1984 ਵੇਲੇ ਗੁਰਚਰਨ ਸਿੰਘ ਟੌਹੜਾ,ਬਲਵੰਤ ਸਿੰਘ ਰਾਮੂਵਾਲੀਆ ਤੇ ਹਰਚੰਦ ਸਿੰਘ ਲੌਂਗੋਵਾਲ ਨੇ ਜੋ ਸਰਕਾਰ ਨੂੰ ਬਿਆਨ ਦਰਜ ਕਰ

Поделиться
HTML-код
  • Опубликовано: 2 окт 2024
  • #GurCharanSinghTohra #BalwantSinghRamuwalia #HarChandSinghLongowal #1984genocide #1984Sikhkatleaam #HarpreetSinghMakhu #AkaalChannel#AkaalNews #AkaalChannel #PunjabLatestNews #PunjabNews #LatestNews #TodayNews
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    For latest News on Sikh Issues, Panthic Programs and Punjabi Programs, Kindly Subscribe to Akaal Channel:-
    RUclips :- bit.ly/2Y9ltvF
    Facebook :- bit.ly/3hDy6Xy
    For latest Kirtan Samagams, Katha, Kirtan & Gurbani Lectures, Kindly Subscribe to
    Akaal Gurbani Channel:-
    RUclips :- bit.ly/2YHdNQt
    Facebook :- bit.ly/37Bj0NP
    Website :- bit.ly/3deCokF
    Apple App Store :- apple.co/2AGBBvJ
    Google Play Store :- bit.ly/3eh7REw
    Twitter :- bit.ly/3d9t95m
    Instagram:- bit.ly/2zJwcnk
    SoundCloud:- bit.ly/30Rd81m

Комментарии • 297

  • @peaceformind627
    @peaceformind627 3 года назад +43

    ਸੱਚ ਨੂੰ ਸਾਹਮਣੇ ਲਿਆਉਣ ਵਾਲਿਓ ਤੁਸੀਂ ਪੰਥ ਦੀ ਬਹੁਤ ਵੱਡੀ ਸੇਵਾ ਕਰ ਰਹੇ ਹੋ ਬਲਕਿ ਇਨਸਾਨੀਅਤ ਦੀ ਸੇਵਾ

  • @harryharinder4438
    @harryharinder4438 Год назад +27

    ਸੰਤ ਜਰਨੈਲ ਸਿੰਘ ਜੀ ਖਾਲਸਾ ਭੰਡਰਾਂਵਾਲਿਆਂ ਨੂੰ ਮਰਾਉਣੇ ਵਿੱਚ ਬਾਦਲ, ਟੌਹੜਾ, ਲੌਂਗੋਵਾਲ, ਤੇ ਰਾਮੂਵਾਲੀਆ ਦਾ ਸਿੱਧਾ ਸਿੱਧਾ ਹੱਥ ਹੈ ਸਮੇਂ ਨਾਲ ਸੱਭ ਦੀ ਅਸਲੀਅਤ ਸਾਮ੍ਹਣੇ ਆ ਰਹੀ ਹੈ ਖੈਰ ਅਸੀ ਤਾਂ ਉਸ ਵਕ਼ਤ ਬਹੁਤ ਛੋਟੇ ਸੀ ਪਰ ਹੁਣ ਹੌਲੀ ਹੌਲੀ ਇਹਨਾਂ ਗਰਦਾਰਾਂ ਦਾ ਨਾਂਮ ਸਾਮ੍ਹਣੇ ਆ ਰਿਹਾ ਹੈ ਰੱਬ ਇਹਨੂੰ ਨੂੰ ਜਰੂਰ ਸੱਜਾ ਦੇਵੇਗਾ, ਇੰਦਰਾ ਗਾਂਧੀ ਅਟੈਕ ਨਹੀ ਸੀ ਕਰਣਾ ਚਾਉਂਦੀ ਸੀ ਪਰ ਇਹਨਾਂ ਚਾਰਾਂ ਲੀਡਰਾਂ ਨੇ ਇੰਦਰਾ ਤੇ ਦਬਾ ਬਣਾ ਕੇ ਅਟੈਕ ਕਰਾਇਆ

    • @HarjotSidhu-sm3zk
      @HarjotSidhu-sm3zk 3 месяца назад +2

      Oh bhrawa thono pata kujh ni , 1982 ch tiyari kar linc ohna ne attack da , satluj tv suni Kade

  • @sudarshansingh4402
    @sudarshansingh4402 3 года назад +73

    ਪੰਥ ਦੇ ਗ਼ਦਾਰਾਂ ਨੇ ਹੀ ਦਰਬਾਰ ਸਹਿਬ ਤੇ ਹਮਲਾ ਕਰਵਾਇਆ ਸੀ । ਇਹਨਾਂ ਨੂੰ ਕਿਹੋ ਜਿਹੀਆਂ ਲਾਹਨਤਾੰ ਪਾਈਆਂ ਜਾਣ ਇਹ ਦੁਨੀਆ ਤੇ ਅਜੇ ਤੱਕ ਬਣੀਆਂ ਹੀ ਨਹੀਂ ।

    • @jarnailsingh2694
      @jarnailsingh2694 3 года назад +5

      ਪੰਥ ਦੇ ਗਦਾਰਾਂ ਨੇ ਸਫਰੀ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਸੀ ਇਹਨਾਂ ਨੂੰ ਲਾਹਨਤਾਂ ਵਾਹਿਗੁਰੂ ਹੀ ਆਪ ਪਾਉਣ ਵਾਲਾ ਹੈ !

  • @anmolbrar3391
    @anmolbrar3391 2 года назад +32

    ਮੱਖੂ ਬਾਈ ਜੀ।
    ਇਸ ਤਰ੍ਹਾਂ ਦੇ ਗਦਾਰਾਂ ਦੀ ਹਮੇਸ਼ਾਂ ਹੀ ਵਿਰੋਧੀ ਨੂੰ ਵੀ ਬਹੁਤ ਹੀ ਅਤੇ ਹਕੀਕਤ ਵਿੱਚ ਜਰੂਰਤ ਦੇ ਅਨੁਸਾਰ ਲੋੜ ਹੁੰਦੀ ਹੈ।
    ਧੰਨਵਾਦ ਜੀਉ।

  • @rajvirdhillon8931
    @rajvirdhillon8931 2 года назад +33

    ਪਤਾ ਤਾਂ ਸਭ ਕੁਝ ਪਹਿਲਾਂ ਤੋਂ ਹੀ ਹੈ ਜੀ ਪਰ ਲੋਕਾਂ ਦਾ ਕੀ ਕਰੀਏ ? ਲੋਕ ਤਾਂ ਇਹਨਾਂ ਨੇਤਾਵਾਂ ਨੂੰ ਆਪਣੀਆਂ ਕੁੜੀਆਂ ਦੇਣ ਤੱਕ ਜਾਂਦੇ ਨੇ।

  • @jassi.tv6860
    @jassi.tv6860 2 года назад +13

    ਜਿੰਨਾ ਸਿੱਖੀ ਦਾ ਘਾਣ ਕੀਤਾ ਲੋਕ ਉਨ੍ਹਾਂ ਨੂੰ ਹੀ ਗਲਾਂ ਵਿੱਚ ਹਾਰ ਪਾਕੇ ਕੁਰਸੀ ਤੇ ਬੈਠੋਦੇ ਰਹੇ

  • @jagdeepnatt9425
    @jagdeepnatt9425 2 года назад +44

    ਚੌਰਾਸੀ ਚ ਸਭ ਤੋਂ ਵੱਡਾ ਦੋਸ਼ੀ ਪ੍ਰਕਾਸ਼ ਬਾਦਲ ਸੀ

  • @surjitsingh6134
    @surjitsingh6134 4 месяца назад +4

    ਸਾਡੇ ਗਦਾਰਾਂ ਨੇ ਹਮਲਾ ਕਰਵਾਇਆ ਸੀ ਸ੍ਰੀ ਆਕਾਲ ਤਖਤ ਸਾਹਿਬ ਉਪਰ ਇੰਦਰਾ ਤੋਂ ਸੋ ਬਾਦਲ , ਲੌਂਗੋਵਾਲ, ਟੌਹੜਾ, ਰਾਮੂੰਵਾਲੀਆ ਸਭ ਦੱਲੇ ਸ਼ਾਮਲ ਸਨ ਅਫਸੋਸ ਬਹੁਤ ਬਹੁਤ

  • @Sohansingh-qg7ow
    @Sohansingh-qg7ow 3 года назад +57

    ਤੁਸੀਂ ਬਾਦਲ ਨੂੰ ਕਿਉਂ ਛਡ ਰਹੇ ਹੋ ਜਿਸ ਤੋਂ ਤੁਸੀਂ ਸਵਾਲ ਪੁੱਛ ਸਕਦੇ ਹੋ ?

    • @simranjitsingh8361
      @simranjitsingh8361 Год назад

      Jnab Badal bare ki gal krn oh ??? Badal taan andar hae e nahi c udon!! Badal te udon ja k darda bajpur u.p apne farmhouse ch lukea hoya c.. andar taan ehi kutte c longiwal,ramuwalia,jagdev talwandi,barnala te kujh hor.. but kehnde k tohra dil ton SANT BHINDRANWALEYAN nal bht jyada close c te ohna di izzat v bht krda c.. but shiromani commeti da pardhan hon naate tohre nu jyada longowal di manani pyi..j tohra ikalla hunda taan Sant bhindranwaleyan nu bachaun lyi try jrur krda.. pr fer v lod vele pitth dikha k ,apni kaum de yodhe nu ikalle ghera pva k shadd auna..Dunia di sab ton vaddi gaddari te pitth vich shura e vajja hunda..

    • @amarhoshairpuramar5358
      @amarhoshairpuramar5358 Год назад

      4
      N|

    • @amarhoshairpuramar5358
      @amarhoshairpuramar5358 Год назад

      \

  • @dalbirsingh5890
    @dalbirsingh5890 2 года назад +13

    ਇਹ ਇਨਟਰਬਿਉ ਸੁਣ ਕੇ ਇੰਦਰਾ ਤੇ ਘੱਟ ਸਿੱਖ ਲੀਡਰਾਂ ਤੇ ਜ਼ਿਆਦਾ ਦਿਮਾਗ਼ ਖ਼ਰਾਬ ਹੋ ਰਿਹਾ ਹੈ

  • @Warrior-vv8uc
    @Warrior-vv8uc 3 года назад +41

    ਬਹੁਤ ਬਹੁਤ ਸ਼ੁਕਰੀਆ ਜੀ ਸੱਚ ਸੰਗਤਾਂ ਤੱਕ ਪਹੁੰਚਾਉਣ ਲਈ।

  • @punjabharjitsingh4553
    @punjabharjitsingh4553 2 года назад +18

    ਹਾਏ ਓ ਰਬਾ, ਆਪਣੇ ਕਹਾਉਣ ਵਾਲਿਆ ਨੇ ਹੀ ਮਰਵਾ ਦਿੱਤਾ ਕੌਮ ਦੇ ਹੀਰਿਆ ਨੂੰ 😢😢😢

  • @hardipsandhu5355
    @hardipsandhu5355 3 года назад +22

    ਅੱਸੀ ਹਰ ਬਾਰ ਮੂਰਖ ਬਣੇ ਕਿਵੇਂ।।।।।ਸਹੀ ਗੱਲ ਹੈ
    ਸਾਰਾ ਕੁਝ ਪਤਾ ਲੱਗਣ ਤੋਂ ਬਾਅਦ ਵਿਚ ਵੀ ਸਾਰੇ ਪੰਜਾਬੀ ਇਨ੍ਹਾਂ ਬਾਦਲਾਂ ਨੂੰ ਵੋਟ ਪਾ ਰਹੇ ਨੇ
    ਜਦੋਂ ਇਨ੍ਹਾਂ ਦੀਆਂ ਰੈਲੀਆਂ ਚ ਜਾਂਦੇ ਨੇ ਤਾਂ ਇਹ ਸੁਆਲ ਇਨ੍ਹਾਂ ਤੋਂ ਪੁੱਛਣੇ ਚਾਹੀਦੇ ਨੇ
    ਨਹੀਂ ਤਾਂ ਪੰਜਾਬੀਉ ਤੁਸੀ ਸਾਰੇ ਛਪੜੀ ਚ ਨਾਕ ਡੋਬ ਲਵੋ

  • @GurpreetSingh-jg3pg
    @GurpreetSingh-jg3pg 2 года назад +12

    ਐਹੋ ਜਿਹੇ ਕੁੱਤੇ ਲੋਕਾਂ ਨੂੰ ਰੱਬ ਐਥੇ ਹੀ ਸਜ਼ਾ ਦੇਵੇ ਤਾਂ ਕਿ ਅੱਗੇ ਤੋਂ ਕੋਈ ਵੀ ਰੱਬ ਨਾਲ ਟੱਕਰ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚੇ। ਵਾਹਿਗੁਰੂ ਆਪਣੇ ਬਦਲੇ ਆਪੇ ਲੈ ਲੈ ਕਿਉਂਕਿ ਸਿੱਖ ਹੀ ਸਿੱਖਾਂ ਨੂੰ ਮਾਰਨ ਵਿੱਚ ਲੱਗੇ ਹੋਏ ਹਨ

  • @kabelsingh713
    @kabelsingh713 3 года назад +11

    WAHEGURU JI🙏🙏

  • @harwindersingh1657
    @harwindersingh1657 3 года назад +11

    Waheguru ji

  • @GagandeepSingh-vf9bc
    @GagandeepSingh-vf9bc 3 года назад +4

    ਰਾਜ ਕਰੇਗਾ ਖਾਲਸਾ ਜੀ

  • @harpinderbhullar5719
    @harpinderbhullar5719 3 года назад +115

    1984 ਨਹੀ ਭੁੱਲ ਸਕਦੇ ਨਾ ਅਸੀ ਪੰਜਾਬ ਦੇ ਗੋਦਾਰਾ ਭੁੱਲ ਸਕਦੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮੇਸਾ ਸਾਡੇ ਦਿਲ ਵਿਚ ਵੱਸਦੇ ਆ

    • @dhiansingh3103
      @dhiansingh3103 3 года назад +9

      ਬਾਦਲ ਪਰਵਾਰ ਸਾਰੇ ਗੱਦਾਰ ਲੋਕਾਂ ਦਾ ਮੁਖੀਆ ਹੈ

    • @jarnailsingh2694
      @jarnailsingh2694 3 года назад +5

      ਬਾਦਲਕਿਆਂ ਦਾ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਕਰ ਲਾਉਣ ਵਾਲਿਆਂ ਵਿੱਚ ਮੁੱਖ ਹੱਥ ਹੈ!
      1984 ਨਹੀਂ ਭੁੱਲ ਸਕਦੇ ਨਾ ਭੁੱਲੇ ਹਾਂ ਨਾ ਭੁੱਲਾਂਗੇ !

    • @parismitanaik9204
      @parismitanaik9204 2 года назад +3

      @@dhiansingh3103roll ma vt

    • @mannatgrewal4922
      @mannatgrewal4922 2 года назад +1

      ..

    • @GurpreetSingh-cr3ft
      @GurpreetSingh-cr3ft 2 года назад

      @@mannatgrewal4922 AA

  • @GaganDeep-po1dz
    @GaganDeep-po1dz 3 года назад +15

    Gaddar e kom Badal insaa masand-TOHRA-RAMUWALIA=MURDABAD

    • @dimpydimpy3237
      @dimpydimpy3237 2 года назад +1

      ਵੀਰੇ ਸਿੱਖੀ ਦਾ ਘਾਂਣ ਕਰਨ ਵਾਲੇ ਹੀ ਏ ਲੋਕ ਨੇਂ, ਜਿਹੜੇ ਵਕੀਲ ਸਾਹਿਬ ਨੇ ਨਾਂਮ ਗਿਣਵਾਏ ਨੇ। ਤੇ ਇਹ ਲੋਕ ਆਪ ਨੲੀਂ ਜਾਣਦੇ ਕਿ ਇਹ ਆਪ ਵੀ ਸਿੱਖ ਪਰਿਵਾਰ ਵਿਚੋਂ ਹਨ। ਤੇ ਇਨ੍ਹਾਂ ਦਾ ਕੀ ਹਾਲ ਹੋਵੇਗਾ। ਤੁਸੀਂ ਆਪ ਹੀ ਦੇਖੋਂਗੇ।

  • @dalbirsingh5890
    @dalbirsingh5890 2 года назад +4

    ਸੱਭ ਤੋਂ ਵੱਡਾ ਅਜੇ ਜਿਉਂਦਾ ਬੈਠਾ ਹੈ ਉਸ ਨੂੰ ਕਿਉਂ ਨਹੀਂ ਪੁਛਿਆ ਜਾਂਦਾ ਇਹ ਵੀ ਸੱਭ ਨੂੰ ਪਤਾ ਹੈ ਕਿ ਇਸ ਨੇ ਕਿਸੇ ਨੂੰ ਪੂਛ ਨਹੀਂ ਫੜਾਉਣੀ ਚਲੋਂ ਛੱਡੋ ਕਾਕਾ ਕਿਹਕੇ ਹੀ ਸਾਰ ਦੇਣਾ ਹੈ

  • @iqbalsingh2340
    @iqbalsingh2340 3 года назад +15

    Waheguru waheguru ji

  • @sukhwindersinghsidhu2716
    @sukhwindersinghsidhu2716 3 года назад +7

    ਲੌਂਗੋਵਾਲ ਵਾਲਾ ਸਾਧ ਬੁਰਾ ਕੁਰਸੀ ਦਾ ਸਵਾਦ ਬੁਰਾ ‌ਹੱਥ ਖੜ੍ਹੇ ਕਰਕੇ ਅੱਗੇ ਲੱਗ ਗੲੇ। ਇਸ ਗੱਲ ਦੇ ਤਾ ਉਦੋਂ ਢੋਲ ‌ਵੱਜ ਗਏ ਸੀ।ਕਿ ਕੌਮ ਦੇ ਆਗੂਆਂ ਨੇ ਕੋਮ ਦਾ ਬੇੜਾ ਡੋਬ ਦਿੱਤਾ ਹੈ। ਪਰ ਲੋਗੋਵਾਲ ਤਾ ਆਪਣੀ ਕੀਤੀ ਦਾ ਫਲ ਪਾ ਗਿਆ ਹੈ।

  • @BalvirsinghBalvirsingh-if8kl
    @BalvirsinghBalvirsingh-if8kl 2 года назад +1

    Thanwad Makhu ji

  • @karanbaraich2300
    @karanbaraich2300 2 года назад

    Waheguru ji

  • @gurmailbrar8878
    @gurmailbrar8878 3 месяца назад

    Waheguru ji

  • @jasvirsinghgrewal7883
    @jasvirsinghgrewal7883 3 месяца назад

    🙏🙏🙏🙏🙏

  • @SukhwinderSingh-ok3cb
    @SukhwinderSingh-ok3cb 2 года назад +2

    ਘਰ ਘਰ ਅੰਦਰ ਪੰਜਾਬ ਦੇ ਲੋਕ ਦਸ ਸਾਲ ਤੱਕ ਕਿਸੇ ਕਰਕੇ ਮਾਰੇ। ਕਿਸੇ ਨੂੰ ਗੱਲ ਕਰਨ ਦਾ ਵੀ ਅੱਧਕਾਰ ਨਹੀਂ ਸੀ। ਅੱਜ ਸਿਖਾਂ ਵਿਚ ਵੰਡਾਂ ਕੋਨ ਪਾ ਰਿਹਾ ਹੈ।ਇਕ ਦਿਨ ਨਹੀਂ ਤੁਸੀਂ ਹਰਰੋਜ ਵੇਖ ਰਹੇ ਹੋ ਜੀ।ਹਜੇ ਵੀ ਸਮਝਣ ਦੀ ਲੋੜ ਹੈ।

  • @SukhwinderSingh-bo9lz
    @SukhwinderSingh-bo9lz 3 года назад +8

    ਕੀ ਇਹੇ ਫੋਜ ਦੇ ਅਵਸਰ ਤੇ ਯਕੀਨ ਕੀਤਾ ਜਾ ਸਕਦੇ ਜਿਨ੍ਹਾਂ ਨੇ ਹਜਾਰਾਂ ਸਰਦਾਲੂ ਮਾਰੇ ਕਲ ਨੂੰ ਕਲਦੀਪ ਬਰਾੜ ਦੀ ਕਿਤਾਬ ਪੜਕੇ ਕੇਦਿਓ ਤੋਸ਼ਾ ਖਾਨਾ ਇਨੇ ਵਚਾਏਆ

    • @punjjaabdesh8659
      @punjjaabdesh8659 3 года назад +1

      ਇਹ ਬ੍ਰਿਗੇਡੀਅਰ ਵੀ ਤਾਂ ਖਾੜਕੂਆਂ ਨੂੰ ਅੱਤਵਾਦੀ ਕਹਿੰਦਾ

    • @jugsingh2006
      @jugsingh2006 Год назад +1

      Sachai dushman ton hi pata lagdi hai.Apne tan dhokhebaz nikle.

  • @vishalsihna3226
    @vishalsihna3226 2 года назад +2

    ਪਰਕਾਸੇ ਬਾਦਲ ਦੀ ਇਟਰਵਿਉ ਵੀ ਲੈ ਲੳ

  • @harmeetsingh7590
    @harmeetsingh7590 3 года назад +9

    Sikh sikh nu na maare a sikh koum.kda kise kolu na haare,,

  • @baabusingh6468
    @baabusingh6468 Год назад

    🙏🙏🙏🙏ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parasriar822
    @parasriar822 3 года назад +9

    ਆ ਸਾਰੇ ਜੋ ਆਪਣੇ ਬਣਦੇ ਸੀ ਸਾਰੇ ਬੁੱਕਲ ਦੇ ਸੱਪ ਨਿਕਲੇ

  • @ProGaming-yq7fe
    @ProGaming-yq7fe 3 года назад +2

    Good.patrkar.vir.ji

  • @amarjeetkaur1347
    @amarjeetkaur1347 3 года назад +11

    ਸੰਤਾਂ ਨੂੰ ਸਹੀਦ ਕਰਵਾਉਣ ਵਾਲਾਂ ਵੀ ਬਾਦਲ ਨੇ

  • @AmarSingh-qy3gj
    @AmarSingh-qy3gj 3 года назад +7

    Please divide video in parts. No one will watch 5 hr video.

  • @kabirghuman7474
    @kabirghuman7474 3 года назад +9

    Mark Tully book is a true story, he was seeing sant ji every day for three months.

    • @jimmhysandhu7040
      @jimmhysandhu7040 3 года назад +1

      Some of the things are not true as he was biased too

  • @GHARAM-SANDHU-007
    @GHARAM-SANDHU-007 2 года назад +1

    👍🏼

  • @HarbhajanSingh-ti6vx
    @HarbhajanSingh-ti6vx Год назад +1

    Veer jee tusi bahut sansanikhej khulase keete ne

  • @jaspalsinghkailay5288
    @jaspalsinghkailay5288 3 года назад +7

    ਭਾਈ ਸਾਹਿਬ ਇਨਾ ਗਦਾਰਾ ਨੇ ਗਦਾਰੀਆ ਕੀਤੀ ਨੇ

  • @harmeetsingh7590
    @harmeetsingh7590 3 года назад +16

    Never forget 1984,,

  • @MANPREETSINGH-fh5lh
    @MANPREETSINGH-fh5lh Год назад +2

    Sikh kom jindabal ਹੈ ਤੇ rahegi ਸਿਖਾਂ ਨਾਲ ਦੀ ਹੋਰ ਕੋਈ kom ਨਹੀ saridunia wich

  • @gurbuxsingh7397
    @gurbuxsingh7397 3 года назад +6

    General. Sinha Gen Shabeg Singh naal achhe sambandh rakhde si, sarkar uhna nu bhej ke Sari gal baat naal situation tackle kar sakdi si

  • @bahadursingh504
    @bahadursingh504 2 года назад +1

    ਮੇਰਾ ਤਾਂ ਸ਼ੁਰੂ ਤੋਂ ਹੀ ਖਿਆਲ ਰਿਹਾ ਹੈ ਕਿ ਦਰਬਾਰ ਸਾਹਿਬ ਤੇ ਹਮਲੇ ਲਈ ਇੰਦਰਾ ਗਾਂਧੀ ਅਤੇ ਬਾਦਲ ਬਰਾਬਰ ਦੇ ਦੋਸ਼ੀ ਹਨ।

  • @AmarjitSingh-yu1lp
    @AmarjitSingh-yu1lp 3 года назад +1

    Bilkul sahi Kitab a

  • @politicalsocialmedia9484
    @politicalsocialmedia9484 2 года назад +11

    ਬਹੁਤ ਬਹੁਤ ਧੰਨਵਾਦ ਸਨਮਾਣਯੋਗ ਪੱਤਰਕਾਰ ਭਾਈ ਸਾਹਿਬ ਮੱਖੂ ਸਾਬ ਜੀ 🙏 ਬਹੁਤ ਗੁੱਝੇ ਭੇਤ ਉਜਾਗਰ ਹੋਏ ਨੇ ਅੱਜ ਦੀ ਗੱਲ ਬਾਤ ਦੌਰਾਨ ਜੀ!! ਅਸੀਂ ਸੈਕਿੰਡ ਪਾਰਟ ਦੀ ਉਡੀਕ ਵਿੱਚ ਹਾਂ!!

  • @BaljeetSingh-fr3by
    @BaljeetSingh-fr3by 3 года назад +1

    🙏🙏

  • @nsidhu165
    @nsidhu165 3 года назад +5

    Khet di warh e kga gi veero khet ni khet sadda punjab

  • @mrblackapp6544
    @mrblackapp6544 2 года назад +1

    🙏🙏🚩

  • @premjitbrar6454
    @premjitbrar6454 3 месяца назад

    1984 ਵੇਲੇ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਅਟੈਕ ਵੇਲੇ ਪੰਜਾਬ ਦੇ ਫੌਜੀ ਜਵਾਨਾਂ ਨੇ ਆਪਣੀਆਂ ਬੈਰਕਾਂ ਛਡ ਕੇ ਸਿਧਾ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਨੂੰ ਚਾਲੇ ਪਾ ਦਿੱਤੇ। ਅਤੇ ਉਨਾਂ ਨੂੰ ਆਪਣੀ ਨੌਕਰੀ ਤਾਂ ਛੱਡਣੀ ਹੀ ਪਈ ਅਤੇ ਜੇਲਾਂ ਵੀ ਕੱਟਣੀਆਂ ਪਈਆਂ ।
    ਪ੍ਰੰਤੂ ਉਨਾਂ ਨੂੰ ਅਜ ਤਕ ਕੌਮ ਨੇ ਨਹੀ ਪੁੱਛਿਆ।
    ਧਰਮ ਦੇ ਠੇਕੇਦਾਰਾਂ ਨੇ ਹੀ ਕੌਮ ਦਾ ਬੇੜਾ ਗਰਕ ਕੀਤਾ ਹੈ।
    ਬਕੀਲ ਸਾਹਿਬ ਸਹੀ ਤੇ ਸਚ ਬੋਲ ਰਹੇ ਹਨ।

  • @jindaking7596
    @jindaking7596 3 года назад +4

    Leaders are responsible for the blue star

  • @JagmailSingh-fe9yr
    @JagmailSingh-fe9yr Год назад +2

    ਜਿੰਨਾ ਲੋਕਾ ਨੇ 1984 ਤੋ 1993 ਤੱਕ ਦਾ ਸਮਾ ਦੇਖਿਆ ਉਹਨਾ ਨੂੰ ਅੱਜ ਵੀ ਡਰ ਲੱਗਦਾ ਮੱਖੂ ਸਾਹਿਬ ਉਸ ਸਮੇ ਗਿਆਨੀ ਜੈਲ ਸਿੰਘ ਰਾਸ਼ਟਰਪਤੀ ਸਨ ਰਾਸ਼ਟਰਪਤੀ ਦੇ ਅੰਡਰ ਸਾਰੀ ਫੋਜ ਹੁੰਦੀਆ ਗਿਆਨੀ ਜੈਲ ਸਿੰਘ ਜੀ ਨੇ ਖੁਦ ਦਸਖਤ ਕੀਤੇ ਕੀ ਹਰਮਿੰਦਰ ਸਾਹਿਬ ਤੇ ਹਮਲਾ ਹੋਣਾ ਚਾਹੀਦਾ ਇੰਦਰਾ ਗਾਂਧੀ ਸਿੱਖਾ ਤੋ ਬਹੁਤ ਨਫਰਤ ਕਰਦੀ ਸੀ ਸਾਡੇ ਰਿਸਤੇਦਾਰਾ ਦੇ ਘਰ ਘਰ ਉਜੜ ਗੇ ਉਹ ਅੱਜ ਵੀ ਬਹੁਤ ਡਰਦੇ ਐ ਉਹ ਕਦੇ ਕਿਸੇ ਚੈਨਲ ਤੇ ਨੀ ਆਉਦੇ

  • @kuldeepbaidwan6687
    @kuldeepbaidwan6687 2 года назад +3

    Read Book Defender of the faith (A R Darshi)Punjabi ch Janbaaj Rakha 🙏

  • @amarjitdhillon7116
    @amarjitdhillon7116 Год назад +3

    Pranam shaheeda nu 🙏🙏🙏❤️♥️

  • @rpsharma9394
    @rpsharma9394 2 года назад +2

    Advocate parmjit singhji .bluestar true what so ..remember

  • @dhiansingh3103
    @dhiansingh3103 3 года назад +4

    Video ਹਰ 5 ਮਿੰਟ ਬਾਦ ਨਵੇਂ ਸਿਰੇ ਤੋਂ ਫਿਰ ਆਰੰਭ ਕਿਉਂ ਹੋ ਜਾਂਦੀ ਹੈ। ਵਾਰ ਵਾਰ ਉਹੀ ਗੱਲ ਪਰ ਕਿਉਂ

  • @HarjinderSingh-kh1gy
    @HarjinderSingh-kh1gy 2 года назад +2

    Makhu sahib, while some army personnel were killed by rebels, the lower ranks became anger due to death of the colleagues so they killed many innocent Sikhs.

  • @hiramarara4429
    @hiramarara4429 3 года назад +3

    Makhu Saab ji jine gadhar 84 de sikh chehre sare Nange karo.

  • @ਵਾਹਿਗੁਰੂਵਾਹਿਗੁਰੂਜੀ-ਵ

    ਵਾਹਿਗੁਰੂ ਜੀ🙏🙏

  • @chandpuririnku9026put
    @chandpuririnku9026put 3 года назад +3

    Dud da Dud pani da Pani jaroor hona chahida veer g

  • @amitbrar2440
    @amitbrar2440 2 года назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏

  • @GurmukhSingh-jb5tx
    @GurmukhSingh-jb5tx 2 года назад +25

    ਗਦਾਰਾਂ ਦੀ ਆ ਕੁਲਾਂ ਦਾ ਹੋਵੇ ਨਾਸ਼, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ

  • @dharmpal8286
    @dharmpal8286 3 года назад +4

    Congressi or ek veses. Dharm ke Logo ne hamere Sikh bhaio ka katalyam kiya tha ji

  • @BalwinderSingh-nw8un
    @BalwinderSingh-nw8un 3 года назад +2

    ਏ ਗੋਰਾਇਆ ਤਾ ਸਿਰੇ ਦਾ ਝੂਠਾ ੰ
    ਬੰਦੈ

  • @jiuansinghgill4373
    @jiuansinghgill4373 Год назад +1

    ਐਨੇ,ਸਾਲ ਬਾਅਦ,ਇਹ, ਗੱਲਾਂ, ਕਰਨੀਆਂ, ਕੁਝ,ਜੱਚਦੀਆ, ਨਹੀਂ

  • @guritoor1969
    @guritoor1969 Год назад +3

    waheguru ji 🙏🙏

  • @veetmandmand6711
    @veetmandmand6711 3 года назад +3

    Ki kita jaba makhu ji sada HI gdar na hun asi indra ghandi ja hora nu mara kahi jada na hun ta koi na koi soha kha ka ja kuj lalach da ka vot kari janda na sada lok

  • @BaldevSingh-fi2sk
    @BaldevSingh-fi2sk 3 года назад +2

    Sir akale are responsible but top of them indra Gandhi are you said she was inocent you say that guilty were akale sorry sir from sursingh

  • @jagroopbal4958
    @jagroopbal4958 3 года назад +4

    Ac tere pyeo odho kithe c

    • @jugsingh2006
      @jugsingh2006 Год назад

      Uchch padhar de sarkari Guest House wich sun.I have stayed in some in Odisha those days.

  • @BaljitSingh-wk9wl
    @BaljitSingh-wk9wl 3 года назад +16

    ਕਿਤਾਬ ਪੰਜਾਬੀ ਭਾਸ਼ਾ ਵੀ ਮਿਲਦੀ ਹੈ ਜੀ,

  • @indarpalahluwalia5266
    @indarpalahluwalia5266 3 года назад +5

    ਦਲਬੀਰ ਸਿੰਘ 1978 ਵਿਚ ਇੰਡੀਅਨ ਐਕਸਪ੍ਰੈਸ ਦਾ ਪੱਤਰਕਾਰ ਸੀ।

  • @bikramjitsingh3683
    @bikramjitsingh3683 2 года назад +1

    1.ਕਿਸਾਨਾਂ ਨੂੰ ਕਣਕ ਦੀ ਫਸਲ ਨੇ ਬਹੁਤ ਘਾਟਾ ਪਾਇਆ ਹੈ2. ਕਿਸਾਨਾਂ ਨੂੰ ਕਣਕ ਤੇ ਬੋਨਸ ਦੀ ਲੋਡ਼ ਹੈ ਬੋਨਸ ਦੀ ਥਾਂ ਤੇ ਖਾਦਾਂ ਮਹਿੰਗੀਆਂ ਕਰਨ ਨਾਲ ਕਿਸਾਨ ਨੂੰ ਹੋਰ ਮਾਰ ਪਾਏਗੀ 3.ਡੀਜ਼ਲ ਮਹਿੰਗਾ ਖਾਦ ਮਹਿੰਗੀ ਬੀਜ ਮਹਿੰਗੇ ਕਰਕੇ ਬੋਨਸ ਦੇਣ ਦੀ ਬਜਾਏ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ 4.ਸੈਂਟਰ ਸਰਕਾਰ ਕਿਸਾਨਾਂ ਤੇ ਮਹਿੰਗਾਈ ਦਾ ਸ਼ਿਕੰਜਾ ਕੱਸ ਕੇ ਕਿਸਾਨ ਦੀ ਆਰਥਿਕ ਹਾਲਤ ਹੋਰ ਕਮਜ਼ੋਰ ਕਰ ਰਹੀ

  • @charanjotsingh6th.brollno796
    @charanjotsingh6th.brollno796 3 года назад +2

    ਬਾਕੀ ਗੁਰੂ ਘਰਾਂ ਤੇ ਕਿੳੁ ਟੈਂਕ ਕੀਤਾ ਝੂਠੇ ਬੰਦੇਓ ਮਖੂ ਤੇਰਾ ਸੰਤਾਂ ਨੇ ਕੀ ਵਗਾੜਿਆ

    • @politicalsocialmedia9484
      @politicalsocialmedia9484 2 года назад

      ਬਾਕੀ ਗੁਰੂਘਰਾਂ ਤੇ ਕਿੱਥੇ ਅਟੈਕ ਹੋਇਆ ਸੀ?? ਕਿਹੜੇ ਗੁਰੂ ਘਰਾਂ ਤੇ ਅਟੈਕ ਹੋਇਆ ਸੀ??ਜਾਣਕਾਰੀ ਹੋਵੇ ਤਾਂ ਸਾਂਝੀ ਕਰਿਓ ਜੀ!!

  • @ramindersingh3907
    @ramindersingh3907 9 месяцев назад

    ਤੁਸੀਂ ਕਹਿ ਰਹੇ ਹੋ ਕਿ ਦਰਬਾਰ ਸਾਹਿਬ ਵਰਗੇ ਪ੍ਰਮੁੱਖ ਅਤੇ ਵੱਡੇ ਧਾਰਮਿਕ ਸਥਾਨ ਉੱਤੇ ਇੰਦਰਾ ਗਾਂਧੀ ਹਮਲਾ ਨਹੀਂ ਕਰ ਸਕਦੀ ਸੀ ਪਰ ਉਸ ਸਮੇਂ ਦੇ governer Punjab ਤਾਂ ਆਪਣੀ ਕਿਤਾਬ ਵਿਚ ਲਿਖਦੇ ਹਨ ਉਹ ਤਾਂ ਹਰਿਮੰਦਿਰ ਸਾਹਿਬ ਉਪਰ bambartment ਦੀ ਵੀ ਧਮਕੀ ਦੇ ਰਹੀ ਸੀ ।

  • @kumarsonu1704
    @kumarsonu1704 3 года назад +2

    Bahut galat hoya c per bhai saab ne aachaa perdaa chukya

  • @malvindermali7698
    @malvindermali7698 Год назад

    ਪਹਿਲੀ ਗੱਲ, ਪਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਕਿ ਆਹ ਕੁੱਝ ਹੋਣ ਵਾਲਾ ਹੈ। ਇਸੇ ਕਰਕੇ ਪਹਿਲੀ ਜੂਨ ਨੂੰ ਸੀ ਆਰ ਪੀ ਐਫ ਦੀ ਫਾਇਰਿੰਗ ਤੋਂ ਬਾਅਦ ਦੋ ਜੂਨ ਨੂੰ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਦਰਬਾਰ ਸਾਹਿਬ ਵਿਖੇ ਲੌਂਗੋਵਾਲ ਵੱਲੋਂ ਸੱਦੀ ਮੀਟਿੰਗ ਵਿੱਚ ਬਾਦਲ ਸਮੇਤ ਉਸਦੇ ਧੜੇ ਦੇ ਵੱਡੇ ਆਗੂ ਨਹੀ ਪਹੁੰਚੇ। ਪਰ ਬੁਖ਼ਾਰ ਹੋਣ ਦੇ ਬਾਵਜੂਦ ਟੌਹੜਾ ਸਾਹਿਬ ਪਹੁੰਚੇ।
    ਦੂਜੀ ਗੱਲ, ਗੁਰਾਇਆ ਨੇ ਕਿਹਾ ਕਿ ਅਸੀਂ ਕਿਸੇ ਅਕਾਲੀ ਲੀਡਰ ਨੂੰ ਹੱਥ ਖੜੇ ਕਰਨ ਲਈ ਨਹੀ ਕਿਹਾ ਤੇ ਨਾ ਕਿਸੇ ਹੱਥ ਖੜੇ ਕੀਤੇ।
    ਤੀਜੀ ਗੱਲ, ਜਦੋਂ ਟੌਹੜਾ ਸਾਹਿਬ ਨੂੰ ਫ਼ੌਜੀ ਗੱਡੀ ਵਿੱਚ ਬੈਠਣ ਲਈ ਕਿਹਾ ਤਾਂ ਉਹਨਾਂ ਨੇ ਕਿਹਾ “ਠਾਹ” ਕਿੱਥੇ ਕਰਨੀ ਹੈ। ਇਸਦਾ ਮਤਲਬ ਇਹੀ ਸੀ ਕਿ ਸਾਨੂੰ ਗੋਲੀ ਮਾਰਨ ਲਈ ਲੈਕੇ ਜਾ ਰਹੇ ਹਨ ਨਾ ਕਿ ਸੁਰੱਖਿਅਤ ਕਰਨ ਲਈ। ਫਿਰ ਟੌਹੜਾ ਸਾਹਿਬ ਨੂੰ ਹਮਲਾ ਕਰਵਾਉਣ ਲਈ ਸਹਿਮਤ ਹੋਣ ਵਾਲਾ ਕਿਵੇਂ ਕਿਹਾ ਜਾ ਸਕਦਾ ਹੈ।
    ਚੌਥੀ ਤੇ ਆਖਰੀ ਗੱਲ ਕਿ ਤਿੰਨ ਉਦਾਹਰਣਾਂ ਦਾ ਇਸ ਕਿਤਾਬ ਨਾਲ ਕੋਈ ਸੰਬੰਧ ਨਹੀ ਹੈ। ਉਹ ਐਡਵੋਕੇਟ ਪਰਮਜੀਤ ਸਿੰਘ ਦੀਆਂ ਸੁਣੀਆਂ/ ਪੜੀਆਂ ਹਨ ਤੇ ਉਹ ਅਕਾਲੀ ਲੀਡਰਾਂ ਨਾਲ ਸਬੰਧਤ ਹਨ ਜਿਹਨਾ ਦੇ ਆਪਸੀ ਮੱਤਭੇਦ ਤੇ ਵਿਚਾਰ ਹਨ। ਸੰਤ ਸਿੰਘ ਦੀ ਗੱਲ ਕਿ ਸੰਤ ਲੌਂਗੋਵਾਲ ਨੇ ਹਾਟ ਲਾਈਨ ‘ਤੇ ਇੰਦਰਾ ਗਾਂਧੀ ਨੂੰ ਸੰਤ ਭਿੰਡਰਾਵਾਲਾ ਨਾਲ ਨਜਿੱਠਣ ਦੀ ਸਹਿਮਤੀ ਉਸਦੇ ਸਾਹਮਣੇ ਦਿੱਤੀ। ਇੰਝ ਹੁੰਦਾ ਹੀ ਨਹੀ ਹੁੰਦਾ, ਬਾਦਲ ਆਪ ਇੰਦਰਾ ਗਾਂਧੀ ਨੂੰ ਚਿੱਠੀਆਂ ਦੇਕੇ ਆਇਆ, ਪੁਰੇਵਾਲ ਕੋਲ ਸੰਤ ਲੌਂਗੋਵਾਲ ਨੇ ਕਿਹਾ ਕਿ ਭਿੰਡਰਾਂਵਾਲਾ ਦੀ ਦੁਕਾਨ ਬੰਦ ਕਰਾਉਣੀ ਪੈਣੀ ਹੈ ਅਤੇ ਬਸੰਤ ਸਿੰਘ ਖਾਲਸਾ ਵੱਲੋ ਦੱਸੀ ਗੱਲ। ਇਹ ਗੱਲਾਂ ਐਡਵੋਕੇਟ ਨੇ ਆਪਣੇ ਮਨ ਦੀਆਂ ਧਾਰਨਾਵਾਂ ਨੂੰ ਸਹੀ ਸਾਬਤ ਕਰਨ ਲਈ ਕਿਤਾਬ ਦੇ ਅੱਖੀਂ ਵੇਖੇ ਬਿਰਤਾਂਤ ਵਿੱਚ ਘੁਸੇੜੀਆਂ ਹਨ।
    ਜਮਵਾਲ ਨੂੰ ਸੁਨੇਹਾ ਦਿੱਲੀ ਤੋਂ ਹੀ ਆਇਆ ਹੋ ਸਕਦਾ ਹੈ ਕਿਊਂਕਿ ਕੇਂਦਰ ਸਰਕਾਰ ਦਾ ਮਨਸ਼ਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਕੈਂਪ ਨੂੰ ਖਤਮ ਕਰਨਾ ਹੀ ਸੀ ਜੋ ਇਸ ਗੱਲ ਲਈ ਦ੍ਰਿੜ ਸਨ ਕਿ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਸਮਝੌਤਾ ਨਹੀ ਹੋਣ ਦੇਣਾ ਜਿਸ ਕਾਰਨ ਅਕਾਲੀ ਲੀਡਰਸਿੱਪ ਨਾਲ ਕੋਈ ਸਮਝੌਤਾ ਸਿਰੇ ਨਹੀ ਲੱਗ ਰਿਹਾ ਸੀ।ਬ੍ਰਿਰਗੇਡੀਅਰ ਗੋਰਾਇਆ ਨੂੰ ਇਹ ਸਪਸ਼ਟ ਕਾਰਜ ਸੌਂਪਿਆ ਗਿਆ ਸੀ ਕਿ ਅੰਦਰ ਘਿਰੀ ਹੋਏ ਅਕਾਲੀ ਲੀਡਰਾਂ ਨੂੰ ਬਚਾਉਣਾ ਹੈ ਜਿਸਨੂੰ ਬਹੁਤ ਹੀ ਹੁਸ਼ਿਆਰੀ ਨਾਲ ਐਡਵੋਕੇਟ ਤੇ ਮਖੂ ਸਪਸ਼ਟ ਕਰਨ ਦੀ ਥਾਂ “ਲੋਕਾਂ” ਨੂੰ ਬਚਾਉਣਾ ਕਹਿੰਦੇ ਹਨ।

  • @hiramararahira1359
    @hiramararahira1359 2 года назад +1

    Esda Matlab eh sare gaddhar hi c.
    Asli mujrim te ehi c...durrlanta enha te

  • @gurbuxsingh7397
    @gurbuxsingh7397 3 года назад +9

    Sirf SGPC ehna corrupt leaders de hathon na nikal jave, ehna ne Indira Gandhi nu compel Karke attack karwaya tan ki Sant Bhinderanwale ehna de raste chon hat jave

  • @harcharansingh1737
    @harcharansingh1737 3 года назад +7

    ਬਾਈ ਜੀ ਹਰ ਬੰਦਾ ਆਪਣੀ ਜਾਨ ਬਚਾਉਣ ਲਈ ਮਸਾਂ ਵਿਚੋ ਬਾਹਰ ਆਏ ਰਾਮੂਵਾਲੀਆ ਉਥੇ ਕੀ ਕਰਦਾ ਫਿਰਦਾ ਸੀ ਸਭ ਝੂਠਾ ਦਾ ਪਲੰਦਾ ਹੈ

    • @malkkhehra9582
      @malkkhehra9582 2 года назад

      Tere varga ohh fuddu c j chalan ch dam nhi ta gadari Kyi kiti . Ohh veer ikko apna nij nhi vekhna chahida j ehe rah te ture hoyie.

  • @ManjitSingh-hy8jb
    @ManjitSingh-hy8jb 3 года назад +2

    Rammu wali sahib jwab den

  • @AmarjitSingh-vg9ji
    @AmarjitSingh-vg9ji Год назад +2

    Waheguru ji 🙏🙏

  • @jimysngh7560
    @jimysngh7560 2 года назад +7

    Thanks vadde veer maakhu g.mere mann nu bahut hi dukh hoya sade punjab de Leader hi es saake de vich bhaivaal banne.durr fitte mooh badal,tohra,Longowall da sirf golak khatir hi sade kendri takht sri darbaar sahib g te hamla karva ditta

    • @rpsharma9394
      @rpsharma9394 2 года назад

      Seen on tv coming outside hands upside these persons in discussion

  • @lakheeaulakh2475
    @lakheeaulakh2475 3 месяца назад

    Don't believe anything army said, they attacked our Durbaar Sahib like a enemy. They attacked their own people and killed thousands of innocent people in Darbaar Sahib.

  • @bootasingh9908
    @bootasingh9908 3 года назад +2

    Jess tan lage so e jane mar gaye kai mavan de putt aniya ho gaiya oh mava

  • @harwinderkaur2303
    @harwinderkaur2303 2 года назад +1

    1984 tooh badh Punjab vich ek amm Nara lagda se sikha koom de 4 gadar badal tohra ramu teeh longowal

  • @Knowledge.to_be-continue
    @Knowledge.to_be-continue 3 года назад +1

    Bhai sahib eh jo book tuc dsi a pdf file mil skdi a esdi

  • @Harjinderbrar-j2e
    @Harjinderbrar-j2e 3 месяца назад

    ਬਾਈ ਮਖੂ ਸਾਹਿਬ ਜੀ।
    ਇਹ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਉਪਰ ਫੌਜ ਵੱਲੋਂ ਹਮਲਾ ਕਰਨ ਦੇ ਸਮੇਂ ਤੋਂ ਪਹਿਲਾਂ ਹੀ ਖਾਸ ਕਰ ਕੇ ਖੁਦ ਬਾਦਲ ਅਤੇ ਟੌਹੜਾ ਵਰਗੇ ਵੱਡੇ ਵੱਡੇ ਸਾਰੇ ਅਕਾਲੀ ਲੀਡਰ ਆਪ ਤਾਂ ਮਰਜੀਵੜੇ ਸਿੰਘਾਂ ਵਿੱਚ ਸ਼ਾਮਲ ਹੋ ਗਏ ਸਨ। ਪਰ ਫਿਰ ਵੀ ਇਹ ਮਰਜੀਵੜੇ ਬਣੇ ਹੋਏ ਮੁੱਖ ਲੀਡਰ ਇਸ ਦੇ ਬਾਵਜੂਦ ਫਿਰ ਵੀ ਸੰਤ ਜਰਨੈਲ ਸਿੰਘ ਜੀਉ ਨੂੰ ਸੱਚਖੰਡ ਅਕਾਲ ਤਖਤ ਸਾਹਿਬ ਜੀਉ ਦੇ ਵਿੱਚ ਇਕੱਲਿਆਂ ਛੱਡ ਕੇ ਖੁਦ ਇਹ ਬੇਈਮਾਨ ਲੀਡਰ ਆਪਣੀਆਂ ਜਾਨਾਂ ਬਚਾਉਣ ਲਈ ਬਾਹਾਂ ਖੜੀਆਂ ਕਰਕੇ ਖੁਦ ਹੀ ਫੌਜ ਕੋਲ ਪੇਸ਼ ਹੋ ਗਏ ਸਨ।ਪਰ ਫਿਰ ਵੀ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਜੀਉ ਨੇ ਖੁਦ ਤਾਂ ਹੁਣ ਸਦਾ ਲਈ ਸਿੱਖ ਕੌਮ ਦੇ ਦਿਲਾਂ ਵਿੱਚ ਜਿਉਂਦੇ ਰਹਿਣੇ ਹਨ।ਪਰ ਇਹ ਗਦਾਰ ਲੀਡਰ ਹੁਣ ਤੱਕ ਇਸ ਜਹਾਨ ਵਿੱਚੋਂ ਕੁੱਝ ਲੀਡਰ ਖਤਮ ਹੋ ਗਏ ਅਤੇ ਬਾਕੀ ਸਭ ਗਦਾਰ ਲੀਡਰ ਵੀ ਅਕਸਰ ਜਰੂਰ ਖ਼ਤਮ ਹੋ ਜਾਣਗੇ ।
    ਧੰਨਵਾਦ ਜੀਉ।

  • @hardipsinghmahl1635
    @hardipsinghmahl1635 2 года назад +5

    ਗੱਲ ਬਾਤ ਸੁਣਣ ਤੋਂ ਬਾਦ ਇਹ ਸਮਝ ਵਿੱਚ ਪਈ ਕੇ ਵੱਡੇ ਕਾਲੀ ਲੀਡਰ ਤੋਂ ਇਲਾਵਾ ਮੋਮੋਠੱਗਣੀ ਰਾਮੂ ਦਾ ਸੱਭ ਤੋਂ ਵੱਡਾ ਰੋਲ ਰਿਹਾ ਅਟੈਕ ਕਰਵਾਉਣ ਵਿੱਚ

  • @ramandeepkaur4711
    @ramandeepkaur4711 2 года назад +1

    ਵੀਰ ਜੀ ਫੌਜ ਨੂੰ ਗੁੱਸਾ ਆਸਕਦਾ ਹੈ ਸਿੱਖਾਂ ਦੇ ਹਾਜ਼ਰ ਗੁਰੂ ਦੀ ਬੇਅਬਦੀ ਕਰਨ ਸਿੱਖਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਗੱਲ਼ਤ ਹੈ ਸਿੱਖਾਂ ਨੂੰ ਫਿਰ ਨਵੇਂ ਨਾਮਾਂ ਨਾਲ ਨਵਾਜ਼ਿਆ ਜਾਂਦਾ ਹੈ, ਇਹ ਤਾਂ ਸੱਚ ਹੈ ਸਿੱਖਾਂ ਨੂੰ ਅੱਜ਼ ਇੱਕ ਸਿੱਖ ਆਗੂ ਦੀ ਲੋੜ ਹੈ

  • @balbirsohal7642
    @balbirsohal7642 3 месяца назад

    ਇਹ ਗੱਲ ਮਨ ਲਗਦੀ ਹੈ ਤੇ ਸੱਚੀ ਪ੍ਰਤੀਤ ਹੁੰਦੀ ਹੈ। ਇਹ ਸਭ ਇਕ ਸਿਆਸੀ ਪਾਰਟੀ ਵਾਲੇ ਸਨ।
    ਭਿੰਡਰਾਂ ਵਾਲਾ ਧਾਰਮਿਕ ਸੀ। ਪਹਿਲਾਂ ਇਹਨਾਂ ਨੂੰ ਸਰਕਾਰ ਅਕਾਲੀਆਂ ਵਰੁੱਧ ਵਰਤਣ ਦੀ ਕੋਸ਼ਿਸ਼ ਕੀਤੀ। ਉਲਟ ਅਕਾਲੀਆਂ ਸੰਤ ਜੀ ਨੂੰ ਆਉਣੇ ਨਾਲ ਰਲ਼ਾ ਲਿਆ
    ਸਰਕਾਰ ਨਾਲ ਗੱਲ ਬਾਤ ਨਾ ਸਿਰੇ ਲਗਦੀ ਵੇਖ ਅਕਾਲੀ ਲੈ ਦੇ ਕੇ ਸਮਝੌਤਾਂ ਕਰਨਾ ਚੁਹੁੰਦੇ ਸੀ। ਹੁੱਣ ਸੰਤ ਜੀ ਅੜ ਜੀ ਗਏ ਤੇ ਦੋਨੌਂ ਪਾਰਟੀਆਂ ਦੇ ਰੜਕਣ ਲਗੇ। ਦੋਨਾਂ ਰਲ ਮਤਾ ਪਕਾ ਬਲੂਯੂ ਸਟਾਰ ਕਰਵਾਯਾ ਤੇ ਸਿੱਖਾਂ ਦੇ ਨੁਕਸਾਨ ਦੇ ਭਾਗੀ ਹਨ।

  • @gurbuxsingh7397
    @gurbuxsingh7397 3 года назад +2

    Sare genocide de jimedar Sikh leaders hi han

  • @bholisran7561
    @bholisran7561 2 года назад

    vir g kom nu late dsea pur thanks

  • @narender5369
    @narender5369 2 года назад +1

    Eh sab sach kh rhe h ji eda koi nhi sade akaal takht te attack kr skda c eh sb sadi kaum de gaddara ne krwaia

  • @rickyjagpal4288
    @rickyjagpal4288 2 года назад

    Akal chanel, are you really sensiour for sikh history. Unnessary add's put on this type of important serries . Really you people are only cash our history.

  • @gurbuxsingh7397
    @gurbuxsingh7397 3 года назад +1

    Longowal sab bakwas karda si, ki US de kan te pistol rakhiya hoya si

  • @ramandeepkaur4711
    @ramandeepkaur4711 2 года назад +1

    ਮੱਖੂ ਸਾਹਿਬ ਜੀ ਉਹ ਪਸਿਤੋਲ ਬਾਦਲ ਅਤੇ ਟੌਹੜੇ ਦਾ ਵੀ ਹੋ ਸਕਦਾ ਹੈ

  • @ravindersinghgill314
    @ravindersinghgill314 3 года назад +2

    ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਨਾਨਕ ਨਿਵਾਸ ਤੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਕੌਣ ਅਤੇ ਕਿਓਂ ਲੈ ਕੇ ਗਿਆ ?

    • @politicalsocialmedia9484
      @politicalsocialmedia9484 2 года назад

      ਨਾਨਕ ਨਿਵਾਸ ,ਇਹ ਕਿੱਥੇ ਹੈ !ਇਹ ਸ਼ਬਦ ਪਹਿਲੀ ਵਾਰ ਸੁਣਿਐ???

  • @premjitbrar6454
    @premjitbrar6454 3 месяца назад

    ਬਕੀਲ ਸਾਹਿਬ ਸਤਿ ਸ੍ਰੀ ਅਕਾਲ ਜੀ ।
    ਤੁਸੀਂ-40 ਸਾਲ ਕਿੱਥੇ ਰਹੇ -ਪਹਿਲਾਂ ਇਹ ਜਾਣਕਾਰੀ ਤੁਸੀ ਸਿਖ ਕੌਮ ਨੂੰ ਕਿਉਂ ਨਹੀ ਦਿੱਤੀ।

  • @avtarsidhu5776
    @avtarsidhu5776 3 месяца назад

    ਮਖੂ ਵੀਰ ਆਪਾਂ ਨੂੰ ਆਪਣੇ ਹੀ ਕੁਝ ਗ਼ੱਦਾਰ ਗੰਦੀ ਨਸਲ ਦੇ ਲੋਕ ਧੋਖਾ ਕਰ ਰਹੇ ਆ ਆਪਾਂ ਕਿਉਂ ਮੂਰਖ ਬਣਕੇ ਅਕਾਲੀ ਤੇ ਕਾਂਗਰਸ ਦੀ ਸਰਕਾਰ ਬਣਾਈ ਬਾਅਦ

  • @harmandeepsinghdhaliwal2829
    @harmandeepsinghdhaliwal2829 Год назад

    Koi na bai ji waheguru ji ehna nu aape hi dekhu kullaa da nash hou ehna da. Sant JARNAIL SINGH JI KHALSA BHINDRAWALE zindhabadh

  • @sarbjeetsingh6305
    @sarbjeetsingh6305 3 года назад +1

    Pande di kitab pro mukhu sahib. Kise noo ave bdnam na kro