Kuldeep Manak Special Interview With Harjinder Thind On Des Pardes TV

Поделиться
HTML-код

Комментарии • 169

  • @guriqbaldhaliwal6702
    @guriqbaldhaliwal6702 3 года назад +49

    The LEGEND
    ਮਾਣਕ ਸਾਹਬ ਵਰਗਾ ਨਾ ਕਦੇ ਪਹਿਲਾ ਪੈਦਾ ਹੋਇਆ ਤੇ ਨਾ ਕਦੇ ਪੈਦਾ ਹੋਣਾ

  • @harbansbadesha
    @harbansbadesha Месяц назад +1

    ਇਸਤੋਂ ਵਧੀਆ ਕੋਈ ਇੰਟਰਵਿਊ ਕੋਈ ਅਸਲੀਅਤ ਨੇੜੇ ਨਹੀਂ ਦੇਖੀ

  • @varindersinghbrar5665
    @varindersinghbrar5665 2 года назад +34

    ਮਾਣਕ ਮਣਕਾ ਮੋਤੀ ਦਾ 💎 ਗਾਇਕ ਸੀ ਮਿੱਤਰੋ ਚੋਟੀ ਦਾ 👌

  • @harnetchoudhary1782
    @harnetchoudhary1782 8 месяцев назад +7

    ❤ ਕਲੀਆਂ ਦੇ ਬਾਦਸ਼ਾਹ ਪੰਜਾਬ ਦੇ ਸਟਾਰ ਕੁਲਦੀਪ ਮਾਣਕ ਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਜੀ❤

  • @amanshehbazpura
    @amanshehbazpura 3 года назад +45

    ਮਾਣਕ ਗੀਤਾਂ ਵਿੱਚ ਸਦਾ ਜਾਉਂਦਾ ਰਹੂ

  • @bababoharmanak864
    @bababoharmanak864 2 года назад +10

    ਜੋ ਕਹਿਣਾ ਉਹ ਪੁਗਾਇਆ ਇਹ ਮਾਣਕ ਸਾਹਿਬ ਦੇ ਹਿੱਸੇ ਹੀ ਆਇਆ

  • @pardhanbobbybrarmohanpura2373
    @pardhanbobbybrarmohanpura2373 2 года назад +30

    ਨਾ ਕੋਈ ਕੁਲਦੀਪ ਮਾਣਕ ਸਾਹਿਬ ਵਰਗਾ ਗਾਇਕ ਪੈਦਾ ਹੋਇਆ ਨਾ ਕੋਈ ਪੈਦਾ ਹੋਵੇਗਾ

  • @kuldipsinghladhroia
    @kuldipsinghladhroia 7 лет назад +86

    ਮਹਾਨ ਗਾਇਕ ਕੁਲਦੀਪ ਮਾਣਕ ਦੇ ਜਾਣ ਤੋਂ ਬਾਅਦ ਸੰਗੀਤ ਵਿੱਚੋਂ ਮੇਰੀ ਦਿਲਚਸਪੀ ਖਤਮ ਜਿਹੀ ਹੋ ਗਈ।

    • @sidhustatuschannel6203
      @sidhustatuschannel6203 4 года назад +1

      ruclips.net/video/o8xUwVXdrNs/видео.html
      🙏🙏🙏

    • @jshinda7708
      @jshinda7708 3 года назад +6

      ਬਾਈ ਜੀ ਮੇਰਾ ਵੀ ਇਹ ਹਾਲ ਹੈ ।ਹੋਰ ਕਲਾਕਾਰ ਸੁਣ ਨੂੰ ਜੀਆ ਨਹੀ ਕਰਦਾ
      ਜਸਵਿੰਦਰ ਸਿੰਘ ਸ਼ਿੰਦਾ ਠੁਆਣਾ

    • @bhuvandeepsingh4178
      @bhuvandeepsingh4178 3 года назад +2

      Bhaaji hassan manak nu sun ke vekho ❤❤

    • @nanakchandkamboj5844
      @nanakchandkamboj5844 3 года назад +7

      ਬਿਲਕੁਲ ਸੋਲ੍ਹਾਂ ਆਨੇ ਸੱਚ ਕਿਹਾ ਵੀਰ ਤੁਸੀਂ। ਵਾਕਈ ਮਾਣਕ ਸਾਹਬ ਦੇ ਵਿਛੋੜੇ ਤੋਂ ਬਾਦ ਸੰਗੀਤ🎤🎼🎹🎶 ਅਲੂਣੀ ਸਿੱਲ ਵਰਗਾ ਬੇਸਵਾਦਾ ਹੋ ਗਿਆ ਹੈ।

    • @baldevsingh9391
      @baldevsingh9391 2 года назад +3

      ਬਿਲਕੁਲ ਸਹੀ ਗੱਲ ਬਾਈ ਜੀ ਮਾਨਕ ਦੀ ਆਵਾਜ਼ ਬਹੁਤ ਵਧੀਆ ਸੀ

  • @Sunnynimana
    @Sunnynimana 3 года назад +15

    Saaaf suthri gayeki , te saaf suthriaa gallaaan 🙏 saaf suthraa dil ❤

  • @nanakchandkamboj5844
    @nanakchandkamboj5844 4 года назад +56

    ਹਰ ਆਦਮੀ ਦੀ ਕਲਾਕਾਰਾਂ ਬਾਰੇ ਆਪਣੀ ਆਪਣੀ ਪਸੰਦ ਹੁੰਦੀ ਹੈ ਪਰ ਮੇਰੇ ਨਜਰੀਏ ਮੁਤਾਬਕ ਸ਼੍ਰੀ ਕੁਲਦੀਪ ਮਾਣਕ ਸਾਹਬ ਦੀ ਕਿਸੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਭਵਿੱਖ ਵਿੱਚ ਉਨ੍ਹਾਂ ਵਰਗਾ ਫਨਕਾਰ ਪੈਦਾ ਹੋਣਾ ਨਾਮੁਮਕਿਨ ਹੈ।

    • @JaswinderSingh-ze6qm
      @JaswinderSingh-ze6qm 3 года назад +1

      ਬਿਲਕੁਲ ਸਹੀ ਹੈ

    • @daljindersumra3473
      @daljindersumra3473 2 года назад +3

      Waheguru g ❤️ 💖 ♥️

    • @daljindersumra3473
      @daljindersumra3473 2 года назад +2

      Very nice g 👌 👏

    • @raghbirsingh3455
      @raghbirsingh3455 Год назад +1

      @@daljindersumra3473 wppwpaaaee0awawl0awpawpa

    • @Purple_world_22
      @Purple_world_22 Год назад +1

      ​@@JaswinderSingh-ze6qm😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @jagtarmaan2653
    @jagtarmaan2653 3 года назад +21

    ਮਾਣਕ ਸਾਹਬ ਜਿੰਦਾਬਾਦ👍

  • @AvtarSingh-rg9hy
    @AvtarSingh-rg9hy Год назад +9

    ਮਾਣਕ ਜੀ ਦੀ ਅਵਾਜ ਵਿਚ ਜਾਦੂ ਹੈ 🌹🙏❤️👌🌹.

  • @charanjeetsingh9799
    @charanjeetsingh9799 10 месяцев назад +4

    ਓ ਏ ਹੋ ਏ ਮਾਣਕ ਕੁਲਦੀਪ ਮਾਣਕ ਪੰਜਾਬੀ ਗਾਇਕੀ ਦਾ ਸ਼ਾਹ ਅਸਵਾਰ ਲੋਕ ਗਾਥਾਵਾਂ ਦਾ ਬਾਦਸ਼ਾਹ !! ਮਾਣਕ ਜੀ ਨੂੰ ਸੁਣਕੇ ਰੂਹ ਰੱਜ ਜਾਂਦੀ ਹੈ ਸਿਰੇ ਦਾ ਗਾਇਕ ਹੈ ਕੁਲਦੀਪ ਮਾਣਕ

  • @Gurvinderromana007
    @Gurvinderromana007 9 месяцев назад +2

    ਮਹਾਨ ਰੂਹ ਸੀ ਮਾਣਕ ਸਾਬ❤🙏,,,ਹੁਣ ਵੀ ਸਾਡੇ ਦਿਲਾਂ ਚ ਜਿੰਦਾ ਨੇ

  • @harjasssingh9876
    @harjasssingh9876 3 месяца назад +1

    Very nice kaldeep manak ji😊

  • @HarpalSingh-zx1gv
    @HarpalSingh-zx1gv 3 года назад +6

    Ustad Kuldeep Manak ji.

  • @bestbest8957
    @bestbest8957 4 года назад +4

    Rooh khush hogi Manak Saab nu dekh k

  • @AnilKumar-gk8up
    @AnilKumar-gk8up 2 года назад +6

    Always respect for you ustaad ji ❤❤❤❤❤❤❤❤Miss u always ☺️Manak nehi dubara aaa sakda is duniya ch 🙏🙏Thok ke gaal kiti aur thok ke gayea ustaad ji ne ❤️❤️

  • @HarpalSingh-zx1gv
    @HarpalSingh-zx1gv 3 года назад +3

    WAHEGURUJi WAHEGURUJi Kuldeep Manak ji ne Thodi eni sewa kiti Gaa k. Thode Shabad gaa k WAHEGURUJi es nu es Di sewa da fal deo. Es da bachha youdh Veer Manak Theek hoje. Mud to Gayeki vich aa j. WAHEGURUJi WAHEGURUJi.

  • @paljeetsingh7494
    @paljeetsingh7494 Год назад +4

    Jionde rho thind sahib
    Rooh khush ho gayi

  • @Sukhwindersingh-nr6so
    @Sukhwindersingh-nr6so 11 месяцев назад +3

    ਸੱਚੀ ਗਾਇਕੀ ਦੇ ਮਹਾਨ ਗਾਇਕ ਮਾਣਕ ਜੀ ਜਦੋਂ ਸਕੂਲ ਵਿੱਚ ਵਿਦਿਆਰਥੀ ਸੀ ਇਨ੍ਹਾਂ ਦੀਆਂ ਤੋਂ ਬਗੈਰ ਆਪਾਂ ਕੁੱਝ ਨਹੀਂ ਗਾਇਆ ❤️❤️❤️🙏🙏🌹

  • @SwaranSingh-kq9ui
    @SwaranSingh-kq9ui 11 месяцев назад +5

    ਮਾਣਕ ਜੀ ਬਹੁਤ ਹੀ ਹਰਮਨ ਪਿਆਰੇ ਗਾਇਕ ਨੇ ਜੀ

  • @harindersidhuadvisoratlico6908
    @harindersidhuadvisoratlico6908 8 месяцев назад +1

    The Great Singer Kuldeep Manak

  • @ThatAbhi
    @ThatAbhi 7 месяцев назад +3

    ਬਹੁਤ ਸਾਰਾ ਪਿਆਰ ਸਤਿਕਾਰ ਪੰਜਾਬੀ ਸੱਭਿਆਚਾਰ ਦੇ ਅਣਮੋਲ ਹੀਰੇ ਮਾਣਕ ਸਾਬ ਜੀ ਨੂੰ ❤️🥰

  • @tejindersingh6665
    @tejindersingh6665 3 года назад +8

    Very innocent personality real singer

  • @gabr0o
    @gabr0o 8 лет назад +22

    No more words
    "Legend" 🙏

    • @sidhustatuschannel6203
      @sidhustatuschannel6203 4 года назад

      ruclips.net/video/o8xUwVXdrNs/видео.html
      🙏🙏

    • @SHARANJITBAINS
      @SHARANJITBAINS 3 года назад +1

      Ramandeep Singh
      5 years ago
      No more words
      "Legend" 🙏

  • @harpreetkumar467
    @harpreetkumar467 3 года назад +8

    Manak is very nice singer

  • @GurnekSingh-l6c
    @GurnekSingh-l6c 6 месяцев назад

    ਗੀਤਾਂ ਦੇ ਬਾਦਸ਼ਾਹ ਸ੍ਰੀ ਮਾਣਕ ਜੀ, ਮਾਣਕ ਅਜਿਹਾ ਪੁੱਤਰ ਨਹੀਂ ਜੰਮਦਾ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯

  • @SPNEWS786
    @SPNEWS786 4 года назад +6

    Very good sir

  • @smartgaming9116
    @smartgaming9116 Год назад +2

    Geo ustad g

  • @luckyjalal5526
    @luckyjalal5526 Месяц назад

    Sade jalal pind di shan c kuldeep manak miss u goat 💔

  • @jaspreetdhillon2359
    @jaspreetdhillon2359 8 месяцев назад

    ਸੁਨੇਹਾ ਬਹੁਤ ਸੋਹਣਾ ਦਿੱਤਾ ਅਖੀਰ ਵਿੱਚ

  • @gurditsingh2290
    @gurditsingh2290 10 месяцев назад +1

    kalia da badhahs kuldeep manak hmesha jeonda rhe mera fvrt singer

  • @AmritSingh-kp1yd
    @AmritSingh-kp1yd 6 месяцев назад

    ਮਾਣਕ ਬਾਈ ਵਰਗਾ ਕਲਾਕਾਰ ਕੋਈ ਨਹੀਂ। ਮਾਣਕ ਤਾਂ ਮਾਣਕ ਹੀ ਸੀ। ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਕਲਾਕਾਰ।

  • @tuhadaapnaveer2731
    @tuhadaapnaveer2731 10 лет назад +25

    Kuldeep Manak is great singer as well as a human

  • @kaursinghkaursingh2549
    @kaursinghkaursingh2549 10 месяцев назад +1

    ਅੱਜ ਤੱਕ ਜਿਨੀਆਂ ਇੰਟਰਵਿਊ ਸੁਣਿਆ ਸਭ ਤੋਂ ❤

  • @yarasingh4040
    @yarasingh4040 2 года назад +12

    ਵਾਹ ਮਾਣਕਾ ਥਰੀਕੇ ਵਲਿਆ॥

  • @sushillovetomusic2164
    @sushillovetomusic2164 7 месяцев назад

    इतनी खूबसूरती से सादगी से परिपूर्ण माणक साहब ❤❤❤

  • @KamalSingh-jg6hv
    @KamalSingh-jg6hv 3 месяца назад

    In the school in gurdwara I sing all manak dharmik songs ❤great MANAK❤

  • @sukhwantsingh8772
    @sukhwantsingh8772 6 месяцев назад

    ਹੀਰਾ। ❤❤❤❤❤❤❤

  • @rupindersingh3035
    @rupindersingh3035 2 года назад +5

    Great legend

  • @GurpreetSingh-tw7lx
    @GurpreetSingh-tw7lx 8 месяцев назад

    Love' you and miss you legend ustaj g 😢😢😢😢😢😢

  • @satgursohi1630
    @satgursohi1630 3 года назад +7

    waheguru ji

  • @neerajlakha6344
    @neerajlakha6344 3 года назад +11

    2021 he is still legend

  • @BaljeetSingh-j8w
    @BaljeetSingh-j8w 11 месяцев назад +1

    Very nice singer ce. Manak. Saab

  • @sushillovetomusic2164
    @sushillovetomusic2164 7 месяцев назад

    इतना जिंदादिल इंसान ,,, आज़ के दौर में ऐसी शख्सियत मिलना असंभव,,, माणक साहब ❤❤❤❤

  • @ajaibsingh3548
    @ajaibsingh3548 2 года назад +3

    Legend manak ji

  • @Omniscientbobby
    @Omniscientbobby Месяц назад

    ਝੰਡੇ ਖ਼ਾਲਸਾ ਰਾਜ ਦੇ ਬਚਨ ਬੇਦਿਲ ਬਡਰੁੱਖਾ ਲੇਖਕ ਤੇ ਕੁਲਦੀਪ ਮਾਣਕ ਦੀ ਆਵਾਜ਼ ਸੁਪਰਹਿੱਟ❤❤

  • @SurjitSingh-nf4ih
    @SurjitSingh-nf4ih 11 месяцев назад

    Both Good manak and Thind Paji

  • @MamanDeepAllmovies
    @MamanDeepAllmovies 9 месяцев назад +1

    ❤Punjab di shaan kuldeep manak saab ji😔😔miss you

  • @jaskaranSingh-kq3hf
    @jaskaranSingh-kq3hf 11 месяцев назад +1

    ਪੰਜਾਬ ਦੀ ਆਵਾਜ਼ ਸ਼੍ਰੀ ਕੁਲਦੀਪ ਮਾਣਕ ਜੀ

  • @AmritSingh-sc7fr
    @AmritSingh-sc7fr 8 месяцев назад

    Love you and miss you Mank saheb

  • @DharmPal-mv4mh
    @DharmPal-mv4mh 11 месяцев назад +6

    ਮਾਣਕ ਦਿਲਾਂ ਦੀ ਦਵਾ ❤❤

  • @shivam___kalia
    @shivam___kalia 5 лет назад +6

    Alla vismilla meri jugni, ho saia ve meri jugni, teri aa jugni

  • @KarnailKarnail-si2tc
    @KarnailKarnail-si2tc 6 месяцев назад

    Best singer during his period.

  • @manusagoo1622
    @manusagoo1622 4 года назад +4

    Thind Saab Ne Baut Jyaada Respect Naal Gal Kiti..
    Manak Saab Ne Baut Pyaar Te Rooh Naal Thind Saab De Swaal Sune te Jwaab Ditte..

  • @RaviKumar-mo3vj
    @RaviKumar-mo3vj 4 месяца назад

    ਬਹੂਤ ਖੂਬ ਸੂਰੀਲਾ ਤੇ ਬੇਮਿਸਾਲ ਕਲਾਕਾਰ ਸੀ

  • @BALDEVSINGH-tk4rz
    @BALDEVSINGH-tk4rz 11 месяцев назад

    Heera gaik Kuldeep manak je god bless you 🙏

  • @robinamsingh1
    @robinamsingh1 Год назад +1

    Mighty Manak 🔥❤️🔥

  • @shivam___kalia
    @shivam___kalia 5 лет назад +6

    Miss u

  • @sahiljaat4351
    @sahiljaat4351 3 года назад +3

    🙏🙏 Badshah

  • @kirpalsingh9650
    @kirpalsingh9650 Месяц назад

    ਬਹੁਤ ਬਹੁਤ ਹੀ ਵਧੀਆ ਕਮਾਲ ਦਾ ਗਾਇਕ

  • @bhinderbal2925
    @bhinderbal2925 10 месяцев назад

    Manak saab di great ❤❤

  • @ashasukhwindersinghheer1441
    @ashasukhwindersinghheer1441 2 года назад +2

    I miss too much manak ji

  • @jiqbal8480
    @jiqbal8480 3 года назад +3

    Muhammad lateef urf kuldip manak sahab was a great singer

  • @balwindersingh-nz2hm
    @balwindersingh-nz2hm 10 месяцев назад

    ਮਹਾਨ ਗਾਇਕ ਮਾਣਕ ਵੀਰ

  • @jazsandhu6975
    @jazsandhu6975 3 года назад +5

    Miss you ❤️❤️ legend ❤️

  • @JasbirSingh-tx8ki
    @JasbirSingh-tx8ki 2 года назад +6

    Legends is not die

  • @HarjinderDhillon-mx1yv
    @HarjinderDhillon-mx1yv Год назад +1

    Very nic

  • @gurpreetsingh6650
    @gurpreetsingh6650 6 лет назад +12

    Huge respect to thind saab for asking question about drinking

  • @bser73
    @bser73 2 года назад +2

    Ustad mansab

  • @ashokkumar-uv5ko
    @ashokkumar-uv5ko Год назад +1

    Yaar pta v ni lageya interview kdo mook gi a hundi bande di ijjat onnu dekhna onnu sunna Dil karda suni jayia dekhi jayia bhut wadiya lageya manak Saab

  • @HARBANSSingh-fu9pc
    @HARBANSSingh-fu9pc 10 месяцев назад

    ਦਰਵੇਸ਼ ਬੰਦਾ ਸੀ ਮਾਣਕ

  • @SukhdeepSingh-ks1fe
    @SukhdeepSingh-ks1fe 10 месяцев назад

    ਵਧੀਆ ਗੀਤਾ ਦਾ ਬਾਦਸ਼ਾਹ ਸੀ ਮਾਣਕ

  • @rickmaan1733
    @rickmaan1733 2 года назад +4

    ਅਮਰ ਸਿੰਘ ਚਮਕੀਲਾ। Legend Si, Hai Te Rahuga Rehndia Dunia tak

  • @dilbagbassi5952
    @dilbagbassi5952 Год назад +2

    ਗੱਲਾਂ ਤਾਂ ਬਹੁਤ ਵਧੀਆ ਪਰ ਆਵਾਜ਼ ਕਿਓਂ ਨਹੀਂ ਆਉਂਦੀ

  • @romeogamingyt8675
    @romeogamingyt8675 6 месяцев назад

    2024 ch kon kon dekh reya interview like kardo pta lagee

  • @DanyalMalik-qw4rd
    @DanyalMalik-qw4rd 11 месяцев назад

    Legend ❤

  • @charanjitdhillon8117
    @charanjitdhillon8117 8 месяцев назад

    ਮਾਣਕ ਤਾਂ ਮਾਣਕ ਸੀ ❤

  • @sukhjeet.singh_dalla.
    @sukhjeet.singh_dalla. 3 месяца назад

    ਮਹਾਨ ਗਾਇਕ

  • @sayamlal4314
    @sayamlal4314 Год назад +3

    ਬਾਈ ਜੀ ਖੁੱਡੀਆਂ ਤੋਂ 40=45ਕਿਲੋਮੀਟਰ ਤਕ ਨਹੀਂ। ਅਖਾੜਾ ਨਹੀਂ ਮਿਸ ਕੀਤਾ ਸੀ

  • @arshdeeosingh6674
    @arshdeeosingh6674 2 года назад +1

    Legend kuldeep manak

  • @gulshanawal2877
    @gulshanawal2877 Год назад +1

    ❤.❤️.❤️

  • @premmittal7111
    @premmittal7111 11 месяцев назад

    Chader 🎉🎉

  • @ramcosmeticarora7853
    @ramcosmeticarora7853 7 месяцев назад +1

    6:59 😂❤😅

  • @pbx-preetsingh295
    @pbx-preetsingh295 3 года назад +6

    Real king of punjabi singing line

  • @vickysingh8071
    @vickysingh8071 11 месяцев назад

    ਮਾਣਕ ਜੀ ਵਰਗਾ ਕੋਈ ਨੀ ਹੋ ਸਕਦਾ
    ਮਾਣਕ ਮਾਣਕ ਹੀ ਵੀ

  • @Kuldeepchahal929
    @Kuldeepchahal929 11 месяцев назад

    ❤❤❤❤❤❤

  • @user-rl8nv9mm2z
    @user-rl8nv9mm2z 9 месяцев назад +1

    Kuldeep manak great singer

  • @BhupinderSingh-ht4wv
    @BhupinderSingh-ht4wv Год назад +1

    👍👍👍👍👍

  • @BKMUNADA
    @BKMUNADA 3 месяца назад

    Love you, sir

  • @baversingh257
    @baversingh257 11 месяцев назад +1

    ਕਾਸ਼ ! ਮਹਾਨ ਗਾਇਕ ਸਦਾ ਦਿਲਾਂ ਤੇ ਰਾਜ ਕਰਨ ਵਾਲੇ ਕੁਲਦੀਪ ਮਾਣਕ ਜੀ ਅੱਜ ਵੀ ਜਿਉਂਦੇ ਹੁੰਦੇ।

  • @Kuldeepsingh-gt1dj
    @Kuldeepsingh-gt1dj Год назад +2

    ❤,,Hmv,,ਦਾ,,ਬਾਪੁ,ਮਾਣਕ,❤

  • @AMANKUMAR-nl9xr
    @AMANKUMAR-nl9xr 11 месяцев назад

    ❤❤

  • @rupindersingh3035
    @rupindersingh3035 2 года назад +2

    ਪੰਜਾਬ ਦਾ ਹੀਰਾ

  • @raminderpalchahal4236
    @raminderpalchahal4236 11 месяцев назад

  • @AmandeepKaur-p3y
    @AmandeepKaur-p3y 2 месяца назад

    2024 listening ❤❤

  • @narinder_singh_1965
    @narinder_singh_1965 11 месяцев назад

    ਮਾਣਕਾ ਤੇਰੇ ਵਰਗਾ ਹੋਰ ਕੋਈ ਗਾਇਕ ਨਹੀਂ ਹੋਇਆ
    ਦੁਨੀਆਂ ਤੋਂ ਤੇਰੇ ਜਾਣ ਵੇਲੇ ਹਰ ਇਕ ਪੰਜਾਬੀ ਰੋਇਆ

  • @kissanpesticidesbanwali7503
    @kissanpesticidesbanwali7503 11 месяцев назад

    Bay ji kuldeep manak jehe hit singer nu apne niche btha rkhia hai

  • @ManveerGrewal-yj5kh
    @ManveerGrewal-yj5kh 9 месяцев назад

    oh te veera. saff dil. c. ma c. aakh riha han. par oh. haaga. aaj vi. 23/3/2024nu. vi sirf. manak hi. sunna. raat de 7.51 pm hoe ne.