ਹਰਮਿੰਦਰ ਸਿੰਘ ਸੰਧੂ ਦੀ ਮੌਤ ਦਾ 31 ਸਾਲਾਂ ਬਾਦ ਖੱਲਿਆ ਰਹੱਸਸੰਧੂ ਦੀ ਧੀ ਕਹਿੰਦੀ ਦੱਸੋ ਮੇਰਾ ਪਿਓ ਕਿਉਂ ਮਾਰਿਆ ??

Поделиться
HTML-код
  • Опубликовано: 26 дек 2024

Комментарии • 462

  • @baljitratol2981
    @baljitratol2981 Год назад +8

    ਧੰਨਵਾਦ ਖਾਲਸਾ ਜੀ 🙏
    ਬਹੁਤ ਕੀਮਤੀ ਜਾਣਕਾਰੀ ਦਿੱਤੀ 🙏

  • @prabhjeetsingh1861
    @prabhjeetsingh1861 3 года назад +52

    ਅੱਖਾਂ ംਸਾਹਮਣੇ ਰਹਿ ਜਾਂਦੀਆਂ ਤਸਵੀਰਾਂ ਉਹਨਾਂ ਸੂਰ ਮਿਆਂ ਦੀਆਂ ਉ. ਮਿੱਤਰੋ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਮਝੋ ਅਸੀਂ ਕਿੱਧਰ. ਨੂੰ ਜਾ ਰਹੇ ਹਾਂ

    • @SatnamSingh-jn3bg
      @SatnamSingh-jn3bg 3 года назад +2

      ਜਦੋ ਲੋਕ ਜਾ ਸਿੱਖ ਵੀ ਕਹਿੰਦੇ ਸੰਗਰਸ ਚੋ ਇੰਜਸੀਆਂ ਦੇ ਬੰਦੇ ਸੀ ਓ ਕੌਣ ਸੀ ਓ ਜਥੇਬੰਦੀਆਂ ਚੋ ਬਰਕਰ ਹੀ ਸੀ ਇੰਜਨਸੀ ਮੁਲਾਜਮ ਆਪ ਅੰਦਰ ਨਹੀਂ ਸੀ ਫਿਰ ਕੌਣ ਸੀ ਸਮਜੋ ਕਈ ਵਾਰ ਚੋਰ ਚੋਰੀ ਕਰਕੇ ਰੌਲਾ ਪੈਨ ਤੇ ਆਪ ਵੋ ਰੌਲਾ ਪਾਉਣ ਲਗ ਜਾਦਾ ਚੋਰ ਚੋਰ ਹੁੰਦਾ ਆਪ ਚੋਰ ਇਹੀ ਦੁਬਦਾ ਹਾ ਪਰ ਬੰਦੇ ਤਾ ਵਿਚ ਹੀ ਸੀ ਉਸ ਵੇਲੇ ਏਕ ਪਰਿਵਾਰ ਸੰਣੇ ਪ੍ਰੋਵਾਰ ਰਹਿੰਦੇ ਸੀ ਸਕਾ ਨੀਲਾ ਤਰਾਂ ਚੋ ਓ ਸਾਰੇ ਬਾਹਰ ਆ ਜਾਂਦੇ ਓ ਕਿਵੇਂ ਆ ਗੇ ਉਸ ਤਰਾਂ ਦੇ ਲੋਕ ਤੋਟ ਸੀ ਸੰਧੂ ਸੁਬੇਗ ਸਿੰਘ ਰਸਪਾਲ ਸਿੰਘ ਅਮਰੀਕ ਸਿੰਘ ਕੌਮ ਦੇ ਹੀਰੇ ਸੀ

  • @sukhwindersinghrandhawa4810
    @sukhwindersinghrandhawa4810 3 года назад +79

    ਸਿੱਖ ਕੌਮ ਕਦੇ ਨਾ ਹਾਰੇ ਜੇ *ਗਦਾਰ* ਸਿੱਖੀ ਦੇ ਭੇਸ਼ ਵਿੱਚ ਗਦਾਰੀ ਨਾ ਕਰਨ।

    • @sankalpmanchanda8279
      @sankalpmanchanda8279 2 года назад +3

      Bilkul sahi keha tussi.

    • @Sidhu_G38
      @Sidhu_G38 2 года назад +4

      ਏਜੰਸੀਆ ਹੀ ਕਰਾਉਦੀਆ ਹਨ ਇਹੋ ਜਿਹੇ ਕੰਮ

    • @JassGorsi-nx6hf
      @JassGorsi-nx6hf 5 месяцев назад

      ⁰⁰00⁰⁰​@@sankalpmanchanda8279

  • @anmolbrar3391
    @anmolbrar3391 3 года назад +42

    ਬਾਈ ਮਖੂ ਜੀਉ।
    ਗੁਰੂ ਸਾਹਿਬ ਜੀਉ ਦੀ ਮੇਹਰ ਨਾਲ ਹੀ ਸਿੱਖ ਕੌਮ ਦੇ ਲਈ ਹਰ ਵਾਰ ਪਰੋਗਰਾਮ ਵਿੱਚ ਆਏ ਹੋਏ ਮਹਿਮਾਨਾਂ ਵਲੋਂ ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਜਾਂਦੇ ਹਨ। ਧੰਨਵਾਦ ਜੀਉ।

  • @gurdeepsandhu727
    @gurdeepsandhu727 3 года назад +21

    Salaam te Sijada hai Harmandar Singh Sandhu ji di Qurbani te Shahadat nu...!!!🙏🙏🙏👌👌👌

  • @bhullarsaab7630
    @bhullarsaab7630 Год назад +5

    ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਹਰਮਿੰਦਰ ਸਿੰਘ ਸੰਧੂ ਜੀ ਜ਼ਿੰਦਾਬਾਦ

  • @sindermultani8346
    @sindermultani8346 Год назад +14

    Harminder singh Sandhu zindabad 🙏

  • @pardeepgrewal7736
    @pardeepgrewal7736 3 года назад +17

    ਮਖੂ ਸਾਹਿਬ ਇਹ ਇੰਟਰਵਿਊ ਸੁਣਕੇ ਇਹ ਮਹਿਸੂਸ ਹੋਇਆ ਕਿ ਸਿੱਖਾਂ ਨੇ ਆਪਣਾ ਰਾਜ ਗਵਾ ਕੇ ਵੀ ਉਸ ਤੋਂ ਕੁਝ ਨਹੀਂ ਸਿੱਖਿਆ ਜੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸ਼ਹਿਜ਼ਾਦਿਆਂ ਦਾ ਜਿਵੇਂ ਜਿਵੇਂ ਕਤਲੇਆਮ ਹੋਇਆ ਤੇ ਸਿੱਖ ਰਾਜ ਕਿਵੇਂ ਗਿਆ ਉਨ੍ਹਾਂ ਸਾਰੀਆਂ ਘਟਨਾਵਾਂ ਤੋਂ ਅਸੀਂ ਕੋਈ ਸਬਕ ਨਹੀਂ ਲਿਆ

    • @robinsidhu581
      @robinsidhu581 3 года назад

      ਭਾਈ ਸਾਹਿਬ ਤੁਸੀ ਰਾਅ ਬਾਰੇ ਨਹੀਂ ਜਾਣਦੇ ਓਹ ਕਿਵੇਂ ਖੇਡਦੇ ਹਨ ਆਪਸੀ ਟਕਰਾਵ ਕਿਵੇਂ ਕਰਵਾਉਂਦੇ ਨੇ ਫੇਰ ਹਰ ਸਿੱਖ ਦੂਸਰੇ ਨੂੰ ਸੱਕੀ ਨਜਰ ਵੇਖਣ ਲਗ ਜਾਂਦਾ । ਓਹਨਾ ਦੇ ਏਜੰਟ ਹਰ ਜਗ੍ਹਾ ਨੇ ਅੱਜ ਕੋਈ ਵੀ ਗੱਲ ਹੁੰਦੀ ਓਹਦੀ ਸੁਹ ਦਿੱਲੀ ਪੁੱਜ ਜਾਂਦੀ ਐ ਖੁਫ਼ੀਆ ਤੰਤਰ ਬੜਾ ਤਕੜਾ ਇਹਨਾਂ ਦਾ

  • @singhkaursinghni8963
    @singhkaursinghni8963 3 года назад +35

    ਜਿਹੜਾ ਵੀ ਵੀਰ ਭੈਣ ਇਹ ਕਹਿ ਰਿਹਾ ਕਿ ਇਹ ਬੰਦਾ ਝੂਠ ਬੋਲਦਾ ਉਹ ਖ਼ੁਦ ਜਾ ਕੇ ਇਸ ਬੰਦੇ ਨੂੰ ਮਿਲ਼ ਸਕਦਾ ਉਹਨੇ ਕਿਹਾ ਕਿ ਮੇਰੇ ਨਾਲ਼ ਗੱਲ ਕਰ ਲਵੇ ਜੇ ਕਿਸੇ ਨੂੰ ਸ਼ੰਕਾ ਹੈ ਵੀਰ ਜੀਓ ਸੱਚ ਇੱਕ ਦਿਨ ਸਾਹਮਣੇ ਆ ਹੀ ਜਾਂਦਾ ਜਿੰਨੀ ਚਿਰ ਮਰਜ਼ੀ ਦਬਾ ਲੈਣ

  • @balkourdhillon5402
    @balkourdhillon5402 3 года назад +7

    ਪਤਰਕਾਰ ਮੱਖੂਸਾਹਿਬਜੀ ਗਲਬਾਤ ਕਰਨ ਸਮੇਂ ਜਿਆਦਾ ਨਾਟਕੀ ਭਾਸ਼ਾ ਤੇ ਨਾਟਕੀ ਤਰਜਚੰਗੀਨਹੀਲਗਦੀਸਹਿਜਵਿਚਰਹਿਆਕਰੋਧਨਵਾਦ

  • @KulwantSingh-kw2vq
    @KulwantSingh-kw2vq 3 года назад +36

    ਹਰਮਿੰਦਰ ਸਿੰਘ ਸੰਧੂ ਦਾ ਕਤਲ ਸੰਤ ਜਰਨੈਲ ਸਿੰਘ ਦੀ ਸੋਚ ਕਤਲ ਦਾ ਕਤਲ ਕੀਤਾ ਗਿਆ ਸੀ।ਕੌਮ ਦਾ ਹੀਰਾ ਸੀ।

  • @gotasingh3500
    @gotasingh3500 2 года назад +14

    ਸਿੱਖੀ ਦੇ ਹੀਰੇ ਨੇਂ ਭਗਵਾਨ ਸਿੰਘ ਜੀ ਸੰਤਾਂ ਦੇ ਸੇਵਕ

  • @meradeshhovepunjab2937
    @meradeshhovepunjab2937 3 года назад +27

    ਕੀ ਮਿਲਿਆ ਯੋਧੇ ਨੂੰ ਮਾਰ ਕੇ 😓😓😓😓😓😓😓😓😓

  • @gaggisidhu2117
    @gaggisidhu2117 3 года назад +7

    Harmander Sandhu great man c salute aa ehdi sahidi nu

  • @amandeepsingh6182
    @amandeepsingh6182 3 года назад +15

    Saheed Harminder singh Sandhu di beti te waheguru g mehar karna

  • @rajwantkaur1408
    @rajwantkaur1408 3 года назад +29

    ਕੋਟਨ ਕੋਟ ਪ੍ਨਾਮ ਸ਼ਹੀਦਾਂ ਨੂੰ ਜੀ 🙏🙏🙏🙏🙏

  • @nurmitke9324
    @nurmitke9324 3 года назад +11

    ਜਿਉਣਾ ਮੌੜ ਫਿਲਮ ਵਿੱਚ ਮੁਖਵਰ ਥਾਨੇਦਾਰ ਨੂੰ ਕਹਿੰਦਾ ਹੁੰਦਾ ਥਾਨੇਦਾਰ ਸਾਹਿਬ ਜੇ ਮੁਖਵਰ ਨਾ ਹੋਣ ਸਰਕਾਰ ਦੇ ਅੱਧੇ ਕੰਮ ਵਿਚ ਹੀ ਰਹਿ ਜਾਣ

  • @gurdeepsandhu727
    @gurdeepsandhu727 3 года назад +15

    Sardar Bhagwan Singh ji Kar Sewa walian nu Sat Sri Akaal. Aap ji da ess Interview te Video lyi Dhanwad...🙏🙏🙏👌👌👌

  • @jaspalsingh4921
    @jaspalsingh4921 3 года назад +19

    ਸੱਚ ਦੀ ਆਵਾਜ਼ ਨੂੰ ਬੰਦ ਕੀਤਾ ਭਾਈ ਹਰਮਿੰਦਰ ਸਿੰਘ ਸੰਧੂ ਸਿੱਖ ਕੌਮ ਸ਼ਾਨ ਸਨ

    • @SandeepSingh-ch6lh
      @SandeepSingh-ch6lh Год назад +1

      ਹਰਮਿੰਦਰ ਸਿੰਘ ਸੰਧੂ ਸਿੱਖ ਕੌਮ ਦੀ ਸ਼ਾਨ ਸੀ

  • @jindercheema33984
    @jindercheema33984 3 года назад +7

    ਜੌਹਰੀ👏🏻 ਨੂੰ ਪਛਾਣ ਸੀ 💎ਹੀਰੇ ਦੀ🥺

  • @singhnirvair2257
    @singhnirvair2257 7 месяцев назад +4

    ਸਰਦਾਰ ਹਰਮਿੰਦਰ ਸਿੰਘ ਸੰਧੂ ਜੀ ਨੂੰ ਕੌਮ ਯਾਦ ਰੱਖੇ ਤੇ ਉਹਨਾਂ ਦੀ ਕੁਰਬਾਨੀ ਨੂੰ

  • @MohanSingh-ty9gz
    @MohanSingh-ty9gz Год назад +3

    ਦਲਜੀਤ ਬਿੱਟੂ ਨੇ ਮਰਵਾਇਆ ਹਰਮਿੰਦਰ ਸਿੰਘ ਸੰਧੂ ਹੀਰਾ ਕੌਮ ਦਾ ।ਬਿੱਟੂ ਤੂੰ ਜੀਉ ਕੇ ਵੀ ਮਰਿਆ ਅੱਜ ਦੇ ਟਾਈਮ ਉਹ ਮਰ ਕੇ ਵੀ ਜੀਦਾ ਕੌਮ ਦਾ ਹੀਰਾ

    • @Shah46-
      @Shah46- 11 месяцев назад

      Pehli gall ohne mareayea ni je ohne marwaya ta sahi keeta ohne

  • @paramdhillon-bk5de
    @paramdhillon-bk5de Год назад +7

    Koti kot prnam sahida nu 🙏🚩🙏🚩🙏

  • @GurmeetSingh-yz3jt
    @GurmeetSingh-yz3jt 4 месяца назад +1

    ਬੇਸ਼ਕ ਉਹ ਵੀ ਹੱਥ ਖੜੇ ਕਰਕੇ ਆਇਆ ਸੀ। ਪਰ ਬਹੁਤ ਤੇਜ ਤਰਾਰ ਨੇਤਾ ਸੀ।ਉਹਨੂੰ ਟੌਹੜਾ ਹੀ ਬਚਾ ਕੇ ਲਿਆਏ।ਬੜਾ ਸੂਜਵਾਨ ਨੇਤਾ ਤੇ ਪੜ੍ਹਿਆ ਲਿਖਿਆ ਸੀ।

  • @gurkirtansinghwalia4007
    @gurkirtansinghwalia4007 2 года назад +5

    Full justification in this interview

  • @pritpalsingh5325
    @pritpalsingh5325 Год назад +4

    SINGH IS KING OF INDIA. 👍👍👍👍👍🙏🙏🙏🙏🙏🙏🙏

  • @GurcharanDhillon
    @GurcharanDhillon 3 года назад +4

    ਹਰਪਰੀਤ ਸਿੰਘ ਮਖੂ.... ਪਹਿਲਾਂ ਹੀ ਬੜੇ ਫਾੜ ਪੲੇ ਨੇ... ਤੁਸੀਂ ੲਿਸ ੳੁਤੇ ਹੋਰ ਤੇਲ ਪੂਰੀ ਕਾਮਯਾਬੀ ਨਾਲ ਪਾ ਰਹੇ ਹੋ!!
    ੲੇਸ ਫਾੜੵ ਨੂੰ ਵਧਾ ਕੇ ਤੁਹਾਡੇ ਪੋ੍ਗਰਾਮ ਨੂੰ ਮਸ਼ਹੂਰੀ ਮਿਲ ਜਾਵੇਗੀ, ਪਰ ੲੇਸ ਦਾ ਘਾਟਾ ਕੌਮ ਨੂੰ ਪਵੇਗਾ ਜਰੂਰ... ਕੋੲੀ ਗੱਲ ਨਹੀਂ ਹਰ ਕੌਮ ਚ ਹਰ ੲਿਕ ਤਰੵਾਂ ਦੇ ਬੰਦੇ ਹੁੰਦੇ ਨੇ... ਤੁਹਾਡਾ ਨਾਮ ਵੀ ਫਾੜੵ ਵਧਾੳੁਣ ਚ ਜਰੂਰ ਲਿਅਾ ਜਾਵੇ ਕਰੇਗਾ I
    ਮੇਰਾ ੲਿਕ ਨਿੱਜੀ ਖਿਅਾਲ ਹੈ ਕਿ ਪਹਿਲਾਂ ਪਹਿਲ ਤੁਹਾਡੀ ਕੁੱਝ ਹੋਰ ਚਾਹਤ ਸੀ ਪਰ ਹੁਣ ਤੁਹਾਡਾ ਟੀਚਾ ਜਾਂ ਸੋਚ ਬਦਲ ਗੲੀ ਹੈ I

  • @bhajansinghkhalsa1324
    @bhajansinghkhalsa1324 2 года назад +3

    ਕੌਮ ਦੇ ਹੀਰੇ ਭਾਈ ਹਰਮਿੰਦਰ ਸਿੰਘ ਸੰਧੂ ਜੀ

  • @Dskgaming-gs7fn
    @Dskgaming-gs7fn Год назад +4

    Makhu veer ji tusi sanu bott jayda sikh itihaas bare jaankari dinde ho tada teh dill to tanwad thanks very very much waheguru ji ka khalsa waheguru ji ki fathe 🙏🙏🙏🙏🙏🙏🙏🙏

  • @harjantbrar8638
    @harjantbrar8638 Год назад +7

    ਵਾਹਿਗੁਰੂ ਜੀ ਇਹੋ ਜਿਹੇ ਰੋਸ਼ਨ ਦਿਮਾਗ ਸਿੱਖ ਕੌਮ ਵਿੱਚ ਹਰ ਰੋਜ਼ ਪੈਦਾ ਹੋਣ ਗ਼ਦਾਰਾਂ ਨੂੰ ਸੁਮੱਤ ਬਖਸ਼ਣੀ

  • @bhupindersinghruprai2330
    @bhupindersinghruprai2330 3 года назад +15

    Very nice talk 🙏🏻🙏🏻🙏🏻

  • @jaswantsinghkhaihra5982
    @jaswantsinghkhaihra5982 2 года назад +3

    ਸੰਤਾ ਨੇ ਕਈ ਸਿੰਘਾਂ ਦੇ ਵਿਆਹ ਕਰਵਾਏ।।
    ਏਸ੍ਹ ਨਾਲ ਪੱਕਾ ਨਹੀਂ ਹੋ ਜਾਂਦਾ ਕਿ ਉਹ ਗਦਾਰ ਹੈ ਕਿ ਨਹੀਂ ।।ਪੰਜ ਜਥੇਬੰਦੀਆਂ ਬੜੇ ਮੁਸ਼ਕਿਲ ਨਾਲ ਇੱਕ ਹੋਈਆਂ ।।ਏਨੇ ਉਹਨਾਂ ਨਾਲ ਸਲਾਹ ਨਹੀਂ ਕੀਤੀ ।।ਏਹੀ ਕਾਰਨ ਹੈ ਉਸ ਦੀ ਮੌਤ ਦਾ ਇਕੱਲਾ ਕਿਵੇ ਐਲਾਨ ਕਰ ਸਕਦਾ ਸੀ ਏਹੀ ਕਾਰਨ ਗ਼ੁੱਸੇ ਦੀ ਭੇਟ ਚੜ ਗਿਆ

    • @gillrsg
      @gillrsg 6 месяцев назад

      Veere eh 5 jathebandiya wale kayi bach ke avde ghar kidda aa gaye Dr. Sohan te Daljit bittu varge

    • @jugsingh2006
      @jugsingh2006 6 месяцев назад

      ​@@gillrsgBittoo poora moorakh hai per sincere si.

    • @majorsingh6785
      @majorsingh6785 5 месяцев назад

      ਵੀਰ ਸਾਰਾ ਇਹ ਕਾਰਾ ਕਰਵਾਉਣ ਵਾਲਾ ਡਾਕਟਰ ਸੋਹਣ ਸੀ ਉਹ ਭਰਾ ਮਾਰੂੰ ਜੰਗ ਕਰਵਾਕੇ ਬੰਦੇ ਮਰਵਾਉਦਾ ਰਿਹਾ ਸੁਖਵੰਤ ਸਿੰਘ ਅੱਕਾਂਵਾਲੀ ਵੀ ਉਸੇ ਡਾ ਦੀ ਵਜਾ ਨਾਲ ਸਹੀਦ ਹੋਇਆ

  • @simarsandhu5675
    @simarsandhu5675 3 года назад +26

    ਦਲਜੀਤ ਸਿੰਘ ਬਿੱਟੂ ਦੀ ਇੰਟਰਵਿਊ ਕਰੋ

    • @MalkitSingh-ph6fr
      @MalkitSingh-ph6fr 3 года назад +1

      Bittu Bu jarur poshoo

    • @harjotsinghdang
      @harjotsinghdang 3 года назад

      Ohna ne auna hunda tan bahut pehlan aa jande. Bhai gurbakhsh ne dasseya si oh hun chup chaap ghar rehande han

    • @simarsandhu5675
      @simarsandhu5675 3 года назад +6

      ਜਦੋ ਡਾਕਾ ਮਾਰਿਆ ਸੀ ਓਦੋ ਫੈਡਰੇਸ਼ਨ ਦਾ ਪ੍ਰਧਾਨ ਮੇਰੇ ਚਾਚਾ ਜੀ ਭਾਈ ਗੁਰਜੀਤ ਸਿੰਘ ਸੀ ਜੋ 1991 ਚ ਸ਼ਹੀਦ ਹੋ ਗਏ ਬਿੱਟੂ ਦਾ ਨਾ ਮੁਕਾਬਲਾ ਹੋਇਆ ਨਾ ਸ਼ਹੀਦ ਹੋਇਆ ਪੁਲਿਸ ਕੋਲ ਕਿਵੇਂ ਪਹੁੰਚ ਗਇਆ

    • @kamalpreet6106
      @kamalpreet6106 3 года назад +1

      @@harjotsinghdang ਜਿਸ ਸਮੇਂ ਵਿੱਚ ਜੇਲ ਗਏ ਸੀ, ਉਹ ਟਾਈਮ ਅੱਜ ਦੇ ਟਾਈਮ ਤੋਂ ਬਹੁਤ ਵਧੀਆ ਸੀ।।

  • @balwantsinghdhaliwal3169
    @balwantsinghdhaliwal3169 3 года назад +8

    Good baba and Makhu ji.

  • @theonespaceslayer1266
    @theonespaceslayer1266 3 года назад +4

    ਬਹੁਤ ਸਾਰੇ ਬੰਦਿਆਂ ਨੂੰ ਪਤਾ ਸੀ ਕੀ ਤੇ ਕਿਉਂ ਹੋਇਆਂ ਹੁਣ ਇਸੇ ਲਾਇਨ ਚ ਸਰਬਜੀਤ ਰੋਪੜ ਵੀ ਆਉਂਦਾ ਸੀ

  • @GHARAM-SANDHU-007
    @GHARAM-SANDHU-007 3 года назад +10

    Sandhu Saab jindabad Sandhu Saab jindabad🚩⚔️🙏🏻 respect

  • @ਮਨਦੀਪਸਿੰਘਦਾਸ
    @ਮਨਦੀਪਸਿੰਘਦਾਸ 3 года назад +6

    ਹਥਿਆਰਬੰਦ ਸੰਘਰਸ਼ ਦੇ ਨਾਲ਼-ਨਾਲ਼ ਖਾਲਸਾ ਪੰਚਾਇਤਾਂ ਦੀ ਸ਼ਾਂਤਮਈ ਮੰਗ ਕਰਨਾ ਖਾੜਕੂ ਸਿੰਘਾਂ ਨਾਲ ਤਾਲਮੇਲ ਨਾ ਬਣਾਉਣਾ

  • @Jassmann5459
    @Jassmann5459 3 года назад +6

    ਵਾਹਿਗੁਰੂ ਜੀ ਸਾਡੀ ਸਿੱਖ ਕੌਮ ਬਹੁਤ ਮਹਾਨ ਏ ਕੋਮੈਟਾ ਚ ਪਤਾ ਲੱਗਿਆ ਏ ਕੋਈ ਮਖੂ ਨੂੰ ਗਲਤ ਬੋਲ ਰਿਆ ਏ । ਕੋਈ ਸੰਧੂ ਨੂੰ ਅਸੀ ਕੀ ਕੀਤਾ ਉਹ ਵੀ ਦੱਸੋ ਕੁੱਝ ਤਾ ਸਰਮ ਕਰੋ

    • @rajwindersamra1830
      @rajwindersamra1830 3 года назад +1

      Right veer lokan nu insta snapchat to vehal milu tahi aa

  • @GurmehtabSinghkhallsaGagu
    @GurmehtabSinghkhallsaGagu 3 месяца назад +1

    ਸਿੱਖ ਕੌਮ ਕਦੇ ਨਾ ਹਾਰੇ 😂😂ਜੇ ਸਿੱਖਾਂ ਦੇ ਭੇਸ ਵਿੱਚ ਗਦਾਰ ਸਿੱਖ ..ਸਿੱਖ ਯੋਧਿਆਂ ਨੂੰ ਨਾ ਮਾਰੇ

  • @lakhasingh2979
    @lakhasingh2979 3 года назад +30

    ਸਿੱਖ ਪੰਥ ਵਿੱਚ ਬਹਾਦੁਰ ਵੀ ਬਹੁਤ ਹੋਇ ਹਨ ਪਰ ਗੱਦਾਰਾਂ ਦੀ ਵੀ ਘਾਟ ਨਹੀਂ ਰਹੀ ਇਹ ਕਿਸੇ ਆਪਣੇ ਨੂੰ ਅੱਗੇ ਵਧਦਾ ਨਹੀਂ ਵੇਖ ਸਕਦੇ ਇਸ ਕਾਰਨ ਹੀ ਹਰਮਿੰਦਰ ਸਿੰਘ ਸੰਧੂ ਦੀ ਸ਼ਹੀਦੀ ਹੋਈ ਤੇ ਝੋਲੀ ਚੁੱਕ ਲੋਕਾਂ ਨੇ ਕੀਤੀ

  • @sandhujatt1914
    @sandhujatt1914 3 года назад +44

    ਭਾਈ ਹਰਮਿੰਦਰ ਸਿੰਘ ਸੰਧੂ ਵਰਗੇ ਯੋਧੇ ਕੌਮ ਚ ਬਾਰ ਬਾਰ ਜਨਮ ਲੈਣ 🙏🏻🙏🏻

  • @devball9179
    @devball9179 3 года назад +3

    ਵਾਹਿਗੁਰੂ

  • @bhagwantpalsinghgill2949
    @bhagwantpalsinghgill2949 3 года назад +33

    Sandhu was great man salute to him

  • @gagandeepparmar6953
    @gagandeepparmar6953 3 года назад +7

    Veer g kadi tusi jathedar Ajnoha de ghar da haal v vekho.
    Akal takhat de ex jathedar da ghar aaj v kacha a.

  • @ਮਨਦੀਪਸਿੰਘਦਾਸ
    @ਮਨਦੀਪਸਿੰਘਦਾਸ 3 года назад +24

    ਬਾਬਾ ਭਗਵਾਨ ਸਿੰਘ ਜੀ ਦੀ ਭਾਵਨਾ ਦੀ ਕਦਰ ਕਰਦੇ ਹਾਂ

  • @sukhbirsingh6395
    @sukhbirsingh6395 6 месяцев назад +1

    🙏 ਸਾਡੇ ਅੰਕਲ ਦੱਸਦੇ ਸਨ ਕੇ ਭਾਈ ਸੰਧੂ ਪੜ੍ਹਾਈ ਇੰਨਾ ਤੇਜ ਸੀ, ਉਹਨੇ ਜੇਲ ਚ ਕੋਯੀ ਪੇਪਰ ਦਿੱਤੇ ਤੇ ਟਾਪ ਕਰਗਿਆ , ਸਿੱਖਿਆ ਵਿਭਾਗ ਵੀ ਹੈਰਾਨ ਸੀ 🙏

  • @gurdialsinghjohal9086
    @gurdialsinghjohal9086 6 месяцев назад

    ਖਾੜਕੂ ਸੰਘਰਸ਼ ਵਿੱਚ ਭਾਈ ਸੰਧੂ ਦਾ ਕਤਲ ਜੁਝਾਰੂ ਜਥੇਬੰਦੀਆਂ ਦੀ ਸਭਤੋਂ ਬਜਰ ਗਲਤੀ

  • @karnailsinghkhalsausa176
    @karnailsinghkhalsausa176 3 года назад +27

    ਬਹੁਤ ਦੁੱਖਦਾਈ ਘਟਨਾ

  • @harvindersinghnagatpuria3616
    @harvindersinghnagatpuria3616 2 года назад +2

    ਬਿਲਕੁਲ ਬਾਈ ਦੀਪ ਸਿੱਧੂ ਜੀ ਦੀ ਤਰਾਂ, ਕਿਉਂਕੇ ਪੜ੍ਹਿਆ ਲਿਖਿਆ ਬਹੁਤ ਸੀ, ਟੇਬਲ ਟਾਕ ਕਰਨ ਦੀ ਸਮਰੱਥਾ ਸੀ ਬਾਈ ਦੀਪ ਸਿੱਧੂ ਸੱਚ ਆਖਦਾ ਸੀ, ਆਪਣੇ ਹੀ ਗੱਦਾਰ ਨੇ, ਸਾਨੂੰ ਆਪਣੇ ਆ ਤੋਂ ਖਤਰਾ ਹੈ

  • @sarinasandhu411
    @sarinasandhu411 10 месяцев назад +1

    ਨਾ ਤੀਰਾ ਨੇ ਨਾ ਤਲਵਾਰਾ ਨੇ ਮਾਰਿਆ। ਸਾਨੂੰ ਤਾ ਸਾਡੇ ਆਪਣੇ ਹੀ ਗਦਾਰਾ ਨੇ ਮਾਰਿਆ

  • @sukhdevsinghkhalsa1921
    @sukhdevsinghkhalsa1921 Год назад

    ਹਰਮਿੰਦਰ ਸਿੰਘ ਸੰਧੂ ਬਾਬਾ ਠਾਕੁਰ ਸਿੰਘ ਜੀ ਦੀ ਨਿਗਾ ਵਿੱਚ ਸੱਚਾ ਸੁਚਾ ਬੰਦਾ ਸੀ ।ਬਾਬਾ ਜੀ ਨੇ ਉਸ ਦੇ ਭੋਗ ਤੇ ਕਹਿ ਕੇ ਰਾਗਿਆਂ ਕੋਲੋ ਗੁਰਮੁੱਖ ਜਨਮ ਸਵਾਰ ਦਰਗਹ ਚੱਲਿਆ ਇਹ ਸ਼ਬਦ ਲਵਾਇਆ ਸੀ ।

  • @JagpreetSingh-j6s
    @JagpreetSingh-j6s Год назад +1

    Kot kot parnaam Saheeda Nu

  • @BalkarSingh-ty2sj
    @BalkarSingh-ty2sj Год назад +1

    ਮਖੂ ਸਾਹਿਬ ਇਤਹਾਸ ਰਚਣ ਦੀ ਸੇਵਾ ਪ੍ਰਮਾਤਮਾ ਆਪ ਕੋਲੋ ਲੈ ਰਿਹਾ ਹੈ। ਕਿਤਨਾ ਚੰਗਾ ਹੋਵੇ ਜੇਕਰ ਆਪ ਇਹ ਸਾਰੀਆਂ ਕੋਸਿਸਾ ਪੁਸਤਕ ਰੂਪ ਵਿੱਚ ਅਗਲੀ ਜਨਰੇਸ਼ਨ ਲਈ ਇੱਕ ਅਸ੧ੱਟ ਰੂਪ ਵਿੱਚ ਕਰ ਦੇਵੋ ਤੇ ਤਾ ਹੀ ਤੁਹਾਡੀ ਮਿਹਨਤ ਨੂੰ ਫਲ ਲੱਗੇਗਾ। ਸੋ ਇਸ ਪਰ ਵਿਚਾਰ ਕਰੋ।

    • @turtle2210
      @turtle2210 10 дней назад

      ਸਰਦਾਰ ਬਲਕਾਰ ਸਿੰਘ ਮਖੁ ਦੀ ਮਨਸ਼ਾ ਕੁਝ ਹੋਰ ਈ ਹੈ. ਇਸ ਤੋਂ ਬਚਣ ਦੀ ਲੋੜ ਹੈ। ਇਹ ਬੱਸ ਅੱਪਣਾ ਭੂਕਣਾ ਲਈ ਕ ਪਹੁੰਚ ਜਾਂਦਾ ਭਰਾ ਮਾਰੂ ਜੰਗ ਚ ਤੇਲ ਪਾਉਣ ਲਈ। ਇਹਦੀਆਂ ਹੁਣ ਦੇ ਸਮੇਂ ਦੀਆਂ ਕਰਤੂਤਾ ਤੋਂ ਤੇ ਇਹੀ ਕੁਝ ਕਰਦਾ ਦਿੱਖ ਰਿਹਾ. ਸਭ ਤੇ ਪੈਸਾ ਭਾਰੀ ਹੈਂ ਅੱਜਕਲ. ਵਾਹਿਗੁਰੂ ਮਿਹਰ ਕਰੇ

  • @SukhrajSingh-dt2mv
    @SukhrajSingh-dt2mv Год назад +2

    V intelligent man sardar Harminder singh sandu

  • @jaspalrai1378
    @jaspalrai1378 3 года назад +11

    ਲੱਗਦੇ ਨਾਈ ਸੰਧੂ ਗਦਾਰ ਸੀ... ਸੰਤ ਜੀ ਗਦਾਰ ਬੰਦੇ ਨੂੰ ਤੁਰੰਤ ਟੋਲ ਦਿੰਦੇ ਸੀ

  • @daulatsingh9577
    @daulatsingh9577 3 месяца назад

    ਸ਼ਹੀਦ ਭਾਈ ਹਰਮਿੰਦਰ ਸਿੰਘ ਜੀ ਸੰਧੂ ਸਿੱਖ ਕੌਮ ਦੇ ਬਹੁਤ ਹੀ ਮਹਾਨ ਵਿਦਵਾਨ ਸੀ। ਸੰਤਾ ਦੇ ਬਹੁਤ ਨੇੜੇ ਸਨ। ਭਾਈ ਸੰਧੂ ਨੂੰ ਮਾਰਨ ਦਾ ਸਾਰੀਆਂ ਖਾੜਕੂ ਜਥੇਬੰਦੀਆਂ ਦਾ ਬਹੁਤ ਹੀ ਗਲਤ ਫੈਸਲਾ ਸੀ।

  • @rajanchhina8708
    @rajanchhina8708 3 года назад +15

    ਕੌਮ ਦਾ ਹੀਰਾ ਹਰਮਿੰਦਰ ਸੰਧੂ

  • @satpalkaur1815
    @satpalkaur1815 5 месяцев назад

    Sachi jankari thank u veer ji

  • @desrajsaroyasaroya1843
    @desrajsaroyasaroya1843 2 года назад +2

    Good information g

  • @devinderkaur3283
    @devinderkaur3283 2 года назад +2

    1984 na bulan wali histry sheet.dhan hun sikh kom tha veer. jo kom wasta kurban huga.

  • @sindermultani8346
    @sindermultani8346 Год назад +4

    Waheguru Waheguru ji 🙏🏻

  • @arshdeepvirk7314
    @arshdeepvirk7314 3 года назад +5

    Thanks Bhai sahab je tusi Bhaut chngi jankari detti aa Kyi rahsya to padda chukya tusi

  • @JaskaranSingh-oy9wg
    @JaskaranSingh-oy9wg 2 года назад +1

    ਗੱਦਾਰਾ ਦੀ ਈਰਖਾ ਦੀ ਭੇਟ ਚੜ੍ਹ ਗਿਆ ਸੰਧੂ ਸਾਹਬ। ਸੋਹਣ ਸਿੰਘ ਆਪਣੇ ਆਪ ਨੂੰ ਰਾਸ਼ਟਰਪਤੀ ਸਮਝਦਾ ਸੀ। ਬਿੱਟੂ ਲਾਭ ਸਿੰਘ ਪੰਜਵੜ ਇਹਨਾਂ ਤੋ ਸੰਧੂ ਸਾਹਬ ਦੀ ਸ਼ੋਭਾ ਬਰਦਾਸ਼ਤ ਨਹੀਂ ਹੋਈ।

    • @gillrsg
      @gillrsg 6 месяцев назад

      Bilkul right ji. Apa ta sabh akhi dekhya.

  • @babavirsa801
    @babavirsa801 3 года назад +4

    ਮੱਖੂ ਸਾਹਿਬ ਜੀ ਸਾਮਣੇ ਕੋਈ ਆ ਜਾਵੇ ਬਸ ਫਿਰ, ਬੱਲੇ ਬੱਲੇ, ਅੱਛਾ ਜੀ, ਉਹੋ ਬੱਲੇ ਬੱਲੇ ਬੱਲੇ ਬੱਲੇ

    • @jagjitsingh5707
      @jagjitsingh5707 Год назад

      Ohna da gal karan da tarika wa he is doing great work

  • @gurwinderpunia1522
    @gurwinderpunia1522 3 года назад +6

    Gurbachan singh manochal ne baut dukh kitta si harminder sandhu de kattel te

  • @singhsaab9505
    @singhsaab9505 2 года назад +3

    Kaum da heera ik hor asi apsi ldayi vich gwaa leya🙏♥️🙏

  • @harjindermeetsingh6258
    @harjindermeetsingh6258 3 года назад +17

    ਹਰਮਿੰਦਰ ਸਿੰਘ ਸੰਧੂ ਦਾ ਕਤਲ ਬਿੱਟੂ ਗਰੁੱਪ ਨੇ ਲਹਿਰ ਤੇ ਕਬਜ਼ਾ ਕਰਨ ਲਈ ਕਰਵਾਇਆ ਸੀ । ਬਿਟੂ ਦਾ ਅਡਵਾਈਜ਼ਰ ਅਜਮੇਰ ਸਿੰਘ ਸੀ।

    • @balvindergill8744
      @balvindergill8744 3 года назад

      ਕਿਹੜਾ ਅਜਮੇਰ ਸਿੰਘ?

    • @Ursmeharsingh
      @Ursmeharsingh 3 года назад

      ਸਬੂਤ?

    • @Ursmeharsingh
      @Ursmeharsingh 3 года назад +2

      ਸਰਕਾਰ ਨੇ ਮਰਵਾਕੇ ਇਹ ਭੰਬਲਭੂਸਾ ਪਾਇਆ ਲੱਗਦਾ ਏ ਤਾਂ ਜੋ ਆਪਸ ਚ ਲੜਨ ਲੱਗ ਜਾਣ

    • @Ursmeharsingh
      @Ursmeharsingh 3 года назад +1

      @@jattmoosewala83 ਸੱਚ ਲੁਕਣਾ ਨੀ ਆ ਜਾਣਾ ਬਾਈ ਕੋਈ ਨੀ।

    • @Rantaj97
      @Rantaj97 3 года назад

      Maan dal ch ik gadaar list bnai gai c jo k ehna, budhijivia ne bnai c,jis vich ehna ne sandhu da name shamil kita c... eh adviser hi doshi ny sandhu de

  • @singhnirvair2257
    @singhnirvair2257 7 месяцев назад

    ਵਾਹਿਗੁਰੂ ਵਾਹਿਗੁਰੂ 🙏🙏🙏ਉਹ ਮੇਰਿਆ ਰੱਬਾ 😢

  • @deepsinghkhalsa6392
    @deepsinghkhalsa6392 Год назад

    ਜੇਕਰ ਕੋਈ ਅੱਗੇ ਹੋ ਕੇ ਕੌਂਮ ਲਈ ਕੁਝ ਕਰਨਾ ਚਾਹੁੰਦਾ ਹੈ ਤਾਂ ਲੋਕਾਂ ਤੋਂ ਉਹ ਬੰਦਾ ਜਰਿਆ ਨੀ ਜਾਂਦਾ ਉਸ ਨੂੰ ਅਜੰਸੀਆਂ ਦਾ ਬੰਦਾ ਦੱਸ ਕੇ ਬਦਨਾਮ ਕੀਤਾ ਜਾਂਦਾ ਹੈ

  • @rajgur4794
    @rajgur4794 3 месяца назад

    So sad. Bhai sab boht vadia c

  • @SukhdeepSingh-oz2qg
    @SukhdeepSingh-oz2qg 4 месяца назад +1

    Sandu shaib zinda bad❤

  • @SukhwinderAulakh-ot8fq
    @SukhwinderAulakh-ot8fq 9 месяцев назад

    ਸਿੱਖ ਕੌਮ ਦਲੇਰ ਬਹੁਤ ਗ਼ਦਾਰ ਵੀ ਬਹੁਤ ਹੈ ਬਾਈ ਨੂੰ ਗੁਰੂ ਰਾਮਦਾਸ ਸਾਹਿਬ ਜੀ

  • @rajpalsinghgill1157
    @rajpalsinghgill1157 3 года назад +4

    Thanks ji

  • @LakhvirSingh-jg5fk
    @LakhvirSingh-jg5fk 2 года назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhjinderSingh-mg7ms
    @SukhjinderSingh-mg7ms 2 года назад

    ਬਹੂਤ ਗਲਤ ਕਿਤਾ ਸੀ ਹਰਮਿੰਦਰ ਸਿੰਘ ਸੰਧੂ ਨੂੰ ਸਹਿਦ ਕਰ ਕੇ

  • @j.skundi7791
    @j.skundi7791 3 года назад +39

    ਕੌਮ ਦਾ ਹੀਰਾ ਸੰਧੂ ਮਾਰ ਕੇ ਕੌਮ ਨੇ ਕੀ ਖੱਟਿਆ

    • @singhkaursinghni8963
      @singhkaursinghni8963 3 года назад +6

      ਵੀਰ ਜੀ ਕੌਮ ਦੇ ਹੀਰੇ ਗਵਾਏ ਨੇ ਕੌਮ ਦੇ ਗ਼ਦਾਰਾਂ ਨੇ ਕੌਮ ਨੂੰ ਰੋਲ਼ ਦਿੱਤਾ । ਜੇ ਵੀਰ ਜਿਉਂਦਾ ਹੁੰਦਾ ਤਾ ਸ਼ਾਇਦ ਅੱਜ ਕੌਮ ਦੇ ਹਾਲਾਤ ਕੁਝ ਹੋਰ ਹੁੰਦੇ ਕੌਮ ਚੜਦੀ ਕਲਾ ਚ ਹੁੰਦੀ ਤੇ ਬਾਦਲਾਂ ਵਰਗੇ ਅੱਜ ਕੌਮ ਨੂੰ ਡੋਬ ਨਹੀਂ ਸੀ ਸਕਦੇ ਤੇ ਅੱਜ ਇਹ ਦੁੱਕੀ ਤਿੱਕੀ ਕੁਸਕਦੇ ਨਾ

    • @gurmalmandear8715
      @gurmalmandear8715 3 года назад

      @@singhkaursinghni8963 2nd WA

    • @MrMaan123456789
      @MrMaan123456789 3 года назад

      Kaum ney nahi Indian agencies ney marwaa ditta ona nu.

    • @jugsingh2006
      @jugsingh2006 6 месяцев назад

      Maharaja Ranjeet Singh ton baad jo hoeya,1984 ch repeat ho gya.

    • @jugsingh2006
      @jugsingh2006 6 месяцев назад

      ​@@MrMaan1234567895 group jimmewari lae chukke ne.Pher tan eh agencies nal jude hongay,eh bach kiwen gye?

  • @gurwinderpunia1522
    @gurwinderpunia1522 3 года назад +4

    Baut great si harmandir singh sandhu leader sab darde si

  • @Humanity0101
    @Humanity0101 3 года назад +13

    Sikh Sikh nu na marre aj Sikh kaum azad honi c.

  • @rajgur4794
    @rajgur4794 3 месяца назад

    Boht vadia interview

  • @gurdeepsandhu727
    @gurdeepsandhu727 3 года назад +8

    Sardar Harmandar Singh Sandhu jadon Sangrur District Jail vichon Release hoye main Sangrur vich as Assistant District Attorney posted si. Sandhu Saab ik bahut hi zaheen dimag te Committed Sikh san. Ohna da Murder kita gya kyon ke Ohna ne KHALSA PANCHAYATs har Pind vich bnaye jaan di Planning kiti si...WaaheGuru Sandhu Saab di Rooh nu saqun baxe...🙏🙏🙏👌👌👌👍👍👍❤🧡❤🧡❤🧡❤🧡❤

    • @gillrsg
      @gillrsg 6 месяцев назад

      Bilkul right sir. Dr. Sohan, Daljit bittu and 4 other groups got executed his murder

  • @achharsinghgill472
    @achharsinghgill472 3 года назад +21

    The tragic killing of Shaheed Harminder Singh Sandhu and his role in Sikh struggle is being discussed by many people, many new facts and information is coming to light on who did what. Very sad for Sikh Panth and Sandhu Sahib's family! He was a unique person and very capable activist for freedom and rights! He was so close to Amar Shaheed sant Baba Jarnail Singh ji Khalsa!

  • @vishnuvicky4267
    @vishnuvicky4267 3 года назад +2

    ਗੱਲ ਤਾਂ ਸਾਰੀ ਮੱਖੂ ਨੂੰ ਵੀ ਪਤਾ ਆ ਐਵੇਂ ਨੱਖਰੇ ਜੇ ਕਰਿ ਜਾਂਦਾ ਇਹ ਮੱਖੂ ਹੋਣੀ ਪੈਸੇ ਦੇ ਯਾਰ ਆ।

    • @KulbirSinghKhalsa21
      @KulbirSinghKhalsa21 6 месяцев назад

      ਸਹੀ ਕਿਹਾ ਮੱਖੂ ਦੋਗਲਾ ਪਰਚਾਰਕ ਹੈ

  • @singhnirvair2257
    @singhnirvair2257 7 месяцев назад

    ਲੱਖ ਵਾਰ ਸਿਰ ਚੁੱਕਦਾ ਇਹਨਾਂ ਸਿੰਘਾਂ ਦੀ ਕੁਰਬਾਨੀ ਨੂੰ

  • @SherGill214
    @SherGill214 3 года назад +4

    ਸੰਧੂ ਗੱਦਾਰ ਹੋਣ ਚ ਵੀ ਸਾਡੀ ਬੇਜਤੀ ਤੇ ਜੇਕਰ ਜਥੇਬੰਦੀਆਂ ਨੇ ਓਹਨੂੰ ਨਾਜਾਯਜ਼ ਕਤਲ ਕੀਤਾ ਤਾਂ ਵੀ ਸਾਡੀ ਬੇਜਤੀ ਏ ,,,,ਤੇ ਤੁਸੀ ਇਸ ਗੱਲ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣ ਲੱਗੇ ਹੋ,,

    • @babavirsa801
      @babavirsa801 3 года назад

      ਭਗਵਾਨ ਸਿੰਘ ਬਾਰ ਬਾਰ ਇਹ ਗੱਲ ਦੁਹਰਾ ਕੇ ਕੀ ਸਿੱਧ ਕਰਨਾ ਚਾਹੁੰਦਾ ਹੈ ਕਿ ਵੀ, ਪੀ ਸਿੰਘ ਨੇ ਸੰਧੂ ਸਾਹਿਬ ਜੀ ਦੇ ਕਤਲ ਬਾਰੇ ਅਲੱਟਰ ਕੀਤਾ ਸੀ,
      ਕੀ ਵੀਪੀ ਸਿੰਘ ਸਿੱਖਾਂ ਦਾ ਬੰਦਾ ਸੀ ਨਹੀ ਉਹ ਤਾਂ ਸਿੱਖਾਂ ਦਾ ਦੁਸ਼ਮਣ ਸੀ ਉਹ ਕਿਉਂ ਕਹਿਗੇ ਕਿ ਸੰਧੂ ਦਾ ਕਤਲ ਹੋਣ ਵਾਲਾ ਹੈ

    • @JaswinderVirk-e7n
      @JaswinderVirk-e7n 7 месяцев назад

      Mtlb lehar di asliyatt lokaan nu patta naa lagje?

    • @gillrsg
      @gillrsg 6 месяцев назад

      Veere VP singh ne ta dhamki ditti c ke Khalsa panchayta da elaan na kar nahi ta fer avda hisab la layi. Dhyan naal suno poori gall

  • @malkeetsingh4610-xci
    @malkeetsingh4610-xci 2 года назад +3

    Parnaam shaheeda nu,,,,🙏🙏

  • @surjitsingh7032
    @surjitsingh7032 Год назад +2

    ਧੰਨ ਗੁਰੂ ਨਾਨਕ ਜੀ ਮਖੂ ਜੀ ਕਾਰ ਸੇਵਾ ਜੀ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਸਾਡੀ ਕੌਮ ਕੁਝ ਲੋਕ ਜਰਨੈਲ ਹਨ
    ਸਾਡੀ ਕੌਮ ਗ਼ੱਦਾਰਾਂ ਲਿਸਟਾਂ ਲੰਮੀ ਹੋ ਗਈ ਸਾਨੂੰ ਇਹ ਚੀਜ਼ਾਂ ਨੇ ਹੀ ਮਾਰਿਆ ਹੈ ਅਸੀਂ ਲੱਤਾਂ ਖਿੱਚਣੋਂ ਨਹੀਂ ਹਟਦੇ ਸਾਡਾ ਇਸੇ ਕਰਕੇ ਨੁਕਸਾਨ ਹੋਈ ਜਾਂਦਾ ਹੈ
    ਸਾਲੇ ਚਕਲਾ ਨੇ ਮਾਰਿਆ ਕੁਰਸੀ ਦੇ ਭੁੱਖਿਆਂ ਨੇ ਢਿੱਡ ਦੇ ਭੁੱਖੇ ਹਨ

  • @harmansidhu1808
    @harmansidhu1808 3 года назад +11

    Thanks for interview

    • @dharmbirsingh4827
      @dharmbirsingh4827 3 года назад +1

      ਦਲਜੀਤ ਬਿੱਟੂ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ

    • @seematkumargarg2768
      @seematkumargarg2768 3 года назад

      Knnng

  • @talwindersinghkhalsa6536
    @talwindersinghkhalsa6536 3 года назад +3

    ਜੇ ਤੇਰੇ ਕੋਲ ਦਿਮਾਗ ਹੁੰਦਾ ਤਾਂ ਲਾਉੰਦਾ ਤੂੰ ਮੱਖੂਆ

  • @GHARAM-SANDHU-007
    @GHARAM-SANDHU-007 3 года назад +3

    Shahid Bhai Harminder Singh Sandhu ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @Pawanjotgill091
    @Pawanjotgill091 Год назад

    Nice ji

  • @karamjeetkaur-wm2qc
    @karamjeetkaur-wm2qc 3 года назад +1

    Thanx

  • @harinderkaur5296
    @harinderkaur5296 2 года назад +3

    Harminder Singh Sandhu zindabad

  • @jaswantsingh2900
    @jaswantsingh2900 3 года назад +4

    Very good

  • @baljeetsidhu3550
    @baljeetsidhu3550 2 года назад +2

    Satnam Ji Sri Waheguru Ji

  • @VivoY-ty1yp
    @VivoY-ty1yp 3 года назад +3

    ਵਾਹਿਗੁਰੂ ਜੀ

  • @jagirsingh5196
    @jagirsingh5196 Год назад

    ਮੱਖੂ ਸਾਹਿਬ ਜੀ ਇਹੋ ਜਿਹੇ ਹੀਰੇ ਨੂੰ ਕਤਲ ਕਰਨ ਦਾ ਕੀ ਕਾਰਨ ਸੀ ਕਤਲ ਕਰਨ ਵਾਲੇ ਦੱਸਣ। ਉਨਾਂ ਦੀ ਜਿੰਮੇਵਾਰੀ ਬਣਦੀ ਹੈ

  • @hari5221
    @hari5221 3 года назад +1

    Good program

  • @ravipan-ty2tr
    @ravipan-ty2tr 6 месяцев назад

    ਭਾਈ ਸਾਹਿਬ ਜੀ ਸੰਧੂ ਸਾਹਿਬ ਨੇ ਖਾਲਸਾਈ ਪੰਚਾਇਤ ਰਾਜ ਐਲਾਨਿਆ ਸੀ।ਜੋ ਕਿ ਖਾਲਸਾਈ ਰਾਜ ਦੀ ਸ਼ੁਰੂਆਤ ਸੀ।
    ਅੰਦਰੋ ਸੰਧੂ ਖੂਸ਼ ਨਹੀ ਸੀ ਕਿ ਸੰਤਾ ਦਾ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਮੋਰਚਾ ਲਗਾਉਣ ਦੇ।
    ਸੰਧੂ ਬੋਹਤ ਵੱਡੀ ਸੋਚ ਦਾ ਮਾਲਕ ਸੀ।

  • @gurbhajankaur3281
    @gurbhajankaur3281 3 года назад +7

    Khalsa Hira c🙏🏻🙏🏻

  • @simratpalsinghbrar5222
    @simratpalsinghbrar5222 3 года назад +14

    ਹਰਮਿੰਦਰ ਸਿੰਘ ਸੰਧੂ ਏਜੰਸੀਆ ਦਾ ਨਹੀਂ ਸੀ ਮਖੂ ਬਿਲਕੁਲ ਏਜੰਸੀਆ ਦਾ ਟੂਲ ਹੈ

    • @James-Prinsep
      @James-Prinsep 3 года назад +2

      Makhu loka diya akhaa khol reha

    • @rajwindersamra1830
      @rajwindersamra1830 3 года назад

      Whaaa ji hun tusi v das do thonu kiwe pta makkhu rss ja agencina da banda ja tusi makhu d nal hune oo

    • @punjabistenodictation2271
      @punjabistenodictation2271 Год назад

      ਜਦੋ ਇਹ ਦੋਗਲੀਆਂ ਗੱਲਾਂ ਕਰਦਾ ਉਦੋਂ ਪਤਾ ਲਗਦਾ