Ibaara Sr. Jhunda de "" BHASHAN' di nhi Randhawa Saheb Ibaarat Onha di Taqrer di. Please je Ibaarat lafz Vartya hai tah nal lagda dhukwan lafz Taqrer hi banda hai. Ranbir Singh Jammu Advocate SIrsa.
Qom moorakh aa. Koi banda ik bande nu maar dave ta faansi ho jaandi. Badal ne satta sukh lai pehla Punjabi Subi da morcha laiye. Jis vich hzaran mare. Fer Dharam yudh morche ch naujawana nu moorkh banaya te marvaya. Log is issue te kuch demand hi nahi karde. 84 vi dharam yudh morche da final result si.
ਰੰਧਾਵਾ ਜੀ ਤੁਸੀ ਅਕਾਲੀਦਲ ਬਾਦਲ ਕਿਹਾ ਕਰੋ । ਕਿਉ ਕਿ ਜਿਸ ਅਕਾਲੀਦਲ ਦੀ ਤੁਸੀ ਚਰਚਾ ਕਰ ਰਹੇ ਹੋ ਉਸ ਵਿੱਚ ਕੇਵਲ ਵਲਟੋਹਾ ਭੂੰਦੜ ਮਲੂਕਾ ਤੇ ਹੋਰ ਦੋ ਚਾਰ ਬਾਦਲ ਦਲ ਦੇ ਚਮਚੇ ਹੀ ਰਹਿ ਗਏ ਆ । ਸਿਆਣੇ ਬੰਦਿਆ ਦੀ ਇਥੇ ਉਥੇ ਕੋਈ ਪੁੱਛ ਨੀ ਜਿਹੜਾ ਸਹੀ ਗੱਲ ਕਰਦਾ ਉਸ ਨੂਸ਼ ਵਿਰਸਾ ਸਿੰਘ ਟੁੱਟ ਕੇ ਪੈ ਜਾਦਾ ਆ ਤੇ ਮੀਡੀਆ ਨੂੰ ਧਮਕੀ ਦਿੰਦਾ ਆ ਇਸ ਦੀ ਬੋਲ ਬਾਣੀ ਹੁਣੇ ਹੀ ਠੀਕ ਨੀ ਜੇ ਸਤਾ ਵਿੱਚ ਹੁੰਦਾ ਤਾ ਕੀ ਹਾਲ ਕਰਦੇ ।
Waltoha behaves like halkya dog. You are right DeepSharma
Sb to big spoon dngr dacter dlla cheema
Very good ji
,ਸਵਰਨ ਘੋਸ਼ਣਾ ਦਾ.ਕੈਂਟ
ਸੁਖਬੀਰ ਬਾਦਲ ਨੂੰ ਨਾ ਕੋਈ ਗਿਆਨ ਆ ਨਾ ਓਹਨੇ ਕੋਈ ਇਤਿਹਾਸ ਪੜ੍ਹਿਆ। ਤਕਰੀਰ ਓਹਨੂੰ ਕਰਨੀ ਨਹੀਂ ਆਉਂਦੀ।ਐਵੇਂ ਜਭਲੀਆਂ ਜਹੀਆਂ ਮਾਰਦਾ ਰਹਿੰਦਾ।
1
ਸੁਖਬੀਰ ਸਿੰਘ ਬਾਦਲ ਜੀ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਹੈ ਜੀ।
ਅਕਾਲੀ ਨਕਲੀ ਪੰਥਕ ਵਿਅਕਤੀ ਸ਼ਖ਼ਸ ਦੀ ਲੋੜ ਨਹੀਂ ਜਿਸ ਤਰ੍ਹਾਂ ਕਿ ਬਿਕਰਮ ਸਿੰਘ ਮਜੀਠੀਆ ਦੀ ਆਪ ਜੀ ਨੇ ਗੱਲ ਕੀਤੀ ਹੈ ਮਜੀਠੀਆ ਮਤਬਲੀ ਇਨਸਾਨ ਹੈ ਇਸ ਨੂੰ ਅਕਾਲੀ ਦਲ ਨਾਲ ਕੋਈ ਲੈਣਾ ਦੇਣਾ ਨਹੀਂ ਸਿਰਫ਼ ਆਪਣੀ ਚੌਧਰ ਦਿਖਾਉਣਾ ਚਾਹੁੰਦਾ ਹੈ ਪੰਜਾਬ ਦੇ ਲੋਕ ਨਹੀਂ ਪਸੰਦ ਕਰਦੇ
ਅਸੀਂ ਵੀ ਅਕਾਲੀ ਹਾਂ ਪਰ ਬਾਦਲਾਂ ਦਾ ਸਾਥ ਬਿਲਕੁਲ ਨਹੀਂ ਏਨਾ ਕੁਰਸੀ ਵਾਸਤੇ ਬੇਅਦਬੀ ਵੀ ਕੀਤੀ
ਬਾਦਲ ਅਤੇ ਮਜੀਠੀਆ ਪਰਿਵਾਰ ਨੂੰ ਇਖਲਾਕੀ ਤੌਰ ਤੇ ਅਕਾਲੀ ਦਲ ਤੋਂ ਵਿਦਾਇਗੀ ਲੈ ਕੇ ਆਰ ਐਸ ਐਸ ਦੇ ਮੈਂਬਰ ਡਿਕਲੇਅਰ ਕਰ ਦੇਣਾ ਚਾਹੀਦਾ ਹੈ। ਕਿਉਂਕਿ ਇਹ ਅੰਦਰੂਨੀ ਤੌਰ ਤੇ ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਹੀ ਕੰਮ ਕਰ ਰਹੇ ਹਨ।
Very good brother
ਮੈ ਅਤੇ ਮੇਰਾ ਪਰਿਵਾਰ ਅਕਾਲੀ ਦਲ ਨੂੰ ਸਮਰਪਿਤ ਹੈ ਪਰ ਹੁਣ ਨਹੀ ਕਿਉਂ ਬਾਦਲਕਿਆਂ ਨੇ ਬੇੜਾ ਗਰਕ ਕਰ ਦਿੱਤਾ ਹੈ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਹੈ ਹੁਣ ਮੇਰਾ ਪਰਿਵਾਰ ਇਹਨਾਂ ਤੋਂ ਵਖਰਾ ਹੈ
ਜੇ ਅਕਾਲੀ ਦਲ ਬਚਾਉਣਾ ਤਾ ਬਾਦਲ ਲਾਣੇ ਨੂੰ ਬਾਹਰ ਕੱਢਣਾ ਪਊ
ਬਾਦਲ-ਮਜੀਠੀਆ ਪਰਿਵਾਰ ਦੇ ਹੁੰਦਿਆਂ, ਅਕਾਲੀ ਦਲ ਨਹੀਂ ਉਭਰ ਸਕਦਾ, ਮੂਹਰਲੀ ਕਤਾਰ ਦੇ ਬਾਦਲ ਸਮਰੱਥਕ ਨੇਤਾ, ਸਭ ਨੂੰ ਬਾਹਰ ਕਰਨਾ ਜਰੂਰੀ ਹੈ !
ਇਮਾਨਦਾਰ, ਪੰਥਕ-ਪੰਜਾਬ ਹਿਤੈਸ਼ੀ ਨੇਤਾਵਾਂ ਨੂੰ ਅੱਗੇ ਲਿਆਉਣਾ ਪਵੇਗਾ !
ਵਿਰਸਾ ਸਿੰਘ ਵਲਟੋਹਾ ਆਖਦੇ ਹਨ ਅਸੀਂ ਯਾਰੀ ਪਗਾਉਣੀ ਆ ਸੁਖਬੀਰ ਨੂੰ ਹੀ ਪ੍ਰਧਾਨ ਬਣਾਉਣਾ ਹੈ ਜੀ।ਉਹ ਪੰਥ ਵਲੇ ਨਹੀਂ ਯਾਰੀ ਵਲੇ ਵੇਖ ਰਹੇ ਹਨ ਜੀ।
Ibaara Sr. Jhunda de "" BHASHAN' di nhi Randhawa Saheb Ibaarat Onha di Taqrer di. Please je Ibaarat lafz Vartya hai tah nal lagda dhukwan lafz Taqrer hi banda hai. Ranbir Singh Jammu Advocate SIrsa.
ਇਹਨਾਂ ਦਾ ਹੁਣ ਪੰਥ ਨਾਲ ਕੋਈ ਵਾਹ ਵਾਸਤਾ ਨਹੀ ਰਿਹਾ।
ਜੇ ਇਸਤੋ ਵੀ ਵੱਧ ਕਹਿਣਾ ਤਾਂ ਪੰਜਾਬ ਨਾਲ ਵੀ।
ਰੰਧਾਵਾ ਜੀ ਇੱਕ ਵਾਰ ਸ. ਜਗਮੀਤ ਸਿੰਘ ਬਰਾੜ ਨੂੰ ਅਜਮਾ ਕੇ ਦੇਖ ਲੈਣ ਬਹੁਤ ਵਧੀਆ ਬੁਲਾਰਾ ਹਿੰਮਤੀ ਮਿਹਨਤੀ ਤੇ ਰਗਾਂ ਵਿੱਚ ਖੂਨ ਅਕਾਲੀ ਦਲ ਦਾ
ਅਕਾਲੀ ਦਲ ਭੁੱਲ ਜਾਵੇ ਕਿ ਜਿੰਨਾ ਚਿਰ ਬਾਦਲ ਪਰਿਵਾਰ ਦਾ ਕੋਈ ਵੀ ਮੈਂਬਰ ਅਕਾਲੀ ਦਲ ਵਿੱਚ ਸ਼ਾਮਲ ਹੈ ਕਿ ਉਹ ਦੁਵਾਰਾ ਰੀਵਾਈਵ ਕਰ ਸਕੇਗਾ।
ਅਸੀਂ ਵੀ ਅਕਾਲੀ ਸੀ ਤੇ ਹਾਂ ਪਰ ਬਾਦਲ ਪਰਵਾਰ ਨ ਹੋਵੈ
ਨਰਿੰਦਰ ਕੌਰ ਜੀ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੈਂ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਨਕੋਟ
ਅਸੀਂ ਵੀ ਅਕਾਲੀ ਆ। ਪਰ ਸੁੱਖੇ ਨੂੰ ਪਰਧਾਨ ਨਹੀਂ ਚਾਹੁੰਦੇ।
Q,
Q
ਸਤਿਕਾਰਯੋਗ ਸ੍ਰ. ਜਗਤਾਰ ਸਿੰਘ ਜੀ ਤੁਸੀਂ ਸਹੀ ਕਿਹਾ ਕਿ ਪੰਜਾਬ ਦੇ ਭਲੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਵਾਪਸੀ ਬਹੁਤ ਜ਼ਰੂਰੀ ਹੈ ਪਰ ਪੰਜਾਬ ਨੂੰ ਉਸ ਅਕਾਲੀ ਦਲ ਦੀ ਲੋੜ ਹੈ ਜ਼ੋ ਗੁਰੂ ਸਾਹਿਬਾਨ ਦੇ ਆਸੇ ਅਨੁਸਾਰ ਪੰਥ ਵਸੇ ਮੈਂ ਉੱਜੜਾ ਮਨ ਚਾਉ ਘਨੇਰਾ ਵਾਲੀ ਸੋਚ ਦਾ ਧਾਰਨੀ ਹੋਵੇ।
ਰੰਧਾਵਾ ਜੀ ਅਕਾਲੀ ਦਲ ਚ ਕੋਈ ਅਜਿਹਾ ਲੀਡਰ ਹੈ ਜਿਸ ਦਾ ਕਿਰਦਾਰ ਸ਼ੱਕੀ ਨਾ ਹੋਵੇ ਦੇਖਦਾ ਤੇ ਨਹੀਂ ਸਾਰੇ ਚੋਰ ਠਗ ਲੁਟੇਰੇ ਤੇ ਚਾਪਲੂਸ ਕਿਸਮ ਦੇ ਇਨਸਾਨ ਨੇ ਇਨਸਾਨ ਵੀ ਨਹੀਂ ਜਾਨਵਰਾਂ ਤੋ ਵੀ ਭੈੜੇ ਆ
ONLY AKALI PARTYCan servie. BAdal jundly left ever
As8
Happy
ਵੀਰ ਜੀ ਬਾਦਲਾਂ ਨੇ ਏਹੋ ਜਿਹੇ ਬੰਦੇ ਅੱਗੇ ਆਉਣ ਹੀ ਨਹੀਂ ਦਿੱਤੇ ਕਿਥੋਂ ਲੱਭਣਗੇ ਹੁਣ ਥੱਲੇ ਤੱਕ ਤਾਂ ਆਪਣੇ ਵਰਗੇ ਬਾਦਲਾਂ ਨੇ ਭਰਤੀ ਕੀਤੇ ਹੋਏ ਆ ਸੱਭ ਦੇ ਕਾਲੇ ਚਿੱਠੇ ਬਾਦਲਾਂ ਕੋਲ ਪੲੇ ਆ ਕੋਈ ਹੋਉ ਰੱਬ ਦਾ ਪਿਆਰਾ
ਬਾਦਲ ਭਜਾਓ ਪੰਜਾਬ ਬਚਾਓ ਧਰਮ ਬਚਾਓ ਸ਼ਰੋਮਣੀ ਕਮੇਟੀ ਵਿਚੋ ਭਜਾਓ
ਪਾਰਟੀ ਦਾ ਨਾਂ ਅਕਾਲੀ ਦਲ ਪੰਜਾਬ ਰਖ ਲਵੋ ਅਤੇ ਅਤੇ ਲੁਟੇਰੇ ਬਾਦਲ ਪਰਿਵਾਰ ਅਤੇ ੳਸ ਦੇ ਚਮਚਿਆ ਨੂੰ ਪਾਰਟੀ ਤੋਂ ਦੂਰ ਕਰ ਦਵੋ ਫਿਰ ਦੇਖੋ ਅਕਾਲੀ ਦਲ ਪਾਰਟੀ ਪੰਜਾਬ ਵਿੱਚ ਮਜ਼ਬੂਤ ਪਾਰਟੀ ਬਣਕੇ ਉਭਰੇਗੀ
ਜਿਸ ਅਕਾਲੀ ਦਲ ਬਾਦਲ ਨੇ ਪੰਜਾਬ,, ਪੰਜਾਬੀਆਂ ਨੂੰ ਲੁਟਿਆ ਕੁੱਟਿਆ ਤੇ ਪੰਜਾਬ ਪੰਜਾਬੀਆਂ ਦੀ ਆਹ ਹਾਲਤ ਕੀਤੀ ਹੋਵੇ ਫਿਰ ਵੀ ਤੁਸੀਂ ਚਾਹੁੰਦੇ ਹੋ ਕਿ ਅਕਾਲੀ ਦਲ ਬਾਦਲ ਸਰਵਾਈਵ ਕਰੇ ?? ਸ਼ਰਮ ਆਉਂਦੀ ਹੈ ਅਜੇਹਾ ਸੋਚਣ ਵਾਲਿਆਂ ਉਤੇ ।।
Qom moorakh aa. Koi banda ik bande nu maar dave ta faansi ho jaandi. Badal ne satta sukh lai pehla Punjabi Subi da morcha laiye. Jis vich hzaran mare. Fer Dharam yudh morche ch naujawana nu moorkh banaya te marvaya. Log is issue te kuch demand hi nahi karde. 84 vi dharam yudh morche da final result si.
ਜੇਕਰ ਸੁਖਬੀਰ ਜਾ ਵੱਡਾ ਬਾਦਲ ਜਪਜੀ ਸਾਹਿਬ ਜੁਬਾਨੀ ਸੁਣਾ ਦੇਣ ਤਾਂ ਸਿੱਖ ਕੌਮ ਇਹਨਾਂ ਨੂੰ ਮੁਆਫ ਕਰ ਦੇਵੇਗੀ
ਸੁਖਬੀਰ ਜੇ ਪ੍ਰਧਾਨਗੀ ਛੱਡ ਦੇਵੇ ਤਾਂ ਪਾਰਟੀ ਸਟੈਂਡ ਕਰੇਗੀ ਕਿਉਂਕਿ ਇਸ ਬੰਦੇ ਨੇ ਪੰਥ ਦਾ ਬੇੜਾ ਗ਼ਰਕ ਕਰ ਦਿੱਤਾ ਹੈ ਬਹੁਤ ਸਾਰੇ ਅਕਾਲੀ ਏਦੇ ਕਰਕੇ ਪਾਰਟੀ ਤੋਂ ਦੂਰ ਹੋ ਗਏ ਹਨ
ਜਿਨਾ ਮਰਜੀ ਜੋਰ ਬਾਦਲ ਮਜਿੱਠੀਆ ਲਾ ਲੈਣ ਹੁਣ ਤਾਂ ਅਸਤੀਫਾ ਦੇਣਾ ਪਊ
ਹਰਜਿੰਦਰ ਸਿੰਘ ਰੰਧਾਵਾ ਸਾਹਿਬ ਜੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਜੀ ਅਤੇ ਸਮੁੱਚੀ ਪੰਜਾਬ ਟੈਲੀਵਿਜ਼ਨ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੀ
ਅਕਾਲੀ ਓ ਹੋਂਦ ਬਚਾਉਣ ਲਈ ਬਾਦਲਕਿਆਂ ਨੂੰ ਪਾਰਟੀ ਵਿਚੋਂ ਛੁੱਟੀ ਕਰ ਦਿੱਤੀ ਜਾਵੇ ਨਵੀਂ ਤੇ ਨਹੀਂ ਤੇ
ਰੰਧਾਵਾ ਜੀ
ਸੁਖਬੀਰ ਸਿੰਘ ਬਾਦਲ ਦਾ ਕਾਰੋਬਾਰ ਸਿਆਸੀ ਤਾਕਤ ਦੇ ਦੁਰਉਪਯੋਗ ਨਾਲ ਵਧਿਆ ਹੈ ਅਤੇ ਇਸ ਨੂੰ ਕਾਇਮ ਰੱਖਣ ਲਈ ਤੇ ਹੋਰ ਵਧਾਉਣ ਲਈ ਵੀ ਸਿਆਸੀ ਤਾਕਤ ਚਾਹੀਦੀ ਹੈ। ਅਕਾਲੀ ਦੱਲ ਨੂੰ ਬਚਾਉਣ ਦੇ ਬਹਾਨੇ ਸੁਖਬੀਰ ਸਿੰਘ ਬਾਦਲ ਆਪਣੇ ਆਪ ਨੂੰ ਬਚਾਉਣ ਦੇ ਯਤਨ ਕਰ ਰਹੇ ਹਨ। ਅੱਜ ਤੱਕ ਇਨ੍ਹਾਂ ਦੀ ਪ੍ਰਧਾਨਗੀ ਵਿੱਚ ਪਾਰਟੀ ਨਿਘਰੀ ਹੀ ਹੈ, ਝੁੰਡਾਂ ਜੀ ਦੇ ਕਹਿਣ ਅਨੁਸਾਰ ਚੋਰਾਂ ਲੁੱਚੇ ਲੁਟੇਰਿਆਂ ਦੀ ਪਾਰਟੀ ਬਨ ਕੇ ਰਹਿ ਗਈ ਹੈ।
ਸਾਬਕਾ ਜਥੇਦਾਰ ਅਕਾਲ ਤਖਤ ਰਣਜੀਤ ਸਿੰਘ ਤੇ ਭਾਈ ਵਡਾਲਾ ਤੋ ਉਮੀਦ ਹੈ ਮਾਨ ਫੇਲ ਹੋ ਗਿਆ
ਹੁਣ ਚਿੰਟੇ ਦੇ ਵਪਾਰੀ ਅਕਾਲੀ ਦੇ ਪਰਧਾਨ ਵਾ ਜੀ ਵਾ ਰੱਬ ਹੀ ਰਾਖਾ
ਵੱਡੇ ਬਾਦਲ ਨੂੰ ਵੀ ਭੈੜੇ ਸੁਪਨੇ ਆਉਂਦੇ ਹਨ ਬਾਦਲ ਨੇ ਕਿਹਾ ਸੀ ਕਿ ਮੈਂ ਆਪਣੇ ਸਾਲਿਆਂ ਨੂੰ ਚੰਡੀਗੜ ਨਹੀਂ ਵੜਨ ਦਿਤਾ ਸੀ ਸੁਖੇ ਅਮਲੀ ਨੇ ਆਪਣੇ ਸਾਲੇ ਨੂੰ ਵਿਧਾਨ ਸਭਾ ਦੀਆਂ ਪੌੜੀਆਂ ਚੜਾ ਦਿੱਤਾ ਹੈ ਦੇਖੋ ਕੀ ਬਣੇਗਾ
Thanks. ਇਕਬਾਲ ਸਿੰਘ ਸਹੀ ਬੋਲ ਰਿਹਾ ਹੈ।ਬਾਦਲ ਤੇ ਉਸ ਦੇ ਪਾਛੂ ਸਿਰਸੇ ਵਾਲੇ ਦੇ ਚੇਲੇ ਹਨ ਅਤੇ RSS ਦੀ ਗੱਲ ਮੰਨਦੇ ਹਨ।
ਰੰਧਾਵਾ ਸਾਬ ਅਸੀਂ ਕੱਟੜ ਅਕਾਲੀ ਹਾਂ ਪਰ 2015 ਤੋਂ ਬਾਅਦ ਬਾਦਲਾਂ ਸਖ਼ਤ ਵਿਰੋਧੀ ਹਾਂ ਧੰਨਵਾਦ ਜੀ
ਜੇਕਰ ਅਕਾਲੀ ਦਲ ਤਕੜਾ ਕਰਨਾ ਹੈ ਤਾਂ ਬਾਦਲ ਤੇ ਇਹਨਾ ਦੇ ਰਿਸਤੇਦਾਰ ਇਕ ਵੀ ਅਕਾਲੀ ਦਲ ਵਿੱਚ ਨਹੀ ਹੋਣਾ ਚਾਹੀਦਾ ਤੇ ੧੦.੧੫ ਪਰਾਣੇ ਲੀਡਰ ਕੱਡ ਦੇਣੇ ਚਾਹੀਦੇ ਹਨ ਨਹੀ ਤਾਂ ਓਹੀ ਹਾਲ ਪੰਜਾਬ ਦਾ ਹੋਵੇਗਾ
ਅਕਾਲੀ ਦਲ ਵਿੱਚ, ਅਕਾਲੀ ਕਿੱਥੇ ਨੇ ? ਅਕਾਲੀ ਤੇ ਕੋਈ ਹੈ ਹੀ ਨਹੀ!
ਬਾਦਲ ਪਰਵਾਰ ਕੁਰਬਾਨੀ ਲੈ ਸਕਦਾ ਦੇ ਨਹੀਂ ਸਕਦਾ ਸਾਰਾ ਪੰਜਾਬ ਖਾ ਕੇ ਵੀ ਏਨਾ ਦਾ ਰੱਜ ਨਹੀਂ ਹੈ
ਅਕਾਲੀ ਦਲ ਪਾਰਟੀ ਨੂੰ ਨਵਾ ਪ੍ਧਾਨ ਉਹ ਬਣਾਾਉਣਾ ਚਾਹੀਦਾ ਜਿਹੜਾ ਬਿਲਕੁਲ ਇਮਾਨਦਾਰ ਹੋਵੇ ਪੜਿਆ ਲਿਖੀਆ ਹੋਵੇ॥ਅਕਾਲੀ ਦਲ ਪਾਰਟੀ ਦੇ ਇਤਹਾਸ ਬਾਰੇ ਪੂਰੀ ਜਾਣਕਾਰੀ ਰਖਦਾ ਹੋਵੇ॥
ਜੇ ਸੁਖਬੀਰ ਬਾਦਲ ਨੇ ਪ੍ਰਧਾਨਗੀ ਨਾ ਛੱਡੀ ਤਾਂ 2027 ਵਿੱਚ 2022 ਵਾਲੀਆਂ 3 ਵੀ ਨਹੀਂ ਆਉਣੀਆਂ। ਬੇੜੀ ਡੋਬਣ ਵਾਲਾ ਮਲਾਹ ਬਦਲ ਦਿੳ। ਮਜੀਠੀਆ ਅਜਮਾ ਲੳ।
ਸ ਜਸਬੀਰ ਸਿੰਘ ਜੀ ਮਜੀਠੀਆ ਵਰਗਿਆਂ ਕਰਕੇ ਹੀ ਅਕਾਲੀ ਦਲ ਦਾ ਬੇੜਾ ਗ਼ਰਕ ਹੋਇਆ ਹੈ। ਧੰਨਵਾਦ ਜੀ
Je ਮਜੀਠੀਆ ਆ ਗਿਆ ਤਾਂ ਜ਼ਮਾਨਤਾਂ ਵੀ ਨੀ ਬਚਣ ਗੀਆਂ
ਜਿਸ ਦਿਨ ਪਾਰਟੀ ਦੇ ਨਾਲ ਬਾਦਲ ਆਕਲੀ ਦਲ ਲੱਗ ਗਿਆ ਸੀ ਆਕਲੀ ਦਲ ਖਤਮ ਹੋਣਾ ਸ਼ੁਰੂ ਹੋ ਗਿਆ ਸੀ
ਬਿਕਰਮ ਮਜੀਠੀਆ ਅੰਦਰੋ ਪੂਰਾ ਜੋਰ ਲਾ ਰਿਹਾ ਸੁਖਬੀਰ ਬਾਦਲ ਨੂੰ ਪ੍ਧਾਨ ਤੋ ਹਟਾਕੇ ਮਜੀਠੀਆ ਆਪ ਅਕਾਲੀ ਦਲ ਪਾਰਟੀ ਦਾ ਪ੍ਧਾਨ ਬਣਨਾ ਚਾਹੀਦਾ ਪਰ ਜੇ ਪਾਰਟੀ ਨੇ ਇਹ ਗਲਤੀ ਕਰਕੇ ਮਜੀਠੀਆ ਨੂੰ ਪ੍ਧਾਨ ਬਣਾ ਦਿਤਾ ਤਾ 2027 ਚੋ ਤਿੰਨ ਸੀਟਾ ਵੀ ਨਹੀ ਮਿਲਨੀਆ॥ਆਪਣਾ ਹਲਕਾ ਮਜੀਠਾ ਤਾ ਭਾਵੇ ਜਿਤ ਜਾਵੇ ਪਰ ਪੰਜਾਬ ਦੇ ਲੋਕ ਮਜੀਠੀਆ ਦੇ ਚਿਹਰੇ ਤੇ ਵੋਟ ਬਿਲਕੁਲ ਨਹੀ ਪਾਉਣਗੇ ਕਿਉਕਿ ਪੰਜਾਬ ਦੇ ਬਚੇ ਬਚੇ ਨੂੰ ਪਤਾ ਮਜੀਠੀਆ ਨੇ ਪਿਛਲੇ 10 ਸਾਲਾ ਚੋ ਪੰਜਾਬ ਨੂੰ ਬਰਬਾਦ ਕੀਤਾ॥
ਮਜੀਠੀਆ, ਵਡਾਲਾ,ਢੀਂਡਸਾ, ਇਯਾਲੀ, ਹਰਪ੍ਰੀਤ।ਪਰਜੀਡੀਅਮ ਦੇ ਮੈਂਬਰ ਹੋਣ ਚਾਹੀਦੈ।
ਰੰਧਾਵਾ ਜੀ ਪ੍ਦਾਨ ਭਾਵੇਂ ਸੁਖਬੀਰ ਹੋਵੇ ਚ ਮਜੀਠੀਆ ਅਕਾਲੀ ਦਲ ਅੱਗੇ ਨਹੀਂ ਅ ਸਕਦੇ ੲਿਹ,, ਬੱਡ ਵੀ ਖੜੀ ਕਰ ਲੈਣ
ਅਕਾਲੀ ਲੀਡਰ ਜਨਤਾ ਦੀ ਨਜ਼ਰ ਵਿੱਚ ਆਪਣਾ ਅਕਸ ਖੋ ਚੁੱਕੇ ਹਨ ਨਵੀਂ ਲੀਡਰਸ਼ਿਪ ਇਮਾਨਦਾਰ ਤੇ ਨਸ਼ਾ ਰਹਿਤ ਪੰਥਕ ਸੋਚ ਵਾਲੀ ਲੱਭਣ ਦੀ ਲੋੜ ਹੈੱ। ਚਲੇ ਕਾਰਤੂਸ ਕੰਮ ਨਹੀਂ ਕਰਨਗੇ🙏🏻
ਅਕਾਲੀ ਲੀਡਰਾਂ ਨੇ ਸਮਾਂ ਬਹੁਤ ਗਵਾ ਲਿਆ ਇਹਦੇ ਲੀਡਰ ਕੁਰਸੀਆਂ ਨਾਲ਼ ਚਿੰਬੜੇ ਰਹੇ ਨੇ ਜਦੋਂ ਸਮਾਂ ਸੀ ਓਦੋਂ ਕਿਸੇ ਲੀਡਰ ਨੇ ਤਿਆਗ ਨਹੀਂ ਦਿਖਾਇਆ
ਅਕਾਲੀ ਦਲ ਕੋਲ ਕਿਹੜਾ ਐਸਾ ਲੀਡਰ ਬਚਿਆ ਹੈ ਜਿਸ ਨੂੰ ਪੰਥ ਪਰਵਾਨ ਕਰ ਲਵੇਗਾ।
ਅਹਿਮ ਜਾਣਕਾਰੀਆਂ।
ਤਹਿਦਿਲੋਂ ਸ਼ੁਕਰੀਆ ਜੀਓ। 🙏🙏
ਮਨਜੀਤ ਕੌਰ ਜੀ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੈਂ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਨਕੋਟ
ਭਾਈ ਸਾਹਿਬ ਜੀ ਲੋੜ ਦੋਗਲੀ ਨੀਤੀ ਛਡਣ ਦੀ ਹੈ ਜਿਆਦਾ ਆਕਾਲੀ ਜੋ ਬੇਸ ਹੈਉਹ ਕਿਸਾਨੀ ਹੈ ਪਰ ਕਿਸਾਨੀ ਨਹੀ ਚਾਹੁੰਦਾ ਬੀ ਜੇ ਪੀ
ਰੰਧਾਵਾ ਜੀ ਸਤਿ ਸ਼੍ਰੀ ਆਕਾਲ ਰੰਧਾਵਾ ਜੀ ਆਕਲੀ ਦਲ ਬਾਦਲ ਨੂੰ ਉਡਣਾ ਬਹੁਤ ਔਖਾ ਹੈ ਪਹਿਲਾਂ ਤਾਂ ਆਕਾਲੀ ਦਲ ਨਾਲੋਂ ਬਾਦਲ ਦਲ ਕਾਟਣਾ ਪਾਊ ਬਾਕੀ ਸੁਖਬੀਰ ਦੇ ਚਮਚੇ ਵਲਟੋਹਾ ਮਲੂਕਾ ਜੰਗੀਰੋ ਕੱਢਣੇ ਪੈਣਗੇ
ਪਾਰਟੀ ਨੂੰ ਅਪਣਾ ਸੰਵਿਧਾਨ ਫਿਰ ਤੋ ਵਿਚਾਰਨ ਦੀ ਲੋੜ ਹੈ ਨਵੀ ਹਾਲਤ ਮੁਤਾਬਕ ਨਵਾ ਕਰਨ ਦੀ ਲੋੜ
ਮਨਪ੍ਰੀਤ ਸਿੰਘ ਇਯਾਲੀ ਪਰਦਾਨ ਬਣਾਇਆ ਜਾਵੇ ਹੋਰ ਕੋਈ ਨਹੀਂ
ਪੰਜਾਬ ਟੈਲੀਵਿਜ਼ਨ ਦੀ ਸਮੂਚੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।🙏
L
ਓ ਭਾਈ ਸਾਬ ਜਿਨ੍ਹਾਂ ਚਿਰ ਬਾਦਲ ਪਾਪੀ ਪੇਟ ਅਕਾਲੀ ਦਲ ਬਾਦਲ ਬੱਚੇ ਨੂੰ ਪਲ ਰਿਹਾ ਹੈ ਕਿਨਾਂ ਰਹੇਗਾ
ਰੰਧਾਵਾ ਜੀ ਮਜੀਠੀਆ ਆਪਣੀ ਨੈਤਿਕਤਾ ਗਵਾ ਬੈਠਾ ਇਕ ਬਲੈਕੀਆ ਕੀ ਅਕਾਲੀ ਦਲ ਦੀ ਪ੍ਰਧਾਨਗੀ ਕਰ ਸਕਦਾ ਲੋਕ ਇਸ ਨੂੰ ਪ੍ਰਵਾਨ ਨਹੀਂ ਕਰਨਗੇ
ਪੰਜਾਬ ਟੈਲੀਵਿਜ਼ਨ ਹਰਜਿੰਦਰ ਸਿੰਘ ਰੰਧਾਵਾ ਜੀ ਸਮੁੱਚੀ ਟੀਮ ਜਗਤਾਰ ਸਿੰਘ ਜੀ ਸਮੁੱਚੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
ਰੰਧਾਵਾ ਸਹਿਬ ਜੀ,ਜੱਦ ਤੱਕ ਬਾਦਲ ਅਕਾਲੀ ਮਗਰੋ ਨਹੀ ਲੈਦਾ ਜਦ ਕੁਝ ਕਰ ਲੈਣ ੲਿਹ ਪਾਲਟੀ ਸਰ਼ਬਾੲੀਬਲ ਨਹੀ ਹੋਵੇਗੀ।👍💚🙏🙏ਵੱਲੋ.ਅੈਡਵੋਕੇਟ ਖਹਿਰਾ।
ਰੰਧਾਵਾ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ।
ਗੱਲ ਸੱਚੀ ਮੰਨੋ ਨਿਕਲ ਹੀ ਜਾਂਦੀ ਹੈ ।
ਪੰਜਾਬ ਦੀ ਤਰੱਕੀ ਨੂੰ ਲੈ ਡੁੱਬੀ ਗੰਦੀ ਸਿਆਸਤ , ਪੰਜਾਬ ਨੂੰ ਨਸ਼ਾ ਤੇ ਗੈਗਸਟਰ ਵੱਲ ਧੱਕ ਦਿੱਤਾ ਪੰਜਾਬ ਨੂੰ ਕੁਰਸੀ ਦੀ ਖ਼ਾਤਰ ,ਭਾਵੇ ਕੋਈ ਵੀ ਪਾਰਟੀ ਹੋਵੇ ਕਿਸੇ ਨੇ ਕੇਈ ਘੱਟ ਨਹੀ ਕੀਤੀ । ਇਹਨਾਂ ਆਪਣੀਆਂ ਤਰੱਕੀਆਂ ਕੀਤੀਆਂ ਨੇ ਪੰਜ ਪੰਜ ਕਿੱਲਿਆਂ ਦੇ ਮਾਲਕ ਸੈਂਕੜੇ ਤੇ ਹਜ਼ਾਰਾਂ ਏਕੜ ਦੇ ਮਾਲਕ ਕਿਵੇ ਬਣ ਗਏ । ਪੰਜਾਬ ਦਾ ਕਿਸਾਨ ਨਿਰਵਸਤਰ ਹੋ ਗਿਆ । ਸ਼ਰਮ ਆਉਣੀ ਚਾਹੀਦੀ ਇਹਨਾਂ ਪਾਰਟੀਆਂ ਨੂੰ ।
ਕੀ ਪੰਜਾਬ ਦੇ ਲੋਕਾਂ ਨੂੰ ਇਹਨਾਂ ਦੀ ਲੋੜ ਹੈ?
ਰੰਧਾਵਾ ਸਾਹਿਬ ਸ੍ਰ ਜਗਤਾਰ ਸਿੰਘ ਬਹੁਤ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ 🇦🇪🇦🇪❤️🌹🙏
ਰੰਧਾਵਾ ਸਾਹਿਬ ਸਤਿ ਸੀ੍ ਅਕਾਲ॥ਜੇ ਅਕਾਲੀ ਦਲ ਪਾਰਟੀ ਨੇ ਬਿਕਰਮ ਮਜੀਠੀਆ ਨੂੰ ਅਗੇ ਕਰਦੀ ਤਾ ਅਕਾਲੀ ਦਲ ਪਾਰਟੀ ਬਿਲਕੁਲ ਖਤਮ ਹੋ ਜਾਵੇਗੀ ॥ਬਿਕਰਮ ਮਜੀਠੀਆ ਨੇ ਪੰਜਾਬ ਨੂੰ ਬਰਬਾਦ ਕੀਤਾ॥ਅਜ ਤਕ ਮਜੀਠੀਆ ਨੂੰ ਕਦੇ ਕਿਸੇ ਨੇ ਸਵਾਲ ਪੁਛਿਆ ਸਿਆਸ ਆਉਣ ਤੋ ਪਹਿਲਾ ਇਸ ਕੋਲ ਟੁਟੀ ਜਿਹੀ ਕਵਾਲਿੰਸ ਗਡੀ ਸੀ ॥10 ਸਾਲ ਮੰਤਰੀ ਰਹਿੰਦੀਆ ਹਜਾਰਾ ਕਰੋੜਾ ਦਾ ਮਾਲਕ ਬਣ ਗਿਆ॥ਅਤੇ ਹਜਾਰਾ ਏਕੜ ਜਮੀਨ ਬਣਾ ਗਿਆ॥ਦੋ ਦੋ ਕਰੋੜ ਦੀਆ ਕਾਰਾ॥ਮਹਿਲਾ ਵਰਗੀਆ ਕੋਠੀਆ॥ਹੋਟਲ॥ਟਰਾਸਪੋਰਟ॥ਬਣ ਗਏ ਪੰਜਾਬ ਨੂੰ ਬਰਬਾਦ ਕਰਕੇ ਪੰਜਾਬ ਦੇ ਸਿਰ ਕਰਜਾ ਉਸ ਵਕਤ ਬਹੁਤ ਚੜਆ ਦਿਤਾ॥ਪੰਜਾਬ ਚੋ ਸਾਰੇ ਮਾਫੀਆ ਜਿਵੇ ਰੇਤ ਮਾਫੀਆ॥ਕੇਬਲ ਮਾਫੀਆ॥ਟਰਾਸਪੋਰਟ ਮਾਫੀਆ॥ਸ਼ਰਾਬ ਮਾਫੀਆ ਸਾਰੇ ਮਾਫੀਆ ਮਜੀਠੀਆ ਨੇ ਸੁਰੂ ਕੀਤੇ॥ਉਸ ਤੋ ਪਹਿਲਾ ਪੰਜਾਬ ਚੋ ਰੇਤਾ Free ਮਿਲਦੀ ਸੀ॥
ਵਿਰਲੇ ਦੰਦਾਂ ਵਾਲਾ ਬੜਾ ਖ਼ਤਰਨਾਕ ਸਿੱਧ ਹੋ ਰਿਹਾ ਹੈ ਪੰਥ ਅਤੇ ਸੁਖਬੀਰ ਬਾਦਲ ਲਈ ਵੀ।
Manpreet ayali nu pardan bnon akali jitt jaoga agli var manpreet ayali bhut vadia samjdar leader a
ਬੇਅਦਬੀ ਅਤੇ ਸਿਰਸੇ ਵਾਲੇ ਦਾ ਸਾਥ ਦੇਣ ਕਰਕੇ ਬਾਦਲਾਂ ਪ੍ਰਤੀ ਲੋਕਾਂ ਦੇ ਦਿਲਾਂ ਵਿੱਚ ਨਫਰਤ ਹੈ ਜੀ 🙏
ਵੱਢਾ ਬਾਦਲ ਆਪਣੇ ਬੇਟੇ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਅੱਜ ਤੱਕ ਆਪਣੇ ਸਾਲੇ ਨੂੰ ਪਿੰਡ ਦਾ ਸਰਪੰਚ ਨੀ ਬਣਨ ਦਿੱਤਾ ਤੂੰ ਜੋ ਕਰ ਰਿਹਾ ਹੈ ਗ਼ਲਤ ਕਰ ਰਿਹਾ ਹੈਂ। ਬਾਕੀ ਜਿਹੜਾ ਤੁਸੀਂ ਮੀਡੀਏ ਵਾਲੇ ਇਹ ਕਹਿ ਰਹੇ ਹੋ ਕੇ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ ਕੁੱਝ ਹੱਦ ਤੱਕ ਠੀਕ ਹੈ ਪਰ ਅਬਦਾਲੀ ਦਲ ਦੀ ਲੋੜ ਨਹੀਂ ਹੈ। ਵੱਡੇ ਬਾਦਲ ਨੇ ਅਕਾਲੀ ਦਲ ਨੂੰ ਪੁੱਤਰ ਮੋਹ ਵਿੱਚ ਫ਼ਸ ਕੇ ਅਰਸ਼ ਤੋਂ ਫਰਸ਼ ਤੇ ਪਹੁੰਚਾਇਆ ਤੇ ਹੁਣ ਉਸ ਦੇ ਮੰਦਬੁੱਧੀ ਪੁੱਤਰ ਨੇ ਆਪਣੇ ਵਲਟੋਹੇ ਵਰਗੇ ਚਮਚਿਆਂ ਦੀ ਬਦੌਲਤ ਅਕਾਲੀ ਦਲ ਨੂੰ ਰਸਾਤਲ ਤੱਕ ਪਹੁੰਚਾ ਕੇ ਹੀ ਦਮ ਲੈਣਾ। ਸਾਰੇ ਦੁੱਖ ਭੁੱਲ ਜਾਣਗੇ ਨਹੀਂ ਭੁੱਲਣੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ।
ਸਤਿ ਸੀ੍ ਅਕਾਲ ਰੰਧਾਵਾ ਬਾੲੀ ਜੀ ਤੇ ਸਃ ਜਸਵੀਰ ਸਿੰਘ ਜੀ।👍👌👌✅💚💚💚🙏🙏🙏🙏🙏
ਸਤਿ ਸ੍ਰੀ ਅਕਾਲ ਜੀ ਟੀਮ ਨੂੰ ਜੀ ਰੰਧਾਵਾ ਜੀ ਤੇ ਸ ਜਗਤਾਰ ਸਿੰਘ ਜੀ
ਸੁਖਬੀਰ ਠੀਕ ਅੰਕੜਿਆਂ ਹੋਇਆ ਸੁਖਬੀਰ ਜਾਣਦਾ ਹੈ ਕਿ ਜੇਕਰ ਪ੍ਰਧਾਨਗੀ ਗਈ ਤਾਂ SGPC ਵੀ ਚਲੀ ਜਾਉ ਤਾਂ ਪੰਜ ਛੇ ਹਜ਼ਾਰ ਕਰੋੜ ਰੁਪਏ ਦਾ ਚੜ੍ਹਾਵਾ ਕਿੱਥੋਂ ਆਉ ਜਿਹੜਾ ਬਾਦਲ ਪਰਿਵਾਰ ਹਰ ਸਾਲ ਡਕਾਰ੍ਹਦਾ ਹੈ
੧੦੦% ਠੀਕ
ਲੋਕਾਂ ਤੋਂ ਸਰਵੇਖਣ ਕਰਵਾ ਲਿਆ ਜਾਏ।
ਸਹੀ ਗੱਲਾਂ ਕੀਤੀਆਂ ਪੱਤਰਕਾਰ ਜੋੜੀ ਨੇ
ਸੁਖਬੀਰ ਬਾਦਲ ਪਰਧਾਨਗੀ ਕਹਿੰਦਾ ਮੇਰੀ ਨਿੱਜੀ ਜਾਇਦਾਦ ਹੈ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
🙏🏻
ਇਹ ਫਤਿਹ ਕੋਈ ਮਸਲੇ ਦਾ ਹੱਲ ਨਹੀਂ।Give some dialogue.
ਬਾਦਲ ਪਰੀਵਾਰ ਪਿੱਛੇ ਹਟ ਜਾਵੇ ਤਾਂ ਉਸ ਤੋਂ ਬਾਅਦ ਜਿਹੜਾ ਨਵਾਂ ਪਾਕ ਸਾਫ਼ ਅਕਾਲੀ ਦਲ ਬਣੂਗਾ ਉਹ ਪੰਜਾਬ ਦੀ ਬੇੜੀ ਪਾਰ ਲਗਾਦੂਗਾ।ਨਾ ਕਾਂਗਰਸੀ ਅਤੇ ਨਾ ਆਪ ਪਾਰਟੀ।
ਸੁੱਖਾ ਮਨਜ਼ੂਰ ਨਹੀਂ
ਕਿਸ ਤਰਾਂ ਸੁਧਾਰ ਹੋ ਸਕਦਾ ਅਕਾਲੀ ਦਲ ਵਿੱਚ ਜਦੋਂ ਆ ਮਲੂਕੇ ਵਰਗੇ ਨੂੰ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਲਾ ਦਿੱਤਾ । ਮਲੂਕੇ ਵਰਗਿਆਂ ਨੇ ਤਾਂ ਪਾਰਟੀ ਤੋਂ ਸਰਸੇ ਵਾਲੇ ਸਾਧ ਵਰਗੀਆਂ ਗਲਤੀਆਂ ਕਰਵਾਇਆਂ । ਜੇ ਪਹਿਲਾ ਵਾਲੇ ਲੀਡਰ ਹੀ ਪਾਰਟੀ ਦੇ ਔਦਿਆਂ ਤੇ ਰੱਖਣੇ ਤਾਂ ਕੀ ਸੁਧਾਰ ਹੋਣਾ । ਇੱਕਲੇ ਜਿਲੇ ਦੇ ਜਥੇਦਾਰਾਂ ਦੇ ਬਦਲਣ ਨਾਲ ਤਾਂ ਪੰਜਾਬ ਪੱਧਰ ਤੇ ਕੋਈ ਪ੍ਰਭਾਵ ਨਹੀਂ ਪੈਣਾ ।
ਹਰਜਿੰਦਰ ਸਿੰਘ ਰੰਧਾਵਾ ਜੀ,, ਸਰਦਾਰ ਜਗਤਾਰ ਸਿੰਘ ਜੀ,,ਅਤੇ ਸਾਰੇ #Punjab Television # ਦੇ ਪਰਿਵਾਰ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੈਂ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਨਕੋਟ।
ਵਾਹ! ਮੰਜੇ ਹੋਏ ਜਰਨਲਿਸਟ ਵਾਲ਼ਾ ਬਿਆਨ..... ਕਿ ਇੱਕ ਜਰਨਲਿਸਟ ਦਾ ਸੂਚਨਾਵਾਂ ਪ੍ਰਾਪਤ
ਕਰਨ ਲਈ ਹਰ ਕਿਸੇ ਨਾਲ਼ ਤਾਲਮੇਲ ਜਰੂਰੀ ਪਰ ਸਲਾਹਕਾਰ ਦੇ ਤੌਰ ਤੇ ਨਹੀਂ ...
ਸਰਦਾਰ ਜੀ ਇਸ ਟਾਈਮ ਇਨਾਂ ਤੇ ਵਿਸ਼ਵਾਸ ਨਹੀਂ ਰਿਹਾ ਸਿਰਫ਼ ਚਮਚਿਆਂ ਤੋ ਬਿਨਾ ਬਾਕੀ ਲੀਡਰ ਸਾਰੀਆਂ ਪਾਰਟੀਆਂ ਦੇ ਆਪਣੇ ਘਰਾਂ ਨੂੰ ਭਰਣ ਵਾਸਤੇ ਕੰਮ ਕਰਦੇ ਹਨ ਪਬਲਿਕ ਦਾ ਕਿਸੇ ਵੀ ਫਿਕਰ ਨਹੀਂ ਲੋਕਾਂ ਦਾ ਰੱਬ ਹੀ ਰਾਖਾ ਹੈ ਵਾਹਿਗੁਰੂ ਜੀ ਮੇਹਰ ਕਰਨੀ
ਰੰਧਾਵਾ ਸਾਹਿਬ ਤੁਹਾਡੀ ਡੂਵੇਟ ਬਹੁਤ ਵਧੀਆ ਹੁੰਦੀ ਹੈ ਪਰੰਤੂ ਕੁਝ ਲੰਬੀ ਹੌ ਜਾਂਦੀ ਹੈ।
ਰੰਧਾਵਾ ਸਾਹਿਬ ਜੀ ਆਪ ਜੀ ਦੀ ਸਾਰੀ ਟੀਮ ਨੂੰ ਅਤੇ ਆਪ ਜੀ ਦਾ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਆਕਾਲ ਜੀ। ਰੰਧਾਵਾ ਸਾਹਿਬ ਜੀ ਬਾਰ ਬਾਰ ਇਕੋਂ ਗੱਲ ਕਰਨ ਨੂੰ ਦਿਲ ਤਾ ਨਹੀਂ ਕਰਦਾ ਪਰ ਫਿਰ ਵੀ ਮੈਂ ਕਹਿੰਦਾ ਹਾਂ ਕਿ ਆਪ ਜੀ ਦਾ ਪ੍ਰੋਗਰਾਮ ਬੇਹੱਦ ਜਾਣਕਾਰੀ ਭਰਪੂਰ ਹੈ। ਪਰ ਘਰੇਲੂ ਪੇ੍ਸਾਨੀਆ ਕਰਕੇ ਕਿੰਨੇ ਦਿਨਾਂ ਤੋਂ ਪੂਰਾ ਨਹੀਂ ਸੁਣਿਆ ਜਾ ਸਕਿਆ
ਅੱਜ ਮਸ਼ਹੂਰੀ ਲਾ ਲਾ ਕੇ ਬੋਰ ਕਰ ਦਿੱਤਾ
ਜਵਾ ਸਵਾਦ ਨਹੀਂ ਆਇਆ
ਇਸ ਕਰਕੇ ਡਿਸ ਲਾਈਕ ਕੀਤਾ ਹੈ
ਰੰਧਾਵਾ ਜੀ ਸੁਖਬੀਰ ਕਰਕੇ ਸਰਕਾਰ ਲਗਾਤਾਰ ਦੋ ਵਾਰ ਬਣੀ ਐ ਗਲਤ ਤੇ ਸਹੀ ਕੌਣ ਏ ਵਾਹਿਗੁਰੂ ਨੂੰ ਪਤਾ
ਰੰਧਾਵਾ ਜੀ। ਮਹਾਭਾਰਤ ਯੁੱਧ ਤੋਂ ਜਿਵੇਂ ਧ੍ਰਿਤਰਾਸ਼ਟਰ ਨੂੰ ਸੁਪਨੇ ਚ ਸਿਵੇ ਬਲਦੇ ਦਿੱਸਦੇ ਸੀ ਹੁਣ ਬਾਦਲ ਨੂੰ ਵੀ ਉਹੋ ਜਿਹੇ ਸੁਪਨੇ ਦਿੱਸਦੇ ਐ। ਆਪਣੇ ਅੱਖੀ ਸਭ ਕੁਝ ਦੇਖ ਕੇ ਜਾਵੇਗਾ।
🙏👍👍👍
ਕਮਲਜੀਤ ਕੌਰ ਜੀ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੈਂ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਨਕੋਟ
ਸੁਖਬੀਰ ਨੂੰ ਡਿਫੈਡ ਨਾ ਕਰੋ , ਪੁਰਜੋਰ ਮੰਗ ਕਰੋ ਕੇ ਸੁਖਬੀਰ ਨੂੰ ਲਾਭੇ ਕੀਤਿਆ ਹੀ ਪਾਰਟੀ ਉਭਰ ਸਕਦੀ ਆ
ਬਿਕਰਮਜੀਤ ਸਿੰਘ ਮਜੀਠੀਆ ਬਹੁਤ ਸਮੇਂ ਤੋਂ ਬਾਦਲ ਫੈਮਿਲੀ ਵਿੱਚ ਬਹੁਤ ਹਾਵੀ ਆਉਂਦੇ ਰਹੇ ਹਨ,, ਨਿੱਜੀ ਵਿਚਾਰ ਇਹ ਨਿਕਲਦੇ ਹਨ ਕਿ ਸੁਖਬੀਰ ਸਿੰਘ ਬਾਦਲ ਹਰ ਪਖੋਂ ਕਮਜ਼ੋਰ ਹੈ ਤੇ ਮਜੀਠੀਆ ਦੇ ਮੁਕਾਬਲੇ,, ਬਾਕੀ ਤਾਂ ਰੱਬ ਹੀ ਜਾਣੇ ਤੇ ਸਮਾਂ ਕੀ ਲੈਕੇ ਆਉਂਦਾ ਹੈ,,?
SSA Harjinder Randhawa ji
ਹੁਣ ਮੰਗ ਵੀ ਉਸੇ ਲੀਡਰਸਿੱਪ ਤੋ ਕੀਤੀ ਗਈ ਹੈ ਕਿ ਪਰਵਾਨਿਤ ਚਿਹਰੇ ਲਿਆਓ !!
SSA Jagtar Singh Ji
👍Excellent reporting by Manpreet Singh Randhawa, three cheers for him and GOD bless him 🌹
Great 👍
ਸਤਿ ਸ੍ਰੀ ਅਕਾਲ ਰੰਧਾਵਾ ਜੀ🙏🙏🙏
ਜਸਵਿੰਦਰ ਨੰਬਰਦਾਰ ਜੀ ਨੂੰ ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਜੀ। ਮੈਂ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸ਼ਾਹਪੁਰਕੰਡੀ ਟਾਉਨਸ਼ਿਪ ਜੁਗਿਆਲ ਪਠਾਨਕੋਟ
ਰੰਧਾਵਾ ਜੀ ਝੂੰਦਾਂ ਨੂੰ ਇਨੇ ਹਲਕੇ ਦੇ ਨਹੀਂ ਲਿਆ ਜਾ ਸਕਦਾ, ਇਹਨਾ ਢੀਂਡਸਾ ਨੂੰ ਪਿੱਛੇ ਛੱਡ ਕੇ ਜਿਲ੍ਹਾ ਪ੍ਰਧਾਨ ਬਣਨ ਅਤੇ ਪਾਰਟੀ ਵਿੱਚ ਵੱਡੇ ਅਹੁਦੇ ਮਾਨਣ ਲਈ ਜਿੰਨਾ ਘੱਟ ਸਮਾਂ ਲਿਆ । ਹੁਣ ਸੁਖਬੀਰ ਦੀ ਕੁਰਸੀ ਵੱਲ ਟੇਢੀ ਨਜ਼ਰ ..
ਤੱਕੜੀ ਨਿਸ਼ਾਨ ਨੂੰ ਅਕਾਲੀ ਦਲ ਪੰਥਕ ਨਿਸ਼ਾਨ ਸਮਝਦਾ ਚੱਲਦਾ ਇਹ ਆਂ ਤਾਂ ਅਤੇ ਆ ਬਰਨਾਲੇ ਤੋਂ ਲਿਆ ਇਸ ਕਰਕੇ ਉਸ ਨੂੰ CM ਤਾਂ ਬਣਾਇਆ ਨਹੀਂ ਬਾਦਲ ਕਦੇ ਵੀ ਛੱਡਦਾ ਸੀ CM
Sukhbir badal is not a deserving person, he is not a qualified person
Only AAP party jindabad bhgvent Singh man ji jindabad
ਹਰ ਪ੍ਰੈਸ ਕਾਨਫਰੰਸ ਵਿੱਚ ਇਕਬਾਲ ਸਿੰਘ ਜੀ ਦੀ ਬਾਡੀ ਭਾਸ਼ਾ ਕੱਲ ਵਾਲੇ ਬਿਆਨ ਵਾਲੀ ਹੀ ਸੀ
Your right Rhandawa saab
Waheguru Ji
ਲੀਡਰਾਂ ਨੂੰ ਤਾਂ ਮੈਨੇਜ ਕਰ ਲਿਆ ਜਾਵੇ ਗਾ ਪਰ ਜਿਹੜੀ ਰਾਏ ਵਰਕਰਾਂ ਨੇ ੧੦੦ ਹਲਕਿਆਂ ਵਿੱਚ ਦਿੱਤੀ ਹੈ ਉਨ੍ਹਾਂ ਨੂੰ ਕਿਵੇਂ ਮੈਨੇਜ ਕੀਤਾ ਜਾਵੇਗਾ, ਪਾਰਟੀ ਵਰਕਰਾਂ ਨਾਲ ਚੱਲਦੀ ਹੈ ਨਾ ਕਿ ਲੀਡਰਾਂ ਨਾਲ
S s akal ji to both of you. Very informative program ji . Thx🙏
ਝੂਦਾਂ ਜੀ ਨੇ ਬਿਲਕੁਲ ਠੀਕ ਕਿਹਾ
ਭਾਜੀ ਜੁਬਾਨ ਦੱਬ ਗਏ
Assi akli aa but ki krye ae sukha piche ni hattda
ਜਿਹੜੇ ਨੂੰ ਇਹ ਨਹੀਂ ਪਤਾ ਕਿ ਇਹ ਮੇਰਾ ਬਾਪ ਹੈ ਇਸ ਤੋਂ ਕੀ ਭਾਲਦੇ ਹੋ