ਮਨਦੀਪ ਮੰਨਾ ਦਾ Exclusive Interview, "ਜਲੂਸ ਕਢਵਾਕੇ ਜਾਂਦੇ, ਜੇ ਬਹਿਸ 'ਚ ਆ ਜਾਂਦੇ" | Mandeep Manna | SMTV

Поделиться
HTML-код
  • Опубликовано: 18 окт 2024
  • ਮਨਦੀਪ ਮੰਨਾ ਦਾ Exclusive Interview,
    "ਜਲੂਸ ਕਢਵਾਕੇ ਜਾਂਦੇ, ਜੇ ਬਹਿਸ 'ਚ ਆ ਜਾਂਦੇ" | Mandeep Manna | EP.34 | Simranjot Singh Makkar | SMTV
    #smtv #mandeepmanna #simranjotsinghmakkar #cmbhagwantmann #rajawarring #suniljakhar #sukhbirsinghbadal ‪@simranmakkar‬

Комментарии • 450

  • @nachhatarsinghkahangarh1015
    @nachhatarsinghkahangarh1015 11 месяцев назад +40

    ਵੀਰ ਮੱਕੜ ਜੀ
    ਵੀਰ ਮੱਨਾ ਜੀ
    ਮੇਰੇ ਸਲੂਟ ਹੈ ਤੁਹਾਨੂੰ

  • @baljinderkaur6913
    @baljinderkaur6913 11 месяцев назад +18

    ਮੰਨਾ ਸਾਬੵ ਭਗਵੰਤ ਮਾਨ ਨੂੰ ਮਿਲ ਕੇ ਇਹ ਸਭ ਦੱਸੋ।

  • @kanwaljeet675
    @kanwaljeet675 11 месяцев назад +7

    ਬਹੁਤ ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਮੰਨਾ ਸਾਹਿਬ ਜੀ ਤੁਸੀਂ ਜਿਥੋਂ ਤੱਕ ਮੇਰਾ ਖਿਆਲ ਆ ਸੀ ਐਮ ਸਾਹਿਬ ਨੂੰ ਇਨ੍ਹਾਂ ਸਾਰੇ ਮੁਦਿਆਂ ਤੇ ਗੌਰ ਕਰਕੇ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ।

  • @sukhjinderkaur1417
    @sukhjinderkaur1417 11 месяцев назад +40

    ਮਨਾ ਬਾਈ ਤੂ ਭਗਵੰਤ ਮਾਨ ਵੀਰ ਨੂ ਮਿਲ ਕੇ ਅਪਣੀ ਰਾਏ ਦੇ

  • @SatnamSingh-rw5pe
    @SatnamSingh-rw5pe 11 месяцев назад +31

    ਕੱਲੀ ਕੱਲੀ ਗੱਲ ਚ ਦਮ ਆ ਮੰਨਾ ਸਾਬ ਦੀ ਸਵਾਦ ਲਿਆਤਾ 💯💯💯🙏🙏

  • @gurlabhsingh8072
    @gurlabhsingh8072 11 месяцев назад +66

    ਮੰਨਾ ਸਿੰਘ ਸਾਫ ਅਤੇ ਸੱਚਾ ਬੰਦਾ ਹੈ

    • @gurtajsingh8328
      @gurtajsingh8328 11 месяцев назад +4

      Pind manaa dea mindwind aaa pind pata kare kina paise kha gea MLA banna kk😂😂😂😂😂

    • @Panjab_4784
      @Panjab_4784 11 месяцев назад +1

      Hahahaha 😂

    • @rupindersingh1950
      @rupindersingh1950 11 месяцев назад +3

      @@gurtajsingh8328 tera peo MLA kdho bnnya ????😊😅

    • @lakhwindersingh9429
      @lakhwindersingh9429 11 месяцев назад +3

      Bhai kabza v karda eh

    • @CanadaKD
      @CanadaKD 11 месяцев назад +2

      @@gurtajsingh8328ਪਹਿਲਾਂ ਜਾਣਕਾਰੀ ਪੂਰੀ ਲਉ ਮੰਨਾ ਕਦੋਂ ਬਣਿਆ ਹੈ ਐਮ ਐਲ ਏ।

  • @jagdishkaur9755
    @jagdishkaur9755 11 месяцев назад +24

    ਤੁਸੀਂ ਸੱਚੀਆਂ ਗੱਲਾਂ ਕਰਦੇ ਹੋ। ਧੰਨਵਾਦ ਮਨਦੀਪ ਮੰਨਾ ਜੀ।

  • @gursharnsingh1180
    @gursharnsingh1180 11 месяцев назад +10

    ਪੰਜਾਬ ਚ ਜਿਹੜਾ ਵੀ ਕੁਰਸੀ ਤੇ ਬੈਠਦਾ ਹੈ ਉਹ ਬਸ ਕਰਜ਼ਾ ਚੜਿਆ ਕਰਜ਼ਾ ਚੜਿਆ ਹੀ ਕੀਤੀ ਜਾਂਦੇ ਹਨ ਪਰ ਆਮ ਲੋਕਾਂ ਤੇ ਵੀ ਕਰਜ਼ਾ ਚੜਦਾ ਹੀ ਹੈ ਜੋ ਕਿ ਮਸਾਂ ਕਿਸ਼ਤਾਂ ਭਰਦੇ ਹਨ ਧੰਨਵਾਦ ਜੀ

  • @ChardaPunjab-p6e
    @ChardaPunjab-p6e 11 месяцев назад +7

    ਮਾਨ ਸਾਬ ਬਹੁਤ ਇਮਾਨਦਾਰ ਹਨ। ਮੰਨਾ ਜੀ ਸਰਕਾਰ ਚਲਾਉਣ ਲਈ ਕੁੱਛ ਸਮਝੋਤੇ ਵੀ ਕਰਨੇ ਪੈਂਦੇ ਹਨ। ਜੇ ਤੁਸੀਂ ਕਹਿੰਦੇ ਕਿ ਬਾਹਰ ਹੋਰ ਸਟੇਟਾਂ ਵਿੱਚ ਜਾਂਦੇ। ਜੇ ਪਾਰਟੀ ਹੀ ਦੇਸ਼ ਵਿੱਚ ਇੱਕ ਹੋਵੇਗੀ ਜਾਂ ਇਹਨਾਂ ਦੀ ਗੱਲ ਮੰਨਣ ਵਾਲੀ ਹੋਵੇ। ਤਾਹੀ ਪੰਜਾਬ ਦੀ ਤਰੱਕੀ ਹੋਵੇਗੀ। ਤੇ ਇੱਕ ਗੱਲ ਤੁਸੀ ਵੀ ਗੱਲਤ ਕਰ ਰਹੇ ਹੋ ਕਿ ਜੋ ਅੰਦਰ ਗਏ ਨੇ ਉਹ ਇਹਨਾਂ ਦੇ ਹੀ ਖੋਤੇ ਘੋੜੇ ਸੀ। ਹੈ

  • @AmrikSingh-kd8bf
    @AmrikSingh-kd8bf 11 месяцев назад +4

    ਅੱਜ ਦੀ ਡੇਟ ਚ ਮੰਨਾ ਵੀਰ ਬਿਲਕੁਲ ਸਹੀ।

  • @gurwindernarla
    @gurwindernarla 11 месяцев назад +32

    ਜਾਖੜ ਕਹਿੰਦਾ ਜੇ ਨਹਿਰ ਸ਼ੁਰੂ ਹੋਈ ਤਾਂ ਸਭ ਤੋਂ ਪਹਿਲਾਂ ਗੋਲੀ ਮੈਂ ਖਾਵਾਂਗਾ,ਪਰ ਜਿਨ੍ਹਾਂ ਨੇ ਨਹਿਰ ਨੂੰ ਬਣਨ ਤੋਂ ਰੋਕਿਆ , ਗੋਲੀਆਂ ਖਾਧੀਆਂ,ਉਨ੍ਹਾਂ ਦਾ ਕੋਈ ਨਾ ਹੀ ਨਹੀਂ ਲੈਂਦਾ। ਮੇਰਾ ਭਾਵ, ਬਲਵਿੰਦਰ ਸਿੰਘ ਜਟਾਨਾ, ਅਤੇ ਉਸ ਦਾ ਪ੍ਰੀਵਾਰ।

  • @BhupinderSingh-l5l
    @BhupinderSingh-l5l 11 месяцев назад +17

    Makkar ji Very good job ji

  • @happyluthra5514
    @happyluthra5514 11 месяцев назад +15

    Sira banda mandeep singh manna bai

  • @HEYCHIEF.41
    @HEYCHIEF.41 11 месяцев назад +40

    ਮਨਦੀਪ ਸਿੰਘ ਮੰਨਾ ਜੀ ਬਹੁਤ ਖੂਬ ❤ ਵਾਹਿਗੁਰੂ ਮੇਹਰ ਕਰੀ

    • @KulwinderSingh-hk4xs
      @KulwinderSingh-hk4xs 11 месяцев назад +1

      ਅਕਲ ਤੇ ਅਕਲ ਤਾਂ ਮਨਦੀਪ ਸਿੰਘ ਮੰਨਾ ਦੀ ਵੀ ਗੱਧੇ ਨਾਲ ਮਿਲਦੀ ਜੁਲਦੀ ਹੈ ਕਰਜ਼ਾ ਨਾ ਲੇਦੈ ਤਾਂ ਹੋਰ ਕੀ ਕਰਦੇ ਅਕਾਲੀ ਅਤੇ ਕਾਂਗਰਸੀ ਚੋਰਾਂ ਦੇ ਕਰਜ਼ੇ ਦੀ ਕਿਸ਼ਤ ਕਿਵੇਂ ਮੋੜਵੀਂ ਸੀ ਜੋਕਰਜਾ ਕਾਂਗਰਸ ਤੇ ਕੁੱਤੇ ਅਕਾਲੀਆਂ ਨੇ ਲਿਆ ਸੀ ਭਗਵੰਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

    • @GurdeepSingh-uz7dz
      @GurdeepSingh-uz7dz 11 месяцев назад

      ​@@KulwinderSingh-hk4xs😊😊😊😊

    • @sidhu4605
      @sidhu4605 11 месяцев назад +1

      ​@@KulwinderSingh-hk4xs te jehra 20 hazaar crore rette cho kmaya oh kithe aa naale corrpation cho jehra 35 hazaar crore bchaya oh kithe gya kanrjiwal bhgt g dso

    • @dividersingh9426
      @dividersingh9426 11 месяцев назад

      Good. Mahnaji

  • @lakhwindergill9030
    @lakhwindergill9030 11 месяцев назад +31

    ਬਾਈ ਜੀ ਤੇ ਵਾਹਿਗੁਰੂ ਮੇਹਰ। ਭਰੇ ਹੱਥ ਰੱਖਣ ਪੰਜਾਬ ਦਾ ਦਰਦ ਰੱਖਦੇ ਨੇ ਸਲੂਟ ਬਾਈ ਨੂੰ

    • @HardeepSingh-zd8lu
      @HardeepSingh-zd8lu 11 месяцев назад +2

      Koi dard ne aa,eho kamm pahla bhagwant Maan karda se

    • @bikramsingh2813
      @bikramsingh2813 11 месяцев назад +1

      ​@@HardeepSingh-zd8lu😊😊😊😅

  • @RinkuSingh-yz1lb
    @RinkuSingh-yz1lb 11 месяцев назад +3

    Salute aa manna saab nu jera Punjab da dard rakhde han Bhagwant mann nu je thori ji sharam baki hgi te manna ji ko aa ke hi thori Akal sikh lwe.
    Mainu faqar hai ki manna saab mere apne shehar Amritsar to han 👍👍

  • @gurlabhsingh8072
    @gurlabhsingh8072 11 месяцев назад +18

    ਉਹਨਾਂ ਦੂਜੀਆਂ ਪਾਰਟੀਆਂ ਤੋਂ ਚੰਗੇ ਕੰਮ ਹੀ ਕਰੇ ਗਾ ਦੂਜੀਆਂ ਪਾਰਟੀਆਂ ਦੇ ਲੀਡਰਾਂ ਪੰਜਾਬ ਨੂੰ ਲੁੱਟ ਖਾਦਾ ਕਾਂਗਰਸੀਆਂ ਅਕਾਲੀ ਦਲ ਵਾਲੇ ਨੇ

  • @narinder_singh_1965
    @narinder_singh_1965 11 месяцев назад +1

    ਮਕੜ ਸਾਭ ਤੇ ਮਨਾਂ ਜੀ ਜੀ ਦੀ ਬਹੁਤ ਵਧੀਆ ਸੋਚ ਬੜੇ ਵਿਅੰਗਮਈ ਢੰਗ ਨਾਲ ਇਕ ਦੂਜੇ ਦਾ ਸਾਥ ਦੇਕੇ ਗੁੰਡਿਆਂ ਚੋਰ ਠਗਾਂ ਦੀਆਂ ਪਰਤਾਂ ਖੋਲੀਆਂ ਮੁਲਾਕਾਤ ਦੇ ਸ਼ੁਰੂ ਵਿਚ ਮਕੜ ਸਾਭ ਵਲੋ ਮਨਾਂ ਜੀ ਨੂੰ ਏ ਕੋਹਣਾ ਮਨਾਂ ਜੀ ਤੁਹਾਨੂੰ ਤਾਂ ਬੁਲਾਇਆ ਹੀ ਨਹੀਂ ਸੀ ਬਹੁਤ ਵਿਚ ਵਿਚਾਲਾ ਲੈਹਜਾ ਸੀ ਬਹੁਤ ਵਧੀਆ ਲਗਿਆ ਤੁਹਾਡੀ ਸਾਰੀ ਮੁਲਾਕਾਤ ਵਿਚ ਪੰਜਾਬ ਦੇ ਠਗ ਲੀਡਰਾਂ ਲਾਹ ਪਾਹ ਕੀਤੀ ਵਧੀਆ ਲਗੀ

  • @jagdeepkaur8855
    @jagdeepkaur8855 11 месяцев назад +1

    Good 🎉🎉🎉manña g, hai great minded aaaa

  • @ginderkaur6274
    @ginderkaur6274 11 месяцев назад +3

    ਅਹਿਮ ਗਲਬਾਤ ਬਹੁਤ ਵਧੀਆ ਜਾਣਕਾਰੀ

  • @harvinderpappu1661
    @harvinderpappu1661 11 месяцев назад +16

    ਮਨਦੀਪ ਸਿੰਘ ਮੰਨਾ ਜੀ ਨੂੰ ਸਲੂਟ ਮਾਰਦੇ ਹਾਂ ਮੱਕੜ ਜੀ ਨੂੰ ਸਲੂਟ ਮਾਰਦੇ ਹਾਂ ਜੀ

  • @karanvirk5574
    @karanvirk5574 11 месяцев назад +4

    sahi gal a manna saab tuhade

  • @Shinder_Pal
    @Shinder_Pal 11 месяцев назад +5

    ਮੰਨਾ ਜੀ ਲੱਖਾ ਬਾਈ ਖਹਿਰਾ ਸਾਬ ਤੇ ਹੋਰ ਚੰਗੇ ਬੰਦਿਆਂ ਨੂੰ ਪਾਰਟੀ ਖੜ੍ਹੀ ਕਰਨੀ ਚਾਹੀਦੀ ਹੈ ਤੇ ਕੁਝ ਪੰਜਾਬ ਦਾ ਭਲਾ ਹੋ ਸਕੇ

  • @SatnamSingh-fm8xt
    @SatnamSingh-fm8xt 11 месяцев назад +5

    Good👍👍

  • @RajdeepBrar-f2g
    @RajdeepBrar-f2g 11 месяцев назад +8

    ਸੱਚੇ ਬੰਦੇ ਨੇ❤❤❤❤ਮੰਨਾਂ ਜੀ

  • @gurdevsingh980
    @gurdevsingh980 11 месяцев назад +17

    ਮੰਨਾ ਜੀ ਸਤਿ ਸ੍ਰੀ ਆਕਾਲ
    ਸਲੂਟ ❤

  • @KashmirSingh-ue7iu
    @KashmirSingh-ue7iu 11 месяцев назад +5

    ਗੈਗਸਟਰ ਬਿੱਲਕੁਲ ਮਨਮਰਜੀ ਕਰ ਰਹੇ ਹਨ ਕਰੱਪਸ਼ਨ ਵੀ ਖਤਮ ਨਹੀ ਹੋਈ ਸਚਾਈ ਹੈ ਅਗਰ ਇਹ ਸਰਕਾਰ ਗਲਤ ਕਰੇਗੀ ਤਾ ਬਦਲੀ ਜਾਵੇਗੀ ਅਗਰ ਲੋਕਾ ਬਾਰੇ ਸੋਚੇਗੀ ਤਾ ਦੁਆਰਾ ਆ ਜਾਵੇਗੀ

  • @DeepMtili
    @DeepMtili 11 месяцев назад +1

    Tadiya bhot vjjiyan te haase bhot Pye..shukar h Mai 22 Ji jlalabad to mtili shift hoya Mai koi Bahr Ni gya .pr Ena to bch gya Mai ..lakh khushiyan 22 mehrbani .thanks.bs AAP E smjo

  • @gurimangat2636
    @gurimangat2636 11 месяцев назад +7

    VERY VERY NICE PROGRAM MAKKAR SAAB & MANNA JI ❤❤👌 👍

  • @kiranjeetsidhu6901
    @kiranjeetsidhu6901 11 месяцев назад +6

    ਮੈਨੂੰ ਤਾਂ ਸਮਝ ਨਹੀਂ ਆ ਰਹੀ ਕੀ ਸਾਡੇ ਪੰਜਾਬ ਵਿਚ ਹੋ ਰਿਹਾ ਹੈ ਇਸ ਦੇ ਨਾਲ ਸਾਡੇ ਪੰਜਾਬ ਦੀ ਬਦਨਾਮੀ ਬਹੁਤ ਕੀਤੀ ਜਾ ਰਹੀ ਹੈ ਸਰਕਾਰ ਅਜਿਹੇ ਚੰਗੀ ਹੋਵੇ ਜਾਂ ਮਾੜੀ ਪਰ ਸਾਰੇ ਲੋਕ ਉਸ ਦੇ ਪਿੱਛੇ ਹੱਥ ਧੋ ਕੇ ਪਏ ਹੋਏ ਹਨ ਕਿਉਂਕਿ ਪਿਛਲੀਆਂ ਸਰਕਾਰਾਂ ਵੀ ਤਾਂ ਪੰਜ ਸਾਲਾਂ ਬਾਅਦ ਪਤਾ ਲੱਗਦਾ ਸੀ ਕਿ ਇਹ ਕੀ ਕਰ ਕੇ ਗਈਆਂ ਹਨ ਪਰ ਇਸ ਸਰਕਾਰ ਨੂੰ ਅਸੀਂ ਟਾਇਮ ਨਹੀਂ ਦਿੰਦੇ ਜਿੱਦਣ ਦੀ ਉਹ ਸਰਕਾਰ ਆਈ ਹੈ ਉਸ ਦਿਨ ਤੋਂ ਵਿਧੋ ਜ਼ਿਆਦਾ ਹੋ ਰਿਹਾ ਹੈ ਇਸ ਤੋਂ ਪਤਾ ਲਗਦਾ ਹੈ ਕਿ ਅਸੀਂ ਹੀ ਵਿਰੋਧੀਆਂ ਦਾ ਹੀ ਸਾਥ ਦੇ ਰਹੇ ਹਾਂ ਅਸੀਂ ਇੱਕ ਪੰਜਾਬ ਨੂੰ ਬਦਨਾਮ ਕਰਨ ਤੇ ਜ਼ੋਰ ਲਾ ਰੱਖਿਆ ਹੈ ਸਾਡਾ ਪੰਜਾਬੀ ਨਾਂ ਵੀ ਮਾੜਾ ਨਹੀਂ ਕਿ ਜਿੰਨਾ ਅਸੀਂ ਬਦਨਾਮ ਕਰਨ ਸਰਕਾਰਾਂ ਦਾ ਕੀ ਹੈ ਇਹ ਤਾਂ ਆਉਂਦੀਆਂ ਜਾਂਦੀਆਂ ਹਨ ਆਪਣੀ ਸੱਭਿਅਤਾ ਤੇ ਆਪਣੇ ਭਾਈਚਾਰੇ ਨੂੰ ਬਚਾ ਕੇ ਰੱਖਣ ਦੀ ਜ਼ਰੂਰਤ ਹੈ

    • @whitercat2302
      @whitercat2302 11 месяцев назад

      Politicians daa kamm hee who hai, Loka nu confuse karr ke sirf lip service hee karde hann

  • @Sonia-rw2gy
    @Sonia-rw2gy 3 месяца назад

    Veer Ji good

  • @dharmjitsingh7881
    @dharmjitsingh7881 11 месяцев назад +10

    ਪਹਿਲੀਆਂ ਸਰਕਾਰਾਂ ਨਾਲੋ ਚੰਗੀ ਹੈ ਇਹ ਸਰਕਾਰ

  • @gurlabhsingh8072
    @gurlabhsingh8072 11 месяцев назад +7

    ਕਰਜਾ ਲੈ ਕੇ ਉਹ ਹਿਸਾਬ-ਕਿਤਾਬ ਤਾਂ ਦੱਸ ਰਹੀਆਂ ਹੈ ਦੂਜੀਆਂ ਪਾਰਟੀਆਂ ਪਹਿਲਾਂ ਖਾਂ ਗਏ ਸਾਰੇ ਚੋਰ ਹਨ ਕਿਸ ਮੂੰਹ ਨਾਲ ਗੱਲਬਾਤ ਕਰਦੇ

  • @gurdeepsinghsidhu4457
    @gurdeepsinghsidhu4457 11 месяцев назад +5

    Sirra galbat aa mnna sab

  • @mewasinghjhajj6262
    @mewasinghjhajj6262 11 месяцев назад +9

    🌹ਮਨਦੀਪ ਸਿੰਘ ਮੰਨਾ ਜੀ ਸੱਚੀ ਸੋਚ ਵਾਲੇ ਬੰਦੇ ਨੇ 🌹🙏👌

  • @playstore8455
    @playstore8455 11 месяцев назад +5

    ਮੰਨਾ ਸਾਬ ਲੋਕਾਂ ਨੇ ਝਾੜੂ ਨੂੰ ਬਦਲਾਅ ਕਰਕੇ ਵੋਟਾਂ ਪਾਈਆਂ ਸੀ ਪਰ ਇਹ ਝਾੜੂ ਪਾਰਟੀ ਵੀ ਘੱਟ ਨੀਂ ਨਿੱਕਲੀ 🙏 ਹੁਣ ਤੁਸੀਂ ਦੱਸੋ ਲੋਕ ਕਿੰਨੂ ਵੋਟਾਂ ਪਾਉਣ।

  • @jassadhesi730
    @jassadhesi730 11 месяцев назад +5

    Very good

  • @VARINDER_0315Melbourne
    @VARINDER_0315Melbourne 11 месяцев назад +3

    Mazaa aa gya gallan sun k ✌️✌️

  • @tanvirbuttar6506
    @tanvirbuttar6506 11 месяцев назад +2

    ਪੰਜਾਬੀ ਨੌਜਵਾਨ ਪਲਸ ਦੋ ਤੋਂ ਅਗੇ ਪੜਦੇ ਨਹੀਂ ਫਿਰ ਸੈਕਟਰੀ ਲੈਵਲ ਤਕ ਕਿਵੇਂ ਪਹੁੰਚ ਜਾਣਗੇ ਪੰਜਾਬੀ,

  • @ravneetkaurbhullar9254
    @ravneetkaurbhullar9254 11 месяцев назад +5

    👌👌👌👌👌

  • @BhupinderSingh-xb4hl
    @BhupinderSingh-xb4hl 11 месяцев назад +11

    Best CM Punjab bhagwat man 👍

  • @sahibsinghcheema4151
    @sahibsinghcheema4151 11 месяцев назад +3

    ਧੰਨਵਾਦ ਸ ਮਨਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ♥️🙏

  • @buntywraich2889
    @buntywraich2889 11 месяцев назад +4

    Bhai mandip. Manna jindabad

  • @surjeetsinghguliani3601
    @surjeetsinghguliani3601 11 месяцев назад

    ਮੱਕੜ ਸਾਹਿਬ ਮਨਜੀਤ ਸਿੰਘ ਮਨਾ ਨਾਲ ਤੁਹਾਡੀ ਇੰਟਰਵੀੳ ਬਹੁਤ ਵਧੀਆ ਲੱਗੀ । ਮਨਾ ਸਾਹਿਬ ਦੀਆਂਗੱਲਾਂ ਬਹੁਤ ਕੀਮਤੀ ਹਨ । ਭਗਵੰਤ ਮਾਨ ਨੂੰ ਇਹਨਾਂ ਦੀਆਂ ਸੇਵਾਵਾਂ ਲੈਣੀਆਂ ਚਾਹੀ ਦੀਆਂ ਹਨ ।

  • @DeepSingh-np2ov
    @DeepSingh-np2ov 11 месяцев назад +7

    Great manna veer zindabaad❤❤❤❤

  • @charanjitsingh9943
    @charanjitsingh9943 11 месяцев назад +5

    Manna Sahab you're absolutely right. Opposition leaders can't face Mann .

  • @gurpreetsinghgurpreetsingh9403
    @gurpreetsinghgurpreetsingh9403 11 месяцев назад

    Good

  • @butasingh-xk4gv
    @butasingh-xk4gv 11 месяцев назад +2

    Well said Mandeep manna ji🎉🎉🎉🎉🎉🎉🎉🎉🎉🎉🎉🎉🎉

  • @darshansingh5272
    @darshansingh5272 11 месяцев назад +10

    ਮੰਨਾ‌ ਜੀ ਬਹੁਤ ਵਧੀਆ ਵਿਚਾਰ ਤੁਹਾਡੇ ਕਾਸ਼ ਤੁਹਾਡੇ ਵਰਗੇ ਬੰਦੇਆ ਦੇ ਹੱਥ ਪੰਜਾਬ ਡੋਰ ਹੋਵੇ ,,,,,,,,,,,ਧੰਨਵਾਦ,,,,,,,,❤

  • @kuldeepsingh-ni8wu
    @kuldeepsingh-ni8wu 11 месяцев назад +3

    ਹਰ ਗੱਲ ਵਿੱਚ ਵਜਣ ਹੈ..

  • @KuldeepSingh-l9h6g
    @KuldeepSingh-l9h6g 11 месяцев назад

    ❤ Dillon Dhanwad Bro g K Moge Wala 🎉

  • @ramlubhya4304
    @ramlubhya4304 11 месяцев назад +3

    Mandeep Sir tusi punjab Di sahn ho ji

  • @sukhilail511
    @sukhilail511 11 месяцев назад +3

    Mandeep Singh ji bhut sache ate imandar insan hn jo har time Punjab ate Punjab di jwani de huq lai gal karde hn parmatma ehna di age lambi kre

  • @kulvir20able
    @kulvir20able 11 месяцев назад

    Bahut vadiya galla sachiya 101%

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 11 месяцев назад +11

    70 ਸਾਲ ਤੋਂ ਜੱਟਾਂ ਦੀ ਨੂਰਾ-ਕੁਸ਼ਤੀ ਚੱਲ ਰਹੀ ਹੈ ਜਿਸ ਵਿਚ ਮਾਨ ਸਾਹਿਬ ਵੀ
    ਕੁੱਦ ਪਏ ਨੇ । ਜੱਟ ਤਾਂ ਕਮੇਡੀ ਦਾ ਸ਼ਿਕਾਰ ਹੋ ਗਏ ਨੇ ਤੇ sc ਭਾਈਚਾਰੇ ਉੱਤੇ ਅੰਬੇਦਕਰ ਸਾਹਿਬ ਦੀ ਫੋਟੋ ਵਾਲਾ ਬ਼੍ੰਮਅਸਤਰ ਚਲਾਇਆ ਅਤੇ 92ਸੀਟਾਂ ਲੱਗੀਆਂ । ਮੰਨਾਂ ਸਾਹਬ ਤੁਸੀਂ ਹਮੇਸ਼ਾ ਸੱਚ ਬੋਲਿਆ ਹੈ ਅਤੇ ਸੁਰਜੀਤ ਪਾਤਰ ਸਾਹਬ ਦਾ ਇੱਕ ਸ਼ੇਅਰ ਤੁਹਾਡੇ ਲਈ ਹੈ ਕਿ ,
    ਇੰਨਾ ਸੱਚ ਨਾ ਬੋਲ ਕਿ ਕੱਲਾ ਈ ਰਹਿ ਜਾਵੇਂ ,
    ਚਾਰ ਕੁ ਬੰਦੇ ਰੱਖ ਲੈ ਮੋਢਾ ਦੇਣ ਲਈ ।

  • @navdeepsingh7230
    @navdeepsingh7230 11 месяцев назад +3

    Balle manne veer att krati

  • @satpalsingh7070
    @satpalsingh7070 11 месяцев назад +3

    Very good interview

  • @sandeepmasih5143
    @sandeepmasih5143 11 месяцев назад +2

    Very true Sir thanks 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏🙏🙏

  • @KuldeepSingh-l9h6g
    @KuldeepSingh-l9h6g 11 месяцев назад

    Ik ik Gall Sahi h g

  • @GURDEEPSINGH-bo7pi
    @GURDEEPSINGH-bo7pi 11 месяцев назад +2

    Very good ji 💯👍

  • @Surkhabsingh-th5tw
    @Surkhabsingh-th5tw 7 месяцев назад

    ਮੰਨਾ ਜੀ ਬਿਲਕੁਲ ਠੀਕ

  • @AmrikSingh-fi1mn
    @AmrikSingh-fi1mn 11 месяцев назад +1

    ਸਲੂਟ ਐ ਜੀ ਤੁਹਾਨੂੰ ਮੰਨਾ ਸਾਹਿਬ ।

  • @Shamlal-uu3re
    @Shamlal-uu3re 11 месяцев назад +4

    Soch vdia a manna saab di

  • @narindergrewal1620
    @narindergrewal1620 11 месяцев назад +5

    God bless! Thanks God !!

  • @sarabsingh5487
    @sarabsingh5487 11 месяцев назад +3

    ਭਗਵੰਤ ਸਿੰਘ ਮਾਨ ਸਾਹਬ ਤੇ ਸਾਨੂੰ ਬਹੁਤ ਮਾਣ ਹੈ❤️ 🙏ਪਰ ਮੰਨਾਂ ਸਾਹਬ ਦੇ ਦਿੱਤੇ ਵਿਚਾਰਾਂ ਤੇ ਜ਼ਰੂਰ ਧਿਆਨ ਦੇਣਾਂ ਚਾਹੀਦਾ ਹੈ 💯ਬੇਨਤੀ ਹੈ ਮਾਨ ਸਾਹਬ 🙏 ਪੰਜਾਬ ਵਿੱਚ ਹੋਰ ਤੁਹਾਡਾ ਮਾਣ ਵਧੇਗਾ,,
    ਮੈਂ ਹੋਰ ਕਿਸੇ ਦੀਆਂ ਗੱਲਾਂ ਤੇ ਯਕੀਨ ਨਹੀਂ ਰੱਖਦਾ ਜੋ ਤੁਹਾਡੇ ਵਿਰੋਧ ਵਿਚ ਹੋਣ,,ਪਰ ਮੰਨਾਂ ਸਾਹਬ ਦੀਆਂ ਗੱਲਾਂ ਤੇ 💯ਯਕੀਨ ਹੈ,,ਇਹ ਇਕੱਲੇ ਨਹੀਂ ਕਹਿ ਰਹੇ, ਅਸੀਂ ਵੀ ਵਿਚਰਦਿਆਂ ਮਹਿਸੂਸ ਕਰਦੇ ਹਾਂ,

  • @gurpartapdhillon4264
    @gurpartapdhillon4264 11 месяцев назад +1

    ਭਗਵੰਤ ਨੂੰ ਵੋਟ ਪਾਈਆਂ ਸੀ ਕਿਉਂ ਕਿ ਕੋਈ ਹੋਰ ਆਪਸ਼ਨ ਨਹੀ ਸੀ। ਪਰ ਅਗਲੀ ਵਾਰ ਇਹਨਾਂ ਤਿੰਨ ਪਾਰਟੀਆਂ ਤੋ ਅਗਲੀ ਜਿਹੜੀ ਵੀ ਆਪਸ਼ਨ ਹੋਵੇਗੀ ਉਹਨੂੰ ਵੋਟ ਕਰਾਂਗੇ ਕਿਉਂ ਕਿ ਹੋਰ ਕੋਈ ਸਾਡੇ ਕੋਲ ਹੱਲ ਹੈ ਨਹੀ।।। ਆਪ ਪਾਰਟੀ ਨੇ ਤੇ ਭਗਵੰਤ ਮਾਨ ਨੇ ਪੂਰਾ ਦੇਸ਼ ਜਿੱਤਣ ਦੇ ਚੱਕਰ ਚ ਪੰਜਾਬ ਵੀ ਗਵਾ ਲੈਣਾ

  • @ARSENALS-cn8mv
    @ARSENALS-cn8mv 11 месяцев назад +2

    Mandeep singh manna new leader of Punjab 👏👏👏👏👏👏👏👏👏👏👏👏

  • @ChahilpreetsinghMangat
    @ChahilpreetsinghMangat 11 месяцев назад

    ਮਨਦੀਪ ਸਿੰਘ ਮੰਨਾ ਬਹੁਤ ਖੂਬ ਬੋਲਦਾ ਪਰ ਜਦੋਂ ਲੀਡਰ ਬਣ ਜਾਂਦੇ ਨੇ ਇਹ ਲੋਕ ਫੇਰ ਇਹਨਾਂ ਨੂੰ ਕੀ ਹੋ ਜਾਂਦਾ ਹੈ

  • @rsgill9049
    @rsgill9049 11 месяцев назад

    ਮੰਨਾ ਜੀ ਤੁਸੀਂ ਰਾਜਨੀਤੀ ਚ ਆਉ ਤੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਚ ਯੋਗਦਾਨ ਪਾਉ। ਲੋਕ ਤੁਹਾਨੂੰ ਪਿਆਰ ਕਰਦੇ ਐ।

  • @azadpandher5108
    @azadpandher5108 11 месяцев назад +2

    Good vichar

  • @BalwinderSingh-mc1lq
    @BalwinderSingh-mc1lq 11 месяцев назад +5

    Manna saab great thanks

  • @surindermaini5425
    @surindermaini5425 11 месяцев назад +6

    Manna is very nice person ❤❤❤❤❤❤❤

  • @randhawa8096
    @randhawa8096 11 месяцев назад +21

    Bhagwant Maan much honest than other CMs

    • @PNB289
      @PNB289 11 месяцев назад +3

      Befazool advertisement boht krde ne

    • @ADVKJ
      @ADVKJ 11 месяцев назад +1

      😂😂😂😂

    • @panjab_warriors87
      @panjab_warriors87 11 месяцев назад

      Tatte mahanand de

  • @Waysmy
    @Waysmy 11 месяцев назад +1

    Very good mann v gia

  • @lakhbirsingh888
    @lakhbirsingh888 11 месяцев назад

    paji es pajab de mudeia gal karde bahut dhanvad paji🙏🏽🙏🏽

  • @ReshamBrarBurj
    @ReshamBrarBurj 11 месяцев назад

    ਖਰੀਆਂ ਖਰੀਆਂ, ਮੰਨਾ ਸਾਹਬ ਦੀਆਂ

  • @bindersidhu1092
    @bindersidhu1092 11 месяцев назад +1

    Cm Bhagwant Mann zindabad Aam Aadmi party zindabad ✌

  • @tibbewale-uf5tj
    @tibbewale-uf5tj 11 месяцев назад +1

    Bsss krooo bhagwant maaan sirra bnda bhagwant maaaaan sirra. Bnda

  • @lakhasandhu04231
    @lakhasandhu04231 11 месяцев назад +4

    ਪੁਲਿਸ, ਗੈਂਗਸਟਾਰ ਅਤੇ ਚੋਰਾਂ ਨਾਲ ਰਲੀ ਹੋਈ ਆ ।

  • @GoraGora-s8w
    @GoraGora-s8w 11 месяцев назад +2

    ਯਾਰ ਸਮਝੋ ਮੰਨਾ ਬਾਈ ਦਿਲ ਚ ਦਰਦ ਰੱਖਦਾ ਪੰਜਾਬ ਲਈ ❤

    • @aaliram1185
      @aaliram1185 11 месяцев назад

      ਗੱਲਾਂ ਤਾਂ ਬਹੁਤ ਵਧੀਆ ਹਨ ਪਰ ਮੁਖਮੰਤਰੀ ਸਾਹਿਬ ਜਿਸ ਦਿਨ ਆਪ ਨੂੰ ਸੱਦਾ ਦੇਣਗੇ ਉਸ ਦਿਨ ਤੁਸੀਂ ਪਹੁਚਣ ਦੀ ਕਿਰਪਾ ਕਰਨੀ ਜੀ।

  • @gurcharandhillon7852
    @gurcharandhillon7852 10 месяцев назад

    Right Mandeep Manna ji❤❤❤

  • @gurlabhsingh8072
    @gurlabhsingh8072 11 месяцев назад +2

    ਅੱਜ ਤੱਕ ਕਿਸੇ ਮੁੱਖ ਮੰਤਰੀ ਨੇ ਦੂਜੀਆਂ ਪਾਰਟੀਆਂ ਨੂੰ ਸੱਦਿਆ ਹੋਵੇ ਸਾਰੇ ਚੋਰ ਗਰੋਹ ਹੈ ਮਾਨ ਸਾਹਿਬ ਹੁਣ ਤੱਕ ਇਮਾਨਦਾਰ ਲੀਡਰ ਹੈ ਪੰਜ ਸਾਲ ਤਾਂ ਵੇਖਣਾ ਚਾਹੀਦਾ

    • @loveguru4554
      @loveguru4554 11 месяцев назад

      Taninu pta hai ohne sareya loka nu bulaya debate samne krde koi 10 bnde punjab de bolde debate loka nu kre sab nu pta hai akaliya te congress ne lutya pujab nu oh chor hai hun ta hi enu bnaya hun 2 saal hon ale ene ki kita punjab lyi oh debate loka nal kr jina ne gal krni si oh

  • @avtarsinghtiwana7593
    @avtarsinghtiwana7593 11 месяцев назад +1

    ਜਿਹੜਾ ਇਹ ਕੁਰਸੀ ਉੱਤੇ ਬੈਠ ਜਾਂਦਾ ਉਹਨੂੰ ਸਭ ਕੁਸ ਭੁੱਲ ਜਾਂਦਾ । ਸਿਰਫ ਤੇ ਸਿਰਫ ਉਸ ਨੂੰ ਆਪਣੇ ਚਮਚੇ ਤੇ ਆਪਣੇ ਪਰਿਵਾਰਕਵਾਦ ਵਾਲੇ ਹੀ ਪੰਜਾਬ ਬੋਲਦਾ ਇਕੱਲੇ ਨਾਲ ਵਾਹ ਵਾਹ ਲਈ ਡਿਬੇਟ ਕਰ ਸਕਦਾ । ਇਹ ਉਹੀ ਝੰਡਾ ਸਾਬ੍ਹ ਨੇ ਜਦੋ ਸਕੂਟਰ ਉੱਤੇ ਬੈਠ ਤੁਰਿਆ ਫਿਰਦਾ ਸੀ । ਹੁਣ ਜਦੋ ਮੈਂ ਕੋਈ ਯਾਰ ਗਲਤ ਕੰਮ ਹੀ ਨੀ ਕੀਤਾ ਤਾਂ ਮੈਨੂੰ ਡਰ ਕਿਸ ਗੱਲ ਦਾ ਐਨੀ ਸਿਕਓਰਟੀ ਉੱਡਣ ਖਟੋਲਾ ਹੋਰ ਐਰਾ ਬਗੈਰਾ ਸਭ ਆਯੀਸੀ ਲਈ ਆ । ਕੋਈ ਵੀ ਬੰਦਾ ਏ ਉਸ ਨੂੰ ਲੋਕਾਂ ਨੂੰ ਦੱਸਣ ਵੱਡੇ ਵੱਡੇ ਬੋਰਡ ਲਾਉਣ ਦੀ ਲੋੜ ਨੀ ਪੈਂਦੀ ਜਿਹੜਾ ਬੰਦਾ ਸਹੀ ਕੰਮ ਕਰ ਰਿਹਾ ਹੋਵੇ । ਕਰਨਾ ਕਰਾਉਣਾ ਕਿਸੇ ਕੁਸ ਨੀ ਗੱਲਾਂ ਮਾਰਨੀਆਂ ਨਾਭੇ ਦੇ ਗੱਬੇ ਦੀਆਂ । ਸਭ ਸਾਲ਼ੀਆਂ ਚਵਲ ਸਾਰਕਾਰਾਂ ਨੇ

  • @sukhdevsdhillon7815
    @sukhdevsdhillon7815 11 месяцев назад

    Good informative video thanks

  • @GurpreetSingh-jt2zp
    @GurpreetSingh-jt2zp 11 месяцев назад

    ਸਹੀ ਮਸਲੇ ਉਜ਼ਾਗਰ ਕੀਤੇ ਆ ਤੁਸੀ।

  • @mahigill3068
    @mahigill3068 9 месяцев назад +1

    Mandeep mana ❤❤

  • @jeeta6466
    @jeeta6466 11 месяцев назад +9

    Bhagwant Mann saab ji much better than other two party 🙏🙏

  • @DeepSingh-np2ov
    @DeepSingh-np2ov 11 месяцев назад +4

    Makker saab mande o sade manne veer nu ❤❤❤❤

  • @naibsingh7122
    @naibsingh7122 11 месяцев назад

    ਬਹੁਤ ਵਧੀਆ ਜੀ

  • @ramlubhya4304
    @ramlubhya4304 11 месяцев назад +1

    Wahe guru ji hamesha thuhanu chardi kala ch rakhan ji

  • @jagdevsingh9157
    @jagdevsingh9157 11 месяцев назад +1

    Manna sahib you are very right

  • @hbolina
    @hbolina 11 месяцев назад +1

    Mandeep is right well said

  • @GurmeetSingh-ki9nt
    @GurmeetSingh-ki9nt 11 месяцев назад +1

    manjit manna g rab tuhadi lamee umar karay atey tuhadi awaj nu panjab parati buland rakhey ena daramay waja da edan he jaloos kad k rakho

  • @rsgill9049
    @rsgill9049 11 месяцев назад

    ਮੰਨਾ ਜੀ ਤੁਸੀਂ ਜੋ ਮਰਜੀ ਕਹੋ ਥੋਡੇ ਨਿੱਜੀ ਵਿਚਾਰ ਐ। ਪਰ ਕਾਂਗਰਸ ਆਕਾਲੀ ਲੀਡਰਾਂ ਨਾਲੋਂ ਭਗਵੰਤ ਮਾਨ ਇਮਾਨਦਾਰ ਮੁੱਖ ਮੰਤਰੀ ਐ।

  • @bhupindersingh280
    @bhupindersingh280 11 месяцев назад +2

    Rab rakha Panjab da

  • @sattisohi6875
    @sattisohi6875 11 месяцев назад

    ਮਨਦੀਪ ਸਿੰਘ ਮੰਨਾ ਬਿਲਕੁਲ ਸਹੀ

  • @monasaab8355
    @monasaab8355 11 месяцев назад

    ਸਭ ਤੋਂ ਆਸਾਨ ਹੈ ਸਵਾਲ ਕਰਨਾ, ਗ਼ਲਤ ਗ਼ਲਤ ਕਹਿ ਕੇ ਹਰ ਇੱਕ ਰੋਲਾ ਪਾ ਸਕਦਾ,ਪਰ ਠੀਕ ਕੋਈ ਵੀ ਕਰਨਾ ਨਹੀਂ ਚਾਹੁੰਦਾ। ਆਪਣੀ ਗੱਲ ਹਰ ਇੱਕ ਬੰਦਾ ਕਹਿਣਾ ਚਾਹੁੰਦਾ,ਪਰ ਕਿਸੇ ਦੀ ਗੱਲ ਕੋਈ ਵੀ ਸੁਣਨਾ ਨਹੀਂ ਚਾਹੁੰਦਾ।
    ਲੱਖਾਂ ਸਿਧਾਣਾ ਨੂੰ ਫਰੀ ਵਿੱਚ ਸਲਾਹ ਤੂੰ ਚੌਣਾਂ ਜਿੱਤ ਕੇ ਆ ਤੂੰ ਠੀਕ ਕਰਦੇ, ਜਨਤਾ ਦਾ ਵਿਸ਼ਵਾਸ ਜਿੱਤ, ਜਨਤਾ ਉਸਨੂੰ ਵੋਟਾਂ ਦਿੰਦੀ ਆ,ਜਿਸਤੇ ਯਕੀਨ ਕਰਦੇ ਆ।
    70 ਸਾਲ ਦਾ ਟੋਆ,ਇਹ ਹੋਲੀ ਹੋਲੀ ਭਰੂਗਾ।ਲੱਖਾ ਸਿਧਾਣਾ ਭਈਆ ਭਈਆ ਕਹਿ ਕੇ ਬਹੁਤ ਰੌਲਾ ਪਾਉਂਦਾ,ਪਰ ਮੁਕਦੀ ਗੱਲ ਪੰਜਾਬੀਆਂ ਨੂੰ ਪੰਜਾਬੀਆਂ ਨੇ ਲੁੱਟਿਆ ਹੈ। ਤੁਸੀਂ ਆਪ ਸਰਕਾਰ ਨੂੰ ਪੰਜ ਸਾਲ ਲਈ ਚੁਣਿਆ ਉਹਨਾਂ ਨੂੰ ਪੰਜ ਸਾਲ ਦਾ ਸਮਾਂ ਦੇਣਾ ਚਾਹੀਦਾ ਹੈ। ਫਿਰ ਕੰਮਪੇਅਰ ਕਰਨਾ ਚਾਹੀਦਾ ਹੈ, ਬਾਅਦ ਵਿੱਚ ਇਹਨਾਂ ਨੂੰ ਵੋਟਾਂ ਨਾ ਪਾਏਉ, ਮੈਂ ਆਪਣੀ ਵੋਟ ਕਿਸੇ ਵੀ ਪਾਰਟੀ ਨੂੰ ਨਹੀਂ ਦਿੰਦਾ। ਮੈਨੂੰ ਕਿਸੇ ਵੀ ਪਾਰਟੀ ਤੇ ਭਰੋਸਾ ਨਹੀਂ ਹੈ।

  • @PalwinderSingh-ce7ol
    @PalwinderSingh-ce7ol 11 месяцев назад

    ਮਂਂਨਾ ਜੀ ਪਹਿਲਾਂ ਭਗਵੰਤ ਮਾਨ ਵੀ ਕਹਿਦਾ ਸੀ ਪਰ ਬਾਦਲ ਸਹਿਬ ਨੇ ਚਾਰ ਯਊਬਏ ਥਨਵਾੲਏ ਪਰ ਹੁਣ ਕਿਸੇ ਪਿੰਡ ਦਾ ਵਿਕਾਸ ਹੋਇਆ ਕੁਰਸੀ ਮਿਲਗੀ ਸਭ ਭੁੱਲ ਜਾਵੇਗਾ ਭਲਾ ਹੋਵੇ

  • @AzadvirSroye
    @AzadvirSroye 11 месяцев назад +1

    Mandeep Singh Manna Zindabaad❤

  • @harjindersandhu3986
    @harjindersandhu3986 11 месяцев назад

    V good Manna bhai