Это видео недоступно.
Сожалеем об этом.

ਮੈਂ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਤੋਂ ਸ਼ਹਾਦਤ ਤੱਕ ਉਹਨਾਂ ਦੇ ਨਾਲ ਰਿਹਾਂ - ਗਿਆਨੀ ਰਾਮ ਸਿੰਘ | Harpreet Makhu

Поделиться
HTML-код
  • Опубликовано: 31 май 2021
  • ਮੈਂ ਸੰਤ ਜਰਨੈਲ ਸਿੰਘ ਦੀ ਦਸਤਾਰਬੰਦੀ ਤੋਂ ਲੈਕੇ ਸ਼ਹਾਦਤ ਤੱਕ ਉਹਨਾਂ ਦੇ ਨਾਲ ਰਿਹਾਂ ਹਾਂ -
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    #harpreetsinghmakhu #gianiramsingh
    For latest News on Sikh Issues, Panthic Programs and Punjabi Programs, Kindly Subscribe to Akaal Channel:-
    RUclips :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    RUclips :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

Комментарии • 137

  • @Sukhwinder5567.
    @Sukhwinder5567. 3 года назад +43

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @paramjeetsingh7660
    @paramjeetsingh7660 Год назад +5

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @user-qj6ng2qv5u
    @user-qj6ng2qv5u 4 месяца назад +1

    ਵਾਹਿਗੁਰੂ ਵਾਹਿਗੁਰੂ ਜੀ

  • @bakhshishsingh5298
    @bakhshishsingh5298 3 года назад +42

    ਸੰਤ ਬਾਬਾ ਜਰਨੈਲ ਸਿੰਘ ਸਹੀਦ ਜਿੰਦਾ ਬਾਦ ਸਿੱਖ ਕੌਮ ਜੋਧਾਂ ਜਰਨੈਲ ਵਾਹਿਗੁਰ ਜੀ 🙏🙏🙏🙏🙏

  • @CanadaKD
    @CanadaKD 3 года назад +12

    ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫ਼ਤਿਹ।

  • @sukhdhillon8822
    @sukhdhillon8822 2 года назад +2

    ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਵਾਲੇ ਸੱਚੀ ਸੁੱਚੀ ਰੱਬੀ ਰੂੰਹ ਸਨ

  • @amitbrar2440
    @amitbrar2440 2 года назад +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਾਂਹਾਰਾਜ ਜੀ 🙏 ਧੰਨ ਧੰਨ ਅਮਰਸ਼ਹੀਦ ਬਾਬਾ ਦੀਪ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਕਰਤਾਰ ਸਿੰਘ ਜੀ 🙏 ਧੰਨ ਧੰਨ ਸੰਤ ਬਾਬਾ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਜੀ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @sai.laddi.shah.nakoder
    @sai.laddi.shah.nakoder Год назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @hkaur7957
    @hkaur7957 3 года назад +16

    ਸਤਿਸਿਰੀ ਅਕਾਲ ਜੀ ਬਾਬਾਜੀ ਸੰਤ ਮਹਾਪੁਰਸ ਬਾਬਾ ਜੀ ਗਿਆਨੀ ਸੰਤ ਜਰਨੈਲ ਸਿੰਘ ਜੀ ਦੁਬਾਰਾ ਫੇਰ ਆ ਜਾਣ ਦੁਨੀਆ ਭਲਾ ਹੋ ਜਾਵੇਗਾ

  • @jasvirsinghsingh9723
    @jasvirsinghsingh9723 3 года назад +4

    ਮਰਦ ਸੂਰਮਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਸਾਹਿਬ ਜੀ 🌻🌺🌷💐🦅🐎🐎🐎🐎🦅

  • @anmol2262
    @anmol2262 3 года назад +6

    ਦਸਮ ਪਿਤਾ ਜੀ ਨੇ ਸਿੰਘਾ ਦੀ ਭਲਾਈ ਚਮਕੌਰ ਸਾਹਿਬ ਗੜੀ ਛੱਡਤੀ ਸੀ ਤੇ ਸਿੱਖ ਧਰਮ ਲਈ ਪੂਰਾ ਪਰਵਾਰ ਵਾਰ ਦਿੱਤਾ , ਦਸਮ ਪਿਤਾ ਤੋਂ ਬਾਅਦ ਨਾ ਕੋਈ ਹੋਇਆ ਨਾ ਹੋਣਾ, ,🙏🙏🙏🙏🙏🙏

  • @anmolbrar3391
    @anmolbrar3391 2 года назад +2

    ਬਾਬਾ ਜੀਉ।
    ਆਪ ਜੀ ਤਾਂ ਸੱਚਮੁੱਚ ਹੀ ਬਹੁਤ ਹੀ ਜਿਆਦਾ ਵਡਭਾਗੀ ਸਿੱਖ ਹੋ।ਜੋ ਕਿ ਐਨਾ ਲੰਮਾਂ ਸਮੇਂ ਤਕ ਦਾ ਪੈਂਡਾ ਤੈਅ ਕਰਦਿਆਂ ਮਹਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਦੇ ਸਾਥ ਦਾ ਨਿੱਘ ਮਾਣਦਿਆਂ ਲੰਘਿਆ ਹੈ।
    ਧੰਨਵਾਦ ਜੀਉ।

  • @rajinderjitsingh506
    @rajinderjitsingh506 Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ

  • @DelightfulRoadCar-vp8zc
    @DelightfulRoadCar-vp8zc 5 месяцев назад +2

    ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ 🙏

  • @GurpreetKaur-rr5oi
    @GurpreetKaur-rr5oi Год назад +2

    Waheguru

  • @jagdishsinghkahlon6941
    @jagdishsinghkahlon6941 3 года назад +10

    ਮਖੂ ਸਾਹਿਬ ਜੀ ਦਮਦਮੀ ਟਕਸਾਲ ਨੂੰ ਦੁਨੀਆਂ ਭਰ ਵਿੱਚ ਉਜਾਗਰ ਕਰਨ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਦੀ ਦੇਣ ਹੈ। ਵਾਹਿਗੁਰੂ ਜੀ ਸਭ ਦਾ ਭਲਾ ਕਰਨ।

  • @surjitsingh7032
    @surjitsingh7032 Год назад +9

    ਮਖੂ ਜੀ ਧੰਨਵਾਦ ਜੀ ਜਥੇਦਾਰ ਜੀ 💐🍀🌹🙏🙏ਪਰਮਾਤਮਾ ਜੀ ਚੜਦੀ ਕਲਾ ਰੱਖੇ ਜੀ ਜੋ ਆਪ ਜੀ ਮਹਾਨ ਜੋਧਿਆ ਦੀ ਕਥਾ ਕਹਾਣੀ ਸੁਣਾਈ ਜੀ
    ਗ਼ੱਦਾਰਾਂ ਦਾ ਚੇਹਰਾ ਨੰਗਾ ਹੋਇਆ

  • @user-bv8lu6gm1m
    @user-bv8lu6gm1m 3 года назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।।

  • @sangha4236
    @sangha4236 3 года назад +6

    ਵਾਹਿਗੁਰੂ ਜੀ🙏🙏🙏🙏🙏🙏🙏🙏🙏🙏

  • @chhinderpalsingh2119
    @chhinderpalsingh2119 3 года назад +3

    ਇੱਕ ਗੱਲ ਖਾਸ ਜਾਪਦੀ ਏ, ਇੰਟਰਵਿਊ ਲੈਣ ਵਾਲਾ ਇੱਕ ਗੱਲ ਦਾ ਖਿਆਲ ਬੜਾ ਰੱਖ ਕੇ ਇੰਜ ਬੋਲਦਾ ਏ, ਬਾਬਾ ਜਰਨੈਲ ਸਿੰਘ। ਸੰਤ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ ਕਰਦਾ ਏ।

  • @BaljeetSingh-qs4sx
    @BaljeetSingh-qs4sx Год назад

    Waheguru waheguru ji

  • @maninderpandher
    @maninderpandher 3 года назад +13

    ਮੱਖੂ ਸਾਹਿਬ ਜੀ ਟੋਕ ਟਕਾਈ ਘੱਟ ਕਰੋ ਬੋਲ ਲੈਣ ਦਿਉ ਸਿੰਘ ਸਹਿਬਾਨ ‌ਨੂੰ

  • @GurpreetKaur-rr5oi
    @GurpreetKaur-rr5oi Год назад

    Bahut wadia video

  • @HoneySingh-do8nc
    @HoneySingh-do8nc 3 года назад +4

    Waheguru ji waheguru ji waheguru ji waheguru ji waheguru ji

  • @MohinderSingh-ht8ue
    @MohinderSingh-ht8ue 3 года назад +12

    S.jarnail.singh.khalsa.jindabad

  • @balwindersinghsingh8510
    @balwindersinghsingh8510 3 года назад +5

    Great sikh sagarsh

  • @Sukhwinder5567.
    @Sukhwinder5567. 3 года назад +7

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @jagjeetaulakh4308
    @jagjeetaulakh4308 3 года назад +6

    Waheguru ji

  • @satindersekhon9408
    @satindersekhon9408 3 года назад +3

    waheguru ji ka khalsa
    waheguru ji ki fateh

  • @baljinderkaur-oz6yq
    @baljinderkaur-oz6yq 3 года назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @johnvaid5733
    @johnvaid5733 3 года назад +5

    Sant jarnail singh ji khalsa bhindrawale sade dil ch nye ❤️😘

  • @MakhanSingh-nb9fl
    @MakhanSingh-nb9fl 3 года назад

    ਭਾਈ ਮੋਹਕਮ ਸਿੰਘ ਜੀ ਬਹੁਤ ਇਤਿਹਾਸ ਹੈ ਤੁਹਾਡੇ ਕੋਲ ਸੰਗਤਾਂ ਦੀ ਝੋਲੀ ਪਾਏ ਦਿਉ ਮੈ ਆਪ ਜੀ ਦੀਆਂ ਲਿਖਤਾਂ ਪੜਦਾ ਰਿਹਾ ਹਾ

  • @sarvansingh3579
    @sarvansingh3579 3 года назад +2

    Waheguru waheguru ji 🙏

  • @pinkygill2506
    @pinkygill2506 3 года назад +5

    Waheguru ji 🙏

  • @MakhanSingh-nb9fl
    @MakhanSingh-nb9fl 3 года назад +2

    ਮਰਣ ਮੁਣਸਾ ਸੂਰਿਆਂ ਹੱਕ ਹੈ ਦੇ ਹੋਇ ਮਰਨ ਪਰਵਾਣੋ

  • @JaswinderSingh-ef1zx
    @JaswinderSingh-ef1zx Год назад

    Mmmmm

  • @Gurdeepsingh-qr2ys
    @Gurdeepsingh-qr2ys 3 года назад +1

    Sikh kaum da anmol ratan Baba jarnail singh ji .

  • @ParamjeetKaur-qe6qv
    @ParamjeetKaur-qe6qv 3 года назад +33

    ਬਾਬਾ ਜੀ ਤੁਸੀਂ ਦੁਵਾਰਾ ਫ਼ੇਰ ਆ ਜਾਉ ਤੁਹਾਡੇ ਬਿਨਾ ਨਹੀਂ ਸਰਨਾ ਹੁਣ

    • @ravinderkaurvirk5570
      @ravinderkaurvirk5570 3 года назад +5

      ਧੰਨ ਧੰਨ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ

    • @salkhandhillon3878
      @salkhandhillon3878 3 года назад +2

      ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

    • @user-iy6hx6bd2j
      @user-iy6hx6bd2j 25 дней назад

      ਸੰਤਾਂ ਨੂੰ ਕਹੀਂ ਜਾਇਉਂ ਕੇ ਤੁਸੀਂ ਆਉ ਜੀ ਦੁਬਾਰਾ,,,,, ਪਰ ਆਪ ਨਾਂ ਉਹਨਾਂ ਵਰਗੇ ਬਣਿਉ

  • @lakhadeol9867
    @lakhadeol9867 3 года назад +22

    ਮੱਖੂ ਵੀਰ ਜੀ ਇੱਕ ਤਾ ਇੰਟਰਵਿਊ ਦੀ ਕੱਟਗੀ ਨਾਂ ਕਰਿਆ ਕਰੋ ਦੁੱਜਾ ਜੀ ਟਾਇਮ ਥੋੜਾ ਜਿਹਾ ਜ਼ਿਆਦਾ ਰੱਖਿਆ ਕਰੋ ਜੋ ਸਾਰੀ ਗੱਲ ਸ਼ੁਰੂ ਤੋ ਪਤਾ ਲੱਗੇ ਕੀ ਇਹ ਭਾਰਤੀ ਸਰਕਾਰ ਸਿੱਖਾ ਦੀ ਦੁਸ਼ਮਣ ਕਿਉ ਬਣੀ ਹੋਈ ਆ

  • @karamsingh1941
    @karamsingh1941 3 года назад +2

    ਵਾਹਿਗੁਰੂ ਜੀ

  • @HarpreetSingh-lx2po
    @HarpreetSingh-lx2po 3 года назад +20

    Bhai saab Harpreet Singh g nu benti, k jis v Singh saab nal tu c 1984 di gal krde ho ohna da nu jada te dungaye ton boln deya kro te apne prashan khat rakhea kro tan k jida es Singh saab ne pura starting ton dsea k takrao kitho te kida shuruwat hoya, tan k asi puri suruwat ton jankari Lai sakiye, es te cahe 3 ton 4 episodes bnane pee jan pr puri tran jankari diti jawe, tuhada program bhut psand krde tan dhanwad from Germany ton

  • @wanwanjassy6044
    @wanwanjassy6044 3 года назад +1

    Yes Makhu saab jindabad channel

  • @deepindersingh1993
    @deepindersingh1993 3 года назад +1

    Makhu 22 ji never interrupt be a good listener

  • @kalamuthada6690
    @kalamuthada6690 3 года назад +2

    Nice 👍👍👍👍👍👍👍👍👍👍👍

  • @kulbirmavi9444
    @kulbirmavi9444 3 года назад +1

    Sant g mahan c 🙏🙏🙏

  • @gurdevsinghaulakh7810
    @gurdevsinghaulakh7810 3 года назад +1

    ਧੰਨ ਗੁਰੂ ਨਾਨਕ

  • @navbajwa3961
    @navbajwa3961 3 года назад +2

    waheguru ji

  • @lallydhillonwinindea
    @lallydhillonwinindea Год назад

    All the best

  • @GurmeetSingh-is6lx
    @GurmeetSingh-is6lx Год назад +1

    ਟਕਸਾਲ ਦੇ ਸਿਰ ਤੇ ਗੁਰੂ ਗੋਬਿੰਦ ਸਿੰਘ ਜੀ ਦਾ ਹੱਥ। ਪਰ ਕੁਝ ਲੋਕਾ ਦੀ ਜੁੰਡਲੀ ਨੇ ਟਕਸਾਲ ਦਾ ਅਕਸ਼ ਖਰਾਬ ਕੀਤਾ ਤੇ ਹਊਮੇ ਦਾ ਪ੍ਰਗਟਾਵਾ ਕੀਤਾ।ਸੰਤ ਜਰਨੈਲ ਸਿੰਘ ਜੀ ਸੋਚ ਤੇ ਪਹਿਰਾ ਨਹੀ ਦਿੱਤਾ।

  • @pargathundal5535
    @pargathundal5535 2 года назад +1

    Very nice 💯💯❤❤👌

  • @Ursmeharsingh
    @Ursmeharsingh 3 года назад +16

    ਮਖੂ ਸੲਬ ਕਾਹਲੇ ਨਾ ਪਿਆ ਕਰੋ

  • @sonuSingh-rt3ql
    @sonuSingh-rt3ql 2 года назад

    Bahut hi vadiya ji shi hain sab

  • @user-ym6uo4js9d
    @user-ym6uo4js9d 3 года назад

    Bahe guru ji ka khalsa bahe guru ji ki fateh

  • @JoginderSingh-fo5fu
    @JoginderSingh-fo5fu 3 года назад +1

    WhaGuru ji

  • @arshpreet5302
    @arshpreet5302 3 года назад +9

    Sant giyani Jarnail singh ji Khalsa bhindrawale zindabaad khalisthan zindabaad

  • @gurkiratsinghsandhu8387
    @gurkiratsinghsandhu8387 3 года назад +9

    Makhu saab don’t interrupt your guest please

  • @gursharankaur1417
    @gursharankaur1417 3 года назад +37

    Makhu ji ... please don't interupt anybody . let them speak and share their knowledge

    • @jaggamaniala6323
      @jaggamaniala6323 3 года назад

      Who r you You r not in position to interfere in my conversation
      Hardeep Singh Manihala jai singh Tehsil patti Zila Tarantarn MB no 8699632162

    • @GurpreetSingh-ue1ry
      @GurpreetSingh-ue1ry 3 года назад

      Sahi gll aa bhen daa yrr boln ni dinda

    • @ragnar829
      @ragnar829 3 года назад +2

      agreee

    • @jaggamaniala6323
      @jaggamaniala6323 3 года назад

      @@ragnar829 thanks dear i love you and i miss u Hug me please play intercourse with me
      Kithe miloge 🦃🐤HS panchi mb no 8699632162

    • @Sharan-yj4km
      @Sharan-yj4km 3 года назад

      oh kitho rokde h boln nu ji kithe rokya ohnaa?

  • @falsfagurunanakdevji7278
    @falsfagurunanakdevji7278 3 года назад +2

    Taksal damdama Sahib
    Damdami Taksal
    Mukhi Baba Deep Singh ji
    Amritsar Taksal
    Mukhi Bhai Mani Singh ji

  • @sarbjitmaan8518
    @sarbjitmaan8518 3 года назад

    🙏Waheguru ji 🙏

  • @adsinghtt
    @adsinghtt 3 года назад +6

    Age jankari lain lai aao te khulle waqt nal auna.j commercial channel e banna te jo jee aae karo. ਇਹੇ ਜੋ ਕੁਝ ਦੱਸ ਰਹੇ ਆ ਨਿਰਾ ਖ਼ਜ਼ਾਨਾ ਹੈ ਹੋ ਸਕਦਾ ਤੁਹਾਨੂੰ ਵੀ ਪਤਾ ਹੋਵੇ ਜਿਵੇਂ ਮੈਨੂੰ ਪਤਾ ,ਪਰ ਬਹੁਤ ਸਾਰੇ ਲੋਕਾਂ ਨੂੰ ਖਾਸ ਕਰਕੇ ਨਵੀਂ ਪੀੜ੍ਹੀ ਨੂੰ ਨਹੀਂ ਪਤਾ ,ਇਸ ਲਈ ਵਿੱਚੋ ਰੋਕਿਆ ਨਾ ਕਰੋ।kindly don't intrupt anyone whome you are interviewing in case of 84 ,sikh history or anything regarding Sikhism.let them explain all.

  • @daljitsingh2738
    @daljitsingh2738 3 года назад

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਲੇ ਦੇ ਸਮੇ ਤੋ ਭਾਈ ਮੋਹਕਮ ਸਿੰਘ ਜੀ ਦਾ ਨਾਮ ਸੁਣਦੇ ਰਹੇ ਪਰ ਬਾਬਾ ਠਾਕੁਰ ਸਿੰਘ ਜੀ ਤੋ ਬਾਅਦ ਅਚਨਚੇਤ ਹਰਨਾਮ ਸਿੰਘ ਧੁੰਮਾ ਜੀ ਟਕਸਾਲ ਦੇ ਮੁਖੀ ਬਣ ਗਏ ਇਹ ਵੀ ਇੱਕ ਹੈਰਾਨੀਜਨਕ ਗੱਲ ਸੀ ਜਿਸ ਵਿਆਕਤੀ ਦਾ ਕਦੇ ਵੀ ਅਖਬਾਰਾ ਵਿਚ ਨਾਮ ਨਾ ਸੁਣਿਆ ਹੋਵੇ ਤਾ ਟਕਸਾਲ ਦਾ ਮੁਖੀ ਬਣਨਾ ਹਰਾਨ ਕਰਨ ਵਾਲੀ ਗੱਲ ਹੈ

  • @kalamuthada6690
    @kalamuthada6690 3 года назад +1

    ❤❤❤❤❤❤

  • @rajgrewal4511
    @rajgrewal4511 3 года назад

    Please Bhai sahib nu fir lai ka aoo show te 🙏

  • @inderjitsingh2192
    @inderjitsingh2192 3 года назад

    ਮਖੂ ਸਾਹਿਬ ਸੰਤ ਜਰਨੈਲ ਸਿੰਘ ਜੀ ਦੇ ਸਮੇਂ ਤਕ "ਭਿੰਡਰਾਂ" ਵਾਲੀ ਟਕਸਾਲ ਹੀ ਸੀ, ੨੬ ਜਨਵਰੀ ੧੯੮੬ ਨੂੰ "ਦਮਦਮੀ" ਟਕਸਾਲ ਲਫਜ਼ ਪ੍ਰਚਲਤ ਕੀਤਾ ਗਿਆ

  • @user-vx3ue1ye6g
    @user-vx3ue1ye6g Год назад

    🙏🙏🙏🙏

  • @JaswantSingh-ox1yg
    @JaswantSingh-ox1yg Год назад

    Sant jarnail singh ji khalsa bhindran wale jindabaad

  • @sunilkumargupta9441
    @sunilkumargupta9441 3 года назад +4

    Aunwali Sikh Nslen es schai to rubru hove hor oode ch Sikhi jzba mzboot hove. 1984 ch nslkushi hor 1985 to 96 tshddud pr Hun vi Sikhon di Mnovritak nslkushi kitti ja rhi. Khalsapnth di vilakhanta, oode addrepn nu mita Hindu Dharm ich jzb krn de prayas kitte ja rhe.
    Duniya da hr Sikh Guru Nanak to Guru Gobind Singh di nyari Sikhi utte ture hor Sikh Principles apni ruh ich apnaye. Caste lgan da total boycott hona chaida; naam kol Singh hor Kaur hi Lana chaida.

  • @hemsidhu4115
    @hemsidhu4115 Год назад

    Hem.singh.sidhu.ak47.❤❤❤

  • @rf6774
    @rf6774 3 года назад

    🙏 🙏

  • @GurpreetKaur-rr5oi
    @GurpreetKaur-rr5oi Год назад

    Yes Baba Kartar Singh Ji Bhindranwaleya ne indira nu challenge keeta si te emergency wele kai nagar keertan kadhe san te odo to hi indira paapan wair pai gai si

  • @tonysinghkahlon
    @tonysinghkahlon 3 года назад

    🙏

  • @savneetkaur7589
    @savneetkaur7589 3 года назад +3

    Mukji ji why you interrupt so many times.....singh ji nu gul khatam karan do....
    Dhanwaad 🙏

  • @keshavchand4274
    @keshavchand4274 2 года назад

    B-)

  • @satindersingh6626
    @satindersingh6626 2 года назад

    Mr Makhu Seems to be in hurry … does not let the interviewer to say … Mr Makhu seems to listen what he thinks is right ….
    Sorry to say … lot of ppl like us who have gone through that time wants more to hear from ppl like Sr Mohkam Singh …
    Mr Makhu still have no idea what the time was in 80’s … he can not and will not comprehend that time … sorry Mr Makhu ……

  • @inderjeetkour6777
    @inderjeetkour6777 2 года назад

    .makhu ji ihv puch k daso ki agar ih teeno panth de gadar San taan phir hun Tak badal kiven bachda reha hai .iss gal te clearance Karo ji dhanvAd ji.

  • @nachatarsinghkajal2247
    @nachatarsinghkajal2247 3 года назад +1

    Makhu Sahib ji, Darwar Sahib te Humla Sarkari madad lai ke Badal di Baba jarnail Singh ji Bhindran walitan nu khatam kar ke SGPC te aapna kabja karan di ek Soch Samjhi chal si . Jish bich Badal Safal riha. Santa nu khatam karwa ke Darwar Sahib SGPC te apna kabja kita, jo aaj bhi jari hai, yehi Darwar Sahib te Humaley da mukh karan si.

  • @gopilidder6801
    @gopilidder6801 3 года назад +1

    veer g singh sab kini soni gall das rah ne jo life ch fast time sun li milea tuc thora jea time jada rak gqll suno 5 10 mint jada time v lag je t kuj nai tark pada mnu nai lag jo singh sab ne das ea kom nu nai pta

  • @kanwarbirsingh9500
    @kanwarbirsingh9500 3 года назад +1

    Jajji sahib Gurbani has Shabad “taksal”, so any place which gives education about Sikhi history and Gurbani could be called Taksal.

  • @baldevsinghkang6783
    @baldevsinghkang6783 Год назад

    Babaji
    Mai pushda pushda parallel ho gia haa ke koi dasse ke sant jarnail singh Indira Gandhi vaste chon parchar kio kar riha c . Kise khalstani or kise parchark ne ( jo bhindrawale de gun gaunde han ) ih dassan di jurrat nahi kiti. Patarkaar ji tusi hi jawab dua dio.

  • @gurwindersandhu8472
    @gurwindersandhu8472 3 года назад +3

    ਮੱਖੂ ਏਜੰਸੀ ਦਾ ਬੰਦਾ

  • @americanpunjabi5623
    @americanpunjabi5623 3 года назад

    1984 ton pishon ehna lok an Bahut gumrah keta Sanghat nu 21 Sal Ghooth Bolia Avan 78 Jan 97 Taksal parchar Kardi Se par aaya nahi

  • @sukhpreetsingh2575
    @sukhpreetsingh2575 Год назад

    Makhu sahib time kad ke interview kar liya karo tusi jis di gall Katt rahe ho pehla ohna da ithas ta check Karo 🙏

  • @Gurdeepsingh-qr2ys
    @Gurdeepsingh-qr2ys 3 года назад

    Maku Saab tuhade kol benti Hai eh sare 84 de singh ture firde ithaas ne . 84 de Upper Book likho . Ek kitab Sant baba jarnail singh ji di jivan Te vi likho asi saath deva ge . Aan wali genration nu kise nu puchna na Pave ki Sant jarnail singh ji kaun si sant ji di jivani par ke hi pata lag jave . Benti Hai eh uprala jaror karo je . Waheguru ji ka khalsa waheguru ji ki fathe.

  • @AnmolSingh-mh4ft
    @AnmolSingh-mh4ft 3 года назад

    Makhu bai da haal ta patarkaar wala a bas aago toki jana sunnan khuch nahi nala aakhar sant lagu ga na ki baba jarnail singh nal. Mara ja sabar rakhaya kar aagla di v gal suno ja puchya ta

  • @dhanwantmoga
    @dhanwantmoga 3 года назад

    Majhu saab tusi interview Lainde ho ke dinde ho...? 35 minutes wich 20 minutes tusi hé Boli jande ho

  • @beantkaurvirk3507
    @beantkaurvirk3507 3 года назад

    Makhu sahab km tohada shlagayog a bt tusi puri gl nhi sun de agle di plz hth zod k benti k agle to puri gl suno,plz

  • @bajwag7120
    @bajwag7120 2 года назад

    Maku saab u r doing a great job bt dont interupt anyone jado ohna di gal khatam hoje udo e bolea kro j koi vda lekhak ya koi howe udo ta g g krde o j kise aam bhai saab nu milde o ta bas video e puri karan ch lg jane o mude di gal sunke … ya ta bulaya na kro ya puri respect krea kro bacho editing krlo j jada lambi video lgdi h bt age difference da maan rkhde hoe gal na tokya kro
    Waheguru samat bakhshe 🙏🏻

  • @PritpalSingh-yo3ip
    @PritpalSingh-yo3ip 3 года назад

    PritpalsinghThind Bombayfashions Ahmedgarh sangrur

  • @ramansarpanch6394
    @ramansarpanch6394 3 года назад

    Bhai saab pindi balochan faridkot ve rehndea rahe ne ena de sister c pindi balochan

  • @beantkaurvirk3507
    @beantkaurvirk3507 3 года назад

    Makhu sahab ji puri gl ta sunya kro,eho jhe bnde fer ni lbne,asl ithaas ehna akha nal vekhya,ehna to hor v jankari lvo beshk 10gnte di vedio bne,kyonk sch sahmne leyona zruri a

  • @busypandey
    @busypandey 3 года назад

    Ees to sabbit hunda a ki ees di shirat kartar singh ne kitti sigi .
    Hun aapde bande hi sachai dass re ne.

  • @bikramjitsingh2464
    @bikramjitsingh2464 3 года назад +1

    Ik tusi jwab ni ditta k tusi kehnde c tusi daardi(beard) kaali ni karde but os iljaam ton baad tusa de vaal white badi jaldi nikle,

  • @baldevsinghkang6783
    @baldevsinghkang6783 Год назад

    Sant ji di Jadon indra Gandhi naal bigar gai Fer us ne Indira naal takkar le ke sikha da satiynash karva ditta

  • @MandeepSinghKambojNaushehraPan
    @MandeepSinghKambojNaushehraPan 3 года назад

    Sant. Gyani kartar.Singh Sahab original Sant sun

  • @bikramjitsingh2464
    @bikramjitsingh2464 3 года назад

    Makhu saab ih cheeja samjan Lee dunaavi ni aatma nu parmatma naal jodea karo plz hath jode tuhade agge, asi tuhanu ni veikhde, asi uh sakhshiata de darshan karde a jo tuhade sahmne baithe hunde a ,tusi bani read karde o but tuhade vich nimrta 1 % v no haigi

  • @armanbenipal8121
    @armanbenipal8121 3 года назад

    Makhu saab jo sikh apne vicaar pargat karn aaye aa ohna nu oho krn dea kro vich na tokya kro

  • @Luvlyfvlogs
    @Luvlyfvlogs 3 года назад

    Makhu saab ona to jankari lao eve glt swal kri jnde

  • @gurleenkaur3773
    @gurleenkaur3773 3 года назад

    Bhai Harpreet singh makhu ji, sunna sikho, tucc sirf ehi chahonde oo ki lok suni jan bass 🙏

  • @VijayKumar-oj4ys
    @VijayKumar-oj4ys Год назад

    Ha.ha.ha.hatpreet.baba.darama.baj.es.de.gal.karda.jad.hacha.bala.bala.sira.da.gappe.harprert.makhu.sira.da.gappe.eha.banda.kom.nu.do.far.karda.han.makhu.varga.ganda.banda.ha.ha.ha.makhu.sab.kom.vich.par.na.pavo.pl.ludhana.kisa.gurduvara.ja.ka.katha.karo.ok.

  • @navreetrandhawa1990
    @navreetrandhawa1990 Год назад

    Makhu bhai saab jdo koi Seana Banda aakha hai ki Meri Sunn lavo ta pehla ohna di Gall sunn leya karo Naa ki ohna di Gall katt ke apni Gallan pehla Maari janiya...Tusi Log ghato ghato bulaye gaye GUEST di Ohna di Umar da hi Lihaaj rakh leya karo apni Zabliya maaran Nalo...
    Ehna de Tuhanu kayi vaar keha ki Pehli Meri gall nu Sunn lavo But Tusi ohna di Gal sune bina apne Sawaal hi GUEST de agge Rakhe jaa rahe ho...
    This is Totally WRONG & UnAcceptable...😠