Maharaja Ranjit Singh 182nd death anniversary | ਮਹਾਰਾਜਾ ਰਣਜੀਤ ਸਿੰਘ ਦੀ ਬਰਸੀ

Поделиться
HTML-код
  • Опубликовано: 5 янв 2025

Комментарии • 106

  • @harpreetgill3836
    @harpreetgill3836 Год назад

    ਬਹੁਤ ਹੀ ਕੀਮਤੀ ਇਤਿਹਾਸ ਦਾ ਵੇਰਵਾ ਇੱਕ ਵਾਰਤਾ ਵਿੱਚ ਬਿਆਨ ਕਰ ਦਿੱਤਾ ਹੈ ਤੁਸੀ। ਦਿਲ ਕਰਦਾ ਹੈ ਘੰਟਿਆਂ ਬੱਧੀ ਸੁਣਦੇ ਰਹੀਏ। 🙏🏼

  • @balbirsinghvirk5555
    @balbirsinghvirk5555 Год назад +2

    Maharaja sahib di eni shandar history dassan layi thanku ji

  • @realestatewealth777
    @realestatewealth777 Год назад +7

    Professor Kashmir's Saab thank you so much for bringing awareness to your audience with your vast knowledge

  • @jaipaljaipaul7449
    @jaipaljaipaul7449 Год назад +1

    ਸੂਬਾ ਸਰਕਾਰ , ਸੈਂਟਰ ਸਰਕਾਰ ਤੇ ਰਾਜ ਸਭਾ ਦੇ ਆਕਾ , ਅੰਤਰਰਾਸ਼ਟਰੀ ਸਾਂਝ , ਮਹਾਂ ਭਾਰਤ ਨਾਲ ਖਿਲਵਾੜ ਕਿਉਂ....? ਵਿਸ਼ਵ ਵਿਜੇਤਾ ਪਹਿਲਵਾਨ ਦਾਰਾ ਸਿੰਘ ਦੁਲਚੀਪੁਰ ਸਿੱਧੁ , ਜ਼ਿਲ੍ਹਾ ਅੰਮ੍ਰਿਤਸਰ ਨੂੰ ਗੁੰਮਨਾਮ ਕਰਨ ਦਾ ਯਤਨ...? ਅੱਜ ਖਲੀ ਰੇਸਲਰ ਨੂੰ ਬਦਨਾਮ ਕਰਨ ਦਾ ਯਤਨ...?

  • @lambilambhi8389
    @lambilambhi8389 4 месяца назад

    ਚਾਰ ਘੋੜੇ ਨਹੀਂ ਸਨ ਜੀ ਫਿਰ ਦੁਨੀਆਂ ਦੇ ਉੱਪਰ ਫਿਰ ਪੰਜ ਘੋੜੇ ਸਨ ਚਾਰ ਤੁਸੀਂ ਗਿਣਾ ਦਿੱਤੇ ਅਤੇ ਸਭ ਤੋਂ ਵੱਖਰਾ ਸਭ ਤੋਂ ਅਲੱਗ ਸਭ ਤੋਂ ਸੋਹਣਾ ਸਭ ਤੋਂ ਤੇਜ਼ ਸਭ ਤੋਂ ਚੰਗਾ ਸਮਝੋ ਸਮਝਦਾ ਘੋੜਾ ਨੀਲੇ ਦਾ ਸ਼ਾਹ ਸਵਾਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਕੋਲ ਸੀ ਨੀਲਾ ਘੋੜਾ ਸਭ ਤੋਂ ਚੰਗਾ ਸੀ ਜੋ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਮਹਾਰਾਜ ਨੇ ਜਿਸ ਦੇ ਉੱਪਰ ਸਵਾਰੀ ਕੀਤੀ

  • @realestatewealth777
    @realestatewealth777 Год назад +4

    Thind Saab Satsriakaal

  • @kuldeepjagpal
    @kuldeepjagpal 2 года назад +6

    Proud of professor Sardar Kashmera Singh ji

  • @lambilambhi8389
    @lambilambhi8389 4 месяца назад

    ਔਰਤਾਂ ਨੂੰ ਫੋਰਸ ਦਾ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਕੀਤਾ ਹੀ ਗਿਆ ਚਾਹੇ ਉਹ ਗੋਲੀਆਂ ਹੀ ਸਨ ਜਦੋਂ ਧਿਆਨ ਸਿੰਘ ਡੋਗਰੇ ਨੇ ਸ਼ੇਰ ਸਿੰਘ ਨੂੰ ਆਪਣੀਆਂ ਉਂਗਲਾਂ ਤੇ ਚੁੱਕ ਲਿਆ ਅਤੇ ਬੀਬੀ ਨਾਨਕੀ ਜੀ ਜੋ ਕਿ ਮਹਾਰਾਜਾ ਕੌਰ ਨੌਨਿਹਾਲ ਸਿੰਘ ਦੇ ਪਤਨੀ ਸਨ ਤੇ ਸ਼ਾਮ ਸਿੰਘ ਅਟਾਰੀ ਵਾਲੇ ਦੀ ਪੁੱਤਰੀ ਸੀ ਨੌ ਨਿਹਾਲ ਸਿੰਘ ਤਾਂ ਸਵਰਗਵਾਸ ਹੋ ਗਿਆ ਸੀ ਪਰ ਉਸ ਦੀ ਪਤਨੀ ਦੇ ਬੱਚਾ ਹੋਣ ਵਾਲਾ ਸੀ ਜੋ ਹਲੇ ਕੁਛ ਮਹੀਨਿਆਂ ਦਾ ਹੀ ਸੀ ਤਾਂ ਪਹਿਲਾਂ ਤਾਂ ਡੋਗਰਿਆਂ ਦੇ ਕਹਿਣ ਤੇ ਮਹਾਰਾਜਾ ਸ਼ੇਰ ਸਿੰਘ ਨੇ ਆਪਣੇ ਹੀ ਭਤੀਜੇ ਦੇ ਘਰਵਾਲੀ ਨੂੰ ਜ਼ਹਿਰ ਦਿੱਤੀ ਪਰ ਉਹ ਔਰ ਬੀਬੀ ਨਾਨਕੀ ਦਾ ਬਚ ਗਏ ਪਰ ਉਹਨਾਂ ਦਾ ਗਰਭ ਜਾਂਦਾ ਰਿਹਾ ਫਿਰ ਉਹਨਾਂ ਗੋਲੀਆਂ ਦੇ ਹੱਥੋਂ ਹੀ, ਮਹਾਰਾਣੀ ਚੰਦ ਕੌਰ ਨੂੰ ਮਹਾਰਾਜਾ ਸ਼ੇਰ ਸਿੰਘ ਨੇ ਡੋਗਰਿਆਂ ਪਿੱਛੇ ਲੱਗ ਕੇ ਵੱਟੇ ਮਾਰ ਮਾਰ ਹੀ ਉਸ ਨੂੰ ਮਰਵਾਇਆ ਖੜਕ ਸਿੰਘ ਦੀ ਘਰਵਾਲੀ ਨੂੰ ਮਹਾਰਾਜਾ ਨੌਨਿਹਾਲ ਸਿੰਘ ਦੀ ਮਾਂ ਨੂੰ ਅਤੇ ਰਣਜੀਤ ਸਿੰਘ ਦੀ ਨੂਹ ਨੂੰ ਗੋਲੀਆਂ ਹੱਥੋਂ ਮਰਵਾ ਦਿੱਤਾ ਅਤੇ ਉਹ ਗੋਲੀਆਂ ਨੂੰ ਮੌਕੇ ਦੀ ਵਾਰਦਾਤ ਤੇ ਫੜਿਆ ਦਿਖਾ ਦਿੱਤਾ ਕਿ ਇਹਨਾਂ ਨੇ ਚੰਦ ਕੌਰ ਦਾ ਕਤਲ ਕੀਤਾ ਹੈ।ਤਾਂ ਉਹਨਾਂ ਦੇ ਹੱਥ ਪੈਰ ਵੱਢਵਾ ਕੇ ਚੁਰਾਹੇ ਤੇ ਬਹਾ ਦਿੱਤਾ ਗਿਆ ਉਹਨਾਂ ਨੇ ਆਉਂਦੇ ਜਾਂਦੇ ਰਾਹੀਆਂ ਨੂੰ ਸੱਚ ਦੱਸਣਾ ਸ਼ੁਰੂ ਕਰ ਦਿੱਤਾ ਕਿ ਪਹਿਲਾਂ ਸਾਥੋਂ ਚੰਦ ਕੌਰ ਨੂੰ ਮਰਵਾ ਦਿੱਤਾ ਅਤੇ ਫਿਰ ਸਾਡੇ ਹੱਥ ਪੈਰ ਵੱਢ ਕੇ ਸਾਨੂੰ ਹੀ ਮੁਜਰਿਮ ਠਹਿਰਾ ਦਿੱਤਾ ਅਤੇ ਇੱਥੇ ਬਹਾਦਰ ਜਦ ਧਿਆਨ ਸਿਉਂ ਕੋਲੇ ਇਹ ਗੱਲ ਪਹੁੰਚੀ ਤਾਂ ਉਸ ਨੇ ਸ਼ੇਰ ਸਿੰਘ ਨੂੰ ਦੱਸੀ ਤਾਂ ਉਹਨਾਂ ਨੂੰ ਉੱਥੇ ਹੀ ਕਤਲ ਕਰ ਦਿੱਤਾ ਗਿਆ ਇਨਾ ਗਿਰ ਚੁੱਕਿਆ ਸੀ ਉਸ ਟਾਈਮ ਤੇ ਇੱਕ ਸਿੱਖ ਦਾ ਕਿਰਦਾਰ ਜੋ ਕਿ ਮਹਾਰਾਜ ਰਣਜੀਤ ਸਿੰਘ ਦਾ ਪੁੱਤਰ ਸੀ ਅਸਲ ਦੇ ਵਿੱਚ ਆਪਾਂ ਜੀ ਘੋੜਿਆਂ ਦੀਆਂ ਕਾਠੀਆਂ ਤੇ ਤੇ ਜੰਗਲਾਂ ਵਿੱਚ ਰਾਤਾਂ ਕੱਟਦੇ ਸੀ ਇੱਕ ਦੂਜੇ ਨਾਲ ਹਾਂ ਨਹੀਂ ਤਾਂ ਅਸੀਂ ਇੱਕ ਦੂਜੇ ਦਾ ਖੂਨ ਦੇ ਪਿਆਸੇ ਹੋ ਜਾਂਦੇ ਹਾਂ। ਖੂਨ ਦੇ ਪੈਸੇ ਹੀ ਨਹੀਂ ਬਲਕਿ ਜਦ ਕੋਈ ਰੋਟੀ ਖਾਣ ਲੱਗਾ ਹ ਤਾਂ ਦੂਜੇ ਸਿੱਖ ਨੂੰ ਇਹ ਨਫਰਤ ਹੋ ਜਾਂਦੀ ਹੈ ਕਿ ਇਹ ਇੰਨਾ ਚੰਗਾ ਖਾਣਾ ਕਿਉਂ ਖਾ ਰਿਹਾ ਹੈ ਕਮਾਈ ਕਿਉਂ ਕਰ ਰਿਹਾ ਏ ਇਹ ਸਹੀ ਗੱਲ ਹੈ ਮੇਰੇ ਵਾਸਤੇ ਤਾਂ ਸਹੀ ਹੈ ਮੇਰੇ ਨਾਲ ਤਾਂ ਇਹ ਪਲ ਪਲ ਤੇ ਬੀਤ ਰਹੀਏ ਚਲੋ ਜੋ ਅਕਾਲ ਪੁਰਖ ਨੂੰ ਮਨਜ਼ੂਰ ਹੈ ਉਹੀ ਹੋਵੇਗਾ।

  • @ksbola1
    @ksbola1 2 года назад +5

    Great historian Pro Kashmira Singh ji
    Good combination with Thind sahib🙏🏻

    • @palwindersingh3731
      @palwindersingh3731 Год назад

      Veer ji kashmeer singh ji great Analyse of MAHARJA SAHIB. THANKS SO MUCH.

  • @balvirsudhar5352
    @balvirsudhar5352 8 месяцев назад

    Very good ji

  • @balbirsinghvirk5555
    @balbirsinghvirk5555 Год назад +1

    I am from Rajasthan now in Canada Rajput sade state vich bahut San Una mavan raniyan Di history shandar si sati Hona am gal si

  • @jasminderkaur7704
    @jasminderkaur7704 Год назад

    ❤ v.nice interview!! So informative n knowledgeable!! Really Maharaja ji was unique n incredible !!❤🌟♥️

  • @randeepsanghera_nz
    @randeepsanghera_nz 10 месяцев назад

    mainu kadi pata hi ni lagna si professor saab aa saari galan da je tusi na dasde thank u so much 🙏

  • @tarsemwalia2401
    @tarsemwalia2401 Год назад

    ਵਾਹੁ ਵਾਹੁ ਗੁਰੂ ਗੋਬਿੰਦ ਸਿੰਘ ਆਪੇ ਗੁਰੁ ਚੇਲਾ

  • @realestatewealth777
    @realestatewealth777 Год назад +4

    Shere Punjab Maharaja Ranjit Singh was having one of the greatest visions and farsightedness and is always remembered for his bravery and courage and his ability to practice secularism and his kingdom was limitless

  • @AmanDeep-sf9sb
    @AmanDeep-sf9sb Год назад

    ਪੰਜਾਬੀ ਰਾਜਾਂ ਵਾਲ਼ੀ ਗੱਲ ਤੇ ਮਾਣ ਹੈ ❤

  • @jasleenkaur5808
    @jasleenkaur5808 Год назад +2

    thanks bhaji and also thanks to professor sahab bhaji i want to know complete history of maharaja Ranjit singh

  • @rajwantdhaliwal3352
    @rajwantdhaliwal3352 3 года назад +1

    very nice professor 👌 saab

  • @jagdevsinghmaan7257
    @jagdevsinghmaan7257 Год назад

    Very Good information thanks sir 😊

  • @MansaSingh-q9h
    @MansaSingh-q9h Год назад

    Goood

  • @jagveerdhiloon6576
    @jagveerdhiloon6576 Год назад +1

    Maharaja Ranjeet Singh g was a great Leader great solider great king because he was a true Khalsa

  • @kdear9401
    @kdear9401 Год назад

    Great Horse one your did not mention Chetak of Maharana Pratap

  • @realestatewealth777
    @realestatewealth777 Год назад +2

    Sada Hasde Raho te vasde Raho

  • @gurvinderbhullar1095
    @gurvinderbhullar1095 10 месяцев назад

    Please tusi maharaja dulip singh ji te v explain kro ik program krke

  • @ajeetsinghfilms4089
    @ajeetsinghfilms4089 6 месяцев назад

    ਪਹਿਲਾਂ ਤਾਂ ਇਹ ਕਹਿਣਾ ਬੰਦ ਕਰੋ ਕ ਮਹਾਰਾਜਾ ਰਣਜੀਤ ਸਿੰਘ ਇੱਕ ਪੰਜਾਬੀ ਰਾਜਾ ਸੀ
    ਮਹਾਰਾਜਾ ਰਣਜੀਤ ਸਿੰਘ ਸਿੱਖ ਰਾਜ ਦਾ ਸਿੱਖ ਮਹਾਰਾਜਾ ਸੀ
    ਇਹ ਸੱਚ ਹੈ ਕ ਹਿੰਦੂ ਮੁਸਲਿਮ ਉਸ ਰਾਜ ਵਿੱਚ ਮੰਤਰੀ ਸੀ ਪਰ ਮਹਾਰਾਜਾ ਸਿੱਖ ਹੀ ਤੇ ਸਭ ਉਸ ਮੁਤਾਬਕ ਹੁੰਦਾ ਸੀ
    ਪੰਜਾਬੀਆਂ ਲਈ ਬਹੁਤ ਕੁਛ ਕੀਤਾ ਮਹਾਰਾਜਾ ਰਣਜੀਤ ਸਿੰਘ ਨੇ ਪਰ ਤੁਸੀਂ ਇਹ ਕਹੋ ਕੇ ਉਹ ਪੰਜਾਬੀ ਮਹਾਰਾਜਾ ਸੀ ਉਹ ਸਿੱਖ ਮਹਾਰਾਜਾ ਨਹੀਂ ਸੀ ਇਹ ਗ਼ਲਤ ਹੈ
    ਉਹ ਰਾਜ ਸਿੱਖ ਰਾਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ
    ਉਸਦੀ ਸਰਕਾਰ, ਸਰਕਾਰ ਏ ਖਾਲਸਾ ਸੀ
    ਉਸਦਾ ਨਿਸ਼ਾਨ ਖਾਲਸਾਈ ਸੀ
    ਉਸਦੀ ਕਰੰਸੀ ਖਾਲਸਾਈ ਸੀ
    ਐਵੇਂ ਨਾ ਕਿਹਾ ਕਰੋ ਕੇ ਉਹ ਜ਼
    ਸਿੱਖ ਮਹਾਰਾਜਾ ਨਹੀਂ ਸੀ 🙏

  • @RajaRaja-nn3re
    @RajaRaja-nn3re 2 года назад +3

    Very sweet voice taking sikh dharm history

  • @Jaspreetsingh-qn1nj
    @Jaspreetsingh-qn1nj Год назад

    Bohat wadiyaa g , maharaja raja bare jinna research karo ona ghat lagda , bohat pyar maha raja bare dasan lyi , hor nawiya koj le ke nawiya glan le ke , ek nwa program bnao maha raja bare hor Janna hai

  • @jaipaljaipaul7449
    @jaipaljaipaul7449 Год назад +1

    ਮਹਾਂ ਭਾਰਤ ਸੇ ਭਾਰਤ ਕਿਆ , ਭਾਰਤ ਸੇ ਕਿਆ ਹਿੰਦੂ ਸਨਤਾਨ ❓ ਧਰਮ ਮਜ੍ਹਬ ਮੇ ਬਾਂਟ ਕੇ , ਮਾਰ ਦਿਆ ਇਨਸਾਨ....?

  • @jagdeepkaur5039
    @jagdeepkaur5039 Год назад +4

    ਬਾਕੀ ਸਾਰੀਆਂ ਗੱਲਾਂ ਤਾਂ ਸਮਝ ਆਉਂਦੀਆ ਹਨ। ਪਰ ਸ਼ਰ ਬ ਵਾਲੀ ਗੱਲ ਨਾਲ ਸਹਿਮਤ ਨਹੀਂ।

    • @laadsmaan2011
      @laadsmaan2011 6 месяцев назад

      ਵੀਰੇ ਸੂਰਜੀ ਪੁਰਸ਼ ਸ਼ਰਾਬ ਤਾਂ ਪੀਂਦੇ ਨੇ

  • @jaipaljaipaul7449
    @jaipaljaipaul7449 Год назад

    ਲੋਕ ਤੱਥ...? ਕਾਗਜ਼ , ਕਲਮ ਦਵਾਤ ਜੇ ਮਿਥਿਹਾਸ ਦੀ ਜਗ੍ਹਾ ਇਤਿਹਾਸ ਹੋਵੇ ਤਾਂ ❓ ਰਹੁ ਰੀਤਾਂ , ਰਸਮਾਂ ਹੀ ਤਵੀਜ ,ਸੇਧ ਯਾ ਇਨਸਾਨੀਅਤ , ਜ਼ਿੰਦਾ ਬਾਦ ❓ ਹਰਿ ਸੰਜੀਵ ਸ਼ਰੀਰ ਦਾ ਡਰਾਈਵਰ , ਸੁਖਸ਼ਮ ਮੰਨ...? ਤੁਹਾਡੇ ਸੋਣ ਤੋਂ ਬਾਅਦ ਵੀ , ਸੁਆਸਾਂ ਦਾ ਆਉਣਾ ਜਾਣਾ , ਕੁਦਰਤ ਦਰਬਾਰ , ਨਿਰਵਸਤਰ ਆਹਾਰ...?

  • @jaipaljaipaul7449
    @jaipaljaipaul7449 Год назад +1

    ਆਸਤਿਕ , ਨਾਸਤਿਕ ਤੇ ਭਾਵਨਾਤਮਕ ...? ਤਿੰਨੇ ਸੁਖਸ਼ਮ , ਅਹਿਸਾਸ....? ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ....?

  • @laadsmaan2011
    @laadsmaan2011 6 месяцев назад

    ਜ਼ਿੰਦਾ ਲੁੱਕ ਗਈ ਸੀ ਕਿ ਆ ਸੱਚ ਆ ਜਾ ਨਹੀਂ

  • @droch0
    @droch0 Год назад

    Very good information sir i need your number. Kashmira singh ji

  • @DeepakSingh-yg5qs
    @DeepakSingh-yg5qs Год назад +4

    Iam proud to be rajput

  • @sunnyrastin
    @sunnyrastin Год назад +3

    Best history teacher .respect to this amazing professor 🙏

  • @realestatewealth777
    @realestatewealth777 Год назад +2

    WaheGuruji ka Khalsa WaheGuruji ki Fateh

  • @balrajsandhu8084
    @balrajsandhu8084 Год назад

    Pro Saab ji jo gollia shati hoia c o v Dhian Singh gadar dovere di Cahal c qiu ke Jo Magaraja Saab ji de Garand children de lattai kile de ander hor San o Ona de o chasamdin Gawain San so sanità mast kite c a hi Mari opinion he as a love off history .Thanks .tuhade jawab di idol ch .

  • @chhindasinghaulakh6815
    @chhindasinghaulakh6815 Год назад +3

    ਕਈ ਲੋਕਾ ਦਾ ਅੱਜ ਬੀ ਟਿਲ ਲਗੇਆ ਹੋਈਆ ਹੈ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਇੱਕ ਸ਼ਰਾਬੀ ਇਕ ਨਸ਼ੇੜੀ ਸਾਬਤ ਕਰਨ ਲਈ ਇੱਕ ਸ਼ਰਾਬੀ ਬੰਦਾ ਆਪਣੇ ਘਰ ਨੂੰ ਠੀਕ ਟੰਗ ਨਾਲ ਨਹੀਂ ਚਲਾ ਸਕਦਾ ਫੇਰ ਤੁਸੀ ਦੱਸੋ ਨੇ ਮਹਾਰਾਜਾ ਰਣਜੀਤ ਸਿੰਘ ਜੀ ਸ਼ਰਾਬੀ ਹੁੰਦਾ ਤਾਂ ਕੀ ਉਹ ਪੰਜਾਬ ਨੂੰ ਏਨੇ ਬਦੀਆ ਟੰਗ ਨਾਲ ਰੂਲ ਕਰ ਸਕਦੇ ਸੀ?

    • @sahijpalsingh2225
      @sahijpalsingh2225 Год назад

      Bilkul sahi brother PTA nhi kyon sare prof.maharaja sahib nu badnam Karan Lage hoye jdo ke maharaja sahib Amrit dhari san ...eh Saab jhooth bol rahe han..

  • @SohalSantokhSingh-tq5ty
    @SohalSantokhSingh-tq5ty Год назад

    ਪ੍ਰੋਫੈਸਰ ਸਾਹਿਬ ਦੀ ਮਿਸਲਾਂ ਦੇ ਸਮੇਂ ਦੀ ਅਫ਼ਰਾ ਤਫਰੀ ਦੀ ਗੱਲ ਦੀ ਤਸਦੀਕ ਵਾਰਿਸ ਸ਼ਾਹ ਵੀ ਹੀਰ ਵਿੱਚ ਕਰਦਾ ਹੈ,,,ਕਲਾਮ 623 ਵਿੱਚ..

  • @gurmeets95077
    @gurmeets95077 3 года назад +5

    I am proud to be sikh

    • @surinder474
      @surinder474 Год назад +1

      I m not proud to be a Sikh....thanks I AM HUMAN. NO ONE IS PROUD TO BE SIKH...I AM PROUD TO BE AN INDIAN AND PUNJABI.

    • @KuldipSidhu-ro1wl
      @KuldipSidhu-ro1wl Год назад +1

      @@surinder474 ji good for you, only humans can be Sikh.

    • @ranajatt9715
      @ranajatt9715 Год назад

      @@surinder474 debate krla aja

    • @anmolsinghkhanuja24
      @anmolsinghkhanuja24 Год назад +1

      ​​@@surinder474 aagya rss waala😅

    • @harpreetsingh1675
      @harpreetsingh1675 Год назад

      ​@@surinder474 why you being proud of indian,What have you done ?😂

  • @HardeepSingh-jf9ot
    @HardeepSingh-jf9ot Год назад

    Maharaja Ranjit Singh great respect to him. After his passing, Hindu wanted their names to be popular. Its politics to hide the truth. Namekherah is that names involve for their heraferi. God knows what happened. Drama of Hindu brothers in those days.

  • @jaipaljaipaul7449
    @jaipaljaipaul7449 Год назад +1

    ਦਰਬਾਰ ਸਾਹਿਬ ਵਿੱਚ ,ਚੇਤ ਵਿਸਾਖ , ਮਤਲਬ , ਨਾਂ ਭੁੱਲਣ ਵਾਲੇ ਸ਼ਬਦ ਤੋਂ ਸ਼ੁਰੂ...? ਚੇਤ , ਪਹਿਲੀਂ ਚੇਤ 2080-2023=57//ਸਾਲ.....?

  • @malkiatsingh3036
    @malkiatsingh3036 Год назад

    ❤❤❤❤❤

  • @amritthabal6245
    @amritthabal6245 Год назад

    Shere punjab maharaja ranjit singh

  • @jaipaljaipaul7449
    @jaipaljaipaul7449 Год назад +3

    ਦਰਬਾਰ ਸਾਹਿਬ ਵਿੱਚ , ਨਾਂ ਭੁੱਲਣ ਵਾਲੇ ਸ਼ਬਦ ,ਚੇਤ ਵਿਸਾਖ ਹੈ , ਜਨਵਰੀ ਫਰਵਰੀ ਨਹੀਂ....? ਮਹਾਂ ਭਾਰਤ ਦੀ ਸਭਿਅਤਾ , ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...? ਸਤੀ ਪ੍ਰਥਾ , ਅੱਜ ਵੀ ਸਿੱਖਰ ਤੇ...? ਇਜ਼ਤ , ਬੇਜ਼ਤੀ ਤੇ ਰੱਬ ਤਿੰਨੇ ਸੁਖਸ਼ਮ ਟੈਂਕ...? ਹਰਿ ਸੰਜੀਵ ਸ਼ਰੀਰ ਦਾ ਡਰਾਈਵਰ , ਸੁਖਸ਼ਮ ਮੰਨ....?

  • @amangill1995
    @amangill1995 Год назад +2

    Sir it was known that the English people deliberately not attacked to Sikh raj as the wer afrding from Afghan people attacks gurnam kaoni muktsar

  • @jaipaljaipaul7449
    @jaipaljaipaul7449 Год назад

    ਮਹਾਂ ਆਤਮਾਂ ਬੁਧ...? ਵਿਸ਼ਵ ਪ੍ਰਸਿੱਧ ਸਿਥਾਰਥ ...? ਮਹਾਂ ਭਾਰਤ , ਅਕਸ਼ਰ , ਨਾਂਮ ਯਾ ਸ਼ਬਦਾਂ ਦਾ ਮੁਥਾਜ ਨਹੀਂ ❓ ਸੰਕੇਤ ਭਾਸ਼ਾ ਵਿਚ ਉਪਲਬਧ...? ਕੰਧ ਚਿੱਤਰ....? ਹਿੰਦੂ ਨਹੀਂ ਹੋਂਦ ਜ਼ਰੂਰੀ....? ਇਨਸਾਨੀਅਤ ਦਾ ਘਾਂਣ , ਕਾਗ਼ਜ਼ ,ਕਲਮ ਦਵਾਤ ਤੇ ਵੱਡੀਆਂ ਇਛਾਵਾਂ , ਪ੍ਰਮਾਣ...? ਜਿਸ ਕੋ ਕਛੂਅ ਨਾਂ ਚਾਹੀਏ , ਵੋਹ ਹੀ ਸ਼ਹਿਨ ਸ਼ਾਹ....?

  • @arunmarwaha6724
    @arunmarwaha6724 Год назад

    SGPC will excommunicate Prof Kashmira singh for speaking truth

  • @BalkarSingh-jb3wv
    @BalkarSingh-jb3wv Год назад

    Punjab crying for maharaja

  • @lambilambhi8389
    @lambilambhi8389 4 месяца назад

    ਕੀ ਮਤਲਵ ਓਏ ਪ੍ਰੋਫੈਸਰ ਤੇਰਾ ਕਿ ਮਹਾਰਾਣੀ ਜਿੰਦਾ ਦਾ ਸਵਾਲ ਤੈਨੂੰ ਨਾ ਪੁੱਛਿਆ ਜਾਵੇ ਜੋ ਤੂੰ ਖਚਰੀ ਹਾਸੀ ਹੱਸ ਕੇ ਕਿਹਾ ਹੈ ਕਿ ਤੈਨੂੰ ਇਹੋ ਜਿਹੇ ਸਵਾਲ ਨਾ ਪੁੱਛੇ ਜਾਣ ਕੀ ਮਤਲਬ ਹੈ ਤੇਰਾ ਇਸ ਗੱਲ ਤੋਂ ਪਹਿਲੀ ਗੱਲ ਤਾਂ ਤੇਰੀ ਗੱਲ ਦਾ ਮੈਂ ਜਵਾਬ ਦਿੰਦਾ ਹਾਂ ਮਹਾਰਾਣੀ ਜਿੰਦਾ ਫਿਰ ਇੱਕ ਸਿੱਖ ਬੀਬੀ ਸੀ ਜੇ ਤੂੰ ਰਾਜਪੂਤ ਵਾਲੀ ਪ੍ਰਥਾ ਕਹਿ ਰਿਹਾ ਹੈ ਉਹਨਾਂ ਔਰਤਾਂ ਨੇ ਨਿਭਾਈ ਜੋ ਸਤੀ ਹੋਈਆਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਪਹਿਲੀ ਗੱਲ ਤਾਂ ਇਹ ਹੈ ਕਿ ਮਹਾਰਾਣੀ ਜਿੰਦਾ ਇੱਕ ਸਿੱਖ ਔਰਤ ਸੀ ਉਹ ਇਹ ਨਹੀਂ ਕਰ ਸਕਦੀ ਸੀ ਆਪਣੇ ਸਿੱਖੀ ਰੀਤਾਂ ਨੂੰ ਦੇਖਦੇ ਹੋਏ ਤੇ ਦੂਜੀ ਗੱਲ ਮਹਾਰਾਣੀ ਜਿੰਦਾ ਸਤੀ ਹੋਣਾ ਚਾਹੁੰਦੀ ਸੀ ਮਹਾਰਾਜੇ ਦੇ ਨਾਲ ਪਰ ਉਹਦੇ ਕੋਲ ਸਿਰਫ ਤੇ ਸਿਰਫ ਇੱਕ ਛੋਟਾ ਜਿਹਾ ਬੱਚਾ ਗੋਦੀ ਚੁੱਕਿਆ ਹੋਇਆ ਸੀ ਜਿਸ ਦਾ ਨਾਂ ਸੀ ਮਹਾਰਾਜਾ ਦਲੀਪ ਸਿੰਘ ਇਸ ਕਰਕੇ ਉਹ ਆਪਣੇ ਬੱਚੇ ਨੂੰ ਯਤੀਮ ਕਰਕੇ ਸਤੀ ਹੋ ਜਾਂਦੀ ਤਾਂ ਉਸ ਦੇ ਬੱਚੇ ਦਾ ਫਿਰ ਕੀ ਬਣਦਾ ਚਲੋ ਜੋ ਕੁਦਰਤ ਨੂੰ ਮਨਜ਼ੂਰ ਸੀ ਉਹ ਤਾਂ ਸਭ ਨੂੰ ਪਤਾ ਹੈ ਪਰ ਕੋਈ ਮਾਂ ਇਸ ਤਰ੍ਹਾਂ ਕਰ ਸਕਦੀ ਹੈ

  • @laadsmaan2011
    @laadsmaan2011 6 месяцев назад

    ਮਹਾਰਾਜਾ ਰਣਜੀਤ ਸਿੰਘ buddist ਰਾਜਾ ਸੀ l ਕੀ ਆਹ ਗਲ ਸਹੀ ਆ ਜਾ ਮਹਾਰਾਸ਼ਟਰਾ ਦੀਆ ਕਿਤਾਬਾ ਚ ਗ਼ਲਤ ਲਿਖ ਦਿੱਤਾ ਕਿਸੇ ਨੇ

  • @ABC-xu9qp
    @ABC-xu9qp Год назад

    Maharaja Ranjit Singh ji was born in a Saansi family and later adopted by jaats.

  • @jaspalrai534
    @jaspalrai534 Год назад

    Maharaja Ranjit singh join English to defend from Afghanistan and English hand shake to further development in India.

  • @VastKn
    @VastKn 2 года назад +3

    LAHORE ... will be the capital of Khalistan... that is what Khalistani plan to fallow Maharaja Ranjit Singh....

  • @droch0
    @droch0 Год назад

    Good historian

  • @parminderjitsingh3096
    @parminderjitsingh3096 Год назад +3

    ਏਹ ਹਿਸਟਰੀ ਟੀਚਰ ਦਾ ਕੰਮ ਲੱਗਦਾ ਮਹਾਰਾਜਾ ਰਣਜੀਤ ਸਿੰਘ ਨੂੰ ਜ਼ਾਹਿਰ ਗੁੜ ਲਾ ਕੇ ਦੇਣ ਦਾ। ਮਹਾਰਾਜਾ ਰਣਜੀਤ ਸਿੰਘ ਸ਼ਰਾਬ ਨਹੀਂ ਪੀਂਦਾ ਸੀ ਲਾਹਨਤਾਂ ਵਾਲਿਆ। ਜਿਸ ਸ਼ਰਾਬ ਬਨਾਉਣ ਵਾਲੇ ਡਾਕਟਰ ਦੀ ਤੂੰ ਗੱਲ ਕਰਦਾ ਉਹ ਹੋਮਿਓਪੈਥਿਕ ਦਾ ਡਾਕਟਰ ਸੀ। ਤੇ ਓਸੇ ਨੇ ਮਹਾਰਾਜਾ ਨੂੰ ਹੋਮਿਓਪੈਥਿਕ ਦੀ ਜ਼ਹਿਰ ਦੇ ਕੇ ਮਾਰਿਆ ਜਿਸ ਨੂੰ slow poison ਬੋਲਿਆ ਜਾਂਦਾ। ਏਹ ਹਿਸਟਰੀ ਖਰਾਬ ਕਰ ਰਿਹਾ ਸਾਰੀ ਵੀਡੀਓ ਵਿਚ ਹੱਸ ਹੱਸ ਲਾਹਨਤਾਂ ਹੀ ਪਾ ਰਿਹਾ ਏਹ

  • @jaipaljaipaul7449
    @jaipaljaipaul7449 Год назад +1

    ਕਿਸੇ ਦੀ ਕਾਬਲੀਅਤ ਦੇਖ ਕੇ , ਆਪ ਮੁਹਾਰੇ ਨਿਕਲੇ ਸ਼ਬਦ ਹੀ ਉਤਮ ਤੋਅਫਾ...? ਕਯਾ ਬਾਤ , ਕਮਾਲ ਹੈ ,ਰਾਮ ਰਾਮ 2/5/ਵਾਰੀ , ਬੇਮਿਸਾਲ ,ਵਾਹਿ , ਵਾਹਿ ,, ਵਾਹਿ ਗੁਰੂ ਜੀ ਦਾ ਖਾਲਸਾ , ਵਾਹਿਗੁਰੂ ਜੀ ਕੀ ਫਤਿਹ ਫਤਿਹ...? ਗੁਰੂਆਂ , ਕਿਥੋਂ ਸਿਖਿਆ ਈ...? ਹੋ ਗਈ ਤੋਂ ਸਰਕਸ਼ , ਨਹੀਂ ਤੋਂ ਮੌਤ ਅਵਸ਼ ,ਮੋਤ ਕਾ ਕੂਆਂ...?ਕੁਆਂ ਕੂਆਂ...?

  • @jaipaljaipaul7449
    @jaipaljaipaul7449 Год назад +2

    ਮਾਂ ਦੇਸ਼ ਦਾ ਘਾਂਣ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਪੰਚਾਇਤ , ਮਹਾਂ ਪੰਚਾਇਤ ਤੋਂ ਨਾਵਾਕਿਫ ਸ਼ਰੀਰ , ਪ੍ਰੇਸ , ਪ੍ਰਸ਼ਾਸਨ ਤੇ ਅੰਤਰਰਾਸ਼ਟਰੀ ਸਾਂਝ ਆਦਿ....?

  • @rajkumarbhatia7493
    @rajkumarbhatia7493 3 года назад +1

    Om satnaam shrihar waheguru

  • @jaipaljaipaul7449
    @jaipaljaipaul7449 Год назад +1

    ਜਸਟਿਸ ਖੜਕ ਸਿੰਘ ਪਟਿਆਲਵੀ ...? ਜੱਜ ਨਹੀਂ ਜਜਮੈਂਟ ਜ਼ਰੂਰੀ...? ਗਵਾਹ ਨਹੀਂ ਹਕੀਕਤ ਜ਼ਰੂਰੀ..?

  • @jagdeepkaur5039
    @jagdeepkaur5039 Год назад +3

    Maharaja death was cause of slow posinon

  • @pardeep7797
    @pardeep7797 Год назад

    ਚਾਰ ਰਾਣੀਆਂ ਸੱਤ ਗੋਲੀਆਂ ਦੋ ਕਬੂਤਰ ਸਤੀ ਹੋਏ ਸੀ।।।ਡਾ਼ ਹੋਨੀਬਰਗਰ ਡਾ਼ ਹਨੀਮਨ ਦਾ ਚੇਲਾ ਸੀ ਜਿਹਨੇ ਹੋਮਿਓਪੈਥੀ ਦੀ ਖੋਜ ਕੀਤੀ

  • @jaipaljaipaul7449
    @jaipaljaipaul7449 4 месяца назад

    ਇੱਕ ਅੱਖ ਨਾਲ ਵੇਖਣਾ , ਮਤਲਬ ਵਿੱਤਕਰਾ ਨਾਂ ਕਰਨਾਂ ਹੁੰਦਾ ਹੈ , ਕਾਣਾ ਯਾ ਅਪਾਹਜ਼ ਨਹੀਂ , ਇਤਿਹਾਸ ਵਿੱਚ ਮਿਥਹਾਸ ਦਾ ਬੋਲਬਾਲਾ...?

  • @pimpmastaa101
    @pimpmastaa101 3 года назад +2

    🔥🔥🔥🔥🔥

  • @amangill1995
    @amangill1995 Год назад +1

    That time was known as a singha shahi raj dherve in groups to atacks the people and looted their properties gurnam kaoni Muktsar

  • @jaipaljaipaul7449
    @jaipaljaipaul7449 Год назад

    ਪੁਸ਼ਤਾਂ ਦੀ ਸਾਂਝ ਪੁਸਤਕ ਜੇ ਮਿਥਿਹਾਸ ਦੀ ਜਗ੍ਹਾ ਇਤਿਹਾਸ ਹੋਵੇ ਤਾਂ ❓ ਤਮ੍ਹਾਂ ਕਰੇ ਤੋਂ ਆਤਮਾ , ਨਹੀਂ ਪਰਮ ਆਤਮਾਂ ਹੈ ਸਭੀ...?

  • @hdhxccf1851
    @hdhxccf1851 Год назад

    Eh sab ghoodh hee aj Tak koi rekord nahee he saboot Doo Nam bharab nakru

  • @hardeepgrewal3214
    @hardeepgrewal3214 Год назад +1

    A big thank to professor but he needs to correct the years. Mahraja Ranjit Singh passed away in 1839 and he is saying Ahmed shah Abdali attacked india at that time. He is good historian if he moves 150 years in history then I do not know how much he knows

    • @KuldipSidhu-ro1wl
      @KuldipSidhu-ro1wl Год назад

      Is Kashmira Singh a Communist or (along with) a. chamaar-a theosophist ambedkarite?.

  • @SukhwinderGrewal-q6p
    @SukhwinderGrewal-q6p Год назад

    Stop promoting that secularism is greater than Sikh principals. Why not Maharaja Ranjit Singh's Raj was not a sikh Raj? If not Sikh Raj then but would you name ?

  • @jaipaljaipaul7449
    @jaipaljaipaul7449 Год назад +1

    ਇੱਕ ਅੱਖ ਨਾਲ ਵੇਖਣਾ , ਮਤਲਬ ਵਿੱਤਕਰਾ ਨਾਂ ਕਰਨਾਂ ਹੁੰਦਾ ਹੈ....?

  • @harinderchandi4568
    @harinderchandi4568 Год назад +1

    Even simple rich people used to have more than one wives . They openly had more wives .
    Even now politicians & some very rich people have more wives or mistresses . But according to law monogamy has been made compulsory . So They keep them illegally

    • @manjitkaur7943
      @manjitkaur7943 Год назад

      In those times kings had many wives, official and unofficial. Maharaja Ranjit Singh was king of the Sikh Empire he needed worthy heirs who would be able to govern, administate and protect his people and land. His father Mann Singh and grandfather Chand Singh played key roles in nurturing and guiding him from childhood. This was the rock ( base) which shaped him as a man.
      .

    • @harinderchandi4568
      @harinderchandi4568 Год назад

      @@manjitkaur7943 Maharaj Ranjit Singh got big kingdom due to bravery of Misl Sardars who weakened Afghans & didn't allow them to cross Khyber river . On the other they unfurled Khalsa flag on Lal Qila thus weakening Mughals .
      He got good advisers & ministers for his Secular governance .
      But once in saddle he fell in Vices of traditional Kings by marrying many times , Liquor & other intoxicants . He failed to nurture a successor under influence of unfaithful ,treacherous Dogra brothers & ignored his loyal advisors .
      This was the Actual reason for decay of his rule immediately after his death .
      British are unnecessarily blamed for this . British actually needed a Buffer state to counter Afghan & Russian influence in India

  • @gurmeetsingh-db9sn
    @gurmeetsingh-db9sn Год назад +1

    A window behind time..

  • @singhgurdeep604
    @singhgurdeep604 Год назад

    Misla bare pdo pehla prf saab

  • @jasvirsaini5608
    @jasvirsaini5608 Год назад +1

    Raja Raja Mari Gaya koi kuchh bhi Karen Ajmer Sharif Punjab Da ki Kasoor Tulsi ke ravivar Karna galti thodi hai yaad ki galti Hui

  • @harinderchandi4568
    @harinderchandi4568 Год назад +3

    Even Capt Amrinder has mentioned in his book The Last Sunset that Patiala & other states made a plan that they had to take side either of English or Maharaj Ranjit Singh . He wrote that ultimately it was decided that if they took side of Maharaj , they would die immediate death .
    If they took side of English , they would die slow death as with Tuberculosis . They thought that ultimately they would cease to be Kings one day

  • @kuldiplubana8571
    @kuldiplubana8571 Год назад

    ਥਿੰਦ ਜੀ ਇਸ ਨੂੰ ਸਟੇਸਨ ਤੇ ਬਲਾਉਣ ਦੀ ਕੀ ਲੌੜ ਸੀ ਇਸ ਦੇ ਢਿਡ ਵਿੱਚ ਬਹੁਤ ਪੀੜ ਹੈ ਸਿੱਖਾ ਦੀ

  • @singhgurdeep604
    @singhgurdeep604 Год назад

    Misla ne kio rakhi system shuru kita c te kime nibaya c and that was khalsa raj

  • @Panthitihaskhet
    @Panthitihaskhet Год назад +2

    Sikh Maharania nahi Sati hoia, sirf Hindu hoia c, is krke maharani Jinda sati nahi hoe. Unha baare angreja walo boht jhooth falaya gya jis krke boht sikh v unha da itihas parh k galt samjhde aa jistra Dr. Sahb ji ne samjheya

  • @jagdeepkaur5039
    @jagdeepkaur5039 Год назад +2

    Poisoun

  • @calmcurrent1998
    @calmcurrent1998 Год назад

    My humble opinion about these two gentlemen is that although Professor Kashmira Singh is specialist and knowledgeable about history of punjab specially Punjab during 17 & 18th century but he is slightly biased.Sikh as a religion was not present,punjabis were only punjabis only.This devision was created by English for their self interest.Divide & rule.

  • @risingmoon-ke5eh
    @risingmoon-ke5eh Год назад

    Your version of sikh raj sounds like manipulated with reality. Some of it based on true stories but not all of it.

  • @tamashbeen6610
    @tamashbeen6610 Год назад +1

    Sham Singh Attariwala diya Sikh patni vi sati hoia si. Ranjit Singh di noo, Sandhu sardara di dhee vi Sati hoiyan si. Ennu "Hindu Raniya" keh ke pochay naa pao Sikh history te.
    Maharani Jindan de bhra di Sikh patni vi Sati hoi si. Pochay na paao.

    • @manjitkaur7943
      @manjitkaur7943 Год назад

      Hamare Sikh xindagi meh ajj ve buhut hindu revaaj/rassum chal rehe he..eg tel chuana, chitta de time de bedam, body naal rakna, Sati nay karna.. Yeh saab Guru Nanak dev ji ne munna keeaa, aur sumjia, yer sub band karo.
      Hum ajj ve samjer nehee !!

  • @hdhxccf1851
    @hdhxccf1851 Год назад

    Os taim koi ta hoi gaa dasu eh sab ghoodh he rajee da Nam badnam
    Kar rahe nee Maha ranee nendaa see os taim koi Sikh eh vediyu naa dekhu

  • @balvindersandhar4657
    @balvindersandhar4657 Год назад +1

    ਕੀ ਮਹਾਂ ਰਾਜਾ ਰਣਜੀਤ ਸਿੰਘ ਦਾ ਰਾਜ ਸਿੱਖ ਰਾਜ ਸੀ ਜਾਂ ਪੰਜਾਬੀਆਂ ਦਾ ਰਾਜ ਸੀ ਇਕ ਗੱਲ ਤਾਂ ਸਾਫ ਹੈ ਕਿ ਇਹ ਰਾਜ ਕਾਇਮ ਤਾਂ ਸਿੱਖਾਂ ਨੇ ਹੀ ਕੀਤਾ ਸੀ ਇਕ ਪ੍ਰਸਿਨਟ ਵੀ ਹੋਰ ਕਿਸੇ ਦਾ ਯੋਗਦਾਨ ਨਹੀਂ ਹੈ ਔਰ ਇਹ ਰਾਜ ਕਾਇਮ ਵੀ ਤਲਵਾਰ ਦੇ ਜ਼ੋਰ ਨਾਲ ਨਾਲ ਹੋਇਆ

  • @maninderaasa4556
    @maninderaasa4556 Год назад

    Bhaji nu knowledge bot aa, Jaa ke😅

  • @pardeep7797
    @pardeep7797 Год назад

    ਨਕਈ ਮਿਸਲ ਤੇ ਹਮਲੇ ਵੇਲੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਨਾਨਕੇ ਜਾਨਣ ਦੋਹਤਾ ਜਾਣੇ।।ਇਹ ਤਾਂ ਪ੍ਰਕਾਸ਼ ਸਿੰਘ ਬਾਦਲ ਵਾਲੀ ਗੱਲ ਕਰਤੀ ਵੀ ਕੋਰ ਕਮੇਟੀ ਦਾ ਫੈਸਲਾ ਮੈਨੂੰ ਤਾਂ ਪਤਾ ਨੀ😅😅😅