ਪਹਿਲਾ ਫੁੱਲ ਲਾਈਵ ਅਖਾੜਾ ਪਿੰਡ ਮੱਲਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ । Mohammad Sadiq Ranjit Kaur । 1988

Поделиться
HTML-код
  • Опубликовано: 7 фев 2025
  • #mohammadsadiqranjitkaur #ਪਹਿਲਾਅਖਾੜਾ #ਮੁਹੰਮਦਸਦੀਕਰਣਜੀਤਕੌਰ #villagemallan
    🦚PLZZ SUBSCRIBE MY CHANNEL
    ☎️RINKU ROMANA
    MOHD SADIQ RANJIT KAUR
    1 LIVE AKHARA 25.1.1988
    VILLAGE MALLAN
    DIST SRI MUKTSAR SAHIB
    V THANKS HAPPY MALLAN
    NIRMAL
    WEDS
    SIMARJIT
    NIRMAL SINGH (RANA) VILLAGE MALLAN
    FATHER BALDEV MALLAN
    MOTHER MANJIT KAUR
    BRO SUKHPAL SINGH MALLAN
    VILLAGE MALLAN DIST SRI MUKTSAR SAHIB
    ਜੀਜਾ ਮਨਮੋਹਨ ਸਿੰਘ ਖੱਚੜਾਂ(ਲਾਲੀ ਬਰਾੜ)
    ਵਿਸ਼ੇਸ਼ ਧੰਨਵਾਦ ਹੈਪੀ ਮੱਲਣ
    ਇਹ ਅਖਾੜਾ ਨਿਰਮਲ ਸਿੰਘ ਰਾਣਾ ਦੇ ਵਿਆਹ ਦਾ ਹੈ
    ਪਤਨੀ ਸਿਮਰਜੀਤ ਕੌਰ ਸਰਪੰਚ
    ਪਿਤਾ ਬਲਦੇਵ ਸਿੰਘ ਮੱਲਣ
    ਮਾਤਾ ਮਨਜੀਤ ਕੌਰ
    ਭਰਾ ਸੁਖਪਾਲ ਸਿੰਘ ਮੱਲਣ
    ਭੈਣ ਪਰਮਜੀਤ ਕੌਰ ਗੋਲੋ
    ਪਿੰਡ ਮੱਲਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
    Ranjit Bawa Kaur B
    Ranjit Bawa Sidhu Moose Wala
    Vaar Sidhu Moose Wala
    ਵਾਰ ਸਿੱਧੂ ਮੂਸੇ ਵਾਲਾ

Комментарии • 162

  • @JasvinderSingh-xg9ko
    @JasvinderSingh-xg9ko Год назад +8

    ਉਸ ਟਾਈਮ 99% ਦਸਤਾਰ ਧਾਰੀ ਸਿੱਖ ਸਨ

  • @GurtejSingh-yu8qg
    @GurtejSingh-yu8qg 16 дней назад

    ਮੇਰਾ ਬਹੁਤ ਹੀ ਮਨਪਸੰਦ ਅਖਾੜਾ ਮਾਣਯੋਗ ਸਤਿਕਾਰਯੋਗ ਸਰਦਾਰ ਮੁਹੰਮਦ ਸਦੀਕ ਅਤੇ ਸਤਿਕਾਰਯੋਗ ਬੀਬਾ ਰਣਜੀਤ ਕੌਰ ਦਾ ਅਖਾੜਾ ਅਸੀਂ ਸਕੂਲ ਚੋ ਭੱਜ ਕੇ 15-20ਕਿਲੋਮੀਟਰ ਤੱਕ ਸੁਣਨ ਲਈ ਪਹੁੰਚ ਜਾਂਦੇ ਸੀ ਪਰਮਾਤਮਾ ਏਸ ਜੋੜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਅਤੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖੇ ਜੀ

  • @BalwinderSinghHardeep
    @BalwinderSinghHardeep День назад

    ਉਹ ਵੀ ਇੱਕ ਸਮਾਂ ਸੀ ਜਦੋਂ ਮਹੁੰਮਦ ਸਦੀਕ ਸਾਹਬ ਤੇ ਬੀਬੀ ਰਣਜੀਤ ਕੌਰ ਜੀ ਤੋਂ ਵਗੈਰ ਵਿਆਹ ਅਧੂਰਾ ਲੱਗਦਾ ਹੁੰਦਾ ਸੀ ਤੇ ਨਾਲ ਉਹ ਸਮਾਂ ਵੀ ਬਹੁਤ ਚੰਗਾ ਹੁੰਦਾ ਸੀ ਲੋਕਾਂ ਵਿੱਚ ਪਿਆਰ ਬਹੁਤ ਸੀ ।

  • @tirathram453
    @tirathram453 Год назад +7

    ਮੈ ਛੇਵੀਂ ਜਮਾਤ ਵਿੱਚ ਪੜ੍ਹਦਾ ਸੀ ਜਦੋਂ ਇਹ ਅਖਾੜਾ ਸੁਣਿਆ ਸੀ। ਮੁਹੰਮਦ ਸਦੀਕ ਅਤੇ ਰਣਜੀਤ ਕੌਰ ਤੇ ਜਵਾਨੀ ਛੂਕਦੀ ਸੀ ਪਰ ਹੁਣ ਵੀ ਜਵਾਨ ਹੀ ਹਨ ਮਹਾਰਾਜ ਇਨਾਂ ਨੂੰ ਅਮਰ ਹੀ ਰੱਖਣ

  • @rashpalSingh-q7k
    @rashpalSingh-q7k Год назад +7

    ਉਸ ਟਾਇਮ ਸਾਰੇ ਹੀ ਪੱਗਾ ਵਾਲੇ ਸੀ

  • @ArshDhaliwal-oq5fk
    @ArshDhaliwal-oq5fk 6 месяцев назад +2

    ਮੁਹੰਮਦ ਸਦੀਕ ਤੇ ਰਣਜੀਤ ਕੌਰ ਸਦਾ ਬਹਾਰ ਹਨ ਜ਼ਿੰਦਾਬਾਦ

  • @avtarsinghbuttar9731
    @avtarsinghbuttar9731 3 года назад +23

    ਅਖਾੜੇ ਵਿਚ ਪੱਗਾਂ ਵਾਲਿਆਂ ਦੀ ਗਿਣਤੀ ਵੀ ਵੇਖਿਆ ਬਣਦੀ, proud to be a punjabi

  • @manjitmann7830
    @manjitmann7830 3 года назад +15

    ਅਾਖਾੜੇ ਵਿਚ ਪਗਾ ਵਾਲਿਅਾ ਦੀ ਗਿਣਤੀ ਬਹੁਤ ਜ਼ਿਅਾਦਾ ਹੈ ਜ਼ੀ very very nice g

  • @jaspaldhillon5027
    @jaspaldhillon5027 Год назад +15

    ਰੋਮਾਣਾ ਸਾਹਿਬ ਬਹੁਤ ਵਧੀਆ 👌 ਸਮਾਂ ਸੀ ਜਦ 2 ਰੁਪਏ ਵੀ ਸਦੀਕ ਸਾਹਿਬ ਨੇ ਸਟੇਜ ਤੇ ਬੋਲੇ ਸਨ ਪਰ ਹੁਣ ਤਾਂ 2000 ਦਾ ਨੋਟ ਵੀ ਨਹੀ ਕੰਮ ਦਾ ਧੰਨਵਾਦ

  • @jagseernumberdar8827
    @jagseernumberdar8827 3 года назад +9

    ਸਦੀਕ ਸਾਬ੍ਹ ਤੇ ਰਣਜੀਤ ਕੌਰ ਦੇ ਬੜੇ ਹੀ ਅਖਾੜੇ ਸੁਣੇ ਨਜਾਰਾ ਆ ਜਾਂਦਾ ਸੀ ਅਫਸੋਸ ਹੈ ਕਿ ਇਹ ਸਮਾਂ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ

  • @sukhmandersingh4937
    @sukhmandersingh4937 7 месяцев назад +3

    ਸਿੰਗਰ ਤਾਂ ਵਧੀਆ ਹੈ ਹੀ,ਸਰੋਤੇ ਵੀ ਬਹੁਤ ਵਧੀਆ ਸਾਰੇ ਪੱਗਾਂ ਵਾਲੇ ਬਹੁਤ ਸੁਆਦ ਆਇਆ ਸੁਣ/ਦੇਖ ਕੇ
    ਕਾਸ !ਹੁਣ ਵੀ ਇਸ ਤਰਾਂ ਅਖਾੜੇ ਲੱਗਣ

  • @Lakhamirakotia
    @Lakhamirakotia Год назад +4

    Sadiq sahib ji tuhade ihna gitan ne ਮੈਨੂੰ ਵੀ ਲਿਖਣ ਲਈ ਮਜਬੂਰ ਕਰ ਦਿੱਤਾ ਸੀ ਅਸੀਂ ਵੀ ਓਹਦੋਂ ਪੇਗ ਸ਼ੇਗ ਲਾਉਂਦੇ ਸੀ ਸਾਰੀ ਸਾਰੀ ਰਾਤ ਹੀ ਟੇਪ ਵਜਦੀ ਰਹਿੰਦੀ ਹੁੰਦੀ ਸੀ ਝੋਰਾ ਆਈ ਇਹੀਓ ਵਡ ਵਡ ਖਾਇ ਜਾਂਦਾ ਕੇ ਹੁਣ ਉਹ ਸਮਾਂ ਵਾਪਸ ਨਹੀਂ ਆਉਣਾ ਗੀਤ ਕਾਰ ਲਖਾ ਮੀਰਾਂਕੋਟੀਆ

  • @gurmeetsingh2654
    @gurmeetsingh2654 3 года назад +40

    ਜਦੋਂ ਦਾ ਅਖਾੜਾ ਮੈ BA ਵਿਚ ਪੜ੍ਹਦਾ ਸੀ ਬਹੁਤ ਵਧੀਆ ਅਖਾੜਾ ਪੱਗਾਂ ਵਾਲੇ ਸਾਰੇ ਸਰੋਤੇ ਵੇਖ ਕੇ ਸੁਆਦ ਆ ਗਿਆ ਹੁਣ ਨੀ ਮੁੜਦੇ ਉਹ ਦਿਨ

  • @gtej6852
    @gtej6852 3 года назад +11

    ਵਾਹ ਜੀ ਵਾਹ !!!!
    ਸਦੀਕ ਰਣਜੀਤ ਕੌਰ ਸਦਾ ਬਹਾਰ ਜੋੜੀ👏👏👏👏👏👏👍👍👍👍

  • @SatnamSingh-c9f4j
    @SatnamSingh-c9f4j Год назад +6

    ਸਾਡੇ ਪਿੰਡ ਮੌੜ ਨਾਭਾ ਜ਼ਿਲਾ ਬਰਨਾਲਾ ਵਿੱਚ ਵੀ ਸਦੀਕ ਸਾਹਿਬ ਦੇ ਬਹੁਤ ਅਖਾੜੇ ਦੇਖੇਂ ਹਨ

  • @gurdipdehar7070
    @gurdipdehar7070 3 года назад +9

    ਜਨਾਬ ਮੁਹੰਮਦ ਸਦੀਕ ਸਾਹਿਬ ਜੀ ਜ਼ਿੰਦਾਬਾਦ

  • @jaspaldhillon5027
    @jaspaldhillon5027 Год назад +10

    Romana sahib bai ਰੋਜਾਨਾ ਦੋ ਵਾਰ ਸੁਣਿਆ ਪਰ ਫਿਰ ਵੀ ਮਨ ਨੀ ਭਰਿਆ ਬਹੁਤ ਵਧੀਆ 👌

  • @butasinghchatamla5978
    @butasinghchatamla5978 2 года назад +15

    ਇਹ ਹੈ ਸਦਾ ਬਹਾਰ ਗੀਤ ਸੁਣ ਕੇ ਮਨ ਨੂੰ ਸਕੂਨ ਮਿਲਦਾ ਹੈ

    • @kartarsingh7308
      @kartarsingh7308 Год назад +2

      ਮੈ 1973. ਵਿੱਚ. ਕਾਲਜ. ਵਿੱਚ ਪੜਦਾ ਸੀ ਸੁਨਾਮ. ਵਿਖੇ ਆਪ. ਜੀ ਦੇ ਸਾਰੇ ਅਖਾੜੇ ਸੁਣਦੇ ਸੀ ਬੜਾ ਰੰਗ. ਵਜਦਾ ਸੀ

  • @baldevsinghbuttar8293
    @baldevsinghbuttar8293 2 года назад +8

    ਬਲਦੇਵ ਸਿੰਘ ਮੱਲਣ ਸਰਪੰਚ ਸਾਹਿਬ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ। ਮੁਹੱਮਦ ਸਦੀਕ ਨੂੰ ਮੱਲਣ ਅਖਾੜਾ ਲਾਉਣ, ਤੇ ਮੁਬਾਰਕਾਂ ਜੀ। ਵਧੀਆ ਗੀਤ ਗਾਇਆ ਸਲਿਊਟ ਹੈ ਜੀ ਹਾਂ ਜੀ।

  • @jaspaldhillon5027
    @jaspaldhillon5027 Год назад +8

    ਮੈਨੂੰ ਬਹੁਤ ਪਸੰਦ ਆਇਆ ਅੱਜ ਮੈਂ ਸੁਭਾ 3.00 am ਦਾ ਸੁਣ ਰਿਹਾ ਹਾਂ ਬਹੁਤ ਵਧੀਆ 👌 ਧੰਨਵਾਦ

  • @jagdishchander8447
    @jagdishchander8447 3 года назад +8

    ਬਹੁਤ ਵਧੀਆ ਅਖਾੜਾ

  • @darshansingh9206
    @darshansingh9206 Год назад +1

    Romana.ji.mubarka.good👌👌👌👌👌

  • @charanjeetsingh6138
    @charanjeetsingh6138 3 года назад +7

    ਪੁਰਾਣੀ। ਯਾਦ ਤਾਜੀ ਹੋ ਗਈ

  • @gurtejmann7974
    @gurtejmann7974 Год назад +3

    Rinku jiold is gold thank you

  • @reshamsingh7453
    @reshamsingh7453 3 года назад +8

    ਹੁਣ ਤੇ ਵਿਆਹ ਵਾਲੀ ਜੋੜੀ ਦੇ ਬੱਚੇ ਵੀ ਵਿਆਹੇ ਗੲਏ ਹੋਣੇ ਆ

  • @sonasingh7271
    @sonasingh7271 3 года назад +18

    ਸਦੀਕ ਸਾਹਬ ਜੀ ਤੁਹਾਡਾ ਮੈਂ ਬਹੁਤ ਜ਼ਿਆਦਾ ਫ਼ੈਨ ਹਾਂ ਤੁਹਾਡਾ ਪ੍ਰੋਗਰਾਮ ਉਸ ਟਾਈਮ ਦਾ ਹੈ ਜਿਸਦਿਨ ਮੇਰਾ ਜਨਮ ਹੋਇਆ ਹੈ,25.01.1988.ਮੈਂ ਉਸ ਟਾਈਮ ਨੂੰ ਵੇਖਕੇ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ, ਸਦੀਕ ਸਾਹਬ ਨੂੰ ਚੜ੍ਹਦੀ ਕਲਾ ਵਿਚ ਰੱਖੇ

  • @ksmahlaproduction5003
    @ksmahlaproduction5003 День назад

    ਅਸਲੀ ਪੰਜਾਬ ਤੇ ਸੰਗੀਤ ਪੰਜ ਬੀਅਤ

  • @baldevsinghbuttar8293
    @baldevsinghbuttar8293 2 года назад +1

    ਬੀਬੀ ਰਣਜੀਤ ਕੌਰ ਜੀ ਨੂੰ ਸਲਿਊਟ ਹੈ ਜੀ ਹਾਂ ਜੀ ਵਧੀਆ ਗੀਤ ਗਾਉਣ ਤੇ। ਵੱਲੋਂ ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਜੀ। ਪਿੰਡ ਬੁੱਟਰ ਸਿਰੀਂ। ਜ਼ਿਲਾ ਸ੍ਰੀ, ਮੁੱਕਤਸਰ ਸਾਹਿਬ ਜੀ। ਜੰਗਲਾਤ ਵਿਭਾਗ ਬਠਿੰਡਾ ਤੋਂ।ਬੀ,ਓ, ਜੀ।

  • @putterpunjabde843
    @putterpunjabde843 2 года назад +8

    ਮੱਲਣ ਸਾਹਬ ਦੀਆ ਯਾਦਾਂ ਅਨੰਦ ਆ ਗਿਆ

  • @DarshanSingh-xn9xi
    @DarshanSingh-xn9xi 3 года назад +3

    Oh rabba oh baba nanka mur ke oh purane din hi sanu vapis mor de nahi chahide eho jehe namein bhara maru namein din. Ardas hai baba nanka

  • @BalrajSingh-gp2ik
    @BalrajSingh-gp2ik Год назад +4

    ਸਾਡੀ।ਜਵਾਨੀ।ਦੇ।ਗੀਤ।

  • @ruldasingh9184
    @ruldasingh9184 3 года назад +8

    ਸਦਾਬਹਾਰ ਗੀਤ ਅਸੀ ਅੱਲ੍ਹੜ ਪੂੜੇ ਵਿੱਚ ਐਵੇ ਅੱਖੀਆ ਲਾ ਬੈਠੇ ।
    ਸੁਣ ਕੇ ਸੁਆਦ ਆ ਗਿਆ ਬਾਈ ਜੀ

  • @baldevsinghbuttar8293
    @baldevsinghbuttar8293 2 года назад +6

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਰਣਜੀਤ ਕੌਰ ਜੀ। ਵਧੀਆ ਗੀਤ ਗਾਇਆ ਹੈ ਜੀ ਸਲਿਊਟ, ਹੈ ਜੀ ਹਾਂ ਜੀ। ਬਲਦੇਵ ਸਿੰਘ ਬੁੱਟਰ ਬਠਿੰਡਾ ਤੋਂ ਬੁੱਟਰ ਸਰੀਂਹ ਪਿੰਡ ਤੋਂ। ਜ਼ਿਲਾ, ਸ੍ਰੀ ਮੁਕਤਸਰ ਸਾਹਿਬ ਜੀ

  • @KuldeepSingh-py2xv
    @KuldeepSingh-py2xv 3 года назад +7

    ਮੈਂ ਤਾਂ ਉਸ Time 1988 ਵਿੱਚ 9 ਸਾਲ ਦਾ c super ਅਵਾਜ਼ ਵਿੱਚ song ਮੇਰੇ ਪਿੰਡ ਵਿੱਚ ਵਿਆਹ ਦਾ ਪ੍ਰੋਗਰਾਮ c 1988 ਵਿੱਚ vil warapohwind zira ਵਿਖੇ

  • @amrikghuman7259
    @amrikghuman7259 3 года назад +4

    ਬਹੁਤ ਵਧੀਆ ਜੀ ਮੈਂ ਉਸ ਟਾਇਮ ਨੌਮੀ ਜਮਾਤ ਵਿੱਚ ਪੜ੍ਹਦਾ ਸੀ ਬਹੁਤ ਸਾਰੇ ਅਖਾੜੇ ਦੇਖੇ ਸੁਣੇ ਸੀ

  • @tirathram453
    @tirathram453 Год назад +1

    ਵਾਹ ਜੀ ਵਾਹ ਨਹੀਂ ਰੀਸਾਂ ਬੱਬਰ ਸ਼ੇਰ ਦੀਆਂ

  • @sukhjindersodhi1736
    @sukhjindersodhi1736 Год назад +4

    Very nice song 👌

  • @jilesingh831
    @jilesingh831 Год назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @sandeep335singh7
    @sandeep335singh7 3 года назад +4

    ਬਹੁਤ ਵਧੀਆ ਅਣਖ ਵਾਲਾ ਕੰਮ ਕੀਤਾ ਜੀ, ਇਹ ਉਹ ਸਮਾਂ ਸੀ ਜਦੋਂ ਸਾਡੇ ਸ਼ੂਰਮੇਂ ਸਿਰ ਤਲੀ ਤੇ ਧਰ ਕਿ ਹਿੰਦ ਹਕੂਮਤ ਨਾਲ ਜੂਝ ਰਹੇ ਸਨ ਤੇ ਸਾਡੇ ਬੇਗ਼ੈਰਤ ਲੋਕ ਪੱਲਿਓਂ ਖਰਚ ਕਿ ਅਪਣੀਆਂ ਧੀਆਂ ਭੈਣਾਂ ਨੂੰ ਚਮਕੀਲੇ, ਸਦੀਕ, ਰਮਲੇ ਵਰਗੇ ਲੁੱਚੜਾਂ ਨੂੰ ਘਰਾਂ 'ਚ ਸੱਦ ਸੱਦ ਕਿ ਸਣਾਉਂਦੇ ਰਹੇ।
    ਤੇ ਅਸੀਂ ਬੜੇ ਮਾਣ ਨਾਲ ਸ਼ੇਅਰ ਕਰਦੇ ਹਾਂ ਮੱਸੇ ਰੰਗੜ ਵਰਗੇ ਰਿਸ਼ਤੇਦਾਰਾਂ ਦੀਆਂ ਕਰਤੂਤਾਂ। 🥿

  • @mandersingh7817
    @mandersingh7817 Год назад +4

    Good 🙏🏽 Very nice good. Ranjit. Kaur

  • @iqbaljosan9894
    @iqbaljosan9894 3 года назад +13

    ਬਹੁਤ ਵਧੀਆ ਅਖਾੜਾ ਵਿਖਾਇਆ ਹੈ ਰੋਮਾਣਾ ਜੀ। ਪੰਜਾਬੀ ਗਾਇਕੀ ਦੀ ਮਹਾਨ ਗਾਇਕ ਜੋੜੀ।

  • @BhupinderSingh-bs1bk
    @BhupinderSingh-bs1bk Год назад +3

    ਰੋਮਾਣਾ ਵੀਰ ਜੀ ਤੁਸੀਂ ਬਚਪਨ ਦੇ ਦਿਨ
    ਚੇਤੇ ਕਰਵਾਤੇ

  • @mahindermindi7797
    @mahindermindi7797 3 года назад +4

    very good Akhada Mohammad Sadiq Ranjit Kaur very very nice jodi ਸਦਾ ਬਹਾਰ ਗਾਇਕ ਜੋੜੀ

  • @sukhdevdeepgarh5188
    @sukhdevdeepgarh5188 2 года назад +8

    ਬਾਪਲੇ ਵਾਲੇ ਦੀ ਲਿਖਤ ਕਮਾਲ ਹੈ

  • @sukhmandersinghbrar1716
    @sukhmandersinghbrar1716 3 года назад +7

    Aal times supar 🌟 hit
    No 1singar Jodi
    Sadik Ranjit Kaur di
    Best song

  • @bhagwantsingh6173
    @bhagwantsingh6173 Год назад +5

    Very nice akhara 🎉❤Excellent.

  • @gursewakbrar5506
    @gursewakbrar5506 2 года назад +7

    I Fan Sadiq And Bibi Ranjeet From 1975 To To Day Very Good 👍

  • @pavittarsingh7363
    @pavittarsingh7363 Год назад +2

    Sadiq and Guddo were best artist of the last time.

  • @Lakhamirakotia
    @Lakhamirakotia Год назад +2

    ਗੀਤਕਾਰ ਲਖਾ ਮੀਰਾਂਕੋਟੀਆ ਗੀਤ ਵਾਜਾਂ ਆਉਣ ਸਪੀਕਰ ਚੋ ਤੇਰੇ ਛਣਕਣ ਜਦੋਂ ਕਲੀਰੇ

  • @nirmalsingh9484
    @nirmalsingh9484 3 года назад +7

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਦੁਬਈ ਤੋਂ ਧੰਨਵਾਦ ਜੀ

  • @varindersidhu6219
    @varindersidhu6219 Год назад +2

    ਸਦੀਕ ਆਸੀ ਆਪ ਆਖੜਾ ਸੇਖਾ ਖੁਰਦ ਵੇਖਿਆ ਸੀ ਆਸੀ 8 ਜਾਮਤ ਵਿਚ ਪਹੜ ਦੇ ਸਨ 1975 ਦੀ ਗਲ ਹੈ

  • @JoginderSingh-vj2tx
    @JoginderSingh-vj2tx 3 года назад +3

    ਬਹੁਤ ਹੀ ਵਧੀਆ ਗਾਇਆਂ🌹👍

  • @balvirsinghbrar4261
    @balvirsinghbrar4261 3 года назад +2

    ਬਹੁਤ ਵਧੀਆ ਜਂਡਾਵਾਲਾ ਵਿਂਝੂ ਕਾ

  • @singhamli2479
    @singhamli2479 3 года назад +4

    Pehla akhara old saaf thanks

  • @jilesingh831
    @jilesingh831 Год назад +5

    ਗਾਏਕਾਰਾ ਨੂੰ ਸਬ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਯਾਦ ਕਰਕੇ ਸ਼ੁਰੂ ਕਰ ਨਾ ਚਾਹੀਦਾ ਹੈ ਵਾਹਿਗੁਰੂ ਜੀ

  • @TarsemSingh-rx6rt
    @TarsemSingh-rx6rt Год назад +2

    Good

  • @pavittarsingh7363
    @pavittarsingh7363 Год назад +2

    Lucky singer Sadiq.later them MP. God gifts.

  • @charanjeetsingh6138
    @charanjeetsingh6138 3 года назад +5

    ਬਹੁਤਹੀ਼।ਵਧੀਆ।ਜੀ

  • @kschahal5647
    @kschahal5647 3 года назад +4

    Bahut hi vadya akhara romana sahib

  • @HarjinderSingh-jp3wn
    @HarjinderSingh-jp3wn 3 года назад +2

    Kya ਬਾਤ ਹੈ ਜੀ ਸਿਰਾਂਆਆ 👌👌👍👍

  • @shabirrehmani690
    @shabirrehmani690 3 года назад +6

    Topmost akhada

  • @harindersinghharindersingh8596
    @harindersinghharindersingh8596 3 года назад +6

    1995 ja. 98 da ho sakda ithey bibi g di awaz change hoe lagdi bahut khoob ih din vapis kade nahi auney

  • @gsantokhsinghgill8657
    @gsantokhsinghgill8657 3 года назад +6

    Very good ji purani yad Lia ti M sadik ji ne kia bat a✌🙏

  • @sukhmandersingh4937
    @sukhmandersingh4937 7 месяцев назад +1

    ਇਸ ਤੋ ਇਕ ਦਿਨ ਪਹਿਲਾ ਸਨੀਵਾਰ 24 ਜਨਵਰੀ 1988 ਨੂੰ ਮੇਰਾ ਵਿਆਹ ਸੀ

    • @rinkuromanabanjo
      @rinkuromanabanjo  7 месяцев назад

      ਆਪਣਾ ਨੰਬਰ send ਕਰੋ ਜੀ

  • @JaswantSingh-xe2ep
    @JaswantSingh-xe2ep 3 года назад +2

    ਬਲਦੇਵ ਸਿੰਘ ਮੱਲਣ ਦੇ ਪਰਿਵਾਰਕ ਵਿਆਹ ਵਿੱਚ ਲੱਗਿਆ ਸੀ ਮੈਂ ਵੀ ਸ਼ਾਮਲ ਸੀ

  • @lachhmansinghsingh2069
    @lachhmansinghsingh2069 2 года назад +2

    Sadik Sub JI very good 👍👍👍

  • @JagjitSingh-ej1ri
    @JagjitSingh-ej1ri 2 года назад +2

    Bachpan yad ha gea Nice bagi kot bhie🙏🏻🙏🏻

  • @parmindergill2584
    @parmindergill2584 3 года назад +4

    Very nice

  • @RameshLal-p9o
    @RameshLal-p9o 10 месяцев назад

    Very.nice.very.good..akara👌👌

  • @DilbarKhan-h3y
    @DilbarKhan-h3y 9 месяцев назад

    This the best singer jode. There days nothing comes back

  • @JagdishSingh-ke3ib
    @JagdishSingh-ke3ib Год назад +2

    very good oldsong jagdish baddu wallis

  • @gulshanawal2877
    @gulshanawal2877 Год назад +1

    Great. 2 2. G 🌹❤️🙏

  • @mohindersingh9059
    @mohindersingh9059 3 года назад +4

    Super 👌 👍

  • @gursewakbrar5506
    @gursewakbrar5506 2 года назад +2

    I Prey To God Like It Live Program Like This We See Now Joint Two ❤❤❤❤❤

  • @karansidhu4385
    @karansidhu4385 3 года назад +4

    Very nice R. Sahib

  • @gursewakbrar5506
    @gursewakbrar5506 2 года назад +1

    Good 👍 Program

  • @avtardhonsi1700
    @avtardhonsi1700 3 года назад +3

    akharha very nice

  • @HarpreetSingh-qr8pu
    @HarpreetSingh-qr8pu 3 года назад +3

    Good

  • @balveersingh2993
    @balveersingh2993 6 месяцев назад

    Very nice song

  • @dharmpalsinghbrar8152
    @dharmpalsinghbrar8152 3 года назад +4

    Wah wah poshla Time yad kra ta👍❤️

  • @ASHOKKUMAR-mw1ge
    @ASHOKKUMAR-mw1ge 3 года назад +1

    Supersupermohdsidiqandranjitgoodakhara

  • @JagdishSingh-ke3ib
    @JagdishSingh-ke3ib Год назад +2

    very good song j s baddu wLlia

  • @Darshansingh-uz9wv
    @Darshansingh-uz9wv 3 года назад +4

    Nyc

  • @ruldasingh9184
    @ruldasingh9184 3 года назад +8

    OLD IS GOLD
    ਬਾਈ ਜੀ ਸੁੱਚਾ ਸੂਰਮਾ ਲਾਇਵ ਕਿਸੇ ਅਖਾੜੇ ਵਿੱਚ ਤੂੰਬੀ ਨਾਲ ਫੁੱਲ ਕੁਮੈਟਰੀ ਨਾਲ ਗਾਇਆ ਹੋਵੇ ਤਾ ਜਰੂਰ ਪਾਓ ਜੀ।
    ਧੰਨਵਾਦ ਜੀ

  • @ਪਿੰਡਾਂਦੀਭੜਾਸ
    @ਪਿੰਡਾਂਦੀਭੜਾਸ 3 года назад +17

    ਕਾਸ਼ ਕਿਤੇ ਇਹੋ ਜਿਹੇ ਅਖਾੜੇ ਅੱਜ ਵੇਖਣ ਨੂੰ ਮਿਲਦੇ

  • @ASHOKKUMAR-mw1ge
    @ASHOKKUMAR-mw1ge 3 года назад +1

    Verygoogakharabrotherjithanks

  • @JagjitSingh-bc1ur
    @JagjitSingh-bc1ur 3 года назад +4

    Excellent

  • @yadvindermann4334
    @yadvindermann4334 3 года назад +8

    ਫੋਟੋ ਗਰਾਫਰ ਨੇ ਪਾਸੇ ਕੈਮਰਾ ਲਾ ਕੇ ਅੱਧੇ ਅਖਾੜੇ ਦਾ ਸੁਆਦ ਖਰਾਬ ਕਰਤਾ
    ਅਖਾੜਾ ਵਹੁਤ ਵਧੀਆ ਹੈ ਰਿੰਕੂ

    • @sanjayghanaur477
      @sanjayghanaur477 3 года назад

      Bilkul sahi stage di side camera ghat hi aya hoye, akhada pura mst aa

  • @mohindersinghsidhu3345
    @mohindersinghsidhu3345 3 года назад +1

    Very nice akharha

  • @SatnamSingh-jp7xd
    @SatnamSingh-jp7xd 3 года назад +1

    Very nice song

  • @kaurgurmail3189
    @kaurgurmail3189 3 года назад +3

    very nice 👌🏼

  • @jagsirkhandanaula6936
    @jagsirkhandanaula6936 3 года назад +8

    ਇਹ ਰੰਗ ਹੁਣ ਨਹੀਂ ਮਿਲਦਾ

  • @mangatrai7443
    @mangatrai7443 9 месяцев назад

    Veer good song

  • @balvirsinghbrar4261
    @balvirsinghbrar4261 3 года назад +2

    Very Good Pro

  • @ਗਲਪੰਜਾਬਦੀ-ਥ5ਖ
    @ਗਲਪੰਜਾਬਦੀ-ਥ5ਖ 3 года назад +2

    V good

  • @raghbirsingh4218
    @raghbirsingh4218 3 года назад +1

    Verygood program

  • @rajkumarnarula5424
    @rajkumarnarula5424 Год назад +1

    O my god Prania yada

  • @inderjeetsingh9581
    @inderjeetsingh9581 9 месяцев назад

    ਪਰ 25 ਜਨਵਰੀ ਨੂੰ ਤਾਂ ਮੇਰੇ ਵਿਆਹ ਤੇ ਲਗਿਆ ਸੀ

  • @gursewakbrar5506
    @gursewakbrar5506 2 года назад +1

    My Favourite 🤩 Live Program But Heart To See They Along To Each

  • @kuldeepmundi925
    @kuldeepmundi925 2 года назад +2

    Very nice. I have always appreciate your music god bless you guys. K.mundi. Canada