ਜਥੇਦਾਰ ਸੁਖਦੇਵ ਸਿੰਘ ਭੌਰ ਦੀ ਜ਼ੁਬਾਨੀ, ਬਾਦਲ ਟੱਬਰ ਦੀਆਂ ਕਾਲੀਆਂ ਕਰਤੂਤਾਂ! Jathedar Sukhdev Singh Bhaur

Поделиться
HTML-код
  • Опубликовано: 3 сен 2018
  • ਲਾਸ਼ਾਂ `ਤੇ ਟਿਕੀ ਸੁਖਬੀਰ-ਮਜੀਠੀਆ ਦੀ ਕੁਰਸੀ?
    ਅਕਾਲੀ ਦਲ ਤੋਂ ਲਾਂਭੇ ਕਰੋ ਬਾਦਲ ਪਰਿਵਾਰ: ਭੌਰ
    Jathedar Sukhdev Singh Bhaur | Full Speech | Bargadi Insaf Morcha | Behbal Kalan | Kotkapur | Jathedar Sukhdev Singh Bhaur on Justice Ranjit Singh Commission | Jathedar Sukhdev Singh Bhaur on Sukhbir Badal | Bhaur on Majithia | Bhaur on Parkash Singh Badal | Ram Rahim | Sikhs Against Ram Rahim | Dera Sirsa | Dera Sacha Sauda Latest News | Latest News | Latest Video | Akali Dal Vs Bhaur | Avtar Singh Makkar | Karnail Singh Panjoli | Prem Singh Chandumajra | Big News | D5 Channel Punjabi | #SukhdevSinghBhaur #Badal #AkaliDal

Комментарии • 718

  • @Gurtej321
    @Gurtej321 6 месяцев назад +52

    ਭੋਰ ਸਾਹਬ ਆਪ ਦੀਆ ਗੱਲਾ ਸੁਣਕੇ ਦਿਲ ਨੂੰ ਹਲੁਨੂੰ ਕੇ ਰੱਖ ਦਿੱਤਾ ਹੈ ਗੁਰੂ ਸਾਹਬ ਪੰਥ ਦਾ ਭੱਲਾ ਕਰੇਂ

  • @bakhshishaatma-zn7sv
    @bakhshishaatma-zn7sv Месяц назад +38

    ਭੋਰ ਸਾਹਬ ਬਿਲਕੁਲ ਸਹੀ ਕਿਹਾ ਹੈ ਖਰੀਆਂ ਗੱਲਾਂ ਸੁਝਾਈਆਂ ਹਨ ਜੀ ਧੰਨਵਾਦ ਨਮਸਕਾਰ ਜੀ

  • @gursharanbrar7021
    @gursharanbrar7021 5 лет назад +65

    ਜਦੋਂ ਬਾਦਲ ਸੱਤਾ ਤੋਂ ਬਾਹਰ ਹੁੰਦਾ ਓਦੋਂ ਹੀ ਪੰਥ ਨੂੰ ਖਤਰਾ ਹੁੰਦਾ ਪਰ ਖਤਰਾ ਬਾਦਲ ਪਰਿਵਾਰ ਤੋਂ ਹੈ ਇਸ ਤੋਂ ਬਚੋ।

  • @majorsingh8647
    @majorsingh8647 Год назад +16

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਗੁਰੂ ਘਰ ਦੇ ਦੋਖੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਤਨਖਾਹ ਲਾਉਦੇ ਨੇ ਤੇ ਹੁਣ ਬਾਦਲ ਭੁਗਤਰਹੇ ਨੇ ।ਵਾਹਿਗੁਰੂ ਜੀ

  • @BalwinderSingh-ug9fe
    @BalwinderSingh-ug9fe Год назад +26

    ਇਹ ਸਾਰਾ ਕੁੱਝ ਬਾਦਲਾਂ ਦੇ ਪਿਓ ਪੁੱਤਰ ਦੇ ਮੋਹ ਨੇ ਹੀ ਕੀਤਾ ਸੀ ।ਪਰ ਪੁੱਤ ਮੁੱਖ ਮੰਤਰੀ ਨਹੀਂ ਬਣ ਸਕਿਆ ।ਪੁਤ ਕਰਕੇ ਹੀ ਤਾਂ ਅਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ ।
    ਪੁੱਤ ਵਿਗੜ ਕੇ ਬਣੇ ਵਜੀਰ ਚੰਗਾ ਕਹੇ ਪਿਉ ਨੂੰ ਪਿਤਾ ਸਮਾਨ ਮੀਆਂ ।

  • @gagan7atla
    @gagan7atla 5 лет назад +39

    ਹੁਣ ਚਿਹਰੇ ਬਦਲ ਕੇ ਫੇਰ ਸੇਵਾ ਕਰਨ ਨੂੰ ਤਿਆਰ ਨੇ ਸਰਮ ਨੀਆਉਦੀ ਇਹਨਾ ਨੂੰ ਇਹਨਾ ਦੀ ਪਛਾਣ ਰਖੋ ਐਹ ਸਾਰੇ ਰਲੇ ਹੋਏ ਨੇ ਖਾ ਗੈ ਲੁਟ ਲੋਕਾ ਦੀ ਕਮਾਈ

  • @jarnailsingh3997
    @jarnailsingh3997 Год назад +22

    ਦੁਖ ਉਸ ਸਮੇਂ ਜਦੋਂ ਬਾਦਲਾਂ ਦੀਆਂ ਕਰਤੂਤਾਂ ਜਾਨਣ ਵਾਲੇ ਫਿਰ ਬਾਦਲਾਂ ਦੀ ਵਿਚ ਜਾ ਬਹਿੰਦੇ ਹਨ

  • @kiranpalsingh2708
    @kiranpalsingh2708 Год назад +23

    ਬਾਦਲ-ਮਜੀਠੀਆ ਪਰਿਵਾਰ ਦੇ ਹੁੰਦਿਆਂ, ਅਕਾਲੀ ਦਲ ਨਹੀਂ ਉਭਰ ਸਕਦਾ, ਮੂਹਰਲੀ ਕਤਾਰ ਦੇ ਬਾਦਲ ਸਮਰੱਥਕ ਨੇਤਾ, ਸਭ ਨੂੰ ਬਾਹਰ ਕਰਨਾ ਜਰੂਰੀ ਹੈ !
    ਇਮਾਨਦਾਰ, ਪੰਥਕ-ਪੰਜਾਬ ਹਿਤੈਸ਼ੀ ਨੇਤਾਵਾਂ ਨੂੰ ਅੱਗੇ ਲਿਆਉਣਾ ਪਵੇਗਾ !

  • @msrayat6409
    @msrayat6409 2 года назад +22

    ‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਤਿਆਰ ਕਰਨ ਦੀ ਕੋਈ ਇੱਛਾ ਨਹੀਂ
    ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ਫਿਕਰ ਰਖਦੇ ਹਨ

  • @gurbuxlakhana4927
    @gurbuxlakhana4927 Год назад +11

    ਸਿਖੋ ਜਾਗੋ🙏🙏🙏

  • @msrayat6409
    @msrayat6409 2 года назад +27

    ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਤੱਪ ਜਾ ਭਗਤੀ ਨਹੀਂ ਹੈ
    ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ
    ਸਰਬੱਤ ਦਾ ਭਲਾ🙏🙏

  • @sikandersingh7611
    @sikandersingh7611 Год назад +27

    ਬਾਦਲਾ ਨੇ ਸਿੱਖ ਕੌਮ ਨਾਲ ਬਹੁਤ ਵੱਡੀ ਗੱਦਾਰੀ ਕੀਤੀ ਸੁਰੂ ਤੋ ਸੁਮੇਧ ਸੈਣੀ ਨੇ ਸਿੱਖ ਸ਼ਹੀਦ ਕੀਤੇ ਬਾਦਲਾ ਨੇ ਡੀ ਜੀ ਪੀ ਬਣਾਇਆ

    • @luckysidhu1952
      @luckysidhu1952 2 месяца назад +1

      MERE BAPU JI NE 1990 WICH OHNA DE SEHAT KHARAB HO GE CE OH PANJAB GOVT DE WADDE OFFICER CE ME RAJINDRA HOSPITAL PATIALA CE OHNA NE KEHA KE PUTT AH JEHRA BADAL PARWAR AA EHNA BERA GRAK HO JANA HAI TE BADAL DA NAM SIKH HISTORY WICH KALE AKHRA WICH LIKHEA JAWE GA ME HAIRAN HA KE OHNA NE33 /34 SAL PEHLA KEH TAA CE

  • @gurcharanbadhan4832
    @gurcharanbadhan4832 Месяц назад +3

    ਭੌਰ ਸਾਹਿਬ ਬਾ-ਕਮਾਲ ਅਾਪ ਜੀ ਦੇ ਬਚਨ ਸੁਣ ਕੇ ਹਰ ਪੰਜਾਬੀ ਦਾ ਹੌਸਲਾ ਹੀ ਨਹੀਂ ਵਧਿਅਾ ਸਗੋ ਮਾਣ ਮਹਿਸੂਸ ਹੋਵੇਗਾ। ਦੇਸ਼ ਦਾ ਹਰ ੲਿਨਸਾਫ਼ ਪਸੰਦ ਸ਼ਖ਼ਸ ਅਾਪ ਜੀ ਦੇ ਨਾਲ ਹੈ ॥ਵਾਹਿਗੁਰੂ ਜੀ ਕਾ ਖ਼ਾਲਸਾ ਸੀ੍‍ ਵਾਹਿਗੁਰੂ ਜੀ ਫ਼ਤਿਹ॥

  • @BaljitSingh-wk9wl
    @BaljitSingh-wk9wl Год назад +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @kuldeepbrar477
    @kuldeepbrar477 5 лет назад +44

    ਪੰਜਾਬ ਚੋਂ ਬਾਹਰ ਕੱਢੋ ਇਹ ਬਾਦਲਾਂ ਦੇ ਗੰਦੇ ਲਾਨੇ ਨੂੰ।।👊👊👊

  • @sindasingh7839
    @sindasingh7839 Год назад +3

    ਅਕਾਲ ਪੁਰਖ ਵਾਹਿਗੁਰੂ ਜੀ ਨਿਮਰਤਾ ਸਹਿਤ ਬੇਨਤੀ ਹੈ ਜੀ ਜਿੰਨਾ ਨੇ ਵੀ ਸਿੱਖ ਕੌਮ ਨਾਲ ਗ਼ਦਾਰੀ ਕੀਤੀ ਹੈ ਉਸਦਾ ਕੱਖ ਨਾ ਰਹੇ ਵਾਹਿਗੁਰੂ ਜੀ ਤੇਰੀ ਕੁਦਰਤ ਬੇਅੰਤ ਹੈ ਜੀ

  • @ginderkaur6274
    @ginderkaur6274 Год назад +8

    Very good speech bhai sahib

  • @amrindersinghamrindersingh6979
    @amrindersinghamrindersingh6979 4 года назад +27

    ਇਹਨਾਂ ਦਾ ਸਿੱਖ ਕੌਮ ਜਾਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਕੁਰਸੀਆਂ ਅਤੇ ਅਰਬਾਂ ਰੁਪਏ ਲੁੱਟ ਦੇ ਚਾਹੀਦੇ ਹਨ, ਸੁਖਬੀਰ ਐਂਡ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @ravinderkaur5929
    @ravinderkaur5929 Год назад +29

    ਜਿਊਂਦੇ ਰਹੋ ਇਹੋ ਜਿਹੇ ਜਥੇਦਾਰ ਹੋਣ ਸਾਡੇ ਪੰਥ ਨੂੰ ਇੱਕ ਜੁੱਟ ਹੋਣਾ ਚਾਹੀਦਾ ਪਰੀਟਕਲ ਪਾਰਟੀਆਂ ਨੂੰ ਦੂਰ ਰੱਖਿਆ ਜਾਵੇ

  • @jasvirhanda2236
    @jasvirhanda2236 Год назад +8

    ❤ ਭੋਰ ਸਾਹਿਬ ਅੱਜ ਕਮਾਲ ਕਰਤੀ ਜੀ ਪਿੰਡਾ ਦੀ ਸੰਗਤਾਂ ਇਕੱਠੀਆਂ ਕੀਤੀਆਂ ਜਾਣ ਜੀ ਜਿਹੜੀਆ ਮੋਰਚਾ ਲੋਣਗੀਆ ❤

  • @kulwantsingh3183
    @kulwantsingh3183 2 месяца назад +1

    ਵਾਹਿਗੁਰੂ ਸਾਹਿਬ ਜੀ ਜਥੇਦਾਰ ਭੌਰ ਸਾਬ੍ਹ ਜੀ ਨੂੰ ਬਾਦਲ ਪਰਿਵਾਰ ਦੀ ਨਿੱਕੀ ਨਿੱਕੀ ਹਰ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ

  • @user-kf4tr5nr1b
    @user-kf4tr5nr1b Месяц назад +2

    ਸੱਭ ਕਰਾਏ ਦੇ ਟੱਟੂ ਹੁਣ ਬੁਰਕੀ ਨਹੀਂ ਪੈਂਦੀ ਲਾਹਨਤ ਇਨ੍ਹਾਂ ਲੋਕਾਂ ਦੇ

  • @jagirkaur7424
    @jagirkaur7424 2 года назад +9

    ਵਾਹਿਗੂਰੂ ਜੀ ਮਿਹਰ ਕਰੋ ਖਾਲਸੇ ਤੇ ਬਹੁਤ ਦੁੱਖ ਹੂੰਦਾ ਇਹਨਾਂ ਲੀਡਰਾਂ ਦੀ ਅਸਲੀਅਤ ਸੁਣ ਕੇ ਪਰ ਹੁਣ ਗੁਰੂ ਗ੍ਰੰਥ ਸਹਿਬ ਜੀ ਖੁਦ ਇਨਸਾਫ਼ ਲੇ ਰਿਹਾ ਏ

  • @BalwinderSingh-oz2fj
    @BalwinderSingh-oz2fj 5 лет назад +19

    ਬਹੁਤ ਵਧੀਆ

  • @darshanbhandal2520
    @darshanbhandal2520 2 года назад +2

    Very good speech Bhour Sahib ji. 100% sach kiha ji 🙏.

  • @wehegurujiomehtakropritams8609
    @wehegurujiomehtakropritams8609 5 лет назад +20

    ਭੋਰ ਸਾਬ ਆਪ ਜੈਸੇ ਸਿੱਖਾ ਦੀ ਪੰਥ ਨੂੰ ਬਹੁਤ ਲੋੜ ਹੇੈ। ਸਰਬੱਤ ਦਾ ਭਲਾ ਹੋਵੇ ਜੀ ।

  • @davinderbains1831
    @davinderbains1831 5 лет назад +15

    Waheguru ji

  • @gurbuxlakhana4927
    @gurbuxlakhana4927 Год назад +15

    ਸਿਖੋ ਸਣੋ🙏

  • @Mannsingh-mv3un
    @Mannsingh-mv3un Год назад +1

    ਇਹ ਜਥੇਦਾਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ।
    ਜਿਹੜੇ ਗੁਰਬਾਣੀ ਪ੍ਰਸਾਰਣ ਦਾ ਵਪਾਰ ਕਰ ਰਹੇ ਹਨ।
    ਹੁਣ ਇੰਨਾ ਦੀ ਮੱਤ ਮਾਰੀ ਗਈ ਹੈ।
    ਪਰਮਾਤ।ਮਾ ਇੰਨਾਂ ਨੂੰ ਬਖਸ਼ੇ ਗਾ ਨਹੀਂ।

  • @gurjantsingh4948
    @gurjantsingh4948 Месяц назад

    ਵਾਹਿਗੁਰੂ ਜੀ

  • @user-xb8wo4wo8n
    @user-xb8wo4wo8n Год назад +2

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @tariveer4605
    @tariveer4605 4 года назад +10

    ਮੰਡ ਸੱਚਾ ਇਨਸਾਨ ਹੈ..ਦਾਦੂਵਾਲ ਵਿਕਾਉ ਮਾਲ ਹੈ ਵਿੱਕ ਗਿਆ..

  • @ManpreetKaur-ud8dz
    @ManpreetKaur-ud8dz 3 года назад +42

    ਪਰਮਾਤਮਾ ਕਿਰਪਾ ਕਰੇ ਬਾਦਲ ਪਰਿਵਾਰ ਨੂੰ ਖਤਮ ਕਰ ਦੇਵੇਗਾ ਜੀ

    • @TheAMGamer47
      @TheAMGamer47 2 года назад +3

      Za d

    • @isbhinder-kc7nz
      @isbhinder-kc7nz Год назад +2

      ​@@TheAMGamer47 😊

    • @SinghBhjan-op1oq
      @SinghBhjan-op1oq Год назад

      @@TheAMGamer47 àààap0ll pl ppplllpllplpplllllllllllllplpplpplllpllpllpllllplllllllllllllllllllllllllllll please ppp pop ppppppplppppppppppppllpllllpplppppllplpllllppllllllllllllllllllllllpl0l.

    • @romanaphotography3590
      @romanaphotography3590 Год назад

      ​00000000000000000000

    • @NachhatarSingh-pl1cc
      @NachhatarSingh-pl1cc Год назад

      AAaaaaaaaaaaaaaa1qqqqqq11qqqqq0 Q&Aaaaaaaaaa😂😂

  • @charanjitkaur3391
    @charanjitkaur3391 2 года назад +4

    Waheguru.Ji.Maher.Kareo.Ji

  • @daljeetsinghdaljeetsingh1684
    @daljeetsinghdaljeetsingh1684 Год назад +2

    Wahe guru ji

  • @reshamsingh8098
    @reshamsingh8098 Год назад +2

    Very nice

  • @VinodKumar-qm1sb
    @VinodKumar-qm1sb Год назад +2

    ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਿੱਚ ਵਾਪਿਸ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ 84ਤੋਂਬਾਅਦ ਕਿੰਨੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਕੌਣ ਜ਼ਿੰਮੇਵਾਰ ਹੈ ਗਿਲੇ ਸ਼ਿਕਵੇ ਸ਼ਿਕਾਇਤਾ ਨੂੰ ਛਡਕੇ ਇੱਕ ਜੁੱਟ ਹੋ ਕੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਈਏ ਅਜੇ ਵੀ ਕੁੱਝ ਨਹੀਂ ਵਿਗੜਿਆ ਭਾਈ ਸਾਹਿਬ ਜੀ ਦੀ ਗੱਲ ਸੁਣੋਂ

  • @harjindersingh-hx1cc
    @harjindersingh-hx1cc Год назад +12

    ਵਾਹਿਗੁਰੂ ਜੀ ਇਨ੍ਹਾਂ ਬਾਦਲਾਂ ਨੇ ਜੋ ਕਰਤੂਤਾਂ ਨੂੰ ਜਾਣਦੇ ਹਨ ਰਾਜ ਪਿਛੇ ਗੁਰੂ ਮਹਾਰਾਜ ਦੀ ਬੇਦਬੀ ਕਰਵਾਈ ਸਿਰਫ਼ ਕੁਰਸੀਆਂ ਬਦਲੇ

  • @parmjitsinghghungranadhill8949
    @parmjitsinghghungranadhill8949 2 месяца назад +1

    Bilkul ji

  • @gurjeetsinghpanag9921
    @gurjeetsinghpanag9921 Год назад +2

    GOOD

  • @BalveerSingh-pw7en
    @BalveerSingh-pw7en 5 лет назад +19

    ਬਾਦਲ ੲਿੰਸਾਂ ਮੁਰਦਾਬਾਦ

  • @shaamarkot2960
    @shaamarkot2960 5 лет назад +11

    very good por sir

  • @chahalb
    @chahalb 5 лет назад +6

    Love you singhji

  • @harminderkaur4712
    @harminderkaur4712 Год назад +6

    ਬਹੁਤ ਜੁਲਮ ਕੀਤਾ ਅੰਦਰਲੀ ਆ ਕਰਤੂਤਾਂ ਸੰਗਤ ਨੂੰ ਦੱਸੋ ਜੀ 🙏

  • @kishanektazindabad8818
    @kishanektazindabad8818 2 года назад +2

    Right ji

  • @lakhbirsingh2559
    @lakhbirsingh2559 2 года назад +2

    Very good

  • @gs_munna2252
    @gs_munna2252 5 лет назад +7

    Very good speech

  • @ajmersingh8066
    @ajmersingh8066 Год назад +12

    ਮੋਰਚਾ ਵੇਚਣ ਦੀਆਂ ਸਕੀਮਾਂ ਪੁਛ ਲਵੋ ਇਹਨਾਂ ਤੋ

  • @rampaul7004
    @rampaul7004 2 года назад +2

    Right speech Bhaur Sahib. Waheguru ji.

  • @harjitsangha2990
    @harjitsangha2990 2 года назад +2

    Good 🙏🏻🙏🏻👍👍🌹

  • @gurmanpreetsingh5053
    @gurmanpreetsingh5053 Год назад +2

    Good

  • @shindaraikoti3272
    @shindaraikoti3272 2 года назад +35

    ਸਿਂਧੀਆਂ ਤੇ ਸਪਂਸਟ ਸਂਚੀਆਂ ਸਪੀਚਾਂ ਨੇ ਭਾਈ ਸਾਬ ਜੀ ਦੀਆਂ

  • @MandeepSinghKambojNaushehraPan
    @MandeepSinghKambojNaushehraPan 3 года назад +4

    You are right
    Sardar Sukhdev.Singh. BaiSaab.100%✓✓✓✓✓✓✓✓✓✓✓✓✓✓✓

  • @gagansingh5697
    @gagansingh5697 Месяц назад

    Very good waheguru.ji

  • @sandhusandhu2053
    @sandhusandhu2053 5 лет назад +58

    ਭੋਰ ਸਾਹਬ ਇਸ ਤਰਾ ਹੀ ਸੇਵਾ ਕਰਦੇ ਰਹੋ ਗੁਰੂ ਤੁਹਾਨੂ ਬਲ ਬਖਸ਼ੇ

  • @GursewakSingh-qk1qd
    @GursewakSingh-qk1qd 2 года назад +1

    Satnam wahu guru ji

  • @babachahal9381
    @babachahal9381 Год назад +14

    ਬਹੁਤ ਵਧੀਆ ਗੱਲ ਕੀਤੀ ਭੌਰ ਜੀ

  • @AvtarsinghNagla-mh4nh
    @AvtarsinghNagla-mh4nh 2 месяца назад

    ੴ ਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ

  • @PritamSingh-og4hz
    @PritamSingh-og4hz Год назад +5

    ਬਹੁਤ ਵਧੀਆ ਸੰਚਾਏੀ ਪੇਸ ਕੀਤੀ ਹੈ ਜੀ 🙏🙏

  • @Rameshchand-im4gt
    @Rameshchand-im4gt 2 года назад +1

    Very good singh sahib ji apne varge mahapursh labo ji

  • @Bismeetsingh-pu4pd
    @Bismeetsingh-pu4pd 3 года назад +2

    Very good bhaji

  • @jasbirpalsingh8910
    @jasbirpalsingh8910 2 года назад +2

    Waheguru ji bilkul theek keha ji

  • @jasbirsing6568
    @jasbirsing6568 Год назад +1

    Waheguru mehar kro

  • @davinderchouhan2622
    @davinderchouhan2622 3 года назад +8

    Waheguru waheguru 🙏🙏🙏🙏

  • @HardeepSingh-mx7hy
    @HardeepSingh-mx7hy 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੌਰ ਸਾਬ ਤੇ ਪੰਜੋਲੀ ਸਾਬ ਵਰਗੇ ਹੋਰ ਵੀ ਚੰਗੇ ਲੀਡਰ ਹਨ ਅਕਾਲੀ ਦਲ ਵਿੱਚ ਬਾਦਲ ਕੇ ਲਾਣਾ ਬਾਹਰ ਕੱਢੋ

  • @gurtejsingh3870
    @gurtejsingh3870 5 лет назад +5

    waheguru mehr kre sadi kaum te

  • @nimmapakhi1835
    @nimmapakhi1835 2 года назад +2

    🙏🏼🙏🏼🙏🏼🙏🏼👌👌👌👌

  • @ajmersingh1983
    @ajmersingh1983 Год назад

    ਭੌਰ ਸਹਿਬ ਬਹੁਤ ੨ਧੰਨਵਾਦ ਸੱਚ ਸਾਹਮਣੇਂ ਲਿਉਣ ਵਾਸਤੇ

  • @sagarsingh6799
    @sagarsingh6799 3 года назад +3

    ਬਾਦਲ ਇੰਸਾਂ ਨੇ ਕੌਮ ਦਾ ਬੇੜਾ ਗ਼ਰਕ ਕਰਤਾ ਪਰ ਭੌਰ ਸਾਹਿਬ ਤੁਸੀਂ ਵੀ ਬਾਦਲ ਪਰਿਵਾਰ ਤੋਂ ਪੱਕਾ ਖਹਿੜਾ ਛਡਾੳ

  • @mewapurkhali5019
    @mewapurkhali5019 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ।
    ਬਾਦਲ ਆਰ ਐਸ ਐਸ ਨਾਲ ਮਿਲ ਕੇ ਵਪਾਰੀ ਬਣ ਗਏ ।

  • @baljitkaur4403
    @baljitkaur4403 Год назад +2

    singh said ji goob👌👍

  • @iakfindersing1988
    @iakfindersing1988 5 лет назад +34

    ਵਾਹਿਗੁਰੂ ਫ਼ਹਿਤ

  • @tarsemsingh7494
    @tarsemsingh7494 2 года назад +8

    ਬਹੁ ਵਧੀਆ ਜੀ

  • @Satnamsingh-hm8wr
    @Satnamsingh-hm8wr 14 часов назад

    Sahi gal khai

  • @SukhdevSingh-bn8jh
    @SukhdevSingh-bn8jh 2 года назад +1

    You are right veerji Wahaguruji app t meher karnji

  • @ranjitazaadkanjhlaazaad6836
    @ranjitazaadkanjhlaazaad6836 2 года назад +36

    ਸ.ਭੌਰ ਸਾਹਿਬ ਬਹੁਤ ਅਸਲ ਸਚਾਈ ਪੇਸ਼ ਕੀਤੀ ਹੈ ! ਸੱਚ ਬੋਲਣ ਲਈ ਸਲੂਟ ਹੈ (❤🙏🙏❤) ਖਾਲਸਾ ਜੀ !

    • @gurmeetkaur6466
      @gurmeetkaur6466 Год назад +2

      uuu7mml
      lt

    • @gurmailsingh5679
      @gurmailsingh5679 Год назад

      ਭੌਰ ਸਾਹਿਬ ਦਾਦੂਬਾਲ ਧਿਆਨ ਸਿੰਘ ਮੰਡ ਬਾਕੀ ਜੁਡਲੀ ਅਜ ਕਿਥੇ। ਆ

  • @JaswinderSingh-dd4rl
    @JaswinderSingh-dd4rl 5 лет назад +10

    ਭਾਈ ਸਾਹਿਬ ਗੱਲ ਠੀਕ ਹੈ

  • @veerpalkaurpb31
    @veerpalkaurpb31 2 года назад +3

    100%👌👌👌👌👏👏👏👏👏👏👏👏👏👏👏👏👏👏👍👍👍👍👍👍

  • @hargunkhalsa2781
    @hargunkhalsa2781 5 лет назад +2

    Shi gall aa

  • @sonubajwa2108
    @sonubajwa2108 15 дней назад +1

    Sahi galha ne

  • @najarsingh3234
    @najarsingh3234 Год назад

    Bilkulsach

  • @surindervirk6824
    @surindervirk6824 5 лет назад +6

    100%ok

  • @darshangill26
    @darshangill26 2 года назад +1

    Waheguru. Ji

  • @harmeetharmeet4220
    @harmeetharmeet4220 Год назад +5

    ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤ ਖਰੀਅ ਸੁਣਾਇਆ ਤਾਂ ਬਹੁਤ ਵਧੀਆ ਪੰਰਤੂ

  • @harjindersingh1270
    @harjindersingh1270 5 лет назад +13

    Good speech Khalsa ji

  • @preetdeol7328
    @preetdeol7328 2 года назад +2

    sahi gal aa uncle ji

  • @satnamarora2150
    @satnamarora2150 Год назад +7

    ਜਦੋਂ ਤੱਕ ਟੁਕ ਪੈਂਦਾ ਰਿਹਾ ਉਦੋਂ ਤੱਕ ਚੁੱਪ ਰਹੇ। ਜਦੋਂ ਬਾਦਲਾਂ ਦਾ ਮਲੀਆਮੇਟ ਹੌ ਗਿਆ ਇਨ੍ਹਾਂ ਨੂੰ ਵੀ ਕਮਿਸ਼ਨ ਤੇ ਰੀਪੌਰਟਾ ਯਾਦ ਆ ਗਈਆਂ।

    • @najarsingh3234
      @najarsingh3234 Год назад +1

      Nono.bhorsahib.imandar.lider.aa

    • @Sardars001
      @Sardars001 14 дней назад

      ਬੋਲਣ ਲਈ ਵੀ ਜਿਗਰਾ ਚਾਹੀਦਾ ਏ ਵੀਰ । ਤੂੰ ਚਾਰ ਬੰਦਿਆਂ ਵਿੱਚ ਬੋਲਕੇ ਵਿਖਾਦੇ ਬਾਦਲਾਂ ਖਿਲਾਫ ।

  • @pendulife5847
    @pendulife5847 3 года назад +2

    Yerygood bhour sahib ji

  • @subashkohli2686
    @subashkohli2686 Год назад

    Better Sense Must Prevail in The Sikh Masses

  • @RajSingh-hk3rj
    @RajSingh-hk3rj 5 лет назад +2

    very good g

  • @kuldeepkaur6191
    @kuldeepkaur6191 Год назад

    Sahi bilkul sahi thank you baba ji koi ta boley 🙏🙏🙏

  • @gurbuxlakhana4927
    @gurbuxlakhana4927 Год назад +2

    ਸਿਖੋ ਸੁਣ ਲੁੳ

  • @BaljeetKaur-tb1xb
    @BaljeetKaur-tb1xb 2 месяца назад

    Very nice veer ji

  • @labana2323
    @labana2323 2 месяца назад

    Very right baba g waheguru g Maher karna

  • @gurmukhsinghsingh1828
    @gurmukhsinghsingh1828 5 лет назад +11

    ਬਹੁਤ ਵਦੀਅਾ ਜੀ

  • @dalbarasinghbhatti5721
    @dalbarasinghbhatti5721 Год назад +1

    Singh sahib ji very good speak

  • @msrayat6409
    @msrayat6409 2 года назад

    ਸਿਆਸਤ ਇੱਥੋਂ ਦੀ ਗੰਦੀ ਖੇਡ ਬਣ ਚੁੱਕੀ ਹੈ। ਲੋਕ ਭਲਾਈ ਦੀ ਬਜਾਏ ਲੋਕਾਂ ਦੇ ਪੈਸੇ ਦੀ ਲੁੱਟ ਕਰਕੇ ਐਸ਼-ਅਯਾਸ਼ੀ ਕਰਨੀ ਨੇਤਾ ਲੋਕਾਂ ਦਾ ਮੁੱਖ ਮਨੋਰਥ ਬਣ ਚੁੱਕਾ ਹੈ। ਜੋ ਕੁਰਸੀ ’ਤੇ ਕਾਬਜ਼ ਹੁੰਦਾ ਹੈ ਉਸ ਦੀ ਪਹਿਲ ਆਪਣੀਆਂ ਸੱਤ ਪੀੜ੍ਹੀਆਂ ਵਾਸਤੇ ਧਨ ਇਕੱਤਰ ਕਰਨ ਦੀ ਹੁੰਦੀ ਹੈ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਸਵਾਰਥ ਪੂਰੇ ਕਰਨ ਦੀ।

  • @user-mt4xy4dg9d
    @user-mt4xy4dg9d Месяц назад

    ਮਸੰਦ ਭਜਾਉ ਪੰਜਾਬ ਬਚਾਓ ਮੋਰਚਾ ਲਾਊ ਸ਼ਹੀਦੀ ਜੱਥਾ ਮਾਤਾ ਸਾਹਿਬ ਕੌਰ ਜੀ ਦਾ ਸਾਥ ਦਿਉਂ ਲੇਖ਼ਕ ਤੱਤ ਗੁਰਮਤਿ ਵਿਚਾਰਧਾਰਾਂ ❤

  • @rupindersidhu8717
    @rupindersidhu8717 11 месяцев назад

    👍🏻👍🏻

  • @dharampalsingh8462
    @dharampalsingh8462 3 года назад +3

    Waheguruji waheguruji waheguruji varygoodji jiojijio jakissan