Podcast with Shamsher Sandhu | Akas | EP 18
HTML-код
- Опубликовано: 6 фев 2025
- Podcast with Shamsher Sandhu | Akas | EP 18
'ਅਕਸ' Podcast ਚੈਨਲ 'ਤੇ ਤੁਹਾਨੂੰ ਵੱਖੋ-ਵੱਖਰੇ ਦਿਲਚਸਪ ਕਿੱਸੇ-ਕਹਾਣੀਆਂ ਤੇ ਰੰਗ-ਬਰੰਗੀ ਦੁਨੀਆ ਦੇ ਤਜ਼ਰਬੇ ਸੁਣਨ ਨੂੰ ਮਿਲਦੇ ਰਹਿਣਗੇ।
ABC PUNJAB ਦੀ ਟੀਮ ਨੂੰ ਤੁਹਾਡੇ ਅਣਮੁੱਲੇ ਸੁਝਾਅ ਦਾ ਇੰਤਜ਼ਾਰ ਰਹੇਗਾ .....
ਸਮਸ਼ੇਰ ਸੰਧੂ ਜੀ ਦੀ ਯਾਦਦਾਸ਼ਤ ਬਹੁਤ ਤੇਜ਼ ਆ, ਇਹਨਾਂ ਦੀਆਂ ਗੱਲਾਂ, ਜੀਅ ਕਰਦਾ ਵੀ ਸੁਣੀ ਹੀ ਜਾਈਏ, ਇਹਨਾਂ ਨੂੰ ਆਪਣੀ ਜ਼ਿੰਦਗੀ ਦਾ ਇੱਕ-ਇੱਕ ਪਲ ਯਾਦ ਆ, ਇਹਨਾਂ ਦੀ ਹਰੇਕ ਇੰਟਰਵਿਊ ਮੈਂ ਦੋ ਵਾਰ ਜਰੂਰ ਸੁਣਦਾਂ, ਬਾ-ਕਮਾਲ ਪੌਡਕਾਸਟ ਜੀ 👌👌👌👌👌👌👌👌👌👌🙏🙏🙏🙏🙏🙏🙏🙏🙏🙏
ਸੰਧੂ ਸਾਹਿਬ ਤੁਹਾਡੀ ਗੱਲ ਕਹਿਣ ਦਾ ਲੈਹਿਜਾ ਬਹੁਤਾ ਹੀ ਵਧੀਆ.. ਤੁਹਾਡੀ ਯਾਦਸ਼ਕਤੀ ਨੂੰ ਸਲਾਮ ਹੈ.. ਵਾਹ ਵਾਹ ਹਰ ਕਲਾਕਾਰ,ਗੀਤਕਾਰ, ਹਰ ਗਾਇਕ ਨਾਲ ਗੁਜ਼ਾਰੇ ਲਗਭਗ 40..45 ਪਹਿਲਾਂ ਦੀਆਂ ਘਟਨਾਵਾਂ ਯਾਦ ਨੇ. ਸਲਾਮ ਹੈ ਤੁਹਾਨੂੰ.. ਪਰਮਾਤਮਾ ਤੁਹਾਨੂੰ ਲੰਮੀ ਉੱਮਰ ਬਖਸ਼ੇ.. ਏਹੀ ਦੁਆ ਹੈ...
ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ। ਸੰਧੂ ਸਾਹਿਬ ਪੰਜਾਬ ਦੇ ਸਾਹਿਤਕ ਹਲਕਿਆਂ ਦੀ ਜਿੰਦ ਜਾਨ ਹਨ।
SANDHU SAB.SSAKAL JI.SALAAM.
@@jasvirsingh3274 ਵਾਹ ਬਹੁਤੁ ਵਧਿਆ ਸੱਤ ਸ਼ਿਰੀ ਅਕਾਲ ਲਿਖੀ ਆ।
ਸਸਅਕਾਲ,
ਵਾਹ ਓਏ ਲੋਕੋ।
@@KuldeepSingh-gp5sr❤byg u67
ਬਹੁਤ ਵਧੀਆ ਜੀ।
ਸ਼ਮਸ਼ੇਰ ਸੰਧੂ ਇੱਕ ਯੁੱਗ ਦਾ ਨਾਮ ਹੈ।
ਅੱਜ ਤੱਕ ਮੈਂ ਕਿਸੇ ਵੀ ਲੇਖਕ ਦੀ ਪੂਰੀ ਇੰਟਰਵਿਊ ਨਹੀਂ ਵੇਖੀ ਪਰ ਤੁਹਾਡੇ ਬੋਲਣ ਦੇ ਵਧੀਆ ਅੰਦਾਜ਼ ਦੇ ਕਾਰਨ ਤੇ ਬਹੁਤ ਹੀ ਵਧੀਆ ਸ਼ਬਦਾਂ ਦੇ ਕਾਰਨ ਮੈਂ ਤੁਹਾਡੀ ਦੋ ਵਾਰ ਇੰਟਰਵਿਊ
ਸ਼ਮਸ਼ੇਰ ਸੰਧੂ ਜੀ ਦਾ ਗੱਲ ਦੱਸਣ ਦਾ ਤਰੀਕਾ ਹੀ ਵਾ ਕਮਾਲ ਹੈ ਕਿਉਂਕਿ ਪੂਰੀ ਹੰਢੀ ਹੋਈ ਜਿੰਦਗੀ ਦਾ ਤਜਰਬਾ ਤੇ ਗੱਲ ਕਰਨ ਦਾ ਸਲੀਕਾ ਬਹੁਤ ਹੀ ਸੁੰਦਰ ਹੈ । ਗੱਲ ਨੂੰ ਇਸ ਤਰਤੀਬ ਨਾਲ ਕਰਦੇ ਸੁੰਨਣ ਵਾਲੇ ਦੀ ਦਿਲਚਸਪੀ ਪੈਦਾ ਹੋ ਜਾਂਦੀ । ਬਹੁਤ ਹੀ ਸੁੰਦਰ ਤੇ ਲਾਜਵਾਬ ਸੰਧੂ ਸਾਹਬ ।
ਸੰਧੂ ਜੀ ਤੁਹਾਡੀ ਉਮਰ ਲੰਬੀ ਹੋਵੇ ਸਾਡੇ ਪੰਜਾਬ ਦਾ ਨਾਮ ਰੋਸ਼ਨ ਕਰਨ ਕਾਰਨ ਉਹ ਸਾਨੂੰ ਬਹੁਤ ਸਾਰੇ ਪੁਰਾਣੇ ਕਲਾਕਾਰਾਂ ਗਾਇਕਾਂ ਲੇਖਕਾਂ ਦੇ ਤਜਰਬੇ ਸਾਡੇ ਨਾਲ ਜੋ ਸਾਂਝੇ ਕੀਤੇ ਇੱਕ ਨਵੀਂ ਨਸਲ ਨੂੰ ਪਤਾ ਲੱਗਿਆ ਕਿ ਕਿੰਨੀ ਮਿਹਨਤ ਦੀ ਲੋੜ ਹੈ
ਬਹੁਤ ਵਧੀਆ ਲੱਗਾ ਪੋਡਕਾਸਟ ਜੀ ਸ਼ਮਸ਼ੇਰ ਸੰਧੂ ਸਾਬ ਜੀ ਦਾ 🎉
ਬਹੁਤ ਬਹੁਤ ਧੰਨਵਾਦ ਜੀ ਭੁੱਲਰ ਸਾਬ ਤੁਸੀਂ ਅੱਜ ਸਮਸ਼ੇਰ ਸਿੰਘ ਸੰਧੂ ਸਾਬ ਨਾਲ ਗੱਲ ਬਾਤ ਸਾਂਝੀ ਕੀਤੀ ਪਤਾ ਹੀ ਨੀ ਲੱਗਾ ਕਦੋਂ ਵੇਲ਼ਾ ਲੰਗ ਗਿਆ ਡੇਢ ਘੰਟੇ ਦਾ ❤❤❤
ਪੰਜਾਬੀ ਪੰਜਾਬੀਅਤ ਦਾ ਵੱਡਾ ਖ਼ਜ਼ਾਨਾ ਸਰਦਾਰ ਸ਼ਮਸ਼ੇਰ ਸਿੰਘ ਸੰਧੂ ਜੀ ਸਮੁੰਦਰ ਸਮਾਨ ਹੈ। ਮਨ ਕਰਦਾ ਹੈ ਕਿ ਇਹਨਾਂ ਦੀਆਂ ਗੱਲਾਂ ਸੁਣੀ ਜਾਈਏ। ਇਕ ਗੁਜ਼ਾਰਿਸ਼ ਹੈ ਜੀ ਕਿ ਇਕ ਹੋਰ ਪੋਡਕਾਸਟ ਕੀਤਾ ਜਾਏ। ਇਸ ਪੋਡਕਾਸਟ ਲਈ ਦਿਲੋ ਧੰਨਵਾਦ।
ਮੇਹਨਤ ਤਜਰਬਾ ਸਲੀਕਾ : ਸ਼ਮਸ਼ੇਰ ਸਿੰਘ ਸੰਧੂ ❤❤ (ਬਿੰਦਰਖੀਆ ❤❤)
ਸਾਨੂੰ ਤਾਂ ਸਬਤੋ ਸੋਹਣਾ ਜਗਤਾਰ ਭੁਲਰ ਲਗਦਾ ਹੈ ਜੀ❤❤ਲਵਯੂ
ਸ਼ਮਸ਼ੇਰ ਜੀ ਤੁਹਾਨੂੰ ਮੇਰੇ ਵੱਲੋਂ ਸਲੂਟ ਹੈ ਇਨੀ ਸੋਹਣੀ ਯਾਦ ਸ਼ਕਤੀ ਤੇ ਇੰਨੀ ਸੋਹਣੀ ਤੁਹਾਡੀ ਬੋਲ ਚਾਲ ਹੈ ਕਿ ਮੈਂ ਅੱਜ ਤੱਕ ਪੰਜਾਬ ਦੇ ਵਿੱਚ ਕਿਸੇ ਲੇਖਕ ਕਿਸੇ ਗਾਇਕ ਦੀ ਨਹੀਂ ਦੇਖੀ ਪਰਮਾਤਮਾ ਤੁਹਾਨੂੰ ਲੰਬੀ ਲੰਬੀ ਉਮਰ ਕਰੇ ਤਾਂ ਕਿ ਤੁਸੀਂ ਹੋਰ ਵੀ ਕਈਆਂ ਦੇ ਛੁਪੀਆਂ ਗੱਲਾਂ ਜਾਂ ਛੁਪੇ ਕੋਈ ਹੋਰ ਵਧੀਆ ਵਧੀਆ ਵਿਚਾਰ ਸੁਣੇ ਹੋਵਣ ਸਾਨੂੰ ਦੇ ਸਕੋ ਜੁਗ ਜੁਗ ਜੀਵੋ ਸੰਧੂ ਸਾਹਿਬ
Punjabi Geet Sangeet te Syaree Samet VADDi Librarey S.Samsher Sandhu Ji..... Waheguru Ji Lamiya Omara Bakshan, Ta Jo Punjabi Layi Hor Kam Kar Sakan..... Dite Yogdaan Layi Dhanvaad.....
ਬਹੁਤ ਵਧੀਆ ਬਹੁਤ ਖੂਬ ਜੀ, ਬਾਈ ਸ਼ਮਸ਼ੇਰ ਸੰਧੂ ਜੀ ਨੂੰ ਜਿਨ੍ਹਾਂ ਸੁਣ ਲਉ ਉਨ੍ਹਾਂ ਥੋੜ੍ਹਾ ਜ਼ੀ ਲਾ ਦਿੰਦਾ ਬਾਈ, ਭੁੱਲਰ ਸਾਬ੍ਹ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਜੀ।।
Good
ਬਹੁਤ ਵਧੀਆ ਹਨ ਤੇ ਇਨ੍ਹਾਂ ਦੀ ਸੰਭਾਲ ਕਰਨ ਦੀ ਲੋੜ ਹੈ
ਸੰਤੂ ਸਾਹਿਬ ਜੀ ਬਹੁਤ ਹੀ ਵਧੀਆ ਇੰਟਰਵਿਊ ਦਿੱਤੀ ਹੈ ਜੀ
The guest is a very humble man . He has changed the course of society . He should be given a Nobel peace prize . 🏆
ਸੰਧੂ ਸਾਹਿਬ salute ਹੈ ਜੀ ਤੁਹਾਨੂੰ ਏਨੀਆ ਕਿੰਮਤੀ ਗੱਲਾਂ free ਚ ਸੁਣਾ ਰਹੇ ਹੋ
ਸਰਦਾਰ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਗਿਆਨ, ਯਾਦਾਸ਼ਤ ਅਤੇ ਮਹਾਨ ਹਸਤੀਆਂ ਦੇ ਜੀਵਨ ਨਾਲ ਜੁੜੀਆਂ ਹੋਈਆਂ ਘਟਨਾਵਾਂ ਅਤੇ ਅੰਦਰਲੀਆਂ ਗੁੱਝੀਆਂ ਰਮਜ਼ਾਂ ਜਾਣਕਾਰੀਆਂ ਦਾ ਅਣਮੁੱਲਾ ਖਜ਼ਾਨਾ ਤੇ ਤੁਰਦੀ ਫਿਰਦੀ ਲਾਇਬਰੇਰੀ ਹਨ। ਇਹ ਘੱਟੋ ਘੱਟ ਦਸ ਪ੍ਹੀੜੀਆਂ ਖ਼ਾਸ ਕਰਕੇ ਸੰਗੀਤਕ ਖੇਤਰ ਦੀਆਂ ਨਾਲ ਬਹੁਤ ਜ਼ਿਆਦਾ ਨੇੜਿਉਂ ਜੁੜੇ ਰਹੇ ਹਨ। ਮੈਂ ਤਾਂ ਇਹਨਾਂ ਦਾ ਬਹੁਤ ਜ਼ਿਆਦਾ ਮੁਰੀਦ ਹਾਂ ਮੇਰੇ ਲਈ ਰੱਬ ਹਨ ਸੰਧੂ ਸਾਹਿਬ। ਪਰਮਾਤਮਾ ਇਹਨਾਂ ਨੂੰ ਜ਼ਿੰਦਗੀ ਵਿੱਚ ਖ਼ੁਸ਼ੀਆਂ ਹੀ ਖ਼ੁਸ਼ੀਆਂ ਤੇ ਲੰਬੀ ਉਮਰ ਦੇਵੇ। ਧੰਨਵਾਦ ਜੀਓ।
Bhullar Ji, thank you so much, I watch this podcast first time, Talking with Shamsher Sandhu, excellent Brilliant, please bring him again with another episode, thanks 🙏
ਅਜੇ ਮੇਰੀ ਤਾਂ ਉਮਰ 35 ਸਾਲ ਆ but ਰੱਬ ਕਰੇ ਇਹੋ ਜਿਹੇ ਹੀਰੇ ਨੂੰ ਮੇਰੀ ਵੀ ਉਮਰ ਲੱਗ ਜਾਵੇ
ਵੈਸੇ ਤਾਂ ਹਰ ਵਾਰ ਕੁਝ ਨਵਾ ਸਿੱਖਣ ਨੂੰ ਮਿਲਦਾ ਪਰ ਅੱਜ ਇੱਕ ਹੋਰ ਨਵੀਂ ਗੱਲ ਪਤਾ ਲੱਗੀ ਕੀ ਤੁਸੀ ਤਾਂ ਸਾਡੇ ਗੁਆਂਢ ਪਿੰਡ ਦੇ ਪ੍ਰਹਣੇ ਹੋ।
ਬਹੁਤ ਬਹੁਤ ਪਿਆਰ from Chicago, USA
ਸੰਧੂ ਸਾਬ ਤਾਂ ਤੁਰਦੀ ਫਿਰਦੀ ਕੁੱਝ ਸਦੀਆਂ ਦੀ ਹਿਸਟਰੀ
ਜੇ ਸੋਸ਼ਲ ਮੀਡੀਆ ਨਾ ਹੁੰਦਾ
ਸਭ ਵਾਂਝੇ ਰਹਿ ਜਾਣਾ ਸੀ ਸੁਣਨ ਵੱਲੋਂ❤
ਬਹੁਤ ਵਧੀਆ ਇੰਟਰਵਿਊ ਮੈ ਗਾਰਗੀ ਜੀ ਦਾ ਰੇਖਾ ਚਿੱਤਰ ਪੜ੍ਹਿਆ ਜਿਸ ਵਿਚ ਉਹ ਸ਼ਿਵ ਜੀ ਬਾਰੇ ਲਿਖਦੇ ਹਨ ਕਿ ਉਹ ਖੁੱਲ੍ਹ ਦਿਲਾ ਸ਼ਾਇਰ ਸੀ ਆਪਣੀ ਪ੍ਰਾਪਤ ਫੀਸ ਉਹ ਆਪਣੇ ਯਾਰਾਂ ਦੋਸਤਾਂ ਨੂੰ ਪਾਰਟੀਆਂ ਵਿਚ ਖਰਚ ਦਿੰਦਾ ਸੀ ਜ ਜਿਸ ਦਿਨ ਸ਼ਿਵ ਕੁਮਾਰ ਹੁਸ਼ਿਆਰਪੁਰ ਆਇਆ ਸੀ ਗਾਰਗੀ ਜੀ ਉਸ ਦੇ ਨਾਲ ਸਨ ਇਹ ਉਹਨਾਂ ਦੇ ਲੇਖ ਰੇਖਾ ਚਿੱਤਰ ਵਿੱਚ ਦਰਜ ਹੈ ਕਦੇ ਫਿਰ ਇੰਟਰਵਿਊ ਹੋਈ ਤਾਂ ਉਹਨਾਂ ਤੋਂ ਬਲਵੰਤ ਗਾਰਗੀ ਜੀ ਬਾਰੇ ਪੁੱਛਣਾ ਭੁੱਲਰ ਸਾਹਬ ਇਹ ਇੰਟਰਵਿਊ ਵਾਲੀ ਲੜੀ ਯਾਰੀ ਰੱਖਿਓ ਬਹੁਤ ਵਧੀਆ ਉਪਰਾਲਾ ਹੈ
ਸ਼ਮਸ਼ੇਰ ਸੰਧੂ ਪੰਜਾਬੀ ਸਾਹਿਤ ਅਤੇ ਵਿਰਸੇ ਦੀ ਬਾਕਮਾਲ ਸਖਸ਼ੀਅਤ ਹਨ।ਪੱਤਰਕਾਰ ਸਾਹਿਬ ਨੂੰ ਸਵਾਲ ਸੁੱਝ ਨਹੀਂ ਰਹੇ ਸਨ ਜਿਸ ਨੂੰ ਸੰਧੂ ਸਾਹਿਬ ਨੇ ਤਾੜ ਲਿਆ ਤੇ ਫਿਰ ਸਾਰੇ ਪੌਡਕਾਸਟ ਦੀ ਜਿੰਮੇਵਾਰੀ ਕੱਲਿਆਂ ਹੀ ਨਿਭਾ ਦਿੱਤੀ।ਭੁੱਲਰ ਸਾਹਿਬ ਸੰਧੂ ਸਾਹਿਬ ਨੂੰ ਕਦੇ ਫਿਰ ਬੁਲਾਇਓ ਤੇ ਆਪਣੀ ਤਿਆਰੀ ਵੀ ਪੂਰੀ ਕਰਿਓ।ਏਨੀ ਵੱਡੀ ਸ਼ਖਸੀਅਤ ਨਾਲ ਇੰਟਰਵਿਊ ਕਰਨ ਲਈ ਆਪਣੀ ਜਾਣਕਾਰੀ ਦਾ ਲੈਵਲ ਵੀ ਬਹੁਤ ਉੱਚਾ ਹੋਣਾ ਚਾਹੀਦਾ ਜੀ।
ਕੋਈ ਤੋੜ ਨੀ ਤੁਹਾਡਾ ❤️❤️
ਸੰਧੂ ਸਾਬ ਜੀ ਨੇ ਮਾਨ ਮੱਰਾਰਾਂ ਵਾਲੇ ਸਾਬ ਜੀ ਦੀ ਅਵਾਜ same ਤੂ same ਕੱਢੀ ਬਹੁਤ ਬਹੁਤ ਪਿਆਰ ਸੰਧੂ ਸਾਬ❤❤❤❤❤❤❤❤❤❤❤❤❤❤
ਭਾਜੀ ਸ਼ਮਸ਼ੇਰ ਸਿੰਘ ਸੰਧੂ ਬਹੁਤ ਵਧੀਆ ਤੇ ਡੂੰਘੇ ਗੀਤਕਾਰ ਨੇ,, ਬਾਬਾ ਜੀ ਮੇਹਰ ਕਰਨ ਜੀ
ਸੰਧੂ ਸਾਹਿਬ, ਬੜਾ ਸੁਆਦ ਆਇਆ ਤੁਹਾਡੀਆਂ ਗੱਲਾਂ ਸੁਣ ਕੇ। ਤੁਹਾਡੇ ਵਰਗੇ ਇਨਸਾਨ ਅੱਜ ਦੇ ਤੇਜ਼ ਭੱਜ ਦੌੜ ਵਾਲੇ ਦੌਰ ਵਿੱਚ ਦੀਵਾ ਲੈਣ ਕੇ ਭਾਲਿਆਂ ਵੀ ਬੜਾ ਔਖਾ ਲੱਭਦੇ ਹਨ।
ਸੰਧੂ ਸਾਹਿਬ। ਪਹਿਲਾਂ ਸੱਤੀ ਦੇ ਸੱਤ ਰੰਗ ਚੈਨਲ ਤੇ ਹੁਣ ਭੁੱਲਰ ਸਾਹਿਬ ਦਾ ਅਕਸ ਚੈਨਲ ਤੇ ਆਏ ਪ੍ਰੋਗਰਾਮਾਂ ਨੇ ਟਾਇਮ ਦਾ ਪਤਾ ਨਹੀਂ ਚਲਦਾ ਕਦੋਂ ਲੰਘ ਗਿਆ।
ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਆ ਫਿਲਮ ਸਾਰੇ ਰਿਕਾਰਡ ਭੰਨ ਦਵੇ 🙏🏻
Bahut khoob interview daddy.
Hamesha vangu it sounds fresh !
Huge thanks to the host Mr Bhullar too 🙏
Kai geetkara d geeta wich apna nam v paya.chori ?
@@HARBHEJ, bilkul ji tusi ve try kar lao 2-4 geeta ch apna naam paoun di, 😂😂,koyi chaj di gal nahi aoundi tah chup reh liya karo,
Subscribed to your channel from this comment ❤
ਭੁੱਲਰ ਸਾਹਬ ਆਲੀ ਵੀਡੀਓ ਫਰੇਮ ਮੋਬਾਈਲ ਨਾਲ ਫਿਲਮਾਈ ਗਈ ਆ, 🙏🙏🙏🙏🙏🙏😂😂😂😂😂😂😂😂😂
ਬਹੁਤ ਵਧੀਆ ਵੀਰ ਜੀ ਸੰਧੂ ਸਾਹਿਬ ਜੀ ਦਿਦਾਰ ਸੰਧੂ ਜੀ
ਸ਼ਮਸ਼ੇਰ ਸੰਧੂ ਸਾਬ੍ਹ ਤੋਂ ਘੈਂਟ ਗੀਤਕਾਰ ਆ ਸਾਰੇ ਗੀਤ ਹਿੱਟ ਆ ਲਵ ਯੂ ਜੱਟ
Dil khush ho gaya Aaj thank you paaji ❤️
ਬਹੁਤ ਵਧੀਆ ਪ੍ਰੋਗਰਾਮ ❤ਬਾਕਮਾਲ
ਅਮੇਜ਼ਿੰਗ ਇੰਟਰਵਿਊ । ਆਖਿਰ ਦੇ 15/20 ਮਿੰਟਾਂ ਨੇ ਤਾ ਨਜ਼ਾਰਾ ਲਿਆ ਤਾ ਭਾਜੀ।ਇਸ ਤਰਾਂ ਹੀ ਹੋਰ ਅੱਗੇ ਵਧਾਓ ਇਸ ਇਬਟਰਵਿਊ ਨੂੰ । ਮਜ਼ਾਕ ਦੇ ਨਾਲ ਨਾਲ ਜਾਣਕਾਰੀ ਵੀ ਅਦਭੁਤ ਆ। ਮੈਨੂੰ ਅਜੇ ਇਹ ਇੰਟਰਵਿਊ ਅਧੂਰੀ ਲਗਦੀ ਆ । ਅੱਗੇ ਤੋ ਵੀ ਟੋਨ ਇਹੀ ਰਹਿਣੀ ਚਾਹੀਦੀ ਆ ।ਵਧੀਆ ਸਵਾਲ ਜਵਾਬਾਂ ਲਾਈ ਸਲੂਟ ਆ 🙏🏻🙏🏻🙏🏻👍👍👌👌
ਸ਼ੁਕਰੀਆ ਅਸੀਂ ਕੋਸ਼ਿਸ਼ ਕਰਾਂਗੇ ਇਕ ਹੋਰ Podcast ਕਰੀਏ
ਬਹੁਤ ਵਧੀਆ ਗੱਲ ਬਾਤ। ਬਹੁਤ ਜਾਣਕਾਰੀ ਹਾਸਿਲ ਹੋਈ ਇਹ ਗੱਲ ਬਾਤ ਸੁਣਕੇ। ਧੰਨਵਾਦ ਜੀ। Response from Hanumangarh Rajasthan 😂
ਯਾਰ ਗੱਲਾਂ ਸੁਣ ਕੇ ਰੂਹ ਖੁਸ਼ ਹੋ ਗਈ ਬਹੁਤ ਵਧੀਆ ਲੱਗਿਆ💐💐💐💐👏👏👏👏👏❤️
ਬਹੁਤ ਹੀ ਵਧੀਆ ਸ਼ਮਸ਼ੇਰ ਸਿੰਘ ਸੰਧੂ ਆਲ ਇਨ ਵਨ
ਵਿਲੱਖ਼ਣ ਸ਼ਖ਼ਸ਼ੀਅਤ
ਖ਼ੁਸ਼ਨੁਮਾ ਤਬੀਅਤ
Mari life da pahla podcast jahda mi 1 second b skip nahi kita. Sachi maja aa geya sandu saab deya gala sun k. Eh sab bartalap sun k eda mehsoos hoeya k punjabi industry ch syd hi koye ehna barga insan hona jo ena kujj apne ander sambal k bitha a. ❤🙏
ਸ਼ਮਸ਼ੇਰ ਸਿੰਘ ਸੰਧੂ ਸਾਹਿਬ ਬਹੁਤ ਚੰਗੇ ਇਨਸਾਨ ਵੀ ਹਨ ਬਹੁਤ ਵਧੀਆ ਤੇ ਸਾਫ਼ ਸੁਥਰੇ ਲੇਖਕ ਵੀ ਹਨ
ਸਮਸ਼ੇਰ ਸੰਧੂ ਜੀ ਨੇ 80 ਵਿਆ ਦੇ ਦਹਾਕੇ ਵਿੱਚ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੀ ਮੁਲਾਕਾਤ ਪੰਜਾਬੀ ਟਿ੍ਬਊਨ ਵਿੱਚ ਆਈ ਸੀ,ਜਿਸ ਵਿੱਚ ਮਾਨ ਸਾਹਿਬ ਕਹਿ ਰਹੇ ਹਨ ਕਿ ਮੈਂ ਦੇਵ ਥਰੀਕਿਆ ਵਾਲੇ ਨੂੰ ਗੀਤਕਾਰ ਹੀ ਨਹੀ ਮੰਨਦਾ, ਪਰ ਲੋਕਾਂ ਨੇ ਇਸਨੂੰ ਬੁਰਾ ਮਨਾਇਆ ਸੀ,ਸ਼ਾਇਦ ਸੰਧੂ ਸਾਹਿਬ ਨੇ ਵੀ. ਪਰ ਦੀਦਾਰ ਸੰਧੂ ਜੀ ਦੀ ਪ੍ਸੰਸਾ ਕੀਤੀ ਸੀ
Boht vadhia ji... ❤❤❤ Sandhu saab te bhullar saab great podcast...🎉🎉🎉
ਸ਼ਮਸ਼ੇਰ ਸੰਧੂ ਅਤੇ ਭੁੱਲਰ ਸਾਹਿਬ ਮੈ ਤੁਹਾਡੀ ਸਾਰੀ ਵੀਡੀਓ ਦੇਖੀ ਤੇ ਸੁਣੀ ਰੰਗ ਬੰਨ੍ਹ ਦਿੱਤਾ ਪਰਾਣੀਆਂ ਸਾਰੇ ਕਲਾਕਾਰਾਂ ਦੀਆਂ ਯਾਦਾ ਤਾਜ਼ਾ ਕਰਾ ਦਿੱਤੀ ਆਂ ਧੰਨਵਾਦ ਵੀਰ ਜੀ
ਮਨਜੀਤ ਸੰਧੂ ਸੁੱਖਣਵਾਲਾ ਮੁਲਾਕਾਤ ਕੀਤੀ ਜਾਵੇ
ਸ਼ਮਸ਼ੇਰ ਸੰਧੂ ਦੀ ਅਵਾਜ ਬਹੁਤ ਵਧੀਆ
ਦਾਸ ਨੇ ਇਹ ਐਟਰਵਿਊ ਬਹੁਤ ਵਾਰ ਸੁਣ ਲਾਈ ਪਰ ਜੀ ਵਾਰ ਵਾਰ ਸੁਣ ਨੂੰ ਕਰਦਾ
ਬਹੁਤ ਵਧੀਆ ਸ਼ਮਸ਼ੇਰ ਸੰਧੂ ਸਾਬ ❤🙏
ਬੌਹਤ ਸੋਹਣਾ ਲੱਗਾ ਗੱਲਾ ਸੁਣ ਕੇ ਬੌਹਤ ਮੱਜਾ ਆਈਆ
ਬਹੁਤ ਵਧੀਆ ਇਨਸਾਨ ਨੇ ਅੰਕਲ ਪਰਮਾਤਮਾ ਤੰਦਰੁਸਤੀ ਬਖਸੇ
ਭੁੱਲਰ ਸਾਹਿਬ ਮੈਂ ਸੰਧੂ ਗੋਤ ਉੱਤੇ ਇੱਕ ਕਵਿਤਾ ਲਿਖੀ ਸੀ, ਜਿਸ ਵਿੱਚ ਮੈ ਦਿਦਾਰ ਸੰਧੂ ਅਤੇ ਸ਼ਮਸ਼ੇਰ ਸੰਧੂ ਦਾ ਵੀ ਜਿਕਰ ਕੀਤਾ ਹੈ, ਤੁਹਾਡੇ ਭੁੱਲਰ ਗੋਤ ਉੱਪਰ ਵੀ ਲਿਖੀ ਹੈ।
ਵੱਖਰਾ ਸਥਾਨ ਸੰਧੂ ਤਾ ਦੀਦਾਰ ਦਾ,
ਸਾਨੀ ਨਹੀਂ ਕੋਈ ਓਸ ਕਲਾਕਾਰ ਦਾ।
ਲਿਖ ਗਿਆ ਗੀਤ ਓਹੋ ਜਿਹੜੇ ਜੋੜਕੇ,
ਓਸ ਦਿਆ ਗੀਤਾਂ ਨੇ ਰਿਕਾਡ ਤੋੜਤੇ।
੧੧
ਚੁਸਤ ਚਲਾਕ ਦਿਮਾਗੋ ਤੇਜ ਦੱਸਦੇ,
ਕਰਕੇ ਤੇ ਗੱਲ ਮਿਨਾ ਮਿਨਾ ਹੱਸਦੇ।
ਸੰਧੂ ਸ਼ਮਸ਼ੇਰ ਪਿੰਡ ਜੋ ਮਦਾਰੇ ਦਾ,
ਉੱਚਾ ਨਾਮ ਗੀਤਾਂ ਦੇ ਤਾ ਵਣਜਾਰੇ ਦਾ।
੧੨
ਬਰਾੜ ਸਾਬ ਭੁੱਲਰ ਗੋਤ ਉਪਰ ਜਿਹੜੀ ਕਵਿਤਾ ਲਿਖੀ ਆ ਭੇਜ ਦੋ please, ਮੈਂ ਵੀ ਭੁੱਲਰ ਆ
ਸਤਿ ਸ਼੍ਰੀ ਅਕਾਲ ਜਗਤਾਰ ਸਿੰਘ ਜੀ ਸ਼ਮਸ਼ੇਰ ਸੰਧੂ ਸਾਬ ਤੁਹਾਡੇ ਕੋਲ ਬਹੁਤ ਖਜ਼ਾਨਾ ਹੈ ਏਹ ਪੰਜਾਬ ਪੰਜਾਬੀ ਪੰਜਾਬੀਅਤ ਦੀ ਝੋਲੀ ਪਾਉਂਦੇ ਰਿਹਾ ਕਰੋ ਬਹੁਤ ਗੰਧਲਾਪਣ ਹੋ ਗਿਆ ਸ਼ੋਸ਼ਲ ਮੀਡੀਆ ਤੇ
❤❤❤❤ Zindabaad GURU JI❤❤❤❤
ਸੰਧੂ ਜੀ ਤੁਹਾਡੇ ਬੋਲਣ ਦਾ ਅੰਦਾਜ਼ ਬਹੁਤ ਹੀ ਵਧੀਆ ਹੈ ਤੁਹਾਡੇ ਜਿਹੜੇ ਫੇਸ ਇਸ ਪਰੈਸ਼ਨ ਬਹੁਤ ਹੀ ਵਧੀਆ ਹਨ
Today we came to know that Shamsher Bai ji is not only Writer but comedian too . Really liked this interview. Please Bai ji do one more podcast with Shamsher Bai Ji .
Volume 1to ……..z going on Kmaal S.Sandhu🎉 so interesting make Bhakti Aasan ho giya sunee JaOooooo
Bai Shamsher Sandhu is genios,Encyclopedia of Punjabi cinema,songs,music ❤❤
1972 ਵਿੱਚ ਅਸੀ ਪੜਦੇ ਸੀ ਸਾਨੁ ਤਾਂ ਕਾਲਜ ਦੀ ਫੀਸ ਨੇ ਮਾਰ ਲਿਆ ਜਦੋ 50 ਰੁਪਏ ਸੀ Gill sandila shams her ਸਾਡੇ ਪਿੰਡ ਦੋਆਬੇ ਵਿਚ ਸੀ Thank you Bullar sahib
ਮਜਾ ਆ ਗਿਆ ਜੀ ਵੀਹ ਜੀ ਵਾਹ
ਸਮਸੇਰ ਸੰਧੂ ਸਾਬ ਦੀਆ ਕਿਆ ਬਾਤਾਂ ਜੀ ਭੁੱਲਰ ਸਾਬ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ
❤ ਬਹੁਤ ਵਧੀਆ ਜਾਣਕਾਰੀ ਵਿਚ ਵੀ ਵਾਧ ਹੋਇਆ
Sandhu sir sachii bot pyare lagde mnu dil krda eena diya galla suni jao bot naughty nature de aa me eh episode kista ch dekhya kyu k me koi b gall nu miss ni krna magdi c jdo koi gall miss ho jndi me mud 20 sec back to sundi jndi sachii jagdi rooh wale ne sir waheguru eena chardikala ch rakhn❤
Bahut vadhia intervew ji
Shamsher sandhu surjeet bindrakhia te atull sharma ehna Tina di tikkdi ne oh dhumma paeea
Ki bindrakhia hi bindrakhia ho gai si. Bindrakhiey I bachk spot shamsher sandhu Saab si. Geetkari khetar ch shamsher sandhu Saab da vadda naam he
Ajj shamsher sandhu te jagtar bhullar Saab ji di jodi vee bahut changi laggi ji
Jugg jugg jio. Khub trrakkia kro ji
Dhanwaad ji
Mere coment di jaldi replay den lai bahut bahut dhanwaad ji bhullar Saab ji
ਬਹੁਤ ਵਧੀਆ ਗੱਲਾਂ ਬਾਤਾਂ ਸੁਣਾਈਆਂ ਸੰਧੂ ਸਾਹਿਬ ਨੇ
ਸੁਰਜੀਤ ਬਿੰਦਰਖੀਆ ਜੀ ਬਹੁਤ ਵਧੀਆ ਤੇ ਕਾਮਯਾਬ ਗਾਇਕ ਸਨ
ਸ਼ਮਸ਼ੇਰ ਸੰਧੂ ਜੀ Google ਬਾਬਾ ਜੀ ਪੰਜਾਬ ਦੇ ਇੱਕ ਬੇਨਤੀ ਹੈ ਬਾਪੂ ਬਾਬੂ ਸਿੰਘ ਮਾਨ ਜੀ ਦੀ podcast ਜ਼ਰੂਰ ਕਰਿਓ ❤❤❤❤
@@cloudiagillis4695 ਓ ਭਰਾਵਾ ਉਹ ਹੋਰ ਮੁੱਦਾ ਇਹ ਹੋਰ ਸਿਆਣੀ ਉਮਰ ਵਾਲਾ ਹਰ ਇਨਸਾਨ ਬਾਪੂ ਹੁੰਦਾ ਬਾਪੂ ਤੇ ਬਾਪ ਚ ਫਰਕ ਹੁੰਦਾ ਵੀਰ
@@cloudiagillis4695 ਜਿਹੜਾ ਸਿਆਣੀ ਉਮਰ ਵਾਲੇ ਇਨਸਾਨ ਨੂੰ ਬਾਪੂ ਕਹਿ ਰਿਹਾ ਉਹ ਆਪਣੇ ਬਾਪ ਨੂੰ ਬੁੱਢਾ ਨਹੀਂ ਕਹਿ ਸਕਦਾ
ਬਾਕੀ ਤੂੰ ਆਪਣੇ ਕੰਮ ਨਾਲ ਕੰਮ ਰੱਖ ਆਵੇ ਲਤ ਫਸਾਈ ਜਾਣਾ ਦੂਜੇ ਦੇ ਕੰਮ ਚ ਗਿਆਨ ਆਪਣਾ ਆਪਣੇ ਕੋਲ ਰੱਖ ਏਡਾ ਕੀਤੇ ਢੰਡਰੀਆ ਵਾਲਾ
ਪੰਜਾਬੀ ਗਾਇਕੀ ਦੀ ਡਿਕਸਨਰੀ ਹੈ ਸ਼ਮਸ਼ੇਰ ਸੰਧੂ
Shamsher Sandhu ji tuc mera naam lya mere lyi es ton vaddi halla sheri koi ni. Asi aap ji nu dekh dekh vadde hoye aa. Mai aap ji da bht bht dhanvaadi han. Menu yakeen ni ho reha aap ji mera naam tak poora jan de ho. ❤️❤️❤️❤️
Veer , dad remembers everyone hez worked with very fondly. Tuhada zikar vi aksar Hoya. Rabb mehar Karan. 🙏
@@sukhmanisandhu56 ❤️❤️❤️
ਰੀਝ ਸੀ ਸੰਧੂ ਸਾਹਬ ਨੂੰ ਸੁਣਨ ਦੀ ਪੂਰੀ ਹੋਗੀ ਧੰਨਵਾਦ
ਮੈਨੂੰ ਬਹੁਤ ਉਡੀਕ ਸੀ ਸ਼ਮਸ਼ੇਰ ਸੰਧੂ ਦੀ
ਲ਼ੈ ਬੋਲ
@@singhisking2760😂😂😀😀
ਬਹੁਤ ਵਧੀਆ ਗੱਲਬਾਤ ਹੋਈ।
THE LEGEND OF PUNJAB SANDHU SAAB, LOVE &RESPECT FROM TORONTO (CANADA)🇨🇦🇨🇦🇨🇦🇨🇦🇨🇦
😂🤣😄😁 Gal Ban gai. Chhaa gaya veer Sandhu.
ਬਹੁਤ ਖੁਬ ਸਰ ਜੀ
Shamsher Sandhu sir ta apne aap vich ik encyclopedia ne, End ch ta hsa hsa maarta, dhavaad Bhullar sahab and Sandhu Sahab g
ਪਰ ਭੁੱਲੇਗੀਂ ਕਿਵੇਂ ਤੂੰ ਪਹਿਲਾ ਪਿਆਰ ਨੀ,
ਸੰਧੂ ਯਾਦ ਤੈਨੂੰ ਆਉ ਵਾਰ ਵਾਰ ਨੀ ।
ਬਹੁਤ ਸੋਹਣੇ ਗੀਤ ਲਿਖੇ ਹਨ ਸ਼ਮਸ਼ੇਰ ਸੰਧੂ ਜੀ ਨੇ ਇਹਨਾਂ ਜੀ ਦੇ ਲਿਖੇ ਗਾਣੇ ਸੁਣਦੇ ਸੁਣਦੇ ਰੁੱਝ ਲੱਗਦਾ ਸੀ ਕਿ ਜੇਵੇ ਆਪ ਸਟੇਜ ਤੇ ਹੁੰਦੇ ਆ
Thanks 🙏 ਭਾਜੀ ਮੈ
Kya bat hai sar maza aa geya
ਬਹੁਤ ਵਧੀਆ ਗਲਬਾਤ ਜੀ
Maza aa gya 1:30 ghante da pata he ne lageya. Kuch purana sama te purania galan ve yaad dwaiyan.. Thank you so much ❤
ਅਕਸ ਚੈਨਲ ਤੇ ਬਹੁਤ ਅੱਛੀ ਇੰਟਰਵਿਊਜ਼ ਹੁੰਦੀਆਂ ਨੇ
ਬਹੁਤ ਦਿਲਚਸਪ ਜਾਣਕਾਰੀ ।
@@jagjitsingh2617ਭੁਲਰ ਸਾਬ ਨੰਬਰ ਦੀਉ ਜੀ
one of best pod cast of my life have seen best of luck Shamsher sir ji and thanks bhullar sir🙏🙏
Super duper ghaintt interview,majja aa gya
ਬਹੁਤ ਵਧੀਆ ਜੀ
Bhuller sir bahut vadiya podcast siga ji sara podcast sun k mainu purana time yaad aagya specially thxxxs to shamsher sandhu sir 🙏🙏
ਭੁੱਲਰ ਸਾਬ੍ਹ ਉਹ ਜਿਸ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਸੰਤੋਸ਼ ਆਨੰਦ ਸੀ ਗੀਤਕਾਰ ਹੈ ਜਿਸ ਦੀ ਤੁਸੀਂ ਗੱਲ ਸੰਧੂ ਸਾਬ੍ਹ ਨਾਲ਼ ਗੱਲ ਕਰ ਰਹੇ ਸੀ ਬਾਕੀ ਇੰਟਰਵਿਊ ਬੁਹਤ ਹੀ ਵਧੀਆ ਹੈ
Sandh sahib te Bhullar sahib Satkar sahit Sat siri akal parwan karni Tucin jine sohne ho Gallan wi onian sohnian dasiyan God bless you &Your families both
ਭੁੱਲਰ ਵੀਰ ਸਮਾਟ ਤੁੰਸੀ ਬਹੂਤ ਓ
ਸੋਚਣਾ ਵੀ,ਸਿਆਣਾ ਵੀ,ਸਾਉ ਵੀ,ਸੁਚੱਜਾ ਵੀ ਸ਼ਰਮੀਲਾ ਵੀ,ਸਾਦਾ ਵੀ,ਸੁਨੱਖਾ ਵੀ, ਸ਼ਮਸ਼ੇਰ ਵੀ, ਸਿੰਘ ਸੰਧੂ ਵੀ, ਸਾਰੇ ,ਸਾਰਾ ਸੱਚੋ,ਸੱਚ ਸਮਝੋ ਸਹੀ ,ਸੋਚ - ਸੋਚ ਸੱਚੋ ਸੱਚ ਸਿੱਧਾ ਸਾਦਾ ਸਮਝੋ ਸ਼ਮਸ਼ੇਰ ਸਿੰਘ ਸੰਧੂ ਸਾਡੇ ਸਾਥੀ ਸ਼ਰਾਰਤੀ ਕਿ ਸ਼ਰੀਫ਼?(ਡਾ ਪੰਨਾ ਲਾਲ ਮੁਸਤਫ਼ਾਬਾਦੀ ਚੰਡੀਗੜ੍ਹ)
ਸੰਧੂ ਸਾਬ ਅਜਕਲ ਚਾਰੇ ਪਾਸੇ ਸ਼ਾਏ ਹੋਏ ਆ ਬਹੂਤ ਵਧੀਆ ਜੀ carry on
ਭੁੱਲਰ ਜੀ, ਤੇ ਸੰਧੂ ਸਾਹਿਬ ਜੀ ਤੁਹਾਨੂੰ ਸੁਣ ਕੇ ਮਨ ਨੂੰ ਬਹੁਤ ਅਨੰਦ ਆਇਆ
Rich knowledge 🎉🎉
ਸਮਸ਼ੇਰ ਸੰਧੂ ਦੀਆਂ ਬਹੁਤ ਇੰਟਰਵਿਊ ਵੇਖੀਆ ਹਨ ਇਹ ਨਾ ਦੀ ਯਾਦਾਸ਼ਤ ਬਹੁਤ ਹੈ
Very nice video God bless you both of you 🌹🙏🌹👍
ਭੁੱਲਰ ਸਾਬ
ਸਮਸ਼ੇਰ ਸਿੰਘ ਸੰਧੂ ਜੀ ਨਾਲ ਇੰਟਰਵਿਊ ਬਹੁਤ ਵਧੀਆ ਲੱਗੀ
ਮੈਂਨੂੰ ਸਮਸ਼ੇਰ ਸਿੰਘ ਸੰਧੂ ਜੀ ਨਾਲ ਮੇਰੇ ਬਹੁਤ ਹੀ ਸਤਿਕਾਰਤ ਸ੍ਰ.ਗੁਰਦੇਵ ਸਿੰਘ ਚੀਚਾ ਜੀ ਜੋ ਸੰਧੂ ਸਾਬ ਜੀ ਦੇ ਨਾਲ ਹੀ ਪੰਜਾਬੀ ਟ੍ਰਿਬਿਊਨ ਵਿੱਚ ਨੌਕਰੀ ਕਰਦੇ ਸਨ, 7 ਸਤੰਬਰ 2006 ਨੂੰ ਟ੍ਰਿਬਿਊਨ ਦਫ਼ਤਰ ਵਿਖੇ ਮਿਲਾਇਆ ਸੀ, ਜਦੋਂ ਮੇਰਾ ਪੰਜਾਬੀ ਟ੍ਰਿਬਿਊਨ ਵਿੱਚ ਸੰਤ ਚੁਗੱਤ ਸਿੰਘ ਜੀ ਗੁਰਦੁਆਰਾ ਨਾਗੀਆਣਾ ਸਾਹਿਬ ਪਿੰਡ ਉੱਦੋਕੇ (ਅੰਮ੍ਰਿਤਸਰ) ਵਾਲਿਆਂ ਦੀ ਯਾਦ ਵਿੱਚ ਸਪਲੀਮੈਂਟ ਛਪਣ ਲਈ ਤਿਆਰ ਹੋ ਰਿਹਾ ਸੀ।
Rooh kush Mann kush Dil kush ho gyya interview sun ke