Different story ਸੱਸ ਨੇ ਨੂੰਹ ਨੂੰ ਅਪਣੇ ਭਰਾ ਨਾਲ intimate ਹੋਣ ਨੂੰ ਕਿਹਾ Punjabi Podcast EP81

Поделиться
HTML-код
  • Опубликовано: 21 ноя 2024

Комментарии • 4,7 тыс.

  • @SamarRana-b8u
    @SamarRana-b8u 10 дней назад +144

    ਪੰਜਾਬ ਪੁਲਿਸ ਦਾ ਬਹੋਤ ਹੀ ਮਾੜਾ ਹਾਲ ਹੈ ਭੈਣ ਅਸੀ ਸਾਰੇ ਤੁਹਾਡੇ ਨਾਲ ਹਾਂ! You are Brave girl. Waheguru always with you and protect you . Thanks itlay wale bai ji tusi bhot wdea kmm kita . 💪🏻🙏🏻

    • @Singh-ti
      @Singh-ti 10 дней назад +3

      Beimaani kran vich paise khan vich sab to agge ne galat kaam kran vich

    • @vickeysaab5345
      @vickeysaab5345 9 дней назад

      ❤❤ 56:03 ❤ 56:06 56:06

    • @sharanjeetgill7718
      @sharanjeetgill7718 9 дней назад +1

      Vere bht mada hoya kudi nl vd to vd sport kro sare ..

    • @Davu_Randhawa
      @Davu_Randhawa 8 дней назад

      Shi kha puter ji waheguru ji blessed

  • @BaljitSingh-tv8eb
    @BaljitSingh-tv8eb 11 дней назад +834

    ਪੰਜਾਬ ਦਾ ਅੱਜ ਤੱਕ ਦਾ ਸਭ ਤੋ ਵਧਿਆ podcast a. ਸਲਾਮ ਐ ਵੀਰ । ਬਹੁਤ ਚੰਗਾ ਕੰਮ ਕੀਤਾ।

  • @lakhvirsingh5093
    @lakhvirsingh5093 10 дней назад +134

    ਮੈਨੂੰ ਲੱਗਦਾ ਪੋਡਕਾਸਟ ਦਾ ਅਸਲੀ ਮਤਲਬ ਇਟਲੀ ਵਾਲੇ ਵੀਰ ਨੇ ਸਭ ਨੂੰ ਸਮਝਾਂ ਦਿੱਤਾ ਇਸ ਭੈਣ ਦਾਂ ਤੇ ਸੱਚ ਦਾ ਸਾਥ ਦੇ ਕੇ

    • @Anonymous-ot1sd
      @Anonymous-ot1sd 8 дней назад +3

      Dooji party da v pakh sun na chahida. Kudi tez aa, mein v kudi aa but I just watched her videos from her before marriage, jado ehne apne mummy daddy di video record karke apne husband nu bheji si kutt maar karde di 😑. Daal ch kuch kaala

    • @sarbjeet3634
      @sarbjeet3634 7 дней назад +2

      ​@@Anonymous-ot1sdhanji bilkul.. Lokan di v hadd a, bina duje nu puche kiwen judge kr lende a

    • @muskanpreetkaur6048
      @muskanpreetkaur6048 7 дней назад

      Minu lagda ah comment krn wala te ehnu reply krn wale ohe hramde aa jehna ne es bhen nu dukhi kita

    • @garrysangha
      @garrysangha 7 дней назад

      @@muskanpreetkaur6048penea daru aa karna medical nasha bnna sau dhee kise sareef privar da ghar kharab karta

    • @hardevkaurbilling5161
      @hardevkaurbilling5161 7 дней назад

      Jhoothh da sath de k .a v gnd bolda ,a kurhi v eho jihi aa

  • @ZenithG91
    @ZenithG91 7 дней назад +122

    ਵੀਰ, ਮੈ ਤੁਹਾਡੀ ਬਹੁਤ ਇੱਜ਼ਤ ਕਰਦਾ ਸੀ (ਸ਼ਾਇਦ ਹੁਣ ਵੀ ਕਰਦਾ ਹਾਂ), ਪਰ ਕਿਸੇ ਪਰਿਵਾਰ ਨੂੰ ਬਿਨਾ ਪ੍ਰੂਫ਼ਾਂ ਦੇ ਐਵੇਂ ਬਦਨਾਮ ਕਰਨਾ ਬਹੁਤ ਗਲਤ ਹੈ। ਪਰਮਾਤਮਾ ਤੁਹਾਨੂੰ ਸਿਧ ਸਮੱਤ ਬਖ਼ਸ਼ੇ।

    • @mittrandapodcast208
      @mittrandapodcast208  7 дней назад +31

      @@ZenithG91jehre video vich proof lagae oh ghat ne veer ji ?? Koi nhi mere kol aje hor bht paye ne …mein agli video vich dikha dena…. Mainu te tahude te hairaangi aundi sanu dekhan wale ina kacche nhi ho sakde…. Kehre proof ohna ne dikhaye ????? Ek video dikhai jis vich kudi da pra osnu kut reha per kudi nasha nhi kar rahi … kudi di sas kehndi nasha krdi es krke ohda pra kut reha per os cctv di audio mein suni tusi suni ??? Sirf visual dekhe… te commenntry ohdi sas kr rahi……te veer ji last gal tahanu sadde te yakeen nhi es lyi tusi block krke ja sakde kyunki sanu ine kacche behan pra nhi chahihde …nale Ehnu badnaam nhi jagrook krna kehnde 🙏❤️

    • @punjabiludhiana332
      @punjabiludhiana332 7 дней назад +16

      ਕਿਹਾ ਸੀ ਨਾਂ ਕੁੜੀ ਗੱਲਤ ਆ

    • @gulshansinghrajput1018
      @gulshansinghrajput1018 7 дней назад +11

      @@mittrandapodcast208Paaji eh v taa ho skda kudi ne khud evidence bnaye hon ?? Saara pind munde nl aa pr kudi nl koi pind waala ni Bhai ajj kl mundeya nl bahut maara ho reha mundeya te daaj de jhoothe parche paa rahiya kudiya paise lyi?!Bro aapa jazbati ho jne aa but maybe kite na kite kudi v glt hai Tussi ek baar munde nl jaroor gl kro veer ji 🙌🏻🙏🏻

    • @ZenithG91
      @ZenithG91 7 дней назад +15

      @mittrandapodcast208 mere pyare veer. Gll block ya unsubscribe krn di nahi. Gll kise de sare privar nu bhnd dena. Mere kehn ya block krn naal veere thonu koi frk ni pena. I know but mere khyal naal sanu social media te aive hi kise da pkh nai lai lena chahida. Baki tusi bot smjhdar mere vangu tusi v chhoti umr ton goreyan naal rahe o te tuhanu pta hona chahida k " a person is innocent until proven guilty " tusi aap dsso k kudi nu chddo j munde nu v kise 4..5 bndeyan ne kuttya hove bnda mahina ill chjj naal tur ni skda. Main veer ikk amateur fighter aa mainu meri v Ikk vaar 4 bndya naal club ch ldai hogi c. 1 hatfe tkk tan fracture e ni pta lgda kedi kedi jgah te hoye aa

    • @ZenithG91
      @ZenithG91 7 дней назад +7

      @mittrandapodcast208 te veer tuhi gll I really believe that you're a good person and you were trying to do the right thing. That's why I said I still respect you. Je tusi glt v ho tan chlo koi ni bnde ton ho janda. I think you got too emotional because you have daughters too, and she took advantage of you being a good / kind-hearted person. Baki veere chlo proof v pa dyo jehde haige aa. Are tkk tan veere kudi di glti lggdi aa baki sche patshah janda

  • @sonudhillon831
    @sonudhillon831 10 дней назад +287

    ਇਟਲੀ ਵਾਲਿਆ ਸਲੂਟ ਏ ਯਾਰ ਤੈਨੂੰ ਬਹੁਤ ਵਧੀਆ ਪੋਡਕਾਸਟ ਕੀਤਾ ਭੈਣ ਨਾਲ । ਇਹੋ ਜਿਹੀਆਂ ਸਿਆਣੀਆਂ ਤੇ ਸਮਝਦਾਰ ਧੀਆਂ ਨਹੀ ਮਿਲਦੀਆਂ ਅੱਜ ਕੱਲ । ਭੈਣ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੋਇਆ ਰੋਣਾ ਨਿਕਲਦਾ ਗੱਲਾਂ ਸੁਣ ਕੇ । ਵਾਹਿਗੁਰੂ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਤਰੱਕੀਆਂ ਬਖਸ਼ੇ ਪਿਆਰੀ ਭੈਣ ਨੂੰ । ਇਸ ਭੈਣ ਨੂੰ ਇਨਸਾਫ਼ ਮਿਲਣਾ ਚਾਹੀਦਾ ।

    • @NavuSehkon
      @NavuSehkon 8 дней назад +14

      Kuch nai drink kr k vapis aaundi si raat nu har gal di recording krdi si 2 lakh rupya chori kr k le gyi si

    • @sonudhillon831
      @sonudhillon831 8 дней назад +2

      @ ਕੁੜੀ ਦਾ ਇੱਕ ਵੀ ਸਬੂਤ ਹੈ ਕਿਸੇ ਕੋਲ ਜੇ ਹੈਗਾ ਤਾਂ ਪੇਸ਼ ਕਰਨ । ਕੁੜੀ ਕੋਲ ਸਬੂਤ ਹੈ ਸੀ ਕੁੜੀ ਨੇ ਪੇਸ਼ ਕਰਤੇ । ਜੇ ਮੁੰਡੇ ਵਾਲੇ ਸੱਚੇ ਹੁੰਦੇ ਨਾ ਹੁਣ ਤੱਕ ਆਪਣਾ ਪੱਖ ਕਿਉਂ ਨੀ ਰੱਖਿਆ ਉਹਨਾਂ ਨੇ । ਜੇ ਕੁੜੀ ਝੂਠੀ ਹੁੰਦੀ ਫੇਰ ਪੁਲਿਸ ਦਾ ਨਾਮ ਨਾ ਪੋਡਕਾਸਟ ਵਿੱਚ ਲੈਂਦੀ ਕਿਉਂਕੀ ਪੁਲਿਸ ਨੇ ਕਾਰਵਾਈ ਕਰਨੀ ਸੀ ਵੀ ਸਾਡੇ ਤੇ ਝੂਠੇ ਇਲਜ਼ਾਮ ਕਿਉਂ ਲਗਾ ਰਹੀ । ਕੁੜੀ ਸੱਚੀ ਸੀ ਤਾਂ ਕੁੜੀ ਨੇ ਸਭ ਦੇ ਨਾਮ ਲਏ । ਦਾਰੂ ਤੇ ਚੋਰੀ ਵਾਲੀ ਗੱਲ ਹੁੰਦੀ ਸੱਸ ਨੇ ਕਦੋ ਦੀ ਇੰਟਰਵਿਊ ਕਰ ਦੇਣੀ ਸੀ ਇੰਟਰਵਿਊ ਵਿੱਚ ਦੱਸ ਵੀ ਦੇਣਾ ਸੀ ਸੱਸ ਨੇ । ਜੇ ਉਹ ਝੂਠੇ ਤਾਂ ਨੀ ਸਾਹਮਣੇ ਆਉਂਦੇ ।

    • @NavuSehkon
      @NavuSehkon 8 дней назад

      @@sonudhillon831interview aa gyi aa prabaa live on wali Gagan madam nal ghr interview kr k gaye aa Gagandeep madam nu Puch lao id te msg kr k ohna ne interview kiti aa

    • @Kaustty-qv4zf
      @Kaustty-qv4zf 8 дней назад +6

      Sass di v interview aa gayi sun lo

    • @kulwantkaur5346
      @kulwantkaur5346 8 дней назад +3

      sus di interview suno kudi nasedi a.

  • @Gurpreetsaini77
    @Gurpreetsaini77 11 дней назад +239

    Love u ਇਟਲੀ ਵਾਲੇ ਬਾਈ. ਇਹਨੂੰ ਕਹਿੰਦੇ ਨੇ social media ਦਾ ਸਹੀ ਇਸਤੇਮਾਲ. ਪਤਾ ਨੀ ਯਾਰ ਸਾਡੇ ਲੋਕੀ ਕਿਹੜੇ ਰਾਹ ਤੁਰ ਪਏ ਨੇ. ਵਾਹਿਗੁਰੂ ਐਦਾਂ ਦੇ ਜਲਾਦਾਂ ਨੂੰ ਅਕਲ ਵਖਸ਼ੇ😢

    • @mahajankudi
      @mahajankudi 10 дней назад +1

      ❤❤

    • @Gurpreetsaini77
      @Gurpreetsaini77 10 дней назад +1

      @mahajankudi ❤️

    • @JasKaur-i3w
      @JasKaur-i3w 10 дней назад +6

      Kudia nu education Karo daw na devo.

    • @mahajankudi
      @mahajankudi 10 дней назад +3

      @JasKaur-i3w sahi kheya yr

    • @harnekasingh7300
      @harnekasingh7300 10 дней назад

      ruclips.net/video/6ge9DVATMOc/видео.htmlfeature=shared

  • @JyotiVerma-pf6tt
    @JyotiVerma-pf6tt 10 дней назад +71

    ਸਭ ਤੋਂ ਵਧੀਆ ਗੱਲ ਵੀਰੇ ਇਹਨਾਂ ਕਮੀਨੇ ਆ ਦਾ ਚਿਹਰਾ ਦਿਖਾ ਦਿੱਤਾ ਕੋਈ ਹੋਰ ਧੀ ਦੇ ਮਾਪੇ ਨਾ ਫਸਣ

  • @Kaurrrkiran_
    @Kaurrrkiran_ 4 дня назад +11

    ਬਾਈ ਬਾਕੀ ਚੇਨਲ ਵਾਲਿਆ ਦੀ ਇਟਰਵਿੳ ਦੇ ਹਿਸਾਬ ਨਾਲ ਗੁਰਪ੍ਰੀਤ ਕੋਰ ਬਹੁਤ ਗਲਤ ਦਿਖਾਈ ਗਈ ਹੈ ਜੇ ਹੋ ਸਕੇ ਤਾਂ ਸੱਸ ਤੇ ਮਾਮੇ ਨਾਲ ਪੋਡਕਾਸ ਕਰਕੇ ਉਹਨਾਂ ਦੀ ਗਲ ਵੀ ਸੁਣ ਕੇ ਦੇਖੋ॥ ਅਜ ਕਲ ਦੀ ਕੁੜੀਆ ਤੇ ਕੋਈ ਅੇਤਬਾਰ ਨੀ ਕੀਤਾ ਜਾ ਸਕਦਾ, ਮੈ ਆਪ ਕੁੜੀ ਹੋ ਕੇ ਇਹ ਗੱਲ ਕਹਿੰਦੀ ਆ ॥

  • @babbughulyani1313
    @babbughulyani1313 10 дней назад +65

    ਗੁਰਪ੍ਰੀਤ ਜੀ you are Brave girl, ਬਾਬਾ ਨਾਨਕ ਜੀ ਜਲਦੀ ਇਨਸਾਫ ਦੇਣਗੇ। ਇਸ podcast ਲਈ ਇਟਲੀ ਆਲੇ ਬਾਈ ਤੁਹਾਡਾ ਬਹੁਤ- ਬਹੁਤ ਧੰਨਵਾਦ।।

  • @sumankumar9156
    @sumankumar9156 11 дней назад +95

    ਇਹ ਕੁੜੀ ਨੇ ਬਹੁਤ ਹਿਮਤ ਕੀਤੀ ਕਈ ਤਾ ਵੀਚਾਰੀਆ ਗਲ ਦੱਸ ਵੀ ਨਹੀ ਸਕਦੀਆ ਕਿਉ ਕਿਸੇ ਪਿਓ ਨੇ ਪਤਾ ਨੀ ਕਿੰਨਾ ਪੈਸਾ ਵਿਆਜ ਜਾ ਕਿੰਨੀ ਮਿਹਨਤ ਨਾਲ ਆਪਣੀ ਬੇਟੀ ਦੇ ਵਿਆਹ ਦਾ ਖਰਚਾ ਵਧ ਤੋ ਵਧ ਕਰਦਾ ਭਾਵੇਂ ਗਰੀਬ ਹੀ ਹੋਵੇ ਪਰ ਕੁੜੀਓ ਆਪਣੇ ਮਾਂ ਬਾਪ ਨੂੰ ਓਦੋ ਦੱਸ ਦੇਣਾ ਚਾਹੀਦਾ ਕੋਈ ਧੀ ਮਾਂ ਬਾਪ ਲਈ ਬੋਜ ਨਹੀਂ ਹੁੰਦੀ ਬਾਕੀ ਇਸ ਕੁੜੀ ਨੇ ਹਿੰਮਤ ਕੀਤੀ Italy ਵਾਲੇ ਭਾਜੀ ਬਹੁਤ ਹਿਮਤ ਦਿੱਤੀ ਕੁੜੀ ਨੂੰ ਤੁਸੀ ਗਲਤ ਨਾਲ਼ ਗਲਤ ਤੇ ਸਹੀ ਨਾਲ ਸਹੀ ਕਰਦੇ ਹੋ ਸਲੂਟ ਆ ਭਰਾ last ਵਿੱਚ ਬਿਲਕੁਲ ਵਧੀਆ ਗਲ khi ਹੈ

  • @jassidhaliwal7615
    @jassidhaliwal7615 11 дней назад +374

    ਸਾਰੇ ਦੇਖਣ ਵਾਲਿਆ ਵੀਰਾ ਭੈਣਾਂ ਤੇ ਮੁਲਾਜਮਾਂ ਨੂੰ ਹੱਥ ਬੰਨ ਕੇ ਬੇਨਤੀ ਆ ਗੁਰਪ੍ਰੀਤ ਕੌਰ ਭੈਣ ਦਾ ਵੱਧ ਤੋ ਵੱਧ ਸਾਥ ਦਿੱਤਾ ਜਾਵੇ ਕਿਸੇ ਵੀ ਤਰੀਕੇ ਨਾਲ ਦੋਨੋ ਪਿੰਡ ਦੀ ਪੰਚਾਇਤ ਨੂੰ ਬੇਨਤੀ ਆ ਭੈਣ ਦਾ ਸਾਥ ਦਿੱਤਾ ਜਾਵੇ ਉਹਨਾਂ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਆ 👏🏻

    • @ravisapkota6935
      @ravisapkota6935 11 дней назад +1

      ਇਸ ਭੈਣ ਨੂੰ ਇਨਸਾਫ ਦਿਵਾਉਣ ਚਾਹੀਦਾ ਹੈ ਪਿੰਡ ਵਾਲਿਆਂ ਨੂੰ ਮਿਲ ਕੇ ਕੁੜੀ ਦਾ ਸਾਥ ਦੇਣਾ ਚਾਹੀਦਾ ਹੈ

    • @NirmalSingh-zr1ki
      @NirmalSingh-zr1ki 11 дней назад +1

      Good job ❤❤❤

    • @Advocate_Singh1313
      @Advocate_Singh1313 11 дней назад +10

      Bir g ਪੰਚਾਇਤ ਤਾਂ ਸਮਝੌਤਾ ਕਰਵਾਉਂਦਿਆਂ ਨੇ but ਏਹ ਲੋਕਾਂ ਨੇ ਜ਼ੁਰਮ ਕੀਤਾ ਹੈ...so ehna ਨੂੰ punishment ਮਿਲਣੀ ਚਾਹੀਦੀ ਹੈ...

    • @jassidhaliwal7615
      @jassidhaliwal7615 10 дней назад +1

      @@Advocate_Singh1313 ਵੀਰ ਚੰਗੀ ਤਰਾ ਪੜੋ ਕੀ ਲਿਖਿਆ ਦੋਨੋ ਪਿੰਡ ਦੀ ਪੰਚਾਇਤ ਨੂੰ ਭੈਣ ਦਾ ਸਾਥ ਦੇਣਾ ਚਾਹੀਦਾ ਮਤਲਬ ਭੈਣ ਦੇ ਹੱਕ ਚ ਫ਼ੈਸਲਾ ਕਰਨ 👏🏻

    • @Ramghariaofficial1321
      @Ramghariaofficial1321 10 дней назад +8

      Bhain ta dikh gyi,duje vi sahi nikle,fer 😂😂jado tak Dona da pakh na sunya jave,faisla nhi layi da hunda,apa bhut baar dekhya ae,pehla te last vich ki nikal aunda ae

  • @MalhiSaab-lr4db
    @MalhiSaab-lr4db 5 часов назад

    ਬਹੁਤ ਵਧੀਆ ਵੀਰ ਜੀ ਅੱਜ ਸਾਡੀ ਧੀ ਨਾਲ ਬੁਹਤ ਮਾੜਾ ਹੋਇਆ ਤੁਸੀ ਓਹਨੂੰ ਸਪੋਟ ਕਰ ਦੇ ਪਏ ਉ ਬਹੁਤ ਵਧੀਆ ਵੀਰ ਜੀ ਅੱਗੇ ਵੀ ਇਦਾ ਹੀ ਸਪੋਟ ਕਰਿਓ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ

  • @singhsingh8775
    @singhsingh8775 10 дней назад +66

    ਬਹੁਤ ਵਧੀਆ ਕੰਮ ਇਟਲੀ ਵਾਲ਼ੇ ਵੀਰ ਜੀ ਇੱਦਾਂ ਦੇ ਦੱਗੜ ਦੱਲੇਆ ਦੇ ਚਹਿਰੇ ਤੋਂ ਨਾਕਾਬ ਉਤਰਨਾਂ ਜ਼ਰੂਰ ਚਾਹੀਦਾ

  • @malkeetpannu1447
    @malkeetpannu1447 10 дней назад +88

    ਧੰਨਵਾਦ ਇਟਲੀ ਵਾਲੇ ਵੀਰ ਦਾ ਸਲੂਟ ਆ ਵੀਰ ਜੀ ਇਸ ਕੁੜੀ ਦੀ ਅਵਾਜ਼ ਚੁੱਕਣ ਦੀ ਮੱਦਦ ਕੀਤੀ

    • @ArvinderSingh1111
      @ArvinderSingh1111 8 дней назад +4

      ਬਾਈ ਮੁੰਡੇ ਵਾਲਿਆਂ ਦੀ ਵੀ ਸੁਣ ਲੋ ਅਵਾਜ਼

    • @meghji_coco
      @meghji_coco 7 дней назад

      @@ArvinderSingh1111 oh ni kise ne sunni pretty privilege. Kudi uto sohni fer Bande kehnde a sadi kite sunvayi nhi a 😔 baki rabb bhali kare jeda jithe Galt hove ohni os Hisab di saja ditti jave. Nale je rishvat wala vi mamla nikalda ae hun te saream pya interview vech, ainne vi gaye gujre law ni hai kite na kite kise na kise officer kol paunchugi hi video.

  • @Jindbring2605
    @Jindbring2605 11 дней назад +153

    ਅੱਜ ਦੇ ਪੋਡਕਾਸਟ ਨੇ ਅੰਦਰੋ ਹਲੂਣ ਕਿ ਰੱਖ ਦਿੱਤਾ ਗੁੱਡ ਜੋਬ ਵੀਰ

    • @mahajankudi
      @mahajankudi 10 дней назад +2

      ❤❤❤

    • @1sukhman
      @1sukhman 7 дней назад

      ruclips.net/video/OT-iLXlyA3o/видео.htmlsi=sXrDUethEndCdfP7

    • @RaviDhanesar
      @RaviDhanesar 7 дней назад +1

      Pehle duje da v pakh sun lwo 😂

    • @Jindbring2605
      @Jindbring2605 7 дней назад

      @@RaviDhanesar ma sirf podcast di gall kiti a . Sach jooth di ta kri ni

    • @Swagcriket20
      @Swagcriket20 5 дней назад +1

      ​@@Jindbring2605ਫਰ ਹਲੂਣਿਆ ਕਿਵੇਂ ਗਿਆ stad 🤔🤔🤔

  • @gurvirtiwana7296
    @gurvirtiwana7296 7 дней назад +24

    ਅਸੀਂ ਤਾਂ ਵਿਆਹ ਕਰਾਉਣ ਤੋਂ ਹੀ ਡਰੀ ਜਾਂਦੇ ਆ ਅੱਜ ਦਿਆਂ ਕੁੜੀਆਂ ਦੇ ਹਾਲਾਤ ਦੇਖ ਕੇ ਅੱਜ ਪਤਾ ਲੱਗਾ ਕਿ ਨੲਈ ਚੰਗੀ ਸੋਚ ਤੇ ਚੰਗੇ ਖਾਨਦਾਨ ਦੀਆਂ ਧੀਆਂ ਵੀ ਪੰਜਾਬ ਚ ਹੈ ਗਿਆ ਨੇ 🥰

    • @Nagra007
      @Nagra007 6 дней назад

      Nhi ji os to bad ta jo bina kuj sach jane youtuber gala kdi jande a.eh loka nu keh reha family nu eh kardo oh kardo

    • @SukhjeetKaur-n3r
      @SukhjeetKaur-n3r 6 дней назад +1

      Kudi glat a

    • @SukhjeetKaur-n3r
      @SukhjeetKaur-n3r 6 дней назад

      Kudi ron tan auda ni Mithi boldi a momotagni a

    • @gurvirtiwana7296
      @gurvirtiwana7296 6 дней назад

      @@SukhjeetKaur-n3r kuj v ho skda 🤔

    • @RAMANDEEPKAUR-qr8qv
      @RAMANDEEPKAUR-qr8qv 2 дня назад

      ​@@SukhjeetKaur-n3rj kudi glt aa ta munde vale samne aa skde aa, nd ohna ne phn v rkh leya sis da, eh podcast bahut viral houa,national tv te enve ta koi iljam kive la skda, halat jddo sehne aa jane phr hnju v suk jande aa bakki j koi samne anda ta proof hogu kon shi kon glt

  • @SABB-GILL
    @SABB-GILL 11 дней назад +63

    Italy wale veer ess kudi di full support kro tusi v social media di taqat bht aa... Dhandwad veere tera ess kudi di awaz chakan lyi ❤❤

    • @mittrandapodcast208
      @mittrandapodcast208  11 дней назад +10

      ❤❤ਧੰਨਵਾਦ ਵੀਰੇ ਤੁਹਾਡਾ ਤੇ ਸ਼ੇਅਰ ਜਰੂਰ ਕਰੀਉ

  • @honeypabla5114
    @honeypabla5114 10 дней назад +96

    ਕਿੰਨਾ ਪਿਆਰ ਕਰਨ ਵਾਲਾ ਪਿਤਾ
    ਗੁਲਾਬ ਵਾਲੀ ਗੱਲ ਨੇ ਧਾਹ ਕਢਵਾ ਦਿੱਤੀ... sab pita aaj Kal dheean nu puttan naalo vadh pyar karde aa....(italy wala zindabaad)

    • @bhupindersingh-gj7mv
      @bhupindersingh-gj7mv 7 дней назад

      ਤੇਰੀ ਮਾਸੀ ਗਸਤਿ ਆ insta ਬਾਲਿਆ ਨਚਾਰਾਂ ਘਰ ਵਸਾ ਸਕਦੀਆ ਸੱਚ ਆਊਗਾ ਇਹ ਕੀਨੀ ਸਚੀ ਅ ਤੇਰੀ ਭੈਣ ਪਤਾ ਲਗਜੁ

  • @Explorewithranvir
    @Explorewithranvir 8 дней назад +20

    ਬਹੁਤ ਵਧੀਆ podcast ਇਸ ਭੈਣ ਨੂੰ ਇਨਸਾਫ ਦਵਾਇਆ ਜਾਵੇ ਸਭ ਨੂੰ ਬੇਨਤੀ ਹੈ ਭੈਣ ਦਾ ਸਾਥ ਜਰੂਰ ਦਿਓ ਅਤੇ ਪੰਜਾਬ ਪੁਲਸ ਦਾ ਤਾਂ ਬੇੜਾ ਗ਼ਰਕ ਹੋਇਆ ਪਿਆ।

    • @shamshersingh-ys9oc
      @shamshersingh-ys9oc 6 дней назад

      ਇਹਦੇ ਵਿਚ ਪੁਲਿਸ ਦਾ ਕੀ ਰੋਲ ਆ ਵੀਰੇ ਦੱਸਿਓ ਜਰਾ ਲੜਾਈ ਤੇ ਨੂੰਹ ਸੱਸ ਦੀ ਆ ਜੇ ਜ਼ਿਆਦਾ ਤੰਗ ਆ ਤਾ ਤਲਾਕ ਲੈ ਲਵੇ

    • @Gurpy.Garewal1313
      @Gurpy.Garewal1313 3 дня назад

      ​@@shamshersingh-ys9ocpunjab police bhut kuti ha jutiya de yaar ha hasti de munde ha punjab police vich

    • @bindersingh5632
      @bindersingh5632 День назад

      Es kuri juut boldi

  • @Jay.randhawa
    @Jay.randhawa 3 дня назад +16

    Kindly bring her again on podcast to answer the questions which arose by another family. This is mandatory for your podcast creditibility

    • @guneetkaur5081
      @guneetkaur5081 День назад

      Bro it’s not high court it’s called swad by taking other people who is right and wrong court is there to handle

    • @Jay.randhawa
      @Jay.randhawa День назад

      @@guneetkaur5081i guess first place is session court then high court & then supreme depending upon the case. I am talking about the creditability of the podcast for which we recognise Italy aala

  • @HarwinderSingh-d3r
    @HarwinderSingh-d3r 10 дней назад +35

    ਬਹੁਤ ਵਧੀਆ ਉਪਰਾਲਾ _ਪੋਡਕਸਟ ਸਾਰੇ ਦੇਖੀ ਦੇ ਆ ਪਰ ਸਭ ਤੌ ਚੰਗਾ ਪੋਡਕਸਟ ਆਹ ਹੈ ਮਾਣ ਹੋਰ ਵੱਧ ਗਿਆ ਮਨਿੰਦਰ ਵੀਰ ਗੁਰ ਨੂੰ ਇਨਸਾਫ ਮਿਲੇ ਬਹੁਤ ਦੁਆਵਾ ਗੁਰ ਲਈ ਵਾਹਿਗੁਰੂ ਚੰਗੀ ਸਹਿਤ ਬਕਸੇ

  • @oyehimanshu_
    @oyehimanshu_ 11 дней назад +14

    Thanks for Raising the issue...... ਬਾਬਾ ਮੇਹਰ ਭੱਖਸ਼ੇ ਮੇਰੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾਵੇ....... ਇਹ ਧਰਤੀ ਪੰਜਾਬ ਦੀ ਇਸ ਤੇ ਵਾਰੇ ਨਿਆਰੇ ਜਾਈਏ ਇਸ ਤੇ ਰੱਖੀਏ ਗੀਤਾ ਇਸ ਨੂੰ ਸੀਸ ਝੁਕਾਈਏ।

  • @Hardeepsingh-su1pj
    @Hardeepsingh-su1pj 10 дней назад +35

    Salute ਆ ਭੈਣੇ ਤੇਨੂੰ 🫡ਬਹੁਤ ਵਦਿਆ ਪੋਡਕਾਸਟ ਕੀਤਾ ਇਟਲੀ ਆਲੇ ਵੀਰ ਪੰਜਾਬ ਦਾ ਸਬ ਤੋ ਵਦਿਆ ਪੋਡਕਾਸਟ ਦਿਲੋ ਪਿਆਰ ਤੇ ਸਲਾਮ ਤੈਨੂ ਵੀਰੇ#guts⛳️

  • @malkeetsingh-ok7uj
    @malkeetsingh-ok7uj 6 дней назад +3

    Italy walyaa bai fan ho gyA tera aaj , phela te main samjdha c b jabliyaa he marda a , ik ripan&khushi, da interview sunyaa c te ik aa pura sunya a ,tere interview da tarka jattkAa a , (gopi farndpuriyan) sahi akhda c, b tera style vakhrya jarur a far tu sahi sappa di konnjj lana a, salute a bai

  • @SatnamSingh-xs9uh
    @SatnamSingh-xs9uh 11 дней назад +14

    ਸੱਭ ਤੋਂ ਬਦੀਆ podcast Maninder bro bhoat ਬਦੀਆ , ਪਰ sister nal ਬੋਹਤ ਗਲਤ ਹੋ ਆ ਮਨਿੰਦਰ bro ਜਿੰਦਾਬਾਦ ❤❤❤

  • @awaaj84
    @awaaj84 11 дней назад +40

    ਮੇਰੇ ਪੰਜਾਬ ਦੀਆਂ ਧੀਆਂ ਭੈਣਾਂ ਇਕ ਸਮੇਂ ਅਪਣੇ ਆਪ ਨੂੰ ਸਭ ਤੋਂ ਜਾਦਾ ਸੁਰੱਖਿਅਤ ਮੰਨਦਿਆਂ ਸੀ ਪਰ ਅੱਜ ਓਨਾ ਹੀ ਬੇੜਾ ਗਰਕ ਹੋਇਆ ਪਿਆ ਸਮਾਜ ਦਾ। ਲੱਖ ਦੀ ਲਾਹਨਤ ਐਹੋ ਜਿਹੇ ਪਰਿਵਾਰ ਤੇ ਜਿਸ ਨੇ ਏਸ ਧੀ ਨਾਲ ਇਨਾਂ ਗਿਰਿਆ ਹੋਇਆ te ਘਟੀਆ ਵਿਉਹਾਰ ਕੀਤਾ। ਪੰਜਾਬ ਦੇ ਲੋਕੋ ਅਸੀਂ ਜ਼ਮੀਰ ਵਾਲੇ ਹਾਂ ਐਹੋ ਜਿਹੀਆਂ ਘਟਨਾਵਾਂ ਨੂੰ ਅਸੀਂ ਆਪਣੀ ਜਿੰਮੇਵਾਰੀ ਸਮਜ ਕੇ ਖ਼ਤਮ ਕਰੀਏ। kise ਵੀ ਸਰਕਾਰ ne ਸਾਥ ਨਹੀਂ ਦੇਣਾ sanu ਆਪ ਹੀ ਕਰਨਾ ਪੈਣਾ।
    ਨਾਲੇ ਇਟਲੀ ਵਾਲੇ ਵੀਰ tuc kehnde o k ਕੁੜੀਆ 5-7 saal pehla date krn viah ton pehla bhrava smaaj da ਢਾਂਚਾ te age bhut ਗਿਰਿਆ ਪਿਆ va. ਏਸ tareeke naal te character naam da shabad hi nahi rahega. ਕੁੜੀਆ mundya ne te age bhut sharm ਲਾਹੀ hoyi ਏ. ਅਸੀਂ ਆਸ਼ਕਾਂ di mundeer nahi kathi krni punjaab apne ch. Sanu character v sohne chahide a. Prr haan eh jroor hai k pehla jroor vekho kudi den ton pehla k munde da parivaar ਕਿਹੋ jeha te munda keho jeha. Sikh ਧੀ da ਪਿਉ munde di shkl vekhe pehla k oh sikh hai va nahi te nasesdi niklde a. Naam mgr singh lga na vekho shkl v vekho oss di

  • @Pte_info11
    @Pte_info11 11 дней назад +10

    Veere mai tnu 12 class toh dkehna shuru kita se pichle saal toh te pave paper hoye pave kuj ve mai thude te freshy veere de podcast vedio odn he dekhne jidn upload hundi he 💓 aj Mino Mann mehsoos hundeyaa thude te TUC es kudi de ene help kita . Gerenally Loki darde aa eda sath den layi . Waheguru mehar rakhe thud ete

  • @user-Gurdeepjohal
    @user-Gurdeepjohal 6 дней назад +3

    ਬਹੁਤ ਵਧੀਆ ਆ ਕੰਮ ਭਰਾ ਤੇਰਾ ਰੱਬ ਤੈਨੂੰ ਹਮੇਸ਼ਾ ਖੁਸ਼ ਤੇ ਚੜਦੀਕਲਾ ਵਿੱਚ ਰੱਖੇ ਤੇ ਸਭ ਦੀ ਮਦਦ ਕਰਦਾ ਰਹੇ ਵੀਰ ❤❤❤❤❤❤❤❤

  • @sandeeprajvi402
    @sandeeprajvi402 10 дней назад +17

    ਸਵਾਦ ਲਿਆ ਦਿੱਤਾ ਵੀਰੇ ਇੱਦਾਂ ਹੁੰਦਾ ਪੋਡਕਾਸਟ ❤ ਕਿਸੇ ਸੇਲੀਬ੍ਰੀਟੀ ਨਾਲ ਤਾਂ ਹਰ ਕੋਈ ਵੀਊ ਲੈਣ ਲਈ ਬੈਠ ਜਾਂਦਾ ਆ ਪਰ ਆ ਜੋ ਇਸ ਭੈਣ ਦੀ ਹੱਡ ਬੀਤੀ ਬਾਹਰ ਲਿਆਂਦੀ ਆ ਸਲਾਮ ਆ ਤੈਨੂੰ ਭਰਾ

  • @ManpreetSingh-ci1fn
    @ManpreetSingh-ci1fn 10 дней назад +29

    ਸਾਰੇ ਦੇਖਣ ਵਾਲਿਆ ਵੀਰਾ ਭੈਣਾਂ ਤੇ ਮੁਲਾਜਮਾਂ ਨੂੰ ਹੱਥ ਬੰਨ ਕੇ ਬੇਨਤੀ ਆ ਗੁਰਪ੍ਰੀਤ ਕੌਰ ਭੈਣ ਦਾ ਵੱਧ ਤੋ ਵੱਧ ਸਾਥ ਦਿੱਤਾ ਜਾਵੇ ਕਿਸੇ ਵੀ ਤਰੀਕੇ ਨਾਲ ਦੋਨੋ ਪਿੰਡ ਦੀ ਪੰਚਾਇਤ ਨੂੰ ਬੇਨਤੀ ਆ ਭੈਣ ਦਾ ਸਾਥ ਦਿੱਤਾ ਜਾਵੇ ਉਹਨਾਂ ਨੂੰ ਬਣਦੀ ਸਜਾ ਮਿਲਣੀ ਚਾਹੀਦੀ ਆ 👏🏻☹

    • @meghji_coco
      @meghji_coco 7 дней назад +5

      Dipcy sagoo te Liv on te dooja pakh vi suno

    • @luckysandhu3174
      @luckysandhu3174 6 дней назад

      @@meghji_cocoਲੋਕੀ ਵੀ ਅਕਲ ਦੇ ਅੰਨੇ ਨੇ ਯਾਰ

    • @luckysandhu3174
      @luckysandhu3174 6 дней назад

      ਤੂੰ ਆਪ ਜਾ ਵੜ ਬਾਈ ਦੂਜੀ ਧਿਰ ਦੀ ਵੀਡੀਉ ਸੁਣ ਅੱਜ ਆਈਂ ਆ। ਮੈਨੂੰ ਕੱਲ ਹੀ ਪਤਾ ਲੱਗ ਗਿਆ ਸੀ ਇਹ ਡਰਾਮੇ ਕਰਦੀ ਆ ਅੱਜ ਪਤਾ ਲੱਗ ਗਿਆ ਕਿ ਇਹ ਮਾਡਲਿਗ ਕਰਦੀ ਆ ਰੱਜ ਕਿ ਦਾਰੂ ਪੀਂਦੀ ਆ

    • @meghji_coco
      @meghji_coco 6 дней назад

      @@luckysandhu3174 nhi nhi 😒 sab thik ne apne tha te jithe rab ne Koch likhvauna ohi likheya jana hath ek te panje unglan barabar nhi. Nale rabb e janda kaun sahi kaun galat. Baki jo vi jhooth bolda bss Ena ae ki jhooth de per nhi hunde. Bss eve social media te bhandi ji ho gyi a dono parties di. I hope they find some solution.

  • @MSPB03
    @MSPB03 11 дней назад +14

    ਬਾਈ ਮੈਂ ਤੁਹਾਡੇ ਪੋਡਕਾਸਟ ਸਾਰੇ ਦੇਖਦਾ ਪਰ ਅੱਜ ਵਾਲਾ ਪੋਡਕਾਸਟ ਸਾਰਿਆ ਤੋ ਅਲੱਗ ਆ। ਤੁਸੀ ਬਾਈ ਇਸ ਤਰ੍ਹਾਂ ਹੀ ਉਸ ਨਾਲ ਖੜ੍ਹੋ ਜਿਸ ਨਾਲ ਗ਼ਲਤ ਹੁੰਦਾ ਫਿਰ ਉਹ ਕੋਈ ਵੀ ਹੈ ਅਸੀਂ ਵੀ ਤੁਹਾਡੇ ਨਾਲ ਆ ਆਹੀ ਇਨਸਾਨੀਅਤ ਆ। ਵਾਹਿਗੁਰੂ ਮੇਹਰ ਕਰੇ ਭੈਣ ਨੂੰ ਜਲਦੀ ਇਨਸਾਫ਼ ਮਿਲੇ ਤਾਂ ਹੋਰ ਵੀ ਭੈਣਾ ਅੱਗੇ ਆਉਣਾ ਜਿੰਨਾ ਨਾਲ ਗ਼ਲਤ ਹੁੰਦਾ ।

  • @itzghostgamingyt2387
    @itzghostgamingyt2387 7 дней назад +1

    Bhai pehli war yaar tu ajj sade sare punjab waleya da dil khush kita k es kudi di tu bht help kiti ❤️🔥

  • @officialsidhu7135
    @officialsidhu7135 11 дней назад +60

    ਭੈਣ ਮੇਰੀਏ ਜ਼ਮਾ ਵੀ ਪਰਵਾਹ ਨੀ ਕਰਨੀ ਕਿਸੇ ਗੱਲ ਦੀ
    ਪੂਰਾ ਪੰਜਾਬ ਤੇਰੇ ਨਾਲ ਆ❤
    ਬਹੁਤ ਹਿੰਮਤ ਵਾਲੀ ਆ ਤੂੰ ਰੱਬ ਤੈਨੂੰ ਲੰਮੀ ਉਮਰ ਦੇਵੇ।
    ਪਰ ਤੁਸੀ ਇਕ ਪੇਜ ਬਣਾਓ ਕੋਈ ਜਿਸ ਨਾਲ ਕੋਈ ਮੇਰੇ ਵਰਗਾ ਵੀਰ ਭਰਾ ਥੋਡੀ ਜਾਂ ਕਿਸੇ ਹੋਰ ਭੈਣ ਦੀ ਮਦਦ ਲਈ ਅੱਗੇ ਆ ਸਕੇ
    ਮੈਨੂੰ ਤੇ ਅੱਜ ਪਤਾ ਲੱਗਾ ਇਸ ਬਾਰੇ
    ਬਾਕੀ ਫ਼ਿਕਰ ਨਾ ਕਰੀ ਮੇਰੀ ਭੈਣ ਤੂੰ
    ਅਸੀ ਸਭ ਤੇਰੇ ਲਈ ਦੁਆ ਕਰਾਗੇ।
    ਪਰ ਤੁਸੀ ਕੋਈ ਪੇਜ ਬਗੈਰਾ ਜਰੂਰ ਬਣਾਓ ਇਸ ਨਾਲ ਕਿਸੇ ਹੋਰ ਦੀ ਵੀ ਮਦਦ ਹੋ ਸਕੇ।
    ਜੀਉਂਦੀ ਰਹਿ ਮੇਰੀ ਭੈਣ ਹਮੇਸ਼ਾ ਤੂੰ❤❤

  • @maninayyer6609
    @maninayyer6609 9 дней назад +14

    ਭੈਣ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ, ਤੁਹਾਨੂੰ ਬਲ ਬਖ਼ਸ਼ੇ। ਅੱਜ ਸੱਚੀ ਰੋਣ ਨਿਕਲ਼ ਗਿਆ। ਵਾਹਿਗੁਰੂ 🙏🏻🙏🏻

  • @jagdeepkaur1866
    @jagdeepkaur1866 10 дней назад +197

    ਇੰਨੀ ਸੋਹਣੀ ਅਤੇ ਸਮਝਦਾਰ ਕੁੜੀ ਆ। ਪਤਾ ਨਹੀਂ ਹੋਰ ਕੀ ਚਾਹੁੰਦੇ ਆ ਇਹੋ ਜਿਹੇ ਲੋਕ। ਵਾਹਿਗੁਰੂ ਜੀ ਇਨਸਾਫ਼ ਦਿਉ ਇਸ ਕੁੜੀ ਨੂੰ 🙏🙏🙏

    • @Sukhwinder777
      @Sukhwinder777 9 дней назад +3

      ਏਨਾ ਨੂ ਲੰਗਰ ਲਉਣ ਵਾਲੀਆਂ ਚਾਹੀਦੀਆਂ ਜੋ ਵੇਹੜਾ ਮਹੱਲਾ ਖੁਸ਼ ਰੱਖਣ

    • @vsgaming7074
      @vsgaming7074 9 дней назад +1

      Paji ache bnde nal he galt hunada ae

    • @urmindersamra2974
      @urmindersamra2974 8 дней назад

      ਮੇਰੀ ਲੋਕਾ ਨੂੰ ਤੇ ਏਸ ਭਾਊ ਇਟਲੀ ਵਾਲੇ ਨੂੰ ਬੇਨਤੀ ਆ ਇਕ ਵਾਰ ਸਹੁਰੇ ਪਰਿਵਾਰ ਦੀ ਜੋ ਇੰਟਰਵਿਊ ਆਈ ਓਹ ਜਰੂਰ ਵੇਖੀ ਜਾਵੇ ਉਸ ਤੋ ਬਾਅਦ ਕਮੈਟ ਚ ਗਲਤ ਬੋਲ ਲਿਓ ਮੈ ਵੀ ਕੱਲ੍ਹ ਵੀਡੀਓ ਵੇਖ ਕੇ ਕਮੈਟ ਕੀਤਾ ਸਹੁਰੇ ਪਰਿਵਾਰ ਖਿਲਾਫ ਪਰ ਅੱਜ ਮਹਿਸੂਸ ਹੋਇਆ ਕੇ ਜਦ ਤੱਕ ਦੋਹਾ ਧਿਰਾ ਦੀ ਗੱਲ ਨਾ ਸੁਣੋ ਜਾ ਪਤਾ ਨਾ ਹੋਵੇ ਕਮੈਟ ਨਾ ਕਰੋ ਕਿਓਕਿ ਏਹੋ ਜਿਆ ਟਾਈਮ ਮਾੜਾ ਕਿਸੇ ਤੇ ਵੀ ਆ ਸਕਦਾ ਜੇ ਕੋਈ ਸਾਡੇ ਵਾਰੇ ਗਲਤ ਕਮੈਟ ਕਰੇ ਬਹੁਤ ਦੁੱਖ ਲੱਗਦਾ ਏਸਤਰਾ ਸੀ ਏਹਦੀ ਸਟੋਰੀ
      ਸਾਰਾ ਰੌਲਾ ਏਸ ਕੁੜੀ ਦਾ ਬਲੌਗ ਬਣਾਉਣ ਤੇ ਦੇਰ ਰਾਤ ਤੱਕ ਬਾਹਰ ਪਾਰਟੀਆ ਕਰਕੇ ਨਸੇ ਦੀ ਹਾਲਤ ਚ ਘਰ ਆਓਣਾ ਇੱਜਤ ਦਾਰ ਘਰਾਣੇ ਚ ਏਹ ਕੁਛ ਬਰਦਾਸ਼ਤ ਨਹੀ ਹੁੰਦਾ ਸਹੁਰਾ ਪਰਿਵਾਰ ਰੋਕਦਾ ਸੀ

    • @manjitsingh6788
      @manjitsingh6788 7 дней назад +5

      ਦੂਜਾ ਪੱਖ ਵੀ ਦੇਖੋ. ਲੜਕੀ ਨਸ਼ਾ ਕਰਦੀ ਹੈ. ਇਸ ਫੋਟੋ ਵਿਚ ਤਾਂ ਸੋਬਰ ਲਗ ਰਹੀ ਹੈ. ਦੂਜਿਆਂ ਫੋਟੋ ਦੇਖੋ ਤਾਂ ਪਛਾਣ ਨਹੀਂ ਸਕੋਗੇ, ਕਿਸ ਤਰਾਂ ਦੇ ਕਪੜੇ ਹਨ. ਚਾਚੇ ਸੋਹਰੇ ਦੀ ਮੌਤ ਤੇ ਕਿਸ ਤਰਾਂ ਰੌਲਾ ਪਾਇਆ ਉਨ੍ਹਾਂ ਦਾ ਸਾਰਾ ਪਿੰਡ ਗਵਾਹ ਹੈ

    • @gmedia9838
      @gmedia9838 7 дней назад

      Tu eddi acting te zada trust na kr biba eh Sirre da gandh wa . Sirf drama krdi pae

  • @gurunintendo3007
    @gurunintendo3007 День назад +2

    Boht respect hai brother tuhade li es nu barkraar rakhan li other side of story v le k aayo. This girl's words are not enough

    • @guneetkaur5081
      @guneetkaur5081 День назад

      Law is with women and she is absolutely right

  • @snapcut_studios
    @snapcut_studios 11 дней назад +23

    ਸਭ ਤੋ ਵਧਿਆ podcast a. ਸਲਾਮ ਐ ਵੀਰ। ਬਹੁਤ ਚੰਗਾ ਕੰਮ ਕੀਤਾ ਵੀਰ । ਗੁਰਪ੍ਰੀਤ ਕੌਰ ਭੈਣ ਦਾ ਵੱਧ ਤੋ ਵੱਧ ਸਾਥ ਦਿੱਤਾ ਜਾਵੇ

  • @kaurji327
    @kaurji327 11 дней назад +33

    ਲੱਖ ਦੀ ਲਾਹਨਤ ਆਂ ਇਹੋ ਜਿਹੇ ਟੱਬਰ ਤੇ, ਜਦੋ ਵੀ ਪੰਜਾਬ ਆਏ, ਛਿੱਤਰਾਂ ਦਾ ਹਾਰ ਲੈ ਕੇ, ਇਹਨਾਂ ਦੇ ਟੱਬਰ ਦਾ ਸਤਿਕਾਰ ਕੀਤਾ ਜਾਉਗਾ, ਸਾਰੇ ਪਿੰਡ ਦੇ ਸਾਮਣੇ 👍🏻👍🏻
    ਭੈਣ ਅਸੀਂ ਤੁਹਾਡੇ ਨਾਲ ਆਂ, ਤੇ ਕਿਸੇ ਵੀ suport ਦੀ ਜਰੁਰਤ ਆਂ 🙏🏻🙏🏻ਅਸੀਂ ਸਾਰਾ ਪਰਿਵਾਰ ਤੁਹਾਡੇ ਨਾਲ ਆਂ ਮੇਰੀ ਭੈਣ 🙏🏻🙏🏻

    • @NavjotSingh-qg6vu
      @NavjotSingh-qg6vu 10 дней назад

      ਸਹੀ ਗੱਲ ਵਾਕੇ ਹੀ ਮੂੰਹ ਕਾਲਾ ਕਰਕੇ ਸਿੱਤਰਾ ਦਾ ਹਾਰ ਪਾਉਣਾ ਚਾਹੀਦਾ ਹੈ

    • @DhAliwAlsAAb000
      @DhAliwAlsAAb000 7 дней назад +3

      ਉਹਨਾ ਦਾ ਵੀ ਪੱਖ ਸੁਣੋ। ਮੈ ਵੀ ਪਹਿਲਾ ਇਹਦੀ ਸਪੋਰਟ ਕਰੀ ਸੀ ਬਹੁਤ ਚਲਾਕ ਕੁੜੀ ਆ ਏਹੇ

  • @dalbirsinghsingh8144
    @dalbirsinghsingh8144 11 дней назад +134

    ਬਹੁਤ ਵਧੀਆ ਇਟਲੀ ਵਾਲੇ ਵੀਰਾ ਖਿੱਚ ਕੇ ਰੱਖ ਦਗੜ ਦੱਲਿਆ ਨੂੰ

  • @MehakKaur-j9q
    @MehakKaur-j9q День назад +1

    Eho je lokan nu sja jarur milni chahidi aa bhen bakki tuc sohre jan di glti na kreyo you are such a brave girl didi g❤❤

  • @sehajpartap.756
    @sehajpartap.756 11 дней назад +129

    ਮੇਰੀ ਭੈਣ ਤੈਨੂੰ ਫੁੱਲ ਸਪੋਰਟ ਤੇਰੇ ਵੀਰ ਦੀ ਪਟਿਆਲੇ ਤੋਂ ਆਪਾਂ ਤੇਰੇ ਨਾਲ ਆ ਇੱਕ ਆਵਾਜ਼ ਲੱਗਾ ਦਈ ਬਸ😎👍🏻👍🏻

  • @1_AndroidFixit
    @1_AndroidFixit 10 дней назад +23

    ਪੰਜਾਬੀ ਦਾ ਪਤਨ ਹੋਣਾ ਪੱਕਾ ਐ, ਜਿਵੇਂ ਦੀ ਕਰਤੂਤ ਅਸੀ ਕਰ ਰਹੇ ਆ ਅਸੀ ਆਪਣੀਆਂ ਜੜ੍ਹਾਂ ਨੂੰ ਆਪ ਤੇਲ ਦੇ ਰਹੇ ਆ,ਬੜਾ ਦੁੱਖ ਲਗਦਾ ਕਹਿਣ ਲਗਿਆ ਕਿ ਅੱਜ ਆਪਣੇ ਆਪ ਨੂੰ ਪੰਜਾਬੀ ਕਹਿ ਕੇ ਮਾਣ ਮਹਿਸੂਸ ਨਹੀਂ ਹੁੰਦਾ

  • @deepsandhu410
    @deepsandhu410 11 дней назад +27

    ਵੀਰੇ ਸਾਨੂੰ ਮਾਣ ਆ ਤੁਹਾਡੇ ਤੇ.. ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ.. jrur justice milna chahida aw Gurprit nu..

  • @amrindersingh8210
    @amrindersingh8210 5 дней назад +5

    ਬਹੁਤ ਹੀ ਸਿਆਣੀ ਬੀਬਾ ਕੁੜੀ ਪੁਤਰ ਉਹਨੇ ਤੈਨੂੰ ਵਿਆਹ ਆ ਹੀ ਆਪਣੇ ਭਾਈ। ਲੲਈ ਚੁੜੇਲ ਸੱਸ ਟਕਰੀ ਇਹਨੂੰ ਪੁਛ ਤੂ ਵੀ ਵਿਆਹ ਤੋਂ ਬਾਅਦ ਆਪਣੇ ਸੋਹਰੇ ਮਾਮੇ ਸੋਹਰੇ ਨਾਲ ਸੋਦੀਸੀ ਮੈਂ ਬੇਟਾ ਬਹੁਤ ਲਿਖਣਾ ਸੀ ਪਰਮੇਰਾ ਫੋਨ ਖਰਾਬ ਹੈ ਬਸ ਇਨ੍ਹਾਂ ਹੀ

  • @Punjab_bolda-b1r
    @Punjab_bolda-b1r 11 дней назад +17

    Jio mitra da podcast Punjab da No.1 podcast hamesha wait rehdi kdu ana 👌

  • @simardeepkaur9575
    @simardeepkaur9575 10 дней назад +6

    Bht dukh lga bhen Dia gllaa sun k..😢.. itly waala veer bht bdia kita tuc bhen di awaj aggy le k aye .salute a veer..🎉 full respect 🎉

  • @PawanpreetPreetkaur
    @PawanpreetPreetkaur 9 дней назад +28

    ਧੰਨ ਜਿੰਗਰਾ ਭੈਂਣ ਜੋ ਇਹਨਾਂ ਸਿਹ ਗਈ ਸੱਚੀ ਰੋਣਾ ਆ ਗਿਆ ਸੁਣ ਕੇ ਕਈ ਲੋਕਾਂ ਦੀਆਂ ਅੱਖਾ ਖੁੱਲ ਜਾਣ ਗੀਆ ਬਾਕੀ ਜੇ ਪਰੀਵਾਰ ਨਾਲ ਖੜਨ ਵਾਲਾ ਕੋਈ ਕੁੰਝ ਨੀ ਬਗਾੜ ਸਕਦਾ ਬਹੁਤ ਖੁਸ਼ ਕਿਸਮਤ ਆ ਭਾਬੀ ਨੇ ਵੀ ਸਾਥ ਦਿੱਤਾ ਨਹੀਂ ਭਾਬੀਆ ਵੀ ਅੱਜ ਕੱਲ ਘਰ ਤੇ ਕਬਜ਼ਾ ਕਰ ਲੈਦੀਆ 😢

    • @KulwinderSingh-tb7ov
      @KulwinderSingh-tb7ov 8 дней назад +1

      ਸਾਡੀ ਰਿਸ਼ਤੇਦਾਰੀ ਵਿੱਚ ਇੱਕ ਕੁੜੀ ਦਾ ਸਹੁਰਾ ਵੀ ਉਸ ਤੇ ਗਲਤ ਨਜਰ ਰੱਖਦਾ ਸੀ। ਪਰ ਉਸ ਕੁੜੀ ਨੇ ਚਬਿਆ ਕੲਈ ਵਾਰ

  • @Bajwaaa12
    @Bajwaaa12 5 дней назад +3

    Mera sun k dil ktda aa bhen tu boht himmat wali aa Eda de loka nl rabb kde ni chnga kruga

  • @Prabh.namberdar.pbo6
    @Prabh.namberdar.pbo6 11 дней назад +49

    ਬਹੁਤ ਵਧੀਆ ਵੀਰ ਜੀ ਤੁਹਾਡੇ ਕਰਕੇ ਭੈਣ ਨੂੰ ਇਨਸਾਫ਼ ਮਿਲ ਜਾਵੇ

  • @Navi-r9m
    @Navi-r9m 11 дней назад +22

    Italy vale bhai bhot vadia kita podcast dasna chdia eda dia bare waheguru dova te mehar karn

  • @JarnailSingh-ew4on
    @JarnailSingh-ew4on 9 дней назад +5

    ਬਹੁਤ ਹੀ ਵਧੀਆ ਪੋਡਕਾਸ਼ਟ ਜੀ,,,,ਦਿਲੋਂ ਸਲੂਟ ਤੁਹਾਨੂੰ ਭਾਜੀ।

  • @sambhinderpb06
    @sambhinderpb06 День назад

    ਇਟਲੀ ਵਾਲੇ ਵੀਰ ਜੀ ਸਲਾਮ ਆ ਤਾਨੂ ਜੋ ਭੈਣ ਦਾ ਸਾਥ ਦੇ ਰਹੇ ਹੋ ਇਨਸਾਫ ਦਿਵਾਉ ਭੈਣ ਨੂੰ ਜੋ ਏਹੋ ਜਿਹੇ ਕਮੀਨੇ ਲੋਕਾਂ ਤੇ ਨੱਥ ਪਾਈ ਜਾ ਸਕੇ ਜੋ ਧੀਆਂ ਨੂੰ ਜ਼ੁਲਮ करदे 🙏
    ਏਹ ਹੁੰਦੇ podcasts ਅਸਲੀ wah wah ਇਟਲੀ ਵਾਲੇ ਵੀਰ ਜਿਉਂਦਾ ਰਹਿ ਵਾਹਿਗੁਰੂ chardikala ਚ ਰੱਖੇ tanu ❤🙏✨️💯

  • @balvirlahoria45
    @balvirlahoria45 11 дней назад +12

    ਬੋਹਤ ਹੀ ਵਧੀਆ ਪੋਡਕਾਸ਼ਟ ਆ #ITALYALE ਭਾ…🙏🏻❤️❤️

  • @Brother07-kj3nc
    @Brother07-kj3nc 9 дней назад +18

    ਇਟਲੀ ਵਾਲੇ ਵੀਰ ਤੈਨੁੰ ਸਲੂਟ ਆ ਜੋਂ ਤੁਸੀਂ ਇਸ ਭੈਣ ਦੇ ਨਾਲ ਖੜ੍ਹੇ ਉ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰ ਜੀ

  • @arashdeepsingh3896
    @arashdeepsingh3896 11 дней назад +89

    ਸਾਰੀਆਂ ਨੂੰ ਰਲ ਕੇ ਇਸ ਕੁੜੀ ਦਾ ਸਾਥ ਦੇਣਾ ਚਾਹੀਦਾ ਤੇ ਸੰਭੂ ਥਾਣੇ ਅੱਗੇ ਧਰਨਾ ਦੇਣਾ ਚਾਹੀਦਾ ਆਓ ਸਾਰੇ ਰਲ ਕੇ ਹੰਭਲਾ ਮਾਰੀਏ ਬਾਕੀ ਇਟਲੀ ਆਲੇ ਵੀਰ ਨੂੰ ਦਿਲੋਂ ਧੰਨਵਾਦ ❤

  • @muskanpreetkaur6048
    @muskanpreetkaur6048 7 дней назад +3

    Full support italy ale bai.
    Full support bhenji thonu v, you are very brave that you brought this matter to front and you are taking your stand.
    Waheguru agge ehi ardaas aa bhen thodi life ch khushiya wapis aa jaan❤

  • @jagirsandhu6356
    @jagirsandhu6356 11 дней назад +46

    ਅੱਜ ਤੱਕ ਦਾ ਸੱਭ ਤੋ ਵੱਧੀਆ ਪੋਡਕਾਸਟ ਧੀ ਦੀ ਆਵਾਜ਼ ਬੱਨਣ ਤੇ ਬੇਟਾ ਬੱਹੁਤ ਧੰਨਵਾਦਾਂ ਬੇਟੀ ਨੋ ਇਨਸਾਫ਼ ਦੱਵਾਨਾ ਜ਼ਰੂਰੀ ਹੈ ਜੀ😢😢😢

    • @mittrandapodcast208
      @mittrandapodcast208  11 дней назад +3

      Ji jaroor ❤

    • @AmandeepSingh-rt6eg
      @AmandeepSingh-rt6eg 11 дней назад +6

      ​@@mittrandapodcast208 main v spain rehna a,, yaar ik gal di samj ni laggi k kudi kehndi meri massi de pind mera viah hoya, and inha di massi nu kujh v ni c pta ohna bare , eh kida ho skda, appa nu sare pind da pta hunda k oh kida di family a,, ik gal hor mamma j inna hi mada c oh v inha di massi nu ni pta lga, eh gal kush smaj ni ayi

    • @Lifecaptured837
      @Lifecaptured837 11 дней назад

      Munde dii massi rehndii c i thnk so kudii dekha dain gye pind

    • @hardevsingh5081
      @hardevsingh5081 11 дней назад +2

      Baiji,ajkal ristadara te yaakeen na karea karo,Hramda da ne sab.dhanwad

    • @AppanjitMinhas
      @AppanjitMinhas 8 дней назад

      Bai koi iss diddi di I'd dass saakkdda

  • @jassiball3303
    @jassiball3303 9 дней назад +6

    ਸਤਿ ਸ੍ਰੀ ਅਕਾਲ ਮੇਰੇ ਛੋਟੇ ਵੀਰ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਿਚਾਰੀ ਧੀਅ ਧਿਆਣੀ ਨੂੰ ਸੋਹਰੇ ਪਰੀਵਾਰ ਵੱਲੋ ਜਾਣ ਕੇ ਤੰਗ ਕਰ ਰਹੇ ਨੇ ਕੇ ਗੂਰ ਵਿਚਾਰੀ ਆਪਣੇ ਮਾਂ ਬਾਪ ਪੈਸੇ ਲੈ ਕੇ ਆਵੇ ਜਿਹਨੇ ਦਹੇਜ ਤੇ ਆਪਣੇ ਜਿਗਰ ਟੋਟਾ ਪਾਲ ਪਲੋਸ ਕੇ ਤੋਹਾਡੀ ਝੋਲੀ ਵਿੱਚ ਪਾ ਦਿੱਤਾ ਇੱਕ ਮਜਬੂਰ ਮਾਂ ਬਾਪ ਹੌਰ ਦਸ ਕੀ ਦੇ ਦੇਣ
    ਵਾਹਿਗੁਰੂ ਜੀ ਇਸ ਬੱਚੀ ਦੇ ਸਿਰ ਤੇ ਮੇਹਰ ਭਰੀਆ ਹੱਥ ਰੱਖੀੳੌ ਜੀ

  • @Kourpreet110-th6sv
    @Kourpreet110-th6sv 11 дней назад +10

    Bhut vdia podcast ajj tk da 👍bhut bhut dhanwad veer ji tuhada es tarah de case nu tuc age le ke aaey good job bachi nu insaaf milna cahida 🙏

  • @karans7796
    @karans7796 2 дня назад

    Bai tu banda bda ghaint aa yrr bhot helpful ho......roast de nal nal help v krde ho loka di bhot vdia lagda aa.....salute aa veer tenu mere walo 👍🙏

  • @gopibuttar1984
    @gopibuttar1984 11 дней назад +56

    ਇਟਲੀ ਵਾਲਾ ਭਰਾ ਜ਼ਿੰਦਾਬਾਦ ਜ਼ਿੰਦਾਬਾਦ ਵੀਰੇ ਤੇਰੇ ਨਾਲ ਆ ਅਸੀਂ ਸੌ ਲੱਗੇ ਤੇਰੀਆਂ ਵੀਡੀਓ ਨਿੱਤ ਵੇਖਦੇ ਆ ਇਹ ਕੁੜੀ ਦੀ ਵੀਡੀਓ ਹੋਰ ਇੰਟਰਵਿਊ ਵੀ ਦੇਖੀ ਸੀ ਮੈਂ ਬਈ ਇਹ ਕੁੜੀ ਸੱਚੀ ਆ

    • @mittrandapodcast208
      @mittrandapodcast208  11 дней назад +5

      ❤❤

    • @aapsbdadaljit8083
      @aapsbdadaljit8083 8 дней назад

      Meri sis nu b osde sohre tang krde a Ona ne b meri bhen da ph kho k tur dita😢 meri sis hubby b sath ni dinda assi b bhut dukhi a

    • @urmindersamra2974
      @urmindersamra2974 8 дней назад

      ​@@mittrandapodcast208ਮੇਰੀ ਲੋਕਾ ਨੂੰ ਤੇ ਏਸ ਭਾਊ ਇਟਲੀ ਵਾਲੇ ਨੂੰ ਬੇਨਤੀ ਆ ਇਕ ਵਾਰ ਸਹੁਰੇ ਪਰਿਵਾਰ ਦੀ ਜੋ ਇੰਟਰਵਿਊ ਆਈ ਓਹ ਜਰੂਰ ਵੇਖੀ ਜਾਵੇ ਉਸ ਤੋ ਬਾਅਦ ਕਮੈਟ ਚ ਗਲਤ ਬੋਲ ਲਿਓ ਮੈ ਵੀ ਕੱਲ੍ਹ ਵੀਡੀਓ ਵੇਖ ਕੇ ਕਮੈਟ ਕੀਤਾ ਸਹੁਰੇ ਪਰਿਵਾਰ ਖਿਲਾਫ ਪਰ ਅੱਜ ਮਹਿਸੂਸ ਹੋਇਆ ਕੇ ਜਦ ਤੱਕ ਦੋਹਾ ਧਿਰਾ ਦੀ ਗੱਲ ਨਾ ਸੁਣੋ ਜਾ ਪਤਾ ਨਾ ਹੋਵੇ ਕਮੈਟ ਨਾ ਕਰੋ ਕਿਓਕਿ ਏਹੋ ਜਿਆ ਟਾਈਮ ਮਾੜਾ ਕਿਸੇ ਤੇ ਵੀ ਆ ਸਕਦਾ ਜੇ ਕੋਈ ਸਾਡੇ ਵਾਰੇ ਗਲਤ ਕਮੈਟ ਕਰੇ ਬਹੁਤ ਦੁੱਖ ਲੱਗਦਾ ਏਸਤਰਾ ਸੀ ਏਹਦੀ ਸਟੋਰੀ
      ਸਾਰਾ ਰੌਲਾ ਏਸ ਕੁੜੀ ਦਾ ਬਲੌਗ ਬਣਾਉਣ ਤੇ ਦੇਰ ਰਾਤ ਤੱਕ ਬਾਹਰ ਪਾਰਟੀਆ ਕਰਕੇ ਨਸੇ ਦੀ ਹਾਲਤ ਚ ਘਰ ਆਓਣਾ ਇੱਜਤ ਦਾਰ ਘਰਾਣੇ ਚ ਏਹ ਕੁਛ ਬਰਦਾਸ਼ਤ ਨਹੀ ਹੁੰਦਾ ਸਹੁਰਾ ਪਰਿਵਾਰ ਰੋਕਦਾ ਸੀ

    • @urmindersamra2974
      @urmindersamra2974 8 дней назад +1

      ਇਕ ਵਾਰ ਜਰੂਰ ਵੀਡੀਓ ਵੇਖਿਓ ਭਾਊ ਗਲਤ ਕੰਮ ਚ ਬਰਾਬਰ ਦੇ ਕਸੂਰਵਾਰ ਨਾ ਬਣੋ

  • @KarnveerSingh-ey6ty
    @KarnveerSingh-ey6ty 11 дней назад +39

    ਬਹੁਤ ਵਧਿਆ ਵੀਰ g ਏ ਬੰਦੇ ਨੂੰ ਜੇਲ੍ਹ ਚ ਬੰਦ ਕਰਵਾ ਦਿਓ.... God bless u ਗੁਰਪ੍ਰੀਤ..... ਸਾਡੇ ਵੀ ki ਕੁੜੀ ਏ ਜਿਸਨੂੰ ਉਸ ਦੀ ਨਣ da ਕੁੱਟ ਕੁੱਟ ki ਬਹੁਤ ਮਾੜਾ ਹਾਲ ਕਿ ਤਾਂ ਹੋਇਆ ਏ...

  • @SandeepKaur-vc9im
    @SandeepKaur-vc9im 11 дней назад +9

    Waheguru ji.. 🙏🏻🙏🏻 Kini pyari bhen aa bholi Ji.. Sachii bot dukh lgya glln sunn k.. Kine Dard sehndi rahi. Roo aa gya podcast dekh k bhen da 😢😢😢😭😭.. Waheguru g Mehr kryo

  • @bhupinderbrar8174
    @bhupinderbrar8174 6 дней назад +26

    ਵੀਰ ਜੀ, ਦੂਜੀ ਧਿਰ ਨਾਲ ਵੀ ਗੱਲਬਾਤ ਇਕ ਚੈਨਲ ਨੇ ਦਿਖਾਈ ਹੈ। ਤੁਸੀਂ ਵੀ ਦੇਖੋ। ਬਿਨਾਂ ਗਲਬਾਤ ਕਰਿਆ ਕਿਸੇ ਨੂੰ ਬਦਨਾਮ ਕਰਨਾ ਗਲਤ ਹੈ। ਵੀਰ ਜੀ! ਵਾਹਿਗੁਰੂ ਤੁਹਾਨੂੰ ਸਦਬੁੱਧੀ ਦੇਣ।

    • @Thetarndeep
      @Thetarndeep 5 дней назад +1

      She could be right but not all right check video of her on another channel

    • @husanpreetkaur3499
      @husanpreetkaur3499 5 дней назад +1

      j ehi jga te kudi de glti hundi fer kudi nu raj k bhandna c tuc hun munde de glti aagi ta dooji party de gl sunlo wah bai wah akl dekho thodi

    • @Gurpreet-8049
      @Gurpreet-8049 4 дня назад

      Bilkul shi gal aa ji ,dujji dhir da interview hona chahi da

  • @prabjit7425
    @prabjit7425 11 дней назад +44

    ਮੁੰਡੇ ਵਾਲਿਆਂ ਦੇ ਦਾਜ ਦੀਆਂ ਮੰਗਾਂ ਪੂਰੀਆਂ ਕਰਦਿਆਂ ਕਰਦਿਆਂ ਧੀ ਦੇ ਬਾਪ ਦਾ ਘਰ ਖਾਲੀ ਹੋ ਜਾਂਦਾ ਆ ਪਰ ਲਾਲਚੀ ਸਹੁਰਿਆਂ ਦਾ ਘਰ ਫਿਰ ਵੀ ਕਦੀ ਨਹੀਂ ਭਰਦਾ । ਲਾਲਚੀ ਸਹੁਰੇ ਪਹਿਲਾਂ ਚੁੱਪ ਰਹਿੰਦੇ ਹਨ ਪਰ ਵਿਆਹ ਦੀ ਤਰੀਕ ਰੱਖਦਿਆਂ ਸਾਰ ਹੀ ਕੁੜੀ ਵਾਲਿਆਂ ਦੇ ਘਰ ਦਾਜ ਦੀਆਂ ਲਿਸਟਾਂ ਭੇਜਣ ਦੀ ਸ਼ੁਰੂਆਤ ਕਰ ਦਿੰਦੇ ਹਨ 😢 ।

    • @DesiVlogger395
      @DesiVlogger395 10 дней назад

      Sab too baada fuddu oo joo daaj denda

  • @amanpreetsanghera5665
    @amanpreetsanghera5665 10 дней назад +5

    Bahut vadiya kitta ਭੈਣੇ ਡਰਨ ਦੀ ਲੋੜ ਨਹੀਂ ....good italy wala keep it up

  • @BaljitSingh-tv8eb
    @BaljitSingh-tv8eb 11 дней назад +31

    ਅੱਜ ਦਾ ਕੋੜਾ ਸੱਚ , ਕੁੜੀਆ ਦੀ ਇੱਜ਼ਤ ਲੁੱਟੀ ਜਾਓ ਤੇ ਪੁਲੀਸ ਨੂੰ ਪੈਸੇ ਭਰੀ ਜਾਓ। ਲੁੱਟੀ ਜਾਓ ਭਰੀ ਜਾਓ।
    ਕੋਈ ਇਨਸਾਫ਼ ਨਹੀ ਕੋਈ ਕਨੂੰਨ ਨਹੀਂ। ਕੋਈ ਸਰਕਾਰ ਨਹੀਂ।

  • @madhusabharwal3449
    @madhusabharwal3449 4 дня назад +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਨ੍ਹਾਂ ਸਭ ਕੁੜੀਆਂ ਤੇ ਗੁਰ ਦੀਆਂ ਗੱਲਾਂ ਸੁਣ ਕੇ ਬਹੁਤ ਹੀ ਰੋਣਾ ਆਇਆ😢😢 ਮਾ ਬਾਪ ਧੀਆਂ ਤੋ ਨੀ ਡਰਦੇ ਉਹਨਾਂ ਦੇ ਜੋ ਮੱਥੇ ਦੇ ਲੇਖ ਲਿਖੇ ਹੁੰਦੇ ਨੇ ਉਨ੍ਹਾਂ ਤੋ ਡਰਦੇ ਨੇ 😢😢😢 ਪਰਮਾਤਮਾ ਸਭ ਕੁੜੀ ਦੇ ਲੇਖ ਚੰਗੇ ਲਿਖੇ

  • @kanwaljeetsingh2277
    @kanwaljeetsingh2277 11 дней назад +69

    ਭੈਣੇ ਤੇਰੀ ਗੱਲ ਸੁਣ ਕੇ ਰੋਣਾ ਆ ਰਿਹਾ😢 ਬਾਕੀ ਤੁਸੀਂ ਫ਼ਿਕਰ ਨਾ ਕਰੋ ਆਪਾਂ ਤੁਹਾਡੇ ਨਾਲ ਆਂ

    • @RanjitSingh-ic3db
      @RanjitSingh-ic3db 7 дней назад +1

      ਹੋਣ ਦੂਜੇ ਘਰ ਦੀ ਗੱਲ ਸੁਣ ਕੇ ਤੇਨੂੰ ਓਹਨਾ ਤੇ ਰੋਣਾ ਆ ਜਾਣਾ ਹੈ ਪਹਿਲਾਂ ਦੂਜੀ ਧਿਰ ਦੀ ਗੱਲ ਸੁਣ ਲਿਆ ਕਰੋ

    • @Manpreet12362
      @Manpreet12362 7 дней назад

      @@RanjitSingh-ic3dbjaruri nai hunda ki khuria hi galt hoon har pasa , sohre b bht tang karde ne khuria nu

  • @gouravverma6724
    @gouravverma6724 11 дней назад +12

    ਬਾਈ ਇਸ ਭੈਣ ਨੂੰ ਇਨਸਾਫ਼ ਮਿਲਣਾ ਬਹੁਤ ਜਰੂਰੀ ਆ ਤੇ ਓਸ ਮਾਮੇ ਨੂੰ ਤਾ ਸੱਸ ਨੂੰ ਵੱਧ ਤੋ ਵੱਧ ਸਜਾ ਹੋਣੀ ਚਾਹੀਦੀ ਆ ਬਾਈ ਇਹ ਮੇਰੀਆ ਭੈਣਾ ਵਰਗੀ ਆ ਮੈਂ ਇੰਗਲੈਂਡ ਰਹਿਣਾ ਆ ਜੇ ਪੰਜਾਬ ਹੁੰਦਾ ਜਰੂਰ ਇਸ ਭੈਣ ਲਈ ਆਪ ਆ ਕੇ ਲੜਨਾ ਸੀ ਪਰ ਇਟਲੀ ਆਲੇ ਬਾਈ ਜੋ ਅਸੀ ਨਹੀਂ ਕਰ ਸਕਦੇ ਇੱਥੇ ਬੈਠੇ ਤੁਸੀਂ ਕਰ ਸਕਦੇ ਓ ਜੋ ਇਸ ਭੈਣ ਲਈ posible ਹੋ ਸਕਦਾ ਉਹ ਜਰੂਰ ਕਰਾਓ
    ਧੰਨਵਾਦ 🙏🏻

  • @techwitha-love4212
    @techwitha-love4212 11 дней назад +90

    ਜੇ ਕਿਸੇ ਦਾ ਵਿਹਲਾ ਜਾ ਨਸ਼ੇ ਕਰਨ ਵਾਲਾ ਮੁੰਡਾ ਆ ਤਾਂ Pls ਉਸ ਦਾ ਕਦੀ ਵੀ ਵਿਆਹ ਨਾ ਕਰੋ ਯਾਰ ਕਿਸੇ ਦੀ ਜ਼ਿੰਦਗੀ ਖਰਾਬ ਨਾ ਕਰੋ 😢😢😢

    • @gillsaab_7270
      @gillsaab_7270 11 дней назад +8

      ਵੀਰੇ ਇਹਦੇ ਚ ਚਲਾਕੀ ਨਹੀਂ ਚਲਦੀ ਹੁੰਦੀ।ਕੇ ਵਿਆਹ ਤੋਂ ਬਾਅਦ ਕਰਨ ਲੱਗ ਗਿਆ ਤਾਂ ਫੇਰ ਕੀ ਕਰਲਾ ਗੇ🙏🙏

    • @techwitha-love4212
      @techwitha-love4212 11 дней назад +4

      @gillsaab_7270 ਬਾਅਦ ਦਾ ਤਾ ਸਿਰਫ ਪਰਮਾਤਮਾ ਨੂੰ ਪਤਾ ਵੀਰੇ ਪਰ ਪਹਿਲਾ ਜੋ ਸਾਡੇ ਹੱਥ ਵਿਚ ਆ ਉਹ ਤਾ ਅਸੀ ਕਰ ਸਕਦੇ ਆ

    • @Karan09-14
      @Karan09-14 10 дней назад +5

      Veer nasha chita goliya daru madi aa bukhi feem ja bnda km krda fr khnda vi aa ta bkiya nlo chnga daru nu koi nasha ni mnda pr o sb tu vd ghr tod di a onj nasha sare mde aa

    • @sccielts1678
      @sccielts1678 10 дней назад +1

      Fir saare punjab diyan kuwaria reh jaania
      Kyunki punjab 90 percent nashe ch wa

    • @bhattiekam9192
      @bhattiekam9192 10 дней назад +4

      ਇਹ ਵਹਿਮ ਨੇ ਲੋਕਾਂ ਦੇ ਸਾਰੇ ਨਸ਼ੇ ਆਲ਼ੇ ਮਾੜੇ ਨੀ ਹੁੰਦੇ ਸਾਡੇ ਘਰੇਂ ਵੀ ਅਮਲੀਂ ਯਾਰ ਦੋਸਤ ਹੋਰ ਰਿਸ਼ਤੇਦਾਰ ਵੀ ਸਾਨੂੰ ਉਹ ਬੂਰਾ ਨੀ ਲੱਗਦੇ ਨਾ ਉਹ ਕੋਈ ਆਪਣੇ ਪਰਿਵਾਰ ਵਾਸਤੇ ਜਾ ਸਮਾਜ਼ ਵਾਸਤੇ ਮਾੜੇ ਕੰਮ ਨੀ ਕੀਤੇ

  • @ShammiHockey
    @ShammiHockey 7 дней назад +14

    ਇਟਲੀ ਵਾਲੇ ਵੀਰ ਦੋਵਾਂ ਪਾਸੇ ਦੇ ਪੱਖ ਸੁਣਕੇ ਫਿਰ ਕਿਸੇ ਨਤੀਜੇ ਤੇ ਪਹੁੰਚਣਾ ਵੀਰ ਕੁੜੀ ਦੀਆਂ ਗੱਲ੍ਹਾਂ ਬਣਾਵਟ ਜਿਆਦਾ ਲੱਗਦੀ ਆ ਵੀਰੇ ਅਣਜਾਣ ਜਿਆਦਾ ਬਣਦੀ ਆ ਬਾਕੀ ਸਹੁਰੇ ਪਰਿਵਾਰ ਦਾ ਪੱਖ ਸੁਣ ਕੇ ਭਰਾ ਦੱਸੀ ਕਿਉਕਿ ਤੁਹਾਡੇ ਤੇ ਬਹੁਤ ਉਮੀਦ ਆ ਸਾਰੀਆਂ ਨੂੰ

  • @hardcruisingpoint9502
    @hardcruisingpoint9502 11 дней назад +25

    jithe gurpreet da sohra family mile salya nu joot fero saare jaane✅🙏🏻

  • @amarpreetsingh502
    @amarpreetsingh502 8 дней назад +7

    ਗੱਲਾਂ ਤੋ ਬਹੁਤ sensitive ਕੁੜੀ ਲੱਗ ਰਹੀ ਆ ਵਾਹਿਗੁਰੂ ਮਿਹਰ ਕਰਨ

  • @CharanjeetSingh-eu5hx
    @CharanjeetSingh-eu5hx 10 дней назад +12

    Very good ਅਵਾਜ ਬੁਲੰਦ ਕਰਨ ਲਈ

  • @preetipunia5005
    @preetipunia5005 3 дня назад +1

    Such a strong girl... proud of you.... God is with you....I pray for justice 🙏🙏🙏

  • @dhalvindersingh6501
    @dhalvindersingh6501 10 дней назад +14

    ਇਸ ਧੀ ਨੇ ਬਾਬੇ ਦਾ ਗੁੱਗਾ ਵੀ ਪੂਜ ਦਿੱਤਾ ਧੰਨ ਏ ਤੂੰ ਧੰਨ ਏ ਤੇਰੇ ਮਾ ਬਾਪ ਇਸ ਤਰਾ ਦੀਆ ਧੀਆ ਦੀ ਲੋੜ ਹੈ ਪੰਜਾਬ ਨੂੰ

  • @SheetalBulbul5580
    @SheetalBulbul5580 8 дней назад +6

    Salute to this girl
    U r a brave heart
    Aap apni life mei apna self employment kro n khush raho
    Waheguruji aapko khoob khushiyan de aane wali life mei😊

    • @allabouthappiness9469
      @allabouthappiness9469 7 дней назад +1

      Pls watch fulle interview of her saasu maa ji.. with cctv footage.... she is playing a victim card

    • @Manpreet12362
      @Manpreet12362 7 дней назад

      @@allabouthappiness9469where is that interview?

    • @allabouthappiness9469
      @allabouthappiness9469 6 дней назад

      @Manpreet12362 ruclips.net/video/XOzAq9O0_Aw/видео.htmlsi=2tnDccziRFIHBsMv

  • @prabjit7425
    @prabjit7425 11 дней назад +22

    ਸੱਸ ਨੇ ਇਸੇ ਡੇਰੇ ਦੇ ਬਾਬੇ ਕੋਲੋਂ ਈ ਇਹ ਮੁੰਡਾ ਲਿਆ ਹੋਣਾ , ਜਿੱਥੇ ਨੁੰਹ ਨੂੰ ਲੈ ਕੇ ਗਈ ਹੋਣੀ ਆ । ਡੇਰੇ ਵਾਲਾ ਬਾਬਾ ਹੀ ਮੁੰਡੇ ਦਾ ਅਸਲੀ ਪਿਉ ਹੋਣਾ ਆ ।

  • @Facts-j5q
    @Facts-j5q 4 дня назад +10

    ਭਰਾ ਅਸੀ ਤੇਰੇ ਫੈਨ ਸੀ ਯਾਰ ਪਰ ਤੂੰ ਇਸ ਕਹਾਣੀ ਦਾ ਦੂਜਾ ਪੱਖ ਵੀ ਲੈ ਲੈਣਾ ਸੀ , ਹੁਣ ਇਸ ਦੇ ਕਾਰਨਾਮੇ ਜੱਗ ਜਾਹਰ ਹੋ ਰਹੇ ,video ਦੇਖਿਆ ਹੋਣਗੀਆ , ਮੈਡਮ ਤੇ ਪੈਗ ਸੈਗ ਦੀ ਸੋਕੀਨ ਆ

    • @icvenamjoon7918
      @icvenamjoon7918 2 дня назад

      Could you please share those videos?

    • @NavjotKaur-b8m
      @NavjotKaur-b8m 2 дня назад +1

      Tuc peg nai launde, jdo aurat nu nichha dasna hove sab toh phla character down daseya janda

  • @harmeetdhillon2624
    @harmeetdhillon2624 11 дней назад +21

    Ki yarr kinni piyari kudi aaa chaval loka na jindgi tabaa krti baki tenu salute 🫡 aa bhane bhot lami aa jindgi be strong

  • @manreetkaur5719
    @manreetkaur5719 10 дней назад +12

    Menu eh interview sun ke veere viah de naam to dar lgn lg gea😢sis strong bne rheo eda hi

  • @PriceFit
    @PriceFit 11 дней назад +17

    1:24:54 ਆਪਣੇ ਘਰ ਦਿਆਂ ਨਾਲ ਰਹੋ ਮਾਤਾ ਪਿਤਾ ਦਾ ਧਿਆਨ ਰੱਖੋ ਤੇ ਉਹਨਾਂ ਨਾਲ ਕੰਮ ਕਰੋ ਤੇ ਆਪਣੇ ਹੱਕ ਲਈ ਕੇਸ ਲੜੋ।

  • @BainsParm-dz9vr
    @BainsParm-dz9vr 7 дней назад +21

    @mitradepodcast ਵੀਰ ਇਹ ਜਨਾਨੀ ਬਹੁਤ ਵੱਡੀ੍ ਡਰਾਮੇ ਬਾਜ ਤੇ ਐਕਟਰ ਉਸਤੋ ਵੀ ਵੱਡੀ ਏ ਸਾਨੂੰ ਵੀ ਪਤਾ ਲਗਿਆ ਬਾਕੀ ਵੀਰੇ ਤੇਰੇ ਬਹੁਤ ਵੱਡੇ ਫੈਨ ਏ ਬਾਈ

  • @YadvinderSinghrathor
    @YadvinderSinghrathor 11 дней назад +15

    ਮੇਰੀ ਭੈਣ ਹੋਸਲਾ ਰੱਖੀ ਵਾਹਿਗੁਰੂ ਸਭ ਕੁੱਝ ਠੀਕ ਕਰਨ ਗੇ

  • @pammazaildarusa330
    @pammazaildarusa330 11 дней назад +27

    ਭੈਣੇ ਤੇਰੇ ਨਾਲ ਆਂ ਜਦ ਮਰਜੀ ਲੋੜ ਹੋਈ ਦਸਦੀ ਭੈਣਾ ਇਟਲੀ ਵਾਲਿਆ ਤੇਰੇ ਨਾਲ ਜਦ ਮਰਜੀ ਕਾਲ ਕਰਦੀ❤❤❤❤❤❤

  • @former646
    @former646 9 дней назад +6

    ਵਾਹ ਓਏ ਇਟਲੀ ਵਾਲਿਆ ਵੀਰਾ ਬਹੁਤ ਵਧੀਆ ਕੰਮ ਕਰਿਆ ਤੁਸੀਂ।
    ਸ਼ਾਬਾਸ਼ ਮੇਰੀਏ ਧੀਏ ਜੋ ਤੁਸੀਂ ਦਲੇਰੀ ਵਿਖਾਈ ਏ।

  • @angadarjun
    @angadarjun 7 дней назад +12

    ਅੱਜ ਮੈ ਇਹਦੀ ਸੱਸ ਦੀ ਇੰਟਰਵਿਊ ਸੁਣੀ ਮੈ ਚਾਉਣਾ ਤੁਸੀ ਵੀ ਇਕ ਵਾਰ ਇੰਟਰਵਿਊ ਕਰੋ ਓਹਨਾ ਨਾਲ

  • @JustFun-gm5og
    @JustFun-gm5og 11 дней назад +24

    Yaar inni vadia kudi labey ni labdi kethe made loka de hathe chd gai rab enho chngi jindgi bakse she deserves very better pora podcast dekheya

  • @amritpreetsingh4088
    @amritpreetsingh4088 11 дней назад +8

    ਬਾਈ ਜੀ ਬਹੁਤ ਸਾਰੇ ਲੋਕ ਪੋਡਕਾਸਟ ਕਰਦੇ ਨੇ ਪਰ ਤੁਸੀਂ ਅਸਲ ਮੁੱਦੇ ਤੇ ਸਹੀ ਗੈਸਟ ਲੈਕੇ ਉਹਨੇ ਹੋ।

  • @Gurjotsinghsains
    @Gurjotsinghsains 11 дней назад +17

    ਸੱਚੀ ਬੜਾ ਦਿਲ ਦੁਖਦਾ ਵਾਹਿਗੂਰੁ ਮੇਰੇ ਤੇ ਮੇਹਰ ਕਰਨ ਮ ਇਹੋ ਜੇ ਬੰਦੇ ਖਤਮ ਕਰਦਾਂ

  • @sahilghsPB05
    @sahilghsPB05 10 дней назад +14

    ਸਾਰੇ ਪੰਜਾਬ ਤੇ ਪੰਜਾਬੀਅਤ ਨੂੰ ਭੈਣ ਨਾਲ ਖੜਨਾਂ ਚਾਹੀਦਾ ਆ 🙏 ਸੱਚੀ ਦਿਲ ਰੋਇਆ ਭੈਣ ਦਿਆਂ ਗੱਲਾਂ ਸੁਣ ਕੇ 💔

  • @HarmeetKaur-ni2zb
    @HarmeetKaur-ni2zb 11 дней назад +16

    ਵੀਰ ਜਦੋਂ ਕੁੜੀਆਂ ਸਭ ਕੁਝ ਸਹਿਣ ਕਰਕੇ ਵੀ ਰਿਸ਼ਤਾ ਨਿਭਾਉਂਦੀਆਂ ਨੇ
    ਫੇਰ ਜਦੋਂ ਉਹਨਾਂ ਦਾ ਟਾਈਮ ਆਉਂਦਾ ਫੇਰ ਉਹ ਬੋਲਣ ਤਾ ਫਿਰ ਲੋਕੀ ਕਹਿੰਦੇ ਨੂੰਹ ਨਹੀਂ ਚੰਗੀ ਬਜ਼ੁਰਗ ਸੱਸ ਸੁਹਰੇ ਨਾਲ ਮਾੜਾ ਬੋਲਦੀ
    ਪਰ ਜਦੋਂ ਸੱਸ ਸੁਹਰਾ ਛੋਟੀ ਜਿਹੀ ਕੁੜੀ ਨੂੰ ਕਿਸੇ ਦੀ ਲਾਡਲੀ ਧੀ ਨਾਲ ਬੁਰਾ ਵਿਵਹਾਰ ਕਰਦੇ ਉਸ ਟਾਈਮ ਵੀ ਦੇਖਣਾ ਚਾਹੀਦਾ ਏ ਸਭ ਨੂੰ
    ਕੁੜੀ ਅਜੇ ਵੀ ਜੀ ਜੀ ਕਹਿ ਕੇ ਗੱਲ ਕਰਦੀ ਏ ਕਿੰਨਾ ਕੁਝ ਸਹਿਣ ਕਰਕੇ ਵੀ
    ਕਿੰਨੀ ਵਧੀਆ ਸਿੱਖਿਆ ਦਿੱਤੀ ਮਾਂ ਬਾਪ ਨੇ

    • @tigerjeetsingh8440
      @tigerjeetsingh8440 11 дней назад +1

      ਬਿਲਕੁਲ ਸਹੀ ਕਿਹਾ ਭੈਣ ਤੁਸੀਂ 😢

  • @OnlyForLearn-f4L
    @OnlyForLearn-f4L 5 дней назад +1

    Bro god bless you...tusi es kudi lyi step lya ...j mai b youtuber hundi te jrur step lendi.. thank you bro❤

  • @urmiladavi3757
    @urmiladavi3757 9 дней назад +19

    ਇਸ ਲਾਲਚੀ ਸੱਸ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਮਾਮਾ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਭੈਣ ਨੂੰ ਇਨਸਾਫ ਦਿਵਾਉਣ ਚਾਹੀਦਾ ਦਾ ਸਾਰੇ ਪੰਜਾਬੀ ਨੂੰ ਬੇਨਤੀ ਹੈ ਭੈਣ ਜੀ ਵਾਹਿਗੁਰੂ ਜੀ ਤੇਰੇ ਨਾਲ ਆ 🙏🙏🙏🙏❤️

    • @urmindersamra2974
      @urmindersamra2974 8 дней назад

      ਮੇਰੀ ਲੋਕਾ ਨੂੰ ਤੇ ਏਸ ਭਾਊ ਇਟਲੀ ਵਾਲੇ ਨੂੰ ਬੇਨਤੀ ਆ ਇਕ ਵਾਰ ਸਹੁਰੇ ਪਰਿਵਾਰ ਦੀ ਜੋ ਇੰਟਰਵਿਊ ਆਈ ਓਹ ਜਰੂਰ ਵੇਖੀ ਜਾਵੇ ਉਸ ਤੋ ਬਾਅਦ ਕਮੈਟ ਚ ਗਲਤ ਬੋਲ ਲਿਓ ਮੈ ਵੀ ਕੱਲ੍ਹ ਵੀਡੀਓ ਵੇਖ ਕੇ ਕਮੈਟ ਕੀਤਾ ਸਹੁਰੇ ਪਰਿਵਾਰ ਖਿਲਾਫ ਪਰ ਅੱਜ ਮਹਿਸੂਸ ਹੋਇਆ ਕੇ ਜਦ ਤੱਕ ਦੋਹਾ ਧਿਰਾ ਦੀ ਗੱਲ ਨਾ ਸੁਣੋ ਜਾ ਪਤਾ ਨਾ ਹੋਵੇ ਕਮੈਟ ਨਾ ਕਰੋ ਕਿਓਕਿ ਏਹੋ ਜਿਆ ਟਾਈਮ ਮਾੜਾ ਕਿਸੇ ਤੇ ਵੀ ਆ ਸਕਦਾ ਜੇ ਕੋਈ ਸਾਡੇ ਵਾਰੇ ਗਲਤ ਕਮੈਟ ਕਰੇ ਬਹੁਤ ਦੁੱਖ ਲੱਗਦਾ ਏਸਤਰਾ ਸੀ ਏਹਦੀ ਸਟੋਰੀ
      ਸਾਰਾ ਰੌਲਾ ਏਸ ਕੁੜੀ ਦਾ ਬਲੌਗ ਬਣਾਉਣ ਤੇ ਦੇਰ ਰਾਤ ਤੱਕ ਬਾਹਰ ਪਾਰਟੀਆ ਕਰਕੇ ਨਸੇ ਦੀ ਹਾਲਤ ਚ ਘਰ ਆਓਣਾ ਇੱਜਤ ਦਾਰ ਘਰਾਣੇ ਚ ਏਹ ਕੁਛ ਬਰਦਾਸ਼ਤ ਨਹੀ ਹੁੰਦਾ ਸਹੁਰਾ ਪਰਿਵਾਰ ਰੋਕਦਾ ਸੀ

    • @Hunter-4312
      @Hunter-4312 4 дня назад

      ਪੱਕਾ ਪਤਾ ਕੁੜੀ ਹੀ ਸਹੀ ਏ?

    • @urmindersamra2974
      @urmindersamra2974 День назад

      @Hunter-4312 ਸਾਰਾ ਪਿੰਡ ਝੂਠ ਬੋਲ ਰਿਹਾ ਕੁੜੀ ਦਾ ਭਰਾ ਕੁੱਟਮਾਰ ਕਰ ਰਿਹਾ ਕੁੜੀ ਦੀ ਕਿਓ ਘਰੇ ਮੌਤ ਹੋਈ ਹੋਵੇ ਦੁਸ਼ਮਣ ਵੀ ਏਹੋ ਜੀ ਗੰਦੀ ਹਰਕਤ ਨੀ ਕਰਦਾ ਜੋ ਏਹਨੇ ਕੀਤੀ

  • @mandeepSingh-8802
    @mandeepSingh-8802 9 дней назад +6

    ਲੋਕ ਵੀ ਸੋਦੇ ਕਰਨ ਲੱਗ ਪਏ ਧੀਆਂ ਦੇ ਰਿਸ਼ਤੇ ਹੁਣ ਕਿਹੜੇ ਕਰਦੇ👍🏻ਦਾਜ ਦਹੇਜ ਮੰਗਣਾ ਜਾ ਦੇਣਾ ਜ਼ਮੀਨਾ ਵੇਖਣੀਆ ਵਿਆਹਾ ਤੇ ਨਾਜਾਇਜ਼ ਖਰਚੇ ਕਰਨੇ👍🏻 ਼ਰੱਬ ਰਾਖਾ🙏🏻 ਵਾਹਿਗੁਰੂ ਜੀ ਸਮੱਤ ਬਖਸ਼ਣ❤ 🙏🏻 ! ਵੀਰੇ ਵਧੀਆ ਪੋਡਕਾਸਟ!

    • @mandeepSingh-8802
      @mandeepSingh-8802 8 дней назад +1

      ਭੈਣ ਲਈ ਵਧੀਆ ਕੰਮੈਟ ਕੀਤਾ ਸੀ 👉🏻ਪਰ ਫੇਰ ਸੋਚਿਆ ਕਿਤੇ ਨਾ ਕਿਤੇ ਭੈਣ ਵੀ ਗ਼ਲਤ ਹੋ ਸਕਦੀ ਆ 🙏🏻ਪਰ ਜਿੰਨੀਆਂ ਕੁੜੀਆਂ ਜਾਂ ਮੁੰਡੇ 🙏🏻ਮੇਰੇ ਬੰਨੇ ਹੱਥ🙏🏻ਸਾਥ ਦੇਣਾਂ ਤੁਸੀਂ ਆਪਣੇ ਜੀਵਨ ਸਾਥੀ ਦਾ ਤੇ ਮਾਂ ਬਾਪ ਦਾ👈🏻ਤੇ ਜਾਤ ਪਾਤ ਕੀ ਆ🙏🏻ਗੁਰੂ ਤੋਂ ਨਹੀਉ ਵੱਡੀ ਹੋਗੀ ਆਪਣੇ ਲਈ
      🙏🏻ਵਾਹਿਗੁਰੂ ਜੀ ਚੜ੍ਹਦੀਕਲਾਂ ਚ ਰੱਖੇ ਸਭ ਨੂੰ 🙏🏻❤️

    • @meghji_coco
      @meghji_coco 7 дней назад +1

      @@mandeepSingh-8802 bilkul sahi gal a

  • @RamandeepkaurGrewal-m5b
    @RamandeepkaurGrewal-m5b 9 дней назад +4

    ਵਾਹ ਇਟਲੀ ਵਾਲਿਆ ਦਿਲ ਜਿੱਤ ਲਿਆ love uhh veere❤

  • @BhaktiDarshaan
    @BhaktiDarshaan 7 дней назад +19

    ਇੱਕ ਪਾਸੇ ਦੀ ਗੱਲ ਸੁਣ ਕੇ ਨਤੀਜਾ ਨਹੀਂ ਕੱਢਣਾ ਚਾਹੀਦਾ

  • @comecookwithme4518
    @comecookwithme4518 11 дней назад +16

    ਦੀਦੀ ਛੱਡਣਾ ਨਾਂ ਏਸ ਤਰ੍ਹਾਂ ਦੀ ਫੈਮਿਲੀ ਨੂ ਤੁਸੀਂ ਬਹੁਤ ਵਧੀਆ ਕੰਮ ਕੀਤਾ ਵੀਰ ਜੀ ਦੇ ਪ੍ਰ੍ਰੋਗਰਾਮ ਚੇ ਆਕੇ
    ਮੇ ਵੀ ਵੀਰ ਜੀ ਨਾਲ਼ ਗਲ ਕਰਨੀ ਆ ਦੱਸਣਾ ਕਿੱਦਾਂ ਕਰ ਸਕਦੀ ਆ
    ਮੈਂ uk ਤੌਹ ਬੋਲਦੀ ਆ

  • @jaggibillingjagandeep3818
    @jaggibillingjagandeep3818 10 дней назад +6

    ਧੰਨਵਾਦ ਇਟਲੀ ਆਲੇ ਵਧੀਆ ਇਨਸਾਨ ਤੂੰ ਜਿਹੜਾ ਖੜ ਗਿਆ