ਕੁੜੀਆਂ ਪਿੱਛੇ ਵਾਲ ਕਟਵਾਉਣ ਵਾਲੇ Tarsem Jassar ਦਾ ਆਹ Interview ਜਰੂਰ ਸੁਣਨ | On Air

Поделиться
HTML-код
  • Опубликовано: 5 апр 2022
  • ਕੁੜੀਆਂ ਪਿੱਛੇ ਵਾਲ ਕਟਵਾਉਣ ਵਾਲੇ Tarsem Jassar ਦਾ ਆਹ Interview ਜਰੂਰ ਸੁਣਨ | On Air
    ਸਾਨੂੰ Facebook RUclips ਅਤੇ Instagram ਉੱਤੇ like ਅਤੇ share ਕਰੋ
    Press the bell icon on RUclips for all the latest updates from On Air
    Like us on Facebook: / onair13media
    Tweet us on Twitter: / onair13media
    Follow us on Instagram: / onair13media
    #OnAir

Комментарии • 160

  • @only_godcan_judge_me4295
    @only_godcan_judge_me4295 2 года назад +56

    ਪੰਜਾਬ ਦੀ Music industry ਚ ਸਭ ਤੋਂ ਸੁਲਝੀ ਸੋਚ ਅਤੇ ਸਤਿਕਾਰਯੋਗ ਸ਼ਖਸੀਅਤ ਤਰਸੇਮ ਜੱਸੜ ਹੀ ਹੈ। ਮੈਂਨੂੰ ਹਮੇਸ਼ਾ ਮਾਣ ਹੈ ਬਾਈ ਤਰਸੇਮ ਜੱਸੜ ਤੁਹਾਡੇ ਤੇ..... ਤੁਸੀਂ ਸਾਡੇ ਵੱਡੇ ਬਾਈ ਹੋ। ਚੜ੍ਹਦੀ ਕਲਾ ਵਿੱਚ ਰਹੋ।

  • @gurjindersinghsandhu2701
    @gurjindersinghsandhu2701 2 года назад +35

    ਇਹ ਇੰਟਰਵਿਊ ਬੜੇ ਹੀ ਧਿਆਨ ਨਾਲ ਇਕ ਇਕ ਸ਼ਬਦ ਸੁਨਣਵਾਲਾ ਹੈ ਬਹੁਤ ਵੱਧੀਆ ਲੱਗਾ

  • @amritaulakh6562
    @amritaulakh6562 2 года назад +47

    ਇੰਨਾ ਵਧੀਆ ਚੈਨਲ ਤੇ ਇੰਨੀ ਵਧੀਆ ਇੰਟਰਵਿਊ ਤੇ ਵਿਊ ਇੰਨੇ ਘੱਟ ਲੋਕਾਂ ਨੂੰ ਲੁੱਚਪੁਣਾ ਸੁਣਨਾ ਜਿਆਦਾ ਪਸੰਦ ਐ

  • @sandeepbrar5892
    @sandeepbrar5892 2 года назад +32

    ਜੱਸੜ ਬਾੲੀ ਸਿਰੇ ਦੇ ਗੀਤ ਲਿਖੇ ਤੇ ਗਾੲੇ ਅਾ ਰੱਬ ਹੋਰ ਤਰੱਕੀ ਬੱਖ਼ਸੇ ਬਾੲੀ ਨੂੰ

  • @SonuSingh-tt7em
    @SonuSingh-tt7em 2 года назад +2

    ਯਾਰ ਏਨੇ ਪੈਸੇ ਵਾਲੇ ਲੋਗ ਵੀ ਇੰਟਰਵਊ ਵਿਚ ਜਦ ਬੋਲਦੇ ਨੇ ਕ ਬਹੁਤ ਸਟਰਗਲ ਕੀਤਾ ਫਿਰ ਗਰੀਬ ਬੰਦਾ ਕੀ ਕਰਦਾ ਇਹ ਦੇਖ ਲਓ

  • @PB-06-VAALE
    @PB-06-VAALE Год назад +8

    ਤਰਸੇਮ ਜੱਸਰ ਸਾਬ੍ਹ ਬਹੁਤ ਹੀ ਉੱਚੀ ਸੋਚ ਦੇ ਮਾਲਿਕ ਹਨ ਵਾਹੇਗੁਰੂ ਏਨਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਬਖਸ਼ਣ.....🙏🏻🙏🏻🙏🏻

  • @jag1901jeet
    @jag1901jeet 2 года назад +15

    🌾 ਬਹੁਤ ਪਿਆਰ ਤੇ ਅਸੀਸਾਂ ✨ ਤੂਸੀਂ ਦੋਵੇਂ ਵੀਰ ਮੇਰੇ ਪਿਆਰੇ ਵੀਰ ਹੋ 🕊️ ਗੁਰੂ ਸਾਹਿਬ ਜੀ ਅੰਗ ਸੰਗ ਸਹਾਈ ਰਹਿਣ ਹਮੇਸ਼ਾ ✨🌾

  • @charankaoni5238

    ਬਾਈ ਜਸ਼ੜ ਜੋ ਸਿੱਖ ਕੋਮ ਨਿੱਕੇ ਦਿੱਤਾ ਰਿਜਰਲਟ ਚੋਵੀਂ ਅਠਾਈ ਵਿੱਚ ਮਿਲੇਗਾ ਇਸ ਤਰਾਂ ਕਿਤੇਹਰੀ ਨਲ਼ੁਆ ਬੰਦਾ ਬਹਾਦਰ ਦੀ ਹਿਸਟਰੀ ਹੋਰ ਸਿੱਖ ਬਹੁਤ ਕੁਝ ਪਿਆ ਲਬੋ

  • @manveersingh-ub4zq
    @manveersingh-ub4zq 2 года назад +4

    ਤਰਸੇਮ ਜੱਸੜ ਬਾਈ ਤੁਹਾਡੀ ਇੱਕ ਇੱਕ ਗੱਲ ਸੁਣਨ ਤੇ ਸੁਣਨ ਤੋਂ ਬਾਅਦ ਜ਼ਿੰਦਗੀ ਵਿੱਚ ਲਾਗੂ ਕਰਨ ਵਾਲੀ ਹੈ, ਵੇਹਲੀ ਜਨਤਾ ਜਿੰਦਾਬਾਦ

  • @raghbirsingh7933
    @raghbirsingh7933 2 года назад +3

    ਤਰਸੇਮ ਜੱਸੜ ਦੇ ਪਿਤਾ ਜੀ ਹਰਦੇਵ ਸਿੰਘ ਘਵੱਦੀ ਸਕੂਲ ਵਿਚ ਮੇਰੇ ਨਾਲ ਪੜਦੇ ਸੀ ਬਹੁਤ ਹੀ ਵਧੀਆ ਇਨਸਾਨ ਹਨ

  • @jatinderkaur8298
    @jatinderkaur8298 2 года назад +32

    ਬਹੁਤ ਖ਼ੂਬ , ਇੱਕ ਇੱਕ ਸ਼ਬਦ ਕੀਮਤੀ , ਹਰ ਇੱਕ ਗਾਇਕ ਦੀ ਸੋਚ ਇਸ ਤਰਾਂ ਦੀ ਹੋਵੇ ਤਾਂ ਪੰਜਾਬ ਵਿੱਚ ਨੌਜਵਾਨਾਂ ਨੂੰ ਸਿੱਧੀ ਲੀਹੇ ਪਾਇਆ ਜਾ ਸਕਦਾ ।

  • @meharsinghmg
    @meharsinghmg 2 года назад +31

    Veer ji tusi filma bnao apna sikh kom da ਇਤਿਹਾਸ buhat hega a . Sardaar mohamd buht ਸੋਹਣੀ movie hai👍🙏

  • @Amrik8278
    @Amrik8278 2 года назад +10

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤਰਸੇਮ ਸਿੰਘ ਜੱਸੜ ਨੂੰ ਵਾਕਿਆ ਹੀ ਕਹਿਣੀ ਤੇ ਕਰਨੀ ਤੇ ਖ਼ਰੇ ਇਨਸਾਨ ਨੇ ਜਿਸ ਨੇ ਤਪਦੀ ਅੱਗ ਵਿੱਚ ਵੀ ਆਪਣੇ ਹੁਨਰ ਤੇ ਸੰਸਕਾਰਾਂ ਨੂੰ ਸੰਭਾਲ ਕੇ ਰੱਖਿਆ ਹੈ ❤️🙏🏻

  • @Bal66666
    @Bal66666 2 года назад +12

    Bhut sohni interview a , bhut bajaw sawal puche ne , te bade khuldilli naal jwab v ditte ne bai .

  • @jaskarandhillon1628
    @jaskarandhillon1628 Год назад +4

    Y soh rabb dee..thodi interview sun ka dil bago baag hoo jnda..eha interview pta nee kini vaar sun lae.. waheguru chardi kla vich rakha ❤️

  • @jagdevgarcha5839
    @jagdevgarcha5839 2 года назад +3

    ਬਹੁਤ ਵਧੀਆ ਸੋਚ ਤੇ ਵਿਚਾਰ ਹਨ ਤਰਸੇਮ ਸਿੰਘ ਜੱਸੜ ਦੀ

  • @sukhdeep4912
    @sukhdeep4912 2 года назад +2

    ਜੱਸੜ ਬਾਈ ਬੰਦਾ ਬਹੁਤ ਘੈਂਟ ਆ

  • @gurdeep2684
    @gurdeep2684 2 года назад +4

    ਮਾਣ ਆ ਵੀਰੇ ਤੇਰੇ ਤੇ ❣️❣️

  • @shamshersingh988
    @shamshersingh988 Год назад +2

    Bahut vadia Jassar Sahab

  • @renusara9774
    @renusara9774 2 года назад +4

    Bahut vadia interview, bahut vadia insan di,true sardar,waheguru hamesha mehar bhariya hath rakhan❤❤