ਕਿਵੇਂ ਅੱਖਾਂ ਸਾਹਮਣੇ ਪਿਉ, ਭਰਾ, ਪਸ਼ੂ ਤੇਘਰ ਅੰਦਰ ਖਾੜਕੂਆਂ ਨੂੰ ਸਾ ੜ ਕੇ ਕੀਤਾ ਸੀ ਸਵਾਹ ਕਿਹੜੇ ਖਾ ੜਕੂ ਸੀ ਘਰ ਅੰਦਰ

Поделиться
HTML-код
  • Опубликовано: 13 дек 2024

Комментарии • 566

  • @surjitgill6411
    @surjitgill6411 Год назад +55

    ਇਸ ਮੁਕਾਬਲੇ ਦੀ ਖ਼ਬਰ ਦਾ ਪਹਿਲੀ ਵਾਰ ਸੱਚ ਸਾਹਮਣੇ ਲਿਆਂਦਾ।ਅੱਜ ਤੱਕ ਨਹੀਂ ਕਿਸੇ ਦੱਸਿਆ ਜਗਮੀਤ ਸਿੰਘ ਜਿਹੜੇ ਆਪ ਖ਼ਾੜਕੂ ਪਰਿਵਾਰ ਚੋਂ ਹਨ ਉਨ੍ਹਾਂ ਨੇ ਉਜਾਗਰ ਕੀਤਾ। ਧੰਨ ਹੈ ਉਸ ਬਾਈ ਦਾ ਜਿਗਰਾ ਜਿਹੜਾ ਪੈਤੀ ਸਾਲ ਦਾ ਸਬਰ ਦੀ ਘੁੱਟ ਭਰੀ ਫ਼ਿਰਦਾ। ਧੰਨ ਸੀ ਖਾੜਕੂ ਹੀਰਾ ਜਿਸ ਨੇ ਜ਼ਾਲਮਾਂ ਦੇ ਢੇਰ ਕੀਤੇ ਕੋਟਿ ਕੋਟਿ ਪ੍ਰਣਾਮ ਸ਼ਹੀਦਾਂ ਨੂੰ। ਘੋਲੀਆ ਕਲਾਂ

    • @sahibsinghAmritsar02
      @sahibsinghAmritsar02 7 месяцев назад +1

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

    • @KulwantSingh-xh7ei
      @KulwantSingh-xh7ei 7 месяцев назад

      Yyyyyyyyyy😂😂😂🎉😢😮😢😢😢​@@sahibsinghAmritsar02

    • @VICKY.U.S.A.7
      @VICKY.U.S.A.7 6 месяцев назад +1

      ​@@KulwantSingh-xh7ei ਤੈਨੂੰ ਬੜਾ ਹਾਸਾ ਆਉਂਦਾ ,ਕੀ ਗੱਲ ਬੁੰਡ ਦੁਖਦੀ

    • @jaswindersingh3120
      @jaswindersingh3120 6 месяцев назад

      ਇਹ ਮੁਕਾਬਲਾ ਪਿੰਡ ਕਵਰ ਵਾਲਾ ਦੀ ਢਾਣੀ ਤੇ ਹੋਇਆ ਸੀ ਤਿੰਨ ਸਿੰਘ ਸ਼ਹੀਦ ਹੋਏ ਸੀ ਇੱਕ ਹੀਰਾ ਸਿੰਘ ਪੱਤਰਾਂ ਦਾ ਬੜਾ ਯੋਧਾ ਸਿੰਘ ਸੀ ਛੇ ਫੁੱਟ ਕੱਦ ਸੀ

    • @ppsingh3876
      @ppsingh3876 3 месяца назад

      ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਵਿੱਚ ਰੱਖੇ ਜੀ

  • @manjinderkalsi7122
    @manjinderkalsi7122 2 года назад +70

    ਹਾਏ ਓ ਰੱਬਾ ਬਾਬੂ ਜੀ ਐਨਾ ਦੁੱਖ ਚੱਕੀ ਫਿਰਦੇ ਓ,
    ਬਾਪੂ ਜੀ ਸਲਾਮ ਐ ਤੁਹਾਡੇ ਵਰਗੇ ਜੌਧੇ ਦੇ ਹੌਸਲੇ ਨੂੰ।।
    ਬਾਬੂ ਜੀ ਤੁਸੀ ਇੱਕ ਬਾਰ ਬਲਵਿੰਦਰ ਸਿੰਘ ਪੱਖੋਕੇ ਜੀ ਨਾਲ ਸੰਪਰਕ ਕਰੋ। ਤੁਹਾਡੀ ਨਿੱਜੀ ਸਹਾਇਤਾ ਵੀ ਹੋ ਸਕਦੀ ਹੈ।

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

  • @sarbjitsingh4786
    @sarbjitsingh4786 7 месяцев назад +53

    ਸਲੂਟ ਹੈ ਖਾੜਕੂ ਸਿੰਘਾਂ ਨੂੰ ਜਿੰਨਾਂ ਨੇ ਜਬਰ ਜ਼ੁਲਮ ਦਾ ਟਾਕਰਾ ਕੀਤਾ ਸੀ ਵਾਹਿਗੁਰੂ ਮੇਹਰ ਕਰੇ

  • @RanjitSingh-mu1ro
    @RanjitSingh-mu1ro Год назад +15

    ਵੀਰ ਜੀ ਬਹੁਤ ਵੱਡਾ ਜਿਗਰਾ ਹੈ ਬਹੁਤ ਵੱਡਾ ਦੁੱਖ ਮਨ ਵਿੱਚ ਲੋਕਾਈ ਬੈਠੇ ਧੰਨ ਧੰਨ ਜਿਗਰਾ ਹੈ

  • @BhagwanSingh-zy3qr
    @BhagwanSingh-zy3qr Год назад +30

    ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ਣ ਤਰੱਕੀਆਂ ਬਖ਼ਸ਼ਣ
    ਬਾਬਾ ਜੀ ਦੀਆਂ ਗੱਲਾਂ ਸੁਣ ਕੇ ਮਨ ਬਹੁਤ ਦੁਖੀ ਹੋਇਆ

    • @gurvindersaini8926
      @gurvindersaini8926 Год назад

      Wahaguru

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

  • @AmritSingh-ob2xp
    @AmritSingh-ob2xp 2 года назад +133

    ਇਹ ਵੀਰ ਜੀ ਦਾ ਦੁਖੜਾ ਸੁਣ ਕੇ ਮਨ ਬਹੁਤ ਹੀ ਦੁਖ ਹੋਇਆ ਤੇ ਅੱਖੋ ਵਿੱਚੋਂ ਆਪ ਮੁਹਾਰੇ ਹੱਜੂ ਨਿਕਲ ਤੁਰੇ ਜੋ ਜੋ ਰੁਕਣ ਦਾ ਨਾਮ ਨਹੀਂ ਲੈ ਰਹੇ ਲੂਈ ਕੰਡੇ ਹੋ ਗੲੇ ਵਾਹਿਗੁਰੂ ਜੀ ਵਿੱਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੁਸ਼ਟਾ ਦਾ ਨਾਸ ਕਰੇਉ ਜੀ ਆਪਣੀ ਸਿੱਖ ਕੌਮ ਅਜ਼ਾਦੀ ਬਖਸ਼ਿਸ਼ ਕਰੇਉ ਜੀ ਗਦਾਰਾਂ ਦਾ ਨਾਸ ਕਰੇਉ ਜੀ ਵਾਹਿਗੁਰੂ ਜੀ

    • @bablasekhon1044
      @bablasekhon1044 2 года назад +2

      ਲੋਕ ਗੱਲ ਚ ਬਹੁਤ ਡਿਗਾ ਮਾਰ ਦੇ ਨੇ ਪਰ

    • @bablasekhon1044
      @bablasekhon1044 2 года назад +2

      ਲੋਕ ਗੱਲ ਚ ਬਹੁਤ ਡਿਗਾ ਮਾਰ ਦੇ ਨੇ ਪਰ

    • @balbirsinghmakkar1374
      @balbirsinghmakkar1374 Год назад +2

      Dil dian dil vich Raj Galla kotian na muho kise bolna zabana rahin sitian

    • @PawanKumar-wx2ml
      @PawanKumar-wx2ml Год назад

      Kitna jhuthe look.

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

  • @Hakikat-x8k
    @Hakikat-x8k 2 года назад +95

    ਧੰਨ ਧੰਨ ਧੰਨ ਓਹ ਮਾਂ ਜੌ ਅਪਨੇ ਪੁੱਤ ਦਾ ਖ਼ੂਨ ਲਿਫਾਫੇ ਵਿਚ ਪਾਕੇ ਲੇ ਗਈ ਕਿੰਨਾ ਵੱਡਾ ਦਿਲ ਹੋਊ ਉਸ ਸਿੰਘ ਦਾਂ ਕਿੰਨਾ ਵੱਡਾ ਦਿਲ ਹੋਊ ਵਾਹਿਗੁਰੂ ਇਹੋ ਜਿਹਾ ਯੋਧਾ ਅੱਜ ਤੱਕ ਲੁਕਿਆ ਰਿਹਾ

  • @gurtejshing6785
    @gurtejshing6785 Год назад +25

    ਸੋ ਸੰਗਤ ਜੀ ਮੈ ਇਕ ਗਰੰਥੀ ਸਿੰਘ ਹਾ ਠੀਕ ਹੈ 1989 ਤੋਂ ਲੈਕੇ ਹੀ ਗੁਰੂ ਘਰ ਸੇਵਾ ਕਰ ਰਹੇ ਹਾਂ 34 ਸਾਲ ਹੋਗੇ ਇਕ ਵੀ ਗਲਤੀ ਨਹੀਂ ਕੀਤੀ ਕਦੇ ਖ਼ਾੜਕੂ ਸਿੰਘਾਂ ਨੂੰ ਪਰਸ਼ਾਦਾ ਸ਼ਕੁਣ ਦੇ ਕਾਰਨ ਕੁੱਟ ਵੀ ਪਈ ਪਰ ਕਦੇ ਗਲ ਨੀ ਕੀਤੀ ਸੇਵਾ ਹੈ ਮਾਲਕ ਨੇ ਕਰਵਾਈ ਹੈ ਨਾਲੇ ਅਸੀਂ ਵੀ ਮਜ਼੍ਹਬੀ ਸਿੱਖ ਹਾਂ ਪਰ ਮੈ ਓਹਨਾ ਚੁਗਲ ਖੋਰ ਤੀਵੀਆਂ ਨੂੰ ਮਾੜਾ ਹੀ ਕੇਹਂਦਾ ਹਾ ਸੋ ਓਸ ਸਿੰਘ ਦਾ ਧੰਨਵਾਦ ਬਈ ਜਿਸ ਚੁਗਲੀ ਕੀਤੀ ਸਜਾ ਓਸੇ ਨੂੰ ਦਿੱਤੀ ਠੀਕ ਕੀਤਾ ਪਰ ਸਾਰੀ ਬਰਾਦਰੀ ਨੂੰ ਟਾਰਗੇਟ ਨਾ ਕੀਤਾ ਜਾਵੇ ਇਕ ਗੱਲ ਦੂਆ ਪਾਉਂਦੀ ਏ

  • @IqbalSingh-js6uu
    @IqbalSingh-js6uu 7 месяцев назад +23

    ਇਹ ਵੀਰ ਹੋਣੀ ਬਹੁਤ ਦੁਖ ਹਡਾਇਆ ਆਪਣੇ ਪਿੰਡੇ ਤੇ ਸਰਕਾਰ ਤੇ ਪੁਲੀਸ ਨੇ ਉਦੋ ਸਿੱਖਾਂ ਤੇ ਬਹੁਤ ਕਹਿਰ ਢਾਇਆ ਸੀ ਕਿਨੇ ਨੌਜਵਾਨ ਝੂਠੇ ਪੁਲੀਸ ਮੁਕਾਬਲਿਆ ਚੇ ਸ਼ਹੀਦ ਕੀਤੇ ਪਰ ਜਦੋ ਕੋਈ ਅਸਲ ਮੁਕਾਬਲਾ ਹੂੰਦਾ ਸੀ ਤਾ ਹੀਰੇ ਵਰਗੇ ਸਿੰਘ ਵੀ ਲਾਸ਼ਾ ਦੇ ਢੇਰ ਲਾ ਦਿੰਦੇ ਸਨ

    • @sahibsinghAmritsar02
      @sahibsinghAmritsar02 7 месяцев назад +2

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

    • @IqbalSingh-js6uu
      @IqbalSingh-js6uu 7 месяцев назад

      ਵੀਰ ਤੁਹਾਡੀ ਗੱਲ ੧੦੧% ਸਹੀ ਆ

  • @MalkiteSingh-t6k
    @MalkiteSingh-t6k 3 месяца назад +1

    ਵਾਹਿਗੁਰੂ ਜੀ ਬਹੁਤ ਮਾਣ ਹੈ ਇਹਨਾਂ ਸਿੰਘਾਂ ਤੇ ਜਿਹਨਾਂ ਨੇ ਆਪਣਾ ਸਭ ਕੁੱਝ ਕੁਰਬਾਨ ਕਰ ਦਿੱਤਾ

  • @gurpreetrangi3164
    @gurpreetrangi3164 7 месяцев назад +9

    ਵਾਹਿਗੁਰੂ ਜੀ ਮੇਹਰ ਕਰੋ ਇਸ ਬਾਪੂ ਜੀ ਦੀਆਂ ਗੱਲਾਂ ਸੁਣ ਕੇ ਬਹੁਤ ਦੁਖ ਹੋਇਆ

  • @laddi.dhillon84
    @laddi.dhillon84 7 месяцев назад +26

    ਕੱਖ ਨਾ ਰਹੇ ਗਦਾਰਾਂ ਦਾ 😭😭😭ਮੇਰੇ ਬਾਪੁ ਮੇਰੀ ਵੀ ਉਮਰ ਲੱਗ ਜਾਵੇ ਤੈਨੂੰ

  • @mahinderpal9404
    @mahinderpal9404 7 месяцев назад +17

    ਸਨ 1984 ਤੋਂ 1992 ਤੱਕ ਪੰਜਾਬ ਦੇ ਲੋਕਾਂ ਨੇ ਪੰਜਾਬ ਵਿੱਚ ਬਹੁਤ ਵੱਡਾ ਸੰਤਾਪ ਅਤੇ ਦੁੱਖ ਭੋਗਿਆ ਹੈ। ਮੈਂ, ਉਦੋ ਜਗਰਾਓਂ ਲਾਗੇ ਕਿਸੇ ਪਿੰਡ ਤੋਂ ਅਪਣੇ ਘਰ ਹੋਸ਼ਿਆਰ ਪੁਰ ਵਾਪਿਸ ਆ ਰਿਹਾ ਸੀ । ਖਾੜਕੂ ਸਿੰਘਾਂ ਅਤੇ ਪੁਲਸ ਦੀਆਂ ਚਲਦੀਆਂ ਗੋਲੀਆਂ ਵਿੱਚੋਂ ਮਸਾਂ ਮਸਾਂ ਬਚੇ ਸਨ। ਉਨ੍ਹਾਂ ਦਿਨਾਂ ਵਿੱਚ ਆਮ ਰਾਹਗੀਰ ਲੋਕ ਖਾੜਕੂਆਂ ਦੁਆਰਾ ਨਜਾਇਜ਼ ਹੀ ਮਾਰੇ ਗਏ ਸਨ। ਪਰਮਾਤਮਾ ਇਹੋ ਜਿਹੇ ਦਿਨ ਕਿਸੇ ਨੂੰ ਦਵਾਰਾ ਨਾ ਵਿਖਾਵੇ।

    • @HarpalSingh-hk6ti
      @HarpalSingh-hk6ti 7 месяцев назад +5

      ਭਾਈ ਜਸਵੰਤ ਸਿੰਘ ਖਾਲੜਾ ਨੇ ਸਬੂਤਾ ਸਮੇਤ 35000 ਤੋਂ ਵੱਧ ਸਿੱਖਾਂ ਨੂੰ ਪੁਲਿਸ ਨੇ ਅਣਪਛਾਤੇ ਕਹਿ ਕੇ ਮਾਰਿਆ ਕੇ ਪੀ ਐਸ ਗਿੱਲ ਨੇ ਭਾਈ ਜਸਵੰਤ ਸਿੰਘ ਨੂੰ ਵੀ ਤਸੀਹੇ ਦੇ ਕੇ ਮਾਰਤਾ ਖਾੜਕੂਆਂ ਨਾਲੋਂ ਪੁਲਿਸ ਨੇ ਜੁਲਮ ਕੀਤਾ ਪੰਜਾਬ ਨੂੰ ਖਤਮ ਕਰਨ ਲਈ

    • @RAIPURIASIDHU
      @RAIPURIASIDHU 7 месяцев назад +1

      Mere mama g di Sanu aje tak ded body ni mili meri Nani te Nana thak gye thaneya ch ja ja ke koi surag ni miliya oh v Bichare Ronde Ronde 8 sal pehla dunia sadd gye sara gahr tbah ho gye oh v adda loka ne dabb lya meri MA te massi v chup kr gyia jdo koi reha hi nhi ki krwanua aa os Ghar to v

    • @mahinderpal9404
      @mahinderpal9404 7 месяцев назад +2

      @@RAIPURIASIDHU ਬੜੀ ਦੁਖਾਂਤਮਈ ਭਰੀ ਅਤੇ ਮੰਦਭਾਗੀ ਘਟਨਾ ਵਾਪਰੀ ਹੈ ਤੁਹਾਡੇ ਨਾਨਾ ਜੀ ਦੇ ਘਰ। ਉਹ ਸਮਾਂ ਸੀ ਜਦੋਂ ਕਿਸੇ ਵਿਅਕਤੀ ਵਿਸ਼ੇਸ਼ ਨੇ ਕਿਸੇ ਨਾਲ ਜਾਇਦਾਦ ਦੇ ਚੱਕਰ ਵਿੱਚ, ਧਰਮ ਦੇ ਜਨੂੰਨ ਵਿੱਚ ਅਤੇ ਪੰਜਾਬ ਪੁਲਸ ਨੇ ਫੀਤੀਆਂ ਅਤੇ ਸਟਾਰ ਪ੍ਰਾਪਤ ਕਰਨ ਦੇ ਚੱਕਰ ਵਿੱਚ ਐਵੇਂ ਹੀ ਨਿਰਦੋਸ਼ ਲੋਕਾਂ ਨੂੰ ਬਿਨ੍ਹਾਂ ਸੋਚੇ ਸਮਝੇ ਮਾਰ ਦਿੱਤਾ ਸੀ। ਪਰਮਾਤਮਾ ਦੀ ਕਚਹਿਰੀ ਵਿੱਚ ਸਭ ਦੀ ਪੇਸ਼ੀ ਪੈਣੀ ਹੈ। ਉੱਥੇ ਹੀ ਇਨਸਾਫ਼ ਮਿਲਣਾ ਹੈ, ਜੀ।

    • @rajwindersohisohi3142
      @rajwindersohisohi3142 6 месяцев назад

      Kharku singha ne koi bekasur ni mareya dallea police jurm kardi si

  • @haramindersingh2897
    @haramindersingh2897 2 года назад +29

    ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🚩🚩

  • @sarajjaitu4900
    @sarajjaitu4900 7 месяцев назад +4

    ਬਹੁਤ ਬਹੁਤ ਧੰਨਵਾਦ ਚੈਨਲ ਵਾਲੇ ਵੀਰਾਂ ਇਹ ਇਤਹਾਸ ਲੁਕਿਆ ਛਿਪਿਆ ਰਿਹਾ ਕਿਸੇ ਇਤਿਹਾਸਕਾਰ ਨੇ ਸਾਰ ਨਹੀਂ ਲਈ ਬਾਕੀ ਸੂਰਮਾ ਜਝਾਰੂ ਬਹੁਤ ਆਖ਼ਰੀ ਸਾਹਾਂ ਤੱਕ ਰਹਿੰਦੇ ਅਸਲੇ ਤੱਕ ਲੜਿਆ ਪ੍ਰਨਾਮ ਸ਼ਹੀਦਾਂ ਨੂੰ

  • @baggaaulakhbaggaaulakh8006
    @baggaaulakhbaggaaulakh8006 2 года назад +21

    ਮਾਮਾ ਜੀ ਬਹੁਤ ਸੰਤਾਪ ਹੰਢਾਇਆ ਜੀ ਤੁਸੀਂ।

  • @baljindersingh7028
    @baljindersingh7028 2 года назад +14

    ਬਹੁਤ ਵਧੀਆ ਉਪਰਾਲਾ!👍 🌹💐

  • @sandeepdhillon6719
    @sandeepdhillon6719 2 года назад +27

    ਵਾਹਿਗੁਰੂ ਜੀ ਮੇਹਰ ਕਰੋ ਪਰਵਾਰ ਵਾਹਿਗੁਰੂ ਜੀ ਪੰਜਾਬ ਤੇ ਮੇਹਰ ਰੱਖਿਓ। ਵਾਹਿਗੁਰੂ ਜੀ ਪੰਜਾਬ ਦੇ ਲੋਕ ਹੱਸਦੇ ਖੇਡਦੇ ਰਹਿਣ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਉਹ ਪੰਜਾਬ। ਕਿਸੇ ਦੀ ਬੁਰੀ ਨਜ਼ਰ ਨਾ ਲੱਗੇ ਬਹੁਤ ਮਾੜੇ ਦਿਨ ਦੇਖੇ ਹਨ ਪੰਜਾਬ ਨੇ ਵਾਹਿਗੁਰੂ ਤੇਰਾ ਹੀ ਆਸਰਾ

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

  • @AvtarSingh-zc8ti
    @AvtarSingh-zc8ti 7 месяцев назад +24

    ਜਿੰਨਾ ਮਰਜ਼ੀ ਪੰਜਾਬ ਲਈ ਕਰਲੋ ਨਾ ਕਦੇ ਪੰਜਾਬੀਆਂ ਨੇ ਕਿਸੇ ਦੀ ਕਦਰਾਂ ਪਾਈਆਂ ਨੇ ਨਾ ਹੀ ਕੱਦੇ ਪਾਉਣ ਗੇ, ਜਿਹੜੇ ਲੋੜ ਬੰਦ ਸਾਡੇ ਸਿੰਘਾ ਪਰਿਵਾਰਾਂ ਦੀ ਕੱਦੇ ਵੀ ਕਿਸੇ ਨੇ ਬਾਹ ਫੱੜੀ ਹੈ ਚਾਹੇਂ ਉਹ ਸੋ੍ਮਨੀ ਕਮੇਟੀ ਹੋਵੇ ਜਾਂ ਫਿਰ ਸਾਡੇ ਥਾਂ ਥਾਂ ਤੇ ਲੰਗਰ ਲੋਣ ਵਾਲੇ ਲੰਗਰ ਲਾ ਕੇ ਸਾਰਾ ਯੂ ਪੀ ਬਿਹਾਰ ਵਾਲੇ ਪੰਜਾਬ ਵਿੱਚ ਲਿਆਦੇ ਆਪਣੇਆ ਲਈ ਕੁਝ ਵੀ ਨਹੀਂ ਕੀਤਾ, ਹੁਣ ਵੋਟਾਂ ਆਗਈਆ ਇਹਨਾਂ ਨੇ ਫੇਰ ਗਦਾਰਾ ਨੂੰ ਹੀ ਵੋਟਾ ਦੇਣਗੇ

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

  • @callalimoorangeville7227
    @callalimoorangeville7227 Год назад +15

    ਆਪਣੇ ਦੇਸ਼ ਤੋਂ ਬਗੈਰ ਕੋਈ ਚਾਰਾ ਨਹੀਂ ਸਾਨੂੰ ਆਪਣੇ ਦੇਸ਼ ਦੀ ਲੋੜ ਹੀ ਕਿਉਂ ਪਈ। ਜੇ ਸਾਡੇ ਹੱਕ ਸਾਡੀਆਂ ੨% ਤੋਂ ਵੀ ਘੱਟ ਹੋਣ ਕਰਕੇ ਵੀ ਸਭ ਤੋਂ ਵੱਧ ਹਿੱਸਾ ਪਾਇਆ। ਅਜ਼ਾਦੀ ਵੀ ਇਹਨਾਂ ਨੇ ਹੀ ਅਣਗਿਣਤ ਕੁਰਬਾਨੀਆਂ ਕਰਕੇ ਹੀ ਲਈ ਸੀ। ਇਸ ਅਘਿਰਤਘਣ ਢਾਣੀਂ ਨੇ ਪੰਜਾਬ ਨੂੰ ਨੁਕਸਾਨ ਕਰਨ ਤੋਂ ਬਗੈਰ ਕੁਝ ਨਹੀਂ ਕੀਤਾ। ਇਹਨਾਂ ਕੋਲ਼ੋਂ ਇਨਸਾਫ਼ ਦੀ ਆਸ ਰਖਣਾਂ ਸਾਡੀ ਬੇਵਕੁਫੀ ਹੋਵੇਗੀ।

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

    • @sahibsinghAmritsar02
      @sahibsinghAmritsar02 7 месяцев назад

      Apne dash vich v ahhe bhandar hone na othe kheda Gorre rahnee na

    • @sachdagyan
      @sachdagyan 6 месяцев назад

      Ise vakhre desh de chakkar ch hi punjab barbad hoyea te hun comrade karan lag pay

  • @kakabrar8029
    @kakabrar8029 2 года назад +14

    ਵਾਹਿਗੁਰੂ ਜੀ,ਘਰ ਉੱਜੜਦੇ ਦੇਖੇ ਜਾ ਉੱਝੜਗੇ ਸੱਚੇ ਸੁੱਚੇ ਸਿੱਖ ਕੌਮ ਦੀ ਸੇਵਾ ਕਰਨ ਵਾਲੀਆ ਦੇ, ਲੁਟੇਰੇ ਕੋਠੀਆਂ ਪਾ ਗਏ,
    ਪਿੰਡ ਕਿਹੜਾ ਪਤਾ ਨਹੀਂ ਲਗਾ ਮੁਕਤਸਰ ਸਾਹਿਬ ਕੋਲ ਏਹ

    • @MalkiatSingh-s9w
      @MalkiatSingh-s9w 3 месяца назад

      ਪਿੰਡ ਕਬਰ ਵਾਲਾ ਰੋਡ ਜਲਾਲਾਬਾਦ

  • @jatindersinghsingh5296
    @jatindersinghsingh5296 Год назад +34

    ਰੱਬਾ ਇਹ ਪਰਿਵਾਰਾਂ ਨਾਲ ਇਨੇ ਕੇਹਰ ਜੀਨਾ ਨੇ ਇਹ ਪਾਪ ਕੀਤਾ ਪਾਪੀਆ ਦਾ ਕੱਖ ਨਾ ਰਹੇ

  • @sahilpreetsinghsingh4535
    @sahilpreetsinghsingh4535 2 года назад +10

    ਦਰਦਾਂ ਦੀ ਗਲ ਏ ਜਿਸ ਬੀਤੇ ਉਹੀ ਜਾਣੇ

  • @SharbajSingh
    @SharbajSingh Год назад +13

    ਜੋ ਪਤਰਕਾਰ ਜਗਮੀਤ ਸਿੰਘ ਖਂਪਿਆਵਾਲੀ ਇਹ ਇੰਟਰਵਿਊ ਕਰ ਰਿਹਾ ਹੈਂ ਇਹਨਾਂ ਦੇ ਘਰ ਨੂੰ ਬਰਬਾਦ ਹੋਇਆ ਅਸੀਂ ਅੱਖੀ ਦੇਖਿਆ ਹੈ ਜਗਮੀਤ ਸਿੰਘ ਖਂਪਿਆਵਾਲੀ ਦੇ ਚਾਚਾ ਜੀ ਸ਼ਹੀਦ ਭਾਈ ਵਰਿਆਮ ਸਿੰਘ ਖਂਪਿਆਵਾਲੀ ਸਿੱਖ ਕੌਮ ਦੇ ਮਹਾਨ ਯੋਧੇ ਹੋਏ ਨੇ

  • @chanansingh4751
    @chanansingh4751 Год назад +10

    ਜੀਨੇ ਪੰਜਾਬ ਪੁੱਤਾਂ ਲੱਹੁ ਅੱਖੀਂ ਲੱਹੁ ਡੁਲਿਆ ਵੇਖਿਆ, ਓਹਨਾ ਦੀਆਂ ਅੱਜ ਵੀ ਗਿਲੀਆਂ ਨੇ!! ਗੁਰੂ ਨਾਨਕ ਜੀ ਮਹਾਰਾਜ ਦੇ ਸਮੇ ਤੌ ਹੀ ਗੁਰੂ ਦੇ ਸਿੱਖਾਂ ਦੇ ਦੁਸਮਣਾਂ ਨੇ ਕਈ ਹਮਲੇ ਕੀਤੇ 10 ਵੀਂ ਪਾਤਸ਼ਾਹੀ ਨਾਲ ਪਹਾੜੀ ਰਾਜੇ ਗੰਗੂ ਸਾਰੇ ਸਨ, ਅਗੇ ਚਲ ਕੇ 30ਤੌ 40 ਸਾਲ ਮਸਾਂ ਲੰਗਦੇ ਨੇਸਿੱਖ ਨੌਜਵਾਨੀ ਦਾ ਘਾਣ ਕਿਸੇ ਨਾ ਕਿਸੇ ਬਹਾਨੇ ਨਾਲ ਕਰਦੇ ਆਏ ਨੇ,,,,, ਹੁਣ ਸਤਿ ਗੁਰੂ ਮੇਹਰ ਕਰਨ! ਪਰ ਸੈਂਟਰ ਗੌਰਮਿੰਟ ਤੇ rss ਵਲੋਂ ਸਿੱਖ ਨੌਜਵਾਨੀ ਨੂੰ 84ਵਾਂਗ ਉਸਕਾਇਆ ਜਾ ਰਿਹਾ, ਸਮਾਂ ਸੁਜਬੂਜ ਨਾਲ ਚਲਣ ਵਾਲਾ ਹੈ

  • @manindesingh8633
    @manindesingh8633 Год назад +7

    ਵਾਹਿਗੁਰੂ ਜੀ
    ਲੋਕਾਂ ਦਾ ਤੂੰ ਹੀ ਰਾਖਾ ਹੈ

  • @rubanivienna2342
    @rubanivienna2342 2 года назад +20

    ਵਾਹਿਗੁਰੂ ਵਾਹਿਗੁਰੂ ਜੀ

  • @MrSingh-dc1xk
    @MrSingh-dc1xk 2 года назад +52

    ਡੇਲ੍ਹੀ ਸੈਂਟਰ ਨੂੰ ਸਬਕ ਸਖੋਨਾ ਸਿੱਖੋ ਸਬ ਨਾਲ ਵ ਪ੍ਰਣਾਮ ਸ਼ਹੀਦਾਂ ਨੂੰ ਅਣੋਖੀ ਸ਼ਹਾਦਤ 🙏🙏😭

    • @ripusharma8284
      @ripusharma8284 Год назад

      tuhanu hle v smjh ni aandi eh log govt ne njayz maar te te bhin Dr rawale de priwar nu chhd dita tot c oh government da baad thakur singh bnya

    • @LoveDhillon-uq8zi
      @LoveDhillon-uq8zi 7 месяцев назад

      Okay thanks ਸਿੰਘਾ

  • @raovarindersingh7038
    @raovarindersingh7038 2 года назад +38

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

  • @AKGAMING-ys5gl
    @AKGAMING-ys5gl 2 года назад +19

    ਵਾਹਿਗੁਰੂ ਮੇਹਰ ਕਰੋ ਜੀ।

  • @jodhsingh2507
    @jodhsingh2507 7 месяцев назад +3

    ਇਸ ਵੀਰ ਨੇ ਬੁਹਤ ਦੁਖ ਆਪਣੇ ਘਰ ਦਾ। ਅੱਖੀ ਦੇਖਿਆ ਧੰਨ ‌ਹੈ ਵੀਰ ਦਾ ਜਿਗਰਾ

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

  • @newindiaphotographybaljeet5408
    @newindiaphotographybaljeet5408 2 года назад +19

    Waheguru g ਪਰਿਵਾਰ ਤੇ ਮੇਹਰ ਕਰੇ

  • @shaomundegroup3327
    @shaomundegroup3327 3 месяца назад

    ਹੀਰੇ ਸਿੰਘ ਵਰਗਾ ਸਿੰਘ
    ਕੋਈ ਕੋਈ ਮਾਂ ਹੀ ਪੈਦਾ ਕਰ ਸਕਦੀ ਆ
    ਧੰਨ ਹਨ ਉਹ ਮਾਵਾਂ ਜਿੰਨਾ ਨੇ ਆਪਣੇ
    ਪੁੱਤਾਂ ਨੂੰ ਜੁਲਮ ਨਾਲ ਟੱਕਰ ਲੈਣ ਵਾਸਤੇ
    ਸਾਡੇ ਧਰਮ ਦੇ ਲੇਖੇ ਲਾ ਦਿੱਤੇ
    ਧੰਨ ਗੁਰੂ ਰਾਮਦਾਸ ਸਾਹਿਬ ਜੀਉ
    ਮੇਰਿਆਂ ਇਹਨਾ ਮਾਵਾਂ ਨੂੰ ਹਮੇਸ਼ਾ
    ਚੜ੍ਹਦੀ ਕਲਾ ਵਿੱਚ ਰੱਖੇ
    ❤❤😭😭🙏🏻🙏🏻

  • @DevendraSingh-th7lm
    @DevendraSingh-th7lm 2 года назад +8

    ਵਾਹਿਗੁਰੂ ਜੀ ਏਸਾ‌ ਵਕਤ‌ ਕਦੀ‌ ਨਾ‌ ਆਵੇ

  • @mdeepgill2775
    @mdeepgill2775 7 месяцев назад +7

    ਆ ਵਲਟੋਹਿਆ ਤੈਨੂੰ ਕੁਰਬਾਨੀਆਂ ਵਿਖਾਈਏ ਉਏ ਕਤੀੜੇ 😭😭😭

  • @jasviribban0237
    @jasviribban0237 2 года назад +31

    ਸਤਿਨਾਮੁ ਸ੍ਰੀ ਵਾਹਿਗੁਰੂ ਜੀ ਅਜਾਦੀ ਹੀ ਹੱਲ ਹੈ 🙏🚩

  • @Mahrasahab6306
    @Mahrasahab6306 7 месяцев назад +10

    ਸਿੱਖਾਂ ਦੀਆਂ ਵੈਰੀ ਸਰਕਾਰਾਂ ਨੇ

    • @sahibsinghAmritsar02
      @sahibsinghAmritsar02 7 месяцев назад

      Veer Sikha na Sikh Mare Ppne Rank Vaddon karke adde Cha kisa da koi Kasur nai
      Veer ja 100 Sikh Shahed hoe na ta 98 Apne he Sikh Police Officera na Mare Na ta 2 CRPF Na Marre na

    • @gurjotsingh8934
      @gurjotsingh8934 6 месяцев назад

      ​@sahibsinghAmritsar02 ਇੱਕ ਸਿੱਖੀ ਲਈ ਹੋਂਦ ਲਈ ਲੜਨ ਵਾਲੇ ਦੂਜੇ ਸਿੱਖੀ ਨੂੰ ਖਤਮ ਕਰਨ ਵਾਲੇ, ਕੀਹਨੂੰ ਗਿਣੋ ਗੇ ਸਿੱਖ?

  • @prolove3465
    @prolove3465 7 месяцев назад +2

    Waheguru waheguru ji ਚੜਦੀ ਕਲਾ ਬਖਸੇ

  • @GhumanSaab-fm3jv
    @GhumanSaab-fm3jv 3 месяца назад

    ਵਾਹਿਗੁਰੂ ਜੀ ਵਾਹਿਗੂਰੁ ਜੀ

  • @SatGur-tw5vm
    @SatGur-tw5vm 7 месяцев назад +3

    ਫੌਜ ਨੇ ਵੀ ਬਹੋਤ ਜੁਲਮ ਕਰਿਆ ਸਿਖਾ ਤੇ

  • @sukhwantsingh1820
    @sukhwantsingh1820 7 месяцев назад +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @RohitSharma-v6g
    @RohitSharma-v6g 3 месяца назад

    ਹੇ ਮੇਰੇ ਪਾਤਿਸ਼ਾਹ ਜੀਉ ਮੇਹਰ ਕਰਨਾ ਜੀ ਭਾਣਾ ਮੰਨਣ ਦਾ ਬਲ ਬਖਸ਼ੇ ਜੀ

  • @sidhusaabh2130
    @sidhusaabh2130 2 года назад +18

    ਸ਼ਾਮ ਸੁੰਦਰ (ਸੀ ਏ ਸਟਾਪ) ਫਰੀਦਕੋਟ ਬਾਰੇ ਵੀ ਬਣਾਉ ਵੀਡੀਓ
    ਕਹਿੰਦੇ ਸੀ ਜਿਸ ਵੀ ਵਿਅਕਤੀ ਨੂੰ ਇਹ ਅਫਸਰ ਫੜ ਕੇ ਲੈ ਜਾਂਦਾ ਸੀ ਉਹ ਵਿਅਕਤੀ ਕਦੇ ਵੀ ਘਰ ਵਾਪਸ ਨਹੀ ਮੁੜਿਆ ਸੀ
    ਇਹ ਅਫਸਰ ਬਹੁਤ ਹੀ ਘਟੀਆ ਅਫਸਰ ਸੀ (ਬੁੱਚੜ ) ਸੀ
    ਭਿੰਡਰਾਵਾਲੇ ਸੰਤ ਨੇ ਵੀ ਇਸ ਬੁੱਚੜ ਅਫਸਰ ਬਾਰੇ ਬੋਲਿਆ ਸੀ ਜੋ ਇਹ ਕਰਦਾ ਸੀ
    ਕੋਟਕਪੂਰਾ ਤਹਿਸੀਲ ਦੇ ਇੱਕ ਪਿੰਡ( ਪਿੰਡ--ਹਰੀ ਨੌਂ) ਦੇ ਬੰਦੇ ਨੂੰ ਚੱਕ ਲਿਆ ਸੀ
    ਕਹਿੰਦੇ ਸੀ ਉਸ ਬੰਦੇ ਦੀਆਂ ਦੋਹਾਂ ਬਾਹਾਂ ਵਿੱਚ ਚਾਰ ਚਾਰ ਕਿੱਲ ਠੋਕ ਦਿੱਤੇ ਸੀ (8 ਕਿੱਲ ਟੋਟਲ)
    ਸ਼ਾਮ ਸੁੰਦਰ ਬੰਦੇ ਨੂੰ ਮਾਰਕੇ ਫਰੀਦਕੋਟ ਵਾਲੀਆਂ ਨਹਿਰਾਂ ਵਿੱਚ ਰੋੜ ਦਿੰਦਾ ਸੀ
    ਜਿਸ ਨੂੰ ਵੀ ਇਹ ਅਫਸਰ ਲੈ ਜਾਂਦਾ ਸੀ ਉਸਦਾ ਭੋਗ ਪਹਿਲਾਂ ਹੀ ਪਾ ਦਿੰਦੇ ਸੀ ਕਿਉਕਿ ਲੋਕਾਂ ਵਿੱਚ ਆਮ ਹੀ ਸੀ ਵੀ ਇਸਨੇ ਜਿਊਂਦਾ ਨਹੀ ਛੱਡਿਆ ਕਿਸੇ ਨੂੰ ਤੇ ਨਾ ਹੀ ਛੱਡਣਾ
    ਇਸ ਅਫਸਰ ਤੇ ਵੀ ਬਣਾਉ ਵੀਡੀਓ ਬੜੀਆਂ ਧੀਆਂ ਭੈਣਾਂ ਨਾਲ ਵਧੀਕੀਆਂ ਵੀ ਕੀਤੀਆਂ ਇਸ ਬੁੱਚੜ ਨੇ
    ਇੰਸਪੈਕਟਰ ਸ਼ਾਮ ਸੁੰਦਰ (Cia Staff)
    ਵਰਿਆਮ ਸਿੰਘ ਖੱਪੇਵਾਲੀ ਨੂੰ ਵੀ ਇਸ ਸ਼ਾਮ ਸੁੰਦਰ ਥਾਣੇਦਾਰ ਨੇ ਹੀ ਸ਼ਹੀਦ ਕੀਤਾ ਸੀ ਅੰਬ ਦੇ ਦਰੱਖਤ ਨਾਲ ਬੰਨ ਕੇ ਜੋ ਕਿ ਤਹਿਸੀਲ ਕੋਟਕਪੂਰਾ ਦੇ ਪਿੰਡ ਢੈਪਈ ਵਿੱਚ ਅੱਜ ਵੀ ਉਹ ਅੰਬ ਦਾ ਦਰੱਖਤ ਮੌਜੂਦ ਹੈ ਜਿਸ ਨਾਲ ਯੋਧੇ ਨੂੰ ਬੰਨ ਕੇ ਸ਼ਹੀਦ ਕੀਤਾ ਸੀ
    ਮੈ ਫੋਨ ਤੇ ਵੀ ਤੁਹਾਨੂੰ ਬਹੁਤ ਕਿਹਾ ਸੀ ਵੀ ਇਸ ਬੁੱਚੜ ਅਫਸਰ ਤੇ ਵੀਡੀਓ ਜਰੂਰ ਬਣਾਉ ਪਰ ਤੁਸੀ ਮੇਰੀ ਗੱਲ ਨੂੰ ਅਣਗੋਲਿਆ ਕਰਤਾ

  • @maninderchandi4420
    @maninderchandi4420 2 года назад +18

    Wahegru ji, dhan dhan , great warriors, khalasitan zindabaad,

  • @kaintjatt84
    @kaintjatt84 7 месяцев назад +9

    ਸਿੰਘ ਪੰਜਾਬ ਨੂੰ ਬਦਲ ਕੇ ਰਖ ਦਿੰਦੇ ਪਰ ਆਪਣੇ ਗਦਾਰਾਂ ਨੇ ਹੀ ਮਾਰ ਛਡਿਆ

  • @naibsingh7122
    @naibsingh7122 2 года назад +8

    ਪਿੰਡ ਤੇ ਜਿਲਾ ਜਰੂਰ ਦੱਸੋ ਜੀ

  • @jassidhaliwaldhaliwal9627
    @jassidhaliwaldhaliwal9627 Год назад +4

    Bapu ji🙏🙏🙏🙏 I love Punjab sant jarninal Singh bhindra Wale 🦁🦁

  • @Ranglapunjab103
    @Ranglapunjab103 2 года назад +14

    ਹੀਰਾ ਸਿੰਘ ਪੱਧਰੀ,ਨਾਂ ਦਾ ਖਾੜਕੂ ਮਸ਼ਹੂਰ ਸੀ ਓਦੋਂ।

    • @SherGill214
      @SherGill214 Год назад +1

      ਭਾਈ ਹੀਰਾ ਸਿੰਘ ਕਿਸ ਜਥੇਬੰਦੀ ਚ ਸਨ

    • @Ranglapunjab103
      @Ranglapunjab103 Год назад +2

      @@SherGill214 ਅਖਬਾਰਾਂ ਚ ਨਾਂ ਪੜ੍ਹੀਦਾ ਸੀ ਓਦੋਂ ਪਰ ਇਹ ਨਹੀਂ ਯਾਦ ਕਿ ਹੀਰਾ ਸਿੰਘ ਪੱਧਰੀ।BTF ਨਾਲ ਸੀ ਕਿ KCF ਨਾਲ ਜਾਂ KLF ਨਾਲ।

  • @sitalsingh7724
    @sitalsingh7724 2 года назад +11

    Wahiguru ji 🙏

  • @laalibhaji4592
    @laalibhaji4592 2 года назад +10

    ਕਿਰਪਾ ਕਰਕੇ ਜੋ ਹਿੰਦੂ ਪਰਿਵਾਰ ਮਰੇ ਨੇ, ਉਨ੍ਹਾਂ ਦਾ ਪੱਖ ਵੀ ਵਿਖਾਉ ਵੀਰ ਜੀ, ਜੋ ਵਸਦੀਆਂ ਜਮੀਨਾਂ ਪਿੰਡਾਂ ਵਿੱਚ ਛੱਡਕੇ ਅੱਜ ਸ਼ਹਿਰਾਂ ਚ ਮਜਦੂਰੀ ਕਰ ਰਹੇ ਨੇ, ਜੋ ਬਿਲਕੁਲ ਬੇਕਸੂਰ ਸੀ

    • @kisaanaktazindabaad9964
      @kisaanaktazindabaad9964 Год назад +2

      ਹਿੰਦੂਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਸਾਰਾ ਨੁਕਸਾਨ ਸਿੱਖਾਂ ਦਾ ਹੋਇਆ ਪੁਲਿਸ ਵੀ ਸਿੱਖ ਤੇ ਖਾੜਕੂ ਵੀ ਸਿੱਖ

    • @PawanKumar-wx2ml
      @PawanKumar-wx2ml Год назад +1

      ​@@kisaanaktazindabaad9964Shame to you.

    • @RKARORA96
      @RKARORA96 7 месяцев назад

      Tere varge bande hi si jina kar ke rs vichare bapu nu dukh hadaona pia besharam sharm kar​@@kisaanaktazindabaad9964

  • @jaspalbhatti5739
    @jaspalbhatti5739 Год назад +3

    Salute to Shahid Hira Singh and his bade dil walli Mom ko.........

  • @didarsingh7599
    @didarsingh7599 Год назад +2

    ਧੰਨ ਜਿਗਰਾ ਬਾਰਾਂ ਵਾਲੇ ਸਤਿਗੁਰੂ ਜੀ ਦੇ ਖਾਲਸੇ ਦਾ
    ਜਿਨ੍ਹਾਂ ਕੌਮ ਦੀ ਪਗ ਨੂ ਊਚਿਆਂ ਰਖਦਿਆਂ ਅਪਣੇ ਆਪ ਨੂੰ ਕੁਰਬਾਨ ਕੀਤਾ ਹੈ । ਕੋਟਾਨ ਕੋਟ ਵਾਰ ਐਸੇ
    ਯੋਧਿਆਂ ਨੂੰ ਨਮਸਕਾਰ ਜੀ ।

  • @parvindersingh894
    @parvindersingh894 2 года назад +14

    Center di sarkara ne punjab de sikhan te bhuat julam kita bhai sahib nu parmatma bal bakhse 😭😭😭😭👏👏👏👏👏

  • @gurdialsingh456
    @gurdialsingh456 6 месяцев назад

    ਬਹੁਤ ਦੁੱਖ ਹੋਇਆ ਜੀ ਥੋਡੀ ਗੱਲ ਸੁਣ ਕੇ ਸਰਕਾਰਾਂ ਬਦਲ ਜਾਂਦੀਆਂ ਹਨ ਪ੍ਰੰਤੂ ਦਿਲਾਂ ਦੇ ਦੁੱਖ ਨਹੀਂ ਭੁੱਲਦੇ

  • @sukhpalgrewal5003
    @sukhpalgrewal5003 2 года назад +5

    Baheguru ji

  • @randhawa2282
    @randhawa2282 Год назад +3

    ਵਾਹਿਗੁਰੂ ਜੀ🙏🙏🙏

  • @butasingh4180
    @butasingh4180 7 месяцев назад

    ਬਹੁਤ ਵਧੀਆ ਉਪਰਾਲਾ ਬਾਈ ਜੀ

  • @onkarsingh449
    @onkarsingh449 2 года назад +23

    So Sad 😭 Waheguru Ji 🙏

  • @BaljinderSingh-sw2sb
    @BaljinderSingh-sw2sb Год назад +6

    So sad to hear this tragedy...😔

  • @jaspreetkaur6822
    @jaspreetkaur6822 2 года назад +2

    ਵਾਹਿਗੁਰੂ ਜੀ

  • @jagjitsinghbangarh6231
    @jagjitsinghbangarh6231 7 месяцев назад +2

    ਵਾਹਿਗੁਰੂ ਜੀ ਕਿਰਪਾ ਕਰੇਗਾ

  • @amritpalkaur1344
    @amritpalkaur1344 2 года назад +3

    Eh Guru de Pyarean di Sikh kom nu madad krni chahidi hai
    Pr jo leader ya mohtwaar bande ohi sab galat han ta ki kise da thek krnge
    Santan da Time te ohna de sidhaant bhut vadhiya c
    Na koi faaltu baraat na daaz
    Na sacoolan vich feesan na rap na kise nu koi tang pareshan krda c
    WAHEGURU JI Ikk var Bhinrawale Santan nu Punjab di Dharti te bhejo JI🙏🙏
    Ajj de sme ch bhut lod hai JI🙏🙏
    WAHEGURU JIIIII
    WAHEGURU JIIIII

  • @gurpreetsinghsodhi5102
    @gurpreetsinghsodhi5102 7 месяцев назад

    Wahe guru 🙏 ji singhha nu hameshaa chardikala vich rakhyou ji 🙏 wahe guru ji ka Khalsa wahe guru ji ki fateh ji 🙏

  • @singhbhangu1393
    @singhbhangu1393 7 месяцев назад +3

    ਸ਼ਹੀਦ ਭਾਈ ਹੀਰਾ ਸਿੰਘ ਪਤਰਾਵਾਂ ਦਾ ਵੀ ਇਤਿਹਾਸ ਵੀ ਨੈਟ ਤੇ ਪਾਓ ਜੀ।

  • @kulwindernirwal4097
    @kulwindernirwal4097 2 года назад +1

    ਵਾਹਿਗੁਰੂ ਜੀ, ਵਾਹਿਗੁਰੂ ਜੀ,ਵਾਹਿਗੁਰੂ ਜੀ,ਵਾਹਿਗੁਰੂ ਜੀ,ਵਾਹਿਗੁਰੂ ਜੀ।

  • @raikotbaring4833
    @raikotbaring4833 7 месяцев назад

    ਧੰਨ ਹੈ ਸਿੱਖ ਪਰਿਵਾਰ 🌹🙏🙏

  • @sukhwindersingh-or6hw
    @sukhwindersingh-or6hw 2 года назад +8

    Waheguru

  • @KrishanKumar-nv8tq
    @KrishanKumar-nv8tq 7 месяцев назад +1

    AAP Ji Ko Mera parnam hai 🙏🏻

  • @GurmeetSingh-ud1dv
    @GurmeetSingh-ud1dv 7 месяцев назад +4

    ਬਹੁਤ ਹੀ ਮਾੜਾ ਹੋਇਆ ਹੈ ਵਾਹਿਗੁਰੂ ਜੀ ਦੁਸ਼ਟਾ ਨੂੰ ਕਿਤੇ ਟੋਈ ਨਾ ਮਿਲੇ

  • @harmohitsinghkang8809
    @harmohitsinghkang8809 7 месяцев назад

    ਬਾਪੂ ਜੀ ਸਤਿ ਸ੍ਰੀ ਅਕਾਲ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ ਵਹਿਗੁਰ 🙏🙏🙏🙏🙏

  • @amarjitsingh1946
    @amarjitsingh1946 7 месяцев назад

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ

  • @gurpalsingh5609
    @gurpalsingh5609 7 месяцев назад +3

    1130 police wale mare ikale Singh ne wah bai WAHIGURUJI dhan teri sikhi dhan tere singh

  • @gazgaz6737
    @gazgaz6737 2 года назад +4

    ੧੧੩੦ ਪਰਣਾਮ ਗੁਰੂ ਦਿਆ ਸ਼ੇਰਾ ਨੂੰ ।

  • @ballibrar6880
    @ballibrar6880 2 года назад +3

    🙏🙏ਵਾਹੁਿਗੁਰੂ ਜੀ🙏🙏

  • @ibadatkaurkingra7376
    @ibadatkaurkingra7376 2 года назад +4

    dekh k dil ch ahh nikl gyi....bde dukh dekhe a gg

  • @GursewakSingh-jf3ol
    @GursewakSingh-jf3ol 5 месяцев назад

    ਕਦੇ ਕਦੇ ਪਰਮਾਤਮਾ ਦੀ ਹੋਂਦ ਤੇ ਸ਼ੱਕ ਹੋਣ ਲੱਗ ਪੈਂਦਾ 😭😭😭

  • @gopibawagopibawa2189
    @gopibawagopibawa2189 2 года назад +3

    Waheguru ji waheguru ji waheguru ji

  • @narindersinghshergill
    @narindersinghshergill Год назад +3

    ਹੀਰਾ ਸਿੰਘ ਕੌਮ ਦਾ ਬਹੁਤ ਵੱਡਾ ਯੋਧਾ ਸੀ।

  • @Dhillon5657
    @Dhillon5657 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vakilsingh4280
    @vakilsingh4280 6 месяцев назад

    Nice video
    Wahaguru ji ka khals Wahaguru ji ki fatha

  • @SimarpreetKaur-j6y
    @SimarpreetKaur-j6y 3 месяца назад

    Salute to original singhs

  • @sashpalsharma5675
    @sashpalsharma5675 6 месяцев назад +1

    ਸਿੱਖਾਂ ਨੇ ਇਹਨਾਂ ਲਈ ਕੀ ਕੀਤਾ ਇਹਨਾਂ ਦਾ ਆਪਣਾ ਪਰਿਵਾਰ ਖਤਮ ਕਰ ਦਿੱਤਾ ਸਿੱਖਾਂ ਨੇ ਇਹਨਾਂ ਲਈ ਕੀ ਕੀਤਾ ਬੜਾ ਮਾੜਾ ਸਮਾਂ ਸੀ ਵੀਰ ਜੀ ਮੈਂ ਦੇਖਿਆ ਸਾਰਾ

  • @kalakang5755
    @kalakang5755 2 года назад +5

    Waheguru ji mehr rako

  • @amandeepsingh8975
    @amandeepsingh8975 2 года назад +2

    Waheguru Waheguru Waheguru Waheguru Waheguru Waheguru Waheguru Waheguru Ji🙏🙏🙏

  • @Satwinder-ip7ty
    @Satwinder-ip7ty 6 месяцев назад

    ਬਹੁਤ ਦੁਖ ਵਾਲੀ ਗਁਲ ਆ ਪੑਮਾਤਮਾ ਹੁਣ ਚੜੵਦੀ ਕਲਾ ਵਿਚ ਰਖੇ

  • @harkaransingh4859
    @harkaransingh4859 2 года назад +10

    ਸ਼ਹੀਦ ਦੀਪ ਸਿੱਧੂ

  • @santokhsingh227
    @santokhsingh227 7 месяцев назад

    Whaguru Whaguru Whaguru je Theun mehar kare veer je sukhi raho veer je

  • @rajindersingh1486
    @rajindersingh1486 2 года назад +4

    Waheguru ni

  • @amarjitdhillon7116
    @amarjitdhillon7116 6 месяцев назад

    Saheed singha nu koti koti pranam 🎉🎉

  • @SEHAJPALSINGHPB11
    @SEHAJPALSINGHPB11 2 года назад +6

    Waheguru ji

  • @sardarmohd2639
    @sardarmohd2639 Год назад

    Waheguru ji👏👏

  • @karamjitsekhon498
    @karamjitsekhon498 Год назад

    So sad story...Rakh hosla veerea, satguru bhana manan da val bakshe

  • @HardevSingh-ci2te
    @HardevSingh-ci2te 7 месяцев назад

    Waheguru ji meher kri ji

  • @BaljinderSingh-jx9nt
    @BaljinderSingh-jx9nt 7 месяцев назад

    Pranam Shahid Dani

  • @jijajino1
    @jijajino1 Год назад +1

    ਯੋਧਿਆਂ ਦੀ ਬਾਪੂ ਤੇ ਅੱਤਵਾਦੀ ਆਖਦਾ ਵੇਖ ਲਓ ਆ ਹਾਲ ਕੀਤਾ ਆਮ ਲੋਕਾਂ ਦਾ.

  • @okhehundeputtorne3706
    @okhehundeputtorne3706 2 года назад +6

    1130 police wale mare ikale Singh ne wah bai waheguru dhan Teri sikhi

    • @ratanbenu5817
      @ratanbenu5817 Год назад +1

      Kuj Jada ni marte

    • @manmohanlal9336
      @manmohanlal9336 6 месяцев назад

      Kdi te sach bolo
      Juth bol bol aa hal kr lia tusa apna

  • @varindersinghdhaliwal4305
    @varindersinghdhaliwal4305 2 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @ranbirsingh6990
    @ranbirsingh6990 2 года назад +4

    Sir when ever your team goes to any villages for interviews please mention district and Techel also because some time we like to visit to the village

  • @Hakikat-x8k
    @Hakikat-x8k 2 года назад +1

    vaheguru जी

  • @jaswinderkaur8032
    @jaswinderkaur8032 2 года назад +8

    🙏🙏🙏🙏🙏