ਨਿਹੰਗ ਬਾਣੇ ’ਚ ਆਏ ਲੋਕਾਂ ਨੇ ਕੁੱਟਿਆ ਨੌਜਵਾਨ, ਸੀਸੀਟੀਵੀ ਤਸਵੀਰਾਂ ਆਈਆਂ ਸਾਹਮਣੇ

Поделиться
HTML-код
  • Опубликовано: 2 фев 2025

Комментарии • 54

  • @joginderpal745
    @joginderpal745 10 дней назад +25

    ਨਿਹੰਗ ਬਾਣੇ ਵਿਚ ਨਹੀਂ ਨਿਹੰਗ ਨੇ

  • @BhagwanSingh-wh9uy
    @BhagwanSingh-wh9uy 9 дней назад +11

    ਜੈ ਕੋਈ ਗਲਤ ਕੰਮ ਕਰਦਾ ਹੈ ਪਹਿਲਾ ਓਸ ਨੂੰ ਵਾਰਨਿੰਗ ਦੇਣੀ ਚਾਹੀਦੀ ਹੈ ਫਿਰ ਕਾਨੂੰਨੀ ਕਰਵਾਈ ਕਰਨੀ ਚਾਹੀਦੀ ਹੈ, ਅਜਕਲ ਕਾਨੂੰਨੀ ਕਾਰਵਾਈ ਕੋਈ ਨਹੀਂ ਕਰਦਾ, ਕਨੂੰਨ ਦੇ ਵਿਰੁੱਧ ਚਲਦਾ ਜਿਸ ਕਰਕੇ ਪੰਜਾਬ ਵਿੱਚ ਅਰਾਜਕਤਾ ਫੈਲੀ ਪਈ ਹੈ, ਮੀਡੀਆ ਵੀ ਮਾੜੇ ਅਨਸਰਾਂ ਨੂੰ ਹੀ ਪ੍ਰਮੋਟ ਕਰਦਾ ਹੈ ਮੇਰੇ ਬੰਦੇ ਦਸ ਪ੍ਰਤਿਸ਼ਤ ਤੋਂ ਵੱਧ ਨਹੀਂ ਹਨ ਪਬਲਿਕ ਬਲਵਾਨ ਹੋਣ ਦੇ ਬਾਵਜੂਦ ਇਹਨਾਂ ਨੂੰ ਹੱਥ ਪਾਉਣ ਤੋਂ ਝਿਜਕਦੀਂ ਹੈ,ਸਿਰਫ ਵੀਡਿਓ ਬਣਾਉਣ ਵਿੱਚ ਮਸਤ ਰਹਿੰਦੀ ਹੈ, ਬਹਾਦਰ ਪੰਜਾਬੀ ਵਜੋਂ ਪੇਸ਼ ਨਹੀ ਆਉਂਦੀ।ਮੇਰਾ ਨਿੱਜੀ ਵਿਚਾਰ ਹੈ ਕਿ ਇਕੱਲਾ ਪੁੱਤਰ ਹੋਣਾ ਜਾ ਤਾਂ ਓਸ ਨੂੰ ਮਾਤਾ ਪਿਤਾ ਡਰਪੋਕ ਬਣਾ ਦਿੰਦੇ ਹਨ ਜਾ ਫਿਰ ਮਾਤਾ ਪਿਤਾ ਦੀ ਔਲਾਦ ਵਲੋ ਲਾਪਰਵਾਹੀ ਤੇ ਬੱਚੇ ਦੀ ਕੁਸੰਗਤ ਓਸ ਨੂੰ ਝੰਡੇ ਹੇਠਲਾ ਬਣਾ ਦਿੰਦੀ ਹੈ ਜੀ।

  • @VikramShotra
    @VikramShotra 8 дней назад +11

    ਇਨਾਂ ਨੂੰ ਥਾਣੇ ਚ ਲੈ ਜਾ ਕੇ ਇਹਨਾਂ ਦੀ ਚੰਗੀ ਛਿੱਤਰ ਪਰੇੜ ਕਰੋ ਜੀ। ਧੰਨਵਾਦ

    • @shanjitgill3625
      @shanjitgill3625 6 дней назад +1

      Kl nu koi maa bhain khdi howe ohnu koi chede fir , koi nihang bcha lwe .. te chedkhani krn wle nu kutapa kre fir v ehi gl khonge k ehna nu lajiyao thne ch

    • @jassasinghsingh96crodibudhadal
      @jassasinghsingh96crodibudhadal 6 дней назад +1

      Dam haga tara vich te enna nihangia da muhh te jake Edda kha frr dakhe maja ounda😂😂

    • @SatnamSingh-kg3kd
      @SatnamSingh-kg3kd 5 дней назад +1

      ਮੈਨੂੰ ਪਤਾ ਉਹ ਕਿਆ ਕਿਉਂ ਕੁੱਟਿਆ ਬੂਥਾ ਚੱਕ ਲੈਂਦੇ ਤੁਹਾਨੂੰ ਅੰਗਰੇਜ਼ ਹੀ ਠੀਕ ਕਰਦੇ ਸੀਗੇ

  • @swaranjitkaur-vw2kq
    @swaranjitkaur-vw2kq 4 дня назад +2

    ਲਈ ਤਾਂ ਫਿਰਦੇ ਦਾ ਕਿਰਪਾਨਾ ਨਿਹੰਗ ਸਿਰੇ ਬਹੁਤ ਚੜੇ ਆ ਠਾਣੇ ਜਾ ਕੇ ਛਿੱਤਰ ਪਰੇਡ ਪੂਰੀ ਕਰੋ ਇਹਨਾਂ ਦੀ

  • @kamaljeet5459
    @kamaljeet5459 10 дней назад +6

    Nihang Bane which nahin Neha gana

  • @happyramanand1022
    @happyramanand1022 4 дня назад +2

    Ena di chetrol karo

  • @Ranarajput95925
    @Ranarajput95925 4 дня назад +1

    Shame on these people Guru da bana eda dya kol nhi hona chahida guru da bana loka di rakhya lyi aa na ki loka ty julam krn nu

  • @jograjsidhu5400
    @jograjsidhu5400 9 дней назад +6

    Badmashi keh sakde haa

  • @RajpalSingh-m4c4o
    @RajpalSingh-m4c4o 5 дней назад +1

    Waheguru ji

  • @JaspalSingh-rf7sl
    @JaspalSingh-rf7sl 6 дней назад +7

    Nihaga---de---Bane----Vich----Nahi----Sagoh----NIHAG---hee---han-----DGP--Sahib---Ehna--Luchea-te-Karwai-Karo

    • @Sidhumoosewala-wp2ux
      @Sidhumoosewala-wp2ux 4 дня назад

      ਤੇ ਜਿਹੜੇ ਤੇਰੇ ਵਰਗੇ ਇੱਕਲੇ ਨੂੰ 20 ਭਇਆ ਕੁੱਟ ਜਾਂਦੇ ਨਾਲ ਪੱਗ ਲਾਹ ਜਾਂਦੇ ਉਨ੍ਹਾਂ ਤੇ ਬੋਲੋ ਵਿਦਵਾਨ ਜ਼ੀ ਕੁੱਛ 😡😡😡

  • @hothi13singh
    @hothi13singh 4 дня назад

    ਲੱਖ ਦੀ ਲਾਹਨਤ ਚੈਨਲ ਵਾਲਿਆ ਦੇ ਤੇ ਓਹਤੋ ਵੱਡੀ p&p ਤੇ ਤੁਸੀ ਆਪ ਕਬੂਲੀ ਜਨੇ ਆ ਕੇ ਹਜੇ ਨਿਹੰਗ ਸਿੰਘਾਂ ਤੋਂ ਤਫਦੀਸ਼ ਨਹੀਂ ਕੀਤੀ ਤਾਂ ਤੁਹਾਡਾ ਕੈਮਰੇ ਦੀ ਅੱਖ ਅੱਗੇ ਆਉਣਾ ਨਹੀਂ ਬਣਦਾ one side story ਲੇ ਕੇ।

  • @RaviKumar-iv7eu
    @RaviKumar-iv7eu 5 дней назад +1

    ✝️✝️✝️✝️✝️✝️✝️💪💪💪💪✝️✝️💪✝️✝️✝️✝️✝️✝️✝️✝️✝️✝️

    • @Lovedeep6358
      @Lovedeep6358 4 дня назад +1

      ਈਸਾਈ ਧਰਮ ਮੁਰਦਾਬਾਦ 🐵🐵🐵🐵

  • @HareeshGroverGrover
    @HareeshGroverGrover 10 дней назад +4

    Eh ta gunda gardi hai।eh log mahol khrab kr rhe ne।। Ehna uppr kadi to kadi karwayi honi chahidi hai

  • @Ranarajput95925
    @Ranarajput95925 4 дня назад

    Eda dya krke aslii nihanga di bejti hundi

  • @tajjalni1724
    @tajjalni1724 10 дней назад +2

    bhot mada Kita Hana Hai guru da Sikh Koni guru da Sikh nhata ta hat nhi chokda

  • @BalrajsinghBrar-zq5gs
    @BalrajsinghBrar-zq5gs 4 дня назад

    😂😂😂😂😂😂😂

  • @angryman8715
    @angryman8715 9 дней назад +2

    Eh vehlarh ne dale ehna te salhat to sakhat karawaie hini chahidi

  • @BhagwanSingh-wh9uy
    @BhagwanSingh-wh9uy 9 дней назад +1

    ਮਾੜੇ ਬੰਦੇ 10 ਪ੍ਰਤੀਸ਼ਤ ਤੋਂ ਵੱਧ ਨਹੀਂ

  • @jainderrandhawa2209
    @jainderrandhawa2209 5 дней назад

    Jagbani wale nihang Singha Naal bahut Nafrat kar dene

  • @skshubreet
    @skshubreet 10 дней назад +1

    Gunday wely firde na a appne maa baap de sawa karde apnyaa jmediariya nebade nhi dujaa tey gundagardi karde galit a

  • @BhupinderSingh-mf5cc
    @BhupinderSingh-mf5cc 9 дней назад

    Ludhiana vich jassiea road hobbeowal vich ikk punjabie de ghar up bhiar walea niy ikk benda mar detta 2 jekhi kerdetty hin ohna bery vi dusso ji

  • @MintuMehra-p8d
    @MintuMehra-p8d 9 дней назад

    Ina Nihagha nu Chitale honi Chahi da va

  • @JaspalSingh-rf7sl
    @JaspalSingh-rf7sl 6 дней назад

    Luche----Nihag-----Badmash😊

  • @singsing9946
    @singsing9946 5 дней назад

    Enanu Dibrugarh pahunchao

  • @gurmailsinghcoach8099
    @gurmailsinghcoach8099 9 дней назад

    Kut mar karke gunda garde kete a ehna de galt fehme ch jekar ona de jan chale jande nehang bana pake bane nu. Badnam karn lage han ehe je jdo ke guru ka kahlsha ta nemrta wala subha rakhda hae kae ta amret sak ke hankar he jande han

  • @shanjitgill3625
    @shanjitgill3625 6 дней назад +1

    Koi glti kiti hougi naojwan ne

  • @mandeepsaini7752
    @mandeepsaini7752 5 дней назад

    Gundagardi

  • @ashubyhdhir6129
    @ashubyhdhir6129 5 дней назад

    Nihangh hi han

  • @JasvirSinghdhillon-v8q
    @JasvirSinghdhillon-v8q 5 дней назад

    Galat kam karta huna

  • @kamaljeet5459
    @kamaljeet5459 10 дней назад +1

    Hina Neha sakht kaarvayi karo pure Punjab mein pareshan kar rakha hai

  • @shemshersingh-zq4ko
    @shemshersingh-zq4ko 5 дней назад +1

    ਉਸ ਬੰਦੇ ਨੇ ਕੁਜ ਗ਼ਲਤ ਕੀਤਾ ਹਉ ਤਾ ਹੀ ਨਿਹੰਗ ਸਿੰਘਾਂ ਉਸਨੂੰ ਕੁਟਿਆ

  • @habibali-dq6xi
    @habibali-dq6xi 5 дней назад

    Niayang da bana pa ke aa log kanoon nu hath ch lende aa

  • @sunilshiwan8498
    @sunilshiwan8498 6 дней назад

    Yr ehna loka ne duniya bhar ch punjab di matti pes kiti hhoi ha

  • @charanjitvirk4514
    @charanjitvirk4514 2 дня назад

    Fake people did this

  • @RaviKumar-iv7eu
    @RaviKumar-iv7eu 5 дней назад

    ✝️✝️✝️✝️✝️✝️✝️✝️✝️✝️✝️✝️✝️✝️✝️✝️💪💪💪💪💪💪💪💪💪💪💪💪