ਸੰਧੂ ਸ਼ਮਸ਼ੇਰ ਨੇ ਮਾਣਕ, ਛਿੰਦਾ, ਭਗਵੰਤ ਮਾਨ ਤੇ ਕਈ ਹੋਰਨਾ ਦੇ ਖੋਲ੍ਹੇ ਗੁੱਝੇ ਭੇਤ! UP TO DATE (13)

Поделиться
HTML-код
  • Опубликовано: 26 дек 2024

Комментарии • 437

  • @TBNCANADA
    @TBNCANADA  Год назад +54

    Please like, share, comment, & subscriibe.

  • @rajumajorsingh2926
    @rajumajorsingh2926 Год назад +23

    ਬੈਨੀਪਾਲ ਜੀ ਪ੍ਰੋਗਰਾਮ ਦੇਖ ਕੇ ਸੁਆਦ ਆ ਗਿਆ ਜੀ ਧੰਨ ਧੰਨ ਕਰਵਾ ਦਿੱਤੀ ਬਹੁਤ ਵਧੀਆ ਲੱਗੀ ਸ਼ਮਸ਼ੇਰ ਸੰਧੂ ਜੀ ਨਾਲ ਮੁਲਾਕਾਤ 🙏🙏✒️✒️

  • @jatinderkaurcht
    @jatinderkaurcht Год назад +12

    Up to date ਬਹੁਤ ਵਧੀਆ ਲਗਦਾ ਜੀ ,ਪਹਿਲਾ ਵੀ ਬੈਨੀਪਾਲ ਜੀ ਵਲੋਂ ਵੱਖ ਵੱਖ ਸ਼ਖ਼ਸੀਅਤਾਂ ਨਾਲ ਕੀਤੀਆਂ ਗੱਲਾਂ ਬਾਤਾਂ ਵੇਖਿਆ ਹਨ ਜੀ ।

  • @ssssaini3869
    @ssssaini3869 Год назад +13

    ਸਤਿ ਸ਼੍ਰੀ ਆਕਾਲ ਜੀ ਸਾਰੇ ਪਰਿਵਾਰ ਨੂੰ

  • @sandeepkhattra9298
    @sandeepkhattra9298 Год назад +6

    ਬਹੁਤ ਵਧੀਆ ਮੁਲਾਕਾਤ ਜੀ ਧੰਨਵਾਦ 🙏🙏👌👌

  • @kiranpandherb.3744
    @kiranpandherb.3744 Год назад +17

    UP to Date ਪ੍ਰੋਗਰਾਮ ਬਹੁਤ ਵਧੀਆ ਸੀ ਬਹੁਤ ਗੱਲਾ ਨਵੀਆਂ ਤੇ ਪਹਿਲੀ ਵਾਰ ਸੁਣਨ ਨੂੰ ਮਿਲੀਆਂ 👌👍

  • @manpritjandu9247
    @manpritjandu9247 Год назад +12

    Very nice interview🌷ਬੇਨੀਪਾਲ ਜੀ ਦਾ ਸਵਾਲ ਪੁੱਛਣ ਦਾ ਬਹੁਤ ਵਧੀਆ ਅੰਦਾਜ਼ 🙏💕

  • @sarajmanes4505
    @sarajmanes4505 Год назад +13

    ਦਵਿੰਦਰ ਸਿੰਘ ਬੈਨੀਪਾਲ ਸਾਹਿਬ ਸ਼ਮਸ਼ੇਰ ਸਿੰਘ ਸੰਧੂ ਸਾਹਿਬ ਅਤੇ ਸਮੂਹ ਪਰਿਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪ੍ਰੋਗਰਾਮ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏

  • @navisharma3469
    @navisharma3469 Год назад +17

    ਮਾਣਕ ਸਾਹਿਬ, ਤੇ ਸ਼ਮਸ਼ੇਰ ਸੰਧੂ ਇਕ ਵਧੀਆ ਇਨਸਾਨ ਹਨ। ਮਾਣਕ ਜੀ ਹੁਣ ਨਹੀਂ ਰਹੇ।ਕਾਸ਼

  • @charnjeetmiancharnjeetmian6367
    @charnjeetmiancharnjeetmian6367 Год назад +15

    ਪ੍ਰੋਗਰਾਮ ਬਹੁਤ ਵਧੀਆ ਲੱਗਿਆ ਵੀਰਜੀ।ਮੈਨੂੰ ਮਸ਼ਹੂਰ ਹਸਤੀਆਂ ਦੀਆਂ ਮੁਲਾਕਾਤਾਂ ਸੁਣਨ ਦਾ ਨਿੱਕੇ ਹੁੰਦਿਆਂ ਤੋਂ ਹੀ ਸ਼ੌਕ ਹੈ।ਕਿਸੇ ਦੀ ਜਿੰਦਗੀ ਬਾਰੇ ਜਾਨਣਾ ਬਹੁਤ ਚੰਗਾ ਲਗਦਾ।
    ਇੱਕ ਦਿਨ ਤੁਸੀਂ the bainipal show ਵਿੱਚ ਦੱਸਿਆ ਸੀ ਕਿ ਤੁਹਾਨੂੰ ਵੀ ਕਲਾਕਾਰਾਂ ਦੀ ਜਿੰਦਗੀ ਬਾਰੇ ਜਾਨਣਾ ਚੰਗਾ ਲਗਦਾ।ਤਾਂ ਉਸ ਦਿਨ ਕਿਹਾ ਸੀ ਕਿ ਬੈਨੀਪਾਲ ਵੀਰ ਦੀ ਇਹ ਆਦਤ ਤਾਂ ਮੇਰੇ ਨਾਲ਼ ਮੇਲ਼ ਖਾਂਦੀ ਹੈ।
    ਤੁਹਾਡਾ ਬਹੁਤ ਬਹੁਤ ਸ਼ੁਕਰੀਆ।

  • @manjindersinghbhullar8221
    @manjindersinghbhullar8221 Год назад +9

    ਸਤਿ ਸ੍ਰੀ ਆਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਜੀ ਤੇ ਸ਼ਮਸ਼ੇਰ ਸੰਧੂ ਜੀ 🙏🏻🙏🏻🙏🏻 ਅੱਪ ਟੂ ਡੇਟ ਪ੍ਰੋਗਰਾਮ ਬਹੁਤ ਵਧੀਆ ਲੱਗਿਆ 👍🏻👍🏻👍🏻

  • @gurdeepkaur8920
    @gurdeepkaur8920 Год назад +7

    ਬਹੁਤ ਵਧੀਆ ਗੱਲ ਬਾਤ ਸੀ❤❤❤❤👌👌👌🙏🙏🙏🙏

  • @manjitkaurgrewal1971
    @manjitkaurgrewal1971 Год назад +6

    ਸਤਿ ਸ੍ਰੀ ਅਕਾਲ ਵੀਰ ਜੀ, ਗੱਲ ਬਾਤ ਬਹੁਤ ਪਸੰਦ ਆਈ ਹੈ। ਧੰਨਵਾਦ🙏🙏

  • @kindersingh9853
    @kindersingh9853 Год назад +5

    Tb ਦੇ ਸਾਰੇ ਪਰਿਵਾਰ ਨੂੰ ਸਾਂਝੀ ਸਤਿ ਸ਼੍ਰੀ ਅਕਾਲ 🙏🏼🙏🏼🙏🏼🙏🏼🌹🌹🌹🌹

  • @ਨਾਇਬਸਿੰਘਰੰਗਾਰੇਨਾਇਬਸਿੰਘ

    Live ਸੁਰੂ ਹੋਣ ਵਾਲਾ ਜੀ ਫੇਰ ਦੇਖਾ ਗੇ

  • @jagjitsingh1078
    @jagjitsingh1078 Год назад +11

    ਦਵਿੰਦਰ ਸਿੰਘ ਬੈਨੀਪਾਲ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਜੀ

  • @kindersingh9853
    @kindersingh9853 Год назад +9

    ਬਹੁਤ ਸੋਹਣੀ interview ❤❤

  • @sarbjitsandhu2531
    @sarbjitsandhu2531 Год назад +7

    ਬਹੁਤ ਵਧੀਆ ਲੱਗਿਆ ਜੀ। ਸੰਧੂ ਸਾਹਿਬ ਨਾਲ਼ ਹੋਰ ਖੁੱਲ੍ਹੀ ਗੱਲ ਕਰੋ ਜੀ। ਇਹ ਵੀ ਮੈਨੂੰ ਤਾਂ ਪੁਰਾਣਾ ਇਤਿਹਾਸ ਹੀ ਲੱਗਿਆ। ਸੋ ਧੰਨਵਾਦ ਜੀ।

  • @palisinghsidhu9773
    @palisinghsidhu9773 Год назад +12

    ਬੈਨੀਪਾਲ ਜੀ ਬਹੁਤ ਹੀ ਵਧੀਆ ਹੈ ਜੀ ਸਤਿਕਾਰ ਸਹਿਤ ਸਤਿ ਸ੍ਰੀ ਆਕਾਲ ਜੀ ਸਾਰੇ ਪਰਵਾਰ ਨੂੰ ਜੀ

  • @CanadaKD
    @CanadaKD Год назад +10

    ਸੰਧੂ ਸਾਹਿਬ ਅਤੇ ਬੈਨੀਪਾਲ ਵੀਰ ਬਹੁਤ ਵਦੀਆ ਇਨਸਾਨ ਹਨ।

  • @gurpalsingh1985
    @gurpalsingh1985 3 месяца назад

    ਬਹੁਤ ਜ਼ਿਆਦਾ ਵਧੀਆ (ਪੰਜਾਬੀ ਦੇ ਸੇਵਕਾ ਨੂੰ ਪ੍ਰਣਾਮ)

  • @jasbirsingh4931
    @jasbirsingh4931 Год назад +2

    ਬਹੁਤ ਹੀ ਖੂਬਸੂਰਤ

  • @jaswindernamberdar2844
    @jaswindernamberdar2844 Год назад +7

    ਬਹੁਤ ਵਧੀਆ ਵੀਰ ਜੀ 🙏🙏🙏🙏🌹

  • @navisharma3469
    @navisharma3469 Год назад +26

    ਸ਼ਮਸ਼ੇਰ ਸੰਧੂ ਇਕ ਸਪਸ਼ਟ ਜਿਹਾ ਬੰਦਾ ਹੈ ਮੈਂ ਇੰਨਾਂ ਨੂੰ ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਚ ਮਿਲਦਾ ਰਿਹਾ ਹਾਂ

    • @darshansran3363
      @darshansran3363 Год назад +2

      Good

    • @bootaghuman6887
      @bootaghuman6887 Год назад +1

      Veer ji satsri akal very good so much

    • @jaggabhairupa2628
      @jaggabhairupa2628 Год назад

      Veer adress dss sakde o me milna Shamsher sandhu ji nu punjab hi rehande ne hun ?

    • @Atheist_GOD9
      @Atheist_GOD9 7 месяцев назад

      Kadde Surjit Bindrakhia di gharwali nu puch lena kiven eh sab kuch lutt ke kha geya.

    • @AmarinderSinghDhaliwal
      @AmarinderSinghDhaliwal 3 месяца назад +1

      @Atheist_GOD9 Bilkul jhooth shareaam jhooth.jinna time koi vi gall akkhan naal dekhi te kannaan naal suni na hove ohde te vishwas nahi kareeda kade vi. je Sandhu sahab varge darvesh bande te eh ilzaam lagg sakda tan sach puhheo es duniya te saare ee kameene te chor ne.

  • @gurpreetmallhi5840
    @gurpreetmallhi5840 Год назад +6

    ਬਹੁਤ ਹੀ ਵਧੀਆ

  • @manjitsinghkandholavpobadh3753
    @manjitsinghkandholavpobadh3753 Год назад +9

    ਸਤਿ ਸ੍ਰੀ ਅਕਾਲ ਜੀ

  • @pardeeppassi8385
    @pardeeppassi8385 Год назад +8

    ਬਹੁਤ ਵਧੀਆ ਇੰਟਰਵਿਊ ਕੀਤੀ ਬੈਨੀਪਾਲ ਸਾਹਿਬ

  • @livemusiccompanybadhnikala9517
    @livemusiccompanybadhnikala9517 Год назад +1

    ਬਹੁਤ ਵਧੀਆ ਲੱਗੀ ਗੱਲਬਾਤ ਬੈਨੀਪਾਲ ਸਾਬ ਸੰਧੂ ਸਾਬ1ਗੀਤਕਾ,ਰ ਬਾਰਾ ਸਿੰਘ ਮੱਦੋਕੇ

  • @singh1234-si7sb
    @singh1234-si7sb Год назад +6

    ਧੰਨਵਾਦ ਸੰਧੂ ਸਾਹਿਬ ।

  • @harinderkaur5075
    @harinderkaur5075 Год назад +10

    ਬੈਨੀਪਾਲ ਵੀਰ ਜੀ ਅਤੇ ਸਮੂਹ TBN ਪਰਿਵਾਰ ਨੂੰ ਨਿਮਰਤਾ ਸਹਿਤ ਸਤਿ ਸ਼੍ਰੀ ਅਕਾਲ। ਵੀਰ ਜੀ ਪ੍ਰੋਗਰਾਮ ਬਹੁਤ ਬਹੁਤ ਵਧੀਆ ਲੱਗਿਆ। ਆਪਣੇ ਸਮੇਂ ਵਿੱਚ ਟਾਪ ਤੇ ਰਹਿਣ ਵਾਲੇ ਗੀਤਕਾਰਾਂ ਦੇ ਸੁਭਾਅ ਦੀ ਹਰੇਕ ਖ਼ੂਬੀ ਬਾਰੇ ਸ਼ਮਸ਼ੇਰ ਸੰਧੂ ਜੀ ਨੇ ਬਹੁਤ ਬਾਰੀਕੀ ਨਾਲ ਦੱਸਿਆ। ਅੱਗੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਜ਼ਰੂਰ ਪੇਸ਼ ਕਰਿਆ ਕਰੋ।

  • @deepjandoria3545
    @deepjandoria3545 Год назад +34

    ਗੀਤਕਾਰ ਬਾਬਾ ਬੋਹੜ ਸੰਧੂ ਸਾਬ ਜੀ ਤੇ ਬੈਨੀਪਾਲ ਸਾਬ ਤੁਹਾਡਾ ਬਹੁਤ ਬਹੁਤ ਸਤਿਕਾਰ ਵੀਰ ਜੀ,,, ਐਨੀਆਂ ਸੋਹਣੀਆਂ ਗੱਲਾਂ ਸਾਡੇ ਤੱਕ ਲੈ ਕੇ ਆਉਣ ਲਈ,,, ਚੜ੍ਹਦੀਆਂ ਕਲਾਵਾਂ ਜੀ

  • @DIGGERSDATA
    @DIGGERSDATA Год назад +13

    ਸੰਧੂ ਸਾਹਿਬ ਦੀ ਇੱਕ ਗਲ਼ ਇਹ ਬਹੁਤ ਵਧੀਆ k o down to earth a ਕਦੇ ਵੀ ਆਪਣੇ ਆਪ ਨੂੰ ਖ਼ਾਸ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਦੇ love u bahut sara

  • @manjitsinghkandholavpobadh3753
    @manjitsinghkandholavpobadh3753 Год назад +12

    ਸ਼ਮਸ਼ੇਰ ਸੰਧੂ ਸਾਬ ਸਾਡੇ ਰਿਸ਼ਤੇਦਾਰ ਹਨ

    • @SohanSingh-tj8yc
      @SohanSingh-tj8yc Год назад +4

      ਕੰਧੋਲਾ ਸਾਬ ਜੀ ਵਧਾਈਆਂ ਜੀ

    • @vickykhalsag
      @vickykhalsag Год назад +2

      ਕਿਰਪਾ ਕਰਕੇ ਮਿਲਵਾ ਹੀ ਦੇਵੋ ਕੰਧੋਲਾ ਸਾਬ ਜੀ ਸੰਧੂ ਸਾਬ ਨਾਲ 🙏🏽🙏🏽

    • @Bapla.baldevBapla.baldev
      @Bapla.baldevBapla.baldev Год назад +1

      Menu.bi.dedar.sandhu.de.ghar..milde.hunde.si.samser.sandhu.ji❤❤❤❤🎉🎉🎉

  • @charanjeetsandhu1669
    @charanjeetsandhu1669 Год назад +2

    ਬਹੁਤ ਜ਼ਿਆਦਾ ਵਧੀਆ ਲੱਗਿਆ

  • @user-wp9sc4tq4f
    @user-wp9sc4tq4f Год назад +3

    Benipal ji ate sare TBN Privaar nu 🙏 bahut sohna program aa ji bahut bahut dhanbad ji 8

  • @kushwantsahluwaliamansabra4042
    @kushwantsahluwaliamansabra4042 Год назад +10

    ਬੈਨੀਪਾਲ ਜੀ ਸ਼ਮਸ਼ੇਰ ਸੰਧੂ ਜੀ ਅਤੇ ਸਮੂਹ TBN ਸਰੋਤਿਆ ਨੂੰ ਸਤਿ ਸ੍ਰੀ ਅਕਾਲ ਜੀ

  • @former646
    @former646 Год назад +7

    ਸਮਸ਼ੇਰ ਸਿੰਘ ਸੰਧੂ ਜੀ ਬਾਕਮਾਲ ਸ਼ਖਸੀਅਤ ਹਨ
    ਗੱਲਬਾਤ ਬਹੁਤ ਵਧੀਆ ਸੀ
    ਧੰਨਵਾਦ ਦਵਿੰਦਰ ਸਿੰਘ ਵੀਰ

  • @IndianAmerican-de4lc
    @IndianAmerican-de4lc Год назад +4

    ਬਹੁਤ ਵਧੀਆ

  • @manjinderrandhawa6565
    @manjinderrandhawa6565 Год назад +1

    ਗੱਲ ਮੁੱਕਦੀ ਆ ਸ਼ਮਸ਼ੇਰ ਸੰਧੂ ਬਿੰਦਰਖੀਆ ਸਾਹਬ ਤੋਂ ਬਾਅਦ ਬਹੁਤ ਟੁੱਟ ਗਿਆ ਮੇਰੇ ਹਿਸਾਬ ਨਾਲ

  • @sukhdevsingh4461
    @sukhdevsingh4461 Год назад +7

    ਵਾਹਿਗੁਰੂ ਲੰਮੀਆਂ ਉਮਰਾਂ ਕਰੇ
    ਅਦਬੀ ਲੋਕਾਂ ਦੀਆਂ

  • @malkiatbuttar6788
    @malkiatbuttar6788 Год назад +2

    Sara ਪੰਜਾਬ ਤੇ ਪੰਜਾਬੀ ਮਾਂ ਬੋਲੀ ਨੂੰ ਆਪਣੀ ਬੁੱਕਲ ਵਿੱਚ ਲਕੌ ਕੇ ਰੱਖਣ ਵਾਲਾ ਸ਼ਖ਼ਸ ਅੱਜ ਵੇਖ ਵੀ ਲਿਆ ਤੇ❤

  • @sukhmanjotsingh7427
    @sukhmanjotsingh7427 Год назад +5

    ਸਤਿ ਸ੍ਰੀ ਆਕਾਲ ਜੀ ਬੈਨੀਪਾਲ ਜੀ ,,🙏🙏🙏🙏🙏

  • @jaswindernamberdar2844
    @jaswindernamberdar2844 Год назад +6

    ਸਤਿ ਸ੍ਰੀ ਆਕਾਲ ਬੈਨੀਪਾਲ ਵੀਰ ਜੀ ਤੇ ਸੰਧੂ ਜੀ 🙏🙏🙏🙏🌹🌹🌹🌹

  • @deeprataindia1170
    @deeprataindia1170 Год назад +13

    ਬੈਨੀਪਾਲ ਸਾਹਿਬ ਜੀ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ। ਟਾਪ ਦਾ ਹੀਰਾ ਲੱਭ ਕੇ ਲਿਆਉਂਦੇ ਹੋ ਜੀ ਧੰਨਵਾਦ ਜੀ।ਸੰਧੂ ਸਾਹਿਬ ਜੀ ਦੇ ਗੀਤ ਬਹੁਤ ਵਧੀਆ ਹਨ ਰਿਪੋਰਟਰ ਵੀ ਹਨ trbune ਅਖਬਾਰ ਦੇ।
    ,,Ballu ਰਟੈਂਡਾ,,

  • @GurmailSingh-rf6sv
    @GurmailSingh-rf6sv Год назад +1

    ਬਹੁਤ ਬਹੁਤ ਬਹੁਤ ਚੰਗਾ ਲੱਗਾ ਜੀ

  • @sukhwindersukhi4872
    @sukhwindersukhi4872 Год назад +1

    ,,, ਬਹੁਤ ਵਧੀਆ ਜੀ

  • @shallysingh829
    @shallysingh829 Год назад +5

    ਬਾ-ਕਮਾਲ,,,, ਬੈਨੀਪਾਲ ਵੀਰ ਜੀ 🙏👍

  • @GagandeepSingh-ym1zp
    @GagandeepSingh-ym1zp Год назад +5

    VERY NICE 👍, THANKS 🙏.

  • @SurjitSingh-zc5zq
    @SurjitSingh-zc5zq Год назад +1

    V.v.nice thanks

  • @g.ssidhu4380
    @g.ssidhu4380 Год назад +6

    ਸਤਿ ਸ੍ਰੀ ਅਕਾਲ ਜੀ🙏, 🙏🙏

  • @raovarindersingh7038
    @raovarindersingh7038 Год назад +1

    ਬਹੁਤ ਵਧੀਆ ਪ੍ਰੋਗਰਾਮ ਜੀ ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ 🙏🙏

  • @jaswantsumra622
    @jaswantsumra622 Год назад +14

    ਟੀਬੀਐਨ ਪਰਿਵਾਰ ਅਤੇ ਸਾਡੇ ਭਤੀਜੇ ਗਗਨ ਬਸਰਾਉਂ ਦੇ ਮਾਮਾ ਜੀ,ਸਮਸ਼ੇਰ ਸਿੰਘ ਸੰਧੂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਮਸ਼ੇਰ ਸੰਧੂ ਦੀ ਕਲਮ ਨੇ ਸੁਰਜੀਤ ਬਿੰਦਰਖੀਆ ਦੀ ਸਟੇਜ ਤੇ ਕਾਲੇ ਤਿੱਤਰ ਤੇ ਕੋਇਲ ਵਾਂਙੂੰ ਟਣਕਾਉਣ ਵਾਲੀ ਅਵਾਜ਼ ਨੂੰ ਚਾਰ ਚੰਨ ਲਾਏ

    • @pritamrupana9550
      @pritamrupana9550 Год назад +2

      Very good job

    • @jaswantsumra622
      @jaswantsumra622 Год назад

      @@GarryD717ਜੀ ਸਚਾਈ ਦੀ ਤਸਦੀਕ ਸਮਸ਼ੇਰ ਸਿੰਘ ਸੰਧੂ ਤੋਂ ਕਰਵਾ ਲਵੋ।

  • @sarajmanes4505
    @sarajmanes4505 Год назад +4

    ਬੈਨੀਪਾਲ ਸਾਹਿਬ ਇਕ ਹੋਰ ਇੰਟਰਵਿਊ ਸੰਧੂ ਸਾਹਿਬ ਦੇ ਨਾਲ ਜੀ 🙏🙏

  • @RajbirSingh-wb5wj
    @RajbirSingh-wb5wj Год назад +2

    ਆਪ ਜੀ ਦੀ ਗੱਲਬਾਤ ਸੁਣਕੇ ਬਹੁਤ ਵਧੀਆ ਲੱਗਾ। ਬਹੁਤ - ਬਹੁਤ ਧੰਨਵਾਦ ਜੀ।

    • @narindersingh-ku5ep
      @narindersingh-ku5ep Год назад

      ਵਧੀਆ ਜੀ ਵਾਹਿਗੁਰੂ ਭਲੀ ਕਰੇ 🎉🎉🎉

  • @avinashmusafir2936
    @avinashmusafir2936 Год назад +6

    Bahut khoob

  • @sonusamrai
    @sonusamrai Год назад +7

    ਸਤਿ ਸ਼੍ਰੀ ਅਕਾਲ ਜੀ🙏🏽

    • @prabhniwazbatth7284
      @prabhniwazbatth7284 Год назад +1

      ਸੋਨੂੰ ਵੀਰ ਜੀ ਸਤਿ ਸ੍ਰੀ ਆਕਾਲ ਜੀ

    • @sonusamrai
      @sonusamrai Год назад

      @@prabhniwazbatth7284 ਸਤਿ ਸ਼੍ਰੀ ਅਕਾਲ ਵੀਰ ਜੀ🙏🏽

  • @narinderjeetsingh3994
    @narinderjeetsingh3994 Год назад +10

    Excellent program 👌👌

  • @GagandeepSingh-ym1zp
    @GagandeepSingh-ym1zp Год назад +5

    SAT SHRI AKAAL BENIPAL JI.

  • @pritpalkaurudasi9139
    @pritpalkaurudasi9139 Год назад +1

    Very nice 👍 ਗੱਲਬਾਤ

  • @jagdevbrar6100
    @jagdevbrar6100 Год назад

    ਬਹੁਤ ਬਹੁਤ ਵਧੀਆ ਗੱਲ ਬਾਤ ਹੋਈ ਹੈ ਧੰਨਵਾਦ ਜੀ

  • @prabhjitsinghbal
    @prabhjitsinghbal Год назад +22

    ਜਦੋਂ ਗੀਤਕਾਰੀ ਦੇ ਬਾਬਾ ਬੋਹੜ ਨੂੰ ਸਵਾਲ ਵੀ ਇੱਕ ਸੁਲਝਿਆ ਹੋਇਆ ਗੀਤਕਾਰ ਪੱਤਰਕਾਰ ਦੇ ਤੌਰ ਸਵਾਲ ਕਰੇ ਸੁਆਦ ਹੀ ਵੱਖਰਾ ਆਉਂਦਾ ।ਧੰਨਵਾਦ ਬੈਨੀਪਾਲ ਜੀ

  • @PunjabBlodaRAJ
    @PunjabBlodaRAJ Год назад +14

    ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਰੱਖ ਜੀ

  • @KuldeepSinghJagpal
    @KuldeepSinghJagpal 11 месяцев назад

    ਸ਼ਮਸ਼ੇਰ ਸੰਧੂੰ ਸਾਹਿਬ ਜੀ ਤੇ ਬੈਨੀਪਾਲ ਸਾਹਿਬ ਜੀ ਆਪਣੀ ਦਾ ਤੈਹ ਦਿਲੋ ਧੰਨਵਾਦ ।ਕੁਲਦੀਪ ਸਿੰਘ ਜਗਪਾਲ ।

  • @charnjeetmiancharnjeetmian6367
    @charnjeetmiancharnjeetmian6367 Год назад +8

    ਸਤਿ ਸ਼੍ਰੀ ਆਕਾਲ ਵੀਰ ਜੀ

  • @nekjhawanwalajpproduction4474
    @nekjhawanwalajpproduction4474 Год назад +1

    ਦੋਵਾਂ ਸ਼ਖਸ਼ੀਅਤਾ ਨੂੰ ਸਤਿਸ੍ਰੀ ਆਕਾਲਿ ਜੀ
    ਸੰਧੂ ਸਾਹਿਬ ਕੱਚੇ ਮਾਲ ਵਾਲੀ ਗੱਲ ਦਾ ਨਿਚੋੜ ਬਹੁਤ ਵਧੀਆ ਲੱਗਾ

  • @prabhjitsinghbal
    @prabhjitsinghbal Год назад +4

    ਹੈਂ ਬੀਂ ਹੁਣ ਸਵੇਰੇ ਮਿਲਦੈਂ ਹੈਂ ਭੀ

  • @jagdevbrar6100
    @jagdevbrar6100 Год назад

    ਸੰਧੂ ਸ਼ਾਹਿਬ ਜੀ ਅਤੇ ਬੈਣੀਪਾਲ ਸਾਹਿਬ ਜੀ ਆਪ ਜੀ ਦਾ ਬਾਹੁਤ ਬਹੁਤ ਧੰਨਵਾਦ ਜੀ

  • @shinderpalsingh3645
    @shinderpalsingh3645 Год назад +3

    Very Nice Benepal Ji Very Good Mulakat

  • @harkinder1000
    @harkinder1000 Год назад +1

    ਬਹੁਤ ਹੀ ਵਧੀਆ ਉੱਦਮ ਕਿ ਪੰਜਾਬੀ ਦੇ ਵਡੇ ਗੀਤਕਾਰ ਦੀ ਯਾਦਾਸ਼ਤ ਵਿਚੋਂ ਮਸ਼ਹੂਰ ਗਾਇਕਾਂ ਦੇ ਬਾਰੇ ਰੌਚਕ ਜਾਣਕਾਰੀ ਸੰਭਾਲਣ ਵਾਲਾ ਜ਼ਰੂਰੀ ਕੰਮ ਕੀਤਾ ਹੈ। ਬੈਨੀਵਾਲ ਅਤੇ ਸ਼ਮਸ਼ੇਰ ਸੰਧੂ ਦੋਵਾਂ ਦਾ ਬਹੁਤ ਬਹੁਤ ਧੰਨਵਾਦ।

  • @RKSingh-zi7nd
    @RKSingh-zi7nd Год назад +1

    ਬੇਨੀਪਾਲ ਜੀ , ਤੁਸੀਂ ਸੰਜੀਦਾ ਪੱਤਰਕਾਰੀ ਕਰਦੇ ਹੋ , ਸਿਦਕ ਨਾਲ ਲੱਗੇ ਰਹੋ , ਬਹੁਤਿਆਂ ਨੂੰ ਕੱਟ ਜਾਵੋਂਗੇ ....🌹❤️

  • @nirmalsingh-uo1hu
    @nirmalsingh-uo1hu 7 месяцев назад

    ਬਹੁਤ ਵਧੀਆ ਇੰਟਰਵਿਊ ਪੂਰੀ ਟੀਮ ਦਾ ਧੰਨਵਾਦ। ਧੰਨਵਾਦ

  • @RanjeetSingh-xm6cd
    @RanjeetSingh-xm6cd Год назад +7

    ਸਤਿ ਸ੍ਰੀ ਅਕਾਲ ਦਵਿੰਦਰ ਬੈਨੀਪਾਲ ਵੀਰ ਜੀ ਤੇ ਸਮਸੈਰ ਸੰਧੂ ਜੀ ਤੇ ਸਮੂਹ ਪ੍ਰੀਵਾਰ ਦੇ ਵੀਰਾਂ ਤੇ ਭੈਣਾਂ ਨੂੰ ਸਤਿ ਸ੍ਰੀ ਅਕਾਲ ਜੀ

  • @baltejsingh579
    @baltejsingh579 Год назад +5

    Bahus vadia lagia dil khush ho gia

  • @manjeetkaurbhuller5543
    @manjeetkaurbhuller5543 Год назад +19

    ਸਤਿ ਸ੍ਰੀ ਅਕਾਲ ਜੀ ਦਵਿੰਦਰ ਸਿੰਘ ਬੈਨੀਪਾਲ ਵੀਰ ਜੀ ਤੇ ਸੰਧੂ ਸਮਸ਼ੇਰ ਵੀਰ ਜੀ ਤੇ ਸਾਰੇ TBN ਦੇਖਣ ਸੁਣਨ ਵਾਲੇ ਪਰਿਵਾਰਕ ਮੈਬਰਾਂ ਨੂੰ 🙏🙏🙏🙏🙏

  • @RameshKumar-zr4gn
    @RameshKumar-zr4gn Год назад +8

    Very good interview mind relex and happiness Pal

  • @RanjeetSingh-ts3kf
    @RanjeetSingh-ts3kf Год назад +22

    ਕਾਸ਼ ਮੈਂ ਵੀ ਏਸ ਸਮੇਂ ਵਿੱਚ ਜੰਮਿਆ ਹੁੰਦਾ ਤਾਂ ਸ਼ਾਇਦ ਮੇਰੇ ਵੀ ਗੀਤ ਰਿਕਾਰਡ ਹੋ ਜਾਂਦੇ।ਪਰ ਨਹੀਂ ਮੈਂ ਤਾਂ ਅੱਜ ਦੇ ਸਮੇਂ ਵਿੱਚ ਜੰਮਿਆ ਹੋਇਆ ਹਾਂ।
    ਰਣਜੀਤ ਸਿੰਘ ਸਹੋਤਾ ਸਰਹਿੰਦ ਤੋਂ 🙏

    • @msshergill1112
      @msshergill1112 Год назад +1

      ਅੱਜ ਤਾਂ ਹੋਰ ਵੀ ਸੌਖਾ ਹੈ

    • @jassuram234
      @jassuram234 Год назад

      Bai thodi insta id dwo

    • @RanjeetSingh-ts3kf
      @RanjeetSingh-ts3kf Год назад

      @@jassuram234 ਮੈਂ ਬਹੁਤ ਘੱਟ ਚਲਾਉਂਦਾ ਹਾਂ ਜੀ।

    • @jassuram234
      @jassuram234 Год назад

      @@RanjeetSingh-ts3kf veere kinne geet likhe hoye ne tussi

    • @RanjeetSingh-ts3kf
      @RanjeetSingh-ts3kf Год назад

      @@jassuram234 ਆਪਣਾ ਨੰਬਰ ਦਿਓ ਜੀ

  • @davinderbhullar941
    @davinderbhullar941 3 месяца назад

    ਬਹੁਤ ਵਧੀਆ ਮੁਲਾਕਾਤ ਲੱਗੀ ਦਵਿੰਦਰ ਵੀਰ ਜੀ ਜਿਉਂਦੇ ਰਹੋ

  • @sukhchainjaria9104
    @sukhchainjaria9104 Год назад +3

    ❤Baa- Kmaal interview Benipal Sahib ji

  • @rajumajorsingh2926
    @rajumajorsingh2926 Год назад +6

    ਸਤਿ ਸ੍ਰੀ ਆਕਾਲ ਜੀ 🙏🙏

  • @parmjeetsinghparas512
    @parmjeetsinghparas512 Год назад

    Benipal sab & Shamsher sandu sab g tuhadi eh mulakat bahut he badhiya lagi g so most thanks

  • @RKSingh-zi7nd
    @RKSingh-zi7nd Год назад +3

    ਸ਼ਮਸ਼ੇਰ ਸੰਧੂ , ਬਹੁਤ ਪਿਆਰੇ ਇਨਸਾਨ ਹਨ। ਪੜੇ ਲਿਖੇ ਗੀਤਕਾਰ , ਲੋਕਾਂ ਵਿੱਚ ਬਹੁਤ ਮਕਬੂਲੀਅਤ ਹੈ ❤❤

  • @lambams4999
    @lambams4999 Год назад +6

    ਸੰਧੂ ਟੱਸ ਤੋਂ ਮਸ ਨੀ ਹੋਇਆ ਓਹਿਆ ਜਿਆ ਪਿਆ ਨਵਾਂ ਨਰੋਆਂ

  • @ਗੁਰਚਰਨਸਿੰਘ-ਦ3ਣ

    ਵਰਿੰਦਰ ਦੀ ਬੱਦਕਿਸਮਤੀ ਰਹੀ ਹੈ ਕੋਈ ਜ਼ਿਕਰ ਵੀ ਨਹੀਂ ਕਰਦਾ ਇਨ੍ਹਾਂ ਕੁਜ਼ ਕੀਤਾ ਪੰਜਾਬੀ ਫ਼ਿਲਮਾਂ ਲਈ ਅਫਸੋਸ਼

  • @agyasingh4969
    @agyasingh4969 Год назад +4

    ਬਹੁਤ ਵਧੀਆ ਪ੍ਰੋਗਰਾਮ ਬੈਨੀਪਾਲ ਸਾਬ, ਸੰਧੂ ਸਾਬ ਤੇ ਪੂਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ।

  • @manjindersinghbhullar8221
    @manjindersinghbhullar8221 Год назад +8

    ਬੈਨੀਪਾਲ ਵੀਰ ਸੰਧੂ ਸਾਹਿਬ ਜੀ ਦੇ ਦੀ ਇੰਟਰਵਿਊ ਮੈਂ ਖਾਲੀ ਘੜਦੇ ਨੇ ਸਾਰੀ ਇੰਟਰਵਿਊ ਸੁਣੀ । ਇੰਟਰਵਿਊ ਘੱਟ ਤੇ ਗੀਤਕਾਰ ਤੇ ਗਾਇਕਾਂ ਦਾ ਗੁਲਦਸਤਾ ਵੱਧ ਲੱਗਿਆ ਵੀਰ ਸੁਆਦ ਆਗਿਆ ਸੁਣ ਕੇ ਇੱਕ ਹੋਰ ਐਪੀਸੋਡ ਕਰੋ ਸੰਧੂ ਸਾਹਬ ਨਾਲ

  • @ਚਮਕਦੀਪਸਿੰਘਹਰਿਆਓ-ਫ5ਦ

    ਸੰਧੂ ਸਾਬ ਦੀਆਂ ਬਹੁਤ ਇੰਟਰਵਿਊ ਦੇਖੀਆਂ ਪਰ ਹਰ ਵਾਰ ਨਵੀਂ ਗੱਲਬਾਤ ਹੀ ਮਿਲੀ। ਬੋਰ ਹੋਣਾ ਬਹੁਤ ਦੂਰ ਦੀ ਗੱਲ ਐ

  • @amarjeet3447
    @amarjeet3447 Год назад +5

    Beautiful Great conversations

  • @angrejaulakhhr.5769
    @angrejaulakhhr.5769 Год назад +2

    Bhut Bhut Vdeea ji. Benipal ji Hur nviea mulaka kru ji shi h ji🌹👏🙏👏🙏🌷

  • @daljeetsingh7719
    @daljeetsingh7719 Год назад +5

    ਬੈਨੀਪਾਲ ਜੀ ਅੱਪ ਟੂ ਡੇਟ ਕਮਾਲ ਦਾ ਪ੍ਰੋਗਰਾਮ ਹੈ ਪਹਿਲਾ ਕਦੇ ਐਸੀ ਦਿਲਚਸਪ ਇੰਟਰਵਿਉ ਨਹੀਂ ਦੇਖੀ ਹੁਣ ਸ਼ਮਸ਼ੇਰ ਸ਼ੰਧੂ ਜੀ ਦਾ ਖਹਿੜਾ ਨਹੀਂ ਛੱਡਣਾ ਦਲਜੀਤ ਸਿੰਘ ਰੰਧਾਵਾਂ

  • @HarjinderSINGH-gh6hr
    @HarjinderSINGH-gh6hr Год назад

    ਬਹੁਤ ਵਧੀਆ ਜੀ!
    ਹਾਲੇ ਗੱਲਾਂ ਮੁੱਕੀਆਂ ਨਹੀਂ ਜੀ,
    ਹੋਰ ਆਉਣ ਦਿਓ!
    👍👌

  • @pargatsingh-1z
    @pargatsingh-1z Год назад +1

    ਬੈਨੀਪਾਲ ਜੀ ਸਤਿ ਸ੍ਰੀ ਅਕਾਲ 🙏🙏🙏🙏🙏🙏

  • @Nareshsharma-jb3hb
    @Nareshsharma-jb3hb Год назад +5

    satsriakal banipal sab nd shamsher sandhu je 🙏🙏

  • @shamshersinghnandha2532
    @shamshersinghnandha2532 Год назад +3

    Excellent interview

  • @baljindersinghlatia1481
    @baljindersinghlatia1481 Год назад

    ਬੈਨੀਪਾਲ ਜੀ, ਪਹਿਲਾਂ ਕਲਾਕਾਰ ਲੋਕਾਂ ਦੇ ਗੀਤ ਗਾਉਂਦੇ ਸੀ, ਜਦੋਂ ਕੋਈ ਵੀ ਉਸ ਗੀਤ ਨੂੰ ਸੁਣਦਾ ਤਾਂ ਉਸਨੂੰ ਲੱਗਦਾ ਕਿ ਮੇਰੀ ਹੀ ਗੱਲ ਕੀਤੀ ਹੈ ਗੀਤ ਵਿੱਚ ਇਸ ਲਈ ਉਹ ਲੋਕ ਗਾਇਕ ਤੇ ਲੋਕ ਗੀਤ ਹੁੰਦਾ ਸੀ, ਤੇ ਲੋਕ ਅਸੀਸ ਵੀ ਦਿੰਦੇ ਸੀ ਕਿ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਪਰ ਅੱਜ ਦੇ ਗਾਇਕ ਗੀਤ ਵਿੱਚ ਆਪਣੀ ਗੱਡੀ, ਅਸਲਾ ਤੇ ਆਪਣੇ ਹੀ ਫੁਕਰਪੁਣੇ ਦੀਆਂ ਗੱਲਾਂ ਸੁਣਾਈ ਜਾਂਦੇ ਹਨ ਇਸ ਲਈ ਇੰਨਾ ਦੀ ਉਮਰ ਇਕ ਦੋ ਦਿਨ ਹੁੰਦੀ ਹੈ

  • @jaloursidhu3258
    @jaloursidhu3258 Год назад +7

    Very nice interview with sandhu Sahib

  • @jhalmanram1203
    @jhalmanram1203 Год назад +10

    Very very nice interview with shamsher sandhu great personality bhaji benipal ji your very good job & you nice writer of punjabi songs love you 🙏🙏🙏🇮🇳🇮🇹

  • @SohanSingh-tj8yc
    @SohanSingh-tj8yc Год назад +7

    ਬੈਨੀਪਾਲ ਸਾਬ ਜੀ ਤੁਸੀਂ ਜਵਾਨੀ ਯਾਦ ਕਰਵਾ ਦਿੱਤੀ ਐ ਜੀ ਸੰਧੂ ਸਾਬ ਦੇ ਮੇਲ ਕਰਵਾ ਕੇ ਜੀ ਤੁਸੀਂ ਵਧਾਈਆਂ ਦੇ ਪਾਤਰ ਹੌ ਜੀ

    • @karamchand2857
      @karamchand2857 Год назад

      Sat Sri Akaal to both Sandhu Saab and Benipal ji. Very nice discussion about famous Punjabi Artists Sir.

  • @avtarsingh2531
    @avtarsingh2531 11 месяцев назад

    ਮਾਂ ਬੋਲੀ ਪੰਜਾਬੀ ਦੀ ਸੱਚੇ ਦਿਲੋਂ ਸੇਵਾ ਕਰਨ ਵਾਲੇ ਸਮੂਹ ਕਲਾਕਾਰਾਂ ਲੇਖਕਾਂ ਕਵੀਆਂ ਦਾ ਬਹੁਤ ਬਹੁਤ ਧੰਨਵਾਦ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @reshamkalsi7978
    @reshamkalsi7978 Год назад +2

    ਬਹੁਤ ਵਧੀਆ ਲੱਗਿਆ ਸੰਧੂ ਸਾਹਿਬ ਨੂੰ ਸੁਣ ਕੇ

  • @bhinderduhewala2853
    @bhinderduhewala2853 Год назад

    ਸਮਸੇਰ ਸੰਧੂ ਸਾਬ ਜੀ ਕਿਆ ਬਾਤਾਂ ਜੀ ਦੀਦਾਰ ਸੰਧੂ ਸਨੇਹ ਲਤਾ ਦਾ ਮੈ ਵੀ ਬਹੁਤ ਫੈਨ ਹਾ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ