Untold Stories of Pakistani Singers | Baapu de Qisse (Podcast Series EP06) Shamsher Sandhu X Sattie

Поделиться
HTML-код
  • Опубликовано: 26 дек 2024

Комментарии •

  • @jotinderdhaliwal2921
    @jotinderdhaliwal2921 Год назад +15

    ਸੰਧੂ ਸਾਹਿਬ ਜਿਉਂਦੇ ਵਸਦੇ ਰਹੋ ਵਾਹਿਗੁਰੂ ਤੁਹਾਡੀ ਯਾਦਦਾਸ਼ਤ ਬਰਕਰਾਰ ਰੱਖੇ ਬਾਕੀ ਸਭ ਗੱਲਾਂ ਵੀ ਬੁਹਤ ਵਧੀਆ ਹਨ ਪਰ ਜਿਹੜੀ ਗੱਲ ਤੁਸੀਂ ਸਲੇਬਸ ਵਾਲੀ ਕਹਿ ਕੇ ਕਰਵਾਈ ਉਹ ਬੁਹਤ ਵਧੀਆ ਕੀਤਾ

  • @ginderkaur6274
    @ginderkaur6274 Год назад +7

    ਪੰਜਾਬੀ ਗੀਤਕਾਰੀ ਦੇ ਬੋਹੜ ਸੰਧੁ ਸਾਹਿਬ ਦੋਨਾਂ ਵੀਰਾਂ ਵੱਲੋਂ ਬਹੁਤ ਵਧੀਆ ਜਾਣਕਾਰੀ

  • @TheJassi787
    @TheJassi787 Год назад +6

    ਇੱਕ ਵਾਰ ਫਿਰ ਧੰਨਵਾਦ ਸਾਰੇ ਦਰਸ਼ਕਾਂ ਦਾ ਜਿਹੜੇ channel satrang ਨੂੰ ਪਿਆਰ ਕਰਦੇ ਨੇl
    ਸ਼ੁਕਰੀਆ ਜੀ

  • @SatinderSingh-hu9zs
    @SatinderSingh-hu9zs Месяц назад +1

    ਸੰਧੂ ਸਾਹਿਬ ਦੀਆਂ ਗੱਲਾ ਤੋ ਬਹੁਤ ਹੀ ਸੁਣ ਕੇ ਪਿਆਰ ਮਿਲਦਾ ਅੱਜ ਵੀ ਸਾਨੂੰ ਪੁਰਾਣੀਆਂ ਯਾਦਾਂ ਤਾਜੀਆਂ ਲੱਗਦੀਆਂ ਹਨ ਗੁਰੂ ਰਾਮਦਾਸ ਕਿਰਪਾ ਕਰੀ

  • @malibrar5232
    @malibrar5232 Год назад +12

    ਸਾਰੀ ਗੱਲ ਬਾਤ ਬਾ ਕਮਾਲ ਤੇ ਖਿੱਚ ਭਰਪੂਰ ਐ ਪਰ ਜੱਸੀ ਪੰਜਾਬੀ ਉਚਾਰਨ ਤੇ ਤੁਹਾਨੂੰ ਧਿਆਨ ਦੇਣ ਦੀ ਲੋੜ ਐ। ਜਿਵੇਂ ਕਿ ਅੱਜ ਤੁਸੀਂ ਕਿਹਾ। ਤੁਸੀਂ ਗੱਲ ਸੁਨਾਨੇ ਓ ਸੁਨਾਨੇ
    ਸ਼ਬਦ ਮਾਝੇ ਮਾਲਵੇ ਦੁਆਬੇ ਕਿਤੇ ਨੀ ਬੋਲਿਆ ਜਾਂਦਾ।ਅਸਲ ਗੱਲ ਸੁਣਾਉਂਦੇ ਓ ਹੈ।ਮੈ ਚਾਹਨਾ ਨਹੀਂ ਚਾਉਂਦਾ ਹੁੰਦੈ।

    • @theeaglescalibre3397
      @theeaglescalibre3397 3 месяца назад

      Bilkul sahi keha mai sochda c sati di talking ch' kuj missing a

  • @kulbirsainisangeet
    @kulbirsainisangeet Год назад +6

    ਸੰਧੂ ਸਾਹਿਬ ਦਿਆਂ ਮਨ ਭਾਉਂਦੀਆਂ ਗੱਲਾਂ 👍👍🌹

  • @parmjeetbrar9495
    @parmjeetbrar9495 Год назад +7

    ਬਹੁਤ ਵਧੀਆਂ ਲੱਗਾ ਰੱਬੀ ਰੂਹ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ ਸੁਣ ਕੇ

  • @NarinderSingh-ti4sq
    @NarinderSingh-ti4sq Год назад +2

    Bahut sohni gal bat.very very intersting. Waheguru ji Sandhu Sahib nu chardi kala bakshan.

  • @JagroopSingh-fh9dp
    @JagroopSingh-fh9dp Год назад +3

    ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਸੰਧੂ ਸਾਹਿਬ ਜੀ ਸਾਰੇ ਐਪੀਸੋਡ ਦੇਖੀ ਦੇ ਹਨ ਸੰਧੂ ਸਾਹਿਬ ਦੇ ਗੱਲਾਂ ਸੁਣਨ ਦਾ ਬਹੁਤ ਮਜਾ ਆਉਂਦਾ ਹੈ

    • @rajvirkaur5724
      @rajvirkaur5724 Год назад

      ਸੰਧੂ ਸਾਹਿਬ ਤੁਸੀ ਭੂਤ ਸੋ ਗਣੇ ਲਿਖਦੇ ਹੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪੇ ਮੇਹਰ ਭਰਿਆ ਹੱਥ ਰਖਣਾ ਜੀ 🌹🙏🌹🙏🌹🙏🌹🙏🌹🙏🙏🙏🙏

  • @khudal1
    @khudal1 Год назад +1

    ਸੰਧੂ ਸਾਹਿਬ ਗੱਲ 1987 ਦੀ ਚੰਡੀਗੜ੍ਹ ਦੀ ਹੈ । ਤੁਹਾਡੇ ਪਿੰਡ ਦੇ ਪ੍ਰੋਫੈਸਰ ਹੁੰਦੇ ਸੀ ਸੰਤੋਖ ਸਿੰਘ ਤੇ ਅਸੀਂ ਇਕੱਠੇ ਰਹਿੰਦੇ ਸੀ। ਤੁਹਾਡਾ ਬਹੁਤ ਵਾਰ ਸਾਡੇ ਰੈਣ ਬਸੇਰੇ ਤੇ ਆਉਣ ਜਾਣ ਹੁੰਦਾ ਸੀ। ਤੁਸੀਂ Yezdi ਮੋਟਰਸਾਈਕਲ ਤੇ ਆਉਂਦੇ ਹੁੰਦੇ ਸੀ। ਬਹੁਤ ਵਧੀਆ ਲੱਗਿਆ ਤੁਹਾਨੂੰ ਦੇਖ ਕੇ ਤੇ ਤੁਹਾਡੀਆਂ ਦਿਲਚਸਪ ਗੱਲਾਂ ਸੁਣ ਕੇ।

  • @mannmandeep4034
    @mannmandeep4034 Год назад +11

    ਸਵਾਦ ਆ ਗਿਆ ਜੀ ਸੰਧੂ ਸਾਬ ,, ਕਿਰਪਾ ਕਰਕੇ ਹੋਰ ਸੁਣਾਓ ਗੱਲਾਂ ਸਾਨੂੰ ਪਾਕਿਸਤਾਨੀ ਕਲਾਕਾਰਾਂ ਬਾਰੇ ❤

  • @ਗੁਰਦੀਪਸਿੰਘਟਿਵਾਣਾ

    ਬਹੁਤ ਖੂਬ ਜੀ 🙏👍🙏

  • @shivagill4992
    @shivagill4992 Год назад +11

    This is not just a dialogue it is actually a food for Soul🙏🏾🙏🏾🙏🏾

  • @surjitkhosasajjanwalia9796
    @surjitkhosasajjanwalia9796 Год назад +4

    ਸ਼ਮਸੇਰ ਸੰਧੂ, ਜਿਹੇ ਸੱਜਣ ਲੋਕਾਂ ਨਾਲ ਹੀ ਇਹ ਦੁਨੀਆਂ ਰੰਗਲੀ ਬਣੀ ਹੋਈ ਹੈ

  • @nachattersingh8315
    @nachattersingh8315 Год назад +5

    ਜਦੋਂ ਦੋਨਾਂ ਪੰਜਾਬਾਂ ਦੀ ਸਾਂਝ ਦੀ ਗੱਲ ਹੁੰਦੀ ਤਾਂ ਸੁਨਣ ਵਾਲਾ ਮੱਲੋਮੱਲੀ ਜਜਬਾਤੀ ਹੋ ਜਾਂਦਾ

  • @GurmeetSingh-mv6zs
    @GurmeetSingh-mv6zs Год назад +12

    Rabbi rooh shamsher sandhu, may God bless you veer g

    • @AkashdeepVirk95
      @AkashdeepVirk95 2 месяца назад

      Veere ehh changiyan yaadan di he gall krde aa hmesha kde maadiyan yaadan di gall ni krde fr ehh rabbi rooh kivn hoge dssyo hr kise nu rabb naal compare ni krida hunda veere meri koi kise naal dushmani ni aa

  • @gurbhejsinghrahal405
    @gurbhejsinghrahal405 Год назад +3

    Waheguru ji God bless shamsher Sandhu ji❤

  • @AjayPal-ml3ik
    @AjayPal-ml3ik Год назад +1

    ਬਾਕਮਾਲ ਯਾਦਦਾਸ਼ਤ ਜੀ ਸੰਧੂ ਸਾਹਿਬ ਗਲਾਂ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਜੀ ਹਮੇਸ਼ਾ ਚੜਦੀ ਕਲਾ ਵਿਚ ਰਹੁ ਜੀ

  • @staycool9049
    @staycool9049 Год назад +3

    ਸੰਧੂ ਸਾਹਿਬ ਸਨੇਹ ਲਤਾ ਬਾਰੇ ਜਾਣਕਾਰੀ ਦਿਓ , ਅੱਜ ਕੱਲ ਕਿੱਥੇ ਹੈ ਤੇ ਕਿਵੇਂ ਹੈ।
    (ਖਾਲ਼ੀ ਕਾਸਾ ਇੱਕ ਦਿਨ ਇੱਥੇ ਭੰਨਣਾ ਪੈਣਾ ਆ ਵਾਲੀ ਗਾਇਕਾ)

  • @punjabson5991
    @punjabson5991 Год назад +3

    ਸੰਧੂ ਸਾਬ ਗੁਰਚਰਨ ਰਾਮਪੁਰੀ ਵੀ ਵਧੀਆ ਲਿਖਾਰੀ ਹੈ ਤੇ ਉਸਦੇ ਗੀਤ ਗਾਏ ਸਨ ਜਗਜੀਤ ਸਿੰਘ ਜੀਰਵੀ ਨੇ ਗਾਏ ਸਨ ਪਰ ਹੁਣ ਕਦੇ ਕੋਈ ਗੀਤ ਨਹੀ ਆਇਆ

  • @darshanbarnala7142
    @darshanbarnala7142 Год назад +1

    ਵਾਹਿਗੁਰੂ ਚੜਦੀ ਕਲਾ ਚ ਰੱਖੇ

  • @bolwaheguru331
    @bolwaheguru331 2 месяца назад

    ਬਿੰਦਰਖੀਆ ਦੇ ਗੀਤ ਚ ਤੁਹਾਨੂੰ ਜਰਾ ਜੇਹਾ ਦੇਖ ਕੇ ਬੜੀ ਖੁਸ਼ੀ ਹੁੰਦੀ ਸੀ, ਇਹ ਇੰਟਰਵਿਊ ਤਾਂ ਖਜਾਨਾ ਈ ਮਿਲ ਗਿਆ

  • @RimpyBrar-sv9uh
    @RimpyBrar-sv9uh Год назад +3

    ਬਹੁਤ ਵਧੀਆ ਪਰੋਗਰਾਮ

  • @rajanmaan2339
    @rajanmaan2339 Год назад +1

    sandhu saab ਬੇਨਤੀ ਹੈ ਜੀ 100 episode ਬਣਾਦੋ ਜੀ

  • @brardeep1057
    @brardeep1057 Год назад +8

    ਪੰਜਾਬੀ ਗੀਤਕਾਰੀ ਦੇ ਬਾਬਾ ਬੋਹੜ ਸੰਧੂ ਅੰਕਲ ਜੀ ❤❤

  • @gurcharansingh3724
    @gurcharansingh3724 Год назад +2

    ਸੰਧੂ ਸਾਹਿਬ ਬਹੁਤ ਵਧੀਆ ਜੀ

  • @sidhuanoop
    @sidhuanoop Год назад

    ਸੰਧੂ ਸਾਹਿਬ ਕੋਲ ਬਹੁਤ ਅਣਮੁੱਲੀਆਂ ਯਾਦਾਂ ਨੇ ਜਾਣਕਾਰੀ ਭਰਪੂਰ ਐਪੀਸੋਡ❤❤❤❤❤

  • @karamjitsinghnannar7408
    @karamjitsinghnannar7408 Год назад +2

    Excellent program...looks like I am personally taking to Shamsher ji

  • @parvindersinghsidhu7383
    @parvindersinghsidhu7383 Год назад +1

    ਵਾਹ ਵੀਰ ਵਾਹ

  • @sirajdeen9165
    @sirajdeen9165 Год назад +2

    More love respect to Mr Shamsher Sandhu feel very happy to see hear the old culture of Sanjay Rangeela PBs G K and Artist, Singer other Punjabi Punjabiat zindabad

  • @beatesingh4149
    @beatesingh4149 Год назад +2

    I am Sukhdeep Singh from garmany. I love you veer G It is good. Show.

  • @gamdoorbrar3417
    @gamdoorbrar3417 3 месяца назад

    ,ਐਪੀਸੋਡ ਬਹੁਤ ਦਿਲਚਸਪ ਹੁੰਦਾ ਹੈ ਸੰਧੂ ਸਾਹਿਬ ਵਾਲਾ,,, ਖ਼ਤਮ ਹੋਣ ਤੋਂ ਬਾਅਦ ਦੁਬਾਰਾ ਸੁਣਦੇ ਹਾਂ,,

  • @reshamsingh7609
    @reshamsingh7609 Год назад +3

    Very nice... Good job...carry on Veer ji

  • @RajveerSingh-jg3vt
    @RajveerSingh-jg3vt Год назад +1

    Thanks satti veer ji and sandhu saab ji

  • @vickuk1313
    @vickuk1313 Год назад +3

    Sandhu saab jado v koi kissa Sanja karde ne akha agge owe hi film banan lag jandi Hai..bhut hi kamaal da sense of humor Hai bhaji da...baki agli waar satti veer Sandhu saab kolo Ena di sehat di tandrusti da raaz jarur phuchna ke keri jari butti labhi hai hamesha jwan rehn lai😀..bhut bhut pyar from south
    shields England ❤

  • @davindersharma5008
    @davindersharma5008 Год назад +1

    ਬਹੁਤ ਹੀ ਵਧੀਆ ਜੀ ਸੰਧੂ ਸਾਹਿਬ

  • @balveersinghsandhu1577
    @balveersinghsandhu1577 Год назад +1

    ਇਹ ਸਾਡਾ ਵੀਰ ਸੰਧੂ ਸ਼ਮਸ਼ੇਰ ਹੈ ਚੰਗਾ ਇਨਸਾਨ ਨਾਲੇ ਪੁੱਜ ਕਿ ਦਲੇਰ ਹੈ ਬਹੁਤ ਹੀ ਵਧੀਆਂ ਸੰਧੂ ਸਾਬ

  • @Sam-m6o1v
    @Sam-m6o1v Год назад +1

    Very good ❤jai Hind jinda bad sandu sahib

  • @jaskaransingh-di8zl
    @jaskaransingh-di8zl Год назад +2

    Gud person ❤sandhu saab😊

  • @sukhwantsingh8772
    @sukhwantsingh8772 4 месяца назад

    ਸੰਧੂ ਸਾਬ ਜੀ ਦੀ ਯਾਦ ਦਾਸਤ ਵਾਹ ਜੀ ਵਾਹ ❤❤❤❤❤

  • @rashpalsingh8175
    @rashpalsingh8175 Год назад +2

    Very good Satti keep it up 👍

  • @manusood467
    @manusood467 Год назад +1

    Kamal hai Ji. ❤❤

  • @tarlochanbrar22
    @tarlochanbrar22 Месяц назад

    ਸੰਧੂ ਜੀ ਅਸੀਂ ਤੁਹਾਡੀਆਂ ਗੱਲਾਂ ਬਹੁਤ ਵਧੀਆ ਐ ਬਹੁਤ ਧਿਆਨ ਨਾਲ ਸੁਣ ਦੇ ਹਾ ਬਸ ਤੁਸੀਂ ਚਲਦੇ ਰਹੋਂ

  • @WirsaSingh-d8z
    @WirsaSingh-d8z Месяц назад

    Wah g wah live long Sandhu Sahib g
    & Thanx Satti sahib g

  • @kuldipsingh4609
    @kuldipsingh4609 Год назад +1

    Sandhu sahib ur memory is very strong

  • @RanjeetSingh-nu5dz
    @RanjeetSingh-nu5dz Год назад +1

    ਮੈ ਕੰਮ ਤੇ ਜਾਣ ਲੱਗਾ ਇਹ ਵੀਡੀਉ ਮੂਹਰੇ ਆਗੀ ਏਨਾ ਖੁਖ਼ਬ ਗਿਆ ਕੇ ਘੰਟਾ ਲੇਟ ਹੋ ਗਿਆ

  • @meflyhi
    @meflyhi Год назад +2

    Love it ❤❤❤

  • @anupamghai7305
    @anupamghai7305 Год назад +2

    Badi late aaya nava episode but late aaye durust aaye ❤

  • @HS-vd6in
    @HS-vd6in 3 месяца назад

    ਸ਼ਮਸ਼ੇਰ ਸੰਧੂ ਬਹੁਤ ਚੰਗੇ ਪੇਸ਼ਕਾਰ, ਗੱਲਕਾਰ ਹਨ। ਉਹਨਾਂ ਕੋਲ ਕਲਾਕਾਰਾਂ ਅਤੇ ਲੇਖ਼ਕਾਂ ਨਾਲ ਸਬੰਧਤ ਯਾਦਾਂ ਦਾ ਬਹੁਤ ਵੱਡਾ ਖਜ਼ਾਨਾ ਹੈ।ਇਸ ਕਰਕੇ ਹੀ ਇਹ ਪੌਡ ਕਾਸਟ ਦਿਲਚਸਪ ਹੈ। ਹੋਸਟ ਦੀਆਂ ਜ਼ਿਆਦਾਤਰ ਗੱਲਾਂ ਵਾਹਿਯਾਤ ਅਤੇ ਕੱਚੀਆਂ ਜਿਹੀਆਂ ਲੱਗਦੀਆਂ ਹਨ।

  • @vinodbhardwaj6157
    @vinodbhardwaj6157 Год назад +3

    Darvesh Ustad Nusrat fateh ali khan saab de bare bhi koe episode bnao ji...

  • @RavinderSingh-to2sx
    @RavinderSingh-to2sx 7 месяцев назад

    ਪੰਜਾਬੀ ਸਭਿਆਚਾਰ ਦੇ ਬਾਬਾ ਬੋਹੜ ਸ਼ਮਸ਼ੇਰ ਸੰਧੂ ਜੀ ਬਹੁਤ ਧੰਨਵਾਦ ਜੀ👍

  • @nkcmail
    @nkcmail Год назад +5

    Sandhu Saab, I admire your patience in the way you narrate any incident. God bless u

  • @johanrahul
    @johanrahul 11 месяцев назад

    Bahut bahut dhanyawad Sandhu saab ji tuhada jo galla tusi share kar rahe ho. Rab mehar rakhe

  • @RAJINDERSINGH-pm2tc
    @RAJINDERSINGH-pm2tc Год назад +1

    eh tikdi nai c eh chaukdi c...Sandhu Saab Atul Sharma ji Bindrakhia Saab te Parmatma - Atul Sharma Ji ne keha c ke aa tikdi nahi chokdi c...parmatma bina aa sarr nai c ho skda ❤❤❤❤❤❤❤❤❤

  • @dsalohran
    @dsalohran Год назад

    ਸਨ 2018 ਦੇ ਦਸੰਬਰ ਮਹੀਨੇ ਦੀ ਗੱਲ ਹੈ ਕਿ ਸਾਡੇ ਹਰਦਿਲਅਜੀਜ ਸ਼ਮਸ਼ੇਰ ਸੰਧੂ ਅਤੇ ਪ੍ਰਿੰਸੀਪਲ ਸਰਵਣ ਸਿੰਘ ਜੀ ਨਾਲ ਸ਼ਿਕਾਗੋ, ਅਮਰੀਕਾ ਵਿੱਚ ਇਕ ਅਖਬਾਰ ਦੇ ਸਲਾਨਾ ਸਥਾਪਨਾ ਦਿਵਸ ਮੌਕੇ ਸਾਡੀ ਮੁਲਾਕਾਤ ਹੋਈ ਸੀ। ਮੈਂ ਬਤੌਰ ਜਨਰਲ ਸਕੱਤਰ ਪੰਜਾਬ ਪਰਦੇਸ ਕਾਂਗਰਸ ਕਮੇਟੀ ਉਸ ਸਮਾਗਮ ਵਿੱਚ ਮੁਢਲੀ ਕਤਾਰ ਵਿੱਚ ਸੰਧੂ ਸਾਹਿਬ ਦੇ ਨਾਲ ਬੈਠਾ ਸੀ।
    ਆਪਣੀ ਸਪੀਚ ਦੇਣ ਤੋਂ ਬਾਅਦ ਆਣ ਕੇ ਬੈਠਾ ਤਾਂ ਭਾ ਜੀ ਨੇ ਸ਼ਾਬਾਸ਼ ਦਿਤੀ ਉਹਦਾ ਨਿੱਘ ਮੈਨੂੰ ਅਜੇ ਵੀ ਮਹਿਸੂਸ ਹੋ ਰਿਹਾ ਹੈ ।
    DS Khaira Alohran N 4:25 abha😢

  • @GurpreetSingh-qc6dm
    @GurpreetSingh-qc6dm Год назад +13

    ਨੂਰਜਹਾਂ ਦੀ ਖ਼ਾਲੀ ਪੇਟ ਵਾਲੀ ਗੱਲ ਦਾ ਜਸਵਿੰਦਰ ਭੱਲਾ ਨੇ ਚੁਟਕਲਾ ਵੀ ਬਣਾਇਆ ਸੀ (ਵੈਸੇ ਉਹ ਵੀ ਅਮਰ arshi ਦੀ wife ਨੂੰ comment ਕੀਤਾ ਸੀ). ਪਰ anchor ਨੇ ਐਸ ਗੱਲ ਤੇ ਦੰਦ ਕੱਢ ਕੇ ਦੱਸ ਦਿੱਤਾ ਕੇ ਹਾਲੇ ਉਸਨੂੰ ਬਹੁਤ ਸੁਧਾਰ ਦੀ ਲੋੜ ਹੈ. ਮਜਾਕ ਕਰਨਾ ਪਾਕਿਸਤਾਨ ਚ ਆਮ ਗੱਲ ਹੈ, ਤੇ ਉਹ ਬੁਰਾ ਵੀ ਨਹੀਂ ਮੰਨਦੇ.. ਪਰ anchor ਨੇ ਆਪਣੀ ਬੇਵਕੂਫੀ ਦਾ ਨਮੂਨਾ ਵਿਖਾ ਦਿੱਤਾ ਏਹ ਕਿਹ ਕੇ ਕਿ ਆਰਟਿਸਟ ਲਈ ਉਹ ਬਹੁਤ ਬੇਇੱਜ਼ਤੀ ਵਾਲੀ ਗੱਲ ਸੀ. ਘਟੀਆ ਗੱਲ ਕੀਤੀ..
    anchor ਦੇ ਪੈਰ ਥੱਲੇ battera ਆ ਗਿਆ ਕੇ ਉਹ ਸ਼ਮਸ਼ੇਰ ਸੰਧੂ ਨਾਲ ਬੈਠਾ ਆ. ਪਰ ਸਮਝਦਾਰੀ ਬਹੁਤ ਦੂਰ ਆ ਹਾਲੇ..

    • @nirmalmahi1476
      @nirmalmahi1476 Год назад +3

      Bilkul sahi kiha app ne...jad K shamsher ji ne kiha v k oh ik majaah ban gya ...beizti wali koi gall nhi ...pakistani logan lyi eh aam yehi gall aa..but anchor vich vich tok k kyi jgha gall da swad khraab kr dinde...

    • @gurdevsingh9300
      @gurdevsingh9300 Год назад +2

      ਮੈ ਵੀ ਆਹੀ ਲਿਖਣ ਲੱਗਾ ਸੀ ਜੋ ਤੁਸੀਂ ਲਿਖਤਾ 👌👍

    • @GurjitSinghBains-b8d
      @GurjitSinghBains-b8d 3 месяца назад

      ਐਂਕਰ ਜੀ ਉਪਰਾਲਾ ਵਧੀਆ ਪਰ ਤੁਹਾਨੂੰ ਏਸੇ ਪ੍ਰੋਗਰਾਮ ਵਾਸਤੇ ਮਿਹਨਤ ਦੀ ਲੋੜ ਹੈ ਸੰਧੂ ਸਾਹਿਬ ਦੇ ਸ਼ਬਦਾਂ ਦੇ ਹਾਣ ਦੇ ਹੋਵੋ ਠਰੰਮੇ ਨਾਲ ਤੇ ਸ਼ਬਦਕੋਸ਼ ਵਧਾਓ

    • @pinderbrar3775
      @pinderbrar3775 Месяц назад

      Sahi gall hai isnu poore saleeke nal soch samjh ke gall karni chahida hai

  • @amrikgoraya580
    @amrikgoraya580 8 месяцев назад

    Satti yar swaad aa gaya .
    Shamsher Singh ji very good.

  • @turbanatoronwheels3339
    @turbanatoronwheels3339 Год назад

    Bhaji ajj bare dinna baad sangtaar bhaji to bad podcast sunan da majja Aya ...

  • @harmindersingh5148
    @harmindersingh5148 Год назад +4

    Shamsher sandhu je tusi near my heart ❤️ satti bhai also same always 💖 ❤️ loved to listen too you both Shamsher sandhu sahib je please start again new year program request thanks Shamsher sandhu je best memories best gentlemen 💖💔💖💘💝💝💝💝💝💝💝💝💝💝💝💝💝💝💝💝💝💝

  • @shantu3556
    @shantu3556 3 месяца назад

    Bahut kain interview ❤❤❤

  • @tarsemnehal1279
    @tarsemnehal1279 Год назад +1

    very nice God bless you❤

  • @pariharsingh1879
    @pariharsingh1879 Год назад +2

    Legend shamshar sandhu ji❤

  • @gr3324-br
    @gr3324-br 7 месяцев назад

    Thanks for sharing an absoute delieght to hear Sandhu sahib tell all the beautiful memories and stories thanks Satie keep up the good work

  • @Sukhdev03596
    @Sukhdev03596 Год назад +1

    ਸੰਧੂ ਸਾਬ ਦੀ ਗੱਲਬਾਤ ਸਿਰਾਂ ਆ
    ਪੁਰੀ ਫਿਲਮ ਬਣ ਘੁੰਮਦੀ ਆ

  • @lovisingh403
    @lovisingh403 Год назад

    ਸੰਧੂ ਸਾਬ great man

  • @bupindersingh7592
    @bupindersingh7592 11 месяцев назад

    Bahut vadia program

  • @GurpreetSingh-qc6dm
    @GurpreetSingh-qc6dm Год назад +3

    ਸ਼ਮਸ਼ੇਰ ਸੰਧੂ ਦੀ ਇੰਟਰਵਿਊ ਲੈਣਾ ਏਹ ਬੰਦਾ deserve ਨਹੀਂ ਕਰਦਾ

    • @DineshSingh-sj3zx
      @DineshSingh-sj3zx 3 месяца назад

      YOU ARE RIGHT, SANDHU IS GREAT, BAKI MAINU V EH CHANGA NI LAGDA

  • @pawankumarpawan9879
    @pawankumarpawan9879 11 месяцев назад

    Sandhu Saab diyan gallan sunke bahut hi maza aounda ..

  • @safdarshah7417
    @safdarshah7417 7 месяцев назад

    Boht vadea.

  • @fastcaraddicts6172
    @fastcaraddicts6172 Год назад

    Gud program sir

  • @AparSingh-o6j
    @AparSingh-o6j Год назад +1

    Zabardast jaankari bharpur post

  • @sodhikhangura9505
    @sodhikhangura9505 3 месяца назад

    ਬੇਹੱਦ ਪਾਏਦਾਰ ਪੌਡਕਾਸਟ !🙏

  • @punjabidhartisohnylog
    @punjabidhartisohnylog Год назад +1

    Nice❤❤❤❤

  • @AjitPaul-dx5lk
    @AjitPaul-dx5lk 6 месяцев назад

    Bahut vadhia interview

  • @HK-tk1ig
    @HK-tk1ig Год назад +2

    These conversations must be recorded and documented

  • @karanbaraich2300
    @karanbaraich2300 Год назад +1

    Bahut vadia ❤

  • @AbdulHameed-rg4bv
    @AbdulHameed-rg4bv Месяц назад

    Zabardast g.

  • @MS.818.
    @MS.818. Год назад +1

    Sandhu saab ji waka he .bacheya warge aje v

  • @yashsohi4385
    @yashsohi4385 Год назад +1

    Vijey walli gall vice rehge,ki pakistan ja ke koi hor desh da vija nhi milldai,ah jrur daso satti ji,

  • @jaskiratsingh4820
    @jaskiratsingh4820 Год назад

    Bakamaal interview ji.Sandhu saab tusi khalil ur Rehman nu millke aaaona c

  • @fazalhussain5013
    @fazalhussain5013 3 месяца назад

    Bhut mza aya tuhadi gal bat sun ke

  • @RajinderSingh-r5s
    @RajinderSingh-r5s Год назад

    ਸੰਧੂ ਸਾਬ ਸਾਡੇ ਵਡੇਰੇ ਵੀ ਜਿਲਾ ਲਾਇਲਪੁਰ ਤੇ ਤਹਿਸੀਲ ਸਮੁੰਦਰੀ ਤੋਂ ਆਏ ਸਨ ਚੱਕ ਤੇ ਪਤਾ ਨਹੀਂ ਪਰ ਲੱਗਦਾ ਵੱਡ ਵਡੇਰੇ ਆਂਡ ਗੁਆਂਡ ਚ ਈ ਹੋਣੇ ਆਂ
    ਬਾਕੀ ਤੁਹਾਡੀ ਜਾਣਕਾਰੀ ਤੇ ਕਲਮ ਬਾਕਮਾਲ ਹਨ

  • @AmarinderSinghDhaliwal
    @AmarinderSinghDhaliwal 3 месяца назад

    ਸੰਧੂ ਸਾਹਿਬ ਜੀਅ ਕਰਦਾ ਕਿ ਤੁਹਾਨੂੰ ਸੁਣਦੇ ਹੀ ਜਾਈਏ ਸੁਣਦੇ ਹੀ ਜਾਈਏ ਇੰਨੀ ਜ਼ਿਆਦਾ ਮਿੱਠੀ ਤੇ ਰਸਭਿੰਨੀ ਤੇ ਦਿਲ ਨੂੰ ਖਿੱਚ ਪਾਉਣ ਵਾਲੀ ਆਵਾਜ਼ ਹੈ ਤੁਹਾਡੀ। ਤੁਹਾਡੇ ਸਨਮਾਨ ਵਿੱਚ ਸ਼ਬਦ ਮੁੱਕ ਜਾਂਦੇ ਨੇ ਮੇਰੇ ਕੋਲ। ਬਾਕੀ ਜਿਹੜੀ ਤੁਸੀਂ ਗੱਲ ਕੀਤੀ ਹੈ ਟਾਂਗੇ ਵਾਲਾ ਖੈਰ ਮੰਗਦਾ ਗੀਤ ਦੀ ਇਹ ਗੀਤ ਕਾਫ਼ੀ ਪੁਰਾਣਾ ਗੀਤ ਹੈ ਤੇ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ। ਬਹੁਤ ਹੀ ਸੁਰੀਲੇ ਗਾਇਕ ਸਨ ਮਸੂਦ ਰਾਣਾ ਜੀ। ਜਿਉਂਦੇ ਵਸਦੇ ਰਹੋ ਜੀ ਸੰਧੂ ਸਾਹਿਬ। ਆਮੀਨ।

  • @harmanpreetsingh2269
    @harmanpreetsingh2269 9 месяцев назад

    Satti 22 sandhu Saab te Mann mrara wale nu ikhate le ke ik podcast karo eh v history ban ju jo tuhanu v sda lyi stapit karju please gour kareyo
    ❤❤❤

  • @akkigill3243
    @akkigill3243 Год назад +1

    ਸੱਤੀ ਜੀ ਇੱਕ ਬੇਨਤੀ ਕਰਨੀ ਗੱਲ ਨੂੰ ਪੂਰੀ ਹੋਣ ਦਿਆ ਕਰੋ ਅਕਰਮ ਰਾਹੀ ਵਾਲੇ ਕੇਸ ਦੀ ਪੂਰੀ ਗੱਲ ਨਹੀ ਹੋਈ ਸਵਾਲ ਹੋਰ ਪਾਸੇ ਲੈਗੇ ਹੋਰ ਵੀ ਬਹੁਤ ਜਵਾਬ ਅੱਧਾ ਰਹਿਗੇ ਏਹ ਵੀਡੀਓ ਬਾਅਦ ਵਿੱਚ ਇਤਿਹਾਸ ਬਣ ਜਾਣੇ ਨੇ ਭਾਵੇਂ ਦਸ ਗੱਲਾਂ ਕਰੋ ਉਹ ਪੂਰੀਆਂ ਕਰੋ ਕਿਉਂਕਿ ਸੰਗੀਤ ਪ੍ਰੇਮੀ ਸੰਧੂ ਸਾਬ ਨੂੰ ਬਹੁਤ ਪਿਆਰ ਕਰਦੇ ਨੇ ਸੰਧੂ ਸਾਬ ਬਹੁਤ ਵਧੀਆ ਪੇਸ਼ਕਾਰ ਨੇ ਗੱਲ ਤਰੀਕੇ ਨਾਲ ਸਮਝਾਉਂਦੇ ਨੇ ਸੋ ਉਮੀਦ ਕਰਦਾ ਧਿਆਨ ਦਿਉਂਗੇ

  • @SwarnSingh-n4c
    @SwarnSingh-n4c Год назад +2

    Very nice

  • @harpalrana4042
    @harpalrana4042 Год назад +1

    Very nice 👍

  • @pawankumar-cz6qe
    @pawankumar-cz6qe 3 месяца назад

    Lovely conversation

  • @luckysidhu1952
    @luckysidhu1952 Год назад +1

    SATI BETA BAL SANDHU VEER BOHAT HI GREAT MAN AA WADIA LAGEA BAI GAL SUNN KE

  • @KhushalsinghSandhu
    @KhushalsinghSandhu Год назад +1

    v good

  • @fiazahmed2170
    @fiazahmed2170 7 месяцев назад +1

    Very nice video g

  • @JPCNewsofficial
    @JPCNewsofficial Год назад +1

    Sattie ❤

  • @jagmeetsingh9973
    @jagmeetsingh9973 Год назад +1

    Good job ji

  • @Kuku-of8mf
    @Kuku-of8mf Год назад +1

    S. Shamsher..sandhu..ji.you.are.....great

  • @jaspalsinghsandhu5701
    @jaspalsinghsandhu5701 3 месяца назад

    ❤ Sandhu saab

  • @ranjitnagra0072
    @ranjitnagra0072 Год назад +1

    Sandhu saab
    Bahut nice

  • @mrndmrsmittal785
    @mrndmrsmittal785 Год назад +1

    Next episode ch babbu maan bai baare phuchoo❤

  • @ksbrar4612
    @ksbrar4612 Год назад +1

    Sandhu saab g program bhut vadia hunda g tuhada
    Surjeet Bindrakhiya g Diya dress dastar and os de room di video jaror dikhao satti veere

  • @RajveerSingh-jg3vt
    @RajveerSingh-jg3vt Год назад +1

    V nice ji

  • @PrinceSingh-ym8nk
    @PrinceSingh-ym8nk Год назад +1

    Very nice video 👍👍