Комментарии •

  • @gurmeetdhaliwal287
    @gurmeetdhaliwal287 6 дней назад

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾ ਵਾਦ ਸਾਰੇ ਜੋਦੈ ਵੀਰਾਂ ਨੂੰ ਪ੍ਰਣਾਮ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤❤❤❤❤❤❤

  • @SherGill214
    @SherGill214 3 года назад +20

    ਮੱਖੂ ਜੀ ਅਸੀਂ ਤਾਂ ਗੱਲਾ ਵਾਲੇ ਹੀ ਹਾਂ ਪਰ ਤੁਸੀ ਜੋ ਇਹ ਉਪਰਾਲਾ ਕਰ ਰਹੇ ਹੋ 84 ਦੇ ਦੌਰ ਦੇ ਓਹ ਸੱਚ ਸਾਹਮਣੇ ਲਿਆ ਰਹੇ ਹੋ ਜਿਹਨਾਂ ਤੋਂ ਆਮ ਲੋਕ ਬਿਲਕੁਲ ਵੀ ਜਾਣੂ ਨਹੀਂ,,,ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਤੇ ਲਮੇਰੀ ਉਮਰ ਬਖਸ਼ਿਸ਼ ਕਰੇ,

  • @Sukhwinder5567.
    @Sukhwinder5567. 3 года назад +17

    ਕੌਮਾਂ ਜਿਉਂ ਦੀਆਂ ਸਦਾ ਕੁਰਬਾਨੀਆਂ ਤੇ।
    ਅਣਖ ਮਰੇ ਤਾ ਕੌਮ ਹੈ ਮਰ ਜਾਂਦੀ।
    ਉਸ ਕੌਮ ਨੂੰ ਸਦਾ ਇਤਿਹਾਸ ਪੂਜੇ।
    ਬਿਪਤਾ ਹੱਸ ਕੇ ਕੌਮ ਜੜ੍ਹ ਜਾਂਦੀ।
    ਸਿਰ ਦੇ ਕੇ ਕਹਾਇ ਸਰਦਾਰ ਆਪਾ।
    ਤਾ ਇਹ ਹੋ ਸਿਰ ਦਸਤਾਰ ਅੱਜ ਸੋਧਿਆ ਹੈ।
    ਸੀਸ ਵਾਰਨੋ ਸਿੰਘ ਨਾ ਮੂਲ ਡਰਦੇ।
    ਤਾ ਇਹ ਹੋ ਸਿੰਘਾਂ ਤੋਂ ਮੌਤ ਹੈ ਡਰ ਜਾਂਦੀ।

  • @davinderpartapgill6314
    @davinderpartapgill6314 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @simarpreet6490
    @simarpreet6490 3 года назад +8

    ਮੱਖੂ ਸਾਬ ਸੰਤ ਜੀ ਜਦੋਂ ਖੂਹ ਤੇ ਝੋਪੜੀ ਪਾਈ ਸੀ ਉਹ ਖੂਹ ਤੇ ਖੇਤ ਵਿਖਾ ਦਿਉ ਜੀ।

  • @davinderpartapgill6314
    @davinderpartapgill6314 3 года назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @anmolbrar3391
    @anmolbrar3391 3 года назад +28

    ਸਾਡੀ ਸਿੱਖ ਕੌਮ ਦੇ ਸੁਰੂ ਤੋਂ ਹੀ ਮੁੱਖ ਗੱਦਾਰ ਤਾਂ ਇਹ ਬਾਦਲਕਿਆਂ ਦਾ ਪਰਿਵਾਰ ਬਣਿਆ ਹੋਇਆ ਸੀ ਅੱਜ ਤਕ ਵੀ ਹੈ।ਧੰਨਵਾਦ ਜੀਉ।

  • @davinderpartapgill6314
    @davinderpartapgill6314 3 года назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @DelightfulRoadCar-vp8zc
    @DelightfulRoadCar-vp8zc 4 месяца назад

    ਸੰਤ ਜਰਨੈਲ ਸਿੰਘ ਖਾਲਸਾ‌‌‌ ਭਿੰਡਰਾਂਵਾਲੇ ਜ਼ਿੰਦਾਬਾਦ ਵਾਹਿਗੁਰੂ ਜੀ 🙏

  • @sukhbhullar1984
    @sukhbhullar1984 Год назад +3

    ਭਾਈ ਮੋਹਕਮ ਸਿੰਘ ਜੀ ਤੁਹਾਡੇ ਦਰਸ਼ਨ ਕਰ ਕੇ ਬਹੁਤ ਸਕੂਨ ਮਿਲਿਆ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ
    ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ 🙏🏻

  • @reetvirk2403
    @reetvirk2403 3 года назад +19

    ਫੈਨ ਤੀਰ ਆਲ਼ੇ ਬਾਬੇ ਦੇ ✊🏼✊🏼🙏💯💯

  • @kulwantsingh4696
    @kulwantsingh4696 3 года назад +50

    ਸੰਤ। ਕੋਲ ਪੂਰਨ ਸਚ ਸੀ ਅਤੇ ਸਿਰ ਤੇ ਗੁਰੁ ਨਾਨਕ ਦੇਵ ਜੀ ਦਾ ਹਥ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

    • @sangala2222
      @sangala2222 3 года назад

      P
      P.plp.mpl.

    • @AmitKumar-fp4ke
      @AmitKumar-fp4ke Год назад

      nanak jina sabar c oh kise v ,kise v kol nahi c kise v kol understand what v i say

  • @jjnhfdk
    @jjnhfdk 3 года назад +20

    ਹਰਪ੍ਰੀਤ ਮਖੂ ਤੁਸੀਂ ਇਤਿਹਾਸਕ ਯੋਗਦਾਨ ਪਾ ਰਹੇ ਹੋ। ਧੰਨਵਾਦ

  • @user-de2jf8tc7k
    @user-de2jf8tc7k 3 года назад +9

    ਞਾਹਿਗੁਰੂ ਜੀ

  • @charanpreetsingh7394
    @charanpreetsingh7394 3 года назад +5

    ਵਾਹਿਗੁਰੂ ਜੀ
    ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ
    ਧੰਨ ਸ੍ਰੀ ਗੁਰੂ ਅੰਗਦ ਸਾਹਿਬ ਜੀ
    ਧੰਨ ਸ੍ਰੀ ਗੁਰੂ ਰਾਮਰਦਾਸ ਸਾਹਿਬ ਜੀ
    ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ
    ਧੰਨ ਸ੍ਰੀ ਗੁਰੂ ਅਰਜਨ ਸਾਹਿਬ ਜੀ
    ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
    ਧੰਨ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ
    ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ
    ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
    ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ
    ਨਾਨਕ ਨਾਮ ਚੜ੍ਹਦੀ ਕਲਾ
    ਤੇਰੇ ਭਾਣੇ ਸਰਬੱਤ ਦਾ ਭਲਾ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ

  • @Sukhwinder5567.
    @Sukhwinder5567. 3 года назад +19

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ, ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ।
    ਜਿਨ੍ਹਾਂ ਦੇਸ਼ ਸੇਵਾ ਵਿੱਚ ਪੈਰ ਪਾਇਆ, ਉਨ੍ਹਾਂ ਲੱਖ ਮੁਸੀਬਤਾਂ ਝੱਲੀਆਂ ਨੇ।।

  • @surjeetaulakh5231
    @surjeetaulakh5231 Год назад +2

    ਸੰਤ ਜਰਨੈਲ ਸਿੰਘ ਖਾਲਸਾ ਜੀ ਇੱਕ ਉਹ ਹਸਤੀ ਸਨ ਜੋ ਕਹਿਣੀ ਤੇ ਕਥਨੀ ਦੇ ਪੂਰੇ ,ਨਾਮ ਵਿੱਚ ਰੰਗੀ ਰੂਹ ,84 ਦੇ ਯੋਧੇ ਜਰਨੈਲ,ਦੁਸ਼ਮਣਾਂ ਨਾਲ ' ਸਵਾ ਲਾਖ ਸੇ ਏਕ ਲੜਾਊ,ਤੇ ਖਰੇ ਉਤਰੇ ਸਿਰਲਁਥ ਯੋਧੇ।

  • @gurpalsingh5609
    @gurpalsingh5609 Год назад +1

    ਵਾਹ ਜੀ ਵਾਹ ਮੋਹਕਮ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ

  • @raajdeep1944
    @raajdeep1944 3 года назад +5

    Bda changa lagga ji vichar sun ke

  • @davinderpartapgill6314
    @davinderpartapgill6314 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harjeetsandhu8308
    @harjeetsandhu8308 2 месяца назад

    Waheguru ji❤

  • @rajpaljassi1686
    @rajpaljassi1686 2 года назад +2

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਆ ਦਾ ਕੋਈ ਦੇਣ ਨਹੀ ਦੇ ਸਕਦਾ ਉਹ ਵਾਹਿਗੁਰੂ ਜੀ ਦੇ ਸੱਚੇ ਖਾਲਸੇ ਸਨ

  • @JagdeepSingh-zp6rg
    @JagdeepSingh-zp6rg 3 года назад +17

    Sant jarnal singh bhinderanwale zindabaad

  • @MandeepSinghKambojNaushehraPan
    @MandeepSinghKambojNaushehraPan 3 года назад +5

    WaheGuru ji.1984.Very Sad bahut Galat Have Hai Waheguru

  • @sai.laddi.shah.nakoder
    @sai.laddi.shah.nakoder Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sarbpalsingh
    @sarbpalsingh Год назад

    Waheguru ji

  • @gurpreetsarao8943
    @gurpreetsarao8943 3 года назад +4

    ਜੇ ਗੱਲ ਸ਼ੁਰੂ ਕਰੀਏ ਤਾਂ ਖਤਮ ਵੀ ਪੂਰੀ ਕਰਨੀ ਚਾਹੀਦੀ ਹੈ ਮੱਖੂ ਜੀ।

  • @baljeetsingh1643
    @baljeetsingh1643 3 года назад +15

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਮੱਖੂ ਸਾਹਿਬ ਮੋਹਕਮ ਸਿੰਘ ਨਾਲ ਅੱਗੇ ਵੀ ਹੋਰ ਗੱਲਬਾਤ ਰਿਕਾਰਡ ਕਰਕੇ ਦੱਸੋ

  • @baldevsingh8715
    @baldevsingh8715 3 года назад +27

    Badal-Tohra-Langowal had requested Indira GANDHI to send the Army to save them from Bhindranwale and to eliminate him!

  • @MakhanSingh-nb9fl
    @MakhanSingh-nb9fl 3 года назад +3

    ਮਖੂ ਸਾਬ ਭਾਈ ਮੋਹਕਮ ਸਿੰਘ ਜੀ ਦਮਦਮੀ ਟਕਸਾਲ ਦੇ ਬੜਾ ਲੰਮਾਂ ਸਮਾਂ ਮੁੱਖ ਬੁਲਾਰੇ ਰਹੇ ਹਨ ਮੈ ਫੌਜ ਵਿੱਚ ਰਹਿੰਦਿਆਂ ਵੀ ਖਾਲਸਾ ਖੰਡੇਧਾਰ ਮੈਗਜੀਨ ਜਿਸਦੇ ਭਾਈ ਮੋਹਕਮ ਸਿੰਘ ਮੁੱਖ ਸੰਪਾਦਕ ਸਨ ਪੜਦਾ ਰਿਹਾ ਹਾ

  • @MandeepSingh-sz5ej
    @MandeepSingh-sz5ej Месяц назад

    Waheguruji Waheguruji

  • @AvtarSingh-gx7fd
    @AvtarSingh-gx7fd 3 года назад +4

    Waheguru ji 🙏

  • @SandeepKumar-yo4zy
    @SandeepKumar-yo4zy Год назад +1

    Waheguru g

  • @gurdipsingh4229
    @gurdipsingh4229 2 года назад +2

    Makhu ji tuci bahut vadiya kar rahe ho Santa bare sachayi sabh de samne rakh rahe ho

  • @CanadaKD
    @CanadaKD 3 года назад +12

    ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਜੀ।

  • @abcdefghij8287
    @abcdefghij8287 3 года назад +3

    Baba g ne bhaut vadia sunai a g

  • @sukisingh5933
    @sukisingh5933 3 года назад +9

    make another program please 🙏🏽🙏🏽🙏🏽🙏🏽🙏🏽

  • @jagatkamboj9975
    @jagatkamboj9975 3 года назад +5

    जय संत जरनैल सिंह जी

  • @gurdipsinghsidhu6541
    @gurdipsinghsidhu6541 3 года назад +34

    ਭਾਈ ਮੋਹਕਮ ਸਿੰਘ ਜੀ ਤੁਸੀਂ ਸੰਤਾਂ( ਬਾਬਾ ਜਰਨੈਲ ਸਿੰਘ ਜੀ) ਦੇ ਜੀਵਨ ਬਾਰੇ ਦੱਸ ਕੇ ਸੱਚ ਦਾ ਨਿਤਾਰਾ ਕੀਤਾ ਹੈ ਧੰਨਵਾਦ ਗੁਰੂ ਸਾਹਿਬ ਤੁਹਾਨੂੰ ਚੜ੍ਹਦੀ ਕਲਾ ਬਖ਼ਸ਼ਣ। 👍👍🙏🙏🙏🙏🙏

    • @talochansinghsingh5107
      @talochansinghsingh5107 Год назад

      😢😢😢⁵uú⁵⁵😢😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮jj😮😮😮😮úúúuuúúúú😢😢😢😮😮

  • @simarpreet6490
    @simarpreet6490 3 года назад +15

    ਅਨੰਦ ਆ ਗਿਆ ਸੁਣਕੇ,ਇਸ ਤਰਾਂ ਦੇ ਕਿੱਸੇ ਸੁਣਾਉ

  • @sukhvir8886
    @sukhvir8886 3 года назад +3

    Sant ji jindabad 🙏🙏💪

  • @rajwant8106
    @rajwant8106 3 года назад +3

    Waheguru ji 🙏 ......nd very very thnxxx g

  • @gurbhejsingh5703
    @gurbhejsingh5703 Год назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫ਼ਤਹਿ

  • @amritpalkaur1344
    @amritpalkaur1344 2 года назад +1

    🙏🙏WAHEGURU JIO🙏🙏
    🙏🙏WAHEGURU JIO🙏🙏
    Bandgi wale Singha de chehre to hi pta chal janda hai 🙏🙏
    Kya Baatan JI

  • @sukhwantsingh5612
    @sukhwantsingh5612 Год назад +1

    ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ 🙏🙏

  • @GurdeepSingh-dx6yt
    @GurdeepSingh-dx6yt 3 года назад +6

    🙏🙏🙏🙏🙏

  • @amitbrar2440
    @amitbrar2440 Год назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @gurdeepnumberdar5324
    @gurdeepnumberdar5324 3 года назад +2

    Makhu saab very very thanks for this unique information of history

  • @paramjeetsingh7660
    @paramjeetsingh7660 Год назад

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ 🙏🙏

  • @amriksingh9543
    @amriksingh9543 Год назад

    ਮੱਖੂ ਸਾਹਿਬ ਸਾਰਾ ਕੁਝ ਹੀ ਦੱਸ ਦਿੰਦੇ ਮੱਦਦ ਮੰਗਣ ਤੇ ਮੱਦਦ ਦੇਣ ਬਾਰੇ ਕਿਸ ਲੀਡਰ ਬਾਰੇ ਗੱਲ ਚੱਲ ਰਹੀ ਹੈ।ਅਸੀਂ ਸਭ ਜਾਣਦੇ ਆਂ ਜਿਸ ਦਾ ਨਾਮ ਹੀ ਚਾਨਣ ਨੂਮਾ ਹੈ।ਜਿਨਾ ਹਨੇਰਾ ਇਸ ਅਖਾਉਤੀ ਨਾਂ ਵਾਲੇ ਨੇ ਪੰਜਾਬ ਵਿਚ ਲਿਆਂਦਾ ਅੱਜ ਤੱਕ ਪੰਜਾਬ ਨੂੰ ਰੋਸ਼ਨੀ ਨਹੀਂ ਮਿਲੀ।

  • @GagandeepSingh-qy9tp
    @GagandeepSingh-qy9tp 3 года назад +6

    🙏🙏🙏🙏🙏⛳

  • @duggu2109
    @duggu2109 2 года назад +2

    ਖਾਲਸਾ ਜੀ ਮੈ ਮਾਨਸਾ ਜਿਲ੍ਹੇ ਨੂੰ belong ਕਰਦਾ ਮੈਂ ਖੱਤਰੀ ਜਾਤੀ ਨਾਲ ਸਬੰਧਿਤ ਹਾਂ ਮੈਨੂੰ ਆਪਣੇ 1984 ਇਤਹਾਸ ਵਾਰੇ ਕੁੱਝ ਵੀ ਨਹੀਂ ਸੀ ਪਤਾ ਪਰ ਜਦ ਅਕਾਲ ਚੈਨਲ ਦੀਆ ਵੀਡੀਓ ਦੇਖਿਆ ਤਾਂ ਕਿਤੇ ਜਾ ਕੇ ਸਾਰਾ ਕੁਝ ਸਮਜ ਆਇਆ ਜਦ 12 ਕੂ ਸਾਲਾਂ ਦਾ ਸੀ ਮੈਂ ਪਹਿਲੀ ਵਾਰੀ ਸੰਤ ਜਰਨੈਲ ਸਿੰਘ ਭੰਡਰਾਂਵਾਲਿਆਂ ਦਾ ਨਾਮ ਸੁਣਿਆ ਤੇ ਗੱਡੀਆਂ ਤੇ ਲੱਗੀਆਂ ਹੋਈਆਂ ਤਸਵੀਰਾਂ ਦੇਖੀਆਂ ਮੈਂ ਜਦ ਵੀ ਉਹਨਾਂ ਵਾਰੇ ਕਿਸੇ ਕੋਲੋਂ ਵੀ ਪੁਸ਼ੀਆ ਤਾਂ ਲੋਕ ਓਹਨਾ ਨੂੰ ਅੱਤਵਾਦੀ ਕਹਿੰਦੇ ਸੀ ਪਰ ਜਦ RUclips ਦਾ ਦੌਰਾ ਆਇਆ ਤਾਂ ਸੱਚਾਈ ਪਤਾ ਚਲੀ ਹੁਣ ਜਦ ਵੀ ਕੋਈ ਸੰਤਾਂ ਦੀ ਗੱਲ ਕਰਦਾ ਮੈਂ ਹਰ ਇਕ ਵੀਡੀਓ ਧਿਆਨ ਲਗਾਕੇ ਦੇਖਦਾ ਮੈਂ ਸੰਤਾਂ ਦੀਆਂ RUclips ਤੇ ਸਪੀਚਾਂ ਸੁਣਿਆ ਓਹਨਾ ਨੇ ਮੇਰੇ ਦਿਲ ਤੇ ਬੋਹਤ ਪ੍ਰਪਾਵ ਪਾਇਆ ਜੇ ਦਿਖਿਆ ਜਾਵੇ ਤਾਂ ਸਾਡੀ ਕੌਮ ਸੱਚ ਮੁਚ ਹੀ ਗੁਲਾਮ ਹੈ ਅਸੀਂ ਇਸ ਲਈ ਚੁੱਭ ਰਹੇ ਹਾਂ ਕਿਉਕਿ ਅਸੀਂ ਗੁਲਾਮੀ ਨੂੰ ਮੰਨਦੇ ਨਹੀਂ (ਸਿੱਖਾਂ ਨੇ ਗੁਲਾਮ ਤਾਂ ਬੌਹਤ ਦੇਖੇ ਨੇ ਪਰ ਕਦੇ ਗੁਲਾਮੀ ਨਹੀਂ ਦੇਖੀ) ਆਜ਼ਾਦੀ ਖੂਨ ਮੰਗੀਦੀ ਆ ਵੀਰੋ ਡਰ ਹੀ ਗੁਲਾਮ ਬਣਾਉਂਦਾ ਸਾਡੇ ਅੰਦਰ ਮਾਰਨ ਦੀ ਭਾਵਨਾ ਹੋਣੀ ਚਾਹੀਦੀ ਆ ਜਿਵੇਂ ਸੰਤਾਂ ਨੇ ਕਿਹਾ ਬਚਨ ਪਹਿਲਾਂ ਮਰਨ ਕਬੂਲ । ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @nehasharma-dh1jo
    @nehasharma-dh1jo 2 года назад +1

    Waheguru ji mehar kre ji 🙏

  • @mandersingh7817
    @mandersingh7817 7 месяцев назад

    Good. H

  • @sonygill8656
    @sonygill8656 2 года назад +5

    ਜਿਉਣਾ ਅਣਖ ਨਾਲ ਮਰਨਾ ਧਰਮ ਲਈ ਮੈ ਸਰੀਰਕ ਮੋਤ ਨੂੰ ਮੋਤ ਨਹੀ ਮੰਨਦਾ ਜਮੀਰ ਦਾ ਮਰ ਜਾਣਾ ਯਕੀਨਨ ਮੋਤ ਏ ਸੰਤ ਤਾ ਸੰਤ ਹੀ ਸੰਨ

  • @munishbhalla5813
    @munishbhalla5813 3 года назад +4

    Bhaaji ehna naal hor episode banao ehna di vaani vicho sach bina khauff jhalkda hai

  • @inderjatt60
    @inderjatt60 3 года назад +4

    Please make next episode for further information thanks 🙏🏼

  • @sachiyaaagallan9922
    @sachiyaaagallan9922 3 года назад +10

    Badal,longowal,kohraaa sorrry tohra,talwandi,barnala,umaranangal,ramuwal Sikh panth de wadee gardar hannnn

  • @Photographybypanjabi
    @Photographybypanjabi 2 года назад +1

    ❤️

  • @jashanbal452
    @jashanbal452 3 года назад +23

    1984 ਹੀ ਉਹ ਡੂੰਘੇ ਜ਼ਖ਼ਮ ਨੇ ਜੋ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਉਂਦੇ ਨੇ Never forget 1984 🙏🚩

  • @pargathundal5535
    @pargathundal5535 2 года назад +1

    Sant ❤️❤️❤️ very nice ❤️❤️❤️❤️❤️👌👌👌👌

  • @anmolbrar3391
    @anmolbrar3391 3 года назад +6

    ਬਾਈ ਜੀ, ਪਰ ਇਸ ਵਿਚ ਖਾਲਸਾ ਜੀ ਨਾਲ ਇਥੋਂ ਖਾਸ ਕਰਕੇ ਤੁਸੀਂ ਵੀ ਬਾਦਲ ਬਾਰੇ ਤਾਂ ਗੱਲ ਨਹੀਂ ਕਰੀ ਹੈ। ਧੰਨਵਾਦ ਜੀ

  • @MakhanSingh-nb9fl
    @MakhanSingh-nb9fl 3 года назад +3

    ਭਾਈ ਸਾਹਬ ਤਲਵੰਡੀ ਜਾਤ ਦਾ ਹੰਕਾਰੀ ਬਹੁਤ ਸੀ

  • @harbhajansingh1444
    @harbhajansingh1444 Год назад

    ਗੁਲਾਮੀ ਅਸਸ ਕਰਵਾਉਂਦੀਆਂ ਨੇ ਨੇ ਸਰਕਾਰਾਂ

  • @HarpreetSingh-lx2po
    @HarpreetSingh-lx2po 3 года назад +7

    Khalsa g ahna nal hor part v bnao meri benti va Harpreet Singh makhu g nu

    • @RajDas-zl3qq
      @RajDas-zl3qq 3 года назад

      Khalsa tan hai v nahi., maar gaya hai Khalsa 1849 vich , Khalsa vich hun koyi dum nahi hai

    • @gavy_virk00079
      @gavy_virk00079 3 года назад +1

      @@RajDas-zl3qq 84 to 95tak dekhli cmm pm mp mlaa nu marn wale Sikh hoe khalsa nhi marda thode Singh hon world Di 3ji military nl ladaii ladni sokhni na amm bnde Di wasdi gal a

  • @jaspalhundal5695
    @jaspalhundal5695 3 года назад +2

    Next part v kro sir ji

  • @thindphysiocare5159
    @thindphysiocare5159 3 года назад +3

    Waheguru ji...

  • @amrindersingh4775
    @amrindersingh4775 3 года назад +8

    O baba ji sunan valia gallan c boht sheti khatam karti gal baat

  • @chhinderpalsingh2119
    @chhinderpalsingh2119 3 года назад +14

    ਇੱਕ ਗੱਲ ਖਾਸ ਜਾਪਦੀ ਏ, ਇੰਟਰਵਿਊ ਲੈਣ ਵਾਲਾ ਇੱਕ ਗੱਲ ਦਾ ਖਿਆਲ ਬੜਾ ਰੱਖ ਕੇ ਇੰਜ ਬੋਲਦਾ ਏ, ਬਾਬਾ ਜਰਨੈਲ ਸਿੰਘ। ਸੰਤ ਸ਼ਬਦ ਦੀ ਵਰਤੋਂ ਕਰਨ ਤੋਂ ਗੁਰੇਜ ਕਰਦਾ ਏ।

    • @akshhhh263
      @akshhhh263 Год назад

      ਬਾਬਾ ਸ਼ਬਦ ਵੀ ਸਤਿਕਾਰਯੋਗ ਆ ਬਾਬਾ ਦੀਪ ਸਿੰਘ ਜੀ ਨੂੰ ਵੀ ਤਾਂ ਬਾਬਾ ਸ਼ਬਦ ਨਾਲ਼ ਹੀ ਯਾਦ ਕੀਤਾ ਜਾਂਦਾ

    • @BalwinderSingh-ou9zm
      @BalwinderSingh-ou9zm 6 месяцев назад

      ਪਰੀਤ.िਸੰਘ.ਮॅੂਖ.ਜੀ.ਧੰਨਵਾਦ

  • @ManojKumar-cs9eq
    @ManojKumar-cs9eq 2 года назад +1

    Baba jarnail Singh Amar reha⛳⛳⛳⛳⛳⛳

  • @vijaypsingh3541
    @vijaypsingh3541 3 года назад

    🙏🙏👍👍👍👍👍

  • @bobbydhillon265
    @bobbydhillon265 Год назад

    Tan tan sant baba jarnail singh Ji khalsa bindrawale

  • @amritpalkaur1344
    @amritpalkaur1344 2 года назад

    Makhu JI bhut vadhiya yogdaan pa rahe ho Sikh Kom ch
    tuhadian eh Interviwes aaun wale sme lyi dastaveij bannhgian JI

  • @vadhedungar8341
    @vadhedungar8341 3 года назад +3

    Safepunjab Captain AAP badal bhar suto Punjab toh make new young party

  • @daljitsingh4298
    @daljitsingh4298 3 года назад +5

    Part2 kdo aavu ga

  • @Hardeepmoti
    @Hardeepmoti 3 года назад +2

    Bs Galti eh hoye k odo hi Badal nu jhatkauna c , Sab siappa muk jana c

  • @JaspalSingh-xg5wk
    @JaspalSingh-xg5wk 3 года назад +7

    ਮਖੂ ਜੀ ਉਮਰਾਨੰਗਲ, ਬਾਦਲ ਅਕਾਲੀਆਂ ਨੇ ਸ਼ੂਰੂ ਤੋਂ ਹੀ ਧਰਮ ਤੇ ਕੋਮ ਨਾਲ ਧੋਖਾ ਕੀਤਾ

  • @MandeepSinghKambojNaushehraPan
    @MandeepSinghKambojNaushehraPan 3 года назад +4

    All. Akali.Lader.Very Bad Sarm Karo fraud chor. Neech grah hue Sarkar

  • @jaggijaggi8327
    @jaggijaggi8327 3 года назад

    Bai tusi sare nu sach kihne ho pls sarkar bare dasa koro k kive ahne ne punjab nu barbad kita nam laha k

  • @harbhajansingh1444
    @harbhajansingh1444 Год назад

    ਸੰਤ ਜਰਨੈਲ ਸਿੰਘ ਭਿੰਡਰਾਂਵਾਲੇ😊 ਕੌਮ ਦੇ ਜੋਧੇ ਸੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Guri_Dhillon7773
    @Guri_Dhillon7773 Год назад

    ਭਾਈ ਸਾਹਿਬ ਤੁਹਾਡਾ channel ਕਿਦਰ ਗਿਆ, RUclips ਤੇ show hi nai kr riha

  • @RavinderKumar-bx5cl
    @RavinderKumar-bx5cl 3 года назад

    Cmt vich sare koi kise koi kise nu doshi mun rahe hun per sare vartare piche kon lok sun jihna ne punjab vich agg layi apas vich larvaya unhna pta hi nahi dushman de pehchan nahi hoi

  • @jarnailsingh3271
    @jarnailsingh3271 3 года назад

    aa

  • @punjabisongnew7740
    @punjabisongnew7740 3 года назад

    badal te ohda privar ajj raj krda pya punjab te ehda mtlb a jo julm krda o njare lenda sari umar hor v boht jane a jo julm krde jinna jada ona jada khaint life kad de a wah kya bat hai sochne ki bat hai vese apa lok jo sahi rehnde a bas ida e life kad de a ohna chora di rakhi krde a wah

  • @vadhedungar8341
    @vadhedungar8341 3 года назад

    Safepunjab Captain badal bhar suto Punjab toh make new young party

  • @ParmjitKaur-xb5pk
    @ParmjitKaur-xb5pk Год назад

    Ssa g mkhu singh g apna no deo

  • @pritamsingh6801
    @pritamsingh6801 Год назад

    Jithe guru ghar vich hatyar ah jan oh gurdwara nhi rehnda oh gunde da adda ban gYa se

    • @sunnydhaliwal1984
      @sunnydhaliwal1984 Год назад

      Tenu Kya Lena Sada Guru Ghar Sikha di Apni Marzi O Kuj Vi Karan ,
      Thode Mandir Ja.Kisi Hor Dharmik Sthan Te ta Ni Aye

  • @goldygill1428
    @goldygill1428 Год назад

    Bai g ja ta puriea gla sunea Karo ja start na karea Karo phai shaab Hor v dasna chuhnde san but tusi samappti karti it's Rong

  • @snjvsingh8
    @snjvsingh8 2 года назад +1

    ਮੱਖੂ ਸਾਹਿਬ ਬਾਦਲ ਵਾਲੀ ਗਲ ਗੌਲ ਮੌਲ ਕਰ ਗਏ , ਸਬਨੂੰ ਪਤਾ ਸੰਤ ਜੀ ਬਾਦਲ ਦੇ ਵਿਰੋਧੀ ਸਨ , ਪਰ ਅਜ ਦੇ ਦੌਰ ਵਿਚ ਓਸੇ ਬਾਦਲ ਦੇ ਪਿਛਲਗੂੱ ਬਨ ਗਏ , ਕਿਓੰ | ਕਿ ਸੰਤ ਜੀ ਪ੍ਰਤੀ ਪ੍ਰੇਮ ਨਹੀ ਰੇਹਾ , ਕਿਥੇ ਗਿਆ ਕੌਮ ਵਾਸਤੇ ਸਾਡਾ ਜ਼ਜਬਾ ? ਮੱਖੂ ਸਾਹਿਬ ਹਾਲੇ ਬਹੁਤ ਕੂਝ ਊਜਾਗਰ ਕਰਨਾ ਬਾਕੀ ਹੈ, ਗਲ ਨੂੰ ਸਿਰੇ ਲਾਈਆ ਕਰੋ, ਆਓਣ ਵਾਲੀਆਂ ਣਸਲਾਂ ਨੂੰ ਸਾਰਾ ਕੂਝ ਪਤਾ ਹੋਨਾ ਚਾਹੀਦਾ , ਐੰਵੇ ਹਿੰਦੂ ਸਿੱਖ ਚ ਪਾੜਾ ਪਾਓਣ ਵਾਲੀਆਂ ਸੱਕੀ ਗਲਾਂ ਨਹੀ ਕਰਨੀਆਂ ਚਾਹੀਦੀਆਂ , ਮਾਫ਼ ਕਰਨਾ 84 ਚ ਜੇਹੜੇ ਹਿੰਦੂ ਯਾਂ ਮੂਸਲਮਾਨਾਂ ਨੇ ਆਪਣੇ ਸਿੱਖ ਭਰਾਵਾਂ ਨੂੰ ਬਚਾਓਣ ਦੀ ਜੋ ਨਿਮਾਨੀ ਕੌਸ਼ਿਸ ਕਿਤੀ ਕਦੇ ਕਦੇ ਓਹਨਾਂ ਨੂੰ ਵੀ ਯਾਦ ਕਰ ਲਿਆ ਕਰੋ, ਪੰਜੇ ਊੰਗਲਾੰ ਨੂੰ ਬਰਾਬਰ ਨਾ ਦਸਿਆ ਕਰੋ , ਧੰਣਵਾਦ , ਗੂਸਤਾਖੀ ਲਈ ਮਾਫ਼ੀ ਚਾਹੂੰਦਾ ਹਾਂ |

  • @paramjitsingh-9396
    @paramjitsingh-9396 Год назад

    Drop

  • @arvinderkaur3981
    @arvinderkaur3981 3 года назад

    Makhu g thoda kha k bethya Karo wiche dakkaar mari jande o

  • @narinderpalsingh5318
    @narinderpalsingh5318 2 года назад

    Ek Sam sikh khatri taksal te rss vich koi farak ni

  • @narinderpalsingh5318
    @narinderpalsingh5318 2 года назад

    Adhi koum marva diti

  • @priyanshuagarwal9184
    @priyanshuagarwal9184 3 года назад +4

    KPS GILL 🇮🇳🇮🇳🥳🥳

    • @gopilidder6801
      @gopilidder6801 3 года назад +9

      ਜਦੋ ਹਮਲੇ ਤੋ ਪਹਿਲੋ ਮਿਟਿੰਗ ਹੋਈ ਸੀ ਤਾਂ ਜਨਰਲ ਬਰਾੜ ਨੇ ਇਹ ਫੜ ਮਾਰੀ ਸੀ ਕੇ ਦੋ ਘੰਟਿਆ ਦੇ ਅੰਦਰ ਸੰਤਾ ਦਾ ਆਤਮ ਸਮਰਪਣ ਕਰਵਾ ਦਿਆਗਾ ਪਰ ਇਸਨੂੰ ਕੀ ਪਤਾ ਸੀ ਕੇ ਕਿਹੜੀ ਫੋਲਾਦ ਨਾਲ ਮੱਥਾ ਲਾ ਲਿਆ ਜਾ ਕੇ।ਇਸਨੂੰ ਆਪਣੇ ਫੋਜੀਆ ਜਹਾਜਾ ਤੇ ਬੜਾ ਮਾਣ ਸੀ ਪਰ ਜਦੋ ਸੰਤਾਂ ਦਿਆ ਯੌਧਿਆ ਨੇ ਫੋਜੀਆ ਦੀਆਂ ਲਾਸ਼ਾ ਦੇ ਢੇਰ ਲਾ ਦਿੱਤੇ ਫੇਰ ਲਾਸ਼ਾ ਚੁਕੱਣ ਲਈ ਵੀ ਵੱਡੇ ਫੰਨੇ ਖਾਹਾ ਨੇ ਸੰਤਾਂ ਅਗੇ ਬੇਨਤੀ ਕੀਤੀ ਸੀ ਕੇ ਲਾਸ਼ਾ ਚੁਕ ਲੈਣ ਦਿਓ ਫੇਰ ਲਾਸ਼ਾ ਚੁੱਕੀਆ ਸੀ।ਜਿਹੜੇ ਬਰਾੜ ਦੇ ਹੋਸਲੇ ਇਕ ਤਰੀਕ ਨੂੰ ਅਸਮਾਨ ਨੂੰ ਛੂਹਣ ਡਹੇ ਸੀ ਉਹ ਤਿੰਨ ਤਰੀਕ ਨੂੰ ਹਾਰਿਆ ਹੋਇਆ ਮਹਿਸੂਸ ਕਰਨ ਡਿਹਾ ਸੀ ਤੇ ਇਸਦੇ ਫੋਜੀ ਪੈਰ ਪਿਛੇ ਨੂੰ ਖਿੱਚਣ ਡਹੇ ਸੀ ਇਹਨਾ ਦਾ ਹੋਸਲਾ ਨਹੀ ਸੀ ਪੈਂਦਾ ਦਰਬਾਰ ਸਾਹਿਬ ਵੱਲ ਨੂੰ ਮੂੰਹ ਕਰਨ ਦਾ।ਅੰਤ ਇਹਨਾ ਕਾਇਰਾ ਵਾਲਾ ਕਾਰਾ ਕਰ ਆਪਣੇ ਹੀ ਦੇਸ਼ ਦੇ ਸਭ ਤੋ ਪਵਿਤਰ ਅਸਥਾਨ ਤੇ ਟੈਂਕਾ ਤੋਪਾ ਨਾਲ ਹਮਲਾ ਕਰਨ ਦੀਆ ਵਿਓਤਾ ਬਣਾਉਣੀਆ ਸ਼ੁਰੂ ਕਰ ਦਿੱਤੀਆ .....✍️

    • @bhindersingh6965
      @bhindersingh6965 3 года назад +6

      ਬੁੱਚੜ ਗਿੱਲ ਦੇ ਕੀੜੇ ਪੈ ਗੲੇ. ਜਿਹੜੇ ਦਿੱਲੀ ਵਾਲਿਅਾ ਦੀ ਰਖੇਲ ਤੇ ਸਾਲਾ ਬਨ ਕ ਪਾਪ ਕਰਦਾ ਸੀ ਓਹਨਾ ਨੇ ਹੀ ਟੀਕਾ ਲਾਕੇ ਗੱਢ ਚਾੜਤਾ

    • @simranpreetsingh9892
      @simranpreetsingh9892 3 года назад +3

      RSS bandar sena

    • @daljitsingh1100
      @daljitsingh1100 3 года назад +3

      Kp ਹਰਾਮਦਾ ਸੀ ਦੱਲਾ ਸੀ. ਗਿੱਲ ਗੋਤ ਨੂੰ ਲਾਜ ਲਾ ਗਿਆ.ਇਹਦੀਆਂ ਸੱਤ ਪੀੜੀਆਂ ਤੋਂ ਪਾਪ ਨੀ ਲਹਿਣਾ

    • @myselfsikh1790
      @myselfsikh1790 3 года назад +4

      KPS gill murdabaad

  • @davinderpartapgill6314
    @davinderpartapgill6314 3 года назад +1

    ਵਾਹਿਗੁਰੂ ਦੀ ਵਾਹਿਗੁਰੂ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @davinderpartapgill6314
    @davinderpartapgill6314 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jasbirpalsingh8910
    @jasbirpalsingh8910 Год назад

    Waheguru ji

  • @lovepreetsinghdhaliwal9475
    @lovepreetsinghdhaliwal9475 3 года назад +1

    Waheguruji waheguruji

  • @GurlalSingh-bn8xz
    @GurlalSingh-bn8xz Год назад

    🙏🙏🙏🙏🙏

  • @davinderpartapgill6314
    @davinderpartapgill6314 3 года назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ