Sadiq jee changi tran jande ne mere brother manak e bhaji ne ehna naal bahut show kite bindrakhiaa v san sare sade ghare v aaye c ranjit jee snow ton dig gae san Sadiq bre funny ne kai vari mille ne akal purkh sehatyabi bhakhashan
Muhammed Saddiq sahib g tusi jug jug geo saadi ardas hi teh tandrust ehna honest aur suchi suthri awaaz we love u tusi Gyaki de boud ho jeonde wasde rho
ਸਦੀਕ ਸਾਹਿਬ ਨੇ ਮਿਹਨਤ ਬਹੁਤ ਕੀਤੀ ਹੈ
ਪ੍ਰਮਾਤਮਾ ਨੇ ਰਿਜ਼ਕ ਵੀ ਦਿਲ ਖੋਲ੍ਹ ਕੇ ਦਿਤਾ।
ਸਲਾਮੁ ਐ ਸਦੀਕ ਸਾਹਿਬ ਨੂੰ।
ਸਦੀਕ ਸਾਹਿਬ ਦੀ ਸਾਫ ਸੁਥਰੀ ਗਾਇਕੀ ਸੀ ਅਸੀਂ ਸਕੂਲ ਵਿਚੋਂ ਭੱਜ ਕਿ ਸੁਣਦੇ ਹੁਦੇ ਸਨ ਦੂਸਰੇ ਦਿਨ ਡੰਡੇ ਵਧੇਰੇ ਖਾਦੇ ਨੇ ਅੱਜ ਯਾਦ ਆ ਗਏ
ਸਦੀਕ ਸਾਹਿਬ ਨੂੰ ਸਲਾਮ ਹੈ ਇਕ ਯੁਗ ਦਾ ਨਾਮ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
1966 ਜਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਇੱਕ ਤੇਰੀ ਜ਼ਿੰਦ ਬਦਲੇ ਬੱਲੀਏ , ਲੱਗੀਆਂ ਤ੍ਰਿੰਝਣਾਂ ਦੀਆ ਮੱਖਣਾ ਗੀਤ ਨੂੰ ਸੁਣਿਆ ਸੀ ਤੇ ਬਹੁਤ ਪ੍ਰਸਿੱਧ ਸੀ, ਉਸ ਸਮੇਂ ਬਾਹਰ ਖੇਤਾਂ ਵਿੱਚ ਜਾ ਕੇ ਬੜੀ ਉਚੀ ਸੁਰ ਵਿਚ ਗਾਉਣਾ, ਅੱਜ ਯਾਦ ਆਇਆ।
ਸੈਂਦਾ ਜੋਗਣ ਵਧੀਆ ਰੋਲ ਸੀ ਆਰਤੀ ਲੁਧਿਆਣਾ ਵਿਚ ਵੇਖੀ ਸੀ ਧੰਨਵਾਦ
1982-83 ਵਿੱਚ ਅਸੀਂ ਤੁਰਕੇ ਪਿੰਡ ਕਿਉਲ ਨੇੜੇ ਕਾਲਾਂਵਾਲੀ ਹਰਿਆਣਾ ਸਦੀਕ ਸਾਹਿਬ ਤੇ ਬੀਬੀ ਰਣਜੀਤ ਕੌਰ ਦਾ ਅਖਾੜਾ ਵੇਖਣ ਗਏ ਸੀ।
ਨਹੀਂ ਜੰਮਣਾ ਸਦੀਕ ਜਿਹਾ ਫੇਰ ਮੁੜਕੇ
ਲੋਕੀ ਆਖਦੇ ਨੇ ਸੱਥਾਂ ਵਿੱਚ ਬਹਿਕੇ ਜੁੜਕੇ
ਓਏ ਹੋਏ ਨਜਾਰਾ ਆ ਗਿਆ ਸਦੀਕ ਸਾਹਿਬ ਜੀ ਦੀ ਇੰਟਰਵਿਊ ਸੁਣਕੇ ਮੈਂ ਸੰਗਰੂਰ ਜਿਲ੍ਹੇ ਚ ਇਹਨਾਂ ਦਾ ਕੋਈ ਅਖਾੜਾ ਨੀ ਛੱਡਿਆ ਸੁਣੇ ਬਿਨਾਂ ਇੱਕ ਵਾਰ ਬਾਦਸ਼ਾਹ ਪੁਰ ਪਿੰਡ ਚ ਅਖਾੜਾ ਸੀ ਰਾਤ ਦਾ ਪੰਡਤਾਂ ਦੇ ਘਰ ਤੇ ਸਦੀਕ ਹੋਰੀਂ ਲੰਬੀ ਉਡੀਕ ਤੋਂ ਬਾਅਦ ਆ ਵੀ ਗਏ ਪਰ ਬਾਹਮਣਾਂ ਨੇ ਜਵਾਬ ਦੇ ਤਾ ਕਹਿੰਦੇ ਲੇਟ ਕਿਓਂ ਹੋਇਆ ਤੇ ਇਕੱਠ ਵੀ ਬਹੁਤ ਜਿਆਦਾ ਸੀ ਸਦੀਕ ਹੋਰੀਂ ਤਾਂ ਮੁੜ ਗਏ ਪਰ ਲੋਕਾਂ ਨੇ ਪੰਡਤਾਂ ਨੂੰ ਗਾਲਾਂ ਬਹੁਤ ਕੱਢੀਆਂ ਤੇ ਦੁਖੀ ਹੋ ਕੇ ਘਰ ਮੁੜੇ ਸਨ ਇਓਂ ਹੋਰ ਵੀ ਬਹੁਤ ਯਾਦਾਂ ਨੇ ਮੁਹੰਮਦ ਸਦੀਕ ਜੀ ਦੇ ਅਖਾੜੇ ਵਾਰੇ
ਬਾਕੀ ਬਾਬੂ ਸਿੰਘ ਮਾਨ ਤੇ ਸਦੀਕ ਬਹੁਤ ਹਸਮੁੱਖ ਸੁਭਾਅ ਦੇ ਇਨਸਾਨ ਨੇ ਪੂਰੇ ਮਿਲਣਸਾਰ
ਵਾਕਿਆ ਹੀ ਸੁਣਦੇ ਤਾਂ 1973.74 ਆ ਰਹੇ ਹਾਂ । ਪਰ ਆਖਾੜਾ ਪਹਿਲੀ ਵਾਰ 1983 ਵਿੱਚ ਸਾਡੇ ਮਾਝੇ ਇਲਾਕੇ ਵਿੱਚ ਖੇਮਕਰਨ ਵੇਖਿਆ ਸੀ । ਇਹ ਬਹੁਤ ਹੀ ਹਰਮਨ ਪਿਆਰੇ ਸਦਾ ਬਾਹਾਰ ਗਾਇਕ ਹੈ । ਤੇ ਉਸ ਟਾਈਮ ਰਣਜੀਤ ਕੋਰ ਦੀ ਆਵਾਜ਼ ਵੀ ਟੱਲੀ ਵਾਂਗ ਟਣਕਦੀ ਸੀ ।
ਸਦੀਕ ਸਾਹਿਬ ਜਿੰਨੇ ਵਧੀਆ ਕਲਾਕਾਰ ਨੇ ਉਸ ਤੋਂ ਵਧੀਆ ਇੰਨਸਾਨ ਵੀ ਨੇ ਜੀ! ਸਦੀਕ ਸਾਹਿਬ ਨੂੰ ਤਹਿ ਦਿਲੋਂ ਸਤਿਕਾਰ ਜੀ! ❤
😊ਊ
ਸਦੀਕ ਸਾਹਿਬ ਬਹੁਤ ਵਧੀਆ ਤੇ ਨਰਮ ਦਿਲ ਇਨਸਾਨ ਹਨ ਪਰਮਾਤਮਾ ਤਰੱਕੀ ਦੇਵੇ।
Sadiq jee changi tran jande ne mere brother manak e bhaji ne ehna naal bahut show kite bindrakhiaa v san sare sade ghare v aaye c ranjit jee snow ton dig gae san Sadiq bre funny ne kai vari mille ne akal purkh sehatyabi bhakhashan
❤
U
ਜਨਾਬ ਮੁਹੰਮਦ ਸਦੀਕ ਸਾਹਬ ਜੀ ਜਿਸ ਤਰ੍ਹਾਂ ਉਹਨਾਂ ਟਾਇਮਾਂ ਤੇ ਤੁਹਾਡੇ ਦੁਗਾਣੇ ਸੁਣਕੇ ਅੰਨਦ ਆਉਂਦਾ ਸੀ ਉਸੇ ਤਰ੍ਹਾਂ ਹੀ ਅੱਜ ਤੁਹਾਡੀ ਇੰਟਰਵਿਊ ਸੁਣ ਕੇ ਤੇ ਦੇਖ ਕੇ ਨਜ਼ਾਰਾ ਆ ਗਿਆ 🙏 ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਆ ਕਲਾ ਵਿੱਚ ਰੱਖਣ ਜੀ 🌹🌹
ਜਨਾਬ ਆਪਣੇ ਬਹੁਤ ਮਸ਼ਹੂਰ ਗੀਤ ਸੌ ਦਾ ਨੋਟ ਤੇ ਉਸਦੇ ਲੇਖਕ ਬਿੱਕਰ ਮਹਿਰਾਜ ਬਾਰੇ ਵੀ ਖੁੱਲ ਕੇ ਦੱਸ ਦਿੰਦੇ ਤਾਂ interview ਹੋਰ ਵੀ ਵਧੀਆ ਬਣ ਜਾਂਦੀ । ਵੇਸੇ ਆਪ ਜੀ ਦੀ ਇਹ interview ਕੁੱਜੇ ਵਿੱਚ ਸਮੁੰਦਰ ਆ । ਨਵੀਂ ਪੀੜੀ ਲਈ ਇੱਕ ਬਹੁਤ ਵੱਡੀ ਯਾਦਗਾਰੀ ਗੱਲ-ਬਾਤ ।
ਬੜੀ ਰੌਚਿਕ ਜਾਣਕਾਰੀ ਸੀ।
ਸਦੀਕ ਸਾਹਿਬ ਜੀ ਦਾ ਦਿਲੋਂ ਸਤਿਕਾਰ ਕਰਦੇ ਹਾਂ
ਸਦੀਕ ਨੇ ਅੱਜ ਪੂਰੇ ਖੁੱਲ੍ਹੇ ਮਨ ਨਾਲ ਗੱਲ ਕੀਤੀ ਹੈ
ਇਕ ਯੁਗ ਦਾ ਨਾਮ "ਸਦੀਕ", ਸਾਰਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਇਨਸਾਨ.... ਸਭ ਤੋਂ ਖੂਬਸੂਰਤ ਅੱਖਾਂ......ਗੱਲਾਂ ਯਾਦ ਰਹਿਣਗੀਆਂ :
1 . ਅੰਗੀਠੀ ਕੋਲੇ ਬੈਠ ਗਿਆ ਤਾਂ ਬੈਠਾ ਹੀ ਰਹੂੰਗਾ ....ਮੈਂ ਨਹੀਂ ਸੀ ਜਾਂਦਾ
2 . ਅੰਬੈਸਡਰ ਲਈ ਸੀ , feat ਤਾਂ ਵੱਡੇ ਸਰਦਾਰਾਂ ਕੋਲ ਹੁੰਦੀ ਸੀ
3 . ਤੂੰ ਹਾੜੀ ਵੱਢਣ ਜੋਗੇ ਕਰ ਗਿਆ, ਹੁਣ ਅਗਲੇ ਸਾਲ ਮਿਲਾਂਗੇ
4 . ਜੇ ਤੁਸੀਂ ੨-੪ ਲਫ਼ਜ਼ ਵੀ ਸਾਹਮਣੇ ਬੈਠੀ ਪਬਲਿਕ ਦੇ ਬੋਲ ਦਿੰਨੇ ਹੋ , ਤਾਂ ਉਹ ਤੁਹਾਨੂੰ ਆਪਣਾ ਸਮਝਣ ਲੱਗ ਪੈਂਦੇ ਨੇ .
5 . ਪੌੜੀਆਂ ਬਣੀਆਂ ਚੜਣ ਵਾਸਤੇ ਨੇ...............
ਲੋਕਾਂ ਦਾ ਕਲਾਕਾਰ .....ਪ੍ਰਮਾਤਮਾ ਤੰਦਰੁਸਤੀ ਦੇਵੇ
16:05
ਬਹੁਤ ਵਧੀਆ ਤਰੀਕੇ ਨਾਲ ਗਾਇਆ ਸਦੀਕ ਸਾਹਿਬ ਜੀ ਨੇ
ਵਾਹਿਗੁਰੂ ਹਮੇਸ਼ਾਂ ਮੁਹੰਮਦ ਸਦੀਕ ਤੇ ਬੀਬਾ ਜੀ ਨੂੰ ਚੜ੍ਹਦੀ ਕਲਾ ਬਖਸ਼ੇ🎉🎉🎉🎉❤
ਸਲਾਮ ਹੈ ਦਿਲੋਂ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ
ਬਾਈ ਮਨਿੰਦਰਜੀਤ ਬਹੁਤ ਹੀ ਵਧੀਆ ਇੰਟਰਵਿਊ ਨਜ਼ਾਰਾ ਲਿਆ ਤਾ ਸਦੀਕ ਸਾਬ ਸਾਡੇ ਬਜ਼ੁਰਗਾਂ ਤੋਂ ਲੈ ਕੇ ਹੁਣ ਤੱਕ ਸਭ ਦੇ ਬਹੁਤ ਹੀ ਹਰਮਨਪਿਆਰੇ ਰਹੇ ਹਨ। ਬਹੁਤ ਹੀ ਸੁਲਝੇ ਹੋਏ ਇਨਸਾਨ ਹਨ ਜਿੰਨੀ ਵੀ ਤਾਰੀਫ਼ ਕੀਤੀ ਜਾਏ ਥੋੜ੍ਹੀ ਹੈ ਪਰਮਾਤਮਾ ਸਦੀਕ ਸਾਬ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।❤❤❤
ਸਲਾਮ ਹੈ ਦਿਲੋਂ ਇਸ ਗਾਇਕ ਨੂੰ ।
ਮੁਹੰਮਦ ਸਦੀਕ ਸਾਹਿਬ ਗਾਇਕੀ ਦਾ 60 ਤੋ 70 ਸਾਲ ਦਾ ਬਹੁਤ ਵੱਡਾ ਤਜ਼ਰਬਾ ਏਨੀ ਲੰਬਾ ਗਾਇਕ ਦੁਬਾਰਾ ਨਹੀ ਆਉਣਾ ਸਲੂਟ 💚 ਤੋ ਸਲਾਮ ਇਸ ੳਮਰ ਵਿਚ 👍👏👳
ਪੰਜਾਬ ਦਾ ਮਾਣ ਮੁਹੰਮਦ ਸਦੀਕ ਜੀ।
Mam..
Sdik san jindabad sukhchain sandhu bhatija late didar sandhu ji
22 ਅਮਰ ਸਿੰਘ ਚਮਕੀਲਾ ਬੀਬਾ ਅਮਰਜੋਤ 🔥🔥🔥
Legend Chamkila ❤️❤️
ਮੋਹਮੰਦ ਸਦੀਖ ਸਾਬ ਤੁਹਾਡੀ ਗੱਲ ਬਾਤ ਸੁਣਕੇ ਬੋਹਤ ਆਨਦ ਆਏਆ
ਸੰਦੀਕ ਜੀ ਤੁਹਾਨੂੰ ਦਿਲੋ ਸਲਾਮ
ਮਾਨ ਵਾਲੀ ਗੱਲ ਹੈ ਤੁਸੀਂ ਭਾਈ ਮਰਦਾਨਾ ਜੀ ਦੀ ਕੁੱਲ ਵਿੱਚੋਂ ਹੋ ਪ੍ਰਮਾਤਮਾ ਤੁਹਾਨੂੰ ਸੇਹਤਮੰਦ ਰੱਖੇ
ਜ਼ਨਾਬ ਮੁਹੰਮਦ ਸਦੀਕ ਸਾਬ੍ਹ, ਪੰਜਾਬ ਦੇ ਅਨਮੋਲ ਵਿਰਸੇ ਦੇ ਰਖਵਾਲੇ ਗਾਇਕ ਹੋਏ ਨੇ, ਵਾਹਿਗੁਰੂ ਜੀ ਸਦਾ ਹੀ ਉਹਨਾਂ ਦੇ ਸਿਰ ਤੇ ਆਪਣਾ ਮੇਹਰਾਂ ਭਰਿਆ ਹੱਥ ਰੱਖੇ ਜੀ 🙏🙏
ਰਣਜੀਤ ਕੌਰ ਨਾਲ ਧੋਖਾ ਕਰਿਆ ਏਹ ਬੰਦੇ ਨੇ
0
o
9
oo
0
@@yadvindermann4334❤❤ qqà aÀÀÀÀAAÀAÀAAAAÀÀAÀQÀAÀÀÀIqaaaw😊😅❤
Good
😊
ਬੜੀ ਅੱਛੀ ਰੂਹ ਦੇ ਮਾਲਿਕ ਹਨ ਬਾਈ ਜੀ। ਵਾਹਿਗੁਰੂ ਚੜਦੀ ਕਲਾ ਬਖ਼ਸ਼ੇ
ਹੁਣ ਉਸ ਟਾਇਮ ਦੀ ਦੀ ਗਾਇਕੀ ਬਿਲਕੁਲ ਵੀ ਨਹੀਂ ਹੈ ਪਹਿਲਾਂ ਵਾਲੇ ਹਿੱਕ ਦੇ ਜੋਰ ਨਾਲ ਗਾਉਂਦੇ ਸੀ ਹੁਣ ਦੇ ਕਲਾਕਾਰਾਂ ਕੰਮਪਿਊਟਰ ਸਿਸਟਮ ਦੇ ਗਾਉਂਦੇ ਹਨ ਪਹਿਲਾਂ ਗਾਣਾ ਸਾਜ਼ਾਂ ਵਿੱਚ ਨਜ਼ਰ ਆਉਂਦੇ ਸੀ
ਧੰਨ ਵਾਹਿਗੁਰੂ ਸਾਹਿਬ ਜੀ,, ਮੇਰੇ ਬਹੁਤ ਬਹੁਤ ਹੀ ਸਤਿਕਾਰਯੋਗ ਤੇ ਮਨਪਸੰਦ ਇਨਸਾਨ ਤੇ ਗਾਇਕ, ਜਨਾਬ ਮੁਹੰਮਦ ਸਦੀਕ, ਸਾਹਿਬ ਜੀ, ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜਰੂਰ ਕਹਿਣਾ ਜੀ, ਮੈਂ ਤੁਹਾਡਾ ਬਹੁਤ ਧੰਨਵਾਦੀ ਹੋਵਾਂਗਾ ਜੀ,
ਸਦੀਕ ਸਾਹਿਬ ਵਧੀਆ ਹੱਸ ਮੁੱਖ ਇਨਸਾਨ ਨੇ
ਬਚਪਨ ਤੋਂ ਇਸ ਕਲਾਕਾਰ ਦੇ ਗੀਤ ਸੁਣਦੇ ਰਹੇ ਹਾਂ।ਸੱਚਾ ਸੁੱਚਾ ਇਨਸਾਨ ਹੈ ਸਦੀਕ।ਪਰਮਾਤਮਾ ਚੜਦੀ ਕਲਾ ਬਖਸ਼ੇ!
ਵਧੀਆ ਗੱਲਬਾਤ ਲੱਗੀ
ਬਹੁਤ ਵਧੀਆ ਵਿਚਾਰਾਂ ਹੋਈਆਂ ਜੀ। ਮਨਿੰਦਰਜੀਤ ਇਸ ਤਰ੍ਹਾਂ ਦੀਆਂ ਡਿਬੇਟ ਕਰਿਆ ਕਰੋ ਜੀ। ਮਨ ਬਹੁਤ ਖੁਸ਼ ਹੋਇਆ ਹੈ।
ਮੁਹੰਮਦ ਸਦੀਕ
ਉਹ ਨਾਮ
ਜੋ ਦੇਸ਼ ਲਈ ਬਹੁਤ ਬਹੁਤ ਕੁਝ ਕਰ ਰਹੇ ਹਨ
ਜੇ ਤਾਂ ਜੇ ਹੁੰਦੀ ਹੈ, ਜ਼ੋ ਕਦੇ ਵੀ ਪੂਰੀ ਨਹੀਂ ਹੁੰਦੀ ਸੋ ਜੇਕਰ ਚਮਕੀਲਾ ਰਹਿ ਜਾਂਦਾ ਤਾਂ ਅੱਜ ਸਦੀਕ ਚੱਕੀ ਪੂਰੇ ਪੰਜਾਬ ਮਸ਼ਹੂਰ ਹੁੰਦੀ,,,,, ਧੰਨਵਾਦ ਸਹਿਤ ਗੁਰਦੀਪ ਸਿੱਧੂ ਬਠਿੰਡਾ
Kitthe hala hala
Kithey
Toey toey....
4
Satish Kumar saheb ji tise bde great ho waheguru ji mehr kro ji 🌷🌸💐🌺🏵️🌼🪷♥️🙏🥀🍂🍂🌻💮🌹❤️
@@beekaybeetee3911ooooo
True
ਸਦੀਕ ਸਾਹਿਬ ਜੀ ਤੁਸੀਂ ਆਪਣੇ ਟਾਇਮ ਵਿੱਚ ਸੂਰਜ ਵਾਂਗ ਚਮਕਦੇ ਰਹੇ ਹੋ ਉਸੇ ਤਰ੍ਹਾਂ ਹੀ ਤੁਸੀਂ ਅੱਜ ਵੀ ਲੋਕਾਂ ਦੇ ਦਿਲਾਂ❤❤❤❤ਵਿੱਚ ਵਸਦੇ ਹੋ ਰੱਬ ਤੂਹਾਨੂੰ ਲੰਬੀਆਂ ਉਮਰਾਂ ਬਖਸ਼ੇ ਜੀ🙏🙏🙏🙏🙏
ਗੁਰੂ ਨਾਨਕ ਦੇਵ ਜੀ ਤੇ ਅਥਾਹ ਸਰਧਾ ਰਖਣ ਵਾਲੇ ਸਦੀਕ
😮😅😅😮😅bj
ਰੋਪੜ ਦੇ ਪਿੰਡ ਟੱਪਰੀਆਂ ਸੰਤੋਖਗੜ੍ਹ ਵਿੱਚ ਮਿਲੇ ਸੀ ਸਦੀਕ ਸਾਬ ਜੇ ਆਪ ਜੀ ਨੂੰ ਯਾਦ ਹੋਵੇ ਤਾਂ,
ਤੁਸੀਂ ਭੱਜ ਕੇ ਜਦੋਂ ਮਾਈਕ ਨੂੰ ਫੜਦੇ ਸੀ,ਤੇ ਤੁਹਾਡੇ ਸਟੇਜੀ ਸਟੰਟ ਕਮਾਲ ਦੇ ਸਨ
ਸਦੀਕ ਸਾਹਿਬ ਉੱਚ ਕੋਟੀ ਦੇ ਪਰਪੱਕ ਪ੍ਰੀਵਾਰਿਕ ਗਾਇਕ ਨੇ। ਮੈਂ ਸਦੀਕ ਸਾਹਿਬ ਨੂੰ ਅਗਸਤ 2018 ਵਿੱਚ ਕੈਨੇਡਾ ਦੇ ਐਬਟਸਫੋਰਡ ਸਿਟੀ ਵਿੱਚ ਇੱਕ ਵਿਆਹ ਵਿੱਚ ਮਿਲਿਆ ਸੀ। ਕੋਈ ਸੂੰ ਪੈ ਨਹੀਂ। ਇੰਨੀ ਸ਼ੋਹਰਤ ਖੱਟਣ ਤੋਂ ਬਾਅਦ ਵੀ ਬਿਲਕੁਲ ਸਾਦਗੀ ਤੇ ਨਿਮਰਤਾ ਮੈਨੂੰ ਲੱਗਦਾ ਹੈ ਕਿ ਸਿਰਫ਼ ਇਹਨਾਂ ਦੇ ਹਿੱਸੇ ਆਈ ਐ।
ਬਹੁਤ ਹੀ ਵਧੀਆ ਜੋੜੀ ਸਦੀਕ ਸਾਹਿਬ ਅਤੇ ਬੀਬੀ ਰਣਜੀਤ ਕੌਰ ਜੀ 🌹🙏
ਤਿੰਨ ਪੀੜ੍ਹੀਆਂ ਦੇ ਬਾਦਸ਼ਾਹ ਗਾਇਕ 👍🙏
ਸਦੀਕ ਸਾਹਿਬ ਨੂੰ ਕਾਫ਼ੀ ਸੁਣਿਆ ਹੈ।ਇਕ ਵਾਰ ਤਾਂ ਤਲਵੰਡੀ ਭਾਈ ਪ੍ਰਿੰਸੀਪਲ ਸਾਹਿਬ ਨੇ ਸਾਰੀ ਕਲਾਸ ਕੁੱਟੀ ਕਿਉਂਕਿ ਸਕੂਲ ਤੋਂ ਦੌੜ ਕੇ ਸਦੀਕ ਵੇਖਣ ਗਏ ਸੀ।ਸਾਲ 1968 ਸੀ।🌹❤🙏🇺🇸
ਐਨੀ ਚੰਗੀ ਸਿਹਤ ਅਤੇ ਲੰਮੀ ਉਮਰ ਵੀ ਲੋਕਾਂ ਦੀਆਂ ਦੁਆਵਾਂ ਨਾਲ ਮਿਲਦੀ
ਮੇਰੇ ਮਨਪਸੰਦ ਗਾਇਕ ਮੁਹੰਮਦ ਸਦੀਕ ਹਨ
ਜੀਵਨੀ ਲਿਖਣ ਵਾਲੇ ਲੇਖਕਾਂ ਨੂੰ ਬੇਨਤੀ ਹੈ ਸਦੀਕ ਸਾਹਿਬ ਦੀ ਜੀਵਨੀ ਲਿਖਣ ਬੜੀ ਸੰਘਰਸ਼ਮੈ ਜਿੰਦਗੀ ਹੈ ਸਦੀਕ ਸਾਹਿਬ ਜੀ ਦੀ
ਵਹਿਗੁਰੂ ਆ ਰੱਬ ਵਰਗੇ ਕਲਾ ਕਾਰ ਲੋਕਾ ਨੇ ਆਪਣੇ ਆਪ ਖੋਲੇ ਖੂਹ ਰੱਖੇਏ ਸਦੀਕ ਸਾਹਬ ਨੂ
ਧੱਨਵਾਦ
Llll1q1
L00000ppp0000
313u13utt13t3t1lut1uttyl4uttlutu1331uty31tlutu1y1uut341lt3ul1t13tuk31tukt413tultltl3ul13tktlt3133uktik13ut13kttu31ttlu3t1yl1ul3ttlu31tultl313tu4uk31ul1ttl13l1t3ul3tu1l3tu1ll13tul13tiku13uu3k33u1tutll1ut11uk3t3tlu113tul3k1ut3l1tu1t2u13tu13tul3tul1231tuu13lt13tul3t3ttu324t3ul1313tutl13l3tl1uk11t3ik3t13tuk3t1tuk33til13tiu3tyk11u3t2k3ll13ut13l13ul13k3u1tl1tk313tuu13tul3tul3u1tl13tul13lt3u1lt13ut13tult31l13t1ku3tul1ku1t31l3utlu1tultl3ul1t1tuy3ul3t1uutl3t31utl313tu3tul113tuk1tl13tuul1tiu3tyu1l31t3tul112tul3u1lt3ul1t3ul31tut13tul3ul1iltk3u1t113tuu1ul31tuk1utl11tuu3tl13uul3u1u3tul31tu13tul13ut131t1ul3ltuttu3tl13t3t1ul3tu1l3t13t23t2l31uk13tu3uttu13u1t1l3t1t34l1u3tu1lu3l13yl13tul31utl233ul113tu3tu1tul31tu13t3l4t2l113uutull13t31utl13ul13lt13utltul1313tul13u1413uti13tull3ty1l31lu1t3lutl13ult11tuu31tlt13utl1tl13t3u1tl3u13tui1l3lt1u3l1t131t3u1tl13tu1yuut313tuul13ul13tul2t3uk3u1ul313t3tlu1lu1t3l13uit1tlt13u133t1i13tuu133tu3t3u11t3uul31333tu3t1t3tu1t13lt131tul3k3t1u13l1t31t13lttlu33tul131tultul31ty3u1tt3tu1l1utu3lt13uk3tul11l3413ut3lu1t3u1ult331t3tu1l1utltu31tul3ut113t3u1tl1tu1l1tu3k3tu111ult1t3uu13t13tul13tlu2tl13tul31tul13ul1t1tl3t1utl1t3tul1311lti13tu3lt114ktl13tul113tul1tuy33tuk13t1illu13utllu331tlu3t113tl1313u32133ul1lko21kruktlllutlrlrkulrululurllurklklk2tkru2ktr2tututt22trpp😅😅😅😅😅😅😅😅😅😅😅😅😅😅😅
@@GursewakSingh-bv7uj ç.
ਦਿਲ ਦੇ ਬਿਲਕੁਲ ਸਾਫ।ਕੁਝ ਲਕੋ ਕੇ ਨਹੀ ਰਖਦੇ।
ਗੱਲ ਸਮੇਂ ਸਮੇਂ ਦੀ ਹੈ।ਸਦੀਕ ਸਾਹਿਬ ਲੋਕਾਂ ਦੇ ਦਿਲਾਂ ਦੀ ਧੜਕਣ ਰਿਹਾ ਹੈ।ਆਪੇ ਭੌਰ ਨੇ ਥੱਪੀਆਂ ਰੋਟੀਆਂ ਅੱਤ ਦਾ ਗੀਤ ਸੀ
ਆਪੇ ਭੌਰ ਨੇ ਥੱਪੀਆ ਰੋਟੀਆ ਆਪੇ ਦਾਲ ਬਣਾਈ ਨੀ.. ਢੱਲ ਗਏ ਪਰਛਾਮੇਂ ਤੂੰ ਕਿਹੜੀਆਂ ਕੰਮਾਂ ਚੋਂ ਆਈ ਨੀ ਢੱਲ ਗਏ ਪਰਛਾਮੇਂ... ਸਦੀਕ ਸਾਹਿਬ ਦਿੱਲ ਦੇ ਸਾਫ ਬੰਦੇ ਨੇ ਕਦੇ ਹੱਕਾਰ ਨਹੀਂ ਕੀਤਾ ਸਟੇਜ ਤੇ ਵੀ ਕਦੇ ਮਾੜੇ ਬੋਲ ਨਹੀਂ ਬੋਲੇ ਮੈ ਤੇ ਯਾਰ ਦੋਸਤ ਪਿੰਡ ਪੰਡੋਰੀ ਨਿੰਜਰਾਂ ਆਦਮਪੁਰ ਦੋਆਬਾ ਜਲੰਧਰ ਕਬੱਡੀ ਮੈਚ ਵੇਖਣ ਗਏ ਸੀ ਉੱਥੇ ਹਰਜੀਤ ਬਾਜਾਖਾਨਾ ਤੇ ਹਰਜੀਤ ਬਰਾੜ ਵੀ ਕਬੱਡੀ ਮੈਚ ਖੇਡਣ ਲਈ ਆਏ ਸੀ ਉੱਥੇ ਮੁਹੰਮਦ ਸਦੀਕ ਤੇ ਰਣਜੀਤ ਕੌਰ ਵੀ ਅਖਾੜਾ ਲਾਉਣ ਆਏ ਸੀ ਜਦੋਂ ਸੁੱਚਾ ਸੂਰਮਾ ਗਾਈਆਂ ਲੋਕਾਂ ਵਿੱਚ ਚੁੱਪ ਵਰਤ ਗਈ ਸੀ ਤੇ ਅੱਖਾਂ ਵਿੱਚ ਲਾਲੀ ਮੈਨੂੰ ਅੱਜ ਫਿਰ ਉਹ ਅਖਾੜੇ ਸੀਨ ਅੱਖਾਂ ਸਾਹਮਣੇ ਆ ਗਿਆ ਇਹ ਗੱਲ 1982 83 ਦੀ ਹੈ ਮੁੜਕੇ ਉਹ ਸੀਨ ਪਿਆਰ ਮੁਹੱਬਤ ਵਾਲਾ ਨਹੀਂ ਵੇਖਿਆ ਉਹ ਸਮਾਂ ਬਹੁਤ ਦਿੱਲਾ ਨੂੰ ਧੂ ਪਾਉਣ ਵਾਲਾ ਸੀ , ਹੋਰ ਸਾਰੇ ਅੱਗੀ ਸਾਖੀ ਸੁੱਖ ਵੀਰਨਾਂ ਭਾਗ ਤੇ ਘੂਕਰ ਦਿੰਦੇ ਦੁੱਖ ਵੀਰਨਾ, ਵਾਂ ਕਮਾਲ😢
ਸਦੀਕ ਜੀ ਮੇਰੇ ਪਿੰਡ ਤੁਹਾਡਾ ਆਖਾੜਾ ਰਣਜੀਤ ਕੌਰ ਨਾਲ ਲੱਗਿਆ ਸੀ.... ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦਾ ਸੀ..... ਪੈਂਟ ਸ਼ਰਟ, ਪਟੇ ਵਾਹੇ ਹੋਏ ਸਨ ਤੁਹਾਡੇ ........ ਤੇਰਾ ਲੈਣ ਮੁਕਲਾਵਾ ਨੀ ਮੈਂ ਆਇਆ ਬੱਲੀਏ, ਨੀ ਮੈਂ ਲੈ ਕੇ ਜਾਣਾ .. ਤੁਹਾਡੇ ਮੁਕਾਬਲੇ ਮੈਂ ਬੁੱਢਾ ਲੱਗਦਾੰ...... ਚੰਗੀ ਸਿਹਤ ਲਈ... ਕਾਮਨਾਵਾਂ ।
1975, ਵਿਚ ਪਹਿਲੀ ਵਾਰ ਪਿੰਡ ਕਾਉਂਕੇ ਕਲਾਂ ਵਿੱਚ ਬਾਬਾ ਰੋਡੂ ਜੀ ਦੇ ਮੇਲੇ ਤੇ ਸੁਣਿਆ ਸੀ ਜੋ1982, ਤੱਕ ਲਗਾਤਾਰ ਹੀ ਆਉਂਦੇ ਰਹੇ ਸੀ
ਮੇਰੇ ਸਭ ਤੋਂ ਮਨਭਾਉਂਦੇ ਗਾਇਕ ਨੇ ਸਦੀਕ ਸਾਹਿਬ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਜੀ।
ਸਦੀਕ ਸਾਬ MLA . MP ਪੰਜਾਬੀ ਗਾਇਕ ਉਸ ਵਧੀਆ ਇਨਸਾਨ ਹਸਮੁਖ ਚਿਹਰਾ
ਸਦੀਕ ਸਹਿਬ ਫੈਨ ਹਾ ਤੁਹਾਡੇ
ਹਰਨੂਰ ਅਕੈਡਮੀ ਸੰਗਰੂਰ ਵਲੋਂ ਸਦੀਕ ਸਾਹਿਬ ਅਤੇ ਸਿੱਧੂ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ।ਮੁਲਾਕਾਤ ਬਹੁਤ ਹੀ ਰੌਚਕ ਲੱਗੀ ।
ਮੇ ਤੁਹਾਡਾ ਬਹੁਤ ਵੱਡਾ ਫੈਨ ਆ
ਮੁਹੰਮਦ ਸਦੀਕ ਸਦਾ ਬਹਾਰ ਕਲਾਕਾਰ ਆ ਅਸੀਂ ਇਹਨਾਂ ਨੂੰ 88 ਤੋਂ ਸੁਣਦੇ ਆਉਂਦੇ ਆ
19 74
1902 ਤੋਂ
@@gurveer.singh.grewal.3361 😅🙏
@@rajwindersingh4962 🤣🤣👍
Nahion bhulna bichhora maino Tera ,sare dukh bhul jange, wah kya song c ehna da❤❤
ਰੱਬੀ ਰੂਹ ਆ ਹੁੰਦੀਆਂ ਜਿਹੜੇ ਬਹੁਤ ਉਚੇ ਹੋ ਕੇ ਵੀ ,ਨੀਵਾਂ ਜੀਵਨ ਜਿਓੰਦੇ ਨੇ ਪੱਗ ਦਾ ਸਟਾਇਲ ਕੱਪੜੇ ਸੱਦੇ ਪਾਉਣਾ ,ਬਾਣ ਵਾਲੇ ਮੰਜੇ ਤੇ ਸੌਣਾ ,ਇਸ ਤਰ੍ਹਾਂ ਰਹਿਣ ਦਾ ਕਿ ਸਵਾਦ ਆ ਇਹ ਇਹਨਾ ਲੋਕ ਆ ਨੂੰ ਹੀ ਪਤਾ ਹੁੰਦਾ ,,,ਦਿਲ ਤੋਂ ਸਲਾਮ ਆ ਜੀ
ਬਹੁਤ ਵਧੀਆ ਸਦੀਕ ਜੀ। ਬਹੁਤ ਕੰਮ ਬਦਲੇ ਬਹੁਤ ਸੰਘਰਸ਼ ਕੀਤਾ।ਅੰਤ ਮੇਹਨਤ ਰੰਗ ਲਿਆਈ। ਕਾਮਜਾਬ ਹੋਏ। ਗੁਰ ਫਤਿਹ ।
ਬਹੁਤ ਵਧੀਆਂ ਇੰਟਰਵਿਓ ਵਾਰ ਵਾਰ ਸੁਣਨ ਦਿਲ ਕਰਦਾ ਹੈ
ਸਦਾ ਬਹਾਰ ਸੁਪਰ ਸਟਾਰ ਗਾਇਕ
ਮੁਹੰਮਦ ਸਦੀਕ
ਸਦਾ ਬਹਾਰ,,,, ਕਲਾਕਾਰ,,,, ਸਲੂਟ
ਬਾ ਕਮਾਲ ਗੱਲਾਂ , ਜ਼ਿੰਦਗ਼ੀ ਨੂੰ ਨੇੜੇ ਤੋਂ ਦੇਖਣ ਦੇ ਤਜਰਬੇ !
ਬਹੁਤ ਹੀ ਵਧੀਆ ਇਨਸਾਨ ਹੈ ਸਦੀਕ। ਸਾਹਿਬ ਜੀ। ਪਹਿਲਾਂ ਵਾਲੇ ਕਲਾਕਾਰ ਬਹੁਤ ਸਾਫ। ਸੁਥਰੇ ਗਾਇਕ
REALY GREAT LEGENDS ❤❤
ਸਦੀਕ ਸ਼ਹਿਬ ਜੀ ਯੁੱਗ ਯੁੱਗ ਜੀਓ. ਭਾਈ ਮਰਦਾਨਾਂ ਜੀ ਤੁਹਾਡੇ ਤੇ ਮੇਹਰ ਭਰੀਆ ਹੱਥ ਰੱਖੇ. ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ
ਬਾਬੂ ਸਿੰਘ ਮਾਨ ਦੇ ਸਦੀਕ ਸਾਬ ਦੀ ਇਕੱਠਿਆਂ ਦੀ ਇੰਟਰਵਿਊ ਕਰੋ ਮਨਿੰਦਰ ਬਾਈ
ਸਦੀਕ ਸਾਹਿਬ ਦੋਗਾਣਾ ਚੈਂਪੀਅਨ ਹਨ ਪਰ ਜਿਹੜੇ ਕਾਲੇ ਦੌਰ ਦੀ ਗੱਲ ਤੁਸੀਂ ਕੀਤੀ ਹੈ, ਉਸ ਦੌਰ ਵਿੱਚ ਇੱਕ ਗਾਇਕ ਲਗਾਤਾਰ ਗਰਜਦਾ ਰਿਹਾ। ਉਸ ਨੇ ਅਖਾੜਾ ਸ਼ੁਰੂ ਕਰਨਾ ਇਸ ਗੀਤ ਨਾਲ , "ਲੈ ਕੇ ਕਲਗੀਧਰ ਤੋਂ ਥਾਪੜਾ ਲਿਆ ਮਾਧੋ ਨਾਂ ਬਦਲਾਅ"। ਤੇ ਨਾਂ ਸੀ ਲੋਕ ਗਾਥਾਵਾਂ, ਕਥਾਵਾਂ, ਵਾਰਾਂ ਅਤੇ ਕਿੱਸਿਆਂ ਦੇ ਉਸ ਗਾਇਕ ਦਾ ਪਰ ਹੁਣ ਤੁਸੀਂ ਆਪ ਹੀ ਸਮਝ ਗਏ ਹੋਵੋਂਗੇ......
ਕੁਲਦੀਪ ਮਾਣਕ
ਇਕ ਗਾਣਾ ਵੀ ਪਿੰਡ ਪਿੰਡ ਵਜਦਾ ਸੀ, ਪਤਾ ਪਤਾ ਸਿੰਘਾ ਦਾ ਵੈਰੀ, ਧਨਵਾਦ ਸਾਹਿਤ ਜੀ🙏।
ਧਾਰਮਿਕ ਗਾਣੇ ਤਾਂ ਬਹੁਤ ਹੀ ਘੱਟ ਗਾਏ ਆ ਸਦੀਕ ਸਾਹਿਬ ਨੇ। ਰੁਮਾਂਟਿਕ ਹੀ ਵੱਧ ਗਾਏ ਆ।ਇਸ ਕਰਕੇ ਆਪਾ ਤਾਂ ਕੁਲਦੀਪ ਮਾਣਕ ਸਾਹਿਬ ਦੇ ਗਾਣੇ ਹੀ ਸੁਣਦੇ ਰਹੇ ਆ।ਬਾਕੀ ਸਦੀਕ ਸਾਹਿਬ ਨਰਮ,ਸਾਦੀ ਸ਼ਖ਼ਸੀਅਤ ਦੇ ਮਾਲਕ ਆ।
ਅਸੀ 1988 ਵਿੱਚ ਸਾਡੇ ਪਿੰਡ ਨਿਜ਼ਾਮਪੁਰ
ਅਸੀ ਮਹੰਮਦ ਸਦੀਕ ਤੇ ਰਣਜੀਤ ਕੌਰ ਦਾ
ਅਖਾੜਾ ਵੇਖਿਆ ਸੀ ਲੋਕ
ਸ੍ਰੀ ਸੁਤੀਸ ਕੁਮਾਰ ਜੀ ਤੁਸੀਂ 1962 ਸੰਨ ਵਿੱਚ ਫੀਲਡ ਚੋ ਆ ਗਏ ਸੀ।ਮੇਰਾ ਜਨਮ 1962 ਹੈ।ਆਪ ਦੀ ਮਿਹਨਤ ਨੂੰ ਸਲਾਮ।🙏🙏🙏🙏🙏💚🙏👆 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍💚☝️💯🌹💐
ਸਤਿ ਸ੍ਰੀ ਆਕਾਲ ਸਦੀਕ ਸਹਿਬ ਜੀ।🙏🙏🙏🙏👍☝️☝️ ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍
ਸਦੀਕ ਸਹਿਬ 1975-76 ਦੇ ਕਰੀਬ ਸਾਡੇ ਪਿੰਡ ਆਏ ਸੀ ਸਾਡੇ ਪਿੰਡ ਜੋ ਬਾਹਰੋਂ ਸ਼ਰਾਬ ਦਾ ਚਗਲ ਜਿਹਾ ਠੇਕੇਦਾਰ ਨੇ ਕੋਈ ਗਲਤੀ ਕੀਤੀ ਤੁਸੀਂ ਆਪਣੀ ਵੈਨ ਮੰਗਵਾ ਲਈ ਤੇ ਆਪਣਾ ਪਸਤੌਲ ਕੱਢ ਲਿਆ ਤੇ ਚਲੇ ਗਏ ਮੈਂ ਤਾਂ ਓਦੋਂ ਛੋਟਾ ਸੀ ਪੂਰੀ ਸਮਝ ਨਹੀਂ ਪਰ ਪਿੰਡ ਵਾਲਿਆਂ ਨੇ ਉਸ ਨਾਲ ਬਹੁਤ ਕੁੱਤੇਖਾਣੀ ਕੀਤੀ
ਅੱਧਾ ਦੁੱਧ ਲੈਜੀਂ ਵੰਡਕੇ ਇਹਦੀ ਧਾਰ ਕੱਢ ਜਾ ਮੁਟਿਆਰੇ
Kmal kar ditta vir ji apda aur sadiq sahib ji da teh dilo dhanwad
ਮੇਰੇ ਭਰਾ ਦੇ ਵਿਆਹ ਨੂੰ ਇਨਾਂ ਅਖਾੜਾ ਲਾਇਆ ਸੀਪਿੰਡ ਮਹਿਲ ਖੁਰਦ ਵਿਖੇ 1975 ਵਿਚ ਇਨ੍ਹਾਂ ਦੇ ਗਾਏ ਗੀਤ ਮੈਨੂੰ ਅਜੇ ਯਾਦ ਨੇ
ਜਿਉਂਦੇ ਵੱਸਦੇ ਰਹੋ
ਸਤਿ ਸ੍ਰੀ ਅਕਾਲ
ਚੈਨਲ ਦਾ ਧੰਨਵਾਦ
❤ਸਦੀਕ ਸਾਹਿਬ❤
ਤੁਹਾਡੀਆਂ ਗੱਲਾਂ ਸੁਣਕੇ ਬਹੁਤ ਚੰਗਾ ਲੱਗਾ ਜੀ
ਅਸੀ ਸਦੀਕ ਜੀ ਨੂੰ 1976ਤੋੰ 2005 ਤਕ ਬਹੁਤ ਸੁਨੇਆ ਪਰ ਲੋਕਾਂ ਤੋੰ ਇਹ ਸੁਨਦੇ ਰਹੇ ਸਦੀਕ ਜੀ ਨੇ ਧਾਰਮਿਕ ਟੇਪ ਨਹੀ ਕਢੀ
Bohat vadiya tusi apni jindgi da Sach sanaya
ਸਦਾਬਹਾਰ ਸੁਪਰ ਸਟਾਰ ਸਦੀਕ ਜੀ
ਸਦੀਕ ਸਾਬ ਤੇ ਮਾਣਕ ਸਾਬ ਵਰਗਾ ਕਲਾਕਾਰ ਕਦੀ ਵੀ ਦੁਨੀਆ ਤੇ ਪੈਦਾ ਨੀ ਹੋ ਸਕਦਾ। ਜੀ?
ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ਬਠਿੰਡਾ ❤❤ ਆਪ ਜੀ ਦੀ ਸਾਰੀ ਇੰਟਰਵਿਊ ਵੇਖੀ ਸੁਣੀ ਤਾਂ ਬਹੁਤ ਵਧੀਆ ਜੀ। ਮੈ ਸਦੀਕ ਸਾਹਿਬ ਜੀ ਧੰਨਵਾਦ ਸਹਿਤ ਕਰਦਾ ਹਾਂ। ਸਦੀਕ ਸਾਹਿਬ ਜੀ ਫ਼ੈਨ ਵੀ ਹਾਂ ਮੈ ਮੁੱਕ ਗਈ ਫੀਮ ਦਬੀ ਵਿਚੋਂ ਜਾਰੋ ਗੀਤ ਗਾਇਆ ਸਕੂਲ ਬਹੁਤ ਵਾਰੀ ਅੱਜ ਵੀ ਜਾਦ ਹੈ ਜੀ
ਕੁਦਰਤ ਪੰਜਾਬੀ ਸੰਗੀਤ ਜਗਤ ਦੇ ਬਾਬਾ ਬੋਹੜ ਜਨਾਬ ਮੁਹੰਮਦ ਸਦੀਕ ਜੀ ਦੀ ਉਮਰ ਲੰਬੀ ਕਰੇ ਹਮੇਸਾ ਤੰਦਰੁਸਤ ਰੱਖੇ ਇਹ ਮੇਰੀ ਕਾਮਨਾ ਹੈ ਕੁਦਰਤ ਅੱਗੇ ਮੈਂ ਇਹਨਾਂ ਨੂੰ ਨਿੱਕੇ ਹੁੰਦਿਆਂ ਤੋਂ ਅੱਜ (63ਸਾਲ) ਤੱਕ ਸੁਣਦਾ ਆ ਰਿਹਾ ਹਾਂ ਤੇ ਇਹਨਾਂ ਦੇ ਗੀਤ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ ਇਹ ਤਿੱਕੜੀ ਮੁਹੰਮਦ ਸਦੀਕ ਰਣਜੀਤ ਕੌਰ ਤੇ ਬਾਬੂ ਸਿੰਘ ਮਾਨ ਹਮੇਸ਼ਾ ਸਦਾ ਸਲਾਮਤ ਰਹਿਣ ਇਹ ਬੇਹੱਦ ਸੁਲਝੇ ਹੋਏ ਕਲਾਕਾਰ ਨੇ ਲੱਗਦਾ ਨੀ ਬਈ ਕੋਈ ਹੋਰ ਇਹਨਾਂ ਵਰਗਾ ਗੀਤ ਸੰਗੀਤ ਰਚ ਦੇਊ ਪੰਜਾਬੀ ਚ
Positive face of India 🇮🇳 by @Mohammad Sidique Saab
Puri interview Dikhane ke liye bahut bahut dhanyvad
ਬਹੁਤ ਵਧੀਅਾ ਕਲਾਕਾਰ ਤੇ ਬਹੁਤ ਵਧੀਅਾ ੲਿੰਨਸਾਂਨ ਨੇ
Sab to vadiya interview
Bohot knowledge full aa
Dhanyawad Mohamed Saab ji
Baba bohd,malwe di rooh nek insaan saddiq saab ji.
ਸਾਡੇ ਪੰਜਾਬੀ ਦੇ ਖਾਸ ਕਰਕੇ ਸਾਡੇ ਮਾਲਵੇ ਦੇ ਸਾਰੇ ਹੀਰਿਆਂ ਵਿਚੋਂ ਸਿਰਫ ਇਕ ਕੋਹਿਨੂਰ ਹੀ ਬਚਿਆ ❤❤ ਅਲਾ ਇਸ ਹੀਰੇ ਨੂੰ ਸਿਹਤ ਬਖਸ਼ੇ
ਵਾ ਜੀ ਵਾ ਪ੍ਰਾਣੀ ਜਾਂਦਾ ਆਈ ਗਈ ਅਸੀਂ ਵੀ ਤੁਹਾਡੀ ਚੱਕੀ ਦਾ ਆਟਾ ਖਾਂਦਾ ਡਾਬਾ ਰੋੜ ਨੇੜੇ ਸੇਖੋਂ ਫੈਕਟਰੀ
Muhammed Saddiq sahib g tusi jug jug geo saadi ardas hi teh tandrust ehna honest aur suchi suthri awaaz we love u tusi Gyaki de boud ho jeonde wasde rho
Best Singer Couple.good Mohammad Sadiq ji and Ranjit kaur g and Sukhjit kaur g
Bouht hi vadiya !,Sadiq Sahab n Sidhu Sahab👌🌺🌹🌺🙏👍
ਜੀ ਮਾਣਕ,ਸਦੀਕ,ਚਮਕੀਲੇ ਤੇ ਸਿੰਦੇ ਦੇਆ ਗੀਤਾ ਦਾ CRAZE ਨਹੀਓ ਛੱਡੀਆ.......❤❤❤❤❤❤❤❤❤❤❤❤❤❤❤❤❤❤❤❤
ਬਹੁਤ ਵਧੀਆ ਹੈ
ਸਾਰੇ ਪੁਰਾਣੇ ਗਾਇਕਾਂ ਨੂੰ ਸੁਣਿਆ ਬਹੁਤ ਦਿਲੋਂ ਧੰਨਵਾਦ ਸਿੱਧੂ ਮੂਸੇ ਵਾਲੇ ਨੂੰ ਦਿਲੋਂ ਮੁਹੱਬਤ ਉਸ ਨੇ ਵੀ ਸਟੇਜ ਤੇ ਉਹੀ ਗਾਇਆ 😢😢
❤ਸਦੀਕ ਸਾਹਿਬ ਸਲਾਮ. ਜੀ
ਮੋਢਾ ਲੋਟ ਆ ਗਿਆ ਮੁਰਸ਼ਦ ਸ਼ਾਹ
ਤੁਹਾਡਾ ਰਿਸ਼ਤਾ ਲੈਕੇ ਪਹੁੰਚਣਾ ਜਰੂਰੀ ਸੀ ?
1975/76 ਵਿੱਚ ਸਦੀਕ ਸ਼ਾਬ ਮਾਨਖੇੜੀ ਮੋਰਿੰਡੇ ਕੋਲ ਇੱਕ ਘਟਨਾ ਹੋਈ ਸੀ ਦੱਸ ਨੀ ਸੱਕਦੇ ਬਹੁਤ ਨਿਦਣਯੋਗ ਹਮਲਾ ਸੀ ਸਤਿਕਾਰ ਬਹੁਤ ਸੀ ਸਦੀਕ ਦਾ ਪੰਜਾਬ ਚ ਇਸ ਜੋੜੀ ਨੇ ਧੁਮਾ ਪਾਈ ਰੱਖੀ ਚਮਕੀਲੇ ਤੋਂ ਪਹਿਲਾ
ਕਿ ਹੋ ਗਿਆ ਸੀ ਜੀ
Ki hoya si saaab ji dasyo sanu vi ptaaa lage
Ki hoya si saaab ji dasyo sanu vi ptaaa lage
ਇੱਕ ਇੰਟਰਵਿਊ ਵਿੱਚ ਸਦੀਕ ਨੇ ਦੱਸਿਆ ਸੀ ਕਿ ਕਿਸੇ ਨੇ ਸੱਟਾਂ ਮਾਰਤੀਆਂ ਸੀ।
@@jattmoadrecords ਨੰਬਰ ਕਰਦੇ ਮਿੱਤਰ send ਦੱਸ ਦਵਾਂਗਾ
ਬਾਬੇ ਮਰਦਾਨੇ ਕੇ ਭਾਈਚਾਰੇ ਨੂੰ ਬਖਸ਼ਿਸ਼ ਆ ਦੀਨ ਦੁਨੀ ਦੇ ਮਾਲਕ ਸਤਿਗੁਰੂ ਨਾਨਕ ਦੇਵ ਜੀ ਦੇ।
ਸਰਕਾਰ ਦੇ ਹਾਰ ਵੀ ਪਾਏ ਸੀ sadiq saab ਨੇ road wayes ਦੀ ਲਾਰੀ ਨਾ ਸੀਸਾ🤣🤣🤣🤣🤣🤣🙏🏻🇮🇳jai hind
ਮੈੰ ਹੁਣ ਵੀ ਇਹਨਾ ਦਾ ਗਾਣਾ ਸੁਣ ਕੇ ਹਟਿਆਂ (ਮੱਖਣਾ ਸੋਹਣਿਆ)