ਏਹ ਹੈ ਅਸਲੀ ਸ਼ੇਰ Punjab ਦਾ ਜੋ ਕਿਸੀ ਸਿੱਖ ਲੀਡਰ ਵਾਂਗ ਵਿਕਿਆ ਨਹੀਂ ਹੈ I ਜਿਉਂਦਾ ਰਾਹੋ VEERA. KUNWAR VIJAY PRATAP SINGH JI I 🙏 ♥️. AND VERY GOOD UPDATE REPORTS BY BRAIN ON TV. THANKS TO ALL STAFF.
Tere warge Akal de anney nu kon samjao 😅😄😃😁😀 REPORT 2020 Vich diti c. Te Dhan Dhan GURU GRANTH SAHIB ji krke ( iG ) di POST wali Service to regine kr deta c. KUWAR SAHIB ne . Captain de Muh te marreya c asteefa pr Juth da SATH Nhi deta. Ethe Loki 5000 Rs wali nukri nhi sahd de.
ਪੰਜਾਬ ਨੂੰ ਇਹੋ ਜਿਹੇ ਸਚੇ ਅਫਸਰਾਂ ਦੀ ਲੋੜ ਹੈ ,ਜੋ ਪੰਜਾਬ ਨੂੰ ਤਰੱਕੀ ਵਲ ਵਧਦੇ ਕਦਮ ਵਲ ਲਿਜਾ ਸਕੇ
ਬਿਲਕੁੱਲ ਜੀ, ਪੱਤਰਕਾਰ ਭਾਅ ਜੀ, ਪੁੱਟ ਦਿਉ ਧੂੜਾਂ ਦੁਨੀਆਂ ਭਰ ਵਿੱਚ ਬੈਠੇ ਪੰਜਾਬੀ ਭਾਈਚਾਰਾ ਤੁਹਾਨੂੰ ਉਮਰਾਂ ਭਰ ਯਾਦ ਰੱਖੇਗਾ, ਚੁੱਕ ਦਿਉ ਫੱਟੇ, ਜਦੋਂ ਕਿ ਤੁਹਾਡੇ ਕੋਲ ਪੱਕੇ ਸਬੂਤ ਹਨ ਜੀ,
ਸਾ਼ਬਾਸ਼ ਭਾਈ ਸਾਹਿਬ ਜੀ ਲੱਗੇ ਰਹੋ, ਖੁਸ਼ ਰਹੋ ਜੀ,
ਧਨਵਾਦ ਮਿਹਰਬਾਨੀ,
ਇਹ ਤਾਂ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਉਂਣਾ ਕਿਤਾ ਗਿਆ ਹੈ ਜੀ ਸੱਚ ਦੀ ਆਵਾਜ਼ ਹੈ ਜਦ ਕੁਮੰਰ ਵਿਜੇ ਪ੍ਰਤਾਪ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ
ਵੈਰੀ ਗੁੱਡ ਸਰਦਾਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਸਲੂਟ ਕਰਦਾਂ ਥੋਡੀ ਸੋਚ ਨੂੰ ਵਾਹਿਗੁਰੂ ਆਪ ਜੀ ਨੂੰ ਚੱੜਦੀ ਕਲਾ ਵਿੱਚ ਰੱਖੇ
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਬਹੁਤ ਇਮਾਨਦਾਰ ਮਨੁੱਖ ਹਨ ਇਨ੍ਹਾਂ ਨੂੰ ਗ੍ਰੇਹ ਮੰਤਰਾਲਾ ਦੇਣਾ ਚਾਹੀਦਾ ਹੈ ਸਿਸਟਮ ਨੂੰ ਸੁਧਾਰਨ ਲਈ
Kunwar Vijay Partap Singh Ji nu nahi devega koi v department Kejriwal,kyo ki majithia naal yaari hai kejriwal di.
je ehna nu home ministery de dende ta eh aukhoti bhoond inqlabi ki khande
🙏🙏🙏
😅😅😅😅😅😅😅😅😅😅😅😅😅😅😅😅😅😮😅😅😅😅😅😅😅😅😅😅😅😅😅 Dr hlo😅😅😅😅😅😅😅😅😅😅😮😅😅😮😅😅😅😅😮😮😮😅😅😅😅😅😅😮😮😅😅😅😅😮😅@@ravindernath8939😅😮😅😮
ਜਾਗਦੀ ਜ਼ਮੀਰ ਵਾਲਾ ਬਹੁਤ ਹੀ ਇਮਾਨਦਾਰ ਅਫਸਰ। ਇਸ ਅਫਸਰ ਨੂੰ ਜੇਲ ਮੰਤਰੀ ਅਤੇ ਮਾਈਨੰਗ ਵਿਭਾਗ ਵਰਗੇ ਅਹੁਦੇ ਦੇਣੇ ਚਾਹੀਦੇ ਹਨ।
Ehna nu Kejriwal Sahib kade v minister nahi banan denge...
ਜਰਨਲਿਸਟ ਸਾਹਿਬ, ਬੱਸ ਤੁਸੀਂ ਸਾਥ ਦਿਉ,ਐਸੇ ਸੱਚੇ ਸੁੱਚੇ ਯੋਧੇ ਨਾਲ ਹਰ ਗੈਰਤਮੰਦ ਪੰਜਾਬੀ ਸਾਥ ਦੇਵੇਗਾ। ਇਸ ਸੂਰਮੇ ਦੇ ਸਿਰ ‘ਤੇ ਆਪ ਦਸਮ ਗੁਰੂ ਜੀ ਦਾ ਹੱਥ ਹੈ।ਸੱਚਾਈ ਕੁਝ ਸਮੇਂ ਲਈ ਦੱਬੀ ਤਾਂ ਜਾ ਸਕਦੀ ਹੈ, ਪਰ ਕੋਈ ਸਦੀਵੀਂ ਨਹੀਂ ਮਾਰ ਸਕਦਾ। ਸਾਡਾ ਸਲੂਟ ਹੈ ਥੋਨੋਂ।
ਸਰ ਜੀ ਤੁਹਾਡੇ ਕੋਲ ਭ੍ਰਿਸ਼ਟ ਲੀਡਰਾਂ ਬਾਰੇ ਬਹੁਤ ਜਾਣਕਾਰੀ ਹੈ ਨਿਡਰਤਾ ਨਾਲ ਸਭ ਕੁਝ ਖੋਲ ਕੇ ਰੱਖ ਦਿਉਂ ਇਤਿਹਾਸ ਵਿਚ ਤੁਹਾਡਾ ਨਾਮ ਇੱਜ਼ਤ ਨਾਲ ਲਿਆ ਜਾਵੇਗਾ
,_
Mm.
? Dr be CD fee CD @
ਬਿਲਕੁਲ ਸਹੀ ਗੱਲ ਹੈ ਤੁਹਾਡੀ ਵੀਰ ਜੀ
I FEEL HIS RESIGNATION HAS CREATED A GAP WHICH CAN'T B FILLED. REPENTING WHY HE RESIGNED.!
SUCH HONEST ND BRAVE OFFICERS R NEEDED.
ਐਮ ਐਲ ਏ ਸਾਬ ਜੀ ਸਾਰੇ ਚਿੱਠੇ ਖੋਲ ਕੇ ਲੀਡਰਾਂ ਤੇ ਅਫਸਰਾਂ ਦੇ ਚਿਹਰੇ ਨੰਗੇ ਕਰਕੇ ਸੱਚ ਲੋਕਾਂ ਦੀ ਕਚਹਿਰੀ ਵਿੱਚ ਪੇਸ਼ ਕਰੋ ਜੀ ਤੁਹਾਡੇ ਹੱਕ ਸੱਚ ਰਾਹ ਨੂੰ ਦੁਨੀਆ ਫੇਰ ਹੀ ਮੰਨਿਆ ਜਾਵੇਗਾ ਜੀ
ਸਿਸਟਮ ਵਿਚ ਤਰੁੱਟੀਆਂ ਹੋਣ ਕਰਕੇ ਤਾ ਬੋਲਣ ਦਾ ਮੌਕਾ ਮਿਲਦਾ ਹੈ ਇਸ ਵਿਚੋਂ ਨਿਕਲਦਾ ਕੁਛ ਨਹੀ
ਅੱਜ ਤੱਕ ਦਾ ਸਭ ਤੋਂ ਸੱਚਾ ਤੇ ਇਮਾਨਦਾਰ ਅਫਸਰ ਕੁੰਵਰ ਵਿਜੇ ਫਰਤਾਪ ਸਿੰਘ ਜੀ ਸਲੂਟ ਆ ਏਹੋ ਜਿਹੇ ਅਫਸਰਾਂ ਨੂੰ ਪੰਜਾਬ ਨੂੰ ਏਹਨਾ ਦੀ ਬਹੁਤ ਲੋੜ ਆ
ਕੁਵਾਰ ਪਰਤਾਪ ਸਿੰਘ ਜੀ ਏਕ ਮਹਾਨ ਇਨਸਾਨ ਹਨ ਇਹਨਾਂ ਨੂੰ ਬਣਦਾ ਹੱਕ ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਨਹੀਂ ਦਿੱਤਾ ਗਿਆ। ਇਸ ਆਦਮੀ ਨੂੰ ਸਲੂਟ ਕਰਦੇ ਹਨ Surrey Canada
saali surrey vaali fukri jaruri c?
,.1.
Jindabad
Kyonki kuwar Vijay ਪ੍ਰਤਾਪ ਦਾ ਕਦ ਲਾਲੇ ਨਾਲੋ ਕਿਤੇ ਉੱਚਾ ਆ
ਭਗਵੰਤ ਮਾਨ ਦੀ ਨੀਅਤ ਤੇ ਸ਼ੱਕ ਹੁੰਦਾ ਹੈ ਕੁਵਰਵਿਜੇਪ੍ਰਤਾਬ ਨੂੰ ਕਿਓਂ ਨਹੀਂ ਕਾਨੂੰਨ ਮੰਤਰੀ ਬਣਾਇਆ ਗਿਆ
ਜੈ ਹਿੰਦ ਸਰ ਕੁੰਵਰ ਵਿਜੇ ਜੀ ਬਹੁਤ ਵਧੀਆ ਅਤੇ ਇਮਾਨਦਾਰ ਅਤੇ ਦਲੇਰ ਅਫਸਰ ਹਨ
1000% right.
ਸਰ ਤੁਹਾਡੀ ਸਕਿਊਰਟੀ ਬਹੁਤ ਜ਼ਰੂਰੀ ਹੈ ਜੀ ਏਜੰਸੀਆਂ ਪੰਜਾਬ ਵਿੱਚ ਕਿਸੇ ਨੂੰ ਸਿਰ ਨਹੀਂ ਚੁੱਕਣ ਦੇਣਗੀਆਂ ਜੀ🙏
Bilkul sahi gal paji,,,, security jaruri hai,,
ਕੰਵਰ ਵਿਜੈ ਪ੍ਤਾਬ ਸਿੰਘ ਜੀ ਦਾ ਫੋਨ ਨੰ ਭੈਜੋ ਦਰਸ਼ਨ ਸਿੰਘ ਹਠੂਰ
O ਭਾਂਊ ਜ਼ੀੱ ਵਾਂਕੈਈ ਅੱਜਨੰਸ਼ੀੱਆਂ ਸ਼ਿੱਰ ਨੀੱ ਚੱਕਣ ਦੈਣੱਗੀੱਆਂ ਤਾਂਹੀੱ ਤੈ ਭਾਂਊ ਜ਼ੀੱ ਸ਼ਾਂਡੈ ਬੱਚੈ ਨੂੰ ਏੈਨਾਂ ਅੱਜਨੰਸ਼ੀੱਆਂ ਨੈ ਦੀੱਪ ਸ਼ਿੱਦੂ ਨੂੰ ਮਾਂਰਤਾਂ ਏੈਨੂੰ ਕੁੱਵਰ ਨੂੰ ਕੱਹੌ ਪੱਈੱ ਦੀੱਪ ਦੀੱ ਵੀੱ ਕੱਰੌ ਏੈਨੰਵੈਸ਼ਟੀੱਗੈਛਨੰ ਪੱਈ ਕਿੱਨਾਂ ਮੱਰਵਾਂਏੈਆਂ ਪੱਨੰਜਾਂਬ ਦਾਂ ਹੀੱਰਾਂ ਦੀੱਪ ਕੱਹੌ ਏੈਨੂੰ ਧੱਨੰਬਾਂਦ
ML a ਸਾਹਿਬ ਜੀ,ਕਿਤੇ ਸਰਕਾਰ ਤੁਹਾਡਾ ਨੁਕਸਾਨ ਨਾਂ ਕਰ ਦੇਵੇ ਕਿਉਂਕਿ ਝੂਠੀਆਂ ਸਰਕਾਰਾਂ ਨੂੰ ਸੱਚ ਬੋਲਣ ਵਾਲਾ ਚੰਗਾ ਨਹੀਂ ਲੱਗਦਾ, ਛੇਤੀ ਤੋਂ ਛੇਤੀ ਸੱਚ ਸਾਹਮਣੇ ਲਿਆਉਣ ਜੀ
Bilkul shi gll.
Same thinking SURE h brother.
KUWAR SAHIB warga BANDA sare INDIA Vich Nhi
ਸਰ ਸਲੂਟ ਹੈ ਤਹਾਨੂੰ ਪਰਮਾਤਮਾ ਤੁਹਾਡੇ ਸਿਰ ਤੇ ਮੇਹਰ ਬਰਿਆਨ ਹੱਥ ਰੱਖੇ ਤੂੰਸੀ ਜੂਲਾ ਦੇ ਖਿਲਾਫ਼ ਜੰਗ ਲੜ ਰਹਿ ਹੋ ਜਿੱਤ ਤੁਹਾਡੀ ਹੀ ਹੋਵੈਗੀ
Khed raha Dalle Malle Sikh naal.
ਸਲੂਟ ਆ ਜੀ ਕੁੰਵਰ ਵਿਜੈਪ੍ਤਾ੍ਰ ਸਿੰਘ ਜੀ ਨੂੰ
ਬਹੁਤ ਗੰਭੀਰ ਵਿਸ਼ਾ। ਉਸਨੇ ਸ਼ਾਨਦਾਰ ਕੰਮ ਕੀਤਾ. ਉਹ ਇੱਕ ਇਮਾਨਦਾਰ ਵਿਅਕਤੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਹਮੇਸ਼ਾ ਅਸਲ ਤੱਥਾਂ ਦੀ ਗੱਲ ਕਰਦੇ ਹਨ। ਅਪਰਾਧੀ ਕੋਲ ਉਸਦੇ ਦੋਸ਼ਾਂ ਦਾ ਜਵਾਬ ਨਹੀਂ ਹੈ। ਪ੍ਰਮਾਤਮਾ ਉਸਦੀ ਮਦਦ ਕਰੇ
ਏਹ ਹੈ ਅਸਲੀ ਸ਼ੇਰ Punjab ਦਾ ਜੋ ਕਿਸੀ ਸਿੱਖ ਲੀਡਰ ਵਾਂਗ ਵਿਕਿਆ ਨਹੀਂ ਹੈ I ਜਿਉਂਦਾ ਰਾਹੋ VEERA. KUNWAR VIJAY PRATAP SINGH JI I 🙏 ♥️. AND VERY GOOD UPDATE REPORTS BY BRAIN ON TV. THANKS TO ALL STAFF.
ਜੇ ਵਿਕਿਆ ਹੋਇਆ ਨਹੀਂ ਹੈ ਤਾਂ ਇਹ 5 ਸਾਲ ਬਾਦ ਮਿਲਣ ਵਾਲੀ ਪੈਨਸ਼ਨ ਦਾ ਵਿਰੌਧ ਕਰੇ ਆਮ ਆਦਮੀ ਨੂੰ 65 ਸਾਲ ਉਮਰ ਹੋਣ ਤੇ ਬੁਢਾਪਾ ਪੈਨਸ਼ਨ ਮਿਲਦੀ ਹੈ
@@AmarjitSingh-eq3rl kd
ਸਲੂਟ ਆ ਜਨਾਬ ਦੋਨਾਂ ਹੀ ਹਸਤੀਆਂ ਨੂੰ ਜੀ
ਕੁੰਵਰ ਵਿਜੇ ਪ੍ਰਤਾਪ ਜੀ ਵਰਗਾ ਇਮਾਨਦਾਰ ਅਫਸਰ ਤੇ ਸਿਆਸਤਦਾਨ ਆਪਣੇ ਆਪ ਵਿੱਚ ਮਿਸਾਲ ਹਨ ।
ਪੰਜਾਬ ਦੇ ਬਹਾਦਰ ਲੋਕੋ ਪੰਜਾਬ ਦਾ ਦਰਦ ਰੱਖਣ ਵਾਲੇ ਇਮਾਨਦਾਰ ਤੇ ਸੱਚੇ ਲੋਕਾਂ ਦਾ ਸਾਥ ਦਿਉ ਵਾਹਿਗੁਰੂ ਜੀ ਮੇਹਰ ਜਰੂਰ ਕਰਨਗੇ
ਸਲੂਟ ਹੈ ਇਸ ਤਰਾਂ ਦੇ ਇਨਸਾਨ ਨੂੰ ਜੋ ਸੱਚ ਕਹਿਣ ਦੀ ਜੁਰਤ ਰੱਖਦਾ ਹੈ ਅਸੀਂ ਦਿਲ ਤੋਂ ਸਲਾਮ ਕਰਦਾ ਇਸ ਮਹਾਨ ਇਨਸਾਨ ਨੂੰ
God bless u kanwar partap singh ji. Jionde raho.
@@palwindersingh3731 1eweqee whatever 1
Very good very good very good very good very good
Chum lawo ess de jis ne gadeya nu bewkuf bana ke m l a jitt hasil kiti
@@harnamsingh2475 🦓🦓🦓
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਤੁਹਾਡੀ ਸੋਚ ਦੀ ਅਤੇ ਸੱਚ ਬੋਲਣ ਅਤੇ ਇਮਾਨਦਾਰੀ ਦੀ ਦਿਲੋਂ ਸਵਾਗਤ ਕਰਦਾ ਹਾਂ ਤੁਸੀ ਪੰਜਾਬ ਦੇ ਮੁੱਖ ਹੀਰੋ ਬਣ ਗਏ ਹੋ । ਧੰਨਵਾਦ ਜੀ ਤੁਹਾਡੇ ਵਰਗੇ ਲੀਡਰ ਨਮ ਨਾਲ ਕੰਮ ਕਰਨ ਨੂੰ ਜੀ।ਕਰਦਾ ਹੈ ਪਰ। ਸਾਨੂੰ ਤੁਹਾਡੇ ਨੇੜੇ ਭੀ ਨਹੀਂ ਲੱਗਣ ਦੇਣਾ ਕਿਸੇ ਨੇ। ਧੰਨਵਾਦ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਇਹ ਚੀਜ਼ਾਂ ਪਹਿਲਾਂ ਤੋਂ ਹੁੰਦੀਆਂ ਆਈਆਂ ਪਰ ਇਸਦੀ ਸਚਾਈ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇ
ਧਨਵਾਦ ਹੈ ਐਮ ਐਲ ਏ ਵਿਜੇ ਪ੍ਰਤਾਪ ਸਿੰਘ ਜੀ ਦਾ ਜਿਨਾਂ ਨੇ ਮਜੀਠੀਏ ਵਰਗੇ ਚਿੱਟੇ ਦੇ ਸੁਦਾਗਰਾਂ ਨੂੰ ਨਸ਼ਰ ਕੀਤਾ ਹੈ ਜੀ ਵਾਹਿਗੁਰੂ ਸਾਹਿਬ ਜੀ
ਗੁਰੂ ਜੀ ਦਾ ਸਚਾ ਸਿੱਖ .ਜੋ ਪਹਾੜ ਦੀ ਤਰ੍ਹਾਂ ਅਡੋਲ ਹੈ .
Big big salute hai sir ji
rtd insp. B singh
100% SURE
Asli HERO
Asli SHER 🦁 PUNJAB da
GURU ji da SaCha SIKH.
ਸਲੂਟ ਹੈ ਕੁੰਵਰਵਿਜੇ ਪ੍ਰਤਾਪ ਜੀ ਨੂੰ🙏🙏🙏
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਰੱਥ ਸਭ ਕੁਝ ਦੇਖ ਰਿਹਾ ਹੈ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ
ਜਿੰਦਗੀ ਚ ਇਸ ਤੋਂ ਵਧੀਆ ਅਫਸਰ ਨਹੀ ਵੇਖਿਆ
ਕੁੰਵਰ ਵਿਜੇ ਪਰਤਾਪ ਜੀ 🙏
Bilkulsach very good
ਕੰਵਰ ਵਿਜੇਂ ਪ੍ਰਤਾਪ ਸਿੰਘ ਜੀ ਤੁਹਾਡੇ ਉਪਰ ਪੂਰੇ ਪੰਜਾਬ ਨੂੰ ਮਾਣ ਹੈ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਚ ਰੱਖਣ 🙏
ਕੁਵਾਰ ਪਰਤਾਪ ਸਿੰਘ ਜੀ ਏਕ ਮਹਾਨ ਇਨਸਾਨ ਹਨ ਇਹਨਾਂ ਨੂੰ ਬਣਦਾ ਹੱਕ ਭਗਵੰਤ ਮਾਨ ਤੇ ਕੇਜਰੀਵਾਲ ਵਲੋਂ ਨਹੀਂ ਦਿੱਤਾ ਗਿਆ। ਇਸ ਆਦਮੀ ਨੂੰ ਸਲੂਟ ਕਰਦੇ ਹਨ
ਇੱਕ ਯੋਧਾ ਐਂ ਕੰਵਰ ਵਿਜੇ ਪ੍ਰਤਾਪ ਸਿੰਘ ਰੱਬ ਇਸ ਇਨਸਾਨ ਦੀ ਉਮਰ ਲੰਬੀ ਕਰੇ ਤਾਂ ਕਿ ਸਭ ਕੁਝ ਉਜ਼ਾਗਰ ਹੋ ਸਕੇ
ਸਚਾਈ ਆਮ ਲੋਕਾਂ ਸਾਹਮਣੇ ਲੈਕੇ ਆਉਣਾ ਬੜੀ ਹਿੰਮਤ ਵਾਲੀ ਗਲ ਹੈ ਡੀ ਜੀ ਪੀ ਸਾਹਿਬ ਤੁਹਾਨੂੰ ਸਲੂਟ ਬਣਦਾ ਏ
ਕੁੰਵਰ ਜੀ ਸੱਚ ਬੋਲਣ ਲਈ ਤੁਹਾਨੂੰ ਦਿਲੋਂ ਸਲਿਊਟ ਪਰ ਡਰ ਹੈ ਕਿ ਸਰਕਾਰਾਂ ਤੁਹਾਡਾ ਕੋਈ ਨੁਕਸਾਨ ਕਰ ਸਕਦੀਆਂ ਹਨ ਬਚ ਕੇ ਰਹਿਣਾ ਤੁਹਾਡਾ ਨਾਂ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ ਜਿਸਨੂੰ ਲੋਕ ਫਖਰ ਨਾਲ ਪੜ੍ਹਿਆ ਕਰਨਗੇ
ਕੁੰਵਰ ਸਾਹਿਬ ਸਾਰੀਆ ਰਿਪੋਰਟਾ ਜਨਤਕ ਕਰੋ ਤਾ ਕਿ ਲੋਕਾ ਨੂੰ ਸਚਾਈ ਸਾਹਮਣੇ ਆਵੇ. ਇੱਕ ਰਿਪੋਰਟ ਸਸੀਕਾਂਤ ਏ ਡੀਜੀ ਪੀ ਨੇ ਨਸਿਆ ਖਿਲਾਫ ਕੀਤੀ ਸੀ ਉਹ ਵੀ ਦੱਬੀ ਗਈ ਹੈ
ਪੰਜਾਬ ਵਾਸੀਓ ਆਉਣ ਵਾਲੇ ਸਮੇਂ ਵਿਚ ਕੁੰਵਰ ਪਰਤਾਪ ਸਿੰਘ ਦਾ ਸਾਥ ਦਿਓ ਇਕ ਇਮਾਨਦਾਰ ਇਨਸਾਨ ਦਾ।
ਸਾਰਾ ਪੰਜਾਬ ਕੂੰਵਰ ਸਾਬ ਨਾਲ ਹੈ ਕੂੰਵਰ ਜੀ
ਜਿੰਦਾਬਾਦ ।
Too SARE Panjab li kida bol sakda?
@@ASingh1699k Tusi ਬਲਾਤਕਾਰੀਆਂ ਦਾ ਸਾਥ ਦਿਓ ਕਿ ਲੋੜ ਆ ਸੱਚ ਦਾ ਸਾਥ ਦੇਣ ਦੀ ,ਇਹੋ ਜਿਹੀ ਮਹਾਨ ਸੋਚ ਤੁਹਾਡੇ ਲੋਕਾਂ ਦੀ
1 Sache such Bande nu BHAGWANT MaaN MaRsi ne Zer0 krke rakhyia hoyia PARTY Vich kiyu ? J SHER ah GEYA fer kmmm khatm
@@PargatSingh-qr5xz aaaaap
ਲਾਹਨਤ ਹੈ ਸਵਰਾਜ ਦਾ ਢੋਂਗ ਕਰਦੀ ਪੰਜਾਬ ਸਰਕਾਰ ਪਛਤਾਵਾ ਹੈ ਭਗਵੰਤ ਨੂੰ ਵੋਟਾਂ ਪਾਈਆਂ ਵਿਸ਼ਵਾਸ ਕੀਤਾ ਪਰ ਇਹ ਵੀ ਚਵਲ ਨਿਕਲੇ। ਸਲੂਟ ਹੈ ਤੁਹਾਡੀ ਸੋਚ ਨੂੰ ਸਲਾਮ ਕਰਨਾ ਚਾਹੀਦਾ ਕੁੰਵਰ ਸਾਹਿਬ। ਐਕਸ ਡੀ ਐਸ ਪੀ ਸੇਖੋ ਨੇ ਕੁੰਵਰ ਸਾਹਿਬ ਨੂੰ ਚੈਲੰਜ ਕੀਤਾ ਹੈ।
ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਸੱਚ ਬੋਲ ਰਹੇ ਹਨ ਪਰ ਭਗਵੰਤ ਮਾਨ ਦੀ ਸਰਕਾਰ ਨੇ ਕੁੱਝ ਨਹੀਂ ਕਰਨਾ ਤੇ ਨਾ ਹੀ ਕਿਸੇ ਨੂੰ ਕਰਨ ਦੇਣਾ ਉਲਟਾ ਕੁੰਵਰ ਵਿਜੇ ਪ੍ਰਤਾਪ ਨੂੰ ਚੁੱਪ ਕਰਵਾ ਦੇਣਾ
ਆਪ ਜੀ ਨੇ ਪੁਲਿਸ ਅਫਸਰ ਦੇ ਵਾਰੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਹਨ ਪੁਲਿਸ ਵਿਚ ਸਾਰੇ ਹਲਕਾ ਅਫਸਰ ਮੁੱਖ ਅਫਸਰ ਥਾਣਾ ਜ਼ਿਆਦਾਤਰ ਸਫਾਰਸੀ ਲਾਏ ਜਾਂਦੇ ਹਨ ਅਤੇ ਹਲਕਾ ਵਿਧਾਇਕ ਦੇ ਕਹਿਣ ਤੇ ਹੀ ਕੰਮ ਕਰਦੇ ਹਨ ਜਿਹਨਾਂ ਤੋਂ ਇਨਸਾਫ ਦੀ ਆਸ ਨਹੀਂ ਕੀਤੀ ਜਾ ਸਕਦੀ 60% ਪੁਲਿਸ ਵਧੀਆ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਚਹੁੰਦੀ ਹੈ ਪਰ ਉਹਨਾਂ ਨੂੰ ਮੋਕਾ ਹੀ ਨਹੀ ਮਿਲਦਾ
ਜਿਹੜੇ ਲੋਕ ਕੰਵਰ ਵਿਜੈ ਪ੍ਰਤਾਪ ਸਿੰਘ ਨੂ ਦੂਰੋ ਜਾਣਦੇ ਹਨ ਉਹ ਗਲਾ ਸੁਣ ਕੇ ਇਸ ਨੂ ਵਧੀਆ ਦੱਸਦੇ ਨੇ । ਜੀਰਾ ਤਹਿਸੀਲ ਵਿਚ ਇਕ ਕਾਡ ਹੋਇਆ ਸੀ ਉਸ ਦੀ ਇੰਨਕੁਆਰੀ ਇਸ ਨ ਸਚਾਈ ਦੇ ਬਿੱਲਕੁਲ ਉਲਟ ਲਿਖੀ ਹੈ ਉਹ ਕਮਰਚਾਰੀ ਅੱਜ ਵੀ ਜਿਊਂਦੇ ਜਾਗ ਦੇ ਹਨ
ਬਹੁਤ ਰਿਸਪੈਕਟਫੁੱਲ ਆਫਿਸਰ ਹਨ ,ਵਿਜੈ ਪ੍ਰਤਾਪ ਸਿੰਘ ਜੀ,
ਭਾਈ ਅੰਮ੍ਰਿਤਸਪਾਲ ਸਿੰਘ ਜੀ ਖ਼ਾਲਸਾ ਜੀ ਹੋਰਾਂ ਨੇ ਅੰਮ੍ਰਿਤ ਪਾਨ ਕਰਵਾਉਣ ਦਾ ਹੋਕਾ ਦਿੱਤਾ ਬਹੁਤ ਸ਼ਲਾਘਾ ਜੋਗ ਕਦਮ ਹੈ
ਹੇ ਅਕਾਲ ਪੁਰਖ ਵਾਹਿਗੁਰੂ ਜੀ
ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਨਾਲ ਆਪ ਅੰਗ ਸੰਗ ਸਹਾਇਕ ਹੋਣਾ
ਅਤੇ ਵੈਰੀਆਂ ਦੇ ਮੂੰਹ ਮੋੜਨੇ
ਅਤੇ ਜੋ ਭਾਈ ਸਾਹਿਬ ਜੀ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ
ਇਸ ਮੁਹਿੰਮ ਨੂੰ ਆਪ ਜੀ ਨੇ ਅੰਗ ਸੰਗ ਹੋਕੇ ਕਾਮਯਾਬ ਬਣਾਉਣਾ ਹੈ
ਅੰਮ੍ਰਿਤ ਛਕੋ ਸਿੰਘ ਅਤੇ ਸਿੰਘਣੀਆਂ ਸਜੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ਬਿਲਕੁੱਲ ਜੀ, ਮੁੱਖ ਮੰਤਰੀ ਮਾਨ ਜੀ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਕੁੰਵਰ ਵਿਜੈ ਪ੍ਤਾਪ ਸਿੰਘ ਜੀ ਨੂੰ ਗ੍ਰਹਿ ਮੰਤਰੀ ਬਣਾਇਆ ਜਾਵੇ ਜੀ, ਇਸ ਨਾਲ ਮੁੱਖ ਮੰਤਰੀ ਜੀ ਦਾ ਵੀ ਭਾਰ ਹੌਲਾ ਹੋ ਜਾਵੇਗਾ,ਧਨਵਾਦ ਮਿਹਰਬਾਨੀ,
Bilkul theek.
Right
Bhagg ji ni mnde
ਝੰਡਾ ਸਾਹਿਬ ਇਹ ਕਦੇ ਵੀ ਨਹੀਂ ਕਰਨਗੇ
Kejriwal Sahib kade v nahi hon devega...
ਸੁਆਦ ਆ ਗਿਆ ਕੁੰਵਰ ਜੀ। Proud feel to you. ਸਚਾਈ ਲੋਕਾਂ ਸਾਹਮਣੇ ਜਰੂਰ ਲਿਆ ਕੇ ਰੱਖਣਾ ਜੀ। IG saab. ਮੈਨੂੰ ਆਸ ਹੈ ਕਿ ਤੁਸੀ ਪਿੱਛੇ ਨਹੀ ਹਟੋਗੇ। God bless you always.
ਬਹੁਤ ਵਧੀਆਂ ਇਹਰਵੀਊ
DSP BALWINDER SINGH SEKHON and KUNWAR VIJAY PARTAAP SINGH ( ਡੀ ਐਸ ਪੀ ) ਬਲਵਿੰਦਰ ਸਿੰਘ ਸੇਖੋ ਤੇ ਕੁੰਵਰ ਵਿਜੇ ਪ੍ਰਤਾਪ ਸਿਂਘ ਦੋਨਾ ਦਾ ਸਾਰੇ ਲੋਕ ਪੰਜਾਬੀ ਲੋਕ ਸਾਥ ਦਿਉ 🙏🙏🙏ਸੱਚੀ ਇਹ ਦੋਨੋ ਸੱਚ ਬੋਲ ਰਹੇ ਐ , ਪੰਜਾਬ ਨੂੰ ਬਚਾਉ , ਐਹੋ ਜਿਹੇ ਸਹੀ ਇਨਸਾਨਾਂ ਦਾ ਸਾਥ ਦਿਉ , ਇੰਨਾਂ ਨੂੰ ਸੁਣੋ ਤੇ ਸਮਝੋ ਕੇ ਬਾਦਲਾ ਤੇ ਅਕਾਲੀਆ ਨੇ ਕੀ ਕੀ ਚੰਦ ਝੜਾਏ ਐ , ਲੁੱਟ ਪੱਟ ਲਿਆ ਕਾਲੀਆਂ ਤੇ ਕੈਪਟਨ ਹੁਣਾ ਨੇ ਰਲ ਕੇ ਪੰਜਾਬੀਆਂ ਨੂੰ
Beta ji eho kaam hun vale kar rahe hun...
ਵੈਰੀ ਗੂਡ ਆਈ ਜੀ ਸਾਹਿਬ ਹੁਣ ਦੇ ਆਮਲੈ ਸਾਹਿਬ ਜਿਦਬਾਦ
ਸਲੂਟ ਸ੍ਰੀ ਕੁਮਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਜੋ ਆਪਣੀ ਸਰਕਾਰ ਨੂੰ ਸੱਚ ਦੱਸ ਰਹੇ ਹਨ ਪਰੰਤੂ ਸਰਕਾਰ ਪਤਾ ਨਹੀਂ ਕਿਉਂ ਅੱਖਾਂ ਬੰਦ ਕਰਕੇ ਬੈਠੀਂ ਹੈ ਪਤਾ ਨਹੀਂ ਕਿਉਂ ਜ਼ਾਲਮਾਂ ਨੂੰ ਲੋਕਾਂ ਦੇ ਸਾਹਮਣੇਂ ਕਿਉਂ ਨਹੀਂ ਲਿਆ ਰਹੀ ਹੈ
Great report. Proud of you both. May God bless you. Salute to Our MLA Sahib
ਕੁੰਵਰ ਵਿਜੇ ਪ੍ਰਤਾਪ ਜੀ ਬਹੁਤ ਹੀ ਵਧੀਆ ਇਮਾਨਦਾਰ ਇਨਸਾਨ ਹਨ ਮਾਨ ਸਰਕਾਰ ਨੇ ਜਾਣ ਬੁੱਝ ਕੇ ਕੁੰਵਰ ਜੀ ਨੂੰ ਨਜਰ ਅੰਦਾਜ ਕੀਤਾ ਹੈ ਵਹਿਗੁਰੂ ਜੀ ਮੇਹਰ ਕਰਨ ਗੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।ਸਿੰਘ ਸਾਹਿਬ ਜੀ ਪਰਮਾਤਮਾ ਵਹਿਗੁਰੂ ਆਕਾਲ ਪੁਰਖੁ ਚੜ੍ਹਦੀ ਕਲਾ ਬਖ਼ਸ਼ਣ ਜੀ ਵਾਹਿਗੁਰੂ ਜੀ
ਭਾਈ ਅੰਮ੍ਰਿਤਪਾਲ ਸਿੰਘ ਤੋ ਪ੍ਰਾਈਵੇਟ ਸਕਿਓਰਿਟੀ ਲੈ ਕੇ ਦੇਣੀ ਚਾਹੀਦੀ ਹੈ
ਕੁੰਵਰ ਵਿਜੈ ਜੀ ਬਹੁਤ ਵਧੀਆ ਇਨਸਾਨ ਹਨ ਉਹਨਾਂ ਵਲੋਂ ਬਹੁਤ ਵਧੀਆ ਕੰਮ ਕੀਤਾ ਜਾਂਦਾ ਹੈ
ਸਭ ਗੈਗਸਟਰ ਬਾਦਲਾਂ ਪਰਿਵਾਰ ਦੇ ਖਰੀਦੇ ਹੋਏ ਸਨ ਅੱਜ ਭੀ ਗੈਗਸਟਰ ਬਾਦਲਾਂ ਦੀ ਛਤਰੀ ਥੱਲੇ ਹਨ ਬਹੁਤ ਪੁਲਿਸ ਬਾਦਲਾਂ ਦੇ ਇਸ਼ਾਰੇ ਤੇ ਚਲਦੀ ਹੈ ਕੁਝ ਜੱਜ ਭੀ ਹਨ ਬਾਦਲਾਂ ਨਾਲ ਮਿਲ ਕੇ ਚੱਲਦੇ ਹਨ ਮਜੀਠੀਆ ਕਿੳ ਬਾਹਰ ਆਇਆ ਬੀਜੇਪੀ ਮੋਦੀ ਅਮਿਤਸ਼ਾਹ ਦੇ ਇਸ਼ਾਰੇ ਤੇ ਬਹੁਤ ਬੜੀ ਚੈਨ ਹੈ ਜੋ ਮਿਲ ਕੇ ਰ ਸ ਸ ਕੈਪਟਨ ਨਾਲ ਹਿੰਦੂ ਰਾਜ ਬਣਾੳਣਾਂ ਚਾਹੂੰਦੇ ਹਨ ਪੰਜਾਬ ਵਿੱਚ ਅਜੇ ਭੀ ਬਾਦਲਾਂ ਦਾ ਰਾਜ ਹੈ
Sh. Kunwar Vijay Partap Singh g
Waheguru g aap g nu hamesha chardikala vich rakhn
Meri umar v aap g nu lagg jaye
ਬਹੁਤ ਬਹੁਤ ਧਨਵਾਦ ਕੁਂਵਰ ਸਾਬ ਏਹੋ ਜਹੇ ਇਮਾਨਦਾਰ ਅਫਸਰਾਂ ਨੂ ਸੈਲਯੂਟ
ਇਸ ਅਫਸਰ ਵਰਗਾ ਕੋਈ ਇਸ ਤੋਂ ਪਹਿਲਾਂ ਨਾ ਕੋਈ ਆਇਆ ਨਾ ਕੋਈ ਆਵੇਗਾ । ਸਿਆਸੀ ਪਾਰਟੀਆਂ ਨੇ ਹੀ । ਪੰਜਾਬ ਤੇ ਪੰਜਾਬ ਜਵਾਨੀ ਬਰਬਾਦ ਕਰ ਦਿੱਤਾ।। ਧੰਨਵਾਦ ਜੀ।
ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨੇ ਕੇਜਰੀਵਾਲ ਵੱਲੋ ਬਹੁਤ ਵੱਡਾ ਵਿਸ਼ਵਾਸ਼ ਦੇਣ ਕਾਰਨ ਇਸ ਵਾਰ ਬਹੁਤ ਉਮੀਦਾਂ ਨਾਲ ਵੋਟਾਂ ਪਾ ਕਿ ਬਹੁਤ ਮਿਹਨਤੀ ਅਤੇ ਸੱਚੇ ਸੁੱਚੇ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੀਉ ਹੁਣ ਤਾਂ ਵਿਧਾਇਕ ਬਣਾ ਦਿੱਤੇ ਗਏ ਹਨ।ਪਰ ਹੁਣ ਪੰਜਾਬ ਦੀ ਸਰਕਾਰ ਵਲੋ ਹੁਣ ਇਹਨਾਂ ਕੋਲ ਅਹਿਮ ਮੰਤਰੀ ਵਜੋਂ ਅਹੁਦਾ ਸੰਭਾਲ ਕੇ ਅਤੇ ਪੰਜਾਬ ਵਿਚ ਖਾਸ ਕੇਸਾਂ ਵਿੱਚ ਪੀੜ੍ਹਤ ਪਰਿਵਾਰਾਂ ਲਈ ਸਰਕਾਰ ਵੱਲੋ ਸਹੀ ਇਨਸਾਫ ਦਿਵਾਉਣ ਲਈ ਇਨ੍ਹਾਂ ਦੇ ਵਲੋ ਵੀ ਜਰੂਰ ਖਾਸ ਕਰਕੇ ਯੋਗਦਾਨ ਪ੍ਰਾਪਤ ਕਰਨ ਦੀ ਬਹੁਤ ਲੋੜ ਹੈ।
ਧੰਨਵਾਦ ਜੀਉ।
ਭਗਵੰਤ ਮਾਨ ਐਵੇਂ ਈ ਪੁਲਿਸ ਵਿਭਾਗ ਸਾਭੀ ਫਿਰਦਾ ਜਿਸ ਨੂੰ ਕੋਈ ਵੀ ਸਮਝ ਨ੍ਹੀ ਕੁੰਵਰ ਸਾਬ ਨੂੰ ਏ ਵਿਭਾਗ ਦਿਓ ਤੇ ਨਜ਼ਰ ਕੁੰਵਰ ਵਿਜੇ ਪ੍ਰਤਾਪ ਤੇ ਵੀ ਰੱਖੋ ਬੜਾ ਕੁੱਝ ਸੁਥਰ ਸਕਦਾ
Bhagvant nu ilalla shraab mehkma Dena chahida
ਭਗਵੰਤ ਮਾਨ ਨੂੰ ਨਾ ਤਾਂ ਪੁਲਿਸ ਵਿਭਾਗ ਦੀ ਕੋਈ ਸਮਝ ਆ ਤੇ ਨਾ ਹੀ ਕੋਈ ਸਖ਼ਤ ਫ਼ੈਸਲਾ ਲੈਣ ਦੀ ਉਹਦੇ ਚ੍ ਦਲੇਰੀ ਆ।
ਭਗਵੰਤ ਮਾਨ ਤੇ ਕੇਜ਼ਰੀਵਾਲ ਸਰਕਾਰ ਨੇ ਵਿਜੇ ਪ੍ਰਤਾਪ ਸਿੰਘ ਜੀ ਨਾਲ ਧੋਖਾ ਕੀਤਾ ਹੈ ਗੰਦੀ ਸਰਕਾਰ ਬਣਾ ਦਿੱਤੀ ਲੋਕਾਂ ਨੇ
@@gurvinderkumar4165 ⅔⅔è
This is an eye opener. This person really deserves HomeMinistry or CM post.
Respect Respect Respect
Wah wah kunwar vijay partap Singh ji parnam tuhanu
Patta ta kr background
ਬਹੁਤ ਵਧੀਆ ਸਰ
Kanwar Vijay partap singh g salute sir real sikh we r punjabis really proud on u sir .
ਮੈਂ ਇਸ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਵਰਗਾ ਪੁਲਿਸ ਅਫਸਰ ਨਹੀ ਵੇਖਿਆ ਬਿਲਕੁਲ ਸਧਾਰਨ ਇਮਾਨਦਾਰ ਸਾਫ ਸੁਥਰੀ ਸਵੀ ਨਿਡਰ ਬੰਦਾ ਗੁਰੂ ਸਾਹਿਬ ਨੂੰ ਮੰਨਨ ਵਾਲਾ ਨੇਕ ਦਿੱਲ ਇਨਸਾਨ ਹੈ ਸਲੂਟ ਹੈ ਇਸ ਮਹਾਂਪੁਰਸ਼ ਨੂੰ 🎉
Very intelligent and honest officer Kunwar Vijay Pratap Singh.
Very good Sardar vijaypartap singh Ji
Sangat Sikhs from USA Canada 🇨🇦
ਸਮਝ ਨਹੀਂ ਆ ਰਹੀ ਕੇ ਐਨਾ ਸੱਚਾ ਸੁੱਚਾ ਪੁਲੀਸ ਆਫੀਸਰ ਕੁੰਵਰ ਵਿਜੇ ਪ੍ਰਤਾਪ ਸਿੰਘ , ਆਮ ਪਾਰਟੀ ਨੂੰ ਕਿੰਨਾ ਵਧੀਆ ਸਾਫ਼ ਸੁਥਰਾ ਐਮ ਐਲ ਏ ਮਿਲਿਆਂ ਐ ਪਰ ਮਾਨ ਸਰਕਾਰ ਕੁੰਵਰ ਜੀ ਅੱਖੋਂ ਪਰੋਖੇ ਕਰ ਰਹੀ ਐ ??? ਕਿਉਂ ????
Kiyu k SaCha BANDA sabh nu chubda BRO.
KUWAR SAHIB Asli HERO ne,
Asli SHER 🦁 PUNJAB de.
ਹਰ ਰੋਜ ਗਪੌੜ ਸੰਖ ਵਜਾਉਣ ਵਾਲਾ ਬੰਦਾ ਸੱਚ ਬੋਲਣ ਵਾਲੇ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨ ਦਾ ਜੋਖਮ ਨਹੀ ਉਠਾ ਸਕਦਾ
ਕਿਉ ਕਿ ਝੰਡਾ ਅਮਲੀ ਚੋਰ ਹੈ
Q ke kuti chora nal ralgi e
ਪੰਜਾਬ ਨੂੰ ਇਹੋ ਜਿਹੇ ਸਚੇ ਅਫਸਰਾਂ ਦੀ ਲੋੜ ਹੈ ,ਜੋ ਪੰਜਾਬ ਨੂੰ ਤਰੱਕੀ ਵਲ ਵਧਦੇ ਕਦਮ ਵਲ ਲਿਜਾ ਸਕੇ . ਸਾਰਾ ਪੰਜਾਬ ਕੂੰਵਰ ਸਾਬ ਨਾਲ ਹੈ ਕੂੰਵਰ ਜੀ
ਜਿੰਦਾਬਾਦ । Waheguru tuhanu sadda chardikla vich rakhay . I salute you sir 🙏🙏🙏🙏🙏
both of you are heartbeat respectfully by whole punjabi community,
we all are saluting both of you
ਪਰਮਾਤਮਾ ਇਸ ਹੀਰੇ(KVPS) ਦੀ ਉਮਰ ਲੰਬੀ ਕਰੇ ।
ਕੰਵਰ ਸਾਹਿਬ ਵਧੀਆ
Very true and ਜੀ God bless you 🙏
Great personality Mr kuwar Vijay partaap ji
ਧੰਨਵਾਦ ਵੀਰ ਕੁਵੰਰ ਜੀ
Salute you sir
JAI HIND SIR,ਜੇ ਕਰ ਸਾਰੇ ਪੁਲੀਸ ਅਫ਼ਸਰ ਤੁਹਾਡੇ ਵਰਗੇ ਇਮਾਨਦਾਰ ਅਤੇ ਦਲੇਰ ਬਣ ਜਾਣ ਤਾਂ ਪੰਜਾਬ ਫਿਰ ਰੰਗਲਾ ਪੰਜਾਬ ਬਣ ਸਕਦਾ ਹੈ। ਬਹੁਤ ਬਹੁਤ ਧੰਨਵਾਦ ਜੀ। ਪਰਮਾਤਮਾ ਤੁਹਾਡੀ ਲੰਮੀ ਉਮਰ ਕਰੇ ਜੀ।❤❤❤ ਜੈ ਹਿੰਦ।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਜੀਉਂ 🙏🏻🦅🙏🏻🙏🏻🙏🏻🙏🏻🙏🏻
ਭਗਵੰਤ ਮਾਨ ਤੇ ਕੇਜਰੀਵਾਲ ਨੂੰ ਜੇਕਰ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇਣਾ ਹੈ ਤਾਂ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੂੰ ਪੁਲਿਸ ਵਿਭਾਗ ਦੇ ਦੇਣਾ ਚਾਹੀਦਾ ਪਰ ਸਰਕਾਰ ਦੀ ਨੀਤ ਠੀਕ ਨਹੀਂ
ਪੰਜਾਬ ਵਿੱਚ ਹੁਣ ਨਸ਼ੇ ਦਾ ਸਬ ਤੋਂ ਵੱਡਾ ਸੁਦਾਗਰ ਕੋਣ ਹੈ ਹੁਣ ਤਾਂ ਨਸ਼ਾ ਪਹਿਲਾ ਨਾਲ਼ੋਂ ਕਈ ਗੁਣਾ ਵੱਧ ਵਿਕ ਰਿਹਾ ਹੈ । ਕੀ ਸਰਕਾਰ ਆਪ ਭਾਗੀਦਾਰ ਨਹੀਂ ?
ਵਿਜੇ ਕੁੰਵਰ ਪ੍ਰਤਾਪ ਸਿੰਘ ਜੀ ਸਲਾਮ ਹੈ ਤੁਹਾਨੂੰ ਪਰਮ ਸਤਿਕਾਰ ਯੋਗ ਹੋ
ਮਜਾ ਆ ਜਾਵੇ ਜੇ ਹੁਣ ਇਸ ਮੁੱਦੇ ਨੂੰ ਚੁੱਕੋ ਹੁਣ ਤਾਂ ਤੁਹਾਡੀ ਆਪਣੀ ਪਾਰਟੀ ਦੀ ਸਰਕਾਰ ਹੈ
I Salute Respected Kunwar Vijay Partap Singh ji
ਕੁੰਵਰ ਵਿਜੇ ਪ੍ਰਤਾਪ ਜੀ, ਮੈਂ ਪ੍ਣ ਕਰਦਾ ਹਾਂ ਕਿ ਅੱਜ ਤੋਂ ਬਾਅਦ ਹਰ ਰੋਜ਼ ਸਵੇਰੇ ਸਵੇਰੇ ਰੱਬ ਅੱਗੇ ਅਰਦਾਸ ਕਰਦਾ ਰਹੁਗਾ ਕਿ ਤੁਸੀਂ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋਗੇ ❤️👍🙏🏿
Asi dashmesh pita ji de charna vich benti karde ha ke sir te hath rakhan
Ok
ਸਲੂਟ ਆ ਕੁੰਵਰਪਰਤਾਪ ਸਿੰਘ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ
ਸਾਰੀਆਂ ਸਚਾਈਆਂ ਬਾਅਦ ਵਿਚ ਬਿਆਨ ਕਰਦੇ ਹਨ
ਜਦੋਂ ਸਮਾਂ ਬਹੁਤ ਅੱਗੇ ਲੰਘ ਚੁੱਕਾ ਹੁੰਦਾ ਹੈ
He gave the report 2020 but no action was taken, he did his job
Tere warge Akal de anney nu kon samjao 😅😄😃😁😀
REPORT 2020 Vich diti c.
Te Dhan Dhan GURU GRANTH SAHIB ji krke ( iG ) di POST wali
Service to regine kr deta c. KUWAR SAHIB ne . Captain de Muh te marreya c asteefa pr Juth da SATH Nhi deta. Ethe Loki 5000 Rs wali nukri nhi sahd de.
Very good excellent outstanding great Super interview
ਕੂਵਰ ਜੀ ਸਲਿਉਟ ਹੈ ਅਸੀ ਸਚਾਈ ਦੇ ਨਾਲ ਹਾ ਵਹਿਗੁਰੂ🙏🙏🙏🙏🙏
Kunwar is a great person. Eh hai sikhi to fight fearlessly for the truth. That is what Kunwar ji is doing. Waheguru ji ehna te mehar rakhan.
ਯਾਰ ਗੱਲ ਵਿੱਚੋਂ ਆ ਏਂ ਕਿਉਂ ਕਿ ਏ ਬੰਦਾ ਬਾਹਰੀ ਸਟੇਟ ਦਾ ਆ ਇਸ ਕਰਕੇ ਸਾਲੇ ਸਾਡੇ ਲੋਕ ਇਸ ਸੱਚੇ ਸੁੱਚੇ ਬੰਦੇ ਦਾ ਸਾਥ ਨਹੀਂ ਦੇਂਦੇ ਮੁਰਖ ਆ ਸਾਡੇ ਲੋਕ, ਮੈਂ ਦਿਲੋਂ ਤੁਹਾਡੀ ਸਰ ਜੀ ਰਸਪੈਕਟ ਕਰਦਾ ਹੈ
Daring & impartial disclosures.All praise for true journalism.
Sara punjab kunwar vijay pratap singh ji de nal
ਪੰਜਾਬ ਵਿੱਚ ਕਦੇ ਕਿਸੇ ਇਮਾਨਦਾਰ ਅਫਸਰ ਦੇ ਹੱਕ ਵਿੱਚ ਕਿਸੇ ਨੇ ਧਰਨਾ ਲਾਇਆ ।ਨਹੀਂ ਕਿਉਂਕਿ ਬਹੁਗਿਣਤੀ ਵਿੱਚ ਲੋਕ ਬਦਮਾਸ਼ਾਂ ਤੋਂ ਡਰਦੇ ਹਨ।ਪੰਜਾਬ ਵਿੱਚ ਇਮਾਨਦਾਰੀ ਦੀ ਕੋਈ ਕਦਰ ਨਹੀਂ ਹੈ।ਪੰਜਾਬ ਦੇ ਮਾੜੇ ਹਾਲਾਤਾਂ ਪੰਜਾਬ ਦੇ ਲੋਕ ਪੂਰੀ ਤਰਾਂ ਜ਼ਿੰਮੇਵਾਰ ਹਨ।
Waheguru ji maher kario K vijay partap te loka de samne sachai lake aun lay mann sarkar nu es case te gambir hona chahida.
ਕੁੰਵਰ ਵਿਜੇਪਰਤਾਪ ਸਿੰਘ ਜਿੰਦਾਬਾਦ 'ਸੱਚਾ 'ਈਮਾਨਦਾਰ ਅਫਸਰ ਰਿਹਾ 'ਹੁਣ ਐਮ ਐਲ ਏ ਹੈ ।
Waheguru ji mehar Karen
Mla Vijay prtap singh t
ਸਰ ਤੁਹਾਡੇ ਵਰਗੇ ਫਰਿਸ਼ਤੇ ਸੱਚੇ ਸੁਚੇ ਜਨਤਾ ਪੱਖੀ ਪੰਜਾਬ ਦੀ ਨੁਹਾਰ ਬਦਲਣ ਵਾਲੇ ਲੀਡਰਾਂ ਦੀ ਪੰਜਾਬ ਨੂੰ ਸਖਤ ਜਰੂਰਤ ਹੈ। ਸਿਆਣੇ ਕਹਿੰਦੇ ਹਨ ਕੁੱਝ ਵਿਅਕਤੀਆਂ ਦੇ ਕਾਰਨ ਧਰਤੀ ਗਰਕ ਨਹੀਂ ਹੁੰਦੀ ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਹੋਏ ਬਰਕਰਾਰ ਰੱਖਦੇ ਹਨ ਪਰਮਾਤਮਾ ਤੁਹਾਨੂੰ ਹਮੇਸ਼ਾ ਆਪਣੀ ਕਿਰਪਾ ਬਰਸਾਉਦੇ ਹੋਏ ਚੜਦੀਕਲਾ ਬਖਸ਼।
ਇਸ ਤਰ੍ਹਾਂ ਦੇ ਅਫਸਰਾਂ ਤੇ ਮਾਣ ਹੁੰਦਾ ਹੈ।
ਕਵਰ ਜੀ ਪੰਜਾਬ ਤੁਹਾਡੇ ਨਾਲ ਹੈ ਤੁਸੀਂ ਸੱਚ ਸਾਹਮਣੇ ਲੈ ਕੇ ਆਏ ਹੋ ਧੰਨਵਾਦ ਜੀ
Very good
🙏🙏🙏🙏🙏🙏🙏
Great ex iG Mr.Vijay Partap MLA Sabb jee🙏🙏
@@bhupindersinghkamboj6628 very nice gantalman
@@dragicadrazic4859 🦓🦓🦓🦓
ਪੰਜਾਬ ਬਚਾਉਣਾ ਕੁਵੰਰ ਵਿਜੇ ਪਰਤਾਪ ਨੁੰ ਗਰੈਹ ਮੰਤਰਾਲਾ ਦਿਉ ਜੀ
Waheguru ji apna mehar barea hath ena te rakhan
ਬਹੁਤ ਵਧੀਆ ਜਾਣਕਾਰੀ ਮਿਲੀ ਕੲਈ ਅਣ ਸੁਲਝੇ ਸੁਆਲਾਂ ਦੇ ਜਵਾਬ ਦੇ ਮੈਂ ਨੇੜੇ ਪਹੁੰਚਿਆ ਹਾਂ ਕਿਉਂਕਿ ਮੈਂ ਡਿੰਪੀ ਕਤਲ ਕੇਸ ਤੋਂ ਨੇੜੇ ਤੋਂ ਵੇਖਦਾ ਆਇਆਂ ਹਾਂ, ਜਗਜੀਤ ਸਿੰਘ ਕੁੱਬੇ ਬਠਿੰਡਾ
Proud of you sir👌