Chajj Da Vichar (2139)

Поделиться
HTML-код
  • Опубликовано: 17 ноя 2024

Комментарии • 79

  • @BhajansinghBhajansingh-dm8cy
    @BhajansinghBhajansingh-dm8cy Месяц назад +1

    ਟਹਿਣਾ ਸਾਹਿਬ ਜੀ ਮੈਂ ਚੱਜ ਦਾ ਵਿੱਚਾਰ ਰੋਜ਼ਾਨਾ ਦੇਖਦਾ ਸੁੱਣਦਾ ਹਾਂ ਮੇਰੀ ਬੇਨਤੀ ਮਨਜੂਰ ਕਰਿਓ ਜੀ ਟਹਿਣਾ ਸਾਹਿਬ ਜੀ ਮੈ ਤੈਨੂੰ ਕਦੀ ਨਹੀਂ ਹਸਦੇ ਵੇਖੀਆਂ ਮੈਂਡਮ ਜੀ ਹਸਦੇ ਹਨ ਤੂਸੀਂ ਵੀ ਹੱਸ ਕੇ ਵਿਖਾਇਓ ਕਰੋ ਜੀ ਕਿ ਨਕਲੀਆਂ ਵਾਂਗੂੰ ਹਸਾਉਂਦੇ ਹੋ ਆਪ ਹਸਤੀਆਂ ਕਰੋ ਜੀ ਧੰਨਵਾਦ ਆਪ ਜੀ ਦਾ ❤❤❤❤❤❤❤❤🎉🎉🎉

  • @gkugctet6878
    @gkugctet6878 Месяц назад

    ਬਹੁਤ ਵਧੀਆ ਪ੍ਰੋਗਰਾਮ।🎉🎉🎉
    ਚਮਕੌਰ ਸਿੰਘ ਬਾਘੇਵਾਲੀਆ

  • @SwarnjitSingh-od2wz
    @SwarnjitSingh-od2wz Месяц назад +23

    ਉੱਜੜ ਗਏ ਨੇ ਬਾਗ ਬਗੀਚੇ,ਦੋ ਗਮਲਿਆ ਦੀ ਸਾ਼ਨ ਬਹੁਤ ਹੈ।
    ਦਹੀਂ ਲੱਸੀ ਅਸੀਂ ਨਹੀਂ ਪੀਂਦੇ...,
    ਲੱਗਾ ਹੋਇਆ ਜੁਕਾਮ ਬਹੁਤ ਹੈ।
    ਮਿੰਟ -ਮਿੰਟ ਤੇ ਚਾਹ ਹੈ ਬਣਦੀ,
    ਕਹਿੰਦੇ ਸਰੀਰ ਨੂੰ ਆਰਾਮ ਬਹੁਤ ਹੈ।
    ਬੰਦ ਹੋ ਗਿਆ ਚਿੱਠੀ ਪੱਤਰ,
    ਵੱਟਸਐਪ ਤੇ ਪੈਗਾਮ ਬਹੁਤ ਹੈ।
    ਝੁੱਕ-ਝੁੱਕ ਤੁਰਦੇ ਸਕੂਲੀ ਬੱਚੇ..,
    ਬਸਤੇ ਵਿੱਚ ਸਮਾਨ ਬਹੁਤ ਹੈ।
    ਨਹੀ ਬਹੁੜਦੇ..ਸਾਕ ਸੰਬੰਧੀ
    ਆਕੜ ਤੇ ਮਾਣ ਬਹੁਤ ਹੈ।
    ਨਹੀਂ ਲੌੜ ਹੈ ਬਜੁਰਗਾਂ ਦੀ ਅੱਜਕੱਲ,
    ਹਰ ਬੱਚਾ ਬੁੱਧੀਮਾਨ ਬਹੁਤ ਹੈ।
    ਫੁਰਰਰਰ..ਹੋ ਗਿਆ ਵੇਹਲਾ ਵੇਲਾ,
    ਕਹਿੰਦੇ ਅੱਜ ਕੱਲ ਕੰਮ ਬਹੁਤ ਹੈ।
    ਪੈਸਿਆਂ,ਚੀਜਾਂ ਦੀ ਕਸਰ ਨਾ ਕੋਈ,
    ਪਰ ਬੰਦਾ ਪ੍ਰੇਸਾਨ ਬਹੁਤ ਹੈ।
    ਡਾ.ਸਵਰਨਜੀਤ ਸਿੰਘ ਪਿੰਡ ਸੌੜੀਆਂ
    ਜਿਲਾ ਅੰਮਿ੍ਤਸਰ
    9814742003

  • @SukhwinderSingh-wq5ip
    @SukhwinderSingh-wq5ip Месяц назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @SatnamSingh-bc5zm
    @SatnamSingh-bc5zm Месяц назад +4

    "ਆਪਣੇ ਆਪ ਦੀ ਪਛਾਣ ਕਰੋ,
    ਜੇ ਚੰਗੇ ਹੋ ਤਾਂ ਰੱਜ ਕੇ ਮਾਣ ਕਰੋ।"

  • @boharsingh7725
    @boharsingh7725 Месяц назад +4

    ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @GurnekSingh-l6c
    @GurnekSingh-l6c Месяц назад

    ਟਹਿਣਾ 22 ਜੀ ਤੇ ਬੇਟੀਆ ਹਰਮਨ ਜੀ ਨੂੰ ਅਤੇ ਆਪ ਜੀ ਦੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 💚🙏🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️✍️💯💚👏👏

  • @daljitsingh8044
    @daljitsingh8044 Месяц назад

    ਜੇ ਕਰ ਮੰਤਰੀ 75ਸਾਲ ਤੋਂ ਉਪਰ ਹੋਣਗੇ ਤਨਖਾਹਾਂ ਨਾਲੋਂ ਇਲਾਜ਼ ਦੇ ਖਰਚੇ ਕਈ ਕਈ ਗੁਣਾਂ ਬਣਦਾ ਹੈ।

  • @VarinderSingh-he7wo
    @VarinderSingh-he7wo Месяц назад +2

    ਸਵਰਨ ਸਿੰਘ ਟਹਿਣਾਂ ਤੇ ਹਰਮਨ ਜੀ ਸਤਿ ਸ੍ਰੀ ਅਕਾਲ। ਬਹੁਤ ਵਧੀਆ ਪ੍ਰੋਗਰਾਮ। ਦੁਨੀਆਂ ਪੈਸੇ ਦੀ ਮੰਡੀ ਹੈ।

  • @palasingh5151
    @palasingh5151 Месяц назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ

  • @chahal-pbmte
    @chahal-pbmte Месяц назад +2

    ਟਹਿਣਾ ਸਾਹਿਬ ਮੈਂ ਖੁਦ ਆਸਟ੍ਰੇਲੀਆ ਵਿੱਚ ਗੋਰੀਆਂ ਤਲਾਅ ਵਿੱਚ ਮੱਛੀਆਂ ਨੂੰ ਕਈ ਖਾਣ ਵਾਲੀਆਂ ਚੀਜ਼ਾਂ ਤੇ ਤੋਤਿਆਂ ਕਬੂਤਰਾਂ ਲਈ ਦਾਣੇ ਪਾਉਦੀਆਂ ਵੇਖਿਆ ਹੈ।

  • @daljitsingh7980
    @daljitsingh7980 Месяц назад +2

    ਅਨਪੜ੍ਹ ਲੋਕ ਤੇ ਪੜ੍ਹੇ ਲਿਖੇ ਲੋਕਾਂ ਨੂੰ ਸਾਧ ਮੂਰਖ਼ ਸਮਝਦੇ ਆ

  • @daljitsingh7980
    @daljitsingh7980 Месяц назад +2

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @mewasinghjhajj6262
    @mewasinghjhajj6262 Месяц назад +1

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ ਹਰਮਨ ਕੌਰ ਥਿੰਦ ਜੀ ਵਾਹਿਗੁਰੂ ਪ੍ਰਾਈਮ ਏਸ਼ੀਆ ਟੀਮ ਅਤੇ ਦਰਸ਼ਕਾਂ ਨੂੰ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ 🙏

  • @navroopdosanjh7009
    @navroopdosanjh7009 Месяц назад

    ਟਹਿਣਾ ਸਾਹਿਬ ਇਕ ਪ੍ਰੋਗਰਾਮ ਮੁਹੱਲਾ ਕਲੀਨਿਕਅ ਚ ਜਾਕਰ ਬਣਾਓ

  • @kirankaur4504
    @kirankaur4504 Месяц назад

    ਸਤਿ ਸ੍ਰੀ ਅਕਾਲ ਜੀ 🙏🙏

  • @jarmalsandhu5570
    @jarmalsandhu5570 Месяц назад

    ਟਹਿਣਾ ਸਾਬ ਹਰਮਨ ਜੀ ਬਹੁਤ ਹੀ ਵਧੀਆ ਵਿਚਾਰ ਆ

  • @gurimangat2636
    @gurimangat2636 Месяц назад

    SAT SHRI AKAL JI SARYAN NU 🙏 ❤❤

  • @judgedhillon8800
    @judgedhillon8800 Месяц назад

    ਬਹੁਤ ਵਧੀਆ ਜੀ
    🙏🙏🙏🙏🙏

  • @GurpreetSingh-d2s1q
    @GurpreetSingh-d2s1q Месяц назад

    ਸਤਿ ਸ੍ਰੀ ਅਕਾਲ ਜੀ

  • @sukhchainsingh2318
    @sukhchainsingh2318 Месяц назад

    ਟਹਿਣਾ ਸਾਹਿਬ ਜੀ ਬੁਹਤ ਕਮਜ਼ੋਰ ਹੋ ਗਏ ਤੁਸੀਂ

  • @jasbirsingh4931
    @jasbirsingh4931 Месяц назад

    This parogram jabardast hai lovely and beautiful hai Jasbir Singh dera baba nanak

  • @RajbirSingh-mr5on
    @RajbirSingh-mr5on Месяц назад

    ਟਹਿਣਾ ਸਾਬ 2 ਕਰੋੜ ਵਾਲਾ ਪਿੰਡ ਹਰਦੋਰਵਾਲ ਬਾਬਾ ਬਕਾਲਾ ਦਾ ਨਹੀ ਇਹ ਪਿੰਡ ਫਤਹਿਗੜ੍ਹ ਚੂੜੀਆਂ ਬਲੌਕ ਦਾ ਪਿੰਡ ਹੈ ਗੁਰਦਾਸ ਪੁਰ ਜ਼ਿਲਾ ਹੈ ਕਿਉਂਕਿ ਮੇਰੇ ਬਿਲਕੁੱਲ ਨਾਲ਼ ਹੀ ਪਿੰਡ ਹੈ ਮੈ ਦੁਬਈ ਤੋਂ ਪ੍ਰੋਗਰਾਮ ਦੇਖ ਰਿਹਾ ਰਾਜਬੀਰ ਸਿੰਘ

  • @JagtarGill-u1z
    @JagtarGill-u1z Месяц назад

    Very good thanna shiab and harman thind ji thanks ❤😂🎉😢😮😅😊

  • @bholanehal4234
    @bholanehal4234 Месяц назад

    ਭਾਈ ਸਾਹਿਬ ਸਵਰਨਾ ਸਿੰਘ ਜੀ ਟਹਿਣਾ ਸਾਹਿਬ ਤੁਸੀਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਹੀ ਹੱਸ ਰਹੇ ਹੋ ਕੀ ਬਾਤ ਚੱਲ ਰਹੀ ਹੈ ਆਪਕੇ ਅੰਦਰ

  • @MohanSingh-mv6es
    @MohanSingh-mv6es Месяц назад

    Sat Sri akaal g

  • @SuchasinghSandhu-y3z
    @SuchasinghSandhu-y3z Месяц назад +1

    My favorite program g

  • @tejinderpalsingh7817
    @tejinderpalsingh7817 Месяц назад +2

    Sat shri akalTehna j and Harman Thind j

  • @noobjattgaming7194
    @noobjattgaming7194 Месяц назад +1

    ਣਾ,ਸਹਿਬ, ਮੈਨੂੰ, ਤਾ 5:01

  • @manjitSingh-yo9fq
    @manjitSingh-yo9fq Месяц назад +1

    Program soda bhut videia me dally kaber di kaber ve dekhda pr kus he Kum ker Hassan band kero koi gull hundi aa pr tusi her gull te ena hasde o ke lok phone band ker dende aa eh gull bilkul sahi aa ji

  • @rajasidhu9069
    @rajasidhu9069 Месяц назад +2

    Tehna sahib, Harman Kaur thind sister,, main awde maa BAAP ate guru granth sahib ji to ilawa kise nu sirr nhi jhukkaiya 23:23

  • @BhagSingh-k2d
    @BhagSingh-k2d Месяц назад

    ਹਨੀਪ੍ਰੀਤ ਮਿਲ ਸਕਦੀ ਕਿ ਨਹੀਂ

  • @jarnailsingh9949
    @jarnailsingh9949 Месяц назад +1

    108th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @JSingh-q3r
    @JSingh-q3r Месяц назад

    ਖਿਚੜੀ ਰਕਮੈਂਡ ਕੀਤੀ ਆ ਕਈ ਵਾਰ, ਮਟਰ ਪਨੀਰ ਕਦੇ ਵੀ ਨਹੀਂ

  • @satwantsinghbasra4770
    @satwantsinghbasra4770 Месяц назад

    DHANGURU NANAKDEVJI SABDA BHALLA KAREJI

  • @chunibabaji9076
    @chunibabaji9076 Месяц назад

    Aap theek ho ji ♥️

  • @manjitsinghaujla2551
    @manjitsinghaujla2551 Месяц назад

    SAT SRI AKAL JI

  • @BhanguSaab-gm2ic
    @BhanguSaab-gm2ic Месяц назад

    ❤❤

  • @dhaliwalsabb8136
    @dhaliwalsabb8136 Месяц назад

    Good😮😅😊

  • @amanbrar273
    @amanbrar273 Месяц назад

    🙏🏻

  • @satwantsinghbasra4770
    @satwantsinghbasra4770 Месяц назад

    TAHINA JI KADE PACL BARE V GALL KARIA KAROJI

  • @gurtejsingh6662
    @gurtejsingh6662 Месяц назад

    Hardness 'ch vi koi aaar ni ihda TWHNA SAAB JI

  • @asifaliraza83
    @asifaliraza83 Месяц назад

    Baba pastor.

  • @gurmansidhu3784
    @gurmansidhu3784 Месяц назад

    Kawan roli pai lao😂😂😂

  • @satwantsinghbasra4770
    @satwantsinghbasra4770 Месяц назад

    Finance minister te ik FIR HOI C KI BANIAJI

  • @lachhmansingh5933
    @lachhmansingh5933 Месяц назад

    TEHINA SAHIB HARMAN JI THORA; THORHA HASANA JAROOR CHAHIDA L S KAINTH DHURI HAS

  • @balbirsingh8172
    @balbirsingh8172 Месяц назад

    Tehenha ji aatki haryana deia vota ne dera sirse de saad da kata kati kadh deenha j b j b har gae ta dere vale saad da drama khtm

  • @DhillonharjitHarjit
    @DhillonharjitHarjit Месяц назад +1

    Sabji mandi wich tusi nahi c

  • @Moneygillji
    @Moneygillji Месяц назад

    Beth ke jnaniyan nal karde ne chugliyan

  • @Randeepsingh-r9l
    @Randeepsingh-r9l Месяц назад

    chaz de vichar wali menu ik gal das do kusiya radiya jande

  • @rinkufdk7430
    @rinkufdk7430 Месяц назад

    Kejriwal ik honest krantikari leedar hai jindabad jindabad ❤❤

  • @RahulKumar-yc8nu
    @RahulKumar-yc8nu Месяц назад +2

    BALATKARI..C..M..NAHI..P..M..HI.. LADOO
    ESS..NALL.. INDIA..DA
    NAME . ROSHAN..HO
    JAYAGA

  • @ReshamDhillon-uh2uu
    @ReshamDhillon-uh2uu Месяц назад +1

    Swaran ji and thind ji hycort and suprem court all fale bullsit

  • @manjitSingh-yo9fq
    @manjitSingh-yo9fq Месяц назад

    Baki sare steote veer tusi ve fsso jo me keha galt ja ka teek keha me ne me serf suja deta hermen ji nu

  • @manjitSingh-yo9fq
    @manjitSingh-yo9fq Месяц назад +1

    Hermen thind je thura Kam Aseoa kero ek bura lagda ji gusea ni kerna ki tusi Haas ki hi time pass kerna hunda ta teek

  • @DaljeetSingh-g1c
    @DaljeetSingh-g1c Месяц назад

    Methi or jhuthi loka nu kareli wargi koddi or sachi lok pasand hai kardi sachi loka te elzam jarur lagdi aa

  • @tejinderpalsingh7817
    @tejinderpalsingh7817 Месяц назад

    No voice this episode

  • @manpreetsingh-mb5hd
    @manpreetsingh-mb5hd Месяц назад

    tehna saab dubara fe mote ho gye

  • @Mpunplug
    @Mpunplug Месяц назад +1

    Tehna saab thodi ijjat c dil ch, Hun v Hai but pehla jinni ni, Guardas maan aali sachi nazayaj hi chawal maari tusi. Lok moorakh nhi Hege, kaum jaagdi ai

    • @BalwinderSingh-sv7hp
      @BalwinderSingh-sv7hp Месяц назад +1

      ਕਿਸੇ ਨੇ ਤਾਂ ਸੱਚ ਦਾ ਸ਼ੀਸ਼ਾ ਦਿਖਾਇਆ 🙏🙏🙏🙏

  • @kamaldhugga7977
    @kamaldhugga7977 Месяц назад

    Aa ge bhagwant sarkar Di gal karde oh har vari vadiya kende aa par jao pichliya sarkar Di buri krde c aj tussi phir sabat kar ta tussi vik ge ho

  • @DhillonharjitHarjit
    @DhillonharjitHarjit Месяц назад

    Tehna sahib over acting di v koi hadd hundi hai

  • @DaljeetSingh-g1c
    @DaljeetSingh-g1c Месяц назад

    Aatma singh sarpanch nu kaho k bhajpa sarkar Kisan dia manga puria krn j tuhada zoraa qu Kisana de Ghar chhuday aa

  • @DhillonharjitHarjit
    @DhillonharjitHarjit Месяц назад

    Ajj da vichar over c

  • @JhabberHaryana
    @JhabberHaryana Месяц назад

    Tena.vir.ji.asin.bhùtan.asin.cnada.vi.legehan.han.cnada.bhutan.vale.babe.vi.cnada.legehan.ede.bare.dseo.jra.khana.kithe.gea

    • @skytech6719
      @skytech6719 Месяц назад

      ਕਦੇ ਆਪਣਾ comment ਆਾਪ ਪੜਨ ਦੀ ਕੋਸ਼ਿਸ਼ ਕੀਤੀ?? ਕੋਈ ਮਨਸਬ ਨਿਕਲਦਾ??

  • @ਸੁੱਖਮਨ-ਸ7ਛ
    @ਸੁੱਖਮਨ-ਸ7ਛ Месяц назад

    blatkari cm kive bn skda bhai 😢😢

  • @JhabberHaryana
    @JhabberHaryana Месяц назад +1

    Tena.vir.ji.babe.da.haryana.vich.koi.asar.ni.sirsa.congras.col.h.asin.sarsa.vasde.han.kòi.asar.ni.babe.da

    • @skytech6719
      @skytech6719 Месяц назад

      ਕਦੇ ਆਪਣਾ comment ਆਾਪ ਪੜਨ ਦੀ ਕੋਸ਼ਿਸ਼ ਕੀਤੀ?? ਕੋਈ ਮਨਸਬ ਨਿਕਲਦਾ??

    • @GulshanKumar-ir8lk
      @GulshanKumar-ir8lk Месяц назад

      27:37 27:39 27:39 ​@@skytech6719

    • @GulshanKumar-ir8lk
      @GulshanKumar-ir8lk Месяц назад

      Ho