ਚੱਕਤੇ ਪਰਦੇ - Lawerence Bishnoi ਦੇ ਜੇਲ੍ਹ ਦਾ ਸਾਥੀ !! Exclusive Sidhu Moosewala Case

Поделиться
HTML-код
  • Опубликовано: 12 сен 2024
  • #sidhumoosewala #lawerencebishnoi #sidhumoosewalafans #babbumaan #sattrang #pollywood #punjabisinger #music #interview #moosajatt #moosa #channelsatrang
    .
    SUBSCRIBE TO : CHANNELSATRANG
    Copyright Disclaimer Under Section 107 of the Copyright Act 1976, allowance is made for "fair use" for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    Instagram : @channel_satrang
    Sattie : @official_sattie
    Channel gives you information about Punjabi Music, Films and Punjab Current Affairs.
    Facebook page : / channelsatrang
    Twitter : / channel_satrang

Комментарии • 705

  • @angerjatt5523
    @angerjatt5523 21 день назад +140

    ਇਨਸਾਫ਼ ਮਿਲਣਾ ਚਾਹੀਦਾ ਬਾਈ ਨੂੰ ਸਾਰਾ ਪਰਿਵਾਰ ਗਵਾ ਲਿਆ ਬਾਈ ਨੇ

  • @jasbirsingh3717
    @jasbirsingh3717 19 дней назад +174

    ਪਹਿਲਾ ਤੇ ਤੈਨੂੰ ਸਲੂਟ ਆ ਮੇਰੇ ਵੀਰ ਜੋਂ ਤੂੰ ਪੂਰਾ ਖੁਲ ਕੇ ਕੈਮਰੇ ਸਾਹਮਣੇ ਬੋਲਿਆ ਕੀ ਮੈਂ SC ਆਂ।

    • @Unique_tech_shorts
      @Unique_tech_shorts 16 дней назад +7

      Same support kro eh mudda shiri guru Ravidas tigar force to bhejo kise trah
      Ohdi maa bhen ek krke aiye jehda khda 1000 ch bikdiyn . Ida ta mai jatta di kudi set kiti a sade ch bhot pyar a asi viah v kra lena sale 1000 de 😈

    • @virkpb10
      @virkpb10 11 дней назад

      @@Unique_tech_shortsਸਾਲਿਆ ਗੱਲ ਗਾਲਾ ਤਕ ਦੀ ਕੀਤੀ ਸੀ ਤੂੰ ਸਾਲਿਆ ਆਪਣੀ ਕਹਾਣੀ ਦੱਸੀ ਜਾਣਾ

    • @yodhe_punjab_de
      @yodhe_punjab_de 11 дней назад +3

      ​@@Unique_tech_shorts
      Kise v jaat ch saare change ni hunde te saare maade ni hunde but jehri gal 1000 wali aa, sariya jananiya ta ni kehnde pr bhut ne jo 1000 ta ki pathea di bhari te apne ap offer krdiya ne, bhut ne eda diya jananiya pr sb ni

    • @baldevsidhu7719
      @baldevsidhu7719 9 дней назад

      @@Unique_tech_shortsPaper tiger ਐਵੇ ਗਲਾ ਬਨਾ ਕੇ ਕਿੳ ਝੂਠ ਪਲੁਦ ਮਾਰੀ ਜਾਦੈ

    • @DharmpalDhammu-fm1xt
      @DharmpalDhammu-fm1xt 23 часа назад

      ​@@Unique_tech_shortsehna diya bai 2000 lendiya 😅😅

  • @user-ew4yk3ox4v
    @user-ew4yk3ox4v 18 дней назад +106

    ਬਾਈ ਦਾ ਪਹਾੜ ਜਿਡਾ ਜੇਰਾ ਆ ਜੇ ਕੋਈ ਹੋਰ ਹੁੰਦਾ ਨਾ ਮਰ ਜਾਂਦਾ ਬਾਈ ਨੇ ਬਹੁਤ ਜਿਆਦਾ ਦੁੱਖ ਝੱਲਿਆ ਜੇ ਕੋਈ
    ਇਨਸਾਫ ਨਾ ਮਿਲਿਆ ਤਾਂ ਖੁਦ ਹੀ ਕਰਦੀ ਇਨਸਾਫ ਬੈਸਟ ਆਫ ਲੱਕ ਵੀਰ ਜੀ ਪਰਮਾਤਮਾ ਤੁਹਾਨੂੰ ਇਨਸਾਫ ਦੇਵੇ

  • @user-jw3pq9li1v
    @user-jw3pq9li1v 22 дня назад +330

    ਇਹ ਬੰਦਾ ਸੱਚ ਬੋਲ ਰਿਹਾ।ਇਸ ਗ਼ਰੀਬ ਬੰਦੇ ਦੀ ਮੱਦਦ ਕਰਨੀ ਚਾਹੀਦੀ ਆ।

    • @herbalremediesdiaryshorts1582
      @herbalremediesdiaryshorts1582 22 дня назад +16

      Vere gal ton lagda esdi wife os bande naal galat c... Bakki banda vadiya lagda ..

    • @SajjuJawanda-qm8gy
      @SajjuJawanda-qm8gy 20 дней назад +15

      ਸੱਚੇ ਬੰਦੇ ਦਾ ਕੋਈ ਕੋਈ ਸਾਥ ਦਿੰਦਾ ਜੇ ਨਾ ਦੇਵੇ ਤਾਂ ਫਿਰ ਰੱਬ ਦਿੰਦਾ

    • @jobanghuman2480
      @jobanghuman2480 18 дней назад

      Wbvh7e hu​@@herbalremediesdiaryshorts1582

    • @harrygill675
      @harrygill675 17 дней назад

      Eh sacha nhi sab nalo harami bnda wa eh vekhan nu bhola lgda wa sab nalo kamina bnda wa eh asi chngi tra jnde ehnu jo ehne sade nal kita oh sanu hi pta wa

    • @user-oe2nb4rb9q
      @user-oe2nb4rb9q 15 дней назад

      Bai,g saade naal GL kro jidda v Hove jaldi tou jaldi

  • @gurpreetromana8183
    @gurpreetromana8183 10 дней назад +14

    ਸੁੱਚੇ ਸੂਰਮੇ ਬਾਰੇ ਸੁਣਿਆ ਬਾਈ ਕਦੇ... ਇੱਜਤ ਖ਼ਾਤਰ ਸਾਰੇ ਈ ਮਾਰਤੇ ਸੀ.."ਅੱਖਾਂ ਮੂਹਰੇ ਦੀਂਹਦਾ ਰਹਿੰਦਾ ਹੈ ਰੜਕਦਾ, ਛੱਡੀਏ ਨਾ ਵੈਰੀ ਨੂੰ... ਚੱਕਦੇ ਫੱਟੇ ਬਾਈ ਕਰਦੇ ਲੱਤਾਂ ਤਾਹਾਂ ਨੂੰ 👍👍

    • @gouravkumar2512
      @gouravkumar2512 8 дней назад +1

      Bai ne aap rokta nhi ta Kam ho Jana c usda Lawrence khi gla ch theek hai

  • @HarjinderSINGH-gh6hr
    @HarjinderSINGH-gh6hr 17 дней назад +75

    ਇਹ ਗੱਲ ਵਧੀਆ ਲੱਗੀ ਕਿ ਜੇ ਜੇਲ੍ਹ ਕੱਟੀ ਤਾਂ ਕੁਸ ਕਰਕੇ ਹੀ ਕੱਟੁੰਗਾ!
    👍

  • @Makhan-r1j
    @Makhan-r1j 21 день назад +137

    ਵਾਹਿਗੁਰੂ ਜੀ ਕਿਰਪਾ ਕਰਿਓ ਜੀ ਰਾਹੁਲ ਵੀਰ ਨੂੰ ਇਨਸਾਫ ਮਿਲੇ ਜੀ

  • @HoneySidhu-gr5nh
    @HoneySidhu-gr5nh 14 дней назад +8

    ਰਾਹੁਲ ਵੀਰ ਮੈ ਤੇਰੇ ਨਾਲ ਆ, ਜੋ ਉਹਨਾਂ ਨੇ ਆਪਣੇ ਜਾਤ ਪ੍ਰਤੀ ਔਰਤਾ ਨੂੰ ਮਾੜਾ ਕਿਹਾ ਸੀ, ਬਾਈ ਮੈਂ ਤੇਰੇ ਨਾਲ ਹਾਂ,

  • @user-ec9bt1mp2h
    @user-ec9bt1mp2h 19 дней назад +52

    ,,,,ਬਾਈ ਨਾਲ ਧੱਕਾ ਹੋਇਆ ਹੈ ਇਸ ਲਈ ਇਸ ਨੂੰ ਇਨਸਾਫ ਦਿਵਾਉਣ ਲਈ ਦ੍ਰਿੜਤਾ ਨਾਲ ਐਸੀ ਭਰਾ ਨਾਲ ਖੜਨ

    • @user-rq6wp6mz8p
      @user-rq6wp6mz8p 11 дней назад

      Bai sc kale nai sareya nu naal khadna chahida h jina vich insaniyat jinda h o khandan ge naal o bai nu puchan ge ki kithe khadna h bai tere naal

  • @amrikkhan3178
    @amrikkhan3178 21 день назад +55

    ਪ੍ਰਮਾਤਮਾ ਤੋ ਵੱਡਾ ਕੋਈ ਨਹੀ ,

  • @beantsingh5603
    @beantsingh5603 21 день назад +242

    ਬਾਈ ਤੇਰੀਆ ਗੱਲਾ ਤੋ ਸਾਰਾ ਪਤਾ ਚੱਲ ਗਿਆ ਜੋ ਕੂਛ ਹੋਈਆ ਜਨਾਨੀ ਕਰ ਕਿ ਹੋਈਆ ਹੁਣ ਜਾ ਤੂੰ ਜਾਣਦਾ ਰੱਬ ਜਾਣਦਾ ਤੇਰੀ ਜਨਾਨੀ ਗੁਰਲਾਲ ਦੇ ਨਾਲ ਸੀ ਤੇਨੂੰ ਏਹੋ ਸੁਜਾਅ ਏ ਆਪਣੀ ਬੱਚੀ ਵਿਆਹ ਤੇ ਬੱਚਾ ਸੈਟ ਕਰ ਫੇਰ ਤੂੰ ਜੌ ਕਰਨਾ ਤੂੰ ਆਪ ਸਿਆਣਾ ਗੂਡ ਲੱਕ ਰੱਬ ਤੇਰਾ ਸਾਥ ਦੇਵੇਗਾ

    • @jobanpreetsingh135
      @jobanpreetsingh135 21 день назад +8

      Shi gl tuhdi bro ja te edi janani galt hoi oda pind Sare nu pta hi hona fre o ede pind ne dss dena ki masla aa sara ena da bki rabb jane dhanyavaad ji

    • @ravithind5005
      @ravithind5005 18 дней назад

      ਗ੍ਰ​@@jobanpreetsingh135

    • @Simranjot29
      @Simranjot29 17 дней назад +1

      Wmk🙏🏼

    • @yuvrajbodybuilderindian6793
      @yuvrajbodybuilderindian6793 16 дней назад +1

      Sahi gal ah veer phone ayea hoea c ehne upro fad lea

    • @sahilkalra4532
      @sahilkalra4532 15 дней назад

      Baki mainu lagda hai kalesh tan janani da hai nalle 4-5 case che koi gangster nahi Banda sirf farji badda hai BC upper poc lagga rakhi hai sidhi bai di te Lawrence di 🤣🤣🤣 gall ki hoti hai interview che blackmail koi kisi gharwali nu nahi karda agar karda si tan kli ohnde kol koi cheej si tan hi karda si BC janani Teri saman si kalli janani kol ede tan seekha nahi koi kare

  • @user-jw3pq9li1v
    @user-jw3pq9li1v 22 дня назад +286

    ਰੱਬ ਦੇ ਘਰ ਦੇਰ ਆ ਅੰਧੇਰ ਨਹੀਂ। ਇਨਸਾਫ਼ ਜ਼ਰੂਰ ਮਿਲੂਗਾ।

    • @herbalremediesdiaryshorts1582
      @herbalremediesdiaryshorts1582 22 дня назад +24

      Vere Lena peyna...milda itheye kuj ni..

    • @uniquearyan7437
      @uniquearyan7437 21 день назад

      Lene se nhi milega bhagwan hi insaf krrga ab to ​@@herbalremediesdiaryshorts1582

    • @rg8987
      @rg8987 21 день назад +13

      Kinni der ? Bahoot bahoot der.

    • @Lubana47-
      @Lubana47- 18 дней назад +2

      👍👍

    • @singhtan9064
      @singhtan9064 17 дней назад

      Bro Bhra Tah Apna Mud nahi auna Vapis

  • @mandeepsingh6619
    @mandeepsingh6619 21 день назад +143

    ਵੀਰ ਇੱਕ ਵਾਰੀ ਆਪਣੇ sc ਵੀਰਾਂ ਨੂੰ ਵੀਡੀਓ ਰਾਹੀਂ ਅਵਾਜ਼ ਮਾਰੀ। ਅਸੀਂ ਤੇਰੇ ਨਾਲ ਆਵਾਂਗੇ ਵੀਰ।

    • @Sunnysharmabholenaathkapremi
      @Sunnysharmabholenaathkapremi 21 день назад +16

      ਬਸ ਏਹੋ ਜਾਤ ਪਾਤ ਵਿੱਚ ਪਾ ਕੇ ਲੋਕਾ ਨੂ ਤੇ ਸਰਕਾਰਾਂ ਤੇ ਕੁਝ ਲੋਕ ਕਾਬਜ ਹੋਏ ਪਏ ਨੇ ਤੇ ਲੋਕ ਲੜ ਲੜ ਮਰੀ ਜਾਂਦੇ

    • @parminderjhajj11931
      @parminderjhajj11931 21 день назад +8

      Veer kyo sc. Ja gernal de gall kardai o jinna chir eh jaat paat ne khatam hundi Ona chir india trakki ne kar sakda sab leadera de Chamchai social media te jaat paat da zehar Ghol rahai te apnai lok ohna magar lagg k apnai bhai Chara khatam kar rahai a hun loka nu samjan de jarurat a nahi ta india da hall v Afghanistan te Iraq vala hoju j lok na samjai

    • @farmer4456
      @farmer4456 19 дней назад +4

      Sach da sab sath denge veer

    • @Jasbirsingh-fh1gg
      @Jasbirsingh-fh1gg 19 дней назад +1

      ​@@parminderjhajj11931 baki shdo sikhan bich kyu a jaat paat sikhan de bich guru mharaj ne sidha barjit kita esnu fer bi jaat bde sikh bne hoye sc ravidas ji di wani hi a lagbag gurbani bich fer bi o alag gurudware mandir

    • @sidhuMoosewala-xp9dy
      @sidhuMoosewala-xp9dy 18 дней назад +1

      Hun ta sunlya na aaaaz marm dee kii wait krni

  • @RamSingh-wt2vq
    @RamSingh-wt2vq 19 дней назад +92

    ਚਾਹੇ ਕੋਈ ਜੱਟ ਹੋਵੇ ਚਾਹੇ S C ਧੱਕਾ ਬਹੁਤ ਮਾੜਾ ਹੁੰਦਾ । ਪਿੰਡਾਂ ਦੀਆਂ ਪੰਚਾਇਤਾਂ ਅਤੇ ਪੁਲਿਸ ਅਫ਼ਸਰ ਵੀ ਚਵਲ ਹਨ ।

  • @user-ce2rs1wo8y
    @user-ce2rs1wo8y 21 день назад +155

    ਭਾਅ ਜਦੋ ਗੱਲ ਅਪਣੇ ਪਰਿਵਾਰ ਤੇ ਆ ਜਾਏ ਫੇਰ ਡਿੱਲੇ ਨਹੀ ਪਈ ਦਾ ਕੰਮ ਆਰ ਪਾਰ ਕਰੀ ਦਾ

  • @Jagdeepsingh-dx2hb
    @Jagdeepsingh-dx2hb 20 дней назад +42

    ਬਾਈ ਜੀ ਇਸ ਵਿਚ ਕੋਈ ਜਾਤ ਪਾਤ ਦੀ ਗੱਲ ਨਹੀਂ ਮੈਂ ਖੁਦ ਜ਼ਿਮੀਂਦਾਰ ਹਾਂ ਪਰ ਮੇਰੇ ਨਾਲ SC ਦੇ ਬੰਦੇ ਨੇ ਬਹੁਤ ਵੱਡਾ ਧੋਖਾ ਕੀਤਾ ਇਸ ਮਤਲਬ ਇਹ ਨਹੀਂ ਕਿ ਸਾਰੇ ਹੀ SC ਦੇ ਭਰਾ ਮਾੜੇ ਹਨ ਮੈਨੂੰ ਇੰਨੀ ਜਾਣਕਾਰੀ ਨਹੀਂ ਮੈਂ ਉਸ ਵਿਸ਼ਵਾਸ ਕਰ ਲਿਆ ਇਹ ਹੀ ਮੇਰੀ ਵੱਡੀ ਗਲਤੀ ਸੀ 😢😢

    • @virksarpanch
      @virksarpanch 17 дней назад

      Bai asi bc ch va pr sc wali ya wala na mera bhut 23 Lakh khada chal yr atha sikander Hitler wrga ni rha tur sb na jna pr phr v khush a nafrat hogi yr sc wlaya tooh sooh lga ma Australia Raha 3 saal asi greeb smj Lainda ki mada Krna agla sada mada kr chlda bnda pla picha kush ni hunda sc alaya da pr kh ni skda har insan ik wrga ni hunda 5 ungla ik brabr ni hundia

    • @Goopigiil
      @Goopigiil 17 дней назад

      Kida sir aage bahar Sandeep aa nt dutia kafi dittia asi dova ne

    • @EkamSingh-u6e
      @EkamSingh-u6e 13 дней назад +1

      Bi g tu aaderr rahe ke kataba padnyaa c nale tere dill cho aa ac. BC Walla pata lag jada kudyaaa dede jamena layaa

    • @EkamSingh-u6e
      @EkamSingh-u6e 13 дней назад

      Waheguru ji samat bakhso

  • @Makhan-r1j
    @Makhan-r1j 21 день назад +106

    ਪਿੰਡਾਂ ਵਿੱਚ ਵੀ ਜਿਹੜੇ ਆਪਣੇ ਆਪ ਨੂੰ ਚੋਧਰੀ ਸਮਝਦੇ ਨੇ ਰਾਜਨੀਤਿਕ ਲੋਕਾਂ ਦੇ ਪਾਣੀ ਮਾਰਦੇ ਨੇ ਬਸ ਇੱਕੋ ਗੱਲ ਕਹਿੰਦੇ ਨੇ ਸਾਨੇ ਪਿੰਡ ਵਿੱਚ ਕੁੱਝ ਨਹੀਂ ਕਰਵਾਉਣਾ ਬਸ ਸਾਡੀ ਥਾਣੇ ਵਿੱਚ ਐਸ ਐਚ ਓ ਨਾਲ ਵਧੀਆ ਰਹੇ ਸਾਡੀ ਸੁਣੇ ਇਹੋ ਜਿਹੇ ਪਿੰਡਾਂ ਦੇ ਚੋਧਰੀ ਕੋਈ ਇਨਸਾਫ ਦੀ ਗੱਲ ਨਹੀਂ ਕਰਦੇ ਬਾਈ ਨੇ ਦੱਸਿਆ ਮੇਰੀ ਘਰਵਾਲੀ ਨੂੰ ਫੋਨ ਕੀਤਾ ਫੇਰ ਮੈਂ ਪੰਚਾਇਤ ਕੋਲ ਗਿਆ ਪਰ ਮੇਰੀ ਸੁਣੀ ਨਹੀਂ ਤਾਂ ਅੱਕ ਕੇ ਦੁਖੀ ਹੋ ਕੇ ਅਗਲਾ ਕਦਮ ਚੁੱਕੀਆ ਪੰਚਾਇਤ ਚਾਹੁੰਦੀ ਤਾਂ ਉੱਥੇ ਹੀ ਨਿੱਬੜ ਸਕਦਾ ਸੀ ਬਹੁਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਇਹ ਅਕਲ ਵੀ ਨਹੀਂ ਜਿਸ ਪਿੰਡ ਦੇ ਅਸੀ ਮੈਂਬਰ ਸਰਪੰਚ ਹਾਂ ਉਹੀ ਪਿੰਡ ਵਾਲੇ ਰੋਲੇ ਥਾਣੇ ਵਿੱਚ ਨਿਬੜਦੇ ਨੇ ਇਸ ਦੇ ਵਿੱਚ ਪਿੰਡ ਦੀ ਪੰਚਾਇਤ ਦੀ ਬਦਨਾਮੀ ਹੈ ਉਹ ਪੰਚਾਇਤ ਹੀ ਕਿਸ ਕੰਮ ਦੀ ਜੋ ਆਪਣੇ ਪਿੰਡ ਦੇ ਮਸਲੇ ਪਿੰਡ ਵਿੱਚ ਨਬੇੜ ਦੇਣ, ਕੁੱਝ ਕੁ ਪਿੰਡਾਂ ਦੀਆਂ ਪੰਚਾਇਤਾਂ ਅਣਖ ਤੇ ਇੱਜਤ ਵਾਲੀਆ ਹੁੰਦੀਆਂ ਨੇ ਜਿਹੜੇ ਆਪਣੇ ਪਿੰਡ ਦੇ ਵੱਡੇ ਤੋਂ ਵੱਡੇ ਰੋਲੇ ਵੀ ਪਿੰਡ ਵਿੱਚ ਨਬੇੜ ਦਿੰਦੇ ਹਨ ਅੱਜ ਤੱਕ ਕੋਈ ਵੀ ਕੇਸ ਪਿੰਡ ਤੋਂ ਬਾਹਰ ਜਾਂ ਥਾਣੇ ਵਿੱਚ ਨਹੀਂ ਗਿਆ ਹੈ ਇਹ ਹੁੰਦੀ ਹੈ ਪਿੰਡ ਦੀ ਤੇ ਪਿੰਡ ਦੀ ਪੰਚਾਇਤ ਦੀ ਇੱਜ਼ਤ ❤

    • @RamanDeep-p9f
      @RamanDeep-p9f 21 день назад +2

      Ajj kl sarpch km de nhi te sare pind da eka nhi jo galt aa os nu galt khen chaheda. Sare pind Volo nhi te e he kus hona

    • @MohniSingh-zu6fh
      @MohniSingh-zu6fh 21 день назад

      ਪੰਚ ਸਰਪੰਚ, ਸਰਕਾਰੀ ਕੁੱਤੇ ਹੁੰਦੇ ਆ,ਇਹ ਆਪ ਹੀਂ ਪੁਲਿਸ ਕੋਲ ਲੈ ਜਾਂਦੇ ਨੇਂ, ਘਰ ਦਾ ਮਸਲਾ ਮੈਂ ਮਸਾਂ ਬਚਿਆ ਇਹਨਾਂ ਨੂੰ ਠੋਕ ਦੇਣਾਂ ਚਾਹੀਦਾ,

    • @RanjitSingh-pf7gt
      @RanjitSingh-pf7gt 19 дней назад

      Hu

    • @DavinderDhol
      @DavinderDhol 18 дней назад +6

      Mera pind kurdi aa mohali jille ch..Sanu 10 Sal ho ge sarpanch bandya nu .sare masle pind ch nibede 10 ch pind vich police di entry ni ho .vadya kamm kite bhot sare .270 plots vandde garib bandy nu 12 acer jameen ch katt k dite aa .mohali jille da iko ik pind aa jis ne eni vaddi help kiti .ditte chahe samlat jameen cho hi ne ..koi v aa k puch sakda..te ditte v party bajji to uthh k aa te dite v jarurat band loka nu...pind kurdi Teh & Disstt mohali..SAS Nagar. Dubare khenda koi Sajjan pind ja k pta kar sakda .pind de kise v voters to..thank you ji

    • @DavinderDhol
      @DavinderDhol 18 дней назад +2

      Te sare plots bilkul free ditte aa kise da koi paisa ni lagan dita

  • @kingsardar317
    @kingsardar317 7 дней назад +3

    ਜੇ ਝੂਠੇ ਪਰਚੇ ਪਾਏ ਆ ਤੇ ਫੇਰ ਚੁਕ ਦੇ ਕੰਮ

  • @ਖੇਤੀ
    @ਖੇਤੀ 17 дней назад +7

    ਨੇਯੋਲਾ ਆਪਣਾ ਦੋਸਤ ਸੀ ਇੱਕ ਟਾਈਮ ਉਸਦੇ ਵਾਦ ਕੰਮ ਕਾਰ ਵਿਚ ਪੈ ਗਏ ਕੋਈ ਲਿੰਕ ਨਹੀ ਰਿਹਾ ਬਹੁਤ ਵਧੀਆ ਇਨਸਾਨ ਐ ਯਾਰਾਂ ਦਾ ਯਾਰ ਸੀ

  • @davindersingh2410
    @davindersingh2410 21 день назад +34

    Ehna ne sade Bhai nu dokhe nal Maria 😭💔 oh rabb dekhda , waheguru ape mehr kro ehda da anttt jrur hou ...... justice for Sidhu Moose ala 💔😭

    • @vikrambishnoi8019
      @vikrambishnoi8019 19 дней назад

      Justice k honda
      Ki bnade fade jane
      Baki gla rhi justice to oo to sare fade gye

    • @mr.hatpro5150
      @mr.hatpro5150 19 дней назад +2

      Haanji,jaise moose ke karmo ki saza di he waheguru ne use😂 legend nam ka Gunda,sab pata he tumko par victim card khelna he😡

  • @user-xv4dv6oj8n
    @user-xv4dv6oj8n 21 день назад +15

    ਕੋਈ ਨੀ ਵੀਰ ਰੱਬ ਜ਼ਰੂਰ ਇਨਸਾਫ ਕਰੂ

  • @ranjitsingh7157
    @ranjitsingh7157 21 день назад +47

    ਸਾਰੀ ਲਾਈਫ ਬਾਈ ਦੀ ਜਨਾਨੀ ਪਿਛੇ ਖਰਾਬ ਹੋਈ ਅਗਰ ਬਾਈ ਉਸ ਨਾਲ ਦੁਸ਼ਮਣੀ ਪਾਉਣ ਤੋ ਪਹਿਲਾਂ ਆਪਣੀ ਜ਼ਨਾਨੀ ਨਾਲ ਨਿਬਟ ਲੈਦਾ ਤੇ ਬਹੁਤ ਵਧੀਆ ਰਹਿਣਾਂ ਸੀ ਸਾਰੀ ਗੱਲ ਜ਼ਨਾਨੀ ਦੀ ਹੈ ਹੁਣ ਵੀ ਤੇ ਜਨਾਨੀ ਨਾਲ ਡਿਸਕਿਉਟ ਚਲਣ ਹੀ ਦਿਆ ਹੈ ਬੱਚੇ ਵਿਚਾਰੇ ਅਲਗ ਪ੍ਰੇਸ਼ਾਨ ਹੋ ਰਹੇ ਹੋਣਗੇ ਬਾਕੀ ਸਾਡੀ ਸਿਖ ਕੌਮ ਵਿੱਚ ਸਹਿਣਸ਼ੀਲਤਾ ਬਹੁਤ ਘੱਟ ਹੈ ਪਰਮਾਤਮਾ ਇਨਾਂ ਨੂੰ ਸਮੱਤ ਬਖਸ਼ੇ

    • @VeerSinghchohan-ur2iy
      @VeerSinghchohan-ur2iy 14 дней назад

      Yes

    • @jaiveirsahota4627
      @jaiveirsahota4627 14 дней назад +1

      Jdo janani viahi jandi aa ta oh ankh te ijjat bn jndi aa j tri nl aive hoya ta j tu chup kr gya ta ta sirra da fuddu bnda hoyenga eh bnda ankhi asoola wala te datya reha hun tk

    • @pinkyrani5526
      @pinkyrani5526 2 дня назад

      Veer ki pta udi majburi hove

  • @AmrikSahauli
    @AmrikSahauli 20 дней назад +14

    ਬਾਈ ਜੀ ਇਨਸਾਫ਼ ਮਿਲਦਾ ਨਹੀਂ ਲੈਣਾ ਪੈਂਦਾ ਆਪਣੇ ਬੱਚਿਆਂ ਨੂੰ ਸੈੱਟ ਕਰਦੇ ਤੇ ਫਿਰ ਗੰਦਿਆਂ ਬੰਦਿਆਂ ਦਾ ਗੰਦ ਸਾਫ ਕਰਦੇ ਤਾਂ ਪਤਾ ਲੱਗੇ ਕਿ ਕਿਵੇਂ ਗਰੀਬ ਦੀ ਇੱਜ਼ਤ ਨੂੰ ਹੱਥ ਪਾਇਆ ਜਾਂਦਾ

  • @Ravindersinghuae
    @Ravindersinghuae 14 дней назад +3

    ਸੱਚ ਬੋਲ‌ ਰਿਹਾ ਬਾਈ ਪਰਮਾਤਮਾ ਭਲਾ ਕਰੇ , ਇੰਨਸਾਨ ਰੱਬ ਆਪੇ ਕਰੂ,,

  • @JagsirSingh-ml7jm
    @JagsirSingh-ml7jm 9 дней назад +3

    ਬਾਈ ਨੂੰ ਇਨਸਾਫ ਮਿਲਣਾ ਚਾਹੀਦਾ।

  • @PeetaBrar-t5f
    @PeetaBrar-t5f 21 день назад +79

    ਬਾਈ ਬਨਣਾ ਹੀ ਪੁਉ ਸੂੱਚਾ ਸੂਰਮਾ।

  • @premsingh6752
    @premsingh6752 13 дней назад +5

    ਰੱਬ ਤੇ ਭਰੋਸਾ ਰੱਖ

  • @krishanpal590
    @krishanpal590 9 дней назад +4

    जग्गू दादा इस भाई को इन्साफ दिलाओ

  • @HarwinderSingh-kx2px
    @HarwinderSingh-kx2px 17 дней назад +8

    ਬਾਈ ਜੀ ਕਿਸੇ ਗਰੀਬ ਬੰਦੇ ਨਾਲ ਧੱਕਾ ਹੋ ਰਿਹਾ ਪੁਲਿਸ ਅਫ਼ਸਰਾਂ ਨੂੰ ਵੀ ਧਕਾ ਨਹੀਂ ਕਰਨਾ ਚਾਹੀਦਾ ਬਾਕੀ ਬਾਈ ਰੱਬ ਤੇ ਭਰੋਸਾ ਰੱਖ

  • @DaljitSingh-sf5yl
    @DaljitSingh-sf5yl 15 дней назад +3

    ਵੀਰ ਰਾਹੁਲ ਜੀ ਤੁਹਾਡੀ ਮੈਂ ਸਾਰੀ ਇੰਟਰਵਿਊ ਸੁਣੀ ਆ ਕੁੱਲ ਮਿਲਾ ਕੇ ਤੁਸੀਂ ਗਲਤ ਹੋ ਤੁਹਾਡੇ ਕੋਲ ਸੱਚਾਈ ਦੀ ਪਾਵਰ ਰਹੀ ਹ ਲਾਰਸ ਦੀ ਜੱਗੂ ਭਗਵਾਨਪੁਰੀਏ ਨੇ ਵੀ ਤੇਰਾ ਸੰਜੋਗ ਕੀਤਾ ਜਿੰਨਾ ਤੇਰੇ ਨਾਲ ਧੱਕਾ ਹੋਇਆ ਤੇਰੀ ਵਾਈਫ ਨਾਲ ਧੱਕਾ ਹੋਇਆ ਤੂੰ ਕਿਉਂ ਨਹੀਂ ਠੋਕਿਆ ਇਹਨਾਂ ਸਾਰੇ ਕੁੱਤਿਆਂ ਨੂੰ ਬਹੁਤ ਵੱਡੀ ਵੀਰ ਗਲਤੀ ਹੈ ਤੇਰੀ ਇਹ ਮੌਕਾ ਤੈਨੂੰ ਦੁਬਾਰਾ ਕਦੇ ਨਹੀਂ ਮਿਲਣਾ ਨਾ ਤੈਨੂੰ ਇਨਸਾਫ ਮਿਲਣਾ ਵਾਹਿਗੁਰੂ ਮਿਹਰ ਕਰਨ

  • @SurjitSingh-ir7hn
    @SurjitSingh-ir7hn 7 дней назад +4

    22 ਦੀ ਤੀਵੀਂ ਨੇ ਇਸਦੀ ਜਿੰਦਗੀ ਦੀ ਮਾ ਭੈਣ ਕਰਤੀ

  • @babbusidhu3834
    @babbusidhu3834 13 дней назад +3

    ਵਾਹਿਗੁਰੂ ਜੀ ਇਨਸਾਫ ਮਿਲ ਜਾਵੇ 🙏🙏🙏🙏

  • @Doaba1313
    @Doaba1313 21 день назад +37

    ਬਾਈ ਜੇ ਤੇਰੀਆ ਕਹੀਆਂ ਹੋਈਆ ਗੱਲਾ ਸੱਚ ਨੇ ਫਿਰ ਲੱਖ ਦੀ ਲਾਹਣਤ ਉਹ ਵੱਡੇ ਸਰਦਾਰਾ ਤੇ ਜਿਹੜੇ ਇਕ ਗਰੀਬ ਬੰਦੇ ਨਾਲ ਧੱਕਾ ਕਰ ਨੇ ਇਹੋ ਜਿਹੇ ਗੰਦੇ ਲੋਕਾਂ ਕਰਕੇ ਸਾਡਾ ਆਪਸੀ ਭਾਈਚਾਰਾ ਖਰਾਬ ਹੁੰਦਾ

  • @kamaljeetsingh8123
    @kamaljeetsingh8123 17 дней назад +3

    ਵਾਹਿਗੁਰੂ ਭਲਾ ਕਰੇ । ਬਹੁਤ ਦੁਖਭਰੀ ਕਹਾਣੀ

  • @beditailorschandigarh
    @beditailorschandigarh 20 дней назад +10

    ਵਾਹਿਗੁਰੂਅੱਗੇ ਅਰਦਾਸਕਰੋ। ਸਬਕੁਝ ਠੀਕ ਹੋ ਜਾਊਗਾ ਬਾਕੀ ਪ੍ਰਸਾਸਨ ਨੂੰ ਚਾਹੀਦਾ ਇਨਸਾਫ਼ਦਬਾਉਣ ਵਿਚ ਮਦਦ ਕਰੋ ਜੀ

  • @Sidhu5911Moosewala-y2q
    @Sidhu5911Moosewala-y2q 5 дней назад +2

    King moosewala ❤❤❤

  • @Technology98-l8p
    @Technology98-l8p 21 день назад +11

    Insaf Milna chyida Veer nu😢

  • @user-ps1ty5bi5g
    @user-ps1ty5bi5g 20 дней назад +17

    ਬਾਈ ਜੀ ਆਪਣੀ ਧੀ ਨੂੰ ਵਿਆਹ ਦੇ ਫੇਰ ਉਸ ਨੂੰ ਚੰਗੀ ਤਰ੍ਹਾਂ ਸੇਵਾ ਕਰਦੇ ਜੋਂ ਪੰਜਾਬ ਸਰਕਾਰ ਨੂੰ ਤੇ ਲੋਕਾਂ ਨੂੰ ਪਤਾ ਲੱਗੇ ਗਰੀਬ ਦੀ ਇਜ਼ਤ ਨੂੰ ਹੱਥ ਪਾਇਆ ਸੀ ਇਹ ਹੰਕਾਰੇ ਹੋਏ

  • @nishanwalia5169
    @nishanwalia5169 21 день назад +17

    ਚੰਗੀਅਾ ਬੰਦੀਅਾ ਨਾਲ ਧੱਕਾ

  • @kawaljeetkaur7034
    @kawaljeetkaur7034 21 день назад +19

    Bhahut vadia massage dita paaji ne

  • @jassk7904
    @jassk7904 14 дней назад +3

    ਵਾਹ ਬਾਈ ਗੈਂਗਸਟਰ ਭਰਾਵਾ ਲਈ ਜੋ ਐਵੇ ਦੀ ਲੋਕਾਂ ਦੀ ਮੱਦਤ ਕਰਦੇ ਆ ❤

  • @tejvirk3150
    @tejvirk3150 19 дней назад +17

    ਇਹ ਬੰਦਾ highways transport ਚੈਕਰ ਰਿਹੈ,, ਬੰਦਾ ਸੱਚ ਨਹੀਂ ਬੋਲ ਰਿਹੈ ਪੂਰਾ,,
    ਇਹਨੇ ਵੀ New ਫਤਹਿਗੜ੍ਹ ਬੱਸ ਅਤੇ ਦੋ ਤਿੰਨ ਟਰਾਂਸਪੋਰਟਜ ਲਈ ਇਸ ਵੀਰ ਨੇ ਰੱਜਕੇ ਗੁੰਡਾਗਰਦੀ ਕੀਤੀ,,,

    • @amardeepsinghbhattikala189
      @amardeepsinghbhattikala189 19 дней назад

      Sahi gal khi tusi ma v ehnu jannda sarhind gt road teh firda rehnda c bus stand vich mera pind ehde pind kol e aw

    • @jasvirsingh8715
      @jasvirsingh8715 18 дней назад

      Shakl he disdi gundea ali

  • @PreetGur-dl2dw
    @PreetGur-dl2dw 21 день назад +18

    ਬਾਈ ਪੱਤਰਕਾਰ, ਤੇਰੀ ਬਹੁਤ ਗਲਤ ਗੱਲ ਆ, ਹਜੇ ਕੁੱਝ ਪੱਕਾ ਨੀ ਹੋਇਆ ਵੀ ਓਹਨਾ ਨੇ ਮਾਰੇ ਆ ਸਿੱਧੂ ਬਾਈ, ਉੱਡਦਾ ਤੀਰ ਨਾ ,ਲੈ ਬੈਠੀ ,ਇਹ ਬਾਈ ਦੀ ਬਹੁਤ ਗਲਤ ਗੱਲ ਆ ,ਅਗਲੇ ਨੇ ਤੇਰੇ ਤੇ ਤਰਸ ਕਰਕੇ ਤੈਨੂੰ ਸਹਾਰਾ ਦਿੱਤਾ ਵੀ ਤੇਰੈ ਨਾਲ ਖੜਾਗੇ ,ਤੈਨੂੰ ਇੱਥੇ ਨੀ ਕੁੱਝ ਕਿਹਣਾ ਚਾਹੀਦਾ ਸੀ ਬਿਸ਼ਨੋਈ ਵਾਰੇ,

    • @sonyrajput89000
      @sonyrajput89000 21 день назад +13

      ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਕਿੰਨੇ ਮਰਵਾਇਆ ਤੇ ਕਿੰਨੇ ਮਾਰਿਆ ਤੈਨੂੰ ਹਲੇ ਵੀ ਸ਼ੱਕ ਆ ਕੋਈ ਮੈਨੂੰ ਤਾਂ ਤੂੰ ਚਮਚਾ ਲੱਗਦਾ ਨਾਮਰਦ ਬਿਸ਼ਨੋਈ ਦਾ ਇੰਟਰਵਿਊ ਚ ਬਿਸ਼ਨੋਈ ਨੇ ਕਿਹਾ ਅਸੀ ਮਾਰਿਆ ਗੋਲਡੀ ਨੇ ਮਾਰਿਆ ਹਲੇ ਵੀ ਤੂੰ ਕਹਿ ਰਿਹਾ ਪੱਕਾ ਨੀ ਪਤਾ.??

    • @PreetGur-dl2dw
      @PreetGur-dl2dw 21 день назад +2

      @@sonyrajput89000 ਅਸੀ ਤਾ ,ਬੁੰਡ ਨੀ ਮਾਰਦੇ ਕਿਸੇ ਦੀ ,ਓਹਤਾ ਦੁਨੀਆ ਨੂੰ ਵੀ ਪਤਾ ਹੀ ਹੁਣ ਸਭ ,ਇਹਨਾ ਨੇ ਬੋਲਕੇ ਉੱਡਦਾ ਤੀਰ ਕਿਉ ਲੈਣਾ ਓਹ ਕਿਹ ਰਿਹਾ ਸੀ ,ਇਹ ਪੱਤਰਕਾਰੀ ਕਰਦੇ ਵਧੀਆ ਲੱਗਦੇ ਆ ,ਦੂਜੇ ਨੂੰ ਤਾ ਕਿਹਾ ,ਵੀ, ਜੇ ਤੇਰਾ ਦੁੱਖ ਸੁਣਕੇ ਕੋਈ ਵੀ ਤੈਨੂੰ ਸਹਾਰਾ ਦੇ ਰਿਹਾ ਪੁੱਠੇ ਕੰਮ ਆ ਵਿੱਚ ਓਹਦਾ ਨਾਮ ਨੀ ਲਈ ਦਾ ,ਕੰਮ ਹੋਣ ਤੋ ਬਾਅਦ ਹੀ ਪਤਾ ਲੱਗੇ ਕਿਸ ਦੀ ਸਪੋਰਟ ਸੀ

    • @aman_jassal16_
      @aman_jassal16_ 21 день назад +11

      Sidhu moose wala zindabaad

    • @PreetGur-dl2dw
      @PreetGur-dl2dw 21 день назад

      @@aman_jassal16_ ❤️❤️

    • @anjalidhakal6534
      @anjalidhakal6534 18 дней назад

      Yes true .

  • @ConfusedSunsetReflection-yg5qt
    @ConfusedSunsetReflection-yg5qt 10 дней назад +3

    ਵਾਹਿਗੁਰੂ

  • @sonubham5296
    @sonubham5296 16 дней назад +5

    ਸਾਰੀ ਲੜਾਈ ਦੀ ਜੜ ਜਨਾਨੀ ਹੈ. ਗੁਰਲਾਲ ਨੂੰ ਤੁਹਾਡੀ ਘਰਦੀ ਦਾ ਨੰਬਰ ਕਿੰਨੇ ਦਿੱਤਾ

  • @AmanBhatia-b9x
    @AmanBhatia-b9x 22 дня назад +19

    Sehi gal a bai di

  • @gurinayaadrukhi6759
    @gurinayaadrukhi6759 21 день назад +10

    Justice for sidhu moosewala

  • @Rajveersingh-vc4mf
    @Rajveersingh-vc4mf 16 дней назад +3

    ਸਰਕਾਰ ਨੂੰ ਅਪੀਲ ਹੈ ਅਪਣੇ ਲੈਵਲ ਤੇ ਪਤਾ ਕਰਕੇ ਪੁਲੀਸ ਤੋਂ ਤੋ ਇਲਾਵਾ ਹੋਰ ਕਿਸੇ dipartment ਤੋ ... ਫੇਰ ਬਣਦੀ ਕਾਰਵਾਈ ਕਰੇ ਤੇ ਇਨਸਾਫ਼ ਹੋਵੇ

  • @kulwindersinghcheema
    @kulwindersinghcheema 21 день назад +10

    WaheGuru ji Mehar karna ji 🙏🙏🙏🙏🙏🙏

  • @user-gsmsboparai
    @user-gsmsboparai День назад

    ਜਿਨਾ ਕੁਜ ਵੀ ਬਾਈ ਨੇ ਕਿਆ ਸੱਚ ਕਿਆ ਪਰ ਇਨਸਾਫ ਹੋਣਾ ਚਾਹੀਦਾ ਏ

  • @karannigah4378
    @karannigah4378 9 часов назад

    ਤੁਸੀਂ ਅਪਣਾ ਨੰਬਰ ਦੇ ਦੋ ਬੱਚਿਆ ਦੀ ਪੜਾਈ ਦਾ ਖਰਚਾ ਅਸੀ ਕਰਾ ਗੇ ਤੂੰ ਸਹੀ ਆ ਬਾਈ ਤੇਰੇ ਨਾਲ ਆ

  • @jagtaraulakh4240
    @jagtaraulakh4240 18 дней назад +3

    Waheguru ji Mehr kro ji. ❤🙏
    Rahul veer ji. te

  • @NirmalSingh-fd2yu
    @NirmalSingh-fd2yu 2 дня назад

    ਇਹ ਬੰਦਾ ਸੱਚ ਬੋਲ ਰਿਹਾ ਇਸ ਨੂੰ ਇੰਨਸਾਫ ਮਿਲਣਾ ਚਾਹੀਦਾ

  • @karantak7632
    @karantak7632 11 часов назад

    22 ❤ di gal bhout sahi h . Pese ala banda . Greeb bande nu daba lenda h 😢😢😢 22 nu insaaf milna chahida h .

  • @romysandhusandhu3359
    @romysandhusandhu3359 19 дней назад +16

    ਇਸ ਵੀਰ ਦੀ ਜਰੂਰ ਸਪੋਟ ਕਰੋ ਪੰਜਾਬੀਉ,,,,, ਵੀਰ ਜੀ ਨਿਹੰਗ ਸਿੰਘਾਂ ਨਾਲ ਸੰਪਰਕ ਕਰੋ ਜੀ,,,, ,

  • @SajjuJawanda-qm8gy
    @SajjuJawanda-qm8gy 20 дней назад +6

    ਲਾਲੀ ਬਾਈ ਭਰਾਵਾਂ ਨੇ ਚੰਗਾ ਮੇਰੀ ਰਿਕੁਐਸਟ ਮੰਨੀ ਪਲੀਜ਼ ਬਾਈ ਗੁਰਲਾਲ ਲਾਲੀ ਤੂੰ ਧੱਕਾ ਨਾ ਕਰ ਯਾਰ ਬਾਈ ਇਹ ਮਰਦਾ ਕੰਮ ਨਹੀਂ ਹੈਗਾ ਠੀਕ ਆ ਤੂੰ ਇਹਨੂੰ ਜਿਉਂਦੇ ਦੇ ਯਾਰ ਸਾਡੇ ਪਰੇ ਜਿੱਤ ਨੂੰ ਮਾੜਾ ਚੰਗਾ ਬੋਲਦਾ ਫੇਰ ਤੂੰ ਇਹਨਾਂ ਧੱਕਾ ਕਰ ਸਕਦਾ ਤੇ ਇਹਦੇ ਨਾਲ ਬਾਈ ਧੱਕਾ ਨਾ ਕਰੋ ਠੀਕ ਆ ਇਹਨੂੰ ਵੀਕਾਰ ਖੋਲ ਆਪਦਾ ਕੋਈ ਚੱਕਰ ਨਹੀਂ ਕਿਸੇ ਦੇ ਪਿੱਛੇ ਲੱਗ ਕੇ ਲਾਲੀ ਬਾਈ ਨਾਲ ਪੰਗਾ ਨਾਲ ਪੰਗਾ ਨਾ ਲਈ ਠੀਕ ਆ

  • @user-rt2kd1fg2j
    @user-rt2kd1fg2j 19 дней назад +7

    100% true

  • @Brar0321
    @Brar0321 19 дней назад +10

    ਸਾਡੇ ਵਰਗਿਆਂ ਨੂੰ ਦੱਲਾ ਬਦਨਾਮ ਕਰਦਾ ਵੱਡਾ ਜੱਟ

  • @GurpreetSingh-rn4ki
    @GurpreetSingh-rn4ki 17 дней назад +3

    Je ਪੁਲਿਸ ਪ੍ਰਸ਼ਾਸਨ ਅਪਣਾ ਕੰਮ ਚੰਗੀ ਤਰਾਂ ਨਿਬਾਵੇ ਤਾਂ ਏਹੋ ਜਹੇ ਮਾਵਾਂ ਦੇ ਪੁੱਤ ਨਾ ਗੈਂਗਸਟਰ ਨ ਬੰਨਣ

  • @jai-hind82
    @jai-hind82 19 дней назад +7

    ਬਾਈ ਮੁਨੀਸ਼ਾ ਗੁਲਾਟੀ ਜੀ ਤਾਂ ਸਰਕਾਰ ਨੇ ਹਟਾ ਤੇ ਸਨ,,ਤੁਸੀ ਕਹਿ ਰਹੇ ਹੋ ਕਿ ਥੋਡੀ ਇਕ ਦਰਖਾਸਤ ਮੁਨੀਸ਼ਾ ਕੋਲ ਪੈਂਡਿੰਗ ਹੈ😊
    ਥੋਡੀ ਗੱਲ ਇਹ ਠੀਕ ਹੋ ਸਕਦੀ ਹੈ ਕਿ ਥੋਡੇ ਨਾਲ ਕੁਲਜੀਤ ਨਾਗਰਾ ਨੇ ਗਲਤ ਕਰਵਾਇਆ,,।

    • @paramjitsekhon2419
      @paramjitsekhon2419 19 дней назад

      ਬਾੲੀ ਸਿਰਫ ਬਿਸਨੋਈ ਹੋਣਾ ਡਰਾਵਾ ਦੇਣ ਦੀ ਕੋਸ਼ਿਸ਼ ਕਰਦਾ ਹੁਣ ਿੲਸ ਦਾ ਘਰ ਵਾਲੀ ਨਾਲ ਰੋਲਾ ਕਿਸ ਗੱਲ ਦਾ

  • @Sukhdeepsinghkhera0051
    @Sukhdeepsinghkhera0051 21 день назад +7

    Waheguru rab eda de papian nu sza deve

  • @PunjabHP
    @PunjabHP 22 дня назад +26

    Eh gal sahi aa serious raula bhago majra toh shuru hoyea Sidhu da Bishnoi huna naal

    • @parm_sarpanch855
      @parm_sarpanch855 21 день назад

      Hn bai bishnoi ne rokyea c sidhu nu v tu jana ni te sidhu gyea c

    • @PunjabHP
      @PunjabHP 21 день назад +4

      @@parm_sarpanch855 Sidhu di marzi si yaar but othe 2-3 oh bande si jo Lucky patial de bhut kreebi si Jodha Punia te Gopi Nawashehriya te Sk Khroud

    • @HardeepSingh-jy2ln
      @HardeepSingh-jy2ln 21 день назад

      ਵੀਰ ਇਹ ਬੰਦਾ ਗੈਂਗਸਟਰਾਂ ਦਾ ਪੜਾਇਆ ਝੂਠ ਬੋਲਦਾ ਸਿੱਧੂ ਨੂੰ 2019 ਤੋਂ ਧਮਕੀਆਂ ਸੀ ਦਿੜ੍ਹਬਾ ਕੱਪ ਤੋਂ ਬਾਅਦ ਸੀਰੀਅਸ ਰੌਲਾ ਸ਼ੁਰੂ ਹੋਇਆ

    • @rajuarora3163
      @rajuarora3163 20 дней назад +4

      Sidhu ik artist c gangster kon hunde aa rokan wale

    • @manjotsinghbaidwan896
      @manjotsinghbaidwan896 19 дней назад +1

      Bhago majre alya nu vichli gal pta
      Dsde ni pr.

  • @PTZ1313
    @PTZ1313 19 дней назад +6

    ਬਾਈ ਸਾਰਾ ਡਾਟਾ ਮੋਬਾਈਲ ਵਿੱਚ ਨਹੀਂ ਰੱਖੀ ਦਾ। ਸਾਰਾ ਡਾਟਾ 2 pandrive ਵਿੱਚ ਪਾ ਕੇ ਰੱਖ।

  • @HarkiratAujla
    @HarkiratAujla 21 день назад +15

    ਬਾਈ ਸੱਚਾ ਜਾਂ ਝੂਠਾ ਰੱਬ ਜਾਣਦਾ। ਪਰ ਬਾਈ ਦੀ ਗੱਲਾ ਅੱਧ ਤੋ ਵੱਧ ਜਬਲੀਆਂ 20:01 ਮਿੰਟ ਤੇ ਸਾਰੀ ਵੀਡੀਓ ਵਿੱਚ। ਬਾਕੀ ਬਾਈ ਉਹ ਬੰਦਾ ਲੱਗਦਾ ਜਿਹੜਾ ਬਸ ਜੱਟ ਚਮਾਰ ਜੱਟ ਚਮਾਰ ਕਰਕੇ ਨਫਰਤ ਪੈਦਾ ਕਰਦਾ ਤੇ ਹਮੇਸ਼ਾ ਹੀ ਨਫਰਤ ਫਲਾਉਦਾਂ। ਪਰ ਅਸਲ ਵਿੱਚ ਇੱਕ ਦੋ ਬੰਦੇ ਇਹੋ ਜਿਹੇ ਹਰ ਪਿੰਡ ਵਿੱਚ ਹੁੰਦੇ ਹਨ ਜੋ ਨਫ਼ਰਤ ਫਿਲਾਂ ਰਹੇ ਜਾਤ ਦੇ ਨਾਮ ਤੇ। ਪਰ ਅਸਲ ਵਿੱਚ ਸਾਰੇ ਇੱਕ ਹੁੰਦੇ ਕੋਈ ਜਾਤ ਪਾਤ ਭੇਦ ਭਾਵ ਨਹੀ ਕਰਦੇ। 2024 ਵੀਰ ਇਹ ਕਿੱਥੇ ਫਿਰਦਾ ਆਪਦੀ ਸੋਚ ਬਦਲ। ਬਾਕੀ ਮੁੱਕਦੀ ਗੱਲ ਇਹ ਜ਼ਿਹਨਾਂ ਦਾ ਨਾਮ ਲੈੰਦਾ ਬਸ ਵੀਡੀਉ ਨੂੰ ਤੇ ਆਪ ਨੂੰ ਫੇਮਸ ਕਰਨ ਲਈ ਬਾਕੀ ਇਹਦੀ ਜੱਗੂ ਜਾਂ ਬਿਸ਼ਨੋਈ ਨੇ ਇਹਦੀ ਬੁੱਢ ਨਹੀ ਮਾਰੀ ਹੋਣੀ ਮਤਲਬ ਪੁੱਛਿਆ ਵੀ ਨਹੀ ਹੋਣਾ।

    • @satwindersingh1171
      @satwindersingh1171 19 дней назад

      Very good tiger😂😂

    • @user-jh5re5en3w
      @user-jh5re5en3w 19 дней назад +2

      Putt tu hje jwaak aa ewe ni bolida hunda

    • @user-mm7nw9pi7y
      @user-mm7nw9pi7y 19 дней назад

      Oh aujle fojle tamij nal bol nahi Teri bund jarur pat Jani te gllt comment bazi kiti

  • @sunilbishnoi154
    @sunilbishnoi154 21 день назад +12

    बिचारे को इन्साफ मिलना चाहिए गुरलाल लाली तेरे को भगवान कभी माफ नहीं करेगा

  • @SandeepSingh-us1jz
    @SandeepSingh-us1jz 19 дней назад +7

    ਵੀਰ ਤੂੰ sc ਆ ਓਹ ਗੱਲ ਵੀ ਵੱਖਰੀ ਆ ਤੇ ਤੇਰੇ ਨਾਲ ਤੇਰੇ ਐਂਟੀ ਬੰਦੇ ਨੇ ਧੱਕਾ ਕੀਤਾ ਉਹ ਵੀ ਵੱਖਰੀ ਗੱਲ ਐ ਪਰ ਜੋ ਤੇਰੀਆ ਗੱਲਾਂ ਤੋਂ ਪਤਾ ਲੱਗਿਆ ਇਹ ਸਭ ਕੁਝ ਤੇਰੀ ਤੀਵੀਂ ਕਰਕੇ ਹੋਇਆ ਓਹ ਗੁਰਲਾਲ ਨਾਲ ਗਲਤ ਸੀ ਰਜ਼ਾਮੰਦੀ ਤੋਂ ਬਿਨਾ ਕੋਈ ਕਿਸੇ ਦੇ ਘਰ ਨਹੀਂ ਆਉਂਦਾ ਜੇ ਉਹ ਗਲਤ ਨਾ ਹੁੰਦੀ ਅੱਜ ਤੇਰੇ ਨਾਲ ਤੇਰੇ ਜਵਾਕਾ ਕੋਲ ਹੁੰਦੀ

  • @bootachaudhry4856
    @bootachaudhry4856 21 день назад +11

    King SidhumooseWala 🦁💪

  • @Deollivegaming
    @Deollivegaming 14 дней назад +1

    ਗੁਰਲਾਲ ਲਾਲੀ ਨਾ ਵੀਰ ਨੂੰ ਤੰਗ ਕਰ , ਕਿਉਂ ਸਾਨੂੰ ਜੱਟਾਂ ਨ ਬਦਨਾਮ ਕਰ ਰਿਹਾਂ, ਵੀਰ ਬਹੁਤ ਦੁੱਖੀ ਯਾਰ ਘਰ ਟੁੱਟ ਗਿਆ ਅਗਲੇ ਦਾ , ਰਹਿਮ ਕਰ ਹੁਣ।

  • @jassisingh478
    @jassisingh478 22 дня назад +13

    Right

  • @DANDIWAL_RECORDS
    @DANDIWAL_RECORDS 21 день назад +9

    #justiceforsidhumoosewala

  • @Ramanbhokhraid9mp
    @Ramanbhokhraid9mp 21 день назад +5

    Waheguru ji Mehar karo

  • @user-tu3dr4qt5o
    @user-tu3dr4qt5o День назад +1

    Jdd rab na mare
    Mare apna hi
    Jinu nede rakho
    Ta
    Jra prakh kai phhai.....
    Duniya na duniya dari kise di
    Na julm na fafdari kise
    Di .....

  • @Sukhpreet697
    @Sukhpreet697 19 дней назад +3

    Full support aaa veer ji god bless you

  • @user-qh1yo3yu2f
    @user-qh1yo3yu2f 21 день назад +4

    ਜੱਗੂ ਤੇ ਬਿਸ਼ਨੀ ਸੰਗਰੂਰ ਜੇਲ ਕਦੋਂ ਆਏ ਐ ਬੰਦੇ ਨੂੰ ਜਾਣਕਾਰੀ ਘੱਟ ਲਗਦੀ ਐ

  • @HarpreetSingh-ml5zd
    @HarpreetSingh-ml5zd 20 дней назад +6

    ਹੁਣ ਡਰ ਕੇ ਰਾਜੀ ਨਾਮਾ ਕਰੇਗਾ ਲਾਲੀ।

  • @ranakaler7604
    @ranakaler7604 18 дней назад

    ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਗਰ ਤੁਸੀਂ ਸੱਚੇ ਹੋ ਤਾਂ ਤੁਸੀਂ ਫਿਕਰ ਨਾਂ ਕਰੋ,ਵਾਹਿਗੁਰੂ ਤੁਹਾਡੀ ਜਿੱਤ ਕਰਨਗੇ,

  • @AmandeepSingh-cv2qd
    @AmandeepSingh-cv2qd 11 дней назад +2

    Bai diyan sariya galla vadiya ne

  • @JaswinderSingh-kt9yc
    @JaswinderSingh-kt9yc 9 дней назад

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ

  • @JaspalSingh-fo9hh
    @JaspalSingh-fo9hh 21 день назад +3

    Waheguru ji kripa Karo 🙏🙏🌹🌹

  • @jagtarmann9939
    @jagtarmann9939 17 дней назад +2

    ਬਾਈ ਜੀ ਗਰੀਬ ਨੂੰ ਤਾਂ ਬੰਦਾ ਨੀ ਸਮਝਦੇ ਗਰੀਬ ਦੀ ਕੋਈ ਇੱਜ਼ਤ ਨਹੀਂ ਹੈ ਇਨ੍ਹਾਂ ਘੁੜਾਮ ਚੌਧਰੀਆ ਦੀ ਨਿਗਾਹ ਵਿੱਚ ਬਾਈ ਜੀ ਸਾਰੇ ਬੰਦੇ ਮਾੜੇ ਨੀ ਹੁੰਦੇ ਸਾਰੇ ਚੰਗੇ ਨੀ ਹੁੰਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਮੱਤ ਬਖਸ਼ੇ ਹੰਕਾਰੇ ਬੰਦੇਆ ਨੂੰ

  • @Pariswithsingh
    @Pariswithsingh 16 дней назад

    ਬਹੁਤ ਵਧੀਆ ਵੀਰ ਨਾ ਧੱਕਾ ਕਰਨਾ ਨਾ ਸਹਿਨਾ

  • @MohniSingh-zu6fh
    @MohniSingh-zu6fh 21 день назад +12

    ਕੋਈ ਇਨਸਾਫ ਨੀ ਮਿਲਣਾਂ ਬਾਈ ਤੈਨੂੰ, ਸਿੱਖ ਫਾਰ ਜਸਟਿਸ ਨਾਲ ਤਾਲਮੇਲ ਬਣਾਉ 🙏

  • @rajpartapsinghgamer4607
    @rajpartapsinghgamer4607 15 дней назад

    ਪ੍ਰਸਾਸਨ ਨੂੰ ਇਸ ਮੇਰੇ ਵੀਰ ਨਾਲ ਇਨਸਾਫ਼ ਕਰਨਾ ਚਾਹੀਦਾ

  • @lakhmirsingh4575
    @lakhmirsingh4575 18 дней назад +1

    Waheguru te bhrosa rukh veera lnsaf tenu jrur milega rub rakha y g 🙏🙏

  • @user-dv3or4bz9g
    @user-dv3or4bz9g 21 день назад +13

    Jehra eh bnde nu tang krda ohdi bhean Di gussi

  • @jass7825
    @jass7825 12 дней назад +1

    Y ਸਹੀ ਗੱਲ ਆ ਪੁਲਿਸ ਬਿਲਕੁੱਲ ਵੀ ਵਧੀਆ ਨਹੀਂ ਸਾਡੀ ਕੋਈ ਕਰੇਲੂ ਗੱਲ ਹੋਈ ਸੀ ਪੁਲੀਸ ਵਾਲੇ ਪਰਸ ਜਮਾ ਕਰਵਾਉਦੇ ਹੁੰਦੇ ਆ ਜਦ ਚੌਂਕੀ ਚ ਬੰਦੇ ਨੂੰ ਰੱਖਦੇ ਹੁੰਦੇ ਆ ਜਦ ਅਸੀਂ ਆ ਰਹੇ ਸੀ ਤਾ ਓ ਪਰਸ ਵਾਪਿਸ ਕਰ ਰਹੇ ਸੀ ਇਨ੍ਹਾਂ ਨਵੇਂ ਮੁੰਡੇ ਆ ਚੋ ਮੁਨਸ਼ੀ ਲੱਗਿਆ ਹੋਇਆ ਸੀ ਪੁਲੀਸ ਵਾਲਾ ਪਿਓ ਮੇਰਾ ਦਿਹਾੜੀਦਾਰ ਆ ਉਸ ਨੇ ਇਹ ਵੀ ਨੀ ਦੇਖਿਆ ਵੀ ਪਰਸ ਚ 400 ਰੁਪਏ ਆ y ਓ ਵੀ ਕੱਢ ਕੇ ਪਰਸ ਖਾਲੀ ਕਰ ਕੇ ਫੜਾ ਦਿੱਤਾ ਸੀ ਆ ਹਾਲ ਆ ਪੁਲੀਸ ਦਾ ਇੰਨੇ ਗਿਰੇ ਹੋਏ ਬੰਦੇ ਆ ਇਹ ਇਨ੍ਹਾਂ ਨੂੰ ਤਾਂ ਸਾਲ਼ੇ ਆ ਨੂੰ ਬੰਦੇ ਵੀ ਨੀ ਕਹਿਣ ਨੂੰ ਜੀਅ ਕਰਦਾ ਓਦੋਂ ਦੀ ਮੈਨੂੰ ਪੁਲਿਸ ਤੋਂ ਬਹੁਤ ਨਫ਼ਰਤ ਆ,,,,,, ਮੈ ਤਾਂ ਇਨ੍ਹਾਂ ਨੂੰ ਰਾਹ ਖੜ੍ਹੇ ਆ ਨੂੰ ਮੋਟਰਸਾਈਕਲ ਤੇ ਵੀ ਨੀ ਚਾੜ ਦਾ

  • @Sukhdevsingh-lp6pk
    @Sukhdevsingh-lp6pk 17 дней назад +1

    ਕਾਨੂੰਨ makkari ਦਾ ਜਾਲ ਐ ਹਾਥੀ ਤੋੜ ਕੇ ਲੰਘ ਜਾਂਦੇ ਐ ਪਰ ਕੀੜੇ ਪਤੰਗੇ ਫਸ ਜਾਂਦੇ ਐ ਜੀ। ਧੰਨਵਾਦ।

  • @irfanmohd8084
    @irfanmohd8084 12 дней назад

    ਬਾਈ ਜੀ ਸਾਡੇ ਨਾਲ ਵੀ ਬਹੁਤ ਜ਼ਿਆਦਾ ਧੱਕਾ ਕੀਤਾ ਜਾ ਰਿਹਾ ਹੈ ਸਾਡੇ ਉਤੇ ਵੀ 308ਦਾ ਝੂਠਾ ਪਰਚਾ ਦਰਜ਼ ਕਰਵਤਾ

  • @JatinderSingh-un1ud
    @JatinderSingh-un1ud 8 дней назад

    Yrr bda dukh lagda jdo apne punjab vich eda nu dekhan nu milda , plz waheguru ji sach da insaaf kro😢

  • @PreetPreet-h5j
    @PreetPreet-h5j 20 дней назад +3

    Bay chak da fatta

  • @deep925
    @deep925 7 дней назад

    ਕਹਿੰਦੇ ਆ ਕਿਸੇ ਨਾਲ ਮਾੜਾ ਕੀਤਾ ਸਾਹਮਣੇ ਆਉਂਦਾ ਹੀ ਆ। ਜੋ ਤੂੰ ਮੇਰੇ ਨਾਲ ਕੀਤਾ ਤੈਨੂੰ ਰੱਬ ਨੇ ਉਹਦੀ ਸਜਾ ਦੇਤੀ।

  • @garrybnl8921
    @garrybnl8921 10 дней назад

    ਇਨਸਫ਼ ਜ਼ਰੂਰ ਹੋ ga ਤੇਰੇ ਨਾਲ ਰੱਬ ਤੇ ਭਰੋਸਾ ਰੱਖੋ ਬਰੌ

  • @VickySingh-ji2pp
    @VickySingh-ji2pp 20 дней назад +5

    Y nu insaf milna chahi da hai duje bandeaan te karvai honi chahi di aa

  • @charanjeet6129
    @charanjeet6129 15 дней назад

    Legend of Punjab national bank 🏦 to look ❣️🍃✍️ Legend in the same one 😘☝️💫

  • @user-gf5oq4nh5r
    @user-gf5oq4nh5r 21 день назад +17

    Dil Da Ni mada sada Sidhu Moose wala jaaaaaaaaaaaaaaaaaaatttttttt ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @karannagra4104
    @karannagra4104 21 день назад +5

    ਪੁਲਸ ਸਖਤੀ ਕਰੇ ਇਹ ਬੰਦੇ ਸੁਧਰ ਸਕਦੇ ਨੇ,,,

  • @nirmaldirba976
    @nirmaldirba976 21 день назад +3

    Good 👍 22 ji

  • @jatinderdhaliwal8465
    @jatinderdhaliwal8465 14 дней назад

    Gud bro ehe hundi aa interview. Give us truth and lesson.

  • @guribrar8351
    @guribrar8351 7 дней назад

    Mai v jatt jimidaar aa veere prr mere yaar jigri ohh ne jina de makaan oss time ch kache c te aaj ohh stand hoye kirpa hoyi malak di prr mere veer kade kise yaar yaa pind te jaaa gwandi howe dhee bhen sarya diya hundiyaaa Apa tere nal aa veere Jado marji help di lodd hoyi jarur apply kri veer mai Canada ch baitha te apa Jo v hoya krange tere layii bai ♥️

  • @gurlabhsingh8072
    @gurlabhsingh8072 19 дней назад

    ਧੱਕਾ ਤਾਂ ਵੀਰ ਜੀ ਨਾਲ ਹੋਈ ਆ ਹੈ ਗੱਲ ਸੱਚੀ ਕਰਦੇ ਹਨ ਵੀਰ ਜੀ