OMG SUCH A HILAROUS INTERVIEW, THOROULY ENJOYED THE SIMPLICITY OF HIS TALKS ,MAY PANJABI GETS MORE RICH POETRY FROM HIS PEN,, LOOKING FORWARD FOR THE NEXT PART ,GREAT JOB MS HARMAN AND MR SWARAN
WAHEGURU JI WADDE VEER NU CHARHDI KALLAH CH RAKHE MERE NAAL V VEER DA AADHA NAAM MILDA HAI MAIN KHUD JE KUCH LIKHDAN HAIN TAN MERI LIKHAT NAAL V PICHHE DEV LAGDA HAI JO KUCH VEER NE DUNIYAN NU DITA HAI OH REHNDI DUNIYAN TAK RAHE GA
Rang pur kehri rondi rahandi rooh ratta nu meri hardam ekko soha ranjha me teri me teri dhake de ke doli pa te pesh gai na koie teri khater heer nemane dar dar beh ke roie wah kea kalm ha dev shaib ji wahegure lambi umer later Swran ji Harman ji bhaut bhaut meharbani
ਕੋਈ ਨਹੀਂ ਬਣ ਸਕਦਾ ਦੇਵ ਥਰੀਕੇ ਵਾਲਾ ਨਿੱਕੇ ਹੁੰਦੇ ਸੁਣਦੇ ਆਏ ਇਹਨਾਂ ਦੇ ਗੀਤ ਜੋ ਅੱਜ ਵੀ ਸਦਾ ਬਹਾਰ ਨੇ
ਮੇਰੀ ਦੇਵ ਜੀ ਨਾਲ ਪਹਲੀ ਮੁਲਾਕਾਤ ਮਾਤਾ ਪ੍ਰਿਤਮ ਕੌਰ ਜੀ ਦੇ ਦੇਹਾਂਤ ਦੇ ਭੋਗ ਵੇਲੇ ਥਰੀਕੇ ਗੁਰਘਰ ਵਿੱਚ ਹੋਈ ਸੀ।
ਸਵਾਦ ਆ ਗਿਆ ਟਹਿਣਾ ਸਾਹਿਬ ਦੇਵ ਥਰੀਕੇ ਤੇ ਮਾਣਕ ਦੀਆਂ ਯਾਦਾਂ ਦੀਆਂ ਗੱਲਾਂ ਸੁਣ ਕੇ
ਟਹਿਣਾ ਸਾਬ ਤੇ ਹਰਮਨ ਭੈਣਜੀ ਸੱਚੀ ਅੱਜ ਦਾ ਪਰੋਗਰਾਮ ਦੇਖ ਕੇ ਸੱਚੀ ਰੂਹ ਖੁਸ਼ ਹੋਗੀ ਵਾਹਿਗੁਰੂ ਬਾਪੂ ਜੀ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏🙏🙏🙏
Good
ਵਾਹ ਜੀ ਦੇਵ ਜੀ ਅਤੇ ਹਰਮਨ ਥਿੰਦ, ਟਹਿਣੀ ਸਾਬ ਜੀ ਬਹੁਤ ਵਧੀਆ ਜਾਨਕਾਰੀ ਜੀ।
ਦੇਵ ਬਾਬੇ ਦੀ ਪੰਜਾਬੀ ਗਾਇਕੀ ਨੂੰ ਬਹੁਤ ਵੱਡੀ ਦੇਣ ਆ
ਦੇਵ ਥਰੀਕੇ ਵਾਲਾ ਇਹ ਨਾਮ ਤਾਂ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੈ। ਲੋਕ ਗੀਤਾਂ ਦਾ ਬਾਦਸ਼ਾਹ।
ਦੇਵ ਥਰੀਕੇ ਵਾਲੇ ਬਾਬੂ ਜੀ ਜਿਊਂਦੇ ਰਹੋ ਜੀ
ਦੇਵ ਥਰੀਕੇਵਾਲੇ ਦੇ ਗੀਤ ਦੇ ਕਿਆ ਬਾਤਾਂ
"ਦੇਵ ਥਰੀਕੇ ਵਾਲੜਿਆ, ਦੇਵ ਥਰੀਕੇ ਵਾਲੇ ਨੇ" ਇਹ ਆਵਾਜ਼, ਬਨੇਰਿਆਂ ਤੇ ਲੱਗੇ, ਲਾਊਡ ਸਪੀਕਰਾਂ ਵਿੱਚੋਂ ਘਰ ਘਰ ਜਾਂਦੀ ਸੀ, ਲੋਕ ਅਨੰਦ ਮਾਣਦੇ ਸੀ, ਧੰਨਵਾਦ ਲੋਕਾਂ ਦਾ ਮਨੋਰੰਜਨ ਦਾ ਸਾਧਨ ਬਣਨ ਵਾਲੇ ਦੇਵ ਥਰੀਕੇ ਵਾਲੇ ਦਾ ।
\
ਵਾਹਿਗੁਰੂ ਮਿਹਰ ਕਰੇ ਬਾਪੂ ਦੇਵ ਥਰੀਕੇ ਵਾਲੇ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖੇ🙏
ਵਾਹ ਜੀ ਵਾਹ।
ਦੇਵ ਥਰੀਕਿਆਂ ਵਾਲੇ ਅਤੇ ਕੁਲਦੀਪ ਮਾਣਕ।
ਪਰਮਾਤਮਾ ਇਹਨਾਂ ਨੂੰ ਅਗਲੇ ਜਨਮ ਵਿੱਚ ਫਿਰ ਤੋਂ
ਇੱਕ ਦੂਜੇ ਦੇ ਪੂਰਕ ਬਣਾਉਣ।
ਮਾਸਟਰਜੀ ਬਹੁਤ ਦੁੱਖਾਂ ਤਕਲੀਫ਼ਾਂ ਵਿੱਚੋਂ ਨਿਕਲੇ ਹੋ
ਵਾਹਿਗੁਰੂ ਚੜਦੀ ਕਲਾ ਰੱਖਣ ਤੱਕੜੇ ਰਹੋ
ਅਜੇ ਬਹੁਤ ਕੁਝ ਲਿਖਣ ਵਾਲਾ ਪਿਆਂ 🙏🏼
ਰਹਿੰਦੀਆ ਦੁਨੀਆ ਤਕ ਅਮਰ ਰਹੂ ਦੇਵ ਥਰੀਕੇ ਤੇ ਕੁਲਦੀਪ ਮਾਣਕ
ਚਮਕੀਲਾ ਸਦੀਕ ਵਰਗੇ ਗਾਇਕ ਦੁਨੀਆ ਯਾਦ ਕਰਦੀ ਰਹੂ ਸਦੀਆ ਤਕ
Bahut sohna cument aa tuhada brother sare yaad kite te koi nafrat ni waheguru tenu chardikala vich rakhe,
Therike bev ji tuhanu salam life is anatural game
ਸਹੀ ਕਿਹਾ ਹੈ ਵਿਰੈ ਖਰੜ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ,ਬੀਜੇਪੀ ਦੇ ਲੀਡਰ ਦੀ ਹੈ ,
ਬਿਲਕੁਲ ਸਹੀ 🙏
ਧੰਨਵਾਦ ਸਵਰਨ ਟਹਿਣਾ ,ਹਰਮਨ ਥਿੰਦ ,ਦੇਵ ਥਰੀਕੇ ਵਾਲੇ ਨੂੰ।ਸਤਿ ਸ੍ਰੀ ਅਕਾਲ ਜਰਨੈਲ ਸਿੰਘ ਵਜੀਦਪਰੀ
ਇਹੋ ਜਿਹੇ ਇਨਸਾਨਾ ਦੀਆਂ ਜੇ ਅੱਜ ਦੀ ਨੌਜਵਾਨ ਪੀੜ੍ਹੀ ਸਾਧਾਰਨ ਗੱਲਾਂ ਹੀ ਸੁਣ ਲਿਆ ਕਰੇ ਤਾਂ ਨੌਜਵਾਨ ਮਿਹਨਤ ਕਰਨਾ ਸਿੱਖ ਜਾਣ, ਅਪਰਾਧ ਘੱਟ ਜਾਣ ਗੁੰਡਾਗਰਦੀ ਖਤਮ ਹੋਜੇ ।ਇਹਨਾਂ ਦਾ ਲਿਖਿਆ ਹੋਇਆ, ਮਾਣਕ ਦਾ ਗਾਇਆ ਸੁਣਕੇ ਕੋਈ ਗੁੰਡਾਗਰਦੀ, ਅਪਰਾਧ,ਰੇਪ ਕਦੀ ਨਹੀ ਕਰਦਾ।ਪਰ ਅੱਜ ਦੇ ਗਾਇਕਾਂ ਨੂੰ ਸੁਣਦੇ ਕੇ ਅੱਜ ਦੀ ਨੌਜਵਾਨ ਪੀੜ੍ਹੀ ਉਪਰੋਕਤ ਸਾਰੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ। ਅੱਜ ਦੀ ਗਾਇਕੀ ਨੂੰ ਸੁਣ ਕੇ ਨੌਜਵਾਨ ਮਜਬੂਰ ਹੁੰਦੇ ਆ ਅਪਰਾਧ ਕਰਨ ਲਈ।
ਬਿਲਕੁਲ ਸਹੀ 100%
ਮਹਾਨ ਗੀਤਕਾਰ ਤੇ ਬਹੁਤ ਵਧੀਆ ਇਨਸਾਨ ਨੇ ਬਾਪੂ ਜੀ ਦੇਵ ਸਾਹਿਬ, ਏਹਨਾਂ ਦੇ ਦੋਸਤ ਸਨ ਮੇਰੇ ਉਸਤਾਦ ਜੀ ਸ੍ਰੀ ਕਰਨੈਲ ਗਿੱਲ ਜੀ,ਉਹ ਵੀ ਜੇਬ ਵਿੱਚ ਪੈਸਾ ਨਹੀਂ ਸੀ ਰੱਖਦੇ, ਸਾਡੀ ਮਾਂ ਤੋਂ ਮੰਗਕੇ ਈ ਵਰਤਦੇ ਸਨ
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ,ਤੇ ਭੈਣ ਜੀ ਥਿੰਦ ਸਾਹਿਬਾ,।ਬਹੁਤ ਵਧੀਆ ਮੁਲਾਕਾਤ, ਸਵਾਦ ਆ ਗਿਆ ਜੀ
ਦੇਵ ਬਾਪੂ ਜੀ ਇਕੱਲੇ ਆਏ ਤੇ ਇਕੱਲੇ ਹੀ ਜਾਣਾ ।ਟਹਿਣਾ ਜੀ ਤੇ ਹਰਮਨ ਜੀ ਸਤਿ ਸ੍ਰੀ ਅਕਾਲ ਜੀ
Wahegru wahegru wahegru wahegru wahegru great
ਵਾਹ ਜੀ ਵਾਹ ਖੁੱਭ ਗਏ ਇੰਟਰਵਿਊ ਵਿੱਚ. ਪਤਾ ਹੀ ਨੀ ਲੱਗਾ ਕਦੋਂ ਮੁੱਕ ਗਈ. ਬਹੁਤ ਵਧੀਆ, ਸੱਚੀਆਂ ਭਾਵਭਿੰਨੀਆਂ ਤੇ ਹਾਸਰਸ ਭਰਭੂਰ ਗੱਲਾਂ ਕੀਤੀਆਂ ਸਤਿਕਾਰਯੋਗ ਬਾਪੂ ਦੇਵ ਥਰੀਕੇਵਾਲਾ ਜੀ ਨੇ, ਇੰਝ ਜਾਪਿਆ ਕੇ ਜਿਵੇੰ ਅਮਰ ਗਾਇਕ ਲੋਕ ਗਾਥਾਵਾਂ ਦੇ ਬਾਦਸ਼ਾਹ ਸ੍ਰੀ ਕੁਲਦੀਪ ਮਾਣਕ ਜੀ ਇੰਟਰਵਿਊ ਵਿੱਚ ਹੀ ਬੈਠੇ ਹਨ ਜੀ. ਰੱਬ ਇਸ ਅਨਮੋਲ ਹੀਰੇ ਬਾਪੂ ਦੇਵ ਥਰੀਕੇਵਾਲਾ ਜੀ ਦੀ ਉਮਰ ਹਜਾਰ ਲੋਕਗੀਤ ਜਿੱਨੀ ਲੰਮੀ ਕਰੇ ਜੀ..ਸਵਰਨ ਟਹਿਣਾ ਸਾਹਿਬ ਤੇ ਮੈਡਮ ਹਰਮਨ ਥਿੰਦ ਜੀ ਆਪ ਇਸ ਪ੍ਰੋਗਰਾਮ ਦੀ ਜਿੰਦਜਾਨ ਹੋ ਜੀ. ਢਿਡੀਂ ਪੀੜਾਂ ਪਾ ਦਿੱਤੀਆਂ ਜੀ.ਜਿਉਂਦੇ ਵਸਦੇ ਰਹੋ ਆਪ ਇਸੇ ਤਰਾਂ ਪ੍ਰਾਈਮ ਏਸ਼ੀਆ ਦੇ ਪ੍ਰਸਿੱਧ ਪ੍ਰੋਗਰਾਮ ਚੱਜਦਾ ਵਿਚਾਰ ਦਾ ਅਨਿੱਖੜਵਾਂ ਅੰਗ ਬਣਕੇ ਰਹੋ ਜੀ.. ਤੇ ਇਸੇ ਤਰਾਂ ਸੰਗੀਤ ਜਗਤ ਦੀਆਂ ਮਹਾਨ ਹਸਤੀਆਂ ਤੇ ਗੁਮਨਾਮ ਹਸਤੀਆਂ ਦੇ ਦਰਸ਼ਣ ਕਰਾਉਂਦੇ ਰਹੋ ਜੀ... ਜੀਓ
ਜਲਾਲ ਤੇ ਥਰੀਕੇ ਸਦਾ ਸਾਡੇ ਸਾਡੀ ਜੁਬਾਨ ਤੇ ਰਹਿਣਗੇ
ਬਾਪੂ ਜੀ ਅਜੇ ਤੁਸੀ ਬਹੁਤ ਕੁਜ ਲਿਖਣਾ ਏ.. ਹੋਂਸਲਾ ਨਾ ਸਡੋ.. ਦੁੱਖ ਸੁਖ ਜਿੰਦਗੀ ਦਾ ਹਿੱਸਾ ਨੇ ਬਾਪੂ ਜੀ. .... ਆਪ ਜੀ ਨੂੰ ਹੱਸਦੇ ਦੇਖ ਕੇ ਬਹੁਤ ਸਕੂਨ ਮਿਲਿਆ ... ਵਾਹਿਗੁਰੂ ਆਪ ਜੀ ਉਮਰ ਲੋਕ ਗੀਤਾਂ ਜਿਨੀ ਕਰੇ...
ਸਡੋ ✖️ ਛੱਡੋ ✅
ਹੌਸਲਾ ਨਾ ਛੱਡੋ 😊
Prime asia ਐਸਾ ਚੈਨਲ ਐ ਵੇਖਣ ਨੂੰ ਦਿਲ ਕਰਦਾ ਖਾਸ ਕਰਕੇ ਚੱਜ ਦਾ ਵਿਚਾਰ। ਸਵਰਨ ਭਾਅ ਜੀ ਅਤੇ ਬੀਬਾ ਹਰਮਨ ਜੀ ਬਹੁਤ ਸਿਆਣੇ ਆ।
ਦਿਲ ਖੁੱਸ਼ ਹੋ ਗਿਆ ਜਨਾਬ36:36 🙏🤣
ਪੰਜਾਬੀ ਗੀਤਕਾਰੀ ਦਾ ਮੀਲ ਪੱਥਰ ਦੇਵ ਥਰੀਕੇ ਵਾਲਾ
ਦੋਨੋ ਵੀਰ ਅਲਵਿਦਾ ਆਖ ਗਏ ਹਨ ਪਰ ਹਮੇਸ਼ਾਂ ਯਾਦ ਆਉਂਦੇ ਹਨ ਅਤੇ ਰਹਿੰਦੇ ਸਾਹਾਂ ਤੱਕ ਆਉਂਦੇ ਰਹਿਣਗੇ।ਮਾਣਯੋਗ ਬੀਬੀ ਹਰਮਨ , ਸਵਰਨ ਸਿੰਘ ਟਹਿਣਾ ਅਤੇ ਟੀਮ ਪਰਾਈਮ ਏਸ਼ੀਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ❤
ਯਾਦ ਰਖੂ ਦੁਨੀਆਂ ਥਰੀਕੇ ਵਾਲੇ ਨੂੰ
ਥਰੀਕੇ ਵਾਲਾ ਦੇਵ ਤੇ ਕੁਲਦੀਪ ਮਾਣਕ ਦੋਨੇ ਨਾਂ ਅੰਬਰ ਤੇ ਲਿਖੇ ਨੇ ਪਰ ਜੋ ਰੱਬ ਨੂੰ ਮਨਜ਼ੂਰ ਹੈ ਦੇਵ ਸਾਹਿਬ ਦੇ ਪਰਿਵਾਰ ਦੇ ਮੈਂਬਰ ਜੋ ਵਿਛੋੜੇ ਦੇ ਗਏ ਤੇ ਮਾਣਕ ਸਾਹਿਬ ਵੀ ਵਿਛੋੜਾ ਦੇ ਗਏ ਏਨੇ ਪਿਆਰੇ ਮਿੱਤਰ ਛੱਡ ਜਾਣ ਤਾਂ ਜ਼ਿੰਦਗੀ ਬਹੁਤ ਔਖੀ ਹੋ ਜਾਂਦੀ ਹੈ ਸਵਰਨ ਸਿੰਘ ਟਹਿਣਾ ਜੀ ਤੇ ਬੀਬਾ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਦੇਵ ਸਾਹਿਬ ਨਾਲ ਮੁਲਾਕਾਤ ਕੀਤੀ
ਲੋਕ ਗੀਤ ਹਵਾ ਉਪਰ ਜਾਂ ਬਦਲਾਂ ਉਤੇ ਲਿਖੇ ਹੁੰਦੇ ਹਨ ਕਦੇ ਹਵਾ ਦੇ ਸੁਖਾਂਵੇਂ ਬੁੱਲੇ ਤੇ ਕਦੇ ਔੜਮਾਰੀ ਧਰਤੀ ਨੂੰ ਪਹਿਲੇ ਮੀੰਹ ਦੀਆਂ ਕਣੀਆਂ ਵਾਕਰ ਲਗਦੇ ਹਨ
ਵਾਹ ਜੀ ਵਾਹ , ਮਨ ਰਾਜੀ ਤੇ ਰੂਹ ਖਿੜ ਗਈ , ਇਹ ਐ ਮਿੱਤਰਤਾ ……..ਅਨੰਦ ਆ ਗਿਆ
ਬਾਪੂ ਜੀ ਪੈਰੀਂ ਹੱਥ ਲਾਣਾ🙏🏻
Punjabi ਦੇਵ ਥਰੀਕੇ ਸਾਬ ਦੀ ਇੰਟਰਵਿਊ ਬਹੁਤ ਵਧੀਆ ਲੱਗੀ
ਪਰਮਾਤਮਾ ਥਰੀਕੇ ਸਾਬ ਨੂੰ ਲੰਮੀ ਅਤੇ ਤੰਦਰੁਸਤ ਉਮਰ ਬਖਸ਼ੇ !
ਦਿਲ ਖੁੱਸ਼ ਹੋ ਗਿਆ ਜੀ। 🙂🙏
ਦੇਵ ਥਰੀਕੇ ਵਾਲਾ ਜੀ ਰੋਜ਼ ਨਹੀਂ ਨਹੀਂ ਜੰਮਦੇ ਦੇਵ ਜੀ ਮਹਾਨ ਗੀਤਕਾਰ ਕਿੱਸਾਕਾਰ ਸਨ ਪੰਜਾਬੀ ਗੀਤਕਾਰੀ ਦੇ ਮਹਾਨ ਧਰੂ ਤਾਰੇ ਵਾਂਗੂ ਚਮਕਦੇ ਰਹਿਣਗੇ ਮਾਣਕ ਤੇ ਦੇਵ ਇਕ ਦੂਜੇ ਦੇ ਪੂਰਕ ਸਨ ਬਾਪੂ ਦੇਵ ਜੀ ਦੇ ਗਾਣੇ ਲੋਕ ਗੀਤ ਬਣ ਗਏ ਹਨ ਬਾਪੂ ਜੀ ਬਹੁਤ ਹਸਮੁਖ ਸਭਾਅ ਦੇ ਮਾਲਕ ਲੱਗਦੇ ਹਨ ਸਾਰੇ ਪਰੋਗਰਾਮ ਟਿਹਣਾ ਤੇਭੈਣ ਥਿੰਦ ਜੀ ਨੇ ਬਹੁਤ ਵਧੀਆਂ ਪੇਸ ਕਰਦੇ ਹਨ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ
Best comment till now with reference to the video 😊
Very very good Sira programe sir swarn singh ji & Mam Harman Thind ji Bapu Dev di Mulakat Bakmal Dil Khush Ho Gaya ji
ਬਹੁਤ ਵਧੀਆ ਦਰਦ ਭਰੀਆਂ ਗੱਲਾਂ ਲਿਖੀਆਂ ਆਪਣੇ ਗੀਤਾਂ ਰਾਹੀਂ ਦੇਵ ਥਰੀਕੇ ਵਾਲੇ ਨੇ ਮਾਣਕ ਜੀ ਦੇ ਜਾਂਣ ਤੋਂ ਬਾਅਦ ਦੇਵ ਥਰੀਕੇ ਵਾਲੇ ਦੀ ਵੈਸੇ ਹੀ ਛੱਜੀ ਬਾਂਹ ਟੁੱਟ ਗਈ ਹੈ
bhot wadiya gal baat bapu dev tharikeya waleya ji naal.
ਬਹੁਤ ਬਹੁਤ ਵਧੀਆ ਜੀ
ਬਹੁਤ ਵਧੀਆ ਲੇਖਕ 👌👌
Master ji Darwesh insaan ne Dev Tharikewala Waheguru tuhanu chaddi kala vich rakhe March 2021
baba ji da dard dekh ke sachi roan aa gya ajj enna pyar ajj de jamaane ch kyun haini kisse couple vich ???????
Great interview.big Salute Dev sahib di anmol thought nu.
ਦੇਵ ਬਾਪੂ ਬਹੁਤ ਖੁਸ ਦਿਲ ਇਨਸਾਨ ਏ
OMG SUCH A HILAROUS INTERVIEW, THOROULY ENJOYED THE SIMPLICITY OF HIS TALKS ,MAY PANJABI GETS MORE RICH POETRY FROM HIS PEN,, LOOKING FORWARD FOR THE NEXT PART ,GREAT JOB MS HARMAN AND MR SWARAN
Àllqq
ਇਕ ਦੇਵਤਾ ਰੂਹ ਹੈ ਬਾਪੂ ਦੇਵ ਥਰੀਕੇ ਵਾਲਾ
ਹਰਦੇਵ ਦਿਲਗੀਰ ਵਰਗਾ ਗੀਤਕਾਰ ਹਰ ਕੋਈ ਨਹੀਂ ਬਣ ਸਕਦਾ। ਇਹ ਲੋਕ ਗਾਥਾਵਾਂ ਦੇ ਥੰਮ ਨੇ। ਜਦੋਂ ਤੱਕ ਦੁਨੀਆਂ ਰਹੁ ਇਹਨਾਂ ਦੀਆਂ ਲਿਖੀਆਂ ਲੋਕ ਗਾਥਾਵਾਂ ਜਿੰਦਾ ਰਹਿਣਗੀਆਂ।
Dev saab punjabi de great (lyrics) man ne ...💐🌷💐
ਤੇਰੇ ਟਿੱਲੇ ਤੋਂ ਸੂਰਤ ਦੀਂਹਦੀ ਹੀਰ ਦੀ
RIP ਬਾਪੂ ਜੀ ਕੋਈ ਮੋੜ ਲਿਆਓ ਨੀ
Yarr Mera Chad Gaya
Yarr Mara Chad Gaya
😭😭😭😭😭
#Unforgettable Interview 👏🏻👏🏻
ਧੰਨਵਾਦ ਟਹਿਣਾ ਸਾਬ ਜੀ
ਬਹੁਤ ਵਧੀਆ ਪ੍ਰੋਗਰਾਮ ਵੀਰ ਜੀ ਧਨਵਾਦ 👍👌🙏
Bahut Anand aayea ji, kamaal de bande ne .. sabh Legends - Dev Saab, Maanak Ji 🙏🏼
Salute Bapu ji
ਬਹੁਤ ਵਧੀਆ ਵਿਚਾਰ ਸਾਂਝੇ ਕੀਤੇ ਜੀ
ਬਹੁੱਤ ਆਨੰਦ ਲਿਆ ਜੀ ਤੁਹਾਡੀਆਂ ਰਾਸੀਲਿਆ ਤੇ ਖੱਟਿਆ ਮਿਠੀਆਂ ਯਾਦਾਂ ਦਾ ਜੋ ਤੁਸੀਂ ਬਿਆਨ ਕੀਤੀਆਂ। ਧੰਨਵਾਦ।
ਬਹੁਤ ਵਧੀਆ ਇਟਰਵਿਉ ਦੇਵ ਸਾਹਿਬ ਨਾਲ
Great lyrics Dev 3k
Mann khush ho gaya interview dekh k
ਬਹੁਤ ਵਧੀਆ ਲੱਗਿਆ
ਬਹੂਤ ਬਹੂਤ ਧੰਨਵਾਦ ਦੀ ਟਹਿਣਾ ਸਹਿਬ ਜੀ
Bappu ji hajae vv purae active aee salute tae parnam ae dev bapu ji nuuu
ਦੇਵ ਥਰੀਕੇ ਵਾਲਾ ਇਕ ਬਰੈਂਡ
Satnam waheguru very good
ਬਹੁਤ ਵਧੀਅਾ ਪੋ੍ਗਰਾਮ ਹੈ ਜੀ
ਧੰਨਵਾਦ ਟਹਿਣੇ ਵੀਰ
ਬਹੁਤ ਵਧਿਅਾ ਲੱਗ਼ਾ ਪ੍ਰਰੋਗ਼ਰਾਮ ਦੇਖ਼ ਸੁਣ ਕਿ ਵੀਰ ਜੀ
35:20 ਸੈਕਿੰਡ ਤੋ ਲੈ ਕੇ 36:36 ਤੱਕ ਨਜਾਰਾ ਬੰਨਤਾ ਬਾਪੂ ਨੇ ਹਸਾ ਹਸਾ ਕੇ। ਵੈਸੇ ਸਾਰੀ ਇੰਟਰਵਿਊ ਹੀ ਕਮਾਲ ਦੀ ਸੀ। ਗੀਤਾ ਦੇ ਗਿਆਨ ਦਾ ਸਮੁੰਦਰ ਦੇਵ ਥਰੀਕੇ ਵਾਲਾ।ਜਿੰਨਾ ਇਸ ਨੂੰ ਛੰਦਾ ਬੰਦੀ ਬਾਰੇ ਪਤਾ ਉਹਨਾ ਤੇ ਅੱਜ ਕੱਲ੍ਹ ਦੇ ਗੀਤਕਾਰਾ ਉਹਦੇ ਓ ਬਾਰੇ ਵੀ ਨਹੀ ਪਤਾ ਹੋਣਾ ਜਿਵੇ ਇੰਟਰਵਿਊ ਵਿੱਚ ਬਾਪੂ ਨੇ ਆਪ ਹੀ ਦੱਸਿਆ ਆ
Jinda dil bapu ji 🙏🙏 nice interview
WAHEGURU JI WADDE VEER NU CHARHDI KALLAH CH RAKHE
MERE NAAL V VEER DA AADHA NAAM MILDA HAI
MAIN KHUD JE KUCH LIKHDAN HAIN TAN MERI LIKHAT NAAL V PICHHE DEV LAGDA HAI
JO KUCH VEER NE DUNIYAN NU DITA HAI OH REHNDI DUNIYAN TAK RAHE GA
Wah ji wah speachless
ਟਹਿਣਾ ਤੇ ਹਰਮਨ ਜੀ ਕੁਲਦੀਪ ਮਾਣਕ ਦੇ ਬੇਟੇ ਯੁਧਵੀਰ ਮਾਣਕ ਨਾਲ ਵੀ ਮੁਲਾਕਾਤ ਕੀਤੀ ਜਾਵੇ ਪਤਾ ਲੱਗ ਜਾਵੇ ਉਹ ਕਿਸ ਹਾਲਤ ਵਿਚ ਹੈ
Good.ji
BAhut Badia lakhaia Bapu je na
ਟਹਿਣਾ ਸਹਿਬ ।ਬਹੁਤ ਵਧੀਆ
👋👋👋👋👋
👍
Waah waah punjabi sangeet de Heere bande Baapu ji te Manak saab ,rehndi duniya tak gallan hon giyaan dowaan diyaan
Kya personality hai, Dev ji. kya hi baat hai. Kya geet ne.
Wahe guru je mehar kare sab te
Amazing episode.. 👌
😊👏🏻
I'm really appreciate your efforts
Great interview
Bahut hi achcha aur dilchasp interview.
Great lyricist ✍🏻
Ehna nu kehnde aa geetkaar .ajkl ta pta ni ki chlda .realy vry down to earth and rajji pujji rooh.
Utmost Writer Dev Tharikewala ji Utmost singer Kuldeep Manak ji Both are soul of punjabi Virsa.
Very very nice interview.Thanks Tehna ji and Harman ji
ਧੰਨਵਾਦ ਜੀ ਟਹਿਣਾ ਸਾਹਿਬ
Thank you Prime Asia Team for this interview..
Wa ji wa very good
ਪੈਰੀਂ ਪੈਨਾ ਬਾਪੂ ਜੀ 🙏😌🥺
ਪੈਰੀ ਪੈਣਾ
ਬਹੁਤ ਵਧੀਆ ਵੀਰ ਜੀ
Bapu Dev da Bolan da treka bahut vadia ,hassa bahut auda galah sun 🌞k
Manak sahab karke thonu duniya jaandi hai.,...salute Kuldeep Manak..
ਦਿਲ ਦੀਆਂ ਦਿਲ ਚ ਹੀ ਰਹਿ ਗਈਆਂ ਜੀ ਮਾਣਕ ਦੀ ਆਵਾਜ਼ ਨਹੀ ਸੁਣਾਈ . ਕੌਣ ਕਹਿਦਾ ਮਾਣਕ ਮਰ ਗਿਆ ംംംംം ਮਾਣਕ ਤਾਂ ਅ. ਮਰ ਹੋ ਗਿਆ ਜੀ
Good.
ਬਹੁਤ ਵਧੀਆ ਗੀਤਕਾਰ ਬਾਪੂ ਦੇਵ ਥਰੀਕੇ ਵਾਲਾ
Rang pur kehri rondi rahandi rooh ratta nu meri hardam ekko soha ranjha me teri me teri dhake de ke doli pa te pesh gai na koie teri khater heer nemane dar dar beh ke roie wah kea kalm ha dev shaib ji wahegure lambi umer later
Swran ji Harman ji bhaut bhaut meharbani
Wah ji good interview
🌽shabdawali🌽....Respected Dev
Very experienced Lyricist
ਪ੍ਮਾਤਮਾ ਤੰਦਰੁਸਤੀ ਭਖਸ਼ੇ
Your Are right. Thanks
Very nice conversation
Dev veer , zindaabad .