ਸੁਰਿੰਦਰ ਛਿੰਦਾ ਨੂੰ ਸ਼ਰਧਾਜ਼ਲੀ: ਇੱਕ ਯਾਦਗਾਰੀ ਇੰਟਰਵਿਊ | Surinder Shinda Tribute | Memorable Interview

Поделиться
HTML-код
  • Опубликовано: 16 окт 2024

Комментарии • 56

  • @dr.taranjeet8090
    @dr.taranjeet8090 Год назад +3

    ਸੁਰਿੰਦਰ ਸ਼ਿੰਦਾ ਜੀ ਇੱਕ ਐਸੇ ਕਲਾਕਾਰ ਸਨ ਜਿਨ੍ਹਾ ਨੇ ਹਰ ਤਰ੍ਹਾ ਦਾ ਗੀਤ ਗਾਇਆ ਲੋਕੀ ਦੀ ਕਚਹਿਰੀ ਚ ਹਰ ਗੀਤ ਪ੍ਰਵਾਨ ਵੀ ਹੋਇਆ ਗੀਤਾ ਦੇ ਜਰੀਏ ਸ਼ਿੰਦਾ ਜੀ ਹਮੇਸ਼ਾ ਯਾਦ ਕੀਤੇ ਜਾਣ ਗੇ

  • @HarjinderSingh-n4n
    @HarjinderSingh-n4n 4 месяца назад

    ਮਾਣਕ ਛਿਦਾ ਪੰਜਾਬ ਦੇ ਉਹ ਹੀਰੇ ਸਨ
    ਕਿਉਂਕਿ ਇਹਨਾਂ ਦੀ ਅਵਾਜ਼ ਸ਼ੇਰ ਵਾਂਗੂੰ
    ਇਕ ਗਰਜਦੀ ਬਹੁਤ ਹੀ ਉਚੀ ਅਵਾਜ਼
    ਵਿੱਚ ਗੋਣ ਵਾਲੇ ਸਿੰਗਰ ਸਨ ਸੋ ਇਹ ਛਿੰਦਾ ਸਾਹਬ ਦੇ ਹਿਸੇ ਆਇਆ ਅਤੇ
    ਛਿੰਦਾ ਸਾਬ ਨੇਂ ਵੀ ਬਹੁਤ ਜਾਨ ਨਾਲ
    ਗਾਇਆ ਹੈ ਅਤੇ ਇਸ ਨੂੰ ਸੰਗੀਤ ਸਮਰਾਟ ਅਹੂਜਾ ਸਾਬ ਜੀ ਨੇ ਸੰਗੀਤਕ ਧੁਨਾਂ ਵਿੱਚ ਪਰੋਇਆ ਹੈ ਅਤੇ ਇਸ ੳਪੇਰੇ ਨੂੰ ਕਲਮ ਵਧ ਕੀਤਾ ਹੈ ਬਹੁਤ
    ਸਤਿਕਾਰ ਯੋਗ ਬਾਪੂ ਦੇਵ ਸਾਬ ਜੀ ਹੋਰਾਂ ਨੇ ਸੌ ਇਹਨਾਂ ਕਿੰਹਦਾ ਹੋਇਆ
    ਸਾਰੀ ਟੀਮ ਦਾ ਮੈਂ ਦਿਲੋਂ ਧੰਨਵਾਦ ਕਰਦਾਂ ਹਾਂ ਬਾਕੀ ਕਮੈਂਟ ਕਰਦੇ ਕੋਈ
    ਅੱਖਰ ਬਾਦਾ ਘਾਟਾ ਹੋ ਗਿਆ ਹੋਵੇ ਤਾਂ
    ਮੈਂ ਖਿਮਾਂ ਦਾ ਜਾਚਕ ਹਾਂ

  • @SurjeetSingh-ib2fx
    @SurjeetSingh-ib2fx Год назад +10

    ਰਹਿੰਦੀ ਦੁਨੀਆਂ ਤੱਕ ਨਾਮ ਰਹੂਗਾ ਸ਼ਿੰਦੇ ਦਾ

  • @harpreetsinghmoga
    @harpreetsinghmoga Год назад +7

    ਪੰਜਾਬ ਦੀ ਦਮਦਾਰ ਅਵਾਜ਼ -ਸੁਰਿੰਦਰ ਸ਼ਿੰਦਾ ਜੀ।

  • @babbumaan.073
    @babbumaan.073 Год назад +5

    ਮੁੜ ਜੰਮਣੇ ਨੀ ਮਾਣਕ ਤੇ ਸ਼ਿੰਦੇ ਸੋਹਣਿਆ,, ਅਲਵਿਦਾ ਸ਼ਿੰਦਾ ਸਾਬ,,🙏

  • @sodhikhangura9505
    @sodhikhangura9505 Год назад +4

    ਯਾਦਗਾਰੀ ਮੁਲਾਕਾਤ!

  • @darshidhessi2196
    @darshidhessi2196 Год назад +4

    ਵਾਹਿਗੁਰੂ ਜੀ 🙏😢

  • @KulwinderSingh-sh2jk
    @KulwinderSingh-sh2jk Год назад +4

    ਜਿਉਣਾ ਮੌੜ ਵਾਕਿਆ ਹੀ ਮਾਣਕ ਸਾਹਬ ਨੇ ਗਾਉਣਾ ਸੀ ਇਹ ਤਾਂ ਸ਼ਿੱਦੇ ਕਿਸਮਤ ਸੀ
    ਇਹਨਾਂ ਗਾ ਦਿੱਤਾ ਪਰ ਸ਼ਿੱਦੇ ਨੇ ਪੂਰਾ ਇਨਸਾਫ ਕੀਤਾ ਜਿਉਣਾ ਮੌੜ ਗਾਕੇ

  • @JS50108
    @JS50108 Год назад +3

    ਟੁੱਕੜਬੋਚ ਪੱਤਰਕਾਰ ਕਿੰਨੀ ਜਲਦੀ ਕਿਸੇ ਦੀ ਮੌਤ ਤੋਂ ਵੀ ਪੈਸਾ ਕਮਾਉਂਦੇ ਆ । ਸ਼ੇਮ ਔਨ ਯੂ ।

  • @parmodsehijpaul3301
    @parmodsehijpaul3301 Год назад +9

    He truly was a legend. Very clean singing throughout his singing carrier, a very positive and inspiring person. I had many chances to listen him in early 80’s, a huge loss to Punjabi music lovers. May God bless his soul with eternal peace 🙏🏽💐

    • @SSingh-ok6dn
      @SSingh-ok6dn Год назад

      😢

    • @shakeenjatt4824
      @shakeenjatt4824 Год назад

      he was a legend but he never sang clean listen to his earlier stuff from the 80s but guess everyone sang those type of songs

  • @jagjeetbhinder5024
    @jagjeetbhinder5024 Год назад

    Good singer bahut vadiya interview sab such bolya Surinder sinda good

  • @sourav7718
    @sourav7718 Год назад

    Great personality Shinda Saab!!

  • @gurlalsinghjawanda7699
    @gurlalsinghjawanda7699 Год назад +2

    ਵਾਹਿਗੁਰੂ ਜੀ

  • @BalwantSingh-fr2bz
    @BalwantSingh-fr2bz Год назад +4

    Waheguru ji

  • @sukhwantsingh8772
    @sukhwantsingh8772 3 месяца назад

    ❤❤❤❤❤ lenznd singer

  • @PalwinderSingh-f4s
    @PalwinderSingh-f4s Год назад

    ਸ਼ਿੰਦਾਜੀ love you

  • @rajbindergill563
    @rajbindergill563 Год назад +5

    🎉🎉

  • @dhannasinghdeol1122
    @dhannasinghdeol1122 Год назад +10

    ਸ਼ਿੰਦਾ ਜੀ ਨੂੰ ਦੁਨੀਆਂ ਹਰ ਵੇਲੇ ਯਾਦ ਕਰਦੂ ਰਹੂ

  • @SanjeevKumar-cu6yk
    @SanjeevKumar-cu6yk 2 месяца назад

    SUPER STAR ⭐⭐

  • @J_s_Sidhu
    @J_s_Sidhu Год назад +4

    Rip shinda ji 😢😢😭😭

  • @nirmalsingh9484
    @nirmalsingh9484 Год назад +1

    Wahe guru ji

  • @naturetravelandcooking6398
    @naturetravelandcooking6398 Год назад

    Shinda sir ❤️❤️❤️❤️❤️❤️❤️❤️

  • @ranjeetsinghsandhu8635
    @ranjeetsinghsandhu8635 Год назад +5

    😢😢

  • @Akelabilkul
    @Akelabilkul Год назад

    Best ❤

  • @PreetSidhu7118
    @PreetSidhu7118 Год назад +4

    Miss u 😢 legend never die 🙏🏻

  • @gurindersohi6314
    @gurindersohi6314 Год назад

    Bhut Vadia

  • @RanbirSingh-sx4kw
    @RanbirSingh-sx4kw Год назад +1

    Legend never die

  • @Akelabilkul
    @Akelabilkul Год назад

    Sir aap genius ho ❤

  • @hijamlipon6332
    @hijamlipon6332 Год назад

    🙏❤️❤️❤️

  • @ButaSingh-dr7ol
    @ButaSingh-dr7ol Год назад

    Allwiddaa shinda ji

  • @garybal8166
    @garybal8166 Год назад

    Miss u bai ji 😢

  • @sourav7718
    @sourav7718 Год назад

    Bapu dev thrike wala v kmaal hi c.

  • @SukhwinderjitSingh-vm5en
    @SukhwinderjitSingh-vm5en Год назад

    Shinda ji truly legend

  • @jindaginama9322
    @jindaginama9322 Год назад

    ਥਿੰਦ ਸਾਹਿਬ ਤੁਸੀਂ ਇਕ ਵਾਅਦਾ ਕੀਤਾ ਸੀ ਕਿ ਚਮਕੀਲੇ ਨਾਲ ਸਬੰਧਤ ਸੰਗੀਤ ਸਮਰਾਟ ਚਰਨਜੀਤ ਅਹੂਜਾ ਨਾਲ ਇੰਟਰਵਿਊ ਪੇਸ਼ ਕਰਨਾ ਹੈ, ਫਿਰ ਕਦੋਂ ਆ ਰਹੀ ਹੈ ਜੀ ਅਹੂਜਾ ਸਾਹਿਬ ਜੀ ਦੀ ਇੰਟਰਵਿਊ, ਉਡੀਕ ਵਿੱਚ, ਗੁਰਦੀਪ ਸਿੱਧੂ ਤਲਵੰਡੀ ਸਾਬੋ

  • @sonikaverma2743
    @sonikaverma2743 Год назад

    Rip shinda g

  • @preetgurikaur7182
    @preetgurikaur7182 Год назад

    ❤❤❤

  • @satwantkaur2941
    @satwantkaur2941 Год назад

    ok ik gall ustaad g lakh nall di kar ge hun ni auna mud k shinda g ne

  • @baldevsingh9391
    @baldevsingh9391 Год назад

    ਮਾਣਕ ਨੇ ਜੋਨਾ ਮੋੜ ਛਿਦੇ ਨਾਲੋ ਵੀ ਵਧੀਆ ਗੋਣਾ ਸੀ

  • @ClayImoosEvilTwin2
    @ClayImoosEvilTwin2 Год назад

    R.I.P Shinda sir

  • @harmindersingh5148
    @harmindersingh5148 Год назад

    Surinder shinda je was best singer he was ustad Amar Singh chamkila je kuldip paras je Surinder shinda je was best linked with kuldip manak sahib je also Surinder shinda je best linked with Mohammed sadiq je God gave all four singers heaven all singers was high pitch voices 💝💖💖💖💖💖💔💔💘🙏🙏🙏🙏🙏🙏🙏🙏🙏🙏🙏🙏🙏🙏🙏🙏

  • @kanwalpreets1181
    @kanwalpreets1181 Год назад

    Radio wale mauka vekhde bus views views
    ਇਹਨਾਂ ਇਕ ਕਲਿਹਣਾ ਪੱਤਰਕਾਰ ਰੱਖਿਆ ਜੋ ਮੂਸੇਵਾਲੇ ਨੂ ਬਦਨਾਮ ਕਰਦਾ ਰਿਹਾ ਹੁਣ ਤਰੀਫ਼ਾਂ ਕਰਦਾ ਰਹਿਣਾ

  • @jagjitsingh9224
    @jagjitsingh9224 Год назад

    Amar singh chamkila legend ❤

  • @satwantkaur2941
    @satwantkaur2941 Год назад

    par o sade vich ne

  • @shelasingh-kz7ri
    @shelasingh-kz7ri Год назад

    😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @nirmalsingh9484
    @nirmalsingh9484 Год назад +1

    So sad

  • @sunnygill7764
    @sunnygill7764 Год назад +1

    Red fm only posted for views

  • @rajbindergill563
    @rajbindergill563 Год назад +5

    🎉🎉

  • @kuldeepsandhu9655
    @kuldeepsandhu9655 Год назад

    Waheguruji

  • @sunny808
    @sunny808 Год назад

    Waheguru ji 🙏

  • @tsgkarn4284
    @tsgkarn4284 Год назад

    Rip sinda ji 😭😭😭😭😭😭😭😭

  • @CanadaKD
    @CanadaKD Год назад +1

    Waheguru ji

  • @kumarvaran759
    @kumarvaran759 Год назад

    Waheguru Ji

  • @rupinderramgarh3596
    @rupinderramgarh3596 Год назад

    Waheguru g