Kuldip Manak and Dev Dilgir 2011

Поделиться
HTML-код
  • Опубликовано: 25 окт 2024

Комментарии • 182

  • @harbanslal2026
    @harbanslal2026 2 года назад +15

    ਰਹਿੰਦੀ ਦੁਨੀਆਂ ਤਕ ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲੇ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਕਸ਼ਨ ਵਾਹੇ ਗੁਰੂ ਜੀ

  • @pardhanbobbybrarmohanpura2373
    @pardhanbobbybrarmohanpura2373 2 года назад +11

    ਮਹਾਨ ਗਾਇਕ ਉਸਤਾਦ ਕੁਲਦੀਪ ਮਾਣਕ ਤੇ ਮਹਾਨ ਗੀਤਕਾਰ ਦੇਵ ਥਰੀਕੇ ਵਾਲਾ। ਏਨਾ ਵਰਗਾ ਨਾਂ ਕੋਈ ਜਮਿਆਂ ਨਾਂ ਜਮੇ। 🙏🙏

  • @parmjitdhanju4147
    @parmjitdhanju4147 7 лет назад +30

    ਮੈ 1979 ਵਿੱਚ ਪਹਿਲੀ ਵਾਰ ਥਰੀਕੇ ਵਾਲੇ ਨੂੰ ਮਿਲਿਆ ਮਹਾਨ ਲੇਖਕ ਹੁੰਦਿਆ ਭੋਰਾ ਆਕੜ ਨਹੀ
    ਹਮੇਸਾ ਸਭ ਨੂੰ ਜੱਫੀਆਂ ਪਾ ਮਿਲਦੇ ਆ ਪਿਛਲੇ ਹਫਤੇ ਮਿਲ ਕੇ ਆਇਆ ਪੂਰਾ ਜਵਾਨ ਫਿਟ ਆ ਸਾਡਾ
    ਯਾਰ ;;;;;

  • @KulwinderSingh-sh2jk
    @KulwinderSingh-sh2jk 4 года назад +32

    ਸਦੀਆਂ ਬਾਦ ਹੀ ਜੰਮਦੇ ਨੇ ਮਾਣਕ ਤੇ ਦੇਵ ਵਰਗੇ ਹੀਰੇ

  • @hardjatt
    @hardjatt 13 лет назад +32

    ਸਾਦੇ ਤੇ ਸਾਫਦਿਲ ਲੋਕ,ਕੋਈ ਬਨਾਵਟੀਪਨ ਨਹੀਂ
    thanks for shairing

  • @nanakchandkamboj5844
    @nanakchandkamboj5844 3 года назад +10

    ਸਦੀ ਦੇ ਮਹਾਨ ਗੀਤਕਾਰ ਬਾਪੂ ਹਰਦੇਵ ਦਿਲਗੀਰ ਉਰਫ ਦੇਵ ਥਰੀਕੇ ਵਾਲੇ ਤੇ ਕਲੀਆਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਸਾਹਬ ਦਾ ਪੰਜਾਬੀ ਸੰਗੀਤ ਜਗਤ ਵਿੱਚ ਅਣਮੁੱਲਾ ਯੋਗਦਾਨ ਰਿਹਾ। ਨਾ ਇਸ ਧਰਤੀ ਤੇ ਦੁਬਾਰਾ ਮਾਣਕ ਸਾਹਬ ਵਰਗਾ ਸਿੰਗਰ ਅਓਣਾ ,ਨਾ ਬਾਪੂ ਦੇਵ ਥਰੀਕੇ ਜਿਹਾ ਗੀਤਕਾਰ। ਦੋਨੋ ਪੰਜਾਬ ਦੇ ਅਨਮੋਲ ਰਤਨ ਨੇ।

  • @swarnsukhanwala
    @swarnsukhanwala Год назад +1

    ਪੰਜਾਬੀ ਸਾਹਿਤ ਕਲਾ ਸੱਭਿਆਚਾਰ ਦੇ ਦੋ ਧਰੂ ਤਾਰੇ ਕੁਲਦੀਪ ਮਾਣਕ ਤੇ ਦੇਵ ਥਰੀਕਿਆਂ ਵਾਲਾ ਪਰਮਾਤਮਾ ਇਹਨਾਂ ਦੋਹਾਂ ਫੇਰ ਕਿਤੇ ਪੰਜਾਬ ਚ ਇਕੱਠਿਆਂ ਨੂੰ ਜਨਮ ਦੇਵੇ ਼ਧੰਨਵਾਦ ਜੀ ਸਵਰਨ ਸਿੰਘ ਸੁੱਖਣ ਵਾਲਾ ਫ਼ਰੀਦਕੋਟ

  • @beantsinghsidhuz
    @beantsinghsidhuz Год назад +2

    ਯਰ ਹੌਂਸਲੇ ਹੀ ਅਲੱਗ ਲੇਵਲ ਤੇ ਸੀ ਹੁਣ ਤਾ ਗਾਕੇ ਗੀਤ ਬੰਦਾ ਵਿਊਜ ਈ ਗਿਣੀ ਜਾਂਦਾ

  • @harwindersingh6290
    @harwindersingh6290 3 года назад +6

    ਰੱਬਾ ਇਹੋ ਜਿਹਾ ਸਬੱਬ ਫਿਰ ਬਣਾ ਦੇ ਕਦੇ ਗੱਲਾਂ ਬਾਤਾਂ ਦਾ, Manak saab missing😥😭

  • @sarbjeetkaursandhu7392
    @sarbjeetkaursandhu7392 3 года назад +9

    ਬਹੁਤ ਹੀ ਸਤਿਕਾਰ ਭਰਾਵਾਂ ਨੂੰ।

  • @JasvirSingh-il3xx
    @JasvirSingh-il3xx 11 месяцев назад +1

    ਮਹਾਨ ਜੋੜੀ
    ਅਵਾਜ਼ ਤੇ ਕਲਮ ਦਾ ਸੁਮੇਲ

  • @DharmPal-mv4mh
    @DharmPal-mv4mh 5 лет назад +7

    ਸ਼ਰਾਬ ਨੇ ਮਾਣਕ ਨੂੰ ਬਰਬਾਦ ਕਰਕੇ ਰੱਖ ਦਿੱਤਾ ਮਾਣਕ ਨੇ ਬਹੁਤ ਮੇਹਨਤ ਕੀਤੀ ਸੀ ਸ਼ਰਾਬ ਨਰਕਾਂ ਦੀ ਨਾਨੀ ਹੈ

  • @RamandeepSingh-ib2kf
    @RamandeepSingh-ib2kf 5 лет назад +7

    ਵਾਹ ਜੀ ਵਾਹ ਅਨੰਦ ਆ।ਗਿਆ

  • @mehakdeeppunia9296
    @mehakdeeppunia9296 Год назад +2

    ਰੋਣ ਨਿਕਲ ਜਾਦਾ ਮਾਨਕ ਸਾਹਿਬ ਦੇਵ ਸਾਹਿਬ ਨੁੰ ਸੁਣਕੇ

  • @gagan7atla
    @gagan7atla 5 лет назад +9

    ਮਾਣਕ ਦੀ ਯਾਦ ਵਿਚ ਮਨ ਭਰ ਆਉਦਾ ਪਰ ਹੁਣ ਕੀ ਬਣਦੈ ਉਹ ਇਕ ਟਾਇਮ ਸੀ ਲੰਘ ਗਿਆ ਪਰ ਮਾਣਕ ਵਰਗਾ ਕੋਈ ਗਾ ਨਹੀ ਸਕਦਾ

  • @yarasingh4040
    @yarasingh4040 2 года назад +4

    ਮਾਹਲ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਕੀਤਾ, ਅਸੀਂ ਤੁਹਾਡੀ ਬਹੁਤ ਸ਼ਲਾਘਾ ਕਰਦੇ ਹਾਂ। ਧੰਨਵਾਦ।

  • @jagtarchahal2541
    @jagtarchahal2541 2 года назад +2

    ਮਾਹਲ ਸਾਹਿਬ ਦੀਆਂ ਮੁਲਾਕਾਤਾਂ ਬਾ-ਕਮਾਲ ਨੇ , ਯਾਦਗਾਰੀ ਨੇ

  • @DSinghK1890
    @DSinghK1890 6 лет назад +13

    people will still be listening to their songs in 100 years

  • @gsmaan4221
    @gsmaan4221 2 года назад +4

    Dev sahib te manak sahib ji tuci sda yaad auge ji waheguru ji kirpa karan ji tuhade te 🙏🙏🙏🙏🙏🙏🙏🙏🙏🙏🙏🙏🙏🙏🙏🙏

  • @Gurvinderromana007
    @Gurvinderromana007 4 месяца назад

    ਦੋ ਮਹਾਨ ਰੂਹਾਂ ,ਦਿਲ ਚ ਵਸਦੇ ਰਹਿਣਗੇ ਮਾਣਕ ਸਾਬ ਤੇ ਥਰੀਕੇ ਵਾਲਾ ਸਾਬ🙏

  • @swaransinghsekhon4836
    @swaransinghsekhon4836 Год назад +1

    Mahal sahib dilgeer sahab and kuldip ji sat shri akaal com swaran

  • @g.psinghkingra240
    @g.psinghkingra240 8 месяцев назад +1

    Great ਜੋੜੀ ਸਿੰਗਰ or ਗੀਤਕਾਰ

  • @socialdemocracy8508
    @socialdemocracy8508 7 месяцев назад +1

    Peg bhau manak da es interview ch v lgga lagda😅 mahaan singer, love from heart❤❤❤

  • @RandomStuffTicket
    @RandomStuffTicket 9 лет назад +14

    Iqbal Mahal is probably one of the best Punjabi interviewer in the world. Great fun interview.

  • @deepjusticeforsidhu
    @deepjusticeforsidhu Год назад +1

    Aj v sun k mn bhr aanda k 2 hire aj rbb de chrna ch a ..fr ik aaya c sidhu moose wala oh v hira rbb lai gya rbb chrna ch nivaas deve ...ehojiya rooha kde kde maavan jamdiya de .W.M.K 🙏🙏

  • @robbybrar3167
    @robbybrar3167 4 года назад +7

    ਟਿੱਬਿਆਂ ਤੇ ਰੋਹੀਆਂ ਚ ਸ਼ੂਕਦੀ ਪੱਛੋਂ ਦੀ ਹਵਾ ਵਰਗਾ ਮਾਣਕ

  • @Jagdeep64
    @Jagdeep64 2 года назад +1

    ਅੱਜ ਕੱਲ ਕਿਸੇ ਦੇ 2 ਗੀਤ ਚੱਲ ਜਾਣ ਤਾਂ Credit war ਸ਼ੁਰੂ ਹੋ ਜਾਂਦੀ ਆ, ਗਾਇਕ ਕਹਿੰਦਾ ਮੇਰੇ ਕਰਕੇ ਹਿੱਟ ਹੋਇਆ ਸੰਗੀਤ ਵਾਲਾ ਕਹਿੰਦਾ ਮੇਰੇ ਕਰਕੇ ਲਿਖਣ ਵਾਲਾ ਕਹਿੰਦਾ ਮੇਰੇ ਕਰਕੇ ਪਰ ਮਾਣਕ ਸਾਬ ਤੇ ਦੇਵ ਸਾਬ ਵੱਲ ਵੇਖੀਏ ਤਾਂ ਸਮਝ ਆਉਂਦੀ ਕੇ ਇਕ ਦੂਜੇ ਦੇ ਸਾਥ ਨਾਲ ਹੀ ਬੰਦਾ ਅੱਗੇ ਵਧ ਦਾ | RIP BOTH LEGENDS

  • @gurjantsingh1300
    @gurjantsingh1300 Год назад +2

    ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਦੋਹਾਂ ਨੂੰ ਇਕੱਠਿਆਂ ਭੇਜੀ ਧਰਤੀ ਤੇ

  • @BlinkGill
    @BlinkGill 13 лет назад +4

    Bohut Vadiya ji Bohut vadiya dil khush ho geya Galan sun ke ... rab manak di aatma nu shanti beksha...

  • @ANILKUMAR-qr5hu
    @ANILKUMAR-qr5hu 6 месяцев назад

    Dev saab te manak saab di jodi nehi labni kadhe 🙏♥️♥️♥️likhat dev saab di te awaaz manak di Puri duniya ch rendi duniya tak yaad rahu gaa 🙏🙏

  • @ਅਮਨਫਗਵਾੜਾ10
    @ਅਮਨਫਗਵਾੜਾ10 5 лет назад +5

    ਮਾਣਕ ਸਾਬ ਦਾ ਅੱਜ ਵੀ ਦੁਨੀਆਂ ਵਿਚ ਨਾਮ ਆ

  • @balrajsingh1486
    @balrajsingh1486 4 года назад +4

    ਯਾਰ ਸੱਚੇ ਬੰਦੇ ਕਿੱਥੇ ਲੱਭਣਗੇ ਕੋਈ ਲਾਲਚ ਨਹੀ ਫੂਕਰੀ ਜਾ ਤੇੜ ਕੋਈ ਨਹੀ ਵਾਹ ਵਾਹ

  • @gurinderbassi4556
    @gurinderbassi4556 11 месяцев назад

    i have seen/watched this interview so many times and i love it watching it again and again....simplicity in it......i have shared it with so many friends

  • @tarsembumrah9421
    @tarsembumrah9421 5 лет назад +4

    Nice and informative interview. Manak and Hardev Dilgir together created history in Punjabi singing and music industry.

  • @gurbajmaan9605
    @gurbajmaan9605 3 года назад +4

    ਇੱਕੋ ਸਿੱਕੇ ਦੇ ਦੋ ਪਹਿਲੂ ਮਾਣਕ,ਦੇਵ

  • @jagatkamboj9975
    @jagatkamboj9975 2 года назад

    ਵਾਹ ਵਾਹ ਵਾਹ ਕਿਆ ਹੀ ਬਾਤਾਂ ਜੀ

  • @kakakulvinder
    @kakakulvinder 11 лет назад +4

    Dhanvaad mahal saab .. thanks for introducing Dev Thareekwala ..along with The great .. Manak saab.

  • @GG09876
    @GG09876 4 года назад +5

    wow.. 2 legends together . Excellent Interviewer.

  • @kalamotalun7103
    @kalamotalun7103 8 лет назад +2

    rooh khush ho gyi sei gal a J lok gathava ba reia kuj ni rehna punjab da..NALE din ki c ki ho gye Rabb hasda vasda rakhe sohne rangle punjab punjabia..nu...Mera Hasda vasda punjab

  • @3kwalasardar703
    @3kwalasardar703 3 года назад +6

    Bapu Dev 3k ji Pind di shaan ne❤️✌️

  • @prashantboy
    @prashantboy 11 лет назад +4

    This is so good Mahal Sir......Rabb kare eho jehe kalakaar fer Janam lain Punjab ch....

  • @HarbhajanSingh-qx2dx
    @HarbhajanSingh-qx2dx 5 лет назад +5

    धनवाद इकबाल जी. तुसी इक अमर इतिहास નું लोका दे रूह - ब - रूह कराया है. इह ओह jodi है जिस ने आओंण वाली पीढ़ी નું लिखन તે गाँवण da वल सिखाया जी... इह हमेशा दोने अमर रेहानगे जी...

  • @amandhaliwal5393
    @amandhaliwal5393 11 лет назад +6

    kuldeep manak ji punjab nu tuhade te hamesha maan rahega.thanks mahal sahib manak ji diyaan jadaan sanbhan lai.

  • @rsb840
    @rsb840 12 лет назад +23

    interviewer is such a gentle person ..never seen any anchor lyk him

  • @IqbalSingh-gu7np
    @IqbalSingh-gu7np 2 года назад

    Thanks mahil sahib ji Iqbal from Iqbal singh

  • @talwarknockkout
    @talwarknockkout 12 лет назад +8

    wow....so original people .....no show offs....... absolutely legendary
    ....

  • @manjitthandi8970
    @manjitthandi8970 2 года назад

    Thanks brother

  • @SurjitPanesar-c1h
    @SurjitPanesar-c1h 6 месяцев назад

    Bahut hi vadhia Baht hi vadhia interview

  • @kamaljitsingh9106
    @kamaljitsingh9106 5 лет назад +5

    these are real legends , no one replace them ,,,

  • @ANILKUMAR-qr5hu
    @ANILKUMAR-qr5hu 6 месяцев назад

    ❤❤❤No words for the king 👑♥️♥️♥️

  • @sukhwantsingh8772
    @sukhwantsingh8772 3 месяца назад

    ਬਹੁਤ ਬਹੁਤ ❤❤❤❤❤❤❤ ਪਿਆਰ

  • @SurinderSingh-zu3ub
    @SurinderSingh-zu3ub 6 лет назад +9

    Both are legendary artists..They are unique.. people will remember them for ages

  • @Ranveer_Singh_sangha03
    @Ranveer_Singh_sangha03 11 лет назад +6

    KINE DOWN TO EARTH INSAAN C MANAK SAHIB JI MISS YOU

  • @lakhbirsingh7485
    @lakhbirsingh7485 2 года назад

    Very nice sir ji thanks

  • @singhnarinderpal1
    @singhnarinderpal1 13 лет назад +3

    Thanks for a wonderful talk

  • @visionsofpunjab
    @visionsofpunjab  13 лет назад +26

    This interview was taken Jan. 2011 in Manak's house at Bhai Randhir Singh Nagar, Ludhiana.

  • @jarnailaulakh3562
    @jarnailaulakh3562 6 лет назад +1

    Koi nazar na aunda ve mainu apna vich zamane!Eh runan sehar diyan kaulan nu maran mehne tane.Jo dev tharikian da uhne kyon apni nazar hai feri!Keh dio mere babal nu kaulan chhadti beeje ne teri.Dev de geet nu Manak ne awaaz deke amar Kar dita .

  • @harbanspannu1765
    @harbanspannu1765 10 лет назад +33

    ਦੋ ਦੇਸੀ ਬੰਦੇ ਆਂ ਨੇ ਬਿਨਾਂ ਟਿੱਕਟ ਰੇਲ ਦਾ ਸਫਰ ਕਰਕੇ ਇੱਕ ਯੁੱਗ ਸਿਰਜ ਦਿੱਤਾ। ਮੈਂ ਇਹ ਸਮਾਂ ਅੱਖੀ ਦੇਖੇਆ। ਭੜਾਕੇ ਪਾਤੇ।

    • @RaviSingh-xo9in
      @RaviSingh-xo9in 7 лет назад +1

      Harbans Pannu Veer tera comment padh k dil khush ho gea

    • @bababoharmanak864
      @bababoharmanak864 4 года назад +2

      ਅੱਖੀ ਦੇਖਿਆ ਸੱਚ

  • @shamshersandhu9026
    @shamshersandhu9026 2 года назад +1

    Bahut wadhia Galbaat 🙏👍

  • @TheIntruderkiller
    @TheIntruderkiller 11 лет назад +3

    BAHUT BAHUT DHANWAAD MAHAL SAHIB JI ES ES BESHKEEMATI MULAKAAT LEI !!!!

  • @baldevkular3366
    @baldevkular3366 5 лет назад +6

    ਮਹਾਨ ਬਹੁਤ ਹੀ ਮਹਾਨ

  • @gvsingh8785
    @gvsingh8785 5 лет назад +3

    The words Jetha putta by itself describes the genesis of a good creation.

  • @manmohansingh1953
    @manmohansingh1953 8 месяцев назад

    ਬਹੁਤ ਵਧੀਆ ਜੀ

  • @amandeepgurthari5757
    @amandeepgurthari5757 4 года назад +2

    A great interview, three legend person

  • @AmarjitSingh-nj3nb
    @AmarjitSingh-nj3nb 5 лет назад

    New Geet Karan Nu V KUZ Skhina Chaheda Hai. ...
    Dev Bargey Geet Karan To. ...Dev Threkey Wala Ji. ....
    God bless you. .
    Dev Saab

  • @Ranveer_Singh_sangha03
    @Ranveer_Singh_sangha03 11 лет назад +4

    BIG THX FOR THIS VIDEO IQBAL MAHAL SAHIB

  • @DhillonGurvinder
    @DhillonGurvinder 13 лет назад +3

    These are true Legend of Punjabi Music Industry,,
    Eh Sitaare sadaa chamakange...

  • @mehakdeeppunia9296
    @mehakdeeppunia9296 Год назад

    ਦੇਵ ਸਾਹਿਬ ਦੇ ਮੁਹ ਚੋ ਸਁਚੀ ਗਁਲ ਨੀਕਲਗੀ ਕਁਠੇ ਕਰਤੇ ਇਹ ਉਹਨਾ ਦਿਨਾ ਚ ਗੁਸੇ ਚ ਸੀ ਦੋਵੇ ਭਰਾ ਰੁਹ ਨੁੰ ਸਕੁਨ ਆ ਗਿਆ ਸੁਣਕੇ

  • @RaviSingh-tm5wo
    @RaviSingh-tm5wo 6 лет назад +2

    Watching one of my best interview Big 👍👍to host 3 most genuine person

  • @bhushansharma5935
    @bhushansharma5935 2 года назад

    Dev te Manak. No limit

  • @visionsofpunjab
    @visionsofpunjab  13 лет назад +14

    Thanks for your remarks. He was a great singer and a very dear friend of mine. I recorded this interview last January while I was visiting Punjab. It was a double plesure to have harden Dilgir along in the interview.
    I have another interview of his life story which I will air next week naturaly I will put it on you tube.

    • @sangeetpal3840
      @sangeetpal3840 6 лет назад

      Iqbal Mahal h

    • @ReshamSingh-bl4cf
      @ReshamSingh-bl4cf 6 лет назад

      Iqbal Mahal good

    • @jagtaransingh4619
      @jagtaransingh4619 5 лет назад

      Sir yoir best allways in my eyes

    • @rajkamal4570
      @rajkamal4570 2 года назад

      Ikbal Mahal Happy New Year 2022 Joys And Blessings Haapy New Month Tuesday 1 February Tuhada Subah Buhat Hi Changa Lagda Buhat Has Mukh Majakiye Lage God Bless You ENGLAND ( UK )

  • @kuldipsingh6393
    @kuldipsingh6393 5 лет назад +6

    ਮਾਣਕ ਸਾਹਿਬ ਜਿਹੇ ਗਾਇਕ ਮੁੜ ਮੁੜ ਨਹੀਂ ਪੈਦਾ ਹੁੰਦੇ

  • @ranvirsinghchanoli5756
    @ranvirsinghchanoli5756 9 месяцев назад

    Kya bat a👌

  • @Kuldeepsingh-gt1dj
    @Kuldeepsingh-gt1dj 8 месяцев назад

    ❤, Hmv, ਦਾ ਦਾਦਾ ❤

  • @rsb840
    @rsb840 12 лет назад +4

    LATE MANAK N THARIKEWALA if u take these two name out of punjabi music then nothing is left behind

  • @GurveerSingh-jn3hh
    @GurveerSingh-jn3hh 7 лет назад +6

    Manak legendary singer Dev Tharike wala great lyricist.Great interviewer Mahal saab

  • @tajindergholia2652
    @tajindergholia2652 9 месяцев назад +1

    Good Manak

  • @harpaljttana4629
    @harpaljttana4629 4 года назад +5

    ਮਾਣਕ ਮਾਣਕ ਹੀ ਸੀ

  • @punjabirooh5535
    @punjabirooh5535 6 лет назад +1

    Ustaad lok manak sabb hmesha sade dila wich rhn ge🙏

  • @kulbirsingh1600
    @kulbirsingh1600 Год назад

    ਪੰਜਾਬੀ ਬੋਲੀ ਪੰਜਾਬੀ ਵਿਰਸੇ ਦੇ ਅਣਮੁੱਲੇ ਹੀਰੇ 🙏

  • @harmindersingh5148
    @harmindersingh5148 5 лет назад

    Mahal sahib je nice interview with kuldip manak je dev tharakewala je 👏👏👏👏👏👏🙏🙏🙏🙏💘💘💝💝💖💖💞💕👍👍👍👍👍💘💝💖💞💕👌👌👌👌👌💕💞💖💝💘🙏👍👍🙏💕please God gave kuldip manak je place heaven kuldip manak je alive ever how long peoples alive kuldip manak je name alive ever kuldip manak je amar Singh chamkila je amarjot kaur je kuldip paras je surjit bindarkhia je yamala Jett je didar sandhu je dilsad akhtar jagmohan kaur je narinder bibi je all best singers sing all about our culture God gave them all place heaven

  • @kamaljitsingh8543
    @kamaljitsingh8543 5 лет назад +4

    🇺🇸ਮੱਖਣ) ਦੌਲਤਪੁਰੀਏ ਵਲੋਂ🙏ਸਤਿਕਾਰਯੋਗ❗ਪੂਜਨੀਕ ਮਹਾਨ ਲਾਸਾਨੀ ਮਰਹੂਮ🕯️ਸ਼੍ਰੀ ਕੁਲਦੀਪ ਮਾਣਕ ਸਾਹਬ 👏ਜੀਓ❗ਕਲੀਆਂ ਦੇ ਬਾਦਸ਼ਾਹ ਕਹੇ ਜਾਣ ਵਾਲ਼ੇ ਏਹੋ ਜਿਹੀਆਂ ਮਹਾਨ ਸ਼ਖ਼ਸੀਅਤਾਂ ਰਹਿੰਦੀ ਦੁਨੀਆਂ ਤੱਕ ਲੋਕਾਂ ਦੇ ਦਿਲਾਂ💖ਅੰਦਰ ਰਾਜ ਕਰ ਸਦਾ ਲਈ ਸਮਾਈਆਂ ਰਹਿੰਦੀਆਂ ਹਨ👏ਜੀਓ❗ ਉਨ੍ਹਾਂ ਜੀਓ ਦੇ ਮੁਖਾਰਬਿੰਦ ਤੋਂ ਬੋਲੇ ਹੋਏ📯ਬੋਲ ਅੱਜ ਤੱਕ ਵੀ ਸਾਡੇ ਕੰਨਾਂ🔔ਦੇ ਵਿੱਚ ਗੂੰਜਦੇ ਹਨ ਜੀਓ ਅਤੇ ਸਦਾ ਹੀ ਗੂੰਜਦੇ(((📯)))ਰਹਿਣਗੇ 👏ਜੀਓ❗ *******♥ღ•○๋ღ═ஜ۩👑۩ஜ═ღ○๋•ღ♥*******
    🇺🇸ਮੱਖਣ) ਦੌਲਤਪੁਰੀਏ ਵਲੋਂ🙏 ਬੜੇ ਹੀ 'ਸਤਿਕਾਰਯੋਗ' ਸ਼੍ਰੀ ਇਕਬਾਲ ਮਾਹਲ ਸਾਹਬ 👏ਜੀਓ❗ਦਾ ਬਹੁਤ-ਬੁਹਤ ਦਿਲੋਂ💖ਧੰਨਵਾਦ🙏ਹੈ 🌹👏ਜੀਓ❗

  • @KuldeepKaur-in1bg
    @KuldeepKaur-in1bg 2 месяца назад

    Manak, Dev is Great🙏👍🌹

  • @navi5able
    @navi5able 13 лет назад +3

    eh gayak te geetkaar lokkan de nein...saaf dil fankaara nein..

  • @charanjeetkaur7136
    @charanjeetkaur7136 Год назад +1

    nyc g

  • @kamaljitsingh1654
    @kamaljitsingh1654 2 года назад

    Super star together wow

  • @jaskaka29
    @jaskaka29 13 лет назад +2

    GREAT JI THANKS FOR UP LOADING FANTASTIC BRAVO

  • @g.psinghkingra240
    @g.psinghkingra240 8 месяцев назад

    Great 👍 Punjabi Singer 🎉🎉

  • @butakhan3468
    @butakhan3468 23 дня назад

    ਬਾਈ ਜੀ ਜੇਕਰ ਮੁਸਲਮਾਨ ਧਰਮ ਛੱਡ ਕੇ ਸਿੱਖ ਧਰਮ ਵਿੱਚ ਚਲੇ ਗਏ। ਬਾਕੀ ਮੈ ਇਹ ਨਹੀ ਕਹਿੰਦਾ ਕੇ ਮਾੜੀ ਗੱਲ ਹੈ ਪਰ ਜਦੋ ਮਾਣਕ ਦੀ ਮੌਤ ਹੋਈ ਹੈ ਫੇਰ ਸੰਸਕਾਰ ਕਿਉਂ ਨਹੀ ਕੀਤਾ ਮਾਣਕ ਦਫਨਾਇਆ ਗਿਆ ਉਹ ਵੀ ਜਲਾਲ ਪਿੰਡ ਦੇ ਕਬਰਸਤਾਨ ਵਿੱਚ ਬਾਈ ਜੀ ਧਰਮ ਕੋਈ ਵੀ ਮਾੜਾ ਨਹੀ ਹੁੰਦਾ ਪਰ ਇਕ ਦਾ ਬਣਕੇ ਚੱਲੇ🙏🙏

  • @ranjudhaliwal5450
    @ranjudhaliwal5450 4 года назад +2

    Listening this interview in 2002 three great personalities together ❤ 🤲 ❤

  • @taze.tajinder
    @taze.tajinder 4 года назад

    iqbal mahal ji tohade v assi fan ho gaye ah. :)

  • @sabisahyar3059
    @sabisahyar3059 7 лет назад +2

    mahal Saab i like dil se sample treka interview krn da .or manak saab and dev dilger g dona ne ek ethiaas lekh dita punjabi sabyachar cho..... Malik kirpa kre thade te.....

  • @RajwantKaur-k8j
    @RajwantKaur-k8j 7 месяцев назад

    ਚਿੱਠੀਆਂ ਸਾਹਿਬਾਂ ਵਾਲਾ ਗੀਤ ਮੈਂਖਾਲਸਾ ਕਾਲਜ ਬੋਲਿਆ ਸੀ ਆਪਣੇ ਵਿਆਹ ਦੇ ਕਰਡ ਵੰਡਣ ਗਿਆ ਸੀ ਫਾਰ ਵੁਮਨ ਕਾਲਜ ਮੈਨੂੰ ਸਨਮਾਨਤ ਕੀਤਾ ਗਿਆ ਸੀ ਇਕ ਕਪ ਤੇਸਰਟੀਫਿਕੇਟ ਦਿੱਤਾ ਸੀ

  • @visionsofpunjab
    @visionsofpunjab  13 лет назад +5

    Dhanvad ji.

  • @jassisidhu8601
    @jassisidhu8601 4 года назад

    Mahal Saab very nice ji.I am proud of you.

  • @damandeepoberoi
    @damandeepoberoi Год назад

    Dev threeke bapu ji bilkul sahi keh rahe na

  • @mangi0624
    @mangi0624 11 лет назад +6

    R.I.P MANAK SAAB, AND LIVE LONG DEV SAAB

  • @mono7891
    @mono7891 10 лет назад +3

    Priceless!

  • @pindersing1207
    @pindersing1207 Год назад

    Very nice

  • @jagsirsinghnehal9460
    @jagsirsinghnehal9460 5 лет назад +1

    dono punjab de saan ne g