Newsroom Kathera | Sukhbir Badal ਦੀ Sri Akal Takht Sahib 'ਤੇ ਪੇਸ਼ੀ 'ਤੇ ਕੀ ਬੋਲੇ Chandumajra ? N18V

Поделиться
HTML-код
  • Опубликовано: 15 окт 2024
  • Newsroom Kathera | Sukhbir Badal ਦੀ Sri Akal Takht Sahib 'ਤੇ ਪੇਸ਼ੀ 'ਤੇ ਕੀ ਬੋਲੇ Prof Prem Singh Chandumajra ? News18 Punjab
    #premsinghchandumajra #newsroomkathera #news18punjab #akalidal #sukhbirbadal #newsroomwitnessbox
    newsroom witness box | Newsroom Kathera | newsroom witness box news | newsroom katihera news | newsroom kathera news18 | news18 punjab | punjab news | punjabi news | news18 punjab haryana | News18 | chandigarh news | ludhiana news | newsroom katihra | Partap Singh Bajwa | Prof Prem Singh Chandumajra news | Prof Prem Singh Chandumajra interview | newsroom katehra | Prof Prem Singh Chandumajra on news18 | Prof Prem Singh Chandumajra news18 interview | Akali Dal | Punjab | Punjab news | Punjab today news | newsroom witness box news | newsroom kathera news | newsroom kathera news18 | newsroom katihera
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 254

  • @drgssidhumaur5870
    @drgssidhumaur5870 2 месяца назад +70

    ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ, ਵੋਟਾਂ ਖਾਤਰ, ਜਥੇਦਾਰਾਂ ਦੀ ਬਾਂਹ ਮਰੋੜ ਕੇ ਸੌਦਾ ਸਾਧ ਨੂੰ ਮੁਆਫੀ ਦਿਵਾਉਣੀ, ਕੋਟਕਪੂਰਾ ਵਿਖੇ ਲਾਠੀਚਾਰਜ, ਬਹਿਬਲ ਕਲਾਂ ਗੋਲੀ ਕਾਂਡ, ਨਿਹੱਥੇ ਲੋਕਾਂ ਨੂੰ ਸ਼ਹੀਦ ਕਰਨਾ,2007 ਨੂੰ ਜਾਮੇਂ ਇੰਸਾਂ ਦਸਮੇਸ਼ ਪਿਤਾ ਜੀ ਦਾ ਸਵਾਂਗ ਰਚਣ (ਪੌਸ਼ਾਕ)ਵਾਲਾ ਕੇਸ ਵਾਪਿਸ ਲੈਣਾ ਹੀ ਪਾਰਟੀ ਨੂੰ ਨਿਘਾਰ ਦੇ ਕਾਰਨ ਹਨ,

    • @NirmalSingh-yc5ip
      @NirmalSingh-yc5ip 2 месяца назад +8

      ਇਸ ਨੂੰ ਪੁੱਛੋ ਕਿ ਸੌਦਾ ਸਾਧ ਦਾ ਚੋਲਾ ਤੂੰ ਕਿਹੜੇ ਦਰਜ਼ੀ ਤੋ ਸਵਾਇਆ ਸੀ ਤੇ ਤੈਨੂੰ ਸੌਦਾ ਸਾਧ ਤੋ ਕਿਹੜਾ ਚੰਗਾ, ਤੁਸੀ ਹੁਣ ਆਪਣੀ ਪਾਰਟੀ ਦਾ ਪ੍ਰਧਾਨ ਸੌਦਾ ਸਾਧ ਨੂੰ ਬਣਾ ਲਓ, ਵੋਟਾਂ ਬਹੁਤ ਪੈਣਗੀਆਂ,ਤੇ ਮੁੱਖ ਮੰਤਰੀ ਸੈਣੀ ਨੂੰ ਬਣਾ ਲਿਓ ,ਤੇ ਥੋਨੂੰ ਕਾਂਡ ਕਰਨੇ ਬੜੇ ਸੌਖੇ ਹੋ ਜਾਣਗੇ ਪਰ ਪਾਰਟੀ ਦਾ ਸਾਥ ਨਾ ਛੱਡਿਓ , ਸੁਖਬੀਰ ਨਾਲ ਪਿੱਛੇ ਰਹਿ ਕੇ ਕੰਮ ਕਰਿਓ।

    • @chindasingh316
      @chindasingh316 2 месяца назад

      @@NirmalSingh-yc5ip 沒反馬

    • @jagtarsingh-jv9nl
      @jagtarsingh-jv9nl Месяц назад

      ))

    • @balbirsingh-l7h
      @balbirsingh-l7h Месяц назад

      Press wale es chor nu pusho Soda sad da cholla ketho sewaya c. Es no char sahibjade , khalsa panth nazar nhi aye es de punsha wsle kide pange ah nhi bachde Hospital de bistre ahna da entzar kr reha ha

    • @SantoshKumar-do4oc
      @SantoshKumar-do4oc Месяц назад

      Ok Thanks

  • @amrinderrandhawa432
    @amrinderrandhawa432 2 месяца назад +39

    ਜਦੋਂ ਪਿਓ ਪੁੱਤ ਨੂੰ ਟਿਕਟ ਮਿਲਦੀ ਸੀ ਉਸ ਵੇਲੇ ਸੱਭ ਠੀਕ ਸੀ...?

    • @ShamsherSingh-k6b
      @ShamsherSingh-k6b 2 месяца назад +6

      ਬਾਈ ਜੀ ਗੱਲ ਤਾਂ ਇਹ ਆ ਕਿ ਹੁਣ ਭਾਵੇਂ ਸਾਰੇ ਟੱਬਰ ਨੂੰ ਟਿਕਟ ਮਿਲਜੇ ਲੋਕ ਵੋਟਾਂ ਨਹੀਂ ਪਾ ਰਹੇ। ਜੇ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਨਾਲ ਪਾਰਟੀ ਲੀਹਾਂ ਤੇ ਆ ਸਕਦੀ ਆ ਤਾਂ ਫਿਰ ਕੀ ਹਰਜ ਆ। ਜੇ ਪਾਰਟੀ ਲਗਾਤਾਰ ਹਾਰ ਰਹੀ ਆ ਤਾਂ ਸੁਖਬੀਰ ਬਾਦਲ ਨੂੰ ਵੀ ਏਦਾਂ ਦੀ ਪਾਰਟੀ ਦਾ ਪ੍ਰਧਾਨ ਬਣੇ ਰਹਿਣ ਦਾ ਕੀ ਫੈਦਾ

    • @manjeetkaur8714
      @manjeetkaur8714 2 месяца назад

      @@ShamsherSingh-k6b😊😊

  • @assidhu5651
    @assidhu5651 2 месяца назад +19

    ਅਕਾਲੀ ਦਲ ਦੀ ਸਭ ਤੋਂ ਵੱਡੀ ਗਲਤੀ ਭਾਈ ਅਮਿ੍ਤਪਾਲ ਦਾ ਵਿਰੋਧ ਕਰਨਾ ਤੇ ਸਰਸੇ ਵਾਲੇ ਸਾਧ ਨੂੰ ਮਾਫ਼ੀਨਾਮਾ ਦੇਣਾ

  • @kuldipjamus1968
    @kuldipjamus1968 2 месяца назад +11

    ਜਥੇਦਾਰ ਫੂਲਾ ਸਾਹਿਬ ਵਰਗਾ ਹੋਵੋ, ਇਹ ਜਥੇਦਾਰ ਬਾਦਲਾਂ ਦੇ ਟਬਰ ਦਾ ਹੈ।। ਬਾਦਲਾਂ ਦਾ ਭੱਠਾ ਬੇਠੈ ਜਿਸ ਤਰਾਂ ਸਿਖ ਕੌਮ ਦਾ ਕੀਤਾ ਹੈ।।

    • @GurdevSingh-c2f9h
      @GurdevSingh-c2f9h 2 месяца назад +1

      ਸਿਆਸਤ। ਤੋ। ਬਾਹਰ ਹੋਣਾ ਚਾਹੀਦਾ ਹੈ ਸ੍ਰੋਮਣੀ ਅਕਾਲੀ। ਦਲ। ਸਾਰੇ। ਧਰਮਾ। ਦੇ। ਮੈਬਰ। ਨਿਯੁਕਤ। ਕਰਨੇ। ਚਾਹੀਦੇ। ਹਨ। ❤❤❤❤❤👍

  • @ssingh2503
    @ssingh2503 2 месяца назад +21

    ਆਗੂ ਸਾਡੇ ਬੜੇ ਜੁਗਤੀ੍, ਗਲਤੀਆਂ ਕਰਕੇ ਭੁੱਲਾਂ ਬਖ਼ਸ਼ਾਈਆੱਂ, ਨਾਲੇ ਸਾਰਾ ਮਾਲ ਛਕ ਗਏ, ਨਾਲੇ ਵੰਡੀਆਂ ਸੰਗਤ ਵਿੱਚ ਪਾਈਆਂ।

    • @richhpalsra9823
      @richhpalsra9823 2 месяца назад +1

      ਨਾਲੇ ਛਕੀਆ ਮਲਾਈਆਂ

  • @aulakhsingh5103
    @aulakhsingh5103 2 месяца назад +11

    ਸੁਖਬੀਰ ਸਿੰਘ ਬਾਦਲ ਸਾਹਿਬ ਜੀ ਮੈਂ ਆਪ ਜੀ ਨੂੰ ਰਾਏ ਦੇ ਦਾ ਹਾ ਕਿ ਸਿੰਘ ਸਾਹਿਬਾਨ ਤੁਹਾਡੇ ਹਨ ਅਤੇ ਤੁਹਾਡਾ ਹੀ ਹੁਕਮ ਮੰਨਦੇ। ਤੁਹਾਡੇ ਰਾਜ ਵਿੱਚ ਸਿੱਖ ਕੌਮ ਦਾ ਬਹੁਤ ਨੁਕਸਾਨ ਹੋਇਆ ਹੈ ਸਿੱਖ ਸੰਗਤ ਤੁਹਾਨੂੰ ਕਦੇ ਮੁਆਫ਼ ਨਹੀਂ ਕਰੇਗੀ ਭਾਵੇਂ ਤੁਹਾਡੇ ਲਗਾਏ ਸਿੰਘ ਸਾਹਿਬਾਨ ਤੁਹਾਨੂੰ ਮੁਆਫ਼ ਕਰ ਦੇਣ ਪਰ ਇਸ ਮੁਆਫ਼ੀ ਦਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਵੇਗਾ ਕਿਉਂਕਿ ਲੋਕਾਂ ਨੇ ਤੁਹਾਨੂੰ ਵੋਟ ਹੁਣ ਨਹੀ ਪਉਣੀਆ ਅਤੇ ਨਾ ਤੁਹਾਡੀ ਹੁਣ ਸਰਕਾਰ ਬਨਣੀ ਹੈ। ਤੁਹਾਡੇ ਰਾਜ ਸਮੇ ਰਹੇ ਸਾਥੀਆਂ ਵਿੱਚੋਂ ਕੁਝ ਤੁਹਾਡੇ ਸਾਥੀ ਬਾਗੀ ਹੋ ਚੁੱਕੇ ਹਨ ਅਤੇ ਤੁਹਾਨੂੰ ਇੱਕਲੇ ਨੂੰ ਹੀ ਦੋਸ਼ੀ ਬਣਾਉਂਣ ਦੀ ਕੋਸ਼ਿਸ਼ ਕਰ ਰਹੇ ਹਨ ਮੇਰੀ ਆਪ ਜੀ ਨੂੰ ਬੇਨਤੀ ਕਿ ਸਾਲ 2015 ਤੋ ਲੈ ਕੇ ਹੁਣ ਤੱਕ ਜਿੰਨੇ ਵੀ ਤੁਹਾਡੇ ਸਾਥੀਆਂ ਨੇ ਅਹੁਦਿਆਂ ਦਾ ਨਿਗਹ ਮਾਨਿਆ ਹੈ ਇਹਨਾਂ ਸਾਰਿਆਂ ਨੂੰ ਆਪਣੇ ਨਾਲ ਸਾਮਲ ਕਰਕੇ ਆਪਣੇ ਲਗਾਏ ਜਥੇਦਾਰਾਂ ਪਾਸੋ ਹਰੇਕ ਨੂੰ ਦੱਸ ਦੱਸ ਸਾਲ ਲਈ ਰਾਜਨੀਤੀ ਤੋ ਬਾਹਰ ਰਹਿਣ ਦਾ ਹੁਕਮ ਕਰਵਾਉ। ਇਸ ਨਾਲ ਇੱਕ ਤਾ ਸੀ੍ ਅਕਾਲ ਤਖ਼ਤ ਸਾਹਿਬ ਜੀ ਦੀ ਸ਼ਾਨ ਬਰਕਰਾਰ ਹੋ ਜਾਵੇਗੀ ਦੂਸਰੀ ਜਿਹੜੇ ਬਾਗੀ ਸਿਰਫ਼ ਤੁਹਾਨੂੰ ਫਸਾਉਣ ਦੀ ਚਾਲ ਖੇਡ ਦੇ ਹਨ ਉਹ ਖੁਦ ਹੀ ਫ਼ਸ ਜਾਣਗੇ ਤੀਸਰੀ ਤੁਹਾਡੀ ਸੱਚੇ ਮੰਨੋ ਸੀ੍ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣ ਇਸ ਦੀ ਮਾਨ ਮਰਿਆਦਾ ਬਹਾਲ ਹੋਣ ਕਰਕੇ ਪਰਮਾਤਮਾ ਤੁਹਾਡੇ ਸਾਰੇ ਕੀਤੇ ਗੁਨਾਹ ਮੁਆਫ਼ ਕਰ ਦੇਵੇਗਾ ਪਰ ਸਰਤ ਇਹ ਹੈ ਕਿ ਅੱਗੇ ਤੋ ਕੋਈ ਵੀ ਗੁਨਾਹ ਹੋਰ ਨਾ ਕਰੋਗੇ ਤਾਂ। ਜੇਕਰ ਮੰਨੋਗੇ ਤਾਂ ਠੀਕ ਹੈ ਜੇ ਨਾ ਮੰਨੋਗੇ ਤਾਂ ਵੀ ਠੀਕ ਹੈ ਕਿਉਂਕਿ ਪਰਮਾਤਮਾ ਹਰ ਇੱਕ ਕਰਮ ਦਾ ਹਿਸਾਬ ਕਿਤਾਬ ਰੱਖਦਾ ਹੈ। ਮੇਰੇ ਨਾਲ ਵੀ ਤੂੰ ਬਹੁਤ ਵੱਡਾ ਗੁਨਾਹ ਕੀਤਾ ਸੀ ਤੇਰੇ ਇਸ ਗੁਨਾਹ ਕਰਕੇ ਮੇਰਾ ਸਮਾਜਿਕ ੍ ਆਰਥਿਕ ਧਾਰਮਿਕ ਅਤੇ ਮਾਨਸਿਕ ਬਹੁਤ ਨੁਕਸਾਨ ਹੋਇਆ ਸੀ ਜੇਕਰ ਮੇਰੇ ਪਾਸ ਦਾਲ ਫੁਲਕਾ ਨਾ ਹੁੰਦਾ ਤਾਂ ਮੇਰੇ ਪਰਿਵਾਰ ਦੇ ਚਾਰ ਜੀਆਂ ਨੂੰ ਜਾ ਤਾਂ ਆਤਮ ਹੱਤਿਆ ਕਰਵਾ ਪੈਦੀ ਜਾ ਸਾਨੂੰ ਕੋਈ ਗਲਤ ਕਦਮ ਚੁੱਕਣਾ ਪੈਂਦਾ ਪਰ ਪਰਮਾਤਮਾ ਨੇ ਸਾਡੀ ਬਹੁਤ ਹੀ ਸਹਾਇਤਾ ਕੀਤੀ ਜਿਸ ਨਾਲ ਸਾਡੀ ਇੱਜ਼ਤ ਬਚੀ ਰਹੀ ਪਰ ਕੁਝ ਨਹੀਂ ਹੋਇਆ ਮੈ ਅੱਜ ਵੀ ਤੇਰੇ ਭਲੇ ਦੀ ਅਤੇ ਤੈਨੂੰ ਸਿਧੇ ਰਸਤੇ ਪਾਉਣ ਦੀ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ। 0:09

  • @gurjeetsinghdeogan
    @gurjeetsinghdeogan Месяц назад +3

    ਉਸ ਵੇਲੇ ਬਾਪੂ ਬਾਦਲ ਤੋ ਡਰਦੇ ਸੀ

  • @manindersingh352
    @manindersingh352 2 месяца назад +40

    ਇਹ ਸਾਰੇ ਹੀ ਪਾਪੀ ਹਨ

    • @ShamsherSingh-k6b
      @ShamsherSingh-k6b 2 месяца назад +1

      ਬਾਈ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਵੀ ਕਿਹੜਾ ਇਨਸਾਫ਼ ਦੇ ਦਿੱਤਾ ਬੇਅਦਬੀਆਂ ਦਾ

  • @Parmjitsinghsidhu-z3t
    @Parmjitsinghsidhu-z3t Месяц назад +1

    ਇਹ ਗਲ ਤਾ ਭਾਪਾ ਪ੍ਰਕਾਸ ਚੰਦ ਵੀ ਕਹਿਦਾ ਸੀ,,,,ਨਾ ਅਤਸੀਫਾ ਦੇਣਾ,,,,,ਨਾ ਅਕਾਲ ਤਖਤ ਤੇ ਪੇਸ ਹੋਣਾ,,,ਸੁਖਬੀਰ ਇੰਸਾ ਵੀ ਉਦਾ ਪੁੱਤਰ ਐ,,,,,ਪਿਤਾ ਦੀ ਵਿਰਾਸਤ ਤੇ ਪੁੱਤ ਦਾ ਹੱਕ ਐ,,,,,ਪੰਜਾਬ ਦਾ ਵੱਡਾ ਮਹੰਤ ਐ,,,,ਸੌਦਾ ਸਾਦ ਹਰਿਆਣੇ ਦਾ ਮਹੰਤ ਐ

  • @Kuljeet2001
    @Kuljeet2001 2 месяца назад +14

    ਸਾਰੇ ਬਾਦਲਾਂ ਦੇ. ਖੋਤੇ. ਨੇ ਅੰਦਰੋ. ਭਾਰ ਢੋਦੇ. ਫਿਰਦੇ. ਨੇ. ਇਹਨਾ ਦੇ. ਮੁੰਹ. ਵੇਖੋ. ਜਿਵੇ. ਖੰਬੇ ਤੇ. ਖਤਰਾ ਲਿਖਿਆ ਹੁੰਦਾ 😂😂😂

  • @jyotigurm1406
    @jyotigurm1406 2 месяца назад +6

    ਸੁਖਬੀਰ ਸਮੇਤ ਸਾਰੀ ਸੀਨੀਅਰ ਲੀਡਰਸ਼ਿਪ ਨੂੰ ਅਕਾਲੀ ਦਲ ਤੋ ਪਾਸੇ ਕਰਕੇ ਨਵੀ ਲੀਡਰਸ਼ਿਪ ਨੂੰ ਮੋਕਾ ਦਿੱਤਾ ਜਾਵੇ । ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇਖੋ ਪੰਥ ਨੂੰ ਕੀ ਸੇਧ ਦਿੰਦੇ ਹਨ

  • @rimpunarang1844
    @rimpunarang1844 2 месяца назад +19

    ਇਹ ਬਾਗੀ ਨਹੀਂ ਮੌਕਾਪ੍ਰਸਤ ਲੋਕ ਹਨ

  • @Nanak-rc1go
    @Nanak-rc1go 2 месяца назад +6

    ਅਜ਼ਾਦੀ ਨਾਲ ਖੁਲਕੇ ਬੋਲ ਰਿਹਾ ਜੱਟ ਅੱਜ। ਜਵਾਨੀ ਵੇਲੇ ਇਹ ਰੋਹਬ ਹੁੰਦਾ ਸੀ। ਬਾਦਲਾਂ ਨੇ ਤਾਂ ਜ਼ਮੀਰ ਹੀ ਮਾਰ ਦਿੱਤੀ ਸੀ।.ਹੁਣ 🦜ਅਜ਼ਾਦ ਹੋ ਗਿਆ।

  • @HarjindaraKumar
    @HarjindaraKumar Месяц назад +2

    ਭਗਵੰਤ ਮਾਨ ਸਾਹਿਬ ਬੋਲ ਰਹੇ ਇਨ ਕੋ ਪੰਜਾਬੀ ਵੀ ਨਹੀਂ ਬੋਲਣੀ ਆਤੀ

  • @sewasinghbhatti5438
    @sewasinghbhatti5438 2 месяца назад +3

    ਜੋ ਚੰਦੂਮਾਜਰਾ ਜੀ ਕਹਿ ਰਹੇ ਹਨ ਇਨ੍ਹਾਂ ਗੱਲਾਂ ਕਰਕੇ ਹੀ ਲੋਕ ਸੁਖਬੀਰ ਨੂੰ ਨਫਰਤ ਕਰਦੇ ਹਨ ਨਾਂ ਕੇ ਸ਼੍ਰੋਮਣੀ ਅਕਾਲੀ ਦੱਲ ਨੂੰ

  • @Avtar-xu1dd
    @Avtar-xu1dd Месяц назад +2

    ਸੁਕਲਾ ਜੀ ਚੰਦੂ ਨੂੰ ਕਹੋ। ਹੁਣ ਚੋਣਾਂ ਆ ਰਹੀਆਂ ਨੇ ਲੜ ਚੋਣ ਜਿੱਤ ਕੇ ਦਿਖਾਉ ਹੁਣ ਤਾਂ ਸੁਖਬੀਰ ਪਰਧਾਨ ਨਹੀਂ ? ਚੰਦੂਆ ਹੁਣ ਜਿੱਤ ਕੇ ਦਿਖਾਉ ਬਾਪ ਪੁੱਤ ਤੁਸੀ

  • @GurbhajanSingh-kv6lo
    @GurbhajanSingh-kv6lo 2 месяца назад +4

    ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜੀ 🙏🚩

  • @gurvailsingh3849
    @gurvailsingh3849 2 месяца назад +5

    ਵਿਜੇਪਾਲ ਜੀ ਇੱਕ ਵਾਰ ਚੰਦੂਮਾਜਰਾ ਰਿਬੋਰ ਦੇ ਕਾਬੂ ਆਏ ਸੀ ਉਸ ਟਾਇਮ ਚੰਦੂ ਜੀ ਨੇ ਆਪਣੇ ਘਰ ਵਿੱਚ ਪੈਸੀਆ ਨੂੰ ਅੱਗ ਵੀ ਲਾਈ ਸੀ

    • @JasbirSingh-mw1vr
      @JasbirSingh-mw1vr 2 месяца назад

      ਚੰਦੂ ਮਾਜਰਾ ਦੀ ਉਸ ਪੰਥਕ ਕੁਰਬਾਨੀ ਬਾਰੇ ਕੋਈ ਪੱਤਰਕਾਰ ਚੰਦੂਮਾਜਰਾ ਤੇ ਕੋਈ ਸਵਾਲ ਨਹੀਂ ਕਰਦਾ

  • @mohindersidhu4659
    @mohindersidhu4659 2 месяца назад +5

    ਜਨਾਬ ਕਿਰਪਾ ਕਰਕੇ ਇਸ ਯੋਧੇ ਨੂੰ ਇਹ ਸਵਾਲ ਵੀ ਪੁੱਛ ਲੈਂਦੇ ਕਿ ਆਪ ਜੀ ਨੇ ਪਾਵਰ ਵਿੱਚ ਰਹਿੰਦੇ ਹੋਏ 20-25 ਲੱਖ ਪਰਲਜ਼ ਇਨਵੈਸਟਰਾਂ ਦੇ ਅਰਬਾਂ ਰੁਪਏ WORLD KABADDI CUP ਵਿੱਚ ਰੋੜ ਕੇ ਸਟੇਜਾਂ ਤੇ ਬੈਠਕੇ ਖ਼ੂਬ ਬੱਲੇ ਬੱਲੇ ਕਰਵਾਈ ਗਏ। ਕੇਵਲ ਪੰਜਾਬ ਵਿੱਚ ਹੀ ਪਰਲਜ਼ ਪੀੜਤਾਂ ਦੇ ਪਰਿਵਾਰਾਂ ਦੀਆਂ ਵੋਟਰਾਂ ਦੀ ਗਿਣਤੀ ਤਕਰੀਬਨ 60-70 ਲੱਖ ਤੋਂ ਵੀ ਵੱਧ ਹੋਵੇਗੀ।ਆਪ ਜੀ ਸਮੁੱਚੇ ਅਕਾਲੀ ਦਲ ਵਾਲੇ ਸਾਰੇ ਹੀ ਛੋਟੇ ਵੱਡੇ ਲੀਡਰਾਂ ਦੇ ਲੰਬੇ ਸਮੇਂ ਤੋਂ ਮੂੰਹ ਸਿਉਂਤੇ ਪਏ ਹਨ। ਲੰਬੇ ਸਮੇਂ ਤੋਂ ਇਨਸਾਫ਼ ਦੀ ਉਡੀਕ ਕਰਦੇ ਕਰਦੇ ਪਰਲਜ਼ ਪੀੜਤ ਸਿਵਿਆਂ ਦੇ ਰਾਹ ਤੁਰੇ ਜਾ ਰਹੇ ਹਨ। ਕਾਂਗਰਸ ਅਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਵੀ ਬਣਦਾ ਰੋਲ ਨਹੀਂ ਨਿਭਾਇਆ।*25--30 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤਾਂ ਦੀਆਂ ਬਦਦੁਆਵਾਂ ਆਪ ਜੀ ਦਾ ਬੇੜਾ ਗਰਕ ਕਰ ਕਰਨਗੀਆਂ। ਪੱਤਰਕਾਰ ਵੀਰੋ, ਇਸ ਵਿਸ਼ੇ ਤੇ ਇਨ੍ਹਾਂ ਨੂੰ ਜ਼ਰੂਰ ਸਵਾਲ ਕਰੋ ਜੀ। ਧੰਨਵਾਦ ਜੀ।

  • @JagdeepSingh-v8f
    @JagdeepSingh-v8f 2 месяца назад +3

    ਕੋਈ ਬਾਗੀ ਧੜਾ ਨੀ ।ਇਹਨਾ ਸਾਰੇ। ਮਿਲ।ਕੇ ਗੁਨਾਹ ਕੀਤੇ ਨੇ।ਜਦ ਲੋਕਾ ਨੇ ਜਮਾਨਤ।ਜਬਤ ਕਰਾਇਆ ।ਇਹਨਾ ਨੂੰ ਪਤਾ ਲੱਗ ਗਿਆ ਕਿ ਹੁਣ ਗੱਲ ਨਿ ਬਣ।ਨਿ।ਸਕਦੇ।ਇਹ ਤਾਂ ਆਪ ਲਾਲ ਸਿੰਘ ਨਾਲ ਮਿਲ ਕੇ ਜਿੱਤਣ ਦੀ ਕੋਸਿਸ ਕਰਦਾ

  • @sukhdevsingh1773
    @sukhdevsingh1773 2 месяца назад +3

    ਮੰਨ ਗਏ ਅਸੀਂ ਬੀ ਜੇ ਪੀ ਦੇ ਹੈ😊

  • @Sukhmandersingh-n9
    @Sukhmandersingh-n9 Месяц назад +2

    ਪੰਥ ਨਹੀਂ ਮਰਿਆ ਪੰਥ ਨਹੀਂ ਮਰਦਾ ਲੁੱਟ ਲਓ ਜਿੰਨਾ ਲੁੱਟਣਾ ਤੁਸੀਂ ਅਜੇ ਹੋਰ ਲੁੱਟਣਾ ਤੋਂ ਲੁੱਟ ਲਓ

  • @sureshpal5037
    @sureshpal5037 2 месяца назад +7

    ਗੰਗੂ ਨੂੰ ਵੀ ਪਿੱਛੇ ਛੱਡ ਤਾ ਗੰਗੂ ਨੂੰ ਵੀ ਪਿੱਛੇ ਛੱਡ ਤਾ

  • @dilrajkaur2070
    @dilrajkaur2070 Месяц назад +2

    ਸਾਰੇ ਪੰਜਾਬ ਨੂੰ ਗਰੀਬ ਕੱਰ ਦਿੱਤਾ ਸਟਾਰ ਹੋਟਲ ਵਿੱਚ ਬੈਠ ਜਾਉਂਦਾ ਸਾਰੇ ਜਾਣੇ ਖਾ ਗਏ ਲੁੱਟ ਲੁੱਟ ਕਿ

  • @dhiansingh3103
    @dhiansingh3103 2 месяца назад +3

    ਪਤਰਕਾਰ ਵੀਰ ਚੰਦੂਮਾਜਰਾ ਨੂੰ ਪੁੱਛੋ ਕਿ ਸੌਦਾ ਸਾਧ ਦੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਂਗ ਰਚਾਉਣ ਵਾਲੀ ਪੁਸ਼ਾਕ ਦਰਜੀ ਕੋਲੋਂ ਕੌਣ ਲੈਕੇ ਆਇਆ ਸੀ ਅਤੇ ਸੌਦਾ ਸਾਧ ਨੂੰ ਪੁਸ਼ਾਕ ਕਿਸਨੇ ਦਿੱਤੀ ਸੀ । ਉਹ ਗੱਲ ਪੁੱਛੋ ਇਸ ਤੋਂ । ਫਿਰ ਬੋਲਤੀ ਹੋਊਗਈ ਬੰਦ ਇਨ੍ਹਾਂ ਦੀ

  • @punjabi3937
    @punjabi3937 2 месяца назад +2

    ਸ਼ਰਮ ਤਾਂ ਥੋਨੂੰ ਹੈਨੀ ਇਹ ਤਾਂ ਸਾਨੂੰ ਪਤਾ ਸਰਹਿੰਦ ਦੀਆਂ ਦਿਵਾਰਾਂ ਤੇ ਸੰਗਮਰਮਰ ਲਗਗਿਆ ਗੜ੍ਹੀ ਚਮਕੌਰ ਸਾਹਿਬ ਨੂੰ ਨੁਕਸਾਨ ਹੋਇਆ ਬਹੁਤ ਗ਼ਲਤ ਹੋਇਆ ਇਹ ਸਭ ਕੁਝ ਕਮੇਟੀ ਦੀ ਜੁਮੇਵਾਰੀ ਸੀ

  • @NishansinghMalhi-y2p
    @NishansinghMalhi-y2p 2 месяца назад +3

    ਜਦੋ ਕੁਰਸੀਆਂ ਦੀ ਵਾਰੀ ਸੀ ਉਦੋਂ ਪ੍ਰਧਾਨ ਸਹੀ ਸੀ ਜਦੋ ਹਾਰ ਗਏ ਉਦੋਂ ਸਿਰਫ ਪ੍ਰਧਾਨ ਜ਼ਿੰਮੇਵਾਰ ਹੈ ਉਦੋਂ। ਬੋਲਦੇ ਪੰਜਾਬ ਦੇ ਲੋਕਾਂ ਦੀ ਯਾਦ ਕਿਊ ਨਹੀ ਆਈ ਬਾਈ ਜੀ ਕੁਝ ਲਾਲਚੀ ਲੀਡਰ ਪਾਰਟੀ ਬਦਨਾਮ ਕਰਨ ਤੇ ਤੁਲੇ ਸੀ ਕਿਧਰੇ ਰੇਤਾ ਆਮ ਲੋਕ ਜਿਨਾਂ ਕੁਰਸੀ ਵੋਟਾਂ ਪਾ ਕੇ ਦਿੱਤੀ ਉਹ ਘਰ ਪਾਉਣ ਤੋ ਵੀ ਗਏ 2,,3 ਸੌ ਦੀ ਕਿਸ਼ਨਪੁਰਾ ਤੋ ਭਰ ਜਾਂਦੀ ਸੀ ਉਹੀ ਟਰਾਲੀ ਕਈ ਕਈ ਹਜ਼ਾਰ ਰੁਪਏ ਦੀ ਕਰਤਾ ਉਦੋਂ ਬਾਅਦ ਗਰੀਬ ਲੋਕਾਂ ਨੂੰ ਤਾਂ ਸੁਪਨਾ ਲੈਣਾ ਵੀ ਆਉਖਾ ਹੋ ਗਿਆ ਘਰ ਬਨਾਉਣਾ ਤਾਂ ਦੂਰ ਦੀ ਗੱਲ ਰਹਿ ਗਈ ਹੁਣ ਤੱਕ ਵੀ

  • @harpaldhillon2347
    @harpaldhillon2347 2 месяца назад +4

    ਇਹ ਕਿਤੇ ਜਿੱਤਿਆ ਵੀ ਆ ਐਵੇ ਹਵਾ ਦੇਈ ਜਾਨਾ ਵੀ ਵੱਡਾ ਲੀਡਰ ਆ

  • @GurnekSingh-l6c
    @GurnekSingh-l6c 2 месяца назад +2

    448.th.Like.💚🙏 ਸ਼ੁਕਲਾ ਛੋਟੇ ਵੀਰ ਤੇ ਬਰਾੜ ਜੀ ਕੀ ਬਣੂਗਾ ਪੰਜਾਬ ਦਾ ਇਹ ਚਿੰਤਾ ਦਾ ਵਿਸ਼ਾ ਹੈ ਜੀ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️✍️💯👏💚

  • @KsNumberdar
    @KsNumberdar 2 месяца назад +3

    ਬਾਈ ਜੀ ਇਹ ਬੰਦਾ ਬੜਾ ਭੈੜਾ ਹੀ ਚੰਦੂ ਮਾਹਿਰ ਇਹਨੇ ਸਾਡੇ ਜਥੇਦਾਰ ਇੰਦਰਜੀਤ ਜੀਰਾ ਨੂੰ ਵੀ ਹੈ ਜੀ ਇਸਤੀਫਾ ਦਵਾ ਕੇ ਤੇ ਮਗਰੋਂ ਸਾਥ ਛੱਡ ਗਿਆ ਸੀ ਇਹ ਕਤਾਰ ਆਦਮੀ

  • @jagdevbrar6100
    @jagdevbrar6100 2 месяца назад +3

    ਜਦੋਂ ਪਿਉ ਪੁੱਤਰ ਨੂੰ ਟਿੱਕਟਾਂ ਮਿਲਦੀਆਂ ਸਨ ਉਸ ਸਮੇਂ ਪਾਰਟੀ ਠੀਕ ਸੀ ਇਹ ਸਾਰੇ ਇਕੋ ਜਿਹੇ ਹਨ ਐਨ ਐਸ ਏ ਲੱਗੀ ਹੈ ਕੋਈ ਲੋਹੜਾ ਆ ਗਿਆ ਮਲਾਈ ਵੀ ਤੁਸੀਂ ਖਾਦੀ ਐ ਪਿਉ ਪੁੱਤਰ ਨੇ

  • @Nanak-rc1go
    @Nanak-rc1go 2 месяца назад +3

    ਪ੍ਰੋ ਚੰਦੂਮਾਜਰਾ ਸਾਹਿਬ ਨੇਸਿੱਧੀ ਗੋਲ ਚ ਹਿੱਟ ਮਾਰੀ। ਸੁਖਬੀਰ ਕਹਿੰਦਾ ਮੈ ਪ੍ਰਧੲਨਗੀ ਨੀ ਛੱਡਾਂਗਾ , ਜਿੰਨਾ ਚਿਰ ਘੰਢ ਚ ਸਾਹ ਚੱਲਦਾ ਸੁਖਬੀਰ ਦੇ । ਠੋਕ ਕੇ ਸੱਚ ਬੋਲਿਆ। ਯੂਥ ਦਾ ਪ੍ਰਧਾਨ ਰਿਹਾ।

  • @rachhpalsinghgalib44
    @rachhpalsinghgalib44 2 месяца назад +8

    ਵੱਡਾ ਚਿਹਰਾ ਕਾਅਦਾ ਇਹ ਫੁਸ਼ ਪਟਾਕਾ ਏ

    • @dhiansingh3103
      @dhiansingh3103 2 месяца назад

      😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂😂

  • @jasvirsingh8550
    @jasvirsingh8550 2 месяца назад +8

    ਤੁਸੀਂ ਘਰ ਬੈਠੋ ਤਾਂ ਲੋਟ ਆਊ

  • @GursewakSingh-ux8gn
    @GursewakSingh-ux8gn 2 месяца назад +3

    ਤੁਸੀਂ ਸਾਰੇ ਹੀ ਗ਼ਰਕੇ ਹੋਏ ਆ

  • @SukhpalSingh-u1r
    @SukhpalSingh-u1r 2 месяца назад +20

    ਪੱਤਰਕਾਰ ਸਾਹਿਬ ਜੀ ਇਹ ਕੋਈ ਬਾਗੀ ਧੜਾ ਨਹੀਂ। ਇਹ ਸਿਰਫ ਡਰਾਮਾ ਐ ਇਨ੍ਹਾਂ ਵੱਲੋਂ ਦੋ ਕੀਤਾ ਜਾ ਰਿਹਾ ਹੈ।ਇਹ ਜਿੰਨੇ ਵੀ ਡਰਾਮੇਬਾਜ਼ ਨੇ ਇਨ੍ਹਾਂ ਸਾਰਿਆਂ ਕੰਜਰਾਂ ਨੇ ਅਕਾਲੀ ਸਰਕਾਰ ਵਿੱਚ ਤੰਗਲੀਆਂ ਨਾਲ ਪੈਸੇ ਇਕੱਠੇ ਕੀਤੇ ਐ ਅਤੇ ਕਿਸੇ ਗਰੀਬ ਦੀ ਧੀ ਭੈਣ ਧੀ ਬਖਸ਼ੀ। ਇਨ੍ਹਾਂ ਦੇ ਮੂੰਹਾਂ ਤੇ ਜਿੰਨੇ ਵੱਡੇ ਦਾੜੇ ਨੇ ਉਨੇ ਨਾਲੇ ਦੇ ਕੱਚੇ ਨੇ। ਜਦੋਂ ਸਰਕਾਰ ਸੀ ਉਸ ਸਮੇਂ ਇਨ੍ਹਾਂ ਨੇ ਕਿਸੇ ਗਰੀਬ ਦੇ ਬੱਚੇ ਨੂੰ ਸਿਆਸਤ ਵਿਚ ਅੱਗੇ ਆਉਣ ਦਿੱਤਾ ਸਿਰਫ ਇਨ੍ਹਾਂ ਸਾਰਿਆਂ ਦੇ ਧੀ ਪੁੱਤ ਵਿਧਾਇਕ ਮੰਤਰੀ ਬਣੇ। ਉਦੋਂ ਇਹ ਲੋਟੂਆਂ ਦਾ ਅਕਾਲ ਤਖ਼ਤ ਸਾਹਿਬ ਤੇ ਕਿਉਂ ਨਹੀਂ ਪੇਸ਼ ਹੋਇਆ। ਪੰਜਾਬੀਓ ਸਿਆਸਤ ਵਿੱਚ ਦੋ ਹੁੰਦਾ ਐ ਉਹ ਦਿਸਦਾ ਨਹੀਂ ਹੋ ਦੋ ਦਿਸਦਾ ਉਹ ਹੁੰਦਾ ਨਹੀਂ। ਜਦੋਂ ਤੋਂ ਅੰਮ੍ਰਿਤਪਾਲ ਸਿੰਘ ਤੇ ਸਰਬਜੀਤ ਸਿੰਘ ਜਿੱਤੇ ਐਂ ਓਦੋਂ ਤੋਂ ਸਾਰੀਆਂ ਪਾਰਟੀਆਂ ਦੀ ਨੀਂਦ ਆਰਾਮ ਹੋਈ ਪਈ ਐ।ਓਏ ਚੰਦੂਆ ਸਾਰਾ ਪੰਜਾਬ ਤਾਂ ਇਹ ਵੀ ਚਾਹੁੰਦਾ ਕਿ ਤੁਸੀਂ ਸਾਰੇ ਕਾਲੀ ਦਲ ਵਾਲੇ ਉਹ ਸਾਰੇ ਬੇਅਦਬੀ ਦੇ ਦੋਸ਼ੀ ਨੇ। ਇਨ੍ਹਾਂ ਸਾਰਿਆਂ ਨੇ ਤਲਵੰਡੀ ਸਾਬੋ ਵਿੱਚ ਧੰਨ ਧੰਨ ਸਤ ਗੁਰੂ ਦੇ ਨਾਹਰੇ ਲਗਾਏ ਨੇ ਅੱਜ ਪਤਾ ਨਹੀਂ ਇਹ ਬੇਅਦਬੀ ਦੇ ਦੋਸ਼ੀ ਕਿਹੜੇ ਮੂੰਹ ਨਾਲ ਗੱਲਾਂ ਕਰਦੇ ਫਿਰਦੇ ਨੇ। ਪੰਜਾਬ ਦੇ ਲੋਕ ਇੰਨੇ ਵੀ ਬੇਵਕੂਫ ਨਹੀਂ ਹੈਗੇ।

    • @ShamsherSingh-k6b
      @ShamsherSingh-k6b 2 месяца назад

      ਬਾਈ ਜੀ ਜੇ ਇਹ ਨਹੀਂ ਚੰਗੇ ਹਨ ਤਾਂ ਦੂਜਿਆਂ ਨੇ ਕਿਹੜੇ ਚਾਰ ਚੰਨ ਲਾ ਦਿਤੇ ਨੇ। ਦੂਜੀਆਂ ਦੋਵਾਂ ਪਾਰਟੀਆਂ ਨੇ ਵੀ ਵਾਦਾ ਕਰਕੇ ਬੇਅਦਬੀਆਂ ਦਾ ਇਨਸਾਫ ਨਹੀਂ ਦਿੱਤਾ। ਦੂਜੀ ਗੱਲ ਆਮ ਆਦਮੀ ਪਾਰਟੀ ਨੇ ਨਵਿਆਂ ਤੇ ਗਰੀਬਾਂ ਨੂੰ ਮੌਕਾ ਦਿੱਤਾ,ਉਹ ਗਰੀਬ ਤੇ ਆਮ ਬੰਦੇ ਵੀ ਹੁਣ ਆਪਣੇ ਘਰ ਭਰ ਰਹੇ ਆ । ਓਨਾਂ ਵੀ ਜਿਹੜੇ ਵਾਦੇ ਕੀਤੇ ਸੀ ਕੋਈ ਨੀ ਪੂਰਾ ਕੀਤਾ ਸਿਵਾਏ ਮੁਫਤ ਦੀਆਂ ਸਕੀਮਾਂ ਲਾਗੂ ਕਰਕੇ ਪੰਜਾਬ ਨੂੰ ਕੰਗਾਲ ਕਰਨ ਤੋਂ

  • @AvtarSingh-ox4lg
    @AvtarSingh-ox4lg 2 месяца назад +3

    ਸਰਸੇ ਸਾਧ ਨੂੰ ਮੁਆਫੀ ਪਿਤਾ ਜੀ ਨੂ ਮੁਆਫੀ ਦਾ ਫੈਸਲਾ ਸੀ ਅਖਬਾਰ ਦੀ ਖਬਰ ਮੁਤਾਬਕ
    ਬਾਪ ਗਰੂ ਗਰੰਥ ਸਹਿਬ ਨਹੀਂ
    ਪਿਤਾ ਜੀ ਸਰਸੇ ਵਾਲਾ ਸਾਧ

  • @HarjeetSingh-bc3bm
    @HarjeetSingh-bc3bm 2 месяца назад +2

    ਅਜੇ ਵੀ ਗਲ ਅਕਾਲੀ ਦਲ ਨੁੰ ਬਚਾਉਣ ਦੀ ਚਲ ਰਹੀ ਹੈ ਧਰਮ ਨੁੰ ਬਚਾਉਣ ਦੀ ਗਲ ਕੋਈ ਨਹੀਂ ਕਰਦਾ ਨਾ ਕੋਈ ਜਥੇਦਾਰ ਨਾ ਕੋਈ ਲੀਡਰ

  • @chamkaurrai2621
    @chamkaurrai2621 2 месяца назад +3

    ਇਹ ਪੁੱਤਰ ਮੋਹ ਵਿੱਚ ਫਸਿਆ ਸੁਖਵੀਰ ਵਧੀਆ ਪਰਸਨ ਏ

  • @gurdevwahid5015
    @gurdevwahid5015 2 месяца назад +6

    ਤੁਸੀਂ ਉਦੋਂ ਕਿਉਂ ਨੀਂ ਬੋਲ਼ੇ ਜਦੋਂ ਤੁਸੀਂ ਵੀ ਗ਼ਲਤੀਆਂ ਵੇਲੇ ਨਾਲ ਸੀ 12:00 12:00

    • @ShamsherSingh-k6b
      @ShamsherSingh-k6b 2 месяца назад

      ਸੁਖਬੀਰ ਸਿੰਘ ਬਾਦਲ ਤਾਂ ਹੁਣ ਨਹੀਂ ਇਹਨਾਂ ਦੀ ਵਾਹ ਜਾਣ ਦੇ ਰਿਹਾ ਜਦੋਂ ਬਿਲਕੁਲ ਜੀਰੋ ਹੋਇਆ ਪਿਆ, ਓਦੋਂ ਬੋਲਿਆਂ ਕੀ ਹੋਣਾ ਸੀ ਜਦੋਂ ਉਸਦੀ ਸਰਕਾਰ ਸੀ

  • @premjitbrar6454
    @premjitbrar6454 2 месяца назад +3

    ਇਹ ਹੁਣ ਬੋਲਦੇ ਹਨ ਜਦੋਂ ਪੰਜਾਬ ਦੇ ਲੋਕਾਂ ਨੇ 0% ਕਰ ਦਿੱਤੇ।

  • @gurtejsingh1288
    @gurtejsingh1288 2 месяца назад +6

    ਇਹ ਨੂੰ ਸਾਰੇ ਨੂੰ ਭਜਾਉ ਨੰਮੇ ਬੰਦਾ ਲੈਕੇ ਆਏ

  • @Avtar-xu1dd
    @Avtar-xu1dd Месяц назад +1

    ਇਹ ਭਗੌੜੇ ਤਾਂ ਸੁਖਬੀਰ ਦੀ ਪ੍ਰਧਾਨਗੀ ਤੇ ਹੀ ਮੱਚਦੇ ਸਨ

  • @richhpalsra9823
    @richhpalsra9823 2 месяца назад +3

    ਬਾਗੀ ਨਹੀਂ ਪਾਪੀ ਲੋਕ ਨੇ ਇਹ

  • @SinghBh-mu8wv
    @SinghBh-mu8wv 2 месяца назад +2

    ਇੱਕ ਗੱਲ ਕਹਿਣੀ ਚਾਹੁੰਦਾ ਅੱਜ ਦੀ ਇਸ ਡਿਬੇਟ ਤੋਂ ਬਾਅਦ ਇਹ ਪਤਾ ਚਲ ਗਿਆ ਕਿ ਜੋ ਕਰਵਾਇਆ ਬਾਦਲਾਂ ਨੇ ਅੱਜ ਤੋਂ ਬਾਅਦ ਮੈਂ ਕਦੇ ਵੀ ਪਦੀ ਸ਼ਾਇਦ ਦਾਬਲੀ ਨਹੀਂ ਬੋਲਾਂਗਾ ਚੰਦੂ ਤੇਰੇ ਲਈ ਪਰ ਦੱਲਾ ਤਾਂ ਹੈ ਤੂੰ ਬਦਲਾਦਾ ਜੋ ਬੋਲਿਆ ਉਹਦੇ ਲਈ ਮਾਫੀ

  • @nanaksingh6311
    @nanaksingh6311 Месяц назад +1

    ਇਹ ਬਾਗੀ ਨਹੀ ਮੌਕਾ ਪਰਸਤਾਵਿਤ ਲੋਕ ਹਨ ,ਇਹ ਤਾ ਗੰਗੂ ਬਰਾਮਣ ਤੋ ਵੀ ਵਧ ਗੁਨਾ ਕਾਰ ਹਨ ,ਇਹਨਾ ਨੂੰ ਤਾ ਮੁਹ ਨਹੀ ਲਾਉਣਾ ਚਾਹੀਦਾ

  • @rachhpalsinghgalib44
    @rachhpalsinghgalib44 2 месяца назад +5

    ਇਹ ਵਿਕਾਉ ਮਾਲ ਏ ਇਹ ਕਿਸੇ ਪਿੰਡ ਦਾ ਮੈਂਬਰ ਬਣ ਕੇ ਦਿਖਾ ਦੇਵੇ ਅਕਾਲੀਦਲ ਦੀ ਪਹਿਚਾਣ ਤੋ ਬਿਨਾਂ

  • @MaurMandi-t8m
    @MaurMandi-t8m 2 месяца назад +2

    Good channel

  • @GurnamSingh-zp9qy
    @GurnamSingh-zp9qy 2 месяца назад +1

    ਵਾਹਿਗੁਰੂ ਕਿਉਂ ਨਾ ਪ੍ਰਧਾਨ ਅਤੇ ਅਕਾਲ ਤਖ਼ਤ ਦੇ ਜਥੇਦਾਰ ਦੀ ਚੋਣ ਲੋਕਾਂ ਦੀਆਂ ਵੋਟਾਂ ਰਾਹੀਂ ਕੀਤੀ ਜਾਵੇ।ਇਹ ਫੈਸਲਾ ਲੋਕ ਕਰਨ।ਇਹ ਮਤਾ ਲਿਆਓ। ਫੇਰ ਵੇਖਿਓ ਕਿਨੀ ਜਲਦੀ ਪਾਰਟੀ ਵਿਚ ਊਰਜਾ ਆਉਦੀ ਹੈ।
    ਲੋਕ ਫਤਵਾ ਦੇਣ।
    ਨਹੀਂ ਤੁਸੀਂ ਜਿਨਾਂ ਕੁਝ ਮਰਜੀ ਕਰ ਲਵੋ ਪਾਰਟੀ ਵੀਹ ਸਾਲ ਨੀ ਉਸ ਤਾੜੇ ਆਉਦੀ ਜਿਸ ਦੀ ਤੁਸੀਂ ਆਸ ਕਰਦੇ ਹੋ। ਚੰਦੂਮਾਜਰਾ ਜੀ

  • @singhjarnail4921
    @singhjarnail4921 2 месяца назад +2

    very nice

  • @armandhunna7006
    @armandhunna7006 2 месяца назад +6

    ਪੰਥ ਨਹੀ ਮਰਿਆਂ ਪਰ ਚੰਦੂਮਾਜਰਾ ਵਗੈਰਾ ਵਗੈਰਾ ਦੀ ਜ਼ਮੀਰ ਮਰ ਚੁੱਕੀ ਹੈ ਪਾਣੀ ਉੱਤੋਂ ਦੀ ਹੁਣ ਲੰਗਿਆ ਇਹਨਾਂ ਉਪਰੋ ਪਹਿਲਾਂ ਨਹੀਂ ਲੰਗਿਆ

  • @bhindermangat2777
    @bhindermangat2777 2 месяца назад +2

    People will feel sorry of Fridcoat and khaddoor sahib after some time like when they elected simernjit Maan

  • @gurdevwahid5015
    @gurdevwahid5015 2 месяца назад +3

    ਜਾਣੇ ਅਣਜਾਣੇ ਚ ਨਹੀਂ ਕਹੋ ਅਸੀਂ ਵੀ ਜਾਣੇ ਚ ਗਲਤੀਆਂ ਕੀਤੀਆਂ ਤੁਸੀਂ ਵੀ ਸੀਮ ਦੇ ਸੁਪਨੇ ਦੇਖਦੇ ਹੋ, ਤੁਸੀਂ 10 ਚੋਣਾਂ ਚੋਂ ਸਿਰਫ 2ਵਾਰੀ ਜਿੱਤੇ ਹੋ?

  • @ravdeepsingh2160
    @ravdeepsingh2160 2 месяца назад +3

    ਇਹਦੀ ਬੁੱਲੜ ਜੇ ਦੀ ਸਮਝ ਤਾਂ ਆਉਂਦੀ ਨੀ ਇਹੇ ਓਹੀ ਆ ਜਿਹਨੇ ਇੰਦਰਾਂ ਤੋਂ ਬਾਅਦ ਹਰਿਮੰਦਰ ਸਾਹਿਬ ਪੁਲਿਸ ਬਾੜੀ ਸੀ ਅੱਜ ਤੱਕ ਮੁਆਫੀ ਨੀ ਮੰਗੀ ਸੁਖਬੀਰ ਬਿਨਾਂ ਕਸੂਰੋਂ ਚਾਰ ਵਾਰ ਮੰਗ ਗਿਆ

  • @ashcroftriverinn5790
    @ashcroftriverinn5790 2 месяца назад +3

    Mugal and British said same thing they not going to leave India . Where they are now.
    So Sukhbir must leave.

  • @pavneetsingh7530
    @pavneetsingh7530 2 месяца назад +2

    All sikh groups should come at akal takhat sahib to make historic akali dal big and strong.

  • @karamvirsingh2068
    @karamvirsingh2068 2 месяца назад +2

    ਇਹ ਕਹਿੜਾ ਘੱਟ ਏ

  • @JarnailSingh-o6e
    @JarnailSingh-o6e Месяц назад +1

    ਡੱਕਟੇਟਰ ਸੁਖਾ

  • @ashokmoudgill9661
    @ashokmoudgill9661 2 месяца назад +2

    ਕੁਮੈਟ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਹੈ ਕਿ ਤੁਸੀਂ ਪੰਥ ਤੇ ਧਰਮ ਨੂੰ ਬਚਾਉਣ ਲਈ ਵਾਹਿਗੁਰੂ ਜੀ ਅੱਗੇ ਅਰਦਾਸ ਕਰੋ ਕਿ ਅਕਾਲੀ ਦਲ ਨੂੰ ਚੜ੍ਹਦੀ ਕਲਾ ਬਖਸ਼ੇ 🙏

  • @ashcroftriverinn5790
    @ashcroftriverinn5790 2 месяца назад +3

    This is the same person who gavethedress to Dera Sadh

  • @harshpreetkaur5560
    @harshpreetkaur5560 2 месяца назад +12

    ਗੰਗੂ ਤੇ ਚੰਦੂਉ ਇੱਕੋ ਨੇ

  • @satnamsinghsingh3753
    @satnamsinghsingh3753 2 месяца назад +3

    ਰੱਬ ਤੋਂ ਡਰੌ

  • @nashatarbrar7535
    @nashatarbrar7535 2 месяца назад +2

    ਮਰ ਜਾਉ ਕਾਲੀ ਵਾਲੇ ਸਾਰੇ ਤੇ ਜਿਹੜੇ ਮਰਿਆਂ ਜਮੀਰਾ ਏਨਾ ਕੰਜਰਾ ਦੇ ਮਗਰ ਤੁਰੇ ਫਿਰਦੇ ਹਨ ਜਦੋਂ ਸਿੱਖ ਧਰਮ ਦੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਜੀ ਸਰਸੇ ਸਾਧ ਦੇ ਚੇਲਿਆਂ ਨੇ ਚੁੱਕ ਕੇ ਪੋਸਟਰ ਲਗਾਏ ਗਏ ਸਨ ਤੁਹਾਡੀ ਸਰਕਾਰ ਨੇ ਉਨ੍ਹਾਂ ਨੂੰ ਫੜਿਆ ਨਹੀਂ ਉਸ ਵੇਲੇ ਤੁਹਾਡੀ ਜਮੀਰ ਕਿਧਰ ਗਏ ਸਨ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪ੍ਰਨੀਤ ਕੌਰ ਦੇ ਖਾਤੇ ਵਿੱਚ ਢਾਈ ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਨੂੰ 10।।ਘੰਟੇ ਵਿੱਚ ਬਿਹਾਰ ਵਿੱਚ ਪੁਲੀਸ ਨੇ ਫੜਿਆ ਲਿਆ ਸੀ ਸਾਡੇ ਪੰਜਾਬ ਪੁਲਿਸ ਨੇ

  • @ranagill9951
    @ranagill9951 2 месяца назад +7

    ਹਾਰੇ ਬੰਦੇ

  • @GurpalSingh-md1ov
    @GurpalSingh-md1ov 2 месяца назад +1

    Good thinking of chandigarh majra 🎉

  • @LakhveerSingh-m9d
    @LakhveerSingh-m9d Месяц назад

    💐

  • @baldevsingh2338
    @baldevsingh2338 2 месяца назад +1

    Baba Parvar khatm karo

  • @HarjindaraKumar
    @HarjindaraKumar Месяц назад

    ਭਗਵੰਤ ਮਾਨ ਸਾਹਿਬ ਬੋਲ ਰਹੇ ਆ ਵਿਧਾਨ ਸਭਾ ਮੈਂ ਹਿੰਦੀ ਵੀ ਨਹੀਂ ਬੋਲਦੇ ਰਾਤੀ

  • @jasvirsingh8550
    @jasvirsingh8550 2 месяца назад +3

    ਹੁਣ ਨੀ ਮੰਤਰੀ ਬਣ ਸਕਦਾ ਤੂੰ

  • @PritamSingh-ok4jf
    @PritamSingh-ok4jf 2 месяца назад +1

    ਬੇਸ਼ਰਮ ਲੋਕ.

  • @parmjotsidhu-u5w
    @parmjotsidhu-u5w Месяц назад

    ਗੁਰੂ ਫਹਿਤ ਸਭ ਨੂ ਜਿਹੜਾ ਲੀਡਰ ਮੈਂਬਰ ਧੱਕੇ ਮੁਹਰੇ ਬੋਲਦਤਲਾ ਨਹੀ ਉਹ ਸਿੱਖ ਹੀ ਨਹੀਂ ਹੈ ਇਹਕਾਹਦੇ ਸਿੱਖ ਆ

  • @AvtarsinghAvter-n3o
    @AvtarsinghAvter-n3o 2 месяца назад +1

    Ji

  • @jagmohansinghtoor3356
    @jagmohansinghtoor3356 Месяц назад

    ਚੰਦੂਮਾਜਰਾ ਸਹਿਬ ਤੋਂ ਪੁੱਛਿਆ ਜਾਵੇ ਕਿ 1986ਵਿਚ ਤੁਸੀਂ ਮੰਤਰੀ ਸੀ ਬਰਨਾਲਾ ਮੁੱਖ ਮੰਤਰੀ ਛੋਟੇ ਪੁਰ ਵੀ ਮੰਤਰੀ ਸੀ ਕੀ ਸਾਕਾ ਨੀਲਾ ਤਾਰਾ ਦੇ ਦੋਸ਼ੀ ਵੀ ਸੁਖਬੀਰ ਬਾਦਲ ਸੀ ਤਹਾਡਾ ਕੀ ਰੋਲ ਸੀ ਸਾਕਾ 1984 ਵਿਚ ਰਾਮੂਵਾਲੀਆ ਦਾ ਕੀ ਰੋਲ ਸੀ

  • @sukhdevthind221
    @sukhdevthind221 2 месяца назад +3

    BAD = BADAL (¿KALI = ਅ LESS) BOLO JI, 1ST MAY 1996 MOGA CONVENTION PUNJABI PARTY, NOT SAD = 14 DECEMBER 1920 (ORIGINAL SAD)

  • @sukhdevthind221
    @sukhdevthind221 2 месяца назад +2

    Veer ji prof. Ps chandumajra excellent explanation bahut ਵਧੀਆ ਵਿਸਲੇਸ਼ਣ kita, u r son don't know our country name, as per our constitution, in our constitution RASTIEA SONGS CH BHARAT HAI ji, ¿?

  • @sukhwantcheema6739
    @sukhwantcheema6739 Месяц назад

    ਚੰਦੂਮਾਜਰਾ ਜੀ ਕੁਰਬਾਨੀ ਆਂ ਕਰਨ ਵਾਲੇ ਬੰਦਿਆਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ ਸੀ ਪਰ ਹੋਇਆ ਨਹੀਂ ਸਿਖੀ ਪਰੰਪਰਾ ਨੂੰ ਭੁਲਾ ਦਿਤਾ ਸੀ । ਕੌਰਬਾਨੀਆਂ ਵਾਲੇ ਅਕਾਲੀਆਂ ਦੇ ਘਰ ਉਜੜਗੇ ਕਿਸੇ ਨੇ ਉਹਨਾਂ ਦੀ ਸਾਰ ਨਹੀਂ ਲਈ ।ਲੀਡਰਾਂ ਦੇ ਬੱਚੇ ਵਿਦੇਸ਼ ਪੜਨ ਗਏ।

  • @ajaibsinghsidhu3070
    @ajaibsinghsidhu3070 2 месяца назад +5

    ਠੁਸੀ😊

  • @dilrajkaur2070
    @dilrajkaur2070 Месяц назад

    ਲੋਕਾਂ ਦੇ ਪੁੱਤ ਮਰਵਾਹ ਦਿੱਤੇ ਜਸਪਾਲ ਸਿੰਘ ਜਿਊਂਦਾ ਕਰੋ

  • @mukhtiarsinghbrar9006
    @mukhtiarsinghbrar9006 Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ji ਏਨਾ ਸਾਰੇ ਲੀਡਰਾਂ ਨੂੰ ਇਕ ਸਮੁੰਦਰੀ ਜਹਾਜ਼ਾਂ ਵਿੱਚ ਬਿਠਾ ਕੇ ਸਟਾਰਟ ਕਰਕੇ ਬਿਨਾਂ piolet ਤੋਂ ਸਮੁੰਦਰ ਵਿਚ ਛੱਡ ਦਿੱਤਾ ਜਾ jaਵੇ ਤੇ ਇਕ ਛੋਟੀ ਜਿਹੀ ਮੋਰੀ ਕਰ ਦਿਓ ਤਾਂ ਕਿ ਹੋਲੀ ਹੋਲੀ ਪਾਣੀ ਭਰ ਜਾਵੇ ਤੇ ਜਹਾਜ ਡੁੱਬ ਜਾਵੇ ਤੇ ਏਨਾ ਦਾ ਭੋਗ ਪੈ ਜਾਵੇ

  • @SukhdevSingh-ju1ie
    @SukhdevSingh-ju1ie 2 месяца назад

    ਇਸ ਨੂੰ ਪ੍ਰੋਫੈਸਰ ਕਿਸ ਨੇ ਧਣਾ ਦਿੱਤਾ ਮਤਲਬ ਨੂੰ ਮਲਵ ਕਹਿੰਦਾ ਜੇ ਕਿਤੇ ਹਿੰਦੀ ਬੋਲਦਾ ਹੈ ਤਾਂ ਹਿੰਦੀ ਦੀ ਧੀ ਭੈਣ ਇੱਕ ਕਰ ਦਿੰਦਾ

  • @gurindersidhu1625
    @gurindersidhu1625 2 месяца назад +2

    Sardar sukhbir singh badal ji iko galti kiti jo chandu warhge chawal nu ticket dende rehe

  • @bhajansingh2857
    @bhajansingh2857 2 месяца назад +5

    ਪੰਜਾਬ ਦੇ ਲੋਕ ਬਾਗ਼ੀਆਂ ਨੂੰ ਮੂੰਹ ਨਹੀਂ ਲਗਾਉਣਗੇ ਜੀ

  • @GSSS-l8l
    @GSSS-l8l 2 месяца назад

    ਸਿੱਖ ਕੌਮ ਸੱਚੇ ਸੁਚੇ ਸਿੱਖ ਆਗੂ ਦੀ ਉਡੀਕ ਵਿੱਚ,

  • @narinderpalsingh8751
    @narinderpalsingh8751 2 месяца назад

    ਉਏ ਏ "ਚੰਦੂ" ਨੇ ਤਾਂ ਅਖ਼ਬਾਰ ਵਿੱਚ ਬਿਆਨ ਦਿੱਤਾ ਸੀ ਕਿ ਅਸੀਂ ਸੁਖਬੀਰ ਦੇ ਧੰਨਵਾਦੀ ਹੈ ਉਨ੍ਹਾਂ ਵਲੋਂ ਸਾਡੇ ਪਿਤਾ ਬਰਾਬਰ ਬਲਾਤਕਾਰੀ ਰਾਮ ਰਹੀਮ ਨੂੰ ਮੁਆਫ਼ੀ ਦੇਣ ਲਈ।

  • @ajaibsinghsidhu3070
    @ajaibsinghsidhu3070 2 месяца назад

    ਠੀਕ

  • @tapindersingh3749
    @tapindersingh3749 2 месяца назад +1

    Panth nu majbuut karn lyi sukhbir singh badal nu asteefa dena chahida ha

  • @LotayConstructions
    @LotayConstructions 2 месяца назад

    ਏਦਾ ਅੰਮ੍ਰਿਤ ਪਾਲ ਦੀ ਜਿੱਤ ਵਾਲੀ ਗੱਲ ਤੇ ਕਿਵੇਂ ਢਿੱਡ ਦੁੱਖ ਰਿਹਾ... ਬੋਲਾਂ ਵਿੱਚੋਂ ਸਪਸ਼ਟ ਨਜ਼ਰ ਆਉਂਦਾ.... ਇਹ ਬ੍ਰਾਹਮਣ ਵਾਦੀ ਬੰਦੇ ਸਿੱਖਾਂ ਦੇ ਬੋਲਾਂ ਤੋਂ ਬਹੁਤ ਦੁਖੀ ਹੁੰਦੇ ਨੇ... ਇਹਨਾਂ ਦੇ ਮਨ ਦੇ ਅੰਦਰ ਇਹ ਇਹਸਾਸ ਬਣ ਚੁੱਕਿਆ ਹੈ ਅਸੀਂ ਭਾਰਤ ਦੇ ਹਾਕਮ ਹਾਂ ਤੇ ਮੁਸਲਮਾਨ, ਸਿੱਖ ਆਦਿਕ ਘੱਟ ਗਿਣਤੀ ਇਹਨਾਂ ਦੇ ਗੁਲਾਮ...

  • @Singhsbhagurudwara
    @Singhsbhagurudwara 2 месяца назад

    ਪੱਤਰਕਾਰ ਸਾਹਬ ਕਾਮਰੇਡ ਚੰਦੂਮਾਜਰਾ ਨੇ ਆਪਣੀਆ ਕੁਰਬਾਨੀਆ ਗਣਵਈਆ ਨੇ।ਜਹਿੜੀ ਕਾਮਰੇਡ ਚੰਦੂਮਾਜਰਾ ਨੇ ਸਭ ਤੋ ਵੱਡੀ ਕੁਰਬਾਨੀ ਤਾ ਦੱਸਣੀ ਹੀ ਭੁੱਲ ਗਏ। 1986 ਵਿੱਚ ਬਰਨਾਲਾ ਸਰਕਾਰ ਵੇਲੇ ਆਪਣੇ ਕਾਮਰੇਡ ਸਾਥੀਆ ਨਾਲ ਲੈ ਕੇ ਆਕਾਲ ਤਖ਼ਤ ਤੇ ਹਮਲਾ ਕੀਤਾ।ਜਿਹਨੂ ਬਲੈਕ ਠੱਡਰ ਦਾ ਨਾ ਦਿੱਤਾ ਗਿਆ। ਕੌਮ ਦੀਆ ਜੂਝਾਰੂ ਬੀਬੀਆ ਨੇ ਇੱਨਾ ਕਾਮਰੇਡ ਦੇ ਛਿੱਤਰ ਫੇਰਿਆ। ਇੱਨਾ ਦੀਆ ਰਾਈਫਲਾਂ ਖੋਈਆ।ਕਈ ਕਾਮਰੇਡ ਦੀਆ ਪੈਂਟਾ ਵੀ ਗਿੱਲੀਆ ਹੋਈ। ਪੱਤਰਕਾਰ ਸਾਹਬ ਇਹ ਸਵਾਲ ਜਰੂਰ ਪੂੱਛੋ ਕਾਮਰੇਡ ਚੰਦੂਮਾਜਰੇ ਤੋ।

  • @gillajmerajmergill7512
    @gillajmerajmergill7512 Месяц назад

    Chandu Majra is right

  • @darshanjoga2038
    @darshanjoga2038 2 месяца назад

    ਜਦੋਂ ਇੰਨਾਂ ਕੋਲ ਵਜ਼ੀਰੀਆਂ ਸੀ ਉਦੋਂ ਨੀ ਇੰਨਾਂ ਨੂੰ ਪਤਾ ਲੱਗਿਆ ਕਿ ਲੋਕ ਤਾਂ ਸਾਡੇ ਨਾਲ ਗੁੱਸੇ ਨੇ। ਸਹੀ ਸਵਾਲ ਕੀਤਾ ਕਿ ਚੋਣ ਕਿਉ ਲੜੀ ਜੇਕਰ ਸੁਖਬੀਰ ਬਾਦਲ ਤੇ ਭਰੋਸਾ ਨਹੀਂ ਸੀ। ਚੋਣ ਲੜਨ ਵੇਲੇ ਥੋੜਾ ਪੰਥ ਤੇ ਪਾਰਟੀ ਖਤਰੇ ਵਿੱਚ ਸੀ ਪੰਥ ਤਾਂ ਉਦੋਂ ਖਤਰੇ ਵਿੱਚ ਗਿਆ ਜਦੋਂ ਇਹ ਬੁਰੀ ਤਰ੍ਹਾਂ ਹਰ ਗਿਆ। ਹੁਣ ਹਾਰੇ ਤਾਂ ਤਾਂ ਕਿਉਂਕਿ ਡੱਕਾ ਕੰਮ ਨੀ ਕੀਤਾ ਪਰ ਜੁਮੇਵਾਰ ਸੁਖਬੀਰ ਬਾਦਲ ਅਸਤੀਫਾ ਸੁਖਬੀਰ ਬਾਦਲ ਦੇਵੇ ਹਨੇਰ ਸਾਂਈ ਦਾ ਏਸੇ ਨੂੰ ਕਹਿੰਦੇ ਆ।

  • @BalkarSingh-dc1oq
    @BalkarSingh-dc1oq 2 месяца назад +2

    ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ

  • @baljinderaulakh5540
    @baljinderaulakh5540 2 месяца назад

    ਤੁਸੀ ਸਾਰੇ ਚੰਗੇ ਰਹੋਗੇ ਸਿਆਸਤ ਛੱਡ ਕੇ ਪਾਸੇ ਹੋ ਜਾਂਉ ਨਵਾ ਅਕਾਲੀਦਲ ਬਣ ਲੈਣ ਦਿਉ ਜੇਲਾ ਨੂੰ ਕੋਈ ਨੀ ਦੇਖ ਦਾ ਤੁਹਾਡੀਆਂ ਗਲਤੀਆਂ ਬਹੁਤ ਆ ਪਾਸੇ ਹੋ ਜਾਂਉ 😮😮😮

  • @SinghBh-mu8wv
    @SinghBh-mu8wv 2 месяца назад

    ਪੱਤਰਕਾਰ ਸਾਹਿਬ ਤੁਸੀਂ ਇਹ ਕਿਉਂ ਨਹੀਂ ਪੁੱਛਿਆ ਇਹਨੂੰ ਕੀ ਸਰਸੇ ਵਾਲੇ ਨੂੰ ਪੈਸਾਕ ਸਵਾ ਕੇ ਤੂੰ ਦਿੱਤੀ ਸੀ ਦਸ਼ਮੇਸ਼ ਪਿਤਾ ਜੀ ਦੇ ਪਹਿਰਾਵੇ ਵਾਲੀ ਜੋ ਗੱਲਾਂ ਕਰਨ ਵਾਲੀਆਂ ਹਨ ਉਹ ਕਿਉਂ ਨਹੀਂ ਕਰਦੇ ਤੁਹਾਡੇ ਤੇ ਮਾਣ ਸੀ ਪਰ ਤੁਸੀਂ ਵੀ ਖੇ ਕਰਤੀ ਯਾਰ

    • @GurvinderSingh-xh6zy
      @GurvinderSingh-xh6zy 2 месяца назад

      Channel dallea da a veer fir agla koi kida interview dyo😂😂 jo ao bond maro Punjabi hi Punjab nu khande a te rahoge 😂😂 baki jehde kol paise hai ohnu koi problem nai koi v Ave mtlb nai reh gya vota da sade lye te pen chadon jo marji krn apna forn set a Jo reh gye vichare bond nangi krni e Pani chehra koi v ho e Hove lun dao e wich a k 😂😂

  • @ajaibsinghsidhu3070
    @ajaibsinghsidhu3070 2 месяца назад +2

    ਠੁਸੀ😊ਚਾਂ

  • @gurindersidhu1625
    @gurindersidhu1625 2 месяца назад +3

    Chandu hun raj bhag nahi milna

  • @punjabi3937
    @punjabi3937 2 месяца назад

    ਚੰਦੂਮਾਜਰਾ ਥੋਡੀ ਸਾਰੀ ਜੂੰਡਲੀ ਨੂੰ ਬਾਹਰ ਔਣਾ ਉਹਦੋਂ ਚਾਹੀਦਾ ਸੀ ਜਦੋਂ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਹੈਈ ਸੀ ਉਸ ਟਾਈਮ ਬੋਲਣਾ ਚਾਹੀਦਾ ਸੀ ਜੇ ਉਸ ਟਾਈਮ ਬੋਲਦੇ ਨਾ ਗੋਲ਼ੀ ਚਲਦੀ ਨਾਂ ਸ਼ਹੀਦੀਆਂ ਹੁੰਦੀਆਂ ਮਾਫੀਆਂ ਨਾਂ ਆਜ ਮਾਫੀਆਂ ਮੰਗਦੇ

  • @ManpreetSingh-tt3pb
    @ManpreetSingh-tt3pb 2 месяца назад

    ਤੁਹਾਨੂੰ ਸਾਰਿਆਂ ਨੂੰ ਲੋਕ ਨਹੀਂ ਚਾਹੁੰਦੇ ਜਦੋਂ ਗੁਨਾਹਾਂ ਨੂੰ ਪੱਠੇ ਪਾਉਂਦਾ ਸੀ ਉਸ ਟਾਈਮ ਕਿਉਂ ਨਹੀਂ ਬੋਲੇ ਤੁਸੀਂ ਸਾਰੇ ਪਾਸੇ ਹੋ ਜਾਓ

  • @kulwantsingh9623
    @kulwantsingh9623 2 месяца назад

    ਜਦ।ਪਾਣੀ।ਸਿਰ।tu। ਉਪਰ ਸੀ।ਤੁਸੀ।ਕੁਸ਼।ਨਹੀਂ। ਕੀਤਾ ਪਰ।ਤੁਸੀ। ਚੋਦੇਰਾ। ਵਿੱਚ।maset। ਰਹੇ 84।badbi।।ਦਰਬਾਰ।shab।te।attack।wale।ta।। ਆਰਾਮ। ਨਾਲ਼।।ਬੈਠੇ। ਰਹੇ। ਸਬ।ਜੁੰਮੇਵਾਰ।ਹੋ

  • @ਸਿੰਘਅਬਰਾਵਾ
    @ਸਿੰਘਅਬਰਾਵਾ 2 месяца назад

    ਪਾਰਟੀ ਪ੍ਰਧਾਨ ਬਦਲਣ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ।

    • @sukhdevsingh1773
      @sukhdevsingh1773 2 месяца назад

      ਤੁਸੀਂ ਵੀ ਪਾਰਟੀ ਨੂੰ ਅਲਵਿਦਾ ਕਹੌ ਨਵਿਆਂ ਨੂੰ ਮੌਕਾ ਦਿਓ ਬੁਹਤ ਲੋਟਿਆ ਪੰਜਾਬ ਨੂੰ

  • @ravdeepsingh2160
    @ravdeepsingh2160 2 месяца назад +10

    ਇਹੇ ਵਿਕਾਊ ਮਾਲ ਆ ਅਸਲ ਚ ਅਮਿਤ ਸ਼ਾਹ ਨੇਂ ਇਹਨਾਂ ਦੇ ਵਾਂਹ ਦਿੱਤੀ ਹੋਈ ਆ ਬਾਦਲ ਤੋਂ ਬਿਨਾਂ ਇਹਨਾਂ ਦੀ ਕੋਈ ਔਕਾਤ ਨਹੀਂ ਅਸਲ ਬਾਦਲ ਹੁਣ ਨਵਿਆਂ ਨੂੰ ਮੌਕਾ ਦੇਣਾ ਚਾਹੁੰਦਾ ਇਹਨਾਂ ਨੂੰ ਆਪਣੇ ਜਵਾਕ ਦਿੱਸਦੇ ਨੇਂ ਪੰਥ ਦੇ ਮੁੱਦੇ ਜਾਣ ਖੂਹ ਚ