ਜਨਰਲ ਸ਼ੁਬੇਗ ਸਿੰਘ 1984 ਸਾਕੇ ਦਾ Master Mind ਸੀ

Поделиться
HTML-код
  • Опубликовано: 27 дек 2024

Комментарии • 257

  • @j.skundi7791
    @j.skundi7791 Год назад +33

    ਮਖੂ ਸਾਹਿਬ ਸਿੱਧਾ ਪਰੋਗਰਾਮ ਸ਼ੁਰੂ ਕਰਿਆ ਕਰੋ ਆਹ ਸ਼ੁਰੂ ਵਿਚ ਛੋਟੇ ਛੋਟੇ ਕਲਿੱਪ ਦਿਖਾ ਕੇ ਟਾਈਮ ਨਾ ਖਰਾਬ ਕਰਿਆ ਕਰੋ🙏🙏

  • @harmeetsingh3601
    @harmeetsingh3601 6 месяцев назад +15

    Master military strategist ਇੱਕ ਸਹੀ ਸ਼ਬਦ ਹੈ ਜੋ ਮੇਜਰ ਜਨਰਲ ਸੁਬੇਗ ਸਿੰਘ ਜੀ ਨੂੰ ਡਿਨੋਟ ਕੀਤਾ ਜਾ ਸਕਦਾ ਆ ਨਾ ਕਿ ਮਾਸਟਰ ਮਾਇੰਡ ਵਰਗੇ ਸਸਤੇ ਅਲਫਾਜ਼

    • @JagjitSingh-lw8fm
      @JagjitSingh-lw8fm 6 месяцев назад +1

      ਸਹੀ ਐ , ਠੂਡੇ ਮਾਰਦੇ ਸੀ ਸਹੀਦਾ ਦੇ

  • @KulwantSingh-d4f
    @KulwantSingh-d4f 6 месяцев назад +17

    ਜਨਰਲ ਸੁਬੇਗ ਸਿੰਘ ਜਿੋੰਦਾ ਬਾਦ

  • @brarenterprise9982
    @brarenterprise9982 Год назад +7

    ਰੱਬ ਨੂੰ ਮਨਜ਼ੂਰ ਨਹੀਂ ਸੀ ਜਰਨਲ ਸੁਬੇਗ ਸਿੰਘ ਨੇ ਪਹਿਲਾਂ ਸ਼ਹੀਦ ਹੋਣਾ ਸੀ

  • @rathorestudiophotography9206
    @rathorestudiophotography9206 Год назад +7

    Waheguru ji waheguru ji waheguru ji waheguru ji waheguru ji

  • @amarjitsingh1946
    @amarjitsingh1946 7 месяцев назад +7

    ਵਾਹਿਗੁਰੂ ਜੀ ਪਰਿਣਾਮ ਸ਼ਹੀਦਾਂ ਨੂੰ ਜੀ

  • @sarbjitsingh4786
    @sarbjitsingh4786 7 месяцев назад +1

    ਧੰਨਵਾਦ ਬਾਬਾ ਭਗਵਾਨ ਸਿੰਘ ਜੀ ਸਾਰੀ ਜਾਣਕਾਰੀ ਉਪਲਬਧ ਕਰਾਉਣ ਲਈ

  • @sunnydhaliwal1984
    @sunnydhaliwal1984 3 года назад +12

    10:20 Ali Gall Ne Mere Roungte Khade Karte
    Salute To Gen Sahbeg Singh Ji
    Mahaan Saheed ❤️🙏🏻

  • @HardeepSingh-qs5uu
    @HardeepSingh-qs5uu Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ❤❤

  • @kulwinderkhosa2367
    @kulwinderkhosa2367 Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @balwantsinghbalwantsingh6669
    @balwantsinghbalwantsingh6669 Год назад +2

    ਵਾਹਿਗੁਰੂ ਜੀ

  • @raskindersingh4986
    @raskindersingh4986 Год назад +12

    ਸ੍ਰੀ ਹਰਿਮੰਦਰ ਸਾਹਿਬ ਜੀ ਨੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਵੀ ਮੋ੍ਰਚਾ ਨਹੀਂ ਬਣਾਇਆ ਸੀ

    • @Technicalharjit
      @Technicalharjit Год назад +3

      Baba deep singh g ne kithe bnaya si na akl hove eve chvla ni mari dia

    • @meghsingh2023
      @meghsingh2023 8 месяцев назад +1

      Bhaee sahib Guru jee Guru jee c. Per Bhindranwale de chooche ohnu guruaan toh v utte rakhde. Je Bhindranwale kabzaa karke beadbi naa kardaa taan blue star naa hundda te Punjab de puttan fe qatal te dhiyaan deeyaan izzattan naa luttiyan jaandiyan. Bhindranwale kalla te kalla gunehgaar

    • @GurdeepsinghDhillon-kn3ol
      @GurdeepsinghDhillon-kn3ol 7 месяцев назад

      Bhuuaa viro de vivah vele lrrai kitho shuruu hoee c

    • @stl930
      @stl930 7 месяцев назад +1

      @@meghsingh2023ਜਿਹੜੇ ਬਾਕੀ ਗੁਰਦਵਾਰਾ ਸਾਹਿਬ ਤੇ ਜਿਹੜੇ ਅਟੈਕ ਹੋਏ ਉੱਥੇ ਕਿਹੜੇ ਭਿੰਡਰੇਵਾਲੇ ਲੁਕੇ ਹੋਏ ਸੀ

    • @LallySandhu-xh6uv
      @LallySandhu-xh6uv 7 месяцев назад

      ​@@meghsingh2023MOORKHANAND BHINDRAWALIA NE SHRI AKAAL TAKHAT SAHIB TON JAAN DI TYAARI KITI SI ,FER PTA LGIA KE CHAHE OTHE RAHIYE CHAHE NA, SARKAR NE HUMLA KRNA HI KRNA HAI, KYON KE CHARATA HILLS VICH SHRI DARBAR SAHIB TE SHRI AKAAL TAKHAT SAHIB DE POORE MODEL BNA KE ARMY HUMLA KRN DI PRACTICE KR RHI SI .FER JDO SARKAR NE BEADABI KRN DI THAAN HI LYI SI TAN FER KI KHALI SHADD KE TBAAH HO JAAN DINDE ? MUKABLA KRKE TSALLI TAN KRAYI NA .BBC DE SENIOR JOURNALIST NE SATISH JACOB TE MARK TULY EHNA NE KITAB LIKHI HAI ' INDIRA GANDHI 'S LAST BATTLE' .OHDE VICH SAB SAAF SAAF LIKHIA ,PARH LAI .BOLAN TON PEHLA SOCH LYI DA KE MERI KINNI KU RESEARCH HAI.

  • @Penducitizen-jassigill
    @Penducitizen-jassigill 10 месяцев назад +1

    ਆ ਗੱਲ ਸਹੀ ਆ ਕਲਿਪ ਜੇ ਕਈ ਕਰਨੇਆ
    ਸਿੱਧੀ ਵੀਡੀਓ ਸੁਰੂ ਕਰਿਆ ਕਰੋ ਹੁਣ ਸਾਰੇ ਈ ਆਏ ਕਰਦੇ ਆ ਸੁਰੂ।

  • @amrindersingh1965
    @amrindersingh1965 6 месяцев назад +2

    ਗਲਤ ਹੈਡਿੰਗ ਲਾਇਆ ਹੈ।ਹਮਲੇ ਦਾ ਮਾਸਟਰਮਾਈਂਡ ਕਿਵੇਂ ਹੋਇਆ

  • @gursharankaur9653
    @gursharankaur9653 6 месяцев назад +3

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @amretkhmer2217
    @amretkhmer2217 Год назад +2

    ਵੀਰੇ ਮੋਰਚੇਬੰਦੀ ਤਾਂ ਮਹੀਨਾ ਪਹਿਲਾਂ ਸ਼ੁਰੂ ਹੋ ਗਈ ਸੀ, ਇੰਟਰਵਿਊ ਦੀਆਂ ਬਹੁਤੀਆਂ ਕਹਾਣੀਆਂ ਸੁਣੀਆਂ ਸੁਣਾਈਆਂ ਕਰ ਰਹੇ ਹਨ।

  • @SunitaRANI-cw6wp
    @SunitaRANI-cw6wp Год назад +2

    Waheguru ji ka khalsa waheguru ji ki ftehe

  • @amretkhmer2217
    @amretkhmer2217 Год назад +5

    ਟੈਂਕੀ ਵਾਲੇ ਮੋਰਚੇ ਤੇ ਵੀਰ ਜਸਵੀਰ ਸਿੰਘ ਘੁੰਮਣ ਸਨ?

  • @jasbirsing6568
    @jasbirsing6568 Год назад +2

    Waheguru ji

  • @JaswinderSingh-xf5sc
    @JaswinderSingh-xf5sc Год назад +5

    Dil seehs gukda ❤❤

  • @triloksingh7552
    @triloksingh7552 Год назад +1

    ਬਹੁਤ ਬਹੁਤ ਧੰਨਵਾਦ ਸਰਦਾਰ ਜੀ ਚਾਹ ਪਾਣੀ ਕਹਿਣ ਦੀ ਬਜਾਏ ਗਦਾਰ ਹੀ ਕਹੋ

  • @ManjitSingh-me8ov
    @ManjitSingh-me8ov 6 месяцев назад +1

    ਪ੍ਣਾਮ ਸ਼ਹੀਦਾ‌ ਨੂੰ ਜੀ

  • @hargobindsinghbrar3923
    @hargobindsinghbrar3923 Год назад +2

    Khraz E Akidat too General Shaabeg Singh ji

  • @bhupendersingh648
    @bhupendersingh648 6 месяцев назад +1

    ਵਾਹਿਗੁਰੂ ਜੀ 👏👏

  • @iqbalmohammad1412
    @iqbalmohammad1412 7 месяцев назад +7

    shahbeg was remember as brave man and shaheed sant bhindrawala also great man

    • @MrAmrit66666
      @MrAmrit66666 24 дня назад

      Shahbeg singh was undercover. He killed Bhindranwale

  • @Punjabfacts-d6k
    @Punjabfacts-d6k 6 месяцев назад +2

    ਪ੍ਣਾਮ ਸ਼ਹੀਦ ਸਿੰਘਾ ਨੂੰ

  • @HSKHAIRA
    @HSKHAIRA 7 месяцев назад +2

    ਬਹੁਤ ਕਮਾਲ ਦੀ ਗੱਲ ਕਹੀ ਹੈ ਸਿੰਘ ਸਾਬ ਜੀ ਨੇ, ਹੱਥ ਖੜ੍ਹੇ ਕਰਨ ਤੇ।
    ਜੋ ਡਰਪੋਕ ਹੁੰਦੇ ਹਨ, ਉਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਹੱਥ ਖੜ੍ਹੇ ਕਰਕੇ ਬਾਹਰ ਹੋ ਜਾਂਦੇ ਹਨ। ਜਦੋਂ ਜੰਗ ਸ਼ੁਰੂ ਹੋ ਜਾਏ ਤੇ ਗੋਲੀ ਸਿੱਕਾ ਲੜਦਿਆਂ ਖਤਮ ਹੋ ਜਾਏ। ਫਿਰ ਕੁਝ ਵੀ ਹੋ ਸਕਦਾ ਹੈ।

  • @rjudge2426
    @rjudge2426 3 месяца назад +1

    Shabeg Singh was Sarkari banda till end.

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਜੀ🙏🙏

  • @amarpreetsangha4605
    @amarpreetsangha4605 6 месяцев назад

    Pranam Shaheed nu 🙏🏼

  • @punjabLover470
    @punjabLover470 Год назад +8

    Ho ee ni ਸਕਦਾ ਜਰਨੈਲ ਸ਼ੁਬੇਕ ਸਿੰਘ ਜੀ ਦਾ ਸਸਕਾਰ ਮਿਲਟਰੀ ਨੇ ਸਲਾਮੀ ਦੇ ਕਿ ਕੀਤਾ ਹੋਵੇ

    • @LallySandhu-xh6uv
      @LallySandhu-xh6uv 7 месяцев назад

      BILKUL SAHI JI ,EH SAB TON VADDI BAKWAS HAI,JO SARKAR SADE SINGHA NU NIKKE NIKKE DUDH CHUNGDE BACHIAN NU HWA CH UCHHAL KR BURST MAAR KE TOTTE TOTTE KR RHI HOVE ,OHI SARKAR GENERAL SHABEG SINGH JI NU SLAAMI KIVE DE SKDI HAI? EH TAN KOI MAHAMOORAKH HI MANN SKDA ,HOR KOI NHI .

    • @gurvinderghai3731
      @gurvinderghai3731 7 месяцев назад

      Gen Subegh Singh nu pairan vich rassi bann ke ghasiteya gaya si hor lash nu army de bandeyan ne tuhudey mare si ....kirpya sahi pakh rakho , mainu pata hai hey system da pressure bhut hai

    • @LallySandhu-xh6uv
      @LallySandhu-xh6uv 7 месяцев назад +1

      @@gurvinderghai3731 PTA NHI KYON LOK MOORKHA VALIA GALLAN KRN LG JANDE .DSO JIS BNDE NU SARKAR NE MARIA HOVE ( SHAHEED ) OSS BNDE NU OHI SARKAR SLAMI KYIN DVEGI ? OHNA DE SANSKAR CHUP CHAP SADHARAN TREEKE NAL KITE GYE

    • @karanpreetsingh5344
      @karanpreetsingh5344 7 месяцев назад +1

      Sach aa veerji. Gurdwara shahid baba deep Singh ji gurdwara de samna shamshan ghat aa othe kitaa gyaa c sarkari sanman nal

    • @simarjithanda5270
      @simarjithanda5270 6 месяцев назад

      Me photo dekhi c shaheed shubheg singh di internet te aje v available hai us vich usdi gittiya nu rassi bani hoyi c ... aur saheed singh di mata nu v majk kita c fojiya ne k khichiya ,, shyad lammma ho gya hun ...

  • @vanindersinghhundal9495
    @vanindersinghhundal9495 2 года назад +3

    Sardaar Saab saharia interviews mein dekhian sunia ne saari sachaai bahut bhavuk tareeke naal dassi hai kyi gallan da Sanu hun pata laga jive kaun taut si kon Galt si ....

    • @khalsachardikala
      @khalsachardikala 9 месяцев назад

      ਭਾਈ ਸਾਹਿਬ ਜੀ ਤੂਹਾਨੂੰ ਹੁਣ ਤੱਕ ਪਤਾ ਨਹੀਂ ਲੱਗਿਆ ਟੋਟ ਕੋਣ ਸੀ ਭਾਈ ਸਾਹਿਬ ਜੀ ਸਭ ਤੋ ਵੱਡਾ ਸਿੱਖ ਕੌਮ ਦੇ ਟੋਟ ਪ੍ਰਕਾਸ਼ ਚੰਦ ਬਾਦਲ ਜੁੰਡਲੀ ਸੀ। ਵੇਖ ਲਵੋ ਸਿੱਖ ਕੌਮ ਦੇ ਮਹਾਨ ਗੁਦਾਰਾ ਦਾ ਹਾਲ ਆਪਣੇ ਮਹਾਨ ਯੋਧਿਆਂ ਨੇ ਇਦੰਰਾ ਗਾਂਧੀ ਨੂੰ ਤਾਂ ਮਾਰ ਦਿੱਤਾ ਸੀ ਪਰ ਗੁਦਾਰ ਪ੍ਰਕਾਸ਼ ਚੰਦ ਬਾਦਲ ਨੂੰ ਕਿਉਂ ਨਹੀ ਮਾਰਿਆ ਜੀ ਸਿੱਖ ਕੌਮ ਜੇ ਗੁਦਾਰ ਪ੍ਰਕਾਸ਼ ਚੰਦ ਬਾਦਲ ਨੂੰ ਮਾਰਕੇ ਉਪਰ ਦੀ ਟਿਕਟ ਦੇ ਦਿੰਦੇ ਤਾਂ ਪੰਜਾਬ ਦਾ ਐਨਾ ਨੁਕਸਾਨ ਨਹੀਂ ਹੋਣਾ ਸੀ ਪਰ ਸਿੱਖ ਕੌਮ ਨੇ ਗੁਦਾਰ ਪ੍ਰਕਾਸ਼ ਚੰਦ ਬਾਦਲ ਨੂੰ ਕਿੰਨੇ ਵਾਰੀ ਮੁਖ ਮੰਤਰੀ ਬਣਾਇਆ ਹੈ ਜੀ। ਇਹ ਹੈ ਆਪਣੀ ਸਿੱਖ ਕੌਮ ਦਾ ਹਾਲ ਭਾਈ ਸਾਹਿਬ ਜੀ ਮੈ ਗਰੀਬ ਨੇ ਵੀ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਨਾਲ ਅਤੇ ਮਹਾਨ ਸ਼ਹੀਦ ਜਰਨਲ ਸੁਬੇਗ ਸਿੰਘ ਜੀ ਦੇ ਅਤੇ ਹੋਰ ਮਹਾਨ ਯੋਧਿਆਂ ਦੇ ਨਾਲ ਬਹੁਤ ਵਾਰੀ ਸੇਵਾ ਕਰਨ ਦਾ ਮੌਕਾ ਮਿਲਿਆ ਸੀ ਜੀ।

  • @malkeetsingh4610-xci
    @malkeetsingh4610-xci Год назад +10

    Never forget 1984

  • @sukhjindersingh7586
    @sukhjindersingh7586 7 месяцев назад +2

    WAHEGURU 🙏

  • @sunnydhaliwal1984
    @sunnydhaliwal1984 3 года назад +19

    8 June Nu Goli Chaluan Wale Singh da Naam Bhai Major Singh Nagoke C 🙏🏻❤️

  • @swaransingh2008
    @swaransingh2008 6 месяцев назад

    Parnaam Sheedan nu

  • @preetjatt4009
    @preetjatt4009 Год назад

    ਮੱਖੂ ਵੀਰੱ ਭਾਂਊ ਜ਼ੀ ਵਾਂਹੈਗੁਰੂ ਜ਼ੀ ਕਾ ਖਾਂਲ਼ਸ਼ਾਂ ਵਾਂਹੈਗੁਰੂ ਜੀ ਕੀ ਫੱਤੈ ਖਾਂਲ਼ਸ਼ਾਂ ਜ਼ੀ ਗੁੱਰੂ ਫੱਤੈ ਸ਼ੱਝਣਾਂ

  • @subasingh983
    @subasingh983 6 месяцев назад +1

    Gen shabeg singh da sanskar sarkari sanman nal kita giya kee darsaunda va

  • @BabbuBaidwan48
    @BabbuBaidwan48 7 месяцев назад

    Parnam saheeda nu

  • @paramjeetsingh7660
    @paramjeetsingh7660 Год назад +14

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @jarmalsingh4087
    @jarmalsingh4087 6 месяцев назад

    ਭਾਈ ਸਾਬ ਕਿਹੜੀ ਕਿਤਾਬ ਦਾ ਨਾਮ ਲੈ ਰਹੇ ਨੇ??

  • @DalipSingh-l6u
    @DalipSingh-l6u 7 месяцев назад

    ਧਨ। ਧਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਦਾ। ਖਾਲਸਾ। ਦੋ। ਹਥ। ਜੋੜ। ਕੇ। ਵਾਹਿ। ਗੁਰੂ। ਜੀ। ਦਾ। ਖਾਲਸਾ। ਵਾਹਿ ਗੁਰੂ। ਜੀ। ਦੀ। ਫਤਹਿ।

  • @dr.cooper5909
    @dr.cooper5909 5 месяцев назад +1

    Please improve sound editing. The sensationalist sound after every 10 seconds is irritating.

  • @gurpartapdhillon4264
    @gurpartapdhillon4264 7 месяцев назад

    ਬਹੁਤ proud va sanu

  • @Kuldeepbahad
    @Kuldeepbahad 7 месяцев назад

    Salute

  • @satpalsinghgrewal7360
    @satpalsinghgrewal7360 2 года назад +1

    Waheguru.ji Waheguru.ji Waheguru.ji Waheguru.ji Waheguru.ji Waheguru.ji

  • @s.k.khardiyas.k.khardiya2787
    @s.k.khardiyas.k.khardiya2787 Год назад

    Vahegu Ji

    • @deepkuldeep8813
      @deepkuldeep8813 Год назад +1

      Brother Waheguru Ji theek tra krke likho tuhada dhanwad ji❤️👏🙏

  • @HarjinderSingh-nz6uq
    @HarjinderSingh-nz6uq 6 месяцев назад

    ਜੇ ਤੁਸੀਂ ਕਹਿਨੇ ਆ ਕਿ ਜਨਰਲ ਸਬੇਕ ਸਿੰਘ ਦਾ ਸੰਸਕਾਰ ਮਿਲਟਰੀ ਸ਼ਾਨੋ ਸ਼ਾਕ ਦੇ ਨਾਲ ਹੋਇਆ ਤੋਪਾਂ ਦੀ ਸਲਾਮੀ ਦਿੱਤੀ ਗਈ ਬੰਦੂਕਾਂ ਦੀ ਸਲਾਮੀ ਦਿੱਤੀ ਗਈ ਫਿਰ ਇਹਦਾ ਮਤਲਬ ਕੀ ਆ ਕੋਈ ਵੀ ਸਰਕਾਰੀ ਬੰਦਾ ਜਿਹੜਾ ਗੌਰਮੈਂਟ ਦੇ ਖਿਲਾਫ ਚਲਦਾ ਉਹਨੂੰ ਗੌਰਮੈਂਟ ਇਦਾਂ ਨਹੀਂ ਕੋਈ ਸਨਮਾਨ ਦੇ ਸਕਦੇ ਇਹ ਕੋਈ ਜਰੂਰ ਕਨਸਪਰੇਸੀ ਆ

  • @dharamyudhmorcha1984
    @dharamyudhmorcha1984 7 месяцев назад +2

    ਮਾਸਟਰ ਮਾਇੰਡ ਸੁਬੇਗ ਸਿੰਘ ਨਹੀਂ ਜਰਨੈਲਾਂ ਦਾ ਜਰਨੈਲ ਸੰਤ ਭਿੰਡਰਾਂਵਾਲਾ ਸੀ ਐਵੇਂ ਨੀ ਜਰਨੈਲ ਕਹਿੰਦੇ ਭਿੰਡਰਾਂਵਾਲੇ ਨੂੰ 🌾🚜🗡️💣⚔️⚰️

    • @sarbjitsingh4786
      @sarbjitsingh4786 7 месяцев назад

      ਵੀਰ ਜੀ ਲੜਾਈ ਦੇ ਮਾਹਿਰ ਸਨ ਜਰਨਲ ਸੁਬੇਗ ਸਿੰਘ ਇਸ ਕਰਕੇ ਮਾਸਟਰ ਮੈਡ ਕਹਿੰਦੇ ਹਨ ਬਾਕੀ ਜੋ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਨ ਦੀ ਕਿਰਪਾ ਸਦਕਾ ਫੋਜ ਦੇ ਮੋਹ ਮੋੜੇ ਸਨ

    • @dharamyudhmorcha1984
      @dharamyudhmorcha1984 7 месяцев назад

      @@sarbjitsingh4786 ਤੂੰ ਦੱਸੇਗਾ ਹੁਣ 786🤔

  • @KalaMaan-wr6nu
    @KalaMaan-wr6nu 5 месяцев назад

    Waheguru santa nu mor ke bhejo gurusahib ji bri jrurat h guru ji

  • @gurpartapdhillon4264
    @gurpartapdhillon4264 7 месяцев назад +1

    ਮੱਖੂ ਸਾਬ ਕਮੈਂਟ ਚ ਤੁਸੀ ਦੇਖ ਲਿਆ ਹੋਣਾ

  • @amarjeetsinghnarang9357
    @amarjeetsinghnarang9357 3 года назад +2

    🙏🏻🙏🏻🙏🏻🙏🏻

  • @sohanramgharia5377
    @sohanramgharia5377 2 года назад

    Thanks

  • @Harjot710
    @Harjot710 6 месяцев назад +3

    Ki kisi dharmik jagah da upjog desh de khilaf karna jayaj hai.

    • @gursharnsingh8150
      @gursharnsingh8150 3 месяца назад

      Attack te government ne kita c te is di planning ६ month pehlan ho gyi c

  • @harjitsingh-ys3mk
    @harjitsingh-ys3mk 6 месяцев назад

    ਪ੍ਣਾਮ ਸ਼ਹੀਦਾਂ ਨੂੰ

  • @MuskanMJ32
    @MuskanMJ32 7 месяцев назад

    Wmk

  • @Ravindersingh-tp6pj
    @Ravindersingh-tp6pj 6 месяцев назад +1

    Ek gal jarrur duseyo khalsa ji, ki Guru ji de lalaa ne, kinne ku bharti fauja maariya...🙏

  • @kuljeetbhangu3586
    @kuljeetbhangu3586 6 месяцев назад

    Hun tan Bhai sabb valtoha bi man gea ki photo meri a never forget 1984😢😢

  • @VijayKumar-xh4fu
    @VijayKumar-xh4fu 7 месяцев назад +2

    Gen subegh nu darbar ch bhejna Indian govt di bahut baddi chaal c jo k bhinderawala nahi samaj sakia

  • @ashoksinghmattu8055
    @ashoksinghmattu8055 7 месяцев назад

    Sardar jarnal Subhash Singh janda Badh

  • @ParmdeepGhuman
    @ParmdeepGhuman 6 месяцев назад

    Gen Sahbeg was given honour because of Gen Brar Both were Guru chela and close friends.

  • @karmantransport4636
    @karmantransport4636 Год назад +9

    ਹਿੰਦੂ ਸਟੇਟ ਜਾਂ ਸਟੇਟ ਦੇ ਕੁੱਤੇ ਸਿੱਖ ਜਾਂ ਹਿੰਦੂ ਅੱਤਵਾਦੀ ਹੀ ਲਿਖਣਗੇ ਬਾਬਾ ਜਰਨੈਲ ਸਿੰਘ ਜੀ ਅਤੇ ਜਰਨੈਲ ਸੂਬੇਗ ਸਿੰਘ ਜੀ ਨੂੰ

  • @SurinderMultani-hx8qv
    @SurinderMultani-hx8qv 6 месяцев назад

    Jarnl. Subag. Singh. Jinda. Bad

  • @iqbalsinghrajput5182
    @iqbalsinghrajput5182 2 года назад +4

    Yah Public Hai yah bahut jaldi Bhul Jaati Hai Hamara dost kaun hai aur Hamara Dushman hai Dekho Kaisa Insaaf hai Badal pure Punjab mein Raj karta

  • @jimmymuktsar9097
    @jimmymuktsar9097 Год назад +1

    Bai g Sat shri akal Hardeep singh tohra sahib librarian de ve interview karo please

  • @SamanpreetSingh-gp3tq
    @SamanpreetSingh-gp3tq 13 дней назад

    ਖਾਲਸਾ ਜੀ ਉਦੋਂ ਭਾਈ ਜਸਵੰਤ ਸਿੰਘ ਖਾਲੜਾ ਵੀ ਨਾਲ ਇਸ ਜੀਕੇ ਮੋਰਚੇ ਚ ਆਪਰੇਸ਼ਨ ਬਲੂ ਸਟਾਰ ਚ ਤੁਹਾਡੇ ਨਾਲ ਡਟੇ ਹੋਏ ਸੀ ਉੱਥੇ ਲੜਾਈ ਚ

  • @SurinderMultani-hx8qv
    @SurinderMultani-hx8qv 6 месяцев назад

    Jarnalsubeg, singh. Jinda. BAd 23:09

  • @pradeepsingh-rw3jt
    @pradeepsingh-rw3jt 7 месяцев назад

    Aapka program hme bhot accha lga, it's very informative, V good👍
    Pardeep Singh, freelancer photo journalist @KURUKSHETRA, HARYANA

  • @Partapaulakh306
    @Partapaulakh306 7 месяцев назад

    Vir es video ch virsha Singh valtoha di photo vi hii hath khde karke bahar rahe c

  • @Kiingdomofhearts
    @Kiingdomofhearts 7 месяцев назад

    🙏🙏

  • @harmansidhu1808
    @harmansidhu1808 3 года назад +3

    Harminder sandhu bare puccho

  • @princekumarhanji164
    @princekumarhanji164 Год назад +1

    Satnam waheguru ji

  • @ParmdeepGhuman
    @ParmdeepGhuman 6 месяцев назад

    Gen sahbeg was instructor of Gen brar in IMA

  • @HarjinderSingh-nz6uq
    @HarjinderSingh-nz6uq 6 месяцев назад +2

    ਮੂਰਖੋ ਗੁਰੂ ਘਰ ਨੂੰ ਤੁਸੀ ਜੁੱਧ ਦਾ ਮਦਾਨ ਬਣਾਇਆ ਜੇ ਲੜਨਾ ਮਰਨਾ ਸੀ ਕਿਸੇ ਹੋਰ ਜਗਾ ਦੱਫਾ ਹੁੰਦੇ

  • @Sikhsingh0
    @Sikhsingh0 6 месяцев назад

    ਜਰਨਲ ਸ਼ੁਬੇਗ ਸਿੰਘ ਨੂੰ ਹੀ 1 ਗੋਲੀ ਕਿਵੇਂ ਅਚਾਨਕ ਕਿਵੇਂ ਲੱਗੀ

  • @singhharjit7334
    @singhharjit7334 Год назад +1

    KITAB KISE RUB NE LIKHI AA KISE AADMI NE JUTH SACH LIKHI AA , AVE MUKHU AARI JADA

  • @shamshersingh5468
    @shamshersingh5468 6 месяцев назад

    O mi GOD

  • @jaspindersingh9945
    @jaspindersingh9945 6 месяцев назад

    ਫਡੈਸਰਨ ਵਾਲੇ ਜਲਦੀ ਬਹਾਰ ਆ ਗੲਏ

  • @iqbalsinghrajput5182
    @iqbalsinghrajput5182 2 года назад +3

    Bhai sahab main aapse puchna chahta hun Itna Sab hone ke bad aapane aapke Punjab mein Badal ko 25 Sal sir ke upar Bitha Ke Rakha

    • @vanindersinghhundal9495
      @vanindersinghhundal9495 2 года назад

      This is most irrelevant for Sikhs and I have understood this point after studying a lot about 84 and after that how Badal had manipulated the Sikhs and pretended to be loyal Sikh of Khalsa bcos most people were illetrate and they did not knew the reality as there were no such interviews telecasted and there was no social media....now the people has recognised him and now what is his condition and his party .I reckon u to see interviews of Sikh scholars of past and u will find the henious face of Badal ....the undercover butcher of punjab and khalsapanth.

  • @jarmanjeetsingh749
    @jarmanjeetsingh749 7 месяцев назад

    Mera dadi ji nu v naba jail ch rakhya gya c nirankari case de vich

  • @ParmdeepGhuman
    @ParmdeepGhuman 6 месяцев назад

    Makhu this photo appeared before op thunder in India Today
    Our own ldrs identified militants in Darbar sahib
    And jodhpur
    Release from jail in bargain

  • @jarmanjeetsingh749
    @jarmanjeetsingh749 7 месяцев назад

    Bhaisaab ji mai chaunda tuci delhi ch nirankari nu kiss tra te kisnI rall ke maareya c sab dsyo

  • @harmesh1971
    @harmesh1971 3 месяца назад

    4 vikas, 10 guards te ek bihar d unit c

  • @BhupinderSingh-if9gb
    @BhupinderSingh-if9gb 6 месяцев назад

    From past you can not get any thing..

  • @simranputela6065
    @simranputela6065 3 года назад +1

    Waheguru ji 🙏

  • @Jolly0781
    @Jolly0781 6 месяцев назад +1

    ਸਾਰੀ ਗੱਲਬਾਤ ਕਰਦਿਆਂ ਦਰਾਨ ਘੰਟੀਆ ਵਜਾਈ ਗਏ ਹੋ।

  • @jagtarsingh9727
    @jagtarsingh9727 6 месяцев назад +1

    ਤਜਰਬਾ ਤਾਂ ਮੰਨਦੇ ਜੇ ਉਹ ਦੱਸਦਾ ਕੇ ਭਾਰਤ ਦੀ ਫ਼ੌਜੀ ਤਾਕਤ ਕਿੰਨੀ ਹੈ ਅਸੀਂ ਅਜੈ ਉਸਦਾ ਮੁਕਾਬਲਾ ਕਰਨ ਦੇ ਯੋਗ ਨਹੀਂ,,,,,ਸਾਡੇ ਇਤਿਹਾਸਕ ਦਸਤਾ ਵੇਜ ਸਾਰੇ ਨਸ਼ਟ ਹੋ ਗਏ,,, ਏ ਘਾਟਾ ਕਦੇ ਪੂਰਾ ਨਹੀਂ ਹੋਣਾ,,, ਏ ਸਭ ਤੋਂ ਵੱਡੀ ਮੂਰਖਤਾ ਕੀਤੀ ਤੇ ਨਾਲੇ ਕੁਝ ਖੱਟਿਆ ਨਹੀਂ

    • @NirmallSingh-yu8bq
      @NirmallSingh-yu8bq 6 месяцев назад

      ਮੂਰਖ ਤਾਂ ਤੂੰ ਲਗਦੇ

    • @NirmallSingh-yu8bq
      @NirmallSingh-yu8bq 6 месяцев назад

      ਮੂਰਖ ਤਾਂ ਤੂੰ ਲਗਦੇ

    • @jaspindersingh9945
      @jaspindersingh9945 6 месяцев назад

      ਜਦੋ 40 ਸਿੰਘ ਘੇਰਾ ਪਾਇਆ ਕਦੋ ਕਿਨੇ ਬਚੇ ਉਹ ਦਸ ਦਿਉ

  • @karandeepsingh8759
    @karandeepsingh8759 Год назад +2

    Agency ia da banda c

  • @iqbalsinghrajput5182
    @iqbalsinghrajput5182 2 года назад +1

    Agar Punjab ko Jagriti a Jaaye to Badal ko Kabhi Munh Nahin Lagana chahie Logon Ne kal tak Sahab per Itna Bada Hamla karvaya vah Sare ke sare Raj Karte Rahe Punjab mein

    • @deepkuldeep8813
      @deepkuldeep8813 Год назад +1

      o prava punjabi ch comment kraya kro

    • @sukhbir40
      @sukhbir40 7 месяцев назад

      Aap ko kisne kaha badal ne attack karaya....

  • @InderjitSingh-tg6ep
    @InderjitSingh-tg6ep Год назад

    Liken bade ofcose de gal o fuj vich melha barge gra ch rahe ke ae ta Ona da gar declio Pini conda bana sare 10rpae de ke gar bano grib parwar nu rko chola jago eda bhi singh shb jo jil ch Han Ona de gar bano lager gat lao Bo babdi ho gai pehala panjab sone de chadi mata nu man Wale sade one dase nata khathe a🎉🎉🎉🎉🎉

    • @deepkuldeep8813
      @deepkuldeep8813 Год назад

      veere eh kehdi language ch comment krda piya

  • @amanj9388
    @amanj9388 6 месяцев назад

    babar khalsa ji akal foj guru gobind singh ji dy aa yaar

  • @sanjayvlog3154
    @sanjayvlog3154 6 месяцев назад +1

    Traing kitho layi c sab nu pata hai Pakistan vicho

    • @ImKabeerkang
      @ImKabeerkang 4 месяца назад

      Pakistan ne list muhheya krayi c kharku singha di indian gov nu.. So fer aa kidda di support c jo pakistan kar reha c..?🤔🤔

  • @virsingh7522
    @virsingh7522 6 месяцев назад +1

    Gadaran nu shaheed kehna , desh naal gadari hai

  • @rajpreetsingh681
    @rajpreetsingh681 6 месяцев назад

    Bai g 1984 saka nhi sgo galukara Hai, saka and galukare vich difference hunda

  • @insaninsan3708
    @insaninsan3708 Месяц назад

    Is bar tahada mukabala gundeya nal hai.
    Filme gundeya di tara. Oda de kam .
    Kanun mutabik . .
    Savidan is dor da dharm hai.
    Agar koi desh vich fasad karda hai. Sab nu utha ke jel vich band kar do.
    Kise v contari vich hai. Dujiya contariya da koi v janda hai. Ta us nu ah massg pohcha deo. .
    Ho sakda galt loka tak v a messg pohach jave. Kyu ke vikau log v hunde han.
    Change bande maran to darde han.
    Par gundeya da koi dharm nahi hunda hai.
    O gumrah de nal murakh v hunde han.
    Is to pehle der ho sab contariya nu sabdan kar deo.
    Koi v muslim ja sikh ja isai ja hindu koi v savidan de khilaf janda hai kise v contari de savidan de khilaf . Us nu farrd ke jel andar kar deo.
    Je savidan de hisab nal saja v nalo nal dite jave.
    Insaf hai ta o dharm hai.
    Na-insafi jithe hundi hai. Othe adaram hai.
    Sab contari da ap kanun te savidan hai. Massg nu change bandeya tak pohcha deo.
    Je bipar badi nal nahi jurrde ho.

  • @iqbalsinghrajput5182
    @iqbalsinghrajput5182 2 года назад +2

    Abhi bhi yah baten sunkar bhi Logon Ko sharm nahin aati ham isko vote de rahe

  • @KulwantSingh-d4f
    @KulwantSingh-d4f 6 месяцев назад

    ਸੇਰ ਵਰਕਾ ਜੰਮ ਨੀ ਸਕਦਾ
    ਰਿਂ ਤ ਰੈ ਤਾਂ ਜੰਮ ਕੇ ਦਿਖਾਓ

  • @VakeelSingh-nc9ln
    @VakeelSingh-nc9ln 7 месяцев назад

    Waheguru ji kise apne nal vitkra na kro rl ke rho

  • @RajSingh-yb9uw
    @RajSingh-yb9uw 7 месяцев назад +1

    Sabeq.singh.da.saskar.sarkari.sanmana.nal.hona.kes.gall.val.esara.karda.hai

  • @nirmalsingh4408
    @nirmalsingh4408 Год назад

    9