Sukhbir Singh Badal ਦੀ ਸੁਣੋ Ramandeep Singh Sodhi ਨਾਲ Exclusive ਇੰਟਰਵਿਊ

Поделиться
HTML-код
  • Опубликовано: 4 окт 2024
  • Sukhbir Singh Badal ਦੀ ਸੁਣੋ Ramandeep Singh Sodhi ਨਾਲ Exclusive ਇੰਟਰਵਿਊ
    #sukhbirbadal #jagbani #akalidal
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 631

  • @anmolbrar3391
    @anmolbrar3391 2 года назад +48

    ਸਚਾਈ ਇਹ ਹੈ ਕਿ ਬਹੁਤ ਤਪਸਿਆ ਤੋਂ ਬਾਅਦ ਰਾਜ ਮਿਲਦਾ ਏ ਪਰ ਰਾਜ ਵਿਚ ਕੀਤੇ ਗਏ ਪਾਪਾਂ ਕਾਰਨ ਫਿਰ ਬਾਅਦ ਸੁਖਬੀਰ ਬਾਦਲ ਜੀ ਬਹੁਤ ਵੱਡਾ ਨਰਕ ਮਿਲਦਾ ਹੈ।ਧੰਨਵਾਦ ਜੀਉ ।

    • @jaggasanghera3979
      @jaggasanghera3979 Год назад

      ਬੱਡਾ ਚੋਰ ਹੈ ਤੂੰ ਬਾਦਲ

  • @bootasidhuboota5664
    @bootasidhuboota5664 2 года назад +66

    ਸੰਗਤ ਤਾਂ ਸ਼ਾਂਤ ਬੈਠੀ ਸੀ , ਤੁਹਾਡੇ ਗਲ ਕੀ ਫੰਦਾ ਪਿਆ ਸੀ ,ਗੋਲੀ ਚਲਾਉਣ ਨੂੰ

  • @mangatsingh670
    @mangatsingh670 2 года назад +61

    ਸਿੱਖ ਧਰਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ

    • @gurkarnveersinghjitsingh8447
      @gurkarnveersinghjitsingh8447 Год назад +1

      ਏਹਨਾਕੋੲੀਕਰਸਕਦਾਸਭੲਕਹੈਸਭਰਲੇਹੈ

    • @sukhdevkhangura6157
      @sukhdevkhangura6157 Год назад

      ​@@gurkarnveersinghjitsingh8447ਆਇ ਇ❤ਈ ਊ ਈਆਚਿਇਚਿਈਈਤਿਈਈਘਔ❤ਐਕ❤

  • @bakshindersingh3477
    @bakshindersingh3477 2 года назад +65

    ਤੂੰ ਬਰਗਾੜੀ ਗੋਲੀਆਂ ਚਲਵਾਈਆਂ ਸੰਗਤਾਂ ਤੇ,,ਜੋਂ ਸ਼ਾਂਤਮਈ ਬੈਠੀਆਂ ਗੁਰੂ ਦੀ ਬਾਣੀ ਸਰਵਨ ਕਰ ਰਹੀਆਂ ਸੀ,,,,ਵਾਹਿਗੁਰੂ ਨੇ ਬਹੁਤ ਨੇੜੇ ਹੋ ਕੇ ਸੁਣੀ ਤੁਹਾਡੀ,,, ਗੁਰੁਸਹਿਬ ਨੇ ਬਹੁਤ ਨੇੜੇ ਹੋ ਕੇ ਸੁਣੀ।।

  • @GurdeepSingh-wx1en
    @GurdeepSingh-wx1en Год назад +13

    ਜੇ ਮਜਿਸਟੇਟ ਨੇ ਹੁਕਮ ਦਿੱਤੇ ਤਾ ਅੱਣਪਸਾਤੀ ਪੁਲਸ ਕਿੱਥੋਂ ਆਈ ਤੁਸੀ ਕਿਹਾ ਕੇ ਅੱਣ ਪਸਾਤੀ ਪੁਲਸ ਸੀ

  • @DalbirSingh-wz2dp
    @DalbirSingh-wz2dp 2 года назад +81

    ਪਜਾਬ ਦੀ ਬਰਬਾਦੀ..ਦੇ ਸਭ. ਤੋ. ਵਡੇ. ਗੁਨਾਹਗਾਰ
    ਬਾਦਲ ਪਰਿਵਾਰ ਬਾਦਲ ਪਰਿਵਾਰ
    ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

  • @singhdhaliwal115
    @singhdhaliwal115 2 года назад +35

    ਕਉ ਗੱਪ ਮਾਰਦਾ ਸੈਣੀ ਦੱਲਾਂ ਤੂੰ ਲਿਆ ਸੀ ਗੋਲ਼ੀ ਸੜਕ ਦੋਂ ਪਾਸੇ ਚ ਲਾ ਈ ਆਂ

  • @fariadmasih9853
    @fariadmasih9853 2 года назад +32

    ਤੇਰੀ ਸੋਚ਼ ਆ ਸੀ ਜਿੰਮੀਦਾਰਾਂ ਦੀਆ ਜਮੀਨਾਂ ਖੋਵਾ ਦੇਣ ਲੱਗਾ ਸੀ ਸੈਨ ਤੁਸੀ ਕੀਤੇ ਸੀ

  • @chamkaursingh587
    @chamkaursingh587 2 года назад +26

    ਜਿਹੜੀਆਂ ਰੌਣੀ ਬੱਸ ਸਰਵਿਸ ਧੱਕੇ ਨਾਲ ਖੋਈ ਏ ਉਸ ਬਾਰੇ ਵੀ ਦਸ ਕਿ ਪੈਸਾ ਕਿਥੋਂ ਆਇਆ ਸੀ

  • @RABB-DA-BANDA
    @RABB-DA-BANDA Год назад +22

    ਅਾਹ ਬੰਦਾ ਮੈਬਰ ਬਨਣ ਦੇ ਕਾਬਿਲ ਵੀ ਨੀ 🙈🙈🙈
    ਜੋ ਬੋਲੇ ਸੋ ਨਿਹਾਲ 🙈🙈🙈

  • @baldevchungha2298
    @baldevchungha2298 2 года назад +71

    ਕਨੂੰਨ ਤੋਂ ਬਚ ਜਾਵੋਗੇ ਪਰ ਗੁਰੂ ਰਾਮਦਾਸ ਸਾਹਿਬ ਜੀ ਤੋਂ ਕਿਵੇਂ ਬਚੇਗਾ
    2024 ਚ ਪਤਾ ਲਗ ਜਾਊ
    ਤੇਰੀ ਔਕਾਤ ਦਾ

  • @amarjeetsingh8636
    @amarjeetsingh8636 2 года назад +35

    ਇਹਨਾਂ ਨੂੰ ਕੋਈ ਵੀ ਵਿਅਕਤੀ ਸਜਾ ਨਹੀਂ ਦੇ ਸਕਦਾ। ਰੱਬ ਦਵੇਗਾ। ਕਿਉ ਇਹਨਾਂ ਨੇ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਜੋ ਸਰਕਾਰ ਨਹੀਂ ਸੀ ਕਰ ਸਕਦੀ ।

  • @rashpalsingh5536
    @rashpalsingh5536 Год назад +15

    ਜਦੋ ਵੱਡਾ ਬਾਦਲ ਪੋਲੋਟਿਕਸ ਵਿੱਚ ਆਇਆ ਉਸ ਟਾਈਮ ਦਾ ਜ਼ਮੀਨ ਬੈਂਕ ਬੈਲਨਸ ਤੇ ਹੁਣ ਅੱਜ ਤੱਕ ਦਾ ਪਬਲਿਸ਼ ਕਰੋ ਤੇ ਪਤਾ ਲੱਗ ਜੂ ਕਿਹੜੀ ਮਿਹਨਤ ਕਰਕੇ ਇੰਨਾਂ ਕਝ ਬਣਾਇਆ

  • @balrajsingh3018
    @balrajsingh3018 2 года назад +39

    ਪੰਜਾਬ ਦੇ ਲੋਕਾਂ ਦੇ ਸਿਰ ਕਰਜ਼ਾ ਤੇ ਥੋਡੀਆਂ ਬੱਸਾਂ ਕਿਵੇਂ ਵਧ ਗਈਆਂ ਕੰਜਰਾਂ

  • @gsingh8774
    @gsingh8774 Год назад +15

    ਜਦੋਂ ਗਿੱਦੜ ਦੀ ਮੌਤ ਆਉਦੀ ਹੈ ਉਹ ਪਿੰਡ ਵਲ ਭੱਜਦਾ ਹੈ ਉਹ ਹਾਲਾਤ ਇਹਨਾ ਲੀਡਰ ਦੇ ਨੋ

  • @gurdeepsidhu8226
    @gurdeepsidhu8226 2 года назад +70

    ਬਾਦਲਾਂ ਨੇ ਬਰਬਾਦ ਕਰਤਾ ਪੰਜਾਬ ਨੂੰ

    • @SurjitSingh-ry5qm
      @SurjitSingh-ry5qm 2 года назад +2

      ਇਨਾ।ਨੂੰ।ਸ਼੍ਰੋਮਨੀ।ਅਕਾਲੀ।ਦੱਲ।ਨਾ,ਆਖਿਆ।ਕਰੋ।ਸੰਤ।।ਜਰਨੈਲ।ਕਾਲੀ।।ਦੱਲ।।ਹਲਕਾ।ਨੂੰ।ਮਨਨ,ਵਾਲਾ।ਆਖਦੇ।ਹੋਂਦੈ।ਸੀ

    • @inderjit780
      @inderjit780 2 года назад +2

      ਹੁਣ ਬਾਦਲਾਂ ਦਾ ਰਾਜ ਨਹੀ ਹੁਣ ਪੰਜ ਮਹੀਨੇ ਤੋ ਆਪ ਦੀ ਸਰਕਾਰ ਆ ਕੀ ਕੀਤਾ ਆਪ ਨੇ ਕੇਜਰੀਵਾਲ ਤੇ ਭਗਵੰਤ ਮਾਨ ਦੇ ਖਿਲਾਫ ਕੋਈ ਕੰਮੈਂਟ ਹੀ ਨਹੀ ਕਰਦਾ ਜੋ ਮਰਜੀ ਉਹ ਗਲਤ ਕੰਮ ਕਰੀ ਜਾਂਦੇ

    • @satnampattar6608
      @satnampattar6608 2 года назад

      ​@@inderjit780 kehra galit kam kita AAP NE ashu wargeya te case chal paye aa hor ki cahida

    • @balvirchand9778
      @balvirchand9778 2 года назад

      Badalan ne ena Punjab lut lia k aje tak Punjab parin ni aia. Asli Punjab de lottu badal zundli hi hai. Hun tera no. Ni lagega. Govt AAP di madhi hai hun tak badal ander hone chahiye.

    • @hardeepkaur126
      @hardeepkaur126 2 года назад

      @@balvirchand9778 to

  • @HarcharanSingh-r1w
    @HarcharanSingh-r1w 3 месяца назад +1

    ਸਿਆਸੀ ਲੋਕਾਂ ਤੇ ਰੱਬ ਨੂੰ ਖਿਲੋਨਾਂ ਸਮਝਦੇ ਨੇ, ਰੱਬ ਦੀ ਲਾਠੀ ਦੀ ਆਵਾਜ ਨਹੀਂ ਆਉਂਦੀ ਪਰ ਚੀਕਾਂ ਕਢਵਾਅ ਦੇਂਦੀ ਹੈ, ਜਿਵੇਂ ਨਿਕਲ ਰਹੀਆਂ ਨੇ, ਸਮਝ ਵਾਲੀਆਂ ਰੂਹਾਂ ਸਭ ਮਹਿਸੂਸ ਕਰ ਰਹੀਆਂ ਹਨ !

  • @gurjitsingh9067
    @gurjitsingh9067 2 года назад +22

    ਕਰਜਾ ਕਦੌ ਚੜਿਆ
    ਲੋਕ ਵੇਬਕੂਫ ਨਹੀ ਸਭ ਸਮਝਦੇ ਹਨ

  • @RattanBadwal
    @RattanBadwal Год назад +11

    ਅਕਾਲੀ ਆਗੂ ਤੇ ਬਾਦਲ ਪਰਿਵਾਰ ਜੇਲ੍ਹ ਵਿਚ ਕਾਲ਼ੇ ਪਾਣੀਂ ਭੇਜੋ ਤਾਂ ਪੰਜਾਬ ਬਚੇਗਾ ਸਭ ਤੌਂ ਬੜੇ ਚੋਰ ਬੀਜੇਪੀ ਲੀਡਰ ਤੇ ਅਕਾਲੀ ਬਾਦਲ ਪਰਿਵਾਰ ਹਨ

  • @Parmjitsinghsidhu-z3t
    @Parmjitsinghsidhu-z3t Год назад +11

    ਲੋਕਾ ਦਾ ਫੈਸਲਾ,,,ਕਾਮੈਟ ,,,ਪੜੋ,,,ਚੰਗੇਜ ਖਾ,,,ਨਾਦਿਰ੍ ਸਾਹ ਵੀ ਤਰੀਫ ਸੁਣ ਉਗਲਾ ਮੂਹ ਚੋ ਪਾਉਦੇ ਹੋਣਗੇ

  • @wassebba
    @wassebba 7 месяцев назад +1

    ਸੁੱਖਾ ਸਾਹਿਬ ਅੱਜ ਦੀ ਹਾਲਾਤ ਤੋਂ ਪਤਾ ਲਗਦੈ ਕਿ ਪਾਰਟੀ ਨਹੀਂ ਕਿਰਦਾਰ ਦੀ ਕਦਰ ਹੁੰਦੀ ਹੈ

  • @pargatsingh2652
    @pargatsingh2652 2 года назад +40

    ਤੇਰੇ ਪਿਉ ਅਤੇ ਤੂੰ ਕੌਮ ਦਾ ਬਹੁਤ ਨੁਕਸਾਨ ਪਹੁੰਚਾਉਣ ਵਿੱਚ ਇੱਕ ਪੈਸਾ ਕਸਰ ਨਹੀ ਛੱਡੀ ਕਿਉ ਕਿ ਇਹ ਕੁਰਸੀ ਨਾਲ ਚਬੜਿਆ ਜਦੋ ਤੱਕ ਕੌਮ ਇੱਕ ਹੋ ਕਿ ਇਹਨੂੰ ਲਾਭੇ ਨਹੀ ਕਰਦੈ ਉਹਨਾ ਚਿਰ ਪਾਸੇ ਨਹੀ ਹੁੰਦਾ

    • @charanpreetsingh4111
      @charanpreetsingh4111 2 года назад +2

      Ohne har sawal da jawab ditta. Logic naal counter question kro na k bakwas kro. Bhedaa da bura haal hai

  • @mehaks7641
    @mehaks7641 Год назад +24

    ਸਿਰੋਂ ਮੁੰਨੀ ਖਾਲੀ ਦਲ ਦੇ ਪ੍ਰਧਾਨ ਗਦਾਰ ਭੁੱਖ ਲੀਰ ਸਿੰਗ ਪਾਗਲ ਜੀ

  • @LalSingh-df2kq
    @LalSingh-df2kq Год назад +5

    ਉਹੀ ਗਰਿਡ ਉਹੀ ਸਾਰਾ ਸਿਸਟਮ ਉਹੀ ਮੁਲਾਜਮ ,। ਪਰ ਖੇਤੀ ਮੋਟਰਾਂ ਤੇ ਬਿਜਲੀ ਆਮ ਰਹਿੰਦੀ ਐ। ਤੇ ਤੁਹਾਡੇ ਰਾਜ ,, ਚ ,, ਬਿਜਲੀ ਆਉਂਦੀ ਨਹੀਂ ਸੀ।

  • @ssingh2252
    @ssingh2252 2 года назад +13

    ਆਹ ਸਾਡੇ ਨੇਤਾ ਨੇ ਜਿਸ ਨੂੰ ਚੱਜ ਨਾਲ ਗੱਲ ਵੀ ਨਹੀਂ ਕਰਨੀ ਨਹੀਂ ਆਉਂਦੀ

  • @nirveersingh4209
    @nirveersingh4209 2 года назад +13

    ਬਾਦਲੋ ਤੁਸੀਂ ਪੰਜਾਬ ਦਾ ਖਾਣ ਤੋਂ ਛੱਡਿਆ ਕੀ ਐ ਹੁਣ ਗੱਪਾਂ ਮਾਰਨ ਤੋਂ ੲਿਲਾਵਾ ਹੋਰ ਕੰਮ ਨਹੀਂ ਤੇਰੇ ਕੋਲ

    • @amarjeetsingh3869
      @amarjeetsingh3869 10 месяцев назад

      ਕਨੂੰਨ ਤਾਂ ਸਿਰਫ ਤੇ ਸਿਰਫ ਕਾਗਜਾ ਵਿੱਚ ਹੈ ਕਨੂੰਨ ਦੇ ਰਾਖੇ ਤਾਂ ਜਦੋਂ ਦਾ ਦੇਸ਼ ਅਜਾਦ ਹੋਇਆ ਉਦੋਂ ਦੇ ਲੁਟੇਰੇ ਬਣੇ ਹੋਏ ਹਨ ਇਹਨਾਂ ਦਾ ਕੰਮ ਸਿਰਫ ਤੇ ਸਿਰਫ ਲੁੱਟਣਾ ਹੈ

  • @punjjaabdesh8659
    @punjjaabdesh8659 2 года назад +21

    ਸੁਖਬੀਰ ਬਾਦਲ ਨੇ ਪੰਜਾਬ ਨੂੰ ਤੇ ਕੌਮ ਨੂੰ ਆਏਂ ਬਰਬਾਦ ਕਰਿਆ ਜਿਵੇਂ ਕੋਈ ਤਕੜੀ ਦੁਸ਼ਮਣੀ ਹੋਵੇ, ਇਹਨੇ ਸਹੁੰ ਖਾ ਕੇ ਨੁਕਸਾਨ ਕਰਿਐ , ਐਸੇ ਐਸੇ ਜੁਲਮ ,ਐਸੇ ਪਾਪ ਕਰੇ ਨੇ ਜਿਹੜਿਆਂ ਦੀ ਮਾਫੀ ਤਾਂ ਕੀ ,ਦੁਨੀਆਂ ਤੇ ਕੋਈ ਸਜਾ ਵੀ ਨੀ ।
    ਕੌਮ ਦਾ ਐਸਾ ਨੁਕਸਾਨ ਕਰਿਆ ਜੀਹਦੀ ਕਦੇ ਵੀ ਭਰਪਾਈ ਨੀ ਹੋਣੀ ।
    🙏🏻🙏🏻🙏🏻🙏🏻ਬਾਦਲ ਸਾਹਬ ਹੱਥ ਜੋੜ ਕੇ ਮਿੰਨਤ ਆ, ਪੰਜਾਬ ਨੂੰ ਬਖਸ਼ਦੋ ਜੀ , ਛੱਡਜੋ ਪੰਜਾਬ

    • @sohansaini2693
      @sohansaini2693 Год назад

      Chitay. Da. Bapaari

    • @baldevbhullar2394
      @baldevbhullar2394 Год назад +1

      ਵਾਹਿਗੁਰੂ ਰਾਜ਼ ਚੰਗੇ ਮਾੜੇ ਕੰਮ ਐਟੋ ਮੈਟਕ ਹੀ ਹੁੰਦੇ ਰਹਿੰਦੇ ਨੇ ਅਕਾਲੀ ਦਲ ਦੇ ਸੈਲ ਪਿੰਡਾਂ ਬਹੁਤ ਤਕੜੇ ਨੇ ਫਿਰ ਕਾਮਯਾਬ ਹੋਣਗੇ, ਅੱਖਾਂ ਚੋਂ ਅਫੀਮ ਡੁਲ ਡੁਲ ਪੈਂਦੀ ਐਂ

    • @baldevbhullar2394
      @baldevbhullar2394 Год назад +1

      ਵਹਿਗੁਰੂ, ਅੱਖਾਂ ਚੋਂ ਅਫੀਮ ਡੁਲ ਡੁਲ ਪੈਂਦੀ ਐਂ m,p,ਕੋਟੇ ਵਾਲੀ ਖਾਂਦੀ ਐਂ

    • @dividersingh9426
      @dividersingh9426 11 месяцев назад

      Bak. Bak. Kare. Janda. Suka. Amli.....

  • @daljitsidhu1490
    @daljitsidhu1490 2 года назад +17

    RSS ਦਾ ਆਦਮੀ ਹੈ
    ਸੁਖਬੀਰ ਬਾਦਲ
    ਬਾਦਰਾ ਜਲਦੀ ਲਾ ਦੇਵਾਗੇ
    ਮੋਦੀ ਨੂੰ ਬੋਟ ਦੇ ਕੇ ਮਜੀਠਆ ਦੀ ਜਮਨਤ ਕਰਵਾਈ

  • @JagseerSingh-cz3hk
    @JagseerSingh-cz3hk 2 года назад +12

    ਜਦੋਂ ਤੱਕ ਤੁਸੀਂ ਸਾਰੇ ਪਰਿਵਾਰ ਗੂਰੂ ਰਾਮਦਾਸ ਦੇ ਦਰ ਤੇ ਜਾ ਕਿ ਸਾਰੀ ਗੱਲ ਸੱਚ ਦੱਸ ਕੇ ਚੀਕ ਚੀਕ ਕੇ ਮਾਫ਼ੀ ਨਹੀਂ ਮੰਗਦੇ ਓਦੋਂ ਤੱਕ ਥੋਨੂੰ ਨਾ ਲੋਕ ਮਾਫ ਕਰਨ ਨਾ ਗੁਰੂ ਮਾਫ਼ ਕਰੇ ਭੁੱਲ ਜਾਓ ਹੁਣ ਲੋਕ ਬਹੁਤ ਸਿਆਣੇ ਹੋ ਗਏ

    • @palwindersingh3731
      @palwindersingh3731 Год назад

      Sukhia tu te tere pio ne SIKHAN DABERHA GARAK KARR DITTA. SIMRO SONNA PAI FIRDI. LOK PANNI VICH RORH DITTE.

    • @HarjinderSINGH-gh6hr
      @HarjinderSINGH-gh6hr 3 месяца назад

      ਮੁਆਫ਼ੀ ਗ਼ਲਤੀ ਦੀ ਗੁਨਾਹਾਂ ਦੀ ਸਜ਼ਾ ਹੁੰਦੀ ਆ ..

  • @kanwerjitsingh7181
    @kanwerjitsingh7181 2 года назад +22

    ਸੁਖਬੀਰ ਜੀ ਹੁਣ ਤਾਂ ਸਿਆਸੀ ਗੱਲਾਂ ਕਰਣੋ ਹਟਜੋ,ਰੱਬ ਦਾ ਵਾਸਤਾ ਸਚਾਈ ਤੇ ਆਜੋ,ਸਾਨੂੰ ਹੋਰ ਦੁਖੀ ਨਾ ਕਰੋ,ਵੱਡੇ ਬਾਦਲ ਸਾਹਿਬ ਸਾਰੀ ਉਮਰ ਕਿਸੇ ਮਸਲੇ ਤੇ ਨਹੀਂ ਫਸੇ,ਹੁਣ ਜਿਮੇਵਾਰੀ ਕਬੂਲ ਕਰਣ ਦਾ ਸਮਾ ਹੈ,

  • @OzzieSkippy
    @OzzieSkippy 10 месяцев назад +1

    ਪੰਜਾਬ ਅਤੇ ਪੰਥ ਦੋਖੀਆਂ ਦਾ ਇੰਟਰਵਿਊ ਕਰਨ ਵਾਲਾ , ਕਦੇ ਵੀ ਇਕ ਪੰਜਾਬ ਦਾ ਦਰਦੀ ਪੱਤਰਕਾਰ ਨਹੀਂ ਹੋ ਸਕਦਾ।

  • @ajaibajaibsindhi3966
    @ajaibajaibsindhi3966 2 года назад +10

    ਸਰ ਇਹਨੂੰ ਇਹ ਪੁੱਛੋ ਕਿ ਜਦ ਪਤਾ ਲੱਗ ਗਿਆ ਕਿ ਐਸ ਡੀ ਐਮ ਨੇ ਕੀਤਾ ਇਸ ਨੇਂ ਉਸ ਦੇ ਖਿਲਾਫ ਕੀ ਕਾਰਵਾਈ ਕੀਤੀ ਜਿਹੜਾ ਸਵਾਲ ਤੁਸੀਂ ਪੁਛਦੇ ਹੋ ਉਸ ਦਾ ਤਾਂ ਜਵਾਬ ਨਹੀਂ ਆਟਾ ਦਾਲ ਸਕੀਮ ਦੂਜੀਆਂ ਸਕੀਮਾਂ ਲੈਕੇ ਬਹਿ ਜਾਂਦਾ ਕਿਉਂ ਸਿਰ ਖਪਾਈ ਕਰੀ ਜਾਂਦੇ ਹੋ ਇਹ ਇੱਕ ਨੰਬਰ ਦਾ ਝੂਠਾ ਹੈ ਜੀ

  • @DalbirSingh-wz2dp
    @DalbirSingh-wz2dp 2 года назад +13

    ਚੈਨਲ. ਵਾਲੇ ਵੀ ਏਡੇ ਵਡੇ ਬਹਿਰੂਪੀੲਏ...ਬਹਿਰਾਮਕੇ.... ਕਿਤੋ..ਨਾ.ਕਿਤੋ. ਕੋਈ. ਨਾ ਕੋਈ. ਕੁਤਾ ਫੜ.. ਲਿਆਂਦੇ
    ਅਜ. ਇਸ. ਅਮਲੀ. ਨੂ. ਲੈ. ਆਏ ਇਹਦੀ ਮਾ.ਦੀ
    ਜੀਭ. ਵੀ. ਰਬ. ਨੇ. ਖੋਹ. ਲਈ ਸੀ

  • @jyotigurm1406
    @jyotigurm1406 3 месяца назад

    ਪੰਜਾਬ ਵਿੱਚ ਪੜਨ ਵਾਲੇ ਬੱਚੇਆ ਨੂੰ ਨੂੰ ਪੜਇਆ ਜਾਣ ਵਾਲਾ ਸਿੱਖੀ ਇਤਿਹਾਸ ਬਦਲਿਆ ਗਿਆ ਜਿਸ ਵਿੱਚ ਸਿੱਖ ਗੁਰੂਆ ਬਾਰੇ ਗਲਤ ਸ਼ਬਦਾਵਲੀ ਲਿਖੀ ਗਈ ਸੀ ਸਰਕਾਰ ਕਾਲੀ ਦਲ ਦੀ ਸੀ । ਤੇ ਕਾਰਵਾਈ ਤਾ ਅਕਾਲੀ ਦਲ ਨੂੰ ਕਰਨੀ ਚਾਹੀਦੀ ਸੀ । ਪਰ ਇਸ ਲਈ ਸੰਘਰਸ਼ ਤਾ ਕਿਸਾਨ ਲੀਡਰ ਸਿਰਸਾ ਸਾਹਬ ਤੇ ਲੱਖੇ ਸਿਧਾਣੇ ਤੇ ਕੁਝ ਧਾਰਮਿਕ ਲੀਡਰਾ ਨੇ ਕੀਤਾ ਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਚੇਅਰਮੈਨ ਅਕਾਲੀ ਸੀ । ਬਾਕੀ ਹੋਰ ਵੀ ਜੋ ਕੁਝ ਹੋਇਆ ਸਿੱਖ ਸੰਗਤ ਸਭ ਜਾਣਦੀਆ ।

  • @harvindergrewal2051
    @harvindergrewal2051 2 года назад +24

    Best comedian of Punjab

  • @kamleshkaur2919
    @kamleshkaur2919 2 месяца назад

    Sardar Sukhbir Singh Badal Saab ji jindabadh ji
    Sat Shree Sir ji Te Sukhbir Singh Veer ji

  • @baigsidhupuria9126
    @baigsidhupuria9126 2 года назад +13

    ਬਹੁਤ be ਸ਼ਰਮ ਬੰਦਾ sukha gappi

  • @mohankahlon4563
    @mohankahlon4563 2 года назад +9

    ਸਭ ਤੋਂ ਵਡੀ ਜੰਗ ਪਰੋਪਰਟੀ ਬਣਾਉਣ ਲਈ ਲੜੀ ਗਈ ਹੈ ਜੋ ਕਿ ਜਾਰੀ ਰਹੇਗੀ

  • @jogindermaan5801
    @jogindermaan5801 Год назад +3

    ਸੋਢੀ ਸਾਹਿਬ ਜੀ ਇਹਨਾਂ ਨੂੰ ਪਰਲ ਵਾਲੇ ਭੰਗੂ ਬਾਰੇ ਵੀ ਸਵਾਲ ਕਰੋ।

  • @kashmirasingh3259
    @kashmirasingh3259 2 года назад +23

    ਬਾਦਲ ਹੁਣ ਬੱਸ ਕਰ ਸੇਵਾ ਕਰਨੀ

  • @JagsirSingh-dz1fm
    @JagsirSingh-dz1fm 10 месяцев назад

    ਇਹਨੂੰ ਕਿਉਂ ਬੁਲਾ ਲਿਆ ਤੁਸੀਂ ਇਹ ਸੋਢੇ ਸਟੂਡੀਓ ਨੂੰ ਫੈਲ ਕਰੁ ਆਪ ਤਾਂ ਬਰਬਾਦ ਹੋ ਈ ਗਏ

  • @punjjaabdesh8659
    @punjjaabdesh8659 2 года назад +5

    ਇਹਨੇ ਹਰ ਇੰਟਰਵਿਊ ਚ ਪੰਜ ਸੱਤ ਲਾਈਨਾਂ ਈ ਬੋਲਣੀਆਂ ਹੁੰਦੀਆਂ ,
    1,ਅਕਾਲੀ ਦਲ ਸੌ ਸਾਲ ਪੁਰਾਣੀ ਪਾਰਟੀ ਐ
    2,ਅਕਾਲੀ ਦਲ ਪੰਥਿਕ ( ਪੰਥਕ ) ਪਾਰਟੀ ਐ
    3 ਅਕਾਲੀ ਦਲ ਤੋਂ ਬਿਨਾਂ ਕੋਈ ਪਾਰਟੀ ਲੋਕਾਂ ਨਾਲ ਨੀ ਖੜਦੀ
    4ਅਕਾਲੀ ਦਲ ਤੋਂ ਸਾਰੀਆਂ ਪਾਰਟੀਆਂ ਡਰਦੀਆਂ ਨੇ
    5ਮੈਂ ਸੜਕਾਂ ਬਣਾਈਆਂ ਮੈਂ ਸੜਕਾਂ ਬਣਾਈਆਂ
    6ਕੈਪਟਨ ਨੇ ਧੋਖਾ ਕੀਤਾ, ਆਮ ਪਾਰਟੀ ਨੇ ਧੋਖਾ
    ਕੀਤਾ
    ਹੁਣ ਤਾਂ ਨਿਆਣਿਆਂ ਨੂੰ ਵੀ ਪਤਾ ਹੁੰਦੈ ਕਿ ਇਹਨੇ ਕੀ ਬੋਲਣੈ , ਜਿਹੜੀ ਇਹਨੇ ਇੰਟਰਵਿਊ ਦੇਣੀ ਹੁੰਦੀ ਐ ਲੋਕਾਂ ਨੂੰ ਉਹ ਰੱਟੀ ਪਈ ਆ ।
    ਓ ਬਾਈ ਤੇਰਾ ਹਾਲੇ ਵੀ ਭੁਲੇਖਾ ਨੀ ਨਿੱਕਲ ਰਿਹਾ, ਜਿੰਨ੍ਹਾਂ ਮਰਜ਼ੀ ਜੋਰ ਲਾਈ ਜਾ , ਲੋਕ ਤੇਰੇ ਪੈਰ ਨੀ ਲੱਗਣ ਦਿੰਦੇ ।
    ਔਰੰਗਜ਼ੇਬ ਨਾਲੋਂ ਤਾਂ ਬਹੁਤ ਜਿਆਦਾ ਨੁਕਸਾਨ ਕਰਤਾ ਕੌਮ ਦਾ ਥੋਡੇ ਟੱਬਰ ਨੇ ।

  • @sukhdevsingh6078
    @sukhdevsingh6078 6 месяцев назад

    ਜਿਹਦੇ ਕੋਲੋਂ ਸੁਆਲ ਪੁਛ ਰਹੇ ਹੋ ਪਤਰਕਾਰ ਜੀ ਸਭ ਤੋਂ ਵਡਾ ਖਤਰਾ ਏਹਦੇ ਕੋਲੋਂ ਏ ਪੰਜਾਬ ਨੂੰ

  • @buttamantri6087
    @buttamantri6087 2 года назад +3

    Sodhi saab saluat hai tuhade Kam nu rab tuhanu chardikala ch rakke God bless you

  • @MohanSingh-jq4ul
    @MohanSingh-jq4ul 8 месяцев назад

    Greatsukhviryoucansavpanjab

  • @lsmangat1000
    @lsmangat1000 2 месяца назад +1

    ਇਸ ਨੂੰ ਪੁੱਛੋ ਚੰਡੀਗੜ, ਪਾਣੀ, ਬੰਦੀ ਸਿੰਘਾਂ ਅਤੇ ਅਨੰਦਪੁਰ ਦਾ ਮਤਾ ਕਿੱਥੇ ਦਬ ਦਿੱਤਾ

  • @daljitsingh8853
    @daljitsingh8853 Год назад +2

    ਹੁਣ ਸੁਖਬੀਰ ਸਿਓ ਭੁੱਲ ਜਾ ਕਿ ਜਿਹੜਾ ਤੂੰ ਕਹਿੰਦਾ ਹੈ ਕਿ ਆਪਾਂ ਇਕੱਠੇ ਹੋਕੇ ਕੁੱਝ ਕਰਾਂਗੇ ‌ਤੁਹਾਡੇ ਨਾਲ ਹੁਣ ਕੋਈ ਨਹੀਂ ਖੜ੍ਹਦਾ ਹਰ ਸਮੇਂ ਝੂਠ ਬੋਲੀ ਜਾਂਦਾ ਖੱਟੜੇ ਤੋਂ ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਖੰਡਤ ਸਰੂਪ ਰਿਕਵਰ ਕਰ ਲਏ ਸਨ ਤੂੰ ਉਹ ਖੁਰਦ ਬੁਰਦ ਕਰਵਾਏ ਤੂੰ ਬਾਹਰ ਕਿਹੜਾ ਅਸਮਾਨ ਤੇ ਸੀ ਸਭ ਕੁੱਝ ਕਰਵਾਕੇ ਗੁੜਗਾਉਂ ਜਾ ਬੈਠਾ ਗੁਰੁ ਸਾਹਿਬ ਨਾਲ ਜਿਸਨੇ ਵੀ ਮੱਥਾ ਲਾਇਆ ਉਸ ਦਾ ਹਸ਼ਰ ਬੁਰਾ ਹੀ ਹੋਇਆ ਤੇ ਤੇਰਾ ਹਸ਼ਰ ਵੀ ਸੁਖਬੀਰ ਸਿਓ ਓਹੀ ਹੋਣਾ।

  • @satvirsingh3842
    @satvirsingh3842 2 года назад +9

    Ramandeep bhaji 🙏🙏🙏

  • @anmolbrar3391
    @anmolbrar3391 2 года назад +2

    ਕੀ ਆਪ ਜੀ ਦਾ ਪਰਿਵਾਰ ਸਹੁੰ ਚੁੱਕ ਕੇ ਕਹਿ ਸਕਦਾ ਹੈ ਕਿ ਆਪ ਦੇ ਪਰਿਵਾਰ ਵੱਲੋ ਗੁਰੂਘਰਾਂ ਅਤੇ ਪੰਜਾਬ ਰਾਜ ਦਾ ਧਨ ਦੌਲਤ ਨਹੀਂ ਲੁਟਿਆ ਹੈ।ਕੀ ਆਪ ਦੀ ਐਨੀ ਜਿਆਦਾ ਸਾਰੀ ਜਾਇਦਾਦ ਹੀ ਕੇਵਲ ਇਕ ਨੰਬਰ ਦੀ ਹੈ।ਸੁਖਬੀਰ ਸਿੰਘ ਬਾਦਲ ਜੀ ਢਿੱਡ ਦਾ ਭੁੱਖਾ ਤਾਂ ਰੱਜ ਸਕਦਾ ਪਰ ਇਹ ਗੱਲ ਯਾਦ ਰੱਖੋ ਕਿ ਮਾੜੀ ਨੀਤ ਅਤੇ ਧਨ ਦੌਲਤਾਂ ਦਾ ਭੁੱਖਾ ਬੰਦਾ ਕਦੇ ਵੀ ਨਹੀਂ ਰੱਜਦਾ ਹੈ।
    ਧੰਨਵਾਦ ਜੀਉ।

  • @lsmangat1000
    @lsmangat1000 2 месяца назад +1

    ਸਿਰਸਾ ਸਾਧ ਦਾ ਕੇਸ ਕਿਉ ਵਾਪਿਸ ਲਿਆ, ਗੁਰੂ ਘਰ ਚੋ 70 ਲੱਖ ਦੇ ਇਸਤਿਹਾਰ ਕਿਉ ਦਿੱਤੇ। ਸਾਧ ਦੀ ਫਿਲਮ ਕਿਉ ਚਲਾਈ।

  • @KanwaljitSingh-n5e
    @KanwaljitSingh-n5e Год назад +3

    ਮੁੱਖ ਮੰਤਰੀ ਭਗਵੰਤ ਸਿੰਘ ਮਾਨ ਡੇਡ ਸਾਲ ਵਿੱਚ ਕੁਸ਼ਲ ਅਤੇ ਸਿਆਣਾ ਪ੍ਰਬੰਧਕ ਸਾਬਤ ਹੋਇਆ।

  • @playstore8455
    @playstore8455 2 года назад +9

    Sukhbir Badal shab ab Janta samajdar ho chuki hai 🙏🙏🙏

  • @rajasingh7088
    @rajasingh7088 Год назад +5

    ਗੁਰੂ ਘਰ ਦੇਰ ਹੈ ਅਧੇਰ ਨੀ ਖਤਮ ਹੋ ਗੇ

  • @fhtmj9472
    @fhtmj9472 Год назад +10

    ਸੁਖਬੀਰ ਬਾਦਲ ਮੁਰਦਾ ਬਾਦ

  • @jasvirpurba1619
    @jasvirpurba1619 11 месяцев назад +2

    ਅਕਾਲੀ ਦਲ ਨਹੀਂ ਖਾਲੀ ਦਲ ਤੁਸੀਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਈ

  • @gsingh8774
    @gsingh8774 Год назад +3

    ਕਦੇ ਪਾਣੀ ਵਿੱਚ ਬਸ ਵੀ ਇਹਨਾਂ ਨੇ ਹੀ ਚਲਾਈ ਸੀ

  • @gurnamsingh6163
    @gurnamsingh6163 Год назад +4

    ਸੁੱਖਿਆ ਬਚੇਗਾ ਨਹੀ ਰੱਬ ਤੋ

  • @balkourdhillon5402
    @balkourdhillon5402 Год назад

    ਸੁਖਬੀਰ ਸਿਆਂ ਕਿੰਨਾ ਖੂਨ ਪੀਤਾ ਪੰਜਾਬੀਆਂ ਦਾ ਸੱਚੋ ਸਚ ਦਸ ਦੇਏ ਕਿਵੇਂ ਕੌਰੂ ਬਾਦਸ਼ਾਹ ਵਾਲਾ ਖਜਾਣਾ ਇਕੱਠਾ ਕੀਤਾ ।ਪਿਛੋਕੜ ਤੇਰਾਬਹੁਤ ਹੀ ਸਿਰੇ ਵਾਲਾ ਸਾਰੇ ਜਾਗਦੀ ਜਮੀਰ ਵਾਲੇ ਪੰਜਾਬੀਆਂ ਨੂੰ ਤੇ ਪਿੰਡਾਂ ਵਾਲੇ ਪੰਥ ਭਗਤਾਂ ਨੂੰ ਲਗ ਚੁਕਿਆ। ਹਾਂ ਬੇਅਦਬੀ ਵਾਲੀ ਗਲ ਤੁਸੀੱ ਕਹਿੰਦੇ ਹੋ ਕਰਨੀ ਨਹੀ ਚਾਹੀਦੀ ਵਾਹ ਉਏ ਮਾਂ ਦਿਆ ਪੁੱਤਾ ਕੋਈ ਅੰਤ ਨਹੀਂ।

  • @HarjinderSINGH-gh6hr
    @HarjinderSINGH-gh6hr 3 месяца назад +1

    SDM ਨੇ ਬਰਗਾੜੀ ਅਣਪਛਾਤੀ ਪੁਲ਼ਸ ਨੂੰ ਗੋਲ਼ੀ ਦੇ ਹੁਕਮ ਦੇ ਦਿੱਤੇ! ਸ਼ੁਕਰ ਆ, SDM ਅਣਪਸਾਤਾ ਨਹੀਂ ਨਿਕਲਿਆ ..
    🦁🦁

  • @gsingh8774
    @gsingh8774 Год назад +5

    ਜਦੋਂ ਸੀਗੁਰੁਗਰਥ ਸਾਹਿਬ ਜੀ ਦੀ ਬੇਅਦਬੀ ਹੋਈ ਅਤੇ ਚੈਲੰਜ ਕੀਤਾ ਜਾਵੇ ਉਸ ਸਮੇਂ ਸੁਖੇ ਅਮਲੀ ਨੇ ਮੂੰਹ ਕਿਉਂ ਨਹੀਂ ਖੋਲ੍ਹਿਆ

  • @ketanchadha3685
    @ketanchadha3685 2 года назад +9

    He should quit and let genuine akali dal leaders come forward. He has become Rahul Gandhi of punjab.

  • @baldevsingh-cs2gb
    @baldevsingh-cs2gb Год назад +1

    63ਤੋਂ 03ਰਹਿ, ਰਹਿ ਗਈ ਅਕਾਲੀ ਦਲ ਨੂੰ ਡੋਬਣ ਵਾਲਾ ਪਰਿਵਾਰ

  • @NirmalSingh-xl9lq
    @NirmalSingh-xl9lq Год назад +2

    ਸੌਹ ਖਾਦੇ ਨੇ ਕੇ ਅਸੀ ਜਨਤਾ ਦਾ ਪੇਸਾ ਜਨਤਾ ਵਿਚਨ੍ਹੀ ਪੁਹਚਣ ਨਹੀਂ ਦੇਣਾ

  • @BalwinderSingh-jj3ei
    @BalwinderSingh-jj3ei 8 месяцев назад +1

    ਇਹ ਸਿੱਖ ਹੀ ਨਹੀਂ ਇਹ ਸਿੱਖਾਂ ਦਾ ਘਾਣ ਕਰਨ ਵਾਲਾ ਸਿੱਖਾਂ ਦਾ ਕਤਲੇਆਮ ਕਰਨ ਵਾਲਾ ਇਹਨਾਂ ਤੋਂ ਦੁਖੀ ਹੋ ਕੇ ਮਾਨ ਨੂੰ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਸਿੱਖਾਂ ਨਾਲ ਬਾਹਦਾ ਕੀਤਾ ਸਿੱਖਾਂ ਦੇ ਕਾਤਲਾਂ ਨੂੰ ਸਜਾਵਾ ਦਵਾਲੇ ਪਰ ਉਲਟਾ ਕਾਤਲਾਂ ਨੂੰ ਤਰੱਕੀਆਂ ਦਿੱਤੀਆਂ

  • @haiderhaide8144
    @haiderhaide8144 Год назад +1

    ਬਾਦਲ ਪਰਿਵਾਰ ਤੇ ਸਾਰੇ ਆਕਲੀ ਲੀਡਰਾ ਨੂੰਹ ਕਾਲੇ ਪਾਣੀਆ ਨੂੰਹ ਭੇਜੋ

  • @GurmeetKaur-ds2ol
    @GurmeetKaur-ds2ol Год назад +9

    ਰਾਜ ਇਹਨਾਂ ਦੇ ਪਿਓ ਦਾ ਹੈ ਬਾਦਲ ਹੁਣ ਮਰ ਗਿਆ ਹੁਣ ਕਿਸ ਨੂੰ ਪੁਛੋਂ ਗੇ।

  • @HarjinderSINGH-gh6hr
    @HarjinderSINGH-gh6hr 3 месяца назад

    2027 ਵਾਸਤੇ ਲ਼ੋਕ ਗਧਿਆਂ ਦਾ ਇੰਤਜ਼ਾਮ ਕਰ ਰਹੇ ਆ, ਥੋਡਾ ਪਿੰਡਾਂ ਉੱਤੋਂ ਦੀ ਗੇੜਾ ਲਵਾਉਣਗੇ !
    ਕੰਜਰੋ ,ਬੇਅਦਬੀਆਂ ਨਹੀਂ ਭੁੱਲ ਰਹੀਆਂ !
    🦁🦁

  • @BalwinderSingh-oc7zd
    @BalwinderSingh-oc7zd 8 месяцев назад +1

    ਪਿਛਲੀ..ਵਾਰ ਤਿਨ.ਮਿਲਗੀਅ.ਅਗਲੀ.ਵਾਰੀ ੲਇਹ ਵੀ ਨੀ ਮਿਲਨਗੀਅਆ ਕਮਟ ਪ
    ਲਿਅਆ ਕਰ ਦਲਿਅ

  • @KanwaljitSingh-n5e
    @KanwaljitSingh-n5e Год назад +1

    ਸੁਖਬੀਰ ਜੀ ਚੈਲਿਨਜ ਨਾ ਕਰਿਆ ਕਰੋ ਹਰ ਗੱਲ ਤੇ।ਤੁਹਾਡਾ ਪਰਿਵਾਰ ਅਤੇ ਪੰਜ ਵਾਰੀ ਦਾ ਰਾਜ ਭਾਗ ਪੰਜਾਬ ਦੀ ਬਰਬਾਦੀ ਦਾ ਕਾਰਨ ਬਣਿਆ।

  • @gurnamsingh6163
    @gurnamsingh6163 Год назад +1

    ਅੱਜ ਤੱਕ ਵੱਡਾ ਬਾਦਲ ਸਿੰਖਾ ਦਾ ਕਤਲੇਆਂਮ ਕਰਦਾ ਰਹਾ ਸੁਖਬੀਰ ਵੀ ਸਿੰਖਾ ਦਾ ਦੁਸ਼ਮਣ ਹੈ ਏਹ ਹਰ ਗੱਲ ਮਜੂਦਾ ਸਰਕਾਰਾ ਵੱਲ ਗੱਲ ਘਮਾ ਰਹਾ ਏਨਾ ਨੂੰ ਆਰ ਐਸ ਐਸ ਬਚਾ ਰਹੀ ਹੈ ਕਦੇ ਈ ਡੀ ਦਾ ਛਾਪਾ ਪਿਆ ਬਾਦਲਾ ਦੇ ਨਹੀ ਛੋਟੇ ਮੋਟੇ ਕਲਾ ਕਰਾ ਤੇ ਪਿਆ ਖੈਰੇ ਤੇ ਪਿਆ ਜੇੜੇ ਬਾਦਲ ਕੈਪਟਣ ਪੰਜਾਬ ਲੁੱਟਕੇ ਖਾਗੇ ਕਦੇ ਛਾਪਾ ਨਹੀ ਪਿਆ ਧੰਦੇ ਵਾਨ ਬੰਦਾ ਗੱਲਾ ਘੱਮਾ ਘੱਮਾਕੇ ਕਰਦਾ ਪਿਆ ਰੱਬ ਹੀ ਕਰੇਗਾ ਫੈਸਲਾ ਏਨਾ ਦਾ ਸਿੰਖੋ ਸਿਰਫ ਅਰਦਾਸ ਕਰਿਆ ਕਰੋ

  • @kikarsinghbrar6414
    @kikarsinghbrar6414 Год назад +2

    ਵਾਹਿਗੁਰੂ ਜੀਉ,
    ਪਿੰਡਾਂ ਵਿੱਚ ਭੁੱਕੀ ਸਿਰਫ਼ ਅਕਾਲੀ ਦਲ ਵਿਕਵਾ ਸਕਦਾ ਹੈ।
    ਪਿੰਡਾਂ ਵਿੱਚ ਅਕਾਲੀਆਂ ਦੇ ਵਿੱਚ ਹੀ ਦੋ ਤਿੰਨ ਧੜੇ ਬਣਾ ਸਕਦਾ ਹੈ ਸਿਰਫ਼ ਅਕਾਲੀ ਦਲ।
    ਇੰਦਰਾ ਗਾਂਧੀ ਨੂੰ ਦੁਰਗਾ ਦਾ ਖ਼ਿਤਾਬ ਦੇਣ ਵਾਲੀ ਪਾਰਟੀ ਨਾਲ ਸਮਝੌਤਾ ਕਰ ਸਕਦੀ ਹੈ ਸਿਰਫ਼ ਅਕਾਲੀ ਆਗੂ।
    ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰ ਸਕਦੀ ਹੈ ਸਿਰਫ਼ ਅਕਾਲੀ ਦਲ।
    ਸਿਖਾਂ ਤੇ ਗੋਲੀਆਂ ਚਲਾ ਸਕਦੀ ਹੈ ਸਿਰਫ਼ ਅਕਾਲੀ ਪਾਰਟੀ।

    • @kikarsinghbrar6414
      @kikarsinghbrar6414 Год назад

      ਵਾਹਿਗੁਰੂ ਜੀਉ,
      ਭਰਾਵੋ,ਵੀਰੋ,ਭੈਣੋ, ਅਤੇ ਸਾਰੀਆਂ ਮਾਤਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਕ ਵਾਰੀ ਇਨਾਂ ਦਾ ਸਕੋਰ ਜ਼ੀਰੋ ਜ਼ਰੂਰ ਕਰਨਾ ਹੈ, ਤਾਂ ਕਿ ਜਿਹੜੀ ਮਾਰ ਇਨ੍ਹਾਂ ਨੇ ਕੌਮ ਨੂੰ ਮਾਰੀ ਹੈ, ਉਹੀ ਮਾਰ ਇਨ੍ਹਾਂ ਨੂੰ ਵੀ ਜ਼ਰੂਰ ਮਹਿਸੂਸ ਹੋਵੇ, ਉਤੋਂ ਉਤੋਂ ਮਾਫੀਆਂ ਤਾਂ ਮੰਗ ਰਿਹਾ ਹੈ,ਪਰ ਅੰਦਰ ਹਉਮੈਂ/ਗਰੂਰ ਜਿਉਂ ਦਾ ਤਿਉਂ ਹੀ ਹੈ। ਲੋਕਾਂ ਨੂੰ ਇਹ ਲੋਕ ਪਸ਼ੂ ਪੰਛੀ ਜਾਨਵਰ ਹੀ ਸਮਝਦੇ ਹਨ। ਅੱਜ ਤੋਂ ਹੀ ਕਮਰ ਕੱਸੇ ਕਸ ਲਵੋ।

  • @pamsinghpamsingh1002
    @pamsinghpamsingh1002 Год назад +2

    ਮੈਂ ਤਾਂ ਇਹ ਕਹਿਨਾ ਹਾ 5 ਸਾਲ ਕੰਮ ਕਰਨ ਦਿਓ ਮਾਨ ਜੀ ਨੂੰ। ਜੇ ਗ਼ਲਤ ਕਰੇ ਗਾ ਤਾਂ ਫਿਰ ਵੋਟਾਂ ਤਕੜੀ ਨੂੰ ਪਾਵਾ ਗੇ।

  • @bawasinghmahrok7838
    @bawasinghmahrok7838 Год назад +1

    ਞੀਰ ਜੀ ਏਹ ਬਾਦਲ ਧਿਰ ਨੇ ਸਾਰੀ ਦੁਨਿਆਂ ਅਤੇ ਸੀ੍ ਗੁਰੂ ਰਾਮਦਾਸ ਜੀ ਦੇ ਘਰ ਨੂੰ ਵੀ ਨਹੀਂ ਬਕਸ਼ਿਆ।
    ਸੋ ਸ਼ੀ੍ ਗੁਰੂ ਰਾਮਦਾਸ ਜੀ ਇਹਨਾਂ ਨੂੰ ਇਹਨਾਂ ਦੇ ਕੀਤੇ ਦਾ ਅੰਜਾਮ ਜਰੂਰ ਦਖੌਣ।ਰਾਮ ਰਹੀਮ ਦੇ ਮਾਫੀ ਦਾਤਾ ਨੂੰ ਸੰਗਤਾਂ ਨੇ ਬਹੁਤ ਅੱਛੀ ਤਰਾਂ ਸਮਝ ਲਿਆ ਹੈ।

  • @mohankahlon4563
    @mohankahlon4563 2 года назад +3

    ਕਮਿਸਨਾ ਦੀਆ ਰਿਪੋਰਟਾ ਨੂੰ ਅਕਾਲੀ ਦਲ ਨੇ ਧੂੜ ਚਟਾਈ ਪਰ ਨਾ ਪੜੀਆ ਲਾਗੂ ਤਾਂ ਕੀ ਕਰਨੀਆ ਸਨ

  • @parmveersandhu8860
    @parmveersandhu8860 Год назад +2

    ਤੂਸੀ ਪੰਜਾਬ ਦਾ ਬੇੜਾ ਗਰਕ ਕੀਤਾ ਪਿਓ ਪੁਤਾ ਨੈ ਹੁਣ ਓਮਰ ਦੈ ਵਾਸਤੈ ਪਾਓਣੈ ਪਾਇਆ ਤੂਹਾਨੂੰ ਮਰਜੋ ਸਰਮ ਨਾਲ

  • @bhagwansidhu7826
    @bhagwansidhu7826 11 месяцев назад +1

    ਜਦੋਂ ਸਰਕਾਰ ਤੁਹਾਡੀ ਸੀ ਦੋਸ਼ੀ ਤੁਸੀਂ ਫੜਨੇ ਸੀ ਹੋਰ ਆਰਡਰ ਕੀਹਦਾ ਉਡੀਕਦੇ ਸੀ ਤੁਸੀਂ

  • @rishabhmehta4253
    @rishabhmehta4253 Год назад +3

    Inhi buri haar dekh ke hil gya h maan saahab and punjab jindabad🌼🌼🌼🌼

  • @budhsingh1722
    @budhsingh1722 6 месяцев назад +1

    ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਾਈ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਨੂੰ ਬਚਾਇਆ ਡੇਰਾ ਮੁਖੀ ਨੂੰ ਮੁਆਫੀ ਕਿਸ ਨੇ ਦਿੱਤੀ ਦੋਹ ਪੰਜ ਗਰਾਈਂ ਦੇ ਸੱਕੇ ਭਰਾਵਾਂ ਨੂੰ ਝੂਠੇ ਕੇਸ ਵਿੱਚ ਕਿਸ ਨੇ ਫਸਾਇਆ ਬੁੱਧ ਸਿੰਘ ਸਰਾਂ ਖਾਲਸਾ ਸਾਬਕਾ ਥਾਣੇਦਾਰ ਪੰਜਾਬ ਪੁਲਿਸ ਬਠਿੰਡਾ

  • @jagraajsingh3597
    @jagraajsingh3597 Год назад +1

    ਜਿਅਾਦਾ ਤਾਂ ਵੀਰ ਜੀ ਥੋੜੇ ਲਫਜਾ ਵਿੱਚ ਗਲ ਕਰੀੲੇ ਤਾਂ ਦੋ-ਤਿੰਨ ਗਲਤੀ ਅਾ ਵੱਡੀਅਾ ਸਨ ੲਿਕ ਸੌਦਾ ਸਾਧ ਦੀ ਮਾਫੀ ਦੂਜੀ ਸੈਣੀ ਤੀਜੀ ਸਭ ਤੋਂ ਵੱਡੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜਾ ਨਾ ਦੇਣੀ ਬਰਗਾੜੀ ਵਿਖੇ ਗੋਲੀ ਕਾਂਡ ਅਤੇ ਹੋਰ ਨਸ਼ੇ ਬੇਰੁਜ਼ਗਾਰੀ ਸਤਾ ਦੇ ਨਸ਼ੇ ਵਿਚ ਚੂਰ ਹੋਕੇ ਗਰੀਬਾਂ ਨੂੰ ਭੁੱਲ ਗਏ ਲੋਕਾਂ ਨੂੰ ਮਜਬੂਰਨ ਅਾਪਣੇ ਬੱਚੇ ਬਾਹਰ ਭੇਜਣ ਦਾ ਰੁਝਾਨ ਨਿੱਤ ਦਿਨ ਸਿੱਖਾਂ ਨਾਲ ਧੱਕਾ ਏਹ ਵਜਾ ਬਣੀਅਾ ਬਾਦਲਾ ਦੇ ਹੇਠਾਂ ਅਾੳੁਣ ਦੀਅਾ 😮

  • @hardeepkahlon8309
    @hardeepkahlon8309 2 года назад +12

    Badals are biggest burden on Akali Dal

  • @govinda_verma
    @govinda_verma 2 года назад +8

    ਹੰਕਾਰ, ਨਸ਼ਾ, ਸੱਤਾ ਦੌਲਤ ਦੀ ਭੁੱਖ.. ਕਿਵੇਂ ਜ਼ਿੰਦਗੀ ਨੂੰ ਲੀਹੋਂ ਲਾਹ ਦਿੰਦੀ ਸੁਖਬੀਰ ਬਾਦਲ ਨੂੰ ਦੇਖ ਲਓ।
    ਅਜੇ ਵੀ ਵਕਤ ਰਹਿੰਦੇ ਸੁਧਾਰ ਆਓ.. ਇਮਾਨਦਾਰੀ ਸੱਚੇ ਦਿੱਲ ਨਾਲ ਸ਼ੁਭ ਕੰਮ ਕਰੋ ਸੁਖਬੀਰ ਬਾਦਲ ਜੀ ਸਬ ਠੀਕ ਹੋ ਜਾਏਗਾ।

    • @punjjaabdesh8659
      @punjjaabdesh8659 2 года назад

      ਜਿੰਨਾ ਮਰਜ਼ੀ ਜੋਰ ਲਾ ਲਵੇ ਹੁਣ ਕੱਖ ਨੀ ਠੀਕ ਹੁੰਦਾ ਜੀ , ਇਹਨੇ ਤਾਂ ਸਾਰਾ ਪੰਜਾਬ ਰੀਝ ਲਾ ਕੇ ਬਰਬਾਦ ਕਰਿਐ

    • @sarthaksingh6834
      @sarthaksingh6834 Год назад

      ਸੁਖਬੀਰ ਸਿੰਘ ਬਾਦਲ ਕਦੇ ਵੀ ਸੁਧਾਰ ਨਹੀਂ ਕਰ ਸਕਦੇ। ਉਹ ਪੰਜਾਬ ਨੂੰ ਬਰਬਾਦ ਕਰਕੇ ਛੱਡ ਜਾਵੇਗਾ।

  • @jasvirpurba1619
    @jasvirpurba1619 11 месяцев назад +2

    ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਬੇਅਦਬੀ ਮਾਰ ਗਈ ਹੁਣ ਤੁਸੀਂ ਕਦੇ ਸਤਾ ਵਿੱਚ ਨਹੀਂ ਆਉਂਦੇ

  • @parmjitsinghghungranadhill8949
    @parmjitsinghghungranadhill8949 Год назад +1

    Welcome ji kaddo ajj watt

  • @gsingh8774
    @gsingh8774 Год назад +3

    ਬਾਈ ਜੀ ਇਹ ਨਾ ਦਾ ਅਖੀਰ ਆ ਰਿਹਾ ਹੈ ਇਹਨਾਂ ਦੇ ਕਛਿਹਅਆ ਵਿੱਚ ਵਲ ਨੇ ਉਨੇ ਇਹ ਬੇਈਮਾਨ ਹਨ ਗੈਗਸਟਰ ਪੈਦਾ ਕਿਸ ਨੇ ਕੀਤੇ ਹਨ

  • @gurbindersinghgill4479
    @gurbindersinghgill4479 Год назад +3

    ਵੀਰ ਸੁਖਬੀਰ ਸਿਹਾਂ ਗੁੱਸਾ ਨਾ ਕਰੀਂ ਪਰ ਤੂੰ ਹੁਣ ਆਖਰੀ ਸਾਹਾਂ ਤੇ ਹੈਂ ਕਹਿੰਦੇ ਮਰਦਾ ਆਦਮੀ ਝੂਠ ਨਹੀਂ ਬੋਲਦਾ ਤੂੰ ਵੀ ਹੁਣ ਸੱਚ ਬੋਲ ਕੇ ਸਰਖਰੂ ਹੋ ਜਾ

  • @jasminderkaur9937
    @jasminderkaur9937 2 года назад +2

    ਸੁਖਬੀਰ ਜੀ ਪੰਜਾਬੀ ਵਿੱਚ ਗੱਲ ਕਰੇ ਪੰਜੀਆਂ

  • @hs7382
    @hs7382 11 месяцев назад +1

    Miss you Baadal saab. See you in 2027.

  • @haiderhaide8144
    @haiderhaide8144 Год назад +1

    ਬਾਦਲ ਪਰਿਵਾਰ ਤੇ ਜਿੰਨੇ ਵੀ ਆਕਾਲੀ ਲੀਡਰ ਆ ਸੋਅ ਸਾਲ ਲਈ ਕਾਲੇ ਪਾਣੀਆ ਨੂੰਹ ਭੇਜ ਦੇਣੇ ਚਾਹੀਦੇ ਆ

  • @haiderhaide8144
    @haiderhaide8144 Год назад +1

    ਬਾਦਲ ਪਰਿਵਾਰ ਤੇ ਆਕਲੀ ਲੀਡਰਸ਼ਿਪ ਨੂੰਹ ਕਾਲੇ ਪਾਣੀਆ ਨੂੰਹ ਭੇਜੋ

  • @sukhmandersingh5447
    @sukhmandersingh5447 3 месяца назад +1

    ਕੈਪਟਨ ਹੁੰਦਾ ਤੁਸੀਂ ਵੋਟਾਂ ਬਹੁਤ ਪਵਾ ਤੀਆਂ ਨਹੀਂ ਤਾਂ ਆਮ ਆਦਮੀ ਉਦੋਂ ਹੀ ਜਿੱਤਦੀ ਸੀ

  • @harkamalrayat
    @harkamalrayat 2 года назад +2

    Good comedian

  • @pamsinghpamsingh1002
    @pamsinghpamsingh1002 Год назад +2

    20 ਸਾਲ ਹੋ ਗਏ ਨੇ ਪਰ ਸਾਡੇ ਘਰ ਪੱਕੇ ਨਹੀਂ ਬਣੇ। ਸਾਨੂੰ ਮਨਰੇਗਾ ਦਾ ਕੰਮ ਨਹੀਂ ਦਿੱਤਾ। ਅਸੀਂ ਦੁਖੀ ਹੋ ਕੇ ਝਾੜੂ ਨੂੰ ਵੋਟਾਂ ਪਾਈਆਂ ਨੇ। ਹੁਣ ਤੁਸੀਂ ਚੁੱਪ ਰਵੋ। ਮਾਨ ਮਾਨ ਮਾਨ ਸਾਡੇ ਵਾਸਤੇ ਤਾ ਮਾਨ। ਠੀਕ ਹੈ ਨਾ

  • @deep1.1
    @deep1.1 Год назад +1

    ਹੁਣ ਤੂੰ ਵੋਟਾਂ ਮੰਗ k ਤਾਂ ਦਿਖਾਈ, ਹੁਣ ਤਾਂ ਟਿਕਜ਼ੋ ਰੱਬ ਕੀਤੇ ਤਾਂ ਹੈਗਾ, ਕਿਉ ਪੰਜਾਬ ਦੇ ਵੈਰੀ ਵਨੀਓ

  • @pamsinghpamsingh1002
    @pamsinghpamsingh1002 Год назад +1

    ਬਿਲ ਕੁਲ। ਹੈ ਸਮਝ ਗਏ ਕੇ ਨਹੀਂ

  • @LalSingh-df2kq
    @LalSingh-df2kq Год назад +1

    ਬਾਦਲ ਸਹਿਬ। ਤੁਸੀਂ ਵਿੰਦੇ ਵਿੰਦੇ ਹਿੰਦੋਸਤਾਨ,, ਹਿੰਦੋਸਤਾਨ ਕਹਿ ਰਹੇ ਹੋ। ਹਿੰਦੋਸਤਾਨ ਤਾਂ ਸੰਨ 1947 ਤੋਂ ਪਹਿਲਾਂ ਸੀ। ਪਰ 1947 ਤੋਂ ਬਾਅਦ। ਹਿੰਦੁਸਤਾਨ ਦੀ ਵੰਡ ਹੋਈ ਤਾਂ। ਬਣਿਆਂ ਭਾਰਤ, ਪਾਕਿਸਤਾਨ ਤੇ ਬੰਗਲਾ ਦੇਸ। ਤੁਸੀਂ ਤਾਂ RSS ,, ਤੇ BJP ਦੇ ਨਾਲ ਮਿਲ ਕੇ ਹਿੰਦੂਤਵ ਕਰਨ ,,ਚ,, ਮੱਦਦ ਕਰ ਹੋਂ।

  • @kakaparminder4477
    @kakaparminder4477 Год назад +1

    App jindabad

  • @SukhvinderSingh12345
    @SukhvinderSingh12345 9 месяцев назад

    ਸਰਦਾਰ ਜੀ ਪੁਲ ਅਣਪਛਾਤੀ ਨਹੀਂ ਹੁੰਦੀ ਪੁਲਿਸ ਵੀ ਅਣਪਛਾਤੀ ਹੁੰਦੀ ਹੈ ਇਹ ਤਾਂ ਤੁਹਾਡੇ ਰਾਜੇ ਚ ਪਤਾ ਲੱਗਾ

  • @JagsirSingh-dz1fm
    @JagsirSingh-dz1fm 10 месяцев назад

    ਪਹਿਲਾ ਇਹਨੂੰ ਪੁੱਛੋ ਇਹਦਾ ਕਸਹਰਾ ਕਿੱਥੇ ਹੈ ਵੱਡੇ ਸਿੱਖ ਦਾ ਗੁਰੂ ਦਾ ਦੋਖੀ

  • @hardeepkahlon8309
    @hardeepkahlon8309 2 года назад +11

    Badals are not relevant for Akali Dal and Sikh kaum

  • @BeantSingh-hd6to
    @BeantSingh-hd6to Год назад +2

    ਇਸ ਦੀ ਬੋਲਬਾਣੀ ਨੇ ਅਕਾਲੀ ਦਲ ਖਤਮ ਕਰ ਦਿੱਤਾ ਇਸ ਨੂੰ ਬੋਲਣ ਦੀ ਅਕਲ ਨਹੀਂ