Hun waheguru ji meher kare khalsa raj mein hamari purani boli panjabi haryanvi Lhande panjab de boli te sade panjab de hindu veeron de panjabi boli ashi Sare panjabi aa sada panjab jindabad hal or hamesha rahega i love you❤❤❤❤❤panjab desh jindabad hal or hamesha rahega
ਡਾਕਟਰ ਮਨਮੋਹਨ ਸਿੰਘ ਜੀ, ਬਹੁਤ ਇਮਾਨਦਾਰੀ ਨਾਲ, ਭਾਰਤ ਦੇ ਪ੍ਰਧਾਨ ਮੰਤਰੀ ਨਾਲ ਗਰੀਬਾਂ, ਕਿਸਾਨਾਂ, ਮੁਲਾਜ਼ਮਾਂ ਨਾਲ ਬਹੁਤ ਪਿਆਰ ਕਰਕੇ, ਸਦਾ ਲਈ ਅਮਰ ਹੋ ਗਏ ਹਨ, ਅਕਾਲ ਪੁਰਖ ਉਹਨਾਂ ਨੂੰ ਸਵਰਗਾਂ ਵਿੱਚ ਨਿਵਾਸ ਬਖਸ਼ਣ।
ਡਾਕਟਰ ਮਨਮੋਹਨ ਸਿੰਘ ਜੀ ਨੂੰ ਨਮਨ ਸ਼ਰਧਾਂਜਲੀ ਵਾਹਿਗੁਰੂ ਜੀ ਅਪਣੇ ਚਰਨਾਂ ਚ ਨਿਵਾਸ ਦੇਣ
❤❤❤ ਸਰਦਾਰ ਮਨਮੋਹਨ ਸਿੰਘ ਜੀ ਸਾਬਕਾ ਪ੍ਰਧਾਨ ਮੰਤਰੀ ਜੀ ਸਵਰਗਵਾਸ ਹੋ ਗਏ ਓਹਨਾਂ ਨੂੰ ਸੱਚੇ ਦਿਲੋਂ ਸੱਚੀ ਸਰਧਾਂਜਲੀ❤❤❤❤ ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਦੇਣ❤
ਅਲਵਿਦਾ 👏👏 ਸਾਬਕਾ ਪ੍ਰਧਾਨ ਮੰਤਰੀ ਡਾ : ਮਨਮੋਹਨ ਸਿੰਘ ਜੀ.... ਵਾਹਿਗੁਰੂ ਜੀ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ,,, 1 ਸੱਚੀ ਸੁੱਚੀ ਰੂਹ ਤੇ ਸਾਦਗੀ ਦਾ ਸਮੁੰਦਰ ਸਨ ਡਾ ਸਾਹਿਬ 👏👏👏👏 ਅਲਵਿਦਾ ਜੀ 🙏🙏🙏🙏🙏🙏🙏🙏🙏
❤ ਸ਼ਰਧਾਂਜਲੀ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਜੀ ਨੂੰ ਪੰਨੂੰ ਜੀ ਸਹੀ ਕਿਹਾ ਕੇ ਕੀ ਕਹਾਂ ਉਹਨਾਂ ਬਾਰੇ ਉਨ੍ਹਾਂ ਦੀ ਸਾਦਗੀ ਇਮਾਨਦਾਰੀ ਅਤੇ ਭਾਰਤ ਲਈ ਜੋ ਕੁੱਝ ਕੀਤਾ ਸਲੂਟ ਇਸੇ ਤਰ੍ਹਾਂ ਦੇ ਪ੍ਰਧਾਨ ਮੰਤਰੀ ਜੀ ਦੀ ਆਸ ਰੱਖਦੇ ਹਾਂ ਤੇ ਯਾਦ ਰੱਖਾਂਗੇ 🥹🥹🙏
ਭਾਰਤ ਦੇ ਸਭ ਤੋ ਵੱਧ ਇਮਾਨਦਾਰ , ਸਾਊ
,ਅਤੇ ਸਿਆਣੇ ਆਦਮੀ ਸਨ ... ਸਰਦਾਰ
ਮਨਮੋਹਨ ਸਿੰਘ ਜੀ ..... 🙏🏽🙏🏽🙏🏽🙏🏽
ਸਰਦਾਰ ਵੀ ਅਤੇ ਅਸਰਦਾਰ ਵੀ ਡਾ ਮਨਮੋਹਨ ਸਿੰਘ ਜੀ
ਡਾਕਟਰ ਸ੍ਰ ਮਨਮੋਹਨ ਸਿੰਘ ਜੀ ਨੂੰ ਸਲੂਟ ❤
ਜ਼ਮਾਨਾ ਕਰ ਨਾ ਸਕਾ ਉਸਕੇ ਕੱਦ ਕਾ ਅੰਦਾਜ਼ਾ
*ਵੋ ਆਸਮਾਨ ਥਾ ਮਗਰ ਸਰ ਝੁਕਾ ਕੇ ਚਲਤਾ ਥਾ*
ਮਨਮੋਹਨ ਸਿੰਘ ਸਰ RIP 🙏🙏🙏
ਦਾਅ ਤੇ ਸਭ ਕੁਛ ਲੱਗਿਆ ਹੈ, ਰੁੱਕ ਨਹੀਂ ਸਕਦੇ
*ਟੁੱਟ ਸਕਦੇ ਹਾਂ ਮਗਰ ਅਸੀਂ ਝੁੱਕ ਨਹੀਂ ਸਕਦੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ 🎉 ਤੁਹਾਡੇ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜਿੰਦਗੀ ਬਾਰੇ ਕੀਤਾ ਗਿਆ ਵਿਸ਼ਲੇਸ਼ਣ ਵੀ ਇੱਕ ਯਾਦਗਾਰੀ ਹੋਵੇਗਾ ਜੀ ਧੰਨਵਾਦ। 🎉🎉🎉🎉🎉
ਭਾਰਤ ਦੇ ਸਭ ਤੋਂ ਵਧੀਆ ਸਿਆਣੇ ਤੇ ਸੂਝਵਾਨ ਵੱਧ ਪੜੇ ਲਿਖੇ ਪ੍ਰਧਾਨ ਮੰਤਰੀ ਸਨ
ਸਾਰੇ ਸੰਸਾਰ ਅਤੇ ਸਿੱਖ ਕੌਮ ਦੀ ਆਨ ਬਾਨ ਸ਼ਾਨ ਬਹੁਤ ਹੀ ਮਹਾਨ ਅਰਥਸ਼ਾਸਤਰੀ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ ਜੀ। ਭਾਰਤ ਦੇਸ਼ ਦੇ ਇਸ ਮਹਾਨ ਇਮਾਨਦਾਰ ਇੰਨਸਾਨ ਦੀ ਘਾਟ ਪੂਰੀ ਨਹੀਂ ਹੋ ਸਕਦੀ ਜੀ।
ਪਨੂੰ ਸਾਹਿਬ ਤੁਸੀ ਵੀ ਬਹੁਤ ਭਾਂਗਾ ਵਾਲੇ।ਇਕ ਮਹਾਨ ਸ਼ਖਸੀਅਤ ਨਾਲ ਜਿੰਦਗ਼ੀ ਦੇ ਪਲ ਬਿਤਾਏ।
ਜ਼ਖ਼ਮ ਪਏ ਆਕੜੇ, ਨਾਲ ਪੋਹ ਦੀ ਠੰਡ ਦੇ
ਪਰ ਪਾਂਧੀ ਬਣੇ ਰਹੇ, ਖ਼ਾਲਸੇ ਦੇ ਪੰਥ ਦੇ
ਉਹ ਡੋਲੇ ਨਹੀਂ ਅੱਗੇ ਸੂਬੇ ਸਰਹੰਦ ਦੇ
ਬੋਲ ਕੇ ਜੈਕਾਰਾ ਚਿਣ ਗਏ ਵਿੱਚ ਕੰਧ ਦੇ
*ਸਦਕੇ ਮੈਂ ਜਾਵਾਂ ਗੋਬਿੰਦ ਜੀ ਦੇ ਫ਼ਰਜ਼ੰਦ ਦੇ*
😍🙏🙏😍
ਵਾਹ ਵਾਹ ਆਪ ਜੀ ਦੇ ਸ਼ਬਦ 🙏
@ 😍🙏 ਜੀ
ਸਰਦਾਰ ਮਨਮੋਹਨ ਸਿੰਘ ਜੀ ਨੂੰ ਭਾਰਤ ਰਤਨ ਅਤੇ ਫ਼ਕਰੇ ਕੌਮ ਮਿਲਣਾ ਚਾਹੀਦਾ ਹੈ
ਪੰਨੂ ਸਾਬ ਸੋਸਲ ਮੀਡੀਆ ਤੇ ਇੱਕ ਖਬਰ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਕੀ ਦਰਬਾਰ ਸਾਹਿਬ ਦੇ ਲੰਗਰਾਂ ਲਈ ਜੋ ਦੇਸੀ ਘਿਉ ਵਰਤਿਆ ਜਾਂਦਾ ਉਹ ਪੰਜਾਬ ਦੇ ਵੇਰਕਾ ਘਿਓ ਨੂੰ ਛੱਡ ਕੇ ਗੁਜਰਾਤ ਤੋ ਅਮੂਲ ਕੰਪਨੀ ਦਾ ਘਿਉ ਮੰਗਵਾਇਆ ਜਾ ਰਿਹਾ ਕਿ ਏਹ ਖਬਰ ਸੱਚ ਜਾ ਝੂਠ, ਕਿਰਪਾ ਕਰਕੇ ਦਰਸ਼ਕਾਂ ਨਾਂਲ ਸਾਂਝੀ ਕਰੋ ਬਹੁਤ ਬਹੁਤ ਧੰਨਵਾਦ.
ਸੱਚ ਹੈ
ਡਾਕਟਰ ਮਨਮੋਹਨ ਸਿੰਘ ਦੇ ਰੂਪ ਵਿੱਚ ਪੰਜਾਬ ਦਾ ਇੱਕ ਹੋਰ ਕੋਹੇਨੂਰ ਹੀਰਾ ਗੁਵਾਚ ਗਿਆ।
ਸਾਥੀ ਬਾਬਾ ਨਾਨਕ ਡਾ਼ ਸਾਹਿਬ ਨੂੰ ਸਦਾ ਲੋਕਾਂ ਦਿਲਾਂ ਵਿੱਚ ਵਸਾਈ ਰੱਖੇ
ਕਿਸੇ ਵਿਅਕਤੀ ਦੇ ਕੱਪੜੇ ਸਾਫ਼ ਹੋਣ ਜਾਂ ਨਾ
*ਲੇਕਿਨ ਉਸਦੇ ਇਰਾਦੇ ਸਾਫ਼ ਹੋਣੇ ਚਾਹੀਦੇ ਨੇ*
❤🎉
@@DalerSingh-q6e 😍🙏 ਜੀ
ਏਕ ਜੁਗ ਦਾ ਅੰਤ ਹੋ ਗਿਆ। ਬਸ ਇਹੀ ਕੈਹ ਸਕਦੇ ਆ।ਆਪਣੀ ਇਮਾਨਦਾਰੀ ਦੇ ਸਦਕੇ ਸਦਾ ਅਮਰ ਰਹਿਣਗੇ।
ਪੰਨੂ ਸਾਹਿਬ ਤੇ ਨਵਜੀਤ ਜੀ ਸਤਿ ਸ਼੍ਰੀ ਅਕਾਲ ।ਬਹੁਤ ਹੀ ਸਿਆਣੇ ਤੇ ਮਹਾਨ ਅਰਥ ਸ਼ਾਸਤਰੀ ਜੀ ਸਾਡੇ ਵਿੱਚ ਨਹੀਂ ਰਹੇ ਭਾਰਤ ਤੇ ਪੰਜਾਬ ਨੂੰ ਬਹੁਤ ਵੱਡਾ ਘਾਟਾ ਪਿਆ ਹੈ🙏🏼🙏🏼
ਡਾਕਟਰ ਮਨਮੋਹਨ ਸਿੰਘ ਜੀ ਇੱਕ ਪੜ੍ਹੇ ਲਿਖੇ ਸੂਝਵਾਨ ਅਤੇ ਇਮਾਨਦਾਰ ਲੀਡਰ ਸਨ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕਰਦੇ ਹੋਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਇਸ ਸ਼ਖ਼ਸੀਅਤ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਨਮਨ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਨੂੰ ਵਾਹਿਗੁਰੂ ਜੀ ਸੱਚ ਖੰਡ ਵਾਸੀ ਕਰਨ।
ਸਰਦਾਰ ਡਾ ਮਨਮੋਹਨ ਸਿੰਘ ਜੀ
ਸਾਬਕਾ ਪ੍ਰਧਾਨ ਮੰਤਰੀ ਭਾਰਤ
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਸਾਰੇ ਅਰਥਸ਼ਾਸਤਰੀ ਤਾਂ ਬਣ ਨਹੀਂ ਸਕਦੇ ਪਰ ਕਾਸ਼! ਸਾਡੇ ਬੀਤੇ ਆਗੂ ਤਾਂ ਨਹੀਂ ਮੌਜੂਦਾ ਆਗੂ ਹੀ ਸਰਦਾਰ ਮਨਮੋਹਨ ਸਿੰਘ ਵਰਗੇ ਇਮਾਨਦਾਰ ਬਣ ਜਾਣ।
ਸਰਦਾਰ ਮਨਮੋਹਨ ਸਿੰਘ ਜੀ ਬਹੁਤ ਵਧੀਆ ਇਨਸਾਨ ਸਨ ਤੇ ਚੰਗੇ ਆਰਥਿਕ ਜਾਣਕਾਰ ❤❤❤❤❤❤❤❤❤
*🙏❣️ਅੱਜ ਦਾ ਵਿਚਾਰ❣️🙏*
*ਕੋਈ ਨਾ ਕੋਈ ਬੁਰਾਈ ਤਾਂ ਹਰ ਇੱਕ ਇਨਸਾਨ ਵਿੱਚ ਹੁੰਦੀ ਹੈ। ਪੂਰਾ ਚੰਗਾ ਕੋਈ ਵੀ ਨਹੀਂ,ਨਾ ਤੁਸੀਂ ਹੋ ਅਤੇ ਨਾ ਹੀ ਮੈਂ ਹਾਂ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਡਾਕਟਰ ਮਨਮੋਹਨ ਸਿੰਘ ਬਾਰੇ ਬਹੁਤ ਵਧੀਆ ਵੀਚਾਰ ਦੱਸੇ ਧੰਨਵਾਦ ਜੀ
ਕਿਸੇ ਨੂੰ ਵੀ ਘਾਟਾਾ ਨਹੀ ਪਿਆ ਜੋ ਪਰਿਵਾਰ ਨੂੰ ਪਿਆ ਬਸ🙏🏻🙏🏻🙏🏻🙏🏻
❤❤🤙🤙✌👌👌
DR.MANMOHAN SINGH WAS A VERY HUMBLE GURSIKH OF BABA GURU NANAK DEV JEE.
ਵਾਹਿਗੁਰੂ ਜੀ
thanks Pannu shiab ji telling about Sardar Manmohan Singh ji waheguru chardi kalan bakshe
The best prime minister India ever had, was honest and intelligent leader, may god bless his soul.
I wish all Dr. Manmohan Singh ji nu Modi di umaar lag jandi
Waheguru waheguru Ji
ਉਹ ਇਕ ਮਹਾਨ ਇਨਸਾਨ ਸਨ, ਜਿਨ੍ਹਾਂ ਵਰਗਾ ਦੂਸਰਾ ਹੋਰ ਕੋਈ ਨਹੀਂ ਸੀ
ਕਾਸ਼ ਸਾਡੇ ਪੰਜਾਬ ਦੇ ਰਾਜਸੀ ਲੀਡਰ ਵੀ DR ਮਨਮੋਹਨ ਸਿੰਘ ਜੀ ਤੋ ਇਮਾਨਦਾਰੀ ਅਤੇ ਸਾਦਗੀ ਬਾਰੇ ਕੁਝ ਸਿੱਖ ਲੇਦੇ ।
Bilkul shi hai ji Waheguru ji app ji nu chrrdikla ch rekhann ji
Manmohan singh sardar sab very honest + well educated man
Dr. Manmohan Singh jee amar rahange. Panjab daa ik anmol heera.
Dr Manmohan singh is great man👳♂️
Dr Manmohan Singh Ji greatman ❤
He was a pride of punjab India
ਪੰਜਾਬ ਦੇ ਲੋਕਾਂ ਨੂੰ ਤਾ ਕਖ ਨਹੀ ਕੀਤਾ
🙏🙏🙏 ਡਾਕਟਰ ਮਨਮੋਹਣ ਸਿੰਘ ❤❤
ਸਤਿਕਾਰ ਯੋਗ ਸੀਨੀਅਰ ਪਤਰਕਾਰ ਜਤਿੰਦਰ ਸਿੰਘ ਪਨੂੰ ਸਾਹਿਬ ਜੀ ਤੇ ਆਨੰਦ ਪ੍ਰੀਤ ਸਿੰਘ ਸਾਹਿਬ ਜੀ ਤੇ ਸਾਰੇ ਹੀ prime ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ
ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਹੋਵੇ ਜੀ ।
Sat shri akal Pannu Sir ji te chote Veer Nand preet ji
ਪੰਨੂੰ ਜੀ ਅਸੀਂ ਕੱਲ੍ਹ ਤੋਂ ਹੀ ਇਸ ਮਹਾਨ ਸਖਸ਼ੀਅਤ ਬਾਰੇ ਸੁਣ ਰਹੇ ਹਾਂ ਪਰ ਤੁਹਾਡੇ ਕੋਲੋਂ ਸੁਣ ਕੇ ਬਹੁਤ ਵਧੀਆ ਲੱਗਿਆ ਅਸੀਂ ਤੁਹਾਡੀ ਉਡੀਕ ਵਿਚ ਸੀ। ਧੰਨਵਾਦ ਜੀ।
Sir dr manmohan Singh great person ❤
ਬਾਕੀ ਬਿਆਸ ਵਾਲੇ ਬਾਬਾ ਜੀ ਬਾਰੇ ਜੋ ਕੁੱਝ ਚਰਚਾ ਕੀਤੀ 👌👌 ਸਹੀ ਕਿਹਾ ਜੋ ਕੁੱਝ ਕਿਹਾ ਔਰ ਸਮਾਪਤੀ ਬਾਕਮਾਲ ਸੀ ਪ੍ਰੋਗਰਾਮ ਹਰ ਰੋਜ਼ ਦੀ ਤਰ੍ਹਾਂ ਬਹੁਤ ਵਧੀਆ ਚਰਚਾ ਕੀਤੀ ਪੰਨੂੰ ਜੀ ❤ ਸਤਿਕਾਰ ਸਾਰੀ ਟੀਮ ਦਾ 🙏🌹😍
Parmatma dr sahib jia noo dubara es desh vich janm den rehnda desh da km pura karan ਧੰਨਵਾਦ ji
Hun waheguru ji meher kare khalsa raj mein hamari purani boli panjabi haryanvi Lhande panjab de boli te sade panjab de hindu veeron de panjabi boli ashi Sare panjabi aa sada panjab jindabad hal or hamesha rahega i love you❤❤❤❤❤panjab desh jindabad hal or hamesha rahega
Bilkul imandar sardar dr Manmohan Singh ji pm off India Waheguru ji apnne chrna ch niwas bekhshann ji
ਭਾਰਤ ਇੱਕ ਹੋਰ ਸਰਵਣ ਪੁੱਤ ਤੋਂ ਵਾਂਝਾ ਹੋ ਗਿਆ।
ਸਤਿ ਸ੍ਰੀ ਅਕਾਲ ਪੰਨੂੰ ਜੀ, ਡਾਕਟਰ ਮਨਮੋਹਨ ਸਿੰਘ ਬਾਰੇ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਮੈਂ ਤੁਹਾਡੇ ਹਮੇਸ਼ਾ ਸਾਰੇ ਪ੍ਰੋਗਰਾਮ ਸੁਣਦਾ ਹਾਂ, ਇੱਕ ਬੇਨਤੀ ਹੈ ਤੁਹਾਨੂੰ ਕਿ ਅਪਾਰ ਆਈਡੀ ਬਾਰੇ ਬੀ ਦੱਸੋ ਕਈ ਵਿਵਾਦ ਚਲ ਰਹੇ ਨੇ ਸਕੂਲਾਂ ਵਾਲੇ ਬਣਾਉਣ ਲਈ ਕਹਿ ਰਹੇ ਨੇ ਕਈ ਉਸਦੇ ਨੁਕਸਾਨ ਗਿਨਾ ਰਹੇ ਨੇ ਸਕੂਲਾਂ ਵਾਲੇ ਫਾਇਦੇ ਗਿਣਾ ਰਹੇ ਨੇ ਬਣਾਉਣੀ ਚਾਹੀਦੀ ਹੈ ਜਾਂ ਨਹੀਂ ਜਰੂਰੀ ਤਾਂ ਨਹੀਂ ਹੈ ਸ਼ਾਇਦ ???
Dinomand pb india 🇮🇳
Dr. Manmohan Singh ji da ghata kade pura nahi hona
ਪੰਨੂ ਸਾਹਿਬ ਜੀ ਸਾਡੇ ਦੇਸ਼ ਸਾਬਕਾ pm ਡਾਕਟਰ ਮਨਮੋਹਨ ਸਿੰਘ ਏਸ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਵਾਹਿ ਗੁਰੂ ਜੀ ਓਨਾ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਜੀ
ਵਾਹ! ਤੁਹਾਨੂੰ ਨਮਸਕਾਰ. ਮੈਂ ਇੱਥੇ ਤੁਹਾਡੇ ਸ਼ਾਨਦਾਰ ਕੰਮ ਦੀ ਪਾਲਣਾ ਕਰ ਰਿਹਾ ਹਾਂ। ਤੁਹਾਡਾ ਵੀਕਐਂਡ ਚੰਗਾ ਰਹੇ ਅਤੇ ਜਲਦੀ ਮਿਲਦੇ ਹਾਂ।
Koi Tod nhai dr saab da
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨੰਦ ਪ੍ਰੀਤ ਜੀ 🙏🏼❤️🙏🏼❤️🙏🏼🌷🌷🌷🌷👌
ਪੰਨੂੰ ਸਾਬ ਜਿਦਾਂ ਤੁਸੀਂ ਇੱਕ ਬਿਆਨ ਦਿੱਤਾ ਸੀ ਵੀ ਫ੍ਰੀ ਵਾਲ਼ੀ ਕਣਕ ਨਾਲ਼ ਲੋਕ ਮੁਫਤਖੋਰ ਬਣਦੇ ਨੇ 50% ਕਿਸਾਨਾਂ ਦੇ ਕਾਰਡ ਤਾਂ ਪਹਿਲਾਂ ਹੀ ਬਣੇ ਨੇ ਦੁਜੀਆਂ ਦੇ ਵੀ ਬਣਾ ਦਿਉਂ ਕਾਦੇ ਲਈ ਏਨੇ ਧਰਨੇ ਲਾਉਣੇ ਪੈਂਦੇ ਨੇ ਨਾਲੇ ਪਤਾ ਲੱਗ ਜਾਣਾ ਵੀ ਮਹੀਨੇ ਦੀ 5 ਕਿਲੋ ਕਣਕ ਨਾਲ ਬਿਨਾਂ ਕੰਮ ਕੀਤੇ ਘਰ ਕਿਵੇਂ ਚੱਲਦਾ ਹੈ।
Sat Shri Akal Pannu Sahib and Nadpreet ji Very good information
ਪੰਨੂ ਸਾਹਿਬ ਵਲੋਂ ਚਪੇੜ
Sat sri aakal pannu sahib and nandpreet
ਦਰਵੇਸ਼ ਸਿਆਸਤਦਾਨ !
ਡਾ. ਮਨਮੋਹਨ ਸਿੰਘ ਜੀ ।
Jnab mnmohn indya ka sitarah tha ayese mhan insan khbhe khbhe he jnm lete hen ❤❤❤❤❤❤❤❤
ਧੰਨਵਾਦ
Dr Manmohan Singh ji ni schi shardhanjali
[[[ REAL HEERO.EX PRIME MINISTER S MANMOHAN SINGH JI KO HMARA KOT KOT PARNAM,]]] JAI HIND
University Professors got the respectable pay scales. We are indebted to him.
Koi v shabad ni Dr.Manmohan Singh ji vastai.we salute u sir.perfect insaan.
Nice dressing Navdeep Singh, my tribute to Dr Manmohan Singh g.
❤️❤️🙏🏿🙏🏿🙏🏿🙏🏿🙏🏿
ਸ਼੍ਰੀ ਜਤਿੰਦਰ ਪੰਨੂੰ ਜੀ ਜ਼ਿੰਦਾਬਾਦ ਜੀ
ਪਰ ਪੰਨੂ ਸਾਬ ਅਜ ਦੀ ਸਰਕਾਰ ਊਨਾ ਦਿਆ ਸੇਵਾ ਦਾ ਕੋਈ ਮੁੱਲ ਨਹੀ ਪਿਇਆ
ਜਤਿੰਦਰ ਪੰਨੂ ਜੀ ਸੱਤ ਸ੍ਰੀ ਅਕਾਲ
ਸਤਿ ਸ੍ਰੀ ਅਕਾਲ ਭਾਜੀ❤❤❤❤❤
Kamna kro ji dr sahib dubara janm len bharat vich dhanvad ji
Good
SAT SRI AKAL
JI TO ALL 🙏
Doosre’ netavaan ne uhna di sadgi toon kion naheen kujh sikhiya?????
I salute Dr Manmohan Singh ji!!!
Sat shri akaal ji
ਬਹੁਤ ਬਹੁਤ ਧੰਨਵਾਦ ਪੰਨੂੰ ਸਾਹਿਬ
Bhut vdde kad de si dr .singh🎉🎉🎉
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
THIS IS AN END OF ERA.. GREAT PERSONALITY IS GONE.
Good job prime Asia keep it up 👍
Mahraj kare Dr sahib Mahraj apne charna which jagah den. Is mahan sakaksh to salam.
Manmohan Singh ji sahi mania which mana nu mohan wale hi san .
Sat Shri Akal Pannu Saab g and Anandpreet Singh g
Good 👌
Very good 👍
Great Pannu ji
VERY GOOD performance PANU.JI
Tuhanu kehna chahida « Bharat jehda apne app nu sab to vadi democracy kehnda…. »
I feel very peace to hear your views Pannu Saab about Dr. Manmohan Singh g
Sat Sri akal Pannu sahib ji