Prime Discussion (2762) || ਬੁੱਢੇ ਨਾਲੇ ਦੀ ਸਫ਼ਾਈ ਲਈ ਸੰਤ ਸੀਚੇਵਾਲ ਦਾ ਹੰਭਲਾ

Поделиться
HTML-код
  • Опубликовано: 11 янв 2025

Комментарии • 106

  • @User.YouTube_creaters
    @User.YouTube_creaters 5 часов назад +10

    ਦਸ਼ਮੇਸ਼ ਪਿਤਾ ਰੱਖਿਓ ਹੱਥ ਸਿਰ ਤੇ
    *ਸਰਕਾਰਾਂ ਨਾਲ ਲਾ ਲਏ ਅਸਾਂ ਮੱਥੇ*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @User.YouTube_creaters
    @User.YouTube_creaters 5 часов назад +9

    ਸਿਰ ਉਠਾ ਕੇ ਜੀਣ ਲਈ
    *ਖੁਦ ਦਾ ਜ਼ਮੀਰ ਬੇਦਾਗ ਰੱਖਣਾ ਪੈਂਦਾ ਹੈ*

  • @waheguru5043
    @waheguru5043 2 часа назад +2

    ਸੀਚੇਵਾਲ ਜੀ ਦਾ ਬਹੁਤ ਬਹੁਤ ਧੰਨ ਵਾਦ ਜੀ 🎉❤🎉🎉🎉🎉

  • @User.YouTube_creaters
    @User.YouTube_creaters 4 часа назад +11

    ਜ਼ਿੰਦਗੀ ਜਦੋਂ ਔਖੇ ਸਮੇਂ ਵਿਚ ਨਾਚ ਨਚਾਉਂਦੀ ਹੈ ਤਾਂ
    *ਢੋਲ ਵਜਾਣ ਵਾਲੇ ਆਪਣੇ ਸੱਜਣ ਹੀ ਹੁੰਦੇ ਹਨ*

  • @User.YouTube_creaters
    @User.YouTube_creaters 5 часов назад +9

    ਦੁਸ਼ਮਣ ਅਗਰ ਤੁਹਾਡੇ ਇਲਾਕੇ ਵਿਚ ਦਿਸਣ ਲੱਗੇ
    *ਤਾਂ ਸਮਝੋ ਤੁਹਾਡੇ ਆਪਣਿਆਂ ਚ ਕੋਈ ਗਦਾਰ ਹੈ*

  • @waheguru5043
    @waheguru5043 2 часа назад +1

    ਪਨੂੰ ਬਾਈ ਜੀ ਅਤੇ ਪ੍ਰਾਈਮ ਏਸ਼ੀਆ ਦੀ ਸਮੁੱਚੀ ਟੀਮ ਦਾ ਤਹਿ ਦਿਲ ਤੋਂ ਬਹੁਤ ਬਹੁਤ ਸਤਿਕਾਰ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 3 часа назад +4

    ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ,ਇੱਕ ਸੁਰਜੀਤ ਬਿੰਦਰੱਖੀਏ ਦਾ ਗੀਤ ਸੀ ਉਸ ਵਿੱਚ ਲਿਖਣ ਵਾਲੇ ਨੇ ਲਿਖਿਆ ਸੀ ਸੁੱਖੀ ਜੱਜ ਮਰਦਾ ਸਾਮੀ ਮੋਟੀ ਤੇ ਮੁੰਡਿਓ,ਸੋ ਪੈਸਾ ਪੀਰ ਸਭ ਕੁਝ ਕਰਵਾ ਦਿੰਦਾ ਹੈ ਜੀ

  • @sukhchainsingh9449
    @sukhchainsingh9449 4 часа назад +4

    ਭਾਊ ਜੀ ਭਾਈ ਸਾਹਿਬ ਵਰਗੇ ਸਿਰੜੀ ਅਤੇ ਨੇਕ ਰੂਹਾਂ ਦੀ ਬਦੌਲਤ ਭਾਰਤ ਚੜ੍ਹਦੀ ਕਲਾ ਵਿੱਚ ਹੈ।

  • @parmindermangat5641
    @parmindermangat5641 4 часа назад +33

    ਪੰਨੂ ਸਾਬ੍ਹ ਜਿਹੜਾ ਵਿਜੀਲੈਂਸ ਆਲ਼ਿਆਂ ਨੂੰ 50ਲੱਖ ਦੀ ਰਿਸ਼ਵਤ ਦੇਣ ਜਾ ਸਕਦਾ,ਉਹ ਜੱਜ ਨੂੰ ਵੀ ਖ਼ਰੀਦ ਸਕਦਾ।ਅੱਜ ਕੱਲ੍ਹ ਇਲੈਕਸ਼ਨ ਕਮਿਸ਼ਨ ਤੋਂ ਲੈ ਕੇ ਕੋਰਟਾਂ ਤੱਕ ਸਭ ਕੁਛ ਵਿਕਾਊ ਆ🙏

    • @harwinderkaur620
      @harwinderkaur620 3 часа назад +5

      💯%. ਸਹੀ ਹੈ ਜੀ

    • @harbhajansingh4281
      @harbhajansingh4281 3 часа назад +4

      Paise ne hun koi insaf hon hi nahi dena. Sukhe amli ne te koi inquiry nahi hon deni.

    • @shinderbrar
      @shinderbrar 2 часа назад +4

      ❤❤🤙🤙👌👌✌✌

    • @paramjitdhillon3563
      @paramjitdhillon3563 2 часа назад +2

      You are right

    • @RavinderKumar-bf8hv
      @RavinderKumar-bf8hv 2 часа назад +1

      ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
      ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
      ਮੇਰਾ ਮੋਬਾਇਲ ਨੰਬਰ 9888247881
      ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ

  • @vajindersingh88268
    @vajindersingh88268 4 часа назад +7

    ਪੰਨੂ ਸਾਹਿਬ ਸਾਮ ਸੁੰਦਰ ਮਾਮਲੇ ਵਿੱਚ ਵਿਜੀਲੈਂਸ ਜਾਂਚ ਵਾਰੇ ਦਿੱਤੀ ਜਾਣਕਾਰੀ ਤੋ ਸਾਬਕਾ ਡਿਪਟੀ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ ਵੱਲੋ ਆਪਣੇ ਲੇਖ ਵਿੱਚ ਵਿਜੀਲੈਂਸ ਵਾਰੇ ਕੀਤੀ ਟਿੱਪਣੀ ਯਾਦ ਆ ਗਈ ਕਿ ਜਾਂਚ ਕਰਨ ਵਾਲੀ ਵਿੱਚ ਉਸ ਤੋ ਵੱਧ ਕਰਪਟ ਹੋਣ ਵਿਚੋ ਕੁੱਝ ਨਹੀ ਨਿਕਲਣਾ।

  • @charanjitsingh4437
    @charanjitsingh4437 4 часа назад +5

    ❤❤❤ਭਾਈ ਬਹਿਲੋ ਸੱਭ ਤੋਂ ਪਹਿਲੋ❤❤❤❤❤❤

  • @V.K.Luthra
    @V.K.Luthra Час назад +2

    Sat shri akal Pannu Sir ji te Navjeet Veer ji

  • @BhupinderSingh-yg8cg
    @BhupinderSingh-yg8cg 4 часа назад +4

    ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।

  • @Harjinderbrar-j2e
    @Harjinderbrar-j2e 3 часа назад +5

    ਸਤਿਕਾਰਯੋਗ ਪੰਨੂ ਸਾਹਿਬ ਜੀ।
    ਆਪ ਜੀ ਦਾ
    ਬਹੁਤ ਹੀ ਧੰਨਵਾਦ ਹੈ।

  • @paramjitdhillon3563
    @paramjitdhillon3563 2 часа назад +2

    Salute to Sant Seechawal

  • @rajinderparshad614
    @rajinderparshad614 3 часа назад +4

    ज्यादा कासूर सरकारी वकीलों का होता है। पन्नू साहब यह बिल्कुल सच है।

  • @AmarjeetChatha-nz5qd
    @AmarjeetChatha-nz5qd 4 часа назад +7

    ਪਨੂੰ.ਸਾਹਿਬ.ਸੀਚੇਵਾਲ.ਕੋਲੋ.ਅਪਨੇ.ਏਰੀਏ.ਵਿਚ.ਚੋਟੀ.ਨਦੀ.ਤੇ.ਕਾਲਾ.ਸੰਘੇੜਾ.ਡਰੇਨ.ਦਾ.ਗਦ.ਤਾ.ਸਾਫ.ਕਰ.ਸਕੇਗਾ..ਮਜਾ.ਤਾ.ਹੈ.ਜੇ.ਚੋਟੀ.ਬੈਠੀ.ਤੇਰੇ.ਵਿਚ.ਪੈਦਾ.ਗਿਆ.ਪਾਣੀ.ਬਦ.ਕਰਵਾੲਏ

    • @harbhajansingh4281
      @harbhajansingh4281 2 часа назад

      Seechewal saab kali bein vich aap jake khud v safayi karde san te ale duale ohna de sapp ture firde san. Oh kiha karde c ki tusi ehna sappa nu kuj nahi kehna eh tuhanu kuj nahi kehnge..

  • @ParmjeetKaur-o1e
    @ParmjeetKaur-o1e 2 часа назад

    ❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤

  • @Lakhbir_sohal0013
    @Lakhbir_sohal0013 3 часа назад +3

    ਪਨੂੰ ਸਾਹਿਬ ਤੁਸੀਂ ਸਤਿਕਾਰ ਜੋਗ

  • @kulwantKalra-u6r
    @kulwantKalra-u6r 4 часа назад +2

    ❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤

  • @JaswantSingh-qi4ok
    @JaswantSingh-qi4ok Час назад +1

    Good job prime Asia keep it up 👍

  • @harneksingh1226
    @harneksingh1226 4 часа назад +4

    ਪ੍ਰਾਇਮ ਏਸ਼ੀਆ ਦੀ ਸਾਰੀ ਟੀਮ ਅਤੇ ਦਰਸ਼ਕਾਂ ਨੂੰ ਸਤਿ ਸ੍ਰੀ ਆਕਾਲ

  • @devindersingh3631
    @devindersingh3631 3 часа назад +2

    ਬਹੁਤ ਵਧੀਆ ਸੇਵਾਵਾਂ ਪੰਨੂ ਸਾਬ ਜੀ

  • @SuperPenticton
    @SuperPenticton 2 часа назад +1

    We NRIs must support Sant Seechaywal in this noble cause.

  • @daljitsingh7980
    @daljitsingh7980 4 часа назад +3

    ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ ਨਵਜੀਤ ਸਿੰਘ ਜੀ 🙏

  • @gurcharnsingh-n2p
    @gurcharnsingh-n2p 4 часа назад +3

    ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ

  • @ManjitSingh-ey5gv
    @ManjitSingh-ey5gv 4 часа назад +4

    ਸਤਿ ਸ੍ਰੀ ਆਕਾਲ ਜੀ 🌹🌹💐🌹🙏🙏🌹🌹💐💐🌹🙏🙏

  • @Naseemahmed619
    @Naseemahmed619 2 часа назад +2

    ❤❤❤❤❤❤❤❤❤

  • @kuldeepsingh-xh6jv
    @kuldeepsingh-xh6jv 3 часа назад +4

    ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉

  • @SukhdevSingh-bp6yf
    @SukhdevSingh-bp6yf Час назад +1

    Pannu ji SSA 🎉
    Happy Lohri

  • @Lakhbir_sohal0013
    @Lakhbir_sohal0013 3 часа назад +4

    ਹੁਣ ਕੀ ਫਾਇਦਾ ਸੀਚੇਵਾਲ ਦਾ ਗੋਗੀ ਦੇ ਜਿਓੰਦੇਆ ਕੁਝ ਨੀ ਕੀਤਾ

  • @jagrajsinghgill2486
    @jagrajsinghgill2486 4 часа назад +3

    ਸੱਚ ਐ ਪੁੰਨੂੰ ਸਾਬ੍ਹ

  • @Karmjitkaur-gk1xq
    @Karmjitkaur-gk1xq 4 часа назад +4

    ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
    ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌

    • @BhupinderSingh-yg8cg
      @BhupinderSingh-yg8cg 4 часа назад +1

      ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤

    • @Karmjitkaur-gk1xq
      @Karmjitkaur-gk1xq 4 часа назад

      @BhupinderSingh-yg8cg ਭੁਪਿੰਦਰ ਸਿੰਘ ਵੀਰ ਜੀ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ 🙏🏼🙏🏼

  • @JagtarGill-u1z
    @JagtarGill-u1z 4 часа назад +6

    Very good punnu Shihab and navjeet ji thanks v rano the payal disaster ludhiana Punjab good evening

  • @balboora8092
    @balboora8092 2 часа назад +2

    Bhai Balbir Singh Seeche’wal di muhim vich shamal hovo, Punjabio!

  • @sandhudhurasandhu5281
    @sandhudhurasandhu5281 2 часа назад +1

    Ok sar ji ❤🎉❤❤❤❤❤❤❤❤❤❤❤❤❤❤❤❤❤❤❤❤❤❤

  • @nachhatarsidhu7259
    @nachhatarsidhu7259 4 часа назад +3

    ਪੰਨੂ ਸਾਹਿਬ ਦੀ ਮੌਜੂਦਾ ਅਕਾਲੀ ਲੀਡਰਾਂ ਬਾਰੇ ਵਿਚਾਰ 100% ਸਹੀ ਅਤੇ ਢੁਕਵੇਂ ਹਨ । ਧੰਨਵਾਦ ।।

  • @roopchand4769
    @roopchand4769 4 часа назад +5

    ਅਕਾਲੀ ਦਲ ਨਹੀਂ ਇਹ ਬਾਦਲ ਦਲ ਹੈ ਜੀ।

  • @gurmailsingh994
    @gurmailsingh994 4 часа назад +3

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @Naseemahmed619
    @Naseemahmed619 Час назад +1

    Me akela he cla tha janebe manzil mgr log sath ate gye auor krwan bn ta gya jnab jtendr pnno sahb ke zuban se dil bag bag hogya urdu kya he khob sort pyare zuban he us ke uopr sonne pe suhaga bzurg ka chera bolta inke lye inpr sada ata he khta huon whe bat smjh ta huon jise hq ke me zhere hilail ko khbhe kh na ska qnd ❤❤❤❤❤❤❤❤❤❤❤❤❤❤❤❤

  • @KuljinderSingh-g4l
    @KuljinderSingh-g4l 4 часа назад +9

    ਸੀਚੇਵਾਲ ਦਾ ਕੀ ਹੰਬਲਾ ਸੱਭ ਸਟੰਟ ਆ ਕਦੋਂ ਦਾ ਸਰਕਾਰ ਵਿੱਚ ਜੇਕਰ ਕਰਵਾਉਣਾ ਹੁੰਦਾ ਹੁਣ ਨੂੰ ਕਰਵਾ ਸਕਦਾ ਸੀ ਹੁਣ ਰੌਲਾ ਪਏ ਤੋ ਨਾਟਕ ਕਰਦਾ, ਪਤੰਦਰੋ ਤੁਸੀ ਵੀ ਸਰਕਾਰੀ ਐਡ ਪਿਛੇ ਪੂਸ ਮਾਰਨ ਲੱਗ ਗਏ ਸਰਕਾਰ ਅੱਗੇ, ਪਤਰਕਾਰੀ ਦਾ ਤਾਂ ਬੇੜਾ ਈ ਬਹਾ ਤਾਂ ਇਸ ਸਰਕਾਰ ਨੇਂ ਅੱਧੇ ਤੋਂ ਜਿਆਦਾ ਚੈਨਲ ਸਰਕਾਰ ਦੇ ਕੰਮ ਲੱਗੇ ਹੋਏ ਆ🙏

    • @preetsidhu7402
      @preetsidhu7402 3 часа назад +3

      acha g tusi ta ghar beg k bolen joge a j koi kam karda ta appreciate kro na k ohde per kecho kehna bahut sukha par karna bahut aukha

    • @harbhajansingh4281
      @harbhajansingh4281 2 часа назад

      Nahi. Sant karwa ke hi dam lainge tusi dekh laina.😅

  • @amriksingh5197
    @amriksingh5197 4 часа назад +5

    Pannoo ji you are absolutely right
    Sukhbir nu aje v samaz kiyon nahi aa rahee

  • @GurbachanSingh-ez2hf
    @GurbachanSingh-ez2hf Час назад

    ਪੰਨੂ ਸਾਬ ਪਿੰਡ ਦਾਨ ਸਿੰਘ ਬਾਰੇ ਵੀ ਬੋਲ ਲਿਆ ਕਰੋ ਜਿਥੇ ਨਸ਼ੇ ਵਾਲਿਆ ਨੇ ੭ ਘਰ ਸਾੜ ਕੇ ਸੁਆਹ ਕਰ ਦਿਤੇ ਜਾਂ ਆਪ ਵਾਲਿਆਂ ਨੇ ਮਨਾਂ ਕੀਤਾ

  • @harmeetsinghghumaan8601
    @harmeetsinghghumaan8601 4 часа назад +3

    ❤ se superb good views by bhai sanciwal ji salute to you thanks prime Asia tv

  • @jasvirsingh3098
    @jasvirsingh3098 4 часа назад +2

    Satsiriakal ji aap sb nu ji 🙏

  • @Bajwasukhwindersingh84
    @Bajwasukhwindersingh84 2 часа назад +1

    ਬੁੱਢੇ ਨਾਲੇ ਦਾ ਸੰਘਰਸ਼ ਲੱਖਾ ਸਿਧਾਣਾ, ਅਤੇ ਅਮਿਤੋਜ ਮਾਨ ਸ਼ੁਰੂ ਕੀਤਾ ਸੀ ਪੰਨੂ ਜੀ ਉਨ੍ਹਾਂ ਦਾ ਵੀ ਨਾਮ ਲੈਣਾ ਚਾਹੀਦਾ ਸੀ

  • @SurjitSingh-vl3vx
    @SurjitSingh-vl3vx 4 часа назад

    ਸਤਿ ਸ੍ਰੀ ਅਕਾਲ ਸਮੂਹ prime ashia team ਅਤੇ ਜਤਿੰਦਰ ਪੰਨੂ ਜੀ

  • @manmohansingh5340
    @manmohansingh5340 3 часа назад +3

    SAT SRI AKAK
    JI TO ALL 🙏

  • @BaljitSingh-qh7ro
    @BaljitSingh-qh7ro 4 часа назад +2

    Excellent work 👍👍👍👍❤❤

  • @BittuChambal-vl4hr
    @BittuChambal-vl4hr 3 часа назад +2

    Good job sir ji 👍👍👍👍

  • @Bajwasukhwindersingh84
    @Bajwasukhwindersingh84 2 часа назад +1

    Mony Bajwa

  • @lakhwinder2833
    @lakhwinder2833 4 часа назад +2

    ਮੈਂ ਭੀ ਦਿਖੇ

  • @SewakSingh-e6e
    @SewakSingh-e6e 4 часа назад +4

    ਪੰਨੂੰ ਸਾਹਿਬ ਲੋਕ ਇੰਨ੍ਹਾਂ ਨੂੰ ਚੋਣਾਂ 'ਚ ਨਕਾਰ ਚੁੱਕੇ ਹਨ ।

  • @surinderche3354
    @surinderche3354 3 часа назад +4

    ਧੰਨ ਭਾਈ ਬਲਵੀਰ ਸਿੰਘ ਜੀ ਬੁਢੇ ਨਾਲੇ ਨੂੰ ਸਾਫ ਕਰਨ ਵਾਲੇ ।

    • @harbhajansingh4281
      @harbhajansingh4281 2 часа назад

      Seevhewal hi budhhe nale nu saaf kar sakde han hor koi nahi kar sakda.

    • @AmarjeetChatha-nz5qd
      @AmarjeetChatha-nz5qd 2 часа назад

      @@surinderche3354 ਜਦੋ.ਸਾਫ.ਹੋ.ਗਿਆ.ਤਾਗਲ.ਕਰੇੳ

    • @AmarjeetChatha-nz5qd
      @AmarjeetChatha-nz5qd 2 часа назад

      @@harbhajansingh4281 ਤੂ.ਵੀ.ਨਹਾ.ਲੲਈ.ਸਾਫ.ਹੋੲਏ.ਪਾਣੀ.ਵਿਚ

  • @bhupindergill6629
    @bhupindergill6629 5 часов назад

    ਸਤਿ ਸ੍ਰੀ ਆਕਾਲ ਜੀ

  • @bhupindersingh6164
    @bhupindersingh6164 4 часа назад +2

    ❤❤❤❤

  • @jagtarsinghdhillon5742
    @jagtarsinghdhillon5742 4 часа назад +2

    Good job

  • @mohinderjhajj3315
    @mohinderjhajj3315 3 часа назад +2

  • @JasvirSingh-ed5yz
    @JasvirSingh-ed5yz 3 часа назад +2

    Nice

  • @reshamlalbittu3948
    @reshamlalbittu3948 4 часа назад

    Sat shiri Aakal to all prime Asia team members

  • @rasingh7891
    @rasingh7891 5 часов назад

    ਪੰਨੂੰ ਸਾਹਿਬ ਜੀ ਸਤਿ ਸ੍ਰੀ ਆਕਾਲ ਜੀ

  • @GugCgg-x7v
    @GugCgg-x7v 4 часа назад

    SSA PANNU JI. BAHUT CHANGA UPRALA GOOD

  • @jagjitsingh627
    @jagjitsingh627 4 часа назад +2

    Pannu sahib g,navjeet g,sat shri akal g,jagjit randhawa mimsa dhuri

  • @lakhwinder2833
    @lakhwinder2833 5 часов назад

    Sat shri akaal ji

  • @narindersharma8310
    @narindersharma8310 3 часа назад +2

    Akal takhat shouldn’t interfere in working of any political party party and shouldn’t give any political directions
    Akal takhat is not meant for Akali party

    • @harbhajansingh4281
      @harbhajansingh4281 3 часа назад

      Sukhe amli insa ne te sara kuj aap hi sambal rakhiya c.

  • @kuldeepsinghgill2078
    @kuldeepsinghgill2078 4 часа назад +4

    God bless🙏🙏🙏🙏🌹🌹 baba sechewal🌹🌹 sahib good🌹👍🌹👍🌹 work✌🌹⛹✌🌹

  • @DIL_SE_SUN
    @DIL_SE_SUN 4 часа назад +3

    Kiya baat hai panu saab
    Eh desh hi black sheepa da
    Ethe ta white sheep tawi tawi a

  • @RajinderKaur-zt2ym
    @RajinderKaur-zt2ym Час назад +1

    Pannu ji dil te hath rakh k kiho jida tusi pahlia sarkara de nukta chenne kiti aj tak hun app walia de kiti jida pahla krda se

  • @jeetasingh9510
    @jeetasingh9510 4 часа назад +2

    Pannu sahib in most cases compassionate appointments are given to ineligible persons by corrupt officials and deserving are left out.

  • @reshamlalbittu3948
    @reshamlalbittu3948 4 часа назад

    WAHEGURU JEE

  • @Hardeepsingh-ow3ix
    @Hardeepsingh-ow3ix 4 часа назад

    🙏🙏 22 ji

  • @DavinderSingh-nj2qk
    @DavinderSingh-nj2qk 4 часа назад +1

    Bhai behlo da asal waris hai ji bhai balvir singh sichewal

  • @ramandeepsingh4310
    @ramandeepsingh4310 4 часа назад

    Good

  • @narinderjeetsingh3994
    @narinderjeetsingh3994 3 часа назад

    Sat Sri akaal to all 🙏🎈

  • @BoharDhillon-hw3uc
    @BoharDhillon-hw3uc 4 часа назад

    🙏🙏🙏🙏🙏

  • @KuldeepSingh-ro7mq
    @KuldeepSingh-ro7mq 4 часа назад

    ਜਥੇਦਾਰ ਜੀ ਕਿਸੇ ਦੇ ਬੁਲਾਇਆਂ ਬੋਲਦੇ ਹਨ ਤਾਂ ਸਪੱਸ਼ਟ ਨਹੀਂ ਬੋਲਦੇ

  • @HardeepSingh-m9g2t
    @HardeepSingh-m9g2t 3 часа назад +2

    ❤❤❤

  • @narinderpalmann2486
    @narinderpalmann2486 4 часа назад +2

    ਸਤਿ ਸ੍ਰੀ ਅਕਾਲ ਜੀ