Размер видео: 1280 X 720853 X 480640 X 360
Показать панель управления
Автовоспроизведение
Автоповтор
ਵੀਰ ਜੀ ਅਸੀ ਕਨੈਡਾ ਹਾਂ ਆਪ ਜੀ ਦੀ ਅਵਾਜ ਬਹੁਤ ਸੋਹਣੀ ਹੈ ਰੱਬ ਨੇ ਚਾਹਿਆ ਆਪ ਨੂੰ ਸੱਦਾ ਦੇਵਾਗੇ ਜੀ।
ਖੁਸ਼ ਦਿਲ ਅਜੀਜ਼ ਲਾਲ ਜੀ, ਬਹੁਤ ਵਧੀਆ ਲੱਗਿਆ ਪਰੋਗਰਾਮ।
ਬੁਹਤ ਸੋਹਣੀ ਪੇਸ਼ਕਸ ,, ਲਾਲ ਅਠੋਲੀ ਵਾਲਾ ਗੀਤਕਾਰ ❤️ ਸਵਰਨ ਟਹਿਣਾ ਤੇ ਹਰਮਨ ਥਿੰਦ ਜੀ ਤੁਹਾਡਾ ਵੀ ਜਵਾਬ ਨਹੀਂ ,, ਏਦਾ ਹੀ ਪੰਜਾਬ ਦੀਆ ਉਘੀਆ ਸਖਸੀਅਤਾਂ ਨਾਲ ਰੂਬਰੂ ਕਰਦੇ ਰਹਾ ਕਰੋ 🙏
ਲਾਲ ਸਿਆ ਤੇਰੀ ਅਵਾਜ਼ ਦੇਬੀ ਦਾ ਭੁਲੇਖਾ ਪਾਉਂਦੀ ਏ ,ਉਹ ਕਮਲੀ ਵਿਛੜ ਕੇ ਵੀ ਮੇਰੇ ਦਿਲ ਵਿਚ ਮਹਿਫਲ ਲਾਉਂਦੀ ਏ😍😍😍
ਬਹੁਤ ਸੁਲਝਿਆ ਹੋਇਆ ਬੰਦਾ ਲਾਲ ਅਠੌਲੀ ਵਾਲਾ ਬੜੀ ਇਮਾਨਦਾਰੀ ਨਾਲ ਇੰਟਰਵਿਊ ਦਿੱਤੀ ਆ ਲੱਗਦਾ ਈ ਨੀਂ ਕਿੱਤੇ ਕੁਝ ਝੂਠ ਬੋਲਿਆ ਹੋਵੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਬਹੁਤ ਪਿਆਰੀ ਕਲਮ, ਸਜਦਾ ਬਾਈ ਲਾਲ ਦੀ ਕਲਮ ਨੂੰ। ਵਧੀਆ ਗੱਲ ਬਾਤ 👍🏼
ਦਿਲ ਖੁਸ਼ ਹੋ ਗਿਆ ਲਾਲ ਅਠੌਲੀ ਵਾਲਾ ਜੀ ਤਹਾਡੀ ਇੰਟਰਵਿਊ ਸੁਣ ਕੇ ਤੁਹਾਡੀ ਲਿਖਣੀ ਬਹੁਤ ਵਧੀਆ ਆ ਅਸੀਂ ਤੁਹਾਡੇ ਫੈਨ ਹਾਂ ਤੁਹਾਡੇ ਲਿਖੇ ਗੀਤ ਬਹੁਤ ਵਧੀਆ ਹੁੰਦੇ ਆ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👍👍👍👍👍👍👍👍❤❤❤❤❤❤
ਰਿੰਮ ਜਿੰਮ ਰਿੰਮ ਜਿੰਮ ਪੈਦੀਆਂ ਕਣੀਆਂ ਸੱਜਣਾ ਜਾਨ ਸਾਡੀ ਤੇ ਬਣੀਆ ਬਹੁਤ ਸੋਹਣਾ ਗੀਤ ਆ ਖਾਨ ਸਾਬ ਨੇ ਗਾਇਆ ਤੇ ਸਪਨਾ ਚੌਧਰੀ ਨੇ ਵੀ ਬਹੁਤ ਬਹੁਤ ਪਾਸੰਦ ਕੀਤਾ ਸੀ ਇਹ ਗੀਤ
Veer 2008 ch Garry hothi ne Gaya Hoya
ਅੱਜ ਕੱਲ ਦੇ ਗੀਤਕਾਰਾਂ ਦੀ ਕਲਮ ਬਹੁਤ ਬਿਮਾਰ ਹੈ ਲਾਲ ਜੀ ।ਪ੍ਰਣਾਮ ਹੈ ਤੁਹਾਨੂੰ 🙏❤️🙏
ਵਾਹ ਜੀ ਵਾਹ ਮਜਾ a ਗਿਆ ਵਧੀਆ ਸ਼ਖਸ਼ੀਅਤ ਨਾਲ ਮਿਲਾਉਣ ਲਈ ਮਿਲਾਉਣ ਲਈ ਬਹੁਤ ਕੁਝ ਸਿੱਖਣ ਨੂੰ ਮਿਲਦਾ
Y8vdf
ਰੂਹ ਖੁਸ਼ ਹੋ ਜਾਂਦੀ ਐ ਬਾਈ ਜੀ ਲਾਲ ਅਠੌਲੀ ਵਾਲਿਆਂ ਦੀਆਂ ਗੱਲਾਂ ਬਾਤਾਂ ਸੁਣਕੇ
ਬਾੲੀ ਦੀ ਅਵਾਜ਼ ਤੇ ਅੰਦਾਜ਼ ਦੇਬੀ ਨਾਲ ਮਿਲਦਾ ੲੇ।
Saareyan nu ehi lagda
ਮਾਂ ਨੂੰ ਆਪਾਂ ਸਾਰੇ ਹੀ ਰੱਬ ਦਾ ਦੂਜਾ ਰੂਪ ਕਹਿੰਦੇ ਹਾਂ ਜੀ ਲਾਲ ਜੀ ਨੇ ਇਹ ਗੀਤ ਕਿੰਨੇ ਵਰ੍ਹੇ ਪਹਿਲਾਂ ਲਿਖਿਆ ਉਦੋਂ ਸੰਗੀਤਕ ਖੇਤਰ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਅਤੇ ਅੱਜ ਵੀ ਇਹ ਸੁਣਿਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੁਣਿਆ ਜਾਵੇਗਾ ਜੀ, ਅਜਿਹਾ ਗੀਤ ਲਿਖਣ ਵਾਲਾ ਇੰਨਸਾਨ ਕਦੇ ਮਾੜਾ ਗੀਤ ਨਹੀਂ ਲਿਖ ਸਕਦਾ ਜੀ। ਪਰਮਾਤਮਾ ਲਾਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਦਿਲ ਖੁਸ਼ ਹੋ ਗਿਆ ਲਾਲ ਭਾਅਜੀਟਹਿਣਾ ਸਾਹਿਬ ਤੇ ਹਰਮਨ ਜੀ ਵਧਾਈ ਦੇ ਪਾਤਰ ਨੇ..(ਕਾਜਲ ਧੂਤ)
Kajal Dhoot jee satsri akal jee. Mai class mete from Raja kalan
Very good galbat Ji winder Kotli wala
ਕਿਆ ਬਾਤ ਆ ਲੇਖਕ ਸਾਹਿਬ ਜੀ ਸਿਰਾ ਕਲਮ ਜੀ ਤੁਹਾਡੀ ਤੇ ਜੀ, ਢਲਦੇ ਸਮੇਂ ਨਾਲ ਕਲਮ ਦੀ ਵੀ ਬਹੁਤ ਵਧੀਆ ਢਾਲ ਤਿਆਰ ਕਰਦੇ ਹੋ ਜੀ ।👌👌👌👌👌👌👍👍👍👍
ਟਹਿਣਾ ਸਾਹਿਬ ਜੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦਿਲ ਦੀ ਰੀਝ ਪੂਰੀ ਕੀਤੀ। 🙏🙏🙏🙏🙏🙏🙏🙏🙏
ਦੂਜਾ ਦੇਬੀ ਆ ਲਾਲ ਬਾਈ ਜੀ ਦੀ ਅਵਾਜ਼
Right
Bilkul sahi gal hai veer ji
Sachi gall aa phaji
ਅੱਜ ਕੱਲ ਦੇ ਕਲਾਕਾਰਾਂ ਦੀ ਕਲਮ ਬਹੁਤ ਬਿਮਾਰ ਹੈ ਲਾਲ ਜੀ ।ਪ੍ਰਣਾਮ ਹੈ ਤੁਹਾਨੂੰ 🙏❤️🙏
ਯਰ ਇਹ ਬਾਈ ਤਾਂ ਜਮਾਂ ਈ ਦੇਬੀ ਮਖਸੂਸਪੁਰੀ ਆ ਆਵਾਜ ਪੱਖੋਂ
ਬੜਾ ਦਿਲਦਾਰ ਬੰਦਾ ਯਾਰ।ਮਜਾ ਆਗਿਆ ਦਰਸ਼ਨ ਕਰਕੇ ਤੇ ਇੰਟਰਵਿਊ ਸੁਣਕੇ।
ਕਈ ਦੇਖਣ ਨੂੰ ਲੱਗਦੇ ਵਿਦਵਾਨ,ਮਿਲ਼ੀਏ ਤਾਂ ਹੌਲ਼ੇ ਜਾਪਣ ਇਨਸਾਨ,ਕਈ ਦੇਖਣ ਨੂੰ ਲੱਗਦੇ ਕਮਲੇ਼,ਗੱਲਾਂ ਸੁਣੋਂ ਤਾਂ ਹੋਈਏ ਹੈਰਾਨ।
👌👌👌excellent !!!
ਬਹੁਤ ਖੂਬ
@@punjabifolk7421 Thanks ji !!!
ਵਾਹ ਕਿਆ ਬਾਤ
Hi
ਬਹੁਤ ਕੋਰਾ ਕਰਾਰਾ ਬੰਦਾ ਮਿਹਨਤੀ ਇਨਸਾਨ ਲਾਲ ਅਠੋਲੀ ਵਾਲਾ ਸਲਾਮ ਹੈ ❤❤❤❤ ਮੰਗਾ ਬਿਲਗਾ
ਬਹੁਤ ਵਧੀਆ ਜੀ ਲਾਲ ਅਠੌਲੀਵਾਲਾ ਬਹੁਤ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਦੀ ਏਸੇ ਤਰ੍ਹਾਂ ਕਰਦੇ ਰਹੋ best of luck
ਅਠੌਲੀ ਵਾਲਾ ਜੀ -ਇੱਕ ਗੀਤ ਜ਼ਰੂਰ ਰਿਕਾਰਡ ਕਰਵਾਉ !ਅਹੂਜਾ ਜੀ ਦੀ ਰਹਿਨੁਮਾਈ ਹੇਠ।ਕਿੳਕਿ ਤੁਹਾਡੀ ਅਵਾਜ਼ ਤੇ ਗਾਉਣ ਦਾ ਲਹਿਜਾ ਡਿਮਾਂਡ ਕਰ ਰਿਹਾ ਕਿ ਇਹ ਕਲਾ ਦੱਬੀ ਨਾ ਰਹਿ ਜਾਵੇ! 🙏
ਗੀਤ ਬਹੁਤ ਸੁਨੇ ਇਹਨਾਂ ਦੇ. ਪਰ ਅੱਜ ਟਹਿਣਾ ਸਾਬ ਦੀ ਬਦੋਲਤ ਦਰਸ਼ਨ ਵੀ ਹੋ ਗਏ.. ਧੰਨਵਾਦ ਟਹਿਣਾ ਸਾਬ
ਬੁੱਲੇ ਸ਼ਾਹ ਵਰਗੇ ਮੁਰਸ਼ਦ ਨੂੰ ਗੱਲੀਆ ਵਿੱਚ ਨੱਚਣ ਲਾ ਲੈਂਦਾ best line bhai g 👍🏻👌🏻
ਲਾਲ ਜੀ ਨੇ ਬਹੁਤ ਵਧੀਆ ਕੋਮਪੋਜੀਸ਼ਨ ਬਣਾਈ ਸੀ, ਬੱਸ ਅੱਡੇ ਤੇ ਅਚਨਚੇਤ ਕੱਲ ਫੇਰ ਮਿਲੀ ਮੈਨੂੰ, ਗੀਤ ਦੀ ਪਰ ਸਿੰਘ ਜੀਤ ਨੇ ਗੀਤ ਦੀ ਜਖਣਾ ਪੱਟ ਦਿਤੀ।
ਸਾਡਾ ਵੀ ਇੱਕ ਯਾਰ ਹੁੰਦਾ ਸੀ ਖ਼ਤਰਨਾਕ ਲਿਖਾਰੀ ਲਾਲ ਅਠੋਲੀ ਵਾਲਾ ਦਿਲੋਂ ਧੰਨਵਾਦ ✍️✍️🙏🙏
Khatarnaak ji ha
ਅਵਾਜ਼ ਬਹੁਤ ਵਧੀਆ ਜੀ ਲਾਲ ਅਠੌਲੀ ਵਾਲਾ ਦੀ
ਮੈ ਪਿਛਲੇ 10 12 ਸਾਲ ਤੋਂ ਗਾਣੇ ਲਿਖ ਰਿਹਾ ਗੀਤਕਾਰਾਂ ਤੇ ਕਲਾਕਾਰਾਂ ਦੇ ਬਹੁਤ ਹਾੜੇ ਕੱਢ ਕੱਢ ਵੇਖਲੇ ਕੋਈ ਵੀ ਹੱਥ ਨਹੀ ਫੜਦਾ ਪੰਜਾਬੀ ਇੰਡਸਟਰੀ ਵਿੱਚ ਪਾਸ ਹੋਣ ਬਾਸਤੇ ਪੈਸਾ ਚਾਹੀਦਾ ਪੈਸੇ ਬਿਨਾਂ ਕੱਖ ਨੀਂ ਹੁੰਦਾ ਇਹ ਲੋਕ ਕੱਲ੍ਹਾ ਆਪਣਾ ਸੋਚਦਿਆਂ ਕਿਸੇ ਦੇ ਟੈਲੰਟ ਦੀ ਕੋਈ ਕਦਰ ਨੀਂ ਕਰਦੇ 🌹ਲਿਖ ਲਿਖ ਗਾਣੇ ਕਾਪੀਆਂ ਕਾਲੀਆਂ ਕਰੀ ਜਾਣੇਆ ਜੀਣ ਦੀ ਆਸ ਹੈ ਮਨ ਵਿੱਚ ਜੀ ਜੀ ਮਰੀ ਜਾਣੈਆ 🌹ਲਾਲ ਜੀ ਨਾਇਸ ਗੀਤਕਾਰ
Naal apnaa phone number vee likh dhiya karo tahn kay koi tuadee madad karay! Tuseen Dharnay tay jao, ho sakdha utthay koiee kalakaar app jee dhee gal sun layey.
ਵੀਰ ਜੀ ਕੋਈ ਨਹੀਂ ਪੁੱਛਦਾ ਮੈ ਵੀ ਬਹੁਤ ਕਲਾਕਾਰਾਂ ਕੋਲ ਗਿਆ ਪਰ ਕਿਸੇ ਨੇ ਵੀ ਸਾਰ ਨਹੀਂ ਪੁੱਛੀ। ਸਗੋਂ ਕਲਾਕਾਰਾਂ ਨੇ ਪੈਸੇ ਮੰਗੇ ਜੋ ਮੈਂ ਨਹੀਂ ਦੇ ਸਕਦਾ ਸੀ। ਉਸ ਸਮੇ finetone ਕੰਪਨੀ ਨੇ ਮੇਰੇ ਦੋ ਗੀਤ select ਕੀਤੇ ਸੀ ਪਰ ਪਤਾ ਨਹੀਂ ਕਿਉਂ ਮਾਰਕੀਟ ਵਿੱਚ ਨਹੀਂ ਆ ਸਕੇ।
Bai koshish kar kise singer nu miln de yaar
@@sukhdeepmanal3172Contact number payo brother
Apna contact share kro lyrics Layi
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏
Good JiNice
ਅਵਾਜ ਲਾਲ 22ਜੀ ਦੀ ਦੇਬੀ ਮਖਸੂਸਪੁਰੀ ਨਾਲ ਮਿਲਦੀ
ਇੱਕ ਗੀਤਕਾਰ ਮੰਗਲ ਹਠੂਰ ੳੁਨ੍ਹਾਂ ਦੀ ਇੰਟਰਵਿਊ ਜਰੂਰ ਕਰੋ ਹਰਮਨ ਤੇ ਟੇਹਣਾ ਸਾਬ
ਇਹ ਬਹੁਤ ਵਧੀਆਂ ਗੱਲ ਹੈ ਕਿ ਮੌਲਵੀ ਤੰਤਰਿਕ ਦੀ ਐਡ ਨਹੀਂ ਕਰਦੇ 👌👌👌👌👌
Laal bai da dil haale v jwaan a ..Bahut sohna likhde a .. evergreen writer..
ਟਹਿਣਾਂ ਸਾਹਿਬ ਗੀਤਕਾਰਾਂ ਨੂੰ ਮਿਲਾਉਣ ਦਾ ਇਹ ਜੋ ਉਪਰਾਲਾ ਕੀਤਾ ਹੈ ਉਸ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਚੰਗਾ ਲਿਖਣ ਵਾਲੇ ਗੀਤਕਾਰਾਂ ਨੂੰ ਮਿਲਾਉ ਅਤੇ ਇਕ ਬੇਨਤੀ ਹੋਰ ਆ ਕੇ ਕਿਸੇ ਸਿੰਗਰ ਜਾਂ ਰਾਜਨੀਤਕ ਨੂੰ ਨਾ ਮਿਲਾਇਉ ਉਸਦੀ ਜਗ੍ਹਾ ਕੁਝ ਸਫਲ ਹੋਏ ਵਿਅਕਤੀਆਂ ਜਾ ਹਰ ਧਰਮ ਦੇ ਵਿਦਵਾਨਾਂ ਨੂੰ ਵੀ ਮਿਲਾਉ
ਬਹੁਤ ਸੋਹਣੀ ਇੰਟਰਵਿਊ ਆ ਜੀ 👌👌👌👌👌👌👍👍👍👍👍
ਬਹੁਤ ਵਧੀਅਾ ਟिਹਣਾ ਸਾਹਬ
ਆ ਵੀਰ ਜੀ ਤਾਂ ਬਹੁਤ ਮਹਾਨ ਸ਼ਖਸੀਅਤ ਹੈ ਸਲੂਟ ਹੈ ਇਸ ਵੀਰ ਦੀ ਕਲਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ
ਵਧੀਆ ਗੀਤਕਾਰ ਤੇ ਜ਼ਿੰਦਾਦਿਲ ਸਖ਼ਸ਼ੀਅਤ !
ਬਹੁਤ ਵਧੀਆ ਗੀਤਕਾਰ ਹੈ ਲਾਲ ਅਠੌਲੀ ਵਾਲਾ ਮੈਨੂੰ ਵੀ ਬਹੁਤ ਮਾਣ ਹੈ ਮੇਰਾ ਲਿਖਿਆ ਗੀਤ ਸਤਵਿੰਦਰ ਬੁੱਗਾ ਦੀ ਅਵਾਜ਼ ਸੰਗੀਤ ਜਨਾਬ ਚਰਨਜੀਤ ਆਹੂਜਾ ਸਾਹਿਬ ਜੀ
ਨਾਮ ਵੱਡੇ ਅਤੇ ਦਰਸ਼ਨ ਛੋਟੇ ਹਨ ਕਲਾਕਾਰਾਂ ਲੇਖਕਾ ਦੇ
ਬਹੁਤ ਵਧੀਆ ਪ੍ਰੋਗਰਾਮ ਜੀ। ਮੈਂ ਵੀ ਮੋਟਰ ਤੇ ਬਹਿ ਕੇ ਹੀ ਸੁਣ ਰਿਹਾ ਹਾਂ।
ਹਰਮਨ ਥਿੰਦ ਤੇ ਸਵਰਨ ਸਿੰਘ ਟੈਣਾ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਇੰਟਰਵਿਊ ਬਹੁਤ ਵੱਧੀਆ ਲੱਗੀ ਚੱਜ ਦਾ ਵਿਚਾਰ ਧੰਨਵਾਦ ਕਰਦੇ ਹਾਂ
ਪੰਜਾਬ ਦਾ ਹੀਰਾ
ਅਾ ਬੜਾ ਲੁਕਿਆ ਹੋਇਆ ਹੀਰਾ ਰੂਬਰੂ ਕਰਵਾਇਆ, ਏਦਾ ਦਿਆ ਸਖ਼ਸ਼ੀਤਾ ਨੂੰ ਜੱਰੁਰ ਲਿਆਇਆ ਕਰੋ
ਆਵਾਜ਼ ਵੀ ਬਹੁਤ ਸੋਹਣੀਂ ਐ ਬਾਈ ਜੀ ਦੀ ਅਤੇ ਗਾਉਂਦੇ ਵੀ ਬਹੁਤ ਸੋਹਣਾ ਹੋ ।
ਲਾਲ ਅਠੌਲੀ ਨੂੰ ਬਹੁਤ ਸਾਰਾ ਪਿਆਰ ❤❤👍
ਟਹਿਣਾ ਜੀ ਬਹੁਤ ਵੱਧੀਆ ਬੰਦਿਆਂ ਨੂੰ ਮਿਲਾਓਦੇ ਨੇ ਜਿੰਨਾ ਦੀ ਗੀਤ ਲਿਖੇ ਹੋਏ ਤਾ ਅੱਸੀ ਸੁਣਦੇ ਹਾ, ਪਰ ਸਕਲ ਤੋ ਨੀ ਪਛਾਣ ਹੁੰਦੀ, ਪਰ ਟਹਿਣਾ ਸਾਹਿਬ ਹੂ ਬ ਹੂ ਮਿਲਾ ਦਿੰਦੇ ਨੇ
ਮੰਗਲ ਹਠੂਰ ਦੀ ੲਿੰਟਰਵਿੳੂ ਕਰੋ ਜੀ
ਹੋਈ ਹੈ ਪੂਰਾਣੀਆ ਵਿਚ ਲਭਜੂ
ਕਾਲੇ ਗੋਰੇ ਰਗਾਂ ਵਿਚ ਕੀ ਹੈ ਬਾਬਾ ਲੋੜ ਤਾਂ ਗੁਣਾਂ ਦੀ ਹੁੰਦੀ ਹੈ ਬਗਲੇ ਦਾ ਰਗ ਚਿੱਟਾ ਖਾਧਾ ਤਾਂ ਡਡੀਆ ਮੱਛੀਆ ਹੈ ਪਰ ਕੋਇਲ ਦਾ ਰਗ ਕਾਲਾ ਅਵਾਜ਼ ਬਹੁਤ ਮਿੱਠੀ ਹੁੰਦੀ ਹੈ ਤੁਸੀਂ 🙏🙏🙏
Ryt
U R 100% Right bro
ਥਿੰਦ ਤੇ ਟੇਣਾ ਜੀ ਨੂੰ ਗੁਰੂ ਫਤਿਹ ਜੀ
ਫॅਕਰ ਗੀਤਕਾਰ ਲਾਲ ਅਠੌਲ਼ੀ ਵਾਲਾ िਕੰਨੀ ਮਾਸੂਮੀਅਤ ਝਲਕਦੀ ੲੇ ਮਹਾਨ ਗੀਤਕਾਰ ਚੋ ਸਲਾਮ ਤੇਰੀ ਕਲਮ ਨੂ ਸਲਾਮ *** ਪिਹਲਾ ਨਾਲੋ ਵਧ ਕੇ ਦਲੇਰ िਮਲੀ ਮੈਨੰੂਸੌ ਸੌ ਹੰਝੂ ਕੇਰ िਮਲੀ ਮੈਨੰੂ ਕिਹੰਦੀ ਹੋਰ िਕਸੇਦੇ ੳੁਤੇ ਦੁिਲਅਾ ਤਾ ਨੀ ਤੰੂ ਵੇਲਾਲ ਹਠੌਲੀ ਵਾिਲਅਾ िਕਤੇ ਭੁिਲਅਾ ਤਾ ਨੀ ਤੰੂ ਵੇ """"ਵਾਹ िਕਅਾ िਕਅਾ ਸਬਦ ਜੋੜੇ ਨੇ ਮੋਤੀਅਾ ਵਾਗੰੂ
ਲਾਲ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਜੀ ਬਹੁਤ ਹੀ ਵਧੀਆ ਇੰਟਰਵਿਊ ਸੀ ਧੰਨਵਾਦ
Very good writer with sound voice....Tehna sahib te bahan jee huna da style te questioning so good
ਬਹੁਤ ਵਧੀਆ ਬੰਦਾ ਤੇ ਬਹੁਤ ਵਧੀਆ ਵਿਚਾਰ ਲਾਲ ਅਠੋਲੀ ਵਾਲੇ ਦੇ
ਇਕ ਪਾਸੇ ਇਹ ਗੀਤਕਾਰ ਹਨ, ਜਿਨਾਂ ਨੂੰ ਕੋਈ ਜਾਣਦਾ ਤੱਕ ਨਹੀ ਇਕ ਪਾਸੇ ਟਿਕ ਟੋਕ ਤੇ ਗੰਦ ਪਾਣ ਵਾਲੇ ਸੀ। ਇਹ ਹਨ ਛੁਪੇ ਰੁਸਤਮ
Hnji 💯👍
ਬੋਹਤ ਬਧਿਆ ਬਾਈ ਜੀ ਦੀ ਲਿਖਤ ❤
ਗਾਇਕਾ ਦੀਪਕ ਢਿੱਲੋਂ ਦੀ ਆਵਾਜ਼ ਆਇਆ ਸੀ ਬੱਦਲੀਏ ਨਾ ਬਰਸ਼ੀ ਢੋਲ ਨਹੀ ਘਰ ਮੇਰੇ । ਗੀਤਕਾਰ ਲਾਲ ਅਠੌਲੀ ਵਾਲੇ ਦਾ ਇਹ ਹਿੱਟ ਗੀਤ
ਬਹੁਤ ਹੀ ਸਿਆਣੀ ਤੇ ਸੁਲਝੀ ਹੋਈ ਸਖਸ਼ੀਅਤ ਲਾਲ ਅਠੌਲੀ ਵਾਲਾ
22 ji di awaz ch Kashish bhot aa. 👌🏻👌🏻 likhat ta ba-kamall aa 🙏🏻🙏🏻
ਬਿਲਕੁਲ ਸਹੀਂ
Waheguru Ji ka Khalsa Waheguru Ji ki fateh very good vichar brother Ji
ਬਹੁਤ ਵਧੀਆ ਪਰੋਗਰਾਮ ਜੀ,,,ਬਹੁਤ ਵਧੀਆ ਸਿੰਪਲ ਜਿੰਦਗੀ ਜਿਉਣ ਵਾਲਾ ਗੀਤਕਾਰ
ਬਹੁਤ ਕੋਰਾ ਕਰਾਰਾ ਬੰਦਾ। ਮਿਹਨਤੀ ਇਨਸਾਨ ਲਾਲ ਅਠੋਲੀ ਵਾਲਾ। ਸਲਾਮ ਹੈ
ਦੇਬੀ ਭਾਜੀ ਦੀ ਵੋਅਾਈਸ ਨਾਲ ਮਿਲਦੀ ਇਹ ਹੀਰੇ ਨੀ ਬਣਣੇ ਪੁਰਾਣੇ ਪੁਰਾਣੇ ਹੀ ਹੁੰਦੇ ਨਵਿਅਾ ਨੇ ਕੀ ਰੀਸ ਕਰਣੀ ਇਹੋ ਜਹੇ ਹੀਰੇ ਚੜਦੀ ਕਲਾ ਚ ਰਹਿਣ ਜੋ ਨੀਵੇ ਰਹਿੰਦੇ ੳੁਹੀ ਮੰਜਲਾ ਤੇ ਪਹੁੰਚ ਤੇ 🙏🙏
ਜਿਦਗੀ ਬਹੁਤ ਕੁਝ ਸਿੱਖਣਲਈ ਮਿਲਦਾ ਘਬਰਾਉਣ ਨਹੀ ਚਾਹੀਦਾ ਪਰ ਮਿਹਨਤ ਰੰਗ ਲਿਆਉਦੀ ਹੈ ਪਰ ਸਬਰ ਕਰਨਾ ਰਖਣਾ ਬਹੁਤ ਔਖਾ ਹੈ
ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਨਾਲ ਮੁਲਾਕਾਤ ਕਰਾਓ ਜੀ
ਬਹੁਤ ਸਾਰੇ ਘੈਟ ਗੀਤ ਦਿੱਤੇ ਨੇ ਇੰਡਸਟਰੀ ਨੂੰ
ਟਹਿਣਾ ਸਾਹਿਬ ਰੰਗ ਬਹੁਤ ਵਧੀਆ ਬਨੌਦੇ ਹੋ
ਕਿਆ ਬਾਤਾਂ ਨੇ ਟਹਿਣਾ ਜੀ ਧੰਨਵਾਦ
ਲਾਲ ਅਠੌਲੀ ਵਾਲੇ ਨਾਲ ਮੁਲਾਕਾਤ ਚੰਗੀ ਲੱਗੀ ਜੀ
ਬਹੁਤ ਵਧੀਆ ਇੰਟਰਵਿਊ , ਸਾਫ਼ ਤੇ ਸਪੱਸ਼ਟ ਗੱਲ ਕੀਤੀ ਲਾਲ ਜੀ ਨੇ
ਲਾਲ ਭਾ ਜੀ ਬਹੁਤ ਹੀ ਅੱਛੀ ਕਲਮ ਤੁਹਾਡੀ ਸੁਆਦ ਆ ਗਿਆ। ਡੀਸੀ ਧੂੜਕੋਟ
ਬੜੇ ਸਾਫ ਤੇ ਸਪੱਸ਼ਟ ਅਾਦਮੀ ਨੇ ਬਾਈ ਲਾਲ ਜੀ.🙏🙏
Dr Darshan jit singh lal ji buhat ਚੰਗੇ gane ਲਿਖਦੇ ਹੋ
ਜਿਉਂਦਾ ਰਹਿ ਬਾਈ ਕਯਾ ਬਾਤਾਂ ਯਰ , ਰੂਹ ਖੁਸ਼ ਹੋਗੀ ਇੰਟਰਵਿਊ ਸੁਣ ਕੇ
ਬਹੁਤ ਵਧੀਆ ਪ੍ਰੋਗਰਾਮ ਅੱਜ ਦਾ
ਬਹੁਤ ਹੀ ਵਧੀਆ ਜੀ ਧੰਨਵਾਦ
ਕੇ ਐਸ ਮਖਨ ਜੀ ਮੈ ਥੁਆਨੁ ਇਕ ਅਚਛੇ ਸ਼ਾਯਰ ਤੇ ਅਚਛੇ ਇਨਸਾਨ ਹੋਣ ਦੇ ਨਾਤੇ ਮੇਰਾ ਸਲਾਮ ਹੈ।"ਵੈਜਾ ਮੇਰੇ ਟੈਪੁ ਤੇ ਜੇ ਵਧੀਆ ਝੂਟੇ ਲੈਨੇ ------------------'----------ਸੈਨੇ ਪੈਨੇ "
Exilent program thanks
ਜੀ ਕਰਦਾ ਗੀਤ ਬਣਾਵਾਂ ।ਬਹੁਤ ਵਧੀਆ ਲਿਖੇ ਨੈ ਲਾਲ ਜੀ ਨੇ।,,,,ਬੱਲੂਰਟੈਂਡਾ,,,,,
ਬਹੁਤ ਵਧੀਆ ਜੀ 👌
ਬਹੁਤ ਵਧੀਆ ਜੀ ਸਤਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ ਤੇ ਤੁਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ
9
ਬਹੁਤ ਵਧੀਆ👍💯👍💯👍💯👍💯👍💯👍💯👍💯👍💯
ਬਹੁਤ ਸੋਣੇ ਵੀਰ ਜੀ
ਲਾਭ ਚਿਤਾਵਲੀ ਵਾਲਾ ਜੀ ਨਾਲ ਮੁਲਾਕਾਤ ਕਰਾਓ ਜੀ
Dil khush ho geya 👌❤️
Wah g wah dil khush ho gya Geetkaar Saab nu mil k jug jug jio g
bhut man khush hoia thanks to chajj da vichar.
ਯਾਰ ਤੁਸੀਂ ਆਹਾ ਪਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਮੁੱਖਝਲਕੀਆਂ ਨਾ ਦਿਖਾਇਆ ਕਰੋ;;ਇੱਸ ਨਾਲ਼ ਪੂਰੇ ਪਰੋਗਰਾਮ ਦਾ ਮਜਾ ਖਰਾਬ ਹੋ ਜਾਂਦਾ ਆ
ਜਗਦੀਸ਼ ਜੀ ਬਿਲਕੁਲ ਸਹੀ ਗੱਲ ਕੀਤੀ ਤੁਸੀਂ
Right keha bhaji... But video highlights krn lyi jrorri hunda
Mnmmnmmmmm HK mmmmmmmmmmnmmmmmmmmmmmmmmmmmmmnmnnmnnmmmmmmmmmnmmmmmnmmmmmmmmkj
Bilkul
ਸਵਰਨ ਸਿੰਘ ਟਹਿਣਾ ਵਰਿ ਜੀ ਤੇ ਭੈਣ ਹਰਮਨ ਥਦ ਜੀ ਲਾਲ ਜੀ ਸਤਿ ਸ੍ਰੀ ਆਕਾਲ ਜੀ
Good
ਟਹਿਣਾ ਸਾਹਬ ਕੁਲਦੀਪ ਮਾਣਕ ਦੇ ਦੋਹਤੇ ਨਾਲ ਮੁਲਾਕਾਤ ਕਰਵਾਉ ਜੀ
Sada पिंड saidoke
ਲਾਲ ਅਠੌਲੀ ਵਾਲਾ ਜਿੱਥੇ ਵਧੀਆ ਗੀਤਕਾਰ ਹੈ ਉੱਥੇ ਹੀ ਜ਼ੀਦਾਰ ਇਨਸਾਨ ਵੀ ਹੈ
Vry Nice Khoobsurat Soch de malak Loka Di Sangat
Duniya da sb to pyara show. Salute you guys from🇺🇸🇺🇸🇺🇸🇺🇸🇺🇸🇺🇸🇺🇸
K s Makhan ਨੁੰ ਹਿੱਟ ਕਰਨ ਵਾਲਾ ਲੇਖਕ
Nice voice should sing himself.These days people don’t care about skin colour they love you how sweet or touching voice or talented artist you are.
ਬਹੁਤ ਵਧੀਆ ਲੱਗੀ ਇੰਟਰਵਿਊ ਭਲਾ ਕਰੀਂ ਵਾਹਿਗੁਰੂ ।
Bahut badhiya uprala prime easia tv da🙏🙏
Kora krara saaf dil da bnda.. rab ne kalam di puri kirpa kitti a..
ਵੀਰ ਜੀ ਅਸੀ ਕਨੈਡਾ ਹਾਂ ਆਪ ਜੀ ਦੀ ਅਵਾਜ ਬਹੁਤ ਸੋਹਣੀ ਹੈ ਰੱਬ ਨੇ ਚਾਹਿਆ ਆਪ ਨੂੰ ਸੱਦਾ ਦੇਵਾਗੇ ਜੀ।
ਖੁਸ਼ ਦਿਲ ਅਜੀਜ਼ ਲਾਲ ਜੀ, ਬਹੁਤ ਵਧੀਆ ਲੱਗਿਆ ਪਰੋਗਰਾਮ।
ਬੁਹਤ ਸੋਹਣੀ ਪੇਸ਼ਕਸ ,, ਲਾਲ ਅਠੋਲੀ ਵਾਲਾ ਗੀਤਕਾਰ ❤️ ਸਵਰਨ ਟਹਿਣਾ ਤੇ ਹਰਮਨ ਥਿੰਦ ਜੀ ਤੁਹਾਡਾ ਵੀ ਜਵਾਬ ਨਹੀਂ ,, ਏਦਾ ਹੀ ਪੰਜਾਬ ਦੀਆ ਉਘੀਆ ਸਖਸੀਅਤਾਂ ਨਾਲ ਰੂਬਰੂ ਕਰਦੇ ਰਹਾ ਕਰੋ 🙏
ਲਾਲ ਸਿਆ ਤੇਰੀ ਅਵਾਜ਼ ਦੇਬੀ ਦਾ ਭੁਲੇਖਾ ਪਾਉਂਦੀ ਏ ,ਉਹ ਕਮਲੀ ਵਿਛੜ ਕੇ ਵੀ ਮੇਰੇ ਦਿਲ ਵਿਚ ਮਹਿਫਲ ਲਾਉਂਦੀ ਏ😍😍😍
ਬਹੁਤ ਸੁਲਝਿਆ ਹੋਇਆ ਬੰਦਾ ਲਾਲ ਅਠੌਲੀ ਵਾਲਾ ਬੜੀ ਇਮਾਨਦਾਰੀ ਨਾਲ ਇੰਟਰਵਿਊ ਦਿੱਤੀ ਆ ਲੱਗਦਾ ਈ ਨੀਂ ਕਿੱਤੇ ਕੁਝ ਝੂਠ ਬੋਲਿਆ ਹੋਵੇ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ
ਬਹੁਤ ਪਿਆਰੀ ਕਲਮ, ਸਜਦਾ ਬਾਈ ਲਾਲ ਦੀ ਕਲਮ ਨੂੰ। ਵਧੀਆ ਗੱਲ ਬਾਤ 👍🏼
ਦਿਲ ਖੁਸ਼ ਹੋ ਗਿਆ ਲਾਲ ਅਠੌਲੀ ਵਾਲਾ ਜੀ ਤਹਾਡੀ ਇੰਟਰਵਿਊ ਸੁਣ ਕੇ ਤੁਹਾਡੀ ਲਿਖਣੀ ਬਹੁਤ ਵਧੀਆ ਆ ਅਸੀਂ ਤੁਹਾਡੇ ਫੈਨ ਹਾਂ ਤੁਹਾਡੇ ਲਿਖੇ ਗੀਤ ਬਹੁਤ ਵਧੀਆ ਹੁੰਦੇ ਆ 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽👍👍👍👍👍👍👍👍❤❤❤❤❤❤
ਰਿੰਮ ਜਿੰਮ ਰਿੰਮ ਜਿੰਮ ਪੈਦੀਆਂ ਕਣੀਆਂ ਸੱਜਣਾ ਜਾਨ ਸਾਡੀ ਤੇ ਬਣੀਆ
ਬਹੁਤ ਸੋਹਣਾ ਗੀਤ ਆ ਖਾਨ ਸਾਬ ਨੇ ਗਾਇਆ ਤੇ ਸਪਨਾ ਚੌਧਰੀ ਨੇ ਵੀ ਬਹੁਤ ਬਹੁਤ ਪਾਸੰਦ ਕੀਤਾ ਸੀ ਇਹ ਗੀਤ
Veer 2008 ch Garry hothi ne Gaya Hoya
ਅੱਜ ਕੱਲ ਦੇ ਗੀਤਕਾਰਾਂ ਦੀ ਕਲਮ ਬਹੁਤ ਬਿਮਾਰ ਹੈ ਲਾਲ ਜੀ ।
ਪ੍ਰਣਾਮ ਹੈ ਤੁਹਾਨੂੰ 🙏❤️🙏
ਵਾਹ ਜੀ ਵਾਹ ਮਜਾ a ਗਿਆ ਵਧੀਆ ਸ਼ਖਸ਼ੀਅਤ ਨਾਲ ਮਿਲਾਉਣ ਲਈ ਮਿਲਾਉਣ ਲਈ ਬਹੁਤ ਕੁਝ ਸਿੱਖਣ ਨੂੰ ਮਿਲਦਾ
Y8vdf
ਰੂਹ ਖੁਸ਼ ਹੋ ਜਾਂਦੀ ਐ ਬਾਈ ਜੀ ਲਾਲ ਅਠੌਲੀ ਵਾਲਿਆਂ ਦੀਆਂ ਗੱਲਾਂ ਬਾਤਾਂ ਸੁਣਕੇ
ਬਾੲੀ ਦੀ ਅਵਾਜ਼ ਤੇ ਅੰਦਾਜ਼ ਦੇਬੀ ਨਾਲ ਮਿਲਦਾ ੲੇ।
Saareyan nu ehi lagda
ਮਾਂ ਨੂੰ ਆਪਾਂ ਸਾਰੇ ਹੀ ਰੱਬ ਦਾ ਦੂਜਾ ਰੂਪ ਕਹਿੰਦੇ ਹਾਂ ਜੀ ਲਾਲ ਜੀ ਨੇ ਇਹ ਗੀਤ ਕਿੰਨੇ ਵਰ੍ਹੇ ਪਹਿਲਾਂ ਲਿਖਿਆ ਉਦੋਂ ਸੰਗੀਤਕ ਖੇਤਰ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਗੀਤ ਨੂੰ ਬਹੁਤ ਪਿਆਰ ਦਿੱਤਾ ਅਤੇ ਅੱਜ ਵੀ ਇਹ ਸੁਣਿਆ ਜਾਂਦਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਸੁਣਿਆ ਜਾਵੇਗਾ ਜੀ, ਅਜਿਹਾ ਗੀਤ ਲਿਖਣ ਵਾਲਾ ਇੰਨਸਾਨ ਕਦੇ ਮਾੜਾ ਗੀਤ ਨਹੀਂ ਲਿਖ ਸਕਦਾ ਜੀ। ਪਰਮਾਤਮਾ ਲਾਲ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ।
ਦਿਲ ਖੁਸ਼ ਹੋ ਗਿਆ ਲਾਲ ਭਾਅਜੀ
ਟਹਿਣਾ ਸਾਹਿਬ ਤੇ ਹਰਮਨ ਜੀ ਵਧਾਈ ਦੇ ਪਾਤਰ ਨੇ..
(ਕਾਜਲ ਧੂਤ)
Kajal Dhoot jee satsri akal jee. Mai class mete from Raja kalan
Very good galbat Ji winder Kotli wala
ਕਿਆ ਬਾਤ ਆ ਲੇਖਕ ਸਾਹਿਬ ਜੀ ਸਿਰਾ ਕਲਮ ਜੀ ਤੁਹਾਡੀ ਤੇ ਜੀ, ਢਲਦੇ ਸਮੇਂ ਨਾਲ ਕਲਮ ਦੀ ਵੀ ਬਹੁਤ ਵਧੀਆ ਢਾਲ ਤਿਆਰ ਕਰਦੇ ਹੋ ਜੀ ।👌👌👌👌👌👌👍👍👍👍
ਟਹਿਣਾ ਸਾਹਿਬ ਜੀ। ਆਪ ਜੀ ਦਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਦਿਲ ਦੀ ਰੀਝ ਪੂਰੀ ਕੀਤੀ। 🙏🙏🙏🙏🙏🙏🙏🙏🙏
ਦੂਜਾ ਦੇਬੀ ਆ ਲਾਲ ਬਾਈ ਜੀ ਦੀ ਅਵਾਜ਼
Right
Bilkul sahi gal hai veer ji
Sachi gall aa phaji
ਅੱਜ ਕੱਲ ਦੇ ਕਲਾਕਾਰਾਂ ਦੀ ਕਲਮ ਬਹੁਤ ਬਿਮਾਰ ਹੈ ਲਾਲ ਜੀ ।
ਪ੍ਰਣਾਮ ਹੈ ਤੁਹਾਨੂੰ 🙏❤️🙏
ਯਰ ਇਹ ਬਾਈ ਤਾਂ ਜਮਾਂ ਈ ਦੇਬੀ ਮਖਸੂਸਪੁਰੀ ਆ ਆਵਾਜ ਪੱਖੋਂ
ਬੜਾ ਦਿਲਦਾਰ ਬੰਦਾ ਯਾਰ।ਮਜਾ ਆਗਿਆ ਦਰਸ਼ਨ ਕਰਕੇ ਤੇ ਇੰਟਰਵਿਊ ਸੁਣਕੇ।
ਕਈ ਦੇਖਣ ਨੂੰ ਲੱਗਦੇ ਵਿਦਵਾਨ,
ਮਿਲ਼ੀਏ ਤਾਂ ਹੌਲ਼ੇ ਜਾਪਣ ਇਨਸਾਨ,
ਕਈ ਦੇਖਣ ਨੂੰ ਲੱਗਦੇ ਕਮਲੇ਼,
ਗੱਲਾਂ ਸੁਣੋਂ ਤਾਂ ਹੋਈਏ ਹੈਰਾਨ।
👌👌👌excellent !!!
ਬਹੁਤ ਖੂਬ
@@punjabifolk7421 Thanks ji !!!
ਵਾਹ ਕਿਆ ਬਾਤ
Hi
ਬਹੁਤ ਕੋਰਾ ਕਰਾਰਾ ਬੰਦਾ ਮਿਹਨਤੀ ਇਨਸਾਨ ਲਾਲ ਅਠੋਲੀ ਵਾਲਾ ਸਲਾਮ ਹੈ ❤❤❤❤ ਮੰਗਾ ਬਿਲਗਾ
ਬਹੁਤ ਵਧੀਆ ਜੀ ਲਾਲ ਅਠੌਲੀਵਾਲਾ ਬਹੁਤ ਸੇਵਾ ਕੀਤੀ ਪੰਜਾਬੀ ਮਾਂ ਬੋਲੀ ਦੀ ਏਸੇ ਤਰ੍ਹਾਂ ਕਰਦੇ ਰਹੋ best of luck
ਅਠੌਲੀ ਵਾਲਾ ਜੀ -ਇੱਕ ਗੀਤ ਜ਼ਰੂਰ ਰਿਕਾਰਡ ਕਰਵਾਉ !
ਅਹੂਜਾ ਜੀ ਦੀ ਰਹਿਨੁਮਾਈ ਹੇਠ।ਕਿੳਕਿ ਤੁਹਾਡੀ ਅਵਾਜ਼ ਤੇ ਗਾਉਣ ਦਾ ਲਹਿਜਾ ਡਿਮਾਂਡ ਕਰ ਰਿਹਾ ਕਿ ਇਹ ਕਲਾ ਦੱਬੀ ਨਾ ਰਹਿ ਜਾਵੇ! 🙏
ਗੀਤ ਬਹੁਤ ਸੁਨੇ ਇਹਨਾਂ ਦੇ. ਪਰ ਅੱਜ ਟਹਿਣਾ ਸਾਬ ਦੀ ਬਦੋਲਤ ਦਰਸ਼ਨ ਵੀ ਹੋ ਗਏ.. ਧੰਨਵਾਦ ਟਹਿਣਾ ਸਾਬ
ਬੁੱਲੇ ਸ਼ਾਹ ਵਰਗੇ ਮੁਰਸ਼ਦ ਨੂੰ ਗੱਲੀਆ ਵਿੱਚ ਨੱਚਣ ਲਾ ਲੈਂਦਾ best line bhai g 👍🏻👌🏻
ਲਾਲ ਜੀ ਨੇ ਬਹੁਤ ਵਧੀਆ ਕੋਮਪੋਜੀਸ਼ਨ ਬਣਾਈ ਸੀ, ਬੱਸ ਅੱਡੇ ਤੇ ਅਚਨਚੇਤ ਕੱਲ ਫੇਰ ਮਿਲੀ ਮੈਨੂੰ, ਗੀਤ ਦੀ ਪਰ ਸਿੰਘ ਜੀਤ ਨੇ ਗੀਤ ਦੀ ਜਖਣਾ ਪੱਟ ਦਿਤੀ।
ਸਾਡਾ ਵੀ ਇੱਕ ਯਾਰ ਹੁੰਦਾ ਸੀ ਖ਼ਤਰਨਾਕ ਲਿਖਾਰੀ ਲਾਲ ਅਠੋਲੀ ਵਾਲਾ ਦਿਲੋਂ ਧੰਨਵਾਦ ✍️✍️🙏🙏
Khatarnaak ji ha
ਅਵਾਜ਼ ਬਹੁਤ ਵਧੀਆ ਜੀ ਲਾਲ ਅਠੌਲੀ ਵਾਲਾ ਦੀ
ਮੈ ਪਿਛਲੇ 10 12 ਸਾਲ ਤੋਂ ਗਾਣੇ ਲਿਖ ਰਿਹਾ ਗੀਤਕਾਰਾਂ ਤੇ ਕਲਾਕਾਰਾਂ ਦੇ ਬਹੁਤ ਹਾੜੇ ਕੱਢ ਕੱਢ ਵੇਖਲੇ ਕੋਈ ਵੀ ਹੱਥ ਨਹੀ ਫੜਦਾ ਪੰਜਾਬੀ ਇੰਡਸਟਰੀ ਵਿੱਚ ਪਾਸ ਹੋਣ ਬਾਸਤੇ ਪੈਸਾ ਚਾਹੀਦਾ ਪੈਸੇ ਬਿਨਾਂ ਕੱਖ ਨੀਂ ਹੁੰਦਾ ਇਹ ਲੋਕ ਕੱਲ੍ਹਾ ਆਪਣਾ ਸੋਚਦਿਆਂ ਕਿਸੇ ਦੇ ਟੈਲੰਟ ਦੀ ਕੋਈ ਕਦਰ ਨੀਂ ਕਰਦੇ 🌹ਲਿਖ ਲਿਖ ਗਾਣੇ ਕਾਪੀਆਂ ਕਾਲੀਆਂ ਕਰੀ ਜਾਣੇਆ ਜੀਣ ਦੀ ਆਸ ਹੈ ਮਨ ਵਿੱਚ ਜੀ ਜੀ ਮਰੀ ਜਾਣੈਆ 🌹ਲਾਲ ਜੀ ਨਾਇਸ ਗੀਤਕਾਰ
Naal apnaa phone number vee likh dhiya karo tahn kay koi tuadee madad karay! Tuseen Dharnay tay jao, ho sakdha utthay koiee kalakaar app jee dhee gal sun layey.
ਵੀਰ ਜੀ ਕੋਈ ਨਹੀਂ ਪੁੱਛਦਾ ਮੈ ਵੀ ਬਹੁਤ ਕਲਾਕਾਰਾਂ ਕੋਲ ਗਿਆ ਪਰ ਕਿਸੇ ਨੇ ਵੀ ਸਾਰ ਨਹੀਂ ਪੁੱਛੀ। ਸਗੋਂ ਕਲਾਕਾਰਾਂ ਨੇ ਪੈਸੇ ਮੰਗੇ ਜੋ ਮੈਂ ਨਹੀਂ ਦੇ ਸਕਦਾ ਸੀ। ਉਸ ਸਮੇ finetone ਕੰਪਨੀ ਨੇ ਮੇਰੇ ਦੋ ਗੀਤ select ਕੀਤੇ ਸੀ ਪਰ ਪਤਾ ਨਹੀਂ ਕਿਉਂ ਮਾਰਕੀਟ ਵਿੱਚ ਨਹੀਂ ਆ ਸਕੇ।
Bai koshish kar kise singer nu miln de yaar
@@sukhdeepmanal3172
Contact number payo brother
Apna contact share kro lyrics Layi
ਟਹਿਣਾ ਸਾਹਿਬ ਜੀ ਤੇ ਭੈਣ ਹਰਮਨ ਜੀ ਸਤਿ ਸ੍ਰੀ ਅਕਾਲ ਜੀ 🙏🙏
Good
Ji
Nice
ਅਵਾਜ ਲਾਲ 22ਜੀ ਦੀ ਦੇਬੀ ਮਖਸੂਸਪੁਰੀ ਨਾਲ ਮਿਲਦੀ
ਇੱਕ ਗੀਤਕਾਰ ਮੰਗਲ ਹਠੂਰ ੳੁਨ੍ਹਾਂ ਦੀ ਇੰਟਰਵਿਊ ਜਰੂਰ ਕਰੋ ਹਰਮਨ ਤੇ ਟੇਹਣਾ ਸਾਬ
ਇਹ ਬਹੁਤ ਵਧੀਆਂ ਗੱਲ ਹੈ ਕਿ ਮੌਲਵੀ ਤੰਤਰਿਕ ਦੀ ਐਡ ਨਹੀਂ ਕਰਦੇ 👌👌👌👌👌
Laal bai da dil haale v jwaan a ..Bahut sohna likhde a .. evergreen writer..
ਟਹਿਣਾਂ ਸਾਹਿਬ ਗੀਤਕਾਰਾਂ ਨੂੰ ਮਿਲਾਉਣ ਦਾ ਇਹ ਜੋ ਉਪਰਾਲਾ ਕੀਤਾ ਹੈ ਉਸ ਦਾ ਬਹੁਤ ਬਹੁਤ ਧੰਨਵਾਦ ਹੋਰ ਵੀ ਚੰਗਾ ਲਿਖਣ ਵਾਲੇ ਗੀਤਕਾਰਾਂ ਨੂੰ ਮਿਲਾਉ ਅਤੇ ਇਕ ਬੇਨਤੀ ਹੋਰ ਆ ਕੇ ਕਿਸੇ ਸਿੰਗਰ ਜਾਂ ਰਾਜਨੀਤਕ ਨੂੰ ਨਾ ਮਿਲਾਇਉ ਉਸਦੀ ਜਗ੍ਹਾ ਕੁਝ ਸਫਲ ਹੋਏ ਵਿਅਕਤੀਆਂ ਜਾ ਹਰ ਧਰਮ ਦੇ ਵਿਦਵਾਨਾਂ ਨੂੰ ਵੀ ਮਿਲਾਉ
ਬਹੁਤ ਸੋਹਣੀ ਇੰਟਰਵਿਊ ਆ ਜੀ 👌👌👌👌👌👌👍👍👍👍👍
ਬਹੁਤ ਵਧੀਅਾ ਟिਹਣਾ ਸਾਹਬ
ਆ ਵੀਰ ਜੀ ਤਾਂ ਬਹੁਤ ਮਹਾਨ ਸ਼ਖਸੀਅਤ ਹੈ ਸਲੂਟ ਹੈ ਇਸ ਵੀਰ ਦੀ ਕਲਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੀ
ਵਧੀਆ ਗੀਤਕਾਰ ਤੇ ਜ਼ਿੰਦਾਦਿਲ ਸਖ਼ਸ਼ੀਅਤ !
ਬਹੁਤ ਵਧੀਆ ਗੀਤਕਾਰ ਹੈ ਲਾਲ ਅਠੌਲੀ ਵਾਲਾ
ਮੈਨੂੰ ਵੀ ਬਹੁਤ ਮਾਣ ਹੈ ਮੇਰਾ ਲਿਖਿਆ ਗੀਤ ਸਤਵਿੰਦਰ ਬੁੱਗਾ ਦੀ ਅਵਾਜ਼ ਸੰਗੀਤ ਜਨਾਬ ਚਰਨਜੀਤ ਆਹੂਜਾ ਸਾਹਿਬ ਜੀ
ਨਾਮ ਵੱਡੇ ਅਤੇ ਦਰਸ਼ਨ ਛੋਟੇ ਹਨ ਕਲਾਕਾਰਾਂ ਲੇਖਕਾ ਦੇ
ਬਹੁਤ ਵਧੀਆ ਪ੍ਰੋਗਰਾਮ ਜੀ। ਮੈਂ ਵੀ ਮੋਟਰ ਤੇ ਬਹਿ ਕੇ ਹੀ ਸੁਣ ਰਿਹਾ ਹਾਂ।
ਹਰਮਨ ਥਿੰਦ ਤੇ ਸਵਰਨ ਸਿੰਘ ਟੈਣਾ ਦੇ ਵਿਚਾਰ ਬਹੁਤ ਵਧੀਆ ਹੁੰਦੇ ਹਨ ਇੰਟਰਵਿਊ ਬਹੁਤ ਵੱਧੀਆ ਲੱਗੀ ਚੱਜ ਦਾ ਵਿਚਾਰ ਧੰਨਵਾਦ ਕਰਦੇ ਹਾਂ
ਪੰਜਾਬ ਦਾ ਹੀਰਾ
ਅਾ ਬੜਾ ਲੁਕਿਆ ਹੋਇਆ ਹੀਰਾ ਰੂਬਰੂ ਕਰਵਾਇਆ, ਏਦਾ ਦਿਆ ਸਖ਼ਸ਼ੀਤਾ ਨੂੰ ਜੱਰੁਰ ਲਿਆਇਆ ਕਰੋ
ਆਵਾਜ਼ ਵੀ ਬਹੁਤ ਸੋਹਣੀਂ ਐ ਬਾਈ ਜੀ ਦੀ ਅਤੇ ਗਾਉਂਦੇ ਵੀ ਬਹੁਤ ਸੋਹਣਾ ਹੋ ।
ਲਾਲ ਅਠੌਲੀ ਨੂੰ ਬਹੁਤ ਸਾਰਾ ਪਿਆਰ ❤❤👍
ਟਹਿਣਾ ਜੀ ਬਹੁਤ ਵੱਧੀਆ ਬੰਦਿਆਂ ਨੂੰ ਮਿਲਾਓਦੇ ਨੇ ਜਿੰਨਾ ਦੀ ਗੀਤ ਲਿਖੇ ਹੋਏ ਤਾ ਅੱਸੀ ਸੁਣਦੇ ਹਾ, ਪਰ ਸਕਲ ਤੋ ਨੀ ਪਛਾਣ ਹੁੰਦੀ, ਪਰ ਟਹਿਣਾ ਸਾਹਿਬ ਹੂ ਬ ਹੂ ਮਿਲਾ ਦਿੰਦੇ ਨੇ
ਮੰਗਲ ਹਠੂਰ ਦੀ ੲਿੰਟਰਵਿੳੂ ਕਰੋ ਜੀ
ਹੋਈ ਹੈ ਪੂਰਾਣੀਆ ਵਿਚ ਲਭਜੂ
ਕਾਲੇ ਗੋਰੇ ਰਗਾਂ ਵਿਚ ਕੀ ਹੈ ਬਾਬਾ ਲੋੜ ਤਾਂ ਗੁਣਾਂ ਦੀ ਹੁੰਦੀ ਹੈ ਬਗਲੇ ਦਾ ਰਗ ਚਿੱਟਾ ਖਾਧਾ ਤਾਂ ਡਡੀਆ ਮੱਛੀਆ ਹੈ ਪਰ ਕੋਇਲ ਦਾ ਰਗ ਕਾਲਾ
ਅਵਾਜ਼ ਬਹੁਤ ਮਿੱਠੀ ਹੁੰਦੀ ਹੈ ਤੁਸੀਂ 🙏🙏🙏
Ryt
U R 100% Right bro
ਥਿੰਦ ਤੇ ਟੇਣਾ ਜੀ ਨੂੰ ਗੁਰੂ ਫਤਿਹ ਜੀ
ਫॅਕਰ ਗੀਤਕਾਰ ਲਾਲ ਅਠੌਲ਼ੀ ਵਾਲਾ िਕੰਨੀ ਮਾਸੂਮੀਅਤ ਝਲਕਦੀ ੲੇ ਮਹਾਨ ਗੀਤਕਾਰ ਚੋ ਸਲਾਮ ਤੇਰੀ ਕਲਮ ਨੂ ਸਲਾਮ *** ਪिਹਲਾ ਨਾਲੋ ਵਧ ਕੇ ਦਲੇਰ िਮਲੀ ਮੈਨੰੂ
ਸੌ ਸੌ ਹੰਝੂ ਕੇਰ िਮਲੀ ਮੈਨੰੂ
ਕिਹੰਦੀ ਹੋਰ िਕਸੇਦੇ ੳੁਤੇ ਦੁिਲਅਾ ਤਾ ਨੀ ਤੰੂ ਵੇ
ਲਾਲ ਹਠੌਲੀ ਵਾिਲਅਾ िਕਤੇ ਭੁिਲਅਾ ਤਾ ਨੀ ਤੰੂ ਵੇ """"ਵਾਹ िਕਅਾ िਕਅਾ ਸਬਦ ਜੋੜੇ ਨੇ ਮੋਤੀਅਾ ਵਾਗੰੂ
ਲਾਲ ਜੀ ਦੇ ਪਹਿਲੀ ਵਾਰ ਦਰਸ਼ਨ ਕੀਤੇ ਜੀ ਬਹੁਤ ਹੀ ਵਧੀਆ ਇੰਟਰਵਿਊ ਸੀ ਧੰਨਵਾਦ
Very good writer with sound voice....Tehna sahib te bahan jee huna da style te questioning so good
ਬਹੁਤ ਵਧੀਆ ਬੰਦਾ ਤੇ ਬਹੁਤ ਵਧੀਆ ਵਿਚਾਰ ਲਾਲ ਅਠੋਲੀ ਵਾਲੇ ਦੇ
ਇਕ ਪਾਸੇ ਇਹ ਗੀਤਕਾਰ ਹਨ, ਜਿਨਾਂ ਨੂੰ ਕੋਈ ਜਾਣਦਾ ਤੱਕ ਨਹੀ ਇਕ ਪਾਸੇ ਟਿਕ ਟੋਕ ਤੇ ਗੰਦ ਪਾਣ ਵਾਲੇ ਸੀ। ਇਹ ਹਨ ਛੁਪੇ ਰੁਸਤਮ
Hnji 💯👍
ਬੋਹਤ ਬਧਿਆ ਬਾਈ ਜੀ ਦੀ ਲਿਖਤ ❤
ਗਾਇਕਾ ਦੀਪਕ ਢਿੱਲੋਂ ਦੀ ਆਵਾਜ਼ ਆਇਆ ਸੀ ਬੱਦਲੀਏ ਨਾ ਬਰਸ਼ੀ ਢੋਲ ਨਹੀ ਘਰ ਮੇਰੇ । ਗੀਤਕਾਰ ਲਾਲ ਅਠੌਲੀ ਵਾਲੇ ਦਾ ਇਹ ਹਿੱਟ ਗੀਤ
ਬਹੁਤ ਹੀ ਸਿਆਣੀ ਤੇ ਸੁਲਝੀ ਹੋਈ ਸਖਸ਼ੀਅਤ ਲਾਲ ਅਠੌਲੀ ਵਾਲਾ
22 ji di awaz ch Kashish bhot aa. 👌🏻👌🏻 likhat ta ba-kamall aa 🙏🏻🙏🏻
ਬਿਲਕੁਲ ਸਹੀਂ
Waheguru Ji ka Khalsa Waheguru Ji ki fateh very good vichar brother Ji
ਬਹੁਤ ਵਧੀਆ ਪਰੋਗਰਾਮ ਜੀ,,,ਬਹੁਤ ਵਧੀਆ ਸਿੰਪਲ ਜਿੰਦਗੀ ਜਿਉਣ ਵਾਲਾ ਗੀਤਕਾਰ
ਬਹੁਤ ਕੋਰਾ ਕਰਾਰਾ ਬੰਦਾ। ਮਿਹਨਤੀ ਇਨਸਾਨ ਲਾਲ ਅਠੋਲੀ ਵਾਲਾ। ਸਲਾਮ ਹੈ
ਦੇਬੀ ਭਾਜੀ ਦੀ ਵੋਅਾਈਸ ਨਾਲ ਮਿਲਦੀ ਇਹ ਹੀਰੇ ਨੀ ਬਣਣੇ ਪੁਰਾਣੇ ਪੁਰਾਣੇ ਹੀ ਹੁੰਦੇ ਨਵਿਅਾ ਨੇ ਕੀ ਰੀਸ ਕਰਣੀ ਇਹੋ ਜਹੇ ਹੀਰੇ ਚੜਦੀ ਕਲਾ ਚ ਰਹਿਣ ਜੋ ਨੀਵੇ ਰਹਿੰਦੇ ੳੁਹੀ ਮੰਜਲਾ ਤੇ ਪਹੁੰਚ ਤੇ 🙏🙏
ਜਿਦਗੀ ਬਹੁਤ ਕੁਝ ਸਿੱਖਣਲਈ ਮਿਲਦਾ ਘਬਰਾਉਣ ਨਹੀ ਚਾਹੀਦਾ ਪਰ ਮਿਹਨਤ ਰੰਗ ਲਿਆਉਦੀ ਹੈ ਪਰ ਸਬਰ ਕਰਨਾ ਰਖਣਾ ਬਹੁਤ ਔਖਾ ਹੈ
ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਜੀ ਨਾਲ ਮੁਲਾਕਾਤ ਕਰਾਓ ਜੀ
ਬਹੁਤ ਸਾਰੇ ਘੈਟ ਗੀਤ ਦਿੱਤੇ ਨੇ ਇੰਡਸਟਰੀ ਨੂੰ
ਟਹਿਣਾ ਸਾਹਿਬ ਰੰਗ ਬਹੁਤ ਵਧੀਆ ਬਨੌਦੇ ਹੋ
ਕਿਆ ਬਾਤਾਂ ਨੇ ਟਹਿਣਾ ਜੀ ਧੰਨਵਾਦ
ਲਾਲ ਅਠੌਲੀ ਵਾਲੇ ਨਾਲ ਮੁਲਾਕਾਤ ਚੰਗੀ ਲੱਗੀ ਜੀ
ਬਹੁਤ ਵਧੀਆ ਇੰਟਰਵਿਊ , ਸਾਫ਼ ਤੇ ਸਪੱਸ਼ਟ ਗੱਲ ਕੀਤੀ ਲਾਲ ਜੀ ਨੇ
ਲਾਲ ਭਾ ਜੀ ਬਹੁਤ ਹੀ ਅੱਛੀ ਕਲਮ ਤੁਹਾਡੀ ਸੁਆਦ ਆ ਗਿਆ। ਡੀਸੀ ਧੂੜਕੋਟ
ਬੜੇ ਸਾਫ ਤੇ ਸਪੱਸ਼ਟ ਅਾਦਮੀ ਨੇ ਬਾਈ ਲਾਲ ਜੀ.🙏🙏
Dr Darshan jit singh lal ji buhat ਚੰਗੇ gane ਲਿਖਦੇ ਹੋ
ਜਿਉਂਦਾ ਰਹਿ ਬਾਈ ਕਯਾ ਬਾਤਾਂ ਯਰ , ਰੂਹ ਖੁਸ਼ ਹੋਗੀ ਇੰਟਰਵਿਊ ਸੁਣ ਕੇ
ਬਹੁਤ ਵਧੀਆ ਪ੍ਰੋਗਰਾਮ ਅੱਜ ਦਾ
ਬਹੁਤ ਹੀ ਵਧੀਆ ਜੀ ਧੰਨਵਾਦ
ਕੇ ਐਸ ਮਖਨ ਜੀ ਮੈ ਥੁਆਨੁ ਇਕ ਅਚਛੇ ਸ਼ਾਯਰ ਤੇ ਅਚਛੇ ਇਨਸਾਨ ਹੋਣ ਦੇ ਨਾਤੇ ਮੇਰਾ ਸਲਾਮ ਹੈ।
"ਵੈਜਾ ਮੇਰੇ ਟੈਪੁ ਤੇ ਜੇ ਵਧੀਆ ਝੂਟੇ ਲੈਨੇ
------------------'----------ਸੈਨੇ ਪੈਨੇ "
Exilent program thanks
ਜੀ ਕਰਦਾ ਗੀਤ ਬਣਾਵਾਂ ।
ਬਹੁਤ ਵਧੀਆ ਲਿਖੇ ਨੈ ਲਾਲ ਜੀ ਨੇ।
,,,,ਬੱਲੂਰਟੈਂਡਾ,,,,,