Attack ਹੋਣ ਤੋਂ ਬਾਅਦ Gangster Kulbir Naruana ਨੇ Interview 'ਚ ਕੀਤੇ ਵੱਡੇ ਖੁਲਾਸੇ

Поделиться
HTML-код
  • Опубликовано: 9 янв 2025

Комментарии • 294

  • @manpreetsandhu4186
    @manpreetsandhu4186 3 года назад +52

    ਬਹੁਤ ਮਾੜਾ ਹੋਇਆ ਵਾਹਿਗੁਰੂ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ

    • @CPT328
      @CPT328 3 года назад +1

      ਬਹੁਤ ਚੰਗਾ ਹੋਇਆ

    • @prabhjitsinghgill606
      @prabhjitsinghgill606 3 года назад +3

      ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਕਦੇ ਆਪਣੇਆ ਵੀ ਮਰਜਾਣਾ ।ਲਗਦਾ ਬਹੁਤ ਖੁਸ਼ ਆ ਵੀਰ ਅਰਮਨ ਦੀਪ

    • @CPT328
      @CPT328 3 года назад +2

      @@prabhjitsinghgill606 ਬਹੁਤ ਖੁਸ਼ ਆ ਵੀਰ ਪਤਾ ਨੀ ਕਿੰਨਿਆਂ ਮਾਵਾਂ ਦੇ ਪੁੱਤ ਮਾਰੇ ਆ ਇਹਨਾ Gangester’s ਨੇ
      ਰੱਬ ਦੇ ਘਰ ਦੇਰ ਆ ਹਨੇਰ ਨੀ

  • @msidhu3601
    @msidhu3601 3 года назад +31

    ਇਹ ਕਦੋਂ ਖਤਮ ਹੋਵੇਗਾਂਪਹਿਲਾ ਜੈਪਾਲ ਦੇ ਮਾਂ ਪਿਉ ਤੜਫਦੇ ਹਨ ਕਿਸੇ ਹੋਰ ਦੇ ਮਾਂ ਪਿ ੳ ਨ ਤੜਫਣ,ਕਿਸੇ ਦਾਂ ਭੂਤਕਾਲ ਨ ਛੇੜੋ god bless u long life lives

  • @jagmeetteona6186
    @jagmeetteona6186 3 года назад +57

    ਬਿਲਕੁਲ ਸੱਚੀਆਂ ਗੱਲਾਂ ਕਰੀਆ ਬਾਈ ਕੁਲਬੀਰ ਨਰੂਆਣਾ ਨੇ ਪਰਮਾਤਮਾ ਹੱਸਦਾ ਵੱਸਦਾ ਰੱਖੇ ਅਤੇ ਹਮੇਸ਼ਾ ਚੜਦੀਕਲਾ ਚ ਰੱਖੇ 🙏🙏🙏

    • @Njdevigarh
      @Njdevigarh 3 года назад +1

      !

    • @pindijatt
      @pindijatt 3 года назад

      @angel tina ooo apne case niber riha hae. sudran da moka har ik nu milna cahida. J kise nal mare kiti bhi hou o case through fight larh skde ne

    • @jaskarangill8498
      @jaskarangill8498 3 года назад

      @@pindijatt te bai phr a case karle hun inu rokya kise ne
      Nle yar jina nall ine dhkke kite odu inu yad bhul gya c ke mei v kise garib nu sahi rah tu hata reha
      Jail ch goli ine chle
      100 chuhe khe billi haz nu chle

    • @pindijatt
      @pindijatt 3 года назад

      @@jaskarangill8498 Mein bhi ohe keh riha ki j isne galat kita past ch ode nal ede case chl rhe ne. Eyes de bdle eyes te jaan de badle jaan lena, ae ta law nae. Eda ta dakke lakhe sidhane ne bhi bhut kite c past life ch, but today he's doing social service. What's ur ideas about him ?

    • @jaskarangill8498
      @jaskarangill8498 3 года назад

      @@pindijatt bai oda tuka chl gya te chl gya par sahi te o nahi par ode ik gall hege o dkhmya nahi denda ajj kal kise nu te a
      10 k phela ide vedio aye c ke burebuury de bagga ch raund nahi nikln dende hunde enge put

  • @jsbatth2086
    @jsbatth2086 3 года назад +14

    ਫੁਕਰੇ ਨਾ ਬਣੀਏ ਯਾਰ ਫੁਕਰੇ ਬਣ ਕੇ ਜਾਨਾਂ ਨਹੀਂ ਲੈਣੀਆਂ ਚਾਹੀਦੀਆਂ ਮਗਰੋਂ ਮਾਵਾਂ ਰੋਦੀਆਂ ਨਹੀ ਦੇਖਿਆ ਨਹੀਂ ਜਾਂਦੀਆਂ

  • @luckychawla1192
    @luckychawla1192 3 года назад +8

    ਹੁਣੇ ਹੁਣੇ ਖਬਰ ਆਈ ਹੈ ਕ ਗੈਂਗਸਟਰ ਕੁਲਬੀਰ ਨਰੂਆਣਾ ਤੇ ਅੱਜ ਫਿਰ ਦੋਬਾਰਾ ਹਮਲਾ ਕਰਕੇ ਕਤਲ ਕਰ ਦਿੱਤਾ ਗਿਆ ਹੈ!ਨਰੂਆਣਾ ਦੇ ਇੱਕ ਸਾਥੀ ਨੇ ਹੀ 12 ਗੋਲੀਆਂ ਮਾਰੀਆਂ ਗਈਆਂ!ਵਾਹਿਗੁਰੂ ਕੁਲਬੀਰ ਨਰੂਆਣਾ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ!ਮਾੜੇ ਰਾਹ ਤੋਂ ਬਚੋ ਵੀਰੋ!

    • @riprecords1372
      @riprecords1372 3 года назад +2

      ਗਦਾਰ ਯਾਰਾਂ ਤੋਂ ਬਚੋਂ

  • @kirtansingh7124
    @kirtansingh7124 3 года назад +19

    ਦਲਿਤ ਮਜ਼ਦੂਰ ਏਕਤਾ ਵੀਰ ਨਰੂਆਣਾ 🙏

  • @rajubrar321
    @rajubrar321 3 года назад +15

    ਕੁਲਵੀਰ ਨਰੂਆਣਾ 💪💪💪💪

  • @meradeshhovepunjab2937
    @meradeshhovepunjab2937 3 года назад +31

    Jinne gangster a Delhi jao kissana naal stand hovo tuhdaa naam v houga

  • @BaljitSingh-do9zs
    @BaljitSingh-do9zs 3 года назад +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @jasskataria2350
    @jasskataria2350 3 года назад +12

    Kulbir naruana vdhiya banda.kafi ache social work kr reha.

  • @smundersingh1731
    @smundersingh1731 3 года назад +17

    Jaipal singh bhullar mard banda see katil krta sade bhara nu ik sade veer nu gangster na keha kro beanti aa ji

  • @roopawarring5670
    @roopawarring5670 3 года назад +12

    ਮੇਹਰ ਕਰੀ ਮਾਲਕਾਂ ਬਾੲੀ ਸਚ ਬੋਲਦਾ

  • @JagdeepSingh-rj3md
    @JagdeepSingh-rj3md 3 года назад +29

    ਪਟਿਆਲੇ ਬੇਰੁਜਗਾਰ ਮਾਸਟਰ ਨਹੀ ਦਿਖ ਰਿਹਾ ਜੋ ਮਰਨ ਕੰਡੇ ਹੋਇਆ ਪਿਆ ਪੱਤਰਕਾਰ ਸਾਹਿਬ ਜੀ ਸਰਮ ਕਰੋ

    • @dalwindersinghmukhi6943
      @dalwindersinghmukhi6943 3 года назад +1

      Je ina time copition pass karn di study karda sahid ish nu Service mil jadhi je kr private university valley 98 99 % number de dindhy hn pr govt university 65 70 % hi dindhy hn

    • @Lovepreet-yn9fr
      @Lovepreet-yn9fr 3 года назад +2

      Eh jan gye hale ohna di marn di wait krde aa Punjab ch hor bht jhada issue aa ohh cover krlo den raat light nhi aundi ohdi v gall krlo

  • @kindalitt5594
    @kindalitt5594 3 года назад +8

    ਜਿੰਨੇਂ ਗੈਂਗਸਟਰ ਇੰਨਾ ਨੂੰ ਪੁੱਛਿਆ ਕਰੋਂ ਕੀਤੇ ਇੱਕਲੇ ਨਾਲ ਇੱਕਲਾ ਲੜ੍ਹਦੇ ਉਹ ਖੱਲੀ ਹੱਥ ਪਤਾ ਫੇਰ ਲੱਗਦਾ ਕਿੰਨਾ ਦੁੱਧ ਪੀਤਾ

  • @rajkjammr982
    @rajkjammr982 3 года назад +3

    ਵਾਹਿਗੁਰੂ ਜੀ

  • @LïBeRaŁPūNJaBï-007
    @LïBeRaŁPūNJaBï-007 3 года назад +5

    @10:43 veer ne marnay ton pehlaan ee sachayi dassi

  • @ranjodhdhindsa1479
    @ranjodhdhindsa1479 3 года назад +37

    ਓ ਚੈਨਲ ਵਾਲਿਓ ਕਿਹੜੇ ਕੰਮੀ ਪੈਗੇ ਤੁਸੀ? ਕਿੰਨੇ ਮਹੀਨੇ ਹੋਗੇ ਦਿੱਲੀ ਬਾਰਡਰ ਗਿਆਂ ਨੂੰ, ਓਏ ਸ਼ਰਮ ਕਰਲੋ, ਲੈਲੋ ਸਾਰ ਕਿਸਾਨਾਂ ਦੀ ਦਿੱਲੀ ਜਾ ਕੇ

  • @gaurav7270
    @gaurav7270 3 года назад +15

    Kulbir is a good person.

  • @funnyvideochannel2330
    @funnyvideochannel2330 3 года назад +8

    R.I.P KULBIR NIRVANA 22JI R.I.P

  • @logicbros009
    @logicbros009 3 года назад +19

    Bhrava light ni aundi sara din Ehni garmi ch
    Captain nu kaho news cover karo

  • @harsimratbrar3936
    @harsimratbrar3936 3 года назад +11

    Waheguru mehar kare

  • @punjabtoday4506
    @punjabtoday4506 3 года назад +7

    ਪੱਤਰਕਾਰਾ ਜੇਲ ਜਾ ਕੇ ਦੇਖਲਾ ਪੈਸਿਆਂ ਦੀ ਕੀ ਲੋੜ ਪੈਂਦੀ ਆ

  • @riprecords1372
    @riprecords1372 3 года назад +30

    ਯਾਰ ਮਾਰ ਕਰੀ ਐ ਕਿਸੇ ਸਾਲ਼ੇ ਨੇ

  • @sarbjeetkaur6585
    @sarbjeetkaur6585 3 года назад +11

    dekhlo bande nu pta c meri last interview aa so sad waheguru mehr krn faimly te

  • @kaurthabl6242
    @kaurthabl6242 3 года назад +1

    Sachia galla kitia vire 👌👌👌👌good bro

  • @relax-music129
    @relax-music129 3 года назад +15

    Yrr thonu gangster cover krne jruri ne ja punjab de mudde...sala hor koi mudda nai bachea punjab ch...jo tuci eho jie di interview le rhe onn

  • @pindijatt
    @pindijatt 3 года назад +12

    Bilkul sahi te sachea khea veer ne. Pehla area ch 2 4 main group hunde c, ase bhi bathera kuc kita life ch. But hun ta harek landu nu media gangster naa de dinda hae

  • @k3lray841
    @k3lray841 3 года назад +12

    Aaj kaal Di dushmani SIRF paani vich madaani hai, jeda koi MATLAB Nahin. Pehlaan dushmani kise maksad picche si.

  • @theimpactful8750
    @theimpactful8750 3 года назад +33

    Gangsters nu promote kyu kri jande oh..punjab vich light nhi aundi oss bare vi gal karlo

    • @jaskarangill8498
      @jaskarangill8498 3 года назад +1

      Bai g jado a bande live beh ke dhkmya dende ne odu pro punjab vle kithe hunde a

  • @Billa-vj4wf
    @Billa-vj4wf 2 года назад +1

    Right veer ji galla tadia aj Galla hi reh gaiya

  • @KamalSingh-td8sk
    @KamalSingh-td8sk 3 года назад +2

    ਫਤਹਿ ਨਾਗਰੀ ਤੋਂ ਨਸ਼ਾ ਕੁੱਝ ਵੀ ਕਰਵਾ ਦਿੰਦਾ

  • @veronicasingh7874
    @veronicasingh7874 3 года назад +7

    Favrt kulbir naruana 😍

    • @hardevsingh706
      @hardevsingh706 3 года назад

      Chla gya ohta ji

    • @veronicasingh7874
      @veronicasingh7874 3 года назад +1

      @@hardevsingh706 what 😭😭😭😭😭😭😭😭😭😭😭😭😭😭😭😭😭

    • @hardevsingh706
      @hardevsingh706 3 года назад

      @@veronicasingh7874 yes kulveer naruana no more

  • @baba5663
    @baba5663 2 года назад +1

    ਕੁਲਵੀਰ ਬਾਈ ਦੋ ਪਾਸੇ ਰੱਖ ਕੇ ਕਦੇ ਵੀ ਕੰਮ ਸਿਰੇ ਨਹੀਂ ਚੜਦੇ ਹੁੰਦੇ ,

  • @jasssaini4419
    @jasssaini4419 3 года назад +2

    Sahi bolda veer

  • @jagmeetsra6332
    @jagmeetsra6332 3 года назад +2

    Jaipal di pic loni jrori nhi c ah de nl khdi news hundi ohdi la a kro

  • @DeepakkumarSharma-pd9lo
    @DeepakkumarSharma-pd9lo 5 месяцев назад

    ਕੁਲਵੀਰ ਦੇਖ ਗੱਲ ਸੁਣ ਨਾ ਸਾਰੇ ਚੰਗੇ ਆ ਨਾ
    ਸਾਰੇ ਮਾੜੇ ਆ

  • @KuldeepSingh-vv6dm
    @KuldeepSingh-vv6dm Год назад +1

    ਕੁਲਵੀਰ ਸਿੰਘ ਜੀ ਨਰੂਆਣਾ ਸਾਧ ਤੇ ਫ਼ੱਕਰ ਬੰਦਾ ਸੀ ਫ਼ੱਕਰ ਹੋਣ ਕਰਕੇ ਹੀ ਮੰਨਾ ਚਵਲ ਘਰੇ ਆਕੇ ਮਾਰ ਗਦਾਰੀ ਕੀਤੀ ਮੰਨੇ ਚਵਲ ਨੇ ਵਹਿਗੁਰੂ ਜੀ ਇਨਸਾਫ ਜਰੂਰ ਕਰਨਗੇ ਵਹਿਗੁਰੂ ਜੀ

  • @makhankalas660
    @makhankalas660 3 года назад +19

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @invisiblefactz8035
    @invisiblefactz8035 3 года назад +47

    Patiale bsnl tower te berojgar teacher 102din hoge chdea hoea odi v saaar le lo

    • @sahildeep6679
      @sahildeep6679 3 года назад +2

      Bilkul sahi gl a 22 punjab da sahi dard ena nu pta e ni ..baki
      22 eda ksoor ni enu ta chenal jo kehnda oh vichara kri janda roti lyi . ..baki 22 media nu chahida k punjab da sahi dard dsea jave ....baki veer glti shlti maaf kreo nimane aa..

    • @punjabivloggger7178
      @punjabivloggger7178 3 года назад

      Naa 22 akal wali gal na karo
      Jidan aah salle so called reporter da putt gangster banea fer odi interview dikhayi fudua
      J kulvir naruana mar v janda fer ki hona si jere ena ne bande mare Ovi kise de putt si bhara si .oh kere bande ni si
      Aapni bund te golia payia tan interviewa da cheta aa gya

    • @LovepreetSainii
      @LovepreetSainii 3 года назад

      @@punjabivloggger7178 marr gya bro eh

  • @sandeepsinghsaran6247
    @sandeepsinghsaran6247 3 года назад +1

    Sach bolda lagda vr

  • @vimpyboxer1613
    @vimpyboxer1613 3 года назад +10

    Waheguru ji Mehar Kara Sara vrrra ta

  • @jaamjo5477
    @jaamjo5477 3 года назад +3

    Waheguru g

  • @dilawarsingh6765
    @dilawarsingh6765 3 года назад +4

    Es interview vich vir ne kiha ghar da bheti lanka dhahe. Hafte bad ehi gal sach hogi

  • @MalkeetSingh-mn7tf
    @MalkeetSingh-mn7tf 3 года назад +4

    Waheguru ji Waheguru ji

  • @dhillongaming8875
    @dhillongaming8875 3 года назад +6

    ਸਿਰਾ ਬੰਦਾ ਕੁਲਵੀਰਾ

  • @kalakang5755
    @kalakang5755 3 года назад +6

    Waheguru ji mehr rako

  • @deeppanjabnetwork7015
    @deeppanjabnetwork7015 3 года назад +3

    Very very good veer ji rab rakha

  • @Gatkalover629
    @Gatkalover629 3 года назад +8

    Ki tik hu bndha ghre yr ਪੁਲਿਸ nu ਚਾਹੀਦਾ ki nath payi ਜਾਵੇ

  • @navbrar1519
    @navbrar1519 3 года назад +1

    Bahi light di v gl kro bahut cut ho rha na

  • @pb0335
    @pb0335 3 года назад +4

    Kulveer y zindabaad

  • @makhankalas660
    @makhankalas660 2 года назад

    ਕੁਲਵੀਰ ਵੀਰ ਤੇ ਅਟੈਕ ਹੀ ਪਿੱਠ ਪਿੱਛੇ ਹੋਈਆ

  • @hardeepsidhu2813
    @hardeepsidhu2813 3 года назад +1

    Good 👍👍

  • @smaghchanal2466
    @smaghchanal2466 3 года назад +2

    Good man kulveer naruana chachu

  • @bollywoodandpollythikana2286
    @bollywoodandpollythikana2286 3 года назад +6

    Eh bnda sahi hai bie g ta sahi Rehan deo

  • @pb03bathindawala27
    @pb03bathindawala27 3 года назад +4

    WAHEGURU JI MEHAR KRYO VEER TY DATTA MEHAR KRY LMME UMRAAN KRY

  • @induverma5649
    @induverma5649 3 года назад +1

    Kulbir g bilkul thik keh rhe ho

  • @amandhillon3406
    @amandhillon3406 3 года назад +7

    Waheguru ji mehar krna parwar 🙏 te nale veer ji te love you 😘❤️ veer ji 🙏🙏🙏

  • @lovedeepbansal8728
    @lovedeepbansal8728 3 года назад +6

    ਜੈਸੀ ਕਰਨੀ ਵੈਸੀ ਭਰਨੀ

  • @sandeepaulakh1919
    @sandeepaulakh1919 3 года назад

    Good ver

  • @joldensoudhi8510
    @joldensoudhi8510 3 года назад +3

    Sahi gal aaj kal kise yakeen nai hega aa

  • @iqbalsingh8186
    @iqbalsingh8186 5 месяцев назад +1

    J eha sudhar gya duje v sudhar jnn ge

  • @gunstrikergaming6316
    @gunstrikergaming6316 3 года назад +7

    Heera banda nuroana

  • @vickychaudhary757
    @vickychaudhary757 3 года назад +1

    Very good bro

  • @PawanKumar-ry5bz
    @PawanKumar-ry5bz 3 года назад

    Attt 22 jee 👍👍🇨🇦🇨🇦🏍️🚛🚛🙂🙂🚛🚛🚛🚛🚛🏍️🏍️🏍️🏍️🏍️🏍️🏍️🚛🚛🚛🚛🚛🚛🚛🚛🚛🚛🚛🚛🚛

  • @GurpreetSingh-qw9on
    @GurpreetSingh-qw9on 3 года назад +2

    ਬੰਦਾ ਬਿਲਕੁਲ ਸੱਚ ਦੱਸ ਰੇਅ... Gangster ਦੀ ਅਸਲੀ life...
    ਅਤੇ ਸਰਕਾਰਾ ਦੀਆਂ ਗਲਤੀਆਂ ਵੀ ਦਸ ਰੇਅ.. K ਜੇਲ੍ਹ ਚ ਕੀ ਹੁੰਦਾ..
    ਹੁਣ ਪੱਤਰਕਰ ਨੂੰ ਚਾਹੀਦਾ.. ਜੇਲ੍ਹ ਚ ਪਤਾ ਕਰੋ ਕੌਣ krda ਐਵੇਂ ਅੰਦਰ ਸਮਾਨ ਸਪਲਾਈ..
    ਮੀਡੀਆ ਫਿਰ ਸਹੀ ਮੰਨਿਆ ਜਾਉਗਾ

    • @yadsekhon8700
      @yadsekhon8700 3 года назад

      ਵੀਰ ਸੱਚ ਦੱਸ ਰਿਹਾ ਸੀ,

  • @bollywoodandpollythikana2286
    @bollywoodandpollythikana2286 3 года назад +6

    Bie gaddi ta krva lie tusi jacket vgera v ik do rkho bullet proof

  • @simarjit7337
    @simarjit7337 3 года назад +1

    Medals di gal kitti y ji eh raha da jehdaadal aa oh 🥇 gold ja 🥈 silver nahi sir pital aa

  • @lalibajwa2996
    @lalibajwa2996 Год назад +1

    Jail bich v chaki lai v pasay danay panday nay police nu

  • @crazygaming3699
    @crazygaming3699 3 года назад +5

    Bhagat singh g v sochde hone kyo ena layi apni kurbani diti angrej hi sahi c hun de system nalo

    • @dilawarsingh6765
      @dilawarsingh6765 3 года назад

      O ta gl hai

    • @warriorclan543
      @warriorclan543 3 года назад

      Bhagat Singh is highly overrated bcz of he cut his hair he was perfect idol too use in sikhs too make sikhs forget Guru

  • @manijatana41
    @manijatana41 3 года назад +8

    ਕੁਲਵੀਰ ਨਰੂਆਣਾ ਇੱਕ ਦਿਲ ਨੇਕ ਇਨਸਾਨ ਨੇ ਇਹ ਹਰ ਇੱਕ ਨਾਲ ਖੜਦੇ ਨੇ।। ਪਰ ਕੲੀ ਬੰਦੇ ਯਾਰੀ ਚ ਗਦਾਰੀ ਕਰ ਜਾਂਦੇ ਨੇ।।।।

    • @PritpalSingh-kz6kt
      @PritpalSingh-kz6kt 2 года назад

      Ajkal veer banda apney hathi sapp paalda te Ohno pta v nai lagda es layi kisey da bharosa nai

  • @RajinderSingh-mu7lb
    @RajinderSingh-mu7lb 3 года назад +9

    Y ji Jo vejyaa oh aapp nu vaddna panda

    • @pindijatt
      @pindijatt 3 года назад

      rajinder ooo case niber ta riha apne. Court da hakk bnda sja dean da, ae thoro sahi rah te chal rhe bnde te landi puche hamla kr deve

    • @warriorclan543
      @warriorclan543 3 года назад

      Police 🚨 judge wakil nu tankha kahdi fer sarkar da ki matlab fer 🙄😭

  • @surinderpalsingh6328
    @surinderpalsingh6328 3 года назад

    Good👌👌🚩🚩

  • @jagatvirk1463
    @jagatvirk1463 3 года назад +9

    Bai g tuhade kehan anusaar akali sarkaar time ghat nasha si hun wadh..
    Bro koi sharam karo bolan ton pehlan, duje paase tuai samaaj sevak ban rahe..
    Akaali time nu changa kehan wala banda sahi ni ho sakda, ohna ne tan sab kuch barbaad kaita share-aam.. har sarkaar gandi ho sakdi ..
    But punjab layi akaali dal badal te bharat layi modi sarkaar, sab ton jyada harmful ne.
    Te ehna dona de hakk ch bolan wala banda kade sahi nahi ho sakda..

  • @Jatt_Saaab
    @Jatt_Saaab 2 года назад

    11:00 ae e manne ne attack kita c

  • @vimpyboxer1613
    @vimpyboxer1613 3 года назад +4

    Patrakar bro Jail vich 2 month Jail jaka a Gym Canteen PGI chandigarh wargi Hospital 🏥 wargi sholta veer Jail vich sara parkar de taringe maldi a patrkar Khan pena nu suba cold ☕ Changi cha coffee Lunch time Sunday wala din 11 am chakan tdori Roti chwal dinner 🍝 time matar paneer Jail vich changi Detei ahodi a verr 2 month Jail vich Raha ka a bro Geranal nolge aodi a verr

  • @gulfsardar3118
    @gulfsardar3118 3 года назад

    Yar best admi c kulveer Singh

  • @bubbysidhu2038
    @bubbysidhu2038 Год назад

    Mansa da kon ha y

  • @karajbhullarofficial3043
    @karajbhullarofficial3043 3 года назад +1

    😭😭😭😭😭😭😭 waheguru ji waheguru ji

  • @gurwantsingh9879
    @gurwantsingh9879 3 года назад +10

    Ajj marta yken ni horya

  • @inderpalsingh7623
    @inderpalsingh7623 3 года назад +3

    Pro punjab waleo tuhada channel da janam kisaani Andolan ch hoya kuj sharam karo kisaani Andolan bare bhi dikhaya karo

    • @amritvloganhistory5321
      @amritvloganhistory5321 3 года назад

      Y g ihi same km syast da punjab ch ihi km ihna da chadayi chad hogi ta paudi bhull gye

  • @manindersarwana7900
    @manindersarwana7900 3 года назад +1

    Kulbir bai bhut vadia banda c

  • @vimpyboxer1613
    @vimpyboxer1613 3 года назад +5

    ਜੇਲ

  • @singhbacky
    @singhbacky Год назад

    ਸਾਡੇ ਸਮੇਂ ਲੜਾਈ ਹੁੰਦੀ ਟਾਈਮ ਬੰਨ੍ਹਿਆ ਜਾਂਦਾ ਸੀ ਲੜਾਈ ਦੇ ਚਾਂਸ ਘਟ ਹੁੰਦੇ ਸੀ ਜੇਹੜਾ ਪਲੜਾ ਭਾਰੀ ਹੁੰਦਾ ਸੀ ਔਹ ਹਾਵੀ ਹੁੰਦਾ ਸੀ compromise ਹੋ ਜਾਂਦਾ ਸੀ ਇਸ ਵਿੱਚ ਸਬ ਤੋਂ ਪਹਿਲਾ ਕਤਲ ਗਾਂਧੀ ਦਾ ਹੋਇਆ ਨਹੀਂ ਤਾਂ ਇਸ ਤੋਂ ਪਹਿਲਾ hokey ਬੇਸਬਾਲ ਯਾ khundia ਕਰਪਾਨਾ ਨਾਲ ਲੜਦੇ ਸੀ ਮੈਨੂੰ ਅੱਜ ਵੀ ਪਤਾ 20 ਸਾਲ ਪਹਿਲਾਂ ਦੇ ਮੇਰੇ ਕੇਹੜੇ ਦੁਸ਼ਮਣ ਆ ਪਰ ਹੁਣ ਤਾਂ ਪਤਾ ਈ ਨੀ ਕੌਣ ਦੁਸ਼ਮਣ ਕਿਸਨੇ ਪਿੱਤਲ ਭਰ ਦੇਣਾ

  • @hardevsingh706
    @hardevsingh706 3 года назад +9

    ਸਾਰੀ ਪਾਲਿਟਿਕਲ ਖੇਡ ਆ ਸਬ ਨੂੰ ਪਤਾ ਸੀ ਕਿ ਕੁਲਵੀਰ ਐਮ ਐਲ ਏ ਦੀ ਇਲੈਕਸ਼ਨ ਲੜਨ ਵਾਲਾ ਸੀ ਤੇ ਇਸ ਬੰਦੇ ਦੀ ਜਿੱਤ 100% ਪੱਕੀ ਸੀ ਨਹੀਂ ਮੰਨੇ ਵਰਗੇ ਬੰਦੇ ਦੀ ਹਿੰਮਤ ਨੀ ਸੀ ਅਕੇਲੈ ਚ ਕਿ ਉਹ ਘਰੇ ਜਾਕੇ ਗੋਲੀ ਮਾਰ ਦੇਂਦਾ ਪਿੱਛੋਂ ਸਪਾਟ ਪੂਰੀ ਆ ਦੇਖ ਲਓ ਮੰਨਾ ਦੋ ਕੋ ਸਾਲ ਬਾਦ ਇਥੇ ਹੀ ਘੁੰਮਦਾ ਹੋਵੇਗਾ

  • @uppaldeva8958
    @uppaldeva8958 3 года назад +8

    Tusi sab khachkhana vikonde o tahuda jawai tawar te chad ke insaff mandgda ohnu cover kita

  • @Majha_Junction
    @Majha_Junction 3 года назад +2

    Shi gll kise da yakken ni krna chahida hun bodyguard ne ee martia golian

  • @panchsaab3562
    @panchsaab3562 2 года назад

    Fer ki aapna aap guaia kise da ki lagia

  • @Majha_Junction
    @Majha_Junction 3 года назад +4

    Rip kulveer naruna

  • @shersingh7431
    @shersingh7431 3 года назад +2

    Naruana Saab full sport ge mere walo Jaan bi waar deine tuhade pishe pr mere Jaan nu aanch tak ni Mai aun deina KDE bi jis din mere Jaan nu koi problems aayiya Mai ap hi agg la daine sabna nu love u Vir miss U jeunda vasdo raho mere praabo hmesha jeunda vasdo raho umraan maano khusiya maano mere praa mere Jaan love u praa

  • @kulvantjawanda2786
    @kulvantjawanda2786 3 года назад

    Baber sair. Kulvir
    Neruana

  • @gurmailsingh9833
    @gurmailsingh9833 2 года назад

    Very good interview good jankari

  • @gurnoorsingh9952
    @gurnoorsingh9952 3 года назад +3

    He was killed yesterday

  • @komaldhanjjal6703
    @komaldhanjjal6703 3 года назад +2

    Kehnde eh ajj expire ho gea

  • @kalyug1055
    @kalyug1055 3 года назад +3

    Kia yr eh

  • @amandhillon3406
    @amandhillon3406 3 года назад +6

    Police te app goli lage tan bhut jaldi karwai ho jani c

  • @amanpreetsingh7588
    @amanpreetsingh7588 3 года назад +14

    Police da toat a saala mera eh koi gangster nhi a no.2 patrkaar veer eho jahe da interview karan nalo kise eda de bande da interview karo jis nal samaaj nu young mundya nu wadia suneha mille

  • @producexxx6938
    @producexxx6938 3 года назад +3

    Aman ubha naal ki hoea c?? Oh v tan pra c ??

  • @preet6749
    @preet6749 Год назад +1

    Banda kulvir haiga sher hi si ...r.i.p

  • @amritsingh8886
    @amritsingh8886 3 года назад

    😢😢mis you bai

  • @dalwindersinghmukhi6943
    @dalwindersinghmukhi6943 3 года назад +2

    Der aye Durst aye