ਦਰਿੰਦਗੀ ਦੀ ਇੰਤਹਾ। Kapurthala ਕਾਂਡ: ਮਾਸੂਮ ਦੀ ਜ਼ਿੰਦਗੀ ਕੀਤੀ ਬਰਬਾਦ- ਪਾਪੀ ਨੂੰ ਫਾਂਸੀ ਦੀ ਸਜ਼ਾ| Arbide World

Поделиться
HTML-код
  • Опубликовано: 13 янв 2025

Комментарии • 118

  • @dalbirsakhowalia9338
    @dalbirsakhowalia9338 4 месяца назад +19

    ਦਵਿੰਦਰ ਪਾਲ ਜੀ, ਬਹੁਤ ਵਧੀਆ ਪੇਸ਼ਕਾਰੀ।‌ਸਮਾਜ ਵਿਚ ਅਜਿਹੀਆਂ ਵਾਪਰਦੀਆਂ ਘਟਨਾਵਾਂ ਮਨ ਨੂੰ ਦੁੱਖੀ ਕਰਦੀਆਂ। ਪਰ ਇਮਾਨਦਾਰ ਪੁਲਿਸ ਅਫਸਰ ਤੇ ਮੁਲਾਜ਼ਮ ਨਿਰਪੱਖ ਜਾਂਚ ਕਰਨ ਤਾਂ ਲਾਭਦਾਇਕ ਨਤੀਜੇ ਸਾਹਮਣੇ ਆਉਂਣੇ ਸੁਭਾਵਿਕ ਹੈ।

  • @kulwinderghuman5104
    @kulwinderghuman5104 4 месяца назад +9

    ਭਾਜੀ ਬਹੁਤ ਖੂਬ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਵਹਿਗੁਰੂ ਸੱਚੇ ਪਾਤਸ਼ਾਹ ਖੂਬ ਤਰੱਕੀ ਬਖਸ਼ੇ !
    ਭਾਜੀ 1988 ਤੋ 1993 ਦੇ ਵਿੱਚਕਾਰ ਫਗਵਾੜੇ ਦੇ ਬਿਲਕੁੱਲ ਨਾਲ ਦਾ ਪਿੰਡ ਭੁਲਾਰਾਈ ਦੇ ਵਿੱਚ ਦੋ ਕਤਲ ਹੋਏ ਸੀ ਕਤਲ ਹੋਣ ਵਾਲੇ ਮਾਮਾ ਭਾਣਜਾ ਸੀ ਤੇ ਕਤਲ ਕਰਨ ਵਾਲੇ ਨੇ ਆਪਣੇ ਛੋਟੇ ਭਰਾ ਅਤੇ ਭਾਣਜੇ ਦਾ ਕਤਲ ਕੀਤਾ !
    ਹੋ ਸਕੇ ਤਾਂ ਕਿਸੇ ਰਿਟਾਇਰ ਪੁਲਿਸ ਅਫਸਰ ਦੀ ਜਵਾਨੀ ਸਟੋਰੀ ਲੈਕੇ ਆਓ ਕਾਤਲ ਨੇ ਆਪਣੇ ਭਰਾ ਅਤੇ ਭਾਣਜੇ ਨੂੰ ਕਤਲ ਕਰਕੇ ਮੋਟਰ ਦੇ ਪਾਣੀ ਵੀ ਆਡ ਵਿੱਚ ਦੱਬ ਦਿੱਤਾ ਸੀ ਜਦੋ ਕਾਤਲ ਫੜ ਹੋਇਆ ਤਾਂ ਉਸਨੇ ਦੋਵੇ ਦੀਆਂ ਲਾਸ਼ਾਂ ਕੱਢਕੇ ਪੁਲਿਸ ਨੂੰ ਦਿੱਤੀਆਂ ਤੇ ਪੁਲਿਸ ਨੂੰ ਕਹਿ ਰਿਹਾ ਸੀ ਹੱਡੀਆਂ ਗਿਣ ਲਓ ਘੱਟ ਤਾਂ ਨਹੀ ! ਕਾਤਲ ਸੱਜਾ ਕੱਟਕੇ ਬਾਹਰ ਆ ਗਿਆ ਸਾਡਾ ਸਕੂਲ ਟਾਇਮ ਹੋਣ ਕਰਕੇ ਗੱਲ ਦਿਮਾਗ਼ ਚੋ ਵੱਸੀ ਹੋਈ ਹੋ ਸਕੇ ਤਾਂ ਸਟੋਰੀ ਜ਼ਰੂਰ ਲੈਕੇ ਆਓ ਧੰਨਵਾਦ !

    • @arbide_world
      @arbide_world  4 месяца назад

      All right dear will try but case is very old

  • @Paraspartap
    @Paraspartap 4 месяца назад +12

    ਮਾਨਯੋਗ SSP ਸਾਹਿਬ ਜੀ ਬਹੁਤ ਹੀ ਕਾਬਲ ਅਫ਼ੀਸਰ ਹਨ ਜੋ ਤਫਤੀਸ਼ ਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਕਰਦੇ ਅਤੇ ਕਰਵਾਉਂਦੇ ਹਨ।ਇਕ ਦਿਨ ਪੰਜਾਬ ਪੁਲਿਸ ਦੇ DGP ਲੱਗਣਗੇ।ਵੀਰ ਦਵਿੰਦਰਪਾਲ ਜੀ ਹੁਰਾਂ ਦਾ ਚੈਨਲ ਬਹੁਤ ਹੀ ਵਧੀਆ ਚੱਲ ਰਿਹਾ ਹੈ। ਸਤਿਕਾਰਤ ਮਿੱਤਰ ਅਵਤਾਰ ਸਿੰਘ ਢਿੱਲੋਂ ਜੀ ਆਪ ਜੀ ਦਾ ਵੀ ਸ਼ੁਕਰੀਆ ਜੀ🎉🎉🎉

  • @rajpalkaur6170
    @rajpalkaur6170 4 месяца назад +7

    S S P ਭੈਣ ਜੀ ਨੇ ਬਹੁਤ ਹੀ ਵਧੀਆ ਕਾਰਵਾਈ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @Deollivegaming
    @Deollivegaming 4 месяца назад +5

    ਬਹੁਤ ਵਧੀਆ ਆਫਿਸਰ ਮੈਡਮ ਜੀ ਬਹੁਤ ਵਧੀਆ ਮੇਹਨਤ ਕਰਕੇ ਦਰਿੰਦੇ ਨੂੰ ਵਧੀਆ ਸਜ਼ਾ ਦਿਵਾਈ,, ਵਧੀਆ ਇਨਸਾਨ ਵਾਸਤੇ ਇੱਕ ਸ਼ਰਮਨਾਕ ਘਟਨਾ ਸੀ। ਦਿਲੋਂ ਸਲਿਊਟ ਮੈਡਮ ਜੀ।

  • @bittitalwandisabo5343
    @bittitalwandisabo5343 4 месяца назад +11

    ਜਿਉਂਦੇ ਵਸਦੇ ਰਹੋ ਐਸ ਐਸ ਪੀ ਕਪੂਰਥਲਾ ਜੀ 🙏
    ਤੁਸੀਂ ਬਹੁਤ ਵਧੀਆ ਤਰੀਕੇ ਨਾਲ ਹੈਂਡਲ ਕੀਤਾ ਇਸ ਕੇਸ ਨੂੰ

  • @HukamDandiwal-eh7el
    @HukamDandiwal-eh7el 4 месяца назад +5

    Great madam SSP Saab ji

  • @manjeetkesar513
    @manjeetkesar513 4 месяца назад +9

    ਕਿਸ ਮਾਨਸਿਕਤਾ ਦੇ ਲੋਕ ਨੇ 😢😢😢

    • @arbide_world
      @arbide_world  4 месяца назад

      ਜਾਨਵਰ ਬਿਰਤੀ

  • @Chahalshingara
    @Chahalshingara 4 месяца назад +2

    ਰੂਹ ਕੰਬ ਗਈ ਸੁਣਕੇ, ਇੱਕ ਵਾਰ ਤਾਂ ਵੀਡੀਓ ਬੰਦ ਕਰਨੀ ਪੈ ਗਈ ਕਿਉਂਕਿ ਸੁਣਨਾ ਮਨ ਨੂੰ ਬੜਾ ਕਸ਼ਟ ਦੇ ਰਿਹਾ ਸੀ। ਅਸੀਂ ਮਨੁੱਖ ਲੋਕ ਕਿੱਧਰ ਨੂੰ ਚੱਲ ਪਏ ਹਾਂ।
    ਦਵਿੰਦਰਪਾਲ ਬਾਈ ਜੀ, ਕੋਸ਼ਿਸ਼ ਕਰੋ ਕੋਈ ਮਨੋ ਰੋਗ ਜਾਣਕਾਰ ਬੁਲਾਉ ਤਾਂ ਕਿ ਇਹੋ ਜਿਹੇ ਬਿਰਤਾਂਤਾਂ ਪਿੱਛੇ ਅਸਲ ਕਾਰਨ ਜਾਣਿਆਂ ਜਾ ਸਕੇ।

    • @arbide_world
      @arbide_world  4 месяца назад

      ਅਪਰਾਧੀ ਬਿਰਤੀ ਦੇ ਲੋਕਾਂ ਵੱਲੋਂ ਕੀਤੀਆਂ ਕਰਤੂਤਾਂ ਸੰਵੇਦਨਸ਼ੀਲ ਮਨੁੱਖ ਨਹੀਂ ਦੇਖ ਸਕਦਾ

  • @bittitalwandisabo5343
    @bittitalwandisabo5343 4 месяца назад +4

    ਇਸ ਚੈਨਲ ਦਾ ਧੰਨਵਾਦ 🙏😢

  • @jeewanjot5382
    @jeewanjot5382 4 месяца назад +6

    Sister g ssp good job

  • @samar_editz773
    @samar_editz773 4 месяца назад +1

    ਸਰ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਤੁਹਾਡੀਆ ਇਟਰਵਿਉ ਬਹੁਤ ਵਧੀਆ ਲੱਗਦੀਆ ਜੀ ਸੋ ਤੁਹਾਡਾ ਧੰਨਵਾਦ

  • @BKK1521
    @BKK1521 4 месяца назад +3

    Very well explained

  • @rajpaltiwana9249
    @rajpaltiwana9249 4 месяца назад +4

    ਬਹੁਤ ਵਧੀਆ ਅਫਸਰ ਨੇ ਭੈਣ ਜੀ

  • @gurvinderpalsingh4714
    @gurvinderpalsingh4714 4 месяца назад +1

    Salute very honest mam stay blessed always 🙏

  • @hardeepsinghsaini4416
    @hardeepsinghsaini4416 4 месяца назад +2

    Very good channel. Keep it up Sir.

  • @vallysingh1668
    @vallysingh1668 4 месяца назад +4

    Waheguru ji

  • @GurpreetSingh-zy9xk
    @GurpreetSingh-zy9xk 4 месяца назад +2

    GOOD JOB MAM
    GOD BLESS YOU

  • @AmandeepSodhi-i3s
    @AmandeepSodhi-i3s 2 месяца назад

    salute to respected mam...and proud on Punjab police

  • @Ranjitsingh-bm9fw
    @Ranjitsingh-bm9fw 4 месяца назад +2

    Salute SSP Madam🙏

  • @gurvinderpalsingh4714
    @gurvinderpalsingh4714 4 месяца назад +1

    Good reporting 👏

  • @satnaamkaur9192
    @satnaamkaur9192 4 месяца назад +1

    Good job mam 👍

  • @sunnyjaswal9591
    @sunnyjaswal9591 4 месяца назад +1

    Good job madam ji God bless you aaj main pehali baar kise nu shawas dite hai nahi taan police nu dekh kaye galan he nikal Diya naye ..face dekh imandar insan da pata lag janda .. good work good job ..bohut vadiya Kam kita tusi great ho AAP ji good 👍 thoda warga officer chide pp vich nahi taan 65% rishwat khoor naye ..Kam karke Raji nahi koi

  • @Bravo0123
    @Bravo0123 4 месяца назад +2

    Proud to see such a officer

  • @kakabrar8029
    @kakabrar8029 4 месяца назад +2

    ਬਹੁਤ ਵਧੀਆ ਇਮਾਨਦਾਰ ਅਫਸਰ ਆ ਮੈਡਮ ਕੰਵਰਜੀਤ ਕੌਰ,❤

  • @Tangovlog_CHD
    @Tangovlog_CHD 4 месяца назад +2

    Bakwas kannon india Da ek mujrem nu Jail kar Kay,sare Umar Rola Pande Ney Jo rul rahey Ney par ohna nu paise kha kha Kay hor rol day Ney odhar court Tey advocate sala Tak rol day Ney 😮😢

  • @minturandhawa7805
    @minturandhawa7805 4 месяца назад +1

    ਇਹੋ ਜਿਹੇ ਲੋਕਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਬਹੁਤ ਦੁੱਖ ਹੁੰਦਾ ਇਹੋ ਜਿਹੇ ਕੇਸ ਸੁਣ ਕੇ

  • @Surinderpartap-fn2fl
    @Surinderpartap-fn2fl 4 месяца назад

    Sir Excellent 👌

  • @RavinderSingh-j6s
    @RavinderSingh-j6s 4 месяца назад +3

    🙏🏻🙏🏻

  • @Tangovlog_CHD
    @Tangovlog_CHD 4 месяца назад +2

    Madam Ji chandigarh vich SSP hai ehna day women cell 17 koi ensaf nahi dayn day sare Miley hoi Ney kurrya nu Gumrah kar Day Ney Tey compromise laye Adar udar deya galha kar Kay Munde waleya nu ve ulta halp karde Munde waleya Dey haryana day mulajim hai Jo aap hee haryana day mujrem nu pure support karde Ney othe haryana Bhai chara hai ek duje nu has has Kay Punjab chandigarh deya kurrya Da Mano Ball Thor Day Ney Tey uljhande Ney kurrya nu 😮

  • @DeepSingh-up6be
    @DeepSingh-up6be 3 месяца назад

    Good work

  • @karmjitmaan322
    @karmjitmaan322 4 месяца назад +2

    ਤਰਨਤਾਰਨ ਫਾਂਸੀ ਦੀ ਸੱਜਾ ਹੋਣੀ ਚਹੀਦੀਐ ਨਹੀ ਤਾ ਜੁਰਮ ਰੁਕਣੇ ਮੁਸਕਲ ਐ

  • @barjindersivia133
    @barjindersivia133 4 месяца назад +1

    Very good channel 👍👍👍

  • @HarvinderKaur-tq6nu
    @HarvinderKaur-tq6nu 4 месяца назад +1

    Salute a mam

  • @BSMANN-pi1ek
    @BSMANN-pi1ek 4 месяца назад +3

    ਬਹੁਤ ਵੱਡਾ ਪਾਪ

  • @Sukhjohal8126
    @Sukhjohal8126 4 месяца назад +1

    ਬਹੁਤ ਵਧੀਆ ਭੈਣ ਤੇ ਭਰਾ ਦੇ ਵਿਚਾਰ ਸੁਣਨ ਨੂੰ ਲੱਗੇ

  • @_.dhallvlogs
    @_.dhallvlogs 4 месяца назад +6

    Ethe gangster ki karde aaaaaaaaa unjh taaa bhut fada maarde aaaaaa

  • @prabhjotkaurdhillon5177
    @prabhjotkaurdhillon5177 4 месяца назад +3

    ਖੌਫਨਾਕ

  • @RavinderKhassanVlog
    @RavinderKhassanVlog 4 месяца назад +1

    Very honest officer

  • @heerasingh3992
    @heerasingh3992 4 месяца назад +2

    Waheguru.Je

  • @sharmatenthouse1848
    @sharmatenthouse1848 4 месяца назад +1

    Good job Madam ssp

  • @parwinderbasati5942
    @parwinderbasati5942 4 месяца назад +1

    Waheguru jiii

  • @charanjeetsingh1934
    @charanjeetsingh1934 4 месяца назад +1

    ਇਸ ਤਰਾਂ ਦੇ ਅਪਰਾਧੀ ਨੂੰ ਸ਼ਰੇਆਮ ਲੋਕਾਂ ਦੇ ਸਹਾਮਣੇ ਫਾਂਸੀ ਤੇ ਲਟਕਾ ਦੇਣਾ ਚਾਹੀਦਾ ਸੀ

  • @ajaibsingh9738
    @ajaibsingh9738 4 месяца назад +2

    ਭਗਵੰਤ ਨੂੰ ਉਸ ਦੀ ਕੋਠੀ ਚ ਲਜਾਹੀ ਵਿਖਾਓ ਉਂਝ ਤਾਂ ਕੈਪਟਨ ਨਾਲੋ ਜਿਆਦਾ ਬਡੇ ਦਿਨੇ ਉਠਾਏ ਆਖਦਾ ਹੁੰਦਾ ਸੀ ਦਾੜੀ ਕੈਪਟਨ ਬੰਨਣ ਤੇ ਟਾਇਮ ਲਾਉਦਾਆ

  • @rajaashqannaaledanhihundia9355
    @rajaashqannaaledanhihundia9355 4 месяца назад +1

    ਵਾਹਿਗੁਰੂ

  • @balwindersandhu1457
    @balwindersandhu1457 3 месяца назад

    Davinderpal ji and good Officer.

  • @anjlaiblessed
    @anjlaiblessed 4 месяца назад +1

    Itna b koi darinda ho sakta hai kya😢

  • @singhsingh177
    @singhsingh177 4 месяца назад +1

    Good Officer

  • @kuldipkaurkalsi923
    @kuldipkaurkalsi923 4 месяца назад +1

    Wahguru ji mahar karuo Punjub ty

  • @barjindersivia133
    @barjindersivia133 4 месяца назад

    🙏🙏🙏🙏🙏

  • @rajivlohatbaddi9231
    @rajivlohatbaddi9231 2 месяца назад

    Please provide compensation to victim under posco act
    For mental and physical truma, injury and sufferings ... It's duty of state to protect dignity of human

  • @kuldipsingh4236
    @kuldipsingh4236 17 дней назад

    🙏

  • @swaransingh483
    @swaransingh483 4 месяца назад +1

    ੲਹੋ ਜੇਹੇ ਕੇਸ਼ਾਂ ਵਿਚ ਮੁਜਰਿਮ ਨੂੰ ਸੳਦੀ ਅਰਬ ਵਾਂਗੂੰ ਇਕ ਹਫਤੇ ਵਿਚ ਮੋਤ ਦੀ ਸਜ਼ਾ ਦਿੱਤੀ ਜਾਵੇ

  • @gsdakha3763
    @gsdakha3763 4 месяца назад +3

    Good officer 🫡

    • @arbide_world
      @arbide_world  4 месяца назад

      ਸ਼ੁਕਰੀਆ ਜੀ

  • @reenasidhu9180
    @reenasidhu9180 3 месяца назад

    Heart breaking 🙈🥲🇺🇸

  • @Ardaas.00
    @Ardaas.00 4 месяца назад +1

    Balatkariyon Nu Fansi Di Sza Hi Honi Chahidi Hai,Ajj Kolkatta Incident Peak Te Protest Chall Reha Fir V Kal Maharashtra Ch Do Bacchiyan 4 Saal Te 6 Saal D Balatkar Di Khabar Sunaan Nu Mili,Kise Nu Darr Hi Nahin K Desh Ch Inna Wadda Protest Chall Reha Balatkariyan Wirod Ch,Fir Bhi Hawas Da Shikar Ban Rhiyan Saddiyan BAchiyan, Bhainan,Matawan 😢😢

  • @storiesworld406
    @storiesworld406 4 месяца назад

    Parents nu v apniya ਬੱਚਿਆਂ ਨੂੰ good touch and bad touch bare dasna chahida hia ta k ohna nu v pata lage v samne wala kis way nal touch kar reha

  • @dharmindersingh4487
    @dharmindersingh4487 4 месяца назад

    Sab to vadhiaa podcast channel

  • @harmeetkaur55
    @harmeetkaur55 4 месяца назад +1

    Behad ghatia country hai eh jithe females bilkul safe nhi te na hi criminala nu koi sja mildi hai.

  • @SukhvirkaurSidhu-s6p
    @SukhvirkaurSidhu-s6p Месяц назад

    Y please eni toka tkaayi na kareya karo

  • @Ardaas.00
    @Ardaas.00 4 месяца назад

    Kiranjit De Doshiyan Nu Fansi Di SzaKyon Nahin C Ditti Gyi?Osnu Tan Maar Muka K Dafna Ditta Gya C Gang R Ton Baad?

  • @GurtejSingh-ey1ly
    @GurtejSingh-ey1ly 3 месяца назад

    G