18 ਟਾਇਰੇ ਟਰੱਕ ਚੋਰੀ, ਪਤੰਦਰ ਚੱਕੀ ਫਿਰਦੇ ਸੀ ਕਟਰ, ਕਬਾੜ ਬਣਾ ਜਾ ਰਹੇ ਸੀ ਵੇਚਣ, ਹੋ ਗਈ ਕਾਰਵਾਈ

Поделиться
HTML-код
  • Опубликовано: 8 фев 2025
  • ਪੰਜਾਬ ਪੁਲਸ ਹੱਥ ਵੱਡੀ ਸਫਲਤਾ ਲੱਗੀ ਹੈ...ਪੁਲਸ ਵੱਲੋਂ ਟਰੱਕ ਚੋਰ ਗਿਰੋਹ ਨੂੰ ਗ੍ਰਿਫਤਾਰ ਕੀਤਾ ਗਿਆ ਹੈ...ਪੁਲਸ ਵੱਲੋਂ ਮਾਮਲੇ ਚ ਵੱਡੇ ਖੁਲਾਸੇ ਕੀਤੇ ਗਏ ਨੇ।
    #jagbani #truckthief #policeaction #policearrest #punjabnews
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 52

  • @Kuldeep06sraw
    @Kuldeep06sraw 3 дня назад +9

    ਕੋਈ ਗੱਲ ਨਹੀ,ਇਕ,ਮਹੀਨੇ,ਤੱਕ ਇੰਨਾ,ਜਮਾਨਤ ਤੇ,ਬਾਹਰ ਆ,ਜਾਣਾ,ਸਿਰਫ ਸੱਚ ਬੋਲ,ਕੇ,ਜੇਲ੍ਹ ਜਾਣ ਵਾਲਿਆ ਨੂੰ,ਜਮਾਨਤ ਨਹੀ,ਮਿਲਦੀ,ਬਾਕੀ,ਸਭ,ਨੂੰ,ਜਮਾਨਤ, ਮਿਲਦੀ,ਹੈ,,,ਧੰਨਵਾਦ

  • @mann-kg4pg
    @mann-kg4pg 22 часа назад +2

    ਵਾਹ ਜੀ ਵਾਹ। ਮੈਂ ਵੀ ਸੋਚਦਾਂ ਸੀ ਕੀ ਕਵਾੜ ਦੀਆਂ ਦੁਕਾਨਾਂ ਤੇ ਨਵਾਂ ਸਪੇਅਰ ਪਾਰਟ ਕਿੱਥੋਂ ਆਉਂਦਾ। ਇਸੇ ਤਰ੍ਹਾਂ ਹੀ ਆਉਂਦਾ ਹੋਵੇ ਗਾ।

  • @TheKingHunter8711
    @TheKingHunter8711 5 дней назад +8

    ਟਰੱਕ ਦੇ ਪਿੱਛੇ ਲਿਖਿਆ ਸੀ : -
    👉🏻 'ਮਿੱਤਰਾਂ ਦੀ ਚੜ੍ਹਤ ਤੋਂ ਮੱਚੂ ਕਾਲਜਾ,
    ਦੋ ਕੈਪਸੂਲ ਲੈ ਲਈਂ ਤੇਜਾਬ ਦੇ'

  • @SatnamSingh-zk4ce
    @SatnamSingh-zk4ce 5 дней назад +11

    Good 🌹 Punjab police offcer

  • @MohanSingh-o4b
    @MohanSingh-o4b 5 дней назад +12

    Very good PP

  • @jaspalsingh-bg3fo
    @jaspalsingh-bg3fo 5 дней назад +9

    very🎰good💯 punjab police🙌🙏🏽🙏🏽💕😊😊💖

  • @gurmindersingh7855
    @gurmindersingh7855 5 дней назад +6

    ਚੰਗੀ ਤਰ੍ਹਾਂ ਛਿੱਤਰ ਫ਼ੇਰੋ ਤੇ ਹੋਰ ਵੀ ਪੁੱਛ ਸਕਦੇ ਹੋ

  • @AmansinghSandhu-t6s
    @AmansinghSandhu-t6s 5 дней назад +4

    Good 💯

  • @harmailsingh652
    @harmailsingh652 5 дней назад +11

    ਹੁਣ ਵੀ ਕਹੋ fake

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ День назад +1

    ਇੱਕ ਵਾਰ ਬਰਨਾਲਾ ਦੇ ਕਿਸੇ ਬੰਦਿਆਂ ਦੀ ਔਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਗੱਲ ਕਰਦੇ ਸੀ ਕਿ ਕਿਵੇਂ ਬਰਨਾਲਾ ਦੇ ਹੀ ਬੰਦੇ ਗੁਹਾਟੀ ਚ ਲੋਹੇ ਦੀਆਂ ਭਰੀਆਂ ਹੋਈਆਂ ਗੱਡੀਆਂ ਖੋਹਣ ਦਾ ਕੰਮ ਕਰਦੇ ਨੇ ਤੇ ਡਰਾਈਵਰ ਨੂੰ ਵੀ ਮਾਰ ਦਿੰਦੇ ਨੇ। ਇਹ ਉਹੀ ਲੋਕ ਹੋਣਗੇ।

  • @VikramShotra
    @VikramShotra День назад +1

    Good job Punjab police 🚨🚨🚨🚨

  • @DilbagSingh-fk2if
    @DilbagSingh-fk2if 5 дней назад +12

    ਇੱਕ ਕੇਸਰੀ ਪਰਨੇ ਵਾਲਾ

  • @roshanpreetsingh1162
    @roshanpreetsingh1162 5 дней назад +10

    Aehna Nu 20 Saal Jail Koi Jamant Nai A Karro Par Hona Kus Nai

  • @Kautiajikc7qu
    @Kautiajikc7qu 12 часов назад

    Good PP

  • @Mittradanachalda
    @Mittradanachalda 5 дней назад

    Haq dee kamaai c,Thanks poloce

  • @RajwinderSingh-b7e
    @RajwinderSingh-b7e 5 дней назад +5

    Punjab police duty excellent

  • @baljindershah9373
    @baljindershah9373 3 дня назад +5

    ਜਿਸ ਦਾ ਟਰੱਕ ਹੈ ਉਸਦੀ ਰੋਜ਼ੀ ਰੋਟੀ ਕਿਵੇਂ ਚੱਲਣੀ ਏਂ ਚੋਰੀ ਕਰਨ ਤੋਂ ਪਹਿਲਾਂ ਚੋਰ ਇਹ ਨਹੀ ਸੋਚਦੇ।(ਡਰਨ ਦੀ ਲੋੜ ਨਹੀਂ ਚੋਰ ਵੀਰੋ ਤੁਸੀ ਬੀ ਜੇ ਪੀ ਵਿੱਚ ਸ਼ਾਮਲ ਹੋ ਜਾਓ)

  • @JujharSingh-qu1be
    @JujharSingh-qu1be 4 дня назад +1

    Verry göod pp

  • @davindersingh7003
    @davindersingh7003 8 часов назад

    :veri nice 8

  • @ParamjitSingh-dc9px
    @ParamjitSingh-dc9px 3 дня назад

    Punjab police officer and all staff whuguru lami lami umer kar ❤❤❤❤❤❤❤❤❤

  • @HarwinderSingh-me1tr
    @HarwinderSingh-me1tr 7 часов назад

    ਕਬਾੜੀਏ ਵੀ ਫੜਨੇ ਚਾਹੀਦੇ ਕਬਾੜੀਏ ਚੋਰੀ ਦਾ ਸਮਾਨ ਨਾ ਖ੍ਰਦੀਣ ਤਾਂ ਚੋਰ ਚੋਰੀ ਕਿਵੇ ਕਰਨਗੇ

  • @bebaak_rai
    @bebaak_rai 3 дня назад +2

    pagg wale chorr, aahi ni mande😅😅

  • @RajKamal-g2i
    @RajKamal-g2i 5 дней назад +3

    Chorian Buhat Vadh Gyian Inha Di Jamanat Nahi Honi Chahidi Inha Nu Jail Ch Dako ENGLAND

  • @RameshKumar-l1q6t
    @RameshKumar-l1q6t 5 дней назад +3

    BHAEI SIR TE DASTAR AA GURU DI EH NA LAH DEO VADHIA BANDE AA SIKH AA SHAD DEO YAR ..LOKAN NE KEHNA SIR TE PAG AA ..YAR SHAD DEO KOEI NAHI ...

    • @dharamsinghji35
      @dharamsinghji35 5 дней назад +4

      Bilkul sahi kiha I m sikh too but I m agree with your comment bahute anparh dhoote roula pounde ne kesa di pagg di beadbi hogi

    • @mandeepsandhu7811
      @mandeepsandhu7811 4 дня назад

      Tenu chamune larr rahe a

    • @mandeepsandhu7811
      @mandeepsandhu7811 4 дня назад

      ​@@dharamsinghji35tu PHD Kite a

    • @bebaak_rai
      @bebaak_rai 3 дня назад +1

      😂😂😂🤣🤣🤣

  • @arunrichakwt1010
    @arunrichakwt1010 5 дней назад +1

    Punjab day halat din baa din bahut buray ho rehay chori murders drugs nay punjab nu sari duneya wich shrimnda kita peya ager ea halat kabu naa hoeay fer punjabiya nu kesay be state or cuntrey nay muh nahi laguna

  • @OnkarSingh-zw2lv
    @OnkarSingh-zw2lv День назад

    Punjab police jindabad pr sir ji ehna de muh nange karke dikhao lokan nu pta lge ehna da

  • @tarsemchand1159
    @tarsemchand1159 2 дня назад

    Sardar bande se

  • @avtargill3678
    @avtargill3678 11 часов назад

    Chor award deo

  • @avtargill3678
    @avtargill3678 11 часов назад

    APCDP All Punjab Chor Democratic Party

  • @AvtarSingh-xd3xh
    @AvtarSingh-xd3xh 2 дня назад

    Bolna taan sikh lai khaber aiven bolda jiven sabji vechni hove

  • @tarsemchand1159
    @tarsemchand1159 2 дня назад

    Sada truck be lut le no ge se Gobindgarh to

  • @MalkeetSingh-ic7rm
    @MalkeetSingh-ic7rm 5 дней назад

    14 Tayar

  • @GurmukhSinghPadda-gd6zi
    @GurmukhSinghPadda-gd6zi 3 дня назад

    VG.pp