*HISTORIC INTERVIEW* SANT BHINDRANWALE & KESAR SINGH MAND @ SRI AKAAL TAKHT SAHIB | 22.2.1984 |

Поделиться
HTML-код
  • Опубликовано: 31 окт 2024

Комментарии • 155

  • @HarpreetKaur-om5nh
    @HarpreetKaur-om5nh Год назад +52

    ਅਮਰ ਸ਼ਹੀਦ ਸੰਤ ਜਰਨੈਲ ਸਿੰਘ ਸਿੱਖਾਂ ਦੇ ਦਿਲਾਂ ਵਿੱਚ ਸਦਾ ਹੀ ਜਿਊਂਦੇ ਹਨ ।ਵਾਹਿਗੁਰੂ ਸਿੱਖਾਂ ਨੂੰ ਚੜਦੀਆਂ ਕਲਾਂ ਬਖ਼ਸ਼ਣ ।🙏🙏🙏🙏🙏

  • @khalsarajput1671
    @khalsarajput1671 8 месяцев назад +22

    ਆਵਾਜ਼ ਸ਼ੇਰ ਵਰਗੀ
    ਦੇਖਣੀ ਬਾਜ਼ ਵਰਗੀ
    ਸੋਚ ਮਹਾਰਾਜ ਵਰਗੀ

  • @jatindersingh1809
    @jatindersingh1809 Год назад +14

    ਸੰਤ ਬੜੀ ਚੜਦੀਕਲਾ ਵਾਲੇ ਸੀ ਪਰ ਜ਼ੋ ਕਿਹਾ ਓਹ ਬਿਲਕੁਲ ਸੱਚ ਸੀ ਸੱਚ ਹੈ ਔਰ ਹੋਵੇਗਾ ਵਾਹਿਗੁਰੂ ਜੀ ਚੜਦੀਕਲਾ ਕਰੇ

  • @SurinderSingh-io4uh
    @SurinderSingh-io4uh 2 года назад +50

    ਸੰਤ ਭਿੰਡਰਾਵਾਲਿਆ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ।

    • @jazzdosanjh7380
      @jazzdosanjh7380 10 месяцев назад +2

      ਮਿਲੇ ਹੋ ਕੇ ਨਹੀਂ ਅਸਲ ਵਿੱਚ

  • @rickjamesb.
    @rickjamesb. Год назад +49

    I am a Pakistani and honestly not anti-Indian but rather pro-Indian. That being said, I can't say otherwise than that Jarnail Singh Bhindranwale was an absolute BOSS. His charming looks, his deep voice, his fearleseness, highly intelligent, the way he carried himself. A natural born leader. This man had such deep belief in what he said that he literally stood up to an army and fought, ready to die. Things he exposed in this interview were harsh truths about the treatment of Sikhs back then and I can sort of see why he turned away and wanted Khalistan (even if would be at the cost of Pakistani territory). The Indian government mishandled this badly, this man's beliefs are still alive today! Rip to this legendary soldier!

  • @user-sd7dm2zg7b
    @user-sd7dm2zg7b 2 года назад +51

    He was very intelligent. Very well aware of surroundings

  • @harbanschopra9856
    @harbanschopra9856 2 года назад +22

    ਘੱਲੂਘਾਰੇ ਦੇ ਉਨਾ ਮਹਾਨ ਸ਼ਹੀਦ ਨੂੰ ਕੋਟ ਪ੍ਰਣਾਮ ਵਾਹਿਗਰੂ ਜੀ ਖਾਲਸਾ ਵਾਹਿਗਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏⚘🙏🙏🙏🙏

  • @deepk8323
    @deepk8323 2 года назад +37

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗੁਰੂ ਫਤਿਹ 🙏
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    🙏🙏🙏🙏🙏🙏🙏🙏

  • @Panjab_ਪੰਜਾਬ
    @Panjab_ਪੰਜਾਬ Год назад +64

    ਸੰਪੂਰਨ ਗੁਰਸਿੱਖ ਸੰਤ ਸਿਪਾਹੀ ਬ੍ਰਹਿਮ ਗਿਆਨੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ🙏🏼

  • @sarbjeetsingh8289
    @sarbjeetsingh8289 8 месяцев назад +3

    Santa di muskaan ❤ waheguru santa nu hamesha sachkhand rakhn!

  • @sharrysohal6494
    @sharrysohal6494 2 года назад +47

    Damdami Taksaal de 14th mukhi Sant Bhrhamgyani Baba Jarnail Singh Bhindranwale 🙏🏻🙏🏻

    • @gerwsgse
      @gerwsgse 2 года назад +1

      Hey could you help me understand what the Damdami Taskal is as I see it had something to do with Boparai village Sunder Singh Bhindranwale and my last name is boparai so I am interested to learn

  • @LakhvirSingh-do6yi
    @LakhvirSingh-do6yi 2 года назад +34

    ਸਿੰਘ ਸਾਹਬ ਜੀ ਕੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏

  • @JagtarSingh-yb7et
    @JagtarSingh-yb7et Год назад +90

    ਦਮਦਾਰ ਆਵਾਜ਼ ਸ਼ੇਰਾਂ ਜਹੀ ਦਹਾੜ ਜੋ ਕਹਿਦੇ ਸੀ ਸੋ ਕਰਦੇ ਸੀ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਕਹਿਣੀ ਕਰਨੀ ਦੇ ਪੂਰੇ

  • @armaantoor6773
    @armaantoor6773 Год назад +10

    Jarnail Singh ji khalsa Bhindranwale...You were the most intelligent ... We love you so much...I wish you can come back.

  • @skvirk2669
    @skvirk2669 Год назад +16

    What amaze me that his talking his consistent without doubt, framing or preconceived notions. Natural flowing.

    • @harinderjitsingh8316
      @harinderjitsingh8316 Год назад +1

      Same thought..having knowledge of our religion and other religions….

  • @ParamjitSingh-ts1kx
    @ParamjitSingh-ts1kx Год назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਪਰਿਓ ਕਾਲ ਸਭੈ ਜਗ ਊਪਰਿ ਮਾਹਿ ਲਿਖੇ ਭ੍ਮ ਗਿਆਨੀ।। ਕਹੁ ਕਬੀਰ ਜਨ ਭਏ ਖਾਲਸੇ ਪਰੇਮ ਭਗਤਿ ਜਿਹ ਜਾਨੀ।। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @khalsa96.
    @khalsa96. Год назад +10

    Long live Sant Jarnail Singh Ji Khalsa Bhindranwale 💪🏼🦅⚔️

  • @aishysarao9970
    @aishysarao9970 10 месяцев назад +3

    ਸਿੰਘ ਸਾਹਿਬ ਜੀ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @gaganpreetsinghsandhu3498
    @gaganpreetsinghsandhu3498 2 года назад +11

    Santa de darshan karvoun layi bahut bahut dhanwad ji 🙏👍

  • @gindersingh7871
    @gindersingh7871 2 года назад +6

    Dhan Dhan sant baba jarnail singh ji bhout hi ਅਣਖ਼ੀ ਸਿੰਘ ਸਨ ੳੁਹ ਅੱਜ ਦੇ ਜਥੇਦਾਰਾਂ ਦੀ ਤਰ੍ਹਾਂ ਡਰਪੋਕ ਤੇ ਵਿਕਾੳੂ ਨਹੀਂ ਸੀ
    ਸੰਤਾਂ ਦੀ ਤਰ੍ਹਾਂ ਨਿਪੁੰਨ ਤੇ ਨਿਡਰ ਯੋਧਾ ਬਾਈ ਦੀਪ ਸਿੱਧੂ ਮਿਲਿਆ ਸੀ 🙏🙏

  • @saabbainka6464
    @saabbainka6464 Год назад +13

    👑👑Dhan Dhan Brahmgyani Sant Baba Jarnail Singh Bhindrawale Mahapurkh Ji👑👑

  • @arshugill8001
    @arshugill8001 Год назад +14

    1984 ਵਿੱਚ ਸਾਰੇ ਸ਼ਹੀਦਾਂ ਸਿੰਘਾਂ ਦੇ ਚਰਨਾਂ ਵਿੱਚ ਕੋਟ ਕੋਟ ਪ੍ਰਣਾਮ ਜੀ

  • @ujagarsingh2240
    @ujagarsingh2240 Год назад +4

    ਸਾਤਜਰਨੇਲ ਸਿੰਘ ਜੀ ਜਿਦਾਬਾਦਬਾਦੀਈਆ ਵਾਹਿਗੁਰੂ ਜੀ ਕਾ ਖਾਲਸਾ

  • @NinderKunar-wk1ez
    @NinderKunar-wk1ez Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌷🌹🌹🌹🌹🌹🌹🌹🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🌷🐅🐅🐅🐅🐅🐅🐆🐆🐅🐆🐅🐅🐅🐅🐅🐅🐅🐅🐅🐅

  • @gangaaputra9752
    @gangaaputra9752 2 года назад +21

    Satnam shri waheguru 🙏🌺🙏

  • @BikramjeetSingh-vi4es
    @BikramjeetSingh-vi4es Год назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।

  • @akaur4533
    @akaur4533 2 года назад +14

    ਵਾਹਿਗੁਰੂ ਜੀ👏

  • @mannasahota362
    @mannasahota362 Год назад +2

    🙏🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏🙏🙏 ਵਾਹਿਗੁਰੂ ਜੀ 🙏🙏🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏♥️♥️🙏🙏🙏

  • @laddikotra9714
    @laddikotra9714 2 года назад +23

    ਵਾਹਿਗੁਰੂ ਜੀ 🙏

  • @gaganjitkhaira2437
    @gaganjitkhaira2437 Год назад +2

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @DavinderSingh-hq9fb
    @DavinderSingh-hq9fb Год назад +10

    Dhan ho sant baba jarnail singh bhindrawale 🙏🙏

  • @GaganDeep-iz6bz
    @GaganDeep-iz6bz Год назад +2

    Tuhanu sant ji koti koti pranam h .kinni vadiya knowledge diti h tussi dhanwad jis ne upload kiti h ih interview

  • @jassijassi-e7k
    @jassijassi-e7k 10 месяцев назад +5

    ਸੰਤ ਸਿਪਾਹੀ ਬਾਬਾ ਜਰਨੈਲ ਸਿੰਘ ਖਾਲਸਾ ਭਿਡੰਰਾਵਾਲੇ ਜਿੰਦਾਬਾਅਦ।

  • @LovePreet-xp3uo
    @LovePreet-xp3uo 2 года назад +9

    ਸੰਤ ਜੀ 🙏🙏

  • @paramdhillon-bk5de
    @paramdhillon-bk5de Год назад +4

    Koti kot prnam sahida nu jihna ne dhram het jind vari 🙏Satnam Siri Waheguru g 🙏🚩Khalisatan jindabad 🚩🦅🦅🏹🏹

  • @birbal133
    @birbal133 2 года назад +7

    Waheguru ji ka Khalsa waheguru ji ki Fateh sant Baba jarnail singh Khalsa bhindarawale jindabad 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @nishan2027
    @nishan2027 2 года назад +16

    ਘੜੀਐ ਸ਼ਬਦ ਸਚੀ ਟਕਸਾਲ🙏🙏🙏🙏

  • @gurkiratsingh953
    @gurkiratsingh953 2 года назад +13

    Very Great Speech..... Brave Son of Guru Gobind Singh ji Sant Jarnail Singh ji khalsa Bhindranwale..... Hearbeat of millions of Sikh youth.... Salute to Sant ji Always serving community.....

  • @harjeetmotors7828
    @harjeetmotors7828 2 года назад +4

    Dhan Dhan Sant Jarnail singh ji khalsa Bhindrawale ji nu kot kot kot kot kot parnam

  • @ekamjitsingh4663
    @ekamjitsingh4663 Год назад +6

    Dhan Sant baba Jarnail Singh sahib ji Kirpa karo🤲🤲

  • @mannijot2626
    @mannijot2626 2 года назад +5

    ਸੰਤ ਗਿਆਨੀ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ

  • @GursewakSingh-cf5cl
    @GursewakSingh-cf5cl 2 года назад +11

    WAHEGURU JI KA KHALSA WAHEGURU JI KI FATEH

  • @hariomomkar4546
    @hariomomkar4546 9 месяцев назад +3

    ਵਾਹੇਗੁਰੂ

  • @satwantsingh2430
    @satwantsingh2430 Год назад +3

    waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @rabirandhawa3555
    @rabirandhawa3555 2 года назад +4

    ਵਹਿਗੁਰੂ ਜੈ ਹੋ ਸੰਤ ਜੀ ਦੀ

  • @majhaPb02
    @majhaPb02 Год назад +4

    ਰਾਜ ਬਿਨਾਂ ਨਹਿ ਧਰਮ ਚਲੈ ਹੈ ਧਰਮ ਬਿਨਾਂ ਸੱਭ ਦਲੈ ਮਲੈ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ 🙏🏻🙏🏻🙏🏻🙏🏻 ❤❤❤❤❤

  • @parry_singh_australia
    @parry_singh_australia Год назад +1

    ਸੰਤ ਜੀ ਫਿਰ ਆ ਜਾਓ ਬਹੁਤ ਲੋੜ ਹੈ ਪੰਥ ਨੂੰ 🙏🏻🙏🏻🙏🏻🙏🏻🙏🏻🙏🏻🥺🥺🥺🥺

  • @SinghSingh-vd6my
    @SinghSingh-vd6my Год назад +4

    Dhan Dhan Baba deep singh Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @simerjeetkaur8926
    @simerjeetkaur8926 2 года назад +6

    Wahe guru ji ka khalsa, waheguru ji ki feteh

  • @srdarlakhvirsinghkhalsa5473
    @srdarlakhvirsinghkhalsa5473 11 месяцев назад +1

    😢😢😥😥😥😥😥🙏 waheguru waheguru ji ka khalsa Waheguru ji ki Fateh ji 🙏🙏🙏🙏😢😢😢

  • @peterlion3348
    @peterlion3348 Год назад +3

    Waheguru ji ka khalsa Waheguru ji ki fathe g

  • @virgill2291
    @virgill2291 2 года назад +8

    Live long the sant

  • @Hr_08love
    @Hr_08love 8 месяцев назад +1

    World best interview and speech. Great and honest Sikh leader

  • @navtajsingh9114
    @navtajsingh9114 2 года назад +2

    Bhoot sohni video thanks for uploading

  • @rajwindersekhon585
    @rajwindersekhon585 Год назад +2

    Waheguru ji waheguru ji da Khalsa har jagah va ... waheguru sewa lainge 🔥🔥

  • @bharmaltoksiya1931
    @bharmaltoksiya1931 Год назад +7

    Waheguru ji 🙏

  • @infopunjabi3
    @infopunjabi3 2 года назад +7

    Satnam waheguru ji

  • @gurkiratsingh854
    @gurkiratsingh854 2 года назад +8

    waheguru ji

  • @LakhvirSingh-do6yi
    @LakhvirSingh-do6yi 2 года назад +57

    ਘੱਲੂਘਾਰੇ ਦੇੇ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਕੋਟਿਨ ਕੋਟ ਪ੍ਰਣਾਮ🙏,, ਖਾਲਿਸਤਾਨ ਜਿੰਦਾਬਾਦ ਜਿੰਦਾਬਾਦ

  • @monuraj4102
    @monuraj4102 2 года назад +5

    Waheguru ji parnam saheeda nu

  • @akash-ke7nq
    @akash-ke7nq 10 месяцев назад +2

    Waheguru g

  • @mohitdasuya2496
    @mohitdasuya2496 Год назад +2

    Waheguru ji ❤ 🙏

  • @davinder1279
    @davinder1279 2 года назад +8

    ਵਾਰ ਵਾਰ ਵੇਖਿਆ ਤੇ ਸੁਣਿਆ ਹੈ ਪਰ ਹਰ ਵਾਰ ਇਉਂ ਲੱਗਦਾ ਹੈ ਜਿਵੇਂ ਲੂੰ ਕੰਡਿਆ ਗਏ ਹੋਣ,।
    ਦੋ ਹਜ਼ਾਰ ਸੰਨ ਤੋਂ ਅਰਦਾਸ ਕਰਦੇ ਆ ਰਹੇ ਹਾਂ ਪਰ ਹੁਣ ਤੱਕ ਲੀਡਰ ਨਹੀਂ ਮਿਲ਼ਿਆ ਕੋਈ।
    ਇਹ ਸਾਰਾ ਉਮਰ ਤੇ ਸੋਝੀ ਮੁਤਾਬਕ ਲਿਖਿਆ ਹੈ ਕਿਉਂਕਿ ਮੈਂ ਚੌਦਾਂ ਸਾਲ ਦੀ ਉਮਰ ਤੋਂ ਸੰਤ ਜੀ ਸੰਬੰਧੀ ਸਾਰਾ ਕੁਝ ਇੱਕਠਾ ਕਰਨਾ ਸ਼ੁਰੂ ਕੀਤਾ ਸੀ,ਉਸ ਸਮੇਂ ਮੈਨੂੰ ਡਰਾਇਆ ਗਿਆ ਸੀ ਕਿ ਇਹ ਗੈਰਕਾਨੂੰਨੀ ਲਿਟਰੇਚਰ ਹੈ, ਉਦੋਂ ਸਟੇਜ ਸਪੀਚਾਂ ਦੀਆਂ ਕੈਸਟਾਂ ਅੰਮ੍ਰਿਤਸਰ ਸਾਹਿਬ ਤੋਂ ਬੜੀ ਮੁਸ਼ਕਲ ਨਾਲ ਮਿਲਦੀਆਂ ਸਨ

  • @armanpreetarmanpreetsingh9934
    @armanpreetarmanpreetsingh9934 Год назад +5

    Waheguru.ji waheguru.ji

  • @navtejsinghnatt2731
    @navtejsinghnatt2731 2 года назад +6

    waheguru ji waheguru ji 🙏

  • @santbhindranwalejidefanche8767
    @santbhindranwalejidefanche8767 2 года назад +6

    Khalsa ji amar shaheed Giani Sant sipaahi jarnail singh Bhindranwale ji jindabaad

  • @RajpalSingh-li2kv
    @RajpalSingh-li2kv 8 месяцев назад

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @SharmaAdi2003
    @SharmaAdi2003 7 месяцев назад +3

    Sant Bhindrawale💪💪🦅🦅

  • @dhillonpro
    @dhillonpro 2 года назад +38

    TODAY I GET TO KNOW WHAT HAPPENED WITH US IN PAST… WAHEGURU

  • @MandeepKaur-nt2kb
    @MandeepKaur-nt2kb Год назад +3

    Wehaguru ji🙏🙏🙏🙏🙏

  • @ikveersingh7464
    @ikveersingh7464 Год назад +11

    ੴ ॥ ਵਾਹਿਗੁਰੂ ਜੀ ॥ ੴ

  • @SimranjeetSingh-us6de
    @SimranjeetSingh-us6de 2 года назад +4

    Dhan Guru ke Sikh

  • @g.sdhaliwal1930
    @g.sdhaliwal1930 5 месяцев назад

    Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏❤️♥️♥️♥️♥️♥️

  • @SukhlovekamallDeep8714
    @SukhlovekamallDeep8714 7 месяцев назад

    ❤love you ena sara sant ji

  • @manjindersingh4278
    @manjindersingh4278 2 года назад +4

    Really your legend

  • @bigsingh905
    @bigsingh905 Год назад +2

    ਵਾਹਿਗੁਰੂ ਜੀ।
    ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ।
    ਅਕਾਲੀ ਦਲ ਤੇ ਬ੍ਰਾਹਮਣਵਾਦ ਦੇ ਨੌਕਰ ਨੇ ਇਹ ਕੋਈ ਪੰਥਿਕ ਪਾਰਟੀ ਨਹੀਂ।
    ਇਹਨਾ ਜ਼ੁਲਮ ਹੋਣ ਤੋਂ ਬਾਅਦ ਫੇਰ ਵੀ ਜੇਕਰ ਸਿੱਖ ਖਾਲਸਤਾਨ ਨਾ ਮੰਗਣ ਤਾ ਤੁਸੀ ਆਪ ਦੱਸੋ ਕਿ ਹੱਲ ਹੈ।

  • @LovedeepSingh-ze9sl
    @LovedeepSingh-ze9sl Год назад +2

    Sant jarnail singh bhindranwale 🙏🙏✊

  • @indersarabha4353
    @indersarabha4353 Год назад +3

    🙏🙏

  • @tamilnadu3805
    @tamilnadu3805 2 года назад +5

    True leader

  • @NagraJatindersingh
    @NagraJatindersingh 11 месяцев назад +3

    Koi dhukwa shabad nhi es sher di tareef ch

  • @yuvrajbhartiyuvrajbharti9919
    @yuvrajbhartiyuvrajbharti9919 2 года назад +3

    🔥waheguru Love sant jairnal Singh ji khalistan zindabaad🔥❤️🌹😘🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @mjeetbhullar2624
    @mjeetbhullar2624 2 года назад +7

    ❤❤❤❤❤❤

  • @mangalmangalsingh5156
    @mangalmangalsingh5156 Год назад +2

    Sant jarnail singh khalsa bihndra wale jina bad

  • @GulrezSinghBoparai
    @GulrezSinghBoparai 2 года назад +1

    Akal Ji Sahae!!

  • @HarjeetKaur-dd7ic
    @HarjeetKaur-dd7ic 9 месяцев назад +2

    Rabbi rooh

  • @HarmanSingh-fp1ig
    @HarmanSingh-fp1ig Год назад +2

    🙏🙏🙏🙏🙏

  • @GurmukhSingh-lz5xd
    @GurmukhSingh-lz5xd 2 года назад +7

    Whahguru

  • @kalvirgill1270
    @kalvirgill1270 2 года назад +3

    Degh tegh fateh

  • @baljeetsinghbaljeetsingh2690
    @baljeetsinghbaljeetsingh2690 5 месяцев назад

    Dan dan sant baba jirnal singh ji khalisa

  • @fair_nothing410
    @fair_nothing410 Год назад +2

    ਗੁਰੂ ਜੀ ਮਹਾਰਾਜ ਇੱਕ ਵਾਰ ਇਸ ਯੋਧੇ ਨੂੰ ਫਿਰ ਪੇਜ ਦੇ ਬਹੁਤ ਲੋੜ ਹੈ ਹੁਣ ਯਾਰ ਕੌਮ ਨੂੰ ਸਿਰ ਦੇਣ ਵਾਲਾ ਯੂਥ ਨਸੇ ਦੀ ਭੇਟ ਚੜੀ ਜਾਂਦੇ, ਜਿੰਨਾ ਦੇ ਹੱਥ ਭਾਗਦੋਹੜ ਦਿੱਤੀ ਆ ਉਹ ਪੈਸੇ ਦੇ ਚੱਕਰ ਵਿੱਚ ਕੌਮ ਨੂੰ ਹੋਰ ਹੀ ਕਿਸੇ ਪਾਸੈ ਲੈ ਤੁਰੇਆ

  • @manjindersingh4278
    @manjindersingh4278 2 года назад +4

    Your lion heart

  • @ffnoobgaming_759
    @ffnoobgaming_759 Год назад +1

    GOOD VIEWS

  • @vardaantv542
    @vardaantv542 Год назад +2

    HUN SAB BHULLEKHE DUR HO GYE HONE OHNA DE JO KEHNDE SAN KE SANT BHINDRAWALE GLT HAN... OHNA VRGA KOI NHI HOYA...

  • @sarinasandhu411
    @sarinasandhu411 8 месяцев назад

    ਬਾਬਾ ਜੀ ਅੱਜ ਕੌਮ ਨੂੰ ਤੁਹਾਡੀ ਬਹੁਤ ਲੋੜ ਹੈ ਵਾਪਸ ਅਆ ਜਾੳ

  • @royalits1085
    @royalits1085 2 года назад +2

    Shi gal haryan ch Hoya c AA sb

  • @Harpreet_.Gill28
    @Harpreet_.Gill28 2 года назад +3

    😶Everything is right🤲🏻

  • @harwinderkaler6252
    @harwinderkaler6252 Год назад

    Wahiguru kuam day mahan yodahaya

  • @anmolvirk2907
    @anmolvirk2907 2 года назад +1

    Fateh g

  • @akashrai4243
    @akashrai4243 2 года назад +1

    Wmk

  • @channabambayaala
    @channabambayaala 2 года назад +2

    Akaaal⚔️