Chajj Da Vichar (2138)

Поделиться
HTML-код
  • Опубликовано: 17 ноя 2024

Комментарии • 134

  • @BalwantSingh-to7nu
    @BalwantSingh-to7nu Месяц назад +4

    ਟਹਿਣਾ ਸਾਬ ਪੈਲਿਸਾਂ ਦੇ ਰੇਟ ਪੁਛਣਾ ਹੋਵੇ ਤਾਂ ਕੁੜੀ ਵਾਲਿਆਂ ਨੂੰ ਪੁੱਛਿਆ ਜਾਵੇ

  • @artandcraftwithdeep7529
    @artandcraftwithdeep7529 Месяц назад +12

    ਭਾਜਪਾ ਵਾਲੇ ਕਰਵਾ ਰਹੇ ਹਨ ਇਹ ਸਭ ਕੁਝ ਉਹਨਾਂ ਦੀ ਪੰਜਾਬ ਵਿੱਚ ਗੱਲ ਨਹੀਂ ਬਣ ਰਹੀ ਤੇ ਭਾਜਪਾ ਵਾਲੇ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਧੜਿਆਂ ਵਿੱਚ ਵੰਡ ਕੇ ਆਪਣੇ ਪੈਰ ਜਮੌਣ ਦੀ ਕੋਸ਼ਿਸ ਕਰ ਰਹੇ ਹਨ।

  • @kiranjeetsidhu6901
    @kiranjeetsidhu6901 Месяц назад +9

    ਇਸ ਤਰ੍ਹਾਂ ਦੀਆਂ ਬੋਲੀਆਂ ਨਾਲ ਪੰਚਾਇਤਾਂ ਬਣਨਗੀਆਂ ਤਾਂ ਸਾਡੇ ਪੰਜਾਬ ਦਾ ਹੋਰ ਵੀ ਘਾਣ ਹੋ ਜਾਏਗਾ ਸਰਕਾਰ ਨੂੰ ਇਸਦੇ ਉੱਤੇ ਸਖਤ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਨਹੀਂ ਤਾਂ ਸਾਡਾ ਲੋਕਤੰਤਰ ਖਤਰੇ ਵਿੱਚ ਹੈ ਫਿਰ ਸ਼ਹੀਦਾਂ ਦੀਆਂ ਕੁਰਬਾਨੀਆਂ ਦਿੱਤੀਆਂ ਦਾ ਕੀ ਫਾਇਦਾ ਹੋਇਆ ਜਦੋਂ ਅਸੀਂ ਇਸ ਤਰਾਂ ਬੋਲੀਆਂ ਲਾ ਕੇ ਪੰਚਾਇਤਾਂ ਚੁਣੀਆਂ ਹਨ ਫਿਰ ਅਸੀਂ ਕਿਸ ਉਮੀਦ ਰੱਖਾਂਗੇ ਕੀ ਸਾਡੇ ਵਧੀਆ ਕੰਮ ਹੋਣਗੇ ਸਾਡੇ ਪਿੰਡ ਦਾ ਵਿਕਾਸ ਹੋ ਸਕਦਾ ਇਹ ਸਿਰਫ ਖਰੀਦਦਾਰੀ ਹੋ ਰਹੀ ਹੈ ਪਿੰਡ ਦੇ ਨਾਲ

  • @SukhwinderSingh-wq5ip
    @SukhwinderSingh-wq5ip Месяц назад +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @daljitsingh7980
    @daljitsingh7980 Месяц назад +12

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @VeerpalBrar-ui6uk
    @VeerpalBrar-ui6uk Месяц назад +9

    Maan is very good working AAP sarkar ko waheguru ji aap mehar karo Maan ji aap par

  • @SatnamSinghSivia
    @SatnamSinghSivia Месяц назад +3

    ❤ ਜੇ ਪਿੰਡ ਦੀਆਂ ਪੰਚਾਇਤਾਂ ਚ ਸਰਪੰਚੀ ਲਈ ਮੋਲੀ ਦਾ ਰੁਝਾਨ ਸ਼ੁਰੂ ਹੋਇਆ ਤਾਂ ਇਸ ਨਾਲ ਪਿੰਡ ਦੇ ਕਾਬਲ ਆਰਥਿਕ ਤੌਰ ਤੇ ਕਮਜ਼ੋਰ ਨੌਜਵਾਨ ਪਿੱਛੇ ਰਹਿ ਜਾਣਗੇ ਤੇ ਪਿੰਡ ਵਿਕਾਸ ਨਹੀਂ ਵਿਨਾਸ਼ ਵੱਲ

  • @BhajanSingh-co8ot
    @BhajanSingh-co8ot Месяц назад

    ਪੰਜਾਬੀ ਦਿੱਲੀ ਨੂੰ ਮਰਦੇ ਦਮ ਤੱਕ ਪ੍ਰਵਾਨ ਨਹੀਂ ਕਰਨਗੇ। ਭਾਂਵੇ ਚਲ ਕੇ ਬਾਪ ਦਾ ਬਾਪ ਆਵੇ।

  • @jagirsingh7381
    @jagirsingh7381 Месяц назад

    ਬਹੁਤ ਵਧੀਆ ਵੀਚਾਰ 💯

  • @BhajanSingh-co8ot
    @BhajanSingh-co8ot Месяц назад

    ਦੋਵੇਂ ਧਿਰਾਂ ਖਿਲਾਫ ਪਰਚਾ ਦਰਜ ਕਰਨਾ ਚਾਹੀਦਾ ਹੈ।ਦੇਣ ਵਾਲੇ ਖ਼ਿਲਾਫ਼ ਵੀ ਤੇ ਲੈਣ ਵਾਲਿਆਂ ਖ਼ਿਲਾਫ਼ ਵੀ। ਉਸ ਨੇ ਵੀ ਤਾਂ ਚੋਰੀ ਲੁਕਾਉਣ ਲਈ ਦਿੱਤੇ ਹਨ।

  • @BalwantSingh-to7nu
    @BalwantSingh-to7nu Месяц назад +2

    ਟਹਿਣਾ ਸਾਬ ਦੋ ਕਰੋੜ ਵਾਲੇ ਪਿੰਡ ਦੀ ਪੰਚਾਇਤ ਕੋਲ 350 ਕਿਲੋ ਜ਼ਮੀਨ ਹੈ।

  • @bhullargurlal
    @bhullargurlal Месяц назад +1

    ਅਜਨਾਲਾ ਚ ਕਲਦੀਪ ਸਿੰਘ ਧਾਰੀਵਾਲ ਧੱਕਾ ਨਾਲ ਸਰਬਸੰਮਤੀ ਕਰਵਾ ਰਿਹਾ ਪਰ ਸਰਪੰਚ ਅਪਣੀ ਪਾਰਟੀ ਦੇ ਬਣਾਈ ਜਾ ਰਿਹਾ ਬਾਕੀ ਨੂੰ noc ਚੋਲਾ ਟੈਕਸ ਵੀ ਨਹੀ ਮਿਲਦਾ

  • @amarjitpannu9357
    @amarjitpannu9357 Месяц назад +1

    Punjab CM is a great person and we wish him a long and healthy life !

  • @harmandersingh8703
    @harmandersingh8703 Месяц назад +6

    ਟਹਿਣਾ ਸਾਹਬ ਜਿਹੜਾ ਇਲੈਕਸ਼ਨ ਕਮਿਸ਼ਨ ਨੇ ੪੦ ਹਜ਼ਾਰ ਦੀ ਰੇਂਜ ਰਖੀ ਹੈ। ਤੇ ਜਿਹੜੇ ਬੋਲੀ ਲਾ ਕੇ ਸਰਪੰਚੀ ਲੈਣੀ ਚਾਹੁੰਦੇ ਤੇ ਇਕ ਸੂਝਵਾਨ ਇਨਸਾਨ ਕਿਵੇਂ ਪਿੰਡ ਦਾ ਭਲਾ ਕਰੇਗਾ।

  • @BalveerSingh-ym5qr
    @BalveerSingh-ym5qr Месяц назад

    ਟਾਹਣਾਂ ਵੀਰੇ ਹਰਮਨ ਥੀਦ ਜੀ ਸਾਸਰੀਕਾਲ ਹੈ

  • @ParamjitSingh-b2m
    @ParamjitSingh-b2m Месяц назад

    ਅੱਜ ਵੀ ਹਰਿਆਣਾ ਵਿੱਚ ਲੋਕ ਦਰਵਾਜ਼ੇ ਖੋਲ੍ਹ ਕੇ ਰਾਤ ਨੂੰ ਚੰਗੀ ਨੀਂਦ ਲੈ ਸਕਦੇ ਹਨ

  • @NirmalSingh-x5v
    @NirmalSingh-x5v Месяц назад

    Ajj wla chaj da vichar bahot vadya ji very good ji from manila

  • @SandhuBoyਦਾਦੂਵਾਲੀਏ
    @SandhuBoyਦਾਦੂਵਾਲੀਏ Месяц назад +2

    ਗਰੀਬ ਨੂੰ ਕੁਚਲਣ ਦੀਆਂ ਤਿਆਰਆ ਚੋਣ ਕਮਿਸ਼ਨ ਕਾਰਵਾਈ ਕਰਨ ਗਰੀਬ ਦਾ ਸਾਥ ਦਿਓ

  • @dalipsinghdhaliwal7971
    @dalipsinghdhaliwal7971 Месяц назад +3

    ਦੇਸ਼ ਦੀ ਬੋਲੀ ਲਾਕੇ ਪਰਧਾਨ ਮੰਤਰੀ ਬਣਿਆ ਕਰਨਗੇ ਜੇ ਇਸੇ ਤਰ੍ਹਾਂ ਚੱਲਿਆ ਕੰਮ ਤਾਂ ਬੇੜਾ ਗਰਕ ਹੋ ਰਿਹੈ ਸਵਿਧਾਨ ਦੀ ਤੌਹੀਨ ਹੈ ਜਬਰਦਸ ਕਾਨੂੰਨ ੀ ਕਾਰ ਵਾਈ ਹੋਣੀ ਚਾਹੀਦੀ ਹੈ ਧੰਨਵਾਦ ਟਹਿਣੀ ਸਾਹਬ

  • @ParmatmaSingh-so1cd
    @ParmatmaSingh-so1cd Месяц назад

    ਚਜ ਦਾ ਵਿਕਾਰ ਸਮਾਜ ਨੂੰ ਚਜਦੀ ਸੇਧ ਦਿੰਦਾ ਹੈ । ਅਸੀਸਾਂ ਸਹਿਤ ਧੰਨਵਾਦ ਹੋਵੇ ਜੀ ।

  • @sarbjeetkhiva145
    @sarbjeetkhiva145 Месяц назад

    ਟਹਿਣਾ ਸਾਹਿਬ ਇੱਕ ਵਾਰ ਮੇਰੇ ਨਾਲ ਵੀ ਇਸੇ ਤਰਾਂ ਹੋਇਆ ਸੀ,ਮੈਨੂੰ ਇੱਕ ਕਾਲ ਆਈ ਕਿ ਅਸੀਂ ਕਰਾਈਮ. ਬਰਾਂਚ ਹਰਿਆਣਾ ਤੋਂ ਬੋਲਦੇ ਹਾਂ ਤਿਂਨ ਸਾਲ ਪਹਿਲਾਂ ਤੁਹਾਡੀ ਕਿਸੇ ਂਨਾਲ ਗੱਲ ਹੋਈ ਸੀ ਉਹ ਬਂਂਦਾ ਪਕੜਿਆ ਗਿਆ ਹੈ ਤੁਹਾਡੀ ਤਾਰ ਉਸ ਬੰਦੇ ਨਾਲ ਜੁੜਦੀ ਹੈ ਤੁਹਾਡੀ ਇੰਨਕੁਆਰੀ ਕਰਨੀ ਹੈ ਦੱਸੋ ਕਿਥੇ ਮਿਲੋਂਗੇ ਮੈ ਜਵਾਬ ਦਿਤਾ ਆ ਜਾਓ ਮੈਂ ਜਾਨੇ ਵਿਚ ਹੀ ਹਾਂ ੍੍ਨਾਲ ਦੀ ਨਾਲ ਫੋਨ ਬਂਦ 😮

  • @dalipsinghdhaliwal7971
    @dalipsinghdhaliwal7971 Месяц назад +2

    ਸਮਾਜ ਵਿੱਚ ਬਹੁਤਾਤ ਲੋਕਾਂ ਦੀ ਸੋਚ ਮਾੜੀ ਹੋ ਚੁੱਕੀ ਹੈ

  • @GurnekSingh-l6c
    @GurnekSingh-l6c Месяц назад

    ਟਹਿਣਾ 22 ਜੀ ਤੇ ਬੇਟੀਆ ਹਰਮਨ ਥਿੰਦ ਜੀ, ਆਪ ਜੀਆਂ ਤੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️✍️✍️💯

  • @GurmeetJossanGurmeetJossan
    @GurmeetJossanGurmeetJossan Месяц назад

    ਟਹਿਣਾ ਸਾਬ ਤੇ ਹਰਮਨ ਥਿੰਦ ਜੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਬ ਫਰਜੀ ਪੁਲਿਸ ਵਾਲੇ ਦੀ ਕਾਲ ਮੈਨੂੰ ਵੀ ਆਈ ਗੁਰਮੀਤ ਸਿੰਘ ਜੋਸ਼ਨ ਮੱਲਾਂ ਵਾਲੇ ਤੋਂ

  • @jagirkaur7424
    @jagirkaur7424 Месяц назад +3

    ਯੋਗ ਉਮੀਦਵਾਰ ਨੂੰ ਸਰਪੰਚ ਬਣਾਉਣਾ ਚਾਹੀਦਾ ਹੈ ਬੋਲੀਆਂ ਦੇਣ ਵਾਲੇ ਤਾਂ ਕੁਰਪੱਟ ਬੰਦੇ ਹੋਣਗੇ

  • @sukhwinderkaur7145
    @sukhwinderkaur7145 Месяц назад +5

    ਐਤਕੀਂ ਮੇਰੇ ਬੇਟੇ ਨੇ ਵੀ ਬਾਹਰੋ ਆਉਣਾ ਵਿਆਹ ਕਰਵਾਉਣ ਲਈ, ਮੇਰੇ ਬੇਟੇ ਨੂੰ ਬਿਲਕੁਲ ਸਾਦਾ ਭੋਜਨ ਤੇ ਸਾਦਾ ਵਿਆਹ ਕਰ ਕੇ ਰਾਜੀ ਹੈ ਫਲੂਜ ਖਰਚੇ ਤੋਂ ਬਚਣਾ ਚਾਹੀਦਾ ਹੈ

  • @sukhwinderkaur7145
    @sukhwinderkaur7145 Месяц назад +1

    ਸਤਿ ਸ੍ਰੀ ਅਕਾਲ ਟਾਹਿਣਾ ਸਾਹਿਬ ਤੁਸੀਂ ਮੇਰੇ ਨਾਲ ਦੇ ਹੋ ਮੈਂ ਵੀ ਸਿੱਬਲ ਰਹਿੰਦੀ ਹਾਂ ਮੈਨੂੰ ਜਿਆਦਾ ਛੂਹ ਪੂਹ ਬਿਲਕੁਲ ਪਸੰਦ ਨਹੀਂ, ਸਾਦਗੀ ਵਰਗੀ ਮੌਜ ਨਹੀਂ, ਜਿਆਦਾ ਟੋਹਰ ਟੰਪਾ ਚੰਗਾ ਨਹੀਂ ਲੱਗਦਾ ਨਹੀਂ

  • @roopgjobsalert1608
    @roopgjobsalert1608 Месяц назад

    ਡੀ ਪੀ ਆਈ ਮੋਹਾਲੀ
    ਵਿੱਚ ਅਧਿਆਪਕਾ ਨਾਲ ਹੋ ਰਹੇ ਧੱਕੇ ਨੂੰ ਕਿਉ ਨਹੀ ਦਿਖਾਇਆ ਜਾ ਰਿਹਾ
    ਲਗਦਾ ਹੁਣ ਮੀਡੀਆ ਵੀ ਵਿੱਕ ਚੁੱਕਿਆ ਆ
    ਜੋਂ ਵੀ ਨੋਕਰੀਆ ਨਹੀਂ ਪੂਰੀਆ ਹੋ ਰਹੀਆ ਓਹਨਾ ਦੇ ਸੰਘਰਸ਼ ਨੂੰ ਦਿਖਾਇਆ ਹੀ ਨਹੀਂ ਜਾ ਰਿਹਾ 😢

  • @KulwinderKaur-ef7qk
    @KulwinderKaur-ef7qk Месяц назад +1

    Sawarn singh bhit simpal ho god bless you my dear sister

  • @BhajanSingh-co8ot
    @BhajanSingh-co8ot Месяц назад

    ਇਥੇ ਹਰ ਚੀਜ਼ ਵਿਕਾਊ ਹੈ ਮਨੁੱਖ ਤੋਂ ਲੈਕੇ ਸਰਪੰਚ ਤੱਕ। ਹਰ ਚੀਜ਼ ਪੈਸੇ ਨਾਲ ਮਿਣੀ ਤੋਲੀ ਜਾ ਰਹੀ ਹੈ ਇਸੇ ਨੂੰ ਤਾਂ ਪੂੰਜੀਵਾਦ ਕਹਿੰਦੇ ਹਨ ।ਇਹ ਦੁਨੀਆਂ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਭਾਅ ਸੱਜਣਾ ਇਥੇ ਰੋਂਦੇ ਚਿਹਰੇ ਨਹੀਂ ਵਿਕਦੇ ਹੱਸਣੇ ਦੀ ਆਦਤ ਪਾਓ ਸੱਜਣਾ। ਪੰਚਾਇਤਾਂ ਵੀ ਵਿਕਾਊ ਕਰ ਦਿੱਤੀਆਂ ਹਨ।ਜਿਸ ਕੋਲ ਪੈਸੇ ਹੈਨੀ। ਉਹ ਘਰ ਬੈਠੇ ਤੇ ਲੋਕਤੰਤਰ ਦੇ ਨਜ਼ਾਰੇ ਮਾਣੇ।

  • @lovepreetsinghsidhu1633
    @lovepreetsinghsidhu1633 Месяц назад

    ਕੌਈ ਅਜਿਹਾ ਪਿੰਡ ਹੈ ਜਿੱਥੇ ਬੰਦੇ ਦੀਆ ਡਿਗਰੀਆ ਤੇ ਇਮਾਨਦਾਰੀ ਵੇਖ ਕੇ ਚੁਣਿਆ ਗਿਆ ਹੌਵੇ ਸਰਪੰਚ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @JagjitSingh-x6t
    @JagjitSingh-x6t Месяц назад +15

    ਜਿਹੜੇ ਸਰਪੰਚ ਐਨੇ ਪੈਸੇ ਬੋਲੀ ਦੇ ਦਿੰਦੇ ਹਨ ਪਿੰਡ ਵਾਲੇ ਉਸ ਤੋਂ ਕੋਈ ਉਮੀਦ ਨਾ ਰੱਖਣ

  • @Itsallinmind-production
    @Itsallinmind-production Месяц назад +1

    ਮਾਫ ਕਰਨਾ ਪਰ ਆਪਣੇ ਪੰਜਾਬੀਆਂ ਦਾ ਮਿਆਰ ਬਹੁਤ ਡਿੱਗ ਚੁੱਕਾ। ਹਰ ਕੋਈ ਬੱਸ ਆਪਣਾ ਦਾਅ ਲਾਉਣ ਨੂੰ ਫਿਰਦਾ। ਕਿਸੇ ਨਾ ਕਿਸੇ ਤਰੀਕੇ ਪੈਸਾ ਬਣਾਉਣ ਨੂੰ ਫਿਰਦੇ। ਨਾ ਹੀ ਭਾਈਚਾਰਾ ਰਿਹਾ।

  • @bakhtaursinghbakhtaur6392
    @bakhtaursinghbakhtaur6392 Месяц назад

    ਭਾਈ ਜੀ ਸਾਡੇ ਪਿੰਡ ਦਾ ਸਰਪੰਚ ਦੱਸ ਸਾਲ ਕਰਕੇ ਵੀ ਨਹੀਂ ਰੱਜੇਆ ਹੇਰਾਂ ਫੇਰੀ ਨਾਂ ਹੁਣ ਤਿਜੀ ਵਾਰੀਂ ਫਿਰ ਪੂਛ ਚੁੱਕੀ ਹੈ ਫ਼ਿਰਦਾ

  • @palasingh5151
    @palasingh5151 Месяц назад

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @jagdishkaur9755
    @jagdishkaur9755 Месяц назад

    " ਕੂੜ ਫਿਰੇ ਪਰਧਾਨ ਵੇ ਲਾਲੋ" ਵਾਲੀ ਬਾਬਰ ਬਾਣੀ ਦਾ ਸੱਚ ਤਾਂ ਹੁਣ ਸਾਹਮਣੇ ਆ ਰਿਹਾ ਹੈ।

  • @BhajansinghBhajansingh-dm8cy
    @BhajansinghBhajansingh-dm8cy Месяц назад

    ਟਹਿਣਾ ਸਾਹਿਬ ਜੀ ਸਰਪੰਚ ਵਿੱਚ ਤਾ ਦੋ ਪੈੱਗ ਸ਼ਰਾਬ ਦੇ ਲਾ ਕੇ ਕਹਿਦੇ ਮੂਲੀ ਨਾਲ ਗੰਢਾ ਕੱਧ ਨੂੰ ਫੜਕੇ ਕਿਹਦੇ ਹਨ ਤੂੰ ਊਰੀ ਖੜੀ ਆ ਅੱਗੇ ਚਲੀਏ ਧੰਨਵਾਦ ਜੀ ❤❤❤❤❤❤

  • @BhajanSingh-co8ot
    @BhajanSingh-co8ot Месяц назад

    ਪਰ ਟੈਕਸ ਦੇ ਕੇ ਪੁੜੇ ਵੀ ਕੁਟਵਾਉਣੇ ਪੈਂਦੇ ਨੇਂ।

  • @daljitsingh7980
    @daljitsingh7980 Месяц назад +56

    ਪਿੰਡ ਵਿੱਚ ਸਰਪੰਚ ਉਹ ਬੰਦਾ ਨੂੰ ਬਣਾਉਣ ਚਾਹੀਦਾ ਜੋ ਪੜਿਆ ਲਿਖਿਆ ਹੋਵੇ ਜਿਸ ਨੂੰ ਲੋਕ ਵੀ ਪਸੰਦ ਕਰਦੇ ਹੋਣ ਭਾਵੇਂ ਕਿਸੇ ਵਰਗ ਵਿੱਚੋਂ ਹੋਵੇ

    • @harrygill3982
      @harrygill3982 Месяц назад +6

      Right bro

    • @harrygill3982
      @harrygill3982 Месяц назад +2

      Good job sir andmadam ji

    • @akashgallery7002
      @akashgallery7002 Месяц назад +2

      ਬਹੁਤ ਮਾੜੀ ਆ ਸਿਆਸਤਾ ਹੋ ਰਹੀਆਂ ਹੈ ਖਾ ਜਾਣ ਗਿਆ ਪਿੰਡਾਂ ਨੂੰ

    • @daljitsingh7980
      @daljitsingh7980 Месяц назад

      ​@@deepbrar.🙏❤️

    • @daljitsingh7980
      @daljitsingh7980 Месяц назад

      ​@@akashgallery7002ਜੀ ਬਾਈ ਜੀ 🙏

  • @artandcraftwithdeep7529
    @artandcraftwithdeep7529 Месяц назад

    ਸ਼ੋਸ਼ਲ ਮੀਡੀਆ ਦੇ ਐਕਟਿਵ ਹੋਣ ਕਰਕੇ ਹੀ ਕੂਹਣੀ ਮੋੜ ਕੱਟਿਆ ਗਿਆ ਹੈ ਟਹਿਣਾ ਸਾਹਿਬ ਜੀ।

  • @JasjeetKaur-pv1rc
    @JasjeetKaur-pv1rc Месяц назад

    You both are great and your representation

  • @jarmalsandhu5570
    @jarmalsandhu5570 Месяц назад

    ਟਹਿਣਾ ਸਾਬ ਹਰਮਨ ਜੀ ਵਾਹਿਗੁਰੂ ਭਲਾ ਕਰੇ ਜੀ

  • @navisharma3469
    @navisharma3469 Месяц назад

    5 ਅਕਤੂਬਰ ਤੋਂ ਬਾਅਦ ਪਿੰਡਾਂ ਦੀ ਹੋਈ ਪੰਚਾਇਤੀ ਸਰਵਸੰਮਤੀ ਦਾ ਪਤਾ ਲੱਗੇਗਾ

  • @angrejsingh-zk5lj
    @angrejsingh-zk5lj Месяц назад

    🙏🙏👍

  • @jasbirsingh4931
    @jasbirsingh4931 Месяц назад

    This parogram is lovely and very nice and beautiful and nice and jabardast program hai Jasbir Singh dera baba nanak gurdaspur

  • @MukhtarSingh-r8x
    @MukhtarSingh-r8x Месяц назад +2

    ਟਹਿਣਾ ਸਾਹਿਬ ਪਿੰਡ ਹਰਦੋਵਾਲ (ਡੇਰਾ ਬਾਬਾ ਨਾਨਕ)

    • @daljitsingh7980
      @daljitsingh7980 Месяц назад

      ਦੋ ਕਰੋੜ ਸਰਪੰਚ ਵਾਲਾਂ ਪਿੰਡ

  • @MsSurinderChahal
    @MsSurinderChahal Месяц назад +5

    ਪੰਜਾਬੀ ਪੜ੍ਹੇ ਲਿਖੇ ਤਾਂ ਹਨ। ਪਰ ਹਾਲੇ ਵੀ ਅਣਪੜ੍ਹ ਹੀ ਹਨ। ਸ਼ਰਮ ਕਰੋ ਸਰਪੰਚੀ ਲਈ ਕਰੋੜਾਂ ਦੀ ਸ਼ਰਤ। ਦੁਰਫਿੱਟੇ ਮੂੰਹ ਪੰਜਾਬੀਓ।

  • @gianchamdal537
    @gianchamdal537 Месяц назад

    Sir Harmon ji ,We agree with you views.

  • @PremPal-qj8jx
    @PremPal-qj8jx Месяц назад

    ਹਰਮਨ ਜੀ ਬਹੁਤ ਪਿਆਰੀਆਂ ਗੱਲਾਂ ਨੇ ਤੁਹਾਡੀਆਂ

  • @MalkitSingh-nl1sg
    @MalkitSingh-nl1sg Месяц назад +3

    ਪੈਸੇ ਵਾਲੇ ਲੋਕਤੰਤਰ ਦਾ ਘਾਂਣ ਕਰਦੇ ਨੇ ‌ਕੇਸ ਦਰਜ ਹੋਣੇ ਚਾਹੀਦੇ ਨੇ

  • @JugrajSangrur-2437
    @JugrajSangrur-2437 Месяц назад

    CM maan jindabad

  • @jasbirsingh4931
    @jasbirsingh4931 Месяц назад

    This parogram great hai i love this parogram Jasbir Singh dera baba nanak gurdaspur

  • @MewaSingh-gq4bp
    @MewaSingh-gq4bp Месяц назад +1

    Sat sri akal swarn singh tehna ji harman thind ji

  • @BrotherCollection-w1s
    @BrotherCollection-w1s Месяц назад +1

    ਬਾਬਾ ਬਕਾਲਾ ਨਹੀਂ ਜੀ ਡੇਰਾ ਬਾਬਾ ਨਾਨਕ ਦੇ ਨੇੜੇ ਹੈ ਜੀ

  • @amanbrar273
    @amanbrar273 Месяц назад +1

    ਟਹਿਣਾ ਕਾਕਾ ਸਾਡਾ ਪਰਿਵਾਰ ਵਡਾ ਕਦੇ ਰਾਤ ਨੂੰ ਵੀ ਵੱਡਾ ਗੇਟ ਬੰਦ ਨਹੀ ਕੀਤਾ ਸੀ ਬਾਪੂ ਜੀ ਲਾਸਟ ਦੇ ਵਿਚ ਮੰਜਾ ਡਾਹ ਲੈਦੇ ਸਨ ਖਾਸ ਕਰ ਗਰਮੀ ਵਿਚ

  • @tarsembhangu510
    @tarsembhangu510 Месяц назад

    ਹਰਦੋਰਵਾਲ ਨੇੜੇ ਨੇੜੇ ਦੋ ਪਿੰਡ ਹਨ ਇਕ ਅੰਮ੍ਰਿਤਸਰ ਵਿੱਚ ਹੈ ਇਕ ਗੁਰਦਾਸਪੁਰ ਵਿੱਚ ਕਿਰਪਾ ਕਰਕੇ ਸੋਧ ਕਰ ਲਓ।

  • @gurpaldhillon2787
    @gurpaldhillon2787 Месяц назад

    100 tro b j p kra re ha Mann good job hard work kr rea

  • @malvindersinghgulati6948
    @malvindersinghgulati6948 Месяц назад

    Every were we now see people we don't know them most are strangers

  • @GurpreetSingh-vo7is
    @GurpreetSingh-vo7is Месяц назад +4

    ਡੇਰਾ ਬਾਬਾ ਨਾਨਕ ਦੇ ਕੋਲ ਹੈ ਪਿੰਡ ਹਰਦੋਰ ਵਾਲ ਜਿਥੇ 2 ਕਰੋੜ ਦੀ ਬੋਲੀ ਲੱਗੀ ਹੈ

  • @KulwantMann-uo2qk
    @KulwantMann-uo2qk Месяц назад

    ਰੋਟੀ ਖ਼ਾਣ। ਤੇ‌ ਜੋ੍ਤਾ ਲਾਤਾ ਕੰਮ ਕਰੀ ਖੂੜਾਐ

  • @chanderkantaSharma-ut1qp
    @chanderkantaSharma-ut1qp Месяц назад

    Sarpanch chunanlayi boli nahilaganichahidikokipisiahksabkushnahihundabandaashahonachaidahijaydabolitagandaybandaypasaywalenahihudayjaihindjaibhrat

  • @jarnailsingh9949
    @jarnailsingh9949 Месяц назад +1

    161st like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @Lakhbir_sohal0013
    @Lakhbir_sohal0013 Месяц назад

    ਹਰਮਨ ਥਿੰਦ ਨੂੰ ਮੱਛਰ ਦਾ ਕੀ ਅਸਰ ਹੋਣਾ

  • @BalkarSingh-ec2ie
    @BalkarSingh-ec2ie Месяц назад +1

    ਬਾਬਾ ਬਕਾਲਾ ਸਾਹਿਬ ਦਾ ਪਿੰਡ ਨਹੀ ਹੈ ਇਹ ਗੁਰਦਾਸਪੁਰ ਵਿਚ ਹੈ

  • @param_dhami
    @param_dhami Месяц назад

    ਥਿੰਦ ਜੀ ਤੁਸੀ ਭੁੱਲ ਗਏ ਲਗਦੇ ਹੋ ਕਿ ਏਹੀ ਭਗਵੰਤ ਮਾਨ ਬਾਦਲ,ਕੈਪਟਨ ਤੇ ਹੋਰ ਵੀ ਕਈਆ ਦੇ ਬਿਮਾਰ ਹੋਣ ਤੇ ਮਖੌਲ ਉਡਾਉਂਦਾ ਸੀ। ਅਣਵਿਕਿਆ ਪੱਤਰਕਾਰ ਇਸ ਮੌਕੇ ਤੇ ਮਾਨ ਨੂੰ ਸ਼ੀਸ਼ਾ ਜਰੂਰ ਦਖਾਉਦਾ।

  • @sitalgill7270
    @sitalgill7270 Месяц назад

    In this system of Boli, Dani can buy the country. People should reject this boli system. This is India the great, no body should dare to buy our democracy.

  • @ramchand5766
    @ramchand5766 Месяц назад

    ਕਹਿਣਾ ਸਾਹਿਬ ਕੁੜੀਏ ਹਰਮਨ ਜੇ ਪੰਚਾਇਤਾਂ ਬੋਲੀਆਂ ਨਾਲ ਹੀ ਚੁਣਨੀ ਆ ਨਾ ਕਾਨੂੰਨ ਕਿੱਥੇ ਰਹਿ ਗਿਆ ਫਿਰ ਕਾਨੂੰਨ ਗਿਆ ਗਰੀਬ ਮਰ ਗਿਆ ਬਾਦ ਚ ਤੁਸੀਂ ਪੰਜ ਕਰੋੜ ਖਰਚ ਚੋਂਕ ਟਣਾ ਸਾਹਿਬ ਕਾਨੂਨੀ ਇਹਨਾਂ ਨੇ ਬੇੜਾ ਗਰਕ ਕਰਤਾ ਕਾਨੂੰਨ ਦਾ ਕ ਇਹ ਤਾਂ ਫਿਰ ਰਾਜਿਆਂ ਵਾਲਾ ਹੀ ਹੋ ਗਿਆ ਨਾ ਕੰਮ ਰਾਜੇ ਬਣ ਗਏ ਪਿੰਡਾਂ ਦੇ ਜਲ ਜੈ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਜਿਹੜਾ ਭੀਮਰਾਓ ਨੇ ਸਾਨੂੰ ਸੰਵਿਧਾਨ ਦਿੱਤਾ ਸੀ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ

  • @amanbrar273
    @amanbrar273 Месяц назад

    ਕਾਕਾ ਜੀ ਮਛਰ ਦੀ ਬਿਲਕੁਲ ਨੀ ਸੁਣਨੀ ਬਸ ਆਪਣਾ ਧਿਆਨ ਰਖੋ

  • @shamshersinghpadwal726
    @shamshersinghpadwal726 Месяц назад

    Tehna sahib thind ji saddey pind da b eho haal ji sarpanch nu saloot maran dha.

  • @balbirsingh8172
    @balbirsingh8172 Месяц назад +1

    Beba ji eh sara kugh c m bhand sahib de denh

  • @boharsingh7725
    @boharsingh7725 Месяц назад

    Very good jop ji 🙏🙏🙏🙏🙏

  • @amanbrar273
    @amanbrar273 Месяц назад

    🙏🏻

  • @AmarjitSingh-i2v
    @AmarjitSingh-i2v Месяц назад

    I married 60 years ago in ten paisa and we are still married.

  • @surinderkataria9315
    @surinderkataria9315 Месяц назад

    ssa tehna sahib te harman thind ji❤❤❤

  • @KulwinderKaur-zo6vf
    @KulwinderKaur-zo6vf Месяц назад

    videsha vich sade vihah I live in California havn't see one simple yet here, I wish people understand that it is not necessary to spend so much.

  • @kartarsingh3546
    @kartarsingh3546 Месяц назад

    ਇਹ ਜਿਹੜੇ ਬੋਲੀ ਲਾ ਕੇ ਸਰਪੰਚ ਬਣ ਰਹੇ ਨੇ ਇਹਨਾਂ ਦੇ ਲਈ ਮੇਰੇ ਕੋਲ ਇਕ ਅਖਾਣ ਹੈ ਪਰ ਦੇ ਨਹੀਂ ਸਕਦੇ 😅😂

  • @SwarnjitSingh-od2wz
    @SwarnjitSingh-od2wz Месяц назад

    ਵਾਹਿਗੁਰੂ

  • @PalwinderSingh-i7r
    @PalwinderSingh-i7r Месяц назад

    dhakeshahi nal sarpanch bn rhe ne as traa panjab keve bacega

  • @NirmalSingh-x5v
    @NirmalSingh-x5v Месяц назад

    Bai ji bibiya wla cam manila cho vi vhalda hi

  • @lsone5166
    @lsone5166 Месяц назад +1

    Tehna Saab te Harman ji . Cash de jor naal banay sarpanch ghatt te hankari gunday waddh honay . Ehna dee ED enquiry karay k inne paisey da kee source hai . Koyee nee pta Bjp da paisa chalya howay 😮

  • @tejinderpalsingh7817
    @tejinderpalsingh7817 Месяц назад

    Sat shri akal Tehna j and Harman Thind j

  • @JhabberHaryana
    @JhabberHaryana Месяц назад

    Tena.vir.

  • @rameshlal8307
    @rameshlal8307 Месяц назад +1

    He is a Bhagwant maan not captain arminder singh

  • @Parkash-sz3ur
    @Parkash-sz3ur Месяц назад

    Parmatama ne sab bevkoof virodhi llokan da muh band Kar ditta.Imandar Cm Bhagwant Maan zindabad

  • @Lakhbir_sohal0013
    @Lakhbir_sohal0013 Месяц назад

    ਹਰਮਨ ਜੀ ਇੰਨੀ ਤੁਹਾਡੀ ਉਮਰ ਨੀ ਲੱਗਦੀ ਜਿੰਨੀਆਂ ਸਿਆਣੀਆਂ ਗੱਲਾਂ ਕਰਦੇ ਪੁਰਾਣੀਆਂ

  • @gssandhu7553
    @gssandhu7553 Месяц назад

    Sade gharana vich diwar nhi hundi c tuci darwaje di gall karde

  • @harvinderkaur6374
    @harvinderkaur6374 Месяц назад

    Sat shiri Akaal. donan nu ji eh lalche sarpanch ne jo bole Wale hai ehna nu na bnao sarpanch 🙏🙏🙏🙏🙏

  • @sewaksinghshamiria4488
    @sewaksinghshamiria4488 Месяц назад

    ਟਹਿਣਾ ਸਾਹਿਬ ਬੰਦੇ ਤਾਂ ਛੱਡੋ ਰੱਬ ਘਰੀਂ ਵੀ ਜਿੰਦੇ ਕੈਮਰੇ ਫਿੱਟ ਹੋ ਗਏ ।

  • @shminderkumar1735
    @shminderkumar1735 Месяц назад

    Krishan Kumar Secretary,FC nay marriage places te vanj gadia .

  • @happyrandhawa5609
    @happyrandhawa5609 Месяц назад

    just sidhu moose

  • @jagtarsingh3961
    @jagtarsingh3961 Месяц назад

    Bill den da mara roti tej khanda hai

  • @bhullargurlal
    @bhullargurlal Месяц назад

    ਪਿੰਡ ਹਰਦੋਰਾਵਲ ਡੇਰਾ ਬਾਬਾ ਨਾਨਕ ਦੇ ਲੱਗਾ ਆ ਗੁਰਦਾਸਪੁਰ

    • @bhullargurlal
      @bhullargurlal Месяц назад

      ਬਾਬਾ ਬਕਾਲਾ ਨਹੀਂ

  • @JasPinder-gx3xs
    @JasPinder-gx3xs Месяц назад

    BHUGWANT SAHIB DEE KURSI OUPER BAITHHN DEE SPEAKUR SUNDHWAN NE BHOT KOSHISH KITEE BUT SUFEL NHI HO AE ,CM SAHIB NE BHOT VDHIAA KUME KITA AUSTIFA NA DE KE RS DHALIWALL ❤

  • @RahulKumar-yc8nu
    @RahulKumar-yc8nu Месяц назад +1

    HALLE..TA..TUFFAN
    AYAGA.. CHAIR..DIYA
    CHHULA..HILDIA..NA
    CHAIR..SAFE..NAHI

  • @GOPI--MALOUT
    @GOPI--MALOUT Месяц назад

    ❤❤❤

  • @SwaranPaul-zj6wo
    @SwaranPaul-zj6wo Месяц назад

    Jwana lei km mngo pria lei nokria mngn

  • @Kulwant35
    @Kulwant35 Месяц назад

    Tahina sahib akali te b.j.p. wale raula karaonde ne bayi bacha layo k.s. brar gharsana

  • @HarjeetKaur-m9r
    @HarjeetKaur-m9r Месяц назад

    Sanu tey ghara vich sapa ney badhey dang. Marey par asi ohna nu kuchal nahi sakey pura zahar chad gaya hai

  • @surjeetkaur4323
    @surjeetkaur4323 Месяц назад

    Buhe hunde hi nhin san