ਹੁਣ ਮੂੰਹ ਲੁਕਾਉਂਦਾ ਫਿਰਦਾ ਜੱਸੀ ਬਾਬਾ, ਪੱਤਰਕਾਰ ਨੇ ਘੇਰਿਆ | Mitti

Поделиться
HTML-код
  • Опубликовано: 18 ноя 2024

Комментарии • 440

  • @jaswindersinghgill9350
    @jaswindersinghgill9350 Месяц назад +37

    ਬਹੁਤ ਬਹੁਤ ਧੰਨਵਾਦ ਆਪ ਸਭਨਾ ਦਾ ਜਿਨ੍ਹਾਂ ਨੇ ਬਹੁਤ ਹੀ ਵੱਡਾ ਹੰਬਲਾ ਕੀਤਾ ਹੈ ਬਹੁਤ ਹੀ ਵੱਡਾ ਦੋਸੀ ਸਮਾਜ ਦੇ ਸਾਹਮਣੇ ਲਿਆਂਦਾ ਹੈ

  • @jaswindersinghgill9350
    @jaswindersinghgill9350 Месяц назад +28

    ਬਹੁਤ ਧੰਨਵਾਦ ਭਾਈ ਅਮ੍ਰਿਤ ਪਾਲ ਸਿੰਘ ਜੀ ਮਹਿਰੋ

  • @GurdialSingh-yn9tq
    @GurdialSingh-yn9tq Месяц назад +70

    ਅੰਨੀ ਸ਼ਰਧਾ ਲੰਗੜਾ ਗਿਆਨ ਲੋਕਾਂ ਕੋਲ

    • @baldevkaur1161
      @baldevkaur1161 Месяц назад

      Please donot call him baba he is bhucard Gunda not a Baba thanks

  • @RameshKumar-l1q6t
    @RameshKumar-l1q6t Месяц назад +97

    ਇਹ ਇਕੱਲਾ ਨਹੀਂ ਹੋਰ ਵੀ ਬਹੁਤ ਆ ਅਜੇ ਦੇਖਿਓ ਟਾਈਮ ਆਉਣ ਤੇ

    • @goodvibesyes
      @goodvibesyes Месяц назад +7

      ਮਹਿਰੋਂ ਬਾਈ ਦਾ ਸਾਥ ਦਿਓ ਉਹਨੇਂ ਸਾਰੇ ਖਤਮ ਕਰ ਦੇਣੇ ਆ

    • @KaurSharanjeet-gi3lx
      @KaurSharanjeet-gi3lx Месяц назад +1

      ਇਹ ਤਾਂ ਆਉਣ ਵਾਲੇ ਵਕਤ ਚ ਇਤਾਂ ਦੇ ਉਪਰ ਬੈਠੇ ਹੀ ਮਿਲਣੇ ਨੇ ਇਕ ਨੀ 2 ਨੀ 4,4

  • @darshannamberdar4169
    @darshannamberdar4169 Месяц назад +24

    ਇਹਨੂ ਬਾਬਾ ਨਾ ਕਹੋ ਇਨਾਂ ਭੇੜੀਏ ਨੂੰ ਬਹੁਤ ਰੋਣ ਆਉਂਦਾ ਹੈ ਉਹ ਮਹਾ ਪੁਰਖ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਜਿੰਨਾ ਨੇ ਸਾਰੀ ਜ਼ਿੰਦਗੀ ਹਰੇਕ ਔਰਤ ਨੂੰ ਮਾਵਾਂ ਭੈਣਾਂ ਧੀਆਂ ਮੰਨ ਕੇ ਅਪਣਾ ਸਾਰਾ ਜੀਵਨ ਬਤੀਤ ਕੀਤਾ ਸੀ ਪਰ ਹੁਣ ਇਹੋ ਜਿਹੇ ਦਰਿੰਦਿਆਂ ਨੇ ਉਸ ਪਵਿੱਤਰ ਅਸਥਾਨ ਨੂੰ ਬਦਨਾਮ ਕਰ ਦਿੱਤਾ ਹੈ ਪਰ ਇਹੋ ਜਹਾਂ ਨੂੰ ਵਾਹਿਗੁਰੂ ਜੀ ਕਦੇ ਨਹੀਂ ਬਖਸ਼ੇ ਗਾ ਜੀ

  • @gurjantsingh-rq4cv
    @gurjantsingh-rq4cv Месяц назад +72

    ਯਾਰ ਤੁਸੀਂ ਬਾਬਾ ਬਾਬਾ ਨਾ ਕਹੀ ਜਾਓ..ਬਾਬਾ ਜੀ ਸ਼ਬਦ ਦੀ ਬਹੁਤ ਮਹਾਨਤਾ ਆ....ਕੋਈ ਹੋਰ ਸ਼ਬਦ ਵਰਤੋਂ ਇਹੋ ਜਿਹੇ ਲਈ..🙏

    • @amandeol9296
      @amandeol9296 Месяц назад +1

      ਇਹਨਾਂ ਨੂੰ ਨਹੀਂ ਪਤਾ

    • @dhindsa90000
      @dhindsa90000 Месяц назад +1

      ਹਾਂਜੀ,,,ਸਾਧ ਸਬਦ ਸਹੀ ਐ ਏਹੋ ਜਹੇ ਭੇੜੀਏ ਲਈ ,,,,

    • @aman.....6135
      @aman.....6135 Месяц назад +1

      ਭਾਈ ਇਹਨਾਂ ਨੂੰ ਬਾਬੇ ਨੀ ਏਹਨਾ ਨੂੰ ਲੰਡਰ ਬੁਬਨੇ ਕਹੋ

  • @goodvibesyes
    @goodvibesyes Месяц назад +100

    ਭਾਈ ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦਿਓ ਬਾਈ ਵੱਧ ਤੋ ਵੱਧ ਤੇਂ ਜੋ ਉਹ ਏਧਾਂ ਦੇ ਹੋਰ ਦਰਿੰਦਿਆਂ ਨੂੰ ਖਤਮ ਕਰ ਸਕੇ

    • @blessings9732
      @blessings9732 Месяц назад

      Je himmat aa ta nanaksar jake boss nu hath pake dikhave

    • @goodvibesyes
      @goodvibesyes Месяц назад

      @@blessings9732 ਸਮਾਂ ਦੂਰ ਨੀ ਪੈ ਜੁ ਗਾ ,ਜੇ ਉਹ ਕੋਈ ਮਾੜੇ ਕੰਮ ਜਾਂ ਕੁਕਰਮ ਕਰਜਾ ਹੋਇਆ ,ਮਹਿਰੋਂ ਉਹਨਾਂ ਨੂੰ ਹੱਥ ਪਾਓਦਾ ਜੋ ਮਾੜੇ ਕੰਮ ਕਰਦੇ ਆ ,,ਐਵੇਂ ਨਹੀਂ ਕਾਰਵਾਈ ਪਾਓਦਾ

  • @nav8472
    @nav8472 Месяц назад +84

    ਲੋਕ ਹੀ ਕੰਜ਼ਰ ਹਨ ਜੋਂ ਇੰਨਾ ਨੂੰ ਰੱਬ ਸਮਝਦੇ ਹਨ

    • @ASingh1699k
      @ASingh1699k Месяц назад +4

      22 sahib galami samjo. Sab kush ho raha Sikhi virod plan bna k.

    • @Rajpal-z7c
      @Rajpal-z7c Месяц назад

      ​@@ASingh1699kਹੋਂਣ ਦੇ ਬਾਵਜੂਦ, ਡੇਰਿਆਂ ਤੇ ਕੀ ਥਣ ਫੜਨ ਭੇਜਦੇ ਐਂ?

    • @ASingh1699k
      @ASingh1699k Месяц назад +1

      @@Rajpal-z7c 22 sahib na sada koi dera na baba na sadh. Guru Maneo Granth.

    • @preetsingh7609
      @preetsingh7609 Месяц назад

      ​@@ASingh1699klast line eho hundi ae😅

  • @GurcharanSinghKhalsa-tn3ml
    @GurcharanSinghKhalsa-tn3ml Месяц назад +48

    ਇਸ ਇਨਸਾਨ ਨੇ ਧੰਨ ਧੰਨ ਸ਼੍ਰੀ ਗੁਰੂਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਨਾਮ ਨੂੰ ਲਾਜ ਲਾ ਰਹੇ ਨੇ ਨਾਨਕਸਰ ਗੁਰੂ ਘਰ ਦੀ ਇਹ ਦੂਸਰੀ ਖ਼ਬਰ ਹੈ ਸ਼ਰਮ ਵਾਲੀ ਗੱਲ ਹੈ

    • @SantaSingh-r5r
      @SantaSingh-r5r Месяц назад +1

      O BIIR NANKSR DI DUJI KHBR NI HR TIJE DIN KHABR AUNDIA SABH KUSH DBBA DENDEA AA EH TAN GLL KRO KALNGIAWALE BANDA SIRE BHEJEA EHNU BI KITHE GIRFTAR KRNA OH TAN AGLEA KEHTA TA SI JE JIUNDA DEKHNA TAN KRLO GIRFTAR NHIN TAN FER BHEJ DANGE NARKAN NU

  • @rajasidhu4712
    @rajasidhu4712 Месяц назад +62

    ਇਨ੍ਹਾਂ ਸਾਧਾਂ ਨੇ ਬੇੜਾ ਗ਼ਰਕ ਕੀਤਾ ਹੈ

    • @ASingh1699k
      @ASingh1699k Месяц назад

      Indian state kra rahi 1947 too 22

  • @KuldeepSingh-vv6dm
    @KuldeepSingh-vv6dm Месяц назад +81

    ਇਹਨਾਂ ਲੋਕਾਂ ਦੀਆਂ ਬਣਾਈਆਂ ਠਾਠਾਂ ਤੇ ਜਾਣਾ ਛੱਡ ਦਿਉ ਆਪਣੇ ਗੁਰੂ ਘਰਾਂ ਵਿੱਚ ਜਾਉ

    • @ikbaaldhillon8577
      @ikbaaldhillon8577 Месяц назад +1

      Right

    • @goodvibesyes
      @goodvibesyes Месяц назад +2

      ਬਾਈ ਜਾਣਾ ਕਿਓ ਛੱਡੀਏ, ਇਹ ਨੂੰ ਖਤਮ ਕਰੀਏ, ਮਹਿਰੋਂ ਦਾ ਸਾਥ ਦਿਓ ਉਹਨੇ ਆਪੇ ਖਤਮ ਕਰ ਦੇਣੇ ਆ ਏਧਾਂ ਦੇ ਦਰਿੰਦੇ

    • @JS50108
      @JS50108 Месяц назад +5

      ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੋ ।

    • @KaurSharanjeet-gi3lx
      @KaurSharanjeet-gi3lx Месяц назад +3

      ਜਨਾਨੀਆਂ ਨੂੰ ਝਸ਼ ਪੈ ਗਿਆ ਏਨਾ ਠਰ ਕੀਆਂ ਕੋਲ ਜਾਣ ਦਾ ਇਹ ਨੀ ਰੁਕ ਸਕਦੀਆਂ

    • @gurmelsandhu
      @gurmelsandhu Месяц назад

      👍​@@KaurSharanjeet-gi3lx

  • @inderjeetsingh7927
    @inderjeetsingh7927 Месяц назад +17

    ਇਸ ਦੁਸ਼ਟ ਕਰਕੇ ਬਾਬਾ ਨੰਦ ਸਿੰਘ ਸਾਬ ਜੀ ਨੂੰ ਬਦਨਾਮ ਨਾ ਕਰੇ ਕੋਈ

    • @BALDEVSINGH-h7r
      @BALDEVSINGH-h7r Месяц назад +1

      ਸੱਭ ਇੱਕੋ ਜਿਹੇ ਹੀ ਹੁੰਦੇ ਆ ਜਿਹੜਾ ਫੜ੍ਹਿਆ ਗਿਆ ਓਹੀ ਚੋਰ ਹੈ।

  • @jindersinghjindersingh8402
    @jindersinghjindersingh8402 Месяц назад +33

    ਏ ਸਾਦਾ ਨੇ ਬੇੜਾ ਗ਼ਰਕ ਕਰਤਾ ਪੰਜਾਬ ਦਾ

  • @SIDHUDOGS.
    @SIDHUDOGS. Месяц назад +18

    ਇਹੋ ਜਿਹੇ ਕੇਸਾਂ ਵਿੱਚ ਤੁਰੰਤ ਸਜਾ ਮਿਲਣੀ ਚਾਹੀਦੀ ਹੈ, ਤੇ ਪਹਿਲੀ ਸਜ਼ਾ ਇਹੀ ਹੋਵੇ ਕਿ ਇਹਨਾਂ ਦੇ ਗੁਪਤ ਅੰਗ ਕੱਟ ਦਿੱਤੇ ਜਾਣ

  • @harpreetsinghhs986
    @harpreetsinghhs986 Месяц назад +3

    ਹੁਣ ਇਨ੍ਹਾਂ ਨੂੰ ਪੁਛੋ ਇਹ ਕੌਣ ਨੇ, ਛੋਟੀਆਂ ਯਾਤਾ ਵਾਲਿਆਂ ਨੂੰ ਤਾਂ ਬੜਾ ਭੰਡਦੇ ਆ😢😢😢

  • @TheKingHunter8711
    @TheKingHunter8711 Месяц назад +8

    ਰਾਜਨੀਤਿਕ ਲੋਕ ਇੰਨਾਂ ਸਾਹਣਾਂ ਨੂੰ ਪਬਲਿਕ ਵਿੱਚ ਖੁੱਲ੍ਹੇ ਛੱਡ ਰਹੇ ਹਨ 💥💥💥💥💥💥

  • @garrybajwa6989
    @garrybajwa6989 Месяц назад +5

    ਪੱਤਰਕਾਰਾ ਬਾਬਾ ਜੀ ਕਹਿਣ ਲੱਗਾ ਤੂੰ ਹੀ ਜਰਾ ਸ਼ਰਮ ਮੰਨ ਲੈ, ਸਰਦਾਰ ਬੰਦਾ ਆ ਤੂੰ ਭਰਾ, ਬਾਬਾ ਬਹੁਤ ਵੱਡਾ ਸ਼ਬਦ ਆ

  • @mrhappyelec.1365
    @mrhappyelec.1365 Месяц назад +16

    ਇਹਦੇ ਨਾਲ ਵੀ ਉਵੇਂ ਹੀ ਕਰਨ ਜਿਵੇਂ ਇਸਨੇ ਕੀਤਾ
    ਕਰਨ ਵੀ ਉਹ ਜਿੰਨਾ ਨੂੰ ਈਖੜ੍ਹ ਲੱਗਿਆ ਹੋਵੇ ਡੋਡੇ ਖਾਣ ਵਾਲਿਆਂ ਨੂੰ ਪਤਰਕਾਰ ਵੀਰ ਤੁਸੀਂ ਏਸ ਨੂੰ ਬਾਬਾ ਜੀ ਕਹਿ ਕੇ ਨਾ ਬੁਲਾਓ

  • @JagjeetSingh-j4t
    @JagjeetSingh-j4t Месяц назад +24

    ਬਾਬਿਆਂ ਦੇ ਡੇਰਿਆਂ ਵਿੱਚ ਆਪਣੇ ਬਚਿਆਂ ਨੂੰ ਕਦੇ ਨਾ ਛੱਡਿਆ ਕਰੋਂ ਨਹੀਂ ਤਾਂ ਬਲਾਤਕਾਰ ਹੁੰਦੇ ਰਹਿਣਗੇ

  • @KulwinderKaur-ly8oq
    @KulwinderKaur-ly8oq Месяц назад +24

    ਪੁੱਤਰ ਜੀ ਸਹੀ ਗੱਲਾਂ ਹੈ

  • @TheKingHunter8711
    @TheKingHunter8711 Месяц назад +6

    ਇਸਦੇ ਖਿਲਾਫ ਜੇਕਰ
    ਸਬੂਤ ਨਾ ਹੁੰਦੇ ਤਾਂ ਇਸਨੇ
    ਗਲਤੀ ਨਹੀਂ ਮੰਨਣੀ ਸੀ

  • @AkAk-yd9qf
    @AkAk-yd9qf Месяц назад +10

    ਅਪਦੇ ਘਰਾਂ ਵਿੱਚ ਗ਼ਮੀਆਂ ਸ਼ਾਦੀਆਂ ਵਿਚ ਆਪ ਬਾਣੀ ਪੜ੍ਹੋ ਕਿਸੇ ਡੌਂਗੀ ਨੂੰ ਘਰੇ ਨਾ ਵਾੜੋ

  • @PardipSingh-f8z
    @PardipSingh-f8z Месяц назад +35

    ਨਾਨਕਸਰੀਆਂ ਦੇ ਡੇਰੇ ਬੰਦ ਹੋਣੇ ਚਾਹੀਦੇ

  • @NarinderSingh-mg4sw
    @NarinderSingh-mg4sw Месяц назад +16

    ਵੀਰ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਇਸ ਰਾਮ ਰਹੀਮ ਦੇ ਚੇਲੇ ਨੂੰ ਬਾਬਾ ਨਾ ਆਖੋ ਕੰਜਰ ਨੂੰ

    • @GursewakSingh-ke1uh
      @GursewakSingh-ke1uh Месяц назад

      @@NarinderSingh-mg4sw ਇਹ ਤਾਂ ਗੁਰੂ ਨਾਨਕ ਦੇਵ ਜੀ ਦਾ ਅਸਲੀ ਸਿੱਖ ਹੈ ਕਿੰਨਾ ਨਾਮ ਰੌਸ਼ਨ ਕੀਤਾ ਹੈ ਜੀ

  • @JagjeetSingh-j4t
    @JagjeetSingh-j4t Месяц назад +4

    ਬਹੁਤ ਸਵਾਦ ਆ ਗਿਆ ਬਾਬਾ ਨਾਨਕ ਨੇ ਫ਼ਸਾ ਦਿਤਾ

  • @windersingh9211
    @windersingh9211 Месяц назад +11

    ਜਦੋਂ ਗੁਰੂ ਨਾਲੋਂ ਹੀ ਟੁੱਟਗੇ ਲੋਕ ਫਿਰ ਇਹੀ ਕੁਝ ਹੋਣਾਂ ਦੇਹ-ਧਾਰੀਆਂ ਕੋਲ ਥਣ ਫੜਨ ਜਾਂਦੇ ਹੋਂ

  • @GurpreetSingh-co1gx
    @GurpreetSingh-co1gx Месяц назад +5

    ਬਾਬਾ ਤੇ, ਬਾਬਾ ਨਾਨਕ ਸੀ ਬੱਸ ਬਾਕੀ ਸਾਰੇ ਲੋਕਾਂ ਨੂੰ ਠੱਗਣਾ ਦੇ ਹੁੰਦੇ ਹਨ 😂

  • @iSHAANSharma786
    @iSHAANSharma786 Месяц назад +5

    ❤❤🙏🙏ਵਾਹ ਮੇਰਾ ਬਾਬਾ ਨਾਨਕ ਤੁਸੀ ਹੋ❤

  • @Harbans_electronic
    @Harbans_electronic Месяц назад +4

    ਵਾਹਿਗੁਰੂ ਜੀ ਭਰੋਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਹੀ ਰੱਖੋਂ

  • @sukhmann240
    @sukhmann240 Месяц назад +6

    ਇਕੱਲੇ ਬੱਚੇ ਕਿਊਂ ਪਰਿਵਾਰ ਨਾਲ ਵੀ ਇਹਨਾਂ ਦੇ ਡੇਰਿਆਂ ਤੇ ਨਾਂ ਜਾਇਓ

  • @PardipSingh-f8z
    @PardipSingh-f8z Месяц назад +6

    ਵੱਡੇ ਠੱਗ ਲੱਖਾ ਤੇ ਘਾਲਾ ਨੂੰ ਸੱਪ ਸੁੰਘ ਗਿਆ
    ਚਰਨਘਾਟ ਵਾਲੇ ਤੇ ਵੀ ਕੁਝ ਬਿਆਨ ਨਹੀਂ ਆਇਆ ਇਹਨਾਂ ਦਾ

  • @bpunjab7965
    @bpunjab7965 Месяц назад +2

    ਬਾਬਾ ਵੀਰੇ ਉਸ ਨੂੰ ਕਿਹਾ ਜਾਂਦਾ ਜਿਸ ਨੇ ਕੋਈ ਚੰਗਾ ਕੰਮ ਕਰਨ ਤੇ ਵਾ ਵਾ ਖੱਟੀ ਹੋਵੇ।

  • @royalnatt8163
    @royalnatt8163 Месяц назад

    Bahut vadia gallan kitia veer g tusi par hona kuch v ni ..eh sab kuch 2 ja 4 din hunde phir ohi sab chali janda

  • @jassysingh550
    @jassysingh550 Месяц назад +7

    Dhan dhan baba nand singh ji rona aanda sun ke kite bhla ni hona papio

  • @jotphotophotography7756
    @jotphotophotography7756 Месяц назад +6

    ਹੋ ਸਕਦਾ ਇਹਨੇ ਕਿਸੇ ਬੱਚੇ ਦਾ ਕਤਲ ਵੀ ਕੀਤਾ ਹੋਵੇ

  • @ajitpandher181
    @ajitpandher181 Месяц назад

    ਮੇਰੇ ਮਾਤਾ ਜੀ ਦੇ ਮਾਮਾ ਜੀ ਜੋ ਕਿ ਸ਼੍ਰੀ ਗੁਰੂ ਗ੍ਰੰਥ ਦੀ ਸੰਥਿਆ ਕੀਤੀ ਹੋਈ ਸੀ,ਜੋ ਕਿ ਕੱਦਾਵਰ ਸੰਤ ਸਨ,ਜਿਨ੍ਹਾਂ ਦਾ ਕੱਦ ਕੋਈ 6 ਫੁੱਟ 2 ਇੰਚ ਸੀ।ਉਹ ਆਪਣੀ ਜੁਆਨੀ ਵਿੱਚ ਇੱਕ ਹਲਟ ਨੂੰ ਇਕੱਲੇ ਗੇੜਦੇ ਸਨ।
    ਉਹ ਕਹਿੰਦੇ ਹੁੰਦੇ ਸਨ ਕਿ ਸੱਚਾ ਸਿੱਖ ਸੰਤ ਉਹੀ ਹੈ ਕਿ ਜੋ ਆਪਣੀ ਕਛਹਿਰੇ ਦੀ ਮੋਹਰੀ ਨੂੰ ਆਪਣੇ ਇੱਕ ਹੱਥ ਨਾ ਫੜ ਕੇ ਦੂਜੇ ਹੱਥ ਨੂੰ ਅੱਗੇ ਕਰ ਕੇ ਬੋਲੇ
    ਦੂਰ ਬੀਬੀ,ਦੂਰ ਬੀਬੀ
    ਇਕੱਲੀ ਔਰਤ ਨੂੰ ਨਾਂ ਮਿਲੇ ।
    ਬਾਬਾ ਨੰਦ ਸਿੰਘ ਜੀ ਦਾ ਆਪਣੇ ਨਜਦੀਕੀਆਂ ਨੂੰ ਇਹ ਖਾਸ਼ ਹੁਕਮ ਸੀ ਕਿ ਇਕੱਲੀ ਔਰਤ ਨੂੰ ਕਦੇ ਨਾ ਮਿਲੋ।
    ਇੱਕ ਅਜਿਹਾ ਮਜਦੂਰ ਵੀ ਮਿਲਿਆ ਜੋ ਕਿ ਅੰਮਿਰਤਧਾਰੀ ਸੀ ਜੋ ਇਕੱਲੀ ਔਰਤ ਦੇ ਘਰ ਦਿਹਾੜੀ ਵੀ ਨਹੀਂ ਕਰਦਾ ਸੀ।
    ਗੁਰੂ ਦਾ ਸਿੱਖ ਬਣਨਾ ਔਖਾ ਹੈ।
    ਆਮ ਕਰਕੇ ਜਿਨ੍ਹਾਂ ਨੂੰ ਅਸੀ ਸੰਤ ਮੰਨਦੇ ਹਾਂ ,
    ਉਹ ਸੱਤਾ ਦੇ ਦਲਾਲ ਜਾਂPower Broker
    ਹੁੰਦੇ ਹਨ।

  • @Itscreativeandlearningtym
    @Itscreativeandlearningtym Месяц назад +4

    ਪੰਥ ਨੂੰ ਖਾਸ ਧਿਆਨ ਦੇਣਾ ਚਾਹੀਦਾ ਹੈ ਪੂਰੀ ਦੁਨੀਆ ਵਿੱਚ ਬਦਨਾਮੀ ਅਸੀਂ ਖਾਲਸਾ ਪੰਥ ਦੀ ਕਿੱਥੋਂ ਖੋਜ ਕਰ ਲਵਾਂਗੇ ਪੰਚਾਇਤੀ ਵੋਟਾਂ ਆ ਰਹੀਆਂ ਹਨ ਜਿੰਨਾ ਵਿੱਚ ਪਿੰਡਾਂ ਦੇ ਲੋਕਾਂ ਨੇ ਦੁਮਾਲੇ ਵਾਲੇ ਸਿੰਘਾਂ ਸਿੰਘਣੀਆਂ ਨੂੰ ਕਈ ਪਿੰਡਾਂ ਨੇ ਚਨਆ ਹੈ ਕਿਸੇ ਨੂੰ ਕੁਝ ਸਮਝ ਨਹੀਂ ਆਉਂਦੀ ਕਿ ਅਸੀਂ ਆਪਣੇ ਭਵਿੱਖ ਲਈ ਕਿਸ ਨੂੰ ਚੁਣੀਏ ਕਿਉਂਕਿ ਖਾਲਸਾ ਰਾਜ ਵੀ ਅਸੀਂ ਹੀ ਚਲਾਉਣਾ ਹੈ ਤੇ ਸਾਡੇ ਵਿੱਚ ਸਿੰਘ ਕੌਰ ਤੇ ਕੀਮਤ ਸਾਨੂੰ ਪਹਿਚਾਣ ਹੀ ਨਹੀਂ ਆਈ ਆਪਣੀ ਸਾਡੇ ਗੁਰੂ ਨੇ ਇਹ ਕਿਹਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ ਹੈ ਜੋ ਵੀ ਸੰਤ ਤੁਹਾਨੂੰ ਮਿਲਦਾ ਹੈ ਉਸ ਨੂੰ ਫਤਿਹ ਬੁਲਾਉਣੀ ਹੈ ਸੀਸ ਹਮੇਸ਼ਾ ਗੁਰੂ ਅੱਗੇ ਝੁਕਣਾ ਚਾਹੀਦਾ ਹੈ ਇਹਨਾਂ ਸੰਤਾਂ ਅੱਗੇ ਨਹੀਂ ਸਾਨੂੰ ਇਸ ਚੀਜ਼ ਦੀ ਘਾਟ ਹੈ ਅੱਜ ਦੇ ਵਿੱਚ ਵੀ ਗੁਰੂ ਭਲੀ ਕਰੇ ਸਾਨੂੰ ਆਪਣੇ ਗੁਣਾਂ ਨੂੰ ਵਧਾਉਣਾ ਚਾਹੀਦਾ ਹੈ ਤਾਂ ਜੋ ਅਸੀਂ ਕੋਈ ਚੰਗੀ ਸਿਹਤ ਦੇ ਸਕੀਏ ਇਸ ਸਮਾਜ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਪਿਆਰ ਸੀ ਤੇ ਹਮੇਸ਼ਾ ਰਹੂਗਾ😊🙏🏼🙏🏼🙏🏼🙏🏼🙏🏼🙏🏼🙏🏼🙏🏼🥰

  • @jasbirvirk7132
    @jasbirvirk7132 Месяц назад +8

    Dere ਬੰਦ hone chahde ਨੇ ਪੰਜਾਬ wichon

  • @kamaljeet19821
    @kamaljeet19821 Месяц назад

    🙏🌹🌹 Dhan Dhan baba nand singh ji 🌹🌹🙏😢 mahapursho kirpa karo ji....

  • @GursewakSingh-ke1uh
    @GursewakSingh-ke1uh Месяц назад +1

    ਸ਼ੁਕਰ ਹੈ ਅੱਜ ਸਵਾਦ ਆ ਗਿਆ ਹੈ ਜੀ ਜੋਂ ਲੋਕ ਕਿਸੇ ਦੇ ਮੂ ਤੇ ਥੁੱਕਦੇ ਸੀ ਅੱਜ ਖੁਦ ਮੂ ਵੇਕਾਉਣ ਜੋਗੇ ਨਹੀਂ ਰਹਿ ਗਏ,, ਸੁਕਰ ਹੈ ਸ਼ੁਕਰ ਹੈ ਜਿੱਥੇ 4 4 ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਰਹਿੰਦੇ ਹੋਨ ,,,,,,

    • @talwindersingh463
      @talwindersingh463 Месяц назад

      Sikh. Sardaar. Babe. Fudha. Marde. Roj. Raj. Ke. 🦥🥒Sella. Tod. De. Babe. 💃🥒

  • @SukhGill-i6r
    @SukhGill-i6r Месяц назад

    ਪ੍ਰਮਤਮਾ ਜਿਹੜੇ ਪਖੰਡੀ ਆਪੇ ਨੰਗੇ ਕਰੀ ਜਾਦਾ ਆ

  • @charanjitkaur5225
    @charanjitkaur5225 21 день назад

    ਆਪਣੇ ਬੱਚਿਆਂ ਨੂੰ ਕਦੇ ਵੀ ਕੋਲ਼ ਨਾ ਛੱਡੋ

  • @gurdassingh5937
    @gurdassingh5937 Месяц назад

    ਗਲਤੀ ਨਹੀਂ ਬਹੁਤ ਵੱਡਾ ਗੁਨਾਹ ਹੈ

  • @KuldeepSingh-l9h6g
    @KuldeepSingh-l9h6g Месяц назад +9

    Jaggo Loko Jaggo Punjab Bachao

  • @sarbjitsandhu8061
    @sarbjitsandhu8061 Месяц назад +1

    ਲੋਕ ਅੰਖਾ ਉਤੇ ਪੱਟੀ ਬੰਨੀ ਫਿਰਦੇ ਨੇ

  • @gurpreetsingh-ri7jw
    @gurpreetsingh-ri7jw Месяц назад

    Guru dakhshina lenda fadia gya

  • @iSHAANSharma786
    @iSHAANSharma786 Месяц назад +1

    😢ਵਾਹਿਗੁਰੂ ਮੇਰਾ ਬਾਬਾ ਨਾਨਕਾtu ਹੀ ਹੈ ਬਾਬਾ ਤਾ ਐੱਮ

  • @paramjitsinghrai4982
    @paramjitsinghrai4982 Месяц назад

    ਹੁਣ ਤੇ ਬਾਬਾ ਨਾ ਕਹੋ, ਬਾਬਿਆਂ ਦੇ ਰੁੱਤਬੇ ਬਹੁਤ ਪਵਿੱਤਰ ਹਨ ਜੀ,

  • @mallsaab8233
    @mallsaab8233 Месяц назад +1

    ਡੇਰਾ ਬਾਦ ਬੰਦ ਹੋਣਾ ਚਾਹੀਦਾ ਓਹ ਚਾਹੇ ਕੋਈ ਵੀ ਹੋਵੇ

  • @bikermaan5805
    @bikermaan5805 Месяц назад +2

    ਪੰਜਾਬ ਨੂੰ ਡੇਰਾਵਾਦ ਨੇਂ ਹਰ ਪੱਖ ਤੋਂ ਖਤਮ ਕਰ ਦਿੱਤਾ ਹੈ

  • @deepkahlon9658
    @deepkahlon9658 Месяц назад +5

    ਬਾਈ ਜੀ ਡੇਰੇ ਦੇ ਪ੍ਰਭਦਕਆ ਦਾ ਵੀ ਇੰਟਰਵਿਊਵ ਜਰੋਰ ਕਰਿਓ

  • @amarjitkaur3694
    @amarjitkaur3694 Месяц назад +1

    ਵਿਹਲੇ ਮਸਤੇ ਹਨ ਪਲਿਅਆਂ ਪਿਆ ਡਿਬਰੂਗੜ ਸਿਟੋ

  • @KulwantSingh-lj2yw
    @KulwantSingh-lj2yw Месяц назад

    ਤੁਸੀਂ ਉਨ੍ਹਾਂ ਨੂੰ ਬਾਬਾ ਨਾ ਕਹੋ ਇਹ ਬਾਬਿਆਂ ਦੇ ਨਾ ਤੇ ਕਲੰਕ ਹਨ ਪਰ ਲੋਕ ਇਹਨਾਂ ਕੋਲ ਜਾਣ ਤੋਂ ਨਹੀਂ ਹੱਟਦੇ

  • @KuldeepSingh-l9h6g
    @KuldeepSingh-l9h6g Месяц назад +27

    Amritpal Mahiron Zindabad

    • @ASingh1699k
      @ASingh1699k Месяц назад

      Sab kush hun Mehron sahib karoo? Shabash thodi soch te.

    • @KuldeepSingh-l9h6g
      @KuldeepSingh-l9h6g Месяц назад

      Tun ki kita​@@ASingh1699k

  • @NishanSohi-f5m
    @NishanSohi-f5m Месяц назад

    Amritpal veer jinda bad❤️❤️❤️❤️❤️❤️❣️❣️❣️❣️❣️❣️

  • @GurdialSingh-u7s
    @GurdialSingh-u7s Месяц назад +3

    ਬਾਈ ਬਾਬਾ ਨਾ ਕਹੋ ਕੰਜਰ ਬਲਾਤਕਾਰੀ ਕਹੋ

  • @manjinderkaur2980
    @manjinderkaur2980 Месяц назад

    Hun ਇਹਨੂੰ ਪਛਤਾਵਾ ਹੋ ਰਿਹਾ ਜਦੋਂ ਫੜਿਆ ਗਿਆ ਜੇ ਨਾ ਫੜਿਆ ਜਾਂਦਾ ਫਿਰ ਕੋਈ ਪਛਤਾਵਾ ਨੀ ਸੀ। ਫੇਰ ਇਹ ਸਭ ਜਾਰੀ ਰੱਖਣਾ ਸੀ ਇਹਨੇ।

  • @baldevsingh542
    @baldevsingh542 Месяц назад

    ਇਹੋ ਜਿਹੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਗ਼ਲਤ ਕੰਮ ਨਾ ਕਰਨ

  • @SukhjitSingh-q1p
    @SukhjitSingh-q1p 14 дней назад

    Very.nice

  • @gurdevsinghbhatia7797
    @gurdevsinghbhatia7797 26 дней назад

    V V VV V VV V VV V VV V VV V VV V VV V VV V VV V VV V VV good interview.nothing is in one's hand. Need to learn, aware, awake.

  • @ssbdiary5258
    @ssbdiary5258 Месяц назад +2

    ਖੁਸ਼ ਵੀ ਬਹੁਤ ਜਾਂਦਾ ਠਾਠ ਤੇ

  • @JashanPreet-s4b
    @JashanPreet-s4b Месяц назад +3

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਮੇਰੋ ਜਿਦਾ ਬਾਅਦ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿਦਾ ਬਾਅਦ ਭਾਈ ਸਰਬਜੀਤ ਸਿੰਘ ਖਾਲਸਾ ਜਿਦਾ ਬਾਅਦ

  • @gurnamsingh9813
    @gurnamsingh9813 Месяц назад +1

    ਬਾਬਾ ਨਾ ਕਹੋ। ਸ਼ਾਤਿਰ ਕਹੋ।

  • @khela92
    @khela92 Месяц назад +1

    ਹੁਣ ਕਾਹਦਾ ਬਾਬਾ ਇਹ
    ਪੱਤਰਕਾਰ ਹੁਣ ਵੀ ਬਾਬਾ ਜੀ ਬਾਬਾ ਜੀ ਕਰਿ ਜਾਂਦਾ

  • @MrInvisible-b2g
    @MrInvisible-b2g Месяц назад

    ਪੱਤਰਕਾਰ ਵੀ ਇਸ ਤ੍ਰਾਹ ਲੱਗਦਾ ਜਿਵੇ ਤੀਸਰੀ ਕਲਾਸ ਚ ਨਿਆਣਾ ਮੈਡਮ ਨੂੰ ਸੁਆਲ ਦਾ ਜਵਾਹ ਦੇ ਰਿਹਾ ਹੋਵੇ 😂😂😂😂

  • @sukhwindersingh-eq5qh
    @sukhwindersingh-eq5qh Месяц назад

    ਸੱਚੇ ਪਾਤਸ਼ਾਹ ਵਾਹਿਗੂਰੁ ਜਾਣੇ,ਕੀ ਬਣੂ ਦੁਨੀਆਂ ਦਾ

  • @Punjab_246
    @Punjab_246 Месяц назад +1

    Very good reporter 💯💯❤️❤️

  • @BalvirSingh-d7l
    @BalvirSingh-d7l Месяц назад

    ਬਾਈ ਤੁਸੀਂ ਯਾਰ ਇਹਨਾਂ ਨੂੰ ਬਾਰ ਬਾਰ ਬਾਬਾ ਕਹੀਂ ਜਾਨਿਓਂ ਇਹ ਤਾਂ ਕੰਜਰ ਹੈ ਤਾਂ ਕੰਜਰ ਹੈ

  • @kharoud2273
    @kharoud2273 Месяц назад +1

    Don't believe in any human god or baba
    Only believe in guru granth sahib ji maharaja

  • @sarbjitsandhu8061
    @sarbjitsandhu8061 Месяц назад

    ਪਿਡ ਵਿਚ ਭਾਵੇ ਗੁਰੂ ਨਾ ਹੀ ਜਾਣ ਪਰ ਐਹੈ ਜਿਹਾ ਕੋਲ ਜ਼ਰੂਰ ਜਾਦੇ ਐ

  • @BhupinderSingh-gv6zv
    @BhupinderSingh-gv6zv Месяц назад

    Waheguru waheguru ji

  • @GurnekSingh-n1t
    @GurnekSingh-n1t Месяц назад

    😂😂😂😂 Chak de baba 😅😅

  • @karamsingh5296
    @karamsingh5296 21 день назад

    ਲੋਕਾਂ ਦਾ ਵੀ ਸਰਿਆ ਪਿਆ ਐ ਕੲਈ ਤਾ ਕੁੜੀਆਂ ਨੂੰ ਆਪਹੀ ਡੇਰਿਆਂ ਚ ਛੱਡ ਆਉਂਦੇ ਐ ਇਨ੍ਹਾਂ ਨੂੰ ਸ਼ਰਮ ਨਹੀਂ ਆਉਂਦੀ ਓ ਲੋਕੋ ਜਾਗੋ ਜਾਗੋ ਤੁਸੀਂ ਨਾ ਜਾਓ ਨਾਨਕਸਰ ਠਾਠਾਂ ਵਿਚ ਡੇਰਿਆਂ ਵਿੱਚ ਵੇਖ ਲਵੋ ਕੀ ਕੁਝ ਹੁੰਦਾ ਐ ਕਿੰਨਾ ਗੰਦ ਪਾਇਆ ਹੋਇਆ ਐ ਇਹਨਾਂ ਨੇ

  • @MandeepSingh-c7v
    @MandeepSingh-c7v Месяц назад

    ਸਜ਼ਾ ਦਿਉ ਇਹਨੂੰ

  • @makhansidhu1693
    @makhansidhu1693 Месяц назад

    ਇਹਦੇ ਕੰਜਰ ਸਾਨ ਦੇ ਛਿੱਤਰ ਪਰੇਡ ਕਰੋ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਜੀ

  • @sarabjitsharma755
    @sarabjitsharma755 Месяц назад +1

    ਸਹੀ ਆ ਵੀਰ ਜੀ l

  • @KaramjeetSingh-zi3vl
    @KaramjeetSingh-zi3vl Месяц назад

    ਘਰ ਵਿੱਚ ਹੀ ਮੱਥਾ ਟੇਕ ਲਿਆ ਕਰੋ

  • @JashanPreet-s4b
    @JashanPreet-s4b Месяц назад +1

    ਸੰਗਤ ਜੀ ਮੁਆਫ਼ ਕਰਨ ਇੱਸ ਕਜਰ ਦੀ ਬੁੱਡ ਵਿੱਚ ਲੂੰਣ ਘੋਟਣਾ ਫੇਰੋ ਤੇ ਏ ਪੁਛੋ ਹੋਰ ਕੇੜੇ ਕੇੜੇ ਨਾਲ ਹੈ ਏ ਕੱਲਾ ਨਹੀਂ ਹੈ ਹੋਰ ਵੀ ਬਹੁਤ ਨੇ ਏਦੇ ਨਾਲ ਏ ਆਪੇ ਦੱਸੇ ਗਾ

    • @ASingh1699k
      @ASingh1699k Месяц назад

      Ede naal politicians te police de.

  • @Amansingh-mp3pm
    @Amansingh-mp3pm Месяц назад +1

    Baba g baba g😂 shaks keh lo

  • @Babafatehsinghakali
    @Babafatehsinghakali Месяц назад +2

    Jassi baba 😂😂😂😂😂

  • @bantkaur8539
    @bantkaur8539 Месяц назад +1

    ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨੋ ਜੀ।।

  • @tajwrsingh5990
    @tajwrsingh5990 Месяц назад +15

    😡 ਡੇਰਿਆਂ ਵਿੱਚ ਬੱਚੇ ਛੱਡਣ ਦਾ ਮਤਲਬ ਕੀ ਹੈ ?
    ਕਿਹੜੇ ਗੁਰੂ ਸਾਹਿਬਾਨ ਜੀ ਨੇ ਕਿਹਾ ਹੈ ਕਿ ਡੇਰਿਆਂ ਵਿੱਚ ਬੱਚੇ ਛੱਡੋ ਤੇ ਆਪ ਵੀ ਰਹੋ ?
    ਮਾਂ ਪਿਓ ਤੋਂ ਵਧੀਆ ਬੱਚੇ ਲਈ ਦੁਨੀਆਂ ਉਤੇ ਕੋਈ ਵੀ ਨਹੀਂ ਸੋਚ ਸਕਦਾ , ਬਾਬੇ ਕਿੱਥੇ ਸੋਚ ਲੈਣਗੇ ?
    ਓਹਨਾ ਡੇਰਿਆਂ ਵਿੱਚ ਝਾੜੂ ਪੋਚਾ , ਰੋਟੀ ਪਾਣੀ , ਘਾਹ ਸਾਫ ਕਰਨਾ , ਸਫਾਈ ਕਰਵਾਉਣੀ ਜਾਲੇ ਚੜਨੇ , ਭਾਂਡੇ ਮਾਂਜਣੇ , ਇਹ ਕੰਮਾਂ ਉੱਤੇ ਲਗਾ ਦੇਣਾ ਹੁੰਦਾ ,
    ਹੋਰ ਕਿਤੇ goverment job ਥੋੜੀ ਦਵਾਉਣੀ ਆ ,
    ਸਿੱਖੀ ਦੇ ਅਸੂਲ ਤੋੜੋਗੇ ਤਾਂ ਧੋਖਾ ਖਾਓਗੇ ਹੀ ਖਾਓਗੇ

  • @bantkaur8539
    @bantkaur8539 Месяц назад

    ਕਲਯੁਗ ਕਲਯੁਗ ਕਲਯੁਗ ਕਲਯੁਗ।।

  • @surinderkaur9310
    @surinderkaur9310 Месяц назад

    ਹਾਏ ਰੱਬਾ ਕੀ ਬਣੂੰ ਦੁਨੀਆ ਦਾ 😢😢😢😢

  • @AmanpreetKaur-f2r
    @AmanpreetKaur-f2r Месяц назад

    Dan Dan baba nanad singh ji purn bharam giani si 🙏🙏🙏🙏🙏

    • @preetsingh7609
      @preetsingh7609 Месяц назад

      Na javo dera te

    • @AmanpreetKaur-f2r
      @AmanpreetKaur-f2r Месяц назад

      @preetsingh7609 haji sahi sade ghar ch ta koi kise dere te kade nahi gea na hi kade javage. Per bharam giani baba nanad Singh ji yo ki sach ch purn c jina ne shri guru granth sahib ji nal tutte hue logo nu dubara Juria lai Respect hamesha lai rhegi 🙏

  • @KalaJk-m8b
    @KalaJk-m8b Месяц назад

    ਇਹ ਪਤਰਕਾਰ ਬਾਬਾ ਜੀ ਕਿਉਂ ਆਖਦੇ ਹਨ ਮਲੰਗ ਬੰਦੇ ਨੂੰ ਯਾਰ ਸ਼ਰਮ ਮਣੋ

  • @surjeetsingh596
    @surjeetsingh596 Месяц назад

    Good veer ji

  • @sunnyatwal1116
    @sunnyatwal1116 Месяц назад +1

    Monster 👹 🤬🤬

  • @ravinderravi8257
    @ravinderravi8257 Месяц назад +2

    ਠਾਠ ,ਗੁਫਾ ਦੀ ਮਹਾਨਤਾ ਦਾ ਮਜਾਕ ਬਣਾਤਿ ਇਹਨਾ ਹਰਾਮਦਿਆ ਨੇ

  • @swaranjitkaur-vw2kq
    @swaranjitkaur-vw2kq Месяц назад

    ਨਾਨਕਸਰ ਸਾਰੇ ਗੁਰਦੁਆਰੇ ਬੰਦ ਹੋਣੇ ਚਾਹੀਦੇ ਆ ਪਾਕੇ ਵੱਡੇ ਵੱਡੇ ਚੋਲੇ ਕਿੰਨੇ ਕੰਮ ਗੰਦੇ ਕਰਦੇ ਆ ਪੁਲਸ ਸੋਧਾ ਤਾਂ ਲਾੳਦੀ ਦਬ ਕੇ ਨਾਨਕਸਰ ਸਾਰਾ ਬੰਦ ਕਰੇ ਸਰਕਾਰ

  • @bantkaur8539
    @bantkaur8539 Месяц назад

    ਲੋਕ ਗਲਤ ਹੈ,ਜੀ ਬਾਬਾ ਕਹਿੰਦੇ ਐ ਇਹਨਾ ਨੂੰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ,,,,,,,,,,,,, ਸਭ ਸਿਖੋਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।।

  • @sandeepkaur-fl6bn
    @sandeepkaur-fl6bn Месяц назад +1

    Syi gl a veere nanaksar tan ehna ne rok lya baba nand Singh ji da tan naam e khtm krta ehna ne

  • @gurnamsingh9813
    @gurnamsingh9813 Месяц назад

    ਨੌਜਵਾਨ ਪੀੜ੍ਹੀ ਦਾ ਗੁਰੂ ਘਰ ਨਾ ਜਾਣ ਦਾ ਇਹੀ ਕਾਰਨ ਹੈ। ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਡਰਦੇ ਹਨ

  • @JaswinderKaur-g9s
    @JaswinderKaur-g9s Месяц назад +1

    ਇਹਨੂੰ ਫਾਸੀ ਦੀ ਸਜ਼ਾ ਸੁਣਾਓ ਵੀਰੇ

  • @SukhjitSingh-q1p
    @SukhjitSingh-q1p 14 дней назад

    Very.nice.balbir.badhan

  • @tejaspreetsingh6090
    @tejaspreetsingh6090 Месяц назад +1

    ਬਾਬਾ ਕਾਹਦਾ ਇਹ ਦੱਲਾ।

  • @Balwindersingh-rr8zj
    @Balwindersingh-rr8zj Месяц назад

    ਕਿਰਪਾ ਕਰਕੇ ੲਿਹਨਾ ਨੂੰ ਬਾਬਾ ਲਫ਼ਜ਼ ਨਾਲ ਨਾ ਬੁਲਾਉ ਬਾਬਾ ਲਫ਼ਜ਼ ਬਹੁਤ ਬਹੁਤ ਉੱਚਾ ਹੈ

  • @RavinderSingh-ev6sf
    @RavinderSingh-ev6sf Месяц назад +2

    Waheguru ji

  • @Rajpal-z7c
    @Rajpal-z7c Месяц назад

    ਆਹਾ ਪੱਤਰਕਾਰ ਹਾਲੇ ਵੀ ਬਾਬਾ ਜੀ ਆਖੀ ਜਾਂਦੇ ਐ। ਬੱਲੇ ਜੱਜ ਸਾਹਿਬ ਜੀ। ਸਿਰਫ਼ ਇੱਕ ਦਿਨ ਦਾ ਰਿਮਾਂਡ?

  • @NarvailSingh-qr3dg
    @NarvailSingh-qr3dg Месяц назад

    ਲੋਕੋ ਬਚ। ਰਹੋ ਇੰਨਾਂ ਬਾਬਿਆਂ ਤੋਂ