Show with Dr Pyare Lal Garg | Amritpal Singh | EP 567 | Talk with Rattan

Поделиться
HTML-код
  • Опубликовано: 14 янв 2025

Комментарии • 139

  • @PalveerDhillon98
    @PalveerDhillon98 2 часа назад +15

    ਗਰਗ ਸਾਹਿਬ ਬਹੁਤ ਹੀ ਵਧੀਆ ਵਿਚਾਰ ਰੱਖੇ ਨੇ ਪੰਜਾਬ ਦੇ ਵਿੰਚ ਇਹੋ ਜਿਹੇ ਲੋਕਾਂ ਦੀ ਲੋੜ ਹੈ ਦੇ ਅੱਗੇ ਆਉਣ ਤਾਂ ਚੰਗੀ ਗੱਲ ਹੈ ਧੱਨਵਾਦ ਰਤਨ ਜੀ

  • @baljitmann8152
    @baljitmann8152 5 часов назад +42

    ਗਰਗ ਸਾਹਿਬ ਦੀ ਪੰਜਾਬ ਬਾਰੇ ਉੱਚੀ ਸੋਚ ਤੇ ਪੰਜਾਬ ਹਿਤੈਸ਼ੀ ਹੋਣ ਬਾਰੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ।ਚੈਨਲ ਬਹੁਤ ਵਧੀਆ ਹੈ ਇਹੋ ਜਿਹੀਆਂ ਸ਼ਖਸ਼ੀਅਤਾਂ ਨੂੰ ਰੂਬਰੂ ਕਰਨ ਨਾਲ ਬੜੀ ਜਾਣਕਾਰੀ ਮਿਲਦੀ ਹੈ ਬਹੁਤ ਹੀ ਧੰਨਵਾਦ🙏🙏

  • @santokhsinghgill3722
    @santokhsinghgill3722 2 часа назад +9

    ਗਰਗ ਜੀ ਤੁਸੀਂ ਬਹੁਤ ਵਧੀਆ ਹੋ ਤੁਹਾਡੇ ਸਾਰੇ ਵਿਚਾਰ ਬਹੁਤ ਵਧੀਆ ਹਨ ਜੇਕਰ ਪੂਰੀ ਤਰ੍ਹਾਂ ਅਪਣਾਇਆ ਜਾਵੇ ਤਾਂ ਹੀ ਅਸੀਂ ਆਪਣੇ ਪੰਜਾਬ ਦੀ ਸਿਹਤ ਵਿੱਚ ਸੁਧਾਰ ਕਰ ਸਕਦੇ ਹਾਂ।

  • @HarjinderSingh-eu9le
    @HarjinderSingh-eu9le 2 часа назад +12

    ਗਰਗ.ਸਾਹਿਬ ਬਹੁਤ ਵਧੀਆ ਵਚਾਰ ਹਨ ਜੀ.ਜਿੰਦਬਾਦ 👍👍👍👍👍

  • @Mohindersingh-x8z
    @Mohindersingh-x8z 6 часов назад +44

    ਪੰਜਾਬ ਦਾ ਪੁਤਰ ਡਾ ਪਿਆਰੇ ਲਾਲ ਗਰਗ ਜੀ।

  • @indeejeet4974
    @indeejeet4974 5 часов назад +23

    ਗਰਗ ਸਾਹਿਬ ਧੰਨਵਾਦ ਬਹੁਤ ਵਧੀਆ ਜਾਣਕਾਰੀ।

  • @NarinderSingh-mg4sw
    @NarinderSingh-mg4sw Час назад +6

    ਮਾਣ ਪੰਜਾਬ ਦਾ ਸਾਡੇ ਸਤਿਕਾਰ ਯੋਗ ਡਾ ਗਰਗ ਸਹਿਬ ਸੱਚੇ ਇਨਸਾਨ ❤❤

  • @jewancillcom1244
    @jewancillcom1244 4 часа назад +16

    ਸਾਨੂੰ ਮਾਣ ਪਿਆਰੇ ਲਾਲ ਗਰਗ❤❤❤❤❤❤❤❤❤❤

  • @kisanmazdoorsangharsh13
    @kisanmazdoorsangharsh13 5 часов назад +14

    ਬਹੁਤ ਵਧੀਆ ਲੱਗਾ ਇੰਟਰਵਿਊ ਧਾਰੀਵਾਲ ਸਾਹਿਬ

  • @gurnamsingh1404
    @gurnamsingh1404 4 часа назад +20

    ਭਾਈ ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੂੰ ਨਵੀਂ ਬਣੀ ਪਾਰਟੀ ਵਿਚ ਪਿਆਰੇ ਲਾਲ ਗਰਗ ਨੂੰ ਨਾਲ ਲੈਕੇ ਚੱਲਣਾ ਚਾਹੀਦਾ ਹੈ

    • @Humanity0101
      @Humanity0101 Час назад

      Kade v ni ho sakda. Dukandara nu samjo 22.

  • @GURPINDERSINGHDHILLON.GURPINDE
    @GURPINDERSINGHDHILLON.GURPINDE 4 часа назад +11

    ਧੰਨਵਾਦ ਜੀ, ਗਰਗ ਸਾਹਿਬ,

  • @Kulwinder_singh949
    @Kulwinder_singh949 5 часов назад +18

    ਪੰਜਾਬ ਦਾ ਪੁਤਰ ਡਾ ਪਿਆਰੇ ਲਾਲ ਗਰਗ ਜੀ

  • @BalbirSingh-jv8un
    @BalbirSingh-jv8un 36 минут назад +1

    LIVE LEGEND DOCTOR PYARA LAL GARG JI NU SEYLUT HAI 🙏

  • @GurnamSingh-l3j
    @GurnamSingh-l3j 4 часа назад +12

    ਪਿਆਰੇ ਗਰਗ ਸਾਹਿਬ ਸਹੀ ਬੋਲ ਰਹੇ ਹਨ

  • @KuldeepSingh-ru4pl
    @KuldeepSingh-ru4pl 4 часа назад +6

    ਸਿਰਾਂ ਗੱਲ ਬਾਤ ਬਹੁਤ ਬਹੁਤ ਧੰਨਵਾਦ

  • @Kiranpal-Singh
    @Kiranpal-Singh 5 часов назад +7

    *ਹਰ ਵਿਅਕਤੀ ਨੂੰ ਇਮਾਨਦਾਰੀ-ਬੇਬਾਕੀ ਨਾਲ ਆਪਣਾ ਵਿਚਾਰ ਰੱਖਣਾ ਚਾਹੀਦਾ ਹੈ* !
    ਭਾਵੇਂ ਸਾਂਸਦ ਅੰਮ੍ਰਿਤਪਾਲ ਸਿੰਘ ਹੋਣ ਜਾਂ ਕੋਈ ਹੋਰ, ਪੰਥ ਵਿੱਚ ਪੰਚ ਪਰਧਾਨੀ ਢੰਗ ਵਿਕਸਤ ਕਰਨਾ ਚਾਹੀਦਾ ਹੈ, ਭਾਵੇਂ ਉਹਨਾਂ ਵਿੱਚੋਂ ਬੁਲਾਰੇ ਤੌਰ ਤੇ ਅਗਵਾਈ ਇਕ ਕਰ ਲਵੇ !

  • @chamkaur_sher_gill
    @chamkaur_sher_gill 7 часов назад +11

    ਰਤਨ ਵੀਰ ਜੀ ਸਤਿ ਸ੍ਰੀ ਅਕਾਲ

  • @KarmjitSingh-x6i
    @KarmjitSingh-x6i 2 часа назад +3

    Bhut vdia salute ❤

  • @RajinderSingh-fo6er
    @RajinderSingh-fo6er 3 часа назад +2

    Dr.sahab.ji.nu.salut.he.jehre.punjab..de.dukh.nu.dukh.jande.ne

  • @BaSingh-i6j
    @BaSingh-i6j 3 часа назад +12

    ਭਾਈ ਅਮਿ੍ਤਪਾਲ ਸਿੰਘ ਜੀ ਦੇ ਵਿਆਹ ਨੂੰ ਇੱਕ ਮਹੀਨਾ ਹੋਇਆ ਸੀ ਆਪਣੀ ਕੌਮ ਲਈ ਜੇਲ੍ਹ ਵਿੱਚ ਗਿਆ ਜੇ ਆਪਾਂ ਭਾਈ ਅਮਿ੍ਤਪਾਲ ਸਿੰਘ ਜੀ ਨੂੰ ਮੁੱਖ ਮੰਤਰੀ ਬਨਾਮਾ ਗੇ ਆਪਣੇ ਪੁੱਤਰਾਂ ਵਾਸਤੇ ਆਪਣੇ ਪੰਜਾਬ ਵਾਸਤੇ

    • @gurboxsingh8276
      @gurboxsingh8276 Час назад +1

      ਜੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਹੁਣ ਤੋਂ ਹੀ ਡਾਕਟਰ ਪਿਆਰੇ ਲਾਲ ਗਰਗ ਜੀ ਵਰਗੇ ਸੂਝਵਾਨ ਹਿੰਦੂਆਂ ਨੂੰ ਨਾਲ ਜੋੜ ਲੈਣ ਤਾ ਸੌਂ ਫੀਸਦੀ ਸਤਾਈ ਵਿੱਚ ਸਰਕਾਰ ਬਣਾ ਸਕਦੇ ਹਨ ਇਸੇ ਤਰ੍ਹਾਂ ਮਜ਼ਬੀ ਸਿੱਖਾਂ ਵਿੱਚੋਂ ਰਵਿਦਾਸੀਆ ਭਾਈਚਾਰੇ ਵਿੱਚੋਂ ਬਾਲਮੀਕ ਭਾਈਚਾਰੇ ਵਿੱਚੋਂ ਚੰਗੇ ਇਨਸਾਨਾਂ ਨੂੰ ਨਾਲ ਜੋੜਿਆ ਜਾਵੇ ਇੱਕ ਕਮੇਟੀ ਬਣਾ ਕੇ ਹੁਣ ਤੋਂ ਤਿਆਰੀ ਕੀਤੀ ਜਾਵੇ ਸਤਾਈ ਦੀਆਂ ਚੌਣਾਂ ਦੀ ਉਮੀਦਵਾਰ ਚੁਣ ਲਏ ਜਾਣ ਜਿੰਨਾ ਨੂੰ ਟਿਕਟਾਂ ਦੇਣੀਆਂ ਹਨ ਜਿਹੜੇ ਇਮਾਨਦਾਰ ਲੋਕਾਂ ਦਾ ਆਪੋ ਆਪਣੇ ਭਾਈਚਾਰੇ ਵਿੱਚ ਅਧਾਰ ਹੈ ਲੋਕ ਪਿਆਰ ਕਰਦੇ ਹਨ ਉਨ੍ਹਾਂ ਨੂੰ ਹੀ ਟਿਕਟ ਦਿੱਤੀ ਜਾਵੇ ਨਫ਼ਰਤ ਫੈਲਾਉਣ ਵਾਲੇ ਲੋਕਾਂ ਤੋਂ ਦੂਰੀ ਬਣਾ ਕੇ ਰੱਖਣ

  • @ParwinderpalsinghSingh
    @ParwinderpalsinghSingh 4 часа назад +3

    Love Lall Garg Ji Very Good Uchi Soch Nice

  • @waheguruji55
    @waheguruji55 4 часа назад +4

    ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ 🙏🏽🚩

  • @rajucheema-wr4xj
    @rajucheema-wr4xj 5 часов назад +11

    ਹੁਣ ਤਾਂ ਸਭ ਨੂੰ ਵੋਟਾਂ ਪਾ ਕੇ ਦੇਖ ਲਿਆ, ਅੰਮ੍ਰਿਤ ਪਾਲ ਸਿੰਘ ਨੂੰ ਵੀ ਵੋਟਾਂ ਪਾ ਕੇ ਦੇਖ ਲਵਾਂਗੇ, ਕੀ ਫ਼ਰਕ ਪੈਂਦਾ

  • @Kent12178
    @Kent12178 4 часа назад +3

    Fully agree with all views of Dr. Garg

  • @gursewak22pro93
    @gursewak22pro93 5 часов назад +5

    ਡਾ : ਸਾਬ ਜੀ ਸੱਚ ਤਾਂ ਇਹ ਹੈ ਜੀ ਕਿ ਇਹ ਸਾਰੇ ਹੀ ਲੀਡਰ ਇੱਕ ਮਿੱਕ ਮਿਲੇ ਹੋਏ ਹਨ ਜੀ ਕਿਉਕੇ ਇਹ ਸਮਝਦੇ ਹਨ ਲੋਕ ਕਿੱਧਰ ਜਾਣਗੇ ਜੀ ਇੱਕ ਗੀਤ ਹੈ ਵੇ ਮੈ ਜੇਹੜੇ ਪਾਸੇ ਵੇਖਾ ਮੈਨੂੰ ਤੂੰ ਦਿਸਦਾ ਕਿਉਕੇ ਸਾਰੇ ਲੀਡਰ ਇੱਕੋ ਹੀ ਏਜੰਡਾ ਲੈਕੇ ਘੁੰਮਦੇ ਹਨ ਜੀ ਪੰਜਾਬ ਉਝੜੇ ਅਸੀ ਵੱਸੀਏ ਲੀਡਰ ਆਪਣੇ ਘਰ ਭਰੀ ਜਾਦੇ ਹਨ ਜੀ ਲੋਕ ਗਰੀਬ ਹੋਗੇ ਬਿਮਾਰ ਹੋਗੇ ਅਨਪੜ ਰਹਿਗੇ ਗਰੀਬ ਹੋਣਗੇ ਤਾਂ ਇਹ ਵੋਟਾਂ ਮੁੱਲ ਖਰੀਦ ਕੇ ਰਾਜ ਕਰਨਗੇ ਜੀ ਲੁੱਟਣਗੇ ਔਰ ਕੁੱਟਣਗੇ ਜੀ

  • @anmolsingh357
    @anmolsingh357 35 минут назад +1

    Bohot accha vichar

  • @sukhjitsingh529
    @sukhjitsingh529 3 часа назад +1

    OMG too good Garg ji 🙏 boht vadiya knowledge h thode kol thank u ❤❤❤❤❤❤

  • @ranbirsinghjogich197
    @ranbirsinghjogich197 50 минут назад

    ਗਰਗ ਭਾਜੀ ਮੈ ਤੁਹਾਡੇ ਵਿਚਾਰਾਂ ਨਾਲ ਸਹਿਮਤ ਹਾਂ। ਲੋਕਾਂ ਕੋਲੋਂ ਵੋਟਾਂ ਲੋਕਾਂ ਨੂੰ ਭੁੱਲ ਜਾਣ ਵਾਲੀ ਹਕੂਮਤ ਨਹੀਂ ਚਾਹੀਦੀ।
    ਚਾਰਾਂ

  • @KulwantSingh-fk3zr
    @KulwantSingh-fk3zr 2 часа назад +3

    Bahut badiya vichar ah doctor saab

  • @ajaibsinghpanesarCanada
    @ajaibsinghpanesarCanada 6 часов назад +3

    S S A 🙏🙏🙏 Dr Garg Sahib ji and Ratanvir Singh ji

  • @Gurtejsinghdhaliwal656
    @Gurtejsinghdhaliwal656 6 часов назад +7

    ਪਿਆਰੇ ਲਾਲ ਜੀ ਪਿਆਰੀ ਭਰੀ ਸੱਤ ਸ੍ਰੀ ਅਕਾਲ ਜੀ

  • @GurpreetSingh-wn4kn
    @GurpreetSingh-wn4kn 2 часа назад

    ਬਹੁਤ ਬਹੁਤ ਧੰਨਵਾਦ ਜੀ ਗਰਗ ਸਹਿਬ ਜੀ ਦੇ ਬਹੁਤ ਵਧੀਆ ਵਿਚਾਰ ਹਨ ਪੁਰਾਣੇ ਪਾਰਟੀ ਦੇ ਬੰਦੇ ਚੀਕਾਂ ਕਿਉਂ ਮਾਰਦੇ ਨੇ

  • @SukhdevSingh-pz8ii
    @SukhdevSingh-pz8ii Час назад

    ਵਾਹਿਗੁਰੂ ਗਰਗ ਸਾਹਿਬ ਨੂੰ ਚੜ੍ਹਦੀ ਕਲਾ ਬਖਸ਼ਣ ਜੀ ।।

  • @sukhbeerbrar5423
    @sukhbeerbrar5423 2 часа назад

    ਡਾਕਟਰ ਪਿਆਰੇ ਲਾਲ ਗਰਗ ਜੀ ਉੱਚੀ ਸੁੱਚੀ ਸੋਚ ਤੇ ਥੱਕੜ ਇਨਸਾਨ ਮਹਾਨ ਬੁੱਧੀਜੀਵੀ ਤੇ ਅਸਲ ਪੰਜਾਬ ਦੇ ਪੁੱਤਰ ਹਨ ਜੀ

  • @SurjitSingh-uj2bp
    @SurjitSingh-uj2bp 49 минут назад

    ਡਾਕਟਰ ਸਾਹਿਬ ਜੀ ਤੁਹਾਡੀ ਹਰ ਗੱਲ ਸਹੀ ਹੈ ਮੈਂ ਡਾਕਖਾਨੇ ਗਿਆ ਉਥੇ ਰਜਿਸਟਰੀ ਕਰਨੀ ਸੀ ਉਥੇ ਡਿਊਟੀ ਤੇ ਕਲਰਕ ਹੀ ਨਹੀਂ ਸੀ ਪੂਰਾ ਪਤਾ ਕਰਨ ਤੇ ਪਤਾ ਲੱਗਾ ਕਿ ਡਿਊਟੀ ਤੇ ਕਦੋਂ ਆਵੇਗਾ ਫੋਨ ਵੀ ਕੀਤਾ ਪਤਾ ਨਹੀਂ ਜੀ ਕਦੋ ਆਵੇਗਾ।

  • @AmarjitTiwana-rm9sj
    @AmarjitTiwana-rm9sj 5 часов назад +5

    Good

  • @gursewak22pro93
    @gursewak22pro93 5 часов назад +3

    ਡਾ: ਸਾਬ ਜੀ ਜਨਤਾ ਤੋੰ ਮੰਗਕੇ ਰੋਟੀ ਖਾਣ ਵਾਲਾ ਸਾਧ ਲਾਣਾ ਵੀ ਕਿਸਾਨਾਂ ਮਜਦੂਰਾਂ ਦੀ ਖਾਤਰ ਨਹੀ ਬੋਲਦਾ ਜੀ ਉਹ ਵੀ ਸਰਕਾਰ ਲੀਡਰਾਂ ਨਾਲ ਮਿਲਕੇ ਚੱਲਦਾ ਹੈ ਜੀ

  • @Kiranpal-Singh
    @Kiranpal-Singh 4 часа назад +2

    *ਕੇਂਦਰ ਸਰਕਾਰ ਤਾਂ ਪੰਜਾਬ ਵਿਰੋਧੀ ਹੈ, ਹਮੇਸ਼ਾ ਸਿੱਖਾਂ ਨਾਲ ਧੱਕਾ-ਤਸ਼ੱਦਦ ਹੋਇਆ, ਏਕਾ ਜਰੂਰੀ ਹੈ* ….
    ਮਰਨ ਵਰਤ ਰੱਖਣਾ ਹੀ ਗਲਤ ਫੈਸਲਾ ਲੈ ਲਿਆ, ਡੱਲੇਵਾਲ ਜੀ ਦ੍ਰਿੜ ਹਨ, ਸਭ ਦੀ ਹਮਦਰਦੀ ਵੀ ਹੈ, ਪਰ ਨਾਲ ਦੇ ਆਗੂਆਂ ਨੂੰ ਸਮਝੌਣਾ ਚਾਹੀਦਾ ਸੀ ਕੇ ਇਹ ਸਿੱਖ ਪਰੰਪਰਾ ਅਨੁਸਾਰ ਨਹੀਂ-ਤੁਹਾਡੀ ਭਾਵਨਾ ਦੀ ਕਦਰ ਕਰਦੇ ਹਾਂ, *ਟੋਹਾਣਾ ਤੋਂ ਟਿਕੈਤ-ਖਨੌਰੀ ਤੋਂ ਬਲਦੇਵ ਸਿੰਘ ਸਿਰਸਾ-ਰਾਗੀ ਵਡਾਲਾ ਹੋਰਾਂ ਦੇ ਬਿਆਨ ਨਿੰਦਣਯੋਗ ਹਨ, ਏਕਤਾ ਬਾਰੇ ਉੱਦਮ ਕਰਨੇ ਚਾਹੀਦੇ ਹਨ-ਜੋ ਏਕਤਾ ਹੋਣ ਦੇ ਆਸਾਰ ਹਨ* !

  • @gursimratkaurcheema6000
    @gursimratkaurcheema6000 2 часа назад

    ਬਹੁਤ ਬਹੁਤ ਬਹੁਤ ਬਹੁਤਵਧੀਆ

  • @bhusankaur7312
    @bhusankaur7312 Час назад

    👍👍👍👍🙏Dr payare lal g bahut sulje insan ne

  • @SatnamSingh-zk4ce
    @SatnamSingh-zk4ce 5 часов назад +2

    Good jankari ji

  • @HardeepSingh-sg9wk
    @HardeepSingh-sg9wk 3 часа назад +1

    right ji🙏

  • @KuldeepSingh-l9h6g
    @KuldeepSingh-l9h6g 2 часа назад +1

    Very nice Wichar Bro g K Moge Wala ❤

  • @harindergrewal535
    @harindergrewal535 4 часа назад +3

    *Dr.Pyara Lal Garg Zindabad Zindabad.May God bless U good health.ਰੱਬ ਚੜ੍ਹਦੀ ਹੈ ਬਕਸ਼ੇ।*
    *((☝️👏🙌⚖️🪯ਬਿਮਾਰ ਬੁਢਾਪਾ ਰੱਬਾ ਕਿਸੇ ਨੂੰ ਵੀ ਨਾ ਦੇਵੀਂ।(HSGrewal)Rahoun/MTKhanna.PB/India.))*

  • @jarnailsingh9949
    @jarnailsingh9949 2 часа назад +1

    639th like Jarnail Singh Khaihira Retired C H T Seechewaal Pannjab ❤

    • @Humanity0101
      @Humanity0101 Час назад

      Seechewal sadh is the biggest anti Sikh hindutavi agent.

  • @arwindersinghaujla7218
    @arwindersinghaujla7218 16 минут назад

    ਬਹੁਤ ਵਧੀਆ ਗਰਗ ਸਾਹਿਬ ਜੀ।

  • @luckysingh-po1gh
    @luckysingh-po1gh Час назад

    ਵਾਹਿਗੁਰੂ ਜੀ 🙏🌹

  • @arshh23
    @arshh23 6 часов назад +3

    Jeda kuj Punjab de hath vich hai ohna bda sone da bnaata
    Regulations tn Centre hi bnau... ode kol kaabliyat hai te taaqat v

  • @harwindersingh8787
    @harwindersingh8787 Час назад

    Very good bapu ji

  • @BalvinderSingh-x2s
    @BalvinderSingh-x2s 3 часа назад +1

    ਹਿੰਦੂ ਮੁਸਲਿਮ ਈਸਾਈ, ਦੁਕਾਨਦਾਰਾਂ, ਇੰਡਸਟਰੀ ਕਾਰੋਬਾਰ, ਵੱਡੇ ਕਾਰਪੋਰੇਟ, ਬਾਰੇ ਵੀ ਵਿਚਾਰ ਚਾਹੀਦਾ ਹੈ, ਵੋਟਾਂ ਇਹਨਾਂ ਦੀਆਂ ਵੀ ਹਨ । ਪਰ ਦੇਖੋ : ਸਮਾਂ ਹੀ ਦੱਸੇਗਾ ?

  • @EagerCap-kq3lk
    @EagerCap-kq3lk Час назад

    Very nice dr garg ji

  • @makhanchauhan6109
    @makhanchauhan6109 Час назад

    🙏♥️🙏

  • @KuldeepSingh-my4zj
    @KuldeepSingh-my4zj Час назад

    ਅੰਮ੍ਰਿਤਪਾਲ ਜਿੰਦਾਬਾਦ

  • @leaderpunjab
    @leaderpunjab 6 часов назад +2

    Good garag sahib

  • @hardialsinghkang7807
    @hardialsinghkang7807 Час назад +1

    Dr piare lal punjab da heera soojwan Dr 2027 vich waris punjab de sarkar vich minister of finace or health ho sukde

  • @gurjantsidhu1708
    @gurjantsidhu1708 44 минуты назад

    ਇੱਕ ਗੱਲ ਸਮਝ ਨਹੀਂ ਆਉਂਦੀ ਕਿ ਪੱਤਰਕਾਰ, ਬੁੱਧੀਜੀਵੀ, ਸਮਾਜਸੇਵੀ ਕਿਉਂ ਨਹੀਂ ਆਜ਼ਾਦ ਵੋਟਾਂ ਵਿੱਚ ਆਉਂਦੇ ,ਜਿੱਤ ਕੇ azaad party ਬਣਾ ਲੈਣ,ਜਿਵੇਂ ਕਿ dr sahib❤

  • @sukhwinderdhanju4791
    @sukhwinderdhanju4791 2 часа назад

    ਹੁਣ ਖਾਲਿਸਤਾਨ ਤੋਂ ਘੱਟ ਨਹੀਂ ਹੁਣ ਨਹੀਂ ਆਂਉਂਦੇ ਗੱਲਾਂ ਵਿਚ

  • @BaljeetSingh-fr3by
    @BaljeetSingh-fr3by Час назад

    🙏🙏

  • @Pb13alePb13ale
    @Pb13alePb13ale Час назад

    Garg saab Good

  • @TanuBrar-x9p
    @TanuBrar-x9p 2 часа назад

    Piyare lal garg is a good person

  • @arminderkaur4224
    @arminderkaur4224 Час назад

    Very good

  • @DavinderSingh-pc3dg
    @DavinderSingh-pc3dg 3 часа назад

    ❤❤❤ good

  • @gurpearsingj1753
    @gurpearsingj1753 52 минуты назад

    Piare Lal ji tusi punjab de sputr ban gae ho so praod you

  • @SarabjitkaurKular
    @SarabjitkaurKular 44 минуты назад

    ❤❤❤❤❤good

  • @GurjitSingh-zb7ox
    @GurjitSingh-zb7ox 4 часа назад

    Garg ji good man all galla sachia khia ne par anadpur mte vali gall vadia he Khalsa Raj aaega ji

  • @mannyjohal39
    @mannyjohal39 35 минут назад

    Good dr saab

  • @Rick-n9b
    @Rick-n9b Час назад

    Amritpal Singh will be next cm
    Of panjab 🙏

  • @HarjitSingh-bd2wf
    @HarjitSingh-bd2wf Час назад +1

    ਕੋਈ ਵੀ 45ਸਾਲ ਤੋਂ ਉਪਰ ਉਮਰ ਦਾ ਵਿਅਕਤੀ ਪਾਰਟੀ ਮੈਂਬਰ ਨਹੀਂ ਹੋਣਾ ਚਾਹੀਦਾ। ਹਰੇਕ ਮੈਂਬਰ ਅਮ੍ਰਿਤ ਧਾਰੀ ਹੋਵੇ

  • @SunnySingh-ug8uq
    @SunnySingh-ug8uq 3 часа назад

    God

  • @SukhvirkaurGrewal-k9o
    @SukhvirkaurGrewal-k9o 6 часов назад +1

    ❤❤❤

  • @mohinderkaur9183
    @mohinderkaur9183 4 часа назад

    Garg ji jindabad zindabad zindabad

  • @BaljitsinghGhuman-p3q
    @BaljitsinghGhuman-p3q 4 часа назад

    good job

  • @TaranvirBains
    @TaranvirBains 3 часа назад

    Pitare lall Garg hamesha Punjab de gal krde a sache suche a kade b ehna ne target ni kita kade sikha nu nhi har Hindu jehra b loka interview wagers krde a

  • @iqbalsinghsingh7997
    @iqbalsinghsingh7997 13 минут назад

    Dr Garg ji sar Sri akaal chardi kala vich raho e

  • @JOHALDESIWEB
    @JOHALDESIWEB 2 часа назад

    🤔ਯਾਰ ਪਹਿਲਾਂ ਤਾਂ ਇਹ ਅਮਿਰਤਪਾਲ ਖਿਲਾਫ ਬੋਲਦਾ ਰਿਹਾ, ਹੁਣ ਟਿਕਟ ਭਾਲਦਾ ਲਗਦਾ

  • @bobbyparvana
    @bobbyparvana Час назад

    💯💯💯💯💯💯👍👍👍👍👍👍✅✅✅✅✅✅✅

  • @Nimana-f6f
    @Nimana-f6f 44 минуты назад

    ਕੌਮ ਦਾ ਸਾਢੇ ਤਿੰਨ ਲੱਖ ਨੌਜਵਾਨ,ਬੀਬੀਆਂ,ਬੱਚੇ,ਬੁੱਢੇ ਸ਼ਹੀਦ ਕਰਵਾ ਕੇ ਹਾਲੇ ਵੀ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਉੱਤੇ ਹੀ ਬੈਠੇ ਰਹਾਂਗੇ?ਹੁਣ ਤਾਂ ਬਹੁਤ ਅੱਗੇ ਚਲੀ ਗਈ ਗੱਲ ।ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਕੀ ਕਿਹਾ ਸੀ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ।
    ਇਹ ਅਖੌਤੀ ਬੁੱਧੀਜੀਵੀ ਸਾਰੇ ਸਟੇਟ ਦੇ ਹੱਕ ਵਿੱਚ ਭੁਗਤਦੇ ਨੇ,ਤੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ।

  • @KarajSingh-br2fv
    @KarajSingh-br2fv 5 часов назад +1

    ਰਤਨ ਜੀ ਪਿਆਰੇ ਲਾਲ ਜੀ ਇਕ ਨਵੀ ਪਾਲਟੀ ਨੂ ਮੋਕਾ ਲੋਕ ਦੇ ਗੇ

  • @BalwinderSingh-kd4qz
    @BalwinderSingh-kd4qz 49 минут назад

    ਗਰਗ ਸਾਹਿਬ। ਇਸ ਤਰ੍ਹਾਂ ਕਿਉਂ ਨਹੀਂ ਕਹਿੰਦੇ ਬਾਬਰਵਾਣੀ ਫਿਰਿ ਗ‌ਈ ਕੋਈ ਨਾਂ ਰੋਟੀ ਖਾਈ।

  • @jasvirkaur5028
    @jasvirkaur5028 4 часа назад +1

    Rattan singh ji pahila ta altimate 2/ year tk punjab vich viti emergency lg janni RBI. Ne punjab govt paisa den to na kr rhi hai Center govt ne punjab vich jo sb sidia bejli di muft di sahult vagera band krvaun firdi

  • @SawarnSingh-i4h
    @SawarnSingh-i4h 4 часа назад +1

    Garg ji sahib bilkul sehi gal k@rde ne mein sardar tersem singh nu benti hae garg sahib nu budhijivi tare apni party beach rakhna chahie

  • @ramlovia34
    @ramlovia34 2 часа назад

    ¢нιтα кιѕє иє иαнι яσкиα

  • @sarabjeetsingh2044
    @sarabjeetsingh2044 Час назад

    SSA Ji, paji Gurudwara wich cash da chadwa band karva do ji. Sab masley hal ho jangey

  • @gurpreetsingh6563
    @gurpreetsingh6563 4 часа назад

    ਮਾਫੀ ਮੰਗਣ ਵਾਲਾ
    ਤੇ ਅੰਜਰੇਜਾ ਤੋ ਪੈਂਸ਼ਨ ਲੈਣ ਵਾਲਾ ਵੀਰ ਹੋ ਗਿਆ ਤੇ ਅੰਗਰੇਜਾ ਨੂੰ ਗੋਲੀ ਮਾਰਨ ਵਾਲਾ ਅੰਤਵਾਦੀ ਹੋ ਗਿਆ

  • @jasvirkaur5028
    @jasvirkaur5028 5 часов назад +1

    Rattan singh punjab da kujh banna aap party valia to vi new party ne loka da bura hal kr dena khas krke garib loka da kiun ke punjab viti halat made hn

  • @Lifecanvas0
    @Lifecanvas0 Час назад

    Highlights لا کی ٹٹی aa ہندی aa

  • @SkKhanna-hb8jk
    @SkKhanna-hb8jk Час назад

    DOCTOR GARG CHWL 1 NUMBER DA.

  • @jassichauhan830
    @jassichauhan830 3 часа назад

    ਰਤਨ ਕੀ ਪੁਛਦਾ ਡਾਕਟਰ ਸਾਬ ਹੋਰੇ ਪਾਸੇ ਤੁਰੇਂ ਫਿਰਦੇ ਨੇ

  • @SukhjinderKaur-uq9xm
    @SukhjinderKaur-uq9xm 6 часов назад

    ਡਾ ਸਾਹਿਬ ਜੀ 3 ਪ ਇਸਤਰੀ ਨੂੰ ਸਾਰੀ ਉਮਰ ਬੋਲਣ ਨਹੀਂ ਦਿੰਦੇ ਉਹੀ ਹਾਲ ਸੂਬਿਆਂ ਦੇ ਲੋਕਾਂ ਦਾ ਹਾਲ ਹੈ

  • @ssktrucking4791
    @ssktrucking4791 4 часа назад

    Hindustan da system da kuj no ho sakada..Anandpur da matta punjab da hul 84 to pehlan see hun 200k youth marwa k 84 sikh genocide karwa k fer oho hul eh ni ho sakada..sirf azadi hi hul

  • @combatx3373
    @combatx3373 4 часа назад

    Deep Sidhu kehnda si hunn eh sanu anandpur ala mata v denn gey kyu v asi murk nhi aw ehna ghaan krva ke ,, Hun asi Apa Raaj vapas lenna aw garg ik indian state da tool aw

  • @jasvirkaur5028
    @jasvirkaur5028 4 часа назад

    Rattan singh punjab da kujh nhi banna. Punjab de bure. Halat hon vale hn Viti halat mande hon krke koi vi party aa jave punjab da kujh nhi banna

  • @jasvirkaur5028
    @jasvirkaur5028 4 часа назад

    Rattan singh punjab vich koi vi govt bn jave jina chir tk punjab govt. Center govt nal ral ke nhi chaldi ona chir punjab. Da kujh nhi banna

    • @Kiranpal-Singh
      @Kiranpal-Singh 4 часа назад

      ਕੇਂਦਰ ਨਾਲ ਰਲ ਕੇ ਚੱਲਣ ਦਾ ਮਤਲਬ ਆਪਣੇ ਹੱਕਾਂ ਦੀ ਗੱਲ ਕਰਨੀ ਛੱਡਣੀ ਪਵੇਗੀ !

  • @krishankumar4606
    @krishankumar4606 4 часа назад

    Ekoo hal pure fedral syestam more right far state

  • @BalvinderSingh-x2s
    @BalvinderSingh-x2s 3 часа назад

    ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਅਕਾਲੀ ਦਲ ਵਾਰਿਸ ਪੰਜਾਬ : ਦੋਨਾਂ ਦਲਾਂ ਵਿੱਚ ਇੱਕ ਗੱਲ ਸਾਂਝੀ ਹੈ : "ਪਾਰਟੀ ਪ੍ਰਧਾਨ ਮੈਂ ਬਣਨਾਂ" । ਲੋਕਤੰਤਰ ਪਹਿਲੇ ਕਦਮ ਤੇ ਹੀ ਖ਼ਤਮ ?

  • @JagrookmehlaUnion-h6z
    @JagrookmehlaUnion-h6z 57 минут назад

    ਪੰਜਾਬ ਨੂੰ ਬਚਾਓ ਉਠੋ ਪੰਜਾਬੀਓ

  • @AntarDhillon
    @AntarDhillon 4 часа назад

    Hindu Sikh chhod ke dr payarelal to sikho kuchh panjab pchao

  • @jagseersingh4855
    @jagseersingh4855 2 часа назад

    Hun ta chor raaj aa

  • @JasvirSingh-v8c
    @JasvirSingh-v8c 41 минуту назад

    Dr. Sabb. Muhre. Laggo. Sikh. Ledra. Nallo. Bahu. U hi. So h. Vale. Siane.

  • @DeepSingh-gd5kw
    @DeepSingh-gd5kw 6 часов назад

    ਅਮ੍ਰਿਤਪਾਲ ਸਿੰਘ ਵਾਲੀ ਕਾਨਫਰੰਸ ਵਿੱਚ ਕੁਰਸੀਆਂ ਬਿਲਕੁੱਲ ਖਾਲੀ ਸੀ ਲੋਕ ਕਿਓ ਨਹੀਂ ਆਏ " ਸਿਰਫ ਸ਼ੋਸ਼ਲ ਮੀਡੀਆ ਤੇ ਪ੍ਰਚਾਰ ਚੱਲ ਰਿਹੈ " ਦੂਜੇ ਪਾਸੇ ਅਕਾਲੀ ਦਲ ਬਾਦਲ ਵਾਲੀ ਰੈਲੀ ਵਿਚ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ """"

    • @DalbirSingh-i5w
      @DalbirSingh-i5w 5 часов назад +2

      Kuki bai teri akha te Sukhe badal di akali dal da chasma lgaa ae

    • @GulatisSilkhouseIpoh
      @GulatisSilkhouseIpoh 5 часов назад +2

      Sari video dekhni c.....

    • @GulatisSilkhouseIpoh
      @GulatisSilkhouseIpoh 5 часов назад

      Morning Time start time c

    • @GulatisSilkhouseIpoh
      @GulatisSilkhouseIpoh 5 часов назад

      Morning Time start time c

    • @gurbaajsingh
      @gurbaajsingh 5 часов назад

      ਉਥੇ ਸਾਰੇ ਦਫਤਰਾਂ ਵਾਲੇ ਡਿਊਟੀਆਂ ਵਾਲੇ ਧੱਕੇ ਨਾਲ ਲਿਆਂਦੇ ਗਏ ਤਾਂ ਕਰਕੇ ਇਨ੍ਹਾਂ ਕੱਠ ਜਾਪਦਾ ਸੀ ਉਧਰ ਸੁਹਿਰਦ ਲੋਕ ਆਉਦੇ