Chajj Da Vichar (1867) || ਗੁਰਦਾਸ ਮਾਨ ਨੇ ਕਿਉਂ ਲਿਆ ਮੁੰਡਾ ਗੋਦ-ਲਾਭ ਜੰਜੂਆ ਦੇ ਪੁੱਤ ਵੱਲੋਂ ਖੁਲਾਸੇ

Поделиться
HTML-код
  • Опубликовано: 30 сен 2024
  • #primeasiatv #chajjdavichar #swarnsinghtehna #harmanthind
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 711

  • @FatehSingh-hl8cp
    @FatehSingh-hl8cp Год назад +139

    ਹੌਂਸਲਾ ਰੱਖੀ ਪੁੱਤਰਾ ਸਮਾਂ ਬਹੁਤ ਬਲਵਾਨ ਹੁੰਦਾ ਮੇਰੇ ਪਿਤਾ ਜੀ 1971 ਵਿੱਚ ਸ਼ਹੀਦ ਹੋ ਗਏ ਸੀ ਉਦੋਂ ਮੈਂ ਇੱਕ ਸਾਲ ਦਾ ਸੀ ਸਮਾਂ ਬਦਲਿਆ ਅੱਜ ਅਪਣੇ ਪਿੰਡ ਦਾ ਸਰਪੰਚ ਹਾਂ ਦਿਨ ਜ਼ਰੂਰ ਬਦਲਣ ਗੇ

    • @KirpalSingh-sq8gf
      @KirpalSingh-sq8gf Год назад +7

      ਸਹੀ ਕਿਹਾ ਵੀਰ ਜੀ ਹਿੰਮਤ ਵੱਡੇ ਵੱਡੇ ਕਿਲੇ ਫਹਿਤ ਕਰ ਦਿੰਦੀ

    • @HarbansSehmbi
      @HarbansSehmbi 5 месяцев назад

      ​@@KirpalSingh-sq8gf.q)))))))))))))))))))))))))))))))))))))))))))

  • @rajinderaustria7819
    @rajinderaustria7819 Год назад +96

    ਲਾਭ ਜੰਜੂਆ ਜੀ ਦੇ ਗਾਣੇ ਯੂਰਪ ਦੇ ਮੁਲਕਾਂ ਦੇ ਵਿੱਚ ਮੈਂ ਆਪ ਟੈਲੀਫੋਨ ਬੂਥਾਂ ਵਿੱਚ ਵੱਜਦੇ ਸੁਣੇ। ਵਾਹਿਗੁਰੂ ਸੱਚੇਪਾਤਸ਼ਾਹ ਇਸ ਬੱਚੇ ਨੂੰ ਸਹਿਣਸ਼ੀਲਤਾ , ਤੰਦਰੁਸਤੀ ਅਤੇ ਤਰੱਕੀ ਬਖਸ਼ੇ।
    RAJINDER SINGH AUSTRIA
    (VIENNA)

  • @GianSingh-ew4co
    @GianSingh-ew4co Год назад +51

    ਸਾਰੀ interview ਵਿੱਚ ਅੱਖਾਂ ਭਰੀਆਂ ਰਹੀਆਂ ਮੇਰੀਆਂ ਟਹਿਣਾ ਸਾਬ੍ਹ। ਇਸ ਬੱਚੇ ਵੱਲ ਵੇਖ ਕੇ ਦੁੱਖ ਬਹੁਤ ਲੱਗਦਾ ਹੈ। ਜ਼ਿਕਰ ਕਰਨਾ ਬਹੁਤ ਸੌਖਾ ਹੈ। ਪਰ ਫ਼ਿਕਰ ਕਰਨਾ ਬਹੁਤ ਔਖਾ ਹੈ।🙏🙏

  • @SukhwinderSinghSukhwinde-tj6ij
    @SukhwinderSinghSukhwinde-tj6ij Год назад +266

    ਗੁਰਦਾਸ ਮਾਨ ਜੀ ਜਤੀਮ ਬੱਚੇ ਦਾ ਸਾਥ ਦੇਣ ਲਈ ਕੋਟਨ ਕੋਟ ਧੰਨਵਾਦ ਜੀ ❤ 🙏🙏
    ਟਹਿਣਾ ਸਾਬ ਜੀ ਧੰਨਵਾਦ ਜੀ 🙏🙏

    • @PinderpalSingh-jl7js
      @PinderpalSingh-jl7js Год назад +3

      ਟਹਿਣਾ ਸਾਹਬ ਮਾਈਕ ਚੈਕ ਕਰਾਉਣ, ਤੇ ਤੁਸੀਂ ਵੀ ਆਪਣੇ ਕੰਨ ਚੈੱਕ ਜ਼ਰੂਰ ਕਰਵਾਓ

    • @jassalkaur3548
      @jassalkaur3548 Год назад +1

      🙏🙏🙏🙏🙏🙏🙏

    • @J_s_Sidhu
      @J_s_Sidhu Год назад +1

      🙏🙏🙏

    • @ghugianampcs2808
      @ghugianampcs2808 Год назад +3

      ਟਹਿਣਾ ਸਾਬ ਜੀ ਧਨਵਾਦ ਜੀ

    • @ghugianampcs2808
      @ghugianampcs2808 Год назад +2

      🙏🙏🙏🙏💐

  • @JagjitSingh_
    @JagjitSingh_ Год назад +61

    ਟਹਿਣਾ ਸਾਹਿਬ ਤੇ ਬੀਬੀ ਹਰਮਨ ਥਿੰਦ ਜੀ ਸਲਾਮ ਹੈ ਕਿਸੇ ਲੋੜਵੰਦ ਬੱਚੇ ਦੀ ਇੰਟਰਵਿਊ ਕੀਤੀ ਬੇਟੀ ਥਿੰਦ ਜੀ ਤੁਹਾਡੀ ਮਮਤਾ ਨੂੰ ਵੀ ਦੁਬਾਰਾ ਸਲਾਮ ਹੈ ਧੰਨ ਹੈ ਗਰਦਾਸ ਮਾਨ ਜੋ ਲੋੜਵੰਦ ਬੱਚੇ ਦੀ ਮਦਦ ਕੀਤੀ ਟਹਿਣਾ ਸਾਹਿਬ ਤੁਸੀਂ ਵਾਰੀ ਵਾਰੀ ਗਰਦਾਸ ਮਾਨ ਨਾਮ ਲਿਆ ਇਸ ਨਾਲ ਵਧੀਆ ਪਰੇਰਨਾ ਮਿਲਦੀ ਹੈ

  • @rameshjaanu8578
    @rameshjaanu8578 Год назад +77

    ਤੁਹਾਡੇ ਲਫ਼ਜ਼ਾਂ ਨੂੰ, ਤੁਹਾਡੇ ਕੰਮ ਨੂੰ,ਤੁਹਾਡੀ ਟੀਮ ਨੂੰ ਸਲਾਮ ਹੈ। ਬਹੁਤ ਹੀ ਭਾਵੁਕ ਗੱਲਬਾਤ ਕੀਤੀ। ਸ੍ਰੀ ਵਾਹਿਗੁਰੂ ਜੀ।

  • @jagroopsingh5686
    @jagroopsingh5686 Год назад +425

    ਚੜਦੇ ਸੂਰਜ ਢਲਦੇ ਦੇਖੇ,ਡੁਬਦੇ ਪੱਥਰ ਤਰਦੇ ਦੇਖੇ,ਤੂੰ ਤਾ ਕਹਿਨਾ ਦਾਲ ਨੀ ਗਲਦੀ ਮੈ ਤਾ ਪੱਥਰ ਗਲ ਦੇ ਦੇਖੇ, ਜਿੰਨਾ ਦਾ ਜੱਗ ਤੇ ਨਾ ਕੋੲੀ ਓਹ ਵੀ ਪੁੱਤਰ ਪਲਦੇ ਦੇਖੇ.

  • @SatnamSingh-bc5zm
    @SatnamSingh-bc5zm Год назад +54

    ਡਿੱਗਦੇ ਢਹਿੰਦੇ ਉੱਠਦੇ ਬਹਿੰਦੇ
    ਪੁੱਤਰਾ ਐਵੇਂ ਢੇਰੀ ਨਾ ਢਾਹ ਦੇਣਾ
    ਹਿੰਮਤ ਸਾਹਸ ਦੇ ਤਕੜੇ ਖੰਭਾਂ ਨੇ
    ਤੈਨੂੰ ਇੱਕ ਦਿਨ ਜ਼ਰੂਰ ਉਡਾਰ ਬਣਾ ਦੇਣਾ

    • @ravithind5005
      @ravithind5005 Год назад +1

      ਬਹੁੱਤ ਵਧੀਆ ਸਤਿਨਾਮ ਵੀਰ ਜੀ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ।।

    • @SatnamSingh-bc5zm
      @SatnamSingh-bc5zm Год назад

      @@ravithind5005 🙏🙏🙏

    • @sukhdarshankaur8014
      @sukhdarshankaur8014 Месяц назад

      Waheguruji will take care kakaji . Be strong & be connected with Waheguruji
      You will shine like a star ✨ as your papaji was.Gurdasmanji we trust you ,
      you will stick to your words .🙏🙏🌺🙏🙏

  • @Safarlife_world
    @Safarlife_world Год назад +42

    ਹਲਾਤ ਬੰਦੇ ਨੂੰ ਬਹੁਤ ਸਿਆਣਾ ਕਰ ਦਿੰਦਾ । ਇਹ ਬੱਚਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ । ਵਾਹਿਗੁਰੂ ਜੀ ਹਮੇਸ਼ਾ ਸਾਥ ਦੇਣਗੇ ਤੇਰਾ ਬੇਟਾ। 🙏🙏

  • @AvtarSingh-vp8pk
    @AvtarSingh-vp8pk Год назад +21

    ਇੱਕ ਜਤੀਮ ਬੱਚੇ ਦੀ ਬਾਂਹ ਫੜੀ ਗੁਰਦਾਸ ਮਾਨ ਜੀ ਨੇ , ਇਹ ਨੇਕ ਕੰਮ ਹਰੇਕ ਬੰਦਾ ਨਹੀ ਕਰ ਸਕਦਾ , ਵਾਹਿਗੁਰੂ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਤਰੱਕੀਆਂ ਬੱਕਸ਼ਣ ।

  • @gurujisingh584
    @gurujisingh584 Год назад +27

    ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਵਰਗਵਾਸੀ ਲਾਭ ਜੰਜੂਆ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਦਲਜੀਤ ਕੌਰ ਦੇ ਹੋਣਹਾਰ ਬੇਟੇ ਦੁੱਖ ਨੂੰ ਵੰਡਾਉਣ ਲਈ ਅਤੇ ਲਾਭ ਜੰਜੂਆ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਜਾਣਕਾਰੀ ਦੇਣ ਲਈ ਲਾਭ ਜੰਜੂਆ ਦੇ ਘਰ ਪਹੁੰਚ ਕੇ ਉਨ੍ਹਾਂ ਦੇ ਬੇਟੇ ਬਲਜਿੰਦਰ ਨੂੰ ਹੌਸਲਾ ਦੇਣ ਲਈ ਗੲਏ ਬਹੁਤ ਬਹੁਤ ਧੰਨਵਾਦ ਧੰਨਵਾਦ ਗੁਰਦਾਸ ਮਾਨ ਜੀ ਦਾ ਜਿੰਨਾ ਨੇ ਬੇਟੇ ਬਲਜਿੰਦਰ ਦੀ ਬਾਂਹ ਫੜੀ ਅਤੇ ਸਿਰ ਤੇ ਹੱਥ ਰੱਖ ਕੇ ਉਸ ਦੀ ਮਦਦ ਕੀਤੀ ਮੇਰੀ ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਕਿਸੇ ਮਾਸੂਮ ਬੱਚਿਆਂ ਦਾ ਮਾਂ ਬਾਪ ਨਾ ਖੋਹੇ ਹਰਮਨ ਥਿੰਦ ਜੀ ਬਹੁਤ ਭਾਵੁਕ ਸਨ ਵੀਡੀਓ ਦੇਖ ਕੇ ਹਰ ਇਨਸਾਨ ਹੀ ਭਾਵੁਕ ਹੋ ਜਾਂਦਾ ਹੈ ਮਾਸੂਮ ਬੱਚੇ ਨੂੰ ਦੇਖ ਕੇ ਮੇਰੀ ਬੇਟੇ ਬਲਜਿੰਦਰ ਨੂੰ ਅਪੀਲ ਹੈ ਕਿ ਬੇਟੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਡਟ ਕੇ ਪੜ੍ਹਨਾ ਹੈ ਗੁਰੂ ਸਾਹਿਬ ਦਾ ਭਾਣਾ ਮੰਨ ਕੇ ਸਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲੱਗ ਕੇ ਜ਼ਿੰਦਗੀ ਵਿੱਚ ਬਹੁਤ ਤਰੱਕੀ ਕਰਨੀ ਹੈ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਮੇਹਰ ਭਰਿਆ ਹੱਥ ਸਦਾ ਤੇਰੇ ਸਿਰ ਤੇ ਰਹੇ ਮੇਰੀ ਇਹ ਗੁਰੂ ਗੋਬਿੰਦ ਸਿੰਘ ਅੱਗੇ ਅਰਦਾਸ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜਸਵੀਰ ਸਿੰਘ ਮੱਤਾ

  • @Seerat1213
    @Seerat1213 Год назад +38

    ਬਹੁਤ ਮਨ ਦੁੱਖੀ ਹੋਇਆ ਬੱਚੇ ਦੀਆ ਭਾਵੁੱਕ ਕਰਨ ਵਾਲੀਆ ਗੱਲਾ ਸੁੱਣਕੇ ਵਾਹਿਗੁਰੂ ਜੀ ਬੱਚੇ ਦੇ ਅੰਗ ਸੰਗ ਰਹਿਣਾ ਖੁਸ਼ੀਆ ਬੰਖਸ਼ਣੀਆਂ😭😭

  • @sukhmindersingh2661
    @sukhmindersingh2661 Год назад +49

    ਪਰਮਾਤਮਾ ਬੱਚੇ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਮਤਾ ਪਿਤਾ ਨੂੰ ਆਪਣੇ ਚਰਨਾਂ ਵਿਚ ਨਿਵਾਜ਼ ਬਖਸ਼ੇ

  • @Bawarecordsofficial
    @Bawarecordsofficial Год назад +13

    ਬਹੁਤ ਹੀ ਦੁਖਦਾਈ ਹੋਇਆ ਜੋ ਹੋਇਆ | ਪ੍ਰਮਾਤਮਾ ਇਸ ਬੱਚੇ ਨੂੰ ਹਿੰਮਤ ਹੌਂਸਲਾ ਚੜ੍ਹਦੀ ਕਲਾ ਬਖਸ਼ੇ | ਮਹਿਮੀ ਸਾਹਬ ਤੇ ਅਲਫਾਜ਼ ਬਾਈ ਤੇ ਬਾਕੀ ਦੋਸਤੋ ਜਿੰਨੇ ਜੋਗੇ ਵੀ ਹੈਗੇ ਜੇ ਬੱਚੇ ਦਾ ਸਾਥ ਦਿਉ | ਟਹਿਣਾ ਸਾਹਬ ਤੇ ਹਰਮਨ ਭੈਣੇ ਤੁਹਾਡਾ ਧੰਨਵਾਦ |

  • @jesse_g555
    @jesse_g555 Год назад +33

    ਰਲ਼ ਮਿਲ਼ ਦੁੱਖ ਸੁੱਖ ਸਾਂਝੇ ਕਰਲੋ, ਕੁੱਝ ਨਹੀਂ ਨਾਲ ਲਿਜਾਣਾ 🙏
    ਉਸਤਾਦ ਕੁਲਵਿੰਦਰ ਢਿੱਲੋਂ ਜੀ, ਧਰਮਪ੍ਰੀਤ,ਲਾਭ ਜੰਜੂਆ ਜੀ ਅਨੇਕਾਂ ਸਿਤਾਰਿਆਂ ਦੀ ਉਦਾਹਰਣ ਆਪਣੇ ਸਾਹਮਣੇ ਹੈ 🙏

  • @preetramana7050
    @preetramana7050 Год назад +15

    ਪਤਾ ਨਹੀਂ ਕੀ ਰਿਸ਼ਤਾ ਹੈ ਮੇਰਾ ਦੁਖੀ ਲੋਕਾਂ ਨਾਲ ਹਰ ਬਾਰ ਰੋਣ ਲਗ ਜਾਣਾ ਹਾਂ,ਸਾਇਦ ਇਸਨੂੰ ਹੀ ਇਨਸਾਨੀਅਤ ਕਹਿੰਦੇ ਆ

  • @virsasingh6859
    @virsasingh6859 Год назад +58

    ਇਸ ਤਰ੍ਹਾਂ ਕਿਸੇ ਨਾਲ ਨਾ ਹੋਵੇ ਗੁਰੂ ਸਭ ਦਾ ਭਲਾ ਕਰੇ 🙏🙏

  • @labhBrarsantybrar
    @labhBrarsantybrar Год назад +16

    ਜਿਵੇਂ ਈਸ ਬੱਚੇ ਨਾਲ ਹੋਇਆ ਵੇਖਕੇ ਦੂੱਖ ਆਉਂਦਾ ਹੈ 😢😢😢 ਵਾਹਿਗੁਰੂ ਜੀ ਸਿਰ ਤੇ ਹੱਥ ਰੱਖਣ
    ਮੇਰੇ ਨਾਲ ਇਵੇਂ ਈ ਹੋਈ ਹੈ

  • @harjeet_maan_
    @harjeet_maan_ Год назад +9

    ਬਹੁਤ ਵਧੀਆ ਕੰਮ ਕਰ ਰਹੇ ਗੁਰਦਾਸ ਮਾਨ ਦੇ ਹਰੇਕ ਇਨਸਾਨ ਪੈਸੇ ਵਾਲਾ ਇਹੋ ਜੀ ਸੋਚ ਰੱਖਣ ਤਾਂ ਯਤੀਮ ਬੱਚੇ ਨਾ ਰੁਲਣ ਕੲਈ ਲੋਕਾਂ ਨੇ ਸੋਚਿਆ ਅਸੀਂ ਕੲਈ ਪੀੜੀਆਂ ਦਾ ਪੈਸਾ ਇਕੱਠਾ ਕਰਨਾ ਪਰ ਸੋਚੋ ਲੋਕੋ ਧੰਨਵਾਦ ਕਹਿਣਾ ਸਹਿਬ ਜੀ ਇਹੋ ਵੀਡੀਓ ਲਾਉਂਦੇ ਆ

  • @harpreetgrewal9177
    @harpreetgrewal9177 Год назад +33

    ਬੜੀ ਹਿੰਮਤ ਵਾਲੈ ਮੁੰਡਾ ਰੱਬ ਮਿਹਰ ਭਰਿਆ ਹੱਥ ਰੱਖੇ ਇਸ ਬੱਚੇ ਤੇ 🙏🏻

  • @navneetkalra3772
    @navneetkalra3772 Год назад +46

    ਸਤਿਕਾਰਯੋਗ ਸਵਰਣ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ, ਜ਼ਿੰਦਗੀ ਵਿੱਚ ਤਿੰਨ ਚੀਜ਼ਾਂ ਸਿਰਫ਼ ਇੱਕ ਵਾਰ ਮਿਲਦੀਆਂ ਹਨ: ਮਾਪੇ, ਹੁਸਨ ਅਤੇ ਜਵਾਨੀ। ਕਈ ਵਾਰ ਸਾਨੂੰ ਜ਼ਿੰਦਗੀ ਇਸ ਤਰ੍ਹਾਂ ਦੇ ਮੋੜ 'ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ ਕਿ ਸਾਨੂੰ ਅੱਗੇ ਕੋਈ ਵੀ ਰਸਤਾ ਨਹੀਂ ਵਿਖਾਈ ਦਿੰਦਾ। ਇੱਕ ਪੰਜਾਬੀ ਗੀਤ ਦੇ ਮੁਤਾਬਕ, ਤੁਰ ਜਾਣ ਇੱਕ ਵਾਰ ਤੇ ਮਾਵਾਂ ਲੱਭਦੀਆਂ ਨਹੀਂ। RIP.

  • @harjindersingh-sg4cv
    @harjindersingh-sg4cv Год назад +22

    ਸ਼ਾਬਾਸ਼ ਪੁੱਤਰਾ ਵਾਹਿਗੁਰੂ ਤੈਨੂੰ ਜਰੂਰ ਚੜ੍ਹਦੀ ਕਲਾ ਬਖਸ਼ਣਗੇ ਤਰੱਕੀਆਂ ਕਰੋਗੇ

  • @gurdeepgill2485
    @gurdeepgill2485 Год назад +14

    ਅਕਾਲਪੁਰਖ ਵਾਹਿਗੁਰੂ ਜੀ ਦੀ ਇਹ ਕਿਹੜੀ ਨਿਆਰੀ ਖੇਡ ਐ ਵੀਰ ਜੀ ਇਹ ਬੱਚਾ ਚਾਹੁੰਦਾ ਐ ਕਿ ਮੇਰੀ ਮਾਂ ਦਾ ਹੱਥ ਦੁਬਾਰਾ ਮੇਰੇ ਸਿਰ ਤੇ ਆ ਜਾਵੇ ਤੇ ਮੈਂ ਚਾਹੁੰਦੀ ਹਾਂ ਕਿ ਮੇਰਾ ਇਸ ਦੁਨੀਆਂ ਤੋਂ ਦੂਰ ਜਾ ਚੁੱਕਾ ਬੱਚਾ ਜਿਸ ਤੋਂ ਬਿਨਾਂ ਮੈਂ ਬੇਔਲਾਦ ਅਖਵਾ ਰਹੀ ਆਂ ਮੇਰੀ ਗੋਦੀ ਵਿੱਚ ਵਾਪਸ ਆ ਜਾਵੇ 😢

  • @raghbirsingh627
    @raghbirsingh627 Год назад +58

    ਖੰਨਾ ਏਰੀਏ ਕਲਾ ਦਾ ਸ਼ਹਿਰ ਆ। ਮਹਾਨ ਕਲਾਕਾਰ ਦੇ ਪਰਿਵਾਰ ਦੇ ਇਸ ਤਰ੍ਹਾਂ ਦੇ ਹਲਾਤਾਂ 😢😢😢

  • @gurdevsinghaulakh7810
    @gurdevsinghaulakh7810 Год назад +15

    ਟਹਿਣਾ ਸਾਹਿਬ ਤੇ ਹਰਮਨ ਜੀ
    ਬਹੁਤ ਵਧੀਆ ਤੁਹਾਡਾ ਉਪਰਾਲਾ
    ਚੰਗੇ ਇਨਸਾਨਾਂ ਨੂੰ ਸਲਾਮ❤

  • @ranjotbawa8626
    @ranjotbawa8626 Год назад +30

    ਬਹੁਤ ਧੰਨਵਾਦ ਜੀ ਮਾਨ ਸਾਹਿਬ ਜੀ ਤੁਸੀਂ ਦਿਲ ਦੇ ਰਾਜੇ ਹੋ❤❤

  • @GurnaibGill
    @GurnaibGill Год назад +11

    ਜਦੋਂ ਕਿਸੇ ਇਨਸਾਨ ਨੂੰ ਸੱਚੇ ਪਾਤਸ਼ਾਹ ਬੁਲੰਦੀਆਂ ਛੂਹ ਲੈਣ ਦੀ ਸ਼ਕਤੀ ਦਿੰਦਾ ਹੈ ਤਾਂ ਲੋਕ ਕੁੱਤਿਆਂ ਵਾਂਗ ਪੂਛਾਂ ਮਾਰ ਮਾਰ ਕੇ ਉਨ੍ਹਾਂ ਦਾ ਵਿਹੜਾ ਬਿਨਾਂ ਝਾੜੂ ਸਾਫ਼ ਕਰ ਦਿੰਦੇ ਹਨ, ਅਤੇ ਲਾਲ ਬੱਤੀ ਵਾਲੇ ਦੱਲੇ ਵੀ ਲਾਈਨਾਂ ਲਾਈ ਰੱਖਦੇ ਹਨ, ਇਹ ਮੈਂ ਖੁਦ ਖੁੱਲੀਆਂ ਅੱਖਾਂ ਨਾਲ ਦੇਖਿਆ ਹੈ, ਸਾਡੇ ਵੀ ਪਰਿਵਾਰ ਵਿੱਚ ਹੋਇਆ ਹੈ,ਕੀ ਬਾਦਲ, ਮਲੂਕਾ,ਭੂੰਦੜ, ਸਮੇਤ ਬਹੁਤ,ਮੁਫਤਖੋਰਾਂ ਨੇ ਬੇ ਹਿਸਾਬ ਖਾਧਾ ਸੀ

  • @gursharnsingh1180
    @gursharnsingh1180 Год назад +114

    ਅੱਖਾਂ ਭਰ ਆਈਆਂ ਕਿਸੇ ਦਾ ਮਾਂ ਪਿਓ ਸਮੇ ਤੋਂ ਪਹਿਲਾਂ ਦੁਨੀਆਂ ਤੋਂ ਨਾ ਜਾਏ

  • @surjitseet797
    @surjitseet797 Год назад +11

    ਬੜਾ ਦਰਦ ਹੈ ਵੀਰੋ। ਕੁਦਰਤ ਕਿੱਥੇ ਲੈ ਗਈ ਇਸ ਹਸਦੇ ਵਸਦੇ ਪਰਿਵਾਰ ਨੂੰ । ਲਾਭ ਬੜਾ ਹੀਰਾ ਇਨਸਾਨ ਸੀ। ਖੈਰ ਹੁਣ ਬੀਤ ਗਿਆ ਹੁਣ ਹੱਥ ਨੀ ਆਉਂਣਾ। ਜੋ ਵੀ ਲੋਕ ਇਸ ਬੱਚੇ ਦੀ ਬਾਂਹ ਫੜ ਰਹੇ ਨੇ ਸਤਿਕਾਰ ਯੋਗ ਨੇ ਤੇ ਕੋਸ਼ਿਸ਼ ਕਰਿਓ ਵੀਰੋ ਦਿਲੋਂ ਕਰਿਓ ਇਸ ਦੀ ਜਿੰਨੀ ਵੀ ਸਹਾਇਤਾ ਹੋ ਸਕੇ।

  • @balvirdhaliwal1041
    @balvirdhaliwal1041 Год назад +64

    ਪ੍ਰਮਾਤਮਾ ਇਸ ਬੱਚੇ ਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ਣੀ । 🙏

  • @ManjitSingh-mn9qu
    @ManjitSingh-mn9qu Год назад +11

    ਗੁਰਦਾਸ ਮਾਨ ਇਲਾਹੀ ਸੰਤ । ਮੈਨੂੰ ਸੁਫਨੇ ਚ ਸੰਤ ਦੇ ਰੂਪ ਵਿੱਚ ਮਿਲਿਆ।❤❤❤❤❤

  • @renukaahuja664
    @renukaahuja664 Год назад +175

    ਬੜਾ ਦੁੱਖ ਹੋਇਆ ਬੱਚੇ ਵੱਲ ਦੇਖ ਕੇ, ਕਿਸੇ ਦੇ ਮਾਪੇ ਰੱਬ ਨਾ ਖੋਹੇ, ਵਾਹਿਗੁਰੂ ਜੀ ਇਸ ਬੱਚੇ ਤੇ ਮਿਹਰ ਕਰਨ 🙏🙏❤❤ ਧੰਨਵਾਦ ਟਹਿਣਾ ਸਾਹਿਬ, ਹਰਮਨ ਜੀ ਜਾਣੂ ਕਰਵਾਉਣ ਲਈ 🙏🙏

  • @kiransingh596
    @kiransingh596 Год назад +10

    ਦੋਸਤੋ ਇਹ ਸਿਆਣੇ ਦੀ ਕਹਾਵਤ ਹੈ ਕੋਲ ਫੁਲ ਕੋਲ ਫੁਲ ਕੋਲ ਦਾ ਹਜ਼ਾਰਾ ਮੁੱਲ ਕਿਸੇ ਦੇ ਅੱਧਾ ਕਿਸੇ ਦੇ ਸਾਰਾ ਕਿਸੇ ਹੈ ਨਹੀਂ ਵਿਚਾਰਾ ।
    ।।ਵਾਈ ਜੀ ਬੱਚੇ ਵੱਲ ਦੇਖ ਕੇ ਮਣ ਬਹੁਤ ਹੀ ਭਾਵੁਕ ਹੋਏ ਆ,

  • @tirathsingh6539
    @tirathsingh6539 Год назад +24

    ਸੱਚੀ ਦਿਲ ਕੁਰਲਾ ਉੱਠਿਆ 😭

  • @shamsherkaur9322
    @shamsherkaur9322 Год назад +19

    ਵਾਹਿਗੁਰੂ ਜੀ ਇਸ ਬੱਚੇ ਨੂੰ ਸਿਧੇ ਰਾਹ ਪਾਈ ਰੱਖਿਓ

  • @TusharBhullar
    @TusharBhullar Год назад +110

    ਬਹੁਤ ਬਹੁਤ ਧੰਨਵਾਦ Prime Asia TV ਦੀ ਸਾਰੀ ਟੀਮ ਦਾ ਇਸ ਬੱਚੇ ਦਾ ਦੁੱਖ ਵੰਡਾਉਣ ਲਈ 🙏🙏🙏🙏🙏🙏🙏

  • @Dhaliwalmanilegendfan
    @Dhaliwalmanilegendfan Год назад +25

    ਪਿਉ ਦਾ ਦੁੱਖ ਮੈ ਜਾਣਦਾ ਮੇਰਾ ਪਿਉ ਪਿਛਲੇ ਦਸ ਦਿਨਾਂ ਤੋ icu ਪਿਆ ਲੀਵਰ ਫੇਲ ਹੋਣ ਕਰਕੇ ਤੇ ਮੈ ਜਾਣਦਾ ਕਿਵੇ ਮੈਨੂੰ ਅੱਜ ਮਹਿਸੂਸ ਹੋ ਰਿਹਾ ਪਿਉ ਬਿਨਾ ਪੁੱਤ ਦਾ ਕੋਈ ਵਾਲੀਵਾਰਿਸ ਨਹੀ ਰੱਬਾ ਕਿਸੇ ਦੇ ਮਾ ਪਿਉ ਨਾਖੋਹੀ ਤੇ ਬਾਬਾ ਰਾਮਦਾਸ ਜੀ ਮੇਰੇ ਪਿਤਾ ਜੀ ਨੂੰ ਵੀ ਠੀਕ ਕਰਕੇ ਘਰ ਭੇਜਦੇ ਤੇ ਇਸ ਬੱਚੇ ਨੂੰ ਤਕਤ ਦੇਵੀ

  • @farmer4456
    @farmer4456 Год назад +8

    ਲਾਭ ਜੰਜੂਆ ਬਹੁਤ ਵੱਡਾ ਨਾਮ ਸੀ ਵਾਹਿਗੁਰੂ ਬੱਚੇ ਨੂੰ ਉਸ ਤੋਂ ਵੀ ਵੱਡਾ ਸਟਾਰ ਬਣਾਏ

  • @harjinderkaur3869
    @harjinderkaur3869 Год назад +104

    ਸੱਚੇ ਪਾਤਸ਼ਾਹ ਇਸ ਬੱਚੇ ਨੂੰ ਹਿੰਮਤ ਤੇ ਹੌਂਸਲਾ ਬਖਸ਼ੋ.

  • @GurnaibGill
    @GurnaibGill Год назад +11

    ਇਸ ਹੀਰੇ ਵਰਗੇ ਬੱਚੇ ਨੂੰ ਵਾਹਿਗੁਰੂ ਜੀ ਸ਼ਕਤੀ ਬਖਸ਼ਣ ਅਤੇ ਲੰਬੀ ਉਮਰ ਬਖਸ਼ਣ, ਉਸ ਮਹਾਨ ਸ਼ਖ਼ਸੀਅਤ ਨੂੰ ਦਿਲੋਂ ਸ਼ਰਧਾਂਜਲੀ ਹੈ, ਵੈਸੇ ਇਹ ਨਵਾਂ ਮਾਮਲਾ ਨਹੀਂ, ਪੰਜਾਬ ਦੀ ਫ਼ਿਲਮ ਇੰਡਸਟਰੀ ਅਤੇ ਨਾਮਵਰ ਬਹੁਤ ਕਲਾਕਾਰ ਏਦਾਂ ਦੇ ਹਲਾਤਾਂ ਵਿੱਚ ਗੁਜਰੇ ਹੈ ਕਿ ਉਨ੍ਹਾਂ ਦੀ ਪਿਛਲੀ ਜ਼ਿੰਦਗੀ ਤੰਗੀ ਵਿੱਚ ਰਹੀ ਹੈ,

  • @bantybaaz1313
    @bantybaaz1313 Год назад +26

    ਟਹਿਣਾ ਸਾਬ ,,ਤੁਸੀਂ ਬਹੁਤ ਵਧੀਆ ਉਪਰਾਲਾ ਕਰਿਆ ,,

  • @DarshanSingh-fh5rs
    @DarshanSingh-fh5rs Год назад +21

    ਵਾਹਿਗੁਰੂ ਜੀ ਇਸ ਬੱਚੇ ਨੂੰ ਹੋਸਲਾ ਬਖਸਣ ❤❤

  • @inderjeetkaur3224
    @inderjeetkaur3224 Год назад +107

    ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮਹਿਰ ਭਰਿਆ ਹੱਥ ਰੱਖਿਓ ਬਹੁਤ ਦੁੱਖ ਹੋਇਆ ਸੁਣਕੇ 🙏🙏😭😭

  • @jagdishkaur9755
    @jagdishkaur9755 Год назад +8

    ਮਾਵਾਂ ਤਰਸਣ ਪੁੱਤਾਂ ਨੂੰ ਤੇ ਪੁੱਤ ਤਰਸਣ ਟੁੱਕਾਂ ਨੂੰ ਵਾਲੀ ਕਹਾਵਤ ਸੱਚੀ ਹੋ ਗਈ ਪਰ ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਾ ਇੰਜ ਕਰ।

  • @SunilKumar-lu4ou
    @SunilKumar-lu4ou Год назад +9

    ਗੁਰਦਾਸ ਮਾਨ ਜੀ ਇਸ ਬੱਚੇ ਦਾ ਧਿਆਨ ਰੱਖਣਾ ਜੀ

  • @rachsaysvainday9872
    @rachsaysvainday9872 Год назад +7

    ਬਹੁਤ ਹੀ ਦੁੱਖ ਹੋਇਆ ।ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ।ਚੜ੍ਹਦੀ ਕਲਾ ਬਖਸ਼ਣ ।
    ਜਸਵੀਰ ਕੌਰ NZ

  • @lovelykankarwal8028
    @lovelykankarwal8028 Год назад +5

    haye rabbaa . ਮੈਨੂੰ ਲੱਗਦਾ ਹੈ ਕਿ ਮਾਨ ਸਾਬ ਅਤੇ ਚਰਨ ਲਿਖਾਰੀ ਇਸ ਬੱਚੇ ਲਈ ਚੰਗੇ ਗੁਰੂ ਹੋ ਸਕਦੇ ਹਨ, ਬਾਕੀ ਬੇਟਾ, ਬਹੁਤ ਸਾਰੀਆਂ ਅਸੀਸਾਂ, ਪ੍ਰਮਾਤਮਾ ਤੁਹਾਨੂੰ ਚੰਗੀ ਜ਼ਿੰਦਗੀ ਦੇਵੇ। god bless you , all of with you,

  • @chamkaursingh6080
    @chamkaursingh6080 Год назад +8

    ਜਿਸ ਦਾ ਕੋਈ ਨੀ ਹੁੰਦਾ ਉਸ ਦਾ ਪ੍ਰਮਾਤਮਾ ਹੁੰਦਾ

  • @KaramvirSingh-st3ux
    @KaramvirSingh-st3ux Год назад +19

    ਮਾਨ ਸਾਹਿਬ ਜੀ ਦਾ ਧੰਨਵਾਦ ❤ਕਰਦੇ ਹੋਏ

  • @jagdeepsodhi8876
    @jagdeepsodhi8876 Год назад +123

    Waheguru ji ਇੰਨੇ ਐਕਟਰ ਇਹਨਾਂ ਦੇ ਪਿਤਾ ਜੀ ਦੇ ਗੀਤਾਂ ਨਾਲ ਮਸ਼ਹੂਰ ਹੋਏ ਐ, ਉਹਨਾਂ ਦਾ ਵੀ ਫਰਜ਼ ਬਣਦਾ ਬੱਚੇ ਦੀ ਸਾਰ ਲੈਣ 😢❤

  • @ranjitbrar2449
    @ranjitbrar2449 Год назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਅਸੀਂ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਇਸ ਬੱਚੇ ਦੇ ਸਿਰ ਉੱਪਰ ਮੇਹਰ ਭਰਿਆ ਹਥ ਰਖਿਉ ਧੰਨਵਾਦ

  • @KirpalSingh-sq8gf
    @KirpalSingh-sq8gf Год назад +3

    ਫੁਕਰੇ ਗਾਇਕ ਇਕ ਬੱਚੇ ਦੀ ਮਦਦ ਨਹੀ ਕਰ ਸਕਦੇ ਸਾਰੇ ਚੱਪਨੀ ਵਿਚ ਨੱਕ ਡੋਬ ਕੇ ਮਰ ਜਾਉ

  • @mukhtiarsingh6532
    @mukhtiarsingh6532 Год назад +8

    ਟਹਿਣਾ ਸਾਹਬ ਤੇ ਬੀਬਾ ਥਿੰਦ ਦੋਨਾਂ ਨੂੰ ਦਿਲੋਂ ਸਲੂਟ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ਜੀ ਤੁਹਾਨੂੰ

  • @cbrar8876
    @cbrar8876 Год назад +30

    ਯਾਦ ਕਰਾ ਤਾ ਬਾਪੂ ਜੀ ਨੂੰ ਕਈ ਸਾਲ ਹੋ ਗਏ ਓਹਨਾ ਦੇ ਅਕਾਲ ਚਲਾਣੇ ਨੂੰ ਪਰ ਅੱਖਾਂ ਅੱਜ ਵੀ ਰਾਉਦਿਆਂ

  • @ranakaler7604
    @ranakaler7604 Год назад +11

    ਰੱਬਾ ਕਿਸੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੱਚਿਆਂ ਤੋਂ ਦੂਰ ਨਾਂ ਕਰੀਂ ,ਵਾਹਿਗੁਰੂ ਬੱਚੇ ਨੂੰ ਤੰਦਰੁਸਤੀ ਬਖਸ਼ੇ, ਐਕਟਰਾਂ ਦਾ ਵੀ ਫਰਜ ਬਣਦਾ ਹੈ ਇਸ ਬੱਚੇ ਦੀ ਮੱਦਦ ਕੀਤੀ ਜਾਵੇ,

  • @amarjitsinghrayat9816
    @amarjitsinghrayat9816 Год назад +14

    ਦਿਲ ਤੋਂ ਧੰਨਵਾਦ ਟਹਿਣਾ ਜੀ ਅਤੇ ਥਿੰਦ ਜੀ❤❤

  • @harjindermall5129
    @harjindermall5129 Год назад +11

    ਬਹੁਤ ਵਧੀਆ ਕੰਮ ਸਵਰਨ ਟਹਿਣਾ,ਹਰਮਨ ਥਿੰਦ ਜੀ😊😊😊😊

  • @SukhwinderSingh-wq5ip
    @SukhwinderSingh-wq5ip Год назад +8

    ਸੋਹਣਾ ਪ੍ਰੋਗਰਾਮ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @gurpreetgiana1206
    @gurpreetgiana1206 Год назад +10

    ਇਹ ਵਿਚਾਰਾਂ ਵਾਲਾ ਬੰਦਾ ਗੁਰਦਾਸ ਮਾਨ ਜੀ ਨੂੰ ਆਪਣੇ ਪਰੋਗਰਾਮ ਵਿੱਚ ਬਹੁਤ ਜ਼ਿਆਦਾ ਨਿੰਦਿਆ ਕਰ ਚੁੱਕਿਆ ਹੈ
    ਪੰਜਾਬ ਦਾ ਮਾਨ 🙏ਗੁਰਦਾਸ ਮਾਨ

    • @kirandeepkaur4858
      @kirandeepkaur4858 Год назад +1

      ਉਸ ਵਕਤ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਨਾਲ ਸਾਂਭਣ ਦੀ ਥਾਂ ਤੇ ਹੋਰ ਬੋਲੀ ਦੀ ਚੜ੍ਹਤ ਵਿੱਚ ਮਸ਼ਰੂਫ ਸੀ।ਜਿਸ ਬੋਲੀ ਪੰਜਾਬੀ ਕਾਰਣ ਉਹਦੀ ਐਨੀ ਚੜ੍ਹਤ ਹੋਈ ਉਹ ਉਹਦਾ ਹੀ ਸਾਥ ਛੱਡ ਗਿਆ। ਮੈਂ ਵੀ ਉਹਦੇ ਪੰਜਾਬ ਪੰਜਾਬੀ ਪੰਜਾਬੀਅਤ ਨੂੰ ਸਮਰਪਿਤ ਗੀਤਾਂ ਨੂੰ ਬੜੀ ਰੀਝ ਨਾਲ਼ ਸੁਣਦੀ ਹੁੰਦੀ ਸੀ ਪਰ ਹੁਣ ਨਹੀਂ....

    • @sushmasharma61
      @sushmasharma61 7 месяцев назад +1

      Right...time is great..

  • @ranakaler7604
    @ranakaler7604 Год назад +6

    ਟਹਿਣਾ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਸ ਬੱਚੇ ਦੀ ਇੰਟਰਵਿਊ ਕੀਤੀ
    ਹੈ, ਵਾਹਿਗੁਰੂ ਇਸ ਬੱਚੇ ਨੂੰ ਤੰਦਰੁਸਤੀ ਬਖਸ਼ੇ ਜੀ,

  • @starkabaddidea5226
    @starkabaddidea5226 Год назад +5

    ਵਾਹਿਗੁਰੂ ਜੀ ਮਹੇਰ ਕਰਨਗੇ।ਪਰ ਇਹ ਬੱਚਾ ਬਹੁਤ ਹਿੰਮਤੀ ਲੱਗਦਾ ਹੈ ।ਇੱਕ ਨਾ ਇੱਕ ਦਿਨ ਜਰੂਰ ਤਰੱਕੀ ਕਰੂੰਗਾ ।ਹੋਸਲੈ ਵਾਲਾ ਬੱਚਾ ਹੈ ।ਆਪਣੇ ਪਿਤਾ ਵਾਗੂੰ ਆਪਣਾ ਤੇ ਆਪਣੇ ਪਿਤਾ ਦਾ ਨਾਮ ਜਰੂਰ ਰੋਸਨ ਕਰੂੰਗਾ ।ਪੱਕਾ ਇਹ ਕੁਮੈਟ ਸੇਵ ਕਰ ਲੳਊ।ਕਿਊਕਿ ਇਸ ਦੀ ਦਿੱਖ ਹੀ ਹਿਮਤੀ ਲੱਗਦੀ ਐ।ਸਭ ਮੁਸਿਬਤਾ ਨੂੰ ਪਾਰ ਕਰੂੰਗਾ ਇਹ ਬੱਚਾ

  • @Gillsaab550
    @Gillsaab550 Год назад +10

    ਮੈ ਤਾ ਟਹਿਣਾ ਸਾਬ ਜਿੰਨਾ ਚਿਰ ਗੱਲ ਬਾਤ ਬੱਚੇ ਨਾਲ ਹੋਈ ੳਹਨਾ ਚਿਰ ਹੀ ਰੋਦਾ ਰਿਹਾ ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ

  • @sureshthakur-wi2zs
    @sureshthakur-wi2zs Год назад +55

    Salute
    The Legend Gurdas Maan
    ਹੌਸਲਾ ਰਖੋ ਪੁੱਤਰ
    Also Great Thanks Team Prime Asia TV

  • @rakeshsethi9130
    @rakeshsethi9130 Год назад +6

    ਗੁਰਦਾਸ ਮਾਨ ਵਰਗੇ ਫਰਾਕ ਦਿਲ ਇੰਨਸਾਨ ਨੇ GOD BLESS MANN SAB

  • @SAPERAART-yg3fn
    @SAPERAART-yg3fn Год назад +8

    ਲਾਭ ਜੰਜੂਆ ਪੰਜਾਬ ਦਾ ਹੀਰਾ ਗਾਇਕ ਸੀ ਜਿਹਨੇ ਆਪਦੇ ਗੀਤਾਂ ਨਾਲ ਸਾਰਾ ਬਾਲੀਵੁੱਡ ਨੱਚਣ ਲਾਤਾ ਸੀ ਪਰ ਲਾਭ ਜੰਜੂਆ ਜੀ ਦੀ ਧਰਮਪਤਨੀ ਵੀ ਆਪਣੇ ਪੁੱਤਰ ਨੂੰ ਛੱਡ ਕੇ ਚਲੇ ਗਏ ਦੇਖੋ ਸਮੇਂ ਦੇ ਰੰਗ 😢😢ਟਹਿਣਾ ਸਾਬ ਦਾ ਬਹੁਤ ਧੰਨਵਾਦ

  • @kulwinderbrar2537
    @kulwinderbrar2537 Год назад +170

    ਗੁਰਦਾਸ ਮਾਨ ਦਾ ਦਿਲ ਬਹੁਤ ਵਡਾ ❤❤

  • @malsingh638
    @malsingh638 Год назад +20

    ਅੱਜ ਦੀ ਦੁਖਦਾਈ ਗੱਲ ਬਾਤ ਸੁਣ ਮਨ ਬਹੁਤ ਦੁਖੀ ਹੋਇਆ ਵਾਹਿਗੁਰੂ ਅਜਿਹਾ ਕਿਸੇ ਨਾਲ ਨਾ ਕਰਨ ਬੱਚੇ ਨਾਲ ਦਿਲੋ ਦੁੱਖ ਸਾਂਝਾ ਕਰਦਾ ਹਾਂ ਆਸ ਕਰਦਾ ਬੱਚੇ ਨੂੰ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਮੱਲ ਸਿੰਘ ਬੀਰੋ ਕੇ ਕਲਾਂ

  • @ajjsje6493
    @ajjsje6493 Год назад +13

    ਵਾਹਿਗੁਰੂ ਵਾਹਿਗੁਰੂ ਜੀ ਇਸ ਬੱਚੇ ਮੇਹਰ ਰੱਖੀ

  • @EntertainmentHub-td4cn
    @EntertainmentHub-td4cn Год назад +9

    ਸਿਰ ਝੁਕਦਾ ਟਹਿਣੇ ਵੀਰ ਤੁਹਾਡੇ ਅੱਗੇ।ਇਸ ਪਰਿਵਾਰ ਦੀ ਸਾਰ ਲਈ।

  • @SukhdevSingh-hg7qq
    @SukhdevSingh-hg7qq Год назад +1

    ਲਾਭ ਜੰਜੂਆ ਮੇਰੇ ਪਿੰਡ ਦਾ ਸੀ,ਬਹੁਤ ਮਿਹਨਤ ਕਰਕੇ ਪਹੁੰਚਿਆ ਸੀ ਇੱਥੋਂ ਤੱਕ।।

  • @Seerat1213
    @Seerat1213 Год назад +9

    ਨਾਨਕ ਦੁੱਖੀਆਂ ਸਭ ਸੰਸਾਰ ਸੋ ਸੁੱਖੀਆ ਜਿਨ ਨਾਮ ਆਧਾਰ

  • @satishkumar-ij7zw
    @satishkumar-ij7zw Год назад +21

    ਇਸ ਵੀਡੀਓ ਨੂੰ ਕਵਰ ਕਰਨ ਲਈ ਤਹਿਨਾ ਸਾਹਿਬ ਦਾ ਧੰਨਵਾਦ। ਇਸ ਬੱਚੇ ਦੀ ਸਮੇਂ ਸਿਰ ਮਦਦ ਕਰਨ ਲਈ ਗੁਰਦਾਸ ਮਾਨ ਦਾ ਧੰਨਵਾਦ।

  • @avtarsingh2531
    @avtarsingh2531 Год назад +13

    ਬਹੁਤ ਹੀ ਵਧੀਆ ਇਨਸਾਨ ਸਨ ਲਾਭ ਜੰਜੂਆ ਸਾਬ੍ਹ

  • @ekamdeep7218
    @ekamdeep7218 Год назад +5

    ਵਾਹਿਗੁਰੂ ਜੀ ਇਸ ਬੱਚੇ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਤੰਦਰੁਸਤੀ ਬਖਸ਼ਣੀ

  • @baldevsingh9391
    @baldevsingh9391 Год назад +7

    ਵਾਹਿਗੁਰੂ ਜੀ ਤਤੀ ਹਵਾ ਨਾ ਲੱਗੇ ਬੱਚੇ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ

  • @j.skundi7791
    @j.skundi7791 Год назад +2

    ਤੈ ਕੀ ਦਰਦੁ ਨਾ ਆਇਆ-ਬਾਣੀ, ਵਾਹਿਗੁਰੂ ਜੀ ਬੱਚੇ ਨੂੰ ਚੜ੍ਦੀ ਕਲਾ ਬਖਸ਼ਣਾ ਜੀ,ਹੁਣ ਤਾਂ ਭਾਣਾ ਮੰਨਣਾ ਪਊ ਪਤਾ ਨਹੀ ਰੱਬ ਕਿਹੜਿਆਂ ਰੰਗਾਂ ਵਿਚ ਰਾਜੀ ਹੈ😥😥😥😥😥😥😪😪😪😪😪😪😪

  • @VINODKUMAR-tn6ki
    @VINODKUMAR-tn6ki Год назад +8

    ਗੁਰਦਾਸ ਮਾਨ ਸਾਬ ਦਾ ਦਿਲੋ ਧੰਨਵਾਦ ਜੀ

  • @balkaran637
    @balkaran637 Год назад +4

    ਵਾਹਿਗੁਰੂ ਜੀ ਬੱਚੇ ਨੂੰ ਹੌਸਲਾ ਦੇਣਾ ਸਲੂਟ ਹੈ ਤੁਹਾਨੂੰ ਅਤੇ ਤੁਹਾਡੀ ਸੋਚ ਨੂੰ ਤੁਸੀ ਬੱਚੇ ਨੂੰ ਰੁਲਣ ਤੋਂ ਬਚਾਅ ਲਿਆ

  • @swaranhoonjan1824
    @swaranhoonjan1824 Год назад +18

    ਸਤ ਸ੍ਰੀ ਅਕਾਲ ਸਭ ਨੂੰ 🙏🙏.ਸੁਣਨ ਤੇ ਦੇਖਣ ਵਿੱਚ ਬਹੁਤ ਫਰਕ ਹੁੰਦਾ.ਸ੍ਹਾਮਣੇ ਦੇਖ ਕੇ ਸੱਚ ਹੀ ਮਨ ਭਾਵਕ ਹੋ ਗਿਆ. ਵਹਿਗੁਰੂ ਬੱਚੇ ਦੇ ਸਿਰ ਮਿਹਰ ਭਰਿਆ ਹਥੱ ਰੱਖਣ . ਟੈਹਣਾ ਜੀ ਤੇ ਹਰਮਨ ਜੀ ਬਹੁਤ ਧੰਨਵਾਦ 🙏🙏❤️

  • @bittumanupuri702
    @bittumanupuri702 Год назад +1

    ਲਾਭ ਜੰਜੂਆ ਜੀ ਨਾਲ ਬਹੁਤ ਵਾਰੀ ਸਟੇਜਾਂ ਤੇ ਕੋਰਸ ਬੋਲਿਆ ਏ ਉਹਨਾਂ ਵਰਗਾ ਸੁੱਧ ਵਿਆਕਰਣ ਉਚਾਰਨ ਕਰਨਾ ਕਿਸੇ ਵੀ ਹੋਰ ਕਲਾਕਾਰ ਦੇ ਵੱਸ ਦੀ ਗੱਲ ਨਹੀਂ ਸੀ ਤੇ ਨਾ ਹੋਵੇਗੀ ਬੇਹੱਦ ਸੁਰੀਲੀ ਤੇ ਬੁਲੰਦ ਆਵਾਜ਼ ਸੀ ਜਨਾਬ ਦੀ ਮੈਂ ਸੁਰੂ ਤੋਂ ਹੀ ਉਹਨਾਂ ਦੀ ਗਾਈਕੀ ਦਾ ਮੁਰੀਦ ਰਿਹਾ ਹਾਂ ਅਐਸਾ ਫਨਕਾਰ ਦੁਨੀਆਂ ਤੇ ਸ਼ਾਇਦ ਦੁਬਾਰਾ ਪੈਂਦਾ ਨੀ ਹੋਣਾ

  • @harjeetkullar9834
    @harjeetkullar9834 Год назад +12

    ਵਾਹਿਗੁਰੂ ਜੀ ਮਿਹਰ ਕਰਨ ਬੱਚੇ ਤੇ

  • @bhattalbrothers9573
    @bhattalbrothers9573 Год назад +4

    ਵਾਹਿਗੁਰੂ ਜੀ ਬੱਚੇ ਤੰਦਰੁਸਤ ਰੱਖਣਾ

  • @SahibjotSingh-jc1yy
    @SahibjotSingh-jc1yy Год назад +5

    Mai 5 saal di c jdo papa di death hogi jdo mom di death hoi odo +2ch c mere tan bde bhain bra c maa baap vargi koi hunda time pass hunda sab nu boj lagn lag Jane aa hun v bahut yaad aundi aa maa baap hun bachiya Wale v hoge aa 😢😢😢

  • @GurnaibGill
    @GurnaibGill Год назад +3

    ਇਸ ਹੀਰੇ ਵਰਗੇ ਬੱਚੇ ਨੂੰ ਵਾਹਿਗੁਰੂ ਜੀ ਸ਼ਕਤੀ ਬਖਸ਼ਣ ਅਤੇ ਲੰਬੀ ਉਮਰ ਬਖਸ਼ਣ, ਉਸ ਮਹਾਨ ਸ਼ਖ਼ਸੀਅਤ ਨੂੰ ਦਿਲੋਂ ਸ਼ਰਧਾਂਜਲੀ ਹੈ, ਵੈਸੇ ਇਹ ਨਵਾਂ ਮਾਮਲਾ ਨਹੀਂ, ਪੰਜਾਬ ਦੀ ਫ਼ਿਲਮ ਇੰਡਸਟਰੀ ਅਤੇ ਨਾਮਵਰ ਬਹੁਤ ਕਲਾਕਾਰ ਏਦਾਂ ਦੇ ਹਲਾਤਾਂ ਵਿੱਚ ਗੁਜਰੇ ਹੈ ਕਿ ਉਨ੍ਹਾਂ ਦੀ ਪਿਛਲੀ ਜ਼ਿੰਦਗੀ ਤੰਗੀ ਵਿੱਚ ਰਹੀ ਹੈ,

  • @sukhbhullarfzk3012
    @sukhbhullarfzk3012 6 месяцев назад +2

    ਟਹਿਣਾ ਸਾਹਿਬ ਕਿਸੇ ਨੂੰ ਕੋਈ ਕੁਛ ਨਹੀਂ ਉਹ ਦਿੰਦਾ ਪਰਮਾਤਮਾ ਦਿੰਦਾ ਤੇ ਪਰਮਾਤਮਾ ਹੀ ਦਿੰਦਾ ਰਹੇਗਾ

  • @kirankaur4504
    @kirankaur4504 Год назад +16

    ਸਤਿ ਸ੍ਰੀ ਅਕਾਲ ਜੀ 🙏🙏🙏🙏

  • @charanjitsinghgumtala2232
    @charanjitsinghgumtala2232 Год назад +3

    ਗੁਰਦਾਸ ਮਾਨ ਨੂੰ ਚਾਹੀਦਾ ਉਹ ਆਪਣਾ ਵਾਅਦਾ ਪੂਰਾ ਕਰਨਾ ਚਾਹੀਦਾ

  • @techtipsbyfateh4992
    @techtipsbyfateh4992 Год назад +14

    ਵਾਹਿਗੁਰੂ ਤੇਰੇ ਸਦਾ ਅੰਗ ਸੰਗ ਹੈ ਬੱਚੇ।ਹੌਸਲੇ 'ਚ ਰਹਿਣਾ ਹਮੇਸ਼ਾ।ਰੱਬ ਦੀ ਮਰਜ਼ੀ ਅੱਗੇ ਕਿਸੇ ਦਾ ਜ਼ੋਰ ਨਹੀਂ ਪੁੱਤਰਾ।

  • @mediafast2620
    @mediafast2620 Год назад +4

    टेना सब पहले तो आपका बहुत बहुत शुक्रिया क्या आपने कवरेज किया दूसरा सुनकर बहुत दुख लगा इस बच्चे के बारे में और गुरदास मान साहब की तो बात ही अलग है उनका भी बहुत बहुत धन्यवाद टेना साहब बड़ी अफसोस की बात है इजी स्टेट का मुख्यमंत्री खुद कलाकार रहा हो और वह बच्चे की बाजू नहीं पकड़ रहे चलो छोड़ो सारी बातों को इस बच्चे को गुरदास मान जी के पास से ही म्यूजिक की शिक्षा दी जाए और दूसरा शमशेर संधू साहब से मिलकर इस बच्चे के बारे में बात की जाए क्योंकि म्यूजिक इंडस्ट्री के बहुत पुराने हैं वह इस बच्चे के भविष्य के बारे में बहुत अच्छे से कोई ना कोई रास्ता निकाल सकते हैं वह बाकी बच्चों के मम्मी पापा के लिए हम दुआ करते हैं कि मलिक उनको अपने चरणों में स्थान दे ओम शांति शांति शांति 💐🙏🙏

  • @GurkiratSingh-fs1dx
    @GurkiratSingh-fs1dx 11 месяцев назад +1

    ਟਹਿਣਾ ਸਾਬ ਇਨਾਂ ਦਾ ਨੰਬਰ ਜ਼ਰੂਰ ਮੇਣਸ਼ਣ ਕਰਨਾ ਜੀ ਕੋਈ ਹੈਲਪ ਹੋ ਸਕੇ ਵਾਹਿਗੁਰੂ ਜੀ ਭਾਣਾ ਮੰਨਣ ਦਾ ਬਲ ਬਖਸ਼ਣ ਇਸ ਬਚੇ ਨੂੰ

  • @J_s_Sidhu
    @J_s_Sidhu Год назад +13

    Hats of living legend gurdas maan saab ji nu 🙏❤

  • @amritpalkaur1822
    @amritpalkaur1822 Год назад +10

    ਬਹੁਤ ਦੁੱਖ ਲੱਗਾ ਟਹਿਣਾ ਵੀਰ ਜੀ ਬੱਚਾ ਬਹਾਦਰ ਬਾਪਾ ਦਾ ਪੁੱਤ ਬਹੁਤ ਸਟਰੋਗ ਹੈ ਵੀਰ ਜੀ ਸਾਡੇ ਤੇ ਇਹ ਵਕਤ ਪਿਆ ਕਿਸੇ ਨੇ ਸਾਥ ਨਹੀਂ ਦਿੱਤਾ ਟਹਿਣਾ ਵੀਰ ਜੀ ਇੱਕ ਬੇਨਤੀ ਹੈ ਕਿ ਤਸੀਂ ਵੀ ਬਹੁਤ ਅਔਖਾ ਦੇਖੀਆ ਨੇ ਪਰ ਤੁਸੀਂ ਬੱਚੇ ਦੇ ਟੱਚ ਚ ਰਹਿਓ ਤੁਹਾਨੂੰ ਪਤਾ ਹੈਂ ਬਹੁਤ ਲੋਕ ਪਿਛੇ ਖਿੱਚਣ ਵਾਲੇ ਹੁੰਦੇ ਨੇ ਪਲੀਜ 🙏 😭😭😭😭ਬਹੁਤ ਪਿਆਰਾ ਬੱਚਾ ਸਮਝਦਾਰ ਵੀ ਹੈਂ ਪਰਮਾਤਮਾ ਚੜ੍ਹਦੀ ਕਲ੍ਹਾ ਚ ਰੱਖੇ ਬੱਚੇ ਨੂੰ 🙏

  • @kuldeeprana6218
    @kuldeeprana6218 Год назад +16

    ਵਾਹਿਗੁਰੂ ਜੀ ਬੱਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰਖਣਾ ਜੀ ਜਿ਼ੰਦਗੀ ਚ ਤਰੱਕੀਆਂ ਬਖਸ਼ਣਾ

  • @Sukh.Samridhi
    @Sukh.Samridhi Год назад +2

    Sare singer bhen bhayee es bche di saar lvo g

  • @kohinoorkaurr7301
    @kohinoorkaurr7301 Год назад +2

    ਮਾਂ ਤੇ ਬਾਪ ਕਦੇ ਨੀ ਵਿਛੜੇ ਜਾਣੇਂ ਚਾਹੀਦੇ

  • @GurkiratSingh-fs1dx
    @GurkiratSingh-fs1dx 11 месяцев назад +1

    ਬਚੇ ਦਾ ਦਰਦ ਸੂਣ ਕੇ ਅਪਣੇ ਆਪ ਅਖਾ ਚੋ ਪਾਣੀ ਵਹ ਤੁਰਿਆ ਧੰਨਵਾਦ 😭😭😭😭😭😭😭😭😭😭😭😭😭😭😭😭😭😭

  • @sarbjitsinghsidhu5141
    @sarbjitsinghsidhu5141 Год назад +6

    LABH S Janjua..... RIP..... 🌹...... Don't worry about it...... Once a time 🕒 will be coming soon ly.... You will be a 🌟..................... Best regards .......
    .

  • @jandwalianath7279
    @jandwalianath7279 Год назад +2

    ਬਹੁਤ ਚੰਗਾ ਟਹਿਣਾ ਸਾਹਿਬ ਲੋਕਾਂ ਦੇ ਰੂ ਬਰੂ ਕੀਤਾ

  • @butasinghmohal6642
    @butasinghmohal6642 Год назад +1

    ਪਹਿਲਾਂ ਪੜ੍ਹਾਈ

  • @GurnekSingh-ki7um
    @GurnekSingh-ki7um Год назад +5

    Waheguru ji 🙏 Very baad.❤Rip.by Lab.janua ji 🙏🙏🙏🙏Form.Adv.GS.Khaira.Ldh.🙏✍️✍️