Это видео недоступно.
Сожалеем об этом.

India To Usa Donkey|India To USA Donkey Via Panama Jungle & Mexico|Kuldeep Boparai|

Поделиться
HTML-код
  • Опубликовано: 28 ноя 2023
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    India To Usa Donkey|India To USA Donkey Via Panama Jungle & Mexico|Kuldeep Boparai| @kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 143

  • @kaintpunjabi
    @kaintpunjabi  8 месяцев назад +33

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi?igshid=NzZlODBkYWE4Ng==

  • @ManjitSingh-hq5wn
    @ManjitSingh-hq5wn 8 месяцев назад +44

    ਭਈਏ ਪੰਜਾਬ ਚ ਅਮਰੀਕਾ ਕਨੇਡਾ ਬਣਾਈ ਬੈਠੇ ਹਨ ਵੀਰ ਇਥੇ ਹੀ ਮਿਹਨਤ ਕਰਕੇ ਸਭ ਕੁਝ ਬਣ ਸਕਦਾ ਹੈ

    • @harshdeep19
      @harshdeep19 8 месяцев назад +10

      kuch nhi bn da etha etha ta rote ne puri hundi veer

    • @rohitror3352
      @rohitror3352 3 месяца назад +3

      bahi canda m.hu agar 1 din b toilet saaf karna na jau toh rhena ko ghr ne milta or khana ko roti nhi

    • @Settlementways
      @Settlementways 2 месяца назад

      O na na veer..ki bholiyaaa gallan kr rhe ho….Amrica bnda 4lac mahine da 2lac khrcha kadd ke fer v 2bchda…je sukh nal married couple krde kam ta 7 8lac bnda..fark aa boht….ha je ethe tuhade kol jmeen hai kheti krn nu ta gal add hai..set aa kam fer na jao punjab shd k…kyuki labbni ni moj Punjab vrgi…j palle kuj nhi okhe sokhe hoke jana amrica ta ik no ch jao

    • @Dhillon-ex4oz
      @Dhillon-ex4oz Месяц назад

      Veer ji tuc aap hathi kmm krke ki kujh bna lya?

    • @ManjitSingh-hq5wn
      @ManjitSingh-hq5wn Месяц назад

      @@Dhillon-ex4oz ਘਰ ਬਣਾਇਆ

  • @user-ug8pc2it9l
    @user-ug8pc2it9l 8 месяцев назад +12

    Punjab ton Sona hor koi desh nahi babe nank di darti❤❤❤❤❤❤❤lave you punjab

  • @ManjitSingh-hq5wn
    @ManjitSingh-hq5wn 8 месяцев назад +16

    ਤੁਹਾਡਾ ਚੈਨਲ ਵਧੀਆ ਕੰਮ ਕਰ ਰਿਹਾ ਹੈ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-rp4wr8pi1g
    @user-rp4wr8pi1g 8 месяцев назад +21

    ਪੁਤਰਾ ਮੇਰੇ ਪੁਤ ਨਾਲ ਵੀ ਇਸੇ ਤਰਾ ਹੀਹੋਇਆ ਹੈ ਪਰ ਹੋਸਲਾ ਰਖ਼ ਪੁਤਰਾ

    • @royalkennel2001
      @royalkennel2001 20 дней назад +1

      Onne रुपए ला के etthe ही काम खोल lende कोई😂😂और जाओ विदेश

  • @MasaiTribe-2146
    @MasaiTribe-2146 7 месяцев назад +7

    ਬਹੁਤ ਗਲਤ ਹੋਇਆ ਵੀਰੇ ਤੇਰੇ ਨਾਲ

  • @ManjitSingh-hq5wn
    @ManjitSingh-hq5wn 8 месяцев назад +9

    ਜੋ ਲੋਕ ਯੂ ਟਿਊਬ ਤੇ ਅਸ਼ਲੀਲ ਗੰਦੀਆਂ ਗਲਾਂ ਫਿਲਮਾਂ ਕਹਾਣੀਆਂ ਵੀਡੀਓ ਪਾਉਂਦੇ ਹਨ ਉਨ੍ਹਾਂ ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਮਾਜ ਨੂੰ ਗਲਤ ਰਸਤੇ ਪਾਉਣ ਤੋਂ ਰੋਕ ਲਗਾਉਣੀ ਚਾਹੀਦੀ ਹੈ ਕਿਉਂਕਿ ਹਰ ਘਰ ਚ ਧੀਆਂ ਭੈਣਾਂ ਮਾਵਾਂ ਬੱਚੇ ਬਚੀਆਂ ਬਜੁਰਗ ਹੁੰਦੇ ਹਨ ਨਾਲੇ ਪੰਜਾਬੀ ਮਾਂ ਬੋਲੀ ਦੀ ਬੇਅਦਬੀ ਨਾ ਕਰੋ ਗੰਦੀ ਭਾਸ਼ਾ ਨਾ ਬੋਲੋ ਨਾ ਲਿਖੋ ਇਹ ਸ਼ੋਭਾ ਨਹੀਂ ਦਿੰਦਾ ਜਰੂਰੀ ਬੇਨਤੀ ਹੈ ਜੀ

  • @user-we9qm9br8b
    @user-we9qm9br8b 6 месяцев назад +5

    Age di zindagi teri bahut vadhia hove veere God bless you

  • @sskherisingh5223
    @sskherisingh5223 3 месяца назад +2

    ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ

  • @reehal28
    @reehal28 3 месяца назад +5

    ਆਹਾ ਜਿਹੜੇ ਗੱਲਾਂ ਮਾਰਦੇ ਨੇ ਪੰਜਾਬ ਵਿੱਚ ਸੱਭ ਕੁੱਝ ਹੈ, ਇਥੇ ਹੀ ਰਹੋ, ਜੈ ਕਿਤੇ ਏਨਾ ਨੂੰ ਮੌਕਾ ਮਿਲੇ ਅਮਰੀਕਾ ਜਾਣ ਦਾ ਸੱਭ ਨਾਲ਼ੋ ਪਹਿਲਾ ਇਹੀ ਲੋਕ ਅੱਗੇ ਹੋਣਗੇ ਜਾਣ ਵਾਲੇ

  • @SukhwinderSingh-wq5ip
    @SukhwinderSingh-wq5ip 8 месяцев назад +4

    ਵਾਹਿਗੁਰੂ ਜੀ

  • @JaswinderKaur-qw1zs
    @JaswinderKaur-qw1zs 8 месяцев назад +5

    Waheguru ji mehar karn g

  • @thindsaab623
    @thindsaab623 15 дней назад

    ਡੌਕੀ ਵਾਲਾ ਤਰੀਕਾ ਹੀ ਗਲਤ ਅਾ ਬਾਹਰ ਜਾਣਾ ਕਿਸੇ ਵੀ ਮੁਲਖ ਵੀਜੇ ਤੇ ਜਾੳੁ ਨਹੀ ਤੇ ਨਾ ਜਾੳੁ ਡੋਕੀ ਵਾਲੇ ਦਾ ਭਵਿਖ ਅਜ ਵੀ ਮਾੜਾ ਤੇ ਕਲ ਵੀ ਮਾੜਾ

  • @sukhdhaliwal1506
    @sukhdhaliwal1506 8 месяцев назад +8

    Video Start From 13:30

    • @Rubicon07
      @Rubicon07 7 месяцев назад +1

      Thnku bai 15 minutes save krn lyi

  • @jagjitsingh283
    @jagjitsingh283 3 месяца назад +2

    22 tu lucky boy so many country around ready😅😅😅😅😅😅😅😅

  • @lovepreetkaur3688
    @lovepreetkaur3688 8 месяцев назад +9

    Vere video jaldi shuru kar dya karo 8......9 . Mint weight karni pendi a

  • @InnocentBicycle-nz8bu
    @InnocentBicycle-nz8bu 7 месяцев назад +8

    ਜੀਨੁ ਕੰਮ ਕਰਨ ਦਾ ਤਰੀਕਾ ਉਸ ਦੀ ਪੰਜਾਬ ਵਿੱਚ ਹੀ ਅਮਰੀਕਾ

    • @heydidyouknow7702
      @heydidyouknow7702 3 месяца назад +1

      bai kam karke koi koi janda america sab fukri nu jande aa

  • @Rajbirsingh-qm5dh
    @Rajbirsingh-qm5dh 7 месяцев назад +2

    Bilkul true

  • @AmandeepSingh-tn7dd
    @AmandeepSingh-tn7dd 8 месяцев назад +4

    Waheguru mehar kre hor kre Punjabi ethe tn sarkara ne beda grk krea pia koe km job hne 😢😢

  • @Instagram004
    @Instagram004 4 месяца назад +5

    Video starts at 15:00

  • @indianmongoose
    @indianmongoose 7 месяцев назад +1

    Amazing storytelling!!!! Boparai bhai kafi talented hai.....movie bn skti h

  • @DABA_PIND
    @DABA_PIND 8 месяцев назад +3

    Waheguru ji

  • @anmoldeepkaur8567
    @anmoldeepkaur8567 3 месяца назад +1

    Waheguru ji ❤❤

  • @LakhvirSingh-le2uc
    @LakhvirSingh-le2uc 8 месяцев назад +4

    😢 waheguru ji

  • @manpreet7844
    @manpreet7844 4 месяца назад +1

    Khaint punjabi di khaint video❤❤

  • @SunnySingh-kt9jo
    @SunnySingh-kt9jo 8 месяцев назад +2

    Veere a story bai di mein Anmol veer de podcast te vi suni aa boht hi sad story aa bai di bhi

  • @JarnailSinghRabba
    @JarnailSinghRabba 5 месяцев назад +1

    Bai ji jis kol punjab ch kujh ni o ki kam kare punjab vich??????
    Main v usa ch aa pr kujh ni aithe v, main v vapas ona chona

  • @ਲਵਜੋਤ_ਗਿੱਲ
    @ਲਵਜੋਤ_ਗਿੱਲ 3 месяца назад

    ਸਹੀ ਗੱਲ ਆ ਬੋਪਾਰਾਏ ਸਾਹਿਬ ਮੱਝ ਦੇ ਸੰਗਲ ਆਲਾ ਕੰਮ ਹੀ ਆ ਜਿਹਨੇ ਫੜ ਲਿਆ ਮੱਝ ਓਸੇ ਦੀ

  • @gurpreetmaan4803
    @gurpreetmaan4803 7 месяцев назад +2

    Bht sad story aha veere tusi hardwork kro sbkuj thik ho jahoga

  • @heydidyouknow7702
    @heydidyouknow7702 3 месяца назад +1

    Kam lai America Koi koi janda sab fukri lai jande aa😢😢😢

  • @user-fj9xp2hs1o
    @user-fj9xp2hs1o 7 месяцев назад +2

    Waheguru g 😢

  • @kanta-6632
    @kanta-6632 7 месяцев назад +2

    Very good family

  • @arifvoice007
    @arifvoice007 Месяц назад

    ਇਸ ਭਰਾ ਦੇ ਦੂਜੇ ਦੋਸਤ ਦੀ ਮੈਂ ਇੰਟਰਵਿਊ ਇਨਵਾਲਵ ਕਵਾਤਰਾ ਦੇ ਚੈਨਲ ਉੱਤੇ ਦੇਖੀਏ

  • @user-cb8uc3wq5l
    @user-cb8uc3wq5l Месяц назад

    Very good veere ithe hi theek a

  • @singhvinnie9528
    @singhvinnie9528 Месяц назад

    22 nu kisa na aah nai kiha sign karan kada nai jayi da kisa v country ch white passport emergency documents hunda a

  • @davygrup1717
    @davygrup1717 2 месяца назад

    ਪੱਤਰਕਾਰ ਵੀਰ ਕੰਮ ਚ ਇੰਟਰਸਟ ਤਾਂ ਰੱਖ ਤੂੰ ਤਾਂ ਅੱਕ ਕੇ ਥੱਕ ਕੇ ਟਾਈਮ ਪੂਰਾ ਕਰ ਰਿਹਾਂ ਐ ਯਰ

  • @user-nz3to7cm7b
    @user-nz3to7cm7b 4 месяца назад

    Koi ni veere waheguru tuhanu sukh rake naal family nu v veer ji

  • @Hammayt007
    @Hammayt007 7 месяцев назад +1

    ਬਾਈ ਨੇ ਸਟੋਰੀ ਤਾਂ ਇੰਜ਼ ਦੱਸੀ ਜਿਵੇਂ ਅੰਮ੍ਰਿਤਸਰ ਤੋਂ ਮੋਗੇ ਫੇਰ ਫਿਰੋਜ਼ਪੁਰ ਫੇਰ ਫਰੀਦਕੋਟ ਚਲਦੇ ਫੇਰ ਲੁਧਿਆਣੇ chlde ਫੇਰ ਮਨੁ ਚੰਡੀਗੜ੍ਹ ਵਿਖਾਓ ਫੇਰ ਜਾਓ ਮੈਂ 😂😂 ਚੰਡੀਗੜ੍ਹ ਤਾਂ ਸੋਹਣਾ ਯਰ ਚਲੋ ਚਲਦੇ ਆ ਇਹਨਾ ਸੌਖਾ move ਹੋਣਾ forn country's ਚ

  • @user-ii5zs6sg9r
    @user-ii5zs6sg9r 6 месяцев назад +1

    Bai Changi sair karai.

  • @thind-records
    @thind-records 7 месяцев назад +1

    A phela banda jera deport hu k Aya te jine 99% sachai o dasi a nai ta hur jiniya de vi interview dekhi mere sale de Sara choth Dasde a interview ch Bai ne bilkul genuine gall kiti kiyo mein vi 2010 ch Aya c US 4 month camp ch Raajmaa hi khade c Ajj 13 saal hu gaye US aye nu hun kadi Raajmaa ni khade Ajj koll citizen a US di Hun ni yaad aunda o time par Tangi katti Raas a gi

    • @chucky2.
      @chucky2. 7 месяцев назад

      13 saal Ghar to dur reha veer oh vi dsya kro 20 saal de munde donkey lga ke aa rahe ne amrica

  • @PreetGagan-fb6eg
    @PreetGagan-fb6eg Месяц назад

    Najaara aa gya veer sari story suni

  • @Hammayt007
    @Hammayt007 7 месяцев назад +4

    ਵੀਡਿਓ ਵਿੱਚ ਪੋਚ ਤਾਂ ਇੰਜ਼ ਦੇਣ ਦਿਆ ਬਾਈ ਜਿੱਦਾ ਵਿਆਹ ਵਾਲੀ movie ਬਣਨੀ ਹੁੰਦੀ

    • @NirmalSingh-lr7rb
      @NirmalSingh-lr7rb 7 месяцев назад

      Bhai te gallan da krah bnayi janda nepali te jande ni kite baki edar udar diya jhuth boli janda

    • @baljindersingh5234
      @baljindersingh5234 6 месяцев назад

      Bai oh driver ta eda glla krda nale nepali kithe ni a eh dso har jgha nepali hai veer j nai pta kise cheej da awe jabliya ni mari diya

    • @reehal28
      @reehal28 3 месяца назад

      Bai ji oh banda janda ki hoya usde naal ya fer parmatma janda ji apa ta bs kuch v keh sakde aa

  • @mangalmangamangalmanga9738
    @mangalmangamangalmanga9738 8 месяцев назад +1

    ਪਾਜੀ ਮੈਂ ਸਾਰੇ ਵੀਰਾ ਨੂੰ ਬੇਨਤੀ ਕਰਦਾ ਕੋਈ ਵੀ ਕੰਮ ਕਰੋ ਛੋਟੇ ਤੋਂ ਛੋਟਾ ਸ਼ਰਮ ਨਾਂ ਕਰੋ ਇਦੇ ਵਿੱਚ ਅਪਨਾ ਫੇਹਿਦਾ ਆ ਨਹੀਂ ਤਾਂ ਆਪਣਾ ਪੰਜਾਬ ਏਦਾਂ ਈ ਓਜੜ ਜਾਣਾ ਆਪਾ ਬਾਹਰ ਵੀ ਪੈਸੇ ਲਾ ਕੇ ਕੰਮ ਹੀ ਕਰਦੇ ਆ ਏਥੇ ਕੀ ਆ ਆਪਾ ਨੂੰ ਏਥੇ ਪਰਿਵਾਰ ਵਿੱਚ ਖੁਸ ਤਾਂ ਰਹਾਂਗੇ

  • @sandeepmasih5143
    @sandeepmasih5143 7 месяцев назад +2

    Very sad part 🇺🇸🇺🇸🇺🇸🇺🇸🇺🇸🦁🦁🦁🦁🙏🙏

  • @karamjitsingh4170
    @karamjitsingh4170 8 месяцев назад +1

    Bhai sahib Ji koi Gal nahi Himat Rakho Mehnat karo Fer Time Aye ga Hamat mat Har Erade mat Badal kisamat te kadi vee Badal sakdi ha

  • @kulwindersingh-ki7jt
    @kulwindersingh-ki7jt 7 месяцев назад +3

    Feling aaj v amrika wali

  • @user-ob2rv3bx4x
    @user-ob2rv3bx4x 8 месяцев назад +3

    Ram Ram❤❤❤❤

  • @sukhbhullarfzk3012
    @sukhbhullarfzk3012 4 месяца назад +2

    ਵੀਰੇ ਆਪਣੇ ਪੰਜਾਬ ਚ ਅੱਦੀ ਖਾ ਲਓ ਉਹ ਵਧੀਆ

  • @davidgill9121
    @davidgill9121 7 месяцев назад +1

    Gall sari Donker di aa te paise di aa. Donker changa milje tan harikk sahi tarike naal pahuch skda. Jdo asi aaye c Badi asani naal aage c. Bus ikk do pareshani aayi c baki kujh ni. Han ikk rasta hega k tsi India bethe asylum lai skde aa te sidha flight lai k New York aa skde o.

  • @harinderjitkaur7834
    @harinderjitkaur7834 6 месяцев назад +1

    Jo struggle karna hona hunda oh karna e painda, bhave tusi india hi hunde.

  • @onkarsahota1677
    @onkarsahota1677 7 месяцев назад +5

    ਮੈਨੂੰ ਭਾਰਤ ਸਰਕਾਰਾਂ ਤੋਂ ਖ਼ਤਰਾ ਹੈ ਇਸ ਤਰ੍ਹਾਂ ਬੋਲਣਾ ਸੀ ਕਿਉਂ ਨਹੀਂ ਬੋਲੀਆ???

    • @ankushsuri6905
      @ankushsuri6905 3 месяца назад

      Kyuki bai u ni dsya ohnu tn kr k ..

    • @navreetrandhawa1990
      @navreetrandhawa1990 Месяц назад +1

      Bai hun America aale v eh Sabb SCHEMA baare jaan gaye aa So hun Khatra hai Sarkara ton vagera vagera esnu nahi Mannde...

  • @user-up6kn7xx5t
    @user-up6kn7xx5t 3 дня назад

    Ehi same story ik hr munde ney sunai aw interview ch😂😂😂

  • @jeetasaini
    @jeetasaini 8 месяцев назад +2

    15 min For highlights. Yarr its too long

  • @GurwinderSingh-uu9ol
    @GurwinderSingh-uu9ol 2 месяца назад

    bai sanu v bus bathroom cha bnd kita c tuc tah 4c asi 7c 5min rye c pure and sanu v bhro lock lge c par koi chkr ni c eda ena tah ni apa soll par gal eh Dana Pani ni c thda main gal e c

  • @user-uh6uz4lh3p
    @user-uh6uz4lh3p 8 месяцев назад +1

    Waheguru ji Waheguru ji

  • @harrynirmaan1976
    @harrynirmaan1976 5 месяцев назад +1

    Same ehi kuj mere nal oh rehaa ikala m

  • @pb07trucking93
    @pb07trucking93 8 месяцев назад +4

    ਮਨੀ ਵੀਰ ਇਹ ਕਹਾਣੀ ਨਕਲ ਮਾਰ ਕੇ ਸਨਅਤੀ ਤੁਹਾਨੂੰ

  • @singhkaur2538
    @singhkaur2538 2 месяца назад

    Waheguru ji 🙏

  • @Indiatruckersusa
    @Indiatruckersusa 8 месяцев назад +1

    Sahi aa bhai

  • @SunnySingh-xf3wz
    @SunnySingh-xf3wz Месяц назад +1

    Eh barbaad krn he Aaye aa duniya tai😂😂

  • @karanbaraich2300
    @karanbaraich2300 Месяц назад

    Waheguru

  • @BhupinderSingh-dj1em
    @BhupinderSingh-dj1em 7 месяцев назад

    Je nana ji na gurdas rakh dindey tan jaakey gurdaspur rehna cee ?

  • @heydidyouknow7702
    @heydidyouknow7702 3 месяца назад

    bai g Punjab vich sanu sirf land air and noise pollution control karan li jarurat Punjab already America to vadia aa
    Kam har passe karna hi panda Punjabi bus es karke jade aa sohna te saff bhut aa sanu v Punjab nu shona te saff banona chahida ha❤❤❤❤😢😢😢😢

  • @Save.Punjab
    @Save.Punjab Месяц назад

    Jida di jagha ch tusi 15 minutes vade asi 4 jane jina oil 🛢 wala drum hunda ohde ch 28 hours rahe 200gm water c kol 2009 ch America 🇺🇸 gaya c bahi tusi te 5 star wali feelings lehde America 🇺🇸 walya de kehda asi jawai ha jo vadia food den shukar karo ohh deh dende apple 🍎 juice burger 🍔 hor tahnu ki de den

  • @SurinderSingh-gs9zw
    @SurinderSingh-gs9zw 8 месяцев назад +1

    Very good channel brother tuhada

  • @HarpreetSingh-vc9yl
    @HarpreetSingh-vc9yl 6 месяцев назад +1

    Jeonda reh 22

  • @Desijatt000
    @Desijatt000 8 месяцев назад +1

    Veer ji sade putt nl v hoya pr asi kush aa v sada putt ghar aa gya

  • @maninderbitta3653
    @maninderbitta3653 6 месяцев назад +1

    13:36

  • @tajinderplaha7500
    @tajinderplaha7500 7 месяцев назад +1

    60/70 Hajaar lag dey hai America jaan nu baaki agent laidey hai 25/30 lakh. Mai UK aayaan 17.800 rupees side Heathrow Airport hun 25 year ho gey hun UK haan koi v agent de chacker na pavo

    • @amritsingh9719
      @amritsingh9719 7 месяцев назад

      Y sanu v dsde yr trika koi

    • @thind-records
      @thind-records 7 месяцев назад

      Bai jere time di tu gall karda Mera bapu 12000 ch Germany Giya c ajj tu 35 saal phela o time ni a hun

    • @thind-records
      @thind-records 7 месяцев назад

      Meim 14 lakh ch usa Aya c 2010 ch ajj 45 lakh lende a time time di gall a mere mame uk a 35 40 saal hu gaye Hayes rehnde ne builder a kapurthale tu maybe tusi jande hovo ge

  • @RupinderSingh-mf7cw
    @RupinderSingh-mf7cw 3 месяца назад

    ਮੈ ਵਿ ਡੋਕਿ ਲਾਇ ਏ ਵਿਰ ਬਿਲਕੁਲ ਸੱਚ ਹੈ ਬੱਡਾ ਜੀਗਰਾ ਚਾਹਿਦਾ ਹੈ ਡੋਕਿ ਲਾੳਣ ਲਈ

  • @NirmalSingh-lr7rb
    @NirmalSingh-lr7rb 7 месяцев назад +1

    Gallan da krahh jyada bnaya oh agya ohde kol chal gye

  • @HPHRPB
    @HPHRPB День назад

    Taxi aale ne halkke vich le liya America. Aene sochya ki koi ni pahunch jaan ge America. Aa gyii Nanni yaad..bnn gya America

  • @pindersinghsingh51
    @pindersinghsingh51 3 месяца назад

    Koi chkr ni bs kismat di gl ha Bki

  • @jsp.tv.1
    @jsp.tv.1 4 месяца назад

    Bhai paterkar nu tarelia ai jania

  • @PreetGagan-fb6eg
    @PreetGagan-fb6eg Месяц назад

    Bai da no mil sakdaa pls

  • @manpreet7844
    @manpreet7844 4 месяца назад

    ❤❤❤❤good ji

  • @supriyathapa8674
    @supriyathapa8674 8 месяцев назад +4

    Donkey taa laake kadi ni jna chaida India ch v vadu km aa je bnda km krn wala hoya

  • @sukhjeetsingh5618
    @sukhjeetsingh5618 8 месяцев назад

    Waheguru meher krega

  • @sarabjitkaur8997
    @sarabjitkaur8997 8 месяцев назад +1

    🥺😥

  • @talwindersingh7014
    @talwindersingh7014 7 месяцев назад

    1 , 2 , 10 tralle kr lvange 😂😂😂😂 kya mast joke mara re 😂😂😂

    • @thind-records
      @thind-records 7 месяцев назад

      Kiyo Bai pa ni sakda c credit vadiya huna chida America ch tuhadia payment on time hunia chidia mein 2 truck ikathe chake c 7 month bad 4 hur lae

  • @prabhsingh7462
    @prabhsingh7462 8 месяцев назад

    WaHeGuRu g

  • @luckymaan415
    @luckymaan415 8 месяцев назад +1

    400 + bnda daily par krda Panama

  • @pindersinghsingh51
    @pindersinghsingh51 3 месяца назад

    Dakh la ek phir jana ta kuch ni hunda

  • @singhsaab32
    @singhsaab32 6 месяцев назад

    Bai tenu byaan nhi dene ayeeee

  • @princekangar235
    @princekangar235 3 месяца назад

    😢🙏🙏

  • @marjanaravi7482
    @marjanaravi7482 8 месяцев назад +1

    Bai main ta bade nazare ch pahuncheya c america do number ch mainu america to jyada america aun da raasta vadia laga
    Meri wife b nal ayi a daro na tang nal aya janda ikala paise e ni kam aunda

  • @chucky2.
    @chucky2. 7 месяцев назад +1

    15 mint barbaddi kiti tuc shuru to oh vi dso ki video 15 mint to start aa

    • @Loss_3MiL
      @Loss_3MiL 3 месяца назад

      Thanks for time saving

    • @chucky2.
      @chucky2. 3 месяца назад

      @@Loss_3MiL welcome bro

  • @ManjitKaur-fw9vj
    @ManjitKaur-fw9vj 7 месяцев назад

    😅😅😅

  • @nihanggurjazzsinghanandpur365
    @nihanggurjazzsinghanandpur365 6 месяцев назад +2

    ਨਾਨੇ ਨੇ ਵਾੜਤਾ ਭਾਂਡੇ ਵਿੱਚ

  • @SekhonUSA
    @SekhonUSA Месяц назад

    America da keeda ghara de ghar khaa gya

  • @sunveerchahal8619
    @sunveerchahal8619 8 месяцев назад

    Bai ji aida ghat lalya kro ya interview na krya kro bhain kaddti sare km di

  • @6parim
    @6parim Месяц назад

    story vese eni real nahi lagdi
    1:43 te man badal gya bai da kyunki esnu adhi raat nu utha ke koi hor jail ch le jande c

  • @raja-gi2bg
    @raja-gi2bg 2 месяца назад

    Mohamad samhi India cricket da playar lagda😂 salya cricket kadh la

  • @Desijatt000
    @Desijatt000 8 месяцев назад +1

    Vr tu kina sona te teri kismat v soni ho sakdi c pind reh k chl koi ni jaan Bach gi bhat aa vr ji

  • @talwindersingh7014
    @talwindersingh7014 7 месяцев назад

    o bhrava interview jaldi shuru kr dea kr , tu ta jma e sharam lahi hoi aa , 12-13 mint di highlight , kuj reham kr vekhn aalea te

  • @manjindersingh5331
    @manjindersingh5331 7 месяцев назад

    Mai v jana yr tyari a

  • @GuljarSingh-ye2pp
    @GuljarSingh-ye2pp 2 месяца назад

    Tu gapp mary

  • @6parim
    @6parim Месяц назад

    bai total kiney mahiney america di kukh ch reh ke aya

  • @harrysandhu8011
    @harrysandhu8011 5 месяцев назад +2

    Nana ne padwa ti bond fithe muh aho j nana de

  • @yoursunnyRoutes
    @yoursunnyRoutes 6 месяцев назад

    Jadi aag Lagi america de...