For any high social status person feeling sorry and begging pardon for the wrong acts done is itself a great punishment... Bowing before religio social discipline is a big psychological stroke. Any sensitive can feel but others not the impact of condemnation or rebuke in public...
Hun te AKALI dal nu Siyasat Vich aauna chaida a...es AkALI DAL bina Sikha da koi Nahi..CM koi bhi Hove par AKALI DaL PARTY Jarur Banao Punjabio ....Sochho te Kamyab karo PANTH Party Nu..... waheguru ji waheguru ji
Bhaji, Boorch na keho, it is Brush, tooth brush, and not boorch. New generation is learning from you. So teach them proper pronunciation. Thank you very much. You doing great job to aware punjabis. Keep up the great work. Sorry to criticize you on social media.
Everyone laughs in their own way,own manner why we comment if we can't tolerate others laughing. Please learn to stay happy. It is good for your own health.
ਬਿਲਕੁਲ ਸਹੀ ਗੱਲ ਹੈ ਬਾਈ ਜੀ ਸੁਖਬੀਰ ਸਿੰਘ ਬਾਦਲ ਨੂੰ ਜੋ ਸੇਵਾ ਲੱਗੀ ਹੈ ਉਹ ਤਾ ਆਪਣੀ ਸੇਵਾ ਕਰਨ ਲਈ ਬੈਠੇ ਹਨ ਪਰ ਬਾਦਲ ਦੀ ਰਾਖੀ ਕਰਨ ਵਾਲੇ ਸੰਗਤਾਂ ਨੂੰ ਪ੍ਰੇਸ਼ਾਨ ਜਿਆਦਾ ਕਰ ਰਹੇ ਹਨ ਤੇ ਤਨਖਾਹੀਏ ਨੂੰ ਆਪਣੀ ਸੇਵਾ ਕਰਨ ਦੇਣੀ ਚਾਹੀਦੀ ਹੈ ਪਰ VIP ਡਰਾਮਾ ਜਿਆਦਾ ਹੈ ਚਾਪਲੂਸ ਬੰਦੇ ਉਸ ਨੂੰ ਘੇਰਾ ਪਾ ਕੇ ਖੜ੍ਹੇ ਹਨ ਤੇ ਸੰਗਤਾਂ ਨੂੰ ਉਸ ਡਿਊਡੀ ਵਾਲੇ ਗੇਟ ਵਿਚ ਦੀ ਲੰਗਣ ਲਈ ਮੁਸ਼ਕਿਲ ਖੜੀ ਕਰ ਰਹੇ ਹਨ ਧੰਨਵਾਦ
iss war 15 december ch thand paegi
UI’m
ਸੱਟ ਲੱਗੀ ਵੀ ਹੈ ਜਾ ਡਰਾਮਾ ਤਾਂ ਨਹੀ ਕਿੳ ਕਿ
ਬੈਠ ਕੇ ਸੋਚਦੇ ਰਹਿਣ ਨਾਲ ਕੋਈ ਤਮੰਨਾ ਪੂਰੀ ਨਹੀਂ ਹੁੰਦੀ
*ਮੰਜ਼ਿਲ ਤੱਕ ਪਹੁੰਚਣਾ ਹੈ ਤਾਂ ਚੱਲਣ ਦੀ ਜ਼ਿੱਦ ਜ਼ਰੂਰੀ ਹੈ*
ਨੀਅਤ ਦਾ ਫ਼ਰਕ ਹੁੰਦਾ ਹੈ ਕੁਝ ਦੋਸਤੀ ਦਿਲੋਂ ਕਰਦੇ ਹਨ
*ਕੁਝ ਤੁਹਾਨੂੰ ਵਰਤਣ ਲਈ ਦੋਸਤੀ ਕਰਦੇ ਹਨ*
ਵਾਹਿਗੁਰੂ ਜੀ
ਸਫਲਤਾ ਦੀ ਯਾਤਰਾ ਵਿਚ ਧੁੱਪ ਦਾ ਬੜਾ ਮਹੱਤਵ ਹੈ
*ਕਿਉਂਕੇ ਛਾਂ ਮਿਲਦੇ ਹੀ ਕਦਮ ਰੁਕਣ ਲੱਗਦੇ ਹਨ*
ਹੱਸਣ ਅਤੇ ਦੰਦੀਆਂ ਕੱਢਣ ਚ ਫਰਕ ਹੁੰਦਾ ਬਹੁਤ ਹੀ ਵਧੀਆ ਪੋਸ਼ਾਕਾਰੀ ਲਈ ਧੰਨਵਾਦ।
ਸਤਿ ਸ੍ਰੀ ਅਕਾਲ਼ ਹਰਮਨ ਥਿੰਦ ਜੀ ਤੇ ਟੇਹਿਣਾ ਸਾਬ ਜੀ
🙏🙏🙏🙏🙏
ਟਹਿਣਾ ਸਾਹਿਬ ਬਹੁਤ ਵਧੀਆ ਤੁਹਾਡੇ ਵਿਚਾਰ ਲੱਗੇ ਬਹੁਤ ਵਧੀਆ ਵਿਚਾਰ ਲੱਗੇ ਇਦਾਂ ਹੀ ਚੜ੍ਹਦੀ ਕਲਾ ਚ ਰਹੋ
ਪੰਜਾਬ ਨਾਲੋਂ ਬਹਿਰੀਨ ਦੇਸ਼ ਅਰਬ ਦੇਸ ਮੌਸਮ ਬਹੁਤ ਠੰਡਾ ਹੋ ਗਿਆ ਜੀ
ਕਲ੍ਹ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਕਲਾ ਵਰਤ ਗਈ 🙏❤️🙏
*ਸਿੰਘ ਸਾਹਿਬ ਜੀ ਨੇ ਅਕਾਲੀ ਫੂਲਾ ਸਿੰਘ ਜੀ ਦੀ ਪ੍ਰੰਪਰਾ ਨੂੰ ਕਾਇਮ ਰੱਖਿਆ*
Mahanta di parampara kayam kiti
ਵਾਹਿਗੁਰੂ ਪੰਜਾਬੀਆਂ ਨੂੰ ਕਰੋੜ ਕਰੋੜ ਟਨ ਸੁਮੱਤ ਬਖਸੇ
ਟਹਿਣਾਂ ਸਾਬ ਜੀ ਲਗਦੈ ਗਲੋਬਲ ਤਪਸ਼ ਦਾ ਕਾਰਨ ਐ ਜੀ❤❤❤❤❤
ਸੱਭ ਦੇ ਘਰ ਵੱਸਦੇ ਰਹਿਣ ਪਰ ਬਾਦਲਾਂ ਦੇ ਘਰ ਉਜੜਨ ਜਿਨਾ ਨੇ ਪੰਜਾਬ ਉਜਾੜਿਆ
ਦੇਖੋ ਅਜੇ ਤਾਕਤਾਂ ਅੰਦਾਜ਼ਾਂ ਦੇ ਮਾਲਕ ਅੱਜ ਸੇਵਾ ਕਰ ਰਹੇ ਹਨ ਬਹੁਤ ਵਧੀਆ ਸੇਵਾ ਲੱਗੀ ਹੈ ਤੇ ਉਹਨਾਂ ਨੇ ਮੰਨਿਆ ਵੀ ਆ ਇਹ ਬਹੁਤ ਵੱਡੀ ਗੱਲ ਆ ਗੱਲਾਂ ਕਰਨ ਵਾਲੇ ਤਾਂ ਬਹੁਤ ਨੇ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਜ਼ਿੰਦਗੀ ਦੇ ਮਹਿੰਗੇ ਸਬਕ ਹਮੇਸ਼ਾਂ
*ਸੱਸਤੇ ਲੋਕ ਹੀ ਦਿਆ ਕਰਦੇ ਹਨ*
ਸਵਰਨ ਸਿੰਘ ਤੇ ਹਰਮਨ ਕੌਰ ਜੀ ਭਲਾ ਹੀ ਭਲਾ ਬਾਕੀ ਤੁਸੀ ਜੰਗ ਬਾਣੀ ਅਖਬਾਰ ਜਰੂਰ ਪੜਦੇ ਹੋ।
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਆਪ ਨੇ ਸਾਰੀ ਦੁਨੀਆ ਤੇ ਟਿੱਪਣੀ ਦਾ ਪਟਾ ਲਿਖਾਇਆ ਹੋਇਆ ਲਗਦਾ ,ਹੋਰ ਕੋਈ ਬੋਲ ਨਹੀ ਸਕਦਾ। ਬੱਲੇ ਤੁਹਾਡੀ ਸੋਚ ਦੇ।
Sat Sri Akaal Ji
ਸਾਨੂੰ ਸਭ ਨੂੰ ਸਮਝਣਾ ਚਾਹੀਦਾ ਹੈ ਕਿ ਇੱਕ ਅਦਾਲਤ ਉਪਰ ਵਾਲੇ ਦੀ ਵੀ ਹੈ ਜਿਸ ਦੀ ਸਜ਼ਾ ਮੌਤ ਤੋਂ ਵੀ ਮਾੜੀ ਹੁੰਦੀ ਹੈ ਇਨਸਾਨ ਮੌਤ ਮੰਗਦੈ ਪਰ ਮੌਤ ਨਹੀਂ ਆਉਂਦੀ ਵੇਖ ਲੳ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕੀਤੀ ਜਾ ਕਰਵਾਈ ਉਨ੍ਹਾਂ ਦਾ ਕੀ ਹਾਲ ਹੋਇਆ ❤
ਟਿੱਪਣੀ ਕਰਣ ਦਾ ਕਿਉ ਨੀ ਹੱਕ ਲੁੱਟ ਘਸੁਟ ਦੀ ਸਜਾ ਤਾਂ ਮਿਲਣੀ ਚਾਹੀਦੀ ਆ ਕੀਤਾ ਤਾਂ ਭੁਗਤਨਾ ਹੀ ਪਾਊਗਾ ਜੀ ਆਮ ਬੰਦਾ ਏਹਨੇ ਗੁਨਾਹ ਨਹੀਂ ਕਰ ਸਕਦਾ ਜੀ
Bilkul sahi Akal takhat sahib sirmor sanstha a ji❤
For any high social status person feeling sorry and begging pardon for the wrong acts done is itself a great punishment...
Bowing before religio social discipline is a big psychological stroke.
Any sensitive can feel but others not the impact of condemnation or rebuke in public...
ਵਿਚਾਰ ਬਹੁਤ ਵਧੀਆ ਜੀ
ਟਹਿਣਾ ਸਾਹਿਬ ਸਤਿ ਸ਼੍ਰੀ ਆਕਾਲ ਜੀ, ਅਜ ਤਾਂ ਕਮਾਲ ਕਰਤੀ * ਆਪੇ ਅੰਮਾ ਮੱਥਾ ਟੇਕਦਾਂ ਆਪੇ ਅੰਮਾ ਬੁੱਢ ਸੁਹਾਗਣ*
Working is not bad at any age. I stay happy working at the age of 70's. At work you meet people,talk,laugh,free exercise. I love it.
ਸਾਡੇ ਗੁਨਾਹ ਨਾਲ ਪੂਰੀ ਸਿੱਖ ਕੌਮ ਪ੍ਰਭਾਵਿਤ ਨਹੀਂ ਹੋਈ ਥਿੰਦ ਜੀ, ਇਹਨਾਂ ਨੇ ਰਾਜ ਕੀਤਾ, ਪੰਜਾਬ ਪ੍ਰਤੀ ਫ਼ੈਸਲੇ ਲਏ ਹਨ।
ਬਿਲਕੁੱਲ ਸਹੀ ਜੀ 👍
ਦੋਸ਼ੀ ਅਖੌਤੀ ਸੇਵਾਦਾਰਾਂ ਦੁਆਲੇ ਚਮਚਿਆਂ /ਸੁਰੱਖਿਆ ਦੇ ਹਜ਼ੂਮ ਗੁਰੂ ਘਰ ਜਾਣ ਵਾਲੀ ਸੰਗਤ ਨੂੰ ਤੰਗ ਪ੍ਰੇਸਾਨ ਕਰਨ ਦਾ ਸਬੱਬ ਬਣ ਹੈ। ਕੋਈ ਸੇਵਾ ਕਿਸੇ ਕਿਸਮ ਦਾ ਵਿਘਨ ਨਾ ਬਣੇ
Good bro
ਸੱਚ ਆ ਕੇ ਅਸੀ ਪਰਧਾਨ ਸਾਬ ਦਾ ਸਤਿਕਾਰ ਕਰਦੇ ਆ ਪਰ ਪ੍ਰਧਾਨ ਕੌਣ ਏ , ਏ ਵੀ ਤਾਂ ਬਾਦਲਾਂ ਦੇ ਹੀ ਨੇ , ਏ ਲੋਕਾਂ ਸਾਮਣੇ ਆਵੇ ਲੋਕ ਸਜ਼ਾ ਦੇਣ ਏਸ ਨੂੰ ਲੁੱਟ ਕੇ ਖਾਹ ਗਏ ਪੰਜਾਬ ਨੂੰ ।
144th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤
Satshiree akal ji good night sweet 🙏🪴⚘️🌷🌺❤️
ਟਹਿਣਾ ਸਾਹਿਬ ਜੋਂ ਸਜ਼ਾ ਸੁੱਖੇ ਅਮਲੀ ਨੂੰ ਸੁਣਾਈ ਗਈ ਹੈ ਓਹ ਸਜ਼ਾ ਨਹੀਂ ਸੇਵਾ ਹੈ ਸੇਵਾ ਤਾਂ ਹਰ ਰੋਜ ਸੰਗਤਾਂ ਹਰ ਰੋਜ ਗੁਰੂ ਘਰਾਂ ਵਿੱਚ ਕੀਤੀ ਜਾਂਦੀ ਹੈ ਇਸ ਕਹਿੰਦੇ ਪੰਥ ਦੇ ਆਗੂ ਨੂੰ ਪੰਥ ਵਿੱਚੋਂ ਛੇਕ ਕੇ ਵੀਹ ਸਾਲ ਲਈ ਪਾਰਟੀ ਵਿਚੋਂ ਕੱਢਿਆ ਜਾਣਾ ਚਾਹੀਦਾ ਸੀ ਅੱਜ ਜੋਂ ਹੋਇਆ ਸਭ ਡਰਾਮੇ ਬਾਜ਼ੀ ਤੋਂ ਬਿਨਾਂ ਕੁਝ ਵੀ ਨਹੀਂ ਸੀ
Good bai g
ਟਹਿਣਾ ਸਾਹਿਬ ਗੱਲ ਬਹੁਤ ਵੱਡੀ ਆ
ਹੁਣ ਪਰਜਾ ਸ਼ਮਝ ਚੁੱਕੀ ਆ
ਧਰਮ ਨੂੰ ਖ਼ਤਮ ਕਰਨ ਦੀ ਇੱਨਾਂ ਪੂਰੀ ਕੋਸ਼ਿਸ਼ ਕੀਤੀ ਆ।
ਸਿੱਖ ਧਰਮ ਹੁਣ ਮਾਫ਼ ਨਹੀਂ ਕਰੇਗਾ।
ਟਹਣਾ ਸਾਹਿਬ ਮੇਹਿਨਤ ਤਾ ਪੂਰੀ ੳਮਰ ਕਰਨੀ ਪੈਂਦੀ ਹੈ ਜੇਕਰ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ।
Sat shri akal Tehna j and Harman Thind j
Veer ji 🙏
Bilkul sahi gal a,
ਬਹੁਤ ਵਧੀਆ ਜੀ
Tehna saab aam bande nu ve fir ehi saja deni chahide hai
ਸਤਿ ਸ੍ਰੀ ਆਕਾਲ ਟਹਿਣਾ ਸਾਬ ਤੇ ਹਰਮਨ ਜੀ 🙏🙏🙏🙏🙏🙏
ਸਤਿ ਸ੍ਰੀ ਅਕਾਲ ਜੀ 🙏🙏
Sat Sri akaal to all 🙏
ਸਤਿ ਸ੍ਰੀ ਅਕਾਲ ਹਰਮਨ ਜੀ ਤੇ ਟਹਿਣਾਂ ਵੀਰ। ਧਾਰਮਿਕ ਸਜਾ ਮਿਲਣੀ ਬਹੁਤ ਵੱਡੀ ਗੱਲ ਐ। ਲੀਡਰਾਂ ਨੇ ਵੀ ਇਸ ਸਮੇਂ ਪਸ਼ਚਾਤਾਪ ਕਰਨਾਂ ਹੈ। ਸਿੰਘ ਸਾਹਿਬਾਨ ਨੇ ਬਹੁਤ ਸੋਚ ਸਮਝ ਕੇ ਫੈਸਲਾ ਲਿਆ ਹੈ।
❤❤❤❤tehna sahib and Bhain je
ਗੁਨਾਹਗਾਰਾਂ ਨੂੰ ਸੇਵਾ ਨਹੀਂ, ਸਜ਼ਾ ਲਗਦੀ
ਹੁੰਦੀ ਹੈ। ਗੁਨਾਹ ਵੀ ਬੱਜਰ ਕੀਤੇ ਹੋਏ ਹਨ।
ਵਲਟੋਹੇ ਨਾਲ ਇਸ ਹਿਸਾਬ ਨਾਲ ਬੇਇਨਸਾਫ਼ੀ ਹੋਈ ਹੈ। ਉਸਨੂੰ ਵੀ ਧਾਰਮਿਕ ਸੇਵਾ ਲਗਾਈ ਜਾ ਸਕਦੀ ਸੀ।
ਧਾਰਮਿਕ ਸਜਾਵਾਂ ਮਨੁਖ ਦਾ ਹੰਕਾਰ ਤੋੜਨ ਲਈ ਹੂੰਦੀਆ ਹਨ
ਤਾਂ ਕੇ ਮਨੁਖ ਦਾ ਮਨ ਨੀਵਾਂ ਹੋਵੇ
ਕਹਿੰਦੇ ਹੱਸ ਦਿਆਂ ਦੇ ਘਰ ਵੱਸਦੇ ਹਨ । ਜਿੰਨਾਂ ਦੇ ਘਰ ਵੱਸ ਗਏ ਕੀ ਉਹ ਮੁੜਕੇ ਹੱਸਦੇ ਵੇਖੇ ਹਨ ਜੀ ।
ਹੋਰ ਯਾਰ ਕੀ ਅਕਾਲ ਤਖਤ ਸਾਹਿਬ ਤੋਂ ਫਾਂਸੀ ਦੇ ਦਿੰਦੇ ਉਹਨਾਂ ਸੁਖਬੀਰ ਬਾਦਲਾਂ ਨੂੰ ਕਾਹਨੂੰ ਤੁਸੀਂ ਸਜ਼ਾ ਦੇ ਹੱਕਦਾਰ ਬਣੀ ਜਾਂਦੇ ਹੋ ਜੋ ਉੱਥੇ ਸਜ਼ਾ ਲੱਗੀ ਆ ਬਹੁਤ ਵਧੀਆ ਤੇ ਬਹੁਤ ਵਧੀਆ ਕਰ ਰਹੇ ਨੇ ਬਸ
Maharaja ranjit singh nal tusi sukhbir da mukbala kivey kar sakdey ho
🙏🏻🙏🏻
1st
Very nice 👌 👍
ਬਾਕੀ ਜਿਹੜੇ ਘੜੰਮ ਚੌਧਰੀ ਆ ਕਿੰਤੂ ਪ੍ਰੰਤੂ ਕਰ ਦਿੰਨੇ ਇਹ ਤਾਂ ਵਕਤ ਕਿਸੇ ਤੇ ਵੀ ਆ ਸਕਦਾ ਹੱਥ ਜੋੜੋ ਵੀ ਮਹਾਰਾਜ ਸਾਡੇ ਤੇ ਕਿਰਪਾ ਰੱਖਿਓ ਬਸ
🙏🙏🙏🙏🙏🙏🙏🙏🙏🙏
ਜਿਹੜੇ ਇੱਥੇ ਬਹਿ ਕੇ ਕਮੈਂਟ ਕਰਨ ਵਾਲੇ ਹੁੰਦੇ ਆ ਨਾ ਬਸ ਆਪਣੇ ਆਪ ਨੂੰ ਘੜੰਮ ਚੌਧਰੀ ਬਣਦੇ ਨੇ ਮਹਾਰਾਜ ਕਹਿੰਦੇ ਨੇ ਪਰ ਕਾ ਬੁਰਾ ਨ ਰਾਖਹੁ ਚੀਤ ਤੁਮ ਕੋ ਦੂਖੁ ਨ ਭਾਈ ਮੀਤ
Nice show
I like your program very much
ਏਨਾ ਰਾਜ ਕੀਤਾ ਕੌਮ ਦਾ ਘਣ ਕੀਤਾ ਟਿੱਪਣੀ ਕਿਉ ਨਾ ਕਰੇ ਕੋਈ
Good job
ਆਪਣੇ ਹਾਲਾਤ ਵੀ ਇਦਾਂ ਦੇ ਨੇ ਕਹਿੰਦਾ ਮੈਨੂੰ ਦੁੱਖ ਇਸ ਗੱਲ ਦਾ ਨਹੀਂ ਮੇਰੇ ਘਰੇ ਆਟਾ ਨਹੀਂ ਦੁੱਖ ਮੈਨੂੰ ਇਸ ਗੱਲ ਦਾ ਵੀ ਗੁਆਂਢੀਆਂ ਦੇ ਘਰੇ ਢੋਲ ਭਰੇ ਪਏ ਆ ਉਹ ਉਹ ਸੋਚ ਸਾਡੀ ਆ
ਪੰਜਾਬ ਨਾਲੋਂ ਤੋਂ ਸਾਡਾ ਕਤਰ ਬਹੁਤ ਠੰਡਾ ਹੋਇਆ ਪਿਆ ਗਾ
ਪ੍ਰਮਾਤਮਾ ਜਾਨੀ ਜਾਨ ਐਂ ਨੀ ਪ੍ਰਮਾਤਮਾ ਜਾਣੀ ਜਾਣ ਐਂ😂😂
Hmm 50 sal ki umer me Hriyena me rat ko rjai odhte h 🙏
ਬਾਦਲ ਅਰਾਮ ਕਰਨ ਦੀ ਉਮਰ ਵਿਚ ਸੇਵਾ ਕਰਦਾ 🤣🤣🤣🤣
Hun te AKALI dal nu Siyasat Vich aauna chaida a...es AkALI DAL bina Sikha da koi Nahi..CM koi bhi Hove par AKALI DaL PARTY Jarur Banao Punjabio ....Sochho te Kamyab karo PANTH Party Nu..... waheguru ji waheguru ji
ਬਾਕੀ ਆਪਾਂ ਕੋਈ ਅਕਾਲੀ ਦਲ ਨਹੀਂ ਗੇ ਨਾ ਅਕਾਲੀ ਦਲ ਦੇ ਕੋਈ ਲੀਡਰ ਆ ਬਸ ਅਕਾਲੀ ਦਲ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ
🙏🇩🇪♥️
Tehna ji kale pani di ve gull ker do
ਓਏ ਮਜ਼ਾਕ ਉਡਾਉਣ ਵਾਲਿਓ ਸ਼ਰਮ ਕਰ ਲਓ ਸ਼ਰਮ ਕਰ ਲਓ
Bhaji, Boorch na keho, it is Brush, tooth brush, and not boorch. New generation is learning from you. So teach them proper pronunciation. Thank you very much. You doing great job to aware punjabis. Keep up the great work. Sorry to criticize you on social media.
Bebi ji una na karora rupaya kumaya na. Lok tioni kio na karya
n ਮਜੀਠ ਏ ਨੂੰ ਚਿੱਟੇ ਬਾਰੇ ਕਿਉ ਸਵਾਲ ਨਹੀ ਪੋਛਇਆ
ਦੇਖੋ ਵੀਰੇ ਕਿਸੇ ਦਾ ਮਨ ਨਹੀਂ ਪੜਿਆ ਪਰ ਮੈਂ ਇਹ ਗੱਲ ਗੱਲ ਨੋਟ ਕਰੀ ਆ ਵੀ ਉਹ ਬਹੁਤ ਨਿਮਾਣੇ ਸਿੱਖ ਹੋ ਕੇ ਬੈਠੇ ਸੀ ਗੇ ਬਸ
ਬਾਕੀ ਵੀਰੇ ਆਪਾਂ ਜੀ ਆਪਣੇ ਔਗੁਣ ਦੇਖੀ ਜਾ ਦੇਖਣ ਜਾਈਏ ਨਾ ਤਾਂ ਆਪਣੇ ਔਗੁਣ ਬਹੁਤ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿੰਨਾ ਮਾੜਾ ਸੋਚਦੇ ਆਂ ਕਿੰਨਾ ਝੂਠ ਬੋਲਦੇ ਆ
ਟਹਿਣਾ ਸਾਹਿਬ ਤੁਸੀਂ ਐਨਾ ਦੱਸੋ ਕਿ ਕੀ ਬਾਦਲ ਸਾਹਿਬ siri Guru Ram Das ji Ton wade eh vip saja kion
Sant singh masken de interview keetee aa kdi tahina sahib ji socho ke kiha ona ne
Loka de was ch hove ta Desh nikala de den sukhbir singh badal nu tahina sahib ji aapni peede thali sota koi ne Marda
Oh chugliya karke aaunge
Eh v dss deo Punjab d naas krn wali cast kehdi aw eh kehdi cast de ne g
CHAJJ DA VICHAR NAHI ,
HIN HIN PROGRAMME DA NAAM RAKHO .
A bhai chuha bi hajar Hai A k A dasio
Pakistan to sikh aao lagda
Tehna Sahib Sukhbir babat jo galan kitian thik
Tehana Ji Chanje Bande Gall Karoo
Kise siaasi leader vaste dharmik sja gongluaan to miti saf krn brabr hai ji Rajnitak sja mili hundi ta sukhbir da muh ltk janda
Bibi Thind ji, ih 2024 aa, kroran, arban rupaye kma ke 22,000 de ke chhut gaye, sukhvir nu hor ki chahida ci....
Everyone laughs in their own way,own manner why we comment if we can't tolerate others laughing. Please learn to stay happy. It is good for your own health.
,
Jathedar te sab tana sab juhte aa
Tehna sab oh beri aaje v majood aa siri aakal thakhat di hajori vich jithe Akali Fulla singh walon Mahan Raja Ranjit Singh ji nun baan k korre mare c
tehnaa sahab. Brush. english da world hai !!!!¡!..punjabi Bolo ji
Sara jathadar badal ne set kita ne. Una badal da put nu ki saja lani
Shwo da name galat hai
Punjabi hajar hai a huna cheda
You Flop Tehanaji
Tattoo da vichar
All fools can comment on anything.