Это видео недоступно.
Сожалеем об этом.

Chajj Da Vichar (1414) || ਕਿਹੋ ਜਿਹੀ ਔਰਤ ਸੀ ਪਰਮਿੰਦਰ ਸੰਧੂ ਜਸਵੰਤ ਸੰਦੀਲਾ ਨੇ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 24 ноя 2021
  • #PrimeAsiaTV #ChajjDaVichar #SwarnSinghTehna #HarmanThind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 591

  • @navtejsinghchahil707
    @navtejsinghchahil707 2 года назад +12

    ਬਹੁਤ ਹੀ ਵਧੀਆ ਪ੍ਰੋਗਰਾਮ ਹੈ, ਦਿਲ ਨੂੰ ਛੂਹਣ ਵਾਲਾ, ਸੰਦੀਲਾ ਸਾਹਬ ਬਹੁਤ ਵਧੀਆ ਕਲਾਕਾਰ ਨਾਲ। ਇਹਨਾਂ ਦੀ ਵਿਚਾਰ ਧਾਰਾ ਵੀ ਬਹੁਤ ਖ਼ੂਬਸੂਰਤ ਹੈ।ਬਹੁਤ ਬਹੁਤ ਵਧਾਈਆਂ ਜੀ।

  • @naharsinghsekhon1586
    @naharsinghsekhon1586 2 года назад +84

    ਪਰਮਿੰਦਰ ਸੰਧੂ ਤੇ ਜਸਵੰਤ ਸੰਦੀਲਾ ਕਿਸੇ ਟਾਈਮ ਦੀ ਹਿੱਟ ਜੋੜੀ

  • @manjindersinghbhullar8221
    @manjindersinghbhullar8221 2 года назад +45

    ਜਸਵੰਤ ਸੰਦੀਲਾ ਜੀ ਦੀ ਕੈਸਿਟ ਬਾਹਰ ਲੱਗਿਆ ਕਲਫੂ ਅੰਦਰ ਅਮਲੀ ਤੜਫ਼ ਰਿਹਾ ਅੱਜ ਤੋਂ 30 32ਕੁਸਾਲਪਹਿਲਾ ਬੈੱਲ ਟੋਨ ਤੇ ਸੋਨੀ ਟੋਨ ਦੀਆਂ ਟੇਪਾ ਵਿਚ ਸੁਣਦੇ ਰਹੇ ਹਾਂ ਉਹ ਦਿਨ ਅੱਜ ਦੇ ਸਮੇਂ ਨਾਲੋਂ ਬਹੁਤ ਸੋਹਣੇ ਸਨ ਤੂੰ ਚੱਲ ਛੋਟਿਆਂ ਮੈਂ ਪੱਠਿਆਂ ਨੂੰ ਡੰਗਰ ਪਾਕੇ ਆਇਆ ਕੈਸਿਟ ਦਾ ਡਾਇਲੋਗ ਸੀ। ਇੱਕ ਹੋਰ ਡਾਈਲਾਗ ਜਹਾਜ਼ ਨੀ ਦੇਖਿਆ ਜਹਾਜ਼ ਤਾਂ ਦੇਖਿਆ ਪਰ ਜਹਾਜ਼ਾਂ ਵਾਲਾ ਅੱਡਾ ਪਹਿਲੀ ਵਾਰ ਦੇਖਿਆ ਸੰਦੀਲਾ ਜੀ ਦੀ ਇੰਟਰਵਿਊ ਬਹੁਤ ਬਹੁਤ ਵਧੀਆ ਲੱਗੀ ਵੀਰ ਬਹੁਤ ਬਹੁਤ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍

    • @charansingh7425
      @charansingh7425 2 года назад

      2wwwww2

    • @harpalchamdal2454
      @harpalchamdal2454 2 года назад +2

      apna time sabb nu sohna lgda ji

    • @SatnamSingh-oy1mq
      @SatnamSingh-oy1mq 2 года назад +2

      ਟੈਹਿਣਾ ਭਾਜੀ ਹਰਮਨ ਭੈਣ ਜੀ ਨੇ ਇੰਗਲਸ਼ ਬੋਲੀ ਮੈਨੂੰ ਤਾ ਕੁੱਝ ਨਹੀ ਪਤਾ ਲਾਗਿਆ ।ਟੈਹਿਣਾ ਭਾਜੀ ਮੈਨੂੰ ਪੱਕਾ ਪਤਾ ਕਿ ਤੁਹਾਡੇ ਵੀ ਪੱਲੇ ਕੁੱਝ ਵੀ ਨਹੀ ਪਿਆ ।ਬਹੁਤ ਵਧੀਆ ਜੋੜੀ ਤੁਹਾਡੀ ।ਜਿਹੜੀ ਪੰਜਾਬੀ ਵਿਰਸਾ ਸਾਭੀ ਬੈਠੀ ਹੈ । ਇਹ ਜੋੜੀ ਸਲਾਮਤ ਰਹੇ ।ਸੰਦੀਲਾ ਸਹਿਬ ਦੀ ਇਹ ਗੱਲ ਬਹੁਤ ਵੱਧੀਆ ਲੱਗੀ । ਸਿਖਿਆ ਅਤੇ ਸੇਹਰੇ ਵਾਲੀ ।ਤੇਰੀ ਭੈਣ ਰੋਦੀ ਤੇਰਾ ਭਰਾ ਰੋਦਾ। ਸਾਰੀਆ ਫੋਕ ਗੱਲਾ ਹਨ। ਸਤਨਾਮ ਸਿੰਘ ਕਮਾਮ ਗਰੀਸ

    • @sehajsandhu2340
      @sehajsandhu2340 2 года назад

      ਸਤਿ ਸ੍ਰੀ ਆਕਾਲ ਜੀ ਰਾਜੋਮਾਜਰਾ ਸੰਗਰੂਰ

    • @GK-2244
      @GK-2244 2 года назад +1

      ਬਾਈ ਸਾਡੇ ਵੱਲ ਤਾਂ ਡੰਗਰਾਂ ਨੂੰ ਪੱਠੇ ਪਉਂਦੇ ਆ

  • @HarjinderSingh-hl7hg
    @HarjinderSingh-hl7hg 2 года назад +26

    ਜਲੰਦਰ, 25 ਨਵੰਬਰ, 2021: ਬਾਈ ਜਸਵੰਤ ਸੰਦੀਲਾ ਅਤੇ ਪਾਲੀ ਦੇਤਵਾਲੀਆ ਨਾਲ਼ ਮੇਰੀ ਪਹਿਲੀ ਮੁੱਖ਼ਤਸਰ ਮੁਲਾਕਾਤ, ਅਜੀਤ ਸਮਾਚਾਰ ਦੇ ਦਫ਼ਤਰ ਵਿਖੇ, ਬੜੇ ਖੁਸ਼ਗਵਾਰ ਮਹੌਲ ਵਿੱਚ, 2001 ਦੇ ਨੇੜੇ- ਤੇੜੇ ਹੋਈ, ਜਦੋਂ ਮੈਂ ਉੱਥੇ , ਉਪ-ਸੰਪਾਦਕ /ਅਨੁਵਾਦਕ ਵਜੋਂ ਸੇਵਾਵਾਂ ਨਿਭਾ ਰਿਹਾ ਸੀ। ਦੋਵੇਂ ਕਲਾਕਾਰ, ਖੁਸ਼ਤਬੀਅਤ ਦੇ ਮਾਲਕ ਹਨ ਅਤੇ ਇਨ੍ਹਾਂ ਦੇ ਨਾਲ਼ ਰੂਬਰੂ ਹੋਕੇ ਤੇ ਵਿਚਾਰ ਸਾਂਝੇ ਕਰਕੇ , ਮੈਨੂੰ, ਦਿਲੀ ਖੁਸ਼ੀ ਮਹਿਸੂਸ ਹੋਈ। (ਖਬਰਸਾਰ ਸੰਪਾਦਕ)

  • @balwindersinghbrar5963
    @balwindersinghbrar5963 2 года назад +56

    ਜ਼ਮੀਨ ਨਾਲ਼ ਜੁੜੇ ਹੋਏ ਕਲਾਕਾਰ ਜਸਵੰਤ ਸੰਦੀਲਾ ਨੂੰ, ਦਰਸ਼ਕਾਂ ਦੇ ਰੂਬਰੂ ਕਰਨ ਵਾਲ਼ੀ ਜ਼ਮੀਨ ਨਾਲ਼ ਜੁੜੀ ਹੋਈ ਸਵਰਨ ਟਹਿਣਾ ਅਤੇ ਹਰਮਨ ਥਿੰਦ ਦੀ ਜੋੜੀ ਨੇ ਵਾਰਤਾਲਾਪ ਕਰਕੇ ਕਮਾਲ ਦਾ ਰੰਗ ਬੰਨ੍ਹਿਆਂ। ਪ੍ਰੋਗਰਾਮ ਸੁਣਕੇ ਮਨ ਗਦ-ਗਦ ਹੋ ਗਿਆ। ਵਧਾਈਆਂ ਸਭ ਸੁਣਨ ਵਾਲ਼ਿਆਂ ਨੂੰ ਅਤੇ ਪ੍ਰਾਈਮ ਏਸ਼ੀਆ ਚੈਨਲ ਦੀ ਮਿਹਨਤੀ ਟੀਮ ਨੂੰ।

    • @JagroopSingh-vm9gv
      @JagroopSingh-vm9gv 2 года назад

      ਮੇਰਾ ਵਾਹ ਵਾਸਤਾ ਪਰਮਿੰਦਰ ਸੰਧੂ ਨਾਲ ਵੀ ਰਿਹਾ ਸੰਦੀਲੇ ਨਾਲ ਵੀ।ਪਰ ਅਜ ਦੀ ਵਾਰਤਾਲਾਪ ਨੇ ਟਹਿਣਾ ਸਾਹਿਬ ਦੇ ਸਾਦਗੀਭਰੇ ਅਣਭੋਲ ਸੁਆਲਾਂ ਅਤੇ ਸੰਦੀਲਾ ਸਾਹਿਬ ਦੀ ਖੁਲ੍ਹੀ ਡੁਲ੍ਹੀ ਹਾਜਰ ਜੁਆਬੀ ਨੇ ਉਹਨਾਂ ਪ੍ਰਤੀ ਮੇਰੀ assessment ਉਲਟੀ (ਫਾਡੀ ਤੋਂ ਮੀਰੀ ਵਾਲੀ) ਹੋ ਗਈ।

    • @shamshersingh231
      @shamshersingh231 2 года назад

      @@JagroopSingh-vm9gv xx

    • @GurpreetSingh-jj1sh
      @GurpreetSingh-jj1sh 2 года назад

      @@JagroopSingh-vm9gv qppl

  • @chamkaursing411
    @chamkaursing411 2 года назад +57

    ਨਹੀਂ ਰੀਸਾਂ ਸੰਦੀਲਾ ਸਾਹਿਬ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ ਜੀ ਜਿਉਂਦੇ ਰਹੋ

  • @narinderpal6091
    @narinderpal6091 2 года назад +8

    ਮੇਰੇ ਕੋਲ ਉਹ ਸ਼ਬਦ ਨਹੀ ਜਿਸ ਨਾਲ ਸੰਦੀਲਾ ਜੀ ਦੀ ਸਿਫਤ ਕੀਤੀ ਜਾਵੇ ਜੀਓ ਹਜਾਰੋਂ ਸਾਲ ਨੇਕ ਸੂਝਵਾਨ ਇਮਾਨਦ ਸਾਫਸੁਥਰਾ ਇਨਸਾਨ ਕਿਆਬਾਤਾਂ ਹਰਮਨ ਜੀ ਸਵਰਨ ਜੀ ਸੰਦੀਲਾ ਸਾਹਿਬ ਸਦਾ ਚੜਦੀ ਕਲਾ ਵਿਚ ਰਹੋ ।

  • @rawailsingh7389
    @rawailsingh7389 2 года назад +21

    ਵਾਹ ਪੁੱਤ ਸੰਦੀਲਿਆ ਤੇਰੇ ਕਿਆ ਕਿਹਣੇ ਤੇਰੀਆ ਗੱਲਾਂ ਤੇ ਗੀਤਾਂ ਵਿੱਚ ਸਚਾਈ ਝਲਕਦੀ ਹੈ ਅੱਜ ਤੂੰ ਜੋ ਵੀ ਕਿਹਾ ਹਾਸਾ ਠੱਠਾ ਤੇ ਨਾਲ ਪੁਰਾਣੇ ਸਮੇਂ ਨੂੰ ਅੱਗੇ ਖੜਾ ਕਰ ਦਿੱਤਾ ਨਾਲ ਟਹਿਣਾ ਜੀ ਤੇ ਬੀਬੀ ਹਰਮਨ ਦਾ ਸ਼ੁਕਰ ਗੁਜ਼ਾਰ ਹਾਂ ਜੇਹੜਾ ਜਿੰਦਾ ਦਿਲ ਸ਼ਖਸੀਅਤ ਨੂੰ ਪੇਸ਼ ਕਰਕੇ ਇਕ ਨਵਾਂ ਰੰਗ ਬੰਨਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਧੰਨਵਾਦ ਸਹਿਤ ਤੁਹਾਡਾ ਆਪਣਾ

  • @avtargrewal3723
    @avtargrewal3723 2 года назад +18

    ਬਾਈ ਸੰਦੀਲੇ ਅਵਾਜ਼ ਅਜ ਵੀ ਤੀਹ ਸਾਲਾਂ ਤੋਂ ਪਹਿਲਾਂ ਜਿਹੀ ਬਾਈ ਜੀ ਧੰਨਬਾਦ ਵਾਹਿਗੁਰੂ ਤੁਹਾਡੇ ਅੰਗ ਸੰਗ ਹੈ ਮੇਰਾ ਸਤਿਗੁਰੂ ਲੰਮੀ ਉਮਰ ਕਰੈ ਮੇਰਾ ਸਤਿਗੁਰੂ ਸੰਦੀਲੇ ਬਾਈ ਜੁੱਗ ਜੁੱਗ ਜੀਵੇਂ ਵਾਹ ਵਾਹ ਕਿਆ ਬਾਤ

  • @kavisuman9490
    @kavisuman9490 2 года назад +12

    ਸੰਦੀਲਾ ਸਾਹਿਬ ਨੂੰ ਮਿਲਾ ਕੇ ਬਹੁਤ ਚੰਗਾ ਕੀਤਾ ਟਹਿਣਾ ਸਾਹਿਬ ਜੀ ਅੱਜ ਦਿਲ ਬਹੁਤ ਉਦਾਸ ਸੀ ਅਚਾਨਕ ਨਜਰ ਪੈ ਗਈ ਤੇ ਪ੍ਰੋਗਰਾਮ ਸੁਣ ਤੇ ਦੇਖ ਲਿਆ ਤੇ ਡਿੱਗਿਆ ਹੋਇਆ ਪਾਰਾ ਕਾਫੀ ਹੱਦ ਤੱਕ ਉੱਪਰ ਆਇਆ ਇਸ ਤਰਾਂ ਮਹਿਸੂਸ ਹੋ ਰਿਹਾ ਹੈ ਜਿਵੇਂ ਕਿ ਮੈਂ ਅੱਜ ਤਾਕਤ ਦਾ ਗੁਲੂਕੋਜ਼ ਲੁਆ ਲਿਆ ਹੈ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜੀ ਹਰਮਨ ਥਿੰਦ ਜੀ ਅਤੇ ਸੰਦੀਲਾ ਸਾਹਿਬ ਜੀ।।👍👍👍👍👍🙏🙏🙏🙏🙏❤️

  • @JaswantSingh-sw9qi
    @JaswantSingh-sw9qi 2 года назад +23

    ਸੰਦੀਲਾ ਸਾਹਿਬ ਢਿੱਡ ਵੱਡਾ ਹੋ ਗਿਆ । ਘਟਾਓ । 1984 ਵਿੱਚ ਅਸੀਂ ਪਿੰਡ ਦੌਲਾ ਨੇੜੇ ਗਿਦੜਬਾਹਾ ਵਿਚ ਲਗਾਤਾਰ ਦੋ ਅਖਾੜੇ ਲਗਵਾਏ ਸਨ।

    • @rajinderbrar6934
      @rajinderbrar6934 2 года назад

      ਬਾਈ ਜੀ ਤੁਸੀੰ ਤਾੰ ਅੱਜ ਕਿੰਨੇ ਚਿਰ ਬਾਦ ਦੇਖਿਆ ਪਰ ਸੰਦੀਲਾ ਉਸ ਢਿੱਡ ਨਾਲ ਹਰ ਵੇਲੇ ਰਹਿੰਦਾ , ਓਸ ਨੂੰ ਵੀ ਪਤਾ ਹੀ ਹੋਊ ਕਿ ਵੱਡਾ ਹੈ ਜਾੰ ਛੋਟਾ । ਇਹ ਤਾੰ ਤੁਸੀੰ ਉਸਦੇ ਜਖਮਾੰ ਤੇ ਲੂਣ ਭੁੱਕਣ ਵਾਲਾ ਕੰਮ ਕਰਤਾ।

  • @JAspalSingh-lu1hf
    @JAspalSingh-lu1hf 2 года назад +7

    ਜਸਵੰਤ ਸੰਦਿਲਾ ਤੇ ਸੁਰਿੰਦਰ ਛਿੰਦਾ ਸਹਾਬ ਇਹਨਾਂ ਨੂੰ ਵੇਖਦੇ ਆਸੀ ਬੁਢੇ ਹੋ ਗਏ ਪਰ ਇਹ ੳੁਹ ਜਿਹੇ ਹਨ ਪੰਜਾਬ ਦੇ ਹੀਰੇ ਕਲਾਕਾਰ ਹਨ ਜੀ

  • @SatnamSingh-bc5zm
    @SatnamSingh-bc5zm 2 года назад +34

    ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ,
    ਹਰ ਘਸਮੈਲੀ਼ ਚੀਜ਼ ਲੋਹਾ ਵੀ ਨਹੀਂ ਹੁੰਦੀ।

  • @nishanmarmjeetkour.verygoo1903
    @nishanmarmjeetkour.verygoo1903 2 года назад +6

    ਉਹ ਜਿਹੜਾ ਦੋਰ ਸੀ 1966 ਤੋ 1990 ਤਕ ਦਾ ਬੜਾ ਸੋਹਣਾ ਦੋਰ ਸੀ। ਏਨੇ ਸਾਲ ਨੇ ਜਿਹੜੇ ਉਹ ਆਖਾੜਿਆ ਦਾ ਦੋਰ ਆਮਿਟਾ ਯਾਦਾ ਛੱਡ ਗਿਆ।।

  • @balwindersinghgill1532
    @balwindersinghgill1532 2 года назад +7

    ਹਰਮਨ ਥਿੰਦ ਜੀ ਮੈਂ ਤੁਹਾਡੇ ਹਾਸੇ ਦਾ ਬੜਾ ਫੈਨ ਹਾਂ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @gurdipdehar7070
    @gurdipdehar7070 2 года назад +29

    ਬਾਈ ਜਸਵੰਤ ਸਿੰਘ ਸੰਦੀਲਾ ਜਿਹਨਾਂ ਨੇ ਪੰਜਾਬੀ ਸੱਭਿਆਚਾਰ ਦੀ ਰੂਹ ਤੋਂ ਸੇਵਾ ਕੀਤੀ ਤੇ ਆਪਣੇ ਨਾਂ ਨਾਲ ਆਪਣੇ ਪਿੰਡ ਧਾਂਦਰਾ ਨੂੰ ਵੀ ਦੁਨੀਆਂ ਵਿੱਚ ਮਸ਼ਹੂਰ ਕੀਤਾ, ਵਾਹਿਗੁਰੂ ਜੀ ਅੱਗੇ ਅਰਦਾਸ ਹੈ ਕਿ ਬਾਈ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੈ ਗੁਰੂਦੇਵ ਧੰਨ ਗੁਰੂਦੇਵ

  • @jagdishchander8447
    @jagdishchander8447 2 года назад +18

    ਸੰਦੀਲਾ ਇੱਕ ਵਧੀਆ ਗੀਤਕਾਰ, ਕਲਾਕਾਰ ਅਤੇ ਚੰਗਾ ਇਨਸਾਨ ਹੈ।

  • @sehajsandhu2340
    @sehajsandhu2340 2 года назад +11

    ਆ ਜਿਹੜੇ ਮੈਂ ਛੋਟਾ ਹੁੰਦਾ ਡੀ ਡੀ ਪੰਜਾਬੀ ਤੇ ਦੇਖਦਾ ਸੀ ਸਾਰੇ ਲਿਆਈ ਜਾਨੇਂ ਓ

  • @NirmalSingh-vl1bs
    @NirmalSingh-vl1bs 2 года назад +34

    ਸੰਦੀਲਾ ਸਾਹਿਬ ਬਹੁਤ ਵਧੀਆ ਗੀਤਕਾਰ ਤੇ ਗਾਇਕਕਾਰ ਹਨ ਮੈਂ ਇੰਨਾਂ ਨੂੰ ਮਾਹਿਲ ਪੁਰ ਏਰੀਆ ਵਿਚ 1993 ਵਿਚ ਸੁਣਿਆ ਮੈਂ ਪੁਲਿਸ ਡਿਉਟੀਤੇ ਸਾਂ ਸੰਦੀਲਾ ਜੀ ਦੀ ਲੁੱਕ ਹਣ ਵੀ ਉਸੇ ਤਰਾਂ ਦੀ ਹੈ

  • @shingarajassar3766
    @shingarajassar3766 2 года назад +13

    ਇਨ੍ਹਾਂ ਦੀ ਕਲਮ ਦੀ ਜਿਨੀ ਪ੍ਰਸ਼ੰਸਾ ਕਰੀਏ ਓਨੀ ਹੀ ਥੋੜੀ ਹੈ, ਸਲਾਮ ਹੈ ਸੰਦੀਲਾ ਸਾਹਿਬ ਨੂੰ

  • @vaddkhanaparlad4179
    @vaddkhanaparlad4179 2 года назад +15

    ਬਹੁਤ ਵਧੀਆ ਕਲਾਕਾਰ ਸੰਦੀਲਾ

  • @virsaproduction5485
    @virsaproduction5485 2 года назад +7

    ਜਸਵੰਤ ਸੰਦੀਲਾ ਜੀ ਨਾਲ ਮੁਲਾਕਾਤ ਬੜੀ
    ਪਸੰਦ ਆਈ ਜਨਾਬ

  • @SurjeetSingh-ib2fx
    @SurjeetSingh-ib2fx 2 года назад +16

    ਬਹੁਤ ਵਧੀਆ ਗਾਇਕ ਹੈ ਸੰਦੀਲਾ ਜੀ ਵਾਹਿਗੁਰੂ ਜੀ ਮੇਹਰ ਕਰਨ 🙏🙏🙏

  • @paramjeetkaur945
    @paramjeetkaur945 2 года назад +14

    ਬਹੁਤ ਬਹੁਤ ਧੰਨਵਾਦ ਸੰਦੀਲਾ ਜੀ ਦੇ ਨਾਲ ਪ੍ਰੋਗਰਾਮ ਲਈ ਬਹੁਤ ਪੁਰਾਣੇ ਗੀਤ ਤੇ ਜੱਗਮੋਹਨ ਜੀ ਦੇ ਨਾਲ ਸਾਂਝੇ ਕੀਤੇ ਪੱਲਾ ਦਿਆਂ ਬਾਤਾਂ ਪਾਉਂਦੇ ਦੇ ਤਰੀਕੇ ਤੇ ਕੁਰਬਾਨ ਜਾਈਏ ਧੰਨਵਾਦ ਜੀ

  • @user-lu8hz1kk3h
    @user-lu8hz1kk3h 6 месяцев назад +5

    ਪਰ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਅੱਜ ਕੱਲ੍ਹ ਪੰਜਾਬ ਦੀਆਂ ਬਹੁਤ ਵਧੀਆ ਗਾਇਕ ਜੋੜੀਆਂ ਟੁੱਟ ਰਹੀਆਂ ਹਨ।ਧੰਨਵਾਦ ਜੀਉ।

  • @kalimuddinmalik5712
    @kalimuddinmalik5712 2 года назад +37

    ਮੈਨੂੰ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਦੀ ਜੋੜੀ ਬਹੁਤ ਵਧੀਆ ਲਗਦੀ ਸੀ ਤੇ ਲਗਦੀ ਹੈ

  • @harmeetdeoldeol6791
    @harmeetdeoldeol6791 2 года назад +10

    ਸਾਡੇ ਇਲਾਕੇ ਦਾ ਮਾਣ ਜਸਵੰਤ ਸੰਦੀਲਾ ਬਹੁਤ ਵਧੀਆ ਸਾਉ ਇਨਸਾਨ

  • @paramjitbirak8696
    @paramjitbirak8696 2 года назад +10

    ਬਾ ਕਮਾਲ ਇੰਟਰਵਿਯੂ।
    ਸੰਦੀਲਾ ਜੀ ਤੁਹਾਡੀ ਕਲਾ ਨੂੰ ਸਲਾਮ

  • @jagmohanshahraisar9330
    @jagmohanshahraisar9330 2 года назад +59

    ਬਹੁਤ ਸੋਹਣੀ ਕਲਮ ਤੇ ਬਹੁਤ ਹੀ ਸੋਹਣੀ ਆਵਾਜ਼ ਦੇ ਮਾਲਿਕ ਸਤਿਕਾਰਯੋਗ ਅੰਕਲ ਜਸਵੰਤ ਸੰਦੀਲਾ ਜੀ ਨਵੀਂ ਇੰਟਰਵਿਊ ਬਹੁਤ ਵਧੀਆ ਲੱਗੀ ਜੀ, ਸੰਦੀਲਾ ਸਾਹਿਬ ਜਿੰਨੇ ਚੰਗੇ ਕਲਾਕਾਰ ਨੇ ਉਹਨੇ ਹੀ ਵਧੀਆ ਇਨਸਾਨ ਹਨ. ਰੱਬ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ ਇਹਨਾਂ ਨੂੰ

    • @kirankaur4504
      @kirankaur4504 2 года назад +2

      ਤੁਸੀਂ ਰਾਏਸਰ ਤੋਂ ਹੋ ਵੀਰ ਜੀ ਅਸੀਂ ਵੀ ਰਾਏਸਰ ਤੋਂ ਸਤਿ ਸ੍ਰੀ ਅਕਾਲ ਵੀਰ ਜੀ 🙏🙏

    • @SatwinderSingh-yu6kz
      @SatwinderSingh-yu6kz 2 года назад +2

      ਰਬ ਕਰੇ ਅਜਿਹੇ ਕਵੀ ਤੇ ਅਜਿਹੇ ਗਾਇਕ ਅਜ ਦਿਆਂ ਗਾਇਕਾਂ ਦੀ ਸਮਝ ਵਿਚ ਆ ਜਾਣ ਤਾਂ ਜੋ ਉਨ੍ਹਾਂ ਦਾ ਪੱਧਰ ਉਚਾ ਹੋ ਸਕੇ

    • @Gurbachan-qq2im
      @Gurbachan-qq2im 2 года назад

      ਞਾਹ ਜੀ ਸੰਦੀਲਾ ਜੀ ਕੀ ਸਬਦਾਵਲੀ ਤੇ ਕੀ ਪੇਸ਼ਕਾਰੀ ਬਹੁਤ ਵਧੀਅਾ

    • @amarjeetgill8123
      @amarjeetgill8123 2 года назад

      @@kirankaur4504 ਡ ਡ ਡ ਗ ਡ

    • @harmitsingh3008
      @harmitsingh3008 2 года назад

      , ..

  • @gurlalsinghkangmalout1394
    @gurlalsinghkangmalout1394 2 года назад +4

    1983 ਵਿਚ ਬਾਈ ਜਸਵੰਤ ਸੰਦੀਲਾ ਤੇ ਪਰਮਿੰਦਰ ਸੰਧੂ ਨੂੰ ਪਹਿਲੀ ਵਾਰ ਸੁਣਿਆ ਸੀ ਬਾਅਦ ਵਿੱਚ ਤਾ ਬਹੁਤ ਸੁਣਿਆ ਦਿਲ ਭਰ ਕੇ

  • @ravo_jasp2006
    @ravo_jasp2006 2 года назад +7

    ਪਿਤਾ ਜੀ ਤੋਂ ਬਹੁਤ ਸੁਣਿਐ ਨਾਮ ਥੋਡਾ। ਅੱਜ ਬਾਪੂ ਵੀ ਯਾਦ ਆਇਆ । ਪਸੰਦੀਦਾ ਕਲਾਕਾਰ ਸੀ ਤੁਸੀ ਓਹਨਾ ਦੇ । ਸ਼ਾਇਦ ਉਹ ਥੋਨੂੰ ਮਿਲੇ ਵੀ ਕਈ ਵਾਰ ਨੇ ।

  • @singhsj5841
    @singhsj5841 2 года назад +3

    ਲੋਕ ਤਾਂ ਮਤਲਬ ਤੋ ਬਾਅਦ ਭੁਲ ਜਾਂਦੇ ਐ ਸਲੂਟ ਸੰਦੀਲਾ ਜੀ ਦਾ ਜਿਹੜੇ ਅਜ ਵੀ ਜਗਮੋਹਨ ਕੌਰ ਨੂੰ ਸਤਿਕਾਰ ਦਿੰਦੇ ਐ ਇਹੀ ਮਹਾਨਤਾ ਹੈ

  • @kalimuddinmalik5712
    @kalimuddinmalik5712 2 года назад +8

    ਬਹੁਤ ਵਧੀਆਂ ਤੇ ਸੱਚਾ ਇਨਸਾਨ ਹੈ ਜਸਵੰਤ ਸੰਦੀਲਾ

  • @jassyjudge7639
    @jassyjudge7639 2 года назад +10

    ਬਹੂਤ ਹੀ ਵਧੀਆ ਪ੍ਰੋਗਰਾਮ ਲੱਗਿਆ ਵਹਿਗੁਰੂ ਜੀ ਕਿਰਪਾ ਕਰੇ ਤੁਹਾਡੇ ਉਤੇ ਅਤੇ ਤੁਹਾਡੇ ਪਰਿਵਾਰ ਉੱਤੇ ਅਤੇ ਸਾਰੇ ਹੀ ਸੰਸਾਰ ਉੱਤੇ

  • @sonubains74
    @sonubains74 2 года назад +7

    ਵਾਹ ਵਾਹ ਸੰਦੀਲਿਆ ,ਸੁਆਦ ਲਿਆਤਾ।ਪਰਮਾਤਮਾ ਤੇਰੇ ਸਿਰ ਤੇ ਹਮੇਸ਼ਾ 2 ਹੱਥ ਰੱਖਣ।ਧੰਨਵਾਦ ਪਰਾਈਮ ਏਸ਼ੀਆ ਟੀਮ ਦਾ ਐਹੋ ਜਾਹਾ ਅਸਲੀ ਲੋਕ ਕਲਾਕਾਰ ਰੂਬਰੂ ਕਰਵਾਉਣ ਲਈ

  • @BeHappy-ci6nl
    @BeHappy-ci6nl 2 года назад +8

    “ਵੱਡੇ ਖੁਲਾਸੇ” 🤦‍♂️🤦‍♂️
    ਸ਼ਰਮਨਾਕ ਭਾਸ਼ਾ ਹੈ ਇਹ, ਪਰਮਿੰਦਰ ਸੰਧੂ ਜੀ ਦੁਨੀਆ ਵਿੱਚ
    ਨਹੀਂ ਰਹੇ, ਪਰ ਤੁਹਾਨੂੰ ਕੋਈ ਮਤਲਬ ਨਹੀਂ, ਤੁਸੀਂ ਫਿਰ views ਖਾਤਿਰ ਚਵਲ ਮਾਰ ਦਿੱਤੀ। ਤੁਹਾਡੀ ਭਾਸ਼ਾ ਤਾਂ ਪਰਮਿੰਦਰ ਜੀ ਦੇ ਚਰਿੱਤਰ ਉੱਪਰ ਹੀ ਸਵਾਲ ਖੜੇ ਕਰ ਰਹੀ ਹੈ, ਦੁਨੀਆ ਤੋਂ ਜਾ ਚੁੱਕੀ ਔਰਤ ਲਈ ਇਹ ਲਿਖਣਾ ਗਲਤ ਗੱਲ ਹੈ।

    • @Avreen_Kaur9824
      @Avreen_Kaur9824 2 года назад +2

      Bilkul sahi keha

    • @1sukhman
      @1sukhman 2 года назад +2

      Right, only for view

    • @shivcharndhaliwal1702
      @shivcharndhaliwal1702 Месяц назад

      ਵੀਰ ਜੀ ਇਹ ਗੱਲ ਮੈਨੂੰ ਵੀ ਰੜਕੀ,,, ਇੰਟਰਵਿਊ ਵਧੀਆ ਸੀ ,, ਸੰਦੀਲਾ ਜੀ ਨੇ ਵਧੀਆ ਜਾਣਕਾਰੀ ਦਿੱਤੀ ਹੈ,,, ਪੈਸਾ ਕਾਂ ਬਨੇਰੇ ਦਾ,, ਗੀਤ ਹਾਕਮ ਬਖਤੜੀਵਾਲਾ ਜੀ ਨੇ ਇੱਕ ਸਟੇਜ ਤੋਂ ਉਦੋਂ ਗਾਇਆ ,,, ਜਦੋਂ ਉਹ ਸਟੇਜ ਤੋਂ ਹੇਠਾਂ ਉਤਰ ਆਏ ਸਨ,, ਮੇਰੇ ਨਾਲ ਫੋਟੋ ਕਰਵਾਈ ,,, ,,,ਵਿਆਹ ਵਾਲੇ ਲੋਕ,, ਸਰੋਤਿਆਂ ਨੂੰ ਗਾਇਕ ਨਾਲ ਗੱਲ ਕਰਨ ਤੋਂ ਔਖੇ ਸਨ ,,, ਗੁੱਸੇ ਵਿੱਚ ਹਾਕਮ ਥੱਲੇ

    • @shivcharndhaliwal1702
      @shivcharndhaliwal1702 Месяц назад

      ਹਾਕਮ ਬਖਤੜੀਵਾਲਾ ਜੀ ਥੱਲੇ ਆ ੍ਫੋਟੋ ਬਾਅਦ,, ਕਾਂ ਬਨੇਰੇ ਦਾ ਗੀਤ ਗਾਇਆ,, ਇਹ ਗੱਲ ਛਿਆਨਵੇਂ ਦੀ ਹੈ,, ਉਹ ਫੋਟੋ ਫੋਟੋ ਗਰਾਫਰਾ ਦੀ ਦੁਕਾਨ ਤੇ ਵੀਹ ਸਾਲ ਲੱਗੀ 😢😢ਰਹੀ,, ਅੱਜ ਵੀ ਸਾਂਭੀ ਬੈਠਾ ਹਾਂ 😢😢😢

  • @gurmeetsingh2654
    @gurmeetsingh2654 2 года назад +6

    ਸਭ ਤੋਂ ਬੂਰਾ ਜੀ ਯਾਰ ਮਾਰ ਕਰਦਾ
    ਟਹਿਣਾ ਜੀ ਬਹੁਤ ਫੇਮਸ ਗੀਤ ਐ

  • @paramsidhu4190
    @paramsidhu4190 2 года назад +33

    ਸੰਦੀਲਾ ਵਧੀਆ ਕਲਾਕਾਰ ਲੇਖਕ ਤੇ ਵਧੀਆ ਇਨਸਾਨ

  • @user-gd9pp9hy2r
    @user-gd9pp9hy2r 4 месяца назад +1

    ਹਿੰਮਤ ਸਿੰਘ ਸੇਖੋਂ ਪਿੰਡ ਜਵੱਦੀ ਸੁਰਗਵਾਸੀ ਤੇ ਮੇਰੇ ਦੋਸਤ ਬਾਈ ਸੰਦੀਲਾ ਬਹੁਤ ਵਧੀਆ ਇਨਸਾਨ ਐ।🙏💚☝️☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌💚

  • @KrishanKumar-tu6ec
    @KrishanKumar-tu6ec 2 года назад +10

    ਸਭ ਤੋਂ ਸੁਪਰ ਸਟਾਰ ਗੀਤ ਹੈ ਬਾਈ ਜੀ ਪੁਰਾਣੇ ਕਲਾਕਾਰ ਦੇ ਗੀਤ ਹਨ ਬਹੁਤ ਹੀ ਵਧੀਆ

  • @baljeetkaur7088
    @baljeetkaur7088 2 года назад +4

    ਮੈਂ ਸੰਦੀਲਾ ਸਾਹਿਬ ਦਾ ਬਹੁਤ ਪ੍ਰਸ਼ੰਸਕ ਹਾਂ।

  • @kulbeersingh2721
    @kulbeersingh2721 2 года назад +11

    ਸੰਦੀਲਾ ਜੀ ਸਿਰਾ ਲਾ ਦਿਤਾ ਰੱਬ ਤੁਹਾਡੀ ਲੰਬੀ ਉਮਰ ਕਰੇ ਟਹਿਣਾ ਜੀ ਭੈਣਜੀ ਹਰਮਨ ਜੀ ਪਰਮਾਤਮਾ ਤਹਾਨੂ ਵੀ ਤਰੱਕੀ ਬਖਸ਼ੇ

  • @jasvirsingh4301
    @jasvirsingh4301 2 года назад +4

    ਜਿਊਂਦਾ ਰਹਿ ਸੰਦੀਲਿਆ ਜਿੰਨਾਂ ਚਿਰ ਤੇਰਾ ਜੀਅ ਕਰਦਾ.

  • @BS_Recordz
    @BS_Recordz 2 года назад +17

    ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਵਧੀਆ 👍

  • @khushwindersingh5422
    @khushwindersingh5422 2 года назад +9

    ਚਮਕੀਲੇ ਦੇ 80% ਪ੍ਰੋਗਰਾਮ ਦੋਆਬੇ ਵਿੱਚ ਹੁੰਦੇ ਸੀ ਓਥੇ ਹੀ ਓਹਨੂੰ ਖਤਰਾ ਵੀ ਓਸ ਏਰੀਏ ਵਿੱਚੋਂ ਹੀ ਸੀ ਪਰ ਬਦਕਿਸਮਤੀ ਕਿ ਉਹ ਪ੍ਰੋਗਰਾਮ ਲਾਓਣੋ ਨਹੀਂ ਹਟਿਆ ਕੁਝ ਸਮੇਂ ਲਈ ਟਲ ਸਕਦਾ ਸ।

  • @palisidhu3481
    @palisidhu3481 2 года назад +3

    ਅਮਰ ਸਿੰਘ ਚਮਕੀਲਾ ਤੇ ਸੰਦੀਲਾ ਦੋਨੋਂ ਇਕੱਠੇ ਲੁਧਿਆਣੇ ਸਾਈਕਲ ਤੇ ਆਉਂਦੇ ਸੀ। ਚਮਕੀਲਾ ਜੀ ਸਾਈਕਲ ਤੇ ਸੰਦੀਲੇ ਨੂੰ ਪਿੰਡ ਛੱਡ ਕੇ ਆਉਂਦੇ ਸੀ।

  • @tarloksingh4618
    @tarloksingh4618 2 года назад +5

    ਸਦੀਲਾ ਜੀ ਬਹੁਤ ਹੀ ਵਧੀਆ ਲੱਗਿਆ ਤੁਹਾਡਾ ਪਰੋਗਰਾਮ ਟਹਿਣਾ ਜੀ ਤੇ ਥਿੰਦ ਜੀ ਵੀ ਬਹੁਤ ਹੀ ਵਧੀਆ ਗੱਲ ਬਾਤ ਕਰਦੇ ਗੋਲੀਆਂ 2 ਚੱਲੀਆਂ ਨੇ ਬਹੁਤ ਰੰਗ ਬੰਨ੍ਹਿਆ ਪਰ ਮੈਂ ਓਡੀਕਦਾ ਰਿਹਾ ਕਿਹੜੇ ਰਾਹ ਜਾਵਾ ਮਕਲਾਵੇ ਖੈਰ ਤਰਲੋਕ ਸਿੰਘ ਕੁਲਦੀਪ ਸ਼ੇਰਗਿਲ ਦਾ ਵੱਡਾ ਭਾਈ ਬਾਈ ਸਤਿ ਸ੍ਰੀ ਅਕਾਲ

  • @KulwinderSingh-sh2jk
    @KulwinderSingh-sh2jk 6 месяцев назад +2

    ਇਕ ਕੁੜੀ ਕੂਜ ਵਰਗੀ ਸੰਦੀਲਾ ਸਾਹਬ ਦਾ ਲਿਖਿਆ ਤੇ ਮਾਣਕ ਸਾਹਬ ਦਾ ਗਾਇਆ ਬਹੁਤ ਸੋਹਣਾ ਗੀਤ ਆ 👍🙏🏽

  • @sukhdevsran6714
    @sukhdevsran6714 2 года назад +9

    ਬਹੁਤ ਵਧੀਆ ਪ੍ਰੋਗਰਾਮ ਜੀ ਕਾਲਾ ਸੀੜਾ

  • @naharsinghsekhon1586
    @naharsinghsekhon1586 2 года назад +1

    ਦਿਲ ਨੂੰ ਬਹੁਤ ਦੁੱਖ ਹੁੰਦਾ ਜਦੋਂ ਸੰਦੀਲਾ ਸਾਹਿਬ ਤੇ ਬੀਬਾ ਸੰਧੂ ਦੀ ਜੋੜੀ ਬਾਰੇ ਸੋਚੀਦਾ

  • @sukhpalverynicesongsingh6889
    @sukhpalverynicesongsingh6889 9 месяцев назад +3

    Sandila sahab bahut fan han asi tuhadi singing de.god bles you.❤

  • @boharsingh7725
    @boharsingh7725 2 года назад +26

    ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ
    🙏🙏🙏🙏🙏

  • @sarbjitsingh3011
    @sarbjitsingh3011 2 года назад +1

    ਬਹੁਤ ਹੀ ਵਧੀਆ ਕਲਮ ਦੇ ਮਾਲਕ ਅਤੇ ਯਾਰਾਂ ਦੇ ਯਾਰ ਸੰਦੀਲਾ ਸਾਹਿਬ ਨਾਲ ਮੁਲਾਕਾਤ ਕਰਵਾਉਣ ਲਈ ਟਹਿਣਾ ਸਾਹਿਬ ਅਤੇ ਬੀਬਾ ਹਰਮਨ ਥਿੰਦ ਜੀ ਦਾ ਬਹੁਤ ਬਹੁਤ ਧੰਨਵਾਦ ਜੀ!

  • @KuldeepSingh-nm1mc
    @KuldeepSingh-nm1mc 2 года назад +4

    ਗੀਤਾਂ ਭਰੀ ਕਹਾਣੀ ਕੈਸਟ ਅੱਜ ਵੀ ਰੱਖੀ ਆ ਪੈਨ ਡ੍ਰਾਈਵ ਚ੍।

  • @lovepreetsinghgill517
    @lovepreetsinghgill517 Год назад +3

    ਵੀਡੀਓ ਦਾ ਸਮਾ 24:13
    ਦਿਮਾਗ ਵਿੱਚ ਉਸ ਘਰ ਦੀ ਫਿਲਮ ਚੱਲ ਗਈ ਤੇ ਮਨ ਭਾਵੁਕ ਹੋ ਗਿਆ, ਸਲੂਟ ਹੈ ਬਾਈ ਸੰਦੀਲੇ ਤੇਰੀ ਲਿਖਣ ਕਲਾ ਨੂੰ। ਗੱਲਾਂ ਸੁਣਕੇ ਲਗਦੈ ਬਈ ਸੰਦੀਲਾ ਸੱਚਾ ਤੇ ਵਧੀਆ ਇਨਸਾਨ ਹੈ।

  • @manjinder1099
    @manjinder1099 2 года назад +4

    ਕਾਲਾ ਰੰਗ ਵਿਕੇ ਰਤੀਆਂ , ਅਮਲੀ ਗੀਤ ਮੈ ਰੋਜ ਸੁਣਦਾ ਬਾਕੀ ਵੀ ਸਾਰੇ ਬਹੁਤ ਪਿਆਰੇ ਗੀਤ ਨੇ , ਕਿਉ ਕਿ ਮੇਰਾ ਰੰਗ ਸਾਵਲਾ ਜਿਹਾ 😜

  • @jaswindersingh-bz6dz
    @jaswindersingh-bz6dz 2 года назад +12

    Jaswant Sandila Ji is great. He is a self made man by dint of hard work. May God bless him.

  • @sodhisahib2708
    @sodhisahib2708 2 года назад +7

    I think 1998 ਇਨ੍ਹਾਂ ਨਾਲ handshake ਕੀਤਾ ਸੀ New York ਵਿੱਚ। ਮੈਂ 16-17 ਸਾਲ ਦਾ ਸੀ

  • @SukhwinderSingh-mv7rd
    @SukhwinderSingh-mv7rd 2 года назад +2

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @avtarsingh2531
    @avtarsingh2531 Месяц назад

    ਪਰਮਿੰਦਰ ਸੰਧੂ ਦੀ ਅਵਾਜ਼ ਬਹੁਤ ਹੀ ਕਮਾਲ ਦੀ ਸੀ ਅੱਜ ਦੇ ਸਮੇਂ ਵਿੱਚ ਕਿਸੇ ਵੀ ਗਾਇਕਾ ਦੀ ਅਵਾਜ਼ ਪਰਮਿੰਦਰ ਸੰਧੂ ਵਰਗੀ ਨਹੀਂ ਹੈ।

  • @harshwinderkaur7260
    @harshwinderkaur7260 2 года назад +7

    ਬਹੁਤ ਵਧੀਆ 🙏🙏

  • @satnamjudge6874
    @satnamjudge6874 2 года назад +6

    ਟਹਿਣਾ ਸਾਹਬ ਹਰਭਜਨ ਸਿੰਘ ਨਾਲ ਵੀ ਮੁਲਾਕਾਤ ਕਰੋ

  • @manjindersinghbhullar8221
    @manjindersinghbhullar8221 2 года назад +10

    ਸਤਿ ਸ੍ਰੀ ਆਕਾਲ ਜੀ ਸਵਰਨ ਸਿੰਘ ਟਹਿਣਾ ਵੀਰ ਜੀ ਤੇ ਭੈਣ ਹਰਮਨ ਥਿੰਦ ਜੀ ਤੇ ਜਸਵੰਤ ਸੰਦੀਲਾ ਜੀ 🙏🏻🙏🏻🙏🏻 ਇੰਟਰਵਿਊ ਬਹੁਤ ਵਧੀਆ ਲੱਗੀ ਧੰਨਵਾਦ ਮਨਜਿੰਦਰ ਸਿੰਘ ਪਿੰਡ ਭੁੱਲਰਹੇੜੀ ਨੇੜੇ ਧੂਰੀ ਸੰਗਰੂਰ 👍👍👍

    • @karamjeetkaur-gy3mk
      @karamjeetkaur-gy3mk 2 года назад

      Veer ji Mei v during kol di a kanadhargarh chnnaa ton ji

    • @daljitsingh8533
      @daljitsingh8533 Год назад

      ਦਲਜੀਤ ਸਿੰਘ ਬਾਲਿਆ ਨੇੜੇ ਭਿੰਡਰ ਆ

  • @harrydhaliwal4997
    @harrydhaliwal4997 2 года назад +4

    ਬਹੁਤ ਵਧੀਆ ਇੰਟਰਵਿਊ ਸਵਾਦ ਆ ਗਿਆ ਸੁਣ ਕੇ

  • @ManjeetKaur-dz4us
    @ManjeetKaur-dz4us Год назад +8

    ਅਤਿ ਦਿਲਚਸਪ ਇੰਟਰਵਿਊ।
    ਗਾਇਕ, ਗੀਤਕਾਰ,ਫਿਰਾਖਦਿਲੀ ਬਾਕਮਾਲ।
    ਤ੍ਰਿਵੈਣੀ ਦੀਆਂ ਸੱਤੇ ਖੈਰਾਂ। 🙏🙏🙏

  • @sidhuanoop
    @sidhuanoop 2 года назад +3

    ਬਹੁਤ ਵਧੀਆ ਇਨਸਾਨ ,ਬਹੁਤ ਹੀ ਅੱਛੇ ਗੀਤਕਾਰ ਮਹਾਨ ਗਾਇਕ ਸ਼੍ਰੀ ਜਸਵੰਤ ਸੰਦੀਲਾ ਜੀ ਨਾਲ ਮੁਲਾਕਾਤ ਕਰਾਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਟਹਿਣਾਂ ਸਾਹਿਬ ਤੇ ਭੈਣ ਜੀ ਹਰਮਨ ਥਿੰਦ ਜੀ

  • @malkitghai4314
    @malkitghai4314 Год назад +1

    Favorite singer Sandila ji with effect from 1976, Very good singer & ✍️

  • @khushwindersingh5422
    @khushwindersingh5422 2 года назад +3

    ਐਵੇਂ ਯਵਲੀਆਂ ਨਾਂ ਮਾਰ ਸੰਦੀਲਿਆ ‌ ਪਰਮਿੰਦਰ ਦੇ ਸਿਰ ਤੇ ਸੀ ਸਰਦਾਰ ਸੰਦੀਲਿਆ। ਪੈਰ ਨਾ ਛੱਡ ਯਾਰਾ

  • @rockysidhuavtarsingh9109
    @rockysidhuavtarsingh9109 2 года назад +1

    ਸੰਦੀਲੇ ਜੀ ਦਾ ਲਿਖਿਆ ਇਕ ਬਹੁਤ ਪੁਰਾਣਾ ਗੀਤ ਹੈ ਜਿਹੜਾ ਹਰਚਰਨ ਗਰੇਵਾਲ ਤੇ ਸੁਰਿੰਦਰ ਕੌਰ ਨੇ ਗਾਇਆ ਅੱਧੀ ਅੱਧੀ ਰਾਤ ਤੱਕ ਮੈਂ ਪੜਾਦੀ

  • @balrajsandhu6161
    @balrajsandhu6161 2 года назад +2

    ਅੱਜ ਦੇ ਗਾਇਕਾ ਨੂੰ ਸੰਦੀਲੇ ਦਾ ਜੁਠਾ ਪਾਣੀ ਪੀਣਾ ਚਾਹੀਦਾ ਹੈ

  • @nirmalchoudhary2500
    @nirmalchoudhary2500 2 года назад +2

    ਗੀਤਕਾਰ ਵੀ ਵਧੀਆ ਤੇ ਗਾਇਕ ਵੀ ਸਿਰਾ ਹੈ ਸਰਦਾਰ ਜਸਵੰਤ ਸਿੰਘ ਸੰਦੀਲਾ ਸਾਹਿਬ । ਕੀ ਕੋਈ ਵੀਰ ਭਰਾ ਦੱਸਣ ਦੀ ਕਿਰਪਾ ਕਰੇਗਾ ਕਿ ਬਾਈ ਜੀ ਨੌਕਰੀ ਵੀ ਕਰਦੇ ਹਨ ਜੀ

  • @sukhwinder888
    @sukhwinder888 2 года назад +6

    Sat Shri Akal Tehna Sahib and Thind madam ji --- Sandeela Bai you are Great --- Geetan Bhari Kahani tuhada recod v mera favourite hai ji

  • @gurmeetsingh2654
    @gurmeetsingh2654 2 года назад +2

    ਬਹੁਤ ਵਧੀਆ ਟਹਿਣਾ ਸਾਹਬ
    ਮੈ ਕਈ ਵਾਰ ਲਿਖਿਆ ਕੇ ਸੁਚੇਤ ਬਾਲਾ ਦੀ ਮੁਲਾਕਾਤ ਕਰਾਓ ਪੁਰਾਣੀ ਕਲਾਕਾਰ ਹੈ ਜਿਸ ਨੇ ਮਾਣਕ ਨਾਲ ਗਾਇਆ ਬਹੁਤ ਸੁਪਰ ਸਟਾਰ ਕਲਾਕਾਰ ਹੈ ਉਹ

    • @badalsinghghumann8766
      @badalsinghghumann8766 2 года назад

      ਇੰਟਰਵਿਊ ਹੋ ਗਈ ਸੁਚੇਤ ਬਾਲਾ ਦੀ

  • @shingarasingh7884
    @shingarasingh7884 Год назад +3

    ਜੋ ਕਲਾਕਾਰਾਂ ਨੇ ਹਥਿਆਰਾਂ ਨੂੰ ਪਰਮੋਟ ਕਰਦੇ ਹਨ ਇਹ ਗੀਤ ਤੋ ਸਿੱਖਣ ਸੰਦੀਲਾ ਸਾਹਿਬ ਨੇ ਬਹੁਤ ਵਧੀਆ ਲਿਖਿਆ ਅਤੇ ਗਾਇਆ

  • @santokhsingh6917
    @santokhsingh6917 2 года назад +2

    ਸੰਦੀਲਾ ਜੀ ਇਕ ਵਧੀਆ ਲੇਖਕ ਤੇ ਕਲਾਕਾਰ ਤਾਂ ਹੈ ਹੀ ਪਰ ਬੋਲਣ ਵਿੱਚ ਵੀ ਵਧੀਆ ਨਾਪ ਤੋਲ ਕੇ ਬੋਲਦਾ ਹੈ।

  • @sarbjeetsinghkotkapuracity7206
    @sarbjeetsinghkotkapuracity7206 2 года назад +2

    ਜਸਵੰਤ ਸੰਦੀਲਾ ਬਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਤੁਹਾਡੇ ਗੀਤ ਬਹੁਤ ਬਹੁਤ ਹੀ ਖੂਬਸੂਰਤ ਹੈਂ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏🙏🙏🙏🙏🙏🙏❤️

  • @rajbeermaan5045
    @rajbeermaan5045 2 года назад +2

    ਟਹਿਣਾ ਸਾਹਬ ,ਮੈਡਮ ਨੂੰ ਆਖੋ ਚੁੱਪ ਕਰਕੇ ਬੈਠੀ ਰਿਹਾ ਕਰੇ,ਕੀਹਨੂੰ ਸਵਾਲ ਪੁੱਛਣਾ ਕੀ ਪੁੱਛਣਾ ਇਹਨੂੰ ਕੁਝ ਨਹੀ ਪਤਾ ।

  • @gursingh6622
    @gursingh6622 2 года назад +3

    Very good sandeela Sahib. Tehna Sahib, very very thanks🙏 to you.

  • @SukhwinderSingh-sd4bi
    @SukhwinderSingh-sd4bi 2 года назад +9

    Old is gold

  • @bhurasingh1871
    @bhurasingh1871 Год назад +2

    ਸੰਦੀਲਾ ਸਹਿਬ ਕਲਾਕਾਰ ਵੀ ਬਹੁਤ ਵਧੀਆ ਹਨ ੲਿਨਸਾਨ ਵੀ

  • @dilveerkumar232
    @dilveerkumar232 2 года назад +4

    ਸੱਚੀ ਅੱਜ ਮਜਾ ਆ ਗਿਆ ❤️

  • @ajstyles9043
    @ajstyles9043 2 года назад +3

    Jaswant Sandile ji and Parminder Sandhu ji di jodi nu asi 1995 ch mere veere de viah te bulaya c. Bht e sohna gaya c

  • @NirmalSingh-ys7wz
    @NirmalSingh-ys7wz 2 года назад +2

    1985 ਚ ਸਾਡੇ ਪਿੰਡ ਪੱਕਾ ਕਾਲੇ ਵਾਲਾ ਜਲਾਲਾਬਾਦ ਵਿਖੇ ਸੰਦੀਲਾ ਤੇ ਪਰਮਿੰਦਰ ਸੰਧੂ ਦਾ ਅਖਾੜਾ ਲੱਗਿਅਾ ਸੀ।

  • @arshdeep-qq6dt
    @arshdeep-qq6dt 2 года назад +3

    ਟਹਿਣਾ ਸਾਬ ਬਹੁਤ ਵਾਰ ਮੈਂ ਤੇ ਮੇਰੇ ਸਾਰੇ ਦੋਸਤਾਂ ਨੇ ਕਿੰਨੀ ਵਾਰੀ ਬੇਨਤੀ ਕਰ ਚੁੱਕੇ ਆ
    ਕਿ ਬਲਕਾਰ ਅਣਖੀਲਾ ਤੇ ਮਨਜਿੰਦਰ ਗੁਲਸ਼ਨ ਜੀ ਨੂੰ ਕਿਰਪਾ ਕਰਕੇ ਚੱਜ ਦਾ ਵਿਚਾਰ ਜਰੂਰ ਵਿਖਾਉ

  • @narinderpal6091
    @narinderpal6091 2 года назад +7

    ਬੀਬਾ ਹਰਮਨ ਤੇ ਵੀਰ ਟੈਹਣਾ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਦਾ ਇਹ ਇੰਟਰਵਿਊ ਸੁਣ ਕੇ ਦਿਲ ਇਤਨਾ ਖੁਸ਼ ਹੋਇਆ ਕਿ ਕੀ ਬਾਤਾਂ ।ਆਪ ਸਭ ਨੂੰ ਤੇ ਭਾਜੀ ਸੰਦੀਲਾ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਸਦਾ ਖੁਸ਼ ਰਹੋ ।ਵੀਰ ਸੰਦੀਲਾ ਜੀ ਨਾਲ ਵੱਧ ਤੋ ਵੱਧ ਮੁਲਾਕਾਤਾਂ ਕਰੋ ਧਨਵਾਦ ।

  • @jaspalsangha2643
    @jaspalsangha2643 2 года назад +5

    Mis you Parminder sandhu

  • @jaswantsingh-kv8ep
    @jaswantsingh-kv8ep 2 года назад +1

    ਤੀਹ ਸਾਲ ਪਹਿਲਾਂ ਸਾਡੇ ਗੁਆਂਢ ਪਿੰਡ ਦੇ ਵਿਚ ਆਖਾੜਾ ਵੇਖਿਆ ਸੀ ਪਰਮਿੰਦਰ ਸੰਧੂ ਦੇ ਨਾਲ ਗੀਤ ਲਾਇਆ ਸੀ ਭੁੱਲ ਭਲੇਖੈ ਜੇਠ ਦੀ ਰਜਾਈ ਵਿਚ ਬੜਗੀ ਵੇ ਜਸਵੰਤ ਹੁੰਦੇ ਹੀ ਦਿਲ ਦਾਰਨੇ

  • @gurnamsingh3111
    @gurnamsingh3111 6 месяцев назад

    ਬਹੁਤ ਵਧੀਆ ਜਸਵੰਤ ਸੰਦੀਲਾ ਜੀ ਵਾਹਿਗੁਰੂ ਚੜਦੀ ਕਲਾ ਰੱਖੇ

  • @InderjitSingh-hl6qk
    @InderjitSingh-hl6qk 2 года назад +4

    Ssa swaran singh te Harman ji. Tuhade sare he programme baa-kamaal hunde han .har interview balle balle ji. Sandila ji hasmukh saaf dill insaan. Vadhya gall baat. (Kenya)

  • @tejindersingh2679
    @tejindersingh2679 2 года назад +8

    Jaswant Sandila good singer

  • @prithviraj551
    @prithviraj551 2 года назад +5

    God bless you kudrat ki mehar bani rahe

  • @yashdhir4649
    @yashdhir4649 2 года назад +3

    ਮੇਰਾ ਮਨ ਪੰਸਦ ਕਲਾਕਾਰ ਜਸਵੰਤ ਸੰਦੀਲਾ
    ਪਾਲੀਦਿਤਵਾਲੀਆ ਜੀ
    ਸਿੰਦਾ

  • @parveenkaur2425
    @parveenkaur2425 2 года назад +3

    ਵਾਹ ਜੀ ਸੰਦੀਲਾ ਜੀ👍🏻👍🏻👍🏻👍🏻

  • @parmodqaafir5054
    @parmodqaafir5054 2 года назад +2

    ਕਿੱਥੇ debt witch comes in
    ਤੇ credit what goes out
    ਥਿੰਦ ਸਾਹਿਬਾ🙏

  • @BalwinderSingh-qt7yl
    @BalwinderSingh-qt7yl Год назад +1

    ਬਹੁਤ ਹੀ ਵਧੀਆ ਸੰਦੀਲਾ ਵੀਰ ਜੀ

  • @avinashmusafir2936
    @avinashmusafir2936 2 года назад +2

    Very experienced shayar and singer

  • @parneetkaur2307
    @parneetkaur2307 10 месяцев назад

    ਟਹਿਣਾ ਸਾਹਿਬ ਤੁਸੀਂ ਬਹੁਤ ਹੀ ਵਧੀਆ ਪ੍ਰੋਗਰਾਮ ਕਰਵਾ ਰਹੇ ਹੋ ਜੀ ਇਹ ਸਾਨੂੰ ਬਹੁਤ ਹੀ ਵਧੀਆ ਲਗਦੇ ਹਨ ਜੀ ਕਿਰਪਾ ਕਰਕੇ ਸੰਦੀਲਾ ਸਾਹਿਬ ਜੀ ਕੰਨਟਐਕਟ ਨੰਬਰ। ਵੀ ਦੇ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ

  • @jagrajsinghsidhu706
    @jagrajsinghsidhu706 2 года назад +11

    I think, Mr J Sandila is a noted Artest who presents the true culture in his written songs . Moreover he has good command over his written songs & sung by himself . His folk songs have imprinted the human minds for ever. May God bless him & long prosperious life .He is a mature Artest of the modern Era.
    Thanks so much ,Mr Tehna & Bhain ji Thind. With profound sense of love ,Sat Siri Akal to all of you.
    Jagraj Singh Sidhu

  • @surindersingh7094
    @surindersingh7094 Год назад +1

    ਆਪਣੀ ਉਮਰ ਦੇ ਸਾਧੀ ਨੁੰ ਸੁਣਕੇ ਕੇ ਬਹੁਤੀ ਖੁਸ਼ੀ ਹੁੰਦੀ ਜਿਉਂਦਾ ਹੈ ਮਿੱਤਰਾਂ ਤੇਹਿਗ ਫਿਲੋਰ

  • @ravindersomra90
    @ravindersomra90 2 года назад +3

    You are my uncle friend sukhdev bajwa on USA