Chajj Da Vichar (2092) || ਕਿਉਂ ਟੁੱਟੀ ਮੁਹੰਮਦ ਸਦੀਕ ਨਾਲੋਂ ਜੋੜੀ, ਰਣਜੀਤ ਕੌਰ ਨੇ ਰੋ ਰੋ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 6 сен 2024
  • #primeasiatv #chajjdavichar #swarnsinghtehna #harmanthind #latestnews #breakingnews #mohammedsadiq #ranjitkaur #chamkila #jodi #oldisgold #oldsong #evergreenhits #birds #oldpunjabisongs #saddiq #mohdsadiq #singerlife
    Chajj Da Vichar (2092) || ਕਿਉਂ ਟੁੱਟੀ ਮੁਹੰਮਦ ਸਦੀਕ ਨਾਲੋਂ ਜੋੜੀ , ਰਣਜੀਤ ਕੌਰ ਨੇ ਰੋ ਰੋ ਕੀਤੇ ਵੱਡੇ ਖੁਲਾਸੇ
    NOW AVAILABLE ON SATELLITE IN INDIA - Jio Fiber #2006
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 388

  • @gurdevsidhu5414
    @gurdevsidhu5414 Месяц назад +57

    🎉🎉🎉,,,, ਰਣਜੀਤ ਕੌਰ ਜੀ ਨੂੰ ਮਿਲਣ ਨੂੰ ਦਿਲ ਕਰਦਾ,,, ਪੈਰੀਂ ਹੱਥ ਲਾਉਣੇ ਆ ਇਕ ਵਾਰ,,,ਅਜਿਹੇ ਲੋਕ ਰੱਬ ਦਾ ਰੂਪ ਹੁੰਦੇ ਆ ,,, ਰੋਜ ਰੋਜ ਨਹੀਂ ਜੰਮਦੇ ,,,

    • @gurdevsidhu5414
      @gurdevsidhu5414 Месяц назад +1

      @@JujharSingh-te3sh ਤੇਰੀ ਕਿਉਂ ਬੁੰਡ ਮੱਚਦੀ ਆ,,, ਸਾਨੂੰ ਪਤਾ ਪੈਰੀਂ ਹੱਥ ਕਿਸਦੇ ਲਾਉਣੇ ਆ ਕੌਣ ਡੇਸਰਵ ਕਰਦਾ,,, ਤੂੰ ਲਨ ਫੜਨਾ ਮੇਰਾ ,,,

    • @JujharSingh-te3sh
      @JujharSingh-te3sh Месяц назад +2

      @@gurdevsidhu5414 ਆਪਣੀ ਮਾਂ ਨੂੰ ਫੜਾ ਕੇ ਦੇਖ....ਵੇਖ ਫਿਰ ਕੀ ਕਹਿੰਦੀ.......

    • @HEARTBROKEN6
      @HEARTBROKEN6 8 дней назад

      Very good ​@@gurdevsidhu5414

    • @HEARTBROKEN6
      @HEARTBROKEN6 8 дней назад +1

      Very good ​@@JujharSingh-te3sh

  • @drpal3725
    @drpal3725 Месяц назад +34

    ਇਹ ਜੋੜੀ ਹਰ ਪੰਜਾਬੀ ਦੇ ਦਿਲ ਵਿੱਚ ਅੱਜ ਵੀ ਵਸੀ ਹੋਈ ਹੈ।

  • @jagdishsingh-dt8vc
    @jagdishsingh-dt8vc Месяц назад +87

    ਬੀਬਾ ਰਣਜੀਤ ਕੌਰ ਜੀ ਦਾ ਬਾਲਪਨ ਵਾਲਾ ਹਾਸਾ ਕਿੰਨਾ ਮਾਸੂਮੀਅਤ ਭਰਿਆ ਹੈ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।

    • @JaspalSingh-lc2eq
      @JaspalSingh-lc2eq Месяц назад +8

      ਟਹਿਣਾ ਸਾਹਿਬ ਅਤੇ ਹਰਮਨ ਥਿੰਦ ਸਾਹਿਬ ਸਤਿ ਸ੍ਰੀ ਅਕਾਲ 🙏 ਆਪ ਜੀ ਨੇ ਬੀਬੀ ਰਣਜੀਤ ਕੌਰ ਗਾਇਕਾ ਨਾਲ ਇੰਟਰਵਿਊ ਕੀਤੀ ਬਹੁਤ ਵਧੀਆ ਲੱਗੀ

    • @Gurdas-ys3mc
      @Gurdas-ys3mc Месяц назад +1

      Very good sar. Jee

    • @gurjantgamer2976
      @gurjantgamer2976 Месяц назад +1

      P0​@@Gurdas-ys3mc❤❤❤❤qp

  • @parmindersinghgill6470
    @parmindersinghgill6470 Месяц назад +31

    ਮੈਂ ਅਜੇ ਵੀ ਰਣਜੀਤ ਕੌਰ ਮੁਹੰਮਦ ਸਦੀਕ ਦੇ ਦੋਗਾਣੇ ਬਹੁਤ ਜ਼ਿਆਦਾ ਸੁਣਦਾਂ , ਜਵਾਨੀ ਵਿੱਚ ਸਭ ਤੋਂ ਜ਼ਿਆਦਾ ਪਸੰਦ ਸੀ ਸਾਡੀ, ਹੁਣ ਤਾਈਂ ਵੀ।

  • @baltejsingh6146
    @baltejsingh6146 Месяц назад +89

    ਰਣਜੀਤ ਕੌਰ ਵਰਗਾ ਕੋਈ ਨਾ ਸੀ ਨਾ ਹੋਣਾ ਨਾ ਕੋਈ ਹੋਵੇ

  • @santlashmanmuni6045
    @santlashmanmuni6045 Месяц назад +29

    ਅੱਜ ਦੀ ਗਾਇਕੀ ਬੀਬਾ ਰਣਜੀਤ ਕੌਰ ਹੋਰਾਂ ਦੇ ਸਮੇਂ ਦੀ ਚ, ਬਹੁਤ ਅੰਤਰ ਹੈ ਅੱਜ ਵਾਲਿਆਂ ਨੂੰ ਸੁਰ ਤਾਲ ਦੀ ਕੋਈ ਸਮਝ ਨਹੀਂ ਕਿਉਂਕਿ ਹੁਣ ਤਾਂ ਕਮੀਆਂ ਨੂੰ ਮਸ਼ੀਨਾਂ ਨਾਲ ਪੂਰਾ ਕੀਤਾ ਜਾਂਦਾ

  • @baljitsingh6957
    @baljitsingh6957 Месяц назад +21

    ਬੀਬਾ ਰਣਜੀਤ ਕੌਰ ਜੀ ਇੱਕ ਰੱਬੀ ਰੂਹ ਹਨ, ਪੰਜਾਬੀ ਮਾਂ ਬੋਲੀ ਦੇ ਸੱਚੇ ਪਹਿਰੇਦਾਰ।

  • @punjabiludhiana332
    @punjabiludhiana332 Месяц назад +9

    ਬਾਹਰ ਵਾਲੇ ਪੰਜਾਬੀ ਵੀਰਾਂ ਨੂੰ ਬੇਨਤੀ ਆ ।
    ਬੀਬਾ ਜੀ ਨੂੰ ਸਪੌਸ਼ਰ ਕਰਕੇ ਬਾਹਰ ਬੁਲਾਕੇ
    ਕੋਈ ਅਵਾਰਡ ਦੇਣਾ ਚਾਹੀਦਾ 75 ਸਾਲ ਦੇ ਹੋ ਗਏ ਆ ।ਜ਼ਿੰਦਗੀ ਦਾ ਕੋਈ ਪਤਾ ਨਹੀ ਹੁੰਦਾ ਇੱਕ ਅਵਾਰਡ ਨਾਲ ਬੀਬਾ ਜੀ ਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੂ ।ਸਾਰੀ ਜ਼ਿੰਦਗੀ ਪੇਂਡੂ ਪੰਜਾਬ ਨੂੰ ਬਹੁਤ ਵਧੀਆ ਢੰਗ ਨਾਲ ਗਾਇਆ ।ਅਫਸੋਸ ਅੱਜ ਬੀਬਾ ਜੀ ਕੋਲ ਕੁੱਝ ਨਹੀ ।

  • @navisharma3469
    @navisharma3469 Месяц назад +12

    ਟਹਿਣਾ ਸਾਹਿਬ, ਬੀਬਾ ਰਣਜੀਤ ਕੌਰ ਨਾਲ ਮੁਲਾਕਾਤ ਬਹੁਤ ਖੂਬਸੂਰਤ ਰਹੀ। ਆਪ ਜੀ ਅਤੇ ਬੀਬਾ ਹਰਮਨ ਦੀਆਂ ਉਮਰਾਂ ਲੰਮੀਆਂ ਹੋਣ

  • @meenableem8101
    @meenableem8101 Месяц назад +12

    ਬਹੁਤ ਹੀ ਸਤਿਕਾਰ ਯੋਗ ਬੀਬਾ ਰਣਜੀਤ ਕੌਰ ਜੀ ਨੇ ਪੰਜਾਬੀ ਗੀਤਾਂ ਰਾਹੀਂ ਆਪਣਾਂ ਨਾਮ ਬਣਾਇਆ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਤਾਂ ਕੀ ਹੋਇਆ ਜੇਕਰ ਅੱਜ ਤੁਹਾਡੀ ਅਵਾਜ਼ ਵਿੱਚ ਕੋਈ ਗਾਣਾਂ ਨਹੀਂ ਆਇਆ ਨਵਾਂ ਪਰ ਤੁਸੀਂ ਪਿੱਛੇ ਮੁੜਕੇ ਦੇਖੋ ਕਿ ਤੁਹਾਡੇ ਤੋਂ ਜ਼ਿਆਦਾ ਗਾਣੇਂ ਕਿਸੇ ਨੇ ਨਹੀਂ ਗਾਏ ਹੋਣੇਂ ਗੱਲ ਤਾਂ ਸਿਰਫ਼ ਪਿਆਰ ਦੀ ਹੈ ਜੋ ਤੁਹਾਡੇ ਸਰੋਤੇ ਅੱਜ ਵੀ ਉਨਾਂ ਹੀ ਕਰਦੇ ਨੇ ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਮੇਰੀ ਵੀ ਇੱਕ ਰੱਬ ਵਰਗੇ ਮੇਰੇ ਵੀਰ ਤੇ ਭੈਣਾਂ ਅੱਗੇ ਬੇਨਤੀ ਹੈ ਕਿ ਮੇਰੀ ਬੇਟੀ ਨੂੰ ਵੀ ਬਚਪਨ ਤੋਂ ਹੀ ਗਾਉਂਣ ਦਾ ਸ਼ੌਕ ਹੈ ਤੇ ਤੁਹਾਡੀ ਸਾਰਿਆਂ ਦੀ ਸਪੋਟ ਦੀ ਲੋੜ ਹੈ ਤਾਂ ਜੋ ਉਸ ਨੂੰ ਵੀ ਪਹਿਚਾਣ ਮਿਲ ਸਕੇ ਸੋਫੀਆ ਬੇਬੀ ਇੰਟਰਵਿਊ ਜਰੂਰ ਦੇਖਿਓ ਜੀ ਧੰਨਵਾਦ ਜੀ 🙏🏻

  • @drpal3725
    @drpal3725 Месяц назад +14

    ਮੈਂ 1978 ਤੋਂ ਇਸ ਲਾਜਵਾਬ ਜੋੜੀ ਦੇ ਗੀਤ ਸੁਣਦਿਆਂ ਵੱਡਾ ਹੋਇਆ ਹਾਂ।

  • @daljitsingh7980
    @daljitsingh7980 Месяц назад +40

    ਪੁਰਾਣੇ ਸਮੇਂ ਤੇ ਹੁਣ ਦੇ ਸਮੇਂ ਦੀ ਬੁਲੰਦ ਆਵਾਜ਼ ਦੀ ਮਾਲਕ ਬੀਬਾ ਰਣਜੀਤ ਕੌਰ ਜੀ 🙏

  • @JasvirKaur-lc5mr
    @JasvirKaur-lc5mr Месяц назад +23

    ਰਣਜੀਤ ਕੌਰ ਜੀ ਵਰਗਾ ਨਾ ਕੋਈ ਹੋਇਆ ਨਾ ਕੋਈ ਹੋਣਾ|

  • @preetstudio474
    @preetstudio474 Месяц назад +19

    ਸਾਡੇ ਪਿੰਡ ਭਗਵਾਨਗੜ੍ਹ ਭੁੱਖਿਆਵਾਲੀ ਵਿੱਚ 1988 ਦੇ ਸਗਨ ਦੇ ਪ੍ਰੋਗਰਾਮ ਚ ਸਿੱਧਾ ਅਖਾੜੇ ਵਿੱਚ ਬਿਨਾਂ ਸਟੂਡੀਓ ਤੋ ਰੰਗ ਬੰਨੇ ਪਏ ਸੀ ਸਾਡਾ ਉਸ ਵੇਲੇ ਜਨਮ ਹੋਇਆ ਸੀ ਪੁਰਾਣੀ ਵੀਡੀਓ ਵਿੱਚ ਦੇਖੀ ਕਮਾਲ ਕੀਤੀ ਪਈ ਆ । ਮੁਹੰਮਦ ਸਦੀਕ ਤੇ ਰਣਜੀਤ ਕੌਰ ❤❤❤

  • @labhsingh5211
    @labhsingh5211 Месяц назад +30

    ਮੁਹੰਮਦ ਸਦੀਕ, ਰਣਜੀਤ ਕੌਰ ਅਤੇ ਬਾਬੂ ਸਿੰਘ ਮਾਨ, ਮਰਾੜ੍ਹਾਂ ਵਾਲਾ, ਇਨ੍ਹਾਂ ਦਾ ਹਲੇ ਤੱਕ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ, ਰਣਜੀਤ ਕੌਰ ਦੀ ਟੱਲੀ ਵਾਂਗ ਟੁਕਣਦੀ ਦੀ ਅਵਾਜ਼ ਹਵਾ ਵਿੱਚ ਰਸ਼ ਘੋਲਦੀ ਆ,ਇਨ੍ਹਾਂ ਦਾ ਸੋਹਣਾ ਚੰਦ ਵਰਗਾ ਮੁਖੜਾ, ਸਦੀਕ ਨਾਲ ਛੇੜ ਛਾੜ, ਚੋਹਲ ਮੋਹਲ, ਅੱਖ ਮੁਟੱਕਾ,ਤਿੱਖੀ ਸੁਰੀਲੀ ਆਵਾਜ਼ ਅੱਜ ਵੀ ਸਾਨੂੰ ਪੁਰਾਣੇ ਦਿਨ ਯਾਦ ਕਰਾਉਂਦੀ ਆ, ਅਸੀਂ ਅਰਦਾਸ ਕਰਦੇ ਹਾਂ ਕਿ ਰਣਜੀਤ ਕੌਰ ਦੀ ਅਵਾਜ਼ ਠੀਕ ਹੋ ਜਾਵੇ, ਇਨ੍ਹਾਂ ਦੀ ਜੋੜੀ ਦੁਬਾਰਾ ਬਣੇ, ਫਿਰ ਦੋਵੇਂ ਪਹਿਲਾਂ ਦੀ ਤਰ੍ਹਾਂ ਅਖਾੜਿਆਂ ਵਿੱਚ ਧੁਮਾ ਪਾਣ,ਮੁਲਾਕਾਤ ਕਰਾਉਣ ਲਈ ਧੰਨਵਾਦ।

    • @manjeetkaurwaraich1059
      @manjeetkaurwaraich1059 Месяц назад +1

      ਬਹੁਤ ਬਹੁਤ ਵਧੀਆ ਆਵਾਜ਼ ਵਿਚ ਗਾਣੇ ਗਾਏ ਹਨ ਰਣਜੀਤ ਕੌਰ ਜੀ ਦੇ 🎉🎉

  • @SatnamSingh-bc5zm
    @SatnamSingh-bc5zm Месяц назад +25

    ਨੀ ਨਣਾਨੇ ਬੇਈਮਾਨੇ
    ਅੱਖਾਂ ਫੇਰ ਗਈ ਰਕਾਨੇ
    ਕੇਹੀ ਵੀਰ ਨੂੰ ਕਸੂਤੀ ਲੂਤੀ ਲਾਈ ਨਣਦੇ
    ਅੱਜ ਤੈਂ ਮੈਨੂੰ ਮਾਰ ਪੁਆਈ ਨਣਦੇ
    (ਲੋਕ ਗੀਤਾਂ ਵਰਗਾ ਗੀਤ ਬਣ ਗਿਆ)

    • @rajabhullar8302
      @rajabhullar8302 Месяц назад +1

      ਸਾਡੇ ਲੋਕ ਗੀਤ ਵੀ ਔਰਤ ਦੀ ਕੁੱਟਮਾਰ ਕਰਨ ਨੂ ਉਤਸ਼ਾਹਿਤ ਕਰਦੇ ਹਨ.

    • @bhullargurtej1086
      @bhullargurtej1086 Месяц назад +3

      ​@@rajabhullar8302 ਇਸ ਗੀਤ ਕਦੇ ਨੂੰ ਸਮਝ ਕੇ ਧਿਆਨ ਨਾਲ ਸੁਣਿਓ ਐਵੇ ਭਕਾਈ ਨਹੀ ਮਾਰੀਦੀ ਹੁੰਦੀ ਇਹਦੇ ਚ ਕੁੜੀ ਆਪਣੀ ਨਨਾਣ ਦੀ ਕਰਤੂਤ ਦੱਸਦੀ ਹੈ ਕਿ ਉਹਦੇ ਲਾਈ ਲੂਤੀ ਕਰਕੇ ਕੁੱਟ ਪਈ ਉਸਦੇ

    • @makhangill4668
      @makhangill4668 Месяц назад +2

      ਹਾਂ ਤੁਸੀ ਠੀਕ ਫਰਮਿਆ
      ਰਣਜੀਤ ਕੌਰ ਤੇ ਸਦੀਕ ਦੀ ਜੋੜੀ ਇਕ ਅਭੁੱਲ ਜੌੜੀ ਸੀ

  • @deepbrar.
    @deepbrar. Месяц назад +26

    ਹਰ ਠੋਕਰ ਇਨਸਾਨ ਨੂੰ ਗਿਰਨ ਲਈ ਨਹੀਂ ਲੱਗਦੀ ਕੁਝ ਠੋਕਰਾਂ ‬
    ‪ *ਸੁਧਰਨ,ਸੰਭਲਣ ਅਤੇ ਸਿੱਖਣ ਲਈ ਵੀ ਲੱਗਦੀਆਂ ਹਨ*

    • @daljitsingh7980
      @daljitsingh7980 Месяц назад +1

      ਦੀਪ ਬਰਾੜ 🙏❤️👌👌👍

    • @arshpreetjandu8162
      @arshpreetjandu8162 Месяц назад

      ਸਹੀ ਗੱਲ ਐ ਜੀ ​@@daljitsingh7980

  • @user-yx1mi3rj5v
    @user-yx1mi3rj5v Месяц назад +17

    ਜਦੋਂ ਕੋਈ ਪੰਜਾਬੀ ਗਾਇਕੀ ਦਾ ਇਤਿਹਾਸ ਲਿਖੇਗਾ ਉਦੋਂ ਲਿਖੀਆਂ ਜਾਏਗਾ ਬੀਬੀ ਰਣਜੀਤ ਕੌਰ ਜੀ ਆਪਣੇ ਲੋਹੜਾ ਦਾ ਹੁਸਨ ਜਵਾਨੀ ਪੰਜਾਬੀ ਸੱਭਿਆਚਾਰ ਦੇ ਲੇਖੇ ਲਾਏ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ 🐘🐘🐘🐘🐘

    • @yadvindermann4334
      @yadvindermann4334 Месяц назад

      ਸਦੀਕ ਧੋਖਾ ਦੇ ਗਿਆ ਇਹਨੂੰ

  • @punjabiludhiana332
    @punjabiludhiana332 Месяц назад +13

    ਜੋ ਪੰਜਾਬੀ ਬਾਹਰ ਰਹਿੰਦੇ ਆ ।ਕੈਨੇਡਾ ,ਅਮਰੀਕਾ,ਇੰਗਲੈਂਡ,ਅਸਟਰੇਲੀਆ,ਹੋਰ ਵੀ ਜਿਹੜੀ ਕੰਟਰੀ ਵਿੱਚ ਰਹਿੰਦੇ ਆ
    ਬੀਬਾ ਰਣਜੀਤ ਕੋਰ ਨੂੰ ਸਪੌਸ਼ਰ ਕਰਕੇ ਬਾਹਰ ਲਿਜਾ ਕੇ ਸਨਮਾਨਤ ਕਰਨਾ ਚਾਹੀਦਾ । ਸਾਰੀ ਜ਼ਿੰਦਗੀ ਇਹਨਾਂ ਨੇ ਪੇਂਡੂ ਪੰਜਾਬ ਨੂੰ ਬਹੁਤ ਸੋਹਣਾ ਪੇਸ਼ ਕੀਤਾ ।ਆਪਣੀ ਜ਼ਿੰਦਗੀ ਬਾਰੇ ਕੁੱਝ ਨਹੀ ਸੋਚਿਆ ।ਅਫ਼ਸੋਸ ਅੱਜ ਬੀਬਾ ਕੋਲ ਕੁੱਝ ਨਹੀ ।🙏🙏

  • @virsasingh6859
    @virsasingh6859 Месяц назад +8

    ਬੀਬਾ ਰਣਜੀਤ ਕੌਰ ਜੀ ਸੰਗੀਤ ਦੇ ਬਹੁਤ ਵੱਡੇ ਥੰਮ ਨੇ ਬਹੁਤ ਨਾਮ ਕਮਾਇਆ ਹੈ ਸਾਬਾਸ ਜਿੰਦਾਬਾਦ 🙏🙏

  • @kamaljitneeru330
    @kamaljitneeru330 Месяц назад +2

    ਬਹੁਤ ਬਹੁਤ ਪਿਆਰ ਤੇ ਸਤਿਕਾਰ ਬੀਬਾ ਰਣਜੀਤ ਕੋਰ ਜੀ 🙏 Thank you Tehna Sahib and Harman Thind♥️ for bringing mam on your show🙏

  • @GurpreetSingh-b6d
    @GurpreetSingh-b6d Месяц назад +17

    ਰਣਜੀਤ ਕੌਰ ਆਂਟੀ ਜੀ, ਮੇਰੀ ਉਮਰ 25 ਸਾਲ ਦੀ ਆ, ਮੈਂ ਬਹੁਤ ਵੱਡਾ ਫ਼ੈਨ ਆਂ ਤੁਹਾਡਾ, ਜਦੋਂ ਵੀ ਮਿਊਜ਼ਿਕ ਸੁਣਨ ਦਾ ਟਾਈਮ ਮਿਲਦਾ, ਤਾਂ ਮੈਂ ਤੁਹਾਡੇ ਗਾਣੇ ਵੱਧ ਸੁਣਦਾਂ, ਬਾਕੀ ਸਿੰਗਰਾਂ ਦੇ ਬਹੁਤ ਹੀ ਘੱਟ ਸੁਣਦਾਂ, ਲੰਬੀ ਉਮਰ ਹੋਵੇ ਆਂਟੀ ਜੀ ਤੁਹਾਡੀ 🙏🙏🙏🙏🙏🙏🙏🙏🙏🙏🙏🙏

    • @GagandeepSingh-xe4pf
      @GagandeepSingh-xe4pf Месяц назад +2

      ਬਾਈ ਜੀ ਮੈਂ ਵੀ ਬਹੁਤ ਵੱਡਾ ਫੈਨ ਆ,,,,

  • @SatnamSingh-bc5zm
    @SatnamSingh-bc5zm Месяц назад +99

    ਬੀਬਾ ਰਣਜੀਤ ਕੌਰ ਨੇ ਅਜਿਹੀ ਮੋੜ੍ਹੀ ਗੱਡੀ ਕਿ ਗਾਇਕੀ ਖੇਤਰ ਵਿੱਚ ਅਮਿੱਟ ਛਾਪ ਛੱਡੀ ਅਤੇ ਲਕੀਰ ਖਿੱਚਤੀ ਵੱਡੀ।

  • @AvtarSingh-kr2xo
    @AvtarSingh-kr2xo Месяц назад +8

    ਪਹਿਲਾ ਪੈਸੇ ਲੋਕਾਂ ਕੋਲ਼ ਘੱਟ ਹੁੰਦੇ ਸੀ, ਪਰ ਅਕਲ ਬਹੁਤ ਹੁੰਦੀ ਸੀ, ਗੀਤ ਦੀ ਪਰਖ਼ ਕਰਨ ਦੀ...

  • @KuldeepSingh-gp5sr
    @KuldeepSingh-gp5sr Месяц назад +4

    ਜਿਹੜਾ ਇਨਸਾਨ ਜਿਆਦਾ ਹੱਸਦਾ ਰਹਿੰਦਾ ਅਸਲ ਵਿੱਚ ਉਹ ਇਨਸਾਨ ਅੰਦਰੋਂ ਇਕੱਲਾ ਹੁੰਦਾ।

  • @Puran-go8mq
    @Puran-go8mq Месяц назад +2

    ਵੈਰੀ ਗੁੱਡ ਜੀ ਬਹੁਤ ਵਾਡੀਆ ਜੀ ਬੀਬੀ ਰਣਜੀਤ ਕੌਰ ਦੇ ਦਰਸ਼ਨ
    ਕਾਰਾਂ ਤੇ ਜੀ ਵੈਰੀ ਨਾਇc

  • @karamjitkaur4951
    @karamjitkaur4951 Месяц назад +7

    ਬਹੁਤ ਵਧੀਆ ਲੱਗੀ ਜੀ ਬੀਬਾ ਰਣਜੀਤ ਕੌਰ ਜੀ ਨਾਲ ਕੀਤੀ ਗੱਲਬਾਤ ਅਸੀਂ ਵੀ ਭਾਵੁਕ ਹੋ ਗਏ।

  • @deepbrar.
    @deepbrar. Месяц назад +18

    ਸਹਿਮੀ ਹੋਈ ਹੈ ਝੌਂਪੜੀ ਬਾਰਿਸ਼ ਦੇ ਖ਼ੌਫ਼ ਤੋਂ ‬
    ‪ *ਮਹਿਲ ਦੀ ਆਰਜੂ ਹੈ, ਕਿ ਬਾਰਿਸ਼ ਤੇਜ਼ ਹੋਵੇ*

  • @SukhwinderSingh-wq5ip
    @SukhwinderSingh-wq5ip Месяц назад +19

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @majorsingh4297
    @majorsingh4297 Месяц назад +10

    ਆਪਣੇ ਸਮੇਂ ਦੀ ਹੇਮਾ ਮਾਲਿਨੀ ਤੇ ਲਤਾ ਮੰਗੇਸ਼ਕਰ, ਸਵੇਰੇ ਹੀ ਜਾਕੇ ਬਹਿ ਜਾਈਦਾ ਸੀ ਜਿਥੇ ਇਸ ਜੋੜੀ ਦਾ ਅਖਾੜਾ ਲੱਗਣਾ ਹੁੰਦਾ ਸੀ

  • @PremSingh-cv5yu
    @PremSingh-cv5yu 15 дней назад

    ਪਰਮਾਤਮਾ ਇਸ ਜੋੜੀ ਨੂੰ ਸਦਾ ਹੀ ਇਕੱਠੇ ਰੱਖਦਾ!ਕਾਸ਼

  • @daljitsingh7980
    @daljitsingh7980 Месяц назад +10

    ਸਤਿ ਸ੍ਰੀ ਅਕਾਲ ਹਰਮਨ ਥਿੰਦ ਜੀ
    ਸਵਰਨ ਸਿੰਘ ਟਹਿਣਾ ਸਾਹਿਬ 🙏

  • @deepbrar.
    @deepbrar. Месяц назад +11

    ਮਹਾਨ ਉਪਲ਼ੱਭਦੀਆਂ ਕਦੀ ਵੀ ਅਸਾਨੀ ਨਾਲ ਨਹੀਂ ਮਿਲਦੀਆਂ ਅਤੇ ‬
    ‪ *ਅਸਾਨੀ ਨਾਲ ਮਿਲੀਆਂ ਉਪਲੱਭਦੀਆਂ ਕਦੀ ਮਹਾਨ ਨਹੀਂ ਹੁੰਦੀਆਂ*

  • @kulbirsingh2182
    @kulbirsingh2182 17 дней назад +1

    ਬਹੁਤ ਵਧੀਆ ਬੀਬਾ ਰਣਜੀਤ ਕੌਰ ਮੈਂ 1983 ਵਿੱਚ ਅਖਾੜਾ ਸੁਣਿਆ ਸਕੂਲ ਵਿੱਚੋਂ ਛੁੱਟੀ ਕਰਕੇ ਗੀਤ ਲਵਾਇਆ ਗਿਆ ਬੋਦੀ ਵਾਲਾ ਤਾਰਾ ਚੜ੍ਹਿਆ ਘਰ ਘਰ ਹੋਣ ਵਿਚਾਰਾਂ ਨੇ

  • @balkarsingh9729
    @balkarsingh9729 Месяц назад +3

    ਸਾਰੇ ਪੰਜਾਬ ਦੀ ਗਾਇਕੀ ਇੱਕ ਪਾਸੇ,, ਮੁਹੰਮਦ ਸਦੀਕ ਅਤੇ ਰਣਜੀਤ ਕੋਰ ਜੀ ਦੀ ਜੋੜੀ ਇਕ ਪਾਸੇ ਪੰਜ਼ਾਬੀ ਸਭਿਆਚਾਰ ਨੂੰ ਜੋ ਦੇਣ ਇਸ ਜੋੜੀ ਦੀ ਹੈ ਉਹ ਜੁਗਾਂ ਤਕ ਯਾਦ ਰਖੀ ਜਾਵੇਗੀ

  • @BalkerDhanday
    @BalkerDhanday Месяц назад +5

    ਕਰ ਕਰ ਵੇਲਾਂ ਯਾਦ ਚੰਦਰੀੲੇ ਰੋਵੇ ਗੀ❤

  • @JagjitSingh_
    @JagjitSingh_ Месяц назад +4

    ਅਸਲ ਵਿੱਚ ਟਹਿਣਾ ਸਾਹਿਬ ਬੀਬੀ ਰਣਜੀਤ ਕੌਰ ਨੂੰ ੫੦ ਤੋਂ ੭੦ ਜਾਂ ਇਸਤੋਂ ਵਡੇਰੀ ਉਮਰ ਦੇ ਲੋਕਾਂ ਨੇ ਬਹੁਤ ਸੁਣਿਆ ਹੈ ਉਸ ਵੇਲੇ ਦੀ ਇੱਕ ਨੰਬਰ ਦੀ ਗੀਤਕਾਰ ਹੈ ਧੰਨਵਾਦ ਬੀਬੀ ਥਿੰਦ ਅਤੇ ਟਹਿਣਾ ਸਾਹਿਬ ਜਿੰਨਾ ਨੇ ਬੀਬੀ ਰਣਜੀਤ ਕੌਰ ਨੂੰ ਹੌਂਸਲਾ ਦਿੱਤਾ

  • @VarinderSingh-he7wo
    @VarinderSingh-he7wo Месяц назад +3

    ਬੀਬੀ ਰਣਜੀਤ ਜੀ ਤੇ ਸਦੀਕ ਜੀ ਦੇ ਗੀਤ ਸਦਾ ਬਹਾਰ ਹਨ। ਸਾਰੇ ਪੰਜਾਬੀ ਬਹੁਤ ਪਿਆਰ ਕਰਦੇ ਹਨ।

  • @Singh-ih7cl
    @Singh-ih7cl Месяц назад +10

    ਸਮਾਂ ਸਮਾਂ ਸਮਰੱਥ...... ਪਰ ਆਪਣੇ ਜਮਾਨੇ ਚ ਬੀਬਾ ਰਣਜੀਤ ਕੌਰ ਦੀ ਕੋਈ ਰੀਸ ਨਹੀਂ ਸੀ

    • @SatpalSingh-rx9dr
      @SatpalSingh-rx9dr Месяц назад

      ਮੈਂ ਵੀ ਬਹੁਤ ਵਧੀਆ ਗੀਤਾਂ ਦੀ ਰਾਣੀ ਲਾਹ ਕੇ ਲੈ ਗਿਆ ਦਿਉਰ ਚੰਦਰਾ

  • @BalwantSingh-pg6cg
    @BalwantSingh-pg6cg Месяц назад +4

    ਬਹੁਤ ਹੀ ਵਧੀਆ ਛੱਕਛੀਅਤ ਨੂੰ ਪੇਸ਼ ਕੀਤਾ ਜੀ

    • @satwantsidhu9967
      @satwantsidhu9967 Месяц назад +1

      ਵੀਰ ਜੀ ਸਖਸ਼ੀਅਤ ਹੁੰਦਾ

  • @TarasinghSamagh-bn2zg
    @TarasinghSamagh-bn2zg Месяц назад +7

    ਬੀਬਾ ਰਣਜੀਤ ਕੌਰ ਜੀ ਅਤੇ ਮੁਹੰਮਦ ਸਦੀਕ ਤੇ ਕਿਤਾਬ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਜੀ

  • @user-ys5tr3se6m
    @user-ys5tr3se6m Месяц назад +7

    ਰਣਜੀਤ ਕੌਰ ਤੇ ਸਦੀਕ ਨੇ ਧਮਾਲਾ ਪਾ ਛੱਡੀਆ ❤❤

  • @gurjantsingh7964
    @gurjantsingh7964 Месяц назад +2

    ਅਸੀਂ ਤਾਂ ਬਈ ਰੋਜ਼ਾਨਾ ਸੁਣਦੇ ਹਾਂ ਇਸ ਮਹਾਨ ਦੋਗਾਣਾ ਜੋੜੀ ਨੂੰ ਤੰਦਰੁਸਤੀਆਂ ਬਖਸ਼ੇ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ।

  • @BalkerDhanday
    @BalkerDhanday Месяц назад +2

    ਦਿਲਾਂ ਦਾ ਯਾਨੀ ਧੋਖਾ ਦੇ ਗਿਆ ਬੀਬਾ ਜੀ ਦਿਲ ਚੂਰ ਚੂਰ ਹੋ ਗਿਆ👌👌

  • @AmarjeetSingh-ps3tb
    @AmarjeetSingh-ps3tb 15 дней назад

    Awaz A Kmal.......❤❤❤ Punjab De Shan Biba Ranjit Kaur 🎉🎉🎉 God blessing 🌹🌹🌹 You Long Life 🏆🏆🏆

  • @punjabiludhiana332
    @punjabiludhiana332 Месяц назад +3

    ਪਿੰਡ ਵਿੱਚ ਰੇੜੀ ਦੀ ਸਟੇਜ ਤੇ ਜਦੋ ਸਦੀਕ ਤੇ ਰਣਜੀਤ ਕੋਰ ਦਾ ਅਖਾੜਾ ਲੱਗਦਾ ਸੀ ।ਸਮਾਂ ਖੜ ਜਾਂਦਾ ਸੀ ।ਕੱਚੇ ਘਰ ਕੱਚੇ ਰਾਹ ਪੱਕੇ ਲੋਕ ਐਨਾ ਸੋਹਣਾ ਪੰਜਾਬ ਸੀ ।❤1975/80 ਵਿੱਚ ਜਦੋ ਅਖਾੜਾ ਲੱਗਦਾ ਸੀ ।ਸਪੀਕਰ ਦੀ ਅਵਾਜ 15 ਕਿਲੋਮੀਟਰ ਤੇ ਸੁਣਦੀ ਸੀ ।ਉਦੋਂ ਹਵਾ ਸਾਫ ਸੀ ।ਪ੍ਰਦੂਸਣ ਨਹੀ ਸੀ ।

  • @jamadesigallan5356
    @jamadesigallan5356 Месяц назад +3

    ਟਹਿਣਾ ਸਾਹਿਬ ਬਹੁਤ ਧੰਨਵਾਦ ਤੁਸੀਂ ਬੀਬਾ ਜੀ ਨੂੰ ਲੱਭ ਲਿਆ ਮੈਂ ਸੁਰਜੀਤ ਪਾਤਰ ਜੀ ਦੇ ਭੋਗ ਸਮੇਂ ਆਪਣੇ ਪ੍ਰੋਗਰਾਮ ਸੰਬੰਧੀ ਗੱਲਬਾਤ ਕੀਤੀ ਸੀ ਪਰੰਤੂ ਉਹ ਨੰਬਰ ਮੁੜ ਕੇ ਨਹੀਂ ਇਹਨਾਂ ਦਾ ਲੱਗਿਆ ਜੋ ਦਿੱਤਾ ਸੀ।

  • @user-on9vv2ix3i
    @user-on9vv2ix3i Месяц назад +3

    Thanks .sir. madm. and biba Ranjit kour ji.Thank so much ji.❤❤❤❤❤❤❤❤❤❤❤❤❤❤❤

  • @kalasahour319
    @kalasahour319 Месяц назад +1

    ਪੰਜਾਬੀ ਗੀਤਾਂ ਦੀ ਰਾਣੀ ਰਣਜੀਤ ਕੌਰ ਜੀ

  • @rajdeep8519
    @rajdeep8519 12 дней назад

    Biba Ranjit kour,tehna sab team bhut bahut thanks jo app ne iss biba nal mulakat karwai PB Sarkar, center sarkar nu be nwazna chahiye biba g ne Punjabi bolli nu bhut bahut mhanta deti meh 100 vich 90 gane iss joddi de sunda hai g thanks 🙏🙏🙏🙏🙏❤

  • @KulwantSingh-sg5ox
    @KulwantSingh-sg5ox 2 дня назад

    ਦੁੱਖ ਇਸ ਗੱਲ ਦਾ ਨਹੀਂ ਕਿ ਅਵਾਜ਼ ਖ਼ਰਾਬ ਹੋ ਗਈ ਦੁੱਖ ਇਸ ਗੱਲ ਦਾ ਹੈ ਕਿ ਸਦੀਕ ਸਾਹਿਬ ਇਸ ਗੱਲ ਤੇ ਨਹੀਂ ਖੜ੍ਹੇ ਕਿ ਤੂੰ ਮੇਰੀ ਮੈਂ ਤੇਰਾ ਮਤਲਬ ਆਪਣੀ ਸਾਥਣ ਨਾਲ ਵਫਾ ਨਹੀਂ ਕਮਾਈ ਜਿਸ ਨੇ ਪੈਂਤੀ ਸਾਲ ਸਾਥ ਦਿੱਤਾ ਹੋਵੇ ਇੱਕ ਦਮ ਕਹਿ ਦੇਣਾ ਕਿ ਹੁਣ ਤੁਸੀ ਆਪਣਾ ਅਲੱਗ ਕੰਮ ਕਰੋ ਅਸੀਂ ਆਪਣਾ ਕੰਮ ਅਲੱਗ ਕਰਾਂਗੇ, ਰਣਜੀਤ ਕੌਰ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਜਿਸ ਨੂੰ ਆਪਣਾ ਸਮਝਦੀ ਰਹੀ ਉਹ ਇੱਕ ਦਿਨ ਮੈਨੂੰ ਕੋਈ ਹੋਰ ਸਮਝੇਗਾ ਫੇਰ ਰਣਜੀਤ ਕੌਰ ਨੂੰ ਕਿਸੇ ਸਿਆਣੇ ਦੀ ਸਲਾਹ ਤੇ ਕਿਸੇ ਹੋਰ ਨਾਲ ਵਿਆਹ ਕਰਵਾਉਣਾ ਪਿਆ ਇਸ ਤੋਂ ਵੱਡੀ ਬੇਵਫਾਈ ਨਹੀਂ ਹੋ ਸਕਦੀ

  • @karamjeetsingh2352
    @karamjeetsingh2352 Месяц назад +4

    ਸਦੀਕ ਸਾਹਿਬ ਦਾ ਪਹਿਲਾ ਸੈੱਟ ਰਜਿੰਦਰ ਰਾਜਨ ਨਾਲ ਸੀ ਗੀਤ ਸੀ
    ਖ਼ਰਬੂਜ਼ੇ ਵਰਗੀ ਜੱਟੀ ਖਾ ਲਈ ਵੇ ਕਾਲੇ ਨਾਗ ਨੇ
    ਓਹਨਾਂ ਦਾ ਵਿਆਹ ਹੋ ਗਿਆ ਸਦੀਕ ਸਾਹਿਬ ਕੁੱਪ ਦੁਕਾਨ ਪਾਕੇ ਬਹਿ ਗਏ ਕਿਉਂਕਿ ਸਰਕਾਰੀ ਨੌਕਰੀ ਤੋਂ ਰਾਜਨ ਕਰਕੇ ਅਸਤੀਫ਼ਾ ਦੇ ਦਿੱਤਾ ਸੀ
    ਫਿਰ ਬੀਬਾ ਰਣਜੀਤ ਕੌਰ ਨਾਲ ਸੈੱਟ ਬਣਿਆ
    1967 ਤੋ ਇਹਨਾਂ ਦੀ ਰਿਕਾਰਡਿੰਗ ਸੁਰੂ ਹੋਈ
    ਇਹਨਾ ਦੇ ਅਖਾੜੇ ਸੁਣਨ ਨੂੰ ਲੋਕ ਤਰਸ ਦੇ ਰਹੇ ਹਨ

    • @bhullargurtej1086
      @bhullargurtej1086 Месяц назад

      ਮੁਹੰਮਦ ਸਦੀਕ ਦੀ ਤੇ ਰਣਜੀਤ ਕੌਰ ਜੀ ਦੀ ਜੋੜੀ 4 ਮਾਰਚ 1967 ਨੂੰ ਬਣੀ ਸੀ ਪਹਿਲਾ ਰਿਕਾਰਡ ਮਾਰਕੀਟ ਚ 1968 ਚ ਆ ਗਿਆ ਸੀ ਜੇ ਤੂੰ ਸੁਨਿਆਰੇ ਕੋਲੋ ਨੱਤੀਆ ਘੜਾਉਣੀਆ ਤੇ ਦੂਜਾ ਗੀਤ ਸੀ ਮਾਂ ਮੈਨੂੰ ਤੋਰੀ ਨਾ ਮੁਕਲਾਵੇ

    • @karamjeetsingh2352
      @karamjeetsingh2352 Месяц назад

      @@bhullargurtej1086ਸਹੀ ਕਿਹਾ ਜੀ ਤੁਸੀਂ

  • @sukhpalsingh585
    @sukhpalsingh585 Месяц назад +3

    ਮੈਂ 1970 ਤੋਂ ਸੁਣਦਾ ਹਾਂ ਅੱਜ ਵੀ ਸੁਣਦਾ ਹਾਂ ਜੀ

  • @manjitmann7943
    @manjitmann7943 Месяц назад +1

    ਬਹੁਤ ਵਧੀਆ ਪ੍ਰੋਗਰਾਮ God bless you

  • @balkarsinghdhanoa6740
    @balkarsinghdhanoa6740 Месяц назад +3

    ਸਦੀਕ ਨੂੰ ਤਾਂ ਪਾਰਲੀਮੈਂਟ ਵਿੱਚ ਸਾਉਣ ਲਈ ਜਗ੍ਹਾ ਮਿਲਗੀ ਉਸ ਨੂੰ ਪੈਨਸ਼ਨ ਲੱਗ ਗਈ ਪਰ ਰਣਜੀਤ ਕੌਰ ਵਿਚਾਰੀ ਬਣ ਕੇ ਰਹਿ ਗਈ

  • @Puran-go8mq
    @Puran-go8mq Месяц назад +1

    ਸਮਾਂ ਯਾਦ ਕਰਕੇ ਮਨ ਰੋਂਦਾ ਜੀ ਪਰ ਗਾਉਂਦੇ ਨੰਬਰ 1

  • @user-nf8mw9yj4s
    @user-nf8mw9yj4s Месяц назад +2

    ਮਾਲਵੇ ਦੇ ਨੰ ਇੱਕ ਨੰਬਰ ਪੁਰਾਣੇ ਤੇ ਪ੍ਸਿਦ ਗਾਇਕ ਜੋੜੀ ❤❤

  • @AmrikSingh-uh7zg
    @AmrikSingh-uh7zg Месяц назад +3

    ਰਣਜੀਤ ਕੌਰ ਬਹੁਤ ਵਧੀਆ ਹੈ

  • @user-gg8wt4qj7i
    @user-gg8wt4qj7i Месяц назад +1

    ਰਣਜੀਤ। ਕੌਰ। ਜੀ। ਸੁਲਝੀ। ਹੋਈ। ਤੇ। ਸੁਰੀਲੀ। ਗਾਇਕਾ। ਸੀ। ਧੰਨਵਾਦ। ਟੋਹਣਾ। ਜੀ। ਤੇ। ਹਰਮਨ। ਜੀ❤❤❤❤❤❤❤

  • @HarjinderSingh-yu6xc
    @HarjinderSingh-yu6xc Месяц назад +3

    ਟਹਿਣਾ ਸਾਹਬ ਸਾਡੇ ਭਗਵੰਤ ਮਾਨ ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਉਹ ਮੁੱਖ ਮੰਤਰੀ ਬਾਅਦ ਚ ਨੇ ਪਹਿਲਾਂ ਉਹ ਇੱਕ ਕਲਾਕਾਰ ਨੇ ਇਸ ਕਰਕੇ ਉਹਨਾਂ ਨੂੰ ਆਪ ਹੀ ਸਾਡੇ ਪੰਜਾਬੀ ਸੱਭਿਆਚਾਰ ਦੇ ਮਹਾਨ ਗਾਇਕ ਨੇ ਬੀਬਾ ਰਣਜੀਤ ਕੌਰ ਦੀ ਸਾਰ ਲੈ ਲੈਣੀ ਚਾਹੀਦੀ ਹੈ।

  • @BholaSingh-xh5sd
    @BholaSingh-xh5sd Месяц назад +3

    ਅਸੀਂ 12/13 ਸਾਲ ਦੀ ਉਮਰ ਵਿੱਚ ਔਢਾਂਤੋਂ ਜਗਮਾਲ ਵਾਲੀ ਹਰਿਆਣਾ ਪੈਦਲ ਯਾਤਰਾ ਕਰਕੇ 8/9 ਬੱਚੇ ਅਖਾੜਾ ਸੁਣਨ ਲਈ ਚਲੇ ਗਏ ਤੇ ਹੁਣ ਵੀ ਬਹੁਤ ਹੀ ਜ਼ਿਆਦਾ ਬਦੀਆ ਲਗਦਾ ਜਦੋਂ ਜਾਦ ਆਉਂਦੀ ਹੈ ਸਕੂਲ ਚੋਂ ਭਜਕੇ

  • @subasingh983
    @subasingh983 21 день назад

    Bahut akhade sune ne mohmd sadiqe and Ranjit kaur ji de

  • @santlashmanmuni6045
    @santlashmanmuni6045 Месяц назад +3

    ਸੀਮਤ ਸਾਜ਼ ਸੀਮਤ ਸਾਊਂਡ ਵਾਹ ਕਿਆ ਬਾਤ

  • @bhupindercheema399
    @bhupindercheema399 Месяц назад +1

    ਬਾਈ ਜੀ ਜਦੋ ਹੱਡ ਭੰਨਵੀ ਮਿਹਨਤ ਤੋ ਬਾਅਦ ਕੋਈ ਦੁਰਕਾਰੇ ਪਿਛਲੀ ਉਮਰੇ ਹਾਸੇ ਚ ਰੋਣੇ ਹੀ ਹੁੰਦੇ ਬਹੁਤ ਖੂਬ ਜੀ 🙏🙏🙏

  • @lakhwinderkaur2753
    @lakhwinderkaur2753 Месяц назад +1

    ਬੀਬੀ ਰਣਜੀਤ ਕੋਰ ,🥰🥰♥️♥️🥰👌👌

  • @palasingh5151
    @palasingh5151 Месяц назад +1

    ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ ਟਹਿਣਾ ਸਾਹਿਬ ਅਸਲੀ ਗਾਇਕੀ ਇਨ੍ਹਾਂ ਦੇ ਟਾਈਮ ਸੀ ਲੋਕ ਦੂਰ ਦੂਰ ਤੋਂ ਚੱਲ ਕੇ ਆੳਦੇ ਸੀ

  • @harpalrana4042
    @harpalrana4042 Месяц назад +3

    ਮੈਂ ਪਹਿਲੀ ਵਾਰੀ 1967 ਵਿੱਚ ਦੇਖਿਆ ਕਾਲ ਥਮ ਅਬਦੁੱਲੇ ਸ਼ਾਹ ਅਖਾੜਾ ਲਾਇਆ ਸੀ

  • @RajinderSingh-ds3mf
    @RajinderSingh-ds3mf Месяц назад +1

    ਮਹਾਨ ਕਲਾਕਾਰ ਬੀਬੀ ਰਣਜੀਤ ਕੌਰ, ਬਹੁਤ ਸੁਣਿਆ ਇਹਨਾਂ ਦੇ ਗੀਤ ਨੂੰ

  • @user-fe6rm7lq3c
    @user-fe6rm7lq3c 26 дней назад

    ਏ ਦੁਨਿਆ ਵਿੱਚ ਇੱਕ ਹੀ ਰਣਜੀਤ ਕੋਰ ਹੈ ਇਸ ਰਣਜੀਤ ਕੌਰ ਦੀ ਕੋਇਲ ਵਾਰਗੀਅਵਾਜ ਕਿਸੇ ਹੋਰ ਦੀ ਸੀ ਨਾ ਹੈ ਕਿਸੇ ਦੀ

  • @Thekedarjasswinder
    @Thekedarjasswinder Месяц назад +2

    ਟਹਿਣਾ ਸਾਬ ਔਰਤ ਦੀ ਆਵਾਜ਼ ਬਹੁਤ ਵਧੀਆ ਕੱਢ ਲੈਨੇ ਆ

  • @jagdevsingh7524
    @jagdevsingh7524 Месяц назад

    ਬਾਈ ਸਵਰਨ ਸਿੰਘ ਟਹਿਣਾ, ਬੀਬੀ ਹਰਮਨ ਥਿੰਦ, ਬੀਬੀ ਰਣਜੀਤ ਕੌਰ ਜੀ ਅਤੇ ਚੈਨਲ ਦੇ ਸਮੂਹ ਸਿੰਘਾਂ ਨੂੰ ਸਤਿ ਸ੍ਰੀ ਅਕਾਲ ਜੀ।
    ਮੇਰਾ ਜਨਮ 1965 ਦਾ ਹੈ। ਮੇਰੇ ਪਿਤਾ ਜੀ ਦੀ ਪੋਸਟਿੰਗ 1975 ਤੋਂ 1978 ਦੇ ਸ਼ੁਰੂ ਤੱਕ ਜ਼ਿਲ੍ਹਾ ਜੇਲ੍ਹ ਬਠਿੰਡਾ ਵਿਖੇ ਰਹੀ ਹੈ। ਉਨ੍ਹਾਂ ਸਮਿਆਂ ਵਿੱਚ ਅਸੀਂ ਬਠਿੰਡਾ ਜੇਲ੍ਹ ਦੇ ਕੁਆਰਟਰਾਂ ਵਿੱਚ ਰਹਿੰਦੇ ਸਾਂ। ਉਹ ਸਮਾਂ ਅੱਜ ਵੀ ਯਾਦ ਹੈ, ਬਾਅਦ ਦੁਪਹਿਰ ਤਿੰਨ ਜਾਂ ਸਾਢੇ ਤਿੰਨ ਵਜੇ ਜੇਲ੍ਹ ਵਿੱਚ ਲੱਗੇ ਸਪੀਕਰ ਤੋਂ ਰੋਜ਼ਾਨਾ ਗਾਣੇ ਵੱਜਦੇ ਹੁੰਦੇ ਸਨ। ਇੱਕ, ਦੋ ਧਾਰਮਿਕ ਗੀਤਾਂ ਤੋਂ ਬਾਅਦ, ਮੁਹੰਮਦ ਸਦੀਕ ਅਤੇ ਬੀਬੀ ਰਣਜੀਤ ਕੌਰ ਦੇ ਦੋਗਾਣੇ ਵੱਜਦੇ ਹੁੰਦੇ ਸਨ। ਮੈਂ ਪਹਿਲੀ ਵਾਰੀ ਇਸ ਜੋੜੀ ਨੂੰ ਉਦੋਂ ਸੁਣਿਆ ਸੀ। ਇਨ੍ਹਾਂ ਸਮਿਆਂ ਦੌਰਾਨ ਮੈਂ ਇਨ੍ਹਾਂ ਦੇ ਗੀਤਾਂ ਦੀ ਇੱਕ ਕਿਤਾਬ ਵੀ ਖਰੀਦੀ ਸੀ ਅਤੇ ਪਿਤਾ ਜੀ ਤੋਂ ਚੋਰੀ ਜੇਲ੍ਹ ਦੇ ਖੇਤਾਂ ਵਿੱਚ ਬੈਠ ਕੇ ਸਾਥੀਆਂ ਨਾਲ ਪੜ੍ਹਦੇ ਹੁੰਦੇ ਸਾਂ। ਇੱਕ ਦਿਨ ਪਿਤਾ ਜੀ ਨੇ ਉਹ ਕਿਤਾਬ ਦੇਖ ਲਈ, ਬੱਸ ਫਿਰ ਨਾ ਪੁੱਛੋ ਕਿੰਨੀ ਕੁੱਟ ਪਈ ਅਤੇ ਕਿਤਾਬ ਸਾੜ ਦਿੱਤੀ ਬਾਪੂ ਜੀ ਨੇ। ਖੈਰ ਉਨ੍ਹਾਂ ਤਿੰਨ ਸਾਲਾਂ ਵਿੱਚ ਇਸ ਜੋੜੀ ਦਾ ਅਖਾੜਾ ਦੋ ਵਾਰ ਲੱਗਾ ਸੀ ਬਠਿੰਡਾ ਜੇਲ੍ਹ ਵਿੱਚ ਅਤੇ ਅਸੀਂ ਦੋਸਤਾਂ ਨੇ ਦੋਵੇਂ ਅਖਾੜੇ ਸੁਣੇ ਸਨ। 1978 ਵਿੱਚ ਇਸ ਜੋੜੀ ਦਾ ਅਖਾੜਾ ਫਰੀਦਕੋਟ ਜੇਲ੍ਹ ਵਿੱਚ ਵੀ ਸੁਣਿਆ ਸੀ। ਅੱਜ ਕਰੀਬ 59 ਸਾਲ ਦੀ ਉਮਰ ਵਿੱਚ ਵੀ ਇਨ੍ਹਾਂ ਦੇ ਗੀਤ ਮੇਰੇ ਫੋਨ ਵਿੱਚ ਡਾਊਨਲੋਡ ਕੀਤੇ ਹੋਏ ਹਨ ਅਤੇ ਸੁਣਦਾ ਵੀ ਹਾਂ। ਵਾਹਿਗੁਰੂ ਇਨ੍ਹਾਂ ਗਾਇਕਾਂ ਨੂੰ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ।

  • @gurmitsinghgurmitbhullar9121
    @gurmitsinghgurmitbhullar9121 Месяц назад

    ਬਹੁਤ ਘੈਂਟ ਗੀਤ ਸੁਣ ਕੇ ਲੱਲਕਾਰਾ ਤੇਰਾ ਬਹੁਤ ਘੈਂਟ ਜੋੜੀ ਵਾਹਿਗੁਰੂ ਜੀ ਮੇਹਰ ਕਰਨ

  • @charanjeetsingh9799
    @charanjeetsingh9799 Месяц назад +1

    ਬਹੁਤ ਮਾਸੂਮ ਤੇ ਭੋਲੀ ਹੈ ਬੀਬਾ ਰਣਜੀਤ ਕੌਰ ਜੀ ਚਲਾਕੀ ਲਵੇ ਲਾਉਣੇਂ ਵੀ ਨੀ ਮੈ ਇਹਨਾਂ ਦੇ ਗੀਤ ਹਰ ਰੋਜ ਸੁਣਦਾ ਹਾਂ ਮਨ ਨੀ ਭਰਦਾ ਗੀਤ ਸੁਣ ਸੁਣ ਅਖੀਰ ਚ ਬੀਬਾ ਜੀ ਦੀ ਅਵਾਜ ਚ ਬਹੁਤ ਖਰਾਬ ਹੋ ਗਈ ਸੀ ਤੇ ਸਦੀਕ ਦਾ ਕੀ ਦੋਸ਼ ਹੈ ਇਹਨਾਂ ਦਾ ਸਾਥ ਛੱਡਣ ਦਾ ਬੀਬਾ ਜੀ ਦਾ ਓਹ ਗੀਤ ਸੁਣੋ " ਦਿਨੇ ਪੱਟੇ ਰੰਨਾ ਰਾਤੀ ਕਰੇ ਚੋਰਆਂ " ਐ ਲੱਗਦਾ ਜਿਵੇਂ ਬੀਬਾ ਜੀ ਦੇ ਅੰਦਰੋਂ ਆਵਾਜ਼ ਨਿਕਲ ਹੀ ਨਹੀਂ ਰਹੀ ਪਰ ਫਿਰ ਵੀ ਜਿੰਨਾ ਚਿਰ ਬੀਬਾ ਜੀ ਦੇ ਗੀਤ ਸੁਣਨ ਜੋਗੇ ਸਨ ਉਹਨਾਂ ਚਿਰ ਸਦੀਕ ਸਾਹਿਬ ਜੀ ਨੇ ਗਾਇਆ ਇਨਾਂ ਨਾਲ ਤੇ ਸੁਖਜੀਤ ਕੌਰ ਨੂੰ ਵੀ ਬੀਬਾ ਜੀ ਨੇ ਹੀ ਮਲਾਇਆ ਸੀ ਮੁਹੰਮਦ ਸਦੀਕ ਨਾਲ ਕਿ ਮੇਰੀ ਆਵਾਜ਼ ਹੁਣ ਠੀਕ ਨਹੀਂ ਤੁਸੀਂ ਇਹਨਾਂ ਨਾਲ ਪ੍ਰੋਗਰਾਮ ਲਾ ਲਿਆ ਕਰੋ ਹੁਣ ਜੋ ਮਰਜੀ ਕਹੀ ਜਾਣ ਬੀਬਾ ਜੀ

  • @punjabiludhiana332
    @punjabiludhiana332 Месяц назад +2

    ਚਰਖੀ ਰੰਗੀਨ ਦਰਵਾਜ਼ੇ ਵਿੱਚ ਡਾਹ ਕੇ ।
    ਬਹਿਕੇ ਲੰਬੇ ਲੰਬੇ ਪਾਵੇ ਬਿੱਲੋ ਤੰਦ ਨੀ ।
    ਰਹੀ ਬੱਚਕੇ ਹਾਨਣੇ ।
    ਹੋਰ ਨਾਂ ਝੜਾਂ ਦੀ ਕੋਈ ਚੰਦ ਨੀ ।
    ਰਹੀ ਬੱਚਕੇ ਹਾਨਣੇ ।
    🙏🙏🙏

  • @user-gg7pf9sc1w
    @user-gg7pf9sc1w Месяц назад

    ਬਹੁਤ ਵਧੀਆ ਗੱਲਾਂ ਮਹਾਂ ਕਾਬਿਲੇ ਤਾਰੀਫ਼

  • @Sukh8776-df4vo
    @Sukh8776-df4vo 29 дней назад

    Mera tan rona hi nikli giya

  • @sudagarsinghkhara
    @sudagarsinghkhara Месяц назад +1

    Nice interview. One should always be thankful to the Almighty about the blessings ushered by Him for more than four decades and every one has to retire gracefully at a certain age. One need not to feel sad or repent by going through the golden memories of the past. God bless Bibi Ranjit Kaur ji with good health and long life.

  • @BalwantSingh-eb4be
    @BalwantSingh-eb4be Месяц назад

    ਬਹੁਤ ਵਧੀਆ ਜੀ

  • @jakkeyforman
    @jakkeyforman 7 дней назад

    SHAN E PUNJABI ❤❤❤❤❤❤

  • @lakhwindersingh8276
    @lakhwindersingh8276 Месяц назад

    ਬੀਬੀ ਰਣਜੀਤ ਕੋਰ ਜੀ ਸਦਾ ਖੁਸ਼ ਰਹਿਅਾ ਕਰੋ ਤੁਸੀ ਸਦਾ ਬਹਾਰ ਜੇ ਤੇ ਰਹੋਗੇ ਤੁਸੀ 21ਜੇ ਬਾਕੀ ਸਭ 19 ਨੇ ਕੋੲੀ ਗੱਲ ਨਹੀ ਵਕਤ ਕਿਸੇ ਬਾਪ ਦਾ ਨਹੀ ਤੁਸੀ ਖੁਸ਼ ਰਿਹਾ ਕਰੋ

  • @JagtarGill-u1z
    @JagtarGill-u1z Месяц назад +3

    Very good thana and Harman thind ji thanks

  • @rameshsingh6969
    @rameshsingh6969 Месяц назад

    ਬੀਬਾ ਰਣਜੀਤ ਕੌਰ ਬਹੁਤ ਵਧੀਆ ਗਾਇਕਾ ਨੇ ਟਹਿਣਾ ਸਾਬ੍ਹ ਬਹੁਤ ਧੰਨਵਾਦ ਇੰਟਰਵਿਊ ਰਾਹੀਂ ਬੀਬਾ ਜੀ ਦੇ ਦਰਸ਼ਨ ਕਰਵਾਉਣ ਲਈ ਧੰਨਵਾਦ ਜੀਓ 🎉🎉

  • @Panjgrain
    @Panjgrain Месяц назад +1

    ਬਾਈ ਸਾਡੇ ਪਿੰਡ ਪੰਜਗਰਾਈਂ ਕਲਾਂ ਚ ਅਖਾੜਾਂ ਲੱਗਿਆ ਸੀ ਰਣਜੀਤ ਕੋਰ ਤੇ ਸਦੀਂਕ ਸਾਬ ਦਾ, ਘਰਾਂ ਚੋ ਸਾਡਾ ਇੱਕ ਤਾਇਆਂ ਤੇ ਇੱਕ ਬਾਈ ਸੀ ਉਹਨਾਂ ਦੀ ਡਿਊਟੀ ਸੀ ਇਸ ਗਾਉਣ ਵਾਲੀ ਜੋੜੀ ਨੂੰ ਚਾਹ ਪਾਣੀ ਪਿਆਉਣ ਦੀ ਰਣਜੀਤ ਕੋਰ ਨੇ ਲੱਡੂ ਤੇ ਇੱਕ ਦੰਦੀ ਵੱਡ ਕੇ ਬਾਕੀ ਪਲੇਟ ਚ ਵਾਪਸ ਰੱਖਤਾਂ ਫਿਰ ਉਸ ਲੱਡੂ ਨੂੰ ਖਾਣ ਪਿੱਛੇ ਤਾਇਆ ਤੇ ਬਾਈ ਲੜ ਪਏ ਲੱਡੂ ਦਾ ਬੁਰਾ ਹਾਲ ਕਰਤਾ ਭੋਰ ਕੇ …😂😂 ਉਸ ਟਾਈਮ ਲੋਕ ਤਰਸਦੇ ਸੀ ਇਸ ਜੋੜੀ ਨੂੰ ਸੁਣਨ ਲਈ …❤

  • @user-my2sy8dt6o
    @user-my2sy8dt6o Месяц назад

    ਰਣਜੀਤ ਕੌਰ ਜੀ ਦੇ ਪੈ ਰੀ ਹੱਥ ਲਾਓਦੇ ਹਾਂ ਜੀ ਬਹੁਤ ਸੁ ਰੀਲੀ ਸੀ ਦਿਲ ਖੁਸ਼ ਹੋ ਜਾਂਦਾ ਹੈ ਅੱਜ ਵੀ ਗਾਣੇ ਸੁਣ ਕੇ ਸਲੂਟ ਹੈ ਜੀ

  • @ranarana6497
    @ranarana6497 Месяц назад

    Bibi Ranjit kaur ji ❤se salut my favorite singer god bleas you Balraj France

  • @BhinderDhaliwal-nm8tz
    @BhinderDhaliwal-nm8tz Месяц назад

    ਏ ਇੰਟਰਵਿਊ ਬੇਹੱਦ ਪਸੰਦ ਕੀਤਾ ਗਿਆ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @chanjminghmaan8575
    @chanjminghmaan8575 Месяц назад

    ਅੱਜ ਵੀ ਲੋਕ ਪਿੰਡਾਂ ਵਿੱਚ ਯਾਦ ਕਰਦੇ ਅਆ ❤ਟਹਿਣਾ ਸਾਬ

  • @user-lh6yr9dq2x
    @user-lh6yr9dq2x Месяц назад

    Waheguru ji

  • @NarinderSingh-ti4sq
    @NarinderSingh-ti4sq Месяц назад +1

    The super star of old days. Koi jawab nahi se madam ji da. May she long live.

  • @kartarsingh7308
    @kartarsingh7308 Месяц назад +1

    ਅੱਜ ਤੋਂ ੫੨ਸਾਲ ਪਹਿਲਾਂ ਜਦੋ ਕਾਲਜ਼ ਪੜਦੇ ਸੀ ਬੀਬਾ ਜੀ ਅਤੇ ਸਦੀਕ ਸਾਹਿਬ ਦੀ ਜੋੜੀ ਨੰਬਰ ਇੱਕ ਹੁੰਦੀ ਸੀ ਅਤੇਸਾਰੇ ਅਖਾੜੇ ਸੁਣਦੇ ਸੀ

  • @sarbjitsingh6318
    @sarbjitsingh6318 Месяц назад

    ਬਾਬੂ ਰਜ਼ਬ ਅਲੀ ਦੀ ਕਲਮ ਵਿਚੋਂ ਸਾ਼ਹਣੀ ਕੌਲਾਂ ਗੀਤ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ

  • @surjeetsingh-kt4rj
    @surjeetsingh-kt4rj 17 дней назад

    Me bada roea tuhada program dekh ke ranjeet kour ji 🙏

  • @user-nf8mw9yj4s
    @user-nf8mw9yj4s Месяц назад

    ਟਹਿਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਜੋ ਤੁਸੀਂ ਪੁਰਾਣੇ ਗਾਇਕ ਨੂੰ ਆਪਣੇ ਪਰੋਗਰਾਮ ਵਿੱਚ ਲੈਕੇ ਆਉਨੇੳ ਮੈ ਕੰਮ ਤੇ ਸਦਿਕ ਸਾਬ ਰਣਜੀਤ ਕੌਰ ਦੇ ਖਾੜੇ ਤੇ ਗਾਣੇ ਸੁਣਦਾ ਅੱਜ ਵੀ ਗਾਣੇ ਨਵੇ ਲੰਗਦੇ ਨੇ❤❤❤

  • @punjabiludhiana332
    @punjabiludhiana332 Месяц назад +1

    ਰਣਜੀਤ ਕੋਰ ਨਾਲ ਬਹੁਤ ਧੋਖਾ ਹੋਇਆ । ਟਾਇਮ ਸਿਰ ਵਿਆਹ ਤੇ ਬੱਚਿਆਂ ਵਾਲੇ ਪਾਸੇ ਸੋਚਣ ਹੀ ਨਹੀ ਦਿੱਤਾ । ❤❤

  • @rajkaur19919
    @rajkaur19919 Месяц назад +1

    ❤❤❤❤❤

  • @SukhdevSingh-up7ed
    @SukhdevSingh-up7ed Месяц назад

    ਬੀਬਾ ਰਣਜੀਤ ਕੌਰ ਨੇ ਬਹੁਤ ਗੀਤ ਗਾਏ ਨੇ
    ਇਹੋ ਜਿਹੇ ਮੁਕਾਮ ਤੇ ਹਰ ਕੋਈ ਨਹੀਂ ਪਹੁੰਚ ਸਕਦਾ ਤੇ ਨਾ ਹੀ ਪਹੁੰਚ ਸਕੇ!!!

  • @harjotsingh8222
    @harjotsingh8222 Месяц назад

    ਮੇਰੇ ਪਿੰਡ ਸੀਤੋ ❤ਆਏ ਸਨ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਸੀ ਮੈ ਵੀ ਸਟੇਜ ਸੰਚਾਲਨ ਕੀਤਾ ਸੀ ਰਣਜੀਤ ਕੌਰ ਦੀ ਅਵਾਜ ਵਿਚ ਕੁੱਝ ਫਰਕ ਸੀ ਪਰ ਫਿਰ ਵੀ ਵਧੀਆ ਪ੍ਰਦਰਸ਼ਨ ਕੀਤਾ ❤ਬਹੁਤ ਵਧੀਆ ਲੱਗਿਆ

  • @majorsingh4297
    @majorsingh4297 Месяц назад +3

    ਓਦੋਂ ਤਾਂ ਪੰਡਾਲ਼ ਚ ਹਰ ਦਰਸ਼ਕ ਰਣਜੀਤ ਕੌਰ ਦੀ ਹਾਸੇ ਵਾਲੀ ਤੱਕਣੀ ਨੂੰ ਤਰਸਦਾ ਸੀ

  • @AvtarSingh-kr2xo
    @AvtarSingh-kr2xo Месяц назад

    ਬੀਬੀ ਰਣਜੀਤ ਕੌਰ ਨੂੰ ਬਹੁਤ ਬਹੁਤ ਸਤਿਕਾਰ

  • @Ambersar_california
    @Ambersar_california 21 день назад