Jaipal Bhullar ਦੇ ਸਰੀਰ 'ਤੇ ਸੱਟਾਂ ਦੇ ਨਿਸ਼ਾਨ ਕਿਉਂ, Police ਨੇ ਕੀ-ਕੀ ਕੀਤਾ, ਸੁਣੋ ਖੁਲਾਸੇ !

Поделиться
HTML-код
  • Опубликовано: 25 ноя 2024

Комментарии • 282

  • @gaggupreet9384
    @gaggupreet9384 3 года назад +63

    ਜਿਸ ਤਣ ਲਾਗੇ ਸੋਈ ਜਾਣੇ ? ਬਾਕੀ ਦੀਆਂ ਕਤਹੀੜਾਂ ਭੌਕਦੀਆਂ ? ਇਸ ਭਰਾ ਨੇ ਬਹੁਤ ਬਹੁਤ ਵਧੀਆ ਗੱਲਾਂ ਕੀਤੀਆਂ ਧੰਨਵਾਦ

  • @devkinandan9722
    @devkinandan9722 3 года назад +30

    ਬੇਟੇ ਬਹੁਤ ਚੰਗੀ ਆ ਗੱਲਾਂ ਕਰ ਰਿਹਾ ਹੈ ਨੋਜਵਾਨ ਪੀੜੀ ਨੂੰ ਸਮਝਣ ਦੀ ਲੋੜ ਹੈ ਲੀਡਰ ਅਤੇ ਬੇਕਾਰ ਅਫਸਰ ਕਿਸੇ ਕੰਮ ਨਹੀਂ ਆਉਦੇ ਲਾਲਚੀ ਲੋਕ ਆਪਣੇ ਕੰਮ ਕਰਵਾ ਕੇ ਮਗਰੋਂ ਮਰਵਾ ਦਿੰਦੇ ਹਨ

  • @avtarsandhu812
    @avtarsandhu812 3 года назад +13

    ਬਹੁਤ ਵਧੀਆ ਵਿਚਾਰ ਵਟਾਂਦਰਾ ਕੀਤਾ ਵੀਰ ਨੇ ਦਿਲੋ ਧੰਨਵਾਦ ਕਰਦੇ ਹਾਂ

  • @gsraipur3545
    @gsraipur3545 2 года назад +3

    ਬਹੁਤ vadyia ਗੱਲਾਂ ਕੀਤੀਆਂ ਵੀਰ ਜੀ

  • @namanjasra60
    @namanjasra60 Год назад +1

    Mika gill veer tu bilkul sachia gallan kitia assi bhi bilkul ase halatan wichun Lange aa i respect u from the core of my heart

  • @DaljeetSingh-pf6pn
    @DaljeetSingh-pf6pn 2 месяца назад +1

    ਬਹੂਤ ਵਧੀਆ ਗੱਲਬਾਤ ਸਰਪੰਚ ਬਾਈ ਦੀ

  • @gaganbaidwan3391
    @gaganbaidwan3391 3 года назад +42

    ਸਾਰੇ ਪੰਜਾਬ ਦੇ ਗੈਂਗਸਟਰ ਵੀਰ ਜੋ ਪੇਸ਼ ਨਹੀਂ ਹੁੰਦੇ ਓ ਹੋ ਜਾਣ,,,, ਮੀਡੀਆ ਤੇ court ਦੇ ਥਰੂ,,,ਤੇ ਸਜਾ ਕੱਟ ਕੇ ਘਰ ਵਾਪਿਸ ਆ ਜਾਣ,,,ਤਾਂ ਜ਼ੋ ਕਿਸੇ ਦੇ ਪੁੱਤ ਨਾ ਮਰ ਸਕਣ ਨਹੀਂ ਇਹਨਾਂ ਨੇ ਬਹੁਤ ਪੁੱਤ ਮਾਰ ਦੇਣੇ,,,ਜਾਗੋ ਜਾਗੋ ਸਾਰਾ ਪੰਜਾਬ ਸਾਥ ਦੇਵੇਗਾ ਵਾਪਸੀ ਚ

    • @pawankhehraofficial2273
      @pawankhehraofficial2273 2 года назад +1

      Paji gounder ne media nu e dsea C k main pesh hona a tuc ao media da ta pta nhi police ne ja k encounter kr dita,,, sath cahida hunda apne system da jo lok glt raste te pay hoy ne ohnu nu....

  • @devkinandan9722
    @devkinandan9722 2 года назад +5

    ਵੀਰ ਸਹੀ ਗੱਲ ਕਰ ਰਿਹਾ ਹੈ ਭਗੌੜੇ ਲੜਕੇ ਕੋਟ ਵਿਚ ਸਰੈਡਰ ਕਰਨ ਸਹੀ ਗੱਲ ਹੈ ਵੀਰ ਦੀ

  • @khushikhattra225
    @khushikhattra225 2 года назад +11

    ਗੈਗਸਟਰ ਬਣਾਉਣ ਵਾਲਾ ਸਿਸਟਮ ਆ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ ਇਕ ਵਧੀਆ ਖਿਡਾਰੀ ਸੀ

    • @vanshrana7682
      @vanshrana7682 Год назад

      veer chalo sab srkar de kam hunde eh v socho tuhade kol v rab ne dimag dita ki changa ki marra veer

    • @vanshrana7682
      @vanshrana7682 Год назад

      veer chalo sab srkar de kam hunde eh v socho tuhade kol v rab ne dimag dita ki changa ki marra veer

  • @jai-hind82
    @jai-hind82 3 года назад +59

    50ਕੇਸਾਂ ਤੱਕ ਜੈਪਾਲ ਅਜਾਦ ਨਿਡਰ ਘੁੰਮਦਾ ਸੀ ਪਰ 51ਵੇਂ ਕੇਸ ਤੇ ਪੰਦਰਾਂ ਦਿਨਾਂ ਚ 2 ਹਜਾਰ ਕਿਲੋਮੀਟਰ ਤੋਂ ਲੱਭ ਕੇ ਐਂਕਾਊਟਰ ਕੀਤਾ ਜਾ ਸਕਦੈ। 51ਵੇਂ ਕੇਸ ਚ ਕੀ ਖਾਸ ਕੀ ਹੋਇਆ ਇਸ 51ਵੇਂ ਕੇਸ ਦੀ ਵਾਰਦਾਤ ਚ ਕੀ ਸੀ ਕਿ ਮਾਰਨਾ ਜਰੂਰੀ ਹੋ ਗਿਆ?

    • @happysamra3632
      @happysamra3632 3 года назад +6

      Police di chaplusi samjni hrek de dimag di gal nhi...

    • @sonykaur9992
      @sonykaur9992 3 года назад +2

      Hun piche na hatn ladn bapu ji

    • @9PMTrader
      @9PMTrader 2 года назад +4

      51 Case Koi na Si, Sirf Mantri ch Darr pe gya si, Mantri nu lagan lag pya si Ki Hun usda Naam Aaonga, Police te Jeriya Goliyan Chaliya Jaipal inna Fuddu hai Nehi si ki Police te Goli challa deve, Kyu ki Oh Banda Master Mind Si,Bahut Dimag si Usda par Rah Galat Chun lya

  • @dilbaghsingh1436
    @dilbaghsingh1436 Год назад +1

    wah sardar g bahut khoob interview

  • @balrajsingh8901
    @balrajsingh8901 2 года назад +6

    ਗੱਲਤ ਗੱਲ। ਬਿਲਡਿੰਗ ਵਿਚ ਲਿ੍ਫਟ ਸੀ।ਉਸ ਦੀ ਲਾਸ਼ ਕਿਵੇਂ ਉਤਾਰੀ ਗਈ ਇਹ ਵੱਖਰੀ ਗੱਲ ਹੈ।

  • @BalwinderKaur-nx4kv
    @BalwinderKaur-nx4kv 3 года назад +22

    ਲੀਡਰਾਂ ਦੀਆਂ ਨੀਤੀਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ ਸਰਕਾਰ ਤੇ ਪੁਲਿਸ ਤੋਂ ਕੋਈ ਉਮੀਦ ਨਾ ਰੱਖੋ

  • @ranveerkumar3787
    @ranveerkumar3787 3 года назад +23

    ਬੇਟਾ ਕਿਸੇ ਸ਼ਖਸ ਦੇ ਪਿਛੇ ਲੱਗ ਕਿ ਆਪਣੀ ਅਤੇ ਆਪਣੇ ਮਾਤਾ ਪਿਤਾ ਦੀ ਜ਼ਿੰਦਗੀ ਬਰਵਾਦ ਨਾ ਕਰੋ

  • @inderjitsingh2477
    @inderjitsingh2477 3 года назад +1

    Thank you very much

  • @ManjitSingh-hy8jb
    @ManjitSingh-hy8jb 3 месяца назад

    Bahut vadhia vichar veer ji bahut kmm dian glan bisn kitian

  • @guguriya
    @guguriya 9 месяцев назад

    Satguru app te Mehar karan

  • @jagjeetbring5260
    @jagjeetbring5260 3 года назад +4

    Ryt veer political presser bohut a👍

  • @kulaar0172
    @kulaar0172 3 года назад +6

    Sachia gallan Appa taa kise singer nu nhi follow krde bss sunde jrur hm enjoy lyi

  • @manoranjant.v4144
    @manoranjant.v4144 Год назад

    Bhaji proud of you...tuc apne maa bapp bare sochiya...rab tahanu lambiya umra bakhse...t c

  • @beantsinghsidhuz
    @beantsinghsidhuz 2 года назад +3

    ਜਮਾਂ ਸੱਚ ਨੇ ਬਾਈ ਦੀਆਂ ਗੱਲਾਂ

  • @JaswinderSingh-cc4ot
    @JaswinderSingh-cc4ot 2 года назад +2

    Miss you brother😘♥️

  • @BachiterSingh-j8q
    @BachiterSingh-j8q 5 месяцев назад

    Very good suggestions

  • @krishandogra7686
    @krishandogra7686 2 года назад +5

    देर आए दारुसत आए मीका जी जय हिंद आप और आप के परिवार को ढेर सारी खुशियां भगवान दे

  • @roopsingh2250
    @roopsingh2250 3 года назад +1

    Very nice interview Brother Wahaguru Wahaguru Wahaguru Wahaguru ji

  • @gurmeetkaur2413
    @gurmeetkaur2413 3 года назад +1

    Wahiguru ji

  • @shindasekhon9459
    @shindasekhon9459 3 месяца назад

    Bught vadia galbat kiti a y

  • @narinderpalnarinder6526
    @narinderpalnarinder6526 9 месяцев назад

    Very good veer g

  • @peaceformind627
    @peaceformind627 3 года назад +14

    ਤਾਂ ਹੀ ਬਾਹਰ ਆਇਆਂ ਹਿੰਦੂਤਵੀਆਂ ਦਾ ਭਗਤ ਬਣ ਗਿਆਂ। ਖਾੜਕੂ ਸਿੰਘ ਨਾਂ ਹੁੰਦੇ ਅੱਜ ਪੱਗ ਬੰਨ ਕੇ ਨਾ ਬੈਠਾ ਹੁੰਦਾ। ਪੰਨੂ ਬਾਰੇ ਤਾਂ ਗਿਆਨ ਵੰਡ ਦਿੱਤਾ ਮੋਹਨ ਭਾਗਵਤ, ਸੂਰੀ ਵਰਗੇ ਅੱਤਵਾਦੀਆਂ ਬਾਰੇ ਵੀ ਦੋ ਬੋਲ ਬੋਲ ਦਿੰਦਾ। ਕੀ ਮੋਹਨ ਭਾਗਵਤ ਵਰਗੇ ਸੂਰੀ ਵਰਗੇ ਦੇਸ਼ਭਗਤ ਨੇ ਜਾਂ ਬਰੇਨ ਵਾਸ਼ ਨਈ ਕਰਦੇ

  • @beantsinghsidhuz
    @beantsinghsidhuz 2 года назад +5

    ਜੇਲ ਸਿਸਟਮ ਤਾਂ ਬਹੁਤ ਗਰਕਿਆ ਹੋਇਆ ਇੰਡੀਆ ਦਾ

  • @onkarsingh449
    @onkarsingh449 2 года назад +2

    Waheguru Ji Sarbat Da Bhalla Karana Ji Maharaj Jio 🙏🙏

  • @sumanbala4115
    @sumanbala4115 3 года назад +1

    Bhai ji great 👍 man

  • @akashdeepsaini4612
    @akashdeepsaini4612 Год назад

    Good prson 👍🏻👍🏻👍🏻

  • @inderjeetsingh-jo2ln
    @inderjeetsingh-jo2ln 3 года назад +25

    Eh. Ta. Police. Da. Taught. Lagda. Va. Jaipal. Bhullar. Zindabad

  • @laxmisharma8816
    @laxmisharma8816 2 года назад +6

    It's an eye opening interview about social setup

  • @princepram
    @princepram 3 года назад +14

    ਸਮਾਜ ਮਤਲਬੀ ਆ 🙏 ਸਹੀ ਕਿਹਾ

  • @deepakbajal3356
    @deepakbajal3356 2 года назад

    Veer Ji gaalan badi sachiyan ne salute ne tuhanu maalik tarkiyan de tuhanu

  • @JaswinderSingh-vb1us
    @JaswinderSingh-vb1us 2 года назад +1

    Bahut hi vadhia lgi interview.noujwan bahut vadhia km kr riha hai .i support you.ajj de bachean nu samjhauna bahut jruri hai.i am sure you will success.

  • @paramjitsinghpamma6174
    @paramjitsinghpamma6174 3 года назад +5

    ਹੱਥ ਏਕੇ 47 🙏🙏ਮੋਢੇ ਪੰਜਾਲੀ🙏🙏

  • @vanshrana7682
    @vanshrana7682 Год назад

    very nice interview es bhai di

  • @varinderkumar82
    @varinderkumar82 2 года назад

    bhut vadia aa g

  • @s.k.khardiyas.k.khardiya2787
    @s.k.khardiyas.k.khardiya2787 Год назад

    Very good

  • @SatishKumar-gd6bd
    @SatishKumar-gd6bd Год назад

    Very nice. Pag aap mahan ho

  • @parmsingh2806
    @parmsingh2806 2 года назад

    Good galbat

  • @honeybatthjatt7508
    @honeybatthjatt7508 3 года назад +33

    ਫੁਕਰੀਆਂ ਮਾਰੀ ਜਾਂਦਾ 😂😂😂
    ਜੈਪਾਲ ਦਾ ਨਾਮ ਹੀ ਕਾਫੀ ਆ
    ਤੈਨੂੰ ਕੋਈ ਨਹੀਂ ਜਾਣਦਾ 😂😂😂😂😂😂

    • @nclextc
      @nclextc 3 года назад +5

      Phir encounter v jaipal da hoea,eeda de janan nu ki krna.

    • @sukhchainsingh227
      @sukhchainsingh227 2 года назад +1

      @@nclextc sahi gal wa 22

  • @mandeepchalotra9696
    @mandeepchalotra9696 Год назад

    Nice information bro

  • @sukhababarajput7452
    @sukhababarajput7452 27 дней назад

    Verry nice salution mukh lehar ch syo 🙏🙏🙏🙏

  • @jaamjo5477
    @jaamjo5477 3 года назад +3

    Waheguru g

  • @KapilKumar-wd7eo
    @KapilKumar-wd7eo 7 месяцев назад

    👍🙏🙏🙏

  • @jaskaranjhuttyjass9184
    @jaskaranjhuttyjass9184 2 года назад +1

    Nice

  • @jesuistonpere3838
    @jesuistonpere3838 2 года назад +1

    ਇਹ ਮੀਕਾ ਗਿੱਲ ਬੀਜੇਪੀ ਦੀ ਪੀਠੂ ਬਣਿਆ ਹੋਇਆ। ਹੁਣ ਇਸ ਟਾਈਮ ਆਰ-ਐਸ-ਐਸ ਦਾ ਜਿਆਦਾ ਨੇੜਲਾ। ਪੰਜਾਬ ਵਿਰੋਧੀ ਸੋਚ ਹੈ।ਇਸ ਇਨਸਾਨ ਦੀ, ਜਿਵੇ ਦਿੱਲੀ ਵਾਲਾ ਬੱਗਾ।

    • @vrsmiles4u
      @vrsmiles4u 2 года назад +1

      What's bad about RSS?? IF THIS MIKA GILL CAN GET THOZE GUYS BACK TO NORMAL LIFE. Whats ur problem?

    • @motivatepunjab7185
      @motivatepunjab7185 5 месяцев назад

      ​@@vrsmiles4ursss attvadi group v..

    • @motivatepunjab7185
      @motivatepunjab7185 5 месяцев назад

      ​@@vrsmiles4uoh indian government me ban kiti hoi c ,kio k oh attvadi c

    • @vrsmiles4u
      @vrsmiles4u 5 месяцев назад

      @@motivatepunjab7185 kado kiti ban? Kuch v na boli jaya kar... Anpadh ho kya?? Te dass ki attvaad kita RSS ne?

  • @harjitbariana9268
    @harjitbariana9268 3 года назад +1

    Very gd interview

  • @kuldippannu6436
    @kuldippannu6436 3 года назад +3

    🙏🙏👌😇😇😇

  • @IndianBoy-cd9ky
    @IndianBoy-cd9ky 3 года назад +4

    Bilkul sahi.Bande ne bilakul sahi keha

  • @ShamsherSingh-ew1vt
    @ShamsherSingh-ew1vt 3 года назад +2

    Chal bai tari life vadai ho gei waheguru ji Maher krna bai tara ta tari fimly ta take care

  • @gskalirao
    @gskalirao Год назад +1

    ਕੁੱਲ ਮਿਲਾ ਕੇ ਤੂੰ ਸਰਕਾਰ ਦੇ ਚਿੱਤੜਾਂ ਧੱਲੇ ਸਿਰ ਕਰੀਂ ਬੈਠਾਂ , ਇਹ ਕਿਉਂ ਨੀ ਕਹਿੰਦਾ

  • @hoshiarpuria1956
    @hoshiarpuria1956 3 года назад +2

    Goat lgda Sarkar da

  • @sonucheema007
    @sonucheema007 2 года назад +9

    Bht wadiya mika gill veer,, waheguru ji hamesha chardikala ch rakhn 🙏🙏

  • @kshatriyasoul6866
    @kshatriyasoul6866 2 года назад

    Bohot sare fact bate kahi he gill saab apne 🙌🙏.

  • @gurpreetsinghgurpreetsingh1156
    @gurpreetsinghgurpreetsingh1156 2 года назад +3

    ਕਿਸੇ ਮਰੇ ਬੰਦੇ ਨੂੰ ਠੂੱਡ ਮਾਰਨੇ ਨਾ ਮਰਦਾ ਦਾ ਕੰਮ ਹੀ ਹੂੰਦਾ ,

  • @harmeshsharma7487
    @harmeshsharma7487 Год назад

    Very good 👍 bhaji. You are doing well ❤️‍🩹

  • @LaddiSingh-bn2tt
    @LaddiSingh-bn2tt 3 года назад

    Mika veer smjan wale da aapo apna najariya huda,tc glaa bht wdia kitiya

  • @ajitsingh7079
    @ajitsingh7079 2 года назад +1

    Sahi gal kahi veer ne hun gangster hun revolver chhad k asulta te qge

  • @jagjeetbring5260
    @jagjeetbring5260 3 года назад +1

    Shi gal a loke matlabi a

  • @gurpreetsinghgurpreetsingh1156
    @gurpreetsinghgurpreetsingh1156 2 года назад +1

    ਤੂਸੀਂ ਪੰਜਾਬੀ ਗਾਣੀਆ ਦੀ ਗੱਲ ਕਰਦੇ ਜੋ , ਕੇ ਹਥਿਆਰ ਨੇ ਹਿੰਦੀ ਫ਼ਿਲਮਾਂ ਚ ਤੇ ਉਸ ਤੋਂ ਵੀ ਜ਼ਿਆਦਾ ਨੇ

  • @manrajsekhon7205
    @manrajsekhon7205 11 месяцев назад

    Pb 10 ale 🚧🦁 Mika gill Mani Gill bruh ❤Sade ala Harpreet Sidhu toosa 💪🦁🏋️

  • @happysingh5505
    @happysingh5505 Год назад +2

    ਸਰਕਾਰਾਂ ਦਾ ਟਾਊਟ ਲਗਦਾ ਹੈ

  • @ranbirrandhawa7863
    @ranbirrandhawa7863 2 года назад +2

    Mika 22 tuhadi gal Sach ho gayi 'aaunde Saal mundeya kolo ak47 Milngayia. Ajj mil rahiya ne te rocket launcher v

  • @harpalsingh-kc3vr
    @harpalsingh-kc3vr 3 года назад +12

    ਦੇਖਣ ਤੋਂ ਕਿਉ ਨੀ ਲਗਦਾ ਬੈਠਾ ਝੂਠ ਮਾਰੀ ਜਾਦਾ

    • @jasveerkaur7936
      @jasveerkaur7936 3 года назад +2

      Tu kina sachhaa tainu pta

    • @neilbabu2478
      @neilbabu2478 3 года назад

      @@jasveerkaur7936 and how about you

    • @warriorclan543
      @warriorclan543 3 года назад

      @@jasveerkaur7936 jus din khud naal hoyegi pta lag jyega

  • @manisidhu9892
    @manisidhu9892 3 года назад +1

    Nice je

  • @lovigill7714
    @lovigill7714 3 года назад +1

    ਵੀ ਪਜਾ ਦੀ ਗੱਲਾ ਡੱਹਡੀਆ ਵੀਰ ਬਹੁਤ ਵਧਿਆ

  • @gagan__singh____
    @gagan__singh____ 3 года назад +1

    Sahi gala neh bai diya 🙏 tu juram di duniya ch vapis aagya Rab da Shukar aa.

  • @karanvnation9090
    @karanvnation9090 2 года назад +2

    Yar har koi film industry te ganeya nu blame kr dinda but mere according politics and system vigad da sab to Jada.

  • @ਗੁਲਾਮੀ
    @ਗੁਲਾਮੀ 2 года назад +3

    ਬਾਈ ਜੀ ਹੈ ਤੂੰ ਸਰਦਾਰ ਪਰ ਨਾ ਮੀਕਾ ਗਿਲ ਗੁਰੂ ਗੋਬਿੰਦ ਸਿੰਘ ਵਾਲਾ ਸਿੰਘ ਲਾਉਣਾ ਨਾਮ ਤੇ ਜਰੂਰੀ ਹੈ ਵੀਰ ਜੀ ਪਿੱਛੇ ਗੋਤ ਲਾਉਣਾ ਬੰਦ ਕਰ ਦਿਉ

  • @preetkaushal2043
    @preetkaushal2043 11 месяцев назад

    Bai ne sachian te zindgi te dhukvian gallan dassian ne

  • @insaniyatsinghinquilabi4898
    @insaniyatsinghinquilabi4898 3 года назад +3

    Pulling on the arm right after death does not dislocate the arm

  • @VintageCulture9766
    @VintageCulture9766 3 года назад

    Bahut badia 22

  • @gurmeetkaur2413
    @gurmeetkaur2413 3 года назад +3

    Ma bap noo insaf milna chahida e

  • @MontyBrar-mu4ek
    @MontyBrar-mu4ek 3 месяца назад

    Sir jaipal ik national record breaker player se oh te shera kathe Ludhiana speed fund accedmy ch khelde se menu taa pata udho mere chacha ji v coach se te eh athlete se te main swimmer se main ehna de gane dekhi ah eh bahot vadia player se ehna toon ik saal senior player hun dsp ya sp in police lagey hoye ah ehna de vaar nu captain amrinder sarkar aagi ehna nu job mili ne kuch society galat hogi bas result tuhade samne ah

  • @karamjeet3574
    @karamjeet3574 Год назад +1

    Sardar g ka dramadaar interview ek ek bol 101’’’’’ true ❤

  • @kamaldeepjatana1093
    @kamaldeepjatana1093 3 года назад +10

    eh bnu shiv sena da wadda leader lagda

  • @khnaroman550
    @khnaroman550 Год назад

    Mika vir

  • @surinderkakkar9661
    @surinderkakkar9661 3 года назад +1

    Good msg mikaa GiLL
    Ji
    Nice thinking for you
    Salute to you
    Bakki Kutty msg kr k bhonki Jandy Ne
    Tussi apna karm kroo

  • @karamjeetsingh8848
    @karamjeetsingh8848 3 года назад +7

    Jehra bol rehiya main surrender karwa dunga.isda matlab ehh police da tot hai.ida kida karwa duga ehe surrender.isne apne time vaddu mundea da police kolo time chukwaya hona.

    • @pindugrewal1167
      @pindugrewal1167 2 года назад

      Ehh. Baba haiga. Hi. Taut. Aa. Pakka. Police. Daa. Ehda. Karlo. Record. Pta. Beshak.

  • @wrongbuthonestsanatnihuman9148
    @wrongbuthonestsanatnihuman9148 2 года назад +2

    Mika Gill NE Jaipal Bhuller Di Interogation Baare Jo Keha, Sab Jhooth Hai,, Shayad Mikaa Gill Tought Ban Gya Hai....

    • @sukhirandhawa3723
      @sukhirandhawa3723 2 года назад

      Esnu ta khud nu sarkar ne security dite hoye aw

    • @sandysandhu1629
      @sandysandhu1629 2 года назад +1

      veer koi secuirty ni ditti hoyi mikke veer nu..

  • @Sukhdevsingh-vu5xv
    @Sukhdevsingh-vu5xv Год назад +1

    ਤਕੜੇ ਦੀਆਂ ਤਲੀਆਂ ਚਟਦਾ ਓਏ।
    ਮਾੜੇ ਦੀਆਂ ਹੱਡੀਆਂ ਪੀਹਨਾ ਓਏ।
    ਕੁੱਝ ਰੱਬ ਤੋਂ ਵੀ ਡਰਿਆ ਕਰ।
    ਕੁੱਝ ਵੀ ਕਹੀ ਜਾਵੋ ਲਾਲਚ ਬੇਈਮਾਨ

  • @gurpreetsinghgurpreetsingh1156
    @gurpreetsinghgurpreetsingh1156 2 года назад +2

    ਸਮਗਲਰ ਜੱਗੂ ਭਗਵਾਨਪੂਰੀਆ ਵੇਖ ਲਵੋ , ਮਜੀਠੇ ਫਤਿਹੇਗੜ ਚੂੜੀਆਂ ,ਦਾ ਏਰੀਆ,ਸਾਰੇ ਚ ਜੱਗੂ ਨੇ ਹਿ ਚਿੱਟਾ ਲਿਆਂਦਾ

  • @amreensidhu9443
    @amreensidhu9443 2 года назад +2

    Jaipal bai nu m janda c asi kathe rhe ambala jail ch bai da panchkule case c ik bai koi nasha ni karda c sariar samban wala banda c

  • @guridhillongurpreetsingh3210
    @guridhillongurpreetsingh3210 Год назад

    Sahi gal c salta hi ne hun

  • @singhnee1980
    @singhnee1980 3 года назад +9

    His views on sikh kaum and kharku Singhs are wrong

  • @gsingh3201
    @gsingh3201 3 года назад +6

    AGAR POLICEWALE SACHE HOTE TOH EK KO TOH JINDA PAKAD SAKTE THEI, GETTING REVENGE SHOWS THAT THESE POLICEWALE HAVE THE LICENSE TO KILL Anyone and anywhere, SHAME ON PUNJAB POLICE!!!!!

    • @brownspider-mon
      @brownspider-mon 3 года назад

      Veer g ehna de hath kuch ni hunda nete kronde aa, aiwe ta jaipal gangster q bnya naa bnda veer aahi haqeeqat aa goli hi mot aa ohnu fad de oh andro operate krda ya muh khol dinda ta leader nappe jane c , STF di trainning ch hi hunda go to kill v jido jao te maaran da soch k jao punjab police ne badha chada k dsta te ohna thoktaa

    • @gsingh3201
      @gsingh3201 3 года назад

      @@brownspider-mon WOW VERY GOOD THINKING. Aida MATLAB SAB nu MAAR do, kyuki criminals don't deserve shit is it what u mean? Veer JAIL Che operate Karna Nahi Karna OVI en policewale ghatiya KUTTE ya de hath Che hunda. PRISONS AND CRIMINAL COURTS SAB BAND KARDO LET THESE POLICEWALE KUTTEs HAVE EVERY RIGHT FIR DEKHI EH JALAADS WONT MIND KILLING ALL, FILTHY ANIMALS IN UNIFORMS!!

    • @brownspider-mon
      @brownspider-mon 3 года назад

      @@gsingh3201 bro jaipal kuch ni c ik naam c agar punjab nu sudhana taa bohat mehnat lgge gi humanrights wale jaila da,dhiyan rakhn baaki leaders da thonu pta hi aa, bro dekho jaipal da end ta pakka c eh tusi v man de o , gussa na krna jaipal inni der farar reha ohde piche kite na kite ohde peo di power v h, baaki surrender krda ta jail ch v mrwa dena c ta ohnu v pta c kisi v time jaan jani hi aa, hor jaipal aiwe da bnda c ohnu koi pehchnda nhi c photo na,hon krke ta roadrage wagera ch ch ohnu koi gaal v kad dinda c ta oh has k sorry krke agge chla jnda c, agar ohde te 50 case,ne total te 10 murder de ne taa ohne murder 2 kitte hone hor kaand 5 kitte hone baaki farzi c sab, te ASI v involve c bhedi c taaa jaipal nu marwon krke pehla 2 apne hi prashasan de bnde marwa te system ne socho kinna ganda h system apni soch to upar h, naale bro me UP rehna ithe shahabudin warge mukhityar warge anant singh munna bajrangi warge india de top gangster hoye ne shri prakash shukla warge jo 150 para camondos de security wale bnde nu ini security ch jaake kalla maar k aa janda oh v challi khanda khanda taaa veer me thode to jada janda gangster life baare, up police v thokdi aa encounter krdi aa vikas dubey kaand ch 8 police wale maare taa police khul k 8 bnde maare 16 saal da munda v maareya ik.. Thode punjab di pokice thodi jada,cruppt h joothe parche pondi aa gangster bna dindi aam bnde nu par saade,ithe ah kuj nhi aa par thokdi bohat aa, jaipal enconter ch 85% me,veere tenu aj ds skda othe ki hoya hona room de andr tu mere cmnt da screenshot leke save krli hor case chahe 20 saal baaf crack howe odo mtch kr lawi naa sach howe ta sarr wad dai mera, jajbaati hona thik h par demag v lao, puri gal samjgon lg pya ta bot time lggu taa chad pre baaki me isline ch ni aa par jeri gaddi me apni alag rakhi aa nishani de tor te and pyar de tor te os gaddi ch 87 goliya wajjiyan hoiyan ne jis wele wajjiyan c 100-100 kms 500-500 kms tak galla hoiyan c sher maareya 100 kutteya ne milke taa sochla kinne kareeb to jaanda me is game nu , hun time sahi hunda ta number leke thonu sab dikha dinda par jo b meri galda bura lgga howe dowe hath jod k maafi mangdaaa

    • @vijaysharmasharma6220
      @vijaysharmasharma6220 3 года назад +1

      Singh saab munde marke sare punjab nu song di lehar ch duboya pilice ne

  • @rajwantkaursran7777
    @rajwantkaursran7777 7 месяцев назад

    Jis veer ji vapic lianda ohna da 🙏🙏....

  • @NirmalSingh-qq9bj
    @NirmalSingh-qq9bj Год назад

    Sukhi chahal is one of biggest cat and helper of pinky cat

  • @gmedia9838
    @gmedia9838 3 года назад +9

    Eh app sukhi da chella police da tout wa . sukhi chahal Punjab da dushman RAW da egent wa . Eh sab interviews police de eshare Te ho rahian , eh police da banda lagda .

  • @tarzansingh8436
    @tarzansingh8436 Год назад

    Bilkul nirdosh lokan utte jhuthe parche jadon pende ne ta gussa har kisi nu aunda. Ehi tareeka vartde ne police wale te politicians kisi nu gangster banon lyi

  • @rajgur4794
    @rajgur4794 3 года назад

    Boht oukha ada de haal vich ina loka lai

  • @GurpreetSingh-en9uc
    @GurpreetSingh-en9uc Год назад +1

    Justice for sidhu Moose

  • @tamandeepsingh4728
    @tamandeepsingh4728 3 года назад +1

    Tought

  • @gurmeetkaur2413
    @gurmeetkaur2413 3 года назад +3

    Gangster sarkaran hi banaudia e

  • @vijaysharmasharma6220
    @vijaysharmasharma6220 3 года назад +10

    Jaipal ne police utte shoot out nai kita