'Akali Dal Waris Punjab De': Agenda of Amritpal Singh & Sarabjit Khalsa? | TO THE POINT| KP SINGH

Поделиться
HTML-код
  • Опубликовано: 14 янв 2025

Комментарии • 45

  • @Hello-jz6ve
    @Hello-jz6ve 3 часа назад +11

    ਭਾਈ ਅਮ੍ਰਿਤਪਾਲ ਸਾਹਿਬ ਜ਼ਿੰਦਾਬਾਦ ਜੀ ❤❤

  • @amarjeetsidhu6577
    @amarjeetsidhu6577 4 часа назад +11

    ਬਾਦਲਓ ਤੁਸੀ ਗਲਤੀਆਂ ਨਹੀਂ ਕੀਤੀਆ ਸਗੋ ਕੌਮ ਨਾਲ ਗਦਾਰੀਆ ਕੀਤੀਆ ਹਨ । ਕੌਮ ਨੇ ਤੁਹਾਨੂੰ ਤੁਹਾਡੀ ਔਕਾਤ ਦਿਖਾ ਦਿੱਤੀ ਹੈ

  • @rbrehal1852
    @rbrehal1852 3 часа назад +8

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @BalkarSingh-dc1oq
    @BalkarSingh-dc1oq 3 часа назад +4

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @bootachahal512
    @bootachahal512 4 часа назад +3

    ਨੰਦੀ.ਪਾਰਟੀ.ਨਾਲ-ਨਾਲ ਸਹਿਮਤ ਹੋਏ ਹਾਂ.ਕਿਸਾਨ ਸੰਘਰਸ਼ ਕਰਨ ਲਈ ਤਿਆਰ ਹੋਏ ਚੜਦੀਕਲਾ.ਵਿੱਚ ਰੱਖ ਦਿਓ ਵਾਹਿਗੁਰੂ.ਜੀੳ

  • @Parmjitsingh-t3w4k
    @Parmjitsingh-t3w4k 3 часа назад +4

    ਸੁਖਬੀਰ ਨੇ ਸਿਧਾ ਸਿਧਾ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਲਿਆ। ਅਕਾਲ ਤਖ਼ਤ ਸਾਹਿਬ ਦੇ ਵਿਰੁਧ ਐਲਾਨ ਸੁਖਬੀਰ ਦਾ।

  • @Kiranpal-Singh
    @Kiranpal-Singh 4 часа назад +12

    ਸੁਖਬੀਰ ਬਾਦਲ-ਬਾਦਲ ਦਲ ਅਕਾਲ ਤਖ਼ਤ ਨਾਲ ਮੱਥਾ ਲਾ ਕੇ ਸਫਲ ਨਹੀਂ ਹੋ ਸਕਦਾ !

  • @Parmjitsingh-t3w4k
    @Parmjitsingh-t3w4k 3 часа назад +2

    ਸੁਖਬੀਰ ਨੇ ਸਿਧੀ ਸਿਧੀ ਨੁਕਤਾਚੀਨੀ। ਅਕਾਲ ਤਖ਼ਤ ਸਾਹਿਬ ਤੇ ਕੀਤੀ।

  • @Kiranpal-Singh
    @Kiranpal-Singh 4 часа назад +2

    *ਸਭ ਪਾਰਟੀਆਂ ਵਿੱਚ ਤਾਨਾਸ਼ਾਹੀ ਤਰੀਕਾ ਹੀ ਚੱਲ ਰਿਹਾ, ਪੰਚ ਪ੍ਰਧਾਨੀ ਢੰਗ ਬਿਹਤਰ ਹੈ* …..
    ਸੁਖਬੀਰ ਬਾਦਲ-ਸਿਮਰਨਜੀਤ ਸਿੰਘ-ਭ ਮਾਨ, ਕੇਜਰੀਵਾਲ, ਅੰਮ੍ਰਿਤਪਾਲ ਸਿੰਘ-ਕਾਂਗਰਸ ਮਿਲਗੋਭਾ ਹੈ !

  • @NarinderSingh-od9kr
    @NarinderSingh-od9kr 3 часа назад +3

    ਜਿਹਦੇ 8 ਘਰਾਂ ਨੂੰ ਅੱਗ ਲਗਾਈ ਗਈ ਹੈ ਉੱਥੇ ਵੀ ਜਾ ਆਓ ਪੱਤਰਕਾਰ ਜੀ.... ਗਰੀਬਾਂ ਦੀ ਖ਼ਬਰ ਵੀ ਲਗਾ ਲਿਆ ਕਰੌ 🎉🎉

  • @SukhwinderSingh-jg1je
    @SukhwinderSingh-jg1je 44 минуты назад +1

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ❤❤ ਜ਼ਿੰਦਾਬਾਦ 🎉🎉

  • @MANJITSINGH-vg8rl
    @MANJITSINGH-vg8rl 2 часа назад +1

    Manjit ji AJ tusi right ho

  • @sarabjeetkaur6324
    @sarabjeetkaur6324 2 часа назад +1

    ਸੁਖਬੀਰ ਦੀ ਪਾਰਟੀ ਵਿਚ ਪਰਵਾਸੀ ਵੀ ਬੈਠੇ ਸੀ
    ਜਿਹੜੇ ਕਿ ਦਿਹਾੜੀ ਤੇ ਅਾੲੇ ਸੀ

  • @gurdavsingh1952
    @gurdavsingh1952 2 часа назад +2

    ਬਾਦਲ ਕੋਰਮਾ ਸੁੱਖੇ ਕੋਲੇ ਚਾਰ ਪੈਸੇ ਹੈਗੇ ਨੇ ਇਸ ਕਰਕੇ ਇਕੱਠ ਕਰ ਲਿਆ ਜਿਸ ਦਿਨ ਗੁਰੂ ਰਾਮਦਾਸ ਜੀ ਨੇ ਭਿਖਾਰੀ ਬਣਾਇਆ ਨਾ ਉਸ ਦਿਨ ਇਹਦੇ ਪਿੱਛੇ ਦਾ ਪਰਛਾਵਾਂ ਵੀ ਨਹੀਂ ਹੋਣਾ

  • @amarjeetsidhu6577
    @amarjeetsidhu6577 4 часа назад +1

    ਬਲਦੇਵ ਸਿੰਘ ਦੁਮਣਆ ਨੇ 1947 ਵਿੱਚ ਇੱਕ ਗਲਤੀ ਕੀਤੀ ਸੀ। ਸਿੱਖ ਕੌਮ ਹੁਣ ਤੱਕ ਭੁਗਤ ਰਹੀ ਹੈ ।ਪੀਰ ਮੁਹੰਮਦ ਨੂੰ ਲੀਡਰ ਦੀ ਕੀਤੀ ਗਈ ਗਲਤੀ ਦਾ ਖਮਿਆਜਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ

  • @ajabsingh2610
    @ajabsingh2610 4 часа назад +1

    ਪੰਥ ਨੂੰ ਪੰਜਾਬ ਨੂੰ ਬਾਦਲ ਦਲ ਨੇ ਪੰਸੀ ਸਾਲ ਲੁਟਿਆ ਟਰਾਂਸਪੋਰਟ ਤੇ ਕਬਜ਼ਾ ਕੀਤਾ ਹੋਇਆ ਹੈ

  • @gurmeetdhaliwal287
    @gurmeetdhaliwal287 41 минуту назад +1

    ਐਮਪੀ ਪੰਜਾਬ ਦਾ ਪੁੱਤ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ

  • @JaswantSingh-m5t
    @JaswantSingh-m5t 3 часа назад +2

    ਪ੍ਰਕਾਸ਼ ਬਾਦਲ ਸੁਖਬੀਰ ਸੁਖੇ ਦੇ ਪਿਤਾ ਸਮਾਨ।।

  • @kuldeepsingh0585
    @kuldeepsingh0585 Час назад +1

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ

  • @Kiranpal-Singh
    @Kiranpal-Singh 4 часа назад

    ਸੌੜੀ ਨਿੱਜ ਪ੍ਰੱਸਤੀ ਵਾਲੀ ਰਾਜਨੀਤੀ ਕਰਨ ਕਰਕੇ, ਇਹੋ ਜਿਹੇ ਦਿਨਾਂ ਤੇ ਕਾਨਫਰੰਸਾਂ ਬੰਦ ਹੋਣੀਆਂ ਚਾਹੀਦੀਆਂ ਹਨ !

  • @balkourdhillon5402
    @balkourdhillon5402 3 часа назад +1

    ਕਦੇ ਗਲਤੀਆਂ ਝੋਲੀ ਪਾ ਲੈਂਦਾ ਸੁਖਬੀਰ ਜਦੋਂ ਝੋਲੀ ਜਿਆਦਾ ਭਾਰੀ ਲਗਣ ਲਗਦੀ ਆ ਫੇਰ ਛੇਤੀ ਖਾਲੀ ਵੀ ਕਰ ਦਿੰਦਾ ਵਾਹ ਬਈ ਵਾਹ)

  • @Sports_empire_of_India
    @Sports_empire_of_India 3 часа назад +1

    ⚖️⚖️⚖️🫶🏻

  • @KulwinderSingh-uz7fl
    @KulwinderSingh-uz7fl 2 часа назад

    They dont deserve to be in power anymore

  • @kashmirjhutty1733
    @kashmirjhutty1733 4 часа назад

    Kp singhji , if any party stress punjab of punjabis as some other states do , nothing bad in it and surely that party would prevail in punjab as punjabis are different in many respects .

  • @gurjeetnagra1104
    @gurjeetnagra1104 2 часа назад

    ਸੁਖਬੀਰ ਬਾਦਲ ਹੀ ਪੰਜਾਬ ਨੂੰ ਬਚਾ ਸਕਦੇ ਨੇ .ਵਾਰਸ ਦੇ ਪ੍ਰਧਾਨਤੇ ਅਪਣੇ ਘਰ ਵਿੱਚ ਨਸ਼ਾ ਚਲਦੇ

  • @SonuGill-t3r
    @SonuGill-t3r 38 минут назад

    Dd❤❤❤❤❤❤🙏🙏🙏🙏

  • @KulwinderSingh-uz7fl
    @KulwinderSingh-uz7fl 2 часа назад +1

    No need badal akalidal its not akalidal

  • @kashmirjhutty1733
    @kashmirjhutty1733 3 часа назад

    Kp singhji , respected leaders like Manjit singh , Malli and Bhatti ji , seems they feel above all and are against Punjibat and more close Centre politics .

  • @BaljinderSinghGuraya
    @BaljinderSinghGuraya 4 часа назад

    Jo hukumat ka virodh karte Hain vah jilon ke andar hote Hain Jo hukumat ke sath milkar chalte Hain vah Bahar hote Hain aur jo bhai Amritpal Singh ne step uthaya hai bahut achcha hai aur hamare pass koi auction bhi nahin Hai police aur army ke sath Ham jhagada nahin kar sakte

  • @Jaswinder.SinghLehal-w9x
    @Jaswinder.SinghLehal-w9x 2 часа назад

    ਅਕਾਲੀ ਦਲ ਬਾਦਲ ਦੀਆ ਰੈਲੀਆ ਵਿਚ ਇਕਠ ਹੁੰਦੇ ਰਹਿਣਗੇ।ਪਰ ਇਨਾ ਨੂੰ ਵੋਟਾ ਨਹੀ ਪੈਣੀਆ ਹਨ।ਇਕਠ ਵਿਚ ਜਿਆਦਾ ਬੰਦੇ ਕਰਾਏ ਤੇ ਹੁੰਦੇ ਹਨ।ਇਹ ਸਿਰਫ ਪੈਸੇ ਕਰਕੇ ਹੇ

  • @GurdavVirk
    @GurdavVirk Час назад

    Badal dal Siray. De Moorkh Lok

  • @BaljinderSinghGuraya
    @BaljinderSinghGuraya 4 часа назад

    Aur koi option hai to mujhe Bata sakta hai Main To Bhai Amritpal Singh ke sath hun bhai Amritpal Singh jindabad

  • @darshanmalhimalhi6277
    @darshanmalhimalhi6277 3 часа назад

    Akali dal badal ne ih sirf jhooth bolan lai hi rakhe ne ihna nu sharm pata ni kion ni aundi

  • @SonuGill-t3r
    @SonuGill-t3r 37 минут назад

    G Greg I yen da t you can see ❤❤

  • @gurdeepkaur4259
    @gurdeepkaur4259 2 часа назад

    Lokan nu rasta pta na hon kar ke badal dal vale bhai aritpal singh de chon nishan lai k khre c oho lokan nu badal parti val llja rahe c