@@Soaringsky379matlab Bhai Pher Je Bande kolon katal hoje Pher oh Rab naal ya Guru naal Nahi jud Sakda? Bhai Ji je Tohadi eh soch Hai ta Pher Tohanu apniya sebama kise university Bich daniya chahi Diya Ne
ETA final bilkul galat ho raha hai liya tha bahanon revolver the lessons Mile Jave Bhai apni safety Vaste rakhen bold proof Gaddi by Lena Chanda Hai Paisa bhai da Lagda lessons Kyon Nahin jaldi Sarkar Ke prashasan dene parche mein rahata FIR Andha Kanoon ho gaya na ji main picture Dikhane ki Andha Kanoon hai aur baki hai FIR andar kanuni Ho Gaya Na Manu Bolt proof Gaddi da lessons Mil Rahe Hain Kyon FIR image Sidhu Mujhse wale Nu Kyon Dikhta kya siga Kisi chij Ka licence unhen ine relationship Kyon Rakhe vaisi Jaan Jaan Hai Nadi Jaan Jaani hai kya prashasan movie sochana chahie FIR a Jija hi Bande Nu galat Raste Lekar Jaan Diya Ne yah tab Bhai apni Jaggi Soch Karke aur upar wale Waheguru Ji Ne Bhai Di Jindagi Waqt change Raste aur apne kar baitha hai is time bhai bhai Main Apne kar Chungi Nahin nikal sakta Talwar Hamesha sirte Tangi hui hai kis parchej ka thok De deta FIR n jayaj hai na Paisa agale 10 sab Kuchh Gaddi bhai ne leni good Pro Kabaddi bhai ne Badwani Paisa bhai ne Lana prashasan ki meri Janu Khatra Bande bhi ginti Karke Meri inhin Dushmani inhen Ladai jhagade Hue Hain Koi Bhi Banda Kidhar bhi Maine Kuchh kar sakta hai image prashasan kya dikkat hai Sarkar hun kya dikkat hai jeda Banda Chitta Kya Kya Bechega Jade Bechne prashasan Parda nahi ja rahe ne mama Ke Putra bahar nikal kar Dekho Na Main Sare Punjab Lekar 60% to Upar hi Lalu ki jyada hi Honge JD Chite De nashedi Ghar Aaye Jeene jeene Ovi Bahar nikalna Chande Ne ki ASE Nasha Chad ke bahar nikaliye per Nasha band Hui tauu bechare Kisi center jakar Kisi Kidhar jakar Apna Ilaaj kara Lena ya Jag Nahin milega vah to vah 10 Din 15 din tadapega jitega Mare Uday bad Sahi Ta ho jaega Nashe Mein Punjabi prashasan Di load hai vechanalaya Nu Pade Daya ko Hoke Duniya Munde Nahin Hai Munde Nahin Hai Kudiyan Tak chittala Haryanvi pk taklandiyan Ne Aisi Khud dekh de yaar Ki Dekho Kya Ho Raha Hai naujawan pidhi Mein Dinon Din Mar Di ja rahi hai Baki धड़क-तड़प to hath jodkar vinati hai Is chij Se Jarur Gaur kario Waheguru Ji Da Khalsa Waheguru Ji Di Fateh
@@BhaktJombie-14 Veer changi tra pta kro tohanu sahi gl nahi pta pehli gl oh nabha jail nahi sangrur jail c dujji gl oh koi nami mandeer nahi balki Lehmber Sidhwan, Jodha KothaGuru, Ricky Ajnod, Bony Sapp Mansa, Kamma Mehraj, Ashwani Garg Te Bakki Hor Bande c Jo Bohat Purane Time De Aw Eis Line Vich... Veer Pehla Gl pta kar leya kro ki sach hai ki jhooth aw nale koi neend diya golian vi nahi payian c sidha hiq vich vajje c chakki de vich badh ke satta mariya c te ehna di pehla ton hi apas vi nhi bandi ik duje de anty aw....
Jeil Mantri Koyi upro utriya Aa? Yaar kehdiya Galla kardeyo Tusi? Mantri shantri,sare is system Da Hisa Ne Bhai 😅😅😅😅Jail Mantri Nu Bi os Aamdani Bicho Bada Hisa Janda hai.oh Chahe kise Bi State Da hobe
Sahi gal a bai nale tan kahi janda mainu dhindse ne vartea , leadera ne bnaya Sab nu pta eh akaliya da palya wa gunda c Fer fer sukhe di sifat krti Lok bai gallan e sohniya krde a Andro har ek avda sochda Ehne bathere mare te marwaye a Hun dudh dhota banya batha
ਕਾਲੇ ਦੀ ਮੌਤ ਹੋਣ ਤੋਂ ਬਾਅਦ ਕੋਣ ਕੋਣ ਇਹ ਇੰਟਰਵਿਊ ਦੇਖਣ ਆਇਆ... 🙏🏻🙏🏻🙏🏻🙏🏻👍🏻👍🏻👍🏻👍🏻❤️❤️❤️
ਸੇਖੋ ਨੇ ਮਰਵਾਇਆ ਕਾਲੇ ਨੂੰ
ਕਿਉਂਕਿ ਜਦ ਸੇਖੋ ਨਾਲ ਫਿਰਦਾ ਸੀ ਕਾਲਾ
ਜਦ ਪੁਲਸ ਨੇ ਗਿਫਤਾਰ ਕਿਉਂਕਿ ਨਹੀਂ ਕੀਤਾ ਕਾਲੇ ਨੂੰ
ਜਦ ਕਾਲੇ ਨੇ ਕਿਹਾ ਮੈਂ ਅਜ਼ਾਦ ਚੌਣ ਲੜਨੀ ਆ
ਤਾਂ ਪੁਲਸ ਨੇ ਮਾਰ ਦਿੱਤਾ
ਅੱਜ ਤੇਰੇ ਇਹ ਬੋਲ ਦੁਬਾਰਾ ਸੁਣਨ ਆਇਆ ਵੀਰੇ ਤੇਰੀ ਮਾੜੀ ਖ਼ਬਰ ਸੁਣ ਕੇ...ਬਹੁਤ ਬੁਰਾ ਹੋਇਆ...ਵਾਹਿਗੁਰੂ ਜੀ ਤੈਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ 😢
Waheguru ji
WaheGuru Ji 🙏🙏🙏🙏😢😢😢😢
ਖ਼ਬਰ ਸੁਣਕੇ ਆਉਣ ਵਾਲੇ ਹਾਜਰੀ ਲਓ
I'm
🙌🏻
Yeeeep😮
🙏🏼
Me
ਬਹੁਤ ਹੀ ਵਧੀਆ ਇਨਸਾਨ ਸੀ ਕਾਲਾ ਧਨੌਲਾ ਬਹੁਤ ਹੀ ਮਾੜਾ ਹੋਇਆ ਜੋ ਸਦਾ ਦੀ ਨੀਂਦ ਸੁਲਾ ਦਿੱਤਾ
Chal koi nahi tu aapni dhee vyah de Eho jehe naal
@@globaltryst713 taan ki tere varga ganda beej ho jave.
ਬਾਈ ਕਾਲਾ ਮਾਨ ਧਨੋਲਾ ਬਹੁਤ ਹੀ ਮਿਲਣ ਸਾਰ ਬਹੁਤ ਚੰਗਾ ਇਮਾਨਦਾਰ ਸੂਝਵਾਨ ਇਨਸਾਨ ਹੈ। ਹਰ ਇਨਸਾਨ ਦੀ ਇੱਜਤ ਕਰਦਾ। bai God bless you 🙏🙏
Tanhi 10 saal di jail katti
ਬਹੁਤ ਵਧੀਆ ਸੰਦੇਸ਼ ਦਿੱਤਾ ਨੌਜਵਾਨ ਪੀੜ੍ਹੀ ਨੂੰ ਵੀਰ ਕਾਲੇ ਧਨੌਲੇ ਨੇ ਸੱਚਿਆਂ ਗੱਲਾਂ ਕਰਿਆ,
ਮੈ ਤੇ ਕਾਲਾ ਬਾਈ ਇਕੱਠੇ ਰਹੇ ਆ ਬਹੁਤ ਟਾਈਮ ਜੇਲਾ ਵੀ ਇਕੱਠੇਆ ਨੇ ਕੱਟੀਆ,,ਸਟੋਰੀ ਵੀ ਸਾਡੀ ਇੱਕ ਹੀ ਆ ਬਾਹਰ ਅਸੀ ਨਿਕਲ ਹੀ ਸਕਦੇ ਕੱਲੇ ਡੇਅਰੀ ਤੋ ਦੁੱਧ ਲੈਣ ਲਈ ਵੀ ਚਾਰ ਬੰਦੇ ਨਾਲ ਲੈਕੇ ਜਾਣੇ ਪੈਦੇ ਤੇ ਪਿਛਲੇ ਮਹੀਨੇ ਗੋਲਗੱਪੇ ਖਾਦੇ ਨੂੰ ਹੀ ਕੁੱਟਗੇ ਸੀ ਮੈਨੂੰ,,, ਕੁੱਝ ਨੀ ਰੱਖਿਆ ਆ ਕੰਮਾ ਚ ਬਾਈ ਅੱਜ ਮੇਰਾ ਵਿਆਹ ਵੀ ਹੋ ਰਿਹਾ ਕੋਈ ਕੁੜੀ ਦੇਣ ਨੂੰ ਵੀ ਨੀ ਤਿਆਰ ਇੰਨੇ ਕੁ ਬਦਨਾਮ ਕਰਤੇ ਪੁਲਿਸ ਨੇ ਕੁਝ ਸੀ,,, ਰੱਬ ਕਿਸੇ ਦਾ ਪੁੱਤ ਆ ਰਾਹ ਤੇ ਨਾ ਪਾਵੇ🙏😔
ਪਿਛਲੀਆਂ ਗੱਲਾ ਭੁੱਲਕੇ ਨਵੇਂ ਸਿਰੇ ਤੋਂ ਜ਼ਿੰਦਗੀ ਬਤੀਤ ਕਰੋ ਬਾਈ ਗੁਰੂ ਦੇ ਲੜ ਲੱਗੋ ਆਪੇ ਸੰਭਾਲ ਕਰੂ ਬਾਬਾ
@@rnl24channel aho bande mar k
Loka nu lut k mud k guru de lar lagjo
WAHEGURU JI MEHAR KRN 🙏🙏🙏
ਜਿਹੜਾ ਤੁਸੀ ਲੱਖੀ ਕਲਾਬੋਲਾ ਮਾਰਿਆ ਉਹ ਕੀ ਸੀ ਝੂਠ ਕਿਉ ਬੋਲ ਰਿਹਾ ਸੀ ਇਹ ਹੁਣ ਤਾਂ ਚੱਲ ਨਹੀ ਰਿਹਾ
@@Soaringsky379matlab Bhai Pher Je Bande kolon katal hoje Pher oh Rab naal ya Guru naal Nahi jud Sakda? Bhai Ji je Tohadi eh soch Hai ta Pher Tohanu apniya sebama kise university Bich daniya chahi Diya Ne
ਇਹ ਵੀਰ ਬਿਲਕੁਲ ਸਹੀ ਤੇ ਸੱਚੀਆਂ ਗੱਲਾਂ ਦੱਸੀਆਂ ਹੱਡ ਬੀਤੀਆਂ ਵਹਿਗੁਰੂ ਮੇਹਰ ਰੱਖੇ ਇਸ ਤੇ ਤੇ ਪਰਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਬਾਕੀ ਨੋਜਵਾਨਾਂ ਨੂੰ ਵੀ ਸਮਝਣਾ ਚਾਹੀਦਾ ਹੈ ਸੱਦਬੁੱਧੀ ਦੇਵੇ ਵਹਿਗੁਰੂ ਤੇਮੇਹਰ ਰੱਖੇ ।
Sister ਇਸ ਵੀਰ ਨਾਲ 2015 ਚ ਨਾਭਾ ਜੇਲ ਵਿੱਚ ਬੋਹੁਤ ਮਾੜਾ ਕੀਤਾ ਸੀ ਪ੍ਰਸ਼ਾਸ਼ਨ ਨੇ ਨਵੀਂ ਮੰਡੀਰ ਨਾਲ ਮਿਲਕੇ ਏਸ ਵੀਰ ਦੇ ਨਾਜਾਇਜ਼ ਸੱਟਾ ਮਰਵਾਈਆਂ ਸੀ ਏਹ ਵੀਰ ਨਾਭਾ ਜੇਲ ਵਿੱਚ ਬੰਦ ਹੋ ਕੇ ਵੀ ਸਰਪੰਚੀ ਜਿੱਤ ਗਿਆ ਸੀ
ETA final bilkul galat ho raha hai liya tha bahanon revolver the lessons Mile Jave Bhai apni safety Vaste rakhen bold proof Gaddi by Lena Chanda Hai Paisa bhai da Lagda lessons Kyon Nahin jaldi Sarkar Ke prashasan dene parche mein rahata FIR Andha Kanoon ho gaya na ji main picture Dikhane ki Andha Kanoon hai aur baki hai FIR andar kanuni Ho Gaya Na Manu Bolt proof Gaddi da lessons Mil Rahe Hain Kyon FIR image Sidhu Mujhse wale Nu Kyon Dikhta kya siga Kisi chij Ka licence unhen ine relationship Kyon Rakhe vaisi Jaan Jaan Hai Nadi Jaan Jaani hai kya prashasan movie sochana chahie FIR a Jija hi Bande Nu galat Raste Lekar Jaan Diya Ne yah tab Bhai apni Jaggi Soch Karke aur upar wale Waheguru Ji Ne Bhai Di Jindagi Waqt change Raste aur apne kar baitha hai is time bhai bhai Main Apne kar Chungi Nahin nikal sakta Talwar Hamesha sirte Tangi hui hai kis parchej ka thok De deta FIR n jayaj hai na Paisa agale 10 sab Kuchh Gaddi bhai ne leni good Pro Kabaddi bhai ne Badwani Paisa bhai ne Lana prashasan ki meri Janu Khatra Bande bhi ginti Karke Meri inhin Dushmani inhen Ladai jhagade Hue Hain Koi Bhi Banda Kidhar bhi Maine Kuchh kar sakta hai image prashasan kya dikkat hai Sarkar hun kya dikkat hai jeda Banda Chitta Kya Kya Bechega Jade Bechne prashasan Parda nahi ja rahe ne mama Ke Putra bahar nikal kar Dekho Na Main Sare Punjab Lekar 60% to Upar hi Lalu ki jyada hi Honge JD Chite De nashedi Ghar Aaye Jeene jeene Ovi Bahar nikalna Chande Ne ki ASE Nasha Chad ke bahar nikaliye per Nasha band Hui tauu bechare Kisi center jakar Kisi Kidhar jakar Apna Ilaaj kara Lena ya Jag Nahin milega vah to vah 10 Din 15 din tadapega jitega Mare Uday bad Sahi Ta ho jaega Nashe Mein Punjabi prashasan Di load hai vechanalaya Nu Pade Daya ko Hoke Duniya Munde Nahin Hai Munde Nahin Hai Kudiyan Tak chittala Haryanvi pk taklandiyan Ne Aisi Khud dekh de yaar Ki Dekho Kya Ho Raha Hai naujawan pidhi Mein Dinon Din Mar Di ja rahi hai Baki धड़क-तड़प to hath jodkar vinati hai Is chij Se Jarur Gaur kario Waheguru Ji Da Khalsa Waheguru Ji Di Fateh
rp
@@BhaktJombie-14 Veer changi tra pta kro tohanu sahi gl nahi pta pehli gl oh nabha jail nahi sangrur jail c dujji gl oh koi nami mandeer nahi balki Lehmber Sidhwan, Jodha KothaGuru, Ricky Ajnod, Bony Sapp Mansa, Kamma Mehraj, Ashwani Garg Te Bakki Hor Bande c Jo Bohat Purane Time De Aw Eis Line Vich... Veer Pehla Gl pta kar leya kro ki sach hai ki jhooth aw nale koi neend diya golian vi nahi payian c sidha hiq vich vajje c chakki de vich badh ke satta mariya c te ehna di pehla ton hi apas vi nhi bandi ik duje de anty aw....
@@gurwinderaujla1779 ₩₩₩₩₩-⁹
ਕਾਲਾ ਧਨੌਲਾ ਵੀਰ ਕੁੱਝ ਸਾਲਾਂ ਤੋਂ ਸੁਧਰ ਗਿਆ ਪਰ ਪੁਲਿਸ ਤੇ ਸਰਕਾਰਾਂ ਸੁਧਰਨ ਨਹੀ ਦਿੰਦੀਆ ਕੀ ਇੱਹ ਵੀਡੀਓ ਜੱਜ ਨਹੀ ਦੇਖ ਰਹੇ ਇਨਕੁਆਰੀ ਕਰਨ ਵੀ ਪੁਲਿਸ ਨੇ ਚਿੱਟਾ ਕਿਵੇ ਤੇ ਕਿਉ ਪਾਇਆ ਜੇ ਸੱਚ ਸੀ ਕਾਲੇ ਨੂੰ ਸਖਤ ਸਜ਼ਾ ਦੇਣ ਜੇ ਨਹੀ ਤਾ ਜਿਹੜੇ ਪੁਲਿਸ ਵਾਲੇ ਨੇ ਪਾਇਆ ਉਸ ਨੂੰ ਉਮਰ ਕੈਦ ਕਰਨ ਪੰਜਾਬ ਵਿੱਚ ਸੁਧਾਰ ਹੋਉ
Sai gal ver mere sister da v case hlda jotha parcha pa ta c dad ti sister ti ki ni sunda sare proof a apne kol koi ni sunda
Bro koi nahi sunda
Bhra mereya kuch ni hunda ithhy j bndy ty 10 parchy aah tn ohdy cho 3-4 ohdy jayz honn gy baaki 6 nazayz hi pa pa dhkki jndy aah andrr
ਇੱਕ ਗੱਲ ਤਾਂ ਸੱਚ ਆ ਕਿ ਕਾਲੇ ਮਾਨ ਨੇ ਨਾਂ ਨਸ਼ਾ ਕੀਤਾ ਨਾ ਨਸ਼ੇ ਆਲੇ ਨੂੰ ਨਾਲ ਰੱਖਦਾ। ਧੀਆਂ ਭੈਣਾਂ ਬਹੁਤ ਬਸਾਈਆਂ ਨੇ।
ਕਾਲੇ ਵੀਰ ਦੀਆਂ ਗੱਲਾਂ ਤੋਂ ਲੱਗਦਾ ਹੈ ਬਾਈ ਇਸ ਦਲਦਲ ਵਿੱਚੋਂ ਬਾਹਰ ਨਿੱਕਲ ਗਿਆ ਹੈ ਜਾ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਕਾਲੇ ਵੀਰ ਨੂੰ ਜੇ ਕੋਈ ਦੁਸ਼ਮਣ ਮਾਰ ਦਿੰਦਾ ਫੇਰ ਗੱਲ ਹਜਮ ਹੁੰਦੀ ਲੱਗਦੀ ਹੈ ਪਰ ਪੁਲਿਸ ਨੇ ਹੁਣ ਇੰਨਕਾਂਉਟਰ ਕੀਤਾ ਹੈ ਇਹ ਜਮਾ ਫੇਕ ਇੰਨਕਾਂਉਟਰ ਕੀਤਾ ਹੈ, ਅੱਜ ਤੋਂ 10 15 ਸਾਲ ਪਹਿਲਾਂ ਇੰਨਕਾਂਉਟਰ ਕਰਦੇ ਫੇਰ ਤਾਂ ਗੱਲ ਵੀ ਜਾਇਜ ਲੱਗਦੀ ਉਸ ਵੇਲੇ ਕਾਲਾ ਵੀ ਆਪਣੀ ਪੂਰੀ ਫੋਮ ਵਿੱਚ ਸੀ ਪੁਲਿਸ ਤੋਂ ਹਮਲਾ ਵੀ ਕਰ ਸਕਦਾ ਸੀ ਜਵਾਬੀ ਕਾਰਵਾਈ ਵਿੱਚ ਪੁਲਿਸ ਇੰਨਕਾਂਉਟਰ ਵੀ ਕਰ ਸਕਦੀ ਸੀ ਪਰ ਅੱਜ ਕਾਲਾ ਵੀਰ ਸਾਰਾ ਕੁੱਝ ਹੰਡਾ ਕੇ ਚੰਗੇ ਮਾੜੇ ਦਾ ਪਤਾ ਲੱਗ ਗਿਆ ਸੀ ਅੱਜ ਮੁੱਖ ਧਾਰਾ ਵਿੱਚ ਵਾਪਿਸ ਆ ਰਿਹਾ ਸੀ, ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿੰਦਾ ਹੈ ਕਿ ਗੈਗਸਟਰਾ ਨੂੰ ਮੁੱਖ ਧਾਰਾ ਵਿੱਚ ਵਾਪਸ ਲੈ ਕੇ ਆਉਣਾ ਹੈ, ਪਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਾਲੇ ਦਾ ਮੁੱਖ ਧਾਰਾ ਵਿੱਚ ਵਾਪਿਸ ਆ ਰਿਹਾ ਸੀ ਉਸ ਦਾ ਫੇਕ ਇੰਨਕਾਂਉਟਰ ਕਰਵਾ ਰਿਹਾ ਹੈ ❤
ਬਹੁਤ ਨਾਮ ਸੁਣਿਆ ਵੀਰ ਕਾਲਾ ਧਨੌਲਾ ਦਾ
ਜਿਉਂਦਾ ਵੀ ਇਹੀ ਆ ਪਹਿਲਾ ਆਲੇ ਟਾਈਮ ਵਿੱਚੋ ।। ਹੋਰ ਕੋਈ ਨਿ ਰਹੰਦਾ ਇੱਕ ਕਾਲਾ ਤੇ ਦੂਜਾ ਲੱਖਾ ਅਹਿ ਪੁਰਾਣੇ ਬਂਦੇ ਨੇ ਜੌ ਅੱਜ ਤਕ ਜਿਉਂਦੇ ਫਿਰ ਦੇ ਨੇ ਕੰਮ ਚੰਗੇ ਕਿਤੇ ਹੋਣ ਗਏ y ਨਹੀਂ ਤਾਂ ਅੱਜ ਤਕ ਕਿ ਪਤਾਂ ਕੌਣ ਗੋਲ਼ੀ ਮਾਰ ਜੰਦਾ🙏
@@satojsatoj3208Bai ho gya Encounter Bs bun te Bai lakha sidaana malik kirpa kre veer te🙏🏻🙏🏻
ਇਸ ਦਾ ਮੱਤਲਬ ਐਨਕੋਟਰ ਫੇਖ ਹੈ
ਪੁਲਿਸ ਵਾਲੇ ਹੀ ਇਸ ਕਰਾਈਮ ਦੀ ਜੜ ਨੇ ,,
ਰੱਬ ਈ ਰਾਖਾ ਪੰਜਾਬ ਦਾ
ਬਾਈ ਬਹੁਤ ਵਧੀਆ ਬੰਦਾ ਯਰ, ਸੱਚੀਆਂ ਤੇ ਸੱਪਸ਼ਟ ਗੱਲਾਂ dasiya, ਕੋਈ ਹਵਾਬਾਜ਼ੀ ਨੀ ਦੂਜਿਆਂ ਵਾਂਗੂ, nice parson ਆ ਵੀਰ ਤਾਂ ਹਮੇਸ਼ਾਂ ਜਿੱਤ ਕਦਮ ਆ ਚ ਰਹੀ,,
ਪ੍ਰਸ਼ਾਸਨ ਜੁੰਮੇਵਾਰ ਹੈ
ਕਾਲਾ ਧਨੌਲਾ ਲੜਾਈ ਝਗੜਾ ਤਾਂ ਕਰ ਸਕਦਾ ਪਰ ਨਸ਼ਾ ਵਾਲਾ ਕੰਮ ਕਦੇ ਵੀ ਨਹੀਂ ਕਰ ਸਕਦਾ।
ਤੁਹਾਨੂੰ ਕਿਵੇ ਪਤਾ
@@ਰੰਗ਼-ਮਹਿਲ y sade pind da sanu pta
@@sodhidhanaula1208 asha ver g mere sister da case hlda ver help kar sakda ver
@@GagandeepSingh-cv6rj kithe chalda verr
@@sodhidhanaula1208DSO fer TUC proper kale bare bai
ਵੀਰ ਚੰਗੇ ਬੰਦੇ ਨਾਲ ਹੀ ਧੱਕਾ ਹੁੰਦਾ ।
ਵਹਿਗੁਰੂ ਤੋਹਾਨੂੰ ਹਮੇਸ਼ਾ ਤੰਦਰੁਸਤ ਰੱਖੇ
ਬਾਈ ਮਾਨ ਦੀ ਗੱਲ ਸਹੀ ਆ
ਨੌਜਵਾਨਾਂ ਨੂੰ ਬਚਾਉਣ ਲਈ ਯਤਨ ਕਰਨੇ ਚਾਹੀਦੇ ਹਨ
Sayi gl aa ji
Hmm
ਬਿੱਲਕੁਲ ਸਹੀ ਗੱਲ ਹੈ ਜੀ ਵੀਰ ਜੀ ਮੈਂ ਵੀ ਫਰੀਦਕੋਟ ਜੇਲ ਵਿਚ ਬੰਦ ਰਿਹਾ ਹਾਂ 300 ਸੋ ਦੀ ਬੀੜੀ 1500 ਸੋ ਰੁਪਏ ਦੀ ਜੀਬ ਵਾਲੀ ਗੋਲੀ ਦਾ ਪੱਤਾ ਚਿੱਟਾ ਜਿਨ੍ਹਾਂ ਮਰਜੀ 2016 ਵਿਚ ਮੈਂ ਓਥੇ ਸੀ ਕਾਲੇ ਦੇ ਨਾਲ ਸੀ
ਕਾਸ਼, ਨੌਜਵਾਨ ਪੀੜ੍ਹੀ ਸਮਝ ਜਾਵੇ ਇਹ ਸਭ ਸੁਣਕੇ।
ਵਾਹਿਗੁਰੂ ਜੀ ਮੇਹਰ ਕਰਨ ਵੀਰ ਤੇ ਚੰਗੇ ਕੰਮ ਕਰਨ ਵੱਲ ਧਿਆਨ ਦੇਣਾ
Time e haini si bayi kol ….
ਜੇਲ੍ਹ ਮੰਤਰੀ ਪੰਜਾਬ ਨੂੰ ਚਾਹੀਦਾ ਕਿ ਪੰਜਾਬ ਦੇ ਸਾਰੇ ਜੇਲ੍ਹ ਸੁਪਰਡੈਂਟ ਦੀ ਇਨਕੁਆਰੀ ਕਰਵਾਉਣ ਕਿ ਇਨ੍ਹਾਂ ਅਫਸਰਾਂ ਕੋਲ਼ ਇੰਨੀ ਨਜਾਇਜ਼ ਧੰਨ ਦੌਲਤ ਕਿਥੋਂ ਆਈਹੈ ਤਾਂ ਅੱਧਾ ਕ੍ਰਾਈਮ ਘੱਟ ਸਕਦਾ
Jeil Mantri Koyi upro utriya Aa? Yaar kehdiya Galla kardeyo Tusi? Mantri shantri,sare is system Da Hisa Ne Bhai 😅😅😅😅Jail Mantri Nu Bi os Aamdani Bicho Bada Hisa Janda hai.oh Chahe kise Bi State Da hobe
ਬਹੁਤ ਵਧੀਆ ਇੰਟਰਵਿਊ , ਸਭ ਨੂੰ ਦੇਖਣੀ ਚਾਹੀਦੀ , ਜਿਹਨਾ ਨਹੀ ਦੇਖੀ ਓਹ ਅਨਲੱਕੀ ਹੋਣੇ ,ਗੈਗਸਟਰਾ ਵਾਲੀਆ ਨਿਊਨਾ ਦੇਖ ਮੁੰਡੇ ਵਿਗੜਦੇ ਅਤੇ ਫੇਰ ਪਛਤਾਉਦੇ , ਨਿਊਜਾ ਵਾਲਿਆ ਨੂ਼ੰ ਵੀ ਨਿਊਜ ਚ ਗੈਗਸਟਰਾ ਨੂੰ ਰੀਹੋ ਵਾਗ ਪੇਸ ਨੀ ਕਰਨਾ ਚਾਹੀਦਾ ,ਅਪਣੀ ਨਿਊਜ ਹਿੱਟ ਕਰਨ ਲਈ ਨੋਜਵਾਨਾ ਨੂੰ ਗੇਗਸਟਰ ਕਹਿ ਨਵੇ ਨੋਜਵਾਨ ਬਿਗੜਦੇ ਜੋ ਘਰੇ ਬੇਠੇ ਨਿਊਜ ਦੇਖਦੇ
ਬਾਈ ਨੇ ਸਿਆਣੀਆਂ ਸਿਆਣੀਆਂ ਗੱਲਾਂ ਕਰਦੇ ਕਰਦੇ ਨੇ ਖੋਤਾ ਖੂਹ ਚ’
ਹੀ ਸੁੱਟਤਾ ਜਦੋਂ ਸੁੱਖੇ ਬਾਦਲ ਦੀ ਤਾਰੀਫ਼ ਕਰਤੀ
ਉਸ ਦਾ ਹੱਥ ਹੀ ਰਹਾ y ਹੁਣ ਤਕ ਸੁਖਵੀਰ ਬਾਦਲ ਦਾ । ਜਿਨ੍ਹਾਂ ਟਾਈਮ ਸੁਖਵੀਰ ਬਾਦਲ ਦਾ ਹੱਥ ਸੀ ਕਾਲੇ ਊਪਰ ਕੋਈ ਕਾਲੇ ਕਣੀ ਅੱਖ ਊਪਰ ਚੁੱਕ ਕੇ ਨਹੀਂ ਚਾਕ ਦਾ ਸੀ ਸਿਦੀ ਗੱਲ ਸੀ y ਇਦੀ ਸੁਖਵੀਰ ਨਾਲ ਓਨੋ ਮਾੜਾ ਕਿਮੇ ਬੋਲ ਦਿਓ ਗਾ ਦੀਪਕ ਟਾਭੇ ਵਿਚ ਹਿਸਾ ਕਾਲੇ ਨੇ ਹੀ ਪਾਇਆ ਸੀ ਜੋਰ ਨਾਲ । ਜਦੋ ਦਾ ਸੁਖਵੀਰ ਬਾਦਲ ਪਿਸੇ ਹਟਿਆ ਕਾਲੇ ਤੋ ਮੁੜ ਕੇ ਕਾਲਾ ਆਪ ਹਿ ਸਮਜ ਗਿਆ । ਬਕੀ ਕੁੱਟ ਬਹੁਤ ਪਈ ਸੀ ਬਈ ਦੇ । ਚੰਗਾ ਇਨਸਾਨ ਹੈ ਕਾਲਾ 🙏👍
ਵਾੲੀ ਬਿਲਕੁਲ ਸਚ ਬੋਲਤਾ।……ਤੈ ਯਾਰ
ਸੱਭ ਤੋਂ ਪਹਿਲਾਂ ਅਫ਼ਸਰ ਈਮਾਨਦਾਰ ਹੋਣੇ ਜਰੂਰੀ ਹਨ।ਪੈਸੇ ਦੀ ਦੌੜ ਲੱਗੀ ਹੈ ਬਾਹਰ ਨਾਲੋਂ ਜੇਲ ਵਿੱਚ ਅਫ਼ਸਰ ਜਾਦਾ ਪੈਸੇ ਕਮਾਉਂਦੇ ਹਨ।
,,ਇਮਾਨਦਾਰੀ ਕਦੋ ਅਉਗੀ,,
,,Ballu ਰਟੈਂਡਾ,,
ਬਹੁਤ ਹੀ ਵਧੀਆ ਗੱਲਾਂ ਕੀਤੀਆਂ ਭਰਾ ਸਭ ਕੁੱਝ ਦੱਸ ਦਿੱਤਾ
ਬਾਈ ਦੀ ਗੱਲ ਠੀਕ ਆ ਗੈਗਸਟਰ ਬਣਾਦਾ ਨਹੀਂ ਬਣਾਇਆ ਜਾ ਮੰਤਰੀ ਆਪਣੇ ਕੰਮ ਲਈ ਨੌਜਵਾਨ ਵਰਗ ਨੂੰ ਗੁੰਮਰਾਹ ਕੀਤਾ ਤੇ ਰਸਤੇ ਤੋਂ ਭਟਕਾਇਆ ਨਜਾਇਜ ਕੰਮ ਕਰਵਾਏ ਤੇ ਕੁਝ ਮਾਰਗਾਂ ਜੀ ਤੋਂ ਸਿਆਸਤ ਦੀ ਭੇਟ ਚੜ੍ਹ ਗਈ ਵੀਰ ਜੀ
ਇਹ ਗੱਲ ਮੈਂ ਆਪਣੀ ਟੀਚਿੰਗ ਦੀ ਜੌਬ ਦੌਰਾਨ +1+2ਦੇ ਬੱਚਿਆਂ ਨੂੰ ਸਮਝਾਉਂਦੀ ਸੀ ਜਦੋਂ ਉਹਨਾਂ ਕੋਲ ਜੂਨੀਅਰ ਸਟੂਡੈਂਟਸ ਆਉਂਦੇ ਵੀਰੇ ਸਾਨੂੰ ਫਲਾਣੇ ਮੁੰਡੇ ਨੇ ਮਾਰਿਆ। ਤਾਂ ਮੈਂ ਕਹਿੰਦੀ ਸੀ ਬੇਟਾ ਇਹਨਾਂ ਨੂੰ ਜਵਾਬ ਦਿਆ ਕਰੋ ਕਿ ਅਸੀਂ ਬਦਮਾਸ਼ੀ ਕਰਨ ਨਹੀਂ ਪੜਨ ਆਉਂਦੇ ਹਾਂ ਕਿਹਾ ਕਰੋ ਕਿ ਆਪਣੇ ਮਾਪਿਆਂ ਤੇ ਅਧਿਆਪਕਾਂ ਨੂੰ ਕਹੋ ਜਾਂ ਅਸੀਂ ਤਾਂ ਤੁਹਾਡੀ ਸੁਲਾ-ਸਫਾਈ ਕਰਵਾ ਦੇਂਦੇ ਹਾਂ ਬਾਕੀ ਅਸੀਂ ਕਿਸੇ ਨੂੰ ਕੁੱਟਣ ਕੁਟਾਉਣ ਵਾਲਾ ਕੰਮ ਨਹੀਂ ਕਰਨਾ।
Very good ji
ਸਹੀ ਗੱਲ ਆ ਜੀ
Good job 👍
ਸ਼ਹੀ ਗੱਲ ਮੈਡਮ ਜੀ
good g
ਵੀਰ ਸਹੀ ਗੱਲ ਆ ਜੇਲ੍ਹਾਂ ਤੋ 5% ਬੰਦੇ ਹੀ ਸੁਧਰਦੇ ਜੇਲ੍ਹ ਚ ਜਿਆਦਾ ਬੰਦੇ ਵਿਗੜਦੇ ਆ ਗੇਗਸਟਰ ਜੇਲ੍ਹ ਚੋਂ ਹੀ ਜਿਆਦਾ ਪੈਦਾ ਹੁੰਦੇ ਆ ਜੇਲ੍ਹਾਂ ਦਾ ਡਰ ਲੱਥ ਜਾਦਾ ਹੈ
ਬਿਲਕੁਲ ਸਹੀ ਹੈ ਜੀ ਕਾਲਾਂ ਨਸਾਂ ਕੋਈ ਵੀ ਨੀ ਕਰਦਾ ਮੈ ਚੰਗੀ ਤਰ੍ਹਾਂ ਜਾਣਦਾ ਹਾਂ
God bless this boy.. ਬਹੁਤ ਵਧੀਆ ਗੱਲਾਂ ਕੀਤੀਆਂ
Hmm
Maar ditta 1 hor Punjab da putt gangster keh k bhagwant buchad d sarkar ne
ਵਾਹਿਗੁਰੂ ਜੀ। ਵਾਹਿਗੁਰੂ ਜੀ।
ਗੱਲ ਸੱਚੀ ਕੀਤੀ ਹੈ ਵੀਰ ਜੀ ਨੇ ਢੀਡਸਾ ਤਾਂ ਆਪ ਗਦਾਰ ਹੈ
ਵੀਰ ਸੁਖਬੀਰ ਸੜਕਾ ਨਹੀ ਬਣਾਇਆ ਠੇਕੇਦਾਰ ਬਣਾ ਕੇ ਟੂਲਟੈਕਸ ਲਾਈ ਬੈਠੇ ਆ ਸੁਖਬੀਰ ਨੇ ਗੈਗਸਟਰ ਬਣਾਏ ਪਰਚੇ ਸੁਖਬੀਰ ਕਾਲੀ ਦਲ ਕਰਾਉਦੇ ਸੀ ਮਰਵਾਉਣ ਵਾਲੇ ਕਾਲੀ ਸਜਾ ਭੁਗਤਦੇ ਤੇਰੇ ਵਰਗੇ ਕੈਪਟਨ ਕੰਵਲਜੀਤ ਸਿੰਘ ਨੂੰ ਬਾਦਲਾ ਮਰਵਾਇਆ ਸੰਤ ਜਰਨੈਲ ਸਿੰਘ ਸਿੰਘ ਨੂੰ ਬਾਦਲਾ ਮਰਵਾਇਆ ਇਹ ਸਿਆਸਤ ਪੁਲਸ ਰਾਹੀ ਪਿੱਛੇ ਧੱਕਦੇ ਆ ਬਾਦਲਾ ਨੂੰ ਭੁੱਲ ਕੇ ਚੰਗਾ ਨਾ ਕਹੋ ਜੋ ਗੁਰੂ ਗ੍ਰੰਥ ਸਾਹਿਬ ਦੇ ਨਹੀ ਹੋਏ ਕਿਸੇ ਦੇ ਕੀ ਹੋਣਗੇ ਚਿੱਟੇ ਦੀ ਦੇਣ ਵੀ ਬਾਦਲ ਦੀ ਏ
ਬਾਈ ਜੀ ਗੈਂਗਸਟਰ ਬਨਾਏਆ ਜਾਂਦਾ ਹੈ ਜਦੋਂ ਕਿਸੇ ਬੰਦੇ ਦੇ ਸਿਰ ਤੇ ਰਾਜ ਨੀਤਿਕਾ ਦਾ ਹੱਥ ਤੇ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਕਿਸੇ ਲੀਡਰ ਦਾ ਪੁੱਤਰ ਗੈਂਗਸਟਰ ਕਿਓਂ ਨਹੀਂ ਬਣਦਾ ਪਤਾ ਹੈ ਮਰ ਜਾਊ ਏਨਾਂ ਲੀਡਰਾਂ ਨੂੰ ਲੋਕਾਂ ਦੇ ਪੁੱਤ ਮਰਵਾਏ ਜਾਂਦੇ ਹਨ
Ryt veereeeee ✌️
Right bro 💯💯💯💯💯
@@ਮੂਸਾਜੱਟ5911nice
ਹੈਅ ਤਾਂ ਗੰਜਿਆਂ ਨੂੰ ਕੰਘੀਆਂ ਵੇਚਣ ਵਾਲਾ ਈ ਕੰਮ , ਪਰ ਬਹੁਤਿਆਂ ਨੇ ਅਣਮੁੱਲੇ ਭਾ ਦੇ ਗਾਣੇ ਨੂੰ ਸਮਝਣ ਦੀ ਬਜਾਏ ਸਿੱਧੂ ਮੂਸੇਵਾਲਾ vs ਬੱਬੂ ਮਾਨ ਬਣਾ ਲਿਆ ।
ਓਹਨੇ ਸਵਾ ਚਾਰ ਮਿੰਟ ਦੇ ਗਾਣੇ 'ਚ ਸਾਰੇ ਪੰਜਾਬ ਦਾ ਕੌਮ ਦਾ ਬਿਰਤਾਂਤ ਸਿਰਜਤਾ ।
ਚਿਣ ਚਿਣ ਕੇ ਕੋਕੇ ਲਾਏ ਆ । ਐਧਰ ਸਾਡੇ ਆਲੇ ਪਰਸੋਂ ਦੇ ਵੇਟ ਕਰੀ ਜਾਂਦੇ ਕਿ ਕਦੋਂ ਕੱਲ੍ਹ ਦੇ ਛੇ ਵੱਜਣੇ 'ਤੇ ਗਾਣਾ ਆਵੇ, ਜਦੋਂ ਸੁਣਿਆ ਤਾਂ ਸੁਣਕੇ ਅੱਧਿਓਂ ਵੱਧ ਨੇ ਤਾਂ ਗਾਣੇ ਦੀ ਡੂੰਘਾਈ ਸਮਝਣ ਦੀ ਬਜਾਇ ਦੂਜੇ ਪਾਸੇ ਲੈ ਤੁਰੇ ।
ਗਾਣੇ 'ਚ ਹਿਮਾਚਲ, ਹਰਿਆਣਾ, ਚੰਡੀਗੜ, ਜੋੜ ਕੇ ਸਾਂਝੇ ਪੰਜਾਬ ਦੀ ਗੱਲ ਕਰੀ 'ਤੇ ਬੱਬਰਾਂ ਦੀ ਯਾਦ ਨੂੰ ਤਾਜਾ ਕਰਿਆ, SYL ਦਾ ਇਤਿਹਾਸ ਯਾਦ ਕਰਿਆ 'ਤੇ ਕਰਾਇਆ । ਇੱਕ ਧਿਰ ਵਾਂਗੂੰ ਗਾਣੇ 'ਚ ਆਪਣੇ ਹੱਕਾਂ ਦੀ ਗੱਲ ਕਰੀ, ਪਰ ਸਾਡੇ ਬੂਝੜਾਂ ਓਹ ਨੀ ਸੁਣਿਆ ਬਸ ਕੱਲ੍ਹੇ ਬੱਬੂ ਮਾਨ ਨੂੰ ਫੜਕੇ ਬੈਹ ਗਏ । ਸਾਰੇ ਗਾਣੇ ਦੀ ਜੱਖਣਾ ਪੱਟਤੀ ।
ਯਰ ਸਿੱਧੂ ਦਾ ਨਿੱਜੀ ਮਸਲਾ ਸੀ ਬੱਬੂ ਨਾਲ , ਓਹ ਪਹਿਲਾਂ ਤੋਂ ਵੀ ਚਲਦਾ ਰਿਹਾ । ਹੁਣ ਤੁਸੀਂ ਜਾਣ ਬੁੱਝ ਕੇ ਬੱਬੂ ਮਾਨ ਨੂੰ ਟਰੌਲ ਕਰਕੇ ਓਹਦੇ ਚਾਹੁਣ ਵਾਲਿਆਂ ਤੋਂ ਦੁਨੀਆਂ ਛੱਡ ਚੁੱਕੇ ਸਿੱਧੂ ਨੂੰ ਗਾਲਾਂ ਕਢਵਾ ਰਹੇ ਹੋ । ਏਹੀ ਸਰਧਾਂਜਲੀ ਆ ਥੋਡੀ ।
ਅੱਜ ਸਿੱਧੂ ਨੂੰ ਰੋ ਰਹੇ ਓ, ਕੱਲ੍ਹ ਨੂੰ ਬੱਬੂ ਮਾਨ ਨੂੰ ਰੋਈ ਜਾਇਓ । ਨਿਸ਼ਾਨ ਸਾਹਿਬ ਦੇ ਮਸਲੇ 'ਤੇ ਹੋ ਸਕਦਾ ਬੱਬੂ ਮਾਨ ਗਲਤ ਹੋਵੇ ਪਰ ਹਵਾਏਂ, ਸੁਰੰਗਾਂ ਪੁੱਟ ਕੇ ਲੰਘ ਗਏ ਅਗਲੇ ਏਹ ਵੀ ਓਹਨੇ ਈ ਗਾਇਆ । ਕਿਸਾਨੀ ਸੰਘਰਸ ਚ ਬੱਬੂ ਨੇ ਨੋਜਵਾਨਾਂ ਨੂੰ ਲਾਮਬੰਦ ਕਰਨ ਚ ਵੀ ਯੋਗਦਾਨ ਪਾਇਆ ਉਹ ਵੀ ਨਾ ਭੁੱਲਣਯੋਗ ਹੈ, ਹਰ ਪੰਜਾਬੀ ਪੁੱਤ ਦਾ ਸਤਿਕਾਰ ਕਰੋ ਯਰ ਜੋ ਪੰਜਾਬ ਦੇ ਹੱਕ ਲਈ ਬੋਲਦਾ, 80 ਸਾਲ ਦਾ ਬਾਬਾ ਦੀਪ ਸਿਓ ਨੇਹਰੀ ਲਿਆ ਗਿਆ ਸੀ, ਇਹ ਵੀ ਨਾ ਭੁੱਲੋ, ਬਸ ਕਰੋ ਯਰ ਰੰਡੀ ਰੋਣਾ ਬੰਦ ਕਰਦੋ ਕਿ ਕੌਣ ਚੰਗਾ ਕੌਣ ਮਾੜਾ, ਪੰਜਾਬ,ਪੰਜਾਬੀ,ਪੰਜਾਬੀਅਤ ਦੀ ਗੱਲ ਕਰੋ, ਪੰਜਾਬ ਵਸਦਾ ਗੁਰਾਂ ਦੇ ਨਾ ਤੇ🙏🏻🙏🏻🙏🏻🙏🏻
ਨੋਟ >ਮੈਂ ਦੋਵੇਂ ਕਲਾਕਾਰਾਂ ਨੂੰ ਸੁਣਦਾ ਤੇ ਸਤਿਕਾਰ ਕਰਦਾ
ਕਿਰਪਾ ਕਰਕੇ ਵਿਦਵਾਨ ਨਾ ਹੀ ਆਉਣ ਪੋਸਟ ਤੇ ਨਾ ਮੈਂ ਕਿਸੇ ਦਾ ਰਿਪਲਾਈ ਕਰਨਾ 🙏
Babbu maan ...hr koi ni bn skda.....bm brand
ਸਾਰਾ ਕੁੱਝ ਸਰਕਾਰ ਦੀ ਛਤਰ ਛਾਇਆ ਹੇਠ ਹੁੰਦਾ ਇਹਨਾਂ ਤੋਂ ਬਚੋ।।
ਧਿਆਨ ਰੱਖੀ ਬਾਈ ਅੱਜ ਕੱਲ ਪੰਜਾਬ ਦੇ ਹਾਲਾਤ ਠੀਕ ਨਹੀਂ
ਬੇਟਾ ਜੇ ਇਸ ਦੀ ਧੁਰੋਂ ਵਧੀ ਤਾਂ ਕੋਈ ਵਾਲ ਵਿੰਗਾਂ ਨਹੀਂ ਕਰ ਸਕਦਾ, ਜਦੋਂ ਕੋਈ ਮਾਰਦਾ ਜਾਂ ਕਿਸੇ ਵੀ ਤਰੀਕੇ ਹੋਣੀ ਆਉਂਦੀ ਤਾਂ ਇਹ ਪਹਿਲਾ ਹੀ ਵਾਹਿਗੁਰੂ ਜੀ ਨੇ ਨਿਸ਼ਚਿਤ ਕੀਤਾ ਹੁੰਦਾ ਹੈ ਬਸ ਇਨਸਾਨ ਨੂੰ ਤਾਂ ਬੁਰਾਈ ਅਛਾਈ ਮਿਲਦੀ ਹੈ।
ਜਿੰਨੀ ਲਿਖੀ ਬਾਈ ਓਨੇ ਸਾਹ ਲੈਣ ਤੋ ਕੋਈ ਨੀਂ ਰੋਕ ਸਕਦਾ
😢😢
Hogi sach y oa
101%sach ahii kuch aa jails ch
ਕਾਲ਼ੇ ਬਾਈ ਜੀ 🙏🙏 ਸਤਿ ਸ੍ਰੀ ਆਕਾਲ ਜੀ 🙏 ਮੈਂ ਵੀ ਤੇਰੇ ਨਾਲ ਸੀ ਆਪਾਂ ਇੱਕਠੇ ਜੇਲ੍ਹ ਵਿੱਚ ਰਹਿ ਹਾਂ
ਓਹ ਤਾਂ ਰੱਬ ਕੋਲ ਗਿਆ??ਤੂੰ ਵੀ ਜਾਣਾ ???😂😂😂😂
ਮਾਨ ਸਾਬ ਜੇਲਾਂ ਦੇ ਸਿਸਟਮ ਵੱਲ ਵੀ ਧਿਆਨ ਦਿੱਤਾ ਜਾਵੇ
Marwa ditta tuhade maan ne gangster kuha k
Thank you Lakhe bai
Kisaan Ekta Zindabad 🙏
ਬਾਈ ਜੀ ਇੱਕ ਪਰਿਵਾਰ ਦੇ ਤਿੰਨ ਜਾਣੇ ਨੂੰ ਕਦੇ ਜਿੱਤੇ 🔥
ਬਾਈ ਜੀ ਮੈਂ ਤਾਂ ਹੁਣ ਦੇਖ ਰਿਹਾ ਕਾਲੇ ਬਾਈ ਨੂੰ ਇੰਟਰਵਿਊ ਤੇ
ਵਾਹਿਗੁਰੂ ਜੀ 😢😢
Word to word is true 👍
101%sahi gal a veer di
Bhot sone vichar kale veer diya
bohat vadhia interview
ਨੌਜਵਾਨੋ ਇਸ ਨੌਜਵਾਨ ਦੀਆਂ ਗੱਲਾਂ ਸੁਣ ਕੇ ਜੀਵਨ ਨੂੰ ਬਤੀਤ ਕਰਨਾਂ ਸਿੱਖੋ ਕੁਝ ਨਹੀਂ ਰੱਖਿਆ ਫੋਕੀ ਸ਼ੋਹਰਤ ਤੋਂ ਬਚੋ ਤਜਰਬੇ ਦੀਆਂ ਗੱਲਾਂ ਹਨ
ਬਹੁਤ ਮਾੜਾ ਹੋਇਆ ਬਾਈ ਜੀ 😢
He tell so much truth then he no more
Good Interview Kala Maan Dhanaula 👌
ਕਾਲਾ ਬਾਈ ਕਤਲ ਤੇ ਕਰ ਸਕਦਾ ਪਰ ਚਿੱਟਾ ਨਹੀਂ ਵੇਚ ਸਕਦਾ।
ਮਹੌਲ ਬਹੁਤ ਖ਼ਰਾਬ ਆ ,ਪ੍ਰਬੰਧ ਕਰਕੇ ਹੀ ਨਿਕਲਿਆ ਕਰੋ। ਅਪਣਾ ਧਿਆਨ ਆਪ ਹੀ ਰੱਖੋ ਸਰਕਾਰਾਂ ਜਾਂ ਕਿਸੇ ਹੋਰ ਤੇ ਕੋਈ ਆਸ ਨਾ ਰੱਖਣਾ।
25 ਸਾਲ ਦੇ ਤਜਰਬੇ ਤੋਂ ਬਾਅਦ ਵੀ ਉਸ ਬੰਦੇ ਦਾ (ਸੁੱਖਾ ਅਮਲੀ)ਸਾਥ ਦੇ ਰਿਹਾ ਹੈ ਜਿਸ ਦੇ ਕਾਰਨ ਅੱਜ ਪੰਜਾਬ ਨੂੰ ਨਸ਼ੇੜੀ ਤੇ ਗੈਂਗਸਟਰਾਂ ਧਰਤੀ ਕਿਹਾ ਜਾ ਰਿਹਾ ਹੈ
ਅੱਜ ਪੰਜਾਬ ਦੇ ਜੋ ਹਾਲਾਤ ਹਨ ਉਸ ਦੀ ਜ਼ਿੰਮੇਵਾਰੀ ਬਾਦਲ-ਮਜੀਠੀਆ ਪ੍ਰਵਾਰ (60%) ਤੇ ਕਾਂਗਰਸ (40%) ਦੇ ਸਿਰ ਹੈ.
22 ਜੀ ਤੁਸੀ ਅੱਜ ਵੀ ਓਨਾ ਹੀ ਖਤਰੇ ਵਿੱਚ ਹੋ ਜਿਨ੍ਹਾਂ 25 ਸਾਲ ਪਹਿਲਾਂ ਸੀ.
ਅੰਧ ਭਗਤਾ ਤੇ ਭੇਡਾਂ ਨੂੰ ਬਾਦਲ ਹੀ ਦਿਸਦੇ ਆ
Sahi gal a bai nale tan kahi janda mainu dhindse ne vartea , leadera ne bnaya
Sab nu pta eh akaliya da palya wa gunda c
Fer fer sukhe di sifat krti
Lok bai gallan e sohniya krde a
Andro har ek avda sochda
Ehne bathere mare te marwaye a
Hun dudh dhota banya batha
Right bro 👍
Bilkul sahi keha veer ne ik ik gall sachi aa bilkul sachi
ਮੇਰੇ ਤਾਂ ਪਿੰਡ ਕੋਲ ਦਾ ਬਾਈ ਕਾਲਾ ਧਨੋਲੇ ਵਾਲਾ ਮੇਰਾ ਪਿੰਡ ਹੰਡਿਆਇਆ
100% sach bolda kala
Sahi galla y Diya sab sach keha y ne
interview ਸ਼ੁਰੂ ਹੁੰਦੀ ਐ 5:35 ਤੇ 😊 ਬਾਕੀ ਸਾਰਾ time waste ਆ
Sahi gall aa veer eh fuddu patarkar di nishani hundi aa
Right aa
Thank you veer ji
Thanku
Sai gal aa veer teri jama paki gal ha jo tusi kar rahe ho 100
ਬਹੁਤ। ਹੀ ਵਧੀਆ ਉਪਰਾਲਾ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰ ਤਾਂ ਕ ਹੋਰ ਪੁੱਤ ਇਹਨਾ ਰਹਾ ਤੇ ਨਾ ਤੁਰੇ
Waheguru jiii,,.. 🙏💐💐
Good talk
Aa channel wale bahut badiya kam kar rhe ne very good
100% true
101 percent sach bo gya veer
Shi gl a vr ji🙏🙏🙏🙏🙏
Bilkul sahi hai Bai na 👍
Reality very good information
Good information
ਢੀਂਡਸੇ ਨੇ ਹੀ ਇਹਦਾ ਕੰਡਾ ਕੱਢਿਆਂ ਸੀ ਹਾਲੇ ਵੀ ਢੀਂਡਸਾ ਸਾਬ ਢੀਂਡਸਾ ਸਾਬ ਬਾਈ ਤੇਨੂੰ ਮਾਂਜਣ ਵਾਲਾ ਢੀਂਡਸਾ ਹੀ ਆ
Bhraa🔥💓🦅
Justice for Sidhu moose wala
@@varindersingh7675 har jagah mango justice. oh tuhadi govt. ne hi marwaya. J tuhade varge hun b na bole tn jo b Punjab di gal karu oh maru.
@@bhanoiji2096 sahi keha tuci sidhu Sher si Punjabia da 👍
In fact the real gangsters are Punjab police
Ghaint banda bai
ਜੇਲਾਂ ਨੂੰ ਸੁਧਾਰ ਘਰ ਨਹੀਂ ਵਿਗਾੜ ਕਿਹਨਾ ਚਾਹੀਦਾ
Bilkul sahi glla
ਇਸ ਵੀਰ ਨੂੰ ਵੀ ਗੌਡਰ ਬਨਣ ਦਾ ਚਾਅ ਸੀ
Chaa ni brother kale di aapni ik alag pehchan c te hai hun v
ਗੈਗਸਟਰ ਸਬਦ ਪੰਜਾਬ ਦਾ ਨਹੀਂ ਹੈ ਇਹ ਸਬਦ ਦਿਲੀ ਬੰਬੇ ਦਾ ਹੈ ਇਸਨੂੰ ਬਾਹਰਲੇ ਸੂਬਿਆਂ ਦੇ ਅਫਸਰਾ ਨੇ ਵਰਤਣਾ ਸ਼ੁਰੂ ਕੀਤਾ ਹੋਵੇਗਾ
100% correct.
ਮੈਂ ਮੋਗੇ ਆਈ ਟੀ ਆਈ ਵਿਚ ਸਰਵਿਸ ਕਰਦਾ ਸੀ ਉਸ ਟਾਇਮ ਵੇਖਿਆ ਇਹ ਮੁੰਡਾ ਸਾਡੇ ਕੋਲ ਵੀ ਆਉਂਦਾ ਸੀ ਪੋਸਟਰ ਵਗੈਰਾ ਲਾਉਣ ਲਈ। ਪਰ ਉਦੋਂ ਗੈਂਗਸਟਰ ਨਹੀ ਕਹਿੰਦੇ ਸੀ ਉਂਝ ਚੜ੍ਹਾਈ ਬਥੇਰੀ ਸੀ । ।ਪਰ ਭਾਈ ਜਦੋਂ ਵਾਹਿਗੁਰੂ ਨੇ ਰੱਖਣਾ ਵਰਦੀਆਂ ਗੋਲੀਆਂ ਚੋਂ ਵੀ ਬਚਾ ਲੈਣਾ । ਘੋਲੀਆ ਮੋਗਾ ।
2003 ਵਿੱਚ ਅਸੀਂ ਵੀ ਸੀ
ਤੁਸੀਂ ਕੇਹੜੇ ਅਹੁਦੇ ਤੇ ਸੀ ਆਈ ਟੀ ਆਈ
ਥੋਡੇ ਪਿੰਡ(ਵੱਡੇ ਘੋਲੀਏ) ਦਾ ਸਰਪੰਚ---ਗੁੱਰਬਾਗ ਗਿੱਲ(Vicky) ਭਰਾ ਐ ਅਪਣਾਂ ਛੋਟਾ ਵੀਰ ਐ
Bohut vadia uprala
God bless you ❤ 🙏 and your family piplanwala hoshiarpur panjab to ❤💚💜
bahut vdia veer kala Mann dhnaola
ਜੇ ਕੋਈ ਵੀਰ ਸੁਦਰ ਦਾ ਏ ਤਾਂ ਪੁਸਲ ਨੀ ਸੁਦਰਨ ਦੇਦੀ ਪੁਲਸ ਹੀ ਬਗਾੜ ਦੀ ਏ ਮੁਡੀਆ ਨੂੰ
Sahi Gal Aa Bhai pusal Galat Kam karondi aa, police Hove ta Shayed Na karbabe
Kala maan bhut vdia insaan aa y
Nashe de bilkul bhut zyada khiaaf aa ❤️
Shii kehndaaa bai jmmma ❤
Very good veer
Good bai
main 2007ya08 ch viah vich dekhya c bai nu khase bandea di team c bai di sab kol weapon bhot weapon sab de kale kurte pajame c dhuri aya c bai
Wmk ji 🙏🙏🏻
Very nice
God bles you veer
Kinu pta c ke veer da v encounter ho jana jehda hje 4 din pehla hoya koi ni janda kd ki ho jana ✌️