Размер видео: 1280 X 720853 X 480640 X 360
Показать панель управления
Автовоспроизведение
Автоповтор
ਮੈਂ ਕੋਈ ਕਾਮੇਡੀ ਸ਼ੋਅ ਲੱਭ ਰਿਹਾ ਸੀ ਤਾਂ ਇਹ ਮਿਲਿਆ, ਬਹੁਤ ਧੰਨਵਾਦ
Main ta bai app has has ke muda ho geya .🤣🤣🤣
Duniya da doosra sab ton jhootha insaan- Sukhbir baadal, after Narendra Modi
@@bhupindersingh525ni,assssssaa ni
❤ ਜਿਹੜੀ ਗੱਲ ਹੈ ਸੱਚ ਹੈ ਕੰਮ ਅਕਾਲੀ ਦਲ ਨੇ ਦੋਨੋਂ ਸਰਕਾਰਾ ਤੋ ਵੱਧ ਕਰੇ ਹਨ ਪਰ ਦੱਸ ਸਾਲਾ ਦੇ ਰਾਜ ਵਿੱਚ ਸੁਖਬੀਰ ਬਾਦਲ ਦੀ ਜਵਾਨ ਤੇ ਇੱਕ ਵਾਰ ਵੀ ਬੰਦੀ ਸਿੰਘਾਂ ਦਾ ਨਾਮ ਨਹੀਂ ਲਿਆ ਸੀ
ਕੰਮ ਅਕਾਲੀ ਵੇਲੇ ਹੋੲਏ
@@honeysingh3310Sachi hmmm
ਗਾਣ ਗਾਇਆ ਸੀ ਇੱਕ ਵਾਰ ਬੰਦੀ ਸਿੰਘਾਂ ਲਈ ਸੁਖਵੀਰ ਬਾਦਲ ਸਾਬ ਨੇ 😂
Jehde galat hoye@@honeysingh3310
ਬਾਦਲ ਸਾਫ ਕੁਰਸੀ ਜਾਣ ਤੋ ਬਾਅਦ ਬੰਦੀ ਸਿੱਖ ਬਹੁਤ ਯਾਦ ਆਉਂਦੇ ਨੇ ਤੁਹਾਨੂੰ ,😊
ਪੰਜਾਬ ਦਾ ਸੱਭ ਤੋਂ ਲਾਹਨਤੀ ਬੰਦਾ ਸੁੱਖਾ ਬਾਦਲ
gup gup gup bolda...... Corrupt
@@ParamGGOPVEER G KIRPA KAR K BAKWAS BAND KARO.PUNJAB DI AAN BAAN TE SHAN SUKHBIR BADAL
@@mkbskb1 nice joke 😂
Bilkul
@@mkbskb1ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਕਾਲੀਆ ਭੇਡਾਂ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸੜਕਾਂ ਤੇ ਪੁਲਾਂ ਦਾ ਬਹੁਤ ਨਿਰਮਾਣ ਹੋਇਆ। ਮਿਸਤਰੀ ਪਿੰਡਾਂ ਵਿੱਚ ਲੱਗੇ ਹੀ ਰਹਿੰਦੇ ਸੀ ਬਹੁਤ ਗਰਾਂਟਾਂ ਆਈਆਂ। ਜਿੰਨੇ ਸਾਹਨੇਵਾਲ ਦੇ ਵਿੱਚ ਸੀਵਰੇਜ ਤੇ ਪਾਰਕ ਬਣੇ ਅਕਾਲੀ ਗੌਰਮੈਂਟ ਦੀ ਹੀ ਦੇਣ ਹੈ
2008to1 2ਤਕ ਤੇ ਬਹੁਤ ਹੋਇਆ ਪਰ 13ਤੋਂ17ਤਕ ਬਿਲਕੁਲ v ਨਹੀਂ ਹੋਇਆ
ਜਿੰਨਾ ਮਰਜ਼ੀ ਲੋਕ ਸਮਝਾਈ ਜਾਣ, ਪਰ ਤੇਰੇ ਪੱਲੇ ਨੀ ਪੈਂਦੀ ਬਾਈ। ਤੂੰ ਓਸੇ ਗੇਅਰ ਚ ਗਰਾਰੀਆਂ ਭੋਰੀ ਜਾਨੈਂ, ਓਥੇ ਈ ਸਲਿੱਪ ਕੱਢੀ ਜਾਨੈਂ। ਤੂੰ ਨੀ ਗਾਹਾਂ ਤੁਰ ਸਕਦਾ। ਖੜਾ ਰਹਿ ਏਥੇ ਈ।
ਜਦੋ ਅਕਾਲੀ ਦਲ ਸੱਤਾ ਚ ਹੁੰਦਾ ਹੈ ਜੀ , ਉਸ ਵਕਤ ਪੰਥ ਦੀ ਗੱਲ ਨਹੀ ਕਰਦਾ । ਅੱਜ ਸੱਤਾ ਤੋ ਬਾਹਰ ਹੈ ਪੰਥ ਦੀ ਗੱਲ ਕਰਨੀ , ਭਾਈ ਇਨਾਂ ਦੀ ਮਜਬੂਰੀ ਹੈ ।ਬਾਕੀ ਫੈਸਲਾ ਲੋਕਾਂ ਦਾ ਹੈ ਜੀ ।
ਜ਼ੀ ਬਿਲ਼ਕੁਲ਼ 2022 ਚ ਵੀ ਲੋਕਾਂ ਦਾ ਹੀ ਫ਼ੈਸ਼ਲ਼ਾਂ ਠੀਕ ਸੀ। ਹੁਣ ਉਸ ਤੌ ਵੀ ਬਹੁਤ ਵਧੀਆਂ ਫੈਸ਼ਲ਼ਾਂ ਕਰਣਗੇ ਪੰਜ਼ਾਬ ਦੇ ਯੋਦੇ ਬੱਬਰ ਸ਼ੇਰ। ਸਾਡੀ ਜ਼ਵਾਂਨੀ ਜ਼ਾਗ ਚੂੱਕੀ ਹੈ ਆਪਣੇ ਪਵਿੱਖ਼ ਵਾਂਰੇ। ਉਹੀ ਚੋਰ ਠੱਟ ਵਾਰ ਵਾਰ ਜ਼ਤਾਂ ਕੇ ਤਬਾਂਹ ਕਰਤਾ ਗ਼ਦਾਂਰਾਂ ਨੇ ਪੰਜ਼ਾਂਬ। ਮਾਂਣ ਹੈ ਪੰਜ਼ਾਂਬ ਦੀ ਗੱਲ਼ ਕਰਣ ਵਾਂਲ਼ੇ ਯੋਦਿਆਂ ਤੇ। ਚੋਰਾਂ ਨੇ ਸਾਂਡੀ ਨੋਜ਼ਵਾਂਨੀ ਨੂੰ ਅੱਗ਼ੇ ਆਉਣ ਹੀ ਨਹੀ ਦਿੱਤਾਂ। ਹੁਣ ਸਾਂਰੇ ਦੇਸ਼ਾਂ ਚ ਬੈਠੇ ਪੰਜ਼ਾਂਬ ਦੇ ਜ਼ਾਏ ਵੀ ਫਿਕਰ ਕਰ ਰਹੇ ਨੇ ਆਂਪਣੀ ਸੋਨੇ ਦੀ ਚਿੜੀ ਨੂੰ ਕਿਵੇ ਠੱਡਾਂ, ਚੋਰਾਂ ਤੇ ਗ਼ਦਾਂਰਾਂ ਤੋ ਵਚਾਂਉਣਾਂ।
ਬਹੁਤ ਵਧੀਆ ਗਲ ਕੀਤੀ ਹੈ ਜੀ ,ਪੰਜਾਬ ਨੂੰ ਸਮਝਦਾਰ ਵੋਟਰ ਹੀ ਬਚਾ ਸਕਦਾ ਹੈ।
@@AtwalFamily-or3pg ਜਦੋ ਬਾਈਂ ਜੀ 90 ਸਾਲ ਦੇ ਬਜੁਰਗ ਵੀ ਚੋਣਾਂ ਲੜਨਗੇ , ਫੇਰ ਨੋਜੁਆਨ ਅੱਗੇ ਕਿਵੇਂ ਆ ਸਕਣਗੇ ਜੀ ।
Lotoo tola
Sahi gl jwani vota ch khdn e ni dinde budhe eh
ਪੰਜਾਬ ਦਾ ਬੇੜਾ ਗਰਕ ਕਰਤਾ ਅਕਾਲੀਆਂ ਨੇ, ਪਿੰਡਾਂ ਵਿੱਚ ਇਹਨਾਂ ਦੇ ਬਣਾਏ ਜਥੇਦਾਰਾਂ ਨੇ ਪੂਰੀ ਗੁੰਡਾਗਰਦੀ ਕੀਤੀ, ਗਰੀਬ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਇਹਨਾਂ ਦੇ ਚਮਚਿਆਂ ਨੇਸ਼ੁਕਰ ਰੱਬ ਦਾ ਇਹਨਾਂ ਤੋਂ ਜਾਨ ਛੁੱਟੀ
Pet Vekho Sukhe Da. Truck Di Body Varga.
ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ੲਿਹਨਾਂ ਅਕਾਲੀ ਰਾਜ ਸਮੇ ਹੋੲੀ। ਨਸ਼ੇ ਦਾ ਹੜ ੲਿਹਨਾਂ ਨੇ ਸ਼ੁਰੂ ਕੀਤਾ ਹੈ ਪੰਜਾਬ ਦੇ ਲੋਕਾ ਦਾ ਬਹੁਤ ਗੁੱਸਾ ੲਿਹਨਾਂ ਤੇ
ਖੇਤਰੀ ਪਾਰਟੀ ਉਦੋ ਹੀ ਵਧਦੀ ਫੁਲਦੀ ਹੈ ਜਦੋ ਕੇਂਦਰੀ ਸਰਕਾਰ ਨਾਲ ਲੜਦੀ ਦਿਖਦੀ ਹੈ
🎉🎉🎉🎉🎉🎉🎉 ਵਧਾਈਆਂ ਬਾਦਲ ਸਾਬ ਤੁਸੀਂ ਜਿੱਤਗੇ🎉🎉🎉🎉🎉🎉🎉🎉🎉🎉🎉🎉 congratulations ਮੇਰੇ ਵੱਲੋਂ ਅਡਵਾਂਸ ਵਿੱਚ 🎉🎉😂😂😂😂🎉🎉🎉
ਇਹ ਵੀਡੀਉ ਡਾਊਨਲੋਡ ਕਰੋ ਤਾਂ ਜ਼ੋ ਇਹ ਅਕਾਲੀ ਦਲ ਦੇ ਪ੍ਰਧਾਨ ਦੀਆਂ ਇਹ ਗੱਲਾਂ ਇਕ ਸਬੂਤ ਬਣ ਸਕਣ
Ih gadare kaum ne no one should trust these guys
ਭੋਸੜੀ ਦਿਆ ਤੇਰੇ ਕੋਲ ਕੋਈ ਜਵਾਬ ਨਹੀਂ ਹੈ ❤❤ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤❤❤❤❤🎉🎉🎉🎉
ਦਿੱਲੀ ਦੇ ਦੱਲਿਆਂ ਪਿੱਛੇ ਲੱਗ ਕੇ ਅਸੀ ਅਕਾਲੀ ਦਲ ਨੂੰ ਭੁੱਲ ਗਏ ਸੀ ਪਰ ਹੁਣ ਸਾਡੇ ਨਾਲ ਨਾਲ ਪਿੰਡਾਂ ਸ਼ਹਿਰਾਂ ਦੇ ਲੋਕ ਵੀ ਅਕਾਲੀ ਦਲ ਦੇ ਕੀਤੇ ਲੋਕ ਭਲਾਈ ਦੇ ਕੰਮ ਯਾਦ ਕਰ ਰਹੇ ਨੇ
ਪੰਜਾਬ ਨੂੰ ਮੁਆਫ ਕਰ ਦਿਓ 🙏🏽🙏🏽
Duniya da doosra sab ton jhootha insaan, after Narendra Modi.
ਪੰਜਾਬ ਦਾ ਸੱਭ ਤੋਂ ਲਾਹਨਤੀ ਪਾਰਟੀ ਅਕਾਲੀਦਲ
ਅਕਾਲੀ ਦਲ ਨਹੀਂ ਇਹ ਬਾਦਲ ਦਲ
ਅਕਾਲੀ ਦਲ ਨਹੀ।ਕਾਲੀ ਦਾਲ ਕਿਹਾ ਕਰੋ। ਕੋਕੜੂਆਂ ਵਾਲੀ 😁😁😂😂
ਐਤਕੀ ਸ਼੍ਰੋਮਣੀ ਅਕਾਲੀ ਦਲ ਏਨਾ ਵਰਗਾ ਕੰਮ ਕਿਸੇ ਪਲਟੀ ਨੇ ਨਹੀ ਕੀਤਾ ਸੁਖਬੀਰ ਸਿੰਘ ਬਾਦਲ ਹਰਮਨ ਪਿਆਰਾ ਨੇਤਾ ਜੀ
ਕਿਹੜਾ ਕੰਮ ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਕੇ ਸਰਸਾ ਵਾਲੇ ਸਾਧ ਨੂੰ ਮਾਫ਼ੀ।ਕੋਈ ਗ਼ੈਰਤ ਵਾਲੀ ਗੱਲ ਕਰਿਆ ਕਰੋ ਜੀ 🙏🙏
ਦੂਰ ਫਿੱਟੇ ਮੂੰਹ
Sukhbir Singh Badal zindabad Akalidal zindabad 🙏🙏🙏🙏🙏🙏
ਪਹਿਲਾਂ ਵੀ ਸੁੱਖਬੀਰ ਨੇ ਕਿਹਾ ਸੀ 20 ਸੀਟਾਂ ਜਿੱਤੂਗੀ ਅਾਮ ਅਾਦਮੀਂ ਪਰ,, 92 ਅਾੲੀਅਾਂ ਹੁਣ ਅਕਾਲੀ ਦਲ ਨੂੰ 0000 00000
ਜ਼ਿੰਦਗੀ ਚ ਸਭ ਤੋਂ ਵੱਡਾ ਦੁਖ ਤੇਰੀ ਪ੍ਰਧਾਨਗੀ ਹੇਠ ਅਕਾਲੀ ਦਲ ਰਹੇ ਸੀ
ਤੂੰ ਸਰਸੇ ਵਾਲੇ ਨੂੰ ਇੱਕ ਵਾਰ ਫੇਰ ਮੁਆਫੀ ਦਵਾ ਦੇ,ਫੇਰ ਭਾਵੇ ਕੋਈ ਗੱਲ ਬਣਜੇ,,
Par aapa akal thakt te hamla krn waalea nu vote paadage hna?
@@paraskaler1309 ਅਕਾਲ ਤਖਤ ਤੇ ਹਮਲੇ ਵਿੱਚ ਤੇ ਸੰਤਾਂ ਨੂੰ ਮਰਵਾਉਣ ਵਿੱਚ ਬਾਦਲ ਸਾਮਲ ਸੀ ,ਬਾਦਲ ਵਲੋਂ ਇੰਦਰਾ ਨੂੰ ਲਿਖੀਆਂ ਚਿੱਠੀਆ ਸਬੂਤ ਨੇ,ਜੋ ਅਜੇ ਵੀ ਮਜੂਦ ਨੇ,
@@gillpassanger order ta indira ne hi kite k badal prime minister c? Par saanu ta badal e dikhde bas
ਸ੍ਰੋਮਣੀ ਅਕਾਲੀ ਦਲ ਦੀ ਚੜਦੀਕਲਾ❤ਸ਼੍ਰੋ.ਅ.ਦ ਜਿੰਦਾਬਾਦ
ਖਾਲਸਾ ਪੰਥ ਹੁਣ ਤੈਨੂੰ ਯਾਦ ਆ ਗਿਆ ਜਦੋਂ ਕਿ ਸਭ ਤੋਂ ਵੱਧ ਨੁਕਸਾਨ ਸੋਡੇ ਪਰਿਵਾਰ ਨੇ ਕੀਤਾ ਹੈ ਖਾਲਸਾ ਪੰਥ ਦਾ
Veer g kirpa kar k bakwas band kar o PUNJAB DI AAN BAAN TE SHAN SUKHBIR BADAL
@@mkbskb1 ਠੀਕ ਹੈ ਵੀਰ ਜੀ ਸੋਨੂੰ ਵਧੀਆ ਲੱਗਦਾ ਹੈ ਤਾਂ ਤੁਸੀ ਗੁਣ ਗਾਵੋ ਜੀ।ਸਭ ਦੇ ਆਪਣੇ ਆਪਣੇ ਵਿਚਾਰ ਨੇ।ਇਸ ਵਿੱਚ ਬਕਵਾਸ ਦੀ ਕੀ ਗੱਲ ਹੈ
ਘੈਟ ਬੰਦਾ ਬਾਦਲ
ਬਾਦਲ ਸਰਕਾਰ ਆਪਣੀ ਜ਼ਿੰਮੇਵਾਰੀ ਤੋ ਬਾਰ ਬਾਰ ਭੱਜੇ ਵਾਹਿਗੁਰੂ ਇਹਨਾਂ ਨੂੰ ਸਜਾ ਜਰੂਰ ਦੇਵੇ ਗਾ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ❤❤❤
ਇਸ ਤੋਂ ਵੱਡੀ ਕੀ ਬੇ ਸ਼ਰਮੀ ਹੋਵੇਗੀ ਜਿਹੜਾ ਐਨੇ ਸਾਲ ਰਾਜ ਕਰਕੇ ਵੀ ਨਾਂ ਤਾਂ ਪੰਜਾਬ ਦਾ ਕੁੱਝ ਸੁਆਰ ਸਕੇ ਨੇ ਤੇ ਨਾਂ ਹੀ ਸਿੱਖਾਂ ਦਾ ਫਿਰ ਵੀ ਦੁਸਰਿਆਂ ਤੇ ਦੋਸ਼ ਲਾ ਰਹੇ ਨੇ।
ਪੰਜਾਬ ਦਾ ਸਭ ਤੋਂ ਵੱਡਾ ਮੈਂਟਲ ਕੇਸ ਸੁੱਖਾ ਅਮਲੀ ਤੁਹਾਡੇ ਸਾਹਮਣੇ ਹੈ।
Haha
ਬਾਦਲ ਸਾਬ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਵੇਂ ਦਾ ਰਿਸਪੌਂਸ ਇਸ ਵਾਰ ਅਕਾਲੀ ਦਲ ਨੂੰ ਮਿਲ ਰਿਹਾ ਏਦਾਂ ਦਾ ਪਹਿਲਾਂ ਨਹੀਂ ਮਿਲਿਆ। ਇਸੇ ਖੁਸ਼ੀ ਚ ਕਿਸੇ ਲੀਡਰ ਨੂੰ ਤੁਸੀਂ ਪਾਰਟੀ ਚੋਂ ਕੱਢ ਰਹੇ ਹੋ ਤੇ ਕੋਈ ਆਪ ਛੱਡ ਕੇ ਜਾ ਰਿਹਾ। ਦੂਜਾ ਲੋਕ ਏਨਾ ਪਿਆਰ ਦੇ ਰਹੇ ਆ ਕਿ ਤੁਹਾਡੇ ਤੋਂ ਬਠਿੰਡਿਓਂ ਬਾਹਰ ਨੀਂ ਨਿਕਲਿਆ ਜਾ ਰਿਹਾ,
ਅੱਜ ਜਿੰਨੇ ਵੀ ਪੰਜਾਬ ਪੁਲਸ ਵਿੱਚ ਨੌਜਵਾਨ ਤ, ਪਟਵਾਰੀ , ਟੀਚਰ ਨੇ ਉਹ ਸਾਰੇ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਭਰਤੀ ਹੋਏ ਨੇ
Oh v paise de ke hoye 5 to 10 lakh tak
Sare sparsh te paise nal hoe a
bai ohna da kam ha job dena koi ehsaan nai kita
@@YadvinderBrar1412 ਕਾਂਗਰਸ ਤੇ ਹੁਣ ਵਾਲਿਆਂ ਨੇ ਤਾਂ ਸ਼ਿਫਾਰਸ਼ ਨਾਲ ਵੀ ਨਹੀ ਦਿੱਤੀਆਂ… ਬਾਕੀ ਰਹੀ ਗੱਲ ਅਕਾਲੀਆਂ ਦੀ ਸਾਰੀ ਭਰਤੀ ਵੀਡੀਓਗ੍ਰਾਫੀ ਵਿੱਚ ਹੁੰਦੀ ਸੀ ਚਵਲੋ
ਸਾਲੀਆਂ ਕੂਚੀ ਭੇਡਾਂ ਆ ਗਈਆਂ ਮੈਂਅ ਮੈਂਅ ਕਰਨ
ਏਸ ਚਵਲ ਦਾ ਇੰਟਰਵੀਊ ਸੁਣਨ ਦਾ ਟਾਈਮ ਹੈ ਨਹੀਂ ਸਾਡੇ ਕੋਲ…ਤੇ ਜੇਡਾ ਸੁਣਦਾ ਉਹ ਵੇਹਲਾ ਹੀ ਹੋਣਾ…..ਗੱਪੀ ਸਿਰੇ ਦਾ
Sukhbir bai zindabad
ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ🎉
ਇਸ ਵਾਰ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ
Bilkul theek
Bilkul AKAALI DAL 💯 % chahida punjaab ch.
Nice work
Gt🎉😢😮😅 UTI😅😊
ਸੁਖਬੀਰ ਬਾਦਲ ਜੁਬਾਨ ਦੇ ਪੱਕੇ ਹਨ
😂😂😂😂😂
ਤੁਸੀਂ ਆਪਣੇ ਘਰ ਦੀ ਲੜੲਈ ਹੈ ਪੰਜਾਬ ਦੀ ਨਹੀਂ
ਇਹ ਸਵਾਲ ਵੀ ਪੁੱਛ ਲਿਆ ਕਰੋ ਵੀ ਜੇਕਰ ਬਾਦਲ ਪਾਰਟੀ ਜਿੱਤਦੀ ਹੈ ਤਾਂ ਪ੍ਰਧਾਨ ਮੰਤਰੀ ਲਈ ਵੋਟ ਕਿਸਨੂੰ ਪਾਵੇਗਾ
Badal sab Good
ਯਾਰ ਸੋਢੀ ਬਾਈ ਮੈਂ ਹੈਰਾਨ ਹਾਂ ਇਹ ਤਾਂ ਹੈ ਉਹ ਤੁਸੀਂ ਵੀ। ਤੇਨੂੰ ਯਾਰ ਹਾਸਾ ਕਿਉਂ ਨੀ ਆਉਂਦਾ,
Ehnu pta ne lagda k ki bolna😂😂😂😂
Very true
ਸ੍ਰੋਮਣੀ ਅਕਾਲੀ ਦਲ ਜਿੰਦਾ ਬਾਦ
Bai , Sukhbir badal man of words ,
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ ਹੈ ਤੇ ਰਹੇਗਾ
Lun le le sromani akali dal da
Haaye vichara kida tarlea te ayea😂😂 jdo raaz cc thoda odo tuhi jeja sala bnde nu bnda ni cc smjde 😮😮
ਏ ਬਾਦਲ ਪਰਵਾਰ ਨਾਲ ਪੰਜਾਬ ਬਹੁਤ ਵਧੀਆ ਸਭ ਵਧੀਆ ਢੰਗ ਨਾਲ ਆਉਣ ਵਾਲੀ ਲੈਕਸਨ ਲੜੌ ਤਾ ਕੇ ਪੰਜਾਬ ਦੀ ਤਰਁਕੀ ਹੌ ਸਕੇ ਸੁਖਬੀਰ ਸਿੰਘ ਬਾਦਲ ਜਿੰਦਾ ਵਾਦ ਅਕਾਲੀਦਲ ਨੂੰ ਤਰਁਕੀਆ ਤੇ ਲੈ ਜਾਓ ❤❤❤❤❤❤❤
😂😂😂
ਤੂੰ ਤੇ ਤੇਰਾ ਪਰਿਵਾਰ ਤਾਂ ਪਹਿਲਾਂ ਕਿਸਾਨਾਂ ਬਿੱਲਾਂ ਨੂੰ ਬਹੁਤ ਵਧੀਆ ਕਹਿੰਦੇ ਹੁੰਦੇ ਸੀ ਪਰ ਜਦੋਂ ਲੋਕ ਡਾਂਗਾਂ ਲੈ ਕੇ ਸੋਡੇ ਪਿੱਛੇ ਪਏ ਫਿਰ ਸੋਨੂੰ ਅਕਲ ਆਈ ਸੀ।ਤੂੰ ਤਾਂ ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ ਸੀ।ਜਦੋਂ ਲੋਕਾਂ ਨੇ ਸੋਨੂੰ ਪੰਜਾਬ ਦੀ ਕੁਰਸੀ ਤੋਂ ਬਹੁਤ ਦੂਰ ਕਰ ਦਿੱਤਾ ਫਿਰ ਸੋਨੂੰ ਇਹ ਪਾਖੰਡ ਕਰਨਾ ਪੈ ਰਿਹਾ ਹੈ
ਪੰਜਾਬ ਦੀ ਪਾਰਟੀ ਅਕਾਲੀਦਲ ਜਿੰਦਾਬਾਦ 👍✌✌
Bahut vadhea comedy 😃 aaa Sira da comedyean banda eh
ਢਿੱਡ ਵੇ ਕਿਵੇਂ ਪਤੀਲੇ ਵਰਗਾ ਕੱਢਿਆ 😂😂
ਹਰਾਮ ਦੇ ਮਾਲ ਨਾਲ ਭਰਿਆ।ਕੋਈ ਛੋਟੀ ਮੋਟੀ ਗੱਲ ਨਹੀ 😁😁😂😂
@@SukhwinderSinghSukhwinde-tj6ijਹਰਨਾਮ ਨਹੀਂ ਹਰਾਂਮ ਦੇ ਮਾਲ ਨਾਲ਼ ਭਰਿਆ।
@@onkarsahota1677 ਹੁਣ ਚੈੱਕ ਕਰੋ ਜੀ
Next cm punjab sukhbir badal ji 🙏
ਹੁਣ ਅਕਾਲੀ ਦਲ ਨੂੰ ਹੀ ਵੋਟ ਪਾਵਾਂਗੇ
ਥੁੱਕ ਕੇ ਚੱਟੇਂਗਾ
@@sukhpalsinghsandhu9963 ਤੇਰੀ ਭੈਣ ਦੀ ਲੰਨ ਝਾੜੂ ਵਾਲਿਆ ਤੂੰ ਵੀ ਸਾਲਿਆ ਪਹਿਲਾਂ ਜਾਂ ਕਾਂਗਰਸ ਤੇ ਜਾਂ ਅਕਾਲੀ ਦਲ ਨੂੰ ਵੋਟ ਪਾਉਂਦਾ ਰਿਹਾ
SAD Zindabad ❤️❤️
अकाली दल बादल jindabaad
Akali Dal jinda baad ❤
ਬੰਦੀ ਸਿੰਘਾਂ ਨੂੰ ਛਡਾਉਣ ਵਾਲੀ ਗੱਲ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਣਾ ਹੈ, ਪਹਿਲਾਂ ਅਪਣੇ ਰਾਜ ਵੇਲੇ ਬੰਦੀ ਸਿੰਘ ਦੀ ਯਾਦ ਕਿਉਂ ਨਹੀਂ ਆਈ।
ਸੁੱਖੇ ਬਾਈ ਤੇਰੇ ਬਾਰੇ ਲੋਕਾਂ ਦੇ ਲਿਖੇ ਹੋਏ ਕੁਮੈਂਟ ਜ਼ਰੂਰ ਪੜ੍ਹ ਲਿਆ ਕਰ। ਤੂੰ ਆਪਣਾ ਢਿੱਡ ਭਰਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕੀਤਾ। ਆਪਣੇ ਢਿੱਡ ਦਾ ਸਾਈਜ ਘਟਾ ਜੋ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ।
ਬੇੜਾ ਗਰਕ ਕਰਾਇਆ ਪੰਜਾਬ ਦਾ ਥਾਦਲ ਦਲ ਨੇ ਞਾਹਿਗੁਰੂ ਜੀ ਸਭ ਦੇਖ ਰਹੇ ਨੇ ਜਿਹਨਾ ਨੇ ਬਾਦਲਾ ਦਾ ਸਾਬ ਦਿੱਤਾ ਉਹਨਾ ਦਾ ਞੀ ਹਾਲ ਦਿਖੳਉ ਪੰਜਾਬ ਉਜਾੜਿਆ
Sardar Sukhbir Singh Badal Saab ji jindabadh ji Sat Shree Akall Sir ji Sukhbir Veer ji
Boht vdia speech a Punjab lyi 🙏🏼Plz eh Sach a 🙏🏼
ਭੰਡ ਦੇ ਭਗਤ ਜਿਨੇਂ ਮਰਜ਼ੀ ਕੁਮਿੰਟ ਕਰ ਲੈਣ ਹੁਣ ਭੰਡ ਦੀ ਗੱਲ ਨਹੀਂ ਬਣਨੀ
ਗੱਲ ਸੁੱਖੇ ਅਮਲੀ ਦੀਆ ਭੇਡਾਂ ਦੀ ਵੀ ਨਹੀ ਬਣਨੀ ।😁😁😂😂
ਮਾਂਜਾ ਪਾਰਟੀ ਦੀਆਂ ਭੇਡਾਂ ਸਮਝ ਨਹੀਂ ਸਕਦੀਆਂ ਬਾਈ
@@jitsingh8827 ਸੁੱਖੇ ਅਮਲੀ ਦੀ ਭੇਡ ਤੇਰੀ ਭੂਆ ਸਿਮਰੋਂ ਸਮੇਤ ਸਾਰੇ ਹਾਰਨਗੇ ।2022 ਵਾਲਾ ਹਾਲ ਹੋਣਾ ਤੁਹਾਡਾ 👎👎
@@SukhwinderSinghSukhwinde-tj6ij ਤੇਰਾ ਕੀ ਲਗਦਾ ਭਗਵੰਤ ਮਾਨ ਨਾਲੇ ਕੇਜਰੀ ਲਾਲਾ ਬਾਕੀ ਆ ਭੂਆ ਭੈਣਾਂ ਵਾਲੀ ਸ਼ਬਦਾਵਲੀ ਵਧੀਆ ਗੱਲ ਨਹੀਂ ਇਸ ਤੋਂ ਬੰਦੇ ਦੀ ਔਕਾਤ ਵਧੀਆ ਨਹੀਂ ਬਨਦੀ
@@jitsingh8827 ਹੁਣ ਔਕਾਤ ਤੇ ਆ ਗਿਆ। ਕਿਸੇ ਨੂੰ ਮਾੜਾ ਬੋਲਣ ਤੋਂ ਪਹਿਲਾ ਸੋਚਿਆ ਕਰ ।ਸਾਰੇ ਪੰਜਾਬ ਨੇ ਭਗਵੰਤ ਮਾਨ ਨੂੰ ਚੁਣਿਆ ,92 M L A ਕਿਸੇ ਇੱਕ ਨੇ ਥੋੜਾ ਬਣਾ ਦਿੱਤੇ ।ਕੀ ਖਿਆਲ
ਭਗਵੰਤ ਮਾਨ ਸੱਚ ਕਹਿੰਦਾ ਸੁਖਬੀਰ ਪਾਗਲ ਹੋ ਗਿਆ ਕਹਿੰਦਾ ਸਾਡਾ ਮੁਕਾਬਲਾ ਕਾਂਗਰਸ ਨਾਲ ਉਹ ਦੋ ਸੀਟਾਂ ਇਹ ਤੇਰੇ ਕੋਲ ਤੂੰ ਤਾਂ ਤਿੰਨ ਚ ਨਹੀਂ 13 ਚ ਨੀ
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਇਆ ਕਿਸੇ ਵੀ ਪਾਰਟੀ ਮੌਕੇ ਨਹੀਂ ਹੋਇਆ। ਪੰਜਾਬ ਦੀ ਇੱਕੋ ਇੱਕ ਪਾਰਟੀ ਮਸੀਹਾ ਪਾਰਟੀ ਸ਼੍ਰੋਮਣੀ ਅਕਾਲੀ ਦਲ
ਸਿਰਾ ਕਰਾਤਾ ਬਰੋ ਇੰਟਰਵਿਊ ਚ
Akalidal zindaabaad 🚩⚖️
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
😂😂😂😂
Sardar Sukhbir Singh Ji Badal jindabad
ਪੰਜਾਬ ਦੀ ਸੱਤਾ ਜਾਣ ਤੋ ਬਾਅਦ ਸੁਖਵੀਰ ਬਾਦਲ ਨੂੰ ਬੰਦੀ ਸਿੰਘਾਂ ਦੀ ਪੰਥ ਦੀ ਤੇ ਪੰਜਾਬ ਦੇ ਲੋਕਾਂ ਦੀ ਬਹੁਤ ਯਾਦ ਆ ਰਹੀ ਹੈ।ਪਰ ਜਦੋਂ ਇਹ ਪੰਜਾਬ ਦੀ ਸੱਤਾ ਤੇ ਕਾਬਜ ਸੀ ਉਸ ਟਾਈਮ ਤਾਂ ਇਸ ਨੂੰ ਰੱਬ ਵੀ ਯਾਦ ਨਹੀਂ ਸੀ।ਕਦੇ ਸਰਸੇ ਵਾਲੇ ਨੂੰ ਮਾਫ਼ੀ।ਕਦੇ ਸਰਸੇ ਵਾਲੇ ਦੇ ਰਿਸਤੇਦਾਰ ਨੂੰ ਜਲੰਧਰ ਵਿੱਚ ਪੈਟਰੋਲ ਪੰਪ ਵੀ ਦਿੱਤਾ ਹੈ।ਇਹ ਯਾਦ ਹੈ ਜਾਂ ਭੁੱਲ ਗਏ ਹੋ
ਖੇਤਰੀ ਪਾਰਟੀ ਖੇਤਰੀ ਪਾਰਟੀ ਕਰੀ ਜਾਨੈਂ ਹਰ ਵੇਲੇ। ਖੇਤਰੀ ਪਾਰਟੀ ਨੂੰ ਤੂੰ ਬਖਤੌਰ ਸਿਓਂ ਨਾਲ ਸਲਾਹ ਕਰਦੈਂ। ਘਰੇ ਬੈਠਕੇ ਮੀਆਂ ਬੀਵੀ ਸਲਾਹ ਕਰ ਲੈਨੇ ਓਂ। ਲੋਕਾਂ ਵਾਸਤੇ ਤਾਂ ਖੇਤਰੀ ਪਾਰਟੀ ਹੋਵੇ ਚਾਹੇ ਨੈਸ਼ਨਲ, ਇੱਕੋ ਗੱਲ ਆ।
ਜਦੋ ਦਾ ਇਹ ਬੰਦਾ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਿਆ ਏ ਉਸ ਟਾਈਮ ਤੋ ਹੀ ਅਕਾਲੀ ਦਲ ਬਾਦਲ ਥੱਲੇ ਜਾਂ ਰਿਹਾਂ ਹੈ
Man of words 👍🏼 sukhbir badal
ਅੱਗੇ ਤੁਸੀਂ ਕੀ ਕੀਤਾ ਲੋਕ ਸਭ ਜਾਣਦੇ
ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਅਦ ਹੈ ਤੇ ਜਿੰਦਾ ਬਾਅਦ ਰਹੇ ਗਾ ਆਉ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੀਏ
Paji dinasour a jange eh ni aunde jd tk eh sukha gapi age aaa
Akali dal jindabad 🎉🎉🎉🎉🎉
ਤੁਹਾਡਾ ਇਕੱਲਿਆਂ ਦਾ ਨਹੀਂਹੈ ਤੁਹਾਡਾ ਤਾਂਬਾਦਲ ਕਾਲੀ ਦਲ ਹੈ ਸਰੋਮਣੀ ਅਕਾਲੀ ਦਲ ਮਰ ਜੀਵੜਿਆਂ ਨੇ ਬਣਾਇਆ ਸੀ ਨਾ ਕਿ ਬਾਦਲਾਂ ਨੇ ਪਹਿਲਾਂ ਕਿਥੇ ਗੲਏ ਸੀਬੰਦੀ ਸਿੰਘਾ ਬਾਰੇ ਹੁਣ ਯਾਦ ਆ ਗਿਆ
ਸੁਖਵੀਰ ਕਿੰਨੇ ਹਾਸੇ ਆਲਾ ਗੋਲ ਜਿਹਾ ਗੋਲ ਗੋਲ ਗੱਲਾਂ ਕਰਕੇ ਹਸਾ ਦਿੰਦਾ
Very nice Good Sochi👌👌👌👌👌👌. Sahi kaha 😂
badal shab zindabad
Akalidal jindabad
Yes Akali dall jinda band not parkash chand badals dal
ਲੁੱਟ ਲੀਆ ਪੰਜਾਬ ਸਰਸ਼ੇ ਸਾਦ ਦੀ ਪਾਰਟੀ ਨੇ
SAD ZINDABAD ❤
💪💪💪⚖️⚖️🚩
Sukhveer ji keep it up 🇺🇸🇺🇸🇺🇸🇺🇸🇺🇸🇺🇸🦁🦁🙏🙏
ਸੁਖਬੀਰ ਸਿੰਘ ਬਾਦਲ ਜਿੰਦਾਬਾਦ
Sukhpal singh Khaira Saab jindabad
SHIROMANI AKALI DAL ZINDABAADਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ
Sukhe bai nu jittado is baar humble request
ਸੁੱਖਾ ਗੱਪੀ ਜੀ ਪੰਜਾਬ ਦਾ ਥੇਹ ਵੀ ਤੁਸੀਂ ਅਤੇ ਤੁਹਾਡੇ ਭਾਪੇ ਨੇ ਕੀਤਾ ਗੱਪੀਆ
Badal sab jindabad
ਇੱਕ ਗੱਲ ਤਾਂ ਹੈ jo ਵਿਕਾਸ ਵੱਡੇ ਬਾਦਲ ਸਾਬ ਕਰਗੇ ਉਹ ਹੋਰ ਨੀ ਕਿਸੇ ਤੋਂ ਹੋਣਾ
Akali dal zindabaad
Man of words sukhbir badal this time vote for SAD
SAD jindabaad
Ji Sir ji
Sodhi Veere Zindabad
ਬਾਦਲ ਪੰਜਾਬ ਛੱਡ ਕੇ ਚਲੇ ਜਾਣ ਇਨ੍ਹਾਂ ਨੂੰ ਪੰਜਾਬ ਨਿਕਾਲਾ ਦੇ ਦੇਣਾ ਚਾਹੀਦਾ ਹੈ
😂😂😂😂😂😂😂siraaaa comedy show swaad aa gya😂😂😂😂😂
ਸ਼ੋਮਣੀ ਅਕਾਲੀਦਲ ਜਿੰਦਬਾਦ⛳⛳
ਸੁਖਬੀਰ ਬਾਦਲ ਨੂੰ ਤਾ ਕਪਿਲ ਸ਼ਰਮਾ ਸੌ਼ ਵਿੱਚ ਜਾਣਾ ਚਾਹੀਦਾ ਏ
ਮੈਂ ਕੋਈ ਕਾਮੇਡੀ ਸ਼ੋਅ ਲੱਭ ਰਿਹਾ ਸੀ ਤਾਂ ਇਹ ਮਿਲਿਆ, ਬਹੁਤ ਧੰਨਵਾਦ
Main ta bai app has has ke muda ho geya .🤣🤣🤣
Duniya da doosra sab ton jhootha insaan- Sukhbir baadal, after Narendra Modi
@@bhupindersingh525ni,assssssaa ni
❤ ਜਿਹੜੀ ਗੱਲ ਹੈ ਸੱਚ ਹੈ ਕੰਮ ਅਕਾਲੀ ਦਲ ਨੇ ਦੋਨੋਂ ਸਰਕਾਰਾ ਤੋ ਵੱਧ ਕਰੇ ਹਨ ਪਰ ਦੱਸ ਸਾਲਾ ਦੇ ਰਾਜ ਵਿੱਚ ਸੁਖਬੀਰ ਬਾਦਲ ਦੀ ਜਵਾਨ ਤੇ ਇੱਕ ਵਾਰ ਵੀ ਬੰਦੀ ਸਿੰਘਾਂ ਦਾ ਨਾਮ ਨਹੀਂ ਲਿਆ ਸੀ
ਕੰਮ ਅਕਾਲੀ ਵੇਲੇ ਹੋੲਏ
@@honeysingh3310Sachi hmmm
ਗਾਣ ਗਾਇਆ ਸੀ ਇੱਕ ਵਾਰ ਬੰਦੀ ਸਿੰਘਾਂ ਲਈ ਸੁਖਵੀਰ ਬਾਦਲ ਸਾਬ ਨੇ 😂
Jehde galat hoye@@honeysingh3310
ਬਾਦਲ ਸਾਫ ਕੁਰਸੀ ਜਾਣ ਤੋ ਬਾਅਦ ਬੰਦੀ ਸਿੱਖ ਬਹੁਤ ਯਾਦ ਆਉਂਦੇ ਨੇ ਤੁਹਾਨੂੰ ,😊
ਪੰਜਾਬ ਦਾ ਸੱਭ ਤੋਂ ਲਾਹਨਤੀ ਬੰਦਾ ਸੁੱਖਾ ਬਾਦਲ
gup gup gup bolda...... Corrupt
@@ParamGGOPVEER G KIRPA KAR K BAKWAS BAND KARO.
PUNJAB DI AAN BAAN TE SHAN SUKHBIR BADAL
@@mkbskb1 nice joke 😂
Bilkul
@@mkbskb1ਗੁਰੂ ਗ੍ਰੰਥ ਸਾਹਿਬ ਜੀ ਦੇ ਕਾਤਲ ਕਾਲੀਆ ਭੇਡਾਂ
ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਸੜਕਾਂ ਤੇ ਪੁਲਾਂ ਦਾ ਬਹੁਤ ਨਿਰਮਾਣ ਹੋਇਆ। ਮਿਸਤਰੀ ਪਿੰਡਾਂ ਵਿੱਚ ਲੱਗੇ ਹੀ ਰਹਿੰਦੇ ਸੀ ਬਹੁਤ ਗਰਾਂਟਾਂ ਆਈਆਂ। ਜਿੰਨੇ ਸਾਹਨੇਵਾਲ ਦੇ ਵਿੱਚ ਸੀਵਰੇਜ ਤੇ ਪਾਰਕ ਬਣੇ ਅਕਾਲੀ ਗੌਰਮੈਂਟ ਦੀ ਹੀ ਦੇਣ ਹੈ
2008to1 2ਤਕ ਤੇ ਬਹੁਤ ਹੋਇਆ ਪਰ 13ਤੋਂ17ਤਕ ਬਿਲਕੁਲ v ਨਹੀਂ ਹੋਇਆ
ਜਿੰਨਾ ਮਰਜ਼ੀ ਲੋਕ ਸਮਝਾਈ ਜਾਣ, ਪਰ ਤੇਰੇ ਪੱਲੇ ਨੀ ਪੈਂਦੀ ਬਾਈ।
ਤੂੰ ਓਸੇ ਗੇਅਰ ਚ ਗਰਾਰੀਆਂ ਭੋਰੀ ਜਾਨੈਂ, ਓਥੇ ਈ ਸਲਿੱਪ ਕੱਢੀ ਜਾਨੈਂ। ਤੂੰ ਨੀ ਗਾਹਾਂ ਤੁਰ ਸਕਦਾ। ਖੜਾ ਰਹਿ ਏਥੇ ਈ।
ਜਦੋ ਅਕਾਲੀ ਦਲ ਸੱਤਾ ਚ ਹੁੰਦਾ ਹੈ ਜੀ , ਉਸ ਵਕਤ ਪੰਥ ਦੀ ਗੱਲ ਨਹੀ ਕਰਦਾ । ਅੱਜ ਸੱਤਾ ਤੋ ਬਾਹਰ ਹੈ ਪੰਥ ਦੀ ਗੱਲ ਕਰਨੀ , ਭਾਈ ਇਨਾਂ ਦੀ ਮਜਬੂਰੀ ਹੈ ।ਬਾਕੀ ਫੈਸਲਾ ਲੋਕਾਂ ਦਾ ਹੈ ਜੀ ।
ਜ਼ੀ ਬਿਲ਼ਕੁਲ਼ 2022 ਚ ਵੀ ਲੋਕਾਂ ਦਾ ਹੀ ਫ਼ੈਸ਼ਲ਼ਾਂ ਠੀਕ ਸੀ। ਹੁਣ ਉਸ ਤੌ ਵੀ ਬਹੁਤ ਵਧੀਆਂ ਫੈਸ਼ਲ਼ਾਂ ਕਰਣਗੇ ਪੰਜ਼ਾਬ ਦੇ ਯੋਦੇ ਬੱਬਰ ਸ਼ੇਰ। ਸਾਡੀ ਜ਼ਵਾਂਨੀ ਜ਼ਾਗ ਚੂੱਕੀ ਹੈ ਆਪਣੇ ਪਵਿੱਖ਼ ਵਾਂਰੇ। ਉਹੀ ਚੋਰ ਠੱਟ ਵਾਰ ਵਾਰ ਜ਼ਤਾਂ ਕੇ ਤਬਾਂਹ ਕਰਤਾ ਗ਼ਦਾਂਰਾਂ ਨੇ ਪੰਜ਼ਾਂਬ। ਮਾਂਣ ਹੈ ਪੰਜ਼ਾਂਬ ਦੀ ਗੱਲ਼ ਕਰਣ ਵਾਂਲ਼ੇ ਯੋਦਿਆਂ ਤੇ। ਚੋਰਾਂ ਨੇ ਸਾਂਡੀ ਨੋਜ਼ਵਾਂਨੀ ਨੂੰ ਅੱਗ਼ੇ ਆਉਣ ਹੀ ਨਹੀ ਦਿੱਤਾਂ। ਹੁਣ ਸਾਂਰੇ ਦੇਸ਼ਾਂ ਚ ਬੈਠੇ ਪੰਜ਼ਾਂਬ ਦੇ ਜ਼ਾਏ ਵੀ ਫਿਕਰ ਕਰ ਰਹੇ ਨੇ ਆਂਪਣੀ ਸੋਨੇ ਦੀ ਚਿੜੀ ਨੂੰ ਕਿਵੇ ਠੱਡਾਂ, ਚੋਰਾਂ ਤੇ ਗ਼ਦਾਂਰਾਂ ਤੋ ਵਚਾਂਉਣਾਂ।
ਬਹੁਤ ਵਧੀਆ ਗਲ ਕੀਤੀ ਹੈ ਜੀ ,ਪੰਜਾਬ ਨੂੰ ਸਮਝਦਾਰ ਵੋਟਰ ਹੀ ਬਚਾ ਸਕਦਾ ਹੈ।
@@AtwalFamily-or3pg ਜਦੋ ਬਾਈਂ ਜੀ 90 ਸਾਲ ਦੇ ਬਜੁਰਗ ਵੀ ਚੋਣਾਂ ਲੜਨਗੇ , ਫੇਰ ਨੋਜੁਆਨ ਅੱਗੇ ਕਿਵੇਂ ਆ ਸਕਣਗੇ ਜੀ ।
Lotoo tola
Sahi gl jwani vota ch khdn e ni dinde budhe eh
ਪੰਜਾਬ ਦਾ ਬੇੜਾ ਗਰਕ ਕਰਤਾ ਅਕਾਲੀਆਂ ਨੇ, ਪਿੰਡਾਂ ਵਿੱਚ ਇਹਨਾਂ ਦੇ ਬਣਾਏ ਜਥੇਦਾਰਾਂ ਨੇ ਪੂਰੀ ਗੁੰਡਾਗਰਦੀ ਕੀਤੀ, ਗਰੀਬ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਇਹਨਾਂ ਦੇ ਚਮਚਿਆਂ ਨੇ
ਸ਼ੁਕਰ ਰੱਬ ਦਾ ਇਹਨਾਂ ਤੋਂ ਜਾਨ ਛੁੱਟੀ
Pet Vekho Sukhe Da. Truck Di Body Varga.
ਗੁਰੂ ਗ੍ੰਥ ਸਾਹਿਬ ਦੀ ਬੇਅਦਬੀ ੲਿਹਨਾਂ ਅਕਾਲੀ ਰਾਜ ਸਮੇ ਹੋੲੀ। ਨਸ਼ੇ ਦਾ ਹੜ ੲਿਹਨਾਂ ਨੇ ਸ਼ੁਰੂ ਕੀਤਾ ਹੈ ਪੰਜਾਬ ਦੇ ਲੋਕਾ ਦਾ ਬਹੁਤ ਗੁੱਸਾ ੲਿਹਨਾਂ ਤੇ
ਖੇਤਰੀ ਪਾਰਟੀ ਉਦੋ ਹੀ ਵਧਦੀ ਫੁਲਦੀ ਹੈ ਜਦੋ ਕੇਂਦਰੀ ਸਰਕਾਰ ਨਾਲ ਲੜਦੀ ਦਿਖਦੀ ਹੈ
🎉🎉🎉🎉🎉🎉🎉 ਵਧਾਈਆਂ ਬਾਦਲ ਸਾਬ ਤੁਸੀਂ ਜਿੱਤਗੇ🎉🎉🎉🎉🎉🎉🎉🎉🎉🎉🎉🎉 congratulations ਮੇਰੇ ਵੱਲੋਂ ਅਡਵਾਂਸ ਵਿੱਚ 🎉🎉😂😂😂😂🎉🎉🎉
ਇਹ ਵੀਡੀਉ ਡਾਊਨਲੋਡ ਕਰੋ ਤਾਂ ਜ਼ੋ ਇਹ ਅਕਾਲੀ ਦਲ ਦੇ ਪ੍ਰਧਾਨ ਦੀਆਂ ਇਹ ਗੱਲਾਂ ਇਕ ਸਬੂਤ ਬਣ ਸਕਣ
Ih gadare kaum ne no one should trust these guys
ਭੋਸੜੀ ਦਿਆ ਤੇਰੇ ਕੋਲ ਕੋਈ ਜਵਾਬ ਨਹੀਂ ਹੈ ❤❤
ਆਮ ਆਦਮੀ ਪਾਰਟੀ ਜ਼ਿੰਦਾਬਾਦ ❤❤❤❤❤❤🎉🎉🎉🎉
ਦਿੱਲੀ ਦੇ ਦੱਲਿਆਂ ਪਿੱਛੇ ਲੱਗ ਕੇ ਅਸੀ ਅਕਾਲੀ ਦਲ ਨੂੰ ਭੁੱਲ ਗਏ ਸੀ ਪਰ ਹੁਣ ਸਾਡੇ ਨਾਲ ਨਾਲ ਪਿੰਡਾਂ ਸ਼ਹਿਰਾਂ ਦੇ ਲੋਕ ਵੀ ਅਕਾਲੀ ਦਲ ਦੇ ਕੀਤੇ ਲੋਕ ਭਲਾਈ ਦੇ ਕੰਮ ਯਾਦ ਕਰ ਰਹੇ ਨੇ
ਪੰਜਾਬ ਨੂੰ ਮੁਆਫ ਕਰ ਦਿਓ 🙏🏽🙏🏽
Duniya da doosra sab ton jhootha insaan, after Narendra Modi.
ਪੰਜਾਬ ਦਾ ਸੱਭ ਤੋਂ ਲਾਹਨਤੀ ਪਾਰਟੀ ਅਕਾਲੀਦਲ
ਅਕਾਲੀ ਦਲ ਨਹੀਂ ਇਹ ਬਾਦਲ ਦਲ
ਅਕਾਲੀ ਦਲ ਨਹੀ।
ਕਾਲੀ ਦਾਲ ਕਿਹਾ ਕਰੋ। ਕੋਕੜੂਆਂ ਵਾਲੀ 😁😁😂😂
ਐਤਕੀ ਸ਼੍ਰੋਮਣੀ ਅਕਾਲੀ ਦਲ ਏਨਾ ਵਰਗਾ ਕੰਮ ਕਿਸੇ ਪਲਟੀ ਨੇ ਨਹੀ ਕੀਤਾ ਸੁਖਬੀਰ ਸਿੰਘ ਬਾਦਲ ਹਰਮਨ ਪਿਆਰਾ ਨੇਤਾ ਜੀ
ਕਿਹੜਾ ਕੰਮ ਬਰਗਾੜੀ ਕਾਂਡ ਬਹਿਬਲ ਕਲਾਂ ਗੋਲੀ ਕਾਂਡ ਕੇ ਸਰਸਾ ਵਾਲੇ ਸਾਧ ਨੂੰ ਮਾਫ਼ੀ।
ਕੋਈ ਗ਼ੈਰਤ ਵਾਲੀ ਗੱਲ ਕਰਿਆ ਕਰੋ ਜੀ 🙏🙏
ਦੂਰ ਫਿੱਟੇ ਮੂੰਹ
Sukhbir Singh Badal zindabad Akalidal zindabad 🙏🙏🙏🙏🙏🙏
ਪਹਿਲਾਂ ਵੀ ਸੁੱਖਬੀਰ ਨੇ ਕਿਹਾ ਸੀ 20 ਸੀਟਾਂ ਜਿੱਤੂਗੀ ਅਾਮ ਅਾਦਮੀਂ ਪਰ,, 92 ਅਾੲੀਅਾਂ ਹੁਣ ਅਕਾਲੀ ਦਲ ਨੂੰ 0000 00000
ਜ਼ਿੰਦਗੀ ਚ ਸਭ ਤੋਂ ਵੱਡਾ ਦੁਖ ਤੇਰੀ ਪ੍ਰਧਾਨਗੀ ਹੇਠ ਅਕਾਲੀ ਦਲ ਰਹੇ ਸੀ
ਤੂੰ ਸਰਸੇ ਵਾਲੇ ਨੂੰ ਇੱਕ ਵਾਰ ਫੇਰ ਮੁਆਫੀ ਦਵਾ ਦੇ,ਫੇਰ ਭਾਵੇ ਕੋਈ ਗੱਲ ਬਣਜੇ,,
Par aapa akal thakt te hamla krn waalea nu vote paadage hna?
@@paraskaler1309 ਅਕਾਲ ਤਖਤ ਤੇ ਹਮਲੇ ਵਿੱਚ ਤੇ ਸੰਤਾਂ ਨੂੰ ਮਰਵਾਉਣ ਵਿੱਚ ਬਾਦਲ ਸਾਮਲ ਸੀ ,ਬਾਦਲ ਵਲੋਂ ਇੰਦਰਾ ਨੂੰ ਲਿਖੀਆਂ ਚਿੱਠੀਆ ਸਬੂਤ ਨੇ,ਜੋ ਅਜੇ ਵੀ ਮਜੂਦ ਨੇ,
@@gillpassanger order ta indira ne hi kite k badal prime minister c? Par saanu ta badal e dikhde bas
ਸ੍ਰੋਮਣੀ ਅਕਾਲੀ ਦਲ ਦੀ ਚੜਦੀਕਲਾ❤
ਸ਼੍ਰੋ.ਅ.ਦ ਜਿੰਦਾਬਾਦ
ਖਾਲਸਾ ਪੰਥ ਹੁਣ ਤੈਨੂੰ ਯਾਦ ਆ ਗਿਆ ਜਦੋਂ ਕਿ ਸਭ ਤੋਂ ਵੱਧ ਨੁਕਸਾਨ ਸੋਡੇ ਪਰਿਵਾਰ ਨੇ ਕੀਤਾ ਹੈ ਖਾਲਸਾ ਪੰਥ ਦਾ
Veer g kirpa kar k bakwas band kar o PUNJAB DI AAN BAAN TE SHAN SUKHBIR BADAL
@@mkbskb1 ਠੀਕ ਹੈ ਵੀਰ ਜੀ ਸੋਨੂੰ ਵਧੀਆ ਲੱਗਦਾ ਹੈ ਤਾਂ ਤੁਸੀ ਗੁਣ ਗਾਵੋ ਜੀ।ਸਭ ਦੇ ਆਪਣੇ ਆਪਣੇ ਵਿਚਾਰ ਨੇ।ਇਸ ਵਿੱਚ ਬਕਵਾਸ ਦੀ ਕੀ ਗੱਲ ਹੈ
ਘੈਟ ਬੰਦਾ ਬਾਦਲ
ਬਾਦਲ ਸਰਕਾਰ ਆਪਣੀ ਜ਼ਿੰਮੇਵਾਰੀ ਤੋ ਬਾਰ ਬਾਰ ਭੱਜੇ ਵਾਹਿਗੁਰੂ ਇਹਨਾਂ ਨੂੰ ਸਜਾ ਜਰੂਰ ਦੇਵੇ ਗਾ
ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ❤❤❤
ਇਸ ਤੋਂ ਵੱਡੀ ਕੀ ਬੇ ਸ਼ਰਮੀ ਹੋਵੇਗੀ ਜਿਹੜਾ ਐਨੇ ਸਾਲ ਰਾਜ ਕਰਕੇ ਵੀ ਨਾਂ ਤਾਂ ਪੰਜਾਬ ਦਾ ਕੁੱਝ ਸੁਆਰ ਸਕੇ ਨੇ ਤੇ ਨਾਂ ਹੀ ਸਿੱਖਾਂ ਦਾ ਫਿਰ ਵੀ ਦੁਸਰਿਆਂ ਤੇ ਦੋਸ਼ ਲਾ ਰਹੇ ਨੇ।
ਪੰਜਾਬ ਦਾ ਸਭ ਤੋਂ ਵੱਡਾ ਮੈਂਟਲ ਕੇਸ ਸੁੱਖਾ ਅਮਲੀ ਤੁਹਾਡੇ ਸਾਹਮਣੇ ਹੈ।
Haha
ਬਾਦਲ ਸਾਬ ਤੁਸੀਂ ਬਿਲਕੁਲ ਠੀਕ ਕਿਹਾ ਕਿ ਜਿਵੇਂ ਦਾ ਰਿਸਪੌਂਸ ਇਸ ਵਾਰ ਅਕਾਲੀ ਦਲ ਨੂੰ ਮਿਲ ਰਿਹਾ ਏਦਾਂ ਦਾ ਪਹਿਲਾਂ ਨਹੀਂ ਮਿਲਿਆ। ਇਸੇ ਖੁਸ਼ੀ ਚ ਕਿਸੇ ਲੀਡਰ ਨੂੰ ਤੁਸੀਂ ਪਾਰਟੀ ਚੋਂ ਕੱਢ ਰਹੇ ਹੋ ਤੇ ਕੋਈ ਆਪ ਛੱਡ ਕੇ ਜਾ ਰਿਹਾ। ਦੂਜਾ ਲੋਕ ਏਨਾ ਪਿਆਰ ਦੇ ਰਹੇ ਆ ਕਿ ਤੁਹਾਡੇ ਤੋਂ ਬਠਿੰਡਿਓਂ ਬਾਹਰ ਨੀਂ ਨਿਕਲਿਆ ਜਾ ਰਿਹਾ,
ਅੱਜ ਜਿੰਨੇ ਵੀ ਪੰਜਾਬ ਪੁਲਸ ਵਿੱਚ ਨੌਜਵਾਨ ਤ
, ਪਟਵਾਰੀ , ਟੀਚਰ ਨੇ ਉਹ ਸਾਰੇ ਅਕਾਲੀ ਦਲ ਦੀ ਸਰਕਾਰ ਵੇਲੇ ਹੀ ਭਰਤੀ ਹੋਏ ਨੇ
Oh v paise de ke hoye 5 to 10 lakh tak
Sare sparsh te paise nal hoe a
bai ohna da kam ha job dena koi ehsaan nai kita
@@YadvinderBrar1412 ਕਾਂਗਰਸ ਤੇ ਹੁਣ ਵਾਲਿਆਂ ਨੇ ਤਾਂ ਸ਼ਿਫਾਰਸ਼ ਨਾਲ ਵੀ ਨਹੀ ਦਿੱਤੀਆਂ… ਬਾਕੀ ਰਹੀ ਗੱਲ ਅਕਾਲੀਆਂ ਦੀ ਸਾਰੀ ਭਰਤੀ ਵੀਡੀਓਗ੍ਰਾਫੀ ਵਿੱਚ ਹੁੰਦੀ ਸੀ ਚਵਲੋ
ਸਾਲੀਆਂ ਕੂਚੀ ਭੇਡਾਂ ਆ ਗਈਆਂ ਮੈਂਅ ਮੈਂਅ ਕਰਨ
ਏਸ ਚਵਲ ਦਾ ਇੰਟਰਵੀਊ ਸੁਣਨ ਦਾ ਟਾਈਮ ਹੈ ਨਹੀਂ ਸਾਡੇ ਕੋਲ…ਤੇ ਜੇਡਾ ਸੁਣਦਾ ਉਹ ਵੇਹਲਾ ਹੀ ਹੋਣਾ…..ਗੱਪੀ ਸਿਰੇ ਦਾ
Sukhbir bai zindabad
ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ🎉
ਇਸ ਵਾਰ ਖੇਤਰੀ ਪਾਰਟੀ ਮਜ਼ਬੂਤ ਹੋਣੀ ਚਾਹੀਦੀ ਆ
Bilkul theek
Bilkul AKAALI DAL 💯 % chahida punjaab ch.
Nice work
Gt🎉😢😮😅 UTI😅😊
ਸੁਖਬੀਰ ਬਾਦਲ ਜੁਬਾਨ ਦੇ ਪੱਕੇ ਹਨ
😂😂😂😂😂
ਤੁਸੀਂ ਆਪਣੇ ਘਰ ਦੀ ਲੜੲਈ ਹੈ ਪੰਜਾਬ ਦੀ ਨਹੀਂ
ਇਹ ਸਵਾਲ ਵੀ ਪੁੱਛ ਲਿਆ ਕਰੋ ਵੀ ਜੇਕਰ ਬਾਦਲ ਪਾਰਟੀ ਜਿੱਤਦੀ ਹੈ ਤਾਂ ਪ੍ਰਧਾਨ ਮੰਤਰੀ ਲਈ ਵੋਟ ਕਿਸਨੂੰ ਪਾਵੇਗਾ
Badal sab Good
ਯਾਰ ਸੋਢੀ ਬਾਈ ਮੈਂ ਹੈਰਾਨ ਹਾਂ ਇਹ ਤਾਂ ਹੈ ਉਹ ਤੁਸੀਂ ਵੀ। ਤੇਨੂੰ ਯਾਰ ਹਾਸਾ ਕਿਉਂ ਨੀ ਆਉਂਦਾ,
Ehnu pta ne lagda k ki bolna😂😂😂😂
Very true
ਸ੍ਰੋਮਣੀ ਅਕਾਲੀ ਦਲ ਜਿੰਦਾ ਬਾਦ
Bai , Sukhbir badal man of words ,
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸੀ ਹੈ ਤੇ ਰਹੇਗਾ
Lun le le sromani akali dal da
Haaye vichara kida tarlea te ayea😂😂 jdo raaz cc thoda odo tuhi jeja sala bnde nu bnda ni cc smjde 😮😮
ਏ ਬਾਦਲ ਪਰਵਾਰ ਨਾਲ ਪੰਜਾਬ ਬਹੁਤ ਵਧੀਆ
ਸਭ ਵਧੀਆ ਢੰਗ ਨਾਲ ਆਉਣ ਵਾਲੀ
ਲੈਕਸਨ ਲੜੌ
ਤਾ ਕੇ ਪੰਜਾਬ ਦੀ ਤਰਁਕੀ ਹੌ ਸਕੇ
ਸੁਖਬੀਰ ਸਿੰਘ ਬਾਦਲ ਜਿੰਦਾ ਵਾਦ
ਅਕਾਲੀਦਲ ਨੂੰ ਤਰਁਕੀਆ ਤੇ ਲੈ ਜਾਓ
❤❤❤❤❤❤❤
😂😂😂
ਤੂੰ ਤੇ ਤੇਰਾ ਪਰਿਵਾਰ ਤਾਂ ਪਹਿਲਾਂ ਕਿਸਾਨਾਂ ਬਿੱਲਾਂ ਨੂੰ ਬਹੁਤ ਵਧੀਆ ਕਹਿੰਦੇ ਹੁੰਦੇ ਸੀ ਪਰ ਜਦੋਂ ਲੋਕ ਡਾਂਗਾਂ ਲੈ ਕੇ ਸੋਡੇ ਪਿੱਛੇ ਪਏ ਫਿਰ ਸੋਨੂੰ ਅਕਲ ਆਈ ਸੀ।ਤੂੰ ਤਾਂ ਪਹਿਲਾਂ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ ਸੀ।ਜਦੋਂ ਲੋਕਾਂ ਨੇ ਸੋਨੂੰ ਪੰਜਾਬ ਦੀ ਕੁਰਸੀ ਤੋਂ ਬਹੁਤ ਦੂਰ ਕਰ ਦਿੱਤਾ ਫਿਰ ਸੋਨੂੰ ਇਹ ਪਾਖੰਡ ਕਰਨਾ ਪੈ ਰਿਹਾ ਹੈ
ਪੰਜਾਬ ਦੀ ਪਾਰਟੀ ਅਕਾਲੀਦਲ ਜਿੰਦਾਬਾਦ 👍✌✌
Bahut vadhea comedy 😃 aaa Sira da comedyean banda eh
ਢਿੱਡ ਵੇ ਕਿਵੇਂ ਪਤੀਲੇ ਵਰਗਾ ਕੱਢਿਆ 😂😂
ਹਰਾਮ ਦੇ ਮਾਲ ਨਾਲ ਭਰਿਆ।
ਕੋਈ ਛੋਟੀ ਮੋਟੀ ਗੱਲ ਨਹੀ 😁😁😂😂
@@SukhwinderSinghSukhwinde-tj6ijਹਰਨਾਮ ਨਹੀਂ ਹਰਾਂਮ ਦੇ ਮਾਲ ਨਾਲ਼ ਭਰਿਆ।
@@onkarsahota1677 ਹੁਣ ਚੈੱਕ ਕਰੋ ਜੀ
Next cm punjab sukhbir badal ji 🙏
ਹੁਣ ਅਕਾਲੀ ਦਲ ਨੂੰ ਹੀ ਵੋਟ ਪਾਵਾਂਗੇ
ਥੁੱਕ ਕੇ ਚੱਟੇਂਗਾ
@@sukhpalsinghsandhu9963 ਤੇਰੀ ਭੈਣ ਦੀ ਲੰਨ ਝਾੜੂ ਵਾਲਿਆ ਤੂੰ ਵੀ ਸਾਲਿਆ ਪਹਿਲਾਂ ਜਾਂ ਕਾਂਗਰਸ ਤੇ ਜਾਂ ਅਕਾਲੀ ਦਲ ਨੂੰ ਵੋਟ ਪਾਉਂਦਾ ਰਿਹਾ
SAD Zindabad ❤️❤️
अकाली दल बादल jindabaad
Akali Dal jinda baad ❤
ਬੰਦੀ ਸਿੰਘਾਂ ਨੂੰ ਛਡਾਉਣ ਵਾਲੀ ਗੱਲ ਸਿਰਫ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਂਣਾ ਹੈ, ਪਹਿਲਾਂ ਅਪਣੇ ਰਾਜ ਵੇਲੇ ਬੰਦੀ ਸਿੰਘ ਦੀ ਯਾਦ ਕਿਉਂ ਨਹੀਂ ਆਈ।
ਸੁੱਖੇ ਬਾਈ ਤੇਰੇ ਬਾਰੇ ਲੋਕਾਂ ਦੇ ਲਿਖੇ ਹੋਏ ਕੁਮੈਂਟ ਜ਼ਰੂਰ ਪੜ੍ਹ ਲਿਆ ਕਰ। ਤੂੰ ਆਪਣਾ ਢਿੱਡ ਭਰਨ ਤੋਂ ਇਲਾਵਾ ਹੋਰ ਕੋਈ ਵੀ ਕੰਮ ਨਹੀਂ ਕੀਤਾ। ਆਪਣੇ ਢਿੱਡ ਦਾ ਸਾਈਜ ਘਟਾ ਜੋ ਦਿਨੋਂ ਦਿਨ ਵਧਦਾ ਹੀ ਜਾ ਰਿਹਾ ਹੈ।
ਬੇੜਾ ਗਰਕ ਕਰਾਇਆ ਪੰਜਾਬ ਦਾ ਥਾਦਲ ਦਲ ਨੇ ਞਾਹਿਗੁਰੂ ਜੀ ਸਭ ਦੇਖ ਰਹੇ ਨੇ ਜਿਹਨਾ ਨੇ ਬਾਦਲਾ ਦਾ ਸਾਬ ਦਿੱਤਾ ਉਹਨਾ ਦਾ ਞੀ ਹਾਲ ਦਿਖੳਉ ਪੰਜਾਬ ਉਜਾੜਿਆ
Sardar Sukhbir Singh Badal Saab ji jindabadh ji
Sat Shree Akall Sir ji Sukhbir Veer ji
Boht vdia speech a Punjab lyi 🙏🏼Plz eh Sach a 🙏🏼
ਭੰਡ ਦੇ ਭਗਤ ਜਿਨੇਂ ਮਰਜ਼ੀ ਕੁਮਿੰਟ ਕਰ ਲੈਣ ਹੁਣ ਭੰਡ ਦੀ ਗੱਲ ਨਹੀਂ ਬਣਨੀ
ਗੱਲ ਸੁੱਖੇ ਅਮਲੀ ਦੀਆ ਭੇਡਾਂ ਦੀ ਵੀ ਨਹੀ ਬਣਨੀ ।😁😁😂😂
ਮਾਂਜਾ ਪਾਰਟੀ ਦੀਆਂ ਭੇਡਾਂ ਸਮਝ ਨਹੀਂ ਸਕਦੀਆਂ ਬਾਈ
@@jitsingh8827 ਸੁੱਖੇ ਅਮਲੀ ਦੀ ਭੇਡ ਤੇਰੀ ਭੂਆ ਸਿਮਰੋਂ ਸਮੇਤ ਸਾਰੇ ਹਾਰਨਗੇ ।
2022 ਵਾਲਾ ਹਾਲ ਹੋਣਾ ਤੁਹਾਡਾ 👎👎
@@SukhwinderSinghSukhwinde-tj6ij ਤੇਰਾ ਕੀ ਲਗਦਾ ਭਗਵੰਤ ਮਾਨ ਨਾਲੇ ਕੇਜਰੀ ਲਾਲਾ ਬਾਕੀ ਆ ਭੂਆ ਭੈਣਾਂ ਵਾਲੀ ਸ਼ਬਦਾਵਲੀ ਵਧੀਆ ਗੱਲ ਨਹੀਂ ਇਸ ਤੋਂ ਬੰਦੇ ਦੀ ਔਕਾਤ ਵਧੀਆ ਨਹੀਂ ਬਨਦੀ
@@jitsingh8827 ਹੁਣ ਔਕਾਤ ਤੇ ਆ ਗਿਆ। ਕਿਸੇ ਨੂੰ ਮਾੜਾ ਬੋਲਣ ਤੋਂ ਪਹਿਲਾ ਸੋਚਿਆ ਕਰ ।
ਸਾਰੇ ਪੰਜਾਬ ਨੇ ਭਗਵੰਤ ਮਾਨ ਨੂੰ ਚੁਣਿਆ ,92 M L A ਕਿਸੇ ਇੱਕ ਨੇ ਥੋੜਾ ਬਣਾ ਦਿੱਤੇ ।
ਕੀ ਖਿਆਲ
ਭਗਵੰਤ ਮਾਨ ਸੱਚ ਕਹਿੰਦਾ ਸੁਖਬੀਰ ਪਾਗਲ ਹੋ ਗਿਆ
ਕਹਿੰਦਾ ਸਾਡਾ ਮੁਕਾਬਲਾ ਕਾਂਗਰਸ ਨਾਲ ਉਹ ਦੋ ਸੀਟਾਂ ਇਹ ਤੇਰੇ ਕੋਲ ਤੂੰ ਤਾਂ ਤਿੰਨ ਚ ਨਹੀਂ 13 ਚ ਨੀ
ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ। ਜਿੰਨਾ ਵਿਕਾਸ ਸ਼੍ਰੋਮਣੀ ਅਕਾਲੀ ਦਲ ਵੇਲੇ ਹੋਇਆ ਕਿਸੇ ਵੀ ਪਾਰਟੀ ਮੌਕੇ ਨਹੀਂ ਹੋਇਆ। ਪੰਜਾਬ ਦੀ ਇੱਕੋ ਇੱਕ ਪਾਰਟੀ ਮਸੀਹਾ ਪਾਰਟੀ ਸ਼੍ਰੋਮਣੀ ਅਕਾਲੀ ਦਲ
ਸਿਰਾ ਕਰਾਤਾ ਬਰੋ ਇੰਟਰਵਿਊ ਚ
Akalidal zindaabaad 🚩⚖️
ਸੁਖਬੀਰ ਸਿੰਘ ਬਾਦਲ ਜ਼ਿੰਦਾਬਾਦ
😂😂😂😂
Sardar Sukhbir Singh Ji Badal jindabad
ਪੰਜਾਬ ਦੀ ਸੱਤਾ ਜਾਣ ਤੋ ਬਾਅਦ ਸੁਖਵੀਰ ਬਾਦਲ ਨੂੰ ਬੰਦੀ ਸਿੰਘਾਂ ਦੀ ਪੰਥ ਦੀ ਤੇ ਪੰਜਾਬ ਦੇ ਲੋਕਾਂ ਦੀ ਬਹੁਤ ਯਾਦ ਆ ਰਹੀ ਹੈ।ਪਰ ਜਦੋਂ ਇਹ ਪੰਜਾਬ ਦੀ ਸੱਤਾ ਤੇ ਕਾਬਜ ਸੀ ਉਸ ਟਾਈਮ ਤਾਂ ਇਸ ਨੂੰ ਰੱਬ ਵੀ ਯਾਦ ਨਹੀਂ ਸੀ।ਕਦੇ ਸਰਸੇ ਵਾਲੇ ਨੂੰ ਮਾਫ਼ੀ।ਕਦੇ ਸਰਸੇ ਵਾਲੇ ਦੇ ਰਿਸਤੇਦਾਰ ਨੂੰ ਜਲੰਧਰ ਵਿੱਚ ਪੈਟਰੋਲ ਪੰਪ ਵੀ ਦਿੱਤਾ ਹੈ।ਇਹ ਯਾਦ ਹੈ ਜਾਂ ਭੁੱਲ ਗਏ ਹੋ
ਖੇਤਰੀ ਪਾਰਟੀ ਖੇਤਰੀ ਪਾਰਟੀ ਕਰੀ ਜਾਨੈਂ ਹਰ ਵੇਲੇ। ਖੇਤਰੀ ਪਾਰਟੀ ਨੂੰ ਤੂੰ ਬਖਤੌਰ ਸਿਓਂ ਨਾਲ ਸਲਾਹ ਕਰਦੈਂ।
ਘਰੇ ਬੈਠਕੇ ਮੀਆਂ ਬੀਵੀ ਸਲਾਹ ਕਰ ਲੈਨੇ ਓਂ। ਲੋਕਾਂ ਵਾਸਤੇ ਤਾਂ ਖੇਤਰੀ ਪਾਰਟੀ ਹੋਵੇ ਚਾਹੇ ਨੈਸ਼ਨਲ, ਇੱਕੋ ਗੱਲ ਆ।
ਜਦੋ ਦਾ ਇਹ ਬੰਦਾ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਿਆ ਏ ਉਸ ਟਾਈਮ ਤੋ ਹੀ ਅਕਾਲੀ ਦਲ ਬਾਦਲ ਥੱਲੇ ਜਾਂ ਰਿਹਾਂ ਹੈ
Man of words 👍🏼 sukhbir badal
ਅੱਗੇ ਤੁਸੀਂ ਕੀ ਕੀਤਾ ਲੋਕ ਸਭ ਜਾਣਦੇ
ਸ਼੍ਰੋਮਣੀ ਅਕਾਲੀ ਦਲ ਜਿੰਦਾ ਬਾਅਦ ਹੈ ਤੇ ਜਿੰਦਾ ਬਾਅਦ ਰਹੇ ਗਾ ਆਉ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰੀਏ
Paji dinasour a jange eh ni aunde jd tk eh sukha gapi age aaa
Akali dal jindabad 🎉🎉🎉🎉🎉
ਤੁਹਾਡਾ ਇਕੱਲਿਆਂ ਦਾ ਨਹੀਂਹੈ ਤੁਹਾਡਾ ਤਾਂਬਾਦਲ ਕਾਲੀ ਦਲ ਹੈ ਸਰੋਮਣੀ ਅਕਾਲੀ ਦਲ ਮਰ ਜੀਵੜਿਆਂ ਨੇ ਬਣਾਇਆ ਸੀ ਨਾ ਕਿ ਬਾਦਲਾਂ ਨੇ ਪਹਿਲਾਂ ਕਿਥੇ ਗੲਏ ਸੀਬੰਦੀ ਸਿੰਘਾ ਬਾਰੇ ਹੁਣ ਯਾਦ ਆ ਗਿਆ
ਸੁਖਵੀਰ ਕਿੰਨੇ ਹਾਸੇ ਆਲਾ ਗੋਲ ਜਿਹਾ ਗੋਲ ਗੋਲ ਗੱਲਾਂ ਕਰਕੇ ਹਸਾ ਦਿੰਦਾ
Very nice Good Sochi👌👌👌👌👌👌. Sahi kaha 😂
badal shab zindabad
Akalidal jindabad
Yes Akali dall jinda band not parkash chand badals dal
ਲੁੱਟ ਲੀਆ ਪੰਜਾਬ ਸਰਸ਼ੇ ਸਾਦ ਦੀ ਪਾਰਟੀ ਨੇ
SAD ZINDABAD ❤
💪💪💪⚖️⚖️🚩
Sukhveer ji keep it up 🇺🇸🇺🇸🇺🇸🇺🇸🇺🇸🇺🇸🦁🦁🙏🙏
ਸੁਖਬੀਰ ਸਿੰਘ ਬਾਦਲ ਜਿੰਦਾਬਾਦ
Sukhpal singh Khaira Saab jindabad
SHIROMANI AKALI DAL ZINDABAAD
ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ