Chajj Da Vichar (1842) || ‘ਮਜ੍ਹਬੀ ਸਿੰਘ’ ਗਾਉਣ ਪਿੱਛੋਂ ਕੀ ਹੋਇਆ-ਕੰਵਰ ਗਰੇਵਾਲ ਨੇ ਕੀਤੇ ਹੈਰਾਨ ਕਰਦੇ ਖੁਲਾਸੇ
HTML-код
- Опубликовано: 25 дек 2024
- #primeasiatv #chajjdavichar #swarnsinghtehna #harmanthind
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Chajj Da Vichar (1842) || ‘ਮਜ੍ਹਬੀ ਸਿੰਘ’ ਗਾਉਣ ਪਿੱਛੋਂ ਕੀ ਹੋਇਆ-ਕੰਵਰ ਗਰੇਵਾਲ ਨੇ ਕੀਤੇ ਹੈਰਾਨ ਕਰਦੇ ਖੁਲਾਸੇ
Content Copyright @ Prime Asia TV Canada
ਸਾਰੀ ਮਜ਼ਬੀ ਸਿੱਖ ਕੌਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
😂
ਮਜ਼ਬੀ ਸਿੱਖ ਸਰਦਾਰ❤❤❤
❤❤❤❤
ਗਰੇਵਾਲ ਸਾਹਿਬ ਮਜ਼ਬੀ ਸਿੱਖ ਗੀਤ ਗਾਉਣ ਤੇ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ। ਸ਼ੁਕਰ ਹੈ ਕਿਸੇ ਕਲਾਕਾਰ ਨੇ ਮਜ਼ਬੀ ਸਿੱਖਾਂ ਦੀ ਕੁਰਬਾਨੀ ਬਾਰੇ ਗਾਉਣ ਦਾ ਹੌਸਲਾ ਕੀਤਾ।
ਮੱਜਬੀ ਸਿੱਖਾ ਇਤਿਹਾਸ ਸੱਚਾ ਦੱਸ ਕੇ ਗਾੳਣ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਆਪ ਜੀ ਮੇਹਰ ਭਰਿਆ ਹਥ ਰਖਣਾ ਜੀ ਵਾਹਿਗੁਰੂ ਜੀ 🙏🙏🙏🙏🙏
ਮਜ਼ਬੀ ਸਿੱਖ ਕੌਮ ਦਾ ਅਨਮੋਲ ਗੀਤ ਗਾ ਕੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਆਪ ਜੀ ਨੂੰ ਜਿਉਂਦੇ ਜੀ ਮਰਨਾ ਸਿੱਖਣ ਦਾ ਬਲ ਬਖ਼ਸ਼ੇ ਧੰਨਵਾਦ ਜੀ 🙏🙏🙏🙏🙏
ਵੀਰ ਜੀ ਤੁਸੀਂ ਪਹਿਲੇ ਗਾਇਕ ਹੋ ਜਿਸ ਨੇ ਬਿਨਾਂ ਭੇਦ ਭਾਵ ਦੇ ਮਜ਼੍ਹਬੀ ਸਿੱਖਾਂ ਦੀ ਬਹਾਦਰੀ ਬਾਰੇ ਗੀਤ ਗਾਏ ਕੇ ਸੱਚੇ ਸਿੱਖ ਦਾ ਸਬੂਤ ਦਿੱਤਾ ਹੈ।ਕਈ ਸਿੱਖ ਲੋਕ ਅਜੇ ਵੀ ਮਜ਼੍ਹਬੀ ਸਿੱਖਾਂ ਦੀ ਬਹਾਦਰੀ ਨੂੰ ਪੇਸ਼ ਹੀ ਨਹੀਂ ਕਰਦੇ।
Oh bai maharaj gobind ji nal mosty mazbi sikh he sann
❤❤❤
ਮੱਜਬੀ ਸਿੱਖਾਂ ਦਾ ਸੱਚਾ ਇਤਿਹਾਸ ਗੀਤ ਰਾਹੀਂ ਬੇਝਿਜਕ ਨਿਡਰਤਾ ਨਾਲ ਗਾਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ।❤❤❤❤❤
ਸੱਚ ਹੈ 🙏
ਭਾਈ ਜੀਵਨ ਸਿੰਘ ਨੇ ਪਰਵਾਰ ਵਿਛੋੜਾ ਦੇ ਸਥਾਨ ਪਰ ਦੁਸ਼ਮਣਾਂ ਨਾਲ ਲੜਕੇ ਸ਼ਹੀਦੀ ਪਾਈ ਹੈ ਉਸਦੀ ਸ਼ਹੀਦੀ ਨੂੰ ਕੋਟਾਨ ਕੋਟ ਨਮਸ਼ਕਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸ਼ਹੀਦ ਸਿੰਘ
ਮਜ਼ਬੀ ਸਿੰਘ ਗ਼ੀਤ ਗਉਣ ਲਈ ਬਹੁਤ ਬਹੁਤ ਧੰਨਵਾਦ।
ਮਜ਼ਬੀ ਸਿੱਖਾਂ ਤੋ ਬਿਨਾਂ ਪੰਜਾਬ ਦਾ ਇਤਿਹਾਸ ਅਧੂਰਾ ਹੈ ਕਨਵਰ ਗਰੇਵਾਲ ਨੇ ਜੌ ਗਾਇਆ ਬਾ ਕਮਾਲ ਗਾਇਆ
ਕੰਵਰ ਬਾਈ ਜੀ ਬਹੁਤ ਪਿਆਰ ਆ ਥੋਡੇ ਨਾਲ ਵਹਿਗੁਰੂ ਜੀ ਤਰੱਕੀਆਂ ਬਖਸ਼ਣ ਚੜ੍ਹਦੀ ਕਲ੍ਹਾ ਵਿੱਚ ਰੱਖਣ ਵਾਹਿਗੁਰੂ ਤੁਹਾਨੂੰ 🙏🙏
ਬਹੁਤ ਵੱਧੀਆ ਇੰਟਰਵਿਊ ਹੈ ਭਾਈ ਸਾਹਿਬ ਕੰਵਰ ਗਰੇਵਾਲ ਨਾਲ |ਸੁਣਕੇ ਤੇ ਦੇਖ਼ਕੇ ਬਹੁਤ ਮਜ਼ਾ ਆਇਆ |ਹਮੇਸ਼ਾਂ ਖ਼ੁਸ਼ ਅਤੇ ਚੜ੍ਹਦੀਕਲਾ ਚ ਰਹੋ |
ਟਹਿਣਾ ਸਾਹਿਬ ਬਹੁਤ ਦੇਰ ਬਾਅਦ ਮੇਰੀ ਰੂਹ ਨੂੰ ਖੁਰਾਕ ਮਿਲੀ. ਟਹਿਣਾ ਸਾਹਿਬ 'ਮੈਡਮ ਜੀ ਅਤੇ ਗਰੇਵਾਲ ਸਾਹਿਬ ਜਿਉਂਦੇ ਰਹੋ ਜੀ
❤❤❤❤
ਕਵਰ ਬਾਈ ਦੇ ਗੀਤ ਸੁਣ ਕੇ ਰੂਹ ਨੂੰ ਸਕੂਨ ਮਿਲਦਾ
ਬਾਬਾ ਜੀ ਥੋਡੀ ਤਾਰੀਫ਼ ਲਈ ਸ਼ਬਦ ਹੀ ਨਹੀਂ ਮੇਰੇ ਕੋਲ ਤਾਂ ਤੁਸੀਂ ਪੰਜਾਬ ਦੇ ਸੂਫ਼ੀ ਸੰਗੀਤ ਨੂੰ ਜਿਉਂਦਾ ਰੱਖਿਆ ਹੈ ਵਾਹਿਗੁਰੂ ਮੇਰੀ ਉਮਰ ਵੀ ਥੋਨੂੰ ਲਗਾ ਦੇਵੇ
ਅੱਜ ਦੇ ਸਮੇਂ ਸਾਡੇ ਕੁੱਝ ਹਰਾਮੀ ਕਿਸਮ ਦੇ ਲੀਡਰ ਜਿਨਾਂ ਦੇ ਧੋਣ ਵਿਚ ਜਾਤ ਦਾ ਕੀਲਾ ਫਸਿਆ ਹੋਇਆ ਓਹ ਛੋਟੀਆਂ ਜਾਤਾਂ ਨੂੰ ਬਣਦਾ ਸਤਿਕਾਰ ਨਹੀਂ ਦਿੰਦੇ ਬਾਈ ਕੰਵਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਜਿਸ ਨੇ ਭਾਈਚਾਰਕ ਸਾਂਝ ਦੀ ਮਿਸਾਲ ਪੇਸ਼ ਕੀਤੀ
ਕੰਵਰ ਗਰੇਵਾਲ ਵਰਗਾ ਗੀਤਕਾਰ ਲਭਣਾ ਬਹੁਤ ਮੁਸ਼ਕਲ ਹੈ, ਬਹੁਤ ਬਹੁਤ ਵਧੀਆ।
ਟਹਿਣਾ ਸਾਹਿਬ ਭੈਣ ਥਿੰਦ ਜੀ ਤੇ ਗਰੇਵਾਲ ਸਾਹਿਬ ਆਪ ਸਭ ਪੰਜਾਬ ਦੇ ਅਸਲੀ ਹੀਰੇ ਹੋ ਵਾਹਿਗੁਰੂ ਜੀ ਆਪ ਸਭ ਨੂੰ ਤੰਦਰੁਸਤ ਰੱਖਣ ਜੀ
ਧੰਨਵਾਦ ਗਰੇਵਾਲ 22 ਜੀ,ਕਿ ਤੁਸੀਂ ਕਿਸੇ ਵੀ ਜਾਤ ਪਾਤ ਵਾਰੇ ਸੋਚਿਆ ਹੈ।ਕਨਵਰ ਗਰੇਵਾਲ 22 ਜੀ ਨੂੰ ਵਾਹਿਗੁਰੂ ਜੀ ਹੋਰ ਤਰੱਕੀਆਂ ਬਖਸ਼ਣ ਜੀ। ਤੇ ਗਰੇਵਾਲ ਜੀ ਨੇ ਕਿਸਾਨੀ ਧਰਨੇ ਵਿੱਚ ਵੀ ਬਹੁਤ ਦੇਣ ਹੈ ਜੀ। ਧੰਨਵਾਦ ਜੀ।🙏🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍✍️✍️💯
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਬੈਠੇ ਮਜਬੀ ਸਿੱਖ ਜੀ ਮਾਰਸ਼ਲ ਕੌਮ ਜੀ🦁🦁🦁🦁🦁🦁⚔️⚔️⚔️⚔️⚔️⚔️🙏🙏🙏🙏🙏
ਵਾਕਿਆ ਹੀ ਬਾਖੂਬ ਇਨਸਾਨ ਹੈ ਬਾਈ ਕੰਵਰ ਗਰੇਵਾਲ ਜੀ। ਸੱਚੇ ਪਾਤਸ਼ਾਹ ਇਹਨਾਂ ਨੂੰ ਲੰਬੀ ਤੇ ਸਿਹਤਮੰਦ ਜ਼ਿੰਦਗੀ ਬਖਸ਼ੇ।
ਸਤਨਾਮ ਸ਼੍ਰੀ ਵਾਹਿਗੁਰੂ ਜੀ
🎉🎉🎉🎉🎉
ਰੰਘਰੇਟੇ ਗੁਰੂ ਕੇ ਬੇਟੇ, ਆ ਦਾ ਅਨਮੋਲ ਇਤਹਾਸ ਗਾਂ ਇਤਹਾਸ ਸਿਰਜ ਦਿੱਤਾ ਹੈ ਜੀ 😊😊😊😊😊
ਵਾਹ ਬਈ ਵਾਹ ਜੀ ਕੰਵਰ ਗਰੇਵਾਲ ਦੀ ਸੱਚੀ ਸੁੱਚੀ ਸੋਚ ਨੂੰ ਬਹੁਤ ਬਹੁਤ ਝੁੱਕ ਕੇ ਸਲਾਮ ਕਰਦਾ ਹਾਂ !
❤
ਰੰਘਰੇਟੇ ਸਿੱਖਾਂ ਦਾ ਇਤਿਹਾਸ ਬਹੁਤ ਡੂੰਘਾ ਅਤੇ ਸੁਨਹਿਰੀ ਹੈ । ਪਰ ਪੰਥ ਦੋਖੀਆਂ ਨੇ ਇਤਿਹਾਸ ਨਾਲ ਬਹੁਤ ਛੇੜ ਛਾੜ ਕੀਤੀ ਹੈ ।
ਤੁਸੀ ਇਹ ਗੀਤ ਗਾਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
17:31
ਕੰਵਰ ਜੀ ਵੀ ਇੱਕ ਕੋਹਿਨੂਰ ਹੀਰਾ, ਇੰਨਾਂ ਸਿੰਪਲ ਲਿਬਾਸ, ਏਨੀਆਂ ਸਿੰਪਲ ਗੱਲਾਂ ਬਾਤਾਂ,
God bless you, wish you all the best Grewal ji.
ਕਨਵਰ ਵੀਰ ਰੱਬ ਦੇ ਬਹੁਤ ਨੇੜੇ ਨੇ
ਧੰਨਵਾਦ
ਪੰਜਾਬੀ ਪੰਜਾਬ ਜ਼ਿੰਦਾਬਾਦ
❤❤❤❤❤
हम है मज़हबी मज़हब हमारा हिंद - तुर्क दोहों से न्यारा
(दसमेश पिता जी)
ਰੂਹ ਨੂੰ ਸਕੂਨ ਦੇਣ ਵਾਲੀ ਗੱਲਬਾਤ 🎉🎉🎉
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਤੁਸੀਂ ਤਿੰਨ ਹੱਸੇ ਤੇ ਤੁਹਾਡੇ ਨਾਲ ਅਸੀਂ ਵੀ ਖੂਬ ਹੱਸੇ
ਸਤਿਕਾਰਯੋਗ ਸਵਰਨ ਸਿੰਘ ਟਹਿਣਾ ਜੀ, ਭੈਣ ਹਰਮਨ ਥਿੰਦ ਜੀ, ਪੰਜਾਬੀ ਲੋਕ ਗੀਤਾਂ ਦਾ ਰੰਗਲਾ ਕਲਾਕਾਰ ਵੀਰ ਕੰਵਰ ਗਰੇਵਾਲ ਜੀ, ਨੂੰ ❤ ਤੋਂ 💯💯 ਵਾਰ 🙏🏻🙏🏻🙏🏻🙏🏻🙏🏻
ਸਿਰਾ ਕਰਵਾ ਦਿੰਦੇ ਹੋਂ ਜੀ ਆਨੰਦ ਆ ਜਾਂਦਾ ਹੈ ਵਾਰਤਾਲਾਪ ਸੁਣਕੇ ਸੁਆਦ ਵਿਚ ਗੜੁੱਚ ਹੋ ਜਾਈ ਦਾ ਹੈ ਜੀ
ਮਜਬੀ ਸਿੰਘਾ ਨਾਲ ਬਈ ਸਾਡਾ ਤੇ ਬਹੁਤ ਪਿਆਰ ਹੈ ਬਾਈ ਜੱਟ ਹੈ ਤਾਂ ਕੀ ਉਹ ਵੀ ਸਾਡੇ ਵਰਗੇ ਨੇ ਕੁਝ ਲੋਕ ਸਾਨੂੰ ਆਪਸ ਵਿੱਚ ਲੜਾਉਂਦੇ ਨੇ ਸਿਆਣੇ ਬਣੋ
ਟਹਿਣਾ ਜੀ ਇਹੋ ਜਿਹੀਆਂ ਸਤਿਕਾਰਤ ਹਸਤੀਆਂ ਨੂੰ ਮਿਲਾਉਣ ਲਈ ਧੰਨਵਾਦ
ਬਾਣੀ ਗੁਰੂ ਗ੍ਰੰਥ ਦੀ ਦਸਦੀ ਹੈ
ਅਲਾ ਰਾਮ ਰਹੀਮ ਵਿੱਚ ਫਰਕ ਕੋਈ ਨਹੀਂ
ਜਿੱਥੇ ਈਰਖਾ ਦੂਈ ਦਵੈਤ ਵਸੇ
ਉਸ ਨਰਕ ਵਰਗਾ ਹੋਰ ਨਰਕ ਕੋਈ ਨਹੀਂ
ਕੰਵਰ ਗਰੇਵਾਲ ਜੀ। ਸੱਚ ਦਾ ਰਖਵਾਲਾ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏 🙏🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮੁਬਾਰਕਾਂ ਗਰੇਵਾਲ ਕੰਵਰ ਜੀ।
ਬਹੁਤ ਵਧੀਆ ਟਹਿਣਾ ਸਾਹਿਬ ,ਅਸੀਂ ਰਸ ਕਲਾਕਾਰ ਨੂੰ ਵਿਸਾਖੀ ਤੇ ਪਿੰਡ ਭਗਤੂਆਣਾ (ਜੈਤੋ ) ਵਿੱਚ ਸੱਦਿਆ ਸੀ , ਬਹੁਤ ਵਧੀਆ ਰੰਗ ਬੰਨਿਆਂ ਕੰਵਰ ਨੇ ਜੀ
ਸਾਡੇ ਹਰਮਨ ਪਿਆਰੇ ਸਵਰਨ ਸਿੰਘ ਟਹਿਣਾ ਜੀ ਹਰਮਨ ਥਿੰਦ ਜੀ ਕੰਵਰ ਗਰੇਵਾਲ ਜੀ ਰਬ ਚੜ੍ਹਦੀਕਲਾ ਚ ਰੱਖੇ 🌹🙏🌹👌
ਗਰੇਵਾਲ ਜੀ ਤੁਸੀਂ ਅਸਲ ਵਿੱਚ ਸੰਤ ਹੋ। ਆਪ ਜੀ ਦਾ ਸਾਦਾ ਤੇ ਸਹਿਜ ਵਾਲਾ ਜੀਵਨ ਅਤੇ ਵਿਚਾਰ ਬਹੁਤ ਉੱਤਮ ਹਨ। ਪਖੰਡੀ ਸੰਤ ਸਾਧਾਂ ਦੇ ਤਾ ਫੈਸਣ ਹੀ ਨਹੀਂ ਪੂਰੇ ਹੁੰਦੇ।
ਗੁਰੂ ਸਾਹਿਬ ਨੇ ਸਿੰਘ ਬਣਾਏ ਸੀ ਮਜ਼ਬੀ ਟਾ ਲੋਕਾ ਨੇ ਆਪ ਜੋੜ ਲਿਆ ਵਾਹਿਗੁਰੂ ਜੀ
ਬਹੁਤ ਵਧੀਆ ਕੰਵਰ ਗਰੇਵਾਲ ਮੈਂ ਇਹਨੂੰ ਲਾਈਵ ਸੁਣਿਆ । ਜਿਉਂਦੇ ਵਸਦੇ ਰਹੋ
ਅੱਜ ਤਾਂ ਇੰਜ ਜੀ ਕਰੇ ਟਹਿਣਾ ਵੀਰ ਤੇ ਹਰਮਨ ਭੈਣ ਕਿ ਇਹ ਗੱਲਬਾਤ ਮੁੱਕੇ ਹੀ ਨਾ ❤❤❤
ਮੇਰਾ brother ਪਟਿਆਲਾ university ਤੋਂ ਗਰੇਵਾਲ ਨੂੰ ਜਾਣਦਾ। ਉਹ ਦੱਸਦਾ ਹੁੰਦਾ ਬਾਈ ਉਦੋਂ ਵੀ ਇਦਾਂ ਹੀ ਮਸਤ ਮੌਲਾ ਫ਼ਕੀਰ ਟਾਈਪ ਬੰਦਾ ਸੀ।❤❤ ਵਾਹਿਗੁਰੂ ਇਦਾਂ ਹੀ ਚੜਦੀ ਕਲਾ ਵਿੱਚ ਰੱਖੇ🎉🎉
ਮਨ ਖੁਸ਼ ਹੋ ਗਿਆ ਵੀਰੇ ਜਿਉਦਾਂ ਰਹੇ ਵਾਹਿਗੂਰ ਲੰਮੀ ਉਮਰ ਕਰੇ ਲਵਜੋਤ ਫੈਜਗੜ੍ਹ ਨਾਭਾ
ਕੰਵਰ ਗਰੇਵਾਲ ਸਾਬ ਚੰਗਾ ਗਾਇਕ ਚੰਗਾ ਇਨਸਾਨ ਤੇ ਇਸ ਦਾ ਚੰਗਾ ਸੁਭਾਅ ਹੈ ਵਾਹਿਗੁਰੂ ਮਿਹਰਾਂ ਬਖ਼ਸ਼ੇ ਜੀ
Bai kise di changai ohi dekhda hunda jehda aap changa howe ❤ jiyo veere😊
ਬਾਈ ਜੀ ਦਾ ਗਲ਼ਾ ਖ਼ਰਾਬ ਹੋਇਆ ਪਿਆ, ਫਿਰ ਵੀ ਉਹ ਸੋਹਣੀ ਅਵਾਜ਼ ਹੈ, ਬਹੁਤ ਹੀ ਮੰਝੇ ਹੋਏ ਕਲਾਕਾਰ ਹਨ ਵਾਹਿਗੁਰੂ ਜੀ ਮੇਹਰ ਕਰਨ ਤੰਦਰੁਸਤੀ ਬਖ਼ਸ਼ੇ
ਸਾਰੀਆ ਜਾਤਾਂ ਦੇ ਗੀਤ ਗਾਓ ਜਾਤ ਪਾਤ ਖਤਮ ਕਰਦੋ 🙏
ਬਾਕਮਾਲ, ਪੰਜਾਬ ਦਾ ਮਹਾਨ ਹੀਰੇ।
ਬਾਈ ਨਜ਼ਾਰਾ ਆ ਗਿਆ ਅੱਜ ਦੀ ਕਿਸ਼ਤ ਦੇਖ ਕੇ ਤਿੰਨੇ ਬਹੁਤ ਖੁਸ਼ ਨਜ਼ਰ ਆਏ ਵਾਹਿਗੁਰੂ ਇਵੇਂ ਖੁਸ਼ ਰੱਖੇ ਸਭ ਨੂੰ ਬਹੁਤ ਘੈਂਟ ਆ ਜਰ love you chajj da vicher ਬਾਈ ਸੱਚੀ ਰੂਹ ਖੁਸ਼ ਹੋ ਗਈ ਇਹਨਾਂ ਨੂੰ ਹੱਸਦੇ ਦੇਖ ਕੇ love you Bai
ਜਿਉਂਦਾ ਰਹਿ ਬਾਈ ਰੱਬ ਖ਼ੁਸ਼ ਰੱਖੇ ❤❤
ਕਦੇ ਕਦਾਈਂ ਮਨ ਉਦਾਸੀ ਵਿਚ ਹੁੰਦਾ ਹੈ ਤਾਂ prime Asia tv on ਕਰ ਲੈਂਦਾ ਹਾਂ ।
ਵੀਰ ਸਵਰਨ ਸਿੰਘ ਟਹਿਣਾ ਜੀ ਅਤੇ ਭੈਣ ਜੀ ਹਰਮਨ ਥਿੰਦ ਜੀ ਦੇ ਦਰਸ਼ਨ ਕਰਕੇ ਹੀ ਮਨ ਖਿੜ ਜਾਂਦਾ ਹੈ। ਪ੍ਰਮਾਤਮਾ ਕ੍ਰਿਪਾ ਕਰੇ ਆਪ ਜੀ ਸਦਾ ਇਸੇ ਤਰ੍ਹਾਂ ਹੀ ਖੁਸ਼ੀਆਂ ਵੰਡਦੇ ਰਹੋ !
ਵਾਹਿਗੁਰੂ ਜੀ ਮੇਹਰ ਬਾਈ ਕੰਵਰ ਸਿੰਘ
ਬਹੁਤ ਹੀ ਵਧੀਆਂ ਮੁਲਾਕਾਤ ਜੀ👍👍🙏🙏
ਬਹੁਤ ਬਹੁਤ ਧੰਨਵਾਦ ਜੀ ਕੰਵਰ ਸਾਹਿਬ ਜੀ
ਰੰਘਰੇਟੇ ਗੁਰੂ ਕੇ ਬੇਟੇ 🙏💐🥰
ਬਹੁਤ ਵਧੀਆ ਪ੍ਰੋਗਰਾਮ ਹੈ ਜੀ
Rangrette , guru ji ke bete ... Proud to be mazhabi singh ...
ਸੱਚੀ ਗੱਲ ਆ ਬਾਈ ਜੀ,,
ਇਹ ਨਾਮ ਸਾਨੂੰ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਦਿੱਤਾ ਸੀ,, ਇਤਿਹਾਸ ਗਵਾਹ ਹੈ,, ਇਹ ਸੱਚ ਹੈ ਟਤੇ ਸੱਚ ਕਦੇ ਲੁਕਦੇ ਨਹੀਂ ਹੁੰਦੇ,,
ਰੰਘਰੇਟੇ ਗੁਰੂ ਕੇ ਬੇਟੇ।।।।
ਸੱਚੀ ਸਵਾਦ ਆਉਂਦਾ ਇਹ ਗੱਲਾਂ ਸੁਣ ਕੇ
ਬਹੁਤ ਵਧੀਆ ਵਿਚਾਰ ਕੰਵਰ ਗਰੇਵਾਲ ਮਜਬੀ ਸਿੱਖ ਇਤਿਹਾਸ ਗਾਉਣ ਦੀ ਕੋਸ਼ਿਸ਼ ਬਹੁਤ ਵਧੀਆ ਕੰਮ ਹੈ
ਅਤਿ ਸਤਿਕਾਰ ਜੀਓ। 🙏🙏🙏
ਟਹਿਣਾ ਸਾਬ ਤੇ ਥਿੰਦ ਜੀ ਤੇ ਗਰੇਵਾਲ ਜੀ ਤੇ ਸਮੁੱਚੀ ਪ੍ਰਾਇਮ ਏਸ਼ੀਆ ਟੀਮ ਤੇ ਪ੍ਰਾਇਮ ਏਸ਼ੀਆ ਦੇ ਸੂਝਵਾਨ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ ! ਬਾਹਕਮਾਲ ਇੰਟਰਵੀਊ !!
ਧੰਨ ਧੰਨ ਜੀਉ
ਮਜ਼ਹਬੀ ਸਿੱਖ ਰੰਘਰੇਟੇ ਸੂਰਮਿਆਂ ਯੋਧਿਆਂ ਨੂੰ ਸਲਾਮ ਐ ਜੀ 🙏 ਸਤਿਨਾਮ ਵਾਹਿਗੁਰੂ ਜੀ 🙏 ਕਨਵਰ ਸਿੰਘ ਗਰੇਵਾਲ ਜੀ 🙏💝💝🙏
ਬਹੁਤ ਹੀ ਵਧੀਆ ਜੀ ਟਹਿਣਾ, ਹਰਮਨ ਅਤੇ ਕੰਵਰ ਗਰੇਵਾਲ ਸਾਹਿਬ ਜੀ ਬਹੁਤ ਸਾਰਾ ਪਿਆਰ❤🎉
ਸੁਚੱਜੀ ਤੇ ਮਨ ਨੂੰ ਨੂੰ ਸਕੂਨ ਦੇਣ ਵਾਲੀ ਗਾਇਕੀ।ਪੇਸ਼ਕਾਰੀ ਲਈ ਚੈਨਲ ਦਾ ਧੰਨਵਾਦ।
ਫ਼ੱਕਰ ਬੰਦਾ ਬਾਈ ਕਨਵਰ ਗਰੇਵਾਲ ਸਾਬ...❤️✍️
ਬਹੁਤ ਵਧੀਆ ਵਾਹਿਗੁਰੂ ਜੀ ਰੂਹ ਖੁਸ਼ ਹੋ ਗ ਈ
ਬਹੁਤ ਵਧੀਆ ਸੌਂਗ ਆ ਵਾਈ ਜੀ
ਕੰਵਲ ਗਰੇਵਾਲ ਜੀ ਬਹੁਤ ਹੀ ਸੁਰੀਲੇ ਸਿੰਗਰ ਹਨ ਇਹਨਾ ਦਾ ਹਰ ਗੀਤ ਸੁੱਣਨ ਵਾਲਾ ਹੈ
ਸਾਡੇ ਸਮਾਜ ਨੂੰ ਬਾਈ ਕੰਵਰ ਗਰੇਵਾਲ ਵਾਰਗੇ ਇਨਸਾਨਾ ਦੀ ਲੋੜ ਹੈ। ਸਾਨੂੰ ਮਾਣ ਕਰਨਾ ਚਾਹੀਦਾ ਹੈ ਤੇ ਇਹਨਾ ਦਾ ਸਤਿਕਾਰ ਕਰਨਾ ਚਾਹੀਦਾ ਹੈ
ਕਵਰ ਗਰਵਾਲ ਜੀ ਜਿੰਦਾ ਬਾਦ ਮਹਾਨ ਹੈ ❤
ਟਹਿਣਾ ਸਾਹਿਬ3 ਦੀ ਜੋੜੀਨੰ ਮੇਰੇ ਦਿਲ ਸਿਲਾਮ
ਚੰਗੇ ਬੋਲ ਚੰਗਾ ਗਬੱਈਆ ਗਾ ਦੇਵੇ ਇਹ ਧਰਤੀ ਦਾ ਨਕਸ਼ਾ ਬਦਲਣ ਦੇ ਸਮਰੱਥ ਹੁੰਦੇ ਹਨ ਏਸੇ ਲਈ ਸ਼ਾਇਦ ਸਾਡੇ ਗੁਰੂਆਂ ਨੇ ਸ਼ਬਦ ਨੂੰ ਗੁਰੂ ਦਾ ਨਾਂ ਦਿੱਤਾ ਹੈ
ਗਰੇਵਾਲ ਸਾਹਿਬ ਜੀ,ਬਹੁਤ-ਬਹੁਤ ਧੰਨਵਾਦ ਜੀ, ਤੁਸੀਂ ਮਹਾਨ ਹੋ।
ਸਿੱਖ ਕੌਮ ਵੱਲੋ ਵੀਰ ਜੀ ਮਜ੍ਹਬੀ ਸਿੱਖ ਗੀਤ ਰਾਹੀਂ ਸਿੱਖਾਂ ਦੀ ਬਹਾਦਰੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਸੱਚੇ ਸਿੱਖ ਹੋ ❤❤❤❤❤❤❤
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
Majhbi Sikh Waheguru di kirpa aa ❤
ਵੱਡਮੁੱਲੇ ਵਿਚਾਰ ਸੁਚੱਜੀ ਪੇਸ਼ਕਾਰੀ ਜਿਉਂਦੇ ਰੋਹ ਵੀਰ
ਦਿਲੋਂ ਪਿਆਰ ਤਿੰਨਾਂ ਰੂਹਾਂ ਦੀ ਉੱਚੀ ਸੁੱਚੀ ਇਕਮਿਕਤਾ ਨੂੰ। ਪੌਜੇਟੀਵਿਟੀ ਪ੍ਰਦਾਨ ਕਰਨ ਲਈ ਸੁ਼ਕਰਾਨਾ।
ਦੋਨਾਂ ਵੀਰਾਂ ਤੇ ਭੈਣ ਜੀ ਸਤਿ ਸ਼੍ਰੀ ਅਕਾਲ ਜੀ ❤ ਪਿਆਰ satkar
ਬਹੁਤ ਖੂਬ ਕੱਲੀਆਂ ਗੱਲਾਂ ਨਾਲ ਨੀ ਸਾਰਿਆਂ ਕੰਵਰ ਗਰੇਵਾਲ ਨੇ ਕਿ ਸਾਰੇ ਆਪਾ ਇੱਕ ਹਾ ਕੋਈ ਜਾਤ ਪਾਤ ਨਹੀਂ ਕਰਕੇ ਤੇ ਗਾ ਕੇ ਦੱਸਿਆ ਬਹੁਤ ਖੂਬ 👍❤Huge Respect 🙏🏾
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
G। ਸਵਰਨ ਸਿੰਘ ਟਹਿਣਾ ਜੀ ਅਤੇ ਹਰਮਨ ਥਿੰਦ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਜੀ।
ਕੰਵਰ ਗਰੇਵਾਲ ਜੀ ਬਹੁਤ ਵਧੀਆ ਸੋਚ ਵਾਲੇ ਇਨਸਾਨ ਨੇ ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।
ਵਲੋਂ ਗਾਇਕ ਸੁਖਦੇਵ ਤੇਜੀ ਤਲਵੰਡੀ
ਇਹ ਗੀਤ ਸੁਣਕੇ ਮੈਂਨੂੰ ਮੇਰੀਆਂ ਧੀਆਂ ਯਾਦ ਆਗੀਆਂ 21:48
ਮਜ਼ਵੀ ਸਿੱਖ ਉਹਨੂੰ ਕਹਿੰਦੇ ਧਰਮੀ ਸਿੱਖ ਇਹਦਾ ਕਿਸੇ ਜ਼ਾਤ ਨਾਲ ਕੋਈ ਸਬੰਧ ਨਹੀ ਮਜ਼ਵੀ ਧਰਮੀ ਨੂੰ ਕਹਿੰਦੇ ਸਿੱਖ ਦਾ ਮਤਲਵ ਸਿੱਖ ਜਿਹੜਾ ਸਿੱਖੀ ਦਾ ਪੱਕਾ ਉਹਨੂੰ ਮਜ਼ਵੀ ਸਿੱਖ ਕਹਿੰਦੇ
ਬਹੁਤ ਅਨੰਦਮਈ ਇੰਟਰਵਿਊ ❤
ਜਿਉਂਦੇ ਵੱਸਦੇ ਰਹੋ ਤੁਸੀਂ ਸਾਰੇ ਤੇ ਪੰਜਾਬ
ਤਿੰਨਾਂ ਸਟਾਰਾ ਨੂੰ ਸਲਾਮ
ਬਾ_ਕਮਾਲ ਗੱਲਾਂ ਰੁਹਾਨੀ ਸੋਚ🙇🙇 🌹🌹
ਬਹੁਤ ਵਧੀਆ ਜੀ ਦਿਲੋਂ ਸਤਿਕਾਰ ਕਰਦੇ ਹਾਂ ਜੀ
ਸਿਰਾ ਹੀ ਲਾਤਾ ਗੱਲਬਾਤ ਦਾ,,ਵਾਹ ਵਾਹ ਵਾਹ , ਗੰਭੀਰ ਗੱਲਾਂ ਦੇ ਨਾਲ ਨਾਲ ਬਦੋਬਦੀ ਹਾਸਾ ਵੀ ਖੁੱਲ੍ਹ ਕੇ ਫੁੱਟਿਆ 🙏🙏
ਟਹਿਣਾ ਜੀ,ਮੈਡਮ ਥਿੰਦ ਜੀ ਆਪ ਬੜੇ ਖੂਬਸੂਰਤ ਅੰਦਾਜ਼ ਵਿੱਚ ਕੰਵਰ ਗਰੇਵਾਲ ਦੀ ਇਟਰਵਿਊ ਕੀਤੀ। ਪ੍ਰੋਗਰਾਮ ਦਾ ਟਾਈਟਲ ਇਸ ਪ੍ਰੋਗਰਾਮ ਦੀ ਸ਼ਾਨ ਵਿੱਚ ਹੋਰ ਵਾਧਾ ਕਰਦਾ। ਸਫ਼ਲ ਪੇਸ਼ਕਾਰੀ ਲਈ ਤਿੰਨਾਂ ਨੂੰ ਮੁਬਾਰਕਾਂ।
ਬਹੁਤ ਵਧੀਆ ਕੰਵਰ ਵੀਰ ਜਿਓਂਦੇ ਰਹੋ
ਬਹੁਤ ਵਧੀਆ ਜੀ, ਅੱਜ ਗੱਲਬਾਤ ਦਾ ਸਿਰਾ ਹੀ ਲਾ ਤਾ
ਬਾਈ ਬਹੁਤ ਹੀ ਵਧੀਆ ਇੰਟਰਵਿਊ God bless you
ਬਹੁਤ ਵਧੀਆ ਇੰਟਰਵਿਊ.
ਮਜ਼ਬੀ ਸਿੱਖ ਸਰਦਾਰ ❤❤❤❤❤
Waheguru ji waheguru ji waheguru ji waheguru ji waheguru ji ❤❤❤❤❤
ਬਹੁਤ ਹੀ ਵਧੀਆ ਲਗਾ ਜੀ ਧੰਨਵਾਦ ਜੀ ਸੁਜਾਨ ਸਿੰਘ ਸੁਜਾਨ
ਕੋਸ਼ਿਸ ਕਰਦੇ ਅਾ ਵੀਰ ਤੁਹਾਡੀਅਾ ਗੱਲਾ ਤੇ ਅਮਲ ਕਰਕੇ ੳੁਸ ਵਾਹਿਗੁਰੂ ਜੀ ਤੇ ਟੇਕ ਰੱਖਣ ਦੀ
ਜੇ। ਕੋਈ ਸਮਝੇ ਤਾਂ ਇਹ ਜਿੰਦਗੀ ਨੂੰ ਸੇਧ ਦੇਣ ਵਾਲੀ ਗੱਲਬਾਤ ਹੈ। ਧੰਨਵਾਦ ਜੀ। 🙏🙏
ਤੇਰੇ ਵਰਗੇ ਕਲਾਕਾਰ ਗਰੇਵਾਲ,
ਲਵੇ ਪੰਜਾਬ ਜੇ ਕਈ ਸਾਰੇ ਹੋਰ ਭਾਲ,
ਰਾਜ ਸਾਡਾ ਮੁੜ ਤੋਂ ਹੈ ਨੰਬਰ ਇਕ ਤੇ,
ਦਿਨਾਂ ਵਿੱਚ ਹੀ ਹੋ ਜਾਵੇਗਾ ਬਹਾਲ,
ਪੰਜਾਬ ਸਾਡਾ ਮੁੜ ਤੋਂ ਹੈ ਨੰਬਰ ਇਕ ਤੇ,
ਪਲਾਂ ਵਿੱਚ ਹੀ ਹੋ ਜਾਵੇਗਾ ਬਹਾਲ,
ਮਿੰਟਾਂ ਵਿੱਚ ਹੀ ਹੋ ਜਾਵੇਗਾ ਬਹਾਲ....
❤🎉
ਮਜ਼ਬੀ ਸਿੱਖ ਸਾਡੇ ਭਰਾ ਨੇ ਸਿੱਖ ਕੌਮ ਦਾ ਅਨਮੋਲ ਸਰਮਾਇਆ ਨੇ