Kuldeep Manak And Iqbal Mahal 2005

Поделиться
HTML-код
  • Опубликовано: 16 окт 2024
  • Kuldeep Manak & Iqbal Mahal An Inclusive Interview on Visions Of Punjab (2005)

Комментарии • 325

  • @avtar25virk
    @avtar25virk 5 лет назад +15

    ਪੰਜਾਬ ਦਾ ਅਣਮੋਲ ਹੀਰਾ ਕੁਲਦੀਪ ਮਾਣਕ ,ਨੂੰ ਰਹਿਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ

  • @yarasingh4040
    @yarasingh4040 2 года назад +10

    ਮਾਹਲ ਸਾਹਿਬ, ਬਹੁਤ ਖੂਭ ਰਹੀ ਇਹ ਮੁਲਾਕਾਤ, ਬਹੁਤ ਧੰਨਵਾਦ॥

  • @balrajbajaj5656
    @balrajbajaj5656 Год назад +12

    ਮਾਣਕ ਸਾਹਿਬ ਜੀ ਸ਼੍ਰੋਮਣੀ ਗਾਇਕ ਸਦਾ ਹੀ ਦੁਨੀਆਂ ਦੇ ਦਿਲਾਂ ਵਿਚ ਰਹਿਣ ਗੇ

  • @visionsofpunjab
    @visionsofpunjab  11 лет назад +143

    ਮਾਣਕ ਸਾਹਿਬ ਵਧੀਆ ਗਵੀਆ ਤੇ ਭੋਲਾ ਇਨਸਾਨ ਸੀ। ਅਫਸੋਸ ਕਿ ਗੁਰਬਤ ਵਿਚੋਂ ਉਠਕੇ ਇਨਾ ਵੱਡਾ ਨਾਂ ਪੈਦਾ ਕਰਨ ਦੇ ਬਾਵਜੂਦ ਜੀਉਣ ਦੇ ਸਲੀਕੇ ਦੇ ਨਾ ਹੋਣ ਕਾਰਣ ਬੇ-ਵਕਤ ਰੱਬ ਨੂੰ ਪਿਆਰਾ ਹੋ ਗਿਆ। ਮਾਣਕ ਆਪਣੇ ਵੇਲੇ ਸਭ ਵਧੀਆ ਤੇ ਚਹੇਤਾ ਕਲਾਕਾਰ ਸੀ। ਉਸ ਦੀ ਘਾਟ ਸਦਾ ਮਹਿਸੂਸ ਹੁੰਦੀ ਰਹੇਗੀ।
    ਮੇਰਾ ਵਧੀਆ ਦੋਸਤ ਸੀ।

    • @manwindersingh5085
      @manwindersingh5085 7 лет назад +5

      ਇਕਬਾਲ ਮਾਹਲ ਸਾਹਿਬ ਤੁਸੀਂ ਵੀ ਸਾਡੇ ਬੁਗਰਜ ਹੋ ਸੁਭਾ ਤੁਹਾਡਾ ਵੀ ਬਹੁਤ ਮੀਠਾ ਹੈ.....
      ਤੁਹਾਡਾ ਬਹੁਤ ਬਹੁਤ ਧੰਨਵਾਦ ਆ....ਇਸ ਗੱਲਬਾਤ ਨੂੰ ਸਾਡੇ ਨਾਲ ਰੂਬਰੂ ਕਰਨ ਲਈ ...

    • @ramandeepsinghsandhu5019
      @ramandeepsinghsandhu5019 6 лет назад +3

      Iqbal Mahal ji Punjab da pinda di purani jindgi gurbat nahi si. yodia di darti a ji Punjab da pind t purania khuraka t o saf suthra paun pani. 🙏

    • @nirmalsingh-xu2ze
      @nirmalsingh-xu2ze 5 лет назад +3

      ਭੋਲਾ ਸੀ ਤਾਂ ਹੀ ਸਰਸੇ ਵਾਲੇ ਦਾ ਚੇਲਾ ਬਣ ਗਿਅਾ ਸੀ।ਅਾਪਣਾ ਗਾੲਿਅਾ ਗੀਤ,"ਬੂਬਨੇ ਦੀ ਲੱਤ ਵੱਢ ਕੇ ਮੈਂ ਤਾਂ ਚੜ ਜੂੰ ਬਠਿੰਡੇ ਵਾਲੀ ਰੇਲੇ" ਨੀ ਜੱਟੀੲੇ ਜੇ ਹੋਗੀ ਸਾਧਨੀ ਪੱਟੇ ਜਾਣਗੇ ਸਾਧਾਂ ਦੇ ਚੇਲੇ, ਭੁੱਲ ਗਿਅਾ।

    • @pritpalsingh7211
      @pritpalsingh7211 5 лет назад +2

      Ih ki hoia manak nu sleeka ni c jiun da.manak mauj kr k gia .marna sb na a baith kina rena....

    • @kala7232
      @kala7232 5 лет назад +2

      ਮਾਹਲ ਸਾਭ ਜੀ ਤੁਹਾਨੂੰ ੲਿਕ ਵਾਰ ੲਿਤਫਾਕ ਨਾਲ ਰੇਡੀੳੋ ਪਾਕਿਸਤਾਨ ਤੋ ਸੁਣਿਅਾ ਸੀ ਤੁਹਾਡੇ ਸਬਦ ਨਾਨਕ ਬਾਰੇ ਬਹੁਤ ਹੀ ਪਿਅਾਰੇ ਸੱਚੇ ਸਨ !!

  • @mehraraj2953
    @mehraraj2953 5 лет назад +63

    ਪੰਜਾਬੀ ਦਾ ਇੱਕੋ ਇਕ ਬੇਤਾਜ ਬਾਦਸ਼ਾਹ ਸਾਡੀ ਜਿੰਦ ਜਾਨ ਜਨਾਬ ਕੁਲਦੀਪ ਮਾਣਕ

  • @nirmalghuman6077
    @nirmalghuman6077 6 лет назад +58

    ਮਾਣਕ ਸਾਹਿਬ ਵਰਗਾ ਗਾਇਕ, ਨਾ ਕੋਈ ਉਹਨਾਂ ਤੋਂ ਪਹਿਲਾਂ ਸੀ ਤੇ ਨਾ ਕੋਈ ਉਨ੍ਹਾਂ ਤੋਂ ਬਾਅਦ ਹੋਣਾ ਐਂ,
    ਉਹਨਾਂ ਦੀ ਅਮਰ ਆਵਾਜ਼ ਹਮੇਸ਼ਾ ਪੰਜਾਬ ਦੀਆਂ ਫ਼ਿਜ਼ਾਵਾਂ ਚ ਗੂੰਜਦੀ ਰਹੇਗੀ

    • @kodachaim5913
      @kodachaim5913 3 года назад

      I dont mean to be so offtopic but does someone know a way to get back into an instagram account??
      I somehow forgot my account password. I love any assistance you can give me.

    • @byronluca9041
      @byronluca9041 3 года назад

      @Koda Chaim instablaster =)

    • @kodachaim5913
      @kodachaim5913 3 года назад

      @Byron Luca Thanks for your reply. I got to the site thru google and I'm trying it out atm.
      Looks like it's gonna take quite some time so I will get back to you later when my account password hopefully is recovered.

    • @kodachaim5913
      @kodachaim5913 3 года назад

      @Byron Luca It did the trick and I now got access to my account again. I am so happy:D
      Thank you so much, you saved my account!

    • @byronluca9041
      @byronluca9041 3 года назад

      @Koda Chaim no problem :D

  • @harjinderbal8784
    @harjinderbal8784 5 лет назад +37

    ਯਾਦਾਂ ਤਾਜਾ ਕਰਨ ਵਾਸਤੇ ਧੰਨਵਾਦ ਜੀ

  • @Insanpariwarchandpura
    @Insanpariwarchandpura Год назад +8

    श्री कुलदीप माणक साहब जी एक महान कलाकार के साथ साथ इमानदारी का प्रतीक भी थे ।। भगवान् अल्लाह गौड खुदा बाहेगुरू रब्ब प्रभु राम के नाम पर भी माणक साहब जी को पूरा भरोसा था।।।

  • @mintu139
    @mintu139 6 лет назад +74

    ਸੀਨਾ ਹਿੱਲ ਜਾਂਦਾ ਤੁਹਾਡੇ ਗੀਤ ਤੇ ਕਲੀਆਂ ਸੁਣ ਕੇ.,
    ਮਾਣਕ ਨੀ ਮਰਦਾ, ਸਦਾ ਹੀ ਜਿਉਂਦਾ ਰਹੁ ਦਿੱਲਾਂ ਵਿੱਚ....

  • @baljitsingh4267
    @baljitsingh4267 3 месяца назад +3

    ਬੜੀਆਂ ਜੁਤੀਆਂ ਖਾਧੀਆਂ ਘਰੋਂ ਵੀ ਸਕੂਲ ਚੋਂ ਵੀ ਪਰ ਮਾਣਕ ਦਾ ਆਖੜ੍ਹਾ ਨੀਂ ਕੋਈ ਛੱਡਿਆ

  • @GurwinderGillMusic
    @GurwinderGillMusic 5 лет назад +28

    .... ਪੰਜਾਬ ਦਾ ਅਣਮੋਲ ਹੀਰਾ "ਕੁਲਦੀਪ ਮਾਣਕ" ਅਮਰ ਰਹਿਣਗੇ ਸਦਾ ਪੰਜਾਬੀਆਂ ਦੇ ਦਿਲਾਂ ਚ 💓💓

  • @shamshersandhu9026
    @shamshersandhu9026 2 года назад +6

    Bahut wadhia Galbaat . Historical Document hai . Mahal te Manak nu 💯 slute 👍🙏👍🙏

  • @lakhvindersingh8574
    @lakhvindersingh8574 5 лет назад +27

    ਕੁਲਦੀਪ ਮਾਣਕ ਕਲੀਆਂ ਦਾ ਬਾਦਸ਼ਾਹ ਰਹਿੰਦੀ ਦੁਨੀਆਂ ਤੱਕ ਰਹੇਗਾ।

  • @jasvindersharma916
    @jasvindersharma916 2 года назад +8

    ਮਾਹਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਾਣਕ ਸਾਹਿਬ ਮੇਰੇ ਗੁਆਂਢੀ ਪਿੰਡ ਦੇ ਸੀ , ਓਹਨਾ ਦੇ ਵੱਡੇ ਭਰਾ ਜਨਾਬ ਸਦੀਕ ਮੁਹੰਮਦ ਸਾਹਿਬ ਕੋਲ ਮਾਣਕ ਸਾਹਿਬ ਦੇ ਘਰ ਜਾਂਦੇ ਰਹਿੰਦੇ , ਇਹ ਮੁਲਾਕਾਤ ਵੀ ਵੱਡਮੁੱਲਾ ਦਾਸਤਾਵੇਜ /ਯਾਦ ਹੈ । ਸਲਾਮ 🙏

    • @Gurmukkh
      @Gurmukkh 2 года назад

      ਉਹ ਮੁਲਾਕਾਤ RUclips ਤੇ ਹੈਗੀ ਜੀ?

  • @Tejaspreet
    @Tejaspreet 2 года назад +5

    ਪੰਜਾਬ ਦੀ ਇੱਕ ਮਹਾਨ ਸ਼ਖਸ਼ੀਅਤ ਸਨ, ਮਾਣਕ ਸਾਹਿਬ

  • @ernsbrtp
    @ernsbrtp 3 года назад +7

    ਬਹੁਤ ਯਾਦਾਂ ਉਸ ਅਜ਼ੀਮ ਕਲਾਕਾਰ ਦੀਆਂ ,ਤਾਜ਼ਾ ਹੋ ਗਈਆਂ

  • @nirmalsingh-xu2ze
    @nirmalsingh-xu2ze 5 лет назад +24

    ਧੰਨਵਾਦ ਜੀ ਮਾਣਕ ਸਾਬ ਦੀ ਬੇਬਾਕ ਗੱਲਬਾਤ ਪੇਸ਼ ਕਰਨ ਲੲੀ। ਪਰ ਲਾਹਣਤ ਹੈ ਭਾਰਤੀ ਪੁਲਿਸ ਤੇ ਕਾਨੂੰਨ ਪ੍ਰਬੰਧ ਤੇ, ਪਤਾ ਲੱਗਿਅਾ ਹੈ ਕਿ ਦਿਲਸ਼ਾਦ ਅਖਤਰ ਦਾ ਕਾਤਿਲ DSP ਬਰੀ ਹੋ ਕੇ ਨੌਕਰੀ ਕਰਦਾ ਰਿਹੈ।

  • @Superio_8
    @Superio_8 3 года назад +9

    Very well established wording with lots of respect from Iqbal ji towards Kuldip Manak Sahib ji

  • @Munda_PhD_wala
    @Munda_PhD_wala 7 месяцев назад

    ਬਹੁਤ ਬਹੁਤ ਸ਼ੁਕਰੀਆ ਜੀ, ਕਈ ਵਾਰ ਦੇਖ ਚੁੱਕਾ ਹਾਂ ਮੈਂ ਇਹ ਵੀਡੀਓ, ਕਿਹੋ ਜਹੇ ਲੋਕ ਸੀ, ਹੁਣ ਤਾਂ ਹਫ਼ੜਾ ਦਫ਼ੜੀ ਹੀ ਐ

  • @nanakchandkamboj5844
    @nanakchandkamboj5844 3 года назад +7

    ਅਕਸਰ ਲੋਕ ਕਹਿੰਦੇ ਨੇ ਕਿ ਬੰਦਾ ਖਾਲੀ ਹੱਥੀ ਆਇਆ ਅਤੇ ਖਾਲੀ ਹੱਥੀ ਦੁਨੀਆਂ ਤੋੰ ਤੁਰ ਜਾਂਦਾ ਹੈ, ਪਰ ਨਹੀਂ ,ਖਾਲੀ ਹੱਥ ਆਓੰਦਾ ਜਰੂਰ ਪਰ ਆਪਣੇ ਕੀਤੇ ਚੰਗੇ ਮਾੜੇ ਕਰਮ ਨਾਲ ਲੈਕੇ ਸਵਰਗ ਯਾ ਨਰਕ ਵਿੱਚ ਜਾੰਦਾ ਹੈ। ਮਾਣਕ ਸਾਹਬ ਖਾਲੀ ਹੱਥ ਨਹੀਂ ਗਏ ਕਰੋੜਾਂ ਲੋਕਾਂ ਦਾ ਪਿਆਰ ਨਾਲ ਲੈ ਕੇ ਗਏ ਨੇ।

  • @GurpreetSingh-mb7by
    @GurpreetSingh-mb7by 6 лет назад +14

    Life ch first time adan di interview deakhi aa
    Rooh cho gl bt krn lai bnda mzboor ho jnda ❤
    Manak saab respect ❤✌

  • @pardhanbobbybrarmohanpura2373
    @pardhanbobbybrarmohanpura2373 2 года назад +10

    Koi shabad nhi tariff karn lai .... Great Singer Manak Saab 🙏....Miss uuuuuu 😭

  • @JS50108
    @JS50108 5 лет назад +24

    ਮਾਹਲ ਸਾਹਿਬ ਬਹੁਤ ਅੱਛੀ ਗੱਲਬਾਤ ਕਰਦੇ ਆ ਤੇ ਬੜਾ ਮਿੱਠਾ ਬੋਲਦੇ ਆ I ਧੰਨਵਾਦ ਜੀ I

  • @visionsofpunjab
    @visionsofpunjab  12 лет назад +33

    ਧੰਨਵਾਦ ਜੀ।

  • @kaursinghkaursingh2549
    @kaursinghkaursingh2549 7 месяцев назад

    ਸਭ ਤੋਂ ਵਧੀਆ ਇੰਟਰਵਿਊ ❤

  • @fmbox2400
    @fmbox2400 11 лет назад +9

    manak sahib naal main kai projects te kam kita bahut hi vadhiaa insan si te bahut uch koti de kalakar si ohna de jaan naal sanu bahut ghata piaa dunian nu ohna di ghaat hameshan khaldi rahe gi ... intervew dikhoun lai thanx mahal sahib

  • @balrajdhillon584
    @balrajdhillon584 6 лет назад +15

    Thanks Mahal Saab eh priceless interview upload karan lai.miss you manak saab 👏

  • @MohanSingh-lo9pv
    @MohanSingh-lo9pv 4 года назад +6

    ਜਦੋ ਸੁਣਆ ਊਦੋ ਹੀ ਸਹੀ ਮਾਣਕ ਤਾ ਮਾਣਕ / ਮਾਹਲ ਸਾਹਬ ਇਕ ਬਹੂਤ ਹੀ ਵਧੀਆ ਇਨਸਾਨ ਨੈ

  • @GurveerSingh-jn3hh
    @GurveerSingh-jn3hh 7 лет назад +20

    Manak Saab my favourite singers.Interviewer Iqbal saab ne bahut vdia interview layee ohna ne

  • @lakhveerchahal23
    @lakhveerchahal23 5 лет назад +15

    #ਮਹਾਨ #ਗਾਇਕ #ਕੁਲਦੀਪ ਮਾਣਕ ਨੂੰ ਰਹਿਦੀ ਦੁਨੀਆ ਤੱਕ ਲੋਕ ਯਾਦ ਰੱਖਣਗੇ

  • @punjabdirooh5757
    @punjabdirooh5757 4 года назад +6

    ਪੰਜਾਬੀ ਮਾਂ ਬੋਲੀ ਦਾ ਸਪੂਤ ਕੁਲਦੀਪ ਮਾਣਕ

  • @pbansal23
    @pbansal23 4 года назад +7

    Great interview sir... People should learn nowadays how to take interview of legends

  • @dr.charanjitsingh8203
    @dr.charanjitsingh8203 4 года назад +7

    Mahal sahib, you are a great son of soil. Punjabi language and culture shall be thankful to you.

  • @jagatkamboj9975
    @jagatkamboj9975 2 года назад +2

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @HarpreetSingh-iq9vw
    @HarpreetSingh-iq9vw 4 года назад +2

    Thank you sir for share this interview. What a truthful man was kuldip manak ji !. True essense of punjab and humanity.

  • @Gurvinderromana007
    @Gurvinderromana007 3 месяца назад

    ਜਿੰਦ ਜਾਨ ਮਾਣਕ ਸਾਬ ਅੱਜ ਵੀ ਦਿਲਾਂ ਚ ਵੱਸਦੇ ਨੇ❤

  • @visionsofpunjab
    @visionsofpunjab  13 лет назад +27

    Dhanvad ji.

  • @Tejaspreet
    @Tejaspreet 2 года назад +3

    ਯੂਨੀਕ personality ਸਨ, ਕੁਲਦੀਪ ਮਾਣਕ ਜੀ

  • @VijayKumar-qj1ek
    @VijayKumar-qj1ek 5 лет назад +5

    ਬਹੁਤ ਵिਧਅਾ ਮਾਣਕ ਜੀ

  • @GameTimeOne
    @GameTimeOne 12 лет назад +7

    What a wonderful interview, full of pyaar and satkaar.
    Thank you ji.

  • @gvsingh8785
    @gvsingh8785 5 лет назад +6

    We as students at PAU listened to him in 1970 or in our our hostel.
    It was a wonderful experience to be related to our Punjabi roots.

  • @chaudhry5260
    @chaudhry5260 7 лет назад +11

    Fantastic interview, enjoyed every minute, Thank you :)

    • @princesonkhla9205
      @princesonkhla9205 3 года назад

      ruclips.net/video/vBlFBRVe-ZI/видео.html👌

  • @GaganDeepsingh-kd8ku
    @GaganDeepsingh-kd8ku Год назад

    Good interview with Kuldeep Manak Sir!
    Dunia Guandi Rahugi Manak Dian Kalian Sir!

  • @harishnarula4235
    @harishnarula4235 4 года назад +1

    Bohout vadhia interview ji. Dhanyawad ji

  • @tejindersingh9560
    @tejindersingh9560 6 лет назад +26

    Manak varga koi hor ni ho sakda... ena sidha te sacha banda.... asli kalakar..

  • @rajvindersinghsohal3735
    @rajvindersinghsohal3735 3 года назад +2

    Such a beautiful interview by Mahal sahib

  • @jimsen594
    @jimsen594 4 года назад +1

    Bohut sohni interview iqbal ji.. very soft te sweet boldey ho tuci ..ustad kuldeep manak ji mere all tym fvrt ne ..aj v mere dil ch jinda ne ..very down to earth person ..thank u iqbal ji video upload lai ..mai thonu mulna chnda m from chd.

  • @sandeepkaur-es2bs
    @sandeepkaur-es2bs 6 часов назад

    Thank u ji. Enjoyed the interview

  • @KaramChand-s7x
    @KaramChand-s7x 9 месяцев назад

    ਇਸ ਪ੍ਰੋਗਰਾਮ ਵਿੱਚ ਮਾਣਕ ਦੇ ਗੀਤਾਂ ਦੀ ਫੂਲ ਵੀਡਿਉ youtube ਤੇ ਪਾਓ ਜੀ ਧੰਨਵਾਦੀ ਹੋਵਾਂਗਾ ਮਾਣਕ ਦੇ ਫੈਨ

  • @ParminderSingh-jz4uf
    @ParminderSingh-jz4uf Год назад +1

    ਮਾਹਲ ਸਾਬ੍ਹ ਦੀ ਜਾਣਕਾਰੀ ਵੀ ਬਾ ਕਮਾਲ ਹੈ ਬਾਈ।

  • @harmindersingh5148
    @harmindersingh5148 Год назад

    Iqbal mahal je best 👌 👍 interview with kuldip manak sahib je 💔💖💕👍💘💝🙏🙏🙏🙏🙏🙏🙏🙏🙏🙏🙏🙏

  • @AbinasiSingh
    @AbinasiSingh 3 года назад

    Ba-kmaal interview, Experience saaf jhalkda hoea Manak saab da v te Mahal saab da v ,
    Salaam

  • @sunnysandhu8958
    @sunnysandhu8958 4 года назад +1

    Best interview rabb manak saab di atma nu shanti bkshe te yudveer ji nu thik krde cheti

  • @wahegurugstar
    @wahegurugstar 8 лет назад +9

    KULDEEP MANK HE IS GREAT SINGER HE IS MY BEST SINGER
    THIS INTERVIEW VERY VERY NICE
    IQBAL MAHAL YOUR GREAT 2
    I MISS OUR MANK

  • @lailpura
    @lailpura 2 года назад

    Bohat wadiya interview ji , itihasak galla ne ji

  • @arashbirsingh78
    @arashbirsingh78 5 лет назад +6

    One of the best kuldeep Manak's Interview.

  • @sahib2781
    @sahib2781 4 года назад +2

    Dowa praawa ne pehla Peg laaiya te fer interview kiti aa .. waah ji waah .. dono hi rangile bande ne ..

  • @kaursinghkaursingh2549
    @kaursinghkaursingh2549 7 месяцев назад

    ਇਹਨਾਂ ਸੱਚ ਕਿਆ ਬਾਤਾਂ ਨੇ 👌 ਮਾਣਕ ❤

  • @r.jawandha5343
    @r.jawandha5343 5 месяцев назад

    ਪੰਜਾਬ ਦਾ ਹੀਰਾ ਮਾਣਕ ਸਾਹਿਬ 👍🙏🤲

  • @balvirmann6055
    @balvirmann6055 5 лет назад +20

    ਸਾਡੇ ਬਠਿੰਡੇ ਦਾ ਮਾਣ

  • @nirmalmann438
    @nirmalmann438 4 года назад +4

    ਪੰਜਾਬੀ ਗਾਇਕੀ ਦਾ ਹੀਰਾ

  • @momatwal1412
    @momatwal1412 5 лет назад +1

    One of good initiative for punjabi lok virsa thanks brother long live

  • @nirmalmann438
    @nirmalmann438 4 года назад +1

    ਧੰਨਵਾਦ ਮਾਹਲ ਸਾਹਿਬ

  • @amarnath8685
    @amarnath8685 7 лет назад +5

    interview very nice ru khush ho ge eda da banda hona chahida iqwal barga. love u

  • @jiqbal8480
    @jiqbal8480 3 года назад +2

    Muhammad lateef urf kuldip manak sahab was a great folk singer of punjab 🌺

  • @B_sra_tv
    @B_sra_tv 4 года назад +1

    ਸੀਰਾ ਗਲਬਾਤ ਜੀ

  • @harjinderjaura177
    @harjinderjaura177 4 года назад +1

    Good Mahal sahib ji
    Nice interview 👍👍👍🙏

  • @devindersingla8210
    @devindersingla8210 3 года назад +3

    Salute to Manak Sabb for great contribution to Punjabi culture and heritage.

  • @mehakpunia6032
    @mehakpunia6032 5 лет назад +1

    O ਮਾਣਕ ਤੇਰੀ ਯਾਦ ਆਉਦੀ ਯਾਰ ਬਹੁਤ

  • @happyrai1438
    @happyrai1438 Год назад +1

    Love u manak saab

  • @gurjantsingh1300
    @gurjantsingh1300 4 месяца назад

    ਮਾਣਕ ਦਾ ਰਹਿਦੀ ਦੂਨੀਆਂ ਤੱਕ ਨਾਮ ਰਹੁਗਾ

  • @ikonkaar
    @ikonkaar Год назад

    Super interview!

  • @talwansingh1008
    @talwansingh1008 2 года назад +1

    Waheguru manàk saab. Nice.

  • @harmindersingh8910
    @harmindersingh8910 9 лет назад +13

    Nice interview with kuldip manak je

  • @HarjitSPabla-Composer
    @HarjitSPabla-Composer 12 лет назад +18

    Great interview. Manak Sahib was great as an artist and as a person. Thank you for the upload, Mahal Sahib.

    • @montybhangu348
      @montybhangu348 3 года назад +1

      Mamak Saheb da Koi jod nahin.❤❤❤

  • @simrankhanmusic
    @simrankhanmusic 2 года назад +1

    One and only Kaliyan de baadshah shiri Kuldeep Manak saab 🥰🥰❤️❤️❤️❤️❤️❤️❤️❤️

  • @BholaSingh-xh5sd
    @BholaSingh-xh5sd Месяц назад

    ਮਾਂ ਮਿਰਜ਼ੇ ਦੀ ਬੋਲਦੀ ਗਰੇਵਾਲ ਦੇ ਅਖਾੜੇ ਵਿਚ ਗਾਉਣ ਤੇ ਮਾਣਕ ਨੇ ਸਰੋਤਿਆਂ ਚ ਐਸਾ ਜੋਸ਼ ਆਇਆ ਕਿ ਮਾਣਕ ਸਾਹਿਬ ਦੇ ਅਖੀਰ ਤੱਕ ਜਾਦ ਰਖੀਆ ਪਿੰਡ ਚੋਰਮਾਰ

  • @satpalsharma6096
    @satpalsharma6096 6 лет назад +3

    A Gem in the shape of Manak has no alternative in the field of Punjabi Folk-Song with decent and decorum way

  • @AnilKumar-gk8up
    @AnilKumar-gk8up 2 года назад

    No words for the legend ❤️❤️King of Punjab music industry 👑❤️❤️❤️🙏🙏🙏Koi rees nehi kar sakda manak saab di 🙏🙏🙏

  • @sandhuramansingh
    @sandhuramansingh 12 лет назад +2

    Thanks you for the awesome interview...

  • @gursewaksmadhok
    @gursewaksmadhok 6 лет назад +13

    Manak saheb verga sacha suchA insan milna bahut muskil hai bahut garibi vdekhi jadon ehna da viah hoya ta mera tent house da kam si kehn lage mere kol paise nahi te 4...6 mahene de vnahi sakanga mai kam kita chalo paisey ta aa gaye eh gall amiri vich bhuley nahi kende madhok saheb sath na dindey ta mera viah nahi hona si bahut vadda gun hai garibi nu yad rakhna (gursewak s madhok)

  • @karamjitsingh8522
    @karamjitsingh8522 5 лет назад +6

    ਵਾਹ ਜੀ ਮਾਹਲ ਸਾਹਿਬ

  • @gabr0o
    @gabr0o 7 лет назад +8

    Miss you MANAK SAHAB 🙏
    MALAK charna ch niwas bakshan 🙏🙏

  • @mws6898
    @mws6898 2 года назад +2

    Great singer, fearless and jolly personality

  • @rmudhar84
    @rmudhar84 3 года назад +6

    One of the beautiful interview of Mr Manak.... Always lives in our hearts...he didn't get what he's really deserved.....

  • @HoneySingh00
    @HoneySingh00 4 года назад +1

    Manak Saab saade dilaan ch ajj v raaz kr rhe ne....Manak Saab Te ohna di gayki ajj hmesha Amar hai...🙏

  • @pardeepsingh483
    @pardeepsingh483 6 лет назад +9

    Set ਹੋ ਗਏ ਪੈੱਗ ਲਾ k 😎😎😎😂😂😂

  • @travelandtaste-ze5gl
    @travelandtaste-ze5gl Год назад

    Bahut khoob jio🎉

  • @kamaljit3430
    @kamaljit3430 3 года назад +1

    Rabb ho tusi ustad g gay ki vich ,🙏🙏🙏🙏🙏🙏🙏🙏🙏

  • @jogasingh4757
    @jogasingh4757 6 месяцев назад

    Jagmohan ji and kuldeep mank good gaek si

  • @MandeepSinghKambojNaushehraPan
    @MandeepSinghKambojNaushehraPan 3 года назад +5

    Madam Rafi Sahab Jsa koi gl singer nahi hua na hi hoga Rafi Sahab jindabad very beautiful voice and Kuldeep Singh Sahib Di great man original singar

  • @ਪੰਜਆਬੀਯੂਟੂਬਰ

    ਸਾਫ਼ ਦਿਲ ਦੇ ਸਨ ਮਾਣਕ ਸ ਸਾਬ੍ਹ

  • @guruword8378
    @guruword8378 7 лет назад +9

    very good interview with legend

  • @jagtarsingh8126
    @jagtarsingh8126 4 года назад +1

    Manak. Sab you are the greatest singer of Punjabi folk you are proud of Punjab

  • @Deepthinkersindia
    @Deepthinkersindia 3 года назад

    2021 ch v main ta aidar aagya baaki kidar ne manak saab de fan.....? like kr k daseyo

  • @sbrecords8862
    @sbrecords8862 5 лет назад +2

    Super Star Singer Kuldeep Manak ji 🙏🙏🙏🙏

  • @mintu139
    @mintu139 6 лет назад +5

    Kuldeep Manak is best,
    Respact ji

  • @SurinderSingh-zu3ub
    @SurinderSingh-zu3ub 5 лет назад +5

    Interviewer is also matching legendary artist

  • @Kuldeepsingh-gt1dj
    @Kuldeepsingh-gt1dj Год назад

    ❤,,Hmv,,ਦਾ,,ਬਾਪੂ,,ਮਾਣਕ❤❤❤❤❤❤❤❤

  • @Manpreetsingh-jb6wd
    @Manpreetsingh-jb6wd 5 лет назад +3

    ਵਾਹ ਕਮਾਲ ਮਾਣਕ ਜੀ❤