Podcast with Pali Detawalia | ਚਕਵੇਂ ਗੀਤਾਂ ਦੇ ਦੌਰ 'ਚ ਸਾਊ ਗੀਤਾਂ ਵਾਲਾ ਸਦਾਬਹਾਰ ਗਾਇਕ | Akas | EP 15

Поделиться
HTML-код
  • Опубликовано: 10 сен 2024

Комментарии • 222

  • @aaravaarav9099
    @aaravaarav9099 Месяц назад +61

    ਮੇਰੇ ਦਿਲ ਦੀ ਤਮੰਨਾ ਹੈ ਕਿ ਮੈ ਪਾਲੀ ਜੀ ਦੇ ਸਾਕਸ਼ਾਤ ਦਰਸ਼ਨ ਕਰਾਂ, ਔਰ ਇਹਨਾ ਨੂੰ ਘਰ ਬੁਲਾਕੇ ਕੇ ਪਰਸ਼ਾਦਾ ਸ਼ਕਾਂਵਾ ,ਇਕ ਐਸਾ ਕਲਾਕਾਰ ਜਿਸ ਨੇ ਹਮੇਸ਼ਾ ਪਰਿਵਾਰਕ ਗੀਤ ਲਿਖੇ ਤੇ ਗਾਏ,ਰੱਬ ਇਹਨਾ ਨੂੰ ਚੰਗੀ ਸਿਹਤ ਤੇ ਲੰਬੀ ਉਮਰ ਦੇਵੇ,

    • @user-ww7xe6ud9y
      @user-ww7xe6ud9y 29 дней назад

      ਤੁਸੀ ਸੁਣੇ ਨੀ ਫਿਰ ਅਸਲੀ ਗੀਤ ਇਹਦੇ ਜੋ ਇਹਨੇ ਲਿਖਿਆ ਪੂਰਾ ਪਿਓਰ ਗੰਦ ਲਿਖਿਆ ਸੋਚਿਆ ਵੀ ਨਹੀ ਹੋਣਾ ਇਹ ਗੀਤ ਇਹਦੇ ਲਿਖੇ ਆ

    • @TejinderSingh-tr2hf
      @TejinderSingh-tr2hf 27 дней назад +1

      ਸਰਧਾ ਨਾ ਤੋੜੋ ਮਿੱਟੀ ਪਾਈਦੀ ਏ

    • @SohanLal-gp7oy
      @SohanLal-gp7oy 20 дней назад

      Pali sahib you are great.

  • @BalwinderSingh-jw5ws
    @BalwinderSingh-jw5ws Месяц назад +29

    ਪਾਲੀ ਦੇਤਵਾਲੀਆ ਇਹ ਕੋਈ ਆਮ ਕਲਾਕਾਰ ਨਹੀਂ ਇਹ ਤਾਂ ਰੱਬ ਵੱਲੋਂ ਭੇਜਿਆ ਇੱਕ ਫਰਿਸਤਾ ਗੀਤਕਾਰ ਤੇ ਉਚਕੋਟੀ ਦਾ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ ਜਿਸ ਦ ਗੀਤ ਅਨੇਕਾਂ ਨਾਮਵਰ ਕਲਾਕਾਰਾਂ ਨੇ ਗਾਏ ਜੋ ਸੁਪਰ ਹਿੱਟ ਹੋ ਗਏ ਵਹਿਗੁਰੂ ਜੀ ਪਾਲੀ ਦੇਤਵਾਲੀਆ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣ 🙏🙏

  • @BalwinderSingh-jw5ws
    @BalwinderSingh-jw5ws Месяц назад +9

    ਪਾਲੀ ਦੇਤਵਾਲੀਆ ਜੀ ਅਤੇ ਭੁੱਲਰ ਜੀ ਦੀ ਇਸ ਇੰਟਰਵਿਊ ਸੁਣ ਕੇ ਬੜਾ ਅਨੰਦ ਆਇਆ ਪਾਲੀ ਦੇਤਵਾਲੀਆ ਜਿੰਨਾ ਸੋਹਣਾ ਲਿਖਦਾ ਤੇ ਗਾਉਂਦਾ ਹੈ ਓਨੀਆਂ ਈ ਮਿੱਠੀਆਂ ਗੱਲਾਂ ਸੁਣਨ ਨੂੰ ਮਿਲੀਆਂ ਵਹਿਗੁਰੂ ਜੀ ਪਾਲੀ ਦੇਤਵਾਲੀਆ ਦੀ ਉਮਰ ਲੰਮੀ ਕਰੇ ਏਸੇ ਤਰ੍ਹਾਂ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦੇ ਰਹਿਣ 👍👍🙏🙏

  • @gurjindersingh3631
    @gurjindersingh3631 Месяц назад +30

    ਬਹੁਤ ਸੁਲਜਿਆ ਤੇ ਸਿਆਣਾ ਗਾਇਕ ਆ ਬਾਈ ਪਾਲੀ ਜੀ ਦਿਲੋਂ ਸਲੂਟ ਆ ਬਾਈ ਨੂੰ

    • @DavinderSingh-gt7th
      @DavinderSingh-gt7th Месяц назад +1

      ❤❤❤ bahut siraa gal baat

    • @punjabiludhiana332
      @punjabiludhiana332 Месяц назад +4

      ਵੀਰ ਜੀ ਬੀਬਾ ਰਣਜੀਤ ਕੋਰ ਅੱਜ ਕੱਲ ਬਹੁਤ ਗਰੀਬੀ ਦੀ ਹਾਲਤ ਵਿੱਚ ਆ ਬੁਢਾਪਾ ਪੈਨਸ਼ਨ ਲਵਾਉਣ ਖ਼ਾਤਰ ਲਾਇਨ ਵਿੱਚ ਖੜੀ ਸੀ ਇੱਕ ਦਿਨ ।ਅੱਜ ਤੱਕ ਕੋਈ ਵੱਡਾ ਸਨਮਾਨ ਨੀ ਮਿਲੀਆਂ ਸਾਰੀ ਉਮਰ ਗਾਇਆਂ ।ਕੈਨੇਡਾ ਵਿੱਚ ਹਜ਼ਾਰਾਂ ਮੇਲੇ ਹੁੰਦੇ ਆ ਕਿਸੇ ਇੱਕ ਮੇਲੇ ਤੇ ਬੀਬਾ ਜੀ ਨੂੰ ਸੱਦਕੇ ਕੋਈ ਸਨਮਾਨ ਦੇਣਾ ਚਾਹੀਦਾ ।ਅੱਜ ਤੱਕ ਵਿਚਾਰੀ ਕਦੇ ਵੱਡੇ ਦੇਸ਼ਾਂ ਵਿੱਚ ਨਹੀਂ ਗਈ ਬਹੁਤ ਬੁਰਾ ਹਾਲ ਆ ਅੱਜ ਵਿਚਾਰੀ ਦਾ ਆਪਣੀ ਭੈਣ ਦੇ ਘਰ ਰਹਿੰਦੀ ਆ ਲੁੱਧਿਆਣੇ ਸਵਰਨ ਟਹਿਣੇ ਦੀ ਇੰਟਰਵੀਊ ਵਿੱਚ ਰੋਂਦੀ ਆ ਵਿਚਾਰੀ ।ਬਹੁਤ ਗੱਲਤ ਗੱਲ ਆ ਪੰਜਾਬੀਆ ਲਈ ।ਨਵੀ ਲੰਡੀ ਪੁੱਚੀ ਨੂੰ ਸੱਦ ਸੱਦ ਕੇ ਸਨਮਾਨ ਦਈ ਜਾਂਦੇ ਆ ।

    • @user-of9sx5ih7r
      @user-of9sx5ih7r Месяц назад

      ❤❤❤❤❤❤

    • @FariyadAli-hp8rt
      @FariyadAli-hp8rt 12 дней назад

      ​@@DavinderSingh-gt7th😅😅😅p000😊00😊0😊00😊0000😊0900p😊p00p09 kpp0😊79l9

  • @hakamsinghhakamsinghhakams4664
    @hakamsinghhakamsinghhakams4664 Месяц назад +8

    ਭੁੱਲਰ ਸਾਹਿਬ ਅਤੇ ਪਾਲੀ ਦੇਤਵਾਲੀਆ ਜੀ ।ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।ਭੁੱਲਰ ਵੀਰ ਜੀ ਪਾਲੀ ਦੇਤਵਾਲੀਆ ਦੇ ਦਰਸ਼ਨ ਕਰਕੇ ਮਨ ਖੁਸ ਹੋਇਆ ਹੈ ।

  • @gurpalsingh7887
    @gurpalsingh7887 Месяц назад +17

    ਯਮਲਾ ਜੀ ਨੂੰ 1965 ਤੋਂ ਸੁਣ ਰਹੇ ਹਾਂ ਉਦੋਂ ਉਨ੍ਹਾਂ ਦੀਆਂ ਗੱਲਾਂ ਸੱਚ ਹੋ ਰਹੀਆਂ ਨੇ

  • @sukhwantsingh8772
    @sukhwantsingh8772 Месяц назад +16

    ਬਹੁਤ ਵਧੀਆ ਇੰਟਰਵਿਊ ਬਾਈ ਜੀ❤❤❤❤❤

  • @manju-nr3fn
    @manju-nr3fn Месяц назад +8

    ਬਹੁਤ ਵਧੀਆ ਇਨਸਾਨ ਹਨ ਪਾਲੀ ਜੀ । ਇਹਨਾਂ ਦੇ ਸਦਾਬਹਾਰ ਗਣੇਂ ਹਨ । ਚੈਨਲ ਦਾ ਧਨਵਦ।

  • @gurpalsingh7887
    @gurpalsingh7887 Месяц назад +19

    ਬਹੁਤ ਵਧੀਆ ਲੱਗਾ ਕਿਉਂਕਿ ਤੁਸੀਂ ਲਾਲ ਚੰਦ ਯਮਲਾ ਜੱਟ ਜੀ ਦਾ ਨਾਮ ਲਿਆ

  • @sarpanchkhalsa735
    @sarpanchkhalsa735 Месяц назад +9

    ਪਾਲੀ ਜੀ ਨੂੰ ਮੈਂ ਜਾਣਦਾ ਨਹੀਂ ਸੀ ਮੈ ਇੰਨਾ ਨੂੰ ਪੁਛਿਆ ਤੁਹਾਡੇ ਪਿੰਡ ਇਕ ਪਾਲੀ ਗੀਤਕਾਰ ਹੈ ਇਹ ਕਹਿੰਦੇ ਮੈਂ ਹੀ ਪਾਲੀ ਹਾਂ।

  • @punjabiludhiana332
    @punjabiludhiana332 Месяц назад +17

    ਲੁੱਧਿਆਣਾ ਮੰਡੀ ਸੀ ਕਲਾਕਾਰਾਂ ਦੀ ਬੜੀ ਰੋਣਕ ਹੁੰਦੀ ਸੀ ।ਧਿਆਨ ਸਿੰਘ ਕੰਪਲੈਕਸ ਨੇੜੇ ਬੱਸ ਸਟੈਂਡ ਲੁੱਧਿਆਣਾ ।

  • @ranjitsinghthandewala5729
    @ranjitsinghthandewala5729 2 дня назад +1

    ਪਾਲੀ ਦੇਤਵਾਲੀਆ ਵਾਕਿਆ ਹੀ ਬਹੁਤ ਵਧੀਆ ਇਨਸਾਨ, ਵਧੀਆ ਕਲਾਕਾਰ ਅਤੇ ਵਧੀਆ ਲੇਖਕ ਹੈ। 1993-94ਵਿਚ ਅਸੀਂ ਸਾਡੇ ਪਿੰਡ ਦੋ ਵਾਰ ਸਭਿਆਚਾਰਕ ਪ੍ਰੋਗਰਾਮ ਕਰਵਾਏ ਸਨ, ਪਿੰਡ ਦੀਆਂ ਔਰਤਾਂ ਨੇ ਬਹੁਤ ਸਲਾਹਿਆ ਸੀ, ਸਾਨੂੰ ਵਾਰ ਵਾਰ ਕਹਿੰਦੀਆਂ ਰਹੀਆਂ,ਪਾਲੀ ਨੂੰ ਦੁਬਾਰਾ ਬੁਲਾਓ।

  • @SurinderKumar-yf5cc
    @SurinderKumar-yf5cc Месяц назад +5

    ਸਤਿ ਸ੍ਰੀ ਅਕਾਲ ਭਾਜੀ ਪਾਲੀ ਦੇਤਵਾਲੀਆ ਜੀ ਦੀ ਇੰਟਰਵਿਊ ਸੁਣ ਕੇ ਬਹੁਤ ਮਜ਼ਾ ਆਇਆ ਮੈਂ ਇਹ ਵੀ ਸੀ ਚੈਨਲ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸੇ ਤਰ੍ਹਾਂ ਜਿੰਨੇ ਵੀ ਪੁਰਾਣੇ ਗਾਇਕ ਹੈ ਉਹਨਾਂ ਦੇ ਇੰਟਰਵਿਊ ਅੱਗੇ ਜਾਰੀ ਰੱਖਣ

  • @sidhurureke
    @sidhurureke 22 дня назад +1

    ਪਾਲੀਦੇਤਵਾਲੀਆ ਜੀ 1984 ਤੋਂ ਲੈਕੇ 2024 ਤੱਕ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਜਾਰੀ ਰੱਖਣ ਲਈ ਬਹੁਤ ਬਹੁਤ ਸ਼ੁਕਰੀਆ ਬਾਈ ਜੀਓ ❤❤❤❤❤

  • @GurkiratSingh-fs1dx
    @GurkiratSingh-fs1dx Месяц назад +4

    ਪਾਲੀ ਬਾਈ ਜੀ ਦੀ ਇੰਟਰਵਿਯੂ ਸੂਣ ਕੇ ਇਸ ਤਰ੍ਹਾਂ ਲਗਦਾ ਹੈ ਜਿਵੇਂ ਸਾਹੀਤਕ ਕਿਤਾਬ ਪੜੀ ਹੋਏ

  • @user-nf8mw9yj4s
    @user-nf8mw9yj4s Месяц назад +3

    ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਤਾਰੇਆ ਦੀ ਲੋਏ ਸੁਣਕੇ ਰੋਣਾ ਆ ਜਾਂਦਾ 😂😂❤

  • @RAMSINGH-fh8kl
    @RAMSINGH-fh8kl 22 дня назад +1

    ਪਾਲੀ ਦੇਤਵਾਲੀਆ ਜੀ ਦੀ ਹਰ ਬੁੰਦਾ ਇੱਜਤ ਤੇ ਸਤਕਾਰ ਕਰਦਾ ਜੀ

  • @sukhwantsingh8772
    @sukhwantsingh8772 Месяц назад +8

    ਵੀਰ ਜੀ ਕੇਵਲ ਸਿੰਘ ਜਲਾਲ ਮਾਣਕ ਸਾਬ ਨਾਲ 40 ਸਾਲ ਕੋਰਸ ਬੋਲਦੇ ਰਹੇ ਹਨ ਮਾਣਕ ਸਾਬ ਬਾਰੇ ਸਾਰੇ ਨੋਲਜ ਹੈ ਉਨਾਂ ਨੂੰ❤❤❤

  • @punjabiludhiana332
    @punjabiludhiana332 Месяц назад +6

    ਸਾਡਾ ਪੇਂਡੂ ਗੁਆਂਢੀ ਵੀਰ ਦੇਤਵਾਲੀਆ ।❤❤

  • @punjabiludhiana332
    @punjabiludhiana332 Месяц назад +7

    ਕੈਨੇਡਾ ਕਿਸੇ ਮੇਲੇ ਤੇ ਬੀਬਾ ਰਣਜੀਤ ਕੋਰ ਨੂੰ ਸੱਦਕੇ ਸਨਮਾਨਤ ਕਰਨਾ ਚਾਹੀਦਾ ।ਹਜ਼ਾਰਾਂ ਨਵਿਆਂ ਨੂੰ ਸੱਦਦੇ ਹੋ ।ਕਦੇ ਬੀਬਾ ਜੀ ਨੂੰ ਵੀ ਸੱਦ ਲਵੋ ਬਹੁਤ ਮਿਹਰਬਾਨੀ ਹੋਵੇਗੀ ।

  • @jindergillstudioramtirath7852
    @jindergillstudioramtirath7852 Месяц назад +8

    ਭਾਜੀ ਸਤਿ ਸ੍ਰੀ ਅਕਾਲ ਜੀ ਸਮਸ਼ੇਰ ਸੰਧੂ ਜੀ ਨਾਲ ਮੁਲਾਕਾਤ ਕਰਵਾਉ ਜੀ ਧੰਨਵਾਦ

  • @punjabiludhiana332
    @punjabiludhiana332 Месяц назад +8

    ਬੀਬਾ ਰਣਜੀਤ ਕੋਰ ਦੀ ਇੰਟਰਵੀਊ ਕਰੋ ਜੀ ।
    ਬਹੁਤ ਗਰੀਬੀ ਦੀ ਹਾਲਤ ਵਿੱਚ ਆ ਸਾਰੀ ਉਮਰ ਉਸ ਨੇ ਬਹੁਤ ਸੋਹਣੇ ਗੀਤ ਦਿੱਤੇ ਆ ਪੰਜਾਬੀਆ ਨੁੰ ।

  • @ravithind5005
    @ravithind5005 Месяц назад +5

    ਚਮਕੀਲੇ ਬਾਈ ਵੱਲੋਂ ਬਾਈ ਜੀ ਦੇ ਇੱਕ ਦੋ ਗੀਤ ਹੀ ਕਰੋੜਾਂ ਨੂੰ ਮਾਤ ਪਾਉਂਦੇ ਨੇ ਧੰਨਵਾਦ ਜੀ ❤ ਤੋਂ।।

  • @baldevsingh2945
    @baldevsingh2945 Месяц назад +3

    ਬਹੁਤ ਵਧੀਆ ਪਾਲੀ ਦੇਤਵਾਲੀਆ ਜੀ

  • @SinghBh-mu8wv
    @SinghBh-mu8wv 20 дней назад

    ਭੁੱਲਰ ਵੀਰ ਤੇ ਪਾਲੀ ਦੇਤਵਾਲੀਆ ਅੱਜ ਦੇ ਟਾਈਮ ਦੇ ਇੱਕ ਚੰਗੇ ਪਹਿਲੂ ਪਰਮਾਤਮਾ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੱਤੀ ਵਾਹ ਨਾ ਲਾਵੇ ਖੁਸ਼ਬੂਆਂ ਵੰਡਦੇ ਰਹੋ ਪੰਜਾਬੀਆਂ ਨੂੰ ਸੁਚੇਤ ਕਰਦੇ ਹੋ

  • @punjabiludhiana332
    @punjabiludhiana332 Месяц назад +6

    NRI ਵੀਰੋ ਤੇ ਭੈਣੋ
    ਤੁਸੀ ਐਨੇ ਮੇਲੇ ਕਰਾਉਂਦੇ ਹੋ ਬਾਹਰ ਕਿਸੇ ਇੱਕ ਅੱਧੇ ਮੇਲੇ ਤੇ ਪਾਲੀ ਦੇਤਵਾਲੀਆ ਤੇ ਬੀਬਾ ਰਣਜੀਤ ਕੋਰ ਨੂੰ ਬੁਲਾ ਕੇ ਕੋਈ ਪੰਜਾਬੀ ਦਾ ਅਬਾਰਡ ਦੇਣਾ ਚਾਹੀਦਾ ।ਬੀਬਾ ਰਣਜੀਤ ਕੋਰ ਤਾਂ ਕਦੇ ਕੈਨੇਡਾ,ਅਮਰੀਕਾ,ਇੰਗਲੈਂਡ,ਵੱਡੇ ਦੇਸ਼ਾਂ ਵਿੱਚ ਕਦੇ ਗਈ ਹੀ ਨਹੀਂ ।ਅੱਜ ਬਹੁਤ ਗਰੀਬੀ ਦੀ ਹਾਲਤ ਵਿੱਚ ਆ ਕਰੋ ਕੋਈ ਉਪਰਾਲਾ ।🙏🙏🙏🙏🙏

    • @SK-io4gd
      @SK-io4gd Месяц назад

      ਬਾਈ ਜੀ,ਬੀਬਾ ਜੀ ਬਹੁਤ ਪਹਿਲਾਂ ਇਹ ਸਾਰੇ ਦੇਸ਼ਾਂ ਵਿੱਚ ਪ੍ਰੋਗਰਾਮ ਕਰ ਚੁੱਕੇ ਆ ਮੁਹੰਮਦ ਸਦੀਕ ਜੀ ਨਾਲ। 3 ਮਹੀਨੇ ਦਾ ਟੂਰ ਲਗਾਇਆ ਸੀ 1975ਦੇ ਨੇੜੇ ਤੇੜੇ।

    • @punjabiludhiana332
      @punjabiludhiana332 29 дней назад

      @@SK-io4gd
      ਵੀਰ ਜੀ ਜੇ ਤੁਸੀ ਕਹਿੰਦੇ ਹੋ ਤਾਂ ਵੀ 50 ਸਾਲ ਹੋ ਗਏ ।
      ਪਰ ਉਸ ਦੀ ਸਵਰਨ ਟਹਿਣੇ ਨਾਲ ਇੰਟਰਵਿਓ ਵੇਖੋ ਨਵੀਂ ਕੀਤੀ ਇਸ ਲਈ ਆ ।ਲੋਕਾਂ ਕੋਲੋ ਮੱਦਦ ਮੰਗਦੀ ਆ 🥲🥲🥲🥲🥲

  • @boban5194
    @boban5194 Месяц назад +3

    Chamkile ❤️💕

  • @ravithind5005
    @ravithind5005 Месяц назад +1

    ਧੰਨਵਾਦ ਮਿਹਰਬਾਨੀ ਸ਼ੁਕਰੀਆ ਚੈਨਲ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਬਹੁਤ ਹੀ ਵਧੀਆ ਕਲਾਕਾਰ,ਪਾਲੀ ਦੇਤਵਾਲੀਆ ਜੀ ਦੇ ਦਰਸ਼ਨ ਕਰਵਾਏ, ਬਾਈ ਦੇ ਗਾਏ ਗੀਤ ਲੋਕ ਗੀਤਾਂ ਜਿਨ੍ਹਾਂ ਮਾਣ ਤਾਣ ਰੱਖ ਦੇ ਨੇਂ ਜੀ। ਫੇਰ ਤੋਂ ਧੰਨਵਾਦ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

  • @VickyGill_vg
    @VickyGill_vg 19 дней назад

    Bachapan ਵਿਚ ਸਾਡੇ ਘਰ ਪਾਲੀ ਸਾਬ ਦੀ cassettes ਪਈਆਂ ਹੁੰਦੀਆਂ ਸੀ . ❤❤❤

  • @layallpuriajatt3107
    @layallpuriajatt3107 Месяц назад +11

    ਐੰਕਰ ਬਾਈ ਪੂਰੀ ਗੱਲ ਸੁਣਿਆ ਕਰ। ਵਿੱਚ ਘੱਟ ਬੋਲਿਆ ਕਰ

    • @dharamsingh5541
      @dharamsingh5541 Месяц назад +1

      Bai ji bhullar saab bahut suljey hoy patarkar han ji klakar nu suaal puchhna phna da kamm aa ji
      Menu ehna di patarkai bahut changi lagdi he
      Sache patshpali bhaji te bhullar san ji nu chardi kla ch rakhy ji

  • @sukhwantsingh8772
    @sukhwantsingh8772 Месяц назад +2

    ਪਰਿਵਾਰਕ ਸਿੰਗਰ ਪਾਲੀ ਦੇਤ ਵਾਲੀਆ ਜੀ ਵਾਹਿਗੁਰੂ ਇਨ੍ਹਾਂ ਦੀ ਲੋਕ ਗੀਤ ਜਿੱਡੀ ਉਮਰ ਕਰੇ

  • @sarpanchkhalsa735
    @sarpanchkhalsa735 Месяц назад +3

    ਮੈਂ ਅਤੇ ਪਾਲੀ ਜੀ ਇਕੱਠੇ ਬਸ ਵਿਚ ਭਾਰਤ ਨਗਰ ਚੌਕ ਤੋਂ ਜੰਡੀ ਵਾਲੀ ਬਸ ਵਿਚ ਘਰਾਂ ਨੂੰ ਆਓਂਦੇ ਸੀ।ਫਿਰੋਜੀ ਰੰਗ ਦੀ ਜ਼ਿਆਦਾ ਪੱਗ ਬੰਨਦੇ ਸੀ।

  • @KhushveerSingh-yx8up
    @KhushveerSingh-yx8up Месяц назад +3

    ਪਾਲੀ ਨੇ ਵੀ ਬਹੁਤ ਲੁੱਚੇ ਗੀਤ ਲਿਖੇ ਨੇ 81,82 ਚ‌‌,

  • @SatpalSingh-ms3hq
    @SatpalSingh-ms3hq Месяц назад +2

    ਪਾਲੀ ਦੇਤਵਾਲੀਆ ਜੀ ਨੇ ਬਹੁਤ ਵਧੀਆ ਪਰਿਵਾਰਿਕ ਗੀਤ ਗਾਏ। ਪਰਮਾਤਮਾ ਇਹਨਾਂ ਮੇਹਰ ਭਰਿਆ ਹੱਥ ਰੱਖਣ।❤❤

    • @user-ww7xe6ud9y
      @user-ww7xe6ud9y 29 дней назад

      ਸਾਰੇ ਪਰਿਵਾਰਕ ਗਾਏ ਨੇ ?

  • @gurijatt6752
    @gurijatt6752 5 дней назад

    ਪਾਲੀ ਬਾਈ ਜੀ ਦਾ ਅਖਾੜਾ ਸੁਣਿਆ ਸੀ ਚੰਡੀਗੜ ਸੈਕਟਰ ਛੱਬੀ ਬਹੁਤ ਵਧੀਆ ਸੀ । ਬਹੁਤ ਟਾਈਮ ਪਹਿਲਾਂ ਦੀ ਗੱਲ ਆ ਜੀ

  • @BalwinderSingh-um9xs
    @BalwinderSingh-um9xs 2 дня назад

    ਸਾਰੇ ਗੀਤ ਬਹੁਤ ਹੀ ਵਧੀਆ ਗਾਏਂ ਹਨ ਪਾਲੀ ਸਾਹਿਬ ਜੀ

  • @sarpanchkhalsa735
    @sarpanchkhalsa735 Месяц назад +1

    ਭੁੱਲਰ ਸਾਹਿਬ ਤੁਸੀਂ ਬਹੁਤ ਧੰਨਤਾ ਦੇ ਪਾਤਰ ਹਨ ਬਹੁਤ ਸੋਹਣੇ ਬੋਲਦੇ ਹਨ

  • @AvtarSingh-rg9hy
    @AvtarSingh-rg9hy 22 дня назад

    ਪਾਲੀ ਵੀਰ ਜੀ ਤੁਹਾਨੂੰ ਵੇਖ ਕੇ ਮਨ ਬਹੁਤ ਖੁਸ਼ ਹੋਇਆ ❤🎉।

  • @vijaykahlon2876
    @vijaykahlon2876 27 дней назад +1

    Paali Bai ji ik Rabbi Rooh aa parmatma ehna nu tandrusti bakshe 🙏🙏🙏🙏🙏🙏🙏🙏

  • @RAMSINGH-fh8kl
    @RAMSINGH-fh8kl 22 дня назад

    ਪਾਲੀ ਦੇਤਵਾਲੀਆ ਨੂੰ ਮੇਰੇ ਵਲੋ ਸਲੂਟ ਜੀ ਮੈ ਪਾਲੀ ਦੇਤਵਾਲੀਆ ਜੀ ਦਾ ਫ਼ੈਨ ਹਾ।

  • @vanshdeepsingh9438
    @vanshdeepsingh9438 27 дней назад

    ਭਾਈ ਸਾਹਿਬ ਬਾਰੇ ਸੇਵਾ ਸਿੰਘ ਜੀ ਨੇ ਰਾਜਿਸਥਾਨ ਵਿੱਚ ਬਹੁਤ ਦਰਖੱਤ ਲਵਾਏ ਨੇ ਬਹੁਤ ਵਧਿਆ ਕੰਮ ਕਰਦੇ ਨੇ ਪਾਲੀ ਸਹਿਬ ਲਿਖਦੇ ਬਹੁਤ ਵਧੀਆ ਤੇ ਗਾਉਂਦਾ

  • @jagdevkaur3144
    @jagdevkaur3144 22 дня назад

    ਸਭ ਤੋਂ ਵਧੀਆ ਗੀਤਕਾਰ ਤੇ ਗਾਇਕ ਹਨ ਪਾਲੀ ਦੇਤਵਾਲੀਆ ਭਰਾ ਜੀ🎉🎉🎉🎉🎉🎉🎉🎉😊😊🙏🙏🙏🙏🙏🌹💯💯⭐⭐

  • @gurinderjitkaler4519
    @gurinderjitkaler4519 17 дней назад

    thanks to Mr.Pali ji ..brillant singer

  • @harneksingh8105
    @harneksingh8105 День назад

    Ssa boht boht vadhya gal baat sarbat da bhala

  • @RAMSINGH-fh8kl
    @RAMSINGH-fh8kl 22 дня назад

    ਭੁੱਲਰ ਸਾਹਿਬ ਵਧੀਆ ਵਧੀਆ ਬੁੰਦਿਆ ਨਾਲ ਇੰਟਰਵਿਊ ਕਰਨ ਤੇ ਬਹੁਤ ਬਹੁਤ ਧੰਨਵਾਦ ਜੀ

  • @dhaliwalhouse913
    @dhaliwalhouse913 8 дней назад

    ਚੰਗਾ ਕਰਨ ਵਾਲਿਆਂ ਨੂੰ ਚੰਗਾ ਹੀ ਸਭ ਅੱਗੋ ਮਿਲਦਾ

  • @JagtarSingh-qs5mv
    @JagtarSingh-qs5mv 28 дней назад +2

    ਸਰਦਾਰ ਜੀ ਤੁਹਾਡੀਆਂ ਸਾਰੀਆਂ ਇੰਟਰਵਿਊ ਬਹੁਤ ਹੀ ਵਧੀਆ ਹਨ ਪਰ ਪਾਲੀ ਦੇਤਵਾਲੀਆ ਇਕ ਰੱਬੀ ਰੂਹ ਹਨ ਸਰ ਇਕ ਵੀ ਗੱਲ ਹੰਕਾਰ ਦੀ ਨਹੀਂ ਕੀਤੀ ਗੁਰਬਾਣੀ ਨਾਲ ਇੰਨਾ ਜੂੜੇ ਹੋਏ ਹਨ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਇਸ ਮਹਾਨ ਕਲਾਕਾਰ ਨੂੰ ਸਦਾ ਚੜਦੀਕਲਾ ਬਖਸ਼ੇ ਮੈਂ ਪੰਜ ਸਾਲ ਦਾ ਸੀ ਮੇਰੇ ਪਿੰਡ ਰੱਲੀ ਬੁੱਢਲਾਡਾ ਜ਼ਿਲ੍ਹਾ ਮਾਨਸਾ ਵਿਖੇ ਪ੍ਰੋਗਰਾਮ ਦੇਖਿਆ ਸੀ ਇਹਨਾਂ ਦੀ ਟੀਮ ਗੁਰੂਦਵਾਰਾ ਸਾਹਿਬ ਵਿੱਚ ਠਹਿਰੇ ਹੋਏ ਸਨ ਗੁਰੂ ਘਰ ਦੇ ਡਾਲੀਵਾਲੇ ਸਿੰਘ ਬਿਮਾਰ ਸਨ ਇਸ ਕਰਕੇ ਇਹਨਾਂ ਦੀ ਟੀਮ ਨੂੰ ਰੋਟੀ ਸਕਾਊਣ ਦਾ ਸੁਭਾਗਾ ਸਮਾਂ ਮਿਲਿਆ ਮੈਂ ਪਾਲੀ ਦੇਤਵਾਲੀਆ ਜੀ ਨਾਲ ਗੱਲ ਕੀਤੀ ਬੜੇ ਖੁਸ਼ ਹੋਏ ਉਹਨਾਂ ਮੇਰੀ ਉਮਰ ਦੱਸ ਦਿੱਤੀ ਸਰ ਬੜਾ ਚਿੱਤ ਕਰਦਾ ਹੈ ਇਸ ਮਹਾਨ ਕਲਾਕਾਰ ਦੇ ਦਰਸ਼ਨ ਕਰਨ ਨੂੰ ਮੇਰੇ ਨਾਨਕੇ ਸੋਹਰੇ ਲੁਧਿਆਣਾ ਜਲੰਧਰ ਵਾਈ ਪਾਸ ਤੇ ਹਨ ਪਰ ਕੁਦਰਤੀ ਮੇਲ ਨਹੀਂ ਹੋ ਸਕਿਆ ਮੈਂ ਜਗਤਾਰ ਸਿੰਘ ਪੀ ਆਰ ਟੀ ਸੀ ਬੁੱਢਲਾਡਾ ਡੀਪੂ ਪਿੰਡ ਰੱਲੀ ਮਾਨਸਾ ਪੋਸਟ ਮਕੈਨਿਕ ਸਰਦਾਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪ੍ਰਮਾਤਮਾ ਤੁਹਾਨੂੰ ਵੀ ਤਰੱਕੀਆਂ ਬਖਸ਼ੇ ਹੋਰ ਕਲਾਕਾਰਾਂ ਦੇ ਦਰਸ਼ਨ ਕਰਾਉਂਦੇ ਹਰੋ ਜੀ 9872939455

  • @manijohal788
    @manijohal788 Месяц назад +1

    He is a very Positive Man, Praising everyone, very Good Singer and Writer, Anchor doing well Job..

  • @HardeepSingh-db1qc
    @HardeepSingh-db1qc Месяц назад +1

    ਬਹੁਤ ਵਕਤ ਤੋਂ ਮੈਂ ਪਾਲ਼ੀ ਜੀ ਦੇ ਸੁਣਦਾ ਆ ਰਿਹਾ ਹਾਂ

  • @RupinderKaur-uj5ll
    @RupinderKaur-uj5ll 26 дней назад +1

    Amar Singh chamkila de tarif kan lai dhanwad palli veera ji

  • @sureshthakur-wi2zs
    @sureshthakur-wi2zs 18 дней назад +1

    ਪਾਲੀ ਦੇਤਵਾਲੀਆ
    ਹੀਰਾ ਪੰਜਾਬ ਦਾ

  • @majorsinghsandhu2469
    @majorsinghsandhu2469 День назад

    ਪਾਲੀ ਬਾਈ ਬਹੁਤ ਵਧੀਆ ।। ਬਿੰਦਰਖੀਆ ।🍎🌷

  • @dharamsingh5541
    @dharamsingh5541 Месяц назад +1

    Pali detwalia saab bahut vadjia geetkarhan ji.me ehna nu odo to janda ha jdo ehna de geet siriner shinda te surinder sonia ji di awaaj ch super duper hitt geet bhabi tera deor kwara pura record aya si.ohna dina ch Pali di hi hi tuti boli jandi si.
    Ajj ehna nu bhullar saab naal vekh ke
    Bahut khushi ho rhi he.waheguru ehna ddona nu chardi kla ch rakhy ji

  • @jagdevgarcha5839
    @jagdevgarcha5839 Месяц назад +2

    ਪਾਲੀ ਦੇਤਵਾਲੀਆ ਜੀ ਬਹੁਤ ਵਧੀਆ ਗੀਤ ਗਾਉਂਦੇ ਨੇ ਸੱਭਿਆਚਾਰਕ ਗੀਤ ਹਨ

    • @BadalSingh-wn6mw
      @BadalSingh-wn6mw Месяц назад

      ਸੁਣਨੇ ਆ ਸੱਭਿਆਚਾਰ ਮੇਰੇ ਕੋਲ ਆ ਸੁਣ ਕੇ ਦੇਖ

  • @Dhaliwalpardeep-3X3
    @Dhaliwalpardeep-3X3 Месяц назад +2

    ਦਿਲ ਦਾ ਸਾਫ ਤੇ ਫੱਕਰ ਬੰਦਾ ਪਾਲੀ ਬਾਈ
    ਬਾਈ ਕਦੇ ਮਿਲਾਂਗੇ ਤੁਹਾਨੂੰ ਜੇ ਮਿਲਨਾ ਕਬੂਲ ਹੋਇਆ ਥੋਨੂੰ ਤਾਂ ?

  • @AvtarSingh-rg9hy
    @AvtarSingh-rg9hy 22 дня назад

    ਵੱਡਾ ਹੁੰਦਾ ਹੈ ਪਿਆਰ ਨਾਲ।❤🎉।

  • @ranjeetmall9015
    @ranjeetmall9015 18 дней назад

    God bless you Pali Daitwalia ji

  • @parmindersingh3895
    @parmindersingh3895 Месяц назад +1

    Paaji tuhada bahut bahut dhanwaad Enne vadia singer Pali Detvalia ji nu saade Rubaru karan layi

  • @santokhsingh227
    @santokhsingh227 25 дней назад

    Very Nice veer je khus raho Whaguru je from Holland

  • @ranjitdhillon759
    @ranjitdhillon759 29 дней назад +1

    ਯਮਲਾ ਸਾਹਿਬ ਦੇ ਨਕਸ਼ੇ ਕਦਮ ਤੇ ਚਲਦੇ ਰਹੋ ਬਹੁਤ ਹੀ ਸੋਹਣਾ ਗਾਇਆ ਤੇ ਲਿਖਿਆ ਸਲੂਟ ਪਾਲੀ ਜੀ ਨੂੰ ।

  • @paljeetsingh7494
    @paljeetsingh7494 Месяц назад +1

    Rab da roop ban gaya Pali
    Jionde rho

  • @jugrajgill7006
    @jugrajgill7006 10 дней назад

    ਪਾਲੀ ਜਿਹੇ ਨਾਂ ਟਰੱਕਾਂ ਵਾਲੇ ਸਾਰੇ ਵਾਟਾਂ ਵਿਚ ਉਡ ਜਾਊਗਾ ਰੰਗ ਨੀ ਪਤਲੀ ਏ ਨਾਰੇ ਇਹ ਗੀਤ ਛਿੰਦਾ ਤੇ ਗੁਲਸ਼ਨ ਕੋਮਲ ਦੀ ਅਵਾਜ਼ ਆਇਆ ਸੀ ਬਹੁਤ ਚਲਿਆ ਸੀ

  • @beantsingh642
    @beantsingh642 Месяц назад +2

    ਇਕ ਵੀਰ ਦਈ ਵੇ ਰੱਬਾ, ਕਮਾਲ ਗੀਤ

  • @sewasinghnorth7504
    @sewasinghnorth7504 Месяц назад +1

    ਵਾਹ ਜੀ ਵਾਹ ਬਹੁਤ ਖੂਬ ਜੀਓ

  • @jts1234
    @jts1234 Месяц назад +1

    i met him 1990 in jagdev kalan asr 34 years ago ,,,he still look same ......

  • @user-wc6eu1mo9i
    @user-wc6eu1mo9i Месяц назад +1

    Very good baba detwalia ❤jai Hind jinda bad 🙏

  • @gssandhu1984
    @gssandhu1984 8 дней назад

    ਮੈਨੂੰ ਏਹ ਡਰ ਆ ਜਦੋਂ ਇਹਨਾਂ ਨੇ ਜਾਣਾ ਸਾਡੇ ਕੋਲ ਰਹਿ ਕੀ ਜਾਣਾ 😢😢😢

  • @punjabiludhiana332
    @punjabiludhiana332 Месяц назад +5

    ਵੀਰ ਜੀ 1970 ਤੋ 1990 ਤੱਕ ਦੇ ਕਲਾਕਾਰ ,ਗੀਤਕਾਰ,ਸਾਜੀ,ਕੋਰਸ ਬੋਲਣ ਵਾਲੇ ,ਸਾਰੇ ਕਲਾਕਾਰਾਂ ਦੀ ਇੰਟਰਵੀਊ ਕਰੋ ਵੀਰ ।ਹਜੇ ਤਾਂ ਕੁੱਝ ਜਿਉਂਦੇ ਆ ਬਹੁਤ ਖ਼ਜ਼ਾਨਾ ਉਹਨਾਂ ਕੋਲ ਲੱਭ ਕੇ ਜ਼ਰੂਰ ਗੱਲਾਂ ਕਰੋ ।❤✅👍🙏

    • @ravithind5005
      @ravithind5005 Месяц назад +1

      ਬਿਲਕੁਲ ਠੀਕ ਲਿਖਿਆ ਜੀ ਤੁਸੀਂ ਬਹੁਤ ਖਜ਼ਾਨਾ ਪਿਆ ਪੁਰਾਣੇ ਬੰਦਿਆਂ ਕੋਲ ਜਿਵੇਂ ਸਦੀਕ ਜੀ ਵੱਲੋਂ ਗਾਏ ਗੀਤਾਂ ਦੇ ਗੀਤਕਾਰਾਂ ਦੀਆਂ ਮੁਲਾਕਾਤਾਂ ਹੋ ਸਕਦੀਆਂ ਨੇ ਬਹੁਤ ਬੰਦੇ ਜਿਊਂਦੇ ਨੇ ਜੀ ਹਾਲੇ ਉਨ੍ਹਾਂ ਤੋਂ ਬਹੁਤ ਕੀਮਤੀ ਖ਼ਜ਼ਾਨਾ ਮਿਲ ਸਕਦਾ ਜੀ, ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।

    • @punjabiludhiana332
      @punjabiludhiana332 Месяц назад

      @@ravithind5005
      ਜੀ ਵੀਰ ਜੀ ਬੀਬਾ ਰਣਜੀਤ ਕੋਰ ਜੀ ਨਾਲ ਡੇਡ ਦੋ ਘੰਟੇ ਦਾ ਪ੍ਰੋਗਰਾਮ ਕਰਨਾ ਚਾਹੀਦਾ ਜੀ ।ਚਾਲੀ ਸਾਲ ਉਹਨਾਂ ਨੇ ਸਦੀਕ ਸਾਹਿਬ ਨਾਲ ਗਾਇਆ ।ਅੱਜ ਬਹੁਤ ਗਰੀਬੀ ਦੀ ਹਾਲਤ ਵਿੱਚ ਆ ।ਥੋੜੇ ਦਿਨ ਪਹਿਲਾਂ ਇੱਕ ਇੰਟਰਵੀਊ ਵਿੱਚ ਰੋਂਦੇ ਸੀ ।ਉਹਨਾਂ ਦਾ ਦਰਦ ਵੀ ਸੁਣਨਾ ਚਾਹੀਦਾ ।ਕਦੇ ਕੋਈ ਸਨਮਾਨ ਨੀ ਦਿੱਤਾ ਪੰਜਾਬੀਆ ਨੇ ਉਹਨਾਂ ਨੂੰ ।ਰਹੇਕ ਸਾਲ ਕੈਨੇਡਾ ਮੇਲਿਆਂ ਤੇ ਸੈਂਕੜੇ ਨਵੇਂ ਕਲਾਕਾਰਾਂ ਨੂੰ ਸਨਮਾਨ ਦਿੰਦੇ ਆ ।ਉਹਨਾਂ ਨੂੰ ਵੀ ਸੱਦ ਕੇ ਕੋਈ ਨਾਂ ਕੋਈ ਸਨਮਾਨ ਦੇਣਾ ਚਾਹੀਦਾ ।ਹੁਣ ਤਾਂ ਸਾਰਾ ਪੰਜਾਬ ਕੈਨੇਡਾ ਗਿਆ ਹੋਇਆ ।ਪਰ ਬੀਬਾ ਜੀ ਕਹਿੰਦੇ ਸਾਨੂੰ ਕੋਈ ਨਹੀ ਬਲਾਉਦਾ ਮੀਹਣਾ ਮਾਰਿਆ ਉਹਨਾਂ ਨੇ ਪੰਜਾਬੀਆ ਨੂੰ ।ਬਹੁਤ ਸ਼ਰਮ ਵਾਲੀ ਗੱਲ ਆ ।🥲🥲

  • @AvtarSingh-lf1gz
    @AvtarSingh-lf1gz Месяц назад +1

    Salute to Pali yg

  • @Kawaljitkawal8085
    @Kawaljitkawal8085 Месяц назад +3

    ਸਾਡੇ ਟਾਈਮ ਦਾ ਬਹੁਤ ਹੀ ਵਧੀਆ ਕਲਾਕਾਰ ਧੀਆਂ ਭੈਣਾਂ ਦੇ ਗੀਤ ਗਾਉਣ ਵਾਲਾ ਪਾਲੀ ਦੇਤਵਾਲੀਆਂ

  • @rajpalmann4543
    @rajpalmann4543 Месяц назад +2

    ਇਸ ਕਲਾਕਾਰ ਨੇ ਪਹਿਲਾਂ ਬੜੇ ਗਰਮ ਗਰਮ ਗੀਤ ਗਾਏ ਨੇ ਯੂ ਟਿਊਬ ਤੇ ਸਾਰਾ ਮੈਟਰ ਮੌਜੂਦ। ਪਿਆ ਹੈ

    • @BadalSingh-wn6mw
      @BadalSingh-wn6mw Месяц назад +1

      ਸਾਰਿਆ ਨਾਲੋਂ ਅੱਗੇ ਆ ਇਹ

    • @user-gw5tb9bs4o
      @user-gw5tb9bs4o 28 дней назад

      ਭਾਬੀਏ ਭਰਿੰਡ ਰੰਗੀਏ😂😂😂😂

  • @hakamsinghhakamsinghhakams4664
    @hakamsinghhakamsinghhakams4664 Месяц назад +1

    ਪਾਲੀ ਦੇਤਵਾਲੀਆ ਦੇ ਘਰ ਪਰਿਵਾਰ ਵਿਚ ਇਕੱਠੇ ਬੈਠ ਕੇ ਸੁਣਕੇ ਮਨ ਖੁਸ਼ ਹੋ ਜਾਦਾ ਹੈ ।

    • @BadalSingh-wn6mw
      @BadalSingh-wn6mw Месяц назад

      ਤੂੰ ਸੁਣੇ ਨੀ ਇਹਦੇ ਗੀਤ

  • @sukhjindersinghsekhon3832
    @sukhjindersinghsekhon3832 27 дней назад

    ,ਪਾਲੀ ਜੀ ਅੱਜ ਸਾਡੇ ਪਿੰਡ ਮਾਤਾ ਜੀ ਦੇ ਦਰਸ਼ਨ ਕਰਨ ਨੂੰ ਜਾਣ ਵਾਸਤੇ ਉਗਰਾਹੀ ਕਰਨ ਲਈ ਆਏ ਉਨ੍ਹਾਂ ਦੀ ਗੱਡੀ ਵਿੱਚ ਮਾਤਾ ਦੀ ਭੇਟ ਚੱਲਦੀ ਸੀ ਏਸ ਤਰਜ ਤੇ ਲੱਕ 28 ਕੁੜੀ ਦਾ 47ਵੇਟ ਕੁੜੀ ਦਾ ਉਥੇ ਸਾਰੇ ਹੀ ਮਾਤਾ ਨੂੰ ਏਸ ਗਾਣੇ ਨਾਲ ਤੁਲਨਾ ਕਰ ਰਹੇ ਸਨ

  • @bikramsingh6101
    @bikramsingh6101 17 дней назад

    Great singer ,Great writer🎉🎉

  • @manmohansingh1953
    @manmohansingh1953 Месяц назад +1

    Old is gold

  • @darshanbarnala7142
    @darshanbarnala7142 Месяц назад +1

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @NirmalSingh-yf5uu
    @NirmalSingh-yf5uu Месяц назад +2

    ਸੁੱਖ ਲਈਆਂ ਪੰਜ ਮੱਸਿਆ ਇਸ ਸੱਜਣ ਦਾ ਗੀਤ ਆ ਲੱਚਰ ਪੁਣੇ ਪਿੱਛੇ ਨਹੀਂ ਹਟਿਆ ਮਾਂ ਦਾ ਪੁੱਤ। ਇਸ ਸੁਲਝੇ ਹੋਏ ਗੀਤ ਕਾਰ ਨੇ ਕਈ ਅਣਸੁੱਲਝੇ ਗੀਤ ਸਮਾਜ ਨੂੰ ਪਰੋਸੇ ਨੇ। ਜੋ ਅਸੀਂ ਹੱਸ ਕੇ ਸੁਣੇ

    • @BadalSingh-wn6mw
      @BadalSingh-wn6mw Месяц назад

      ਵਾਲੇ ਗੰਦੇ ਗਾਏ ਗੀਤ ਪਾਲੀ ਨੇ, ਮੇਰੇ ਕੋਲ ਹੇਗੈ ਆ ਗੀਤ

    • @SK-io4gd
      @SK-io4gd 29 дней назад

      ਦੇਖੋ ਗੱਡੀ ਦੱਬੀ ਆਉਂਦਾ ਬਾਬਾ 60 ਸਾਲ ਦਾ, ਇਨ੍ਹਾਂ ਦਾ ਲਿਖਿਆ ਤੇ ਸੀਤਲ ਸਿੰਘ ਸੀਤਲ ਤੇ ਬੀਬੀ ਸੀਮਾ ਜੀ ਦਾ ਗਾਇਆ

    • @BadalSingh-wn6mw
      @BadalSingh-wn6mw 29 дней назад

      @@SK-io4gd ha

  • @gopi2bhatti
    @gopi2bhatti Месяц назад +2

    ਪਾਲੀ ਗੁਰਬਾਣੀ ਦੀ ਤੁਕ ਤੁਸੀਂ ਗਲਤ ਬੋਲੀ ਆ

  • @jasvirsidhu7820
    @jasvirsidhu7820 2 дня назад

    God bless you from canada

  • @mcjag8265
    @mcjag8265 Месяц назад +1

    Boht vadhia Writer te Singer 22 Pali Detwalia❤

  • @sukhvirchahal1057
    @sukhvirchahal1057 Месяц назад +1

    Pali veer da me fan hn menu ina di awaaj khich paundi hy tuhada dhanwad vir ji

  • @gurmeetsinghgurmeetsingh2599
    @gurmeetsinghgurmeetsingh2599 Месяц назад +1

    ਬਣਵੈਤ ਗੋਤ ਰੱਕੜਾਂ ਢਾਹਾਂ ( ਬਲਾਚੌਰ) ਸਤੀ ਮੇਲੇ ਦੀ ਸ਼ਾਨ ਨੇ ਪਾਲੀ ਜੀ। ਹਰ ਸਾਲ ਪਹੁੰਚਦੇ ਨੇ

  • @dalbirsinghgrewal4531
    @dalbirsinghgrewal4531 Месяц назад +1

    Palli veere parmatma tohanu Hamesha khush rakhe

  • @KuldeepSingh-vk8nb
    @KuldeepSingh-vk8nb Месяц назад +1

    Nice bai g bai g bro g bai pali

  • @user-fz2ml1pr1d
    @user-fz2ml1pr1d 25 дней назад

    ਬਹੁਤ ਵਧੀਆ ਜੀ

  • @balvirsinghsnehi_
    @balvirsinghsnehi_ 22 дня назад

    ਪਾਲੀ ਦੇਤਵਾਲੀਆ ਇੱਕ ਵਧੀਆ ਕਲਾਕਾਰ ਤਾਂ ਹੈ ਹੀ ਇੱਕ ਵਧੀਆ ਇਨਸਾਨ ਵੀ ਹੈ।

  • @randhirsingh9341
    @randhirsingh9341 Месяц назад +3

    Good.lntervew.ji

  • @Paliwala
    @Paliwala Месяц назад +1

    Mai nu bohot vadiya lagde ne detwaliya g salute aa veer g nu

  • @gamdoorsingh6002
    @gamdoorsingh6002 Месяц назад +1

    ਅਮਰ ਸਿੰਘ ਚਮਕੀਲਾ 99 ਗੀਤ ਗਈਆਂ

  • @jarnailsinghkhaira1400
    @jarnailsinghkhaira1400 15 дней назад

    Thanksguriji

  • @bikramjitsingh3131
    @bikramjitsingh3131 Месяц назад +2

    Gurdas maan nu maffi us din hi mil jani j chalde show vich mafi mang lainda hun bahut mushkal aa

  • @KhushveerSingh-yx8up
    @KhushveerSingh-yx8up Месяц назад +9

    ਚਮਕੀਲਾ ਅਮਰਜੋਤ ਕੌਰ ਜ਼ਿੰਦਾਬਾਦ ਪਾਲੀ ਜੀ

  • @jasmailsingh3094
    @jasmailsingh3094 Месяц назад +1

    Very good palisahibji

  • @harneksingh8105
    @harneksingh8105 Месяц назад +1

    Ssa boht boht vadhya gal baat tuhadi podcast boht vadhya sarbat da bhala

  • @caffivitelli3976
    @caffivitelli3976 Месяц назад +1

    Supar star bha ji

  • @punjabiludhiana332
    @punjabiludhiana332 Месяц назад +4

    ਬੀਬਾ ਰਣਜੀਤ ਕੋਰ ਦਾ ਦਰਦ ਸੁਣੋ ਪੰਜਾਬੀਓ ।
    ਅੱਜ ਤੱਕ ਕੈਨੇਡਾ ,ਅਮਰੀਕਾ ਨੀ ਗਈ ਹਜ਼ਾਰਾਂ ਮੇਲੇ ਕਰਾਉਂਦੇ ਆ ਕੈਨੇਡਾ ਵਾਲੇ ਕਿਸੇ ਇੱਕ ਮੇਲੇ ਤੇ ਸੱਦਕੇ ਕੋਈ ਸਨਮਾਨ ਹੀ ਦੇ ਦਿਓ ।ਹਰੇਕ ਸਾਲ ਕੈਨੇਡਾ ਮੇਲਿਆ ਤੇ ਲੰਡੀ ਪੁੱਚੀ ਨੂੰ ਸੱਦਕੇ ਹਜ਼ਾਰਾਂ ਡਾਲਰ ਦਿੰਦੇ ਹੋ ।ਵਿਚਾਰੀ ਨੂੰ ਕੋਈ ਸਨਮਾਨ ਹੀ ਦੇ ਦਿਓ ।😢😢😢😢😢

    • @khosasaab3464
      @khosasaab3464 25 дней назад

      ਬੀਬਾ ਜੀ ਦਾ ਮੋਬਾਈਲ ਫੋਨ ਭੇਜੋ ਜੀ ਜਾਂ ਲੁਧਿਆਣੇ ਘਰ ਦਾ ਐਡਰੈੱਸ ਦੱਸੋ ਵੀਰ

    • @punjabiludhiana332
      @punjabiludhiana332 24 дня назад +1

      @@khosasaab3464
      ਚੱਜ ਦਾ ਵਿਚਾਰ ਪ੍ਰੋਗਰਾਮ ਵਿੱਚ ਆ ਜੀ ਸਵਰਨ ਸਿੰਘ ਟਹਿਣੇ ਵਾਲੇ ਵਿੱਚ ਅਖੀਰ ਤੇ ਦੱਸਿਆ । ਇੱਕ ਪੁਰਾਣੀ ਇੰਟਰਵਿਊ ਆ ਇੱਕ ਨਵੀ ਹੁਣ ਦੀ ਨਵੀ ਵੇਖਿਓ ਮਹੀਨਾ ਪਹਿਲਾਂ ਵਾਲੀ ਤੁਸੀ ਰੋਣ ਲੱਗ ਜਾਣਾ । ਬਹੁਤ ਰੋਂਦੀ ਆ ਇੰਟਰਵਿਊ ਵਿੱਚ ।

  • @parasyhalwara2826
    @parasyhalwara2826 Месяц назад +1

    ਪਾਲੀ ਦੇਤਵਾਲੀਆ ਜੀ ਮੇਰੇ ਮਾਰਗ ਦਰਸ਼ਨ ਹਨ

  • @gurdeepchahal2378
    @gurdeepchahal2378 Месяц назад +1

    ਬਹੁਤ ਵਧੀਆ ਵਿਚਾਰ

  • @nagindersingh4433
    @nagindersingh4433 Месяц назад +1

    Very very nice pali Bai ji

  • @dsrupal2578
    @dsrupal2578 26 дней назад

    Very nice pali g👌👍👏