1 ਮਹੀਨਾ ਜੰਗਲਾਂ 'ਚੋਂ ਡੌਂਕੀ ਲਾ, ਜਾਨ ਬਚਾਅ ਕਿਵੇਂ ਟਿਕਾਣੇ 'ਤੇ ਪਹੁੰਚਿਆ ਨੌਜਵਾਨ | Pro Punjab Tv

Поделиться
HTML-код
  • Опубликовано: 2 фев 2025

Комментарии • 284

  • @amandhindsa9289
    @amandhindsa9289 Год назад +15

    System ਤੋਂ ਤੰਗ ਹੋ ਕੇ ਲੋਕ ਵਿਦੇਸ਼ਾਂ ਨੂੰ ਜਾਂਦੇ ਨੇ …….. ਖੁਸ਼ ਹੋ ਕੇ ਕੋਈ ਨੀ ਜਾਂਦਾ……..

    • @BhagatSingh-hn5hp
      @BhagatSingh-hn5hp 5 дней назад

      Thodi system ne ki Bond mari a. Aap amir hona. Lalech le k janda. Pesa lao do no ch jruri Jana.

  • @baljitsinghcheema-bo1cw
    @baljitsinghcheema-bo1cw Год назад +4

    ਬਾਕੀਆ ਮੰਡਿਆਂ ਦਾ ਕੀ ਹੋਇਆਂ ਵੀਰ ਜੀ
    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏

  • @NareshKumar-bc8xw
    @NareshKumar-bc8xw Год назад +7

    ਬਹੁਤ ਹੀ ਦਰਦ ਭਰੀ ਕਹਾਣੀ ਆ ਇਸ ਵੀਰ ਦੀ ਵਾਹਿਗੁਰੂ ਸਾਹਿਬ ਜੀ ਮੇਹਰ ਕਰਨ ਸਭ ਤੇ...🙏🏼🙋‍♂️

    • @Nckkm
      @Nckkm Год назад

      😅😅😅😅😅😮😮😅😮😅😅😮😅😅😅😅😅😮😮😮😅😅😅😅😮😅😮😅😮😅😮😮😅😮😮😮😅😮😅😅😅😅😅😅😅😅😮😅😮😅😅😮😮😅😅😮😅😅😮😅😅😅😅😅😅😅😮😅😮😮😮😅😅😅😅😅😅😮😅😅😮😅😮😮😅😅😅😅😮😅😅😮😮😅😅😮😅😮😅😮😅😅😅😮😅😅😮😮😅😅😮😅😅😅😅😅😮😅😅😅😅😅😮😮😮😮😮😮😮😮😅😮😅😮😅😅😅😅😅

  • @ChardaPunjab-p6e
    @ChardaPunjab-p6e Год назад +8

    ਬਾਈ ਜਾਰ ਕੋਈ ਤਾਂ ਕਹਿੰਦਾ ਸਰਬੀਆ ਤੋ ਅਸੀ 1 ਬਾਡਰ ਟੱਪਕੇ ਅਸਟੱਰਿਆ ਆ ਗਏ ਸੀ। ਇਸਦਾ ਮੱਤਲਬ ਸੱਚ ਕੋਈ ਨਹੀਂ ਦੱਸਦਾ। ਬਹੁਤ ਧੰਨਵਾਦ ਸਾਰਾ ਦੱਸਣ ਲਈ

    • @gurcharnsingh1389
      @gurcharnsingh1389 Год назад +1

      Ek he border a bro hungry da

    • @thelion6821
      @thelion6821 Год назад +1

      Serbia route good than russia route,Russia route bohat ganda aa naale kutt b bohat paindi

    • @KewalSingh-w8p
      @KewalSingh-w8p Год назад

      All donkey way dangerous bro

    • @Manraj-k3r
      @Manraj-k3r Год назад

      Mera brother geya c july 2022 ch serbia to austria mera brrhr 22 din ch phonch geya c

    • @SurjitKumar-tx9dr
      @SurjitKumar-tx9dr 8 месяцев назад

      ​@@thelion6821its true, russia wala ruit bahut ganda aa, mai pichle saal aaya, bahut mushkila naal aaya.

  • @deepagill8393
    @deepagill8393 Год назад +11

    ਜਿਉਂਦਾ ਵਸਦਾ ਰਹਿ ਬਾਈ ਜੀ 👍 ਰੱਬ ਤੈਨੂੰ ਬਹੁਤ ਬਹੁਤ ਤਰੱਕੀਆਂ ਬਖਸ਼ੇ...👍❤️❤️❤️ ਤੇਰੇ ਸੰਘਰਸ਼ ਨੂੰ ਸਲਾਮ ਆ ਬਾਈ ਜੀ

  • @amritdhillon3334
    @amritdhillon3334 Год назад +8

    ਏਜੇਂਟ ਦਾ ਨਾਮ ਨੀ ਲੈਣਾ ਕਿਉਂ ਰਿਸ਼ਤੇਦਾਰ ਸੀ ਜਿਸਨੇ ਗ਼ਲਤ ਕਰਿਆ ਨਾਮ ਕਿਉਂ ਨੀ ਲੈਣਾ ਨਾਮ ਲਵੋ ਬਾਕੀ ਬਚ ਜਾਣ ਠੱਗੀ ਤੋਂ

  • @sarinasandhu411
    @sarinasandhu411 Год назад +5

    ਪਰਮਾਤਮਾ ਤੁਹਾਨੂੰ ਤੰਦਰੁਸਤੀ ਕਾਮਯਾਬੀ ਤੇ ਖੁਸੀਆ ਦੇਵੇGod bless you

  • @Major.Singh69
    @Major.Singh69 Год назад +106

    ਪਹਿਲੀ ਗਲਤੀ ਆਪਣੀ ਆਪਾਂ ਬੰਦੇ ਦਾ ਨਾਂ ਨਹੀਂ ਦੱਸਦੇ , ਦੱਸਣਾ ਚਾਹੀਦਾ ਤਾਂ ਜੋ ੳਸ ਇੰਜੇਟ ਕੋਲ ਹੋਰ ਨਾ ਫਸ ਸਕਣ

  • @MandeepSingh-eu9bi
    @MandeepSingh-eu9bi Год назад +1

    ਇੰਟਰਵਿਊ ਵਾਲੇ ਬਾਈ ਨੇ ਨੀਂਦ ਆਉਣ ਲਾਤੀ ਚੈਨਲ ਵਾਲੇ ਬਾਈ ਨੂੰ

  • @apnapunjab5238
    @apnapunjab5238 Год назад +20

    ਵੀਰੇ ਏਜੰਟ ਵਾਰੇ ਜਰੂਰ ਦਸੋ ਜੇ ਚੌਂਦੇ ਹੋ ਕ ਕੋਈਹੋਰ ਮਾਂ ਦਾ ਪੁੱਤ ਨਾ ਫਸ ਜਾਵੇ

  • @SukhchainSingh-rx1gx
    @SukhchainSingh-rx1gx Год назад +6

    Wa, gurwinder. Waheguru bhala kru.

  • @Balbirsinghusa
    @Balbirsinghusa Год назад +1

    ਅਪਾਂ ਉੱਨੀ ਸੋ ਸਤਾਸੀ ਵਿੱਚ ਪਹਿਲਾਂ ਯੂਰਪ ਦੀ ਤੇ ਫਿਰ ਅਮਰੀਕਾ ਡਾਉਂਕੀਆਂ ਲਾਕੇ ਪਹੁੰਚੇ।ਜੇ ਕੋਈ ਜਾਣਾ ਸੁਣਨਾ ਚਾਹੁੰਦਾ ਤੇ ਮੇਰੇ ਪੇਜ ਤੇ ਜਾਕੇ ਸੁਣ ਲਉ ।ਟਾਈਮ ਪਾਸ ਵਾਸਤੇ।

  • @jasvirgill927
    @jasvirgill927 Год назад +3

    Thank you bhai good luck with your future god bless you waheguru kirpa Karan apte 🙏

  • @HermanBajwa
    @HermanBajwa Год назад

    ah bai dil da bahut i saaf te ik anek insaan hai, ah sab edhi shakal nu te face de expressions dekh k lag janda pta... Bahut i khush dil veer hai tun... meinu nai lagda bai tu koi vi aukhi ghari bina khush hoye kiti hoye...

  • @ShineGårdAB
    @ShineGårdAB Год назад +12

    ਮਾੜੀ ਫਿਲਮ ਵਾਂਗ ਕਹਾਣੀ ਖਿੱਚੀ ਜਾਂਦਾ।ਗੱਲ ਕੁਝ ਵੀ ਨੀ ਹੈਗੀ।ਡੋਂਕੀ ਅਸਲ ਵਿੱਚ ਬਾਈ ਤੂੰ ਦੇਖੀ ਨੀ ਹਫਤਾ ਹਫ਼ਤਾ ਤਾਂ ਰੋਟੀ ਨੀ ਮਿਲਦੀ।ਪਾਣੀ ਨੂੰ ਤਰਸ ਜਾਂਦਾ ਬੰਦਾ।ਬੰਦੇ ਮਹੀਨਿਆਂ ਬੰਦੀ ਜੰਗਲਾ ਵਿੱਚ ਰਹੇ ਐ। ਬੰਦੇ ਚਾਰ ਚਾਰ ਸਾਲ ਫਸੇ ਰਹੇ ਐ।

    • @pek1240
      @pek1240 Год назад +3

      asi khud sava sal ch paunche si england te ik sal vadh Canada odon ta phone vi nahi si hunde bahut aukha si par sab dukh bhul jande jad banda tikane paunch janda

    • @malkitsidhu2581
      @malkitsidhu2581 Год назад

      Koi khatre wali gl lgi ta haini veer di

    • @pek1240
      @pek1240 Год назад

      @@malkitsidhu2581 khatra kis gal da ji ki puchna chaunde o

    • @malkitsidhu2581
      @malkitsidhu2581 Год назад +1

      ​@@pek1240jidda bro America du donkey lgdi oh rasta bhut taff a eh ta kuj v ni

    • @JagpreetSingh-gb1fd
      @JagpreetSingh-gb1fd 9 месяцев назад

      O lodeya donkey koi v howe maadi aa, chahe America di chahe spain di, saaleya ohne kahani kaato banauni aa dass menu, roti bina tan 2 din ni reh hunda, aewe edda gallan ni kari diya

  • @balwantsandhu6322
    @balwantsandhu6322 Год назад

    ਵਾਹਿਗੁਰੂ ਜੀ ਨੇ ਮੇਹਰ ਕੀਤੀ ਹੈ

  • @samrisamri1259
    @samrisamri1259 Год назад +9

    ਏਦਾਂ ਦੀਆਂ ਹਜ਼ਾਰਾਂ ਵੀਡੀਓ ਰੋਜ਼ ਦੇਖਣ ਨੂੰ ਮਿਲਦੀਆਂ ਨੇਂ.. ਪਰ ਆਪਾਂ ਪੰਜਾਬੀ ਏਨੇ ਸਮਝਦਾਰ ਨਹੀਂ ਹੈਗੇ...
    ਆਪਾਂ ਤਾਂ ਹਾਲੇ ਤਕ "ਘੈਂਟਪੁਣਾ, ਬਦਮਾਸ਼ੀ, ਬੱਲੇ ਬੱਲੇ, ਆਸ਼ਕੀ, ਉੱਚੀ ਉੱਚੀ ਬੋਲਣ ਅਤੇ ਹੁਰਲ ਹੁਰਲ" ਵਿੱਚ ਫਸੇ ਆ..
    ਇਤਿਹਾਸ ਲਿਖਿਆ ਜਾਵੇਗਾ ਕਿ ਪੰਜਾਬੀ ਕੌਮ ਨੇਂ ਕਿਵੇਂ ਆਪਣਾ ਬੇੜਾ ਗਰਕ ਕੀਤਾ...

  • @jarnailsinghbhullar417
    @jarnailsinghbhullar417 Год назад +1

    ਤੂੰ ਵੀਰ ਨਹੀਂ ਟਲਿਆ ਡੌਕੀ ਲਾਉਂਣ ਤੋਂ ਫੇਰ ਬਾਕੀ ਪੰਜਾਬੀ ਕੀ ਬੰਦੇ ਨਹੀਂ.. ਉਹਨਾਂ ਦਾ ਵੀ ਹੱਕ ਹੈ ਡੌਂਕੀ ਲਾਉਂਣ ਦਾ ਤੇ ਜਰੂਰ ਲਾਉਣ ਗੇ.. ਜਿੰਨਾ ਕ ਤੂੰ ਔਖਾ ਹੋਇਆ ਕੁਝ ਵੀ ਨੀ ਵੱਧ ਔਖੇ ਹੋਣ ਨੂੰ ਤਿਆਰ ਨੇ ਬਸ ਅਮਰੀਕਾ ਯੂਰਪ ਪੁਹਚ ਜਾਇਏ..!!

    • @GurpreetSingh-br1yb
      @GurpreetSingh-br1yb Год назад

      😅

    • @pek1240
      @pek1240 Год назад +1

      mai vi donkey la ke 28 sal pehlan canada paunchia si aukhe vi bahut hoye par mai hamesha kehna vi india ch salfas kha ke marn nalo donki la ke banda aa jave dukh katia janda je pauch jave sab bhul janda donki laun toh pehlan sab nu pata hunda vi aukhe hona paina eh sab fazool dian galan ne vi mainu nahi si pata ajj punjab de har bandhe nu pata donki vare ki eh mangal greh toh ayia vi es nu pata nahi si ik gal zaroor aa vi je donki launi ta pehlan practice honi zaroori aa lambi walk te running karni chahidi aa janta do kadam ta turdi ni fer aukhe hunde ne asi footbal khel de si es lai turn di koi problem ni ayi nale kinne border var var tapne paye kyun ke fade jande si oh fer pichhe bhej dinde si

  • @manpreetsidhu1788
    @manpreetsidhu1788 Месяц назад

    ਏਸ ਨੂੰ ਤਾ ਕੁਝ ਪਤਾ ਹੀ ਨਹੀ ਲੱਗ ਦਾ ਸੁਤਾ ਨਹੀ ਏ ਪ੍ਰੈਸ ਵਾਲਾ ਘਰ ਵੇਲਣ ਫਿਰਿਆ ਲੱਗ ਦਾ 😅😅😅😅

  • @Manpeta1869
    @Manpeta1869 Год назад +7

    ਪੱਤਰਕਾਰ ਜੀ ਤੂੰ ਸੌਂਹ ਜਾ ਗੱਲ ਇਹਨੇ ਆਪ ਦੱਸ ਦੇਣੀ😅

  • @Prince-kw5iu
    @Prince-kw5iu 7 месяцев назад

    Waheguru veere te mehr rkhe tarrakki dewe khush rhe

  • @rajindersingh8304
    @rajindersingh8304 Год назад +10

    ਸ਼ਾਬਾਸ਼ ਤੇਰੇ ਮਾਂ ਪਿਓ ਦੇ

  • @paramjeetkaur4230
    @paramjeetkaur4230 Год назад +3

    ਇਸ ਪੱਤਰਕਾਰ ਨੂੰ ਤਾਂ ਇਹ ਕਹਿੰਦਾ ਕਿ ਫਿਲਮ ਸਟੋਰੀ ਘੱਟ ਉਹ ਜਦੋਂ ਆਪਣੀ ਹੱਡ ਬੀਤੀ ਦਸਰਿਹਾਕਿਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਕੇ ਟਿਕਾਣੇ ਪਉੰਹਚਇਆਜਇਸ ਨੂੰ ਹਰ ਸਮੇਂ ਸਾਹਮਣੇ ਗੋਲੀ ਦਿਸਦੀ ਹੋਵੇ ਤੇ ਪੱਤਰਕਾਰ ਨੂੰ ਮਜ਼ਾਕ ਸੁਝਦੇ ਨੇ ਵਾਹਿਗੁਰੂ ਜੀ ਵੀਰ ਨੂੰ ਚੜਦੀਕਲਾ ਵਿਚ ਰਖਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @HMT5911di
    @HMT5911di Год назад +4

    ਪੱਤਰਕਾਰ ਨੇ ਤਾਂ ਸੌਂ ਕੇ ਸਮਾਂ ਗੁਜਾਰ ਤਾ ਉਹ ਤਾਂ donkey ਵਾਲਾ ਹੀ ਤਕੜਾ ਸੀ ਜਿਹੜਾ ਕਹਾਣੀ ਸਿਰੇ ਲਾ ਗਿਆ

  • @prabhupunjabtenthouse59
    @prabhupunjabtenthouse59 10 месяцев назад +1

    ਗੈਸ ਹੋਈ ਲੱਗਦੀ ਆ ਭਾਜੀ ਨੂੰ 😢😢😢

  • @ssssaini3869
    @ssssaini3869 Год назад +2

    ਬਾਈ ਦੇ ਚੇਹਰਾ ਵੀ ਡੌਂਕੀ ਦੀ ਕਹਾਣੀ ਦੇ ਪੂਰੇ ਰੀਅਐਕਸਨ ਕਰ ਰਿਹਾ ਹੈ, ਤੇਰਾ ਦੇਣਾ ਕੀ ਆ ਬਾਈ ਕਹਿੰਦਾ, ਪੱਤਰਕਾਰ ਸੁਣਦਾ ਸੁਣਦਾ ਕਹਾਣੀ ਸੁਣਨੋ ਰੁਕ ਜਾਂਦਾ ਹੈ ਫਿਰ ਕਹਿੰਦਾ ਹੈਂ

  • @mangalsingh8344
    @mangalsingh8344 Год назад +1

    Paji egant da name te kithe da c jarur dasna chaida koi hor na os egant da sikhar bane

  • @MrInvisible-b2g
    @MrInvisible-b2g Год назад +13

    Reporter ਸੁਤਾ ਪਯਾ ਉਸ ਨੂੰ ਕੁਛ ਨਹੀਂ ਪਤਾ ਬਈ ਕੀ ਬੋਲੀ ਜਾ ਰਿਹਾ, ਦਸ ਮਿੰਟ ਬਾਅਦ ਉੱਠਦਾ ਕੀ ਕੀ ਕਿਹਾ 😂😂😂😂 ਸਾਰੀ ਰਾਤ ਰਮਾਇਣ ਸੁਣ ਕੇ ਕਹਿੰਦਾ ਸੀਤਾ ਰਾਮ ਦੇ ਭੈਣ ਸੀ 😂😂😂😂😂😂😂

    • @singhsaab6992
      @singhsaab6992 Год назад

      Oh bai kise de dharm cho koi kahavat bna ke majak na banao

    • @KiwiSikh
      @KiwiSikh Год назад

      Bai ene boring tarike naal oh bai gallan suna reha c k interview wala bai v ena dhyaan nhi v de reha bus tam tpaa reha c.

    • @kawaljitsingh6693
      @kawaljitsingh6693 Год назад

      ​@@KiwiSikhਚੰਗਾ ਕੀਤਾ ਭਰਾਵਾਂ ਤੇਰਾ ਕੁਮੈਂਟ ਪੜ ਲਿਆ ਨਹੀਂ ਤੇ ਬੋਰ ਹੋ ਜਾਣਾ ਸੀ ਕੋਈ ਦੂਜੀ ਸਟੋਰੀ ਵੇਖਦਾ ਹੁਣ 😂😂

  • @JonyNagpal-n5i
    @JonyNagpal-n5i 4 месяца назад

    Hart tuching storie

  • @sushill74
    @sushill74 Год назад +2

    Reporter sahib so jaandey wich wich, dhyan kitey hor hai😊

  • @Balbirsinghusa
    @Balbirsinghusa Год назад +18

    ਪੱਤਰਕਾਰ ਸੱਚੀਂ ਬਿਹੋਸ਼ੀ ਦੀ ਹਾਲਤ ਵਿੱਚ ਆ।

    • @Deeeep13
      @Deeeep13 Год назад +2

      😂😂😂😂

    • @Shera1122
      @Shera1122 Год назад

      Oh v kinna k jhoot suni jaye 😂

  • @jatinderkamboj8296
    @jatinderkamboj8296 Год назад

    Waheguru chardikala ch rakhe veer nu

  • @HarjinderSingh-bm6qh
    @HarjinderSingh-bm6qh Год назад

    Os di ohi jane waheguru g

  • @NirmalSingh-os3og
    @NirmalSingh-os3og Год назад

    Saare story bai ne huss ke sunai badd vich bai imosnall ho gya waheguru mehar kru hun bai

    • @inderjit748
      @inderjit748 Год назад

      FER VE PANJABI HA BAI AAPA APNE TAA FANSIA HAS HAS KE CHAR JANDE. NE

  • @Punjabiaii
    @Punjabiaii Год назад

    2 bandea di interview krni ta dso

  • @rajinderraina4554
    @rajinderraina4554 Год назад

    Tuhadi video ch music gall sunan nahi didda

  • @SatpalSingh-p7v3k
    @SatpalSingh-p7v3k 6 месяцев назад

    Charging kiv kita tyc phone

  • @Kulwantsingh-od3tc
    @Kulwantsingh-od3tc Год назад +4

    ੜੂਚਣ ,ਧੂਅਾਧਾਰ ,ਪॅਤਰਕਾਰ ਨੂੰ ਕੁਜ ਵੀ ਨੀ ਪਤਾ ਲॅिਗਅਾ ਸਾਰੀ ਹॅਢਬੀਤੀ ਦਾ .

    • @MrInvisible-b2g
      @MrInvisible-b2g Год назад

      ਬਾਈ ਪਤਰਕਾਰ ਸੁੱਤਾ, ਨਸ਼ੇਪੱਤੇ ਫੁੱਲ ਲਗਦੇ ਅਬਰਵਾਹੇ ਉੱਠ ਕੇ ਕਹਿੰਦਾ ਕੀ ਕੀ ਕਿਹਾ 😂😂😂😂 ਇਸ ਦਾ ਉਹ ਹਾਲ ਹੋਣਾ ਸਾਰੀ ਰਾਤ ਰਮਾਇਣ ਸੁਣ ਕੇ ਕਹਿੰਦਾ ਸੀਤਾ ਰਾਮ ਦੀ ਭੈਣ ਸੀ 😂😂😂😂

  • @manpreetsidhu1788
    @manpreetsidhu1788 Месяц назад

    Bai ਮੈਂ 2000 ਵਿਚ ਲਈ ਆ ਮੈਂ ਬਰਨਾਲਾ to ਆ

  • @SukhMangat471
    @SukhMangat471 Год назад +8

    Sardar g veer nu gal suna len deyo time da koi chakker ni

  • @GurdeepSingh-ex3db
    @GurdeepSingh-ex3db Год назад

    Mai b eda he aya veere bhot jleel hona penda yaar eda koi na avo

  • @gaganmavi3249
    @gaganmavi3249 Год назад +2

    Sardar vir nu kush cha Pani Dio vir to ada batha jive donki sardar vir lake ayeya Hove 🤣😂🤣😂🤣😂😂🤣🤣

  • @rahulpandher4747
    @rahulpandher4747 Год назад

    Russia nu mai v hune aaya dunki ch. Bohut bura haal hai 15 din jungle ch rahe

  • @JagmeetSandhu-he9iu
    @JagmeetSandhu-he9iu Год назад

    Praa ki dsa Hun tenu ..chlo Tere store v bhut sad a ..but me 2019 Ch USA donki laye acvador to USA tak punama tur k tapya .. USA to depot Hoya 19 month thkA kha k ...2022 Ch Serbia to Italy donki laye Hun Italy aa Milan kol me ... Bhut me a thkA ik vaar nhi 2 vaar khade .. waheguru..Tu Jo das Reha schi gal bhut okha raste aa 🥲

    • @jutT73
      @jutT73 11 месяцев назад

      Ma ve Germany vicho deport Hoya waa hon fer ma anaaa WY es rasty he

    • @JagmeetSandhu-he9iu
      @JagmeetSandhu-he9iu 11 месяцев назад

      ​@@jutT73 aaja bai kon rok da

    • @JagpreetSingh-gb1fd
      @JagpreetSingh-gb1fd 9 месяцев назад

      Gbu

  • @Amazon-lndia
    @Amazon-lndia Год назад

    Bhai jinne paise donkra nu dinde ho trusted agent nu de k chle jaao work visa te
    1.dynamic staffing services dwarka
    2.masters academy
    3.contramentors
    4.trehan consultantancy.

  • @s.gursagarsingh7611
    @s.gursagarsingh7611 Год назад

    Reporter saab ji nu lagda dhakke nal interview len nu keha gya
    Dhyan e ni hega bai da😂

  • @pushpinderkaurtv
    @pushpinderkaurtv Год назад

    Intrusting story ❤par bht lengthy

  • @raisukh1
    @raisukh1 Месяц назад

    Kehnda bai donky na layo agent da naam nai dasna o bai tu naam das koi hor na fas jave dasna chahida bro

  • @Sahbiburj-rt4df
    @Sahbiburj-rt4df Год назад

    Wmk rabb sukh rakhe pardashi nu main vi eda gya c bai I love u sarre veera nu

  • @satnamsandhu383
    @satnamsandhu383 Год назад +2

    ਭਰਾਵੋ ਮੈਂ ਤੇ ਕਿਤੇ ਗਿਆ ਨਹੀਂ ਮੈਨੂੰ ਲੱਗਦਾ ਮਾਲ ਮੱਤਾ ਚੰਗਾ ਛਕਿਆ ਲਗਦਾ ਵਾਰ ਵਾਰ ਨੱਕ ਖੁਰਕੀ ਜਾਂਦਾ ਗੱਪ ਜ਼ਿਆਦਾ ਛੱਡਦਾ ਅਖੇ ਮੈਨੂੰ ਭਕਾਈ ਜ਼ਿਆਦਾ ਮਾਰਦਾਂ ਅਖੇ ਮੈਂ ਗੋਰੀ ਨਾਲ ਗੱਲਾਂ ਮਾਰਣ ਲੱਗ ਪਿਆ

  • @hdeepverma
    @hdeepverma 4 месяца назад

    Aami dkar je lai Jana bai ...kise nal video call te gal karda thodi tamij rakhya Karo veere

  • @sadhusingh6398
    @sadhusingh6398 Год назад

    Ja phone kholia ta aren't nu phone kivi Kade ce

  • @30chander1979
    @30chander1979 Год назад

    Good information,par report Saab jaggo sutte pae o.

  • @KulbirSingh-gc1fp
    @KulbirSingh-gc1fp Год назад

    Bhaji ki stori sunn diaa tu

  • @jimmytalwandi7399
    @jimmytalwandi7399 Год назад

    Malk trakiya deve tenu bai jeonda vasda reh veere

  • @amansandhu6654
    @amansandhu6654 Год назад

    Veer ji ajent da Naam ..No..tekana sab kuj dasna chahida va ...tain k koi hor na fas sake

  • @yashsohi4385
    @yashsohi4385 Год назад

    Yarr bai en lagdda sutta la ke intarweo dan bethaa,nakk nu e malli janae yaar

  • @tajinderpalsinghvicky637
    @tajinderpalsinghvicky637 Год назад

    ਯੋਰਪ ਵੀਜ਼ਾ ਲੈਕੇ ਜਾਣ ਲਈ ਮੇਰੇ ਨਾਲ ਸੰਗਰੂਰ ਵਿੱਚ ਤਾਲਮੇਲ ਕਰ ਸਕਦੇ

  • @GPMediaAI
    @GPMediaAI Год назад

    Phone charge kithe krde c

  • @charanjitsingh3700
    @charanjitsingh3700 Год назад +6

    Waheguru ji

  • @MalkeetSingh-nu2cu
    @MalkeetSingh-nu2cu Год назад

    Riyal hiro God blas you mitar

  • @amanroshi4723
    @amanroshi4723 3 дня назад

    Patrakaar sahib sutte paye... Uh agge langh janda.. Te jad patrakaar sahib nu jaag aandi fer ohi gal pushde

  • @purewalfrancesingh8190
    @purewalfrancesingh8190 Год назад

    Sat Sri akaal ji 🙏 👍

  • @KanhaiyalaRajpurohit-kf3ud
    @KanhaiyalaRajpurohit-kf3ud Год назад

    Sarya di kismat achi nhi hondi..bhai bac gya....neekki Kure da ...asirwad tha❤

  • @sandhutv8004
    @sandhutv8004 Год назад

    good luck vir ji

  • @sunnyverma9900
    @sunnyverma9900 5 месяцев назад

    Reporter soch ch pai gia 😂😂😂

  • @Fhgfujhgyiijggg
    @Fhgfujhgyiijggg Год назад +1

    Donkey story sunnan da mazaa bada aunda aa🤭😉

  • @electrovision2188
    @electrovision2188 Год назад +4

    Sardar G take a cup of tea... Neend aa rahi hai tuhanu...

  • @DeepvilkhuFaridkotya-ob6bc
    @DeepvilkhuFaridkotya-ob6bc 7 месяцев назад

    Bai ji kise da ni karda par yar ethe mul ni penda sarkar kise nu uthan ni dindi

  • @majorsingh7725
    @majorsingh7725 Год назад

    Nice Bahi ji

  • @BhupinderSingh-o9l
    @BhupinderSingh-o9l Год назад +7

    ਬਾਈ ਜੀ ਜਿੱਥੇ ਜਾਣਾ ਸੀ ਉੱਥੇ ਪੁਹਚ ਗਏ ਕੀ ਨਹੀ ਜੇ ਪੁਹਚ ਗਏ ਤਾਂ ਗੁੱਡ ਆ ਨਹੀ ਤਾਂ ਬੁਹਤ ਮਾੜਾ ਹੋਇਆ

    • @pek1240
      @pek1240 Год назад +4

      eh ik mahene ch aukhe ho gaye mai sava sal ch paunchia si par hor koi chara nahi si jattan da ik adhe kille nal ki banda kehna bahut sokha ke uthe kuj kar lao par gareebi katni bahut aukhi aa salfas kha ke marn nalon ta risk laina mainu ta vadia option lagi ik sal di aukhiayi kat ke agla aun wala time bahut vadia ditta baba ji ne 27 28 sal pehlan ta hor vi aukha si koi phone ni si hundaa koi bahuti jankari nahi si hundi bina paisse toh begane mulkan ch katna hunda ta bahut aukha hun ta bahut rah khul gaye ielts wala ta bahut sokha rasta par sade vele ta kuj vi nahi si baba sab te mehar kare

  • @richhpalsra9823
    @richhpalsra9823 Год назад +1

    ਤੇ ਪਾਕਸਤਾਨੀ ਮੁੰਡਾ ਕਿਧਰ ਗਿਆ

  • @baljitsinghcheema-bo1cw
    @baljitsinghcheema-bo1cw Год назад +7

    ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagdeepSidhu-g7e
    @JagdeepSidhu-g7e Год назад +9

    ਵਾਹਿਗੁਰੂ ਜੀ

  • @gagan2013
    @gagan2013 Год назад +1

    ਪੱਤਰਕਾਰ ਹੀ ਲੰਡੂ ਆ , ਸਾਲਾ ਅੱਕ ਗਿਆ 😂😂😂😂

  • @ShineGårdAB
    @ShineGårdAB Год назад +4

    ਪੱਤਰਕਾਰ ਐਵੇਂ ਫੂਕ ਸ਼ਕਾਈ ਜਾਂਦਾ ਅਖੇ ਜੀ ਕਹਾਣੀ ਫ਼ਿਲਮ ਤੋ ਘੱਟ ਨੀ।ਟੂਟੀ ਪੱਤਰਕਾਰਾਂ ਕਹਾਣੀਆਂ ਅਸਲ ਵਿੱਚ ਤੈਨੂੰ ਪਤਾ ਨੀ ਡੋਕੀਆਂ ਦੀਆਂ।ਕੀ ਕੀ ਬੀਤੀਆਂ ਬੰਦਿਆ ਨਾਲ

  • @goldysandhu4630
    @goldysandhu4630 Год назад +2

    Veer ji intervio is cheez vasti hundi hai ke koi hor na fasse te tu bol riha ke main agent da naam nhi dasna veere jekar tere nal agent ne maadi kiti hai phir tu dholl vaja vaja ke dass naam agent da par tu das nhi riha phir tere vich vi koi kani hovegi

  • @Deeeep13
    @Deeeep13 Год назад

    Bai teria gla to mohale di oh budi chete aagi jedi dujya de dhia puta nu bhand dia😂

  • @ਗੁਰਪ੍ਰੀਤਸਿੰਘ-ਮ2ਙ

    ਬਠਿਡੇ ਤੋ ਇੱਕ ਚੱਲਣ ਵਾਲੇ ਚੈਨਲ ਰੋਜ ਐਡ ਕਰਦੈ ਕਿ ਸਾਡੇ ਕੋਲ ਡੋਕੀ ਤੇ ਜਾਣ ਵਾਲੇ ਲੋਕਾਂ ਲੋਈ ਵਕੀਲ ਐ ….ਦੂਰ ਫਿਟੇ ਮੁੱਹ

  • @hathuriqbal6914
    @hathuriqbal6914 Год назад

    Chiniwal Khurad District Barnala da Veer eh..

  • @russelwiper3112
    @russelwiper3112 8 месяцев назад

    ਇਹ ਮੁੰਡਾ ਹੁਣ ਟਿਕ ਟੋਕ ਤੇ ਮੈਚ ਲਾਉਂਦਾ ਹੁਣ

  • @mannsabb9611
    @mannsabb9611 Год назад

    Wmk vr Gbu 😢❤❤

  • @ravibehla8780
    @ravibehla8780 Год назад

    ਵੀਰ ਮੈਂ ਵੀ dounky ਲਾ ਕੇ ਆਇਆ ਤੁਰਨਾ ਠੀਕ ਪਿਆ ਨਦੀ ਤਾਂ ਨੀ ਕੋਈ ਵੀ ਆਈ ਤਾਰਾਂ ਟੱਪਿਆਂ ਸੀ

  • @GurtejSingh-zz3rj
    @GurtejSingh-zz3rj 11 месяцев назад

    ਵੀਰ ਜੀ ਸਤਿ ਸ੍ਰੀ ਅਕਾਲ ਤੁਹਾਨੂੰ ਪਰਮਾਤਮਾ ਚੜਦੀ ਕਲਾ ਰੱਖੇ ਬਲ ਬਖਸ਼ੇ ਪਰ ਬਹੁਤ ਦੁੱਖ ਹੋਇਆ ਗੱਲ ਸੁਣ ਕੇ ਵੀਰ ਜੀ ਇੱਛਾ ਘਟਾਓ ਖੁਸ਼ੀਆਂ ਪਾਓ ਕਿਸੇ ਸਿਆਣੇ ਨੇ ਆਖਿਆ ਹੈ ਦੇਖੋ ਅੱਗੇ ਕਿੰਨਾ ਅਨਾਜ ਘੱਟ ਹੁੰਦਾ ਸੀ ਕਿੰਨੇ ਮਕਾਨ ਘੱਟ ਹੁੰਦੇ ਸੀ ਤੇ ਦੁਨੀਆ ਕਿੰਨੀ ਖੁਸ਼ ਸੀ ਹੁਣ ਆਪਾਂ ਨੂੰ ਬਹੁਤ ਪਦਾਰਥ ਮਿਲਦੀਆਂ ਹਨ ਪਰ ਆਪਾਂ ਫਿਰ ਵੀ ਦੁਖੀ ਆਂ ਕਿਉਂਕਿ ਆਪਣਾ ਆਪਣੀ ਤਮਾ ਨਹੀਂ ਖੜਦੀ ਇਹ ਆਪਣੀ ਕਮਜ਼ੋਰੀ ਹੈ ਤਕੜਾ ਉਹ ਹੈ ਜਿਸ ਦਾ ਪਰਿਵਾਰ ਇਕੱਠਾ ਹੈ ਆਪਣੀ ਬਹੁਤ ਛੋਟੀ ਉਮਰ ਹੈ ਆਪਾਂ ਸਾਰੇ ਪਤੀ ਪਤਨੀ ਬੱਚੇ ਮਾਂ ਮਾਂ ਬਾਪ ਜਿੰਨੀ ਹੈ ਇਕੱਠੇ ਗੁਜਾਰੀ ਜਦੋਂ ਬੱਚੇ ਬਾਹਰ ਚਲੇ ਜਾਂਦੇ ਹਨ ਉਹਨਾਂ ਦੀ ਕਿਸੇ ਦੀ ਵੀ ਡੈਥ ਹੋ ਜਾਂਦੀ ਹੈ ਉਹ ਨਹੀਂ ਆਪ ਆਉਂਦੇ ਉਹ ਬਹੁਤ ਵੱਡਾ ਘਾਟਾ ਪੈ ਜਾਂਦਾ ਹੈ ਬੱਚੇ ਹੁਣ ਤੁਸੀਂ ਪਹੁੰਚ ਗਏ ਵੀਰ ਜੀ ਤਾਂ ਸਾਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਤੁਹਾਡੇ ਪਰਿਵਾਰ ਤੇ ਗੁਰੂ ਮਿਹਰ ਭਰੇ ਹੱਥ ਰੱਖੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @Chik-m3o
    @Chik-m3o Год назад

    Donkey jarur laayi hou bhraa ne par story sirra laake banayi aa

  • @balrajdeepsingh615
    @balrajdeepsingh615 Год назад +1

    ਲੋਕ ਨਹੀ ਹੱਟ ਦੇ

  • @ShivKumar-um6rj
    @ShivKumar-um6rj Год назад +1

    So sad bro.god bless you

  • @amanroshi4723
    @amanroshi4723 6 месяцев назад

    Patrkar da uhdiya galan val dhyan e ni koi v gal howe 5 mint bad fer pushda kinve acha... Lgda so janda eh...

  • @amriksingh9589
    @amriksingh9589 Год назад +1

    ਬਾਈ ਡੋਕੀ ਵਾਲੇ ਜਿਨੇ ਵੀ ਕਹਾਣੀਆਂ ਦੱਸਦੇ ਨੇ ਸੱਭ ਦੀਆ ਅਲੱਗ ਅਲੱਗ ਕਹਾਣੀਆਂ ਹੁੰਦੀਆਂ ਨੇ ਹਰੇਕ ਕਹਾਣੀ ਵਿਚ ਸਟੋਰੀ ਵੱਧ ਤੇ ਅਸਲੀਅਤ ਘੱਟ ਹੁੰਦੀ ਹੈ

    • @singhkewal3201
      @singhkewal3201 Год назад

      Donkey bhot okhi 22g

    • @oldmoments3219
      @oldmoments3219 Год назад

      Donki ta okhi hai but kahani ch masaala jyda lgaya janda
      Pehla eh banda khnda mere nal 3 punjabi c 1 mnt baad kehnda Pakistani c

    • @oldmoments3219
      @oldmoments3219 Год назад

      Film di story that chawal jyda maari hoi bai ne
      Jehdi kismat saath de rahi ehdi

  • @DhaliwalDhaliwal-vl8tx
    @DhaliwalDhaliwal-vl8tx Год назад

    22 kol Dubai da ALL INDIA Lisence v haiga

  • @rinkurubber1871
    @rinkurubber1871 2 месяца назад

    East or West home (India)is the best.

  • @narinder42055
    @narinder42055 Год назад

    38:11 te 38:24 yr kida da banda Kuj es nu Pta e ne lag reha😅

  • @tarunkumar5507
    @tarunkumar5507 Год назад

    Reporter ta huuuu hmmm e krdaa yaad ta ehnu kuj ni rehn dyaa😂😂

  • @Karanuppal0722
    @Karanuppal0722 Год назад

    Bai ki lassi ch ....... gholi jaana. Bubble gum vangu khichi jaana...

  • @sandeepkaur-en6tt
    @sandeepkaur-en6tt 3 месяца назад

    Normal a bai eh ta

  • @Pablosinghqf2xe
    @Pablosinghqf2xe 19 дней назад

    Interview len wala jama interest ni le reha c story ch ame bar bar ohi gal repeat kra reha c

  • @ramanbrarchattiana9414
    @ramanbrarchattiana9414 13 часов назад

    Bai jee trian wala bilkul gaap hai 😅

  • @harpreetx6966
    @harpreetx6966 Год назад

    ਭਾਜੀ ਪਹਿਲਾ ਆਪ ਕਹਾਣੀ ਸੁਣਿਆ ਕਰ ਫੇਰ ਨੈੱਟਤੇਪਾਯਾ ਕਰ

  • @amarjitkaur2639
    @amarjitkaur2639 Год назад +1

    Yes

  • @gurajaibsighgurajaibsingh3974
    @gurajaibsighgurajaibsingh3974 Год назад +1

    Waheguru Ji waheguru Ji waheguru Ji waheguru Ji waheguru Ji waheguru Ji